Prime Discussion (2733) || ਕਿਸਾਨਾਂ ਨੇ ਟ੍ਰੇਨਾਂ ਰੋਕਣ ਦਾ ਕਰ ਦਿੱਤਾ ਐਲਾਨ

  Рет қаралды 94,252

Prime Asia TV

Prime Asia TV

Күн бұрын

Пікірлер: 113
@CharanjitShergill-p6o
@CharanjitShergill-p6o Ай бұрын
ਪੰਜਾਬ ਵਿੱਚ ਵਸਦੇ ਹਰ ਵਸਨੀਕ ਨੂੰ ਕਿਸਾਨਾਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ ਕਿਸਾਨ ਦੇਸ਼ ਦੇ ਹਰ ਵਸਨੀਕ ਨੂੰ ਅੰਨ ਪਰਦਾਨ ਕਰਦਾ ਹੈ
@snahar1391
@snahar1391 Ай бұрын
ਭਾਈ ਸਾਰਾ ਪੰਜਾਬ ਹੀ ਕਿਸਾਨਾਂ ਨਾਲ ਹੈ ਪਰ ਏਹ ਕਿਸਾਨ ਜਥੇਦਾਰ ਹੀ ਆਪਸ ਚ ਉਲਝੇ ਪਏ ਨੇ ਪਹਿਲਾਂ ਏਹ ਆਪ ਏਕਾ ਕਰਨ,, ਇਹਨਾਂ ਦੇ ਬਿਆਨ ਸੁਣੋ ਇੱਕ ਦੂਜੇ ਨੂੰ ਹੀ ਭੰਡ ਰਹੇ ਨੇ ਤੇ ਬਿਆਨ ਸੁਣ ਕੇ ਲੋਕ ਉਲਜਣ ਚ ਪਏ ਨੇ ਕਿ ਕਿਸਦੀ ਸੁਣੀਏ
@Harjinderbrar-j2e
@Harjinderbrar-j2e Ай бұрын
ਸਤਿਕਾਰਯੋਗ ਪੰਨੂ ਸਾਹਿਬ ਜੀ। ਆਪ ਜੀ ਵੱਲੋ ਇਹ ਗੱਲ ਬਿਲਕੁਲ ਠੀਕ ਦੱਸੀ ਗਈ ਹੈ। ਜੋ ਹੁਣ ਅਗਾਂਹ ਲਈ ਪੰਜਾਬ ਵਿੱਚ ਆ ਰਹੀਆ ਰੇਲ ਗੱਡੀਆਂ ਰੋਕਣ ਦੇ ਬਾਵਜੂਦ ਪਰ ਫਿਰ ਖੁਦ ਕਿਸਾਨ ਵੀਰਾ ਦੀ ਹੁਣ ਮੁੱਖ ਜ਼ਰੂਰੀ ਲੋੜ ਖਾਸ ਤੌਰ ਤੇ ਯੂਰੀਆ ਖਾਦ ਦੀ ਸਪਲਾਈ ਵੀ ਜਰੂਰ ਬੰਦ ਹੋਣ ਤੱਕ ਦੀ ਨੌਬਤ ਆ ਸਕਦੀ ਹੈ। ਧੰਨਵਾਦ ਜੀ।
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@satnamsinghsatnamsingh5217
@satnamsinghsatnamsingh5217 Ай бұрын
ਕਿਸਾਨਾਂ ਨੂੰ ਰੇਲਾਂ ਰੋਕਣ ਦੀ ਥਾਂ ਤੇ ਦੇਸ਼ ਵਿੱਚ ਚਲਦੀਆਂ ਪ੍ਰਾਈਵੇਟ ਬੱਸਾਂ ਰੋਕਣੀਆਂ ਚਾਹੀਦੀਆਂ ਹਨ ਕਿਉਂ ਕੀ ਜਿਆਦਾ ਬੱਸਾਂ ਸਿਆਸੀ ਲੀਡਰਾਂ ਦੀਆਂ ਹਨ
@snahar1391
@snahar1391 Ай бұрын
ਤੇ ਨਾਲ਼ ਹੀ ਹੋ ਸਕੇ ਤਾਂ ਜਹਾਜ਼ ਵੀ ਰੋਕਣ
@kulwantKalra-u6r
@kulwantKalra-u6r Ай бұрын
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@baldevjassar8059
