ਪਰਵਾਸੀ ਮਜ਼ਦੂਰਾਂ ਦੇ ਹੱਕ ‘ਚ Court ਦਾ ਫ਼ੈਸਲਾ, ਸਰਕਾਰ ਨੂੰ ਝਟਕਾ! ਖੁਸ਼ ਹੋਏ ਲੋਕ | D5 Channel Punjabi

  Рет қаралды 450,676

D5 Channel Punjabi

D5 Channel Punjabi

Күн бұрын

Пікірлер: 1 700
@semsinghgill8542
@semsinghgill8542 Ай бұрын
ਪੰਜਾਬ ਦਾ ਕੰਮਕਾਰ ਪੰਜਾਬੀ ਹੀ ਕਰਨ ਰਲ ਮਿਲ ਕੇ ਪੰਜਾਬ ਵਿੱਚ ਪਹਿਲਾ ਹੱਕ ਪੰਜਾਬੀਆਂ ਦਾ ਨੌਕਰੀਆਂ ਤੇ ਹੋਰ ਕਾਰੋਬਾਰਾਂ ਵਿੱਚ❤❤❤
@PARMINDER-e5c
@PARMINDER-e5c 3 ай бұрын
ਹਾਈਕੋਰਟ ਹਿਮਾਚਲ ਰਾਜਸਥਾਨ ਦਾ ਵਿਰੋਧ ਕਿਉਂ ਨਹੀਂ ਕਰਦਾ। ਪੰਜਾਬ ਪ੍ਰਵਾਸੀਆਂ ਨੂੰ ਰੋਕੇ ਤਾਂ ਪੰਜਾਬ ਵਿਰੋਧੀ ਦੱਲਿਆਂ ਨੂੰ ਬਹੁਤ ਤਕਲੀਫ ਹੁੰਦੀ ਏ।
@Student_Yard
@Student_Yard Ай бұрын
ਆਹੀ ਤਾਂ ਮਾੜੀ ਗੱਲ ਆ ਬਾਈ ਹਾਈਕੋਰਟ ਦੇ ਆਡਰ ਉਹਨਾ ਸੂਬਿਆ ਲਈ ਅਲੱਗ ਕਿਵੇਂ ਹੋ ਸਕਦੇ।ਫੂਦੁ ਬਣਾਉਂਦੇ ਪੰਜਾਬੀਆ ਨੂੰ ਪੰਜਾਬ ਦੇ ਗੰਦ ਲੀਡਰ ਇਹ ਸਾਰਾ ਗੰਦ ਭਈਆਂ ਦੀਆ ਵੋਟਾ ਬਣੀਆ ਕਰਕੇ ਭਈਆਂ ਨੂੰ ਘਰ ਜਵਾਈ ਰੱਖਿਆ ਗਿਆ ਇਸ ਲਈ ਪੰਜਾਬ ਵਾਸੀਆ ਨੂੰ ਹੀ ਏਕਾ ਕਰਕੇ ਭਈਆਂ ਦਾ ਹੱਲ ਕਰਨਾ ਪੈਣਾ। ਹੋਰ ਸੂਬਿਆ ਵਿੱਚ ਵੋਟਾ ਨਈ ਬਣੀਆ ਕਰਕੇ ਭਈਏ ਕੁੱਸਕ ਨੀ ਪੰਜਾਬ ਵਿੱਚ ਵੋਟਾ ਬਣੀਆ ਕਰਕੇ ਭਈਏ ਜਦੋ ਜੀ ਕਰਦਾ ਪੰਜਾਬੀ ਨੂੰ ਮਾਰ ਦਿੰਦੇ ਜਿਵੇਂ ਮੋਹਾਲੀ ਏਰੀਏ ਚ ਦੋ ਮਹੀਨੇ ਪਹਿਲਾਂ ਬੰਦਾ ਮਾਰਿਆ ਉਹਨਾ ਭਈਆਂ ਤੇ ਹਲੇ ਤੱਕ ਕੋਈ ਕਾਰਵਾਈ ਨੀ ਹੋਈ ਤੇ ਕੱਲ ਫੇਰ 5 ਭਈਆਂ ਨੇ ਦੋ ਪੰਜਾਬੀ ਮੁੰਡੇ ਮਾਰਤੇ ਉਹਨਾ ਤੇ ਵੀ ਹਲੇ ਕੋਈ ਕਾਰਵਾਈ ਨੀ ਹੋਈ।ਇਹ ਦੱਲੇ ਹਲੇ ਵੀ ਭਈਆਂ ਦੀ ਸਪੋਟ ਵਿੱਚ ਬੋਲਦੇ
@sumitrajput4069
@sumitrajput4069 Ай бұрын
Bilkul sahi gall 😮😮 fer ohna nu kisne adhikar ditta
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@DilbagSingh-c7c
@DilbagSingh-c7c Ай бұрын
ਹਾਈਕੋਰਟ ਨੂੰ ਇਹ ਫੈਸਲਾ ਵੀ ਕਰਨਾ ਚਾਹੀਦਾ ਕਿ ਰਾਜਸਥਾਨ ਹਿਮਾਚਲ ਅਰੁਣਾਚਲ ਮਿਜੋਰਮ ਵਿਚ ਵੀ ਇਹ ਕਨੂੰਨ ਬਦਲੇ ਪੰਜਾਬ ਵਿਚ ਪ੍ਰਵਾਸੀ ਮਜ਼ਦੂਰ ਆਉਣ ਕੰਮ ਕਰਨ ਪਰ ਇਹਨਾ ਦੀ ਵੋਟ ਨਹੀ ਬਣਨੀ ਚਾਹੀਦੀ ਜਮੀਨ ਨਹੀ ਖਰੀਦ ਸਕਦੇ
@DarshanBrar-mz5po
@DarshanBrar-mz5po Ай бұрын
Darshan tun kota
@JagjitSingh-ep4ys
@JagjitSingh-ep4ys 4 ай бұрын
ਵੋਟਾਂ ਪਾਉਣ ਦਾ ਅਧਿਕਾਰ ਨਹੀਂ ਚਾਹੀਦਾ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਲੋਕਾਂ ਨੂੰ
@harjiwensingh9140
@harjiwensingh9140 Ай бұрын
ਇਹ ਪੰਜਾਬ ਚ ਕਿਓਂ ਲਾਗੂ ਨਹੀ ਹੋ। ਸਕਦਾ ।
@SushilKumar-bm9kj
@SushilKumar-bm9kj Ай бұрын
@@harjiwensingh9140.veer g, 🙏 asi poore India vaaste demand kyun ni rakhde ? Ek desh ek rule di demand kiti jaave...g. Saare demand krde aa te jaldi sucess mildi aa.
@abhinavsingharnavsingh1037
@abhinavsingharnavsingh1037 Ай бұрын
Wrong hai brother yah nahin bolna chahie ap ko aise mein aapsi matbhed bahut jyada badh jaenge. Uttar Pradesh mein hamare Kai Punjabi bhai hain unke bare mein kuchh socho
@punjabiladla3192
@punjabiladla3192 Ай бұрын
jihre punjabi doosre desha ch ja k bheekh mang mang k pr hoe ne pehla ona nu vaps bla lo.
@jigardeep3590
@jigardeep3590 Ай бұрын
ਇੰਨਾਂ ਦੀ ਵੋਟ ਨਾ ਬਣਾਈ ਜਾਵੇ ਇਹ ਕੋਈ ਜਾਇਦਾਦ ਨਾ ਖਰੀਦ ਸਕਣ ਕਾਗਜ਼ੀ ਕਾਰਵਾਈ ਪੂਰੀ ਹੋਵੇ ਇਹੋ ਜਿਹਾ ਕਨੂੰਨ ਤੇ ਪਾਸ ਹੋ ਸਕਦਾ
@parveenrakhracreations3471
@parveenrakhracreations3471 Ай бұрын
Fudu sarakara, Himachal Pradesh dekho,
@BhagatSingh-r8u
@BhagatSingh-r8u Ай бұрын
Bilkul ajeha hona chahida hai.
