Star ਬਣ Gopi Longia ਪਹੁੰਚਿਆ ਆਪਣੇ ਪਿੰਡ | Preet Syaan | ਘਰ ਦੇ ਮਾੜੇ ਹਲਾਤ |

  Рет қаралды 1,131,265

Desi Tadka

Desi Tadka

Күн бұрын

About : DESI TADKA channel , We provide you the latest Celebrities Interview .Bollywood Series Related Punjabi Culture, ETC
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 5 900
@PunjabiNewsCorner
@PunjabiNewsCorner 5 жыл бұрын
Mohit bro bhut nice interview. Keep it up. Full support to #GopiLongia 👏👏👏
@SunnySingh-nt8vo
@SunnySingh-nt8vo 5 жыл бұрын
God bless you. Veer. Ik din bahut vadda star hovaga. Eh meri dua tere lai
@tiktok-ir2ut
@tiktok-ir2ut 5 жыл бұрын
👌👌
@sandeepbahtti1392
@sandeepbahtti1392 5 жыл бұрын
SirrrA
@Lonlysafe
@Lonlysafe 5 жыл бұрын
Kyo bai greeb nu roti khaan nahi danda
@BSTECENTERTAINMENT
@BSTECENTERTAINMENT 5 жыл бұрын
God bless you Gopilongia 🙏
@JattSystem-b7q
@JattSystem-b7q 5 жыл бұрын
ਕੁੜੀ ਬਹੁਤ ਸਿਆਣੀ ਆ ਜਿਉਂਦੀ ਰਹਿ ਵਹਿਗੁਰੂ ਤਰੱਕੀ ਬਖਸ਼ੇ ਵੀਰ ਨੂੰ
@RavinderSingh-ug9ye
@RavinderSingh-ug9ye 5 жыл бұрын
ਗੋਪੀ ਬਾਈ ਸਾਫ ਦਿਲ ਦਾ ਬੰਦਾ ਏ, ਵਾਹਿਗੁਰੂ ਜਰੂਰ ਦਿਨ ਬਦਲੂਗਾ।
@lulululykyskyky7659
@lulululykyskyky7659 5 жыл бұрын
Sahi gal bai g
@gurjitsingh7378
@gurjitsingh7378 5 жыл бұрын
ਓ ਚੰਦਰੇ ਲੋਕੋ ਕਿਸੇ ਦੀ ਗ਼ਰੀਬੀ ਤੇ ਹਸਨ ਵਾਲਿਓ ਰੱਬ ਕਦੇ ਮਾਫ ਨੀ ਕਰ ਸਕਦਾ ਤੁਹਾਨੂੰ Keep it up #GOPI #VEERE LOVE U MEHNAT KRO RABB HOR V TRAKII BAKHSE GA WMK
@sukhjeetkaur8689
@sukhjeetkaur8689 5 жыл бұрын
Mainu ni lgda koyee greeb te hsda hove ga kyuki mada time taa kise te v aa skda jehra hsda greeb te o inshaan di catagry ch ni onda
@deep66
@deep66 4 жыл бұрын
ਸਾਰੇ ਲਾਈਕ ਕਰੋ ਗੋਪੀ ਵੀਰ ਤੇ ਇਸ ਭੈਣ ਲਈ 👍👍
@Sukhwinder____singh
@Sukhwinder____singh 5 жыл бұрын
ਇਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ।। ਵਾਹਿਗੁਰੂ ਤਰੱਕੀ ਬਕਸ਼ੇ।।
@kashmeersingh412
@kashmeersingh412 5 жыл бұрын
Nice brooo
@DeepSingh-yx4ix
@DeepSingh-yx4ix 5 жыл бұрын
Gopy star
@Say_harpreet
@Say_harpreet 5 жыл бұрын
ਵੀਰੇ ਮੈਂ ਜੋ ਸਮਝਿਆ ਵੀਡੀਓ ਦੇਖ ਕੇ ਤਾਂ ਇਹ ਹੈ ਕਿ ਪਿਆਰ ਚ ਬਹੁਤ ਤਾਕਤ । ਜੇਕਰ ਤੁਹਾਡਾ ਸਾਥੀ ਤੁਹਾਡਾ ਸੱਜਣ ਸਾਥ ਦੇਵੇ ਤਾਂ ਦੁਨੀਆਂ ਕੀ ਕਿਸਮਤ ਵੀ ਸਿਜਦਾ ਕਰਦੀ ਹੈ । bae tu lucky aw gbu
@SandeepSingh-tn2bx
@SandeepSingh-tn2bx 5 жыл бұрын
ਗੋਪੀ ਵੀਰ ਤੇਰੀ ਤਰੱਕੀ ਦੇ ਪਿਛੇ ਤੇਰੀ ਘਰਵਾਲੀ ਹੀ ਹੈ ਖਿਅਾਲ ਰੱਖੀ ਮੇਰੀ ਭੈਣ ਦਾ
@MankaranSingh-ju2wb
@MankaranSingh-ju2wb 5 жыл бұрын
Sandeep Veer ji bahut badhia tuci ene badia gall keete ki mere kol koi alfaz nahi aa tere sift krn lie thx bro waheguru tainu hamesha khush rakhe
@jagwindersingh2073
@jagwindersingh2073 5 жыл бұрын
nice bro
@jagtar113
@jagtar113 5 жыл бұрын
Very good g
@amarsinghkhosa
@amarsinghkhosa 5 жыл бұрын
ਕਰਮਾ ਵਾਲਿਆ ਹੁੰਦੀਆ ਨੇ ਇਹ ਭੈਣਾ
@gilgilsab4536
@gilgilsab4536 5 жыл бұрын
Nice aa soch
@sonisingh4198
@sonisingh4198 5 жыл бұрын
ਬਾਈ ਜੀ ਸਿਰਾ ਕਰਾ ਦਿੱਤਾ ਰੱਬ ਤੇਰੇ ਪਰਿਵਾਰ ਤੇ ਮੇਰਾ ਭਰੇਆ ਹੱਥ ਰੱਖੇ
@drreshiphulwriteranddirect3997
@drreshiphulwriteranddirect3997 5 жыл бұрын
ਵਾਈ ਤੂੰ ਅੱਜ ਵੀ ਅਮੀਰ ਆ ਤੇਰੇ ਕੋਲ ਵੱਡੇ ਦਿਲ ਵਾਲੀ ਪਤਨੀ ਐ
@dilkarngill6309
@dilkarngill6309 5 жыл бұрын
ਰਾਈਟ broo ਏ ਬੰਦਾ ਅਮੀਰ ਆ ਇਸ ਕੋਲ ਸਭ ਕੁਝ ਆ
@inder6682
@inder6682 5 жыл бұрын
Ryt bro
@AmbassadorJesus
@AmbassadorJesus 5 жыл бұрын
Yes bro ji
@satinder5696
@satinder5696 5 жыл бұрын
ਬਹੁਤ ਵਧੀਆ ਗੋਪੀ ਵੀਰ ਵਾਹਿਗੁਰੂ ਮਿਹਰ ਕਰਨ ਗੇ । ਬਹੁਤ ਵਧੀਆ ਸਾਫ ਦਿਲ ਵਾਲਾ ਇਨਸਾਨ ਆ ਤੂੰ ਵਾਹਿਗੁਰੂ ਚੜਦੀਕਲਾ ਕਰਨਗੇ
@harpreetdhiman3418
@harpreetdhiman3418 5 жыл бұрын
ਗੋਪੀ ਲੌਂਗੀਆਂ ਸਟਾਰ ਜਿੰਦਾਬਾਦ।। ਸਿਰਾ ਬੰਦਾ ਇਹ।। ਫੁੱਲ ਸਪੋਰਟ ਆਪਣੇ ਵਲੋਂ ਬਾਈ ਨੂੰ
@bantybains6198
@bantybains6198 5 жыл бұрын
ਗੋਪੀ ਲੋਗੀਆਂ ਜ਼ਿੰਦਾਬਾਦ love you bro
@amarsinghkhosa
@amarsinghkhosa 5 жыл бұрын
ਮੇਰੇ ਵੱਲੋ ਵੀ
@rahuldhiman9553
@rahuldhiman9553 5 жыл бұрын
Love v gopi vire
@HarPalSingh-gy5wk
@HarPalSingh-gy5wk 2 жыл бұрын
Nice
@crazysidhugaming549
@crazysidhugaming549 Жыл бұрын
ਚਾਰ ਸਾਲ ਪਹਿਲਾਂ ਵੀਡੀਓ ਦੇਖੀ ਸੀ । ਅੱਜ ਫਿਰ ਦੁਬਾਰਾ ਦੇਖੀ । ਬਹੁਤ ਵਧੀਆ ਜੋੜੀ ਹੈ। ਦੋਨਾਂ ਵਿੱਚ ਹੋਂਸਲਾ ਸੀ। ਪਰਮਾਤਮਾ ਤਰੱਕੀਆਂ ਬਖਸ਼ੇ
@honeysingh3310
@honeysingh3310 5 жыл бұрын
ਗੋਪੀ ਵੀਰ ਤੇਰੇ ਤੇ ਵਾਹਿਗੁਰੂ ਮੇਹਰ ਕਰੂ ਸਾਰਾ ਸੇਹਰਾ ਭੈਣ ਨੂੰ ਜਾਂਦਾ ਼਼ 🙏
@parmjetsingh1299
@parmjetsingh1299 4 жыл бұрын
Waheguru ji mehar karan tuhade te ji
@DavinderSingh-lb7bt
@DavinderSingh-lb7bt 5 жыл бұрын
ਬਾਬਾ ਆਪੇ ਤਖਤ ਬਿਠਾ ਦੇਵੇ , , ਬੰਦਾ ਹੋਵੇ ਨਾ ਬੇਨੀਅਤ ਕੁੜੇ , , , Luv u Gopi bro Apa fan a yaara tere, , Fulll support
@mahindersingh1690
@mahindersingh1690 5 жыл бұрын
Davinder Singh very good bro
@amandeep-cp6qj
@amandeep-cp6qj 5 жыл бұрын
ਸਹੀ ਗੱਲ ਵੀਰ
@inderkingra4224
@inderkingra4224 5 жыл бұрын
ਮੰਤਰੀ , ਚੀਮਾ , ਨਛੱਤਰ, ਤੇ ਬਾਕੀ ਲੱਲੀ ਛੱਲੀ ਸਾਰੀ ਨਾਲੋ ਕਿਤੇ ਵੱਧ ਟੈਲੇਂਟ ਆ ਵੀਰ ਚ੍ਹ ਜਿਓਦਾਂ ਰਹਿ ਵੀਰ ਤਰੱਕੀਆਂ ਕਰ ਬਾਬਾ ਮਿਹਰ ਕਰੂ💓
@pardeepnabha8005
@pardeepnabha8005 5 жыл бұрын
Shi gall aw
@parmjitshergill8054
@parmjitshergill8054 5 жыл бұрын
ryt bro
@parmjitshergill8054
@parmjitshergill8054 5 жыл бұрын
ronna nikel gya video dakh ka
@jobangrewal3340
@jobangrewal3340 5 жыл бұрын
Hm shi a y
@jotnagra3207
@jotnagra3207 5 жыл бұрын
Ryt g
@bhinderbrar617
@bhinderbrar617 3 жыл бұрын
Salute ਆ ਇਸ ਭੈਣ ਨੂੰ ਜਿਹਨੇ ਹਰ ਦੁੱਖ ਸੁੱਖ ਵਿੱਚ ਆਪਣੇ ਜੀਵਨਸਾਥੀ ਦਾ ਸਾਥ ਨੀ ਛੱਡਿਆ
@jattanawala4963
@jattanawala4963 5 жыл бұрын
Gopi longiA ਸਿਰਾ ਬੰਦਾ ਬਾਈ ਨੂੰ ਪ੍ਰਮਾਤਮਾ ਤਰੱਕੀਆਂ ਬਕਸ਼ੇ
@GURSGUR
@GURSGUR 5 жыл бұрын
ਮਾੜੇ ਤੇ ਗਰੀਬ ਤੇ ਜਿਹੜਾ ਮਰਜੀ ਕੁੱਤਾ ਭੌਂਕਦਾ ੲੇ! ਰਬ ਤਹਾਨੂੰ ਤਰੱਕੀ ਦੇਵੇ
@Bhajna451
@Bhajna451 5 жыл бұрын
ਸਿਰਾ ਗੋਪੀ ਭਰਾ ਗੁਡ ਯਾਰਾਂ ਫੁੱਲ ਸਪੋਰਟ ਵੀਰ ਨੂੰ👌👌👌👌✌️
@sdfunreality6955
@sdfunreality6955 5 жыл бұрын
Gopy 22 Sach ch Rona a giya yaar .love U bro gbu.rabb tenu tarakiaya deve.
@punjab_citizen
@punjab_citizen 5 жыл бұрын
ਮੈ ਸਾਰੀਆਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਅਾ ਕੇ ਜੈ ਤੁਸੀ ਮਦਦ ਨਈ ਕਰ ਸਕਦੇ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਮਜਾਕ ਵੀ ਨਾ ਅਡਾਉ ਕਿਸੇ ਗਰੀਬ ਦਾ
@rahulkumar2790
@rahulkumar2790 4 жыл бұрын
Shi gl veer jae chnga ni kr skde chnga soch ni skde te mada vi na socho na mada bolo
@RanjeetSingh-lg6oi
@RanjeetSingh-lg6oi 4 жыл бұрын
ਬਾਈ ਜੋ ਕਿਸੇ ਗਰੀਬ ਦਾ ਮਜ਼ਾਕ ਉਡਾਓੰਦਾ ਪ੍ਰਮਾਤਮਾ ਉਸਦਾ ਵੀ ਮਜ਼ਾਕ ਬਣਾ ਸਕਦਾ
@rattunaresh8579
@rattunaresh8579 5 жыл бұрын
ਕੁੜੀ ਬੁਹਤ ਜਿਅਾਦਾ ਸਮਝਦਾਰ ੲੇ.ਵਾਹਿਗੁਰੂ ਜੀ.ਮਿਹਰ ਕਰਨ
@gopyrubalsingh6504
@gopyrubalsingh6504 5 жыл бұрын
Sahi gal a paji kudi nice a
@GurpreetSingh-qe1zb
@GurpreetSingh-qe1zb 5 жыл бұрын
True
@vishalsing6604
@vishalsing6604 5 жыл бұрын
Nice
@dilbagbhatti2135
@dilbagbhatti2135 5 жыл бұрын
Sahi gl vere
@sanjeevnayakpatiala7667
@sanjeevnayakpatiala7667 4 жыл бұрын
1500 dislike karn walio sharm kar lo yr. Rabb da banda hai yaar. Is di life dekho yr. Banda kini mehnat kar reha yr. Salute aa #GopiLongia
@Gurpreet-crew
@Gurpreet-crew 5 жыл бұрын
ਰੱਬ ਤਰੱਕੀ ਬਕਸੇ ਗੋਪੀ ਵੀਰ ਨੂੰ I love u gopi fan aw tra veer
@akhanladdi7516
@akhanladdi7516 5 жыл бұрын
ਜੇ ਜੀਵਨ ਸਾਥੀ ਇਨਾ ਸਿਆਣਾ ਅਤੇ sporty ਹੋਵੇ ਤਾਂ ਜਿੰਦਗੀ ਸਵਰਗ ਬਣ ਜਾਂਦੀ ਆ ਅਤੇ ਚੰਗੇ ਦਿਨ ਰੱਬ ਜਰੂਰ ਲੈਕੇ ਆਉਂਦਾ ਵਾਹਿਗੁਰੂ ਮਿਹਰ ਕਰਨ
@hairstyletricks9407
@hairstyletricks9407 5 жыл бұрын
Gopi longia jindabad ਜਿਨੂੰ ਪਸੰਦ ਆ ਲਾਈਕ ਕਰੋ
@mehtabsandhu1009
@mehtabsandhu1009 5 жыл бұрын
shi gaal a
@mehtabsandhu1009
@mehtabsandhu1009 5 жыл бұрын
Veer good bless u
@mehtabsandhu1009
@mehtabsandhu1009 5 жыл бұрын
Veer god bless u
@Shortvideo1122-h5p
@Shortvideo1122-h5p 2 жыл бұрын
ਹੌਸਲਾ ਨਾ ਛੱਡੋ ਵੀਰ ਰੱਬ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਬਕਸ਼ੇ 👍🏼👍🏼
@RanjitKumar-tk3ws
@RanjitKumar-tk3ws 5 жыл бұрын
ਗੋਪੀ ਵਾੲੀ ਹੀਰਾ ਬੰਦਾ ੲਿਹਨਾ ਦੀ ਵਾੲੀਫ ਨੂੰ ਵੀ ਦਿਲੋ ਸਲਾਮ ਪਰਮਾਤਮਾ ੲਿਹਨਾ ਨੂੰ ਤਰੰਕੀਅਾ ਬਕਸ਼ੇ
@gurpreetbareh0001
@gurpreetbareh0001 5 жыл бұрын
ਰੱਬ ਕਰੇ ਤੁਹਾਡਾ ਪਿਆਰ ਹਮੇਸ਼ਾ ਬਣਿਆ ਰਹੇ।ਤੁਸੀਂ ਪਤੀ ਪਤਨੀ ਹਮੇਸ਼ਾ ਖੁਸ਼ ਰਵੋਂ..।
@aishmanbatth1493
@aishmanbatth1493 5 жыл бұрын
Ok
@ThePreetgagan
@ThePreetgagan 5 жыл бұрын
ਪ੍ਰਮਾਤਮਾ ਤਰੱਕੀ ਬਖਸ਼ੇ ਵੀਰ ਨੂੰ ਲੋਕਾਂ ਨੂੰ ਬੇਨਤੀ ਆ ਕਿ ਬਾਈ ਸੜੋ ਨਾ ਬਾਈ ਨੂੰ ਸਪੋਰਟ ਕਰੋ। ਬਾਈ ਦੇ ਘਰ ਦੀ ਹਾਲਤ ਬੜੀ ਮਾੜੀ ਹੈ ਸੋ ਵੱਧ ਚੜ ਕੇ help kro veer Di
@jagdishsingh-dy4ud
@jagdishsingh-dy4ud 5 жыл бұрын
Gud veer
@manjusingh8578
@manjusingh8578 5 жыл бұрын
Hanji ,Hanji thheek kiha tusi
@sukhjindersinghdhaliwal9017
@sukhjindersinghdhaliwal9017 4 жыл бұрын
ਹੌਸਲਾ ਨਹੀਂ ਹਾਰਣਾ ਵਾਕਈ ਤੂੰ ਬਹੁਤ ਲੱਕੀ ਆ ਮਿੱਤਰਾ ਤੇਰੇ ਘਰ ਵਾਲੀ ਬਹੁਤ ਸਿਆਣੀ ਆ ਸਾਥ ਨਾ ਛੱਡੀ ਜਰੂਰ ਤਰੱਕੀਆਂ ਮਿਲਣਗੀਆਂ
@ramandeepkour3777
@ramandeepkour3777 4 жыл бұрын
I love you ver
@mithujipb23ala12
@mithujipb23ala12 5 жыл бұрын
22 di ਵਾੲਿਫ ਨੂੰ ਸਲੂਟ ੲੇ ਵਿਚਾਰੀ ਨੂੰ ਜਿਹੜੀ ਕੱਟਗੀ ਸ਼ਾਬਾਸ਼ ਕੁੜੀੲੇ
@laddikhepar1404
@laddikhepar1404 5 жыл бұрын
sahi gal a veer bada hosla kudi god bless you
@manjusingh8578
@manjusingh8578 5 жыл бұрын
Je katgi te hun Mauja karugi..Waheguru mehar kre
@amarsinghkhosa
@amarsinghkhosa 5 жыл бұрын
ਵਾਹਿਗੁਰੂ ਤਰੱਕੀ ਬਖਸ਼ੇ
@manjusingh8578
@manjusingh8578 5 жыл бұрын
Ikk dusre de prati jo samarpann di bhavna hai,Ehna wich oh crore rupye kharach k v nai mildi. Ehi cheez insaan nu bulandi tak lai jandi hai...isde layi kismat nal ik changa jeevan sathi hona chahida hai jo tuhada mazaak na udake wishvaas kre te Tuhada Hausla bne...
@sonubuttar4933
@sonubuttar4933 5 жыл бұрын
Sahi gall a veer bahut ghat kudiya ne jo Haas 😀 ke apne Husband nall Garibi kati duniya ch sab vadi bimari gareebi waheguru sab nu khush rakhe
@ਗਿੱਲਮੋਗੇਆਲਾ
@ਗਿੱਲਮੋਗੇਆਲਾ 5 жыл бұрын
ਗੋਪੀ ਵੀਰਾ ਘਰੋਂ ਗਰੀਬ ਆ ਪਰ ਦਿਲ ਤੋਂ ਨੀਂ gopi veeraa jindaavaad
@lovebuttar8322
@lovebuttar8322 5 жыл бұрын
Gopi veer ji Teri wife ਦੀ ਸੋਚ ਤੇ God bless you ਤੈਨੂੰ ਦੋਵਾ ਨੂੰ ਰੱਬ ਖੁਸ਼ ਰੱਖੇ God bless you
@sonutoor6092
@sonutoor6092 5 жыл бұрын
love Buttar 1
@SatnamSingh-lj2hc
@SatnamSingh-lj2hc 5 жыл бұрын
Bro yr ro pya main video dekh k
@VishalSharma-kf9ob
@VishalSharma-kf9ob 4 жыл бұрын
Such a strong lady. So much respect for her. Direction is owesome. She would be a very good director in future. 👏👏👏🙏
@o7entertainment424
@o7entertainment424 5 жыл бұрын
Wife di mehnat... Gopi da talent... Ajj Rabb v mehnat da mull pa reha.. Eda di wife supportive wife hove.. Ta bnda bahut kush kr sakda.. Preet Bai... Thnx For Support Them..
@jassbakra3403
@jassbakra3403 5 жыл бұрын
ਗਰੀਬੀ ਚ ਵ ਜਿਹੜਾ ਰੱਬ ਦਾ ਭਾਣਾ ਮੰਨ ਕੇ ਖੁਸ਼ ਰਵੇ ਓਹਦੇ ਵਰਗਾ ਇਨਸਾਨ ਨੀ। #true #love #couple ਰੱਬ ਤਰੱਕੀਆਂ ਬਕਸ਼ੇ।
@Deep0073vlog
@Deep0073vlog 5 жыл бұрын
Sahi gal a ver
@gurmeetgharu7401
@gurmeetgharu7401 5 жыл бұрын
Good bro
@onkargholia2224
@onkargholia2224 5 жыл бұрын
NYC veer... Gd luck for future..
@happyphotography4961
@happyphotography4961 5 жыл бұрын
Gopi Malak Mehar Karo Pariwar Te Slame E Tuhadi Wife Nu
@KailashChandel1990
@KailashChandel1990 5 жыл бұрын
ਸਹੀ ਗੱਲ ਏ ਵੀਰ
@gurlaldhaliwal7729
@gurlaldhaliwal7729 5 жыл бұрын
ਬੰਦੇ ਟਾਂਵੇ-ਟਾਂਵੇ ਲੇਖਾਂ ਨੂੰ ਹਰਾਓਂਦੇ ਹੁੰਦੇ ਆ.....👌👌👌👌
@dhariwalvicky117
@dhariwalvicky117 4 жыл бұрын
Ryt bro
@sahilmanhas9928
@sahilmanhas9928 11 ай бұрын
Gopi Longia Star Zindabad Assi Bhai De Naal hai Love From Jammu and Kashmir
@kaurveerjassal5225
@kaurveerjassal5225 5 жыл бұрын
ਜੇ ਤਾਜਾਂ ਵਾਲੇ ਹੋਗੇ ਜੱਟ ਨਾਲ ਤੁਰੇਗੀ ਮਾੜੇ ਟਾਇਮ ਵਿੱਚ ਤੂ ਵੀ ਦੂਰ ਹੋਈ ਨਾ ਸਾਬਿਤ ਕਰ ਦਿੱਤਾ ਭੈਣ ਨੇ
@jesicasidhunri8559
@jesicasidhunri8559 5 жыл бұрын
First time koi interview dekh k royi a m 😢😢😢😢 waheguru ji mehr krn veer Nd ehdi family te 🙏🏻🙏🏻 vicharya to gll v ni kr ho rhi 😢😢 such a lovely couple 😘😘 specially wife nu salute a
@desijatt7397
@desijatt7397 5 жыл бұрын
nic thinking ji
@Lally-randhawa
@Lally-randhawa 5 жыл бұрын
Bhen j nri a help kr gopy de
@jesicasidhunri8559
@jesicasidhunri8559 5 жыл бұрын
Harvin Randhawa dear eh interview dekhn de baad m apne brother nl gll kiti a Gopy veer bare jina hoya asi jrur help kruge veer di
@cokingandtravelinitalywith3997
@cokingandtravelinitalywith3997 5 жыл бұрын
Me too am also crying
@gilljessica5690
@gilljessica5690 5 жыл бұрын
@@jesicasidhunri8559 tussi kithe rhnde j
@m.s.mediasys761
@m.s.mediasys761 5 жыл бұрын
ਏਹ ਕ੍ਰੈਡਿਟ ਤੇਰੀ ਬਾਈਫ ਨੂੰ ਜਾਂਦਾ ਪਿਆਰੀ ਬੱਚੀ
@dilbaghsingh3153
@dilbaghsingh3153 4 жыл бұрын
Gopi longiya star jindaaband jindaaband bhai waheguru ji chardikala vich rakhe Tuhanu 🙏🌹😊
@BalrajSingh-vw2ie
@BalrajSingh-vw2ie 5 жыл бұрын
Gopi Longia Zindabaad.....Good Luck bro for your bright Future💪🏻💪🏻
@tinkajanjhua1604
@tinkajanjhua1604 5 жыл бұрын
ਰੱਬ ਦੇ ਰੰਗ ਨੇ ਵੀਰ... ਵਾਹਿਗੁਰੂ ਜੀ chardikalla ਵਿਚ ਰੱਖੇ 🙏..
@kulwinderjit3835
@kulwinderjit3835 5 жыл бұрын
Love you ਟਰੱਕ ਭਰ ਕੇ ਵੀਰ ਜੀ ਫੁੱਲ ਸਪੋਟ ਵਾਹਿਗੁਰੂ ਜੀ ਤਰੱਕੀ ਦੇਵੇ
@RavikantDhiman
@RavikantDhiman 5 жыл бұрын
The Diamond no need any introduction It always found in black dark Mines and Shine like SUN . Bro your are Diamond.
@tarnaujla9883
@tarnaujla9883 5 жыл бұрын
ਗੋਪੀ ਬਾਈ ਦੇ ਦਿਨ ਜਰੂਰ ਆਓਣਗੇ ਬਾਈ ਨੇ ਬਹੁਤ ਸਟਰਗਲ ਕੀਤੀ ਆ love you y #gopilongia
@baljeetkhadial9430
@baljeetkhadial9430 5 жыл бұрын
ਗਰੀਬ ਬੰਦੇ ਦੇ ਹਲਾਤ..ਵਿਹਲੇ ਬੰਦੇ ਦੇ ਜੱਜਬਾਤ ਕੋਈ ਵਿਰਲਾ ਹੀ ਸਮਝ ਸਕਦਾ🖐🖐
@allinonajatt4316
@allinonajatt4316 5 жыл бұрын
Ryt ji
@jaspreetsingh492
@jaspreetsingh492 5 жыл бұрын
Right veer.
@sonutoor6092
@sonutoor6092 5 жыл бұрын
Baljeet Khadial
@enayat213
@enayat213 5 жыл бұрын
Right
@ajayjcb3101
@ajayjcb3101 5 жыл бұрын
Naic veer
@sandhuboys7169
@sandhuboys7169 5 жыл бұрын
And ik gal yrr kudi ne dikha ta #true lov hai en dona da bro god bless you both
@GaRryHoshiarpuria
@GaRryHoshiarpuria 5 жыл бұрын
Sehi gll aa yr ... #TrueLove .... Wmk 🙏
@rajeshkumarkd4440
@rajeshkumarkd4440 5 жыл бұрын
I agree
@kuljitsingh7132
@kuljitsingh7132 4 жыл бұрын
Paji loads of love and respect to you and your family may God bless you love from UK England 🙏🙏🙏🙏
@kulvirsingh2087
@kulvirsingh2087 5 жыл бұрын
ਬਾਈ ਰੋ ਨਾ ਯਾਰ ਉਹ ਦਿਨ ਗਾਏ ਹੁਣ ਹੁਣ ਤੇਰੇ ਟੈਮ ਆ👍
@allinonajatt4316
@allinonajatt4316 5 жыл бұрын
Ryt ji 🙏🙏🙏🙏🙏
@prabhjotkaur6126
@prabhjotkaur6126 5 жыл бұрын
Salute aa kudi nu... eda da life partner Howe tan jindagi katni sokhi ho jandi aa
@amansandhu576
@amansandhu576 5 жыл бұрын
Salute you soch nu
@manjitkaur3836
@manjitkaur3836 5 жыл бұрын
Bahut nice a kudi jisne sat ditha .har kudi nu aukhe time ch apne partner di help krni chaidi a.
@dhariwalvicky117
@dhariwalvicky117 4 жыл бұрын
Ryt dear
@ekam_8600
@ekam_8600 4 жыл бұрын
@Manjit Kaur ajj de kalyug daur ch swaal hi paida ni hunda...
@jasschangan5381
@jasschangan5381 5 жыл бұрын
ਰੱਬ ਤੈਨੂੰ ਹੋਰ ਤਰੱਕੀ ਬਖਸ਼ੇ, ਵਾਹਿਗੁਰੂ ਜੀ
@NewMoviesChannel-ym2jq
@NewMoviesChannel-ym2jq 4 жыл бұрын
Gopi bro love u...... A ta start a agge end krwadi 22
@satyasagarkps3614
@satyasagarkps3614 5 жыл бұрын
ਪਤਾ ਨਹੀਂ ਰੱਬ ਕੇਹੜਿਆ ਰੰਗਾਂ ਵਿੱਚ ਰਾਜੀ 🙏😢🙏😢
@angrejsandhu6562
@angrejsandhu6562 5 жыл бұрын
Ronaa aa gya yrr interview dkh ke Love u from Malaysia ❤gopi veer rabb mehar kre Mohit veer hi channel ❤👌🏻👌🏻
@dr3s338
@dr3s338 5 жыл бұрын
ਜੀਓ ਗੋਪੀ ਵੀਰ ਮਾਲਿਕ ਤਰੱਕੀਆਂ ਬਖਸ਼ੇ ਤੁਹਾਨੂੰ
@MohitSharma-bb7dg
@MohitSharma-bb7dg 4 жыл бұрын
ਬਹੁਤ ਵਧੀਆ ਇਸ ਤਰ੍ਹਾਂ ਦੇ ਘਰ ਦੇ ਮੈਂਬਰ ਹੁੰਦੇ ਹਨ ਤਾਂ ਬੰਦਾ ਜਰੂਰ ਕਾਮਯਾਬ ਹੁੰਦਾ ਹੈ।।।।
@manjusingh8578
@manjusingh8578 5 жыл бұрын
Gopi Longia vir eho jeha jeevan sathi badi taqdeer walea nu milda hai Jo Tuhada saath vi dwe te Tuhada Hausla vi Bne. Khush raho..Waheguru Tuhanu hamesha Chardi kla Bakshe...
@Grewalkirat
@Grewalkirat 5 жыл бұрын
Veer zindgi which koi youtube te comment nhi keta me pali war comment keta veer gopi sira banda tu star ah veer tension na le loki ta bolde hunde apa naal ah tere veer love you mere veer
@gurpreetsingh-lb9ql
@gurpreetsingh-lb9ql 5 жыл бұрын
Ryt bro
@latestsongpunjab6981
@latestsongpunjab6981 5 жыл бұрын
PREET SYAN GNDU BNDA AISDE LOVE MRIGE HOYE AA. AISDE WIFE DE BETA IKHLE REEH GE AEH CHD GEA OHNA NU. AISDE MOM SIS VE CHD GE OSNU. AEH PREET SYAN CHNDIGRH KISE JANAI NAL REHNDA JISDA TALKEEKKK HOYIA WA GEA GANDU BNDA GREBA DE PAISE KHA GEA AEH BNDA TERE KE TATO HELP KRO AEG
@jassm3810
@jassm3810 5 жыл бұрын
ਜਦੋਂ ਗੋਪੀ ਵੀਰ ਨੇ ਆਪਣੇ ਘਰ ਐਂਟਰੀ ਕੀਤੀ ਤਾਂ ਸੱਚੀ ਰੋਣ ਆ ਗਿਆ 😞
@RajKumar-oy9to
@RajKumar-oy9to 5 жыл бұрын
Good y
@kulwindersingh1082
@kulwindersingh1082 5 жыл бұрын
Gopi veer God bless
@preetbhatti3903
@preetbhatti3903 5 жыл бұрын
Shi AA veere
@sukhfoji3802
@sukhfoji3802 4 жыл бұрын
Respect to both of them from Toronto Canada
@bittusharma9994
@bittusharma9994 4 жыл бұрын
Sukh Foji ssa
@Jinpills
@Jinpills 5 жыл бұрын
Gopi longia veer nu support kro, te rab edda di wife da subhah hrek nu deve 🧚‍♂
@dhaliwalammy5543
@dhaliwalammy5543 5 жыл бұрын
Bhut sohni te payari jodi aw. Rabb hmesa khus rkhe ehna nu. Love you veer 😘😘😘
@moozamghumman8737
@moozamghumman8737 5 жыл бұрын
🇵🇰🇵🇰Wai Allah pak gopi di sada ghudi chraai rakhy. Gopi vera zinda bad. 🇵🇰🇵🇰
@sukhfoji3802
@sukhfoji3802 4 жыл бұрын
Thnx virr g respect form Toronto Canada
@Ramjatin
@Ramjatin 4 жыл бұрын
Love u gopi 22 🙏 waheguru tuhada har supna Pura kre 🙏
@baljinderbuttar7838
@baljinderbuttar7838 5 жыл бұрын
Proud of you sister tuhdi var wife raab sab nu deve
@GurpreetSingh-qe1zb
@GurpreetSingh-qe1zb 5 жыл бұрын
Vry nyc
@jagdeepsidhu3271
@jagdeepsidhu3271 5 жыл бұрын
Eh a asli struggle yr really bohat interviews dekhia but ehde vich ek dard aa really yr good job by desi tadka 🙏🏻
@AmanKaur0707
@AmanKaur0707 5 жыл бұрын
Bro tu bhut jada kismet wala eni nice wife mili tuhanu. God bless you.
@varinderlove3943
@varinderlove3943 4 жыл бұрын
ਲਵ ਯੂ ਵੀਰੇ ਰੱਬ ਥੋਨੂੰ ਚੜਦੀ ਕਲਾ ਚ ਰੱਖੇ🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@nikhilshah2690
@nikhilshah2690 5 жыл бұрын
gopi veer di video ta mai pehlia ch hi vekhda c te udo to veer mere dil.ch vs gya c jo sochya c oh hona shurur ho gya hle bht age da sochya mai je ina ho gya ta veer age vi jauga lv ju a bro 😘😘😘
@deeprandhawamusic7115
@deeprandhawamusic7115 5 жыл бұрын
ਭੈਣ ਜੀ ਤੁਸੀਂ Great ਹੋ। ਦੋਵੇਂ ਰਲ ਮਿਲ ਕੇ ਪਿਆਰ ਨਾਲ ਰਹੋ ।ਤਹਾਨੂੰ ਸਲਾਮ ਹੈ।
@jaani3028
@jaani3028 2 жыл бұрын
Slam nu eh border te jung jitt k aye va🤣🤣
@FIZAPARk582
@FIZAPARk582 5 жыл бұрын
Jo kisi ki help karta hai us ki Allah pak help karta hai. Khush raho. From Pakistan
@ballisingh1572
@ballisingh1572 5 жыл бұрын
Very very nice bhaji
@tailormaster451
@tailormaster451 11 ай бұрын
ਬਹੁਤ ਸੰਘਰਸ਼ ਕੀਤਾ ਹੈ ਇਥੋਂ ਸਿੱਧ ਹੁੰਦਾ ਹੈ ਜੇ ਤੁਸੀਂ ਕਿਸੇ ਚੰਗੇ ਕੰਮ ਪਿੱਛੇ ਪੈ ਜਾਂਦੇ ਹੋ ਜੇ ਤੁਸੀਂ 10 ਪਰਸੈਟ ਪੈ ਜਾਦੇ ਹੋ ਤਾ ਪਰਮਾਤਮਾ ਤੁਹਾਨੂੰ ਸੋ ਸ ਹਰਸਾ ਪਾ ਦਿੰਦਾ ਹੈ ਮੋਕਾ ਕਾਮਯਾਬੀ ਤੋਂ ਕੋਈ ਰੋਕ ਨਹੀਂ ਸਕਦਾ ਲਓ ਜੀ ਨੇ ਗੱਲ ਸਿੱਧ ਕਰਕੇ ਦਿਖਾ ਦਿੱਤੀ ਹੈ
@Krish_Movies
@Krish_Movies 5 жыл бұрын
Love you Gopi bai . You are a real star .......😭😭😭😭😭😭😭😭 Heart touching story aa bai thodi . Love you bai dilo 😘😘😘😘😘 Waheguru ji thode naal aa.....
@ars8722
@ars8722 5 жыл бұрын
ਸਿੱਖਣ ਨੂੰ ਬਹੁਤ ਕੁਝ ਮਿਲਿਆ ਵੀਰ ਜੀ👆😢
@thakurraman9633
@thakurraman9633 5 жыл бұрын
Gopi saini Carry on bro WAHEGURU tuhade te mehar krega
@mandeepsingh7355
@mandeepsingh7355 5 жыл бұрын
Good bro
@kunalmehra593
@kunalmehra593 4 жыл бұрын
i LOVE YOU BRO GOOD JOB KING OF THE RAP STAR GOOD BALSYOU
@preetsandhu2688
@preetsandhu2688 5 жыл бұрын
22 ਤੂੰ ਗਾਣਾ release ਕਰ 100,,100 ਵਾਰ ਸੁਣਾ ਗੇ
@sukhwindersinghsukh188
@sukhwindersinghsukh188 5 жыл бұрын
Love u veer
@maanmaan4606
@maanmaan4606 5 жыл бұрын
Sayii keya 22
@gurbhejbirsingh4015
@gurbhejbirsingh4015 5 жыл бұрын
Right bro
@navjotrajpoot4515
@navjotrajpoot4515 5 жыл бұрын
ਗੋਪੀ ਲੌਂਗੀਆ ਵੀਰ ਜਿੰਦਾਬਾਦ ਰੱਬ ਇਸ ਵੀਰ ਨੂੰ ਹੋਰ ਤਰੱਕੀ ਬਖਸ਼ੇ
@sabarali5952
@sabarali5952 5 жыл бұрын
Waheguru ji Mehr Karn God bless you
@ishanbhaluni6912
@ishanbhaluni6912 4 жыл бұрын
Bholenth bless you bro☮️❤️🙏🙏
@manikhela3584
@manikhela3584 5 жыл бұрын
Best of luck and god bless u veer g
@kulwantsidhu5318
@kulwantsidhu5318 5 жыл бұрын
gopi y hor ta pta ni par rab ne wife bohat seyani deti aa tenu... it's true love...god bless you y......y tera paytm number deo
@abrarahmadpunjabimundafsd183
@abrarahmadpunjabimundafsd183 5 жыл бұрын
21:17 I'm you big fan gopi longia love you so much from Pakistan punjab
@himatkumar6369
@himatkumar6369 4 жыл бұрын
Kehde hundde har kamjab insaan piche woman da hath hunda. Ajj dekh v liya.! Salute this amazing woman live long . Bhut dil khush ho gya. She deserve glory 🥰🥰
@shubpreetsingh8903
@shubpreetsingh8903 5 жыл бұрын
Dilo salute aa bai tainu te teri wife nu Waheguru mehr kre jyonde wasde rahoo
@mannmann2138
@mannmann2138 5 жыл бұрын
Rab kise nu e dida eda di wife..you are very lucky bro
@LIVE.RECORDS
@LIVE.RECORDS 5 жыл бұрын
Longia vire bhot vdia tere mehnat tainu agge leke jau hor
@SubhashKumar-lu4cq
@SubhashKumar-lu4cq 5 жыл бұрын
NYC y
@sukhmindersingh7880
@sukhmindersingh7880 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਰੱਖੀ ਵੀਰ ਤੇ ਤੇ ਵੀਰ ਦੇ ਪਰਿਵਾਰ ਤੇ 🙏🙏🙏🙏🙏
@saini_surinder1345
@saini_surinder1345 5 жыл бұрын
Lucky banda bai tu.. tenu eida di wife mili Good luck for future bro. Full support from australia bro Kichh ke rakh kmm
@khairachamkaursahibwala8902
@khairachamkaursahibwala8902 5 жыл бұрын
ਬੰਦੇ ਦੀ ਤੱਰਕੀ ਪਿੱਛੇ ਅੌਰਤ ਦਾ ਹੱਥ ਹੁੰਦਾ ਹੈ।
@ekamjotsingh1418
@ekamjotsingh1418 5 жыл бұрын
Rytt bhajii
@surjitmaur9626
@surjitmaur9626 5 жыл бұрын
Modi piche kisda da hath aa te baba ramdev DE piche kis da hath aa
@sidhusaab2827
@sidhusaab2827 5 жыл бұрын
Veera salman khan ta modi piche kis da haat a
@Zameer-Da-Marna-Maut
@Zameer-Da-Marna-Maut 5 жыл бұрын
Raaga Singh 2 mawa da
@Zameer-Da-Marna-Maut
@Zameer-Da-Marna-Maut 5 жыл бұрын
gunde return modi diya kartoota leyee te gareeba diya baduawa lain leyee koi aaurat support ni chahidi
@divinepower8528
@divinepower8528 3 жыл бұрын
God Bless you brother and Sister and your little child🙏🙏🙏🙏
@zahidnawab6574
@zahidnawab6574 5 жыл бұрын
full support from pakistan bai😘😘
@cricketfunda2024
@cricketfunda2024 5 жыл бұрын
ਵੀਰ ਤੂੰ ਗਰੀਬ ਜਰੂਰ ਆ ਪਰ ਦਿਲ ਦਾ ਸੱਭ ਤੋਂ ਅਮੀਰ ਬੰਦਾ
@endlessgurjazz3612
@endlessgurjazz3612 5 жыл бұрын
Sachi 22 Rona aa gya full spourt 22😥😥😥
@harryrai3187
@harryrai3187 5 жыл бұрын
Love u brother
@ramansidhu3518
@ramansidhu3518 5 жыл бұрын
Endless Gurjazz
@jazzsings47
@jazzsings47 4 жыл бұрын
ek wife lyi sab to painful time jdo oda husband ode samne ro de don't give up gopi bro keep it up👌🏼 u r the bestest man god bless uh and ur family luv uh lots♥️
@gagandeepkaur7441
@gagandeepkaur7441 5 жыл бұрын
preet putt very nic god bless you
@sunnysharma4600
@sunnysharma4600 5 жыл бұрын
asha g
@jitendrajangir5127
@jitendrajangir5127 4 жыл бұрын
Dear please contact at my email =jitulosaljangir@gmail.com
@ManinderSingh-fk9lg
@ManinderSingh-fk9lg 4 жыл бұрын
Nice
Prime Podcast (EP-50) || Canada will deport 50 lakh people !
25:45
Prime Asia TV
Рет қаралды 11 М.
When Cucumbers Meet PVC Pipe The Results Are Wild! 🤭
00:44
Crafty Buddy
Рет қаралды 61 МЛН
One day.. 🙌
00:33
Celine Dept
Рет қаралды 52 МЛН
Thank you Santa
00:13
Nadir Show
Рет қаралды 44 МЛН
Players push long pins through a cardboard box attempting to pop the balloon!
00:31
When Cucumbers Meet PVC Pipe The Results Are Wild! 🤭
00:44
Crafty Buddy
Рет қаралды 61 МЛН