ਪਰਮਜੀਤ ਹੰਸ ਨੇ ਗਿਆਨੀ ਬੂਟਾ ਸਿੰਘ ਦੀ ਬਣਾ'ਤੀ ਰੇਲ, ਬੂਟਾ ਸਿੰਘ ਨੇ ਦਿਲਜੀਤ ਦੋਸਾਂਝ ਬਾਰੇ ਬੋਲੇ ਸੀ ਅਪਸ਼ਬਦ

  Рет қаралды 41,215

Oneindia Punjabi

Oneindia Punjabi

Күн бұрын

Пікірлер: 149
@harjindersingh7755
@harjindersingh7755 7 ай бұрын
ਮੈਨੂੰ ਵੀ ਬਹੁਤ ਦੁੱਖ ਹੁੰਦਾ ਕਿੰਨਾ ਸੋਹਣਾ ਦਾਹੜਾ ਬੂਟਾ ਸਿੰਘ ਦਾ ਪਰ ਰੋਜ ਬੇਇਜ਼ਤੀ ਕਰਵਾਉਂਦਾ
@lakhveersinghmallan4273
@lakhveersinghmallan4273 7 ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਧੰਨਵਾਦ
@jitsingh8827
@jitsingh8827 7 ай бұрын
ਗੱਲਾਂ ਬਹੁਤ ਵਧੀਆ ਤੇ ਸੋਹਣੇ ਢੰਗ ਨਾਲ ਕੀਤੀਆਂ ਤੁਸੀਂ
@Bawarecordsofficial
@Bawarecordsofficial 7 ай бұрын
ਬਹੁਤ ਵਧੀਆ ਵਿਚਾਰ ਭਾਅਜੀ
@kaursingh8369
@kaursingh8369 7 ай бұрын
ਇਹ ਬੂਟਾ ਸਿੰਘ ਹਰ ਇੱਕ ਨੂੰ ਈ ਗਲਤ ਬੋਲਦਾ ਐ ਕਦੇ ਲੱਖੇ ਸਿਧਾਣੇ ਨੂੰ ਕਦੇ ਭਾਨੇ ਸਿੱਧੂ ਨੂੰ ਤੇ ਹੁਣ ਦਿਲਜੀਤ ਦੁਸਾਂਝ ਨੂੰ ਮਾੜਾ ਬੋਲ ਰਿਹਾ ਐ ਇਸਦਾ ਦਿਮਾਗੀ ਸੰਤੁੰਲਣ ਵਿਗੜ ਗਿਆ ਐ ਇਹਦੇ ਬਿਜਲੀਆਂ ਲਵਾਓਣ ਦੀ ਲੋੜ ਐ
@SukhpreetSinghKhosa-dz3ku
@SukhpreetSinghKhosa-dz3ku 7 ай бұрын
Good 👍
@baljindershah9373
@baljindershah9373 7 ай бұрын
ਬੂਟਾ ਸਿਆਂ ਇਸ ਉਮਰ ਵਿੱਚ ਬੇਲੋੜੀਆਂ ਗੱਲਾਂ ਤੈਨੂੰ ਸੋਭਾ ਨਹੀ ਦਿੰਦੀਆਂ ।ਇਹ ਸਭ ਨੂੰ ਪਤਾ ਕਿ ਇੱਜ਼ਤ ਤੋਂ ਤੂੰ ਪ੍ਰਹੇਜ਼ ਹੀ ਰੱਖਦਾਂ ।
@LakhveerSingh-l1s
@LakhveerSingh-l1s 7 ай бұрын
ਸਹੀ ਗੱਲ ਹੈ
@gurinderaulakh7570
@gurinderaulakh7570 7 ай бұрын
ਆਗਿਆਨੀ ਹੈ ਇਸ ਨੂੰ ਗਿਆਨੀ ਕਹਿਣਾ ਸਾਡੇ ਲਈ ਸ਼ਰਮ ਦੀ ਗੱਲ ਹੈ
@BhagSINGH-u8b
@BhagSINGH-u8b 7 ай бұрын
ਇਸ ਬੁਟੇ ਨੂੰ ਕੋਈ ਕੰਮ ਨਹੀਂ ਬਕਵਾਸ ਮਾਰਦਾ ਰਹਿੰਦਾ ਹੈ ਹਰ ਇਕ ਨੂੰ ਭੋਕਦਾ ਹੈ ਆਪਣੇ ਆਪ ਨੂੰ ਬਹੁਤ ਅਕਲਮੰਦ ਸਮਝਦਾ ਹੈ
@kilanandgarh
@kilanandgarh 7 ай бұрын
ਇਹ ਕਾਂਗਿਆਰੀ ਅੰਬੇਡਕਰੀ ਸੈਨਾ ਦਾ ਗਿਆਨੀ ਬੂਟਾ ਹੈ
@kalasidhu-wo3pv
@kalasidhu-wo3pv 7 ай бұрын
