ਪਰਾਲੀ ਦੀ ਅੱਗ ਨੂੰ ਰੋਕਣ ਗਏ ADC ਤੇ SP ਨੂੰ ਕਿਸਾਨਾਂ ਨੇ ਬਣਾਇਆ ਬੰਧਕ, ਸੁਣੋ ਕੀ ਕਿਹਾ

  Рет қаралды 76,031

DainikSavera

DainikSavera

Күн бұрын

Пікірлер
@SukhwinderSingh-wq5ip
@SukhwinderSingh-wq5ip Ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤❤
@surindersyal6575
@surindersyal6575 Ай бұрын
ਪੱਛਮੀ ਬੰਗਾਲ ਰਾਜ ਵਿੱਚ ਪੰਜਾਬ ਨਾਲੋਂ ਵੀ ਜਿਆਦਾ ਝੋਨਾ ਉਗਾਇਆ ਜਾਂਦਾ ਹੈ। ਉੱਥੇ ਪਰਾਲੀ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ, ਇਸ ਸਬੰਧੀ ਮਾਹਿਰਾਂ ਦੀ ਟੀਮ ਭੇਜ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
@SukhwinderSingh-jg1je
@SukhwinderSingh-jg1je Ай бұрын
ਕਿਸਾਨ ਏਕਤਾ ਜਿੰਦਾਬਾਦ। ਸਾਡੇ ਕਿਸਾਨਾਂ ਨਾਲ ਸਰਕਾਰਾਂ ਬਹੁਤ ਧੱਕੇਸ਼ਾਹੀ ਕਰ ਰਹੀਆਂ ਹਨ। ਝੋਨਾ ਵਿਕਦਾ ਨਹੀਂ। ਕਿਸਾਨ ਮਜ਼ਬੂਰੀ ਵੱਸ ਅੱਗ ਲਾ ਰਹੇ ਹਨ।
@sukhchainsingh5239
@sukhchainsingh5239 Ай бұрын
Koi dhaka ni
@harmanmaan8037
@harmanmaan8037 Ай бұрын
Tenu jda pta ​@@sukhchainsingh5239
@sandeepgill6570
@sandeepgill6570 Ай бұрын
ਕੋਈ ਵੀ ਕਿਸੇ ਲਈ ਨਹੀਂ ਕਰਦਾ ਸਾਬ ਆਪਣਾ ਆਪਣਾ ਫਾਇਦਾ ਦੇਖ ਦੈ ਨੇ ਸਬ ਉਸ ਸਮਾਂ ਨਾਲੇ ਜਿਹਨਾ ਬਿਜਾ ਉਨ੍ਹਾਂ ਵਡਨਾ ਪੈਣਾ ਏਹ ਧੁਆ ਆਪਣੇ ਪੰਜਾਬੀ ਲਈ ਹੀ ਹਾਨੀਕਾਰਕ ਹੈ ਏਨਾ MP ਯਾ ਮਹਾਰਾਸ਼ਟਰ ਨਹੀਂ ਜਾਣਾ ਜੈ ਅਪਣੀ ਕੋਸ਼ਿਸ ਨਾਲ ਸਾਬ ਦਾ ਭਲਾ ਹੁੰਦਾ ਹੈ ਤਾ ਕੋਸ਼ਿਸ਼ ਕਰਨ ਚ ਕਿ ਹਰਜ ਹੈ ਨਾਲੇ ਸਰਕਾਰ ਨੂੰ ਚਾਇਦਾ ਹੈ ਕਿ ਸੋਸਾਇਟੀ ਵਿਚ ਇਹਦਾ ਹੱਲ ਲਈ ਮਸ਼ੀਨ ਦਵੇ ਜੇਕਰ ਮਸ਼ੀਨ ਹੋਂਦ ਦੈ ਬਾਵਜੂਦ ਕੁੱਛ ਕਿਸਾਨ ਅੱਗ ਲਾ ਰਹੇ ਨੈ ਤਾ ਮਾੜੀ ਗੱਲ ਹੈ
