ਪਰਮਿੰਦਰ ਸੰਧੂ ਵਿੱਚ ਖਿੱਚ ਬਹੁਤ ਜਿਆਦਾ ਸੀ Pala Rajewalia ll Bittu Chak Wala ll Daily Awaz

  Рет қаралды 67,428

Daily Awaz

Daily Awaz

Күн бұрын

Пікірлер
@egle12367
@egle12367 Жыл бұрын
ਪਹਿਲੀ ਬਾਰ ਨਾਮ ਸੁਣੀਆਂ ਜ਼ਿਆਦਾਤਰ ਲੋਕਾਂ ਨੇ ਤੇ ਇੰਟਰਵਿਊ ਚਲੀ ਚਮਕੀਲੇ ਦੀ ਫੋਟੋ ਲਾਕੇ ਤੇ ਨਾਮ leke ਨਹੀਂ ਕੋਈ ਨਹੀਂ ਪੁੱਛਦਾ ਏਹ ਜਿਹੇ ਨੂੰ
@rajinderbhatti947
@rajinderbhatti947 Жыл бұрын
ਕਦੇ ਚਮਕੀਲੇ ਵਰਗਾ ਕੋਈ ਗਾਣਾ ਲਿੱਖਕੇ ਤਾਂ ਦੱਸੋ ਕਹਿਣ ਨਾਲ ਕੋਈ ਮਾੜਾ ਨਹੀ ਬਣਦਾ ਤੁਹਡੇ ਵਲੋ ਲਿਖੇ ਗੀਤ ਆਉਦੇਂ ਹੀ ਖੂਂਝੇ ਲੱਗ ਗਏ ਬਾਬੇ ਦੇ ਅੱਜ ਗੀਤ ਚਲਦੇ ਨੇ ਤੁਹਾਡੇ ਗੀਤ ਅੱਜ ਕਿਸੇ ਨੂੰ ਯਾਦ ਨਹੀ ਗੱਲਾਂ ਨਾਲ ਪਹਾੜ ਨਹੀ ਬਣਦੇ ਜੀ
@bindersingh1846
@bindersingh1846 Жыл бұрын
ਬਾਈ ਜੀ ਮੈਂ ਚਮਕੀਲਾ ਸੁਣਦਾ ਤੇ ਤੁਸੀ ਵੀ ਜਰੂਰ ਸੁਣਦੇ ਹੋਣੇਔ ਮੈਂ ਤੁਹਾਡੀ ਹੀ ਉਮਰ ਦਾ ਚਮਕੀਲਾ ਤਾਂ ਲੋਕਾ ਦੇ ਦਿਲਾ ਉਤੇ ਰਾਜ ਕਰਦਾ 35 ਸਾਲ ਬਾਅਦ ਵੀ ਅਜ ਦੇ ਕਲਾਕਾਰਵੀ ਚਮਕੀਲੇ ਨੂੰ ਗਾਉਦੇਂ ਕੀ ਇਹਨਾਂ ਸਭਨਾਂ ਤਲਾਕ ਹਇਆ ਹੈ
@singhamli2479
@singhamli2479 Жыл бұрын
Fudu bndea di tension ni li di Chamkila ustaad to machdi lali shali
@JarnailSingh-bb9hp
@JarnailSingh-bb9hp Жыл бұрын
Very good 👍🏻👍🏻🙏🙏
@santokhsingh-ss6hl
@santokhsingh-ss6hl Жыл бұрын
ਜਦੋਂ ਇਹ ਬੰਦਾ ਚਮਕੀਲੇ ਬਾਰੇ ਗਲਤ ਬੋਲਿਆ ਮੇਰਾ ਦਿਲ ਦੁਖੀ ਹੋਇਆ ਤੇ ਮੈਂ ਇਸਦੀ ਇੰਟਰਵਿਊ ਸੁਣਨੀ ਬੰਦ ਕਰਤੀ ਤੇ ਚਮਕੀਲੇ ਨੂੰ ਸੁਣਕੇ ਮਨ ਖੁਸ ਕਰਲਿਆ
@bhurasingh1871
@bhurasingh1871 Жыл бұрын
ਚਮਕੀਲਾ ਅਮਰਜੋਤ ਤੋ ਪਹਿਲਾ ਵੀ ਕਲਾਕਾਰਾ ਨੇ ਲੱਚਰ ਗਾੲਿਆ ਸਦੀਕ =ਕੁੜਤੀ ਮਲ ਮਲ ਦੀ ਮਾਣਕ ਨੇ ਪੇਡੂ ਸੁਰਖ ਰੰਨ ਦਾ ਹਾਕਮ ਬਖਤੜੀ ਦਲਜੀਤ ਕੌਰ ਨੇ ਛੋਟੀ ਸਾਲੀ ਨੂੰ ਪਰਦੇ ਨਾਲ ਹੰਢਾ ਬੇਨਤੀ ਕਰਦੇ ਹਾਂ ਜੋ ਲੱਲੀ ਛੱਲੀ ਸਵਰਗ ਵਾਸੀ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਨਿੰਦਦੇ ਨੇ ਮਾਣਕ ਸਦੀਕ ਹਾਕਮ ਬਖਤੜੀ ਦੇ ੲਿਹ ਦੋਗਾਣੇ ਅਾਪਣੀ ਮਾ ਧੀ ਭੈਣ ਨੂੰ ਜਰੂਰ ਸੁਣਾ ਦੇਣ
@dharamsingh5541
@dharamsingh5541 Жыл бұрын
Dost vadhia coment kita he ji Dhanwaad ji
@gurbajmaan9605
@gurbajmaan9605 Жыл бұрын
ਬਾਕੀ ਸਭ ਤਾਂ ਠੀਕ ਆ ਤੁਸੀਂ ਲਿਖਿਆ ਵੀ ਵਧੀਆ ਪਰ ਜਿਹੜੀ ਚਮਕੀਲੇ ਵਾਲੀ ਗਲ ਕਹੀ ਤੁਸੀਂ ਉਹ ਸਾਨੂੰ ਹਜ਼ਮ ਨਹੀਂ ਹੋਈ ਇਕ ਗੀਤਕਾਰ ਹੋਕੇ ਇਕ ਬਹੁਤ ਵੱਡੇ ਨਾਮਵਰ ਕਲਾਕਾਰ ਨੂੰ ਐਦਾ ਨਹੀਂ ਕਹਿਣਾ ਚਾਹੀਦਾ ਸੀ ਚਮਕੀਲੇ ਦੀ ਤਾਂ ਅੱਜ ਵੀ ਤੂਤੀ ਬੋਲਦੀ ਆ ਬਹੁਤ ਸਾਰੇ ਗਾਇਕ ਉਹਨਾਂ ਦੀ ਤਰਜ਼ ਤੇ ਰੋਜ਼ੀ ਰੋਟੀ ਕਮਾ ਰਹੇ ਨੇ
@JarnailSingh-bb9hp
@JarnailSingh-bb9hp Жыл бұрын
Very good y👍🏻👍🏻👍🏻🙏🙏🙏🙏
@pargatsingh5684
@pargatsingh5684 Жыл бұрын
ਚਮਕੀਲੇ ਦੇ ਗੀਤ ਮਾੜੇ ਨਹੀਂ।ਸਾਡੇ ਸਮਾਜ ਦੀ ਹਕੀਕਤ ਸੀ। ਅੱਜ ਦੇ ਗਾਇਕ ਵੀ ਚਮਕੀਲੇ ਨੂੰ ਮੰਨਦੇ ਨੇ।
@prince-ls1ze
@prince-ls1ze Жыл бұрын