ਬੁਟਾ।ਆਮ।ਸਰਕਾਰ।ਦਾ।ਏਜੰਟ।ਹੈ
@AmritpalSingh-ih5xg
@AmritpalSingh-ih5xg 7 ай бұрын
Good veer ji
@laddibieber9854
@laddibieber9854 7 ай бұрын
ਬੇ ਸ਼ਰਮ ਬੰਦਾ ਕਿੰਨੀ ਬੇ ਇਜਤੀ ਹੁੰਦੀ ਹੈ ਪਰ ਇਹ ਬੰਦਾ ਸ਼ਰਮ ਨਹੀਂ ਮੰਨਦਾ
@palwindersingh9211
@palwindersingh9211 7 ай бұрын
Bilkul ji sach
@kamalharman9045
@kamalharman9045 7 ай бұрын
ਇਹ ਕੋਈ ਗਿਆਨੀ ਨਹੀਂ ਮਹਾਂ ਅਗਆਨੀ ਹੈ ਕੁੱਝ ਲੋਕਾਂ ਨੂੰ ਲਾਹਨਤਾ ਲੈਣ ਦੀ ਆਦਤ ਹੁੰਦੀ
@SukhvinderSingh-hq3ti
@SukhvinderSingh-hq3ti 7 ай бұрын
22 ji very nice ji ❤❤❤❤❤
@bahadursingh3281
@bahadursingh3281 7 ай бұрын
Diljit is great
@GurdevSingh-wt8wx
@GurdevSingh-wt8wx 7 ай бұрын
ਹੰਸ ਜੀ ਬਹੁਤ ਵਧੀਆ ਮਿੱਠੇ ਸ਼ਬਦਾਂ ਚ ਮਿੱਠਾ ਤੇਲ ਦਿੱਤਾ ਤੁਸੀਂ ਬੂਟੇ ਮੂਰਖ ਨੂੰ ਬਿਨਾਂ ਮਤਲਬ ਹਰੇਕ ਗਲ ਚ ਮਾਮਾ ਬਣ ਜਾਦਾਂ ਆ ਕੇ।
@SatnamSingh-fm8xt
@SatnamSingh-fm8xt 7 ай бұрын
Great👍👍
@Uljantania
@Uljantania 7 ай бұрын
ਗਿਆਨੀ ਨਹੀਂ ਜੀ ਗਲਤ ਕਿਹਾ ਤੁਸੀਂ ਇਸਦਾ ਨਾਮ ਸਾਡੇ ਵੱਲ ਇਸਦਾ ਨਾਮ ਮੂਰਖ ਬੂਟਾ ਸਿੰਘ ਹੈ
@jatindermann8616
@jatindermann8616 7 ай бұрын
Parm paji Jindabaad Tusi Heera ho ji Heera Thnxs
@mukandsingh7214
@mukandsingh7214 7 ай бұрын
ਬਹੁਤ ਵਧੀਆ
@gurchransingh5674
@gurchransingh5674 7 ай бұрын
ਭਾਈ ਸਾਹਿਬ ਬੂਟਾ ਗੋਲਕ ਚੋਰ ਬੇਸ਼ਰਮ ਬੰਦਾ ਬੂਟੇ ਵਰਗੇ ਬੰਦੇ ਤੇ ਕੀਮਤੀ ਸਮਾ ਖਰਾਬ ਕਰਨ ਦਾ ਕੋਈ ਫ਼ਾਇਦਾ ਨਹੀ ਧੰਨਵਾਦ ਦਿਲੋ ਸਲੂਟ ਸੋਡੇ ਵਿਚਾਰ ਬਹੁਤ ਵਧੀਆ
@HarwinderSingh-en3og
@HarwinderSingh-en3og 7 ай бұрын
Good
@PritamSingh-un9ks
@PritamSingh-un9ks 7 ай бұрын
good speech
@jaggikheri6380
@jaggikheri6380 7 ай бұрын
ਵਾਈ ਜੀ ਸੱਚੀਂ ਗੱਲ ਤੁਹਾਡੀ ਬੂਟੈ ਦੀ ਕੀ ਸੋਚ ਪਤਾ ਨਹੀਂ
@VirSingh-nj3dc
@VirSingh-nj3dc 4 ай бұрын