@Goldenpunjab2024
@Goldenpunjab2024 Ай бұрын
ਜ਼ਮੀਨਾਂ ਦੇ ਠੇਕੇ ਘਟਾ ਕੇ ਅੱਧੇ ਕਰ ਦੇਵੋ,ਝੋਨਾ ਬੀਜਣਾ ਬੰਦ ਕਰਕੇ ਹੋਰ ਸਾਰੀਆਂ ਫ਼ਸਲਾਂ ਬੀਜੋ।ਇਸ ਤਰਾ ਲੱਗਦਾ ਅਗਲੇ ਸਾਲ ਝੋਨੇ ਦੀ ਖਰੀਦ ਦਾ ਇਸ ਤੋਂ ਵੀਬੁਰਾ ਹਾਲ ਹੋ ਸਕਦਾ
@ermanpreetsinghdhaliwal3726
@ermanpreetsinghdhaliwal3726 Ай бұрын
Kehdi fasal beejan vir?? Sade ta jhona hunda nhi ,, nhi asi v jhona launa c,,, mongi gaware ne maarte jma,, palleo kharcha pai gya,,,
@harinderbilling2643
@harinderbilling2643 Ай бұрын
ਜਾਰ ਇਹ ਕਿਹੜਾ ਜਾਣਦੇ ਨੀ ਸਬ ਕਿਸਾਨੀ ਨੂੰ ਖਤਮ ਕਰਨ ਦੀ ਗੱਲ ਐ ਇਹਨਾ ਨੇ ਮੁੱਦਾ ਬਣਾ ਲਿਆ ਜਾਨ ਕੁਰਬਾਨ ਕਰ ਦਿਆ ਗੇ ਸਰਕਾਰਾਂ ਦੀ ਨਹੀ ਚਲਣ ਦਿਆ ਗੇ
@sandhujatt602
@sandhujatt602 Ай бұрын
ਪੰਚਾਤੀ ਜਮੀਨ ਵਿੱਚ ਸੂਟੋ ਪਰਾਲੀ ਸਾਰੇ ਪਿੰਡ
@jassachahal7368
@jassachahal7368 Ай бұрын
ਇਹ ਬਹੁਤ ਵਧੀਆ ਕਿਹਾ ਤੁਸੀ ਵੀਰ ਜੀ ਸਾਰੇ ਪਿੰਡ ਇਵੇਂ ਕਰਨ ਫਿਰ ਕੋਈ ਹੱਲ ਹੋ ਸਕਦਾ
@Brardeep-xj1do
@Brardeep-xj1do Ай бұрын
ਆ ਜੋ ਕਿਸਾਨਾ ਨੂੰ ਗਲਤ ਬੋਲ ਦੇ ਆ ਵਿਦਵਾਨ ਨਾ ਬਣੋ ਜੇ ਏਨਾ ਹੀ ਆ ਫਿਰ ਕਿਸਾਨਾ ਦੀਆਂ ਬੀਜੀਆਂ ਫਸਲਾਂ ਕਣਕ ਚੌਲ ਦਾਲਾ ਆਦਿ ਖਾਣੀਆਂ ਛੱਡ ਦਿਉ
@amarjeetsingh-pz9im
@amarjeetsingh-pz9im Ай бұрын
ਤੁਸੀਂ ਵੇਚਨਾ ਛੱਡ ਦਿਓ.........