@baldevjassar8059 Ай бұрын
*🙏🪴ਅੱਜ ਦਾ ਵਿਚਾਰ🪴🙏* *ਸਭ ਤੋਂ ਔਖਾ ਰਸਤਾ ਉਹ ਹੁੰਦਾ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ!ਪਰ ਅਸਲ ਵਿੱਚ ਉਹੀ ਰਸਤਾ ਤੁਹਾਨੂੰ ਜਿੰਦਗੀ ਵਿੱਚ ਤੁਹਾਨੂੰ ਸਭ ਤੋ ਜਿਆਦਾ ਮਜਬੂਤ ਬਣਾਉਂਦਾ ਹੈ!* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@jagpreetsingh910
@jagpreetsingh910 Ай бұрын
ਸੰਗਰੂਰ ਵਿਖੇ 105 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਅਤੇ ਅੱਜ ਪੱਕਾ ਮੋਰਚਾ ਲੱਗਾ ਹੈ ਜੀ ਰਾਤ ਨੂੰ ਸੈਂਕੜੇ ਕੰਪਿਊਟਰ ਅਧਿਆਪਕ ਸੜਕ ਤੇ ਬੈਠੇ ਹਨ ਠੰਡ ਵਿੱਚ ਪ੍ਰਸ਼ਾਸਨ ਵਲੋਂ ਟੈਂਟ ਵੀ ਨਹੀਂ ਲਗਾਨ ਦਿੱਤਾ ਗਿਆ।
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ Ай бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਤਰੀਕੇ ਨਾਲ ਹਰ ਇੱਕ ਵਿਸ਼ੇ ਤੇ ਚਰਚਾ ਕਰਦੇ ਹੋ ਜੀ ਬਹੁਤ ਵਧੀਆ ਜੀ
@windersingh9211
@windersingh9211 Ай бұрын
ਜੋ ਮਰਜ਼ੀ ਹੋਵੇ ਟਰੇਨਾਂ ਰੋਕ ਕਿ ਦੁਬਾਰਾ ਚੱਲਣ ਨਾਂ ਦਿਤੀਆਂ ਜਾਣ ਜਿੰਨਾਂ ਟਾਈਮ ਕਿਸਾਨੀ ਦਾ ਹੱਲ ਨਹੀਂ ਹੋ ਜਾਂਦਾ
@BalvinderSingh-x2s
@BalvinderSingh-x2s Ай бұрын
ਜੇਕਰ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਹਮਦਰਦੀ ਹੈ, ਪੰਜਾਬ ਸਰਕਾਰ ਧਰਨੇ ਤੇ ਬੈਠ ਜਾਵੇ
@harpsandhu37
@harpsandhu37 Ай бұрын
ਕਿਸਾਨ ਹੁਣ ਚੁੱਪ ਕਰਕੇ ਘਰੇ ਚੱਲੇ ਜਾਣ ਤੇ ਸਿਰਫ ਆਪਣੇ ਖਾਣ ਜੋਗਾ ਰਾਸ਼ਨ ਬੀਜਣ,ਪਸ਼ੂ ਪਾਲਣ ਸਬਜ਼ੀਆ ਬੀਜਣ || ਪਰ ਨਹੀਂ ਤੁਸੀਂ ਚਾਰ ਦਿਨ ਕੰਮ ਕਰਕੇ 6 ਮਹੀਨੇ ਧਰਨੇ ਲਗੋਂਨ ਵਿੱਚ ਵਿਸ਼ਵਾਸ ਰੱਖਦੇ ਹੋ || ਡਾਂਗਾ ਖਾਈ ਜਾਵੋ,ਕੰਮ ਨਾ ਕਰਿਓ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jagpreetsingh910
@jagpreetsingh910 Ай бұрын