ਇੱਕ ਬੂਟਾ ਸਿੰਘ ਕਾਬੂ ਨਹੀਂ ਆ ਰਿਹਾ ਜੌ ਮਰਜ਼ੀ ਕਿਸੇ ਬਾਰੇ ਗਲਤ ਸ਼ਬਦ ਬੋਲੀ ਜਾਂਦਾ ਹੈ ।ਇਹਦਾ ਹਾਲ ਵੀ ਕੰਗਨਾ ਦੇ ਥੱਪੜ ਵਾਲਾ ਹਾਲ ਹੋਣਾ ਹੈ ।ਥੱਪੜ ਖਾ ਕੇ ਕੰਗਨਾ & ਪਾਰਟੀ ਕੁੱਝ ਬੋਲਣ ਤੋਂ ਡਰਨ ਲਗ ਜਾਂਦੇ ਹਨ ।
@manindersingh3980
@manindersingh3980 7 ай бұрын
ਇਸ ਬੂਟੇ ਦੀ ਸ਼ਕਲ ਹੀ ਈਰਖਾ ਵਾਲੀ ਹੈ ਸਾਰੇ ਸੰਸਾਰ ਵਿੱਚ ਸਿੱਖਾਂ ਦੀ ਬੇਇਜਤੀ ਕਰਾ ਰਿਹਾ
@darbarasingh9145
@darbarasingh9145 Ай бұрын
right sar thank you .
@vanshdeepsingh9438
@vanshdeepsingh9438 2 ай бұрын
ਹੰਸ ਜੀ ਬੁਟੇ ਨੂੰ ਵੱਡੇ ਬੁਲੀ ਕੁੱਤੇ ਵਾਲੀ ਸੰਗਲੀ ਪਾਈ ਹੈ ਕੁੱਤਾ ਵੱਡਾ ਮਾਂਲਕ ਵੀ ਵੱਡਾ ਤੇ ਸੰਗਲੀ ਵੀ ਵੱਡੀ ਧੰਨਵਾਦ ਤੁਸੀਂ ਵਧਿਆ ਗੱਲਾਂ ਕਰਦੇ ਹੋ
@harrysandhu3563
@harrysandhu3563 7 ай бұрын
ਗਿਆਨੀ ਬੂਟਾ ਸਿੰਘ RSs da banda
@pritpalsingh2789
@pritpalsingh2789 7 ай бұрын
Bilkul sahi keha tusi
@vanshdeepsingh9438
@vanshdeepsingh9438 7 ай бұрын
ਭਾਈ ਸਾਹਿਬ ਇਸ ਦੇ ਵੱਸ ਦੀ ਗੱਲ ਨਹੀਂ ਇਸ ਨੂੰ ਸਰਕਾਰ ਨੇ ਗੱਲ ਵਿੱਚ ਸੰਗਲੀ ਪਾ ਕੇ ਬਨਿਆ ਹੈ ਫਿਰ ਹੱਰ ਇੱਕ ਨੂੰ ਭੋਕਣ ਲੱਗ ਜਾਂਦਾ ਹੈ ਧੰਨਵਾਦ ਆਪ ਦਾ
@coolediter98848
@coolediter98848 7 ай бұрын
ਬਹੁਤ ਬੁਰਾ ਲੱਗਦਾ ਹੈ ਜਦੋਂ ਪ੍ਰਕਾਸ਼ ਦਿਹਾੜਾ ਹੋਵੇ ਸਿੱਖੀ ਸਰੂਪ ਵਿੱਚ ਆਪਣੇ ਹੀ ਆਪਣਿਆਂ ਦੀ ਬੇਇਜਤੀ ਕਰਨ ਤਾਂ ਬਹੁਤ ਬੁਰਾ ਲੱਗਦਾ ਹੈ ਸਿੱਖੀ ਨੂੰ ਸੰਭਾਲੋ ਬਦਨਾਮ ਨਾ ਕਰੋ
@nirmalsinghdhariwal6972
@nirmalsinghdhariwal6972 Ай бұрын
Bahut acha ji
@komalsaini5543
@komalsaini5543 5 ай бұрын
Shei baat jiii
@babanewyorki9271
@babanewyorki9271 7 ай бұрын
Parmjeet saab ji tusi bilkul sahi keha hai, buta beaakal hai, Diljit ne puri dunniaa vich Punjabia da naam Roshan keta hai, thank you 🙏 paji
@harjitsingh-gy8hh
@harjitsingh-gy8hh 2 ай бұрын
Very good 7:55 7:57
@coolediter98848
@coolediter98848 7 ай бұрын
ਬੂਟਾ ਸਿੰਘ ਸੋਚ ਕੇ ਗੱਲ ਕਰੋ
@jasmeetsingh6389