@AvtarDeep
@AvtarDeep Ай бұрын
Kun mangda tuhade kolo government khredna b nhi chahundi kisan bethe mangte bn k bheekh mangde jhona le lo sada rakho apne ghar begarto
@HarjinderSingh-kt8sm
@HarjinderSingh-kt8sm Ай бұрын
​@@amarjeetsingh-pz9imtuhnu kehne keha kharedan layi
@SatnamSingh-gn4ke
@SatnamSingh-gn4ke Ай бұрын
Great job
@JangSingh-gl7bf
@JangSingh-gl7bf Ай бұрын
Very good job veer ji ❤
@manjeet-zn1rs
@manjeet-zn1rs Ай бұрын
ਭਾਈ ਸਾਹਿਬ ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਆਪਾਂ ਜੀਰੀ ਲਾ ਕੇ ਪੰਜਾਬ ਦਾ ਸਾਰਾ ਪਾਣੀ ਜ਼ੀਰੋ ਕਰ ਦਈਏ ਆਪਾਂ ਕਿਸੇ ਤੋਂ ਕੀ ਲੈਣਾ ਤੁਸੀਂ ਆਪਣਾ ਪੰਜਾਬ ਬਚਾਓ ਆਪਣੀਆਂ ਫਸਲਾਂ ਲਾਓ ਆਪ ਖਾਓ ਜਾਂ ਸਭ ਕੁਝ ਤਾਂ ਜਿਵੇਂ ਚ ਪੈਦਾ ਹੁੰਦਾ ਫਿਰ ਸਾਨੂੰ ਕਿਉਂ ਕਿਸੇ ਦੀ ਟੈਂਸ਼ਨ ਲੈਣ ਦੀ ਲੋੜ ਹੈ ਆਪੋ ਆਪਣਾ ਬੀਜੋ ਆਪੋ ਆਪਣਾ ਖਾਓ ਦੇਖੋ ਫਿਰ ਕੀ ਬਣਦਾ ਦੋ ਚਾਰ ਸਾਲਾਂ ਚ
@Chauhan.007.
@Chauhan.007. Ай бұрын
ਬਾਈ ਜੀ ਜੀਰੀ ਨਾ ਲਾਓ.. ਨਾ ਭਰੋ ਦੇਸ਼ ਦਾ ਢਿੱਡ ਤੁਸੀ ਆਪਣਾ ਪੰਜਾਬ ਬਚਾਓ.. ਪਹਿਲਾ ਪਾਣੀ ਫ਼ਿਰ ਵਾਤਾਵਰਨ ਖਰਾਬ ਕਰਦੇ ਹੋ
@HarjinderSingh-kt8sm
@HarjinderSingh-kt8sm Ай бұрын
1 naukri har parivar vicho de dave sarkar jhona launo hat jange kisan
@harmanmaan8037
@harmanmaan8037 Ай бұрын
Jdo diwali ode a oda ni krb honda kush odo ta koe bol da ni veer kina murga bud honda odo enjoy kro otha b bolo phr
@Chauhan.007.
@Chauhan.007. Ай бұрын
@@HarjinderSingh-kt8sm ਬਾਈ ਜੀ ਸਭ ਤੋਂ ਜ਼ਿਆਦਾ ਝੋਨਾ ਪੰਜਾਬ ਵਾਲੇ ਲਾ ਰਹੇ ਆ... ਬਾਕੀ ਸੂਬਿਆਂ ਵਿੱਚ ਝੋਨਾ ਨਾ ਮਾਤਰ ਹੈ ਫੇਰ ਵੀ ਸਭ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਰੋ ਰਹੇ ਹਨ... ਪੰਜਾਬ ਦੇ ਕਿਸਾਨ ਹੀ ਕਿਉਂ ਦੁੱਖੀ ਆ... ਬੱਸ ਰੱਜਦੇ ਨੀ
@Chauhan.007.
@Chauhan.007. Ай бұрын
@@harmanmaan8037 ਜਿਹੜੇ ਦੀਵਾਲ਼ੀ ਤੇ ਬੰਬ ਵਜ੍ਹਾ ਰਹੇ ਹਨ ਉਹ ਵੀ ਤਾ 80 % ਕਿਸਾਨ ਹੀ ਹਨ ਪੰਜਾਬ ਵਿੱਚ 12500 ਪਿੰਡ ਹਨ ਪਿੰਡਾਂ ਵਿੱਚ ਕੌਣ ਰਹਿ ਰਿਹਾ ਹੈ????
