Panjab Naama I Gurminder Singh Samad I ਝੱਗਾ ਚੋੜ ਕਰਵਾਏਗਾ। ਬਦਨੀਅਤ ਬਾਦਲ।Video No 984

  Рет қаралды 36,909

Panjab Naama

Panjab Naama

Күн бұрын

Пікірлер: 90
@MakhanSingh-st1ff
@MakhanSingh-st1ff 4 күн бұрын
ਬਹੁਤ ਹੀ ਵਧੀਆ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@gurdevsinghrandhawa6571
@gurdevsinghrandhawa6571 4 күн бұрын
ਬਹੁਤ ਵਧੀਆ ਸਮਦ ਸਾਹਿਬ ਜੀ, ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। ਧੰਨਵਾਦ ਜੀ।
@gursharansingh4236
@gursharansingh4236 4 күн бұрын
ਬਹੁਤ ਵਧੀਆ ਸਮਦ ਸਾਹਿਬ ਤੁਸੀਂ ਬਿਲਕੁਲ ਸੱਚ ਕਿਹਾ ਹੈ ਜੀ। ਹੁਣ ਇੰਨਾਂ ਦਾ ਅੰਤ ਕਾਲ ਆ ਗਿਆ ਹੈ ਸਾਰੇ ਬਾਦਲ ਲਾਣੇ ਦਾ।
@dr.gurwinderparhar3422
@dr.gurwinderparhar3422 4 күн бұрын
ਬਹੁਤ ਵਧੀਆ ਵਿਸ਼ਲੇਸ਼ਣ
@jassajisingh1078
@jassajisingh1078 4 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
@GurnamSingh-of3po
@GurnamSingh-of3po 2 күн бұрын
ਬਿਲਕੁਲ ਸਹੀ ਹੈ ਆਪ ਜੀ ਨੇ ਸਰਚ ਫਰਮਾਇਆ
@PIRTPALSINGH-g4v
@PIRTPALSINGH-g4v 3 күн бұрын
ਵਾਹਿਗੁਰੂ ਜੀ
@jogindersaini7200
@jogindersaini7200 4 күн бұрын
ਇਹ ਬਾਦਲ ਨਹੀਂ, ਬੇਦਿਲ ਹੈ ।ਇਸ ਪਰਿਵਾਰ ਨੂੰ ਸਰਬੱਤ ਖਾਲਸਾ ਬੁਲਾਕੇ ਪੰਥ ਵਿੱਚੋਂ ਛੇਕਿਆ ਜਾਣਾ ਹੀ ਅਸਲੀ ਸਜ਼ਾ ਹੈ।ਇਹਨਾਂ ਨੇ ਕੌਮ ਦੇ ਹਜ਼ਾਰਾਂ ਨੌਜਵਾਨ ਮਰਵਾਏ ਹਨ।ਕਈ ਤਾਂ ਪੂਰੇ ਪਰਿਵਾਰ ਹੀ ਖ਼ਤਮ ਕਰ ਦਿੱਤੇ ਗਏ। ਇਹ ਸਭ ਸਮਝਦੇ ਹੋਏ ਵੀ ਕਈ ਚਮਚੇ ਜੁੱਤੀਆਂ ਚੱਟਣ ਤੋਂ ਬਾਜ ਨਹੀਂ ਆ ਰਹੇ।ਪਤਾ ਨਹੀਂ ਉਹਨਾਂ ਨੂੰ ਅਕਲ ਕਦੋਂ ਆਏਗੀ। ਸਮਦ ਜੀ ਨੇ ਉੱਲੂਆਂ ਵਾਲੀ ਗੱਲ ਸੋਹਣੇ ਤਰੀਕੇ ਨਾਲ ਬਿਆਨ ਕੀਤੀ ਹੈ।❤😮
@JagdeepSingh-sd3de
@JagdeepSingh-sd3de 4 күн бұрын
ਬਿਲੱਕੁਲ ਠੀਕ👍
@sukhdevgrewal6173
@sukhdevgrewal6173 3 күн бұрын
Very constructive criticism. Dhanbad Smash Sahib.
@mohansingh-mo8vz
@mohansingh-mo8vz 4 күн бұрын
ਬਹੁਤ ਹੀ ਵਧੀਆ ਵਿਚਾਰ
@pashorasingh3251
@pashorasingh3251 4 күн бұрын
ਸੁਖਬੀਰ ਬਾਦਲ ਦਾ ਦਾਗ਼ੀ ਟੋਲਾ ਨਹੀ ਸੁਧਰੇਂਗਾ
@gurtejdhillon3671
@gurtejdhillon3671 4 күн бұрын
Very good views.
@dsgill9655
@dsgill9655 4 күн бұрын
ਸਮਦ ਸਹਿਬ ਜੀ ਮੈਂ ਆਪ ਨੂੰ ਉਲੂਆਂ ਦੀ ਕਹਾਣੀ ਲਈ ਗੋਲਡ ਮੈਡਲ ਦੇਂਦਾ ਹਾਂ,
@sukhdevkaur7845
@sukhdevkaur7845 4 күн бұрын
ਬਾਈ ਜੀ ! ਪੰਥ ਦੇ ਇਕ ਹਿੱਸੇ ਨਹੀ ਪੂਰਾ ਪੰਥ ਇਹਨਾਂ ਦੀਆਂ ਬੂਥੀਆ ਦੇਖਣਾ ਨਹੀ ਚਾਹੁੰਦਾ । ਇਹ ਮਰਨ ਤੇ ਮੰਜੀ ਛੱਡਣ ।
@JagjitSingh-m9f
@JagjitSingh-m9f 4 күн бұрын
Waheguru ji 🙏🙏🙏👍
@kuldeepsinghchatha
@kuldeepsinghchatha 4 күн бұрын
ਉਹ ਪੰਜ ਪਿਆਰਿਆਂ ਨੂੰ ਵੀ ਬਹਾਲ ਕਰਾਓ ਜਿਹੜੇ ਸੌਧਾ ਸਾਧ ਨੂੰ ਮਾਫੀ ਦੀ ਵਿਰੋਧ ਕਰਨ ਤੇ ਕੱਢੇ ਸੀ ਅਸਲੀ ਸਿੱਖ ਤਾਂ ਉਹੀ ਸੀ।ਹੋ ਤਾਂ ਕਿਸੇ ਨੇ ਬੋਲਣ ਦੀ ਜੁਰਅੱਤ ਨਹੀ ਕੀਤੀ ਸੀ
@PuranSingh-ym4mu
@PuranSingh-ym4mu 3 күн бұрын
1000% ਸਹੀ ਆ
@dsgill9655
@dsgill9655 4 күн бұрын
ਅਫਸੋਸ ਹੈ ਚੌੜਾ ਸਹਿਬ ਦਾ ਨੀਸਨਾ ਠੀਕ ਜਗ੍ਹਾ ਤੇ ਨਾ ਲਗਣਾ, ਵਹਿਗੁਰੂ ਕਿਸੀ ਅੱਛਾ ਨੀਸ਼ਾਨਾ ਲਾਉਣ ਵਾਲੇ ਨੂੰ ਭੇਜੋ ਜੀ।।
@gurtejdhillon3671
@gurtejdhillon3671 4 күн бұрын
Very Nice
@KanwaljitMalhi-e9g
@KanwaljitMalhi-e9g 4 күн бұрын
Right good informative video thanks samad sahib
@GoldyCheema-y8i
@GoldyCheema-y8i 4 күн бұрын
Sahi gall aa ji khalsa ji ❤
@farmarfarming3846
@farmarfarming3846 3 күн бұрын
ਇਹ ਪਵਿੱਤਰ ਹੋਣ ਦੀ ਉਮੀਦ ਵਿੱਚ ਆਪ ਹੀ ਆਪਣੀ ਪਲੈਨਿੰਗ ਕੀਤੀ ਕੁੜਿੱਕੀ ਵਿੱਚ ਫਸ ਗਏ ਅਤੇ ਆਪ ਹੀ ਨੰਗੇ ਹੋ ਕੇ ਬਹਿ ਗਏ ਹਨ ਇਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਹੋਇਆ ਹੈ
@Parmjitsinghsidhu-z3t
@Parmjitsinghsidhu-z3t 8 сағат бұрын
ਸਮਦ ਸਹਿਬ ਜੀ,,,,,ਬਿਲਕੁਲ ਸਹੀ ਕਹਾਵਤ ਸਿਧ ਹੋ ਰਹੀ,,,,,,ਉੱਲੂ ਦੇ ਪੱਠੇ ਹੀ,,,ਕੌਮ ਨੂੰ ਭੱਬਲਭੂਸੇ ਪਾਈ ਫਿਰਦੇ,,,,
@Diljeetkaur_Dhaliwal
@Diljeetkaur_Dhaliwal 4 күн бұрын
ਜਿਹੜਾ ਵੀ ਗੁਨਾਹਾਂਗਾਰਾ ਦਾ ਸਾਥ ਦਿੰਦਾ ਹੈ ਪਹਿਲਾਂ ਤਾਂ ਉਸ ਦੇ ਖਿਲਾਫ ਕਾਰਵਾਈ ਕਰੋ
@aannkay2014
@aannkay2014 4 күн бұрын
Shukhbir is not a hero .he is sukker. Because he doesn't listen Sri Akkal Takhat Sahib ji
@RandhirMann-i1u
@RandhirMann-i1u 4 күн бұрын
ਪਰਕਾਸ ਬਾਦਲ ਉੱਲੂ ਸੀ।ਸੁਖਵੀਰਬਾਦਲ ਉੱਲੂ ਦਾ ਪੱਠਾ।😢😢😢😢😢😢😢😢
@SherSingh-nc4te
@SherSingh-nc4te 4 күн бұрын
😂😂😂
@sarvjeetsingh3838
@sarvjeetsingh3838 4 күн бұрын
Excellent views expressed by you.
@darshansingh1779
@darshansingh1779 4 күн бұрын
Excellent
@AmarjeetSingh-h7j
@AmarjeetSingh-h7j 4 күн бұрын
ਪੰਥ ਚੜਦੀਕਲਾ ਚ ਅਕਾਲੀ ਦਲ ਵੀ ਦੋਬਾਰਾ ਬਣ ਜਾਊ ਬਾਦਲ ਜੁੰਡਲੀ ਘਰ ਬੈਠੇ
@pritpalsingh2303
@pritpalsingh2303 4 күн бұрын
Super fine story hai ji
@amansidhu8696
@amansidhu8696 4 күн бұрын
ਓਸੋ ਦੀ ਕਹਾਣੀ
@gursharansingh8754
@gursharansingh8754 4 күн бұрын
Bahut Khoob ji
@CharanjitShergill-p6o
@CharanjitShergill-p6o 4 күн бұрын
ਸਮਦ ਜੀ ਹਰਜਿੰਦਰ ਸਿੰਘ ਧਾਮੀ ਅਕਾਲ ਤਖ਼ਤ ਦੀ ਹੁਕਮ ਅਦੁਲੀ ਦਾ ਮੁੱਖ ਪਾਤਰ ਹੈ ਜਿਹੜਾ ਪੰਥ ਨੂੰ ਇਕੱਠਾ ਨਹੀ ਦੇਖਣਾ ਚਾਹੁੰਦਾ ਬਾਦਲਾਂ ਦੀ ਖ਼ੁਸ਼ਾਮਦ ਕਰ ਰਿਹਾ ਹੈ
@PunjabiGhazal
@PunjabiGhazal Күн бұрын
ਝੁੱਗਾ ਚੌੜ ਤਾਂ ਸੁਣਿਆਂ ਸੀ, ਇਹ ਝੱਗਾ ਚੌੜ ਕੀ ਹੁੰਦਾ ਜੀ?
@BaljeetSingh-fr3by
@BaljeetSingh-fr3by 4 күн бұрын
🌹🌹
@baldevraj4560
@baldevraj4560 4 күн бұрын
❤🎉🎉
@amarjitkaur3694
@amarjitkaur3694 4 күн бұрын
ਸੁਖਬੀਰ ਬਾਦਲ ਲਾਣੇ ਨੂੰ ਬਚਣਾ ਅਆੳਦਾ ਵਡਾ ਬਾਦਲ ਵੀ ਹਸਪਤਾਲ ਵਿੱਚ ਪੈ ਜਾਂਦਾ ਸੀ
@hardipsingh7651
@hardipsingh7651 3 күн бұрын
Good point ji
@SurjitSingh-ye2bt
@SurjitSingh-ye2bt 4 күн бұрын
Baut vadiya brother....... Sikh Kom 2027 ch v ena nu muh nahi lagana
@sarajjaitu4900
@sarajjaitu4900 3 күн бұрын
ਪਰਕਾਸ਼ ਸਿੰਘ ਬਾਦਲ ਵੀ ਇੱਕ ਧਿਆਨ ਸਿੰਘ ਡੋਗਰਾ ਸ਼ਾਬਤ ਹੋਇਆ ਹੋਲੀ ਹੋਲੀ ਸਿੱਖ ਪੰਥ ਨੂੰ ਘੁਣ ਵਾਂਗ ਖਾ ਗਿਆ
@Piarasingh-tz7qj
@Piarasingh-tz7qj 4 күн бұрын
Good sphes
@Labhsingh-i8i
@Labhsingh-i8i 4 күн бұрын
Badal dal has done blunders sir they can not be excused
@SukhwinderSingh-nk4wn
@SukhwinderSingh-nk4wn 4 күн бұрын
ਸਮਦ ਸਾਹਿਬ ਜੀ ਬਾਦਲ ਲਾਣਾ ਅਤੇ ਇਹਨਾਂ ਦੇ ਝਾੜੂ ਬਰਦਾਰ ਨੂੰ ਕਿਸੇ ਨੇ ਨਹੀਂ ਪੁੱਛਣਾ ਪੰਥ ਇਹਨਾਂ ਨੂੰ ਦੇਖਣਾ ਨਹੀਂ ਚਾਹੁੰਦਾ
@gurvinderusingthe2097
@gurvinderusingthe2097 4 күн бұрын
ManYog Jathedar Sahib Ne Bahut Hi Siyanap Nal Poori Emandari Nal Sikh Sidhantan Anusar Jo Kar Sakdey C Keeta. Bahut Emandari Nal Daagi Te Baagi Leaderan Nu Bandi Tankhah Layie, Jo ManYog Jathedar Sahib La Sakdey C. Hun Kamm, Hun Duty Punjab De Lokkan Di Te Sikh Kaum De Lokkan Di Reh Gayie Hai . Hun Lokkan Ne Wekhna Hai K Ehnah Nu Muh Launa Hai Ja Nahi.
@Ggd555
@Ggd555 4 күн бұрын
J kachi bani di tuk aa tan cheema kihrra paka aa.
@palchahal8158
@palchahal8158 4 күн бұрын
Sound sahib es "Lutera kaum te lutera pb "unit to recovery nhi kiti gai (jo ke na legly te na religiously ho skdi hh)oh take ehna nu dubara RAJ de supne dekhaa rhi hh
@kanwaljitsingh3248
@kanwaljitsingh3248 4 күн бұрын
💯
@rameshchander8088
@rameshchander8088 4 күн бұрын
jathedar sahib da hukam nahi manea
@Jattfarmerr78
@Jattfarmerr78 4 күн бұрын
eihna kom da gadara nu pinth vicho kadhna chaheda ha
@aannkay2014
@aannkay2014 4 күн бұрын
They are ont required untill new membership. Sikhism is not cummunal .
@sukhdevjaswal4745
@sukhdevjaswal4745 4 күн бұрын
With Aadhar card membership will not in large numbers
@malkitsidhu8098
@malkitsidhu8098 12 сағат бұрын
ਬਾਦਲ ਕਲੰਕ ਨੇ ਕੌਮ ਤੇ
@cheema5056
@cheema5056 4 күн бұрын
ਜੋ ਤੁਸੀ ਲਾਸਟ ਵਿੱਚ ਗੱਲ ਕਹਿਕੇ ਪ੍ਰੋਗਰਾਮ ਖਤਮ ਕੀਤਾ ਜੇਕਰ ਉਹ ਹੋਜੇ ਤਾਂ ਸਜਾ ਬਹੁਤ ਵੱਡੀ ਹੋ ਜਾਵੇਗੀ ਇਹਨਾ ਲਈ
@budhsingh8144
@budhsingh8144 4 күн бұрын
Good
@JaswantSingh-ch8ov
@JaswantSingh-ch8ov 8 сағат бұрын
Badala par filam banni chide, gadare kom, panth cho sekena chahida
@NirajanSingh-e3d
@NirajanSingh-e3d 4 күн бұрын
ਬਾਦਲ।ਪਾਰਟੀ। ਨੂੰ ਕੋਈ।ਸਰਮ। ਨਹੀਂ। ਇਹ ਸਾਰੇ ਡੁੱਬ ਗੲ
@amannagra8579
@amannagra8579 4 күн бұрын
ਪੱਤਰਕਾਰ ਸਾਹਿਬ "ਝੱਗਾ" ਨਹੀਂ ਲਫ਼ਜ਼ "ਝੁਗਾ" ਹੁੰਦਾ ਹੈ।
@balbirsinghjmajra2523
@balbirsinghjmajra2523 4 күн бұрын
Vote Pawange Akali Dal noo But ina noo nhi
@satindrapaulsingh9329
@satindrapaulsingh9329 4 күн бұрын
Badal pariwar and the Ramleela.palaster and goli has been created based on bollywood script.
@RanjitSingh-qf1jy
@RanjitSingh-qf1jy 4 күн бұрын
Good, assi nahi dekhde akali dall na jor k, ehh story
@sukhdevjaswal4745
@sukhdevjaswal4745 4 күн бұрын
Tis time bogus memes ship will not exisi
@SawarnSingh-i4h
@SawarnSingh-i4h 4 күн бұрын
Badul te badu jundli nu akal takhat da hukam nahi manya ena nu panth beachon sekna chahie
@Amarjitdhunna-d8r
@Amarjitdhunna-d8r 4 күн бұрын
Cheema badala da gugghu
@JanjotDhillon
@JanjotDhillon 4 күн бұрын
Suni. Sunaia. Keria. Janda. Apne. Dimaag. Naa. Terk. De.
@GoldyCheema-y8i
@GoldyCheema-y8i 4 күн бұрын
Dogri da khoon aa badal dall wale
@surindersingh-xp9ie
@surindersingh-xp9ie 4 күн бұрын
Samad ji Mushkal hai Jafemaran da sakhat hona.Koi naukar kive apne malik de malik nu Sja devega.
@harbanssingh4500
@harbanssingh4500 4 күн бұрын
Sgpc badal nu bachaun ge.
@amandeepkaur7064
@amandeepkaur7064 4 күн бұрын
ਸੁਖਬੀਰ ਬਾਦਲ ਮਜੀਠੀਏ ਨੂੰ ਗੱਦਾਰੇ ਕੌਮ ਦਾ ਖਿਤਾਬ ਦੋ
@NiranjanSingh-m2l
@NiranjanSingh-m2l 4 күн бұрын
Ni future for present Akali Dal.
@sherkhalsa223
@sherkhalsa223 4 күн бұрын
Sat Sri Akaal srimaan Samad ji Tuhadi ullu wali gal Bilkul ttheek hai per jutay dee poosh wali gal zeada laagu hundi hai ehna saray gadaar Akaali criminal leader Ehna nu panth vicho shake dena chahida hai eho hee ehna daa wadhea elaaz hai
@jeet027
@jeet027 4 күн бұрын
Sade wargi koi bewakof nahi honi Esy karke chitter kahndey haan
VIP ACCESS
00:47
Natan por Aí
Рет қаралды 22 МЛН
Support each other🤝
00:31
ISSEI / いっせい
Рет қаралды 59 МЛН
How Many Balloons To Make A Store Fly?
00:22
MrBeast
Рет қаралды 194 МЛН
Smart Sigma Kid #funny #sigma
00:33
CRAZY GREAPA
Рет қаралды 38 МЛН
Exclusive: Four Selected Speeches of Bhai Narien Singh Chaura
59:33
Capitalism | Communism | Socialism | Marxism & Ideologies | UPSC
1:54:58
VIP ACCESS
00:47
Natan por Aí
Рет қаралды 22 МЛН