ਸੈਂਕੜੇ ਕੰਪਿਊਟਰ ਅਧਿਆਪਕਆਂ ਵਿੱਚ ਸੈਂਕੜੇ ਮਹਿਲਾ ਅਧਿਆਪਕ ਹਨ। ਅਸੀਂ ਵੀ ਪੰਜਾਬ ਦੇ ਨਾਗਰਿਕ ਹਾਂ। ਅਸੀਂ ਵੀ ਬਹੁਤ ਤੰਗ ਹਾਂ ਸਰਕਾਰਾਂ ਤੋਂ। ਸਾਡੀਆਂ ਵੀ ਬਹੁਤ ਮਜਬੂਰੀਆਂ ਹਨ। ਸਾਡੀ ਵੀ ਗੱਲ ਕਰੋ ਜੀ।
@JagsirSingh-b2c
@JagsirSingh-b2c Ай бұрын
ਪਨੂੰ ਸਾਹਿਬ ਬਹੁਤ ਮਾੜਾ ਹਾਲ ਐ ਆਪ ਤਾਂ ਪਤਾ ਹੀ ਹੈ ਜੀ
@cpsinghrana5366
@cpsinghrana5366 Ай бұрын
ਕਿਸਾਨ ਭਾਜਪਾ ਦੇ ਲੀਡਰਾਂ ਨੂੰ ਕਿਉਂ ਨਹੀਂ ਘੇਰਦੇ...ਉਨ੍ਹਾਂ ਦੀਆਂ ਫੇਰੀਆਂ ਦਾ ਵਿਰੋਧ ਕਰਨ ।
@sunnybenipal2
@sunnybenipal2 Ай бұрын
ਭਾਜਪਾ ਨੇ ਅਵਾਜ ਮਾਰੀ. ਕਿਸਾਨ ਉੱਠ ਕੇ ਤੁਰ ਪਏ. ਦਿੱਲੀ ਫਰਵਰੀ ਵਿੱਚ ਵੋਟਾ ਨੇ. ਪੰਜਾਬ ਦੇ ਕਿਸਾਨਾਂ ਦਾ ਬਦੂ ਕੀਤਾ ਜਾਣਾ.
@windersingh9211
@windersingh9211 Ай бұрын
ਜਿਹੜੇ ਦੱਲੇ ਲੋਕ ਆ ਲੀਡਰਾਂ ਦੀਆਂ ਚੱਪਲਾਂ ਚੱਟਣ ਵਾਲੇ ਲੋਕਾਂ ਕਰਕੇ ਹੀ ਪੰਜਾਬ ਦਾ ਨੁਕਸਾਨ ਹੋ ਰਿਹਾ
@harjindersinghThind4507
@harjindersinghThind4507 Ай бұрын
ਪੰਨੂੰ ਸਾਹਬ ਜੀ ਪੰਜਾਬ ਵਿੱਚ ਜਿੰਨੇ ਲੋਕਾਂ ਕੋਲ ਹਥਿਆਰ ਹਨ। ਉਹਨਾਂ ਵਿਚੋਂ ਬਹੁਤ ਘੱਟ ਲੋਕਾਂ ਨੇ ਆਪਣੀ, ਆਪਣੇ ਪਰਿਵਾਰ ਜਾਂ ਕਿਸੇ ਹੋਰ ਦੀ ਸੁਰੱਖਿਆ ਕੀਤੀ ਹੋਵੇ। ਬਲਕਿ 80% ਤੋਂ ਵੱਧ ਲੋਕਾਂ ਨੇ ਹਥਿਆਰ ਨਾਲ ਜਾਂ ਤਾਂ ਆਤਮਹੱਤਿਆ ਕੀਤੀ ਹੈ ਜਾਂ ਫਿਰ ਆਪਣੇ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ 😭😭
@drgssidhumaur5870
@drgssidhumaur5870 Ай бұрын
ਸਿਰਫ਼ ਇੱਕ ਅੱਧਾ % ਹੀ ਇਸ ਤਰ੍ਹਾਂ ਦੇ ਮੂਰਖ ਹੋਣਗੇ, 80 % ਨਹੀਂ ,, ਸਾਡੇ ਪਿੰਡ, ਗੁਆਂਢੀ ਪਿੰਡਾਂ, ਸਾਰੇ ਰਿਸ਼ਤੇਦਾਰਾਂ ਅਤੇ ਸਾਡੇ ਘਰ ਵਿੱਚ ਅਜਿਹੀ ਕੋਈ ਗਲਤੀ ਨਹੀਂ ਕੀਤੀ ਕਿਸੇ ਨੇ,, ਲੁਟੇਰੇ ਤਾਂ ਪਹਿਲਾਂ ਹੀ ਨਿਹੱਥੇ ਰਿਕਸ਼ੇ, ਰੇਹੜੇ ਵਾਲਿਆਂ ਨੂੰ ਹਰ ਰੋਜ਼ ਲੁਟਦੇ ਹਨ, ਕੋਈ ਵੀ ਬਚਾਉਣ ਲਈ ਨੇੜੇ ਨਹੀਂ ਆਉਂਦਾ, ਫੇਰ ਤੁਹਾਡੇ ਘਰਾਂ ਵਿੱਚ ਸ਼ਰੇਆਮ ਬੇਖੌਫ਼ ਵੜ ਕੇ ਲੁੱਟਣਗੇ,, ਲਾਇਸੈਂਸ ਹੀ ਸੁਰੱਖਿਆ ਹੈ,