@gurpreet846
@gurpreet846 Ай бұрын
​@@Chauhan.007.rajda kon aa eathe tu rajda das abani adani varge sab sarkari company le gaye raje ta oh ni phir thonu kisana de time kyu mircha lag diyan ne jithe hunda jhina ohi lao jdo hor kite hunda ni oh kive lga lain karde ta hor state wale v aa oh sarso hor fasla te 5,6, bori urea payi jande aa bas thonu dikhde Punjab de kissan aa pehle agriculture vare pta kar le usa Canada Europe otho de kisana nu usa 45 lakh subsidy dinda apne kisana nu India cho ki milda
@JaspalSingh-sx1pp
@JaspalSingh-sx1pp Ай бұрын
ਜੇ ਜਥੇਬੰਦੀਆਂ ਅਤੇ ਲੋਕ ਜਥੇਬੰਦ ਨਾ ਹੋਏ , ਪ੍ਰਸ਼ਾਸਨ ਸਰਕਾਰ ਲੋਕਾਂ ਦਾ ਜਿਊਣਾ ਦੁੱਭਰ ਕਰ ਦੇਣਗੇ।
@RanjeetsinghPremi
@RanjeetsinghPremi Ай бұрын
.ਕਿਸਾਨ. ਏਕਤਾ.ਜਿੰਦਾਬਾਦ. ਞੀਰੋ.ਸਾਰੇ. ਉਠੋ..ਫੇਰ. ਕੋੲਈ .ਹੱਲ. ਹੋਊ ..ਘਰਾ.ਞਾਲੇ. ਞੀ.ਜਾੳ..ਤਮਾਸਾ. ਨਾ..ਞੇਖੋ..ਞੀਰ
@kulveersingh-k5h
@kulveersingh-k5h Ай бұрын
Kisan ekta jindabad
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਏਸ ਪਰਾਲੀ ਨਾਲ਼ ਘਰ ਬਣਾਏ ਜਾਣ ਮਿਕਸ ਕਰਕੇ
@GurpreetChhina-tx4lv
@GurpreetChhina-tx4lv Ай бұрын
ਕਿਸਾਨਾਂ ਦੇ ਹੱਕਾਂ ਦੀ ਜੰਗ ਕਿਸਾਨਾਂ ਨੂੰ ਸਾਰੀ ਜ਼ਿੰਦਗੀ ਲਾੜਨੀ ਪੈਣੀ ਹੈ ਕਿਉਂਕਿ ਸਰਕਾਰ ਭਾਂਵੇ ਪੰਜਾਬ ਦੀ ਹੋਵੇ ਚਾਂਹੇ ਸੈਂਟਰ ਦੀ ਹੋਵੇ ਸੰਭ ਲਿੰਡਰ ਬੰਈ ਮਾਨ ਹਨ
@ManpreetSingh-po8ox
@ManpreetSingh-po8ox Ай бұрын
ਗੁਡ
@HarwinderSingh-me1tr
@HarwinderSingh-me1tr Ай бұрын
ਜੇ ਕਹਿੰਦੇ ਪਰਲੀ ਨਾ ਸਾੜੀ ਤਾ ਬਿਮਾਰੀ ਫੈਲੂਗੀ ਧੂੰਆ ਨਾਲ ਬਿਮਾਰੀ ਦੇ ਯਾਰਾ ਸੀਨ ਖਤਮ ਹੁੰਦੇ ਆ
@gurmeetsinghgurmeetsingh2599
@gurmeetsinghgurmeetsingh2599 Ай бұрын
ਝੋਨਾ ਲਾਉਣਾ ਬੰਦ ਕਰ ਦਿਓ
@HarjinderSingh-kt8sm
@HarjinderSingh-kt8sm Ай бұрын