Good
@kasshi_1395
@kasshi_1395 Жыл бұрын
ਬਾਈ ਜੀ ਗੀਤਕਾਰ ਹੋਣ ਕਰਕੇ ਤੁਹਾਡੀ ਰਿਸਪੈਕਟ ਕਰਦੇ ਹਾਂ ਪਰ ਚਮਕੀਲੇ ਅੰਦਰਲਾ ਸਾਹਿਤਕਾਰ ਤੁਸੀ ਸਮਝ ਨੀ ਸਕੇ ਇਕ ਗੀਤਕਾਰ ਹੋ ਕੇ ਵੀ , ਅੱਜ ਚਮਕੀਲੇ ਸਾਬ ਨੂੰ ਗਏ 35 ਸਾਲ ਹੋ ਗਏ ਅੱਜ ਵੀ ਲੋਕ ਉਹਨਾ ਦੀਆ ਗੱਲਾਂ ਕਰਦੇ ਮੇਲੇ ਲੱਗਦੇ, ਮਿਸਾਲ ਵਜੋ ਚਮਕੀਲੇ ਦਾ ਗੀਤ ਢੋਲਾ ਦੂਰ ਗਿਆ ਵਿਚ ਲਾਇਨ ਹੈ " ਤੂੰ ਸਰਗੀ ਦੇ ਤਾਰੇ ਵਰਗੀ ਹੁਸਨ ਸੋਨੇ ਦੀਆ ਡਲੀਆ ਚਾਂਦੀ ਵਰਗਾ ਨਰਮ ਭਿੰਡਾ ਮੋਮ ਵਰਗੀਆ ਤਲੀਆ ਤੇਲ ਹੀਜਰ ਦਾ, ਗਮ ਦੀ ਭੱਠੀ ਹੰਝੂਆ ਦੇ ਫੁੱਲ ਤੱਲ ਲੈ" ਇਹ ਗੱਲਾ ਇਕ ਪੰਜ ਪੜੇ ਇਸਨਾਨ ਦੀਆ ਲਿਖਿਆ ਹੋਇਆ ਤੁਸੀ ਪੜੇ ਲਿਖੇ ਇਨਸਾਨ ਔ, ਰਹੀ ਗੱਲ ਕੁੜੀ ਸੁਖੀ ਵੱਸਣ ਦੀ ਬਾਈ ਜੀ ਸਾਡਾ ਪਿੰਡ ਰਹੋਣ ਹੈ ਖੰਨੇ ਲਾਗੇ ਤੇ ਬਥੇਰਾ ਚਮਕੀਲਾ ਸੁਣਨ ਵਾਲੇ ਸੁਖੀ ਵਸਦੇ ਨੇ ਚੰਗੀਆ ਪੋਸਟਾ ਤੇ ਨੇ , ਐਵੇਂ ਚੱਕਮੀ ਗੱਲ ਨੀ ਕਰੀ ਦੀ
@JarnailSingh-bb9hp
@JarnailSingh-bb9hp Жыл бұрын
Very very good 👍🏻👍🏻👍🏻🙏🙏🙏
@kinda147
@kinda147 Жыл бұрын
Main ta es da naam hi pehli baar sunneya
@ranjit900
@ranjit900 Жыл бұрын
ਵਾਹ ਓ ਬਾਈ ਕਮਾਲ ਈ
@rajdeepkaur6255
@rajdeepkaur6255 Жыл бұрын
Koi gall ni veer feel na karna achank hi nikl gea vaise mai v chamkeela bahut sunea agge ton kheal rakhanga
@mangjitsingh4606
@mangjitsingh4606 Жыл бұрын
Good
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਪੁਰਾਣੇ ਕਲਾਕਾਰਾਂ ਗੀਤਕਾਰਾਂ ਦੀਆ ਇੰਟਰਵਿ ਸੁਣਕੇ ਅਨਦ ਆ ਜਾਂਦਾਂ ਬਹੁਤ ਵਧੀਆ ਬਿੱਟੂ ਜੀ ਇਸੇ ਤਰਾਂ ਪੁਰਾਣੇ ਹੀਰਿਆਂ ਨੂ ਦਰਸ਼ਕਾਂ ਸਾਹਮਣੇ ਲੈ ਕੇ ਆਉਂਦੇ ਰਹੋ ਜੀ ।।
@prof.kuldeepsinghhappydhad5939
@prof.kuldeepsinghhappydhad5939 2 жыл бұрын
Nice 👍
@jagdishchander8447
@jagdishchander8447 Жыл бұрын
ਚਮਕੀਲੇ ਦੇ ਗੀਤ ਤਾਂ ਗੁਰਦੁਆਰਿਆਂ ਵਿੱਚ ਵੀ ਚੱਲਦੇ ਨੇ, ਕੀ ਤੁਹਾਡੇ ਲਿਖੇ ਵੀ ਚੱਲਦੇ ਨੇ?
@jaswindersinghgill5231
@jaswindersinghgill5231 Жыл бұрын
ਰਾਜੇਵਾਲ ਸਾਹਿਬ ਜੀ, ਮੈਂ ਤੁਹਾਡੀ ਇੰਟਰਵਿਊ ਰਾਤ ਦੇ 1:20 ਤੱਕ ਸਾਰੀ ਸੁਣੀ ਅਤੇ ਵੇਖੀ ਜਦ ਕਿ ਮੈਂ 12 ਵਜੇ ਸੌਂ ਜਾਣਾ ਚਾਹੁੰਦਾ ਸੀ। ਤੁਸੀਂ ਚਮਕੀਲੇ ਨਾਲ ਸਬੰਧਿਤ ਬਹੁਤ ਟੇਢੇ ਸ਼ਬਦ ਬੋਲੇ ਜੋ ਮੈਨੂੰ ਚੰਗੇ ਨਹੀਂ ਲੱਗੇ,ਉਹ ਇੱਕ ਇਕੱਲਾ ਅਜਿਹਾ ਗਾਇਕ ਸੀ, ਜਿਸਨੂੰ ਸੁਨਣ ਅਤੇ ਵੇਖਣ ਲਈ ਰੇਲ ਗੱਡੀ ਦੇ ਡਰਾਈਵਰ ਨੇ ਆਪਣੀ ਨੌਕਰੀ ਦੀ ਪ੍ਰਵਾਹ ਕੀਤੇ ਬਿਨਾਂ ਗੱਡੀ ਰੋਕ ਦਿੱਤੀ ਸੀ, ਜਦੋਂ ਕਿ ਸਿਗਨਲ ਡਾਊਨ ਵੀ ਹੋਇਆ ਪਿਆ ਸੀ, ਸੁਲਤਾਨਪੁਰ ਲੋਧੀ ਤੋਂ ਲੋਹੀਆਂ ਖ਼ਾਸ ਗੱਡੀ ਆ ਰਹੀ ਸੀ, ਲੋਹੀਆਂ ਖ਼ਾਸ -ਸੁਲਤਾਨਪੁਰ ਲੋਧੀ ਫ਼ਾਟਕ ਅੱਜ ਵੀ ਹੈ। ਤੁਸੀਂ ਵੀ ਸਤਿਕਾਰ ਯੋਗ ਹੋ ,ਪਰ ਚਮਕੀਲਾ ਸਾਹਿਬ ਵੀ ਸਾਡੇ ਬਹੁਤ ਸਤਿਕਾਰ ਯੋਗ ਹਨ। ਗ਼ਲਤੀ ਤਾਂ ਕੋਈ ਵੀ ਕਿਸੇ ਦੀ ਕੱਢ ਸਕਦਾ ਹੈ -ਜਿਵੇਂ ਆਪ ਜੀ ਦਾ ਮਰਹੂਮ ਨਛੱਤਰ ਛੱਤਾ ਜੀ ਲਈ ਲਿਖਿਆ ਗੀਤ -ਪੱਤਿਆਂ ਨਾ ਹਿੱਕ ਭਿੜਗੀ ,ਹਿੱਕ ਕੁੜੀ ਦੀ ਲਿਖੀ ਗਈ ਹੈ, ਜਿਹਨਾਂ ਦੇ ਜਵਾਨ ਧੀਆਂ ਹਨ,ਉਹ ਉਹਨਾਂ ਵਿੱਚ ਬੈਠ ਕੇ ਸੁਣ ਸਕਣਗੇ ? ਸਾਹਿਬ ਚਮਕੀਲੇ ਨੂੰ ਬਦਨਾਮ ਕੀਤਾ ਗਿਆ, ਜਿਸਨੂੰ ਅੱਜ ਵੀ ਲੱਖਾਂ ਲੋਕ ਸੁਣਦੇ ਨੇ, ਭਾਵੇਂ ਕਿ ਉਹਨਾਂ ਨੂੰ ਇਸ ਦੁਨੀਆਂ ਤੋਂ ਗਿਆਂ ਨੂੰ 34 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਮੈਨੂੰ ਇਹ ਵੀ ਲੱਗ ਰਿਹਾ ਕਿ ਤੁਸੀਂ ਟਾਰਗੇਟ ਕਰਕੇ ਨਹੀਂ ਐਂਵੇ ਫਲੋ ਵਿੱਚ ਹੀ ਕਹਿ ਗਏ ਹੋ ,ਪਰ ਫੈਨ ਵਾਧੂ ਐਲੀਗੇਸਨ ਪਸੰਦ ਨਹੀਂ ਕਰਦੇ ਜੀ।
@rajdeepkaur6255
@rajdeepkaur6255 Жыл бұрын
Veer ji achank hi bolea gea agge ton kheal rakhanga, sach jano mainu v aukha lagga pr kise na kise interview ch sare shikve door kr dewaga 🙏🙏🙏
@JaswinderKaur-ms7sx
@JaswinderKaur-ms7sx Жыл бұрын
👍👍👌👌🌹🌹♥️♥️🙏🙏
@rajinderbhatti947
@rajinderbhatti947 Жыл бұрын
ਸਹੀ ਗੱਲ ਆ ਜੀ
@sukhdevsingh8051
@sukhdevsingh8051 Жыл бұрын
ਬਾਈ ਜੀ,ਠੀਕ ਏ ਕਿ ਚਮਕੀਲਾ ਬਾਈ ਜੀ ਦੇ ਕੁਝ ਗੀਤ ਉਵੇਂ ਦੇ ਸੀ,ਜੋ ਨਹੀਂ ਸੀ ਪਰਿਵਾਰ ਨਾਲ ਸੁਣੇ ਜਾ ਸਕਣ, ਪਰ ਬਾਈ ਦੇ ਬਹੁਤ ਸਾਰੇ ਗੀਤ ਜੋ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਨੇ,,ਉਹ ਹੋਰ ਵੀ ਉਪਰ ਉੱਠਦਾ ਜੇ ਉਹ ਜਿੰਦਾ ਹੁੰਦਾ,,,,
@Bawarecordsofficial
@Bawarecordsofficial 2 жыл бұрын
ਸੋਹਣੀ ਗੱਲਬਾਤ । ਬਿੱਟੂ ਤੇ ਪਾਲੇ ਵੀਰ ਬਹੁਤ ਧੰਨਵਾਦ ।
@noorrecords6175
@noorrecords6175 2 жыл бұрын
ਬਹੂਤ ਹੀ ਵਧੀਆ ਇੰਟਰਵਿਊ ਹੈ ਪਾਲਾ ਰਾਜੇਵਾਲੀਆ ਜੀ ਦੀ ਜਿਹਣਾ ਨੇ ਬਹੂਤ ਹੀ ਵਧੀਆ ਗੀਤ ਲਿਖ ਕੇ ਕਈ ਗਾਇਕਾ ਦਾ ਨਾਂਮ ਬਣਾਇਆ ਸਭਿਆਚਾਰਕ ਲੇਖਣੀ ਲਾ ਜਵਾਬ ਲੇਖਣੀ ਬਹੂਤ ਖੂਬ ਜੀ 👍
@yashpal4717
@yashpal4717 2 жыл бұрын
ਚਮਕੀਲੇ ਵਰਗਾ ਕਿਸੇ ਨਹੀਂ ਬਣ ਜਾਣਾ
@chahatveersingh1991
@chahatveersingh1991 2 жыл бұрын
ਬਹੁਤ ਅੱਛੀ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ਰਾਜੇਵਾਲ ਦੇ ਪਾਲੇ ਦੀ ਗਲਬਾਤ ਬਹੁਤ ਵਧੀਆ ਲੱਗੀ । ""ਸਿੱਧੂ"
@gursahibsingh5570
@gursahibsingh5570 2 жыл бұрын
ਇੰਟਰਵਿਊ ਬਹੁਤ ਵਧੀਆ ਲੱਗਦੀ ਪਈ ਸੀ ਪਰ ਚਮਕੀਲੇ ਬਾਰੇ ਮਾੜਾ ਬੋਲ ਕੇ ਬੇੜਾ ਗਰਕ ਕਰਤਾ ਏਸ ਬੰਦੇ ਨੇ
@AvtarSingh-pw7fv
@AvtarSingh-pw7fv 2 жыл бұрын
ਬਾਈ ਨੇ ਮਾੜਾ ਕੀ ਕਿਹਾ ? ਕੀ ਤੁਸੀਂ ਆਪਣੀ ਮਾਂ ਜਾਂ ਭੈਣ ਨਾਲ ਉਸਦਾ ਗਾਇਆ ਗੀਤ ( ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋ ਗਈ ) ਸੁਣ ਸਕਦੇ ਹੋ ਜੇ ਤੁਹਾਡੀ ਹਾਂ ਹੈ ਤਾਂ ਮੈਂ ਕੁੱਝ ਵੀ ਨਹੀਂ ਕਹਿਣਾ
@malkitsingh8869
@malkitsingh8869 2 жыл бұрын
@@AvtarSingh-pw7fv ਬਾਬਾ ਸਾਥੋ ਖੋਹ ਲਿਆ ਨਨਕਾਣਾ ਸਰਹਿੰਦ ਦੀ ਦੀਵਾਰੇ ਤੀਰ ਤੇ ਤਲਵਾਰ
@SSDeol
@SSDeol Жыл бұрын
@@AvtarSingh-pw7fv Bro eai ta bahut singera de hegy aa esy jo Chamkily de Dharmik Sapekra ch chaldy aa ja lok thath ne ohna bary ki vichar aa.
@kinda147
@kinda147 Жыл бұрын
@@AvtarSingh-pw7fv ਚਮਕੀਲੇ ਟਾਇਮ ਸਾਰੇ ਕਲਾਕਾਰਾਂ ਉਸ ਤਰ੍ਹਾਂ ਦੇ ਹੀ ਗੀਤ ਗਾਉਂਦੇ ਸਨ ਹੋਰ ਕਿਹੜਾ ਕਲਾਕਾਰ ਤੁਹਾਨੂੰ ਉਸ ਟਾਇਮ ਵਿਰਸਾ ਸੁਣਾਂਦਾ ਸੀ
@bhurasingh1871
@bhurasingh1871 Жыл бұрын
ਚਮਕੀਲਾ ਤੋ ਪਹਿਲਾ ਵੀ ਲੱਚਰ ਗਾੲਿਆ ਸਦੀਕ ਨੇ ਕੁੜਤੀ ਮਲ ਮਲ ਦੀ ਮਾਣਕ ਨੇ ਪੇਡੂ ਸੁਰਖ ਰੰਨ ਦਾ ਹਾਕਮ ਬਖਤੜੀ ਨੇ ਗੱਡੀ ਉਪਰੀ ਚਲਾਉਣੀ ਛੱਡਤੀ ਕੇਹਰ ਸਿੰਘ ਸਪੇਰੇ ਨੇ ਘੋਟਣੇ ਛੜੇ ਜੇਠ ਦਾ ਹੋਰ ਕਿਹੜੇ ਕਿਹੜੇ ਦੱਸਾ ਸਵਰਗ ਵਾਸੀ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਨਿਂਦਨ ਵਾਲੇ ਆਪਣੀ ਧੀ ਭੈਣ ਮਾ ਨੂੰ ਜਰੂਰ ਸੁਣਾ ਦੇਣ
@happysidhu9853
@happysidhu9853 2 жыл бұрын
ਬਿੱਟੂ ਬਾਈ ਕਰਮਜੀਤ ਪੁਰੀ ਭਗਤੇ ਭਾਈਕੇ ਨਾਲ ਮੁਲਾਕਾਤ ਜ਼ਰੂਰ ਕਰੋ
@GurpreetSingh-oc9hq
@GurpreetSingh-oc9hq Жыл бұрын
Sahi gall kahe veer karmjeet de interview jarr oney chaede ah
@dalvirratol7392
@dalvirratol7392 Жыл бұрын
@@GurpreetSingh-oc9hq g Dg S SG S A Dd D D D
@jaspreetsinghsaggu295
@jaspreetsinghsaggu295 Жыл бұрын
ਚਮਕੀਲੇ ਬਾਰੇ ਸੋਚ ਕੇ ਗੱਲ ਕਰਨੀ ਸੀ
@HarjinderSingh-ir7vs
@HarjinderSingh-ir7vs Жыл бұрын
ਮੇਰੀ.ਪੰਜਾਹ.ਸਾਲ.ੳੁਮਰ.ਹੋਗੀ.ਚਮਕੀਲੇ.ਦੇ.ਗੀਤ.ਸੁਣਦੇ.ਨੂੰ..ਤੇ..ਤੀਹ.ਸਾਲ.ਹੋ.ਗਏ.ਮੇਰੇ..िਵਅਾਹ.ਹੋੲੇ.ਨੂੰ..ਸਾਢਾ.ਤੇ.ਤਲਾਕ.ਨਹੀ.ਹੋिੲਅਾ..ਤੂੰ.िਕੰਝ.ਕिਹ.िਦॅਤਾ.िਕ.िਜਹੜਾ.ਚਮਕੀਲੇ.ਦੇ.ਗੀਤ.ਸੁਣਦਾ..ੳੁਨਾ.ਦੀ.ਘਰਦੀ.ਨਹੀ.ਵਸਦੀ..ਚਮਕੀਲਾ.ਜੋੜੀ..ਅॅਜ..ਵੀ.ਅਮਰ.ਹੈ.ਤੇ.ਅਮਰ.ਰਹੂਗੀ
@gurbajmaan9605
@gurbajmaan9605 Жыл бұрын
ਅਮਰ ਸਿੰਘ ਚਮਕੀਲੇ ਨੂੰ ਮਾੜਾ ਨਾ ਕਹੋ ਜੀ ਚਮਕੀਲਾ ਠੇਠ ਪੰਜਾਬੀ ਸੱਭਿਆਚਾਰ ਦਾ ਥੰਮ੍ਹ ਆ ਉਹਨਾਂ ਵਰਗਾ ਗਾਇਕ ਗੀਤਕਾਰ ਕੋਈ ਨਹੀਂ ਬਣ ਸਕਦਾ
@NarinderpalBrar
@NarinderpalBrar Жыл бұрын
ਬਹੁਤ ਵਧੀਆ ਬਾਈ ਪਾਲ ਦੀ ਇੰਟਰਵਿਊ ਸੁਣ ਕੇ ਚੰਗਾ ਲੱਗਿਆ, ਪਰ ਚਮਕੀਲੇ ਵਾਲੀ ਗੱਲ ਸਹੀ ਨਹੀਂ ਕਹਿ ਸਕਦੇ ਕਿਉਂਕਿ ਚਮਕੀਲੇ ਨੂੰ ਹਰੇਕ ਨੋਜਵਾਨ ਨੇ ਸੁਣਿਆ ਤੇ ਰੱਜ ਕੇ ਸੁਣਿਆ, ਜਿਵੇਂ ਇੱਕ ਕਹਾਵਤ ਹੈ ਜੀਹਨੇ ਚਮਕੀਲਾ ਨਹੀਂ ਸੁਣਿਆ ਉਸ ਨੇ ਸੁਣਿਆ ਹੀ ਕੁਝ ਨਹੀਂ।
@mangjitsingh4606
@mangjitsingh4606 Жыл бұрын
Right
@JarnailSingh-bb9hp
@JarnailSingh-bb9hp Жыл бұрын
Very good 👍🏻👍🏻
@dharamsingh5541
@dharamsingh5541 Жыл бұрын
Bahut vadhia coment kita he ji Bahut dhanwaad ji
@GurmeetSingh-jq6mq
@GurmeetSingh-jq6mq Жыл бұрын
ਚਮਕੀਲੇ ਨੂੰ ਚਾਹੁਣ ਵਾਲੇ ਕਰੋੜਾਂ ਨੇ ਕਿ ਉਹਨਾਂ ਦੀਆਂ ਘਰਵਾਲੀਆਂ ਸੁਖੀ ਨੀ ਵਸਦੀਆਂ ਸੋਚ ਕੇ ਗੱਲ ਕਰਨੀ ਚਾਹੀਦੀ ਹੈ
@singhamli2479
@singhamli2479 Жыл бұрын
Landu bandea nu ki pta Chamkila ki cheej a
@gurmeetsandhu1340
@gurmeetsandhu1340 Жыл бұрын
ਚਮਕੀਲੇ ਨੂੰ ਕਰੋੜਾਂ ਲੋਕ ਪੂਜਦੇ ਹਨ
@JaswinderKaur-ms7sx
@JaswinderKaur-ms7sx Жыл бұрын
@@singhamli2479 bilkul sahi aa.solla aane sach gall kahi aa tusi
@jaspreetsinghsaggu295
@jaspreetsinghsaggu295 Жыл бұрын
ਬਿਲਕੁੱਲ ਸੋਚ ਕੇ ਬੋਲਣਾ ਸੀ । ਗਲਤ ਬੋਲਿਆ ਰਾਜੇਵਾਲ ਨੇ
@joginderSingh-zr1gv
@joginderSingh-zr1gv Жыл бұрын
@@singhamli2479 ⁸⁸⁸88⁸88⁸
@prabhjitsinghbal
@prabhjitsinghbal 2 жыл бұрын
ਜੇ ਕੁੜੀ ਚੋਰੀਂ ਚੋਰੀਂ ਚਮਕੀਲਾ ਸੁਣਦੀ ਹੋਵੇ ?
@bhurasingh1871
@bhurasingh1871 2 жыл бұрын
ਸਹੀ ਗੱਲ ਕੀਤੀ ਬਾੲੀ ਜੀ
@prince-ls1ze
@prince-ls1ze Жыл бұрын
Good
@amanmajra8724
@amanmajra8724 Жыл бұрын
ਬਹੁਤ ਵਧੀਆ ਇੰਟਰਵਿਊ ਅੱਜ ਪਤਾ ਲੱਗਿਆ ਸਾਡੇ ਏਰੀਏ ਵਿੱਚ ਏਨਾ ਵਧੀਆ ਗੀਤਕਾਰ ਹੈ, ਕਦੇ ਟਾਈਮ ਲੱਗਾ ਤਾਂ ਇੱਕ ਵਾਰ ਜਰੂਰ ਮੁਲਾਕਾਤ ਕਰਕੇ ਆਵਾਂਗੇ ਜੀ ਪਾਲਾ ਰਾਜੇਵਾਲ ਜੀ ਨਾਲ.. ਅਮਨ ਮਾਜਰਾ
@sidhu22522
@sidhu22522 2 жыл бұрын
ਵਾਹਿਗੁਰੂ ਕਲਮ ਦੇ ਧਨੀ ਰਾਜੇਵਾਲ ਜੀ ਨੂੰ ਹਮੇਸਾ ਖੁਸੀਆ ਤਰੱਕੀਆ ਤੰਦਰੁਸਤੀਆ ਦੇਵੇ 🥰🙏
@sonykhattra8923
@sonykhattra8923 Жыл бұрын
Kidan Sidhu Veer
@sukhveer12numberdar
@sukhveer12numberdar Жыл бұрын
ਪਾਲ ਬਾਈ ਤੇਰਾ ਸਤਿਕਾਰ ਕਰਦੇ ਹਾ ਪਰ ਚਮਕੀਲੇ ਦੀ ਨਿੰਦਿਆ ਕਰਨ ਤੋ ਬਾਅਦ ਇੰਟਰ ਵਿਊ ਸੁਣਨ ਨੂੰ ਜੀ ਨੀ ਕਰਿਆ
@NishanGrewal-gy6ji
@NishanGrewal-gy6ji Жыл бұрын
ਬਾਈ ਬਿੱਟੂ ਬਹੁਤ ਵਧੀਆ ਲਗਦਾ ਜਦੋਂ ਤੁਸੀਂ ਪੁਰਾਣੇ ਕਲਾਕਾਰਾਂ ਨੂੰ ਸਾਡੇ ਰੂਬਰੂ ਕਰਦੇ ਹੋ
@jindaginama9322
@jindaginama9322 2 жыл бұрын
Ha g ਬਿੱਟੂ ਵੀਰ ਜੀ 👏ਜੀ, ਬਿੱਟੂ ਜੀ ਕੀ ਰੁੱਤ ਪਿਆਰ ਦੀ ਇਹਨਾਂ ਦਾ ਲਿਖਿਆ ਹੋਇਆ ਹੈ ਜੀ ????, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਤਲਵੰਡੀ ਸਾਬੋ
@punjabtv2097
@punjabtv2097 2 жыл бұрын
Gurbaksh albela da likhea oh tn
@JaswinderKaur-ms7sx
@JaswinderKaur-ms7sx Жыл бұрын
@@punjabtv2097 hanji
@randhirsinghbatth4015
@randhirsinghbatth4015 Жыл бұрын
ਇਹ ਗਲ ਵਧੀਆ ਨੀ ਲਗੀ ਚਮਕੀਲੇ ਦੇ ਗੀਤ ਤੇਰੇ ਗੀਤਾ ਨਾਲੋ ਚੰਗੇ ਨੇ ਨਾਲੇ ਘਰਵਾਲੀ ਸੁਖੀ ਵਸਦੀ ਐ
@Punjabibitcoin
@Punjabibitcoin Жыл бұрын
Avdi bhen nu kahi chamkile de geet sunya kre roj 😂
@lohatsingh1863
@lohatsingh1863 Жыл бұрын
ਬਹੁਤ ਵਧੀਆ ਲੱਗਿਆ ਜੀ ਪੁਰਾਣੀ ਗੱਲ ਬਾਤ ਸੁਣ ਕੇ ਆਨੰਦ ਆ ਗਿਆ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਾਲੇ 22 ਨੂੰ
@anmolbrar3391
@anmolbrar3391 Жыл бұрын
ਬਾਈ ਅਲਬੇਲ ਸਿੰਘ ਬਰਾੜ ਜੀ ਹਰ ਗੀਤ ਵਿੱਚ ਸਮਾਜ ਦੀਆਂ ਖਾਸ ਕਰ ਬਹੁਤ ਵਧੀਆ ਢੰਗ ਨਾਲ ਸੱਚਾਈਆ ਨੂੰ ਲਿਖਦੇ ਰਹਿੰਦੇ ਹਨ।ਬਰਾੜ ਸਾਹਿਬ ਵੱਲੋ ਖਾਸ ਕਰਕੇ ਕਲੀਆਂ ਤਾਂ ਬਹੁਤ ਹੀ ਖੂਬਸੂਰਤ ਕਮਾਲ ਦੀਆਂ ਲਿਖੀਆਂ ਗਈਆ ਹਨ। ਧੰਨਵਾਦ ਜੀਉ।
@Deollivegaming
@Deollivegaming Жыл бұрын
ਬਹੁਤ ਵਧੀਆ ਇਨਸਾਨ ਵਧੀਆ ਫਰਾਕ ਦਿਲੀ ਨਾਲ ਆਪਣੀ ਜ਼ਿੰਦਗੀ ਦੇ ਆਪਣੇ ਕੰਮਾਂ ਦੇ ਤਜਰਬੇ ਰੂਬਰੂ ਕੀਤੇ।
@HBPunjabi
@HBPunjabi Жыл бұрын
ਬਾਈ ਪਾਲਾ ਰਾਜੇਵਾਲੀਆ ਬਹੁਤ ਹੀ ਸੋਹਣੇ ਸੋਹਣੇ ਗੀਤਾਂ ਦਾ ਸਿਰਜਣਹਾਰ ਆ
@pilarajewal267
@pilarajewal267 Жыл бұрын
Pala Rajewalia veer dosta ly jaan warda te ghatia bande te kameene loka de nere di v nhi langhda, sanu maan sade yaar pale de yaari te 👌👌👌👌👌👌👌👌👌👌👌👍👍👍👍👍👍👍👍👍👍✌️✌️✌️✌️👍👍✌️👍♥️♥️♥️♥️♥️✌️✌️✌️✌️✌️👍👍👍👍👍👍✌️✌️✌️✌️✌️✌️🙏🙏🙏🙏🙏🙏🙏🙏🙏🙏🙏🙏🙏
@harpreetsinghgill9233
@harpreetsinghgill9233 2 жыл бұрын
ਆਪੋ ਆਪਣੇ ਖੇਤਰ ਦੇ ਘਾਗ ਮੇਰੇ ਦੋ ਭਰਾ… ਲੱਗੇ ਰਹੋ ਭਰਾ ਜੀ ਇਸੇ ਤਰਾਂ ਅਜੇ ਕਈ ਹੋਰ ਊਚੀਆਂ ਚੋਟੀਆਂ ਨੇ ਸਰ ਕਰਨ ਵਾਲੀਆਂ।
@sidhuanoop
@sidhuanoop Жыл бұрын
ਸਵਾਦ ਆ ਗਿਆ ਬਾਈ ਜੀ । ਬਹੁਤ ਵਧੀਆ ਮੁਲਾਕਾਤ। ਮੇਰੇ ਪੂਜਨੀਕ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਅਕਸਰ ਬਾਈ ਪਾਲਾ ਰਾਜੇਵਾਲ ਜੀ ਦਾ ਜ਼ਿਕਰ ਕਰਦੇ ਰਹਿੰਦੇ ਸੀ।
@dharamsingh5541
@dharamsingh5541 Жыл бұрын
Bahut vadhia coment kita he ji Bahut dhanwaad ji
@avtarSingh-cx5ox
@avtarSingh-cx5ox Жыл бұрын
Pala rajewlia bahutt changa insan te bahut payara geetkaar a ♥️♥️♥️♥️♥️♥️
@GurpreetSingh-oc9hq
@GurpreetSingh-oc9hq Жыл бұрын
ਪਾਲਾ ਰਾਜੇਵਾਲ ਜੀ ਬਹੁਤ ਹੀ ਵਧੀਆ ਵਿਚਾਰਾ ਦੇ ਮਾਲਕ ਹੋ ਤੁਸੀ ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਸੁਣ ਕੇ ਧੰਨਵਾਦ ਜੀ
@pilarajewal267
@pilarajewal267 Жыл бұрын
Pala Rajewalia bahut sacha sucha te ghaint veer a sanu bahut maan a veer te oh yaari nebhaun wala mard banda a 👍👍👍👍👍👍👍👍✌️✌️✌️✌️✌️✌️✌️✌️✌️♥️♥️♥️♥️♥️♥️♥️♥️♥️♥️♥️
@gurindertoor6938
@gurindertoor6938 2 жыл бұрын
Boht vdia ji interview pr koi kise nu sun k apna ghar ni kharab krda hunda ji tuc keha v jo chamkila ji nu sunu oh vasdi ni Chamkila best Singer main ohna nu boht sunda te respect v boht krda
@JaswinderKaur-ms7sx
@JaswinderKaur-ms7sx Жыл бұрын
♥️♥️🌹🌹👌👌👍👍
@GurdeepSingh-wy1jt
@GurdeepSingh-wy1jt 2 жыл бұрын
ਬਹੁਤ ਹੀ ਵਧੀਆ
@surdipkaur5909
@surdipkaur5909 Жыл бұрын
Amar Singh chamkila my fevrat singer
@nirdokhkumar9315
@nirdokhkumar9315 Жыл бұрын
ChamkeelaGoog Geetkar se
@bhupindersingh3241
@bhupindersingh3241 Жыл бұрын
ਬਹੁਤ ਵਧੀਆ ਇਨਸਾਨ ਨੇ ਪਾਲਾ ਬਾਈ ਜੀ, ਲੋੜਵੰਦਾ ਦੀ ਮਦਦ ਕਰਨ ਵਾਲੇ।
@rajansinghbanga9993
@rajansinghbanga9993 Жыл бұрын
ਪਾਲਾ ਰਾਜੇਵਾਲੀਆ ਜੀ ਬਹੁਤ ਵਧੀਆ ਇੰਟਰਵਿਊ। ਗੱਲਬਾਤ ਦੀ ਸ਼ੈਲੀ ਬਹੁਤ ਪ੍ਭਾਵਸ਼ਾਲੀ।
@HarjinderSingh-ir7vs
@HarjinderSingh-ir7vs Жыл бұрын
ਤੁਸੀ.ਗੀਤਕਾਰ.ਹੋ.िਕ..ਵੀ..िੲਕ.ਮਹਾਨ.ਗੀਤਕਾਰ.ਤੇ.ਮਹਾਨ.ਕਲਾਕਾਰ.ਬਾਰੇ.ਮਾੜਾ.ਸ਼ਬਦ.ਵਰिਤਅਾ..ਤੇਰੀ.िੲੰਟਰੂिਵੳੁ..िਬਲਕੁਲ.ਚੰਗੀ.ਨਹੀ.ਲॅਗੀ..ਚਮਕੀਲੇ.ਵਰਗਾ.ਨਾ.ਤੇ.ਅॅਜ.ਤॅਕ..ਕੋੲੀਗੀਤਕਾਰ.ਨਾ.ਕਲਾਕਾਰ.ਹੋिੲਅਾ..ੳੁਨਾ.ਦੇ.ਮੇਲੇ..ਲॅਗਦੇ.ਨੇ..ਪਤਾ.िਫਰ.ਲਗੂ..ਜੇ.ਤੇਰਾ..ਵੀ..ਮੇਲਾ.ਮਨਾिੲਅਾ.ਜਾਵੇਗਾ...ਸੁਪਰ..ਸਟਾਰ..ਜੋੜੀ.ਸੀ..ਮਰੇ.ਬੰਦੇ..ਦੀ..ਬਦਨਾਮੀ.ਨਹੀ.ਕਰੀ.ਦੀ...िਸਅਾਣੇ..ਬਣੋ.ਵੀਰ.ਜੀ..
@shere-punjabsinghshergill3257
@shere-punjabsinghshergill3257 Жыл бұрын
Bahut mature te nice talk e. Saaf goi e. Karnail Gill nu iko waar milia, oh vi USA ch NJ state ch. He was a good person. Pehla ishaq khuda ne kitta ta Waris Shah ji ne Heer Waris de mudh ch vi kiha te Mian Mohmamd Bakhash ji ne vi zikar kitta. Bahur changi laggi ih interview. Paran samme ta bus pardha hi riha. Hun jaroor sunde ha.
@noorrecords6175
@noorrecords6175 Жыл бұрын
ਪ੍ਰਸਿਧ ਲੇਖਕ ਪਾਲਾ ਰਾਜੇਵਾਲੀਆ ਸਭਿਆਚਾਰਕ ਗੀਤ ਲੇਖਕ ਹਨ ਕਈ ਗਾਇਕ ਨੂੰ ਇਹਨਾ ਨੇ ਗੀਤ ਲਿਖ ਕੇ ਸਟਾਰ ਬਣਾਇਆ ਨੀਮੀ ਨੀਮੀ ਤਾਰਿਆਂ ਲੋਅ ਵਰਗੇ ਗੀਤ ਸੁਪਰਹਿੱਟ ਹੋ ਨਿਬੜੇ ਸਭ ਗਾਇਕਾ ਨੂੰ ਪਿਆਰ ਕਰਣ ਵਾਲੇ ਤੇ ਕਈਆ ਨੂੰ ਕਾਮਯਾਬ ਕਰਨ ਵਾਲੇ ਪਾਲਾ ਰਾਜੇਵਾਲੀਆ ਜੀ ਹੁਣ ਵੀ ਅਮਰ ਸਿੰਘ ਚਮਕੀਲਾ ਦੇ ਸਪੁੱਤਰ ਨਾਲ ਪਰਿਵਾਰ ਨਾਲ ਕਾਫੀ ਸਬੰਦ ਹਨ ਪਰਮਾਤਮਾ ਲੰਮੀਆਂ ਉਮਰਾਂ ਵਖਸ਼ੇ ਜੀ
@pawanpreetsingh2223
@pawanpreetsingh2223 Жыл бұрын
22 ਜੀ ਚਮਕੀਲਾ ਨੀ ਕੋਈ ਬਣ ਸਕਦਾ
@pargatsingh5684
@pargatsingh5684 Жыл бұрын
ਕਦੇ ਨਹੀਂ ਭੁੱਲਣੀ ਪਰਮਿੰਦਰ ਸੰਧੂ।
@savindersingh4173
@savindersingh4173 Жыл бұрын
Parminder sandu di kea baat si bai .rab svarga vich thaa deve us rug nu
@noorrecords6175
@noorrecords6175 2 жыл бұрын
ਵਾਈ ਬਿੱਟੂ ਜੀ ਇੰਟਰਵਿਊ ਮੈਨੂੰ ਬਹੂਤ ਹੀ ਕਮਾਲ ਦੀ ਲੱਗੀ ਸਹੀ ਇੰਨਸ਼ਾਨ ਸਹੀ ਗੀਤਕਾਰ ਜੋ ਕਿ ਕਿੰਨੇ ਹੀ ਸਿੰਗਰਾ ਨੂੰ ਸਭਿਆਚਾਰਕ ਗੀਤ ਦੇ ਕੇ ਸੁਪਰ ਸਟਾਰ ਬਣਾਇਆ ਮੈ ਕਿਸ ਕਿਸ ਦਾ ਨਾਮ ਲਵਾ ਬਹੂਤ ਖੂਬ ਜੀ ਪਰਮਾਤਮਾ ਲੰਮੀਆਂ ਉਮਰਾਂ ਵਖਸੇ ਜੀ ਵੀਰ ਪਾਲਾ ਰਾਜੇਵਾਲੀਆ ਨੂੰ ਚੜਦੀਆ ਕਲਾਂ ਚ ਰੱਖੇ ਵਾਹਿਗੁਰੂ ਜੀ 🙏👍🌹
@arshpreetjandu8162
@arshpreetjandu8162 2 жыл бұрын
ਬਿੱਟੂ ਪਾਲਾ ਪਾਲਾ ਹੋੲੀ ਪਈਐ👍🙏👍🙏
@AvtarSingh-pw7fv
@AvtarSingh-pw7fv 2 жыл бұрын
ਪਾਲੇ ਬਾਈ ਨਾਲ ਹੋਈ ਗੱਲਬਾਤ ਸੁਣ ਕੇ ਰੂਹ ਖੁੱਸ਼ ਹੋ ਗਈ ਤੇ ਰਹੀ ਨਿੱਕੂ ਦੀ ਗੱਲ ਉਹ ਵੀ ਉਸ ਵਕਤ ਰੱਬ ਨੂੰ ਟੱਬ ਦੱਸਦਾ ਹੁੰਦਾ ਸੀ ਤੇ ਇਸੇ ਕਾਰਨ ਅੱਜ ਉਹ ਲੋਕਾਂ ਲਈ ਹਾਸੀ ਦਾ ਪਾਤਰ ਬਣਿਆ ਹੋਇਆ ਹੈ
@pilarajewal267
@pilarajewal267 Жыл бұрын
Pala Rajewalia te bittu veer di jori bahut jachi 👍👍👍👍✌️✌️✌️✌️✌️👌👌👌👌👌♥️♥️♥️♥️♥️♥️♥️♥️♥️♥️♥️♥️🙏🙏🙏🙏🙏🙏
@tsgill502
@tsgill502 Жыл бұрын
ਚਮਕੀਲੇ ਵਾਰੇ ਮਾੜਾ ਤੇ ਬੋਲ ਦਿੱਤਾ ਪਰ ਲੋਕ ਥੱਲੇ ਕੀ ਲਿੱਖਦੇ ਨੇ ਉਹ ਵੀ ਪੜ ਲਵੋ ਚਮਕੀਲੇ ਨੇ ਠੇਠ ਪੰਜਾਬੀ ਵਿੱਚ ਗਾਇਆ ਉਹ ਮਰ ਕੇ ਵੀ ਨਹੀ ਮਰਿਆ ਪਰ ਆਪਣੇ ਵੱਲ ਵੇਖੋ ਕਿਨਾਂ ਕੂ ਲੋਕ ਜਾਣਦੇ ਆ
@pilarajewal267
@pilarajewal267 Жыл бұрын
Pala Rajewalia veer zindabad 👍👍👍👍👌👌👌👌👌♥️♥️♥️♥️♥️🙏🙏🙏
@amandeepsandhu8173
@amandeepsandhu8173 2 жыл бұрын
ਸੋਹਣੀ ਗੱਲ ਬਾਤ ਬਿੱਟੂ ਵੀਰ
@135telecom7
@135telecom7 Жыл бұрын
ਇੱਕ ਸੰਜੀਦਾ ਸੋਚ ਦੇ ਮਾਲਿਕ ਨੇ ਗੀਤਕਾਰ ਪਾਲਾ ਰਾਜੇਵਾਲੀਆ ਜਿਨ੍ਹਾਂ ਨੇ ਹਮੇਸ਼ਾ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਵਿਚ ਪਾਏ ਅਸੀਂ ਦੀ ਲੰਬੀ ਉਮਰ ਲਈ ਕਾਮਨਾ ਕਰਦੇ ਹਾਂ। ਆਪ ਜੀ ਦੇ ਦੋਸਤ ਸੱਤੀ ਦਰੀਆਪੁਰ ।
@ajaibsidhu5083
@ajaibsidhu5083 Жыл бұрын
ਕੀ ਵੀਰ ਜੀ ਚਮਕੀਲੇ ਦੇ ਗੀਤ ਲੱਖਾਂ ਲੋਕਾਂ ਨੇ ਸੁਣੇ ਹਨ ਉਹ ਲੱਖਾਂ ਧੀਆਂ ਵਸੀਆਂ ਨਹੀਂ ਜੀ ਕਿਓ ਉਲ ਜਲੂਲ ਬੋਲੀ ਜ਼ਾਂਦੇ ਹੋਂ
@sidhuanoop
@sidhuanoop Жыл бұрын
ਬਾਈ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@jaspalsingh4941
@jaspalsingh4941 2 жыл бұрын
🙏🙏 Very nice job Bittu Bai g
@raminderjitdhami1597
@raminderjitdhami1597 2 жыл бұрын
ਬਹੁਤ ਵਧੀਆ ਜੀ
@tarlochansingh7722
@tarlochansingh7722 2 жыл бұрын
Albela Ji Very Good Nice Person Ji
@sonifirozpuria7776
@sonifirozpuria7776 Жыл бұрын
Bittu Bhai ji bahut badhiya
@rajakahn5114
@rajakahn5114 2 жыл бұрын
Pal Bai rajewal bhut nice love you 😍 😍
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ 2 жыл бұрын
ਬੜੇ ਗੀਤ ਸੁਣਦੇ ਰਹੇ ਹਾਂ ਬਾਈ ਦੇ
@Arsh-sr7mx
@Arsh-sr7mx Жыл бұрын
Chamkila great singer great writer koi doosra nahi
@DheerajSingh-xj3mr
@DheerajSingh-xj3mr 2 жыл бұрын
Bai Khanna Sher Sara Mahan sakshiyata nal bhriya peya
@bikkarsingh3084
@bikkarsingh3084 2 жыл бұрын
Super you're great sir ji
@nirmalsidhu5777
@nirmalsidhu5777 2 жыл бұрын
Bhut sachi galla
@amankhara4056
@amankhara4056 2 жыл бұрын
Bhuat vadiya veer ji
@karanbaraich2300
@karanbaraich2300 2 жыл бұрын
Bahut vadia
@baldevsingh2087
@baldevsingh2087 Жыл бұрын
Pale veer I’m vadhia insan ne mere bahut vadhia dost ne bahut vadhia lekhari ne God bless you veer 🙏🙏
@harpreetsinghsra7253
@harpreetsinghsra7253 2 жыл бұрын
Bittu veer raja sidhu rajwinder kaur nal intervew kro ji
@KuldeepSingh-rt5ux
@KuldeepSingh-rt5ux Жыл бұрын
ਸਤਿ ਸ੍ਰੀ ਆਕਾਲ ਵੀਰ ਜੀ
@pilarajewal267
@pilarajewal267 Жыл бұрын
Pala Rajewalia sade pind di shaan hai pale veer ne aneka klakara nu star bnaya
@suchakataria946
@suchakataria946 Жыл бұрын
Chamkila was a good singer and writer.
@sukhdevsinghsohi1951
@sukhdevsinghsohi1951 Жыл бұрын
Very good veer ji
@pilarajewal267
@pilarajewal267 Жыл бұрын
Pale veer di balle balle ♥️♥️♥️♥️♥️♥️♥️♥️♥️♥️♥️♥️♥️♥️
@dharamsingh5541
@dharamsingh5541 10 ай бұрын
3:07 3:22 Bai pala rajewalia ji intervew suni bahut changi lagdi. Oh ik bahut vadhia geet kaar de naal naal ik bahut vadhia insaan vee han.is intervew dauran ohna kolo ustad gaik chamkila ji baare kujj galat bolya gea.rajewal saab chamkila ji bare eh gall bolna nhi si chahundy .bass achanak muho gall nikal gai.rajowal sab ik bahut suljye hoye geetkar ne.aur chamkila ji de parwar naal ohna de bahut achhy sambandh han. Rajowal saab khud amar singh chamkila saab de vaddy fan han. Ohna krlo jo vee hoya achanak muho nikal gea .meri rajowal saab naal aksar gall hundi rehndi he.oh sare kalakara di dillo respect krdy hàn. Chamkila sab di tumbi dia te ohna de geeta sifta aksar krdy rehndy hàn. Chlo bhull ta kisy vee insan te ho sakdi he. Sanu ohna bare likh ke vaar sharminda nhi krna chahida.tusi intervew to andaja lga hi lea hovega ki oh kine ku vadhia geetkar te kine vadhia insaan ne. Menu ehna di ah intervew bahut changi laggi he.me vaar vaar vekhi suni he. Jekar ohna de muho achank kujj ulta sidha nikal vee gea ta hun loka nu chahida he ki vaar vaar ohna khilaf coment krky Ohna nu sharminda na krn.rajowalia saab khud chamkila Saab de bahut vaddy fan han. Sache patsh ohna nu chardi kla ch rakhy te lammia umra bakhshish kre Dhanwaad ji
@pilarajewal267
@pilarajewal267 Жыл бұрын
Pale veer di chamkeele de bete naal poori uthni baithni a is kr k kise v veer nu bhulekha na rahe kion k pala veer shi nu shi hi kehnda a pr chamkeele bare jo bolea gea oh achank hi c koi v veer ja dost eh na soche k pale veer ne jaan bujh k galt keha a thank u sare veera da
@harryubhi06
@harryubhi06 2 жыл бұрын
ਵਧੀਆ ਵੀਰ 🙏👍
@rakeshchander9170
@rakeshchander9170 Жыл бұрын
ਮੈਨੂੰ ਤਾੰ ਇਨਾ ਦਾ ਕੋਈ ਗੀਤ ਵਧੀਆ ਨੀ ਲੱਗਾ, ਸਾਡਾ ਹੀਰੋ ਤਾ ਚਮਕੀਲਾੰ ਸੀ ਤੇ ਹਮੇਸਾੰ ਰਹੇਗਾ
@gurpreetgill7210
@gurpreetgill7210 Жыл бұрын
ਬਾਕੀ ਸਭ ਕੁਝ ਠੀਕ ਹੈ ਚਮਕੀਲੇ ਵਾਲੀ ਗੱਲ ਠੀਕ ਨਹੀਂ ਹੈ
@paramjitsinghpammi5160
@paramjitsinghpammi5160 Жыл бұрын
Very nice 👌👍👍
@jagdeepsingh6540
@jagdeepsingh6540 Жыл бұрын
Chamkila legend c te legend hi rhuga
@warischamkiledachamakchamk1561
@warischamkiledachamakchamk1561 Жыл бұрын
So sad..........
@pilarajewal267
@pilarajewal267 Жыл бұрын
Pala Rajewalia sadi jind jaan asi pale veer ly kuj v kr sakde haa te pala veer hamesha hi gareeb te lorwanda naal kharda a oh sade ly rabb varga a waheguru ji pale veer nu lami umar bakhshan 🙏🙏🙏🙏🙏
@GurpreetSingh-me5wd
@GurpreetSingh-me5wd Жыл бұрын
Sira bai.pala
@johalhundalmusicofficial
@johalhundalmusicofficial 2 жыл бұрын
V.Nice
@GurdeepSingh-jt2ee
@GurdeepSingh-jt2ee 2 жыл бұрын
Very nice person pala sir
@yashpal4717
@yashpal4717 2 жыл бұрын
ਚਮਕੀਲਾ ਅਰਸ਼ਾਂ ਦਾ ਤਾਰਾ ਸੀ
@makhansingh8880
@makhansingh8880 Жыл бұрын
ਵਿਟੂ ਜੀ ਇੰਟਰਵਿਊ ਬੌਹਤ ਹੀਵਧੀਆ ਲੱਗੀ
@simranrana9297
@simranrana9297 2 жыл бұрын
Very good ji ❤️❤️
@sukhpalgill3365
@sukhpalgill3365 Жыл бұрын
vere terean interview bhut vadian hundian bittu vere😍😍😍🤗🤗🤗🤗🤗🤗🤗🤗🤗🤗🤗🤗🤗🤗🤗🤗
@singhhardeep3302
@singhhardeep3302 Жыл бұрын
Bittu veer di awaaz wrgi v koi awaaz nhi....❤️ Interview dekhni ik film wangu lgdi ....
@preetbhatia6837
@preetbhatia6837 Жыл бұрын
Pala saab is Great Lyrist..
@Gagu001
@Gagu001 Жыл бұрын
Good paji
@kabaddiclip7787
@kabaddiclip7787 2 жыл бұрын
Very nice bittu veer
@pilarajewal267
@pilarajewal267 Жыл бұрын
Bittu veer te pala Rajewalia sabheachar nu samarpit ne pala veer chamkeele de parwar de te chamkeela ji de bete de bahut nere hai
@japanbara7192
@japanbara7192 Жыл бұрын
Pala 22 good person
@alihsanautoelectricrepairi2011
@alihsanautoelectricrepairi2011 Жыл бұрын
👍
Lazy days…
00:24
Anwar Jibawi
Рет қаралды 6 МЛН
Noodles Eating Challenge, So Magical! So Much Fun#Funnyfamily #Partygames #Funny
00:33
How Many Balloons To Make A Store Fly?
00:22
MrBeast
Рет қаралды 153 МЛН
Do you love Blackpink?🖤🩷
00:23
Karina
Рет қаралды 22 МЛН
Lazy days…
00:24
Anwar Jibawi
Рет қаралды 6 МЛН