@jasmeetsingh6389 2 ай бұрын
❤❤❤❤❤❤❤❤
@Mani284
@Mani284 7 ай бұрын
Paji siraaaaaa❤❤❤
@mangatsingh7876
@mangatsingh7876 7 ай бұрын
Very nice
@ਗੁਰਪ੍ਰੀਤਸਿੰਘ-ਢ2ਗ
@ਗੁਰਪ੍ਰੀਤਸਿੰਘ-ਢ2ਗ 7 ай бұрын
ਬੂੱਟਾ ਸਿੰਘ 🙏🙏🙏
@balwinderchoudhary3827
@balwinderchoudhary3827 7 ай бұрын
👍👍👍👍
@heerakunder7652
@heerakunder7652 7 ай бұрын
V good parmjeet paaji bhot vadeya jawab dita bebkuf bute nu
@gurindersingh3584
@gurindersingh3584 7 ай бұрын
You are Right ji ❤
@Jaswinder.SinghLehal-s1r
@Jaswinder.SinghLehal-s1r 7 ай бұрын
ਇਹ ਬੂਟਾ ਸਿੰਘ ਆਵੇ ਬਕਵਾਸ ਕਰਦਾ ਰਹਿਦਾ ਹੈ
@AmritSingh-kp1yd
@AmritSingh-kp1yd 7 ай бұрын
ਬਾਬਾ ਬੂਟਾ ਸਿੰਘ ਜ਼ਿੰਦਾਬਾਦ।
@harneksingh5789
@harneksingh5789 7 ай бұрын
You are right Bhai sahib thanks what ever you are saying Butta singh learn something from him please
@kuldipjamus1968
@kuldipjamus1968 7 ай бұрын
ਇਹ ਬਿਪਰ ਬਾਹਮਣ ਸਿਖੀ ਭੇਸ ਵਿਚ ਹੈ।।
@GurnamSinghKhalsa-n3x
@GurnamSinghKhalsa-n3x 7 ай бұрын
Bahut badhiya vichar hans ji
@KulwantSingh-fu4bg
@KulwantSingh-fu4bg 7 ай бұрын
ਗਿਆਨੀ ਨਾ ਕਹੋ ਵਿਚਾਰੇ ਨੂੰ। ਨਹੀ ਤਾਂ ਗੋਲਕ ਦੀ ਗੱਲ ਚਲਾ ਦੇਣੀ ਕਮਬਖਤਾਂ ਨੇ।
@sukhjindersingh7868
@sukhjindersingh7868 7 ай бұрын
Paramjeet je tusi sachi gal kiti
@komalsaini5543
@komalsaini5543 5 ай бұрын
Ap bhot achha blo
@TalvinderSingh-q8e
@TalvinderSingh-q8e 3 ай бұрын
ਨਾ ਇਹ ਗਿਆਨੀ ਨਾ ਇਹ ਸਿੰਘ ਇਹ। ਹੈ ਅੱਕ ਦਾ ਬੂਟਾ
@gurbhinderkaur8194
@gurbhinderkaur8194 7 ай бұрын
Right
@hatttereki
@hatttereki 7 ай бұрын
ਆਪਣੇ ਆਪ ਨੂੰ ਗਿਆਨੀ ਕਹਾਉਂਦਾ ਆ ਤੇ ਗੱਲਾਂ ਕਿਸ ਤਰ੍ਹਾਂ ਦੀਆਂ ਕਰਦਾ ਆ।
@Uljantania
@Uljantania 7 ай бұрын