Hor ki karea
@Sarbrar
@Sarbrar Ай бұрын
ਭਰਾ ਕਹਿਣਾ ਸੋਖਾ ਹੋਰ ਕੀ ਕਰਿਆ​@@HarjinderSingh-kt8sm
@gursewak180
@gursewak180 Ай бұрын
ਸਰਕਾਰਾਂ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਲਿਆ ਕੇ ਦਿੱਤੀ ਹੈ ਤੇ ਹੁਣ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਝੋਨੇ ਦਾ ਬਦਲ ਦੂਜੀਆਂ ਫਸਲਾਂ ਦੇ ਰੂਪ ਵਿੱਚ ਉਹਨਾਂ ਦਾ ਮੰਡੀਕਰਨ ਕਰਕੇ ਦੇਵੇ
@deepindersingh7768
@deepindersingh7768 Ай бұрын
Bilkul sahi ji
@jasmergiri6058
@jasmergiri6058 Ай бұрын
ਤੁਸੀਂ ਨੀਂ ਖੁਸ਼ ਨੀਂ ਹੋਣਾਂ ਬਿਜਲੀ ਫਰੀ ਮਿਲਦੀ ਹੈ
@HarjinderSingh-kt8sm
@HarjinderSingh-kt8sm Ай бұрын
Jehdi ghara lyi free aa oh ve chad deo
@ksdeep8918
@ksdeep8918 Ай бұрын
ਸਰਕਾਰ ਲਾਈਨ ਤੇ ਆਵੇ ਫ੍ਰੀ ਬਿਜਲੀ ਛੱਡ ਦਾ ਗੇ
@sukhrajsinghsukhi1745
@sukhrajsinghsukhi1745 Ай бұрын
ਕਿਸਾਨਾ ਦੀ ਮਜਬੁਰੀ ਕਿਉ ਨਹੀ ਸਮਝਦੇ
@ManjinderSandhu-z8h
@ManjinderSandhu-z8h Ай бұрын
ਸਰਕਾਰ ਨੂੰ ਪਤਾ ਕਿ ਝੋਨਾ ਲਵਾਉਣਾ ਬੰਦ ਕੀਤਾ ਜਾਵੇ ,ਤਾਹੀ ਤਾ ਸਿਸਟਮ ਜਾਣਦਾ ਕਿ ਪੰਜਾਬ ਦੇ ਲੋਕਾਂ ਨੂੰ ਤੰਗ ਈ ਇਨਾ ਕੀਤਾ ਜਾਵੇ ਤਾ ਝੋਨਾ ਖੁਦ ਈ ਛੱਡ ਦੇਣ
@Punjabi__jatt_
@Punjabi__jatt_ Ай бұрын
right
@JagpalsinghBal-cf9tv
@JagpalsinghBal-cf9tv Ай бұрын
ਆਪਦੀ ਪਛਾਣ ਵੇਖ ਕਿਸ ਤਰ੍ਹਾਂ ਕਰਵਾਉਂਦੇ ਨੇ ਗੱਲ ਕਰਨ ਤੋਂ ਪਹਿਲਾਂ ਕਿ ਮੈਂ ਫ਼ਲਾਣੇ ਬਲਾਕ ਦਾ ਪ੍ਰਧਾਨ ਹਾਂ ਭਲਾ ਅਪਣਾ ਅਉਂਦਾ ਦੱਸਣ ਤੋਂ ਬਿਨਾਂ ਗੱਲ ਨਹੀਂ ਹੁੰਦੀ
@beantsingh8325
@beantsingh8325 Ай бұрын
ੳਗਰਾਹਾ ਨਾਲ ਔ ਲੇਕ ਟੁਟ ਗੲੇ ਹੈ ਇਹਨਾ ਤੇ ਹੌਏ ਸਾਰੇ ਪਰਚੇ ਰਦ ਹੋਣਗੇ ਪਰ ਦੂਜੀਆਂ ਜਥੇਬੰਦੀਆ ਦੇ ਸਾਇਦ ਨਾ ਹਣ ਲੇਕ ੳਗਰਾਹਾ ਨਾਲ ਔ ਝਟ ਗਾਏ ਹੈ ਲੰਕਾ ਨੂੰ ਜੇ ਇਨਾ ਲਈ ਸਭ ਕਝ ਕੀਤਾ ਜਾ ਰਿਹਾ ਝਾੜ ਦੀ ਸਰਕਾਰ ੳਗਰਾਹਾ ਵਾਲਿਆ ਨੇ ਅਗੇ ਲਗ ਕੇ ਬਣਾਈ ਸੀ ਹਣ ਲੰਕਾ ਨੂੰ ਬੇਵਕੂਫ ਬਣਾਉਣ ਦੇ ਹੈ ੳਗਰਾਹਾ ਵਾਲੇ ਲੌਕੌਸੌਚੌ ੳਗਰਾਹਾ ਵਾਲੇ ਸਕਤੀਪਰਦਰਸਨ ਕਰਦੇਹੈ???
