Parneet Sandhu ਦੀ Mom ਨੇ ਦੱਸੀ ਤਕਰਾਰ ਦੀ ਅਸਲ ਵਜ੍ਹਾ, ਮਾਂ-ਧੀ ਸਾਨੂੰ ਫਿਰ ਤੋਂ ਇਕੱਠੇ ਨਜ਼ਰ ਆਉਣ ਗਏ ?

  Рет қаралды 144,475

ਪੰਜਾਬੀ ਡਾਕ Punjabi Daak

ਪੰਜਾਬੀ ਡਾਕ Punjabi Daak

Күн бұрын

Пікірлер: 284
@BalkarSingh-jb3wv
@BalkarSingh-jb3wv 5 ай бұрын
ਮਾਂ, ਆਮ ਔਰਤਾਂ ਨਾਲੋ ਸਿਆਣੀ ਆ,, ਸਯਦ ਪੜੀ, ਲਿਖੀ ਹੋਵੇਗੀ,, ਕਰਮਾਂ ਵਾਲੇ,ਪਤੀ ਨੂੰ ਯਾਦ ਕਰਦੀ ਆ
@kanwaljeetkaur3340
@kanwaljeetkaur3340 5 ай бұрын
ਜੀਹਨੇ ਮਾਂ ਰੁਆਈ ਉਹ ਕਿੱਥੋਂ ਖੁਸ਼ ਹੋ ਜਾਵੇਗੀ
@tajwrsingh5990
@tajwrsingh5990 5 ай бұрын
Suffi gujjar ਚੈਨਲ ਦੇਖੋ ਸੱਚ ਇਹਦਾ
@MrsGill_Vlogs
@MrsGill_Vlogs 5 ай бұрын
ਕਦੇ ਕੋਈ ਵੀ ਆਪਣੇ ਮਾਂ ਪਿਓ ਨਾਲ ਮਾੜਾ ਨਾ ਕਰੋ🙏🙏 ਜੇਕਰ ਮਾਂ ਪਿਓ ਦੁਨੀਆ ਤੋਂ ਚਲੇ ਜਾਣ ਤਾਂ ਮੁੜ ਕੇ ਨੀ ਆਉਂਦੇ😢😢😢😢😢
@tajwrsingh5990
@tajwrsingh5990 5 ай бұрын
Suffi gujjar ਚੈਨਲ ਦੇਖੋ
@bindakumar7986
@bindakumar7986 5 ай бұрын
ਮਾਤਾ ਜੀ ਤੁਸੀ ਸਹੀ ਗੱਲ ਕਰਦੇ ਰੱਬ ਤਾਹਨੂੰ ਹਮੇਸ਼ਾਂ ਠੀਕ ਰੱਖਣ ❤❤❤❤
@tajwrsingh5990
@tajwrsingh5990 5 ай бұрын
😅 suffi gujjar ਚੈਨਲ ਦੇਖੋ ਸੱਚ ਇਹਦਾ ਬੁੱਢੀ ਦਾ
@yadwinderkaur2078
@yadwinderkaur2078 5 ай бұрын
ਬਹੁਤ ਸਿਆਣੀ ਮਾਂ ਹੈ। ਬੇਟਾ ਪਰਨੀਤ ਘਰ ਵਾਪਿਸ ਆ ਜਾਓ। ਮਾਂ ਬਾਪ ਤੌਂ ੳੁੱਤੇ ਕੁੱਝ ਨਹੀਂ ।
@tajwrsingh5990
@tajwrsingh5990 5 ай бұрын
Suffi gujjar ਚੈਨਲ ਦੇਖੋ ਸੱਚ ਬੁੱਢੀ ਦਾ
@chanchalsingh9938
@chanchalsingh9938 5 ай бұрын
ਮਾਤਾ ਜੀ ਦਿੰਲ ਨਾ ਛੰਡੌ ਤੁਸੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਕੁੜੀ ਨੂੰ ਪਰ ਕਿਸਮਤ ਆਪਣੀ ਆਪਣੀ ਮਾਤਾ ਜੀ ਕੁੜੀ ਬਹੁਤ-ਬਹੁਤ ਵਁਡੀ ਦਲ ਦਲ ਚ ਫਸ ਚੁੰਕੀ ਹੈ ਏ ਤੁਸੀ ਆਪ ਕਹਿਆ ਹੈ ਮਾੰ ਭਰਾ ਦਿਹਾੜੀਆ ਕਰਦੇ ਨੇ ਕੁੜੀ ਨੂੰ ਥੌੜਾ ਵੀ ਲਿਹਾਜ ਨਹੀ ਮਾਤਾ ਜੀ ਬਹੁਤ-ਬਹੁਤ ਪ੍ਰੇਸ਼ਾਨੀ ਚ ਹਨ ਕੁੜੀਏ ਇੰਨੀ ਚੰਗੀ ਮਾਤਾ ਦਾ ਦਿਁਲ ਦੇਖ ਰੌਣ ਆਉਦਾ ਕੁੜੀਏ ਇੰਨੀ ਹੰਕਾਰੀ ਨਾ ਬਣ ਮਾੰ ਨਹੀ ਲਁਬਦੀ ਲੌਕ ਬਹੁਤ- ਘਰਾ ਚ ਕਲੇਸ ਪਾਉਦੇ ਹੈ ਜਿੰਨਾ ਚਿਰ ਜਵਾਨੀ ਹੈ ਉਨਾ ਚਿਰ ਵਰਤਣ ਗੇ ਬਾਦ ਚ ਦੁਁਧ ਵਿਚੌ ਮਁਖੀ ਦੀ ਤਰਾ ਬਾਹਰ ਕਁਡ ਕੇ ਛੁਟ ਦੇਣਗੇ ਆਪਣੀ ਮਾ ਦੀ ਸੇਵਾ ਕਰ ਮਾ ਪਿੳ ਬਁਚਿਆ ਦਾ ਭਲਾ ਸੋਚਦੇ ਹਨ ਕਦੀ ਬੁਰਾ ਨਹੀ ਕਰਦੇ
@asttydydydgfxfxyfufug3798
@asttydydydgfxfxyfufug3798 5 ай бұрын
ਤੂੰ ਬਹੁਤ ਚੰਗੀ ਮਾਂ ਹੈ ਮੇਰੀਏ ਭੈਣੇ ਤੂੰ ਇੱਕ ਬਹਾਦਰ ਤੇ ਦਲੇਰ ਮਾਂ ਹੈ ਮੇਰੇ ਵਰਗੀਆਂ ਕਈ ਮਾਂ ਨੂੰ ਸੱਚ ਬੋਲਣ ਦਾ ਹੌਸਲਾ ਦਿੱਤਾ ਤੂੰ ਘਬਰਾ ਨਾਂ ਤੇਰੇ ਨਾਲ ਜਿਉਂ ਦੀ ਜ਼ਮੀਰ ਵਾਲੀ ਮਾਂ ਹੈ ਵਾਹਿਗੁਰੂ ਜੀ ਤੈਨੂੰ ਜਰੂਰ ਇੰਨਸਾਨ ਕਰੂ
@Punjabisuitcutebaby
@Punjabisuitcutebaby 5 ай бұрын
ਪਰਨੀਤ ਕੌਰ ਤਾ ਕਹਿੰਦੀ ਮੇਰੀ ਮਾ ਦਾ ਦਿਮਾਗ ਨੀ ਕੰਮ ਕਰਦਾ ਤਾਂ ਉਹ ਐਵੇਂ ਕਹਿ ਰਹੇ ਆ..ਕਿਸੇ ਨੂੰ ਨਾ ਦੇਵੇ ਰੱਬ ਇਹੋ ਜੀ ਔਲਾਦ🙏🙏🙏 ਮਾ ਨੂੰ ਦੇਖ ਕੇ ਮੇਰਾ ਰੋਣਾ ਆ ਗਿਆ ਪਤਾ ਨੀ ਕਿਹੋ ਜਿਹੀ ਪੱਥਰ ਦਿਲ ਇਨਸਾਨ ਆ😢😢😢
@paramdhillon-bk5de
@paramdhillon-bk5de 5 ай бұрын
Waheguru g ਮਾੜੀ ਅੋਲਾਦ ਕਦੇ ਨਾ ਜੰਮੇ ਕਿਸੇ ਨੂੰ wmk es maa te g ਮਾੜੀ ਅੋਲਾਦ ਨੂੰ ਸੁਮੱਤ ਬਖਸੋ Waheguru g 🙏🙏
@kaurjatti2585
@kaurjatti2585 5 ай бұрын
ਵਾਹਿਗੁਰੂ ਜੀ 😢😢 ਮਾਂ ਕਦੀ ਗ਼ਲਤ ਨਹੀਂ ਹੋ ਸਕਦੀ ਉ ਬੱਚਿਆਂ ਦਾ ਬੂਰਾ ਨਹੀਂ ਸੋਚ ਸਕਦੀਆ😢🙏🏻🙏🏻🙏🏻plz ਪਰਨੀਤ ਸਿਸਟਰ ਮਾਂ ਕੋਲ ਅਜਿਓ plz🙏🏻😞😞
@BalkarSingh-jb3wv
@BalkarSingh-jb3wv 5 ай бұрын
ਮਾਂ ਸਭ ਤੋਂ ਵੱਡਾ ਦੋਸਤ
@princebhatti29
@princebhatti29 5 ай бұрын
ਮਾਤਾ ਜੀ ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ
@satwinderkaurtiwana1652
@satwinderkaurtiwana1652 5 ай бұрын
ਪ੍ਰਮਾਤਮਾ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤
@Cheema310
@Cheema310 5 ай бұрын
ਮਾ ਤੇਰੇ ਤੋਂ ਸਕਾਂ ਕੋਈ ਨਈਂ ਹੋ ਸਕਦਾ ਤੇਰੀ ਧੀ ਦਾ ❤