ਇਸ ਨੂੰ ਗੌਲਖ ਚੌਰ ਵੀ ਕਹਿੰਦਿਆ ਇਹਦੇ ਪਿੰਡਾਂ ਵੱਲ
@harjeetsingh2328
@harjeetsingh2328 7 ай бұрын
👍
@JaswinderSingh-n2h
@JaswinderSingh-n2h 7 ай бұрын
ਚੈਨਲਾਂ ਦਾ ਫਾਇਦਾ ਉਠਾਉਂਦੇ ਹਨ ਕੋਈ ਚੰਗੀ ਗੱਲ ਕਰੋ ਪੰਜਾਬ ਵਾਸਤੇ ਕੋਈ ਚੰਗੀਆਂ ਗੱਲਾਂ ਕਰੋਂ ਹਸ ਰਾਜ ਦਾ ਭਰਾ ਨਾ ਚੈਨਲਾਂ ਦੀ ਕਮਾਈ ਖਾਉ ਦਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰੋ
@karantkadmehkma775
@karantkadmehkma775 7 ай бұрын
Good j
@bhajniksingh3191
@bhajniksingh3191 7 ай бұрын
Right ji
@bantasingh2059
@bantasingh2059 7 ай бұрын
ਕਿਉਂ ਵੀਰ ਜੀ ਇਹ ਬੂਟਾ ਸਿੰਘ ਉਹੀ ਨਹੀਂ ਜਿਸ ਨੇਂ ਚਿੱਟੇ ਦਿਨ ਗੋਲਕ ਵਿਚੋਂ 5 ਰੁਪਏ ਚੋਰੀ ਕਰਦਾ ਫੜਿਆ ਗਿਆ ਸੀ
@WaheguruJi-w2z
@WaheguruJi-w2z Ай бұрын
ਕਾਫਰ ਏਂ ਬੁਟਾ ਹੇਰਕ ਕਿਸੇ ਨੂੰ ਮਾੜਾ ਬੋਲਦਾ ਹੈ,
@GurjeetSingh-nn9zn
@GurjeetSingh-nn9zn 7 ай бұрын
ਪਰਮਜੀਤ ਭਾਜੀ ਇਹ ਬੰਦੇ ਨੂੰ ਛਿੱਤਰ ਖਾਦੇ ਵਗੈਰ ਰੋਟੀ ਸਵਾਦ ਨਹੀਂ ਲੱਗਦੀ
@toortoor783
@toortoor783 7 ай бұрын
ਸ਼ਾਇਦ ਹੀ ਕਿਸੇ ਨੂੰ ਇਹ ਪਤਾ ਹੋਵੇ ਕਿ ਦਿਲਜੀਤ ਜਿੱਥੇ ਵੀ ਜਾਂਦਾ ਆਪਣੇ ਨਾਲ ਦਸਤਾਰਾਂ ਦਾ ਇੱਕ ਪੂਰਾ suitcase ਲਏ ਕੇ ਜਾਂਦਾ। ਜਦ ਕੇ ਕਰਨ ਜੌਹਰ ਜੌ ਕੇ ਫਿਲਮ ਇੰਡਸਟਰੀ ਨੂੰ ਉਂਗਲੀਆਂ ਤੇ ਨਚਾਉਂਦਾ ਉਸ ਦੇ ਨਾਲ ਇੱਕ ਸੁਟਕੈਸੇ underwear ਦਾ ਹੁੰਦਾ (please ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਜਾਂਚ ਕਰ ਲੈਣਾ) ਇਹ ਹੈ ਪਗੜੀ ਦੀ ਸ਼ਾਨ ਜੌ ਦਿਲਜੀਤ ਨੇ ਬਹੁਤ ਬਾਖੂਬੀ ਸੰਭਾਲੀ ਹੈ
@happymaan844
@happymaan844 7 ай бұрын
ਤੇੁੁਵੱਰਗੇੁੁਗੱਦਰਾੁਕੱਰਕੇੁੁਕੋਮੁੁਪਾਟੋੁੁਧਾੜੁੁਹੋਈ ਪੱਈੁੁਕੂੱਝੁੁਸਿਖੁੁਵੱਰਗੇੁੁਦਿਖਣੁੁਵਾਲੇੁੁਦੂੱਸ਼ਮੱਨੁੁਸਿਖੀ ਦੇੁੁਬੂੱਟਾੁਤੇੁੁਡਾੁਡੱਗਰੁੁਵੱਰਗੇੁੁਹੋਰਵੀਨੇੁੁਪੈਸੇੁੁਮਿਲਦੇੁੁਸਿਖ ਕੋਮੁੁਪਾੜਣੁੁਲੱਈੁੁ
@satwinderpanju9049
@satwinderpanju9049 7 ай бұрын
ਵਿਦਵਾਨ ਜੀ
@sukhchainsingh227
@sukhchainsingh227 25 күн бұрын