@sukhdavesingh6554
@sukhdavesingh6554 Ай бұрын
ਜਿਹੜੇ ਅਫਸਰ ਆਉਦੇ ਹਨ ਉਨਾ ਕੁਟੋ ਫੇਰ ਹਟਨਾ ਇਨਾ ਨੇ
@Walkingspirits
@Walkingspirits Ай бұрын
Hor Marva de Lokan nu...
@goldyrawalfunshunbro7378
@goldyrawalfunshunbro7378 Ай бұрын
ਪੰਪ ਤਾ ਦੇਈ ਜਾਂਦੇ ਓ। ਮਗਰੋਂ ਕੰਮ ਵੱਧ ਗਿਆ ਤਾਂ ਮਗਰ ਕਿਸੇ ਨੇ ਜਾਣਾ ਨਹੀਂ। ਪਹਿਲੇ ਦਿਨ 1000 ਤੇ ਦੂਜੇ ਦਿਨ 200 ਰਹਿ ਜਾਂਦੇ ਆ। 4 ਦਿਨ ਬਾਹਦ ਇਕੱਲਾ ਪਰਿਵਾਰ ਰਹਿ ਜਾਂਦਾ
@kuldeepsabharwal4417
@kuldeepsabharwal4417 Ай бұрын
ਬੇੜਾਗਰਕ ਕਰ ਦਿਉ ਵਾਤਾਵਰਨ ਦਾ
@JorawarSinghSandhu-v2i
@JorawarSinghSandhu-v2i Ай бұрын
Factryaa v bd kra dyo
@ashokklair2629
@ashokklair2629 Ай бұрын
​@@JorawarSinghSandhu-v2i ਜੇ ਸੂਗਰ ਮਿੱਲਾ, ਤੇ ਭੱਠੇ ਬੰਦ ਹੋਗੇ, ਤੂੰ ਫੇਰ ਰੋਣੈ!!!!
@RanjeetsinghPremi
@RanjeetsinghPremi Ай бұрын
.ਕਿਸਨ ਨੂੰ.ਟਿਪਣੀ. ਕਰਨ. ਞਾਲੇ. ਕਿਸਾਨ.ਦਾ.ਅੰਨ. ਨਾ.ਖਾੳ. ਫੇਰ.ਦੱਸਿੳ. ਕੀ.ਖਾਣਗੇ.ਜੇ.ਕਿਸਾਨ ਨੇ.ਦੋ.ਸਾਲ. ਕੁਛ ਨਾ.ਬੀਜੀਅ
@HarjinderSingh-kt8sm
@HarjinderSingh-kt8sm Ай бұрын
Bhut vadhia kita kisan union jindabad
@Gursahibsinghsingh-i5q
@Gursahibsinghsingh-i5q Ай бұрын
Sach AA bai
@PindaSingh-q4t
@PindaSingh-q4t Ай бұрын
Parli.nu.aag.lahno Band.nahi Honi.aap.parbandkra😢😢😢😢
@harcharansingh1737
@harcharansingh1737 Ай бұрын
ਪਰਾਲ਼ੀ ਨੂੰ ਅੱਗ ਲਾਉਣ ਵਾਲਿਆਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ
@BhupinderSingh-ws7oi
@BhupinderSingh-ws7oi Ай бұрын
Kisan Ekta Jindabad Chak Dio Kam Nu Factrya Da Pardusan Kithe Janda
@pardeepkumarpardeepkumar4475
@pardeepkumarpardeepkumar4475 Ай бұрын
ਤਾ ਅੱਗ ਨਾ ਲਾਉ
@KuldipCheema-ie6oq
@KuldipCheema-ie6oq Ай бұрын
Kisan veera di mansikta aj vi 1967 wali hi hai sun 2024 vich ihna di soch jawan nahi hoi sara ronha is hi gal da hai ih hi dharnia da karan hai
@GurmailSingh-rq1ex
@GurmailSingh-rq1ex Ай бұрын
ਇਹਨਾਂ ਕਿਸਾਨਾਂ ਦੇ ਰੱਜਕੇ ਛਿੱਤਰ ਪਰੇਡ ਕੋ
@SardarGurjeetSingh
@SardarGurjeetSingh Ай бұрын
Ji di thali vich khana os nu hi mada bolda Sharm ta ni ondi tenu 😠😠😠😠
@baljindersingh8978
@baljindersingh8978 Ай бұрын
Teri kudi chuk leyi ona n gurmail
@Inderjitsingh-dw9jj
@Inderjitsingh-dw9jj Ай бұрын
Tu a ja .daleaa
@Harjinder.japkirat
@Harjinder.japkirat Ай бұрын
Sarkar nu pusho jehde 2 din patakke chle diwali t eh smoke less chlle...eh v pardushan krde aaa......shukar kro kite patakke kisaan de kheta ch ne uggde nahi tan ehni eh v band kra dene c
@darbaraeqadriadadasaisarka194
@darbaraeqadriadadasaisarka194 Ай бұрын
prali agg lani band honi chahidi aa.ih bimariaan liaugi lokaan ch prali machinaa lakey role bnakey vecho