@JaswinderKaur-zs6oz
@JaswinderKaur-zs6oz Ай бұрын
Jo mohali vich bhayia ne kita Ohde bare court da ki vichar aa
@AvtarA-xh1wd
@AvtarA-xh1wd Ай бұрын
ਬਿਲਕੁਲ
@singhisking7133
@singhisking7133 4 ай бұрын
ਵੋਟਾਂ ਬਣਾਉਣ ਤੇ ਪਾਬੰਦੀ ਤੇ ਜ਼ਮੀਨ ਖਰੀਦਣ ਤੇ ਰੋਕ ਲਾਈ ਜਾਣੀ ਚਾਹੀਦੀ ਹੈ।
@butasingh9845
@butasingh9845 Ай бұрын
Fer jado punjabiya waste dujiya states ne eh pabandi layi ta fer tusi cheeka marniya
@Jorasandhu-m8i
@Jorasandhu-m8i Ай бұрын
Shi kha ji
@ManjeetKaur-jv9ur
@ManjeetKaur-jv9ur 4 ай бұрын
ਪੰਜਾਬ ਦੇ ਬੱਚੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ
@BittuSingh-hv7sf
@BittuSingh-hv7sf 4 ай бұрын
ਬੱਸ ਭੌਕੀ ਚੱਲੋ ਪੰਜਾਬ ਬਾਰੇ ਤੇ ਪੰਜਾਬੀ ਮਜਦੂਰ ਬਾਰੇ ਨਾਂ ਸੋਚਿਓ
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@lakhashooter8292
@lakhashooter8292 Ай бұрын
Right bro ​@@abhinavsingharnavsingh1037
@DharmpalDhammu-fm1xt
@DharmpalDhammu-fm1xt Ай бұрын
​@@abhinavsingharnavsingh1037bilkul bai g par jatoda nhi man na
@HarjivanSingh-im7mv
@HarjivanSingh-im7mv 13 күн бұрын
Till 1966 no hindu became CM of Punjab​@@abhinavsingharnavsingh1037
@komaljain1479
@komaljain1479 3 ай бұрын
ਪਰਵਾਸੀਆਂ ਨੂੰ ਪੰਜਾਬ ਵਿੱਚੋ ਬਾਹਰ ਕੱਡਿਆ ਜਾਵੇ
@24riseentertainment99
@24riseentertainment99 3 ай бұрын
True Punjabi pravasi nu canada vicho v😂
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@punjabiladla3192
@punjabiladla3192 Ай бұрын
@@24riseentertainment99 🤣🤣🤣🤣🤣🤣🤣🤣
@RajuAsinghRajuasingh-wn5mu
@RajuAsinghRajuasingh-wn5mu Ай бұрын
Ja ke keh de tu Canada sarkar nu.te nale Himachal te rajasthan nu v​@@24riseentertainment99
@PaliSingh-xr6jn
@PaliSingh-xr6jn Ай бұрын
​@@abhinavsingharnavsingh1037ਅਗਰ ਯੋਗੀ ਕੋ ਰਾਜ ਦਿਆ ਤੋ ਪਰਵਾਸੀਆ ਨੇ ਤਾਂ ਪੱਕਾ ਥੱਕਾ ਕਰਨਾ ਫਿਰ ਤਾਂ ਪਰਵਾਸੀਆਂ ਦਾਂ ਹੀ ਰਾਜ ਹੋ ਜਾਓ ਪੰਜਾਬ ਚ ਮੈ ਤੁਆਦਿ ਗੱਲ ਨਾਲ ਸਹਿਮਤ ਨਈ ਹਾ ਪਰਵਾਸੀਆਂ ਨੂੰ ਬਾਹਰ ਕੱਢਣਾ ਸਾਡੇ ਪੰਜਾਬੀਆਂ ਦੀ ਜੁੰਮੇਵਾਰੀ ਹੈ ਤੇ ਇਹ ਚੰਗੀ ਤਰਾ ਨਿਬਾਵਾ ਗੇ ਅਸੀ ਵੀ
@sohansinghsandhu4025
@sohansinghsandhu4025 4 ай бұрын
ਖੈਹਰੇ ਜੀ ਦੇ ਕਹਿਣ ਅਨੁਸਾਰ ਪੰਜਾਬ ਸਰਕਾਰ ਵਿਧਾਨ ਸਭਾ ਚਿ ਜਲਦੀ ਕਨੂੰਨ ਬਣਾਵੇ ਹਿਮਾਚਲ 'ਹਰਿਆਣੇ ਵਾਂਗ ।
@Wronglyiptc8
@Wronglyiptc8 4 ай бұрын
Kuj nahi hona bil kanoon banaon naal tuhada panga manusmriti waleya naal tussi kuj nahi kr sakde gulaam kaom kadeev koyi kanoon nahi bana sakdi
@romyphotographyamritsar7420
@romyphotographyamritsar7420 4 ай бұрын
पंजाब में यूपी, बिहार, बंगाल, से आ रहे है यहां काम कर रहे है ये तो ठीक है हमारी जरूरत है आज हमारे पंजाबी जवान बच्चे मजदूरी, करके खुश नही है तो उनकी जगह दूसरे राज्यों से आ कर काम कर रहे है और कम पैसों में कर रहे है मालिक की गाली भी सुनते है एक कमरे में ही रह लेते है जो मालिक देता है लेकिन हमारे लोग तो छोटी छोटी बातों पर अपने मालिको को धमकी दे देते है दूसरे लोगो को बुला कर मारपीट भी कर लेते है, इसी लिए फैक्ट्री, जमीदार किसान, दुकानदार, स्कूलों, लोगो के घरों में काम करने के लिए रखते है। और सरकार कोई भी हो बेरोजगारी, का रौन रोते हैं और हमारे तो काम करने वाले मजदूर तो नशे के कैप्सूल, गोलियां, चिट्ठा पीने वाले है और एक बात और है हमारे राज्य में भिखारी भी बाहरी राज्यों से हो आते है, इनके साथ साथ रहोंगियां मुसलमान, बंगलादेश, के लोग भी आते है जो अपराध भी करते है और आंतकवादी संगठनों से भी जुड़े हुए है।
@blacktiger701
@blacktiger701 4 ай бұрын
Haryane ch keda kanoon hai apne ale ambale rainde k nahi,tusi yar akal nu hath Maro Calcutta,up Bombay,rudrpur,Bihar,gujrat jithe marji Laila Jake zameen,jithe nahi lain dinde oda reason hai ona kol padhri zameen ghat hon karke kanoon hai pahadi area ch,kyunki bahrle lok agar Jake zameen lainde ne ona nu khan nu ni milna kyunki Himachal de lok chahe thodi zameen chahe jada ghar d he kheti krke ohi khande ne bahro lod pain te e lainde ne,tars. Anda tere wargeyan d soch te tusi ona loka nu tattiyan lwa duniya jede Punjabi bahrale pardesha ch reh rahe ne,agle sardar g kehnde ne badch kehnge danda denge chitdaan ch
@Wronglyiptc8
@Wronglyiptc8 4 ай бұрын
@@blacktiger701 tussi pahadiya ne gandh paayea hai Punjab vich , Punjab kol jameen jeyada hai koyi , tusi mooh chuk k punjab nu tur painde ho , tusi himachali pahadiye te bhaiye fir Maharashtra ja fir bangal vich jagah laiy lao ithe lun fadan aonde ho 😂😂😂😂
@SushilSharma-x2y
@SushilSharma-x2y 4 ай бұрын
​@@blacktiger701,,,es vele te sardar g kehnde aa... fer agle oe sardara...kehange ... .. gulam b kahaunge... .fer takleef jaada honi aa...
@JAGSIRSingh-ie8qg
@JAGSIRSingh-ie8qg Ай бұрын
ਦਰਸਨ।ਸਿੰਘ।ਸਰਪੰਚ। ਨੂੰ। ਕਿਹਾ।ਜਾਵੇ ।ਤੂੰ। ਯੂਪੀ।ਤੇ। ਬਿਹਾਰ। ਵਿੱਚ। ਆਪਦਾ। ਅਧਾਰ॥ਕਾਰਡ। ਬਣਵਾ।ਕੇ। ਦਿਖਾ। ਘਰ।ਖਰੀਦ। ਕੇ। ਦਿਖਾ।☝✍️
@KarnailMandair
@KarnailMandair Ай бұрын
ਪਰ ਯੂਪੀ ਵਿੱਚ ਸਾਡੇ ਜੱਟ ਸਿੱਖਾ ਨੇ ਹਜਾਰਾ ਏਕੜ ਜਮੀਨਾ ਲੈਕੇ ਮਹਿਲਾ ਵਰਗੇ ਘਰ ਬਣਾਕੇ ਕਈ ਸਾਲਾ ਤੋ ਰਹਿ ਰਹੇ ਹਨ
@Nkkaur1313
@Nkkaur1313 4 ай бұрын
ਪ੍ਰਭਜੋਤ ਜੀ ਤੁਸੀਂ ਬਹੁਤ ਵਧੀਆ ਬੋਲੇ ਤੇ ਪੰਜਾਬ ਦੇ ਹੱਕ ਲਈ ਬੋਲੇ ਸਲੂਟ ਹੈ ਤੁਹਾਨੂੰ
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@varinderkumar1914
@varinderkumar1914 4 ай бұрын
ਅਸੀ ਰੋਕਦੇ ਨਹੀਂ ਪਰ ਜ਼ਮੀਨ ਆਧਾਰ ਕਾਰਡ ਵੋਟ ਕਾਰਡ ਬਣਾਉਣ ਤੇ ਰੋਕ ਲੱਗਣੀ ਚਾਹੀਦੀ
@jagadevsingh7303
@jagadevsingh7303 4 ай бұрын
ਭਾਈਆ ਨੂੰ ਪੰਜਾਬ ਤੋਂ ਬਾਹਰ ਕੱਢੋ ਬੱਸ ਬਹਿਆ ਤੇ ਪਿਆਰ ਆਉਦਾ ਤਾਂ ਆਪਣੇ ਘਰ ਰੱਖ ਲੋ ਚੰਨੀ y jindabad 🙏 right 👍 lakha y jindabad
@AkhandBharat-fn9xf
@AkhandBharat-fn9xf 4 ай бұрын
😂😂
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@SandeepKaur-dd2wj
@SandeepKaur-dd2wj Ай бұрын
Ryttt
@jassisingh2108
@jassisingh2108 4 ай бұрын
ਪ੍ਰਭਜੋਤ ਸਿੰਘ ਸਰ ਸਲੂਟ ਹੈ ਤਹਾਨੂੰ ਪੰਜਾਬ ਤੇ ਗਰੀਬਾਂ ਬਹੁਤ ਲੋਡ ਤੁਹਾਡੀ ਪੰਜਾਬ ਦੇ ਹੱਕਾਂ ਵਾਸਤੇ ਵਧੀਆ ਵਿਚਾਰ ਹਨ ਸਿਮਰਨ ਜੀ ਕੋਈ ਵੀ ਮੁੱਦਾ ਪਰਭਜੀਤ ਸਰ ਨੂੰ ਜ਼ਰੂਰ ਬੁਲਾਇਆ ਕਰੋ
@apnapunjab2023
@apnapunjab2023 4 ай бұрын