Baki hans raj hans te bhi Video bna uncal .. sade nakodar lalbadsah darbar te kaffi ilzaam ne hans Te
@kuldipjamus1968
@kuldipjamus1968 7 ай бұрын
ਇਹ ਗਿਆਨੀ ਨਹੀਂ ਹੈ ਇਕ ਬਦਮਾਸ਼ ਚੋਰ ਕੰਜ਼ਰ ਹੈ। ਗੋਰਮਿੰਟਾਂ ਦਾ ਬੰਦਾ ਹੈ ਪੈਸਿਆਂ ਲਈ ਭੋਕਦੇ ਹਨ।।
@GurinderSidhu-q1z
@GurinderSidhu-q1z 7 ай бұрын
ਭਾਈ ਕਾਣਾ ਲੱਗੜਾ ਟੀਂਡਾ ਤੇ ਅਗਿਅਨੀ ਬਣਦਾ ਐ ਗਿਆਨੀ ਬਣਦਾ ਇਸ ਬਣਦੇ ਮੁਹ ਨਾ ਲਾਉ
@shinderpalsingh3645
@shinderpalsingh3645 7 ай бұрын
ਬਿਲਕੁਲ ਬਹੁਤ ਮਾੜਾ ਇਹ ਬੰਦਾ ਵੀ ਕਹਾ , ਗਿਆਨੀ ਨਹੀਂ ਇਹ ਲੋਕਾਂ ਨੂੰ ਕਤੀੜ ਕਹਿੰਦਾ , ਅਸਲ ਚ ਇਹ ਆਪ ਕਤੀੜ ਤੋ ਵੀ ਭੈੜਾ ਸ਼ਬਦ ਮੈਨੂੰ ਹੁਣ ਸੁਝਦਾ ਨਹੀਂ ਇਸ ਤੋ ਵੀ ਬਹੁਤ ਬਹੁਤ ਘਟੀਆ ਜੀ ਬੂਟਾ ਗਿਆਨੀ ਨੀ ਇਹ ਭੈਣ ਚੋਦ ਕੁੱਤਾ ਤੋ ਵੀ ਭੈੜਾ , ਇਹ ਹਰੇਕ ਨੂੰ ਲ਼ਖਾ ਹੋਵੇ ਭਾਨਾਂ ਹੋਵੇ ਸਾਰੇ ਹੀ ਮਾੜੇ ,ਪਤਾ ਨੀ ਇਹ ਕਿਉਂ ਆਵਦੀ ਬੇਜਤੀ ਕਰਾਉਂਦਾ
@BalwinderSingh-xx7hg
@BalwinderSingh-xx7hg 7 ай бұрын
Boota is mental
@JaspreetSingh-nf4wl
@JaspreetSingh-nf4wl 7 ай бұрын
Hero Banda Kushinagar
@sukhjindersingh7868
@sukhjindersingh7868 7 ай бұрын
Haje A da amarat shakia far v jat Bali janda jado amrat shakia hoba odo koi jat nai hunda koi majvi nai hunda sare Sikh Huna a
@TalvinderSingh-q8e
@TalvinderSingh-q8e 3 ай бұрын
ਇਹ ਪੱਗ ਬੰਨ ਕੇ ਚੋਰੀ ਡਾਲਰ ਚੁੱਕੀ ਜ਼ਾਂਦਾ
@gurdevsingh-zc5xw
@gurdevsingh-zc5xw 7 ай бұрын
Wah paramjit ji changi tra dhoia boota singh
@AmandeepSingh-bu4wn
@AmandeepSingh-bu4wn 7 ай бұрын
ਬੂਟਾ ਚਵਲ ਏ
@amanmasih6888
@amanmasih6888 7 ай бұрын
Shi kiha giyani ji ne
@raikotbaring4833
@raikotbaring4833 7 ай бұрын
ਹੰਸਰਾਜ ਹੰਸ ਡਾਰਮਾ ਵਾਜੇ
@daljeetdhillon6841
@daljeetdhillon6841 7 ай бұрын
Sach ae eh bandaa bahut faaltu boldaa ae. Jo jee wich aiaa.