@amritsingh-n9k
@amritsingh-n9k Ай бұрын
Vadia badlaaa liyanda gatiya sarkar chun ke ehde nallo ta pichliya sarkara 100 Guna changia san
@gurcharanchumber7175
@gurcharanchumber7175 Ай бұрын
Why you carry in marko
@rakeshmohan7636
@rakeshmohan7636 Ай бұрын
Sabh political h. Ithe koi rule. Kanoon banayun da koi faiyada nee
@GagandeepSingh-sv6vo
@GagandeepSingh-sv6vo Ай бұрын
Law n order hai ni Punjab ch
@sanjeevkumar-m5c
@sanjeevkumar-m5c Ай бұрын
These people are troubling hole of country government should take strict action
@manjitvirk9541
@manjitvirk9541 Ай бұрын
Chawal
@shashikantkumar9177
@shashikantkumar9177 Ай бұрын
Pureee punjab te gunda gardeee kar rakhee hai kisaan de naam t kde highway jam or kde road jaam
@mkhnsinghrehal
@mkhnsinghrehal Ай бұрын
Saria machina fail ne ji prali walia
@PyarkaurUppal
@PyarkaurUppal Ай бұрын
K
@amarjeetsingh-pz9im
@amarjeetsingh-pz9im Ай бұрын
Ehna te parcha kro
@RupinderKaur-kw4zv
@RupinderKaur-kw4zv Ай бұрын
Police foj sdm dc ajnde kisana de dnde mrn jede factory wale ena de jije Ena pollution flyonde pani gnda krda ona nu kuj ni kende
@vikasmoudgil8043
@vikasmoudgil8043 Ай бұрын
Jao canada ko jake beech de do kanak... paise bhi to vahi se leke delhi jaam kar rahe the
@sharnjitgill4544
@sharnjitgill4544 Ай бұрын
Good
@SukhdevSingh-b8o
@SukhdevSingh-b8o Ай бұрын
ehna nu jina marji da davo eh khush nhi hona ,sara punjab kah gaye eh
@harjitsingh3201
@harjitsingh3201 Ай бұрын
Krdo beda gark vehlado lakha crora diya hon de bavjood tusi ronde rehna mughlo kyi vichare ohi kmonde ohi khande tusi ann daata nahi agg daata ban gye ho saad do jeev jantua nu jeeonde alnya smet apne fyde lyi mehnat na kryo hadd hramo jidda tusi dharna la ke time pass krde ehi time tusi prali vi saamb skde mode naal moda la ke vehlado par nayi tuanu aadat pai gyi vehle rehan di dooje ku din dharna tuade naalo te rikshya waale chnge vehlado
@GurvinderSandhu-qq4ff
@GurvinderSandhu-qq4ff Ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਏਸ ਪਰਾਲੀ ਨਾਲ਼ ਘਰ ਬਣਾਏ ਜਾਣ ਮਿਕਸ ਕਰਕੇ
@dilbaghsingh3546
@dilbaghsingh3546 Ай бұрын
Good
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Don’t Choose The Wrong Box 😱
00:41
Topper Guild
Рет қаралды 62 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН