ਪਰਾਲ਼ੀ ਨੂੰ ਸੰਭਾਲਣ ਦਾ ਨਵਾਂ ਤਰੀਕਾ। ਗੱਲ ਇਕ ਵਾਰ ਧਿਆਨ ਨਾਲ ਸੁਣੋ, ਵੀਡੀਓ ਸ਼ੇਅਰ ਤੁਸੀਂ ਆਪੇ ਕਰ ਦੇਣੀ। PR Panjab

  Рет қаралды 13,370

PR Panjab

PR Panjab

Күн бұрын

Пікірлер: 21
@SurinderSingh-co1dm
@SurinderSingh-co1dm Ай бұрын
Assi kita ragalt Bhoot vaddian hai ji 🙏🇮🇳
@Jassi098
@Jassi098 Ай бұрын
ਬਹੁਤ ਵਧੀਆ ਨਤੀਜੇ ਹੈ ਧੰਨਵਾਦ
@RAJINDER_SAMRA
@RAJINDER_SAMRA Ай бұрын
Good luck. Keep up hard work. Waheguru Bless you and your family
@sarbjeetkhosa9015
@sarbjeetkhosa9015 Ай бұрын
❤👍👍👌👌
@PrincipalUncle
@PrincipalUncle Ай бұрын
Exlnt right and True Thanks
@PBwalegs
@PBwalegs Ай бұрын
ਸਤਸ਼ਿਰੀ ਅਕਾਲ ਗੋਲਡੀ ਵੀਰਜੀ ਮੋਗਾ
@PRPanjab001
@PRPanjab001 Ай бұрын
@@PBwalegs 🙏 ਸਤਿ ਸ਼੍ਰੀ ਅਕਾਲ ਜੀ
@Jatt_talwanian
@Jatt_talwanian Ай бұрын
Nice sharing brother
@PRPanjab001
@PRPanjab001 Ай бұрын
@@Jatt_talwanian ਸਤਿ ਸ਼੍ਰੀ ਅਕਾਲ ਜੀ, ਬਾਈ ਤੁਸੀਂ ਨੂਰਮਹਿਲ ਵਾਲੇ ਤਲਵਣ ਤੋਂ ਆ?
@jasvirsingh4857
@jasvirsingh4857 Ай бұрын
ਬਾਈ ਜੀ ਜ਼ਮੀਨ ਲਈ ਆਉਣ ਵੀ ਲੱਗ ਪਏ ਠੈਕੇ ਵਾਲੇ ਜ਼ਮੀਨ ਠੇਕੇ ਤੇ ਦੇਣ ਵਾਲੇ ਕੀ ਕਰਨ ਕੋਈ 75000 ਨੂੰ .78000 ਨੂੰ ਆਪਣੇ ਆਪ ਰੇਟ ਵਧਾਉਂਦੇਆ ਦੇਣ ਵਾਲੇ ਕੀ ਕਰਨ 80000 ਹਜ਼ਾਰ ਰੁਪਏ ਆਪਣੇ ਮੁਹੋਂ ਕਹਿ ਰਿਹਾ ਆ ਜ਼ਮੀਨ ਠੇਕੇ ਤੇ ਦੇਣ ਵਾਲਾ ਕੀ ਕਰੇ
@PRPanjab001
@PRPanjab001 Ай бұрын
@@jasvirsingh4857 ਇਹੀ ਤਾਂ ਸਮੱਸਿਆ ਬਣੀ ਹੋਈ ਆ ਜੀ, ਹਰ ਸਾਲ ਮਾਮਲਾ ਵਧਦਾ ਜਾ ਰਿਹਾ
@mandeepsingh5374
@mandeepsingh5374 Ай бұрын
Karcha v daso
@PRPanjab001
@PRPanjab001 Ай бұрын
@@mandeepsingh5374 video vich dasya hoya ji
@gurpalaulakh618
@gurpalaulakh618 Ай бұрын