@JagjitSinghhh
@JagjitSinghhh 7 ай бұрын
Paramjit Ji Buta Singh Nu Shudo Oh Hamesha Putha Bolda Hunda Banda Ona Hi Bolda Hunda Jinni Oshnu Akal Hundi Hai Buta Singh Golak Chor Tuhada Mukabla Ni Kar Sakda
@sukhveersingh5291
@sukhveersingh5291 7 ай бұрын
ਪੰਜਾਬੀ ਨੂੰ ਤਬਾਹ ਬਰਬਾਦ ਕਰਨ ਲਈ ਪੰਜਾਬੀ ਹਰ ਇੱਕ ਹੀਲਾ ਅਪਣਾਉਂਦੇ ਹਨ ਮੈਨੂੰ ਵੀ ਬਰਬਾਦ ਕਰਨ ਲਈ ਮਰੀਆ ਜਮੀਰਾ ਵਾਲੇ ਪੰਜਾਬੀ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦੇ ਹਨ ਮੈਂ ਵੀ ਪੰਜਾਬੀ ਹਾ ਮੈਨੂੰ ਬਰਬਾਦ ਆਪਣੇ ਪੰਜਾਬੀ ਹੀ ਕਰਨ ਨੂੰ ਫਿਰਦੇ ਹਨ ਪਰ ਹਿੰਦੂ ਭਰਾਵਾਂ ਨੇ ਮੇਰੀ ਬਾਂਹ ਫੜ ਰੱਖੀ ਹੈ ਪੰਜਾਬੀ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹਨ ਪਰ ਪੱਲੇ ਕੁਜ ਨਹੀ ਜੇ ਪੰਜਾਬੀ ਨੂੰ ਤਬਾਹ ਬਰਬਾਦ ਕਰਨਾ ਹੋਵੇ ਤਾਂ ਸੁੱਭ ਤੋ ਮੂਹਰੇ ਪੰਜਾਬੀ ਹੀ ਹੁੰਦੇ ਹਨ ਮੈਨੂੰ ਤਾਂ ਮੇਰੇ ਹਿੰਦੂ ਧਰਮ ਦੇ ਭਰਾਵਾਂ ਨੇ ਬਚਾ ਲਿਆ ਨਹੀ ਤਾਂ ਹੁਣ ਨੂੰ ਮੇਰਾ ਸਭ ਕੁਝ ਤਬਾਹ ਬਰਬਾਦ ਹੋ ਜਾਣਾ ਸੀ अमृत छड़ के मेने Jay shree ram जय श्री राम हो गया
@baljeetgrewal7650
@baljeetgrewal7650 7 ай бұрын
Kiun na gawe.maan Karn wali gal hae
@davedeo4050
@davedeo4050 7 ай бұрын
You Khalistani are all double standards. Daljit spoke on farmers protest and you all were condemning Ambani. Now you say it is proud moment for community because Ambani invited Daljit for performance. Shame on you.
@JassSandhu-y2f
@JassSandhu-y2f 7 ай бұрын
Bai babbu maan nu bula k dekhave fer maniye abani nu
@paramjitsidhu6042
@paramjitsidhu6042 7 ай бұрын
Good ਭਾਜੀ ਪਰਮਜੀਤ🤗🫡🫡🫡🫡🦁🦁🙏
@M.Preetsingh4254
@M.Preetsingh4254 7 ай бұрын
Bahute lok Amrit shak ke apne aap nu ghatia Kam karan da licence dhari samajde aa. Kalakaar Maharaja Ranjit Singh te even guruan de time wi perform karde sige.
@ekampreetsingh4068
@ekampreetsingh4068 7 ай бұрын
Bilkul panjab da maan wadyea diljeet ne baki kuttian billian bhonkdia rehndiya
@mahansinghmahan9351
@mahansinghmahan9351 7 ай бұрын
Sare Anu Mada bolata hai Buta aap hi Changa hai isko Kisi Centre Mein Jama karao
@GurmailSingh-rk1ww
@GurmailSingh-rk1ww 7 ай бұрын
Artist nu koi v bulaa skde ...bute nu ki mirchan lag gayaan
@goodyk9923
@goodyk9923 7 ай бұрын
ਗੋਲਕ ਚੋਰ ਬਹੁਤ ਢੀਠ ਬੰਦਾ ਹੈ ਐਨੀ ਬੇਇਜ਼ਤੀ ਕਰਾਉਂਦਾ ਫਿਰ ਵੀ ਕੋਈ ਅਸਰ ਨਹੀਂ ਇਸ ਬੂਟੇ ਤੇ ਅਸੀਂ ਇਸ ਨੂੰ ਹਵਾ ਨਾਂਹ ਦਈਏ ਬੇਸ਼ਰਮ ਬੰਦੇ ਨੂੰ ਸਿਰਫ਼ ਵਿਉ ਚਾਹੀਦੇ ਹਨ ਇਸ ਬੂਟੇ ਦੀ ਕੋਈ ਇੱਜ਼ਤ ਨਹੀ
@sukhjindersingh7868
@sukhjindersingh7868 7 ай бұрын
Je kisa ne kisa nu jawab Dena galat nai balna haida
@surinderbrom4088
@surinderbrom4088 7 ай бұрын
Tusi apas vich war jari rakho sheam nhi undi apniya da he gotta bhanda uhath rashiya de war vich mero apas vich varanasi marniya band kro jalus kadiya aa singh na laka
@arjansingh980
@arjansingh980 7 ай бұрын
Bota Singh hun bass Kar ja.Bout holiday tyry nal😂👎✖️
@ujjwalsingh7758
@ujjwalsingh7758 7 ай бұрын
22i ji tu bada duki a bute ko Tumke mar rahe ne jede. ina da kaam hi a aa Baki.nita ambani apne munde de bha wich nach rahi aa na k kise hor de function wich Baki tu apni wichar rakh na k bute nu baand Baki positive positive ki Minu ta tu hi depressive lagda aa
@amanmasih6888
@amanmasih6888 7 ай бұрын
Tuhanu choudhary kihne banaya dusriya te glla krn nu
@MajorSingh-r2f
@MajorSingh-r2f 7 ай бұрын
Butta chawal Banda Hai
@janaksoni6983
@janaksoni6983 7 ай бұрын
Je diljeet kiassani andolan wich nakli desh virodhi bheed wich Ambani nu badnam kar sakda hai usdi kamai dhan dolat nu kos sakan waleyan naal khad ke ohna da samrthan kar ke Ambani nu galat sabit karda hai tan us dolat which hissa le ke ohna da entertainment kivein kar sakda hai
@PaSingh-l4f
@PaSingh-l4f 7 ай бұрын
Boots singh not saying good things non senses.
@ShamsherSingh-k6b
@ShamsherSingh-k6b 7 ай бұрын
ਬੂਟੀ ਏ ਇਸ ਉਮਰ ਵੀ ਸਿਰ ਚ ਖੇਹ ਨਾ ਪਵਾ
didn't manage to catch the ball #tiktok
00:19
Анастасия Тарасова
Рет қаралды 35 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН
Wait for the last one 🤣🤣 #shorts #minecraft
00:28
Cosmo Guy
Рет қаралды 14 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 12 МЛН
didn't manage to catch the ball #tiktok
00:19
Анастасия Тарасова
Рет қаралды 35 МЛН