@RajwinderKaur-ud5hd
@RajwinderKaur-ud5hd 5 ай бұрын
ਰੱਬ ਐਵੇਂ ਦੀ ਮਾਂ ਸਭ ਨੂੰ ਦੇਵੇ ਪਰਨੀਤ ਵਰਗੀ ਧੀ ਕਿਸੇ ਨੂੰ ਨਾ ਦੇਵੇ
@ਵਲੋਗਰਾ-ਦਾ-ਜੀਜਾ
@ਵਲੋਗਰਾ-ਦਾ-ਜੀਜਾ 3 ай бұрын
😂😂😂😂😂 sufi Gujjar di video dekh 😂😂😂
@BalkarSingh-jb3wv
@BalkarSingh-jb3wv 5 ай бұрын
ਮਾਂ, ਭੈਣ ਦੋਨੋਂ ਸਿਆਣਿਆਂ ਆ,, ਸਬ ਦੇ ਪੁੱਤ, ਭੈਣ ਸਦਾ ਖ਼ੁਸ਼ , ਮਸਤ, ਈਮਾਨਦਾਰ ਰਹਿਣ
@rajinderkaur4435
@rajinderkaur4435 5 ай бұрын
ਬੇਟਾ ਪਰਨੀਤ ਜੇ ਕੱਲ ਦਾ ਭੁੱਲਿਆ ਅੱਜ ਵਾਪਸ ਆ ਜਾਵੇ ਤਾਂ ਉਸਨੂੰ ਭੁੱਲਿਆ ਨਾ ਜਾਣੋ। ਬੇਟਾ ਕਰਨਾ ਵਾਲਿਆਂ ਨੂੰ ਮਾਂ ਨਸੀਬ ਹੁੰਦੀ ਹੈ। ਕਿਸੇ ਧਾਰਮਿਕ ਥਾਂ ਜਾਣ ਦੀ ਲੋੜ ਨਹੀਂ ਹੁੰਦੀ, ਜਿਸ ਘਰ ਮਾਂ ਹੁੰਦੀ ਹੈ। ਚੈਨਲ ਵਾਲਿਆਂ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਪਰਨੀਤ ਨੂੰ ਪਿਆਰ ਨਾਲ ਸਮਝਾ ਕੇ ਘਰ ਵਾਪਿਸ ਸਾਰੇ ਪਰਿਵਾਰ ਨਾਲ ਮਿਲਾਓ। ਬਹੁਤ ਵੱਡਾ ਪੁੰਨ ਹੋਵੇਗਾ।ਮਾਂ ਧੀ ਦਾ ਰਿਸਤਾ ਬੜਾ ਹੀ ਨਿੱਘ ਭਰਿਆ ਹੁੰਦਾ ਹੈ।ਹੇ ਵਾਹਿਗੁਰੂ ਜੀਓ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੋ।
@Sunnysingh-vp7kc
@Sunnysingh-vp7kc 4 ай бұрын
Parnit Kaur g gashtiii ban chuke NE🤷🏼🤷🏼
@PRABHJOTKAURBRAR-qh6ng
@PRABHJOTKAURBRAR-qh6ng 5 ай бұрын
Waheguru Kirpa krn family Ik kr den 👏
@amandeepsingh2642
@amandeepsingh2642 5 ай бұрын
MAA vaan ਠੰਡੀਆਂ ਛਾਂਵਾਂ ਇੱਕ ਦਿੱਨ parneet v ਸਮਝੇਗੀ। ਗ਼ਲਤ ਸੰਗਤ ਵਿੱਚ ਫਸ ਗਈ ਹੈ। ਸੱਚ ਨੂੰ ਆਚ ਨਹੀਂ ਮਾਤਾ ਜੀ ਤੁਸੀ ਸੱਚੇ ਹੋ।
@nachhatarsingh1032
@nachhatarsingh1032 5 ай бұрын
ਅੱਜ-ਕੱਲ੍ਹ ਜੋ ਰੋਕਦਾ-ਟੋਕਦਾ ਉਸਨੂੰ Narrow minded (ਛੋਟੀ ਸੋਚ) ਦਾ ਟੈਗ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ।
@AmanaTiwana
@AmanaTiwana 5 ай бұрын
ਸਾਰੇ ਵੀਰ ਮਾਤਾ ਜੀ ਦਾ ਸਾਥ ਦਿਓ ਜੀ ਅਸੀਂ ਮਾਤਾ ਜੀ ਦੇ ਨਾਲ ਹਾਂ ਵਾਹਿਗੁਰੂ ਜੀ ਮਾਤਾ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏👍👍👍👍
@kaurjatti2585
@kaurjatti2585 5 ай бұрын
ਮਾਤਾ ਜੀ ਜਿਨ੍ਹਾਂ ਨੇ ਤੁਹਡਾ ਬੇਟੇ ਦਾ ਮਡਰ ਕੀਤਾ ਸੁੱਖੀ ਸਾਰੀ ਉਮਰ ਉਵੀ ਨਹੀਂ ਰਹੰਦੇ ਰੱਬ ਕਰ ਦੇਰ ਆ ਅਨ੍ਹੇਰ ਨਹੀਂ ਮਾਤਾ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਡੀ ਫੈਮਲੀ ਤੇ🙏🏻🙏🏻🥺
@karamjitsinghgill1067
@karamjitsinghgill1067 5 ай бұрын
ਭੈਣ ਜੀ ਬਹੁਤ ਵਧੀਆ ਸੋਚ ਏ ਪ੍ਰਨੀਤ ਨੂੰ ਵਾਪਸ ਘਰ ਆ ਕੇ ਮਾਤਾ ਜੀ ਦੇ ਨਾਲ਼ ਰਹਿਣਾ ਚਾਹੀਦਾ ਇਹੋ ਜੀ ਮਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਮਾਂ ਬਹੁਤ ਵਧੀਆ ਏ ਤੇ ਅਪਣੇ ਭਰਾ ਦੇ ਨਾਲ ਸਾਥ ਦੇਣਾ ਚਾਹੀਦਾ ਕੋਈ ਹੋਰ ਕੰਮ ਕਰ ਲੈਣਾ ਮਾਂ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਅਪਨੀ ਮਾਂ ਖੁਸ਼ ਰੱਖੇ ਸਮਾਂ ਗੁਵਾਹਾ ਕੇ ਪ੍ਰਸਤਾਵਾਂ ਪੱਲੇ ਰਿਹ ਜਾਂਦਾ ਕਦੇ ਦੁਨੀਆ ਤੇ ਮਾਂ ਨਹੀਂ ਮਿਲਣੀ
@DavinderKaur-nf5vq
@DavinderKaur-nf5vq 5 ай бұрын
❤🎉🎉🎉🎉 ਬਿਲਕੁਲ ਸਹੀ ਕਿਹਾ ਮਾਂ ਨੇ
@majorsingh4297
@majorsingh4297 5 ай бұрын
ਰੱਬ ਤੋਂ ਬਾਅਦ ਜੇ ਕੋਈ ਪੂਜਣਯੋਗ ਹੈ ਤਾਂ ਓ ਕੇਵਲ ਮਾਂ ਪਿਓ ਹੈ
@dhinsaable
@dhinsaable 5 ай бұрын
Be strong penji Waheguru ji mehar karn 🙏🙏
@BalkarSingh-jb3wv
@BalkarSingh-jb3wv 5 ай бұрын
ਸਾਡੀਆਂ ਵੱਡੀਆਂ ਵੱਡੀਆਂ ਮੁਸੀਬਤਾਂ, ਅੱਗੇ ਤੁਹਾਡਾ ਦਰਦ ਛੋਟਾ, ਭੈਣ,, ਅਪਣੀ ਕੀਮਤੀ ਸਿਹਤ ਸੰਭਾਲੋ,,, ਜਾਣ ਨਾਲ ਜ਼ੀਹਾਨ
@BalkarSingh-jb3wv
@BalkarSingh-jb3wv 5 ай бұрын
ਪਰਨੀਤ ਸੰਧੂ,,,ਖੁਸ਼,ਕਿਤੇ ਰਹੇ, ਪਰ ਮਾਂ ਦੇ ਧਿਆਨ ਚ ਰਹੇ,,
@__its_Sardar_Ji__
@__its_Sardar_Ji__ 5 ай бұрын
Bebe ji te waheguru ji Mehr kre 🙏🏻
@RajwinderRajwinder-k9o
@RajwinderRajwinder-k9o 5 ай бұрын
ਪੁੱਤ ਦਾ ਦੁਖ ਬਹੁਤ ਹੁੰਦਾ
@NikkiKaur-kf4hi
@NikkiKaur-kf4hi 5 ай бұрын
Waheguru ji Mehr kro 🙏
@AmanaTiwana
@AmanaTiwana 5 ай бұрын
Mata ji bilkul sach kehnde a 👍
@ਗੁਰਜੰਟਸਿੰਘਵੜਿੰਗਪੰਜਾਬ
@ਗੁਰਜੰਟਸਿੰਘਵੜਿੰਗਪੰਜਾਬ 5 ай бұрын
Mohali sector 88 ਰਹਿੰਦੀ ਹੈ ਪਰਨੀਤ ਕੌਰ
@tajwrsingh5990
@tajwrsingh5990 5 ай бұрын
ਉੱਚੇ ਪਿੰਡ ਮੋਰਿੰਡਾ ਤੋਂ ਆ ਇਹ ਮਾਵਾਂ ਧੀਆਂ ਗੰਦ , suffi gujjar ਚੈਨਲ ਦੇਖੋ ਸੱਚ ਇਹਦਾ ਬੁੱਢੀ ਦਾ
@paramdhillon-bk5de
@paramdhillon-bk5de 5 ай бұрын
Love you maa bapu ❤❤🙏
@Jammu.karan93
@Jammu.karan93 5 ай бұрын
@jasssidhu1677
@jasssidhu1677 5 ай бұрын
😢😢😢😢😢dhee maa da pyr sub to vadda hunda zindagi ch 😢😢😢
@SimranjitsinghSingh-t8v
@SimranjitsinghSingh-t8v 5 ай бұрын
ਇਸ ਤਰਾ ਦੀਆ ਕਈ ਮਾਵਾ ਹੋਣਗੂਆ ਜੋ ਕੈਮਰੇ ਪਿਛੇ ਰੋਦੀਆ ਹੋਣਗੂੀਆ
@prashantchoudhary066
@prashantchoudhary066 2 ай бұрын
Maa ❤ is right 💯
@shindisran8524
@shindisran8524 5 ай бұрын
ਕੁੜੀਏ ਤੂੰ ਮਰਜਾ ਕਿਉੰ ਮਾਂ ਨੂੰ ਸਤਾ ਰਹੀ ਏ 😢
@BalkarSingh-jb3wv
@BalkarSingh-jb3wv 5 ай бұрын
ਮਾਂ ਦਸ ਮਿੰਟ ਸੁਬਾ ਸ਼ਾਮ ਪਾਠ ਕਰਕੇ, ਖੁਸ਼, ਵਾਹੇਗੁਰੂ ਦੇ ਭਾਣੇ ਚ ਰਹਿਣ,,
@RanvirKaur-t9j
@RanvirKaur-t9j 5 ай бұрын
ਮਾਤਾ ਜੀ ਤੁਸੀਂ ਸੱਚ ਬੋਲ ਰਹੇ ਹੋ🙏🙏
@MSW-uf5uu
@MSW-uf5uu 5 ай бұрын
Waheguru ji🙏🙏🙏🙏🙏 mehar karn🙏🙏🙏🙏🙏
@GurdeepKaur-ok7ts
@GurdeepKaur-ok7ts 5 ай бұрын
ਧੀ ਗਲਤ ਹੈ
@Jammu.karan93
@Jammu.karan93 5 ай бұрын
Dyaan rakhya kro g maa baap da maan rakhna jruri hai ❤
@Manjot333
@Manjot333 5 ай бұрын
😢 heere vrgyia maavan nu sambke rkhna chahida
@majorsingh4297
@majorsingh4297 5 ай бұрын
ਮਾਂ ਦਾ ਦੇਣਾ ਇੱਕ ਜ਼ਨਮ ਨਹੀਂ ਸੱਤ ਜਨਮ ਲੈਕੇ ਵੀ ਨਹੀਂ ਦਿੱਤਾ ਜਾ ਸਕਦਾ
@BalkarSingh-jb3wv
@BalkarSingh-jb3wv 5 ай бұрын
ਪਰਨੀਤ ਨੂੰ ਖਾਨਦਾਨੀ, ਅਸਲ ਦਿਲੋਂ ਪਿਆਰ ਕਰਨ ਵਾਲਾ ਕੋਈ,ਦੋਸਤ ਨਈ ਮਿਲਿਆ,,
@sukhaps270
@sukhaps270 5 ай бұрын
Love u maa❤❤
@Kuldeep_designer
@Kuldeep_designer 5 ай бұрын
Shi gall aw maa
@roshansingh2309
@roshansingh2309 5 ай бұрын
❤❤❤❤❤love. You. Mom
@fatehJatt2017
@fatehJatt2017 5 ай бұрын
ਮਾਤਾ ਜੀ ਦੀ ਸਿਹਤ ਦਾ ਕਿੰਨਾ ਫ਼ਰਕ ਪਿਆ ਹੋਇਆ ਕਿੰਨੀ tension honi aa
@parminderbhangu1003
@parminderbhangu1003 5 ай бұрын
love u aw bebe tenu
@SukhwinderKaur-wh1eu
@SukhwinderKaur-wh1eu 5 ай бұрын
ਕਿਸੇ ਮਾਂ ਦਾ ਦਿਲ ਨੀ ਕਰਦਾ ਕੇ ਆਪਣੇ ਬਚੇ ਨੂੰ ਮਾੜਾ ਕਹੇ ਓ ਤਾਂ ਏ ਗੱਲਾਂ ਕਹਿ ਰਹੀ ਆ ਕਿਉ ਕੇ ਉਸ ਮਾਂ ਦੀਆ ਆਂਦਰਾਂ ਬਲੂੰਦਰਿਆ ਗਈਆਂ ਓ ਕੁੱਖ ਦੋਹੀਆਂ ਦੇ ਰਹੀ ਆ ਐਸੇ ਬਚੇ ਆ ਦੇ ਮਾਪੇ ਆ ਦੀ ਜਿੰਦਗੀ ਨੀ ਹੁੰਦੀ 🙏ਰੱਬ ਅਗੇ ਅਰਦਾਸ ਕਰਦੇ ਹਾ ਕੇ parmatma ਐਸੀ ਆਲਾਦ ਤੋਂ ਬਖਸ਼ੇ
@ayeshasidhu5519
@ayeshasidhu5519 5 ай бұрын
Ma jee ki faida apni badnami karkai lok ta khili odude han jay ma he eih bolaigi ta lok ta chaunde he han
@darshankaur4307
@darshankaur4307 5 ай бұрын
Waheguru ji 🙏🏼🙏🏼😭😭
@NavPreet-gp8hm
@NavPreet-gp8hm 5 ай бұрын
Waheguru g mehar g memta g♥️
@SurjeetSingh-vq2nl
@SurjeetSingh-vq2nl 5 ай бұрын
Love you maa
@melasinghsandhusandhu
@melasinghsandhusandhu 5 ай бұрын
V good Mata ji🎉
@jaswinderkaur4152
@jaswinderkaur4152 5 ай бұрын
Haye sachi maa bapp 😢😢sahi kehnde at end pta lgda 😢😢😢😢kio jhi nal khrada
@OfficialDhiruSandhu
@OfficialDhiruSandhu 5 ай бұрын
Waheguru ❤
@kirandeepgrewal8305
@kirandeepgrewal8305 5 ай бұрын
Waheguruji bless you.
@aman.deepmaan
@aman.deepmaan 5 ай бұрын
Hun kithe karan dutta wala pakh rkhda c awdi frnd da 😂😂😂😂😂😂😂
@manusaini9901
@manusaini9901 5 ай бұрын
Ohne new video paayi aa dekhlo ohde ch reporter ne v saaf keha k aunty natak kr rhe c rone da new video dekhlo ja k pta lg jauga
@Muskan_374
@Muskan_374 5 ай бұрын
@@manusaini9901 yrrr bsss kro kyuu ohhh acting krn g kii need aa ....eho jeha ohna ne kii khtaaa...syani bnn jaa aahi khh re n naaa
@manusaini9901
@manusaini9901 5 ай бұрын
@@Muskan_374 o Jaa k second vale interviewer nu puch ohi ds skda
@harman6953
@harman6953 5 ай бұрын
You are not a good interviewer. The smile on your face while she is crying is not justified 🙂‍↔️
@jalneetcheema3055
@jalneetcheema3055 5 ай бұрын
ਪੱਤਰਕਾਰ ਵੀਰ ਦੀ ਪੱਤਰਕਾਰੀ ਚ ਅਜੇ ਦਮ ਘੱਟ ਹੈ
@parminderkaur5238
@parminderkaur5238 5 ай бұрын
Mata ji ro rahe ne .. app dand kad kad sawal poch reha
@mintu139
@mintu139 5 ай бұрын
Waheguru ji meher karo 🙏🏼😢
@sukhraj4495
@sukhraj4495 5 ай бұрын
Waheguru ji. Mahar. Krn
@harjitkaur6155
@harjitkaur6155 5 ай бұрын
Maa baap da den koe ni de sakta❤ bachyia nu b fir ek din both postohna Pena a jo maa baap nu dukhi karde a
@Pehlwaan-
@Pehlwaan- 5 ай бұрын
Sahi gal bat yaar dost koi ni km aunda meri lat tutti c maa baap pra sis nu he dukh hoya baki kisa na phon tak ni kita c
@Dilpreetsingh-p9v
@Dilpreetsingh-p9v 5 ай бұрын
Wmk😢😢
@Tanishverma567
@Tanishverma567 5 ай бұрын
Mata ji tusi sahi o insaaf jarur milu interview de k sahi kita tusi😢
@ShaganjotKaur-n1g
@ShaganjotKaur-n1g 5 ай бұрын
Waheguru 🙏
@brarek4m
@brarek4m 5 ай бұрын
Wmk❤
@rajput_gumi_Hp_12
@rajput_gumi_Hp_12 5 ай бұрын
Ma bap di jagah koi ni le sakda ik din sab sath shad dinde ne last ch ma bap hi yaad ande aa ma de akh cho hanju ida ni kde anda hunda😢😢 wmk mata te🙏🏻
@gurkiratsandhu413
@gurkiratsandhu413 5 ай бұрын
Eni seani maa waheguru ji mehr karo
@SarwanSingh-xj6pi
@SarwanSingh-xj6pi 5 ай бұрын
Mata ji waheguru ji te barosha rakao Waheguru ji kirpa kare ga
@jaspreetsandhu3841
@jaspreetsandhu3841 5 ай бұрын
I wish i could hug her ❤ wmk
@HarinderSing-t5u
@HarinderSing-t5u 5 ай бұрын
Love you maa ❤❤
@Jammu.karan93
@Jammu.karan93 5 ай бұрын
Yaar hmesha sochda c k rabb pehla bacha mainu dhee di daat bkshe par pta ni kiu social media dekh k enna darr baith gya dil ch v samjh ni aa reha dukh lgda sab kuj dekh k 😢
@BaljeetSingh-fr3by
@BaljeetSingh-fr3by 5 ай бұрын
❤❤
@rohitsandhu251
@rohitsandhu251 5 ай бұрын
ਮਾਤਾ ਬਹੁਤ ਵਧਿਆਂ ਆ❤❤
@PramSandhu-i5b
@PramSandhu-i5b 5 ай бұрын
Maa❤❤
@batthbatth8816
@batthbatth8816 5 ай бұрын
ਤੂੰ ਇੱਥੇ ਆਂਟੀ ਨਾਲ ਗੱਲ ਕਰਕੇ ਕਰਨ ਦੱਤਾ ਨਾਲ ਆਂਟੀ ਦਾ ਮਜ਼ਾਕ ਬਣਾ ਰਿਹਾ ਸੀ ਬੜੀ ਸ਼ਰਮ ਦੀ ਗੱਲ ਆ ਕਿਸੇ ਦੇ ਦੁੱਖ ਦਾ ਮਜ਼ਾਕ ਨੀ ਬਣਾਉਣਾ ਚਾਹੀਦਾ ਰੱਬ ਤੋਂ ਡਰ
@tajwrsingh5990
@tajwrsingh5990 5 ай бұрын
Suffi gujjar ਚੈਨਲ ਦੇਖੋ ਸੱਚ ਇਹਦਾ ਬੁੱਢੀ ਦਾ
@singhvinnie9528
@singhvinnie9528 5 ай бұрын
Waheguru 🙏🏼🙏🏼
@SandeepKaur-zv2vy
@SandeepKaur-zv2vy 5 ай бұрын
Jigra weli maa❤❤❤
@Jammu.karan93
@Jammu.karan93 5 ай бұрын
Maa baap kde maada ni sochde g kudiya nu sochna chahida
@malkitsingh4209
@malkitsingh4209 5 ай бұрын
Waheguru ji
@jailajakhu2478
@jailajakhu2478 5 ай бұрын
Wahaguru g mhar karo 😢😢
@inderrandhawa1938
@inderrandhawa1938 5 ай бұрын
Diidi ji tusi hartime wahigur wahiguru karia karo sabh thik ho jawaga ji ghabrao naji🙏🙏🙏🙏🙏
@dilpreetsingh5283
@dilpreetsingh5283 5 ай бұрын
Maa hundi aa maa, maa di thaa koi v nhi lei skda🫂💞🥺
@amritpalkaurbrar2170
@amritpalkaurbrar2170 4 ай бұрын
ਮਾਂ ਤਾਂ ਮਾਂ ਹੁੰਦੀਹੈ
@Jammu.karan93
@Jammu.karan93 5 ай бұрын
Hoya sab nal hunda koi sabar kar jnda te kisse li oh raah barbaadi de khol jndi a gall 😢
@SukhjitSukhi-dg1jc
@SukhjitSukhi-dg1jc 5 ай бұрын
Weheguru ji
@AbhiSingh-cx9sl
@AbhiSingh-cx9sl 5 ай бұрын
Waheguru ji 🙏🏻
@JassiCheema-z7m
@JassiCheema-z7m 5 ай бұрын
ਮਾਤਾ ਜੀ ਅਸੀ ਵੀ ਮੋਹਾਲੀ ਰਹਿੰਦੇ ਆ ਬਹੁਤ ਕੁੜੀਆ ਮਾਤਾ ਜੀ ਮੈਂ ਬਹੁਤ vadia ਕੁੜੀਆ ਵੀ ਦੇਖੀਆ ਆ । ਅਸੀ ਵੀ ਬਾਹਰ ਤੋ ਆ ਕੇ ਮੇਰੀ ਤਾ ਪੂਰੀ family vadia set kiti brother v job ਤੇ ਲੱਗਾ ਇਹੋ ਜਹੀਆ ਕੁੜੀਆ ਜੱਜ ਬਣੀਆ ਦੇਖੀਆ ਅੱਛੀ ਅੱਛੀ ਪੋਸਟਾ ਵੀ