ਆਪਣੇ ਪੰਜਾਬ ਲਈ ਕੋਈ ਵੀ ਚੰਗੀ ਤਰ੍ਹਾਂ ਨਹੀਂ ਸੋਚ ਰਿਹਾ❤ ਅਗਰ ਪੰਜਾਬ ਵਿੱਚ ਇਵੇਂ ਆਬਾਦੀ ਹੁੰਦੀ ਗਈ ਤੇ ਪੰਜਾਬੀਆਂ ਨੂੰ ਕਿੱਥੇ ਨੌਕਰੀਆਂ ਮਿਲਣਗੀਆਂ❤
@SabGaming-k9k
@SabGaming-k9k 3 ай бұрын
Ae gl shi a ji sb apne look ae gl nu smh len ta bhot vdiya gl a ki ena looka nu apne Punjab jamen na den
@gulzarsingh953
@gulzarsingh953 Ай бұрын
sarpanch sahib jdo parvasian di ginti vad ghi tusi sarpanch bnoge
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@devindersingh5902
@devindersingh5902 2 ай бұрын
ਸਾਰੀਆਂ ਸਟੇਟਾਂ ਵਿੱਚ ਕਨੂੰਨ ਇਕ ਹੋਣਾ ਚਾਹੀਦਾ ਹੈ ।
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@Student_Yard
@Student_Yard 4 ай бұрын
ਐਡਵੋਕੇਟ ਪ੍ਰਭਜੀਤ ਸਿੰਘ ਅਸਲ ਪੰਜਾਬ ਦਾ ਪੁੱਤ ਹੈ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਬੰਦੇ ਦੇ ਬੋਲਣ ਤੋ ਪਤਾ ਲੱਗ ਜਾਂਦਾ ਪੰਜਾਬ ਦੇ ਅਸਲ ਪਿਉਰ ਬਲੱਡ ਸਰਕਲ ਦਾ ਐਡਵੋਕੇਟ ਪ੍ਰਭਜੀਤ ਸਿੰਘ ਪੰਜਾਬੀਅਤ ਲਈ ਬਹੁਤ ਚੰਗੀ ਸੋਚ ਰੱਖਦੇ ਧੰਨਵਾਦ
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@SatwinderSingh-j1t
@SatwinderSingh-j1t 4 ай бұрын
ਬਿਲਕੁਲ ਸਰਦਾਰ ਜੀ ਸਹੀ ਗੱਲ ਕਹੀ ਹ ਤੁਸੀਂ ਤੁਹਾਡੀਆਂ ਗੱਲਾਂ ਦੇ ਸਹਿਮਤ ਹ। ਇਹਨਾਂਂ ਨੂੰ ਇਦਾਂ ਅਧਿਕਾਰ ਨਹੀਂ ਦੇਣੇ ਚਾਹੀਦੇ ਠੀਕ ਹ ਵੋਟ ਨਹੀਂ ਦੇਣੀ ਚਾਹੀਦੀ ਸਪੋਰਟ ਨਹੀਂ ਦੇਣੀ ਚਾਹੀਦੀ
@SoniSingh-ip7ui
@SoniSingh-ip7ui 4 ай бұрын
ਵੀਰ ਪ੍ਰਭਜੋਤ ਜੀ ਜਿਉਂਦੇ ਰਹੋ ਸਲੂਟ ਆ ਤੁਹਾਨੂੰ ਜੀ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ
@HardevsinghSihra-br2yy
@HardevsinghSihra-br2yy 2 ай бұрын
ਪੰਜਾਬ,,‌ਦੀ ‌,।‌ਸਥਿਤੀ ਵਿਗੜ‌ ਚੁੱਕੀ ਹੈ ਜੀ,,,,,,
@Pargatsinghkhera-fh2iq
@Pargatsinghkhera-fh2iq 4 ай бұрын
ਪੰਜਾਬੀਆਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ
@AjaibKaur-o8d
@AjaibKaur-o8d 4 ай бұрын
R
@shamsharsingh9304
@shamsharsingh9304 4 ай бұрын
Koi dhaka bahi
@DhirajKumar-if5jj
@DhirajKumar-if5jj 2 ай бұрын
कैसा धक्का है
@DhirajKumar-if5jj
@DhirajKumar-if5jj 2 ай бұрын
सरदार जी बिहार और यूपी के मजदूर प्रवासी मजदूर नहीं है सरदार जी पंजाब पंजाब पर हिंदुस्तान का हिस्सा है और बिहार यूपी में हिंदुस्तान है का हिस्सा है इसीलिए हमारे बिहार यूपी के भाइयों के साथ किसी भी प्रकार का जुल्म ना करो जी
@DhirajKumar-if5jj
@DhirajKumar-if5jj 2 ай бұрын
क्या पंजाब केलोग बिहार में यूपी में अपना कारोबार नहीं करते क्या पटना साहिब को भी भूल गए आप लोग यह कैसा जुल्म है हम बिहार और अपवालों के साथ
@HarjeetSingh-mb8rc
@HarjeetSingh-mb8rc Ай бұрын
ਜਦੋਂ ਪੰਜਾਬੀ ਮਜ਼ਦੁਰਾਂ ਦੀ ਗੱਲ ਹੂਦੀ ਉਦੋਂ ਇਹਨਾਂ ਬਹੁਤ ਮਿਰਚਾਂ ਲਾਗਦਿਆ
@kuldeepsinghdhiman2759
@kuldeepsinghdhiman2759 4 ай бұрын
ਇਹਨਾਂ ਕੋਰਟਾਂ ਦੇ ਕਾਨੂੰਨ ਇਕੱਲੇ ਪੰਜਾਬ ਉਤੇ ਹੀ ਲਾਗੂ ਹੁੰਦੇ ਹਨ ਇਨ੍ਹਾਂ ਨੂੰ ਉਹ ਸੂਬੇ ਨਹੀਂ ਦਿਸਦੇ ਜਿਥੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਜ਼ਮੀਨ ਖਰੀਦਣ ਅਤੇ ਨੌਕਰੀਆਂ ਲੈਣ ਉਤੇ ਵੀ ਪਾਬੰਦੀਆਂ ਲਗਾਈਆਂ ਹੋਈਆਂ ਹਨ।
@rajinderkaran4100
@rajinderkaran4100 4 ай бұрын
Good bai
@harbanslal6653
@harbanslal6653 4 ай бұрын
🙏🙏🌹
@harbanslal6653
@harbanslal6653 4 ай бұрын
Good
@SikanderSingh-d9g
@SikanderSingh-d9g 4 ай бұрын
Fuddi deo tussi panjab de bahar jameenan layiyan ne mp.up.bihaar sab jagah rahinde ne
@Sidhumoosewala-wp2ux
@Sidhumoosewala-wp2ux 4 ай бұрын
ਗੁਲਾਮ ਕੌਮ ਦੀ ਕੋਈ ਕਾਨੂੰਨ ਕੁੱਛ ਨਹੀਂ ਧੱਕੇ ਬੱਸ ਸਹੀ ਜਾਓ ਭਇਏ ਮੰਤਰੀ ਲੱਗਣੇ ਆਉਂਦੇ ਕੁੱਛ ਸਾਲਾ ਨੂੰ ਬਾਈ ਦੇਖੀ ਜਾਈ 🥺😡😡😡😡😡😡😡😡
@AmrinderSingh-dw4fp
@AmrinderSingh-dw4fp 3 ай бұрын
ਵਿਨੋਦ ਭਾਰਤੀ ਜੀ ਸਾਰੇ ਪੰਜਾਬ ਚ ਪ੍ਰਵਾਸੀ ਹੋ ਗੇ ਤਾਂ ਪੰਜਾਬੀ ਕਿਥੇ ਜਾਂਣਗੇ ਪ੍ਰਵਾਸੀਆਂ ਦਾ ਸਿਧਾ ਫਾਇਦਾ ਭਾਜਪਾ ਨੂੰ ਹੈ ਇਹ ਸਾਰਾ ਵੋਟ ਭਾਜਪਾ ਨੂੰ ਜਾਏਗਾ
@BikerSingh-o6t
@BikerSingh-o6t 4 ай бұрын
ਇਹਨਾਂ ਦਾ ਮਤਲਬ ਹੈ ਜੀ ਪ੍ਰਵਾਸੀ ਭਲੇ ਸਾਡੀਆਂ ਧੀਆਂ ਭੈਣਾਂ ਨੂੰ ਗ਼ਲਤ ਬੋਲਣ ਸਾਡੇ ਬਦਮਾਸ਼ੀ ਕਰਨ ਅਸੀਂ ਪੰਜਾਬੀਆਂ ਨੇ ਤੇ ਬੋਲਣਾਂ ਹੈ ਸਾਡਾ ਪੰਜਾਬ ਉਹ ਅਪਣੇ ਜੁਪੀ ਜਾਣ ਇਕ ਦਿਨ ਇਹੋ ਜਿਹਾ ਆੳਣਾ ਸਾਨੂੰ ਅਪਣੀਆਂ ਪਗਾ ਬਚਾਉਣੀਆ ਔਖੀਆਂ ਹੋਣਗੀਆਂ ਹਲੇ ਵੀ ਪੰਜਾਬੀੳ ਏਕਾ ਕਰ ਲਉ
@blacktiger701
@blacktiger701 4 ай бұрын
ਤੇ ਜੇੜੇ ਯੂਪੀ,ਬਿਹਾਰ,ਗੁਜਰਾਤ,ਕਲਕੱਤਾ ਬਾਹਰਲੇ ਸਟੇਟ ਚ ਪੰਜਾਬੀ ਰਹਿ ਰਹੇ ਨੇ ਓਨਾ ਨੂੰ ਵੀ ਤਾਂ ਵਾਪਸ ਭੇਜਿਆ ਜਾਊਗਾ, ਕੱਲਨ ਮੰਤਰੀ ਫੈਕਟਰੀ ਚ ਕੰਮ ਕੋਣ ਕਰੂਗਾ ਤੂੰ
@Shivani-kw9kx
@Shivani-kw9kx 4 ай бұрын
किस प्रवासी मजदूर ने ऐसा किया है? मैंने उलटा कई पंजाबी लडकियों को प्रवासी मजदूरों को बेवजह गाली देते हुए देखा है और क्योंकि मैं परवासी हूँ तो मैनें कई ऐसे पंजाबी भी देखे हैं जो हम प्रवासी लड़कियों को बुरी नजरों से देखते हैं। बुराई सभी में होती है।
@JyotiranibtiRani
@JyotiranibtiRani 3 ай бұрын
Lagda eh punhabi kade gurudware n gye je gye hunde ta enna nu pta hunda guru gobind ji v Bihar to ne 😅😅😅😅
@Nevnoor-kz5sy
@Nevnoor-kz5sy Ай бұрын
​@@JyotiranibtiRaniguru Gobind Singh ji bare koi vi gal na krio nhi tu jutia khania ne okay with you
@Nevnoor-kz5sy
@Nevnoor-kz5sy Ай бұрын
​@@JyotiranibtiRaninale tenu kine kiha ki Guru ji Bihar ton ne gal soch ke krio
@agampreet17925
@agampreet17925 4 ай бұрын
ਵੀਰ ਜੀ ਪੰਜਾਬ ਦਾ ਬੇੜਾ ਗਰਕ ਪੱਕਾ ਹੋ ਗਿਆ ਹਾਈਕੋਟ ਦੇ ਫੈਸਲੇ ਤੇ ਆਪਣੇ ਘਰ ਪ੍ਰਵਾਸੀ ਮਜ਼ਦੂਰਾ ਨੂੰ ਦੇ ਦਾਓ ਨਹੀ ਤੇ ਹਾਈਕੋਟ ਆਪ ਦਾਵਾਉ ਗਈ ਪ੍ਰਵਾਸੀ ਨੂੰ
@baggasingh9234
@baggasingh9234 4 ай бұрын
ਮੈਂ ਸਾਰੇ ਪੰਜਾਬ ਦੇ ਪੰਜਾਬੀਆਂ ਨੂੰ ਬੈਨਤੀ ਕਰਦਾ ਹਾਂ ਕਿ,,,ਭੲਇਆ, ਦੀਆਂ ਰੈਹੜੀਆ ਅਤੇ ਦੁਕਾਨਾਂ ਤੋਂ ਕੋਈ ਵੀ ਸਮਾਂਨ ਨਾ ਖ਼ਰੀਦੋ,, ਇਹਨਾਂ ਨੂੰ ਕੋਈ ਵੀ ਕੰਮ ਨਾ ਦਿੱਤਾ ਜਾਵੇ,, ਭੁੱਖੇ ਮਰਦੇ ਆਪਣੇ ਆਪ ਭਜ ਜਾਣਗੇ,,,, ਜਿਨ੍ਹਾਂ ਨੇ ਰੱਖਣੇ ਹਨ ਉਹ ਆਪਣੀਆਂ ਧੀਆਂ ਨਾਲ ਵਿਆਹ ਕਰਵਾ ਲੈਣ,,,
@JaswinderSingh-vj4xn
@JaswinderSingh-vj4xn 3 ай бұрын
Mai ta pervasiy to sman Lena band kar diya te dujea nu vi benti karda
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@punjabiladla3192
@punjabiladla3192 Ай бұрын
jihre punjabi baiye canada america gye ha ona dian dukana, factrian, nu be agg lga do. vasey be Trump and Trudo ne sare punjabi baiye jutian mar mar kad dene hun.
@AvtarA-xh1wd
@AvtarA-xh1wd Ай бұрын
ਬਿਲਕੁਲ
@kamaljitkaur9321
@kamaljitkaur9321 Ай бұрын
ਸਹੀ ਕਿਹਾ ਜੀ
@JaswinderSingh-f8j
@JaswinderSingh-f8j Ай бұрын
ਦਰਸ਼ਨ ਨੇ ਇਹਨਾਂ ਕੰਜਰਾਂ ਤੋਂ ਵੋਟਾਂ ਲੲ😮 ਈਆ
@avtarkhepar6096
@avtarkhepar6096 Ай бұрын
Ehna Diya vota nal vaneya darsshn ji bhe jio?
@MohinderSingh-kj4vo
@MohinderSingh-kj4vo 4 ай бұрын
ਪੰਜਾਬ ਵਿੱਚ ਵੀ ਹਿਮਾਚਲ ਦੀ ਤਰਜ ਤੇ ਸਿੱਖ ਕੌਮ ਦੀ ਹਿਫਾਜ਼ਤ ਲਈ ਜਾਇਦਾਦ ਨਾ ਖਰੀਦਣ ਦਾ ਕਨੂੰਨ ਬਣਨਾ ਚਾਹੀਦਾ ਹੈ।
@13JSL
@13JSL 4 ай бұрын
Kuch ni hona gulam Punjab vich
@Uevevk
@Uevevk 4 ай бұрын
Dalitan nu bhi alg raj de do tanki uh bhi apne aap nu ajad kar apne faisle le sakan kyunki uhna kol jameen tan pure hai nhi te dhadi karn vaste kite bhi jana pai sakda te loka de gusse da sikar hona painda apne Raj main te dusre Raj main bhi es kar ghat to ghat ek Raj dalita da bhi alag hona chida tanki jad koi state de lok bhgan ja tang kre tan ihna kol apna surakhsit ghar tan hoye jithe uh reh skan yee desh tan puri trh hindu Sikh muslim uch jatian da hi hai baki sirf ehna de hukma te hi chlda hai chye sambhidhan griba.waste bhi pura hai par jiyada lok pdhe nhi suru te grib hon karn sare desh di problem ban rhe es kar ehna nu bhi alag State ditta jawe Punjabi bhi kush te hindu kush hindu vasise bhi aachut nu hindu nhi manta Sikh dharm hon karn kuch rhem jarur hai aachuta layi par puri trh nhi
@Arjun-ki5ct
@Arjun-ki5ct 4 ай бұрын
Himachal saaf suthra hai isliye punjabiyo ko waha ghusne nhi dete, Punjabiyo ne UP me bohot property bana Lee hai, Ab Yogi ko chahiye ki Punjabi log UP me zameen par kabza na kare, sakhtai karni chahiye punjabiyo par
@MohinderSingh-kj4vo
@MohinderSingh-kj4vo 4 ай бұрын
@@Arjun-ki5ct are bhai hm to himachal ki bat nhi kr rhe hm sir apni bat krte hain apne raj ko better aor surkhiat bnane ki hm to chahte hain himachal aur trki kre.
@virdistatus2494
@virdistatus2494 4 ай бұрын
​@@Arjun-ki5ctChal oye tu etho nikal bhaiya
@HardevsinghSihra-br2yy
@HardevsinghSihra-br2yy 2 ай бұрын
ਪੰਜਾਬ,,‌ ਵਿੱਚ,,‌ ਪ੍ਰਵਾਸੀ,‌ ਕ੍ਰਿਮੀਨਲ‌ ਬਿਰਤੀ ਦੇ ਲੋਕ,, ਆ‌ ਚੁੱਕੇ ਹਨ ਜੀ,,‌ਇਸ‌ ਗੱਲ ‌ਤੋ ਮੁਨਕਰ ਨਹੀਂ ਹੋ ਸਕਦਾ,,,,
@apnapunjab2023
@apnapunjab2023 4 ай бұрын
ਵੀਰ ਪ੍ਰਭਜੀਤ ਸਿੰਘ ਸਿੰਘ ਐਡਵੋਕੇਟ ਤੁਹਾਨੂੰ ਸਲੋਟ ਹੈ❤ ਤੁਸੀਂ ਬਹੁਤ ਹੀ ਵਧੀਆ ਗੱਲਾਂ ਰੱਖੀਆਂ ਅੱਗੇ❤
@rajinderkaran4100
@rajinderkaran4100 4 ай бұрын
Sahi bai
@MithuBunny
@MithuBunny 4 ай бұрын
ਇਨਾਂ ਨੇ ਪੰਜਾਬ ਦਾ ਬਹੁਤ ਮਾੜਾ ਹਾਲ ਕਰਨਾ ਅਸੀ ਤਾਂ ਤਰਸ ਕਰ ਲੈਦੇ ਹਾ ਭਈਆ ਤੇ ਪਰ ਇਹ ਕਦੇ ਵੀ ਸਾਡੇ ਪੰਜਾਬ ਦਾ ਪੰਜਾਬੀਆ ਦਾ ਭਲਾ ਨਹੀ ਸੋਚ ਸਕਦੇ।।
@balvindarkur9803
@balvindarkur9803 4 ай бұрын
Luat k kha gae Punjab nu
@shamsharsingh9304
@shamsharsingh9304 4 ай бұрын
Tu soch la bhala OH da bhaut kuch bhala Kari jande ne
@babbukumarsongs8786
@babbukumarsongs8786 4 ай бұрын
Veer ji punjabi vi criminal mind hunde ja rahe hain punjabian ne vi poora caneda gand paia hoea hai pichhle kayi salan ton punjab gangstran de naal preshan hai jo caneda ton oprate ho reha hai utthe appan chup vat lainde haan prawasi vi criminal ho sakda hai par jiwen har punjabi criminal ni unwen hi har prawasi vi criminal ni hunda saade kol kanun hai law hai je koi vi parsan chahe punjabi howe ya prawasi howe criminal activity karda hai to us te karwahi honi chahidi hai eh vi sada fundamental right hai
@MandeepKumar-rx8yb
@MandeepKumar-rx8yb 4 ай бұрын
Kya mara hal kr deya... Details m btade
@bhopindersingh-h6r
@bhopindersingh-h6r 4 ай бұрын
Parvasiyan te janbujh ke koi karvaye nhi kàrda sgon ehnanu Punjab de viroodh har tareh varteya janda ,eh sikh daram ,culture nu barbad Karan te tule hoi han.punjabi bahar Jake uthon de dharam,culture nu khrab nhi satkar karda hai,eh log sade dharam,culture de virodh kam karde Han.
@ਕੁਲਦੀਪਸਿਂਘ-ਫ9ਸ
@ਕੁਲਦੀਪਸਿਂਘ-ਫ9ਸ 3 ай бұрын
ਪੰਜਾਬ ਦੇ ਵਿੱਚ ਭਈਏ ਨਹੀਂ ਆਉਣੇ ਚਾਹੀਦੇ
@apnapunjab2023
@apnapunjab2023 4 ай бұрын
ਦਰਸ਼ਨ ਸਿੰਘ ਤੁਸੀ ਤੇ ਪੰਜਾਬ ਦੇ ਹੱਕ ਦੀ ਕੋਈ ਵੀ ਗੱਲ ਨਹੀਂ ਕੀਤੀ❤ ਆਉਣ ਵਾਲੇ ਟਾਈਮ ਵਿੱਚ ਪ੍ਰਵਾਸੀ ਵੱਧ ਤੇ ਪੰਜਾਬੀ ਘੱਟ ਰਹਿ ਜਾਣੇ ਨੇ❤
@HarpalSingh-yq4qm
@HarpalSingh-yq4qm 4 ай бұрын
ਇਹੋ ਜਿਹੇ ਅਖੌਤੀ ਸਮਾਜ ਸੇਵੀ
@HarjinderKaur-cg4es
@HarjinderKaur-cg4es Ай бұрын
ਨਾ,ਨਾ,ਚੱਵਲੋ ਬੱਈਏ ਕੱਡਿਉ ਨਾ,ਉਨਾਨੁੰ ਜੱਵਾਈ ਬੱਨਾਕੇ ਘੱਰ,ਜੱਵਾਈ,ਰੱਖਲਾੱ,ਮੱਰਦਾ ਕਿਉਨੱਹੀ,ਤੁੰ
@sukhwinderchahal2733
@sukhwinderchahal2733 Ай бұрын
ਪੰਜਾਬ ਸਰਕਾਰ ਦੇ ਵਕੀਲ ਨਲੈਕ ਤੇ ਫ਼ਰਮਾਇਸੀ ਸਦਾ ਰੱਖੇ, ਪੰਜਾਬ ਦੇ ਹੱਕ ਵਿੱਚ ਸਦਾ ਫੇਲ੍ਹ ਹੋਏ ਅਤੇ ਹੋਣਗੇ
@jaismeenmehto1234
@jaismeenmehto1234 4 ай бұрын
ਪਰਵਾਸੀਆਂ ਨੂੰ ਪੰਜਾਬ ਚੋ ਬਾਹਰ ਕੀਤਾ ਜਾਵੇ, ਮੈ ਕੁਲਚੇ ਬਰਗਰ ਦਾ ਕੰਮ ਕਰਦਾ ਗਾ ਜੀ, ਜਦੋਂ ਭਈਆ ਕੁਲਚੇ ਬੇਚਣ ਆਉਂਦਾ ਗਾ ਸਾਡੇ ਪੰਜਾਬੀ ਉਹਨਾਂ ਤੋਂ ਹੀ ਕੁਲਚੇ ਖਾਂਦੇ ਨੇ, ਇਹ ਸਾਡੇ ਲੋਕਾਂ ਦੀ ਵੀ ਗਲਤੀ ਹੈ। ਕਿ ਭਈਆ ਤੋਂ ਕੁਲਚੇ ਖਾਂਦੇ ਨੇ।
@lakhbirsidhu5271
@lakhbirsidhu5271 4 ай бұрын
Very good.
@lakhbirsidhu5271
@lakhbirsidhu5271 4 ай бұрын
Kulcha bach lakh kror one year komada. Punjab pagal the tra vadas vich dari vich gobar sotan joga ae.
@lakhbirsidhu5271
@lakhbirsidhu5271 4 ай бұрын
H
@ManpreetManpreet-e9w
@ManpreetManpreet-e9w 4 ай бұрын
Bhaiyan nu pujab vicho bahar kado te jmeen na devo
@manojkumar-jo7gz
@manojkumar-jo7gz 4 ай бұрын
Mai kise bahiye toh kulche nai khanda tusi apni re did ty likhwa deo sanu maan punjabi hon ty a
@agampreet17925
@agampreet17925 4 ай бұрын
ਹਿਮਾਚਲ ਵਿੱਚ ਸਵਧਾਨ ਵੱਖਰਾ ਪੰਜਾਬ ਨਾਲੋਂ
@apnapunjab2023
@apnapunjab2023 4 ай бұрын
ਵੀਰੋ ਆਪਣੇ ਪੰਜਾਬ ਲਈ ਕੁਝ ਸੋਚ ਲਓ ❤ ਨਾ ਕਿਸੇ ਦੇ ਹਵਾਲੇ ਕਰੋ ਆਪਣੇ ਸੋਹਣੇ ਪੰਜਾਬ ਨੂੰ❤
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@apnapunjab2023
@apnapunjab2023 4 ай бұрын
ਜੇ ਇਵੇਂ ਹੀ ਚੱਲਦਾ ਰਿਹਾ ਆਉਣ ਵਾਲੇ ਟਾਈਮ ਵਿੱਚ ਪੰਜਾਬ ਵਿੱਚ ਪੰਜਾਬੀ ਗਿਣਤੀ ਦੇ ਹੀ ਰਹਿਣੇ ਨੇ ਨਹੀਂ❤
@NarinderSingh-ul5oq
@NarinderSingh-ul5oq 4 ай бұрын
Punjab ch punjabia di ginti ghat ho Jani aa fir ki bane GA. Sarkara vot bank de lalach ch sutia pai a ne. Local nu away churning chahi di aa ta hi sarkara Gaurav karn gia
@rajinderkaran4100
@rajinderkaran4100 4 ай бұрын
Sahi bai
@HarmanSingh-or8si
@HarmanSingh-or8si 4 ай бұрын
Eh problem Punjabiyaan de abrod jaan nahi hundi ki Punjab ch Punjabi ghatt rehe ne
@amanpreet5464
@amanpreet5464 Ай бұрын
ਬਹੁਤ ਅੱਛਾ
@AK-ok8oe
@AK-ok8oe 4 ай бұрын
ਵਿਨੋਦ ਭਾਰਤੀ ਜੀ ਮੈਂ ਪੰਜਾਬ ਦਾ ਬਸਿਦਾ ਹਾਂ ਪਰ ਹਿਮਾਚਲ ਵਿੱਚ ਜਗਾਂ ਲੈਂਣੀ ਹੈ ,ਘਰ ਪਾਉਣਾ ਹੈ ,, ਕਿਵੇਂ ਲਈਏ,?,....ਹੈ ਕੋਈ ਜਵਾਬ। ਪੰਜਾਬ ਨੂੰ ਤਾਂ ਸਾਮਲਾਟ ਬਣਾ ਰੱਖਿਆ,,,,ਜਿਹੜਾ ਮੂੰਹ ਚੁਕਦਾ ਜ਼ਮੀਨ ਲੈ ਲੈਦਾ,...
@satnamesingh1387
@satnamesingh1387 4 ай бұрын
ਬਿਲਕੁਲ ਸਹੀ ਗੱਲ ਵੀਰ ਜੀ
@kalkinath158
@kalkinath158 4 ай бұрын
ਨੋਟਾ ਤੇ ਸਿਕਿਆ ਦੀ ਛਣਕਾਰ ਤੇ ਜਾ ਡੁਲੇ ਦੂਜੇ ਨੂੰ ਕੀ ਦੋਸ਼ ਦੇਣਾ ਜੇ ਅਪਣੇ ਆਪਣਿਆ ਨੂੰ ਭੁਲੇ।
@kalkinath158
@kalkinath158 4 ай бұрын
ਨੋਟਾਂ ਤੇ ਸਿਕਿਆ ਦੀ ਛਣਕਾਰ ਤੇ ਜਾ ਡੁਲੇ ਆਪਣਿਆ ਨੂੰ ਆਪ ਹੀ ਨੋਟਾਂ ਕਾਰਨ ਭੁਲੇ ਵੰਡੇ ਗਏ ਘਰ ਘਰਾਟ ਵੰਡੇ ਗਏ ਸਨ ਜਦੋਂ ਚੁਲੇ ।
@jagdevkaur3144
@jagdevkaur3144 Ай бұрын
ਬਿਲਕੁਲ ਸਹੀ ਕਿਹਾ ਵੀਰ
@chlojiye
@chlojiye Ай бұрын
Think logically veer ji himacha te rok tok islyi aa because j uthe plots vikan lgg gye uthe di natural beauty khrab ho jayegi … jive ki veer ji asi jande haan ki himachal ikk tourist place aa i am also non punjabi menu pta tuc menu v gala kaddoge per ekta te pyaar barkrar rakho … jurm karan wale di koi caste , koi dharam , koi gender nhi hunda .. eh ta insaan di niyat ch fark hunda 🙏
@sultanpanna7677
@sultanpanna7677 3 ай бұрын
ਪੰਜਾਬੀ ਨੂੰ ਤਾਂ ਕਮ ਵੀ ਨੀ ਮਿਲਦਾ ਜੱਦ ਤੱਕ ਪ੍ਰਵਾਸੀ ਆਉਣ ਗੈ ਤਾਂ ਪੰਜਾਬ ਤਾਂ ਬਿਹਾਰੀ ਦਾ ਆ
@satnamsinghkashyap6208
@satnamsinghkashyap6208 4 ай бұрын
ਹਿਮਾਚਲ ਵਾਲਾ ਕਨੂੰਨ ਬਣਾਓ
@Palboutique_9806_2
@Palboutique_9806_2 3 ай бұрын
ਜਿਹੜੇ ਪ੍ਰਵਾਸੀਆਂ ਦੀ ਗੱਲ ਕਰਦੇ ਆ ਪੰਜਾਬ ਵਿੱਚ ਆ ਕੇ ਰਹਿ ਸਕਦੇ ਆ ਇਹਨਾਂ ਨੂੰ ਐ ਸਾਡੇ ਘਰ ਵੀ ਪ੍ਰਵਾਸੀ ਚਲਾਉਣਗੇ
@kamaljeetsingh6902
@kamaljeetsingh6902 4 ай бұрын
ਜਿਹੜੀ ਕੋਰਟ ਨੇ ਫੈਸਲਾ ਸੁਣਾਇਆ ਹੈ ਉਹ ਪੰਜਾਬੀਆਂ ਨੂੰ ਹਿਮਾਚਲ ਆਪਣਾ ਉੱਤਰਾਖੰਡ ਵਿੱਚ ਜ਼ਮੀਨਾਂ ਖਰੀਦਣ ਦੇਵੇ
@blacktiger701
@blacktiger701 4 ай бұрын
Bai Himachal te uk ch reason hai othe zameen padhari ghat te pahadi jada hai,duji gal tusi hor jedi marji state ch lelo bengal Calcutta,up Bihar,Pune,gujrat kithe lainiya othe lelo zameen,tiji gal Himachal ch punjabiyan ne factory lahiyan k nahi 100 saal de lease hundiya othe bohat factory ne Punjab cho gaiyan kyunki othe subsidy dinde ne oh, luminous ludhiane ton gai hoi factory hai ethe hisse mangdi c sarkar othe subsidy miliya agle nu 4unit lagale agle ne,mi khud Jana sari history pta.bol kede state ch liniya zameen
@gurdeshsingh7824
@gurdeshsingh7824 3 ай бұрын
Brother a ਕੋਰਟ ਨੇ ਨਈ ਪੰਜਾਬ ਸਰਕਾਰ ਫੈਸਲਾ ਲਿਆ ਕਰਦੀ
@nachhattarkaur7600
@nachhattarkaur7600 Ай бұрын
ਪ੍ਰਭਜੋਤ ਸਿੰਘ ਬਹੁਤ ਵਧੀਆ ਗੱਲ ਕੀਤੀ। ਜਿਉਂਦੇ ਵਸਦੇ ਰਹੋ। 🙏🙏👍
@rajwantsingh2523
@rajwantsingh2523 4 ай бұрын
ਜੇਪਰਵਾਸੀ ਡਿਪਾਰਮੈਟ ਬਣ ਗਿਆ ਤਾਂ ਪੰਜਾਬੀ ਬਰਬਾਦ ਹੋ ਜਾਣਗੇ
@SushilSharma-x2y
@SushilSharma-x2y 4 ай бұрын
Parvasi department saare India vich banunga te U P de sikh nu v Parvasi board da benefit miluga te koi new panga v shuru houga....fer 10 15 ku saal baad janta nu samjh aau.
@manojkumar-jo7gz
@manojkumar-jo7gz 4 ай бұрын
Is chakrview cho ta Punjab nu nikalna pauu ga bc jithe dekho bahite jithe dekho bahiye gand paya salea ny mera dekhn nu ni ji krda ina bahiya nu
@ManjeetKaur-jv9ur
@ManjeetKaur-jv9ur 4 ай бұрын
ਸਹੀ ਕਿਹਾ ਜੀ ਪੰਜਾਬੀਆਂ ਦੇ ਬਾਰੇ ਸੌਚੌ
@sohansinghsandhu4025
@sohansinghsandhu4025 4 ай бұрын
ਵਢੇਵਿਚਾਰ ਦੇਣ ਵਾਲਿਓ ? ਹਿਮਾਚਲ ' ਹਰਿਆਣਾ 'ਰਾਜਿਸਤਾਨ ਵਿਚ ਜਿੰਦਾਂ ਦੇ ਕਨੂੰਨ ਹਨ ਪੰਜਾਬ ਵਿਚ ਕਿਓਂ ਨਹੀ ਬਣ ਸਕਦੇ' ਪੰਜਾਬ ਸਰਕਾਰ ਭੀ ਉਸੇ ਤਰਹਾਂ ਕਨੂੰਨ ਜਲਦੀ ਬਣਾਵੇ ?
@lakhvirgrewal
@lakhvirgrewal Ай бұрын
Punjab. Da. Gadar. Sala
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@punjabiladla3192
@punjabiladla3192 Ай бұрын
sirf punjab ch he kyo. canada america verge sare desha ch be kanoon bnao. fir dekho punjabi baiye kive jahaz bher bher trudo te trump bhejda.
@Meow_no1
@Meow_no1 Ай бұрын
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਈਆ ਨੂੰ ਬਹਾਰ ਕੱਢਣ ਕੰਮ ਕਰਨ ਆਉਂਦੇ ਨੇ ਓਹ ਕੰਮ ਕਰਕੇ ਚਲੇ ਜਾਣ ਓਹ ਪੱਕੇ ਰਹਿਣ ਦਾ ਕੋਈ ਹੱਕ ਨਹੀਂ
@GurmeetSingh-iv8gg
@GurmeetSingh-iv8gg 4 ай бұрын
ਪਿੰਡ ਵਾਸੀਆਂ ਬਿਲਕੁਲ ਸਹੀ ਕੀਤਾ ਗਿਆ ਹੈ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪ੍ਰਵਾਸੀ ਨੂੰ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ
@jitenderKumar-hn4oo
@jitenderKumar-hn4oo 4 ай бұрын
ਵੀਰ ਗੁਰਮੀਤ ਸਿੰਘ ਜੀ ਜਰਾ ਸੋਚ ਕੇ ਗੱਲ ਕਰੋ ਜੇ ਪਰਵਾਸੀ ਨਹੀਂ ਆਉਣਗੇ ਤੇ ਕੰਮ ਕਿਵੇਂ ਹੋਵੇਗਾ ਪੰਜਾਬ ਵਿੱਚ ਤੁਸੀਂ ਕੋਈ ਵੀ ਭਕਾਈ ਮਾਰੀ ਜਾਂਦੇ ਆ ਪੰਜਾਬੀ usa ਖੱਟਾ ਲੈਣ ਜਾਂਦੇ ਆ ਪੰਜਾਬੀ ਵੀ usa ਵਿੱਚ ਪਰਵਾਸੀ ਆ ਸਾਰੇ ਪਰਵਾਸੀ ਗਲਤ ਨਹੀਂ ਹੁੰਦੇ ਇਹ ਕਦਮ ਸੋਚ ਸਮਝ ਕੇ ਲੈਣਾ ਪੈਣਾ
@kamaljitkaur9321
@kamaljitkaur9321 Ай бұрын
ਬਿਲਕੁਲ ਇੰਨਾ ਦੇ ਝੋਲੇ ਚਿਮਟੇ ਚੱਕਾ ਕੇ ਸਟੇਸ਼ਨ ਤੇ ਛੱਡ ਕੇ ਆਵੋ
@PARA725
@PARA725 Ай бұрын
ਪ੍ਰਭਜੋਤ ਜੀ ਇਹਨਾਂ ਨੂੰ ਸਭਤੋਂ ਪੈਲਾਂ ਇਨ੍ਹਾਂ ਤੇ ਦੋ ਤੋਂ ਵੱਧ ਬੱਚੇ ਜੰਮਣ ਤੇ‌ ਪਬੰਦੀ ਲਾਓ ਯੂਪੀ ਬਿਹਾਰ ਵਾਲਿਆਂ ਤੇ ਸਰਕਾਰੀ ਨੋਕਰੀਆ ਨਹੀਂ ਦੇਣੀਆਂ ਬਿਲਕੁਲ ਸਹੀ ਆ ਕਿ ਨਸ਼ੇ ਵੇਚਦੇ ਆ
@SatwinderSingh-j1t
@SatwinderSingh-j1t 4 ай бұрын
ਉਹ ਫੇਰ ਜਦ ਕੰਮ ਨਹੀਂ ਮਿਲਣਾ ਪੰਜਾਬੀਆਂ ਨੇ ਬਾਹਰੇ ਹੀ ਜਾਣਾ ਜਨਵਰੀ ਤੇ ਕੱਢੋਗੇ ਪੰਜਾਬੀ ਤਾਂ ਹੀ ਆਉਗੇਉਰੇ
@chachaChodhry-r2f
@chachaChodhry-r2f 4 ай бұрын
ਤੁਸੀਂ ਗੁਜਰਾਤ ਵਿੱਚ ਜਮੀਨ ਲੈ ਕੇ ਦਿਖਾਓ। ਇਹ ਪਰਵਾਸੀ ਪਿੰਡਾਂ ਵਿੱਚ ਜਿਮੀਂਦਾਰਾਂ ਨੇ, ਸ਼ਹਿਰਾਂ ਵਿੱਚ ਫੈਕਟਰੀ ਵਾਲਿਆਂ ਨੇ ਲਿਆਂਦੇ ਆ।
@manojkumar-jo7gz
@manojkumar-jo7gz 4 ай бұрын
Sahi keha
@examtaiyari4489
@examtaiyari4489 3 ай бұрын
Bahuta le lia h jameen te sardar ne pilibheet ch bht property purchase kiti h
@HarjeetSingh-mb8rc
@HarjeetSingh-mb8rc Ай бұрын
ਸਹੀ ਗੱਲ ਵੀਰ
@harjiwensingh9140
@harjiwensingh9140 Ай бұрын
ਭਾਰਤੀ ਜੀ ਤੁਹਾਡੇ ਵਿਚਾਰ ਬਿਲਕੁਲ ਸਹੀ ਹਨ ਜੀ।
@JagdishSingh-jl7hu
@JagdishSingh-jl7hu 4 ай бұрын
ਸਾਡੀਆਂ ਸਰਕਾਰਾਂ ਨੇ ਹੀ ਪ੍ਰਵਾਸੀਆਂ ਦੇ ਰੈਣ ਬਸੇਰੇ ਬਣਾਏ ਨੇ ਪੰਜਾਬ ਨੂੰ ਤਾਂ ਇਹਨਾਂ ਨੇ ਸਾਮਲਾਟ ਬਣਾਇਆ ਹੋਇਆ ਕੋਈ ਜ਼ਮੀਨ ਖਰੀਦੇ ਘਰ ਖਰੀਦੇ ਵੋਟਾਂ ਰਾਸ਼ਨ ਕਾਟਸਾਰਾ ਐਮ ਐਲ ਏ ਬਣਾਉਂਦਾ ਕਸੂਰ ਸਾਡਾ ਹੀ ਐ
@mangalsahota8629
@mangalsahota8629 3 ай бұрын
ਪੰਜਾਬ ਨਾਲ ਧੱਕਾ ਹੋ ਰਿਹਾ ਕੋਰਟ ਦਾ ਫ਼ੈਸਲਾ ਗਲਤ ਹੈ ਪ੍ਰਵਾਸੀ ਕੰਮ ਤੀਕ ਸੀਮਤ ਰਹਿਣ, ਜਿਥੇ ਮਰਜੀ ਜਮੀਨ ਲੈ ਲੈਂਦੇ ਹਨ ਵੋਟਾਂ, ਆਧਾਕਾਰਡ, ਰਾਸ਼ਨਕਾਰਡ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਲੈ ਰਹੇ ਹਨ ਕੀ ਪੰਜਾਬੀ ਦੂਜਿਆਂ ਸਟੇਟਾਂ ਵਿੱਚ ਜਾਂ ਕੇ ਇਹ ਫਾਇਦਾ ਲੈ ਸਕਦੇ?
@kalgidhardashmesh7288
@kalgidhardashmesh7288 4 ай бұрын
ਸਰਕਾਰ ਵੱਲੋਂ ਸਖ਼ਤੀ ਵਰਤੀ ਜਾਵੇ ਕਿ ਬਾਹਰੋਂ ਆਕੇ ਪੰਜਾਬ ਚ ਕੋਈ ਜ਼ਮੀਨ ਨਾ ਖਰੀਦੇ।
@Nitlife-masti
@Nitlife-masti 3 ай бұрын
फिर हिमाचल में भी इनको जमीन दी जाए उत्तराखंड में भी इनको जमीन दी जाए जम्मू कश्मीर में भी इनको जमीनदी जाए कोर्ट ने फिर इन जगहों पर कैसे जमीन देने से मना किया हुआ है
@kamaljitsingh1582
@kamaljitsingh1582 4 ай бұрын
ਪੰਜਾਬ ਵਿੱਚ ਪਰਵਾਸੀਆਂ ਦੇ ਜਮੀਨ ਖਰੀਦਣ ਤੇ ਬੈਨ ਲੱਗਣਾ ਚਾਹੀਦਾ ਹੈ ਪੰਜਾਬ ਸਰਕਾਰ ਹਿਮਾਚਲ ਵਾਲੇ ਕਾਨੂੰਨ ਪੰਜਾਬ ਵਿੱਚ ਲਾਗੂ ਕਰੇ
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@abhinavsingharnavsingh1037
@abhinavsingharnavsingh1037 Ай бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@baljitsidhu6606
@baljitsidhu6606 Ай бұрын
❤❤ਪੰਜਾਬ ਦੇ ਲੋਕ ਕਿਉ ਨਹੀ ਪੰਜਾਬ ਤੋ ਬਾਹਰ ਜਾਇਦਾਦ ਨਹੀ ਖਰੀਦ ਸਕਦੇ ਪਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢ ਦਿੱਤਾ ਜਾਵੇ
@kuldeepsinghdhiman2759
@kuldeepsinghdhiman2759 4 ай бұрын
ਸਭਤੋਂ ਪਹਿਲਾਂ ਪੰਜਾਬ ਦੋਖੀ ਬਾਦਲ ਨੇ ਇਨ੍ਹਾਂ ਭੲਈਆਂ ਦੇ ਰਾਸ਼ਨ ਕਾਰਡ ਬਣਾਏ ਅਤੇ ਇਨ੍ਹਾਂ ਨੂੰ ਕਲੌਨੀਆਂ ਬਣਾ ਕੇ ਪੰਜਾਬ ਵਿੱਚ ਪੱਕੇ ਵਸਾਉਣ ਦੀ ਸ਼ੁਰੂਆਤ ਕੀਤੀ ਸੀ।
@bahadursingh504
@bahadursingh504 4 ай бұрын
ਬਾਦਲਾਂ ਨੇ ਤਾਂ ਹਰੇਕ ਪਾਸਿਉਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਹੁਣ ਆਪ ਨਰਕਾਂ ਵਿੱਚ ਜਾ ਬੈਠਾ ਪਰਕਾਸ਼ ਚੰਦ ਬਾਦਲ।
@jogindersaini7200
@jogindersaini7200 3 ай бұрын
ਪੰਜਾਬ ਸਰਕਾਰ ਨੂੰ ਅਜਿਹਾ ਕਾਨੂੰਨ ਬਣਾ ਦੇਣਾ ਚਾਹੀਦਾ ਹੈ ਕਿ ਕੋਈ ਵੀ ਪ੍ਰਵਾਸੀ ਪੰਜਾਬ ਵਿੱਚ ਜ਼ਮੀਨ ਖਰੀਦ ਅਤੇ ਮਕਾਨ ਨਾ ਬਣਾ ਸਕਣ ਜਿਵੇਂ ਹਿਮਾਚਲ ਨੇ ਕਾਨੂੰਨ ਬਣਾ ਰੱਖਿਆ ਹੈ।ਅਤੇ ਪ੍ਰਵਾਸੀਆਂ ਨੂੰ ਵੀ ਨਾ ਦਿੱਤੀਆਂ ਜਾਣ ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਹੈ।😮
@sohansinghsandhu4025
@sohansinghsandhu4025 4 ай бұрын
ਇਹ ਸਰਦਾਰ ਨਾਂ ਹੋਕੇਬੀ ਜੇ ਪੀ ਦੇ ਹਕ ਦੀ ਗਲ ਕਰਦਾ ? ਬੀ ਜੇ ਪੀ ਵੋਟਾਂ ਵਾਸਤੇ ਪੰਜਾਬੀਆ ਦੇ ਹੱਕ ਖੋਹ ਰਹੇ ਹਨ ?
@GopiGill-uv8eu
@GopiGill-uv8eu Ай бұрын
ਭੱਈਏ ਭਜਾਓ ਪੰਜਾਬ ਬਚਾਓ
@SatwinderSingh-j1t
@SatwinderSingh-j1t 4 ай бұрын
1 ਸਾਨੂੰ ਵੀ ਹਿਮਾਚਲ ਚ ਦੁਆ ਜਗਹਾ ਜੇ ਐਂਡ ਕਿਤੇ ਦੁਆਓ ਬਈਆ ਬਈਆਂ ਨੂੰ ਬਾਹਰ ਕੱਢੋ ਬਾਹਰ ਕੱਢੋੋ ਕਈਆਂ ਨੂੰ
@kewalsingh4609
@kewalsingh4609 4 ай бұрын
ਲੋਕਾਂ ਨੂੰ ਚਾਹੀਦਾ ਹੈ ਕਿ ਬਈਆਂ ਨੂੰ ਬਿਲਕੁਲ ਕੰਮ ਤੇ ਰੱਖਣਾ ਬੰਦ ਕਰ ਦੇਣ । ਕਿਸੇ ਬਈਏ ਨੂੰ ਕਿਰਾਏ ਤੇ ਕਮਰਾ ਨਾ ਦੇਣ । ਬਈਆਂ ਦੀਆਂ ਰੇਹੜੀਆਂ ਤੋਂ ਗੰਦ ਖਾਣਾ ਬੰਦ ਕਰੋ ।ਬਈਆਂ ਨੂੰ ਪਲਾਟ ਖਰੀਦਣ ਤੇ ਰੋਕ ਲਗਾ ਦੇਣੀ ਚਾਹੀਦੀ ਹੈ ਕੋਈ ਰਾਸ਼ਨ ਕਾਰਡ ਆਧਾਰ ਕਾਰਡ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ।
@24riseentertainment99
@24riseentertainment99 3 ай бұрын
True canada de vich v Punjabi bhaiye kadoo bahar 😂😂😂
@jogasingh1518
@jogasingh1518 2 ай бұрын
ਮਾੜੀ ਲੀਡਰਸ਼ਿਪ ਨੇ ਬੈੜਾ ਡੋਬ ਛੱਡਿਆ ਆ । ਬਾਕੀ ਸਟੈਟਾ ਨੇ ਕਿਉ ਕਨੂੰਨ ਬਣਾਇਆ ਇਹ ਦੱਸੋ ਸਾਰਿਆ ਨੌਕਰੀਆਂ ਦੂਜੀਆਂ ਸਟੈਟਾ ਨੰ ਸਾਡੇ ਲੋਕ ਕਿੱਥੇ ਜਾਣ ਕੰਮ ਤੋ ਨਹੀ ਰੋਕਦੇ ਪਰ ਇਹ ਪਗਾ ਲਾਹੀ ਜਾਦੇ ਆ ਪੰਜਾਬੀ ਨੰ ਕੁਟੀਆ ਕਰਦੇ ਆ ਇਹ ਦਸੋ ਜੀ
@Student_Yard
@Student_Yard 4 ай бұрын
ਜਿਆਦਾਤਰ ਭਈਆਂ ਨੂੰ ਰੱਖਣ ਵਾਲਿਆਂ ਦੀਆਂ ਨਸਾਂ ਵਿੱਚ ਇੰਨਾ ਭਈਆਂ ਦਾ ਖੂਨ ਵਗਦਾ ਤਾਹੀਂ ਜਿਆਦਾਤਰ ਕਈ ਲੋਕ ਭਈਆਂ ਦਾ ਹੀ ਸਾਹ ਮਾਰਦੇ
@HarjinderKaur-cg4es
@HarjinderKaur-cg4es Ай бұрын
ਬਿਲਕੁੱਲ ਸੱਚਕਿਆ ਹੇ,ਜੀ
@heerasingh1385
@heerasingh1385 Ай бұрын
bilkul sahi. 100 gallan di ik gall
@HarwinderGill-sv8jt
@HarwinderGill-sv8jt Ай бұрын
100%
@lakhwindersingh9731
@lakhwindersingh9731 3 ай бұрын
ਬਿਲਕੁਲ ਸਹੀ ਗੱਲ ਬਟਾਲੇ ਸ਼ਹਿਰ ਵਿੱਚ ਵੀ ਝੁੱਗੀਆਂ ਝੋਪੜੀਆਂ ਵਿੱਚ ਚਿੱਟਾ ਟੀਕੇ ਕੈਪਸੂਲਾਂ ਗਾਂਜਾ ਚਰਸ ਸਭ ਕੁਝ ਮਿਲਦਾ
@pubgglobalgrouppubglovers8153
@pubgglobalgrouppubglovers8153 4 ай бұрын
ਫਿਰ ਏਦਾ ਕਰੋ ਕਿ ਲੋਕ ਰਹਿਣ ਲਈ ਪਿੰਡਾਂ ਵਿਚ ਨਾ ਮਕਾਨ ਦੇਣ ਆਪੇ ਸੜਕਾਂ ਘੇਰਨ ਗੇ ਫਿਰ ਸਰਕਾਰ ਨੂੰ ਕੋਰਟ ਨੂੰ ਆਪੇ ਲਗਜੁ ਪਤਾ ਜਦੋਂ ਸੜਕ ਤੇ ਝੁੱਗੀਆਂ ਪਾਂ ਲਾਇਆ
@HardevsinghSihra-br2yy
@HardevsinghSihra-br2yy 2 ай бұрын
ਪੰਜਾਬ,,‌ ਪੰਜਾਬੀ ਪੰਜਾਬੀਅਤ,,‌ਦਾ‌‌੍ਹ‌ਘਾਣ‌।ਹੋ ‌ਚੁੱਕਿ‌੍ਹੇ,, ਅਤੇ,,ਹੋ‌ ‌‌ਰਿਹਾ੍ ਹੈ,,‌
@MohinderSingh-kj4vo
@MohinderSingh-kj4vo 4 ай бұрын
ਪੰਜਾਬੀਉ ਜੇ ਤੁਸੀਂ ਆਪ ਪੰਜਾਬ ਨੂੰ ਸੰਭਾਲੋ ਤਾਂ ਬਾਹਰਲੇ ਆਉਣ ਹੀ ਕੌਣ। ਜਦ ਤੁਸੀਂ ਆਪਣਾ ਕੰਮਕਾਜ ਖੁਦ ਕਰਨ ਲਗ ਜਾਵੋਗੇ ਤਾਂ ਪਰਵਾਸੀ ਆਪਣੇ ਆਪ ਭੱਜ ਜਾਣਗੇ।
@Itspunjabi-s1i
@Itspunjabi-s1i 4 ай бұрын
Ehi me soch rhi a . I agree with you
@manojkumar-jo7gz
@manojkumar-jo7gz 4 ай бұрын
Mohim shuru kro tusi Sare ik duje nu boli ja rehy a krda koi ni pea
@MohinderSingh-kj4vo
@MohinderSingh-kj4vo 4 ай бұрын
@@manojkumar-jo7gz ਮੁਹਿੰਮ ਤਾਂ ਪ੍ਰਚਾਰ ਨਾਲ ਬਣਦੀ ਹੈ। ਪੰਜਾਬੀ ਕੰਮ ਕਰਨ ਲਗ ਜਾਣ। ਅਸੀਂ ਕਿਸੀ ਬਾਹਰ ਨਹੀਂ ਕਢਣਾ। ਪੰਜਾਬੀ ਪੰਜਾਬੀ ਦੀ ਮਦਦ ਕਰਨ। ਇਹ ਆਪੇ ਭਜ ਜਾਣਗੇ।
@AkashAkash-r9f
@AkashAkash-r9f 3 ай бұрын
ਪਹਿਲਾਂ ਇਹੋ ਲੋਕ ਕਹਿੰਦੇ ਸਨ ਪੰਜਾਬ ਦੀ ਲੇਬਰ ਨਿਕੰਮੀ ਅੱਜ ਆਪਣੀ ਧੋਣ ਤੇ ਗੋਡਾ ਦਿੱਤਾ ਪ੍ਰਵਾਸੀਆਂ ਨੇ ਸਰਪੰਚੀ ਲਈ ਚੀਕਾਂ ਮਾਰਦੇ
@SoniSingh-ip7ui
@SoniSingh-ip7ui 4 ай бұрын
ਸਾਡੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਨੌਕਰੀ ਦੇ ਵਿੱਚ ਪੰਜਾਬੀ ਨੂੰ ਪਹਿਲ ਮਿਲਣੀ ਚਾਹੀਦੀ ਹੈ ਇੰਡਸਟਰੀ ਏਰੀਏ ਦੇ ਵਿੱਚ ਪੰਜਾਬੀ ਨੂੰ ਪਹਿਲ ਮਿਲਣੀ ਚਾਹੀਦੀ ਹੈ ਤਾਂ ਕਿ ਪੰਜਾਬੀ ਆਪਣਾ ਕੰਮ ਕਾਰ ਕਰ ਸਕੇ ਤੇ ਆਪਣੇ ਘਰ ਦਾ ਰੁਜਗਾਰ ਚਲਾ ਸਕੇ
@amitkumar3091
@amitkumar3091 3 ай бұрын
ਸਾਡੀ ਪੰਜਾਬ ਦੀਆ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਨਾਕਾਮੀਆਂ ਰਹੀਆਂ ਸਬ ਏਨਾ ਦੀ ਵਜਾ ਨਾਲ ਹੋ ਰਿਹਾ ਹੈ
@jaskaranjohal9885
@jaskaranjohal9885 4 ай бұрын
ਸਰਪੰਚ ਨੂੰ 300 ਵੋਟਾਂ ਦਿੱਖਦੀਆ ਆ।
@rajinderkaran4100
@rajinderkaran4100 4 ай бұрын
Sahi bai enu vote
@LovelykumarLovelykumar-j8i
@LovelykumarLovelykumar-j8i 4 ай бұрын
A sali gunu a
@j.sboparai6422
@j.sboparai6422 4 ай бұрын
ਸਰਪੰਚ ਨੂੰ ਪੁੱਛੋ ਕਿ ਤੁਸੀ ਜਾਕੇ ਰਹਿਕੇ ਦੇਖੋ ਉਨ੍ਹਾਂ ਦੀਆਂ ਸਟੇਟਾਂ ਵਿਚ ਤੁਹਾਡੇ ਨਾਲ ਕਿਵੇਂ ਦਾ ਵਰਤਾਉ ਕਰਨਗੇ ਪ੍ਰਵਾਸੀ ਆਉਣ ਕੰਮ ਕਰਨ ਤੇ ਜਾਣ ਇਥੇ ਪੱਕੇ ਰਹਿਣ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ
@GursharanSingh-k8t
@GursharanSingh-k8t Ай бұрын
ਪ੍ਰਭਜੋਤ ਜੀ ਬਹੁਤ ਵਧੀਆ ਸੋਚ ਜੀ
@kaafirpagan
@kaafirpagan 3 ай бұрын
ਆਣ ਵਾਲੇ ਸਮੇਂ ਚ ਹਾਲਾਤ ਖਰਾਬ ਹੀ ਹੋਣੇ ਹੈ, ਜ ਪੰਜਾਬੀ ਹੂਨ ਵੀ ਨਈ ਸਭਲੇ
@susnasingh3378
@susnasingh3378 4 ай бұрын
ਪਰਵਾਸੀ ਮਜ਼ਦੂਰਾਂ ਨੂੰ ਜਾਣ ਤੋਂ ਨਾ ਰੋਕਿਆ ਜਾਵੇ। ਬਸ ਉਹਨਾਂ ਦੀ ਤਨਖਾਹ ਵਿੱਚੋਂ ੨੫%ਸਰਕਾਰ ਟੈਕਸ ਲਵੇ। ਸਿਰਫ ਕੰਮ ਕਰਨ ਦਾ। ਨੋ ਵੋਟ ਪ੍ਰਵਾਸੀ ਕਰੋ ਲੋਕ।🙏
@harbhajansarao8939
@harbhajansarao8939 3 ай бұрын
Tax is must, such as Abroad countrys, Indians are praying tax in Abroad
@Gurmeet-mo9ov
@Gurmeet-mo9ov 3 ай бұрын
Vddi ਤੇ ਡੂੰਘੀ ਸਿਆਸਤ ਹੋ ਰਹੀ ਪੰਜਾਬ ਨਾਲ ਇਥੋਂ ਦੀ ਹੈ ਕ੍ਰਾਂਤੀ ਨੂੰ ਖਤਮ ਕੀਤਾ ਜਾ ਰਿਹਾ
@gurpreetdhandli8389
@gurpreetdhandli8389 4 ай бұрын
ਪੰਜਾਬ ਦੇ ਲੋਕ ਹਰਿਆਣਾ ਹਿਮਾਚਲ ਬਿਹਾਰ, ਵਿਚ ਇਕ ਇੰਚ ਵੀ ਜਗਹਾ ਨਹੀ ਖਰੀਦ ਸਕਦਾ,, ਪੰਜਾਬ ਨੂੰ ਸਾਮਲਾਟ ਬਣਾ ਦਿੱਤਾ
@24riseentertainment99
@24riseentertainment99 3 ай бұрын
Bihar vich kharid sakde
@jatindersingh-fj7vl
@jatindersingh-fj7vl 4 ай бұрын
Advocate sab ਬਿਲਕੁਲ ਸਹੀ ਬੋਲ ਰਹੇ ਹਨ
@harbhajansarao8939
@harbhajansarao8939 3 ай бұрын
Salute to Advocate sahib❤
@harbhajansarao8939
@harbhajansarao8939 3 ай бұрын
Rai sahib ji speaking Absolutely right, 💯
@gurcharansingh-ku3dv
@gurcharansingh-ku3dv 4 ай бұрын
ਪੰਜਾਬ ਨੂੰ ਬਰਬਾਦ ਕਰਨ ਦਾ ਜਿ਼ਆਦਾ ਯੋਗਦਾਨ ਹੈ ਕਿਉਂਕਿ ਪੰਜਾਬੀ ਕੰਮ ਛੱਡ ਗਏ
@sohansinghsandhu4025
@sohansinghsandhu4025 4 ай бұрын
ਭਗਵੰਤ ਸਰਕਾਰ 'ਮੋਦੀ ਸਰਕਾਰ ਜਾਣ ਬੁਝ ਕੇ ਪੰਜਾਬੀਆਂ ਵਿਰੁਧ ਘਟੀਆ ਕਨੂੰਨ ਬਣਾ ਰਹੀਆਂ ਹਨ ?
@gurjeetpalwan3304
@gurjeetpalwan3304 4 ай бұрын
ਖਰੜ ਵਿਖੇ ਪ੍ਰਵਾਸੀ ਬਹੁਤ ਨਛਾ ਸਪਲਾਈ ਕਰਦੇ ਹਨ ਕੋਈ ਕਾਰਵਾਈ ਨਹੀਂ ਹੁੰਦੀ ਲੇ ਦੇ ਕੇ ਛੁਡ ਜਾਂਦੇ ਹਨ
@gurjeetpalwan3304
@gurjeetpalwan3304 4 ай бұрын
ਬਾੜ ਹੀ ਖੇਤ ਨੂੰ ਖਾਂਦੀ ਹੈ ਬੀ ਜੇ ਪੀ ਵਾਲੇ ਦੀ ਸੁਣ ਲਓ ਇਹ ਤਾ ਪੰਜਾਬ ਦੇ ਲੋਕਾਂ ਲਈ ਮੂੰਹ ਨਹੀਂ ਖੁੱਲ੍ਹਿਆ ਪ੍ਰਵਾਸੀਆਂ ਦੇ ਡੱਕੇ ਤੋੜਦਾ ਬੀ ਜੇ ਪੀ ਵਾਲਾ ਸ਼ਰਮ ਕਰੇਂ ਪਰ ਇਹ ਤਾ ਬੀਸਕੁਟਾ ਨਾਲ ਖਾ ਲਈ ਹੈ
@HardeepKaur-ck9fh
@HardeepKaur-ck9fh 4 ай бұрын
Jago
@GurmeetSingh-p6z4m
@GurmeetSingh-p6z4m 4 ай бұрын
ਪ੍ਰਵਾਸੀ ਪੰਜਾਬੀ ਦਾ ਕਮ ਖੋਹ ਰਹੇ ਨੇ ਜੋ ਪ੍ਰਵਾਸੀ ਦੇ ਹਕ ਚ ਨੇ ਊਨਾ ਦੇ ਆਪਦੇ ਘਰੇ ਦੰਸ ਦੰਸ ਪ੍ਰਵਾਸੀ ਰਖੇ ਹੋਏ ਨੇ ਉਹ ਆਪੇ ਪ੍ਰਵਾਸੀ ਦੇ ਹਕ ਚ ਔਣਗੇ
@parmjeetsinghsidhu8435
@parmjeetsinghsidhu8435 4 ай бұрын
ਸਾਡੇ ਆਪਣੇ ਹੀ ਇਹਨਾਂ ਦੇ ਹੱਕ ਚ ਖੜਦੇ ਆ ਫਿਰ ਇਹਨਾਂ ਨੂੰ ਕੋਣ ਕੱਢ ਸਕਦਾ ।
@JatinderKumar-l7v
@JatinderKumar-l7v 4 ай бұрын
Paraba singh veer boht vadiya 🙏
@RanjitSingh-ti5nk
@RanjitSingh-ti5nk 4 ай бұрын
ਪ੍ਰਭਜੋਤ ਸਿੰਘ ਦਾ ਸਹੀ ਬਿਆਨ ਹੈ
@DalvirSing-tp1ij
@DalvirSing-tp1ij Ай бұрын
ਕੋਈ ਸਮਾਂ ਆ ਜਾਣਾ ਪੰਜਾਬ ਦਾ ਸਿਰਫ ਨਾਮ ਹੀ ਰਹਿ ਜਾਣਾ ਪੰਜਾਬੀ ਨਹੀ ਇਹ ਇੱਕ ਵੱਡੀ ਸਿਹਾਸਤ ਹੀ ਹੈ
@mohankahlon4563
@mohankahlon4563 4 ай бұрын
ਬਰਬਾਦ ਤਾਂ ਪੰਜਾਬ ਪੰਜਾਬੀਆ ਨੇ ਹੀ ਕੀਤਾ ਹੈ ਇਨਾਂ ਨੂੰ ਜਗਾ ਦਿਤੀ ਵੋਟ ਬਣਾਏ ਆਧਾਰ ਕਾਰਡ ਬਣਾਏ ਪਰ ਆਉਣ ਵਾਲਾ ਸਮਾਂ ਪੰਜਾਬ ਲਈ ਚੰਗਾ ਨਹੀਂ ਕਾਰਣ ਇਹ ਪਰਵਾਸੀ ਹੀ ਹਨ! ਸਰਕਾਰ ਨੂੰ ਪਬੰਦੀ ਲਾਉਣੀ ਚਾਹੀਦੀ ਹੈ ਬਾਹਰਲੇ ਸੂਬੇ ਵਾਲਿਆਂ ਨੂੰ ਜਮੀਨ ਖਰੀਦਣ ਉਤੇ ਇਹੀ ਹਲ ਹੈ।
@24riseentertainment99
@24riseentertainment99 3 ай бұрын
Sahi gal hai jehde Punjabi up, bihar vich rehde oh v kado bahar Teh Punjab toh up, bihar waaleya nu agree
@PremSingh-wh1cl
@PremSingh-wh1cl 3 ай бұрын
ਪੰਜਾਬ ਸਿੱਖ ਕਮਿਊਨਿਟੀ ਲਈ ਬਣਿਆ ਸੀ ਇਸ ਦਾ ਸੱਭਿਆਚਾਰ ਤੇ ਧਰਮ ਬਾਕੀ ਦੇ ਭਾਰਤ ਨਾਲ ਮੇਲ ਨਹੀਂ ਖਾਂਦਾ। ਜੇਕਰ ਅਪ੍ਰਵਾਸੀ ਲੋਕਾ ਦੀ ਸੰਖਿਆ ਇਸ ਤੇਰ੍ਹਾਂ ਹੀ ਵੱਧਦੀ ਰਹੀ ਤੇ ਨਾਲ ਹੀ ਪੰਜਾਬ ਦੇ ਵੋਟਰ ਬਣਦੇ ਰਹਿ ਤੇ ਪੰਜਾਬ ਦੇ ਲੋਕਲ ਲੋਕਾ ਦੀ ਕੋਈ ਅਹਿਮੀਅਤ ਨਹੀਂ ਰਹੇਗੀ। ਪੰਜਾਬ ਵਿੱਚ ਕੰਮ ਕਰਨ ਦਾ ਹੱਕ ਹੈ। ਜੇਕਰ ਪੰਜਾਬ ਦੇ ਲੋਕ ਹੁਣ ਸੰਭਲ ਗਏ ਤੇ ਫਿਰ ਠੀਕ ਕੁੱਝ ਸਮਾ ਬਾਅਦ ਕੋਈ ਫਾਇਦਾ ਨਹੀਂ।
@santokhsingh6426
@santokhsingh6426 4 ай бұрын
ਸਰਕਾਰਾਂ ਨੇ ਪੰਜਾਬ ਦਾ ਭੱਠਾ ਬੈਠਾਇਆ ਹੈ
@baljitsingh4566
@baljitsingh4566 4 ай бұрын
Punjab sarkar nu Action lena chahida 😡
@shivkumarsharma7881
@shivkumarsharma7881 4 ай бұрын
ਪੰਜਾਬ ਵਿੱਚ ਕੋਈ ਜ਼ਮੀਨ ਨਾ ਖ਼ਰੀਦ ਸਕੇ ਸਖ਼ਤ ਕਾਨੂੰਨ ਬਣਾਓ ਪੰਜਾਬ ਵਿੱਚ ਹਿਮਾਚਲ ਦੇ ਨਿਪਾਲੀ ਭਈਏ ਤੇ ਹੋਰ ਨੋਕਰੀਆਂ ਕਰ ਰਹੇ
@radheradhe8724
@radheradhe8724 2 ай бұрын
WaheGuru Ji ki Khalsa WaheGuru Ji ki Fateh
@GuruDavdass
@GuruDavdass 4 ай бұрын
ਪ੍ਰਵਾਸੀ ਦੇ ਚ੍ਹਮਚੇ ਬੋਹਤਾ ਆ
@gobindsingh5590
@gobindsingh5590 2 ай бұрын
Right ji
@Nevnoor-kz5sy
@Nevnoor-kz5sy Ай бұрын
Lakha vir ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
@gurpreetsinghatwal980
@gurpreetsinghatwal980 4 ай бұрын
ਇਹ ਜੋ ਵੱਡੇ ਵਿਦਵਾਨ ਬਣੇ ਬੈਠੇ ਇਨ੍ਹਾਂ ਨੂੰ ਰੱਤੀ ਭਰ ਵੀ ਸ਼ਰਮ ਨਹੀਂ ਆਉਂਦੀ ਕਿਵੇਂ ਬੈਠ ਕੇ ਕਨੂੰਨ ਛਾਂਣ ਰਹੇ ਹਨ, ਇਨ੍ਹਾਂ ਪੁੱਛਣ ਵਾਲਾ ਹੋਵੇ ਕਿ ਜੋ ਕਨੂੰਨ ਹਿਮਾਚਲ ਅਤੇ ਰਾਜਸਥਾਨ ਵਿਚ ਹਨ ਉਹ ਪੰਜਾਬ ਵਿੱਚ ਲਾਗੂ ਕਿਉਂ ਨਹੀਂ ਹੋ ਸਕਦਾ।
My scorpion was taken away from me 😢
00:55
TyphoonFast 5
Рет қаралды 2,7 МЛН
Try this prank with your friends 😂 @karina-kola
00:18
Andrey Grechka
Рет қаралды 9 МЛН
My scorpion was taken away from me 😢
00:55
TyphoonFast 5
Рет қаралды 2,7 МЛН