@satnammangat1558
@satnammangat1558 Ай бұрын
ਕਿਸਾਨ ਤਾਂ ਅੱਜ ਵੀ ਕੰਮ ਕਰਦੇ ਹੈ, ਫਿਰ ਵੀ ਕਰ ਲੈਣਗੇ,ਪਰ B J P ਚਮਚੇ ਕੀ ਕਰਣਗੇ ,ਜੋ ਅੱਜ ਕਿਸਾਨਾਂ ਵਿਰੋਧ ਕਰ ਰਹੇ ਹਨ।
@JaswantSingh-qi4ok
@JaswantSingh-qi4ok Ай бұрын
Good job prime Asia keep it up 👍
@harpsandhu37
@harpsandhu37 Ай бұрын
ਕਿਸਾਨਾਂ ਦਾ ਹੁਣ ਕੁਸ਼ ਨਹੀਂ ਹੋ ਸਕਦਾ , ਲੜਦੇ ਰਹੋ || ਕਿਸਾਨ ਹੁਣ ਅਡਾਨੀ ਅੰਬਾਨੀ ਕੋਲ ਦਿਹਾੜੀ ਕਰਨ ਵਾਸਤੇ ਤਿਆਰ ਰਹਿਣ || ਇਹ ਜਮੀਨ ਹੁਣ ਤੁਹਾਡੀ ਨਹੀਂ ਰਹਿਣੀ ਇਹ ਅੰਬਾਨੀ ਅਡਾਨੀ ਦੀ ਹੋ ਚੁੱਕੀ ਹੈ || ਰੋਟੀ ਵਾਲਾ ਡੱਬਾ ਖਰੀਦ ਲਵੋ ||
@kuljitsingh3749
@kuljitsingh3749 Ай бұрын
ਪਹਿਲੀ ਜੋ ਦੁਰਘਟਨਾ ਸੁਣਾਈ ਬਹੁਤ ਹੀ ਦੁੱਖਦਾਈ
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👍
@gurcharnsingh-n2p
@gurcharnsingh-n2p Ай бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@suchasingh2663
@suchasingh2663 Ай бұрын
Sat Shri Akal Pannu Saab g and Navneet g
@jagmohansingh5188
@jagmohansingh5188 Ай бұрын
ਹਰਿਆਣੇ ਦਾ ਪਾਣੀ ਬੰਦ ਕਰੋ।।। ਜੇ ਅਸੀਂ ਦਿੱਲੀ ਨੀ ਜਾ ਸਕਦੇ।। ਤਾਂ ਹਰਿਆਣੇ ਨੂੰ ਪਾਣੀ ਕੇਹੜੇ ਹਕ਼ ਨਾਲ ਦੇ ਰਹੇ ਹੋ
@abhayjit3847
@abhayjit3847 Ай бұрын
Navji j panu saab sat sri akal Bhikhiwind tarn taran punjab tu ❤❤❤❤❤❤❤
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@sharmatenthouse1848
@sharmatenthouse1848 Ай бұрын
Navjit Jatinder Pannu g sat shri akal
@gurdevsinghbhatia7797
@gurdevsinghbhatia7797 Ай бұрын
Pannu Sahab you're absolutely right.