ਇਹ ਤਾਂ ਕਰਲੂ ਇਸ ਆਦਮੀ ਦਾ ਜਮੀਨ ਦ ਇਹ ਟੱਕ ਹੀ ਦੱਸ ਰਿਹਾ ਹੈ ਪਰ ਜਿਸ ਨੇ ਕਿਰਾਏ ਤੇ ਸੁਪਰ ਸੀ ਡਰ ਮਰਵਾਉਣਾ ਹੈ ਉਹ ਕੀ ਕਰੂ
@PRPanjab001
@PRPanjab001 Ай бұрын
@@gurpalaulakh618 ਵੀਡੀਓ ਵਿਚ ਇਸੇ ਲਈ ਬੇਨਤੀ ਕੀਤੀ ਹੈ ਕਿ ਹੋਰ ਫਾਲਤੂ ਖਰਚ ਨੂੰ ਪਾਸੇ ਕਰਕੇ ਕਿਸਾਨ ਵੀਰਾਂ ਨੂੰ ਆਪਣੇ ਭਲੇ ਲਈ ਇਕੱਠੇ ਹੋਣਾ ਚਾਹੀਦਾ ਹੈ। ਮਸੀਨਰੀ ਸਾਂਝੀ ਲਵੋ ਜੀ
@deepindersingh-ly3co
@deepindersingh-ly3co Ай бұрын
2 nd ਲੋਅ ਗੇਅਰ ਚ ਸੋਸਾਇਟੀ ਸੁਪਰਸੀਡਰ ਫਰਾ ਲਵੇ ਘੰਟੇ ਦੇ ਹਿਸਾਬ ਨਾਲ 13-1400 ch ਫੇਰ ਜਾਓ.odu ਵਦ ਤਾਂ ਫ਼ਾਇਦਾ ਹੋਜੂ ਜਮੀਨ ਤਕੜੀ ਹੋਜੂ ਅੱਧਾ ਖਾਦ ਦਾ ਖ਼ਰਚਾ ਬਚ ਜਾਉ.ਆਪਣਿਆ ਆਉਣ ਵਾਲਿਆਂ ਨਸਲਾਂ ਦੀ ਸਿਹਤ ਬਚ ਜਾਉ
@deepindersingh-ly3co
@deepindersingh-ly3co Ай бұрын
2 nd ਲੋਅ ਗੇਅਰ ਚ ਸੋਸਾਇਟੀ ਸੁਪਰਸੀਡਰ ਫਰਾ ਲਵੇ ਘੰਟੇ ਦੇ ਹਿਸਾਬ ਨਾਲ 13-1400 ch ਫੇਰ ਜਾਓ.odu ਵਦ ਤਾਂ ਫ਼ਾਇਦਾ ਹੋਜੂ ਜਮੀਨ ਤਕੜੀ ਹੋਜੂ ਅੱਧਾ ਖਾਦ ਦਾ ਖ਼ਰਚਾ ਬਚ ਜਾਉ.ਆਪਣਿਆ ਆਉਣ ਵਾਲਿਆਂ ਨਸਲਾਂ ਦੀ ਸਿਹਤ ਬਚ ਜਾਉ
@balrajsingh4848
@balrajsingh4848 Ай бұрын
bhaji ena kharcha karan nalo sirf mulching karo veer ji.
@PRPanjab001
@PRPanjab001 Ай бұрын
@@balrajsingh4848 ਉਹ ਤਰੀਕੇ ਵਾਲੀ ਵੀਡੀਓ ਵੀ ਜਲਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਧੰਨਵਾਦ
@babbugrewal549
@babbugrewal549 Ай бұрын
ਕਈ ਖੇਤਾਂ ਵਿੱਚ ਸੁੰਡੀ ਪੈਂਦੀ ਆ ਬਾਈ ਮਲਚਿਗ ਨਾਲ਼
We Attempted The Impossible 😱
00:54
Topper Guild
Рет қаралды 55 МЛН
Сестра обхитрила!
00:17
Victoria Portfolio
Рет қаралды 623 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 17 МЛН
Мен атып көрмегенмін ! | Qalam | 5 серия
25:41
Intercropping Farming model Turmeric and Pulses
19:46
Organic Acre
Рет қаралды 55 М.
We Attempted The Impossible 😱
00:54
Topper Guild
Рет қаралды 55 МЛН