Parents ਤੋਂ ਬਿਨਾ ਕਿੱਦਾਂ ਦਿਨ ਕੱਟੇ |

  Рет қаралды 612,379

ਜੋਸ਼ Talks

ਜੋਸ਼ Talks

Күн бұрын

Пікірлер: 2 400
@JoshTalksPunjabi
@JoshTalksPunjabi 2 жыл бұрын
Gopi Longia ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh Skills ਦੇ ਨਾਲ Download Now: joshskills.app.link/nlZpijkcerb
@SandeepKumar-pg5gk
@SandeepKumar-pg5gk Жыл бұрын
👍👍👍👍
@amardeep6385
@amardeep6385 Жыл бұрын
Bahot vadiya
@singhsingh9014
@singhsingh9014 Жыл бұрын
​@@amardeep6385❤
@jaswindersidhu4185
@jaswindersidhu4185 Жыл бұрын
ਵੀਰ ਤੇਰੀਆਂ ਗੱਲਾਂ ਤੇ ਬਚਪਨ ਦੀਆਂ ਤਕਲੀਫਾਂ ਸੁਣ ਕੇ ਦਮਾਕ ਨੂੰ ਬਹੁਤ ਝਟਕਾ ਲੱਗਿਆ ਜਿਉਂਦਾ ਵਸਦਾ ਰਹਿ ਰੰਬ ਤੈਨੂੰ ਤਰੱਕੀਆਂ ਬਖਸੇ ਕਰਨ ਧੰਨਵਾਦ ਵੀਰਾਂ
@sandeepsejal2711
@sandeepsejal2711 4 жыл бұрын
ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਗਿਆ. ਜਿਉਂਦਾ ਰਹਿ ਵੀਰ. ਰੱਬ ਤੈਨੂੰ ਤਰੱਕੀਆਂ ਬਖਸ਼ੇ
@gurwinderbatth4105
@gurwinderbatth4105 5 жыл бұрын
ਬਾਂਈ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਵਰਗੇ ਹੋਰ ਕਈਆਂ ਨੂੰ ਉਮੀਦ ਦੀ ਕਿਰਨ ਮਿਲ ਗਈ । ਜੇ ਬੰਦਾ ਮਿਹਨਤ ਕਰਦਾ ਰਹੇ ਤਾਂ ਰੱਬ ਇੱਕ ਦਿੰਨ ਜ਼ਰੂਰ ਸੁਣਦਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀ ਦੇ ਰਾਹ ਤੇ ਰੱਖੇ
@Chota_Gamer2009
@Chota_Gamer2009 2 жыл бұрын
ਜਿਹਨੂੰ ਵਾਹਿਗੁਰੂ ਜੀ ਤੇ ਭਰੋਸਾ ਹੈ ਤਰੱਕੀ ਉਸ ਦੇ ਕਦਮਾਂ ਨੂੰ ਚੁਮਦੀ ਦੀ ਹੈ ਐਹੋ ਅਰਦਾਸ ਹੈ ਜੀ ਗੋਪੀ ਲੌਂਗੀਆ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@baljeetx9953
@baljeetx9953 4 жыл бұрын
ਗਰੀਬੀ ਚ ਜੰਮਣਾ..... ਆਪਣੀ ਗ਼ਲਤੀ ਨਹੀ ਗਰੀਬੀ ਚ ਮਰਨਾ ਆਪਣੀ ਗ਼ਲਤੀ ਆ.... ਸੁਣਿਆ ਸੀ ਇਹ me ਸਭ ਕੋਲੋਂ ਪਰ ਤੁਹਾਡੀ ਵੀਡੀਓ ਨੇ ਇਹ ਸਾਬਿਤ ਕਰ ਦਿਖਾਇਆ 🙏🙏
@gogihambran
@gogihambran 5 жыл бұрын
ਗਰੀਬੀ ਤੇ ਗੁਲਾਮੀ ਬਹੁਤਾ ਚਿਰ ਨਹੀਓ ਰਹਿੰਦੀ ਸਦਾ ਨੱਚਦੇ ਸਿਰਾ ਦੇ ਉੱਤੇ ਤਾਜ ਨਹੀ 🙏🏻🙏🏻🙏🏻
@SIDHUSIDHU13
@SIDHUSIDHU13 4 жыл бұрын
💯✅
@jasjas9095
@jasjas9095 4 жыл бұрын
🙏
@pandit_mari_wala
@pandit_mari_wala 5 жыл бұрын
ਚਾਹੇ ਲੱਖ ਹੋਣ ਮਜਬੂਰੀਆਂ.. ਰਾਸਤੇ ਚੁਣੇ ਸਦਾ ਖਰੇ ਨੇ .. ਉਹ ਅਸੀ ਹਾਰ ਕਿਵੇਂ ਜਾਂਦੇ.. ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..🙏👈
@manjitsharma2403
@manjitsharma2403 5 жыл бұрын
ਕਿਆ ਬਾਤ ਹੈ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ
@SIDHUSIDHU13
@SIDHUSIDHU13 4 жыл бұрын
👌🏼👌🏼👌🏼👌🏼👌🏼🔥🔥🔥🔥🔥🔥
@tarsemsingh3559
@tarsemsingh3559 5 жыл бұрын
ਬਾਈ ਰੱਬ ਤੈਨੂੰ ਉਹ ਤਰੱਕੀ ਬਖਸੇ ਜਿੰਹਨੂ ਤੂੰ ਕਦੇ ਸੁਪਨੇ ਵਿੱਚ ਨੀ ਸੋਚਿਆ
@HarneetKalas-nf8nd
@HarneetKalas-nf8nd Жыл бұрын
❤ ਵੀਰ ਜੀ ਬਹੁਤ ਵਧੀਆ ਕਲਮ ਹੈ ਤੁਹਾਡੀ ਪੰਜਾਬ ਲਈ ਦਰਦ ਰੱਖਦੇ ਹੋ ਆਪਣੇ ਰੈਪ ਗਾਣੀਆ ਵਿੱਚ ਸੱਚ ਗਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸ਼ਣ ਜੀ ❤
@dalbirsingh6944
@dalbirsingh6944 4 жыл бұрын
ਧੰਨ ਜਿਗਰਾ ਲੌਂਗੀਆ (ਸੈਣੀ) ਸਾਹਿਬ ਦਾ !
@bhattizorawarsingh
@bhattizorawarsingh Жыл бұрын
@@ajay_thind ਮਿੱਤਰ ਸੈਣੀ ਸਮਾਜ ਨਈ ਸੈਣੀ ਵੰਸ਼ ਹੈ ਥਿੰਦ ਗੋਤ ਦੀਆਂ ਜੜ੍ਹਾਂ ਵੀ ਸੈਣੀਆਂ ਤੋਂ ਹੀ ਸ਼ੁਰੂ ਹੁੰਦੀਆਂ ਨੇ ਸੈਣੀਆਂ ਦਾ ਪੁਰਖਾਂ ਰਾਜਾ ਥਿੰਦੋਪਾਲ ਤੋ ਬਾਅਦ ਵਿਚ ਏਹ ਗੋਤ ਕੰਬੋਜ, ਰਾਮਗੜ੍ਹੀਆਂ, ਤੇ ਜੱਟ ਕਾਬਿਲੇ ਵਿਚ ਵੀ ਚਲਾ ਗਿਆ...
@butasidhu7158
@butasidhu7158 5 жыл бұрын
ਵਾਹਿਗੁਰੂ ਹਮੇਸ਼ਾ ਸੱਚੇ ਬੰਦਿਆ ਦੀ ਜਰੂਰ ਮਦਦ ਕਰਦਾ ਮਿਹਨਤ ਕਰਨ ਤੋ ਕਦੀ ਪਿਛੇ ਨਾ ਹਟੋ
@jaswinderkaurbains4975
@jaswinderkaurbains4975 5 жыл бұрын
👍🙏🙏🙏ਵਾਹਿਗੁਰੂ ਜੀ ਤੈਨੂੰ ਤੱਰਕੀ ਬਖਸ਼ੇ
@parmeetirex4297
@parmeetirex4297 5 жыл бұрын
ਚੰਦਰੇ ਗਰੀਬੀਆਂ ਦੇ ਦੁੱਖ ਬੜੇ ਭੈੜੇ ਹੁੰਦੇ ਕਿਹੜਾ ਹੈ ਜੋ ਅਸੀਂ ਨੀ ਸਹਾਰਿਆ ਇਕ ਡੰਗ ਰੋਟੀ ਖਾਦੀ ਦੋ ਡੰਗ ਪਾਣੀ ਪਿਤਾ ਭੁੱਖੇ ਢਿਡ ਵਕਤ ਗੁਜਾਰਿਆ।
@sukhraimusic6680
@sukhraimusic6680 4 жыл бұрын
Nice g
@akkilgirl8719
@akkilgirl8719 4 жыл бұрын
Time ni bhulde hunde sahi gll aa
@nanaksahejyogvlogs9889
@nanaksahejyogvlogs9889 4 жыл бұрын
ਜਿੰਦਗੀ ਜਿਦਾਬਾਦ। ਜਿਓਦਾ ਰੈਹ ਬੱਬਰ ਸ਼ੇਰਾ
@gurlaldhaliwal7729
@gurlaldhaliwal7729 5 жыл бұрын
ਚਿੱਬ ਕਢਤੇ bro... ਰੱਬ ਮੇਹਰ ਕਰੇ ਤੁਹਾਡੇ ਤੇ... ਹਮੇਸ਼ਾ ਖੁਸ਼ ਰਹੋ,ਜਿਉਂਦੇ ਵੱਸਦੇ ਰਹੋ!!
@kiranpreetkaurdhanoa3977
@kiranpreetkaurdhanoa3977 5 жыл бұрын
ਬਹੁਤ ਵਧੀਆ ਵੀਰ ਜੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@HarwinderSingh-hg4zz
@HarwinderSingh-hg4zz 5 жыл бұрын
ਬਾਈ ਸਲੂਟ ਤੇਰੀ ਮਹਿਨਤ ਨੂੰ. ਬਾਕੀ ਤੇਰੇ ਪਿੰਡ ਵਾਲੇ ਵੀ ਓਨ ਗੇ ਹੁਣ ਵੀਡਿਓ ਦੇਖਣ.
@dalbirsinghsingh8144
@dalbirsinghsingh8144 Жыл бұрын
ਬਹੁਤ ਮੇਹਨਤ ਕੀਤੀ ਵੀਰਾ ਵਾਹਿਗੁਰੂ ਮੇਅਰ ਕਰੀਓ ਵੀਰ ਤੇ
@babluram9543
@babluram9543 4 жыл бұрын
love you gopi veer .... ਸਾਡਾ ੲੇਰੀਅਾਂ ਜਲੰਧਰ ਅਾ ਸ਼ਿਵਰਾਤਰੀ ਵਾਲੇ ਦਿੱਨ ਤੇਰਾ song bol bum bum dj ਤੇ repet to repet ਵਜਾੲਿਅਾ .....ਰੱਬ ਤੈਨੂੰ ਹੋਰ ਤਰੱਕੀਅਾਂ ਦੇਵੇ ...
@InderjeetSingh-eq3kq
@InderjeetSingh-eq3kq Жыл бұрын
Best of luck
@InderjeetSingh-eq3kq
@InderjeetSingh-eq3kq Жыл бұрын
Best of luck
@Jatt_Attvaadi
@Jatt_Attvaadi 5 жыл бұрын
22 teri life di story sun k teri jinda-dili di mishaal aa 22.. respect you bro.
@kashpreet0801
@kashpreet0801 5 жыл бұрын
Greebi te gulami bhut chir nhiyo rehndi Sda nachde sira de utte taj ni Bhut hi nice line aa veere Thanku saanu motivate karan lyi Again thanku veer
@kawalmalhi8561
@kawalmalhi8561 5 жыл бұрын
ਮੱਥੇ ਤੇ ਆਇਆ ਮੇਹਨਤ ਦਾ ਪਰਸੀਣਾ ਭਾਗਾ ਦਿਆਂ ਗਲਤ ਰਿਖਾ ਨੂੰ ਮਿਟਾ ਦੀਂਦਾ ਹੈ
@cokencheetos6408
@cokencheetos6408 4 жыл бұрын
Beautiful soul.. great inspiration. I wish you all the very best brother. May god give heights ever achieved. God bless you brother 🙏🏼
@damandeepsingh3828
@damandeepsingh3828 11 ай бұрын
ਬਾਈ ਤੁਸੀਂ ਬਹੁਤ ਟੁੱਟੇ ਹੋਏ ਲੋਕਾਂ ਲਈ ਇੱਕ ਮਿਸਾਲ ਹੋ,, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ 🙏
@lovedeep6891
@lovedeep6891 5 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@KaranCalifornia
@KaranCalifornia 5 жыл бұрын
Eh bnde ne asli legend jindagi de🙏💪👌👏👏waheguru hor jada tarraki deve veer nu🙏🙏
@shagandeep11.
@shagandeep11. 2 жыл бұрын
Ha y Shi a gl
@angelangel4403
@angelangel4403 5 жыл бұрын
Dogs ta Darvesh hunde ne, mere aukhe waqt ch ehna ne meri bahut care kiti. They still loves me unconditionally. I am a dog lover by birth. I can live without a person but can't live without my dog friends. All street dogs are my friends.
@SIDHUSIDHU13
@SIDHUSIDHU13 4 жыл бұрын
@angel must watch togo (2019) movie and hachiko a dog's story 👌🏼👌🏼👌🏼👌🏼👌🏼
@SIDHUSIDHU13
@SIDHUSIDHU13 4 жыл бұрын
bai tu sirra 👌🏼👌🏼👌🏼👌🏼 Saulte you veer teri mehnat nu tere hard work nu. baba Hemsha Tandrusti takryan bakshe veer tenu.
@iamsurjeetbohemia2089
@iamsurjeetbohemia2089 3 жыл бұрын
U r great mam...same here...mere ghar kyi baar street dogs ke liye special roti bi ban jaati hai ...
@rajsidhu69
@rajsidhu69 3 жыл бұрын
No pain no gain ....god bless you veere
@navjot9832
@navjot9832 4 жыл бұрын
ਵਾਹ ਜੀ ਵਾਹ ਰੱਬ ਹੋਰ ਤਰੱਕੀਆਂ ਬਖਸ਼ੇ।ਹਰ ਸੁਪਨਾ ਪੂਰਾ ਕਰੇ।
@iloveu5388
@iloveu5388 5 жыл бұрын
Veere yrr os kudi nu v salute jine mada tame thonu shdya ni te vya krvayA yrr u r harwork bless u himt na hari veere lgya re ...
@sahotaharpinder8182
@sahotaharpinder8182 3 жыл бұрын
Really
@AnshBHATIA-to9db
@AnshBHATIA-to9db 5 жыл бұрын
Paaji mehntaa kitiyaa tusi ......hle taa shurwaat aa ....❤️ Tuhada Naam Saari Duniya te chalugaaa .....Saadi duaaa vaa 🙏🙏
@aliyamann9970
@aliyamann9970 5 жыл бұрын
Heart touching brother... And Motivation story with full of good messages...waheguru mehar kre
@satnamsingh-bx3be
@satnamsingh-bx3be Жыл бұрын
Very heart touching story ❤ “Nanak dukhi aa Sab Sansar “❤
@Butique786
@Butique786 Жыл бұрын
Think Positive. Be positive. Proud of you Loniga bro...
@YogeshKumar-oc9rd
@YogeshKumar-oc9rd 5 жыл бұрын
Gopi bai g asi thuade naal a💟💟💟💟
@jatinderpb0791
@jatinderpb0791 5 жыл бұрын
😢😢😢🙏🙏💪💪💪 bhout sad c bachpan Yaar 22 . Rab tarki deve tenu dilo dua a
@neenacheema3791
@neenacheema3791 5 жыл бұрын
Salute to your inner strength dear !! Tuhadi eh strength dino din vadhadi rave te tusi din dooni the east chowguni tarakki Karo !!Rabb tuhanu the tuhade parivaar nu tandrusti bakhshe the tuhade saare sufne Sach late !!Love and respect to you.🥰
@GurmeetSinghSandhu-y7j
@GurmeetSinghSandhu-y7j 4 жыл бұрын
Real Hero God Bless u Bro ☝️keep it up
@jeetmusicalworld35
@jeetmusicalworld35 Жыл бұрын
ਆ ਗੋਪੀ ਬਾਈ ਤੇਰੇ ਲਈ ਮੈਂ ਆਪਣੇ ਕਦਮਾਂ ਨੂੰ ਮਿੱਤਰੋ ਬੰਨ ਨਹੀਂ ਲਾਉਂਦਾ, ਰੈਂਕ ਬੋਰਡ ਤੇ ਜਦ ਤੱਕ ਨੰਬਰ ਵਨ ਨਹੀਂ ਆਉਂਦਾ! ਜੱਗ ਉੱਤੇ ਆਇਆ ਨਾ ਆਇਆ ਇੱਕ ਬਰਾਬਰ ਏ, ਜ਼ਿੰਦਗੀ ਜਿਊਣ ਦਾ ਜਿਹਨੂੰ ਯਾਰੋ ਫਨ ਨਹੀਂ ਆਉਂਦਾ ✍️ ਜਤਿੰਦਰ ਜੀਤ
@navtejsinghofficial2925
@navtejsinghofficial2925 5 жыл бұрын
Bande de bolan ch respect dekho kinni aw ,apni sister nu v kinni respect dinda ,god bless you bro
@sonuthakur765
@sonuthakur765 4 жыл бұрын
Good
@sonuthakur765
@sonuthakur765 4 жыл бұрын
Bhai g milna a tanu
@JattSaab-do7rz
@JattSaab-do7rz 4 жыл бұрын
hnji
@JattSaab-do7rz
@JattSaab-do7rz 4 жыл бұрын
end banda
@educationtechsteno3536
@educationtechsteno3536 5 жыл бұрын
Jisde hosle ch jaan te irade nek hunde ne Rab ohna de nal hi hunda h hamesha. God bless you my Bro
@nanaksinghnanaksingh4240
@nanaksinghnanaksingh4240 5 жыл бұрын
ਵੱਡੇ ਜਿਗਰੇ ਨਾ ਬੱਦਲੇ ਹਲਾਤ ਜਾਂਦੇ ਆ
@bharatgill5318
@bharatgill5318 4 жыл бұрын
Thank you veere Gopi for sharing your struggle. It is truly motivational and gives hope for better life. You are a role model! Waheguru bless you and your family
@pamajawadha5325
@pamajawadha5325 Жыл бұрын
Bhut sohni galbat kiti bhut mehnat kiti aj star ban gye rabb tarkia baksha
@sunilsk323
@sunilsk323 5 жыл бұрын
Bahut sikhan nu mileya ji Parmatma hor rang lave God bless you
@ArshDeep-pw7vf
@ArshDeep-pw7vf 5 жыл бұрын
ਸਲੂਟ ਆ ਬਾਈ ਤੈਨੂੰ
@manishbhardwajtrustworthyr9864
@manishbhardwajtrustworthyr9864 5 жыл бұрын
Salute to you bro Ur story is Really very emotional and you are really very hard-working man..... God bless you
@HarpreetSingh-xu5db
@HarpreetSingh-xu5db Жыл бұрын
ਬਹੁਤ ਵਧੀਆਂ ਲੋਗੀਆਂ ਵੀਰ ਜੀ ❤👌👍🌹
@Ramjatin
@Ramjatin 4 жыл бұрын
Bhout mehnet kiti Gopi 22 ne love u brother 🙏
@miaplays5477
@miaplays5477 5 жыл бұрын
Bhrawa badha patience, himmat te haunsla a tuade ch. hats of to u bro
@jagnarsingh3005
@jagnarsingh3005 5 жыл бұрын
Dear longia, absolutely, one should not loose heart, hope sustains life.we remember God in difficulty....but no God arrive at the time then only hope show us the right path. Never forget that work hard is the key to success. Best wishes.
@ShivaChildRanjan
@ShivaChildRanjan 4 жыл бұрын
That path is god only.
@mystore1921
@mystore1921 5 жыл бұрын
*hit like for saada desi Bohemia* 👍
@JasvirSingh-bs1se
@JasvirSingh-bs1se 11 ай бұрын
GOD is LOVE ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਚ ਰੱਖਣ ਹਮੇਸ਼ਾ ਖੁਸ਼ ਰਹੋ, ਰਹੀ ਗੱਲ ਕੰਮ ਕਾਰ ਦੀ ਲੌਗਈਆ ਬਾਈ ਜੀ ਮੇਹਨਤ ਕੀਤੀ ਦਾ ਫਲ ਇੱਕ ਦਿਨ ਮਿਲ਼ ਜ਼ਰੂਰ ਜਾਂਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ
@lakhchhina
@lakhchhina 4 жыл бұрын
ੳੁਡੀਕ ਕਰੀਏ ਆਪਣੀ ਵੀ ਆਉ ਵਾਰੀ ਦੀ ਕਿੰਨੇ ਵੀ ਹਾਲਾਤ ਹੋਣ ਮਾੜੇ ਬੰਦੇ ਦੇ ਮਿੱਤਰਾ ਕਦੇ ਵੀ ਹਿੰਮਤ ਨੀ ਹਾਰੀ ਦੀ
@kaur8865
@kaur8865 5 жыл бұрын
Salute aa Veere 👏👏👏WAHEGURU hamesha Charhdikala ch rakhan tuhanu. Sachi emotional karta tusi 🙏🙏
@kimtilalsharma3840
@kimtilalsharma3840 5 жыл бұрын
मै तेरे ते बहुत खुश हा दिल करदा इनाम देने को।
@InderJeet-ej7zr
@InderJeet-ej7zr 5 жыл бұрын
Tuhade hosle nu salaam aa vee👍👍👍👍👍
@kuljinderkaur5295
@kuljinderkaur5295 4 жыл бұрын
Very inspiring, Hard work pays off 👍👍👍
@sspp8076
@sspp8076 2 жыл бұрын
ਚੈਨਲ ਵਾਲਿਆ ਨੂੰ ਬੇਨਤੀ ਹੈ ਕਿ ਕਬੱਡੀ ਖ਼ਿਡਾਰੀ ਲੱਬੇ ਰਸੂਲਪੁਰੀਏ ਦੀ ਇੰਟ੍ਰਵਿਊ ਲਵੋ ਉੁਹਨਾਂ ਦੇ ਜੀਵਨ ਦੇ ਸੱਟਰਗਲ ਬਾਰੇ ਗ਼ੱਲਬਾਤ ਦੱਸੋ 💪💪💪💪
@jagroopmalhi3959
@jagroopmalhi3959 5 жыл бұрын
ਪਰਾਵਾ ਮਾਂ ਪਿਓ ਤੋਂ ਬਿਨਾ ਕਠਨਾਈ ਆ ਨਰਕ ਆ
@preetsyaanmusic9616
@preetsyaanmusic9616 5 жыл бұрын
Varry nice god gob ਵਾਹਿਗੁਰੂ ਤੇਰੇ ਤੇ ਹੋਰ ਮਿਹਨਤ ਕਰੇ
@gurnamsinghvirk2469
@gurnamsinghvirk2469 5 жыл бұрын
Jidda koi nahi odda rab hi sabkuj hunda hai . Waheguru ji mehra kern veer te🙏🙏
@gurijatt8216
@gurijatt8216 5 жыл бұрын
right
@gurvindersinghbawasran3336
@gurvindersinghbawasran3336 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰ ❤️
@gagankatariaakagaganastic1180
@gagankatariaakagaganastic1180 4 жыл бұрын
oh jehdi lok tichar menu karde c, oh tichar nu main apni paudi banaunda c.... wah bai, dil jit lya!!
@kapaldevn.w6338
@kapaldevn.w6338 5 жыл бұрын
ਮਾਲਕ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ।।
@KuldeepSingh-ub4pg
@KuldeepSingh-ub4pg 5 жыл бұрын
Good
@pvcsellingpvcselling3151
@pvcsellingpvcselling3151 4 жыл бұрын
Longia de interview krke jisne channel subscribe kita like kro
@gabbysingh1111
@gabbysingh1111 5 жыл бұрын
Thdi himat nu v slaam A bro.... Te oss kudi nu v slaam AA jehne thde hlaat Dekh k thda sath Ni shdeya sago tuhade mode naal moda jod k tuhade naal ture...
@RavinderSingh-kp2hq
@RavinderSingh-kp2hq 4 жыл бұрын
U always speak truth that’s by everyone like u.
@divinepower8528
@divinepower8528 4 жыл бұрын
Bless you Brother. Salute to you and Your loving Wife Hard work. 🙏👍
@sarpanchzaildar9222
@sarpanchzaildar9222 5 жыл бұрын
Rona Bilkul Nani Beta ‘ Love you so much ❤️😍🙏
@arunmittal8500
@arunmittal8500 5 жыл бұрын
Great.. Gopi... Keep it up.. That's the spirit... Appreciated...
@SoniaSonia-hj5le
@SoniaSonia-hj5le 4 жыл бұрын
😭😭😭😭😭😔😔😔😔respect by heart bro.really salute man🤘🤘🤘🤘
@SandeepKumar-qt1np
@SandeepKumar-qt1np 2 жыл бұрын
Bahut vadiya gopi veere,rab tuhanu hor vadh ton vadh Tarakiya bakshe.
@butasingh7745
@butasingh7745 Жыл бұрын
ਵਾਹਿਗੁਰੂ ਜੀ ਮੇਹਰ ਕਰਨ❤❤❤
@hsproduction3839
@hsproduction3839 5 жыл бұрын
A bnda real legend aa
@ahmiechauhan2871
@ahmiechauhan2871 5 жыл бұрын
Mind blowing love u brother love form 🇬🇧
@narinderkaurdhillon72
@narinderkaurdhillon72 5 жыл бұрын
proud of u veere.waheguru ji meher karan tuhade tay
@kirandeep570
@kirandeep570 4 жыл бұрын
Veere bhut vdia lgga k tusi apni story share kiti ..bhut kujh sikhan nu milia .k tusi ene dukha ch b housla ni haarea.god bless you
@baazsangroor917
@baazsangroor917 4 жыл бұрын
Wah baiii...bhut tgda msg Dita baii ne.... never give up....gopy longya vrr rub tnu trakkia bakhse .....
@harrykaur5938
@harrykaur5938 4 жыл бұрын
Dil krda c video na band Howe.salute aa Bai tenu🤘
@Kuwait522
@Kuwait522 4 жыл бұрын
Ryt
@chanpreettsingh
@chanpreettsingh 5 жыл бұрын
Speechless brother 🙏🏻 respect
@ifffhj1022
@ifffhj1022 5 жыл бұрын
Veer g mare v mummy de death ho gye jdo mai 4saal de mai v loka dia boht gla sunia te menu v mare father da sath nhi milea same story 😰😰😰😰😰😰😰😰😰😰😰
@JaswinderSingh-qy7xi
@JaswinderSingh-qy7xi 5 жыл бұрын
Kyu ni sath milea
@ifffhj1022
@ifffhj1022 5 жыл бұрын
@@JaswinderSingh-qy7xi mare v mummy de death ho gye c papa ne v nhi rkhia c phr mai mami kol rhi
@trucker165
@trucker165 5 жыл бұрын
😭
@JaswinderSingh-qy7xi
@JaswinderSingh-qy7xi 5 жыл бұрын
@@ifffhj1022 meri life vich v bahut struggles hai
@ifffhj1022
@ifffhj1022 5 жыл бұрын
@@JaswinderSingh-qy7xi hm waheguru de mrji aa
@jugrajsinghjugrajsingh6355
@jugrajsinghjugrajsingh6355 4 жыл бұрын
ਗੋਪੀ ਵੀਰ ਵੀਡੀਉ ਦੇ ਅਖੀਰ ਵਾਲੇ ਤੇਰੇ ਬੋਲ ਸੱਚੀ ਦਿਲ ਤੇ ਲੱਗੇ ਆ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ
@JatinSharma-yy4ee
@JatinSharma-yy4ee Жыл бұрын
Rab thanu sada khush rakhe❤
@SeeBeautyThroughMyEyes
@SeeBeautyThroughMyEyes 5 жыл бұрын
We've all lost something along the way. Life's a climb. But the view is great. Keep going Bro
@anonymous-cd2dz
@anonymous-cd2dz 5 жыл бұрын
really motivational story veere🙇🙇🙇
@Blogger_Muktsar-ਤੋ
@Blogger_Muktsar-ਤੋ 5 жыл бұрын
Emotional journey vr.. u r vry Talent.. Chak Do kam Nu.. Full Support 😍🔥🔥🔥
@jindergadana6091
@jindergadana6091 4 жыл бұрын
Veere asi sare hamesha tohade naal aa... Parmatma hamesha tohade honsale buland rakhe
@manhitsingh4965
@manhitsingh4965 2 жыл бұрын
ਵਧੀਆ ਬੰਦਾ ਨਾਲੇ ਸੋਚ 🙏💕👍
@KuldeepSingh-ox8zu
@KuldeepSingh-ox8zu 4 жыл бұрын
Great man proud of you God bless
@rickymahi4414
@rickymahi4414 4 жыл бұрын
Love you 😘 y teri life story me Mera hosla hor vdaa Dita
@48caferacer
@48caferacer 5 жыл бұрын
Lagga rae bai ‘ aaun aala time tera 22 hun .. sache insaan da rab vee sath denda h ‘ sach te imaandari naal lagga reh veer ... 👏🏼👏🏼👍🏼👍🏼
@surinderpal4560
@surinderpal4560 2 жыл бұрын
ਲੌਂਗੀਆ ਬਹੁਤ ਤਰੱਕੀ ਕਰੇਗਾ ਹਿੰਮਤ ਰੱਖ ਪਿਛੇ ਮੁੜ ਕੇ ਨਹੀਂ ਦੇਖਣਾ ਰੱਬ ਛੁਣੂ ਫਿਰਿਆਦ 👍
@kamssinghsamra9383
@kamssinghsamra9383 4 жыл бұрын
ਤੁਰੀ ਜਾਵਾ ਤੁਰੀ ਜਾਵਾ ਮੈ ਰੱਬ ਨੂੰ ਧਿਅਾਵਾ ਮੰਜਿਲਾ ਦੇ ਵਾਲੂ ਮੈ ਸਿੱਦਾ ਤੁਰੀ ਜਾਵਾ.... ਮੇਰਾ ਜਿਗਰਾ ਦਲੇਰ ਰੱਬ ਖੋਲ ਦਾ ਅਾ ਰਾਵਾ ....ਜਿੱਤ ਦੀ ੳੁਮੀਦ ਮੇਰੇ ਵਸੀ ਵਿੱਚ ਸਾਹਾ ....ਗੱਲਾ ਮੇਰੇ ਨਾਲ ਕਰਦੀਅਾ ਜੋ ਚੱਲਣ ਹਵਾਵਾ.... ਬਸ ਅੱਗੇ ਵਧੀ ਜਾਵਾ ਪੈਰ ਪਿੱਛੇ ਨਾ ਹਟਾਵਾ ..
@751records
@751records 4 жыл бұрын
Very nice brother waheguru tenu chardikla bakhse gopi longia zindabaad💪
@SatnamSingh-pn7ob
@SatnamSingh-pn7ob 5 жыл бұрын
Wow! Keep going, stay focused, sing good content only. One day you will shine like a star.
@jaswantbahia8761
@jaswantbahia8761 4 жыл бұрын
Bless you, son! I wish today the youngster of Punjab should follow your footsteps, the power is always within you. Never give up on your hopes.🏆👏👏💖💖💖💖💖👑
@harbanssingh3378
@harbanssingh3378 2 ай бұрын
Very good 👍👍 bhai saab ji sach nu rakho khich ke Waheguru ji aap nu Tarkki bakhshe bhai saab ji hamesha changi soch de malik bano ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KaramjeetSingh-f7m
@KaramjeetSingh-f7m 11 ай бұрын
Gopi vir asi hamesha tuhade naal han tusi saaf suthra gaounde raho.... waheguru ji tuhanu hamesha chardi kalah ch rakhan ge ji
GOPI LONGIA  PODCAST | DIGITAL PENDU PODCAST
1:15:26
Digital Pendu News
Рет қаралды 70 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Мен атып көрмегенмін ! | Qalam | 5 серия
25:41
IL'HAN - Qalqam | Official Music Video
03:17
Ilhan Ihsanov
Рет қаралды 700 М.
Gopi Longia || New Video || Dussehra samrala  || #surajraiavlogs #gopilongia
19:21
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.