ਅਸੀ ਰਾਤ ਝਾੜੀਆਂ ਵਿੱਚ ਲੁੱਕ ਕੇ ਕੱਟੀ Real Partition Story l Bittu Chak Wala

  Рет қаралды 189,467

Daily Awaz

Daily Awaz

Күн бұрын

#bittuchakwala #dailyawaz #partition
ਅਸੀ ਰਾਤ ਝਾੜੀਆਂ ਵਿੱਚ ਲੁੱਕ ਕੇ ਕੱਟੀ Real Partition Story l Bittu Chak Wala
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Mohammad Haneef
Digital Producer- Bittu Chak Wala
Location- Punjab
Label - Daily Awaz

Пікірлер: 329
@harbansbadesha
@harbansbadesha Ай бұрын
ਇਹ ਆਦਮੀ ਬਹੁਤ ਸੂਝਵਾਨ ਅਤੇ ਸਿਆਣਾ ਹੈ,ਰੱਬ ਜਿਉਂਦਾ ਅਤੇ ਤੰਦਰੁਸਤ ਰੱਖੇ
@chahatveersingh1991
@chahatveersingh1991 8 ай бұрын
ਅੱਜ ਦੀ ਮੁਲਾਕਾਤ ਬਾਬਾ ਜੀ ਨਾਲ 1947 ਦੀ ਵੰਡ ਦੀ ਸੁਣਨ ਨੂੰ ਬਹੁਤ ਰੌਚਿਕ ਹੈ। ਬਾਬਾ ਜੀ ਦੀ ਗੱਲਬਾਤ ਸਚਾਈ ਹੈ। ਬਾਬਾ ਜੀ ਦੀ ਯਾਦ ਸ਼ਕਤੀ ਹੈਰਾਨੀਜਨਕ ਹੈ। ਕਿੰਨਾ ਵਧੀਆ ਬੁਲਾਰਾ ਹੈ।1947ਦੇ ਜਖਮੀ ਨਹੀਂ ਭੁੱਲਣੇ। ਧੰਨਵਾਦ ਬਿੱਟੂ ਜੀ।
@arshadqadri8314
@arshadqadri8314 8 ай бұрын
ਬਿੱਟੁ ਬਾਈ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀਂ...
@SurinderSingh-we9rt
@SurinderSingh-we9rt 8 ай бұрын
ਅਜੇ ਕੁਝ ਲੋਕ ਖਾਲਿਸਤਾਨ ਦੀ ਮੰਗ ਕਰਦੇ ਹਨ।ਇਹੋ ਸਾਕਾ ਦੁਬਾਰਾ ਦੁਹਰਾਉਣਾ ਚਾਹੁੰਦੇ ਹਨ।
@rahisingh-oo1rk
@rahisingh-oo1rk 8 ай бұрын
ਨਾ 47 ਭੁੱਲਦੇ ਆ ਨਾ 84 ਭੁੱਲਦੇ ਆ ਰੋਣਾ ਆਉਂਦਾ ਏਹੋ ਜੀਅ ਕਹਾਣੀਆਂ ਸੁਣ ਕੇ 47 ਵੇਲੇ ਪੰਜਾਬ ਵੰਡਿਆ ਗਿਆ ਸੀ ਸਿਰਫ਼ ਪੰਜਾਬ ਦੋਨਾਂ ਪਾਸਿਓਂ ਅਸੀਂ ਸਮਝਦੇ ਆ ਅਜ਼ਾਦੀ ਮਿਲੀ
@baldevbareta8658
@baldevbareta8658 8 ай бұрын
ਬਾਬੇ ਨੂ ਜਾਣਕਾਰੀ ਬਹੁਤ ਹੈ। ਬੋਲਣ ਦਾ ਤਰੀਕਾ ਬਹੁਤ ਵਧੀਆ ਹੈ।
@GurdeepSingh-sj2xg
@GurdeepSingh-sj2xg 8 ай бұрын
ਵਾਹਿਗੁਰੂ। ਪੰਜਾਬ ਦੋ ਹਿਸਿਆਂ ਵਿੱਚ ਵੰਡਿਆ ਗਿਆ। ਬਹੁਤ ਦੁਖ ਲੱਗਿਆ ਹੈ। ਵੜਾਂ ਕਟੀ ਦਾ।
@rajpaltiwana9249
@rajpaltiwana9249 7 ай бұрын
ਨਹਿਰੂ ਤੇ ਗਾਂਧੀ ਪਟੇਲ ਗੰਦਸਤਾਨੀਆ ਨੇ ਫਰੰਗੀਆਂ ਦੇ ਨਾਲ ਮਿਲ ਕੇ ਦੋਹਾਂ ਪੰਜਾਬਾਂ ਦਾ ਬਹੁਤ ਹੀ ਨੁਕਸਾਨ ਕੀਤਾ ਹੈ
@baliharguru5478
@baliharguru5478 Ай бұрын
Nehru ne kiha c apney gwandian noo maro? Apnian galtian noo accepte karna sikho
@surjitgill6411
@surjitgill6411 8 ай бұрын
ਬਿੱਟੂ ਜੀ ਆਪਣਾ ਪੰਜਾਬ ਇੱਕ ਵਂਖਰਾ ਦੇਸ਼ ਪੰਜਾਬ ਸੀ ਜਿਸ ਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਆਪਣੇ ਅਧੀਨ ਕਰ ਲਿਆ। ਅਖੌਤੀ ਅਜ਼ਾਦੀ ਪੰਜਾਬ ਦਾ ਸੀਨਾ ਪਾੜ ਕੇ ਮਿਲੀ ਹੈ। ਦਸ ਲੱਖ ਪੰਜਾਬੀ ਮਾਰੇ ਗਏ। ਧੀਆਂ ਭੈਣਾਂ ਬੱਚੀਆਂ ਮਾਵਾਂ ਨਾਲ ਬਲਾਤਕਾਰ ਹੋਏ ਘਰ ਬਾਰ ਬੁਰੀ ਤਰ੍ਹਾਂ ਲੁੱਟੇ ਗਏ। ਜਿਹੜੇ ਵਂਖ ਵੱਖ ਬਸਤੀਆਂ ਵਿੱਚ ਵਸਦੇ ਸੀ ਉਨ੍ਹਾਂ ਨੂੰ ਸੰਪੂਰਨ ਦੇ ਏਸ ਮਿਲ ਗਿਆ। ਧਰਮ ਦੇ ਅਧਾਰ ਤੇ ਪਾਕਿਸਤਾਨ ਮਿਲ ਗਿਆ। ਜਦ ਕਿ ਸਾਡਾ ਇਕ ਸੰਪੂਰਨ ਦੇਸ਼ ਸੀ ਜੀਡੀਪੀ ਸਾਰੇ ਵਰਲਡ ਚੋ ਪਹਿਲੇ ਨੰਬਰ ਤੇ ਸੀ । ਸਾਡੇ ਦੋ ਟੋਟੇ ਕਰਕੇ ਅੱਧਾ ਭਾਰਤ ਨੂੰ ਦੇ ਦਿੱਤਾ ਅੱਧਾ ਪਾਕਿਸਤਾਨ ਵਾਲੇ ਲੈ ਗੲਏ। ਆਪਾ ਰਹਿ ਗੲਏ ਸਦਾ ਲਈ ਗ਼ੁਲਾਮ।
@gamerbaba123
@gamerbaba123 7 ай бұрын
ਜਿੰਨਾ ਨੇ ਵੀ 1947 ਵੇਲੇ ਮਾਸੂਮ ਲੋਕਾਂ ਨੂੰ ਮਾਰਿਆ ਉਹਨਾਂ ਦਾ ਅੰਤ ਬਹੁਤ ਮਾੜਾ ਹੋਇਆ, ਇਹ ਗੱਲ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਨੂੰ ਦੱਸੀ, ਮੇਰੇ ਪੜਦਾਦਾ ਜੀ ਅਤੇ ਦਾਦਾ ਜੀ ਨੇ ਵੀ ਕੁਝ ਮੁਸਲਮਾਨ ਪਰਿਵਾਰਾਂ ਨੂੰ ਬਚਾਕੇ ਪਾਕਿਸਤਾਨ ਛੱਡ ਕੇ ਆਏ ਸੀ
@HarpreetSingh-ro3lk
@HarpreetSingh-ro3lk 8 ай бұрын
ਰੱਬ ਇਹੋ ਜਿਹਾ ਮਾੜਾ ਸਮਾਂ ਕਿਸੇ ਨੂੰ ਨਾ ਦਿਖਾਵੇ। ਹਸਦੇ ਵਸਦੇ ਰਹਿਣ ਸਾਰੇ ਆਪਣੇ ਪਰਿਵਾਰਾਂ ਵਿੱਚ
@ParminderSingh-
@ParminderSingh- 8 ай бұрын
ਗੁਰੂ ਗੋਬਿੰਦ ਸਿਘ ਦੇ ਬਚਨ ਸੀ ਜੇੜ੍ਹੇ ਲੋਕ ਮਲੇਰਕੋਟਲਾ ਵੜ ਗਏ ਉਹ ਦਾ ਕੋਈ ਨੁਕਸਾਨ ਨੀ ਹੇਇਆ
@raghbirsingh4959
@raghbirsingh4959 8 ай бұрын
ਓਹ ਸਮਾਂ ਬਹੁਤ ਦਰਦਨਾਕ ਅਤੇ ਦੁੱਖਦਾਈ ਸੀ ਦੋ ਬਹਾਦਰ +ਜੁਝਾਰੂ ਕੋਂਮਾਂ ਕਿਸੇ ਲੰਗੋਟੀ ਸ਼ਾਪ ਦੀ ਸ਼ਰਾਰਤ +ਵਿਉਂਤਬੰਦੀ ਦੇ ਭੇਟ ਚੜ੍ਹ ਗਈਆਂ ਅੱਜ ਉਸ ਤੋਂ ਵੀ ਕਈ ਗੁਣਾ ਵੱਧ ਖਤਰਨਾਕ ਸਮਾਂ ਨਜਰ ਆ ਰਿਹਾ ਹੈ ਮੈਂ 84 ਵੀ ਹੰਡਾਇਆ ਅਤੇ ਵਰਤਮਾਨ ਵੀ ਵਾਚ ਰਿਹਾ ਹਾਂ ਇੰਨਸਾਨ ਦੇ ਦਿਮਾਗ ਵਿੱਚ ਫਿਰਕੂ ਜਹਿਰ ਭਰਿਆ ਜਾ ਰਿਹਾ ਹੈ ਓਹ ਵੀ ਰੱਬ ਦੇ ਨਾਮ ਤੇ
@DPSingh-mz2rf
@DPSingh-mz2rf 2 ай бұрын
It was a case of Mismanagement of the Highest Order. Neither Britishers nor Indian & Pakistani Governments ever thought about Controlling the Migration of displaced people
@mandeepdeol3030
@mandeepdeol3030 8 ай бұрын
Speechless. Haneef Mashallah! What a person! How humble, tolerant, wise speaker he is! Excellent Podcast. Thanks Bittu veer.
@farmingsuccess4485
@farmingsuccess4485 6 ай бұрын
ਬਹੁਤ ਸੁਲਝਾਇਆ ਇਨਸਾਨ ਆ ਬਾਬਾ ਦੇਖੇ ਭੇਡਾ ਚਾਰੀਆ ਕੋਈ ਬਹੁਤ ਵੱਡੀ ਸਕੂਲੀ ਵਿਦਿਆ ਵੀ ਨਹੀ ਪਰ ਗੱਲਬਾਤ ਤੋਂ ਪਤਾ ਲੱਗਦਾ ਸ਼ਖਸ਼ੀਅਤ ਬਹੁਤ ਵੱਡੀ
@JassiJarahan
@JassiJarahan 8 ай бұрын
ਬਿੱਟੂ ਜੀ ਤੇ ਬਾਪੂ ਜੀ ਸਤਿ ਸ੍ਰੀ ਆਕਾਲ ਜੀ। ਬਾਪੂ ਜੀ ਦੀ ਯਾਦ ਸ਼ਕਤੀ ਬਹੁਤ ਹੈ। ਮੇਰੇ ਦਾਦਾ ਜੀ ਸਰਦਾਰ ਬਾਬੂ ਸਿੰਘ ਜੀ ਵਾਂਗ, ਮੈਂ ਅਕਸ਼ਰ ਬੁਰਜਗਾਂ ਕੋਲ਼ ਹੀ ਵਹਿੰਦਾ ਸੀ,1947 ਦੀ ਵੰਡ ਸਮੇਂ ਦੀਆਂ ਗੱਲਾਂ ਸੁਣਦੇ ਰਹਿੰਦੇ ਹੋਰ ਬਜ਼ੁਰਗ ਵੀ ਆ ਕੇ ਉਹਨਾਂ ਕੋਲ ਬੈਠ ਜਾਂਦੇ, ਦਾਦਾ ਜੀ ਕਹਿੰਦੇ ਹੁੰਦੇ ਸਨ ਕਿ ਫਿਲਮ ਵਾਂਗ ਵੰਡ ਸਮੇਂ ਦੀ ਕਹਾਣੀ ਅੱਖਾਂ ਅੱਗੇ ਘੁੰਮ ਜਾਂਦੀ ਹੈ, ਪਾਕਿਸਤਾਨ ਵਿੱਚ ਸਾਡੇ ਵਡਾਰੂ ਚੱਕ 70 ਅਤੇ ਚੱਕ 91ਵਿੱਚ ਰਹਿੰਦੇ ਸਨ। ਪਿੱਛਲਾ ਪਿੰਡ ਇੰਡੀਆ ਵਿੱਚ ਮਨਸੂਰਾਂ ਜੋ ਜੋਧਾਂ ਕੋਲ ਹੈ ਜ਼ਿਲ੍ਹਾ ਲੁਧਿਆਣਾ,ਹੁਣ ਪਿੰਡ ਜੁੜਾਹਾਂ ਹੈ। ਵਹਿਗੁਰੂ ਜੀ ਇਹੋ ਜਿਹਾ ਸਮਾਂ ਕਦੇ ਨਾ ਦਿਖਾਵੇ,1947ਤੇ 1984ਨਹੀਂ ਭੁਲਣੇ।
@jaswinderkaurkaur5758
@jaswinderkaurkaur5758 8 ай бұрын
Bai Sikhs have 67 lakhs acres in Pakistan and they get 47 lakhs acres in india
@ITz__siGMAG
@ITz__siGMAG 8 ай бұрын
@harpreetsingh493
@harpreetsingh493 8 ай бұрын
Bai ji sada pind ratna ha ji assi hun vpo norwala rehne a dist Ludhiana ji bai ji jankari den lai dhanbad
@harpreetsingh493
@harpreetsingh493 8 ай бұрын
Bai ji sade bajurg ta ha ni na mere dedi ji na mere dada ji par mere dada ji dasde hunde c v assi lailpur de bassi c bai ji asssi grewal a par je tuhade kol koi hor v jankari hove tan jaroor daseo
@rajvir1881
@rajvir1881 8 ай бұрын
ਬਹੁਤ ਵਧੀਆ ਬਿੱਟੂ..... ਦਸ -ਪੰਦਰਾਂ ਸਾਲ ਪਹਿਲਾਂ ਸੋਸ਼ਲ ਮੀਡੀਆ ਦਾ ਦੌਰ ਹੁਣ ਵਾਲੇ ਰੁਖ਼ ਚ ਹੁੰਦਾ ਤਾਂ ਬਹੁਤ ਹੋਰ ਬਜ਼ੁਰਗ ਤੇ ਬੀਬੀਆਂ ਮਿਲ ਜਾਂਦੇ ਜਿਨ੍ਹਾਂ ਨੇ ਇਹ ਸਾਰਾ ਕੁਝ ਆਪਣੇ ਪਿੰਡਿਆਂ 'ਤੇ ਹੰਢਾਇਆ ਸੀ, ਸਾਡੇ ਬਜ਼ੁਰਗ ਪਾਕਿਸਤਾਨ ਦੇ ਸਰਗੋਧਾ ਨੇੜਿਓਂ ਚੱਕ ਨੰਬਰ 30 ਚੋਂ ਆਏ ਨੇ।
@amrikmavi7328
@amrikmavi7328 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ
@gursewaksingh8299
@gursewaksingh8299 8 ай бұрын
ਇੱਕ ਬਹੁਤ ਹੀ ਦਿਲਚਸਪ ਅਤੇ ਦਰਦਭਰੀ ਦਾਸਤਾਨ ਹੈ ਛੋਟੇ ਵੀਰ ਜੀ। ਬਾਪੂ ਜੀ ਦਾ ਅੱਲ੍ਹਾ ਮੇਹਰਬਾਨ ਰਿਹਾ ਹੈ। ਬਾਪੂ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ
@JagtarMaan-cg1yy
@JagtarMaan-cg1yy 8 ай бұрын
ਵਾਹਿਗੁਰੂ ਜੀ
@Sanghera-pe1wu
@Sanghera-pe1wu 8 ай бұрын
ਬਾਬਾ ਜੀ ਅੰਦਾਜ ਤੇ ਭਾਸ਼ਾ ਬਹੁਤ ਵਧੀਆ ਹੈ
@JasvirSingh-ed5yz
@JasvirSingh-ed5yz 8 ай бұрын
ਵਾਹਿਗੁਰੂ ਜੀ
@gurdasbrarkotli6641
@gurdasbrarkotli6641 8 ай бұрын
ਵਾਹਿਗੁਰੂ ਜੀ
@kawaljitkhahera145
@kawaljitkhahera145 8 ай бұрын
ਬਾਪੂ ਜੀ ਨੇ ਹੱਡਬੀਤੀ ਦਾਸਤਾਨ ਬਹੁਤ ਹੀ ਬਹਾਦਰੀ ਤੇ ਸੁਹਿਰਦ ਪੁਣੇ ਨਾਲ ਬਿਆਨ ਕੀਤੀ ਹੈ । ਵਾਹਿਗੁਰੂ ਜੀ ਨੇ ਆਪ ਤੇ ਬਹੁਤ ਕਰਮ ਕੀਤਾ ਹੈ ਕੇ ਏਨੇਂ ਦੁੱਖਾਂ ਤੋਂ ਬਾਅਦ ਸੁੱਖਾਂ ਨਾਲ ਆਪ ਜੀ ਦੀਆਂ ਝੋਲੀਆਂ ਵੀ ਭਰੀਆਂ ਹਨ । ਪਰਮਾਤਮਾ ਤੁਹਾਨੂ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਛਣ ਜੀ ।ਬਿੱਟੂ ਜੀ ਆਪ ਜੀ ਦਾ ਬਹੁਤ ਧੰਨਵਾਦ ਸਾਡੇ ਨਾਲ ਬਾਪੂ ਜੀ ਦੀ ਹੱਡਬੀਤੀ ਸਾਂਝੀ ਕਰਨ ਵਾਸਤੇ ।
@jagdevkaur3144
@jagdevkaur3144 7 ай бұрын
ਬਹੁਤ ਰੋਣਾ ਆਉਂਦਾ ਇਹੋ। ਜਿਹੀਆਂ ਦੁਖ ਭਰੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਬੇਟੇ ਬਾਪੂ ਜੀ ਨਾਲ ਗੱਲਬਾਤ ਕੀਤੀ🎉🎉
@sahibjitsingh9145
@sahibjitsingh9145 8 ай бұрын
ਵਧੀਆ ਇਨਸਾਨ ਮੁਹੰਮਦ ਹਨੀਫ ਧੰਨਵਾਦ ਬਿੱਟੂ ਜੀ ।
@khan.Talwandi
@khan.Talwandi 8 ай бұрын
Pind kehda g ehna da
@JagjeetSingh-bo1vx
@JagjeetSingh-bo1vx Ай бұрын
ਭਾਈ ਹਨੀਫ ਨੇ ਪੰਜਾਬ ਵੰਡ ਦੀ ਸਮੀਖਿਆ ਬੜੇ ਸਬਰ ਨਾਲ ਦਸੀ ਬਹੁਤ ਸੋਹਣੀ ਵਿਆਖਿਆ ਕੀਤੀ ਮੈਨੂੰ ਮਾਣ ਮਹਿਸੂਸ ਧੋਲੇ ਦੇ ਇਸ ਕਿਲੇ ਨੂੰ ਦੇਖਕੇ ਹੋਇ ਆ ਜੋ ਟੇਕ ਚੰਦ ਦੇ ਮਰਣ ਤੋ ਪਿਛੋਂ ਨਾਭੇ ਵਾਲੇ ਰਾਜਾ ਹਮੀਰ ਸਿੰਘ ਤੇ ਉਸ ਦੇ ਪੁਤਰ ਜਸਵੰਤ ਸਿੰਘ ਨੇ ਕਿਲੇ ਤੇ ਕਬਜ਼ਾ ਕਰ ਲਿਆ ਸੀ Jagjit s R G Kubey
@happysekhon5450
@happysekhon5450 8 ай бұрын
ਓ ਧੰਨ ਹੈ ਵਾਹਿਗੁਰੂ ਤੇਰੇ ਲੋਕ ਜਿਨ੍ਹਾਂ ਨੇ ਮੌਤ ਨਾਲੋ ਵੀ ਬੂਰਾ ਸਮਾਂ ਦੇਖਿਆ , ਬਿੱਟੂ ਬਾਈ ਵੀ ਨੇਕੀ ਦਾ ਕਾਰਜ ਕਰ ਰਿਹਾ ਬਾਈ, ਇਸੇ ਤਰ੍ਹਾਂ ਦੇ ਧੰਨ ਜਿਗਰੇ ਵਾਲੇ ਲੋਕਾਂ ਨੂੰ ਦੁਨੀਆਂ ਸਾਹਮਣੇ ਲੈਕੇ ਆਓ ਬਾਈ ਤਾਂ ਕਿ ਸਾਡੇ ਹੁਣ ਦੇ ਬੱਚਿਆਂ ਨੂੰ ਦੁਨੀਆਂ ਨੂੰ ਪਤਾ ਲੱਗੇ ਕਿ ਪੰਜਾਬ ਨੂੰ ਕੀ ਮਿਲਿਆ
@varinderjitsinghdhillon881
@varinderjitsinghdhillon881 8 ай бұрын
Biitu chakk valee Bai babee da interview sadee nal krvai ...sada bapu 26 chakk to Aya c Pakistan ton....dukh sab nu c te jhalliya vi ...
@gurdevsinghaulakh7810
@gurdevsinghaulakh7810 8 ай бұрын
ਬਾਪੂ ਜੀ ਵਧੀਆ ਇਨਸਾਨ ਹੈ,
@Bxrrbxrr
@Bxrrbxrr 8 ай бұрын
ਵਾਹਿਗੁਰੂ .
@harjindermamupur
@harjindermamupur 8 ай бұрын
Galbat da dhang bahut hi vadia c. Bahut khul k batan hoian
@PremSingh-jf1zx
@PremSingh-jf1zx 8 ай бұрын
ਗੱਲਾਂ ਸੁਣ ਕੇ ਰੋਣਾ ਆਉਂਦਾ
@baldevsingh9391
@baldevsingh9391 8 ай бұрын
ਬਿਟੂ ਬਾਈ ਗਲ਼ ਬਾਤ ਬਦੀਆ ਤਰੀਕੇ ਨਾਲ ਕਿਤੀ ਹੈ
@NirmalSingh-bz3si
@NirmalSingh-bz3si 8 ай бұрын
ਬਿੱਟੂ ਜੀ ਮੈਥੋਂ ਤਾਂ ਇਹ ਗੱਲਾਂ ਸੁਣੀਆਂ ਨੀ ਜਾਦੀਆਂ ?? 😢😢😢😢😢😢😢😢😢
@gurjantsingh7964
@gurjantsingh7964 6 ай бұрын
ਬਾਪੂ ਅਨਪੜ੍ਹ ਹੋਣ ਦੇ ਬਾਵਜੂਦ ਪੜ੍ਹਿਆਂ ਲਿਖਿਆ ਨੂੰ ਮਾਤ ਪਾਉਂਦਾ ਜਿੰਨਾਂ ਗਿਆਨ ਆ। ਏਨਾ ਕੁੱਝ ਗੁਆਉਣ ਦੇ ਬਾਵਜੂਦ ਬਾਪੂ ਚੜ੍ਹਦੀ ਕਲਾ ਵਿੱਚ ਹੈ, ਮੈਂ ਤਾਂ ਕਹਾਂਗਾ ਕਿ ਏਨਾ ਜ਼ੁਲਮ ਕਰਨਾ ਦੱਲੇ ਬੰਦਿਆਂ ਦਾ ਕੰਮ ਸੀ। ਬਿੱਟੂ ਜੀ ਬਾਪੂ ਜੀ ਇਹ ਪੁੱਛਣਾ ਸੀ ਕਿ ਜਿਸ ਆਦਮੀ ਕੋਲ ਇਹਨਾਂ ਨੇ ਆਪਣੀ ਅਮਾਨਤ ਰੱਖੀ ਸੀ, ਜਦੋਂ ਬਾਅਦ ਵਿੱਚ ਮਾਹੌਲ ਸ਼ਾਂਤ ਹੋ ਗਿਆ ਉਸ ਨੂੰ ਨਹੀਂ ਮਿਲੇ,ਬਈ ਆਪਣਾ ਸ਼ਮਾਨ ਵਗੈਰਾ ਲੈ ਲੈਂਦੇ ਕਿਉਂਕਿ ਉਹ ਤਾਂ ਸਹੀ ਬੰਦਾ ਸੀ ਬਾਕੀ ਤਾਂ ਚਲੋ ਦੱਲੇ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ ਬਿੱਟੂ ਜੀ ੧੯੪੭ ਦਾ ਸੀਨ ਪੇਸ਼ ਕਰਨ ਦਿੱਤਾ।
@surindersurinder8160
@surindersurinder8160 8 ай бұрын
Waheguru ji 🙏
@Bhangujatt3191
@Bhangujatt3191 8 ай бұрын
Dhan e eh bapu ji
@beantjwanda2186
@beantjwanda2186 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pamajawadha5325
@pamajawadha5325 8 ай бұрын
Good bapu ji sat shri akl ji
@rajvindersinghsingh5354
@rajvindersinghsingh5354 7 ай бұрын
ਵਾਹਿਗੁਰੂ ਜੀ
@mohandhaliwal9812
@mohandhaliwal9812 Ай бұрын
Waheguru waheguru ji
@HardeepSingh-HH88
@HardeepSingh-HH88 Ай бұрын
14,15 ਅਗਸਤ ਨੂੰ ਪੰਜਾਬ ਬਰਬਾਦ ਹੋਇਆ ਸੀ
@rajmohindersingh2869
@rajmohindersingh2869 7 ай бұрын
ਬਹੁਤ ਹੀ ਵਧੀਆ ਸੋਚ ਵਿਚਾਰ ਨੇ, ਤੇ ਕਿੰਨੀਂ ਡੂੰਘੀ ਸੋਚ ਹੈ, ਸਮੇਂ ਦੇ ਦੁਸ਼ਮਣਾਂ ਨੂੰ ਵੀ ਆਪਣੇ ਵਧੀਆ ਸੋਚ ਵਿਚਾਰ ਨਾਲ ਪ੍ਰਤੱਖ ਕੀਤਾ,ਗਿਲਾ ਫਿਰ ਵੀ ਰੱਬ ਦੀ ਰਜ਼ਾ ਤੇ ਕੀਤਾ ਹੈ
@Amarjitsingh-ph1hl
@Amarjitsingh-ph1hl Ай бұрын
ਬੋਹੁਤ ਵਧਿਆ ਜੀ ❤
@manpreetsinghbrar3869
@manpreetsinghbrar3869 8 ай бұрын
ਕੁਰਸੀ ਤਾਂ ਸਾਂਭ ਲਈ ਸੀ ਪਰ ਪੰਜਾਬੀਆਂ ਨੂੰ ਸਬਕ ਸਿਖਾਉਣਾ ਸੀ
@sekhupathreriwala1003
@sekhupathreriwala1003 8 ай бұрын
Dil bhut dukhda sunn ke, god bless you baba g
@baljitkaur292
@baljitkaur292 8 ай бұрын
ਸਹੀ।ਬਹੁਤ।ਦੁੱਖ।ਕੱਟਿਆ।ਹੈ।ਉਸ।ਦਿਨ।ਦੇ।ਭਾੲਈਚਾਰੇ।ਨੇ।ਵਾਹਿਗੁਰੂਜੀ।ਸਭ।ਹੁਣ।ਠੀਕ।ਰੱਖਣ।👏👏
@sidhusaab6632
@sidhusaab6632 4 ай бұрын
ਇਹ ਕਹਾਣੀ ਤਾ ਜਿਗਰੇ ਵਾਲਾ ਹੀ ਸੁਣ ਸਕਦਾ
@rajmohindersingh2869
@rajmohindersingh2869 7 ай бұрын
ਇਹ ਹੈ ਸਬਰ ਸੰਤੋਖ ਦੀ ਸੰਤੁਸ਼ਟੀ, ਦੁਖਾਂਤ ਨੂੰ ਪੇਸ਼ ਕੀਤਾ, ਫਿਰ ਵੀ ਰੱਬ ਦਾ ਸ਼ੁਕਰਾਨਾ ਕੀਤਾ ਹੈ
@kuljindersingh8282
@kuljindersingh8282 8 ай бұрын
ਬਿਲਕੁਲ ਸਹੀ ਆ ਜੀ।।। ਆਪਣੇ ਹੀ ਦੁਸ਼ਮਣ ਬਣੇ ਜਦੋਂ।।।
@Jagdeepsingh-fc2bk
@Jagdeepsingh-fc2bk Ай бұрын
BITTU vir ek saadgi di murat hai❤❤❤love you brother
@abdullahTandwal
@abdullahTandwal 2 ай бұрын
Jutt goth tind wall interview kro please Veer jee please
@paramjitmehroke2354
@paramjitmehroke2354 7 ай бұрын
Waheguru ji 🙏🏻
@mohansingh3290
@mohansingh3290 8 ай бұрын
V nice
@surjitkumar2954
@surjitkumar2954 6 ай бұрын
ਬਾਪੂ ਜੀ ਤੋਂ ਸੁਣੀ 1947 ਦੇ ਦੁਖਾਂਤ ਦੀ ਮੇਰੇ ਬਜੁਰਗ ਵੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਢੰਡੋਵਾਲਾ ਜਾਮ ਵਿਖੇ ਜੁੱਤੀਆਂ ਦੀਆਂ ਦੁਕਾਨਾ ਰੇਲਵੇ ਰੋਡ ਕਰਦੇ ਸਨ ਮੇਰੇ ਪਿਤਾ ਜੀ ਵੰਡ ਬਟਵਾਰਾ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨ ਜਾ ਆਏ ਸਨ ਇਕ ਮੁਸਲਮਾਨ ਕਸਾਈ ਨੂੰ ਧਰਮ ਦਾ ਭਰਾ ਬਣਾਇਆ ਹੋਇਆ ਸੀ ਵਲੋਂ ਸੁਰਜੀਤ ਕੁਮਾਰ ਗਾਟ ਫਗਵਾੜਾ
@GajjansinghAulakh
@GajjansinghAulakh 7 ай бұрын
ਬਹੁਤ ਦਰਦਨਾਕ ਦਾਸਤਾਨ ਹੈ
@sewaksingh4022
@sewaksingh4022 7 ай бұрын
ਪਿੰਡ ਕਿਹੜਾ ਵਾਈ ਦੱਸੀ ਜ਼ਰੂਰ
@Pinky-r4v
@Pinky-r4v 6 ай бұрын
Bohot vadhiya veer g kinna dukh chukiya baba g ne sahi gall hai ajj d pidhi nu ki pta kinna kujh hoiya 47 de dangeya ch
@vallysingh1668
@vallysingh1668 8 ай бұрын
ਹੇ ਵਾਹਿਗੁਰੂ ਜੀ
@kewaldhaliwal5714
@kewaldhaliwal5714 6 ай бұрын
13:06 Waheguru ji
@jsingh324
@jsingh324 Ай бұрын
Eh sabh kuj dekh sun ke dunia de lokan nu samj aoni chahidi ke jad eho jahi haneri aondi he kade vi na bhulan vala dukh chadd jandi he. Os same de siyast dan jina ne sirf azadi ton baad apni kursi lai desh da batwara kitta si ohna da koi vi jee nhi mrea si. te lokan nu mrwa ke ajj tak desh de malik ban ke bhethe han. Hindu, Sikh, musulman de dillan Vich Ajj vi bahut pyar he. Lokan vich bhaichara hameshan banea rehana chahida.
@Rajpal-gb7ct
@Rajpal-gb7ct 7 ай бұрын
Satnam waheguru ji 😭😭🙏🙏
@satwindersingh4158
@satwindersingh4158 8 ай бұрын
ਬਹੁਤ ਵਧੀਆ ਸੁਣਾਇਆ ਬਾਬਾ ਜੀ ਨੇ
@baldevsingh9391
@baldevsingh9391 8 ай бұрын
ਬਹੁਤ ਦੁਖ ਵਾਲੀ ਗੱਲ ਹੈ ਰੋਣਾ ਔਦਾ
@johalhundalmusicofficial
@johalhundalmusicofficial 8 ай бұрын
ਬਹੁਤ ਨੁਕਸਾਨ ਹੋਇਆ
@BalvirSingh-k2w
@BalvirSingh-k2w 6 ай бұрын
Waheguru
@tejveerkhattra7155
@tejveerkhattra7155 Ай бұрын
🙏🙏
@karamjitkaur4648
@karamjitkaur4648 8 ай бұрын
Real history 🙏🙏🙏
@supinderbedi4753
@supinderbedi4753 8 ай бұрын
47 ਦਾ ਉਜਾੜਾ ਸਰਕਾਰਾਂ ਨੇ ਕੀਤਾ ਪਰ ਹੁਣ ਦੇ ਉਜਾੜੇ ਦਾ ਦੋਸ਼ ਪੰਜਾਬੀਆਂ ਦੇ ਸਿਰ ਹੈ, ਕਿੰਨੇ ਪਿੰਡ ਉੱਜੜ ਕੇ ਕੈਨੇਡਾ ਆਸਟਰੇਲੀਆ ya ਹੋਰ ਮੁਲਕਾਂ ਵਿਚ ਚਲੇ ਗਏ,
@tarsemsinghsingh6002
@tarsemsinghsingh6002 6 ай бұрын
Baba. Da. Demaak. Bahut hi. Va. Kmalll. Yaddasht
@gurmeetgill1898
@gurmeetgill1898 Ай бұрын
ਸਾਡੇ ਵੱਡਿਆਂ ਦਾ ਪਿੰਡ ਦੌ ਸੌ ਚਾਲੀ ਚੱਕ ਤੇ ਤਸੀਲ ਜੜਾਂ ਵਾਲਾ ਜ਼ਿਲਾ ਲਾਇਲਪੁਰ ਸੀ।। ਸਾਡੇ ਤਾਏ ਨੇ ਵੀ ਯਾਰਾ ਮੁਸਲਮਾਨ ਵੱਡੇ ਸੀ ਤੇ ਉਸ ਨੂੰ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਿਆ ਸੀ ਤੇ ਸਾਡੇ ਚਾਚੇ ਉਸ ਨੂੰ ਮਰੇ ਨੂੰ ਉਸ ਤਰ੍ਹਾਂ ਹੀ ਛੱਡ ਕੇ ਆ ਗਏ ਸੀ।।
@harjitaulakh9962
@harjitaulakh9962 8 ай бұрын
Very sad story 🙏🙏🙏🙏🙏
@SukhchainDhaliwal-z1u
@SukhchainDhaliwal-z1u 6 ай бұрын
ਬਾਈ ਬਿੱਟੂ ਜੀ ਸਤਿ ਸ੍ਰੀ ਅਕਾਲ ਨੇ ਬਾਬੇ ਦੀ ਇੰਟਰਵਿਊ ਕੀਤੀ ਧੰਨ ਸੀ ਇਹ ਬਾਬਾ ਜਿਨਾਂ ਨੇ ਮਾੜਾ ਸਮਾਂ ਦੇਖਿਆ ਵਾਹਿਗੁਰੂ ਇਹ ਸਮਾਂ ਕਿਸੇ ਤੇ ਨਾ ਆਵੇ ਜੇ ਇਸ ਦੇ ਯਾਰ ਦੋਸਤ ਪਾਕਿਸਤਾਨ ਦੇ ਵਿੱਚ ਹਨ ਜਾਂ ਉਹਨਾਂ ਦੇ ਬੱਚੇ ਬਾਬੇ ਜੀ ਨਾਲ ਰਾਬਤਾ ਕਰੋ ਬਹੁਤ ਬਹੁਤ ਧੰਨਵਾਦ ਹੋਵਗਾ❤❤❤❤
@NavtejKhosa-mu7dj
@NavtejKhosa-mu7dj 7 ай бұрын
Waheguru meaher rakhe sarbet te ji
@lakhycheema7566
@lakhycheema7566 7 ай бұрын
😢😢😢😢maa wali gal karke rva hi dita
@Entity777
@Entity777 Ай бұрын
Shaheed Bhagat Singh Nu Bi Pata Nahi Si Ke Gande Log Ta India Vich Bi Bahut Si Jina ne Pakistan bana ke khoon khraba keeta si. Neta Subhash Charder Bhose Nu Bi Pata Nahi Si Kinna Gand Apne Desh Vich Gaddara Da Hai. Par Jo Bi Honda Rabb Theek Hi Karda, Loga nu Apdi Jameen Nal Pyar Karn Karke Apna Dharam te Izzet Gawani Peyi. Jo waheguru kende si Aaj Ona Nu Allah Kehna Pe Ria.
@KuldeepSingh-l9h6g
@KuldeepSingh-l9h6g 8 ай бұрын
Wahiguru Wahiguru Wahiguru Ji
@Sarvansinghasr147
@Sarvansinghasr147 2 ай бұрын
ਬਾਬਾ ਸਾਰੇ ਹੀ ਉਜਾੜੇ ਸੀ। ਮੇਰੇ ਦਾਦਾ ਜੀ ਤੇ ਮੇਰੇ ਬਾਪ ਤਿੰਨ ਭਰਾ ਸੀ ਤਿੰਨਾ ਦਾ ਜਨਮ ਪਾਕਿਸਤਾਨ ਪਿੰਡ ਨੱੜਵੱੜ ਸੀ ਬਹੁਤ ਅਮੀਰ ਸੀ ਮੇਰਾ ਦਾਦਾ ਟੇਨਸ਼ਨ ਨਾਲ ਪਾਕਿਸਤਾਨ ਮਗਰੋ ਦੋ ਸਾਲ ਬਾਅਦ ਮਰ ਗਿਆ ਸੀ
@balrajsingh8901
@balrajsingh8901 8 күн бұрын
ਬਾਬਾ ਜੀ ਨੇ ਆਪ ਬੀਤੀ ਬਹੁਤ ਵਿਸਥਾਰ ਨਾਲ ਦੱਸੀ।ਬੰਦੇ ਕਿਵੇਂ ਰਾਖਸ਼ਿਸ਼ ਬਣ ਗਏ !
@davindersinghkullar4057
@davindersinghkullar4057 6 ай бұрын
ਬਾਬਾ ਜੀ ਦੀਆਂ ਗੱਲਾਂ ਦਿਲ💓 ਨੂੰ ਛੂਹ ਗਈਆ ਬੋਲਦੇ ਬਹੁਤ ਸੋਹਣਾ ਧੰਨਵਾਦ
@balramverma4837
@balramverma4837 3 ай бұрын
बापूजी जोधा शूरवीर महान आत्मा बहुत मुसीबत से निकाल कर खुश मिजाज बापू धन्य धन्य धन्य
@harjantbrar8638
@harjantbrar8638 26 күн бұрын
ਬਿੱਟੂ ਤੁਸੀਂ ਜਦੋਂ ਇੰਟਰਵਿਊ ਲੈਦੇ ਆ ਬਹੁਤ ਹੀ ਦਰਦ ਮਹਿਸੂਸ ਕਰਦੇ ਹੋ
@Harjitnagra68
@Harjitnagra68 6 ай бұрын
ਦਰਦਮੰਦਾਂ ਦੀ ਆਹੀਂ .. ਨਾਂਅ ਦੀ ਕਿਤਾਬ ਸਾਹਿਤਕ ਸੱਥ ਲਾਂਬੜਾਂ ਨੇ ਛਾਪੀ ਸੀ … ਇਸ ਤਰ੍ਹਾਂ ਦੀਆਂ ਸੱਚੀਆਂ ਕਹਾਣੀਆਂ ਦੀ … ਕਲ਼ੇਜਾ ਪਾੜ ਜਾਂਦਾ ਏ ..😢😢ਬਾਬੇ ਦੀ ਕਹਾਣੀ ਵੀ ਦਰਦਨਾਕ ਐ .. ਸੁੰਨ ਕਰਦੀ ਆ 😢😢
@GurfatehSingh-ce2vc
@GurfatehSingh-ce2vc 19 күн бұрын
ਜਿਨ੍ਹਾਂ ਮਾੜਾ ਇਹਨਾਂ ਨਾਲ ਹੋਇਆ ਕਿਸੇ ਬੱਚੇ ਨਾਲ ਨਾ ਹੋਏ ਵਾਹਿਗੁਰੂ
@jagpalsingh2164
@jagpalsingh2164 6 ай бұрын
Very nice story veer bitu
@balwinderarora650
@balwinderarora650 8 ай бұрын
Very sad moment
@KuldeepSingh-ww7nl
@KuldeepSingh-ww7nl 8 ай бұрын
Dhan aa Baba Ji tusi, May God bless you
@HoneySharma-y4n
@HoneySharma-y4n 2 ай бұрын
ਸਾਡੇ ਗੁਆਂਢੀ ਪਿੰਡ ਤੋਂ ਆ ਬਾਬਾ ਜੀ ਸਾਡਾ ਪਿੰਡ ਬ ਧੌਲੇ ਤੋਂ ਬਣਿਆ ਹੋਇਆ ❤❤
@atmasingh2284
@atmasingh2284 8 ай бұрын
ਬਹੁਤ ਧੱਕਾ ਹੋਇਆ 😥
@mahabirparshad2385
@mahabirparshad2385 4 ай бұрын
Appreciable work. Keep it up. Partition ruined the millions of innocent settled families. Please tell the location of this place with district.
@rajgrewal6026
@rajgrewal6026 Ай бұрын
Village dhola district barnala punjab
@sewaksingh4022
@sewaksingh4022 7 ай бұрын
ਵਾਈ ਬਿਟੂ ਬਾਬੇ ਦਾ ਨੰਬਰ ਦੇਈ
@muhammadishaq4870
@muhammadishaq4870 2 ай бұрын
Bury ty Achay log hr jagha hondy ny,ehna buzargan nal bohat buri beeti Es tarah he sady dada ji ny ve sady kol jo singh rahndy si ohna nu sulimanki tk bahifat puhchaya,baba khaim singh 5y ohnadi faimly
@ashokkalia4151
@ashokkalia4151 7 ай бұрын
It is beyond belief how he holds no hatred for those people who killed his family.
@urmilavaid3787
@urmilavaid3787 8 ай бұрын
Jab bhi koi siyasat ki jang hoti hai bhugtana auraton ko hi hota hai.Bhai bete maare jate hn auraton ki izzat looti jati hn . Mein bhi kaafi kuch dekha wa suna h. Mere nanke parivaar bahut mushkil se bach k nikle.peace me hi progress ho sakti h otherwise aadmi janwar ban jaataa h.
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Ай бұрын
ਹੁਕਮਰਾਨਾਂ ਨੇ ਜਾਣ ਬੁੱਝ ਕੇ ਵੰਡੀਆਂ ਪਾਈਆਂ
@ramdas8842
@ramdas8842 8 ай бұрын
So sad to hear his story…
@sudagarsingh6583
@sudagarsingh6583 16 күн бұрын
Black day for punjabies.
@mehtabthind2514
@mehtabthind2514 8 ай бұрын
ਸਾਡਾ ਪਿੰਡ ਹਮੀਦੀ ਐ ਜੀ। ਬਹੁਤ ਦੁੱਖ ਭਰੀ ਦਾਸਤਾਨ।
@ਬਲਦੇਵਸਿੰਘ-ਨ6ਦ
@ਬਲਦੇਵਸਿੰਘ-ਨ6ਦ 5 ай бұрын
ਬਾਈ ਤੇਰੇ ਪਿੰਡ ਦਾ ਜਗਸੀਰ ਸਿੰਘ ਮੇਰਾ ਦੋਸਤ ਫੌਜ ਚੌਂ ਸਹੀਦ ਉਸ ਦੇ ਪਰਿਵਾਰ ਦਾ ਕੀ ਹਾਲ ਐ
@harpreetsinghhs986
@harpreetsinghhs986 2 ай бұрын
ਵੀਰ ਜੀ ਇਹ ਪਿੰਡ ਕਿਥੇ ਸਥਿਤ ਆ
@mehtabthind2514
@mehtabthind2514 2 ай бұрын
@@harpreetsinghhs986 ਮਹਿਲਕਲਾ ਤੋ 9 km ਬਰਨਾਲੇ ਤੋ14km
@harpreetsinghhs986
@harpreetsinghhs986 2 ай бұрын
@@mehtabthind2514 ਓਕ ਜੀ
@sudagarsingh6583
@sudagarsingh6583 16 күн бұрын
Iko ik makaad c angrej, hindu,muslims leaders da k Sikhan nu ujaro beshak hindu,muslims mardey mar jan but Sikhan nu sabak Sikhauna ik bar.
@GurtejSingh-us6gw
@GurtejSingh-us6gw 8 ай бұрын
ਬਿਟੂ ਜੀ ਵਿਰ47 ਤੋਂ ਬਆਦ ਸਿੱਖ ਕੌਮ ਆਜ਼ਾਦ ਹੋਈ ਜਾਂ ਗੁਲਾ
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 13 МЛН