@ManjitSingh-ey5gv
@ManjitSingh-ey5gv Ай бұрын
ਸਤਿ ਸ੍ਰੀ ਆਕਾਲ ਨਵਜੀਤ ਜੀ ਤੇ ਪਨੂੰ ਜੀ ❤❤
@Surjitsingh-t5i7f
@Surjitsingh-t5i7f Ай бұрын
Very good pannu sahib
@narinderjeetsingh3994
@narinderjeetsingh3994 Ай бұрын
Sat Sri akaal to all 🙏🙏🌺
@ParmjeetKaur-o1e
@ParmjeetKaur-o1e Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@HARSHDEEPHarshDeep-o4p
@HARSHDEEPHarshDeep-o4p Ай бұрын
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ Ай бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਇੱਕ ਬੇਨਤੀ ਕਰਨੀ ਹੈ ਜੀ ਸਕਰੀਨ ਤੇ ਆਪ ਜੀ ਦਾ ਨਾਮ ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ ਜੀ
@AmitKumar-le9ch
@AmitKumar-le9ch Ай бұрын
Thnk u, respect 🌿
@charanjitsingh4437
@charanjitsingh4437 Ай бұрын
❤ਹਾਂ ਜੀ ਸਰ ਸਵਾਗਤ ਹੈ ਤੁਹਾਡਾ ਸਾਰੀ ਟੀਮ ਦਾ❤❤❤❤❤
@bhupindergill6629
@bhupindergill6629 Ай бұрын
ਸਤਿ ਸ੍ਰੀ ਆਕਾਲ ਜੀ
@BittuChambal-vl4hr
@BittuChambal-vl4hr Ай бұрын
Good job sir ji 👍👍👍👍
@koopar-i7o
@koopar-i7o Ай бұрын
ਪੰਨੂ ਸਾਬ ਹਰਜਿੰਦਰ ਸਿੰਘ ਧਾਮੀ ਦੇ ਬਚਨਾ ਦਾ ਕੋਈ ਜ਼ਿਕਰ ਨਹੀਂ
@gurnamkanwar
@gurnamkanwar Ай бұрын
Thanks Pannu ji for giving objective analysis and speaking to. Listeners.
@HardeepSingh-m9g2t
@HardeepSingh-m9g2t Ай бұрын
❤❤❤
@BhagwaansingnChahal
@BhagwaansingnChahal Ай бұрын
SAT SIRI AKAAL JI
@Indianbikedrivig3D
@Indianbikedrivig3D Ай бұрын
👍👌👏
@dilbaghsingh5366
@dilbaghsingh5366 Ай бұрын
Good
@ArvinderRandhawa-q9t
@ArvinderRandhawa-q9t Ай бұрын
🙏🏻🙏🏻
@jagtarsinghdhillon5742
@jagtarsinghdhillon5742 Ай бұрын
@baghelsingh2259
@baghelsingh2259 Ай бұрын
Good job
@PremPal-rg7jx
@PremPal-rg7jx Ай бұрын
Panuu ji and navjeet ji sat shri akal ji
@LotayConstructions
@LotayConstructions Ай бұрын
ਪੰਨੂ ਵੱਡਾ ਸੇਕੁਲਰ ਬਣਨ ਦੀ ਕੋਸ਼ਿਸ਼ ਕਰਦਾ... ਜਮਾਨਾ ਬਦਲ ਗਿਆ, ਜੇਕਰ ਸਿੱਖ ਹੋ ਸਿੱਖੀ ਦੀ ਗੱਲ ਕਰੋ...
@sukhpalsinghsandhu9963
@sukhpalsinghsandhu9963 Ай бұрын
ਪੰਨੂ ਜੀ ਸਿਆਣੇ ਪੱਤਰਕਾਰ ਨੇ ਤੇ ਇਹ ਸਾਰੀਆਂ ਦੀ ਸਾਂਝੀ ਗੱਲ ਕਰਦੇ ਨੇ।
@PRITAMSINGH-vn2gh
@PRITAMSINGH-vn2gh Ай бұрын
🙏🙏🙏🙏🙏
@BaljitChahal_1
@BaljitChahal_1 Ай бұрын
❤👍🙏
@gunvanshsingh8607
@gunvanshsingh8607 Ай бұрын
People are very hyper have patience be calm polite
@gauravjoshi6645
@gauravjoshi6645 Ай бұрын
Pannu saab eh v dasiya Kario maran walayia de ki ki naan sun khede zile de sun
@narinderpalmann2486
@narinderpalmann2486 Ай бұрын
ਸਤਿ ਸ੍ਰੀ ਅਕਾਲ
@dansinghmannmann3456
@dansinghmannmann3456 Ай бұрын
ਧਨਬਾਦ ਪਨੂ ਸਾਹਿਬ ਨਸ਼ਾ ਸਭ ਬਰਾਈਆ ਦੀ ਮਾ ਹੈ ਨਸ਼ੇ ਵਿਰੁੱਧ ਹਰ ਰੋਜ ਦੋ ਮਿੰਟ ਜਰੂਰ ਲਾਇਆ ਕਰੋ ਆਪ ਜੀ ਦਾ ਬੁਹਤ ਧਨਬਾਦ ਜੀ ਰੇਲਾਂ ਰੋਕਣ ਨਾਲ ਕਿਸਾਨ ਰੁਲ ਜਾਣਗੇ ਮਾਨ ਸਰਕਾਰ ਏਨਾ ਤੇ ਜੁੱਤੀ ਫੇਰੇ pdher ਤੇ ਡੱਲੇਵਾਲ ਨੂੰ ਮਰਵਾਵੇਗਾ ਆਪ ਦੀ ਚੌਧਰ ਕਰੇਗਾ ਇਹ ਆਪ ਮਰੇ ਫੇਰ ਇਹਨੂੰ ਪਤਾ ਲਗੇ ਬਜੁਰਗ ਨੂੰ ਦੁੱਖ ਦੇ ਰਿਹਾ ਇਸ ਦੇ ਮਗਰ ਨਾ ਲਗੋ ਕਿਸਾਨੀ ਵਿਰੁੱਧ ਹੈ
@gurcharanSingh-bt6xn
@gurcharanSingh-bt6xn Ай бұрын
ਪੰਨੂ ਸਾਹਿਬ ਪੰਜਾਬੀ ਦੇ ਉਘੇ ਅਖ਼ਬਾਰ ਵਿਚ ਕਈ ਦਿਨਾਂ ਤੋਂ ਇੱਕ ਸਰਵੇ ਰਿਪੋਰਟ ਪ੍ਰਕਾਸ਼ਿਤ ਹੋ ਰਹੀ ਹੈ ਜਿਵੇਂ ਕਿ ਵਾਹਨਾਂ, ਹਰ ਸ਼ਿੰਗਾਰ, ਵਿਆਹ ਸ਼ਾਦੀਆਂ, ਹਥਿਆਰਾਂ ਦੀ ਖਰੀਦ ਆਦਿ. ਇਸ ਬਾਰੇ ਵੀ ਥੋੜ੍ਹੀ ਵਿਚਾਰ ਆਪਨੇ ਸ਼ਬਦਾਂ ਵਿਚ ਕਰ ਦਿਆ ਕਰੋ ਜੀ 🙏
@GurmeetsinghGill-h2l
@GurmeetsinghGill-h2l Ай бұрын
Pannu sab ji me koi ledar nhi koi arthsastri nhi niki jehi vahi vala kissan ha es sab da hal rastarpati raj h ji dhanvad
@V.K.Luthra
@V.K.Luthra Ай бұрын
Sat shri akal Pannu Sir ji te Navjeet Veer ji
@kanwarbirsingh1159
@kanwarbirsingh1159 Ай бұрын
🌹
@gurjaipalsingh2463
@gurjaipalsingh2463 Ай бұрын
Ssa pannu sab both of you ji
@DevinderSamra
@DevinderSamra Ай бұрын
The enemy is pushing panjabi's back and back to destroy them.When there is no space to go back then it give birth to a revolution.When a person becomes so much poor that he has become that he has nothing to loose, then he becomes agressive
@jagjitsingh627
@jagjitsingh627 Ай бұрын
Pannu sahib g,navjeet g,sat shri akal g,jagjit randhawa mimsa dhuri
@SurinderKumar-qi5xn
@SurinderKumar-qi5xn Ай бұрын
Panu sir Hariana ਵਿੱਚ BJP ਕਿੰਦਾ ਜਿੱਤੀ ਕਿਸਾਨਾ ਦਾ ਤਾਂ ਵਿਰੋਦ ਸੀ ਛੋਟਾ ਜਿਹਾ Sci Master ਮੇਰੀ ਕੋਈ ਪਾਰਟੀ ਨਹੀ ਹੈ
@JagpalsinghBal-cf9tv
@JagpalsinghBal-cf9tv Ай бұрын
ਪੰਨੂ ਸਾਹਿਬ ਤੁਸੀਂ ਸਨਮਾਨ ਯੋਗ ਹੋ ਪਰ ਇਹ ਕਿਸਾਨ ਅਸਲੀ ਨਹੀਂ ਹਨ ਜੇ ਇਹ ਅਸਲੀ ਕਿਸਾਨ ਹਨ ਤਾਂ ਬੱਤੀ ਕਿਸਾਨ ਯੂਨੀਅਨ ਕਿਉਂ ਜੇਕਰ ਸਾਰੇ ਕਿਸਾਨਾਂ ਦੀਆਂ ਮੁਸਕਲਾਂ ਇਕ ਹਨ ਬੱਤੀ ਕਿਸਾਨ ਯੂਨੀਅਨ ਕਿਉਂ ਆਏ ਦਿਨ ਸੜਕਾਂ ਜਾਮ ਆਏ ਦਿਨ ਰੇਲਾਂ ਜਾਮ ਆਮ ਲੋਕਾਂ ਦਾ ਕੀ ਕਸੂਰ ਮੰਗਾਂ ਤਾਂ ਸਰਕਾਰ ਨਹੀਂ ਮੰਨਦੀ ਪਰ ਆਮ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾਂਦਾ ਇਸ ਕਰਕੇ ਬਹੁਗਿਣਤੀ ਲੋਕ ਅਤੇ ਕਿਸਾਨ ਇਹਨਾਂ ਦਾ ਸਾਥ ਨਹੀਂ ਦੇ ਰਹੇ ਇਹਨਾਂ ਕਿਸਾਨ ਆਗੂਆਂ ਬਾਰੇ ਇਹ ਵੀ ਚਰਚਾ ਹੈ ਕਿ ਇਹ ਵਿਕੇ ਹੋਏ ਹਨ ਇਸ ਕਰਕੇ ਇਹ ਇਕੱਠੇ ਨਹੀਂ ਹੁੰਦੇ ਤਾਂ ਕਿ ਹਰ ਕਿਸਾਨ ਆਗੂ ਇਹ ਸੋਚਦੇ ਕਿ ਜੇ ਅਸੀਂ ਇਕੱਠੇ ਹੋ ਗਏ ਤਾਂ ਸਾਡੀ ਲੀਡਰੀ ਚਲੀ ਜਾਣੀ ਜੋਂ ਗੱਫਾ ਮਿਲਣਾ ਸੈਂਟਰ ਵੱਲੋਂ। ਉਹ ਖੁਸ਼ ਜਾਣਾ
@lsone5166
@lsone5166 Ай бұрын
Pannu Saab ❤
@ravinderdhami6217
@ravinderdhami6217 Ай бұрын
Kisan should not disturb the traffic. By doing so they are doing doing.
@Naseemahmed619
@Naseemahmed619 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhvindersingh995
@sukhvindersingh995 Ай бұрын
There is no problem of MSP in punjab. Kissan union leaders don't want peace in Punjab. They are always on the railway lines and roads because are paying them. People should not pay them then automatically they keep quiet
@AvtrKaur
@AvtrKaur Ай бұрын
Pannu saab kanoon wale masle te bilkul galat aa
@Sukhdevrandhawa-eq7li
@Sukhdevrandhawa-eq7li Ай бұрын
Good job pannusaab
@gunvanshsingh8607
@gunvanshsingh8607 Ай бұрын
Kisaan unions should unite to fight dictator modi Amit Shah adani
@manjeetkamal2613
@manjeetkamal2613 Ай бұрын
Dhami vare khul ke bolna ji
@garchajagmeet3250
@garchajagmeet3250 Ай бұрын
Sir ji Dhammi sahib de news kyu ne diti
@nachhattarsingh4890
@nachhattarsingh4890 Ай бұрын
Sat shri akal ji pannu shaib and all priam asias TV workers good work good news
@indermohan4420
@indermohan4420 Ай бұрын
Thanks for awakening the people. BJP is adopting mischievous acts. It is unfortunate. Authorities must awake before it is too late.
@tejpalpannu2293
@tejpalpannu2293 Ай бұрын
Waheguru ji 🙏 🙏 🙏 🙏 🙏
@DeepakSharma-rp5fp
@DeepakSharma-rp5fp Ай бұрын
Har gal nu cover karn layi nal hor states dia examples denia jaroori nahi
@King-zh7sq
@King-zh7sq Ай бұрын
Good news
@IQBALSINGH-l1p
@IQBALSINGH-l1p Ай бұрын
16 eana sach PANU sab nachod kadna g
@bharatprabhakar101
@bharatprabhakar101 Ай бұрын
Punjab Aap Bara vi kha dag of Punjab
@bharatprabhakar101
@bharatprabhakar101 Ай бұрын
Tuuno sab
@bharatprabhakar101
@bharatprabhakar101 Ай бұрын
Tuuno sab
@AvtrKaur
@AvtrKaur Ай бұрын
Je kade kise kudhi nal galat hoya hove ta pannu saab tuci ki karo ge
@ParamjeetSingh-rf1er
@ParamjeetSingh-rf1er Ай бұрын
ਬੌਦੀ ਪੰਟਣ ਦਾ ਨਹੀ
@ਬਾਣੀਸਤਿਗੁਰਾਂਦੀ
@ਬਾਣੀਸਤਿਗੁਰਾਂਦੀ Ай бұрын
Mari gal sir ji
@JasvirSingh-ed5yz
@JasvirSingh-ed5yz Ай бұрын
Nice
@PardeepKumar-qt7de
@PardeepKumar-qt7de Ай бұрын
Pannu Saab ji harjindar singh tanmi di gall kyu nhi kiti as karka o gadi appni barta da aa sgpc di nhi 🙏
@bhagwandass1070
@bhagwandass1070 Ай бұрын
Pannu sahib,ih kender dee sarkar jalladan dee sarkar hei. Is sarkar noo Jennifer bhee cheating hove vadlia Jana chahida.nahin taan lok bjp naal jurhia hoian bhaival sarkaran noo bhe sabak sikhaounge.
@punjabikapurthala
@punjabikapurthala Ай бұрын
Kissana nu rail rokan da nuksaan vi aam Punjabi nu hi chukna paina
@v.sgamer3066
@v.sgamer3066 Ай бұрын
Sade desh ch choran nale cutia jadda Ghar waleia nu khadia ne Jo rakhi lai badhaye ne oh ji lutti jande ne😢😢😢
@manojbansal5031
@manojbansal5031 Ай бұрын
The incidences narrated by you are shameful & Condemnable. The guilty should be put behind the Bars Immediately.
@ajaipalgill4199
@ajaipalgill4199 Ай бұрын
Ekata ho jaoe
@Surindersingh-xz4sm
@Surindersingh-xz4sm Ай бұрын
Kindly say Shri Jatinder Pannu Jee
@SukhdevSingh-bp6yf
@SukhdevSingh-bp6yf Ай бұрын
Pannu ji SSA 🙏
@JaipreetSingh-n7u
@JaipreetSingh-n7u Ай бұрын
Kisana de karn aaoun wale same vich bjp Punjab te raj kare gi aj vi sudar jao traina vich sari aam janta safar kardi hai kio loka diya badsisa lende hi
@narindersharma8310
@narindersharma8310 Ай бұрын
Change of parliament was decided by Congress government
@Bajwasukhwindersingh84
@Bajwasukhwindersingh84 Ай бұрын
Mony Bajwa
@poakmoak1699
@poakmoak1699 Ай бұрын
Let's not forget it were these same farmers and their leaders who linked the national security with their demands, making veiled threats when Chinese army was at the border. They have, had made no secret that their only aim is to undermine Central government on behalf of their handlers. Raajewal takes special pride in such "achievement" and Takait declares this openly.
@boharsingh7725
@boharsingh7725 Ай бұрын
🙏🙏🙏🙏🙏
@HariSingh-sx3vq
@HariSingh-sx3vq Ай бұрын
🙏🙏
@JasvirSingh-ed5yz
@JasvirSingh-ed5yz Ай бұрын
Nice
@narinderjeetkaur2918
@narinderjeetkaur2918 Ай бұрын
🙏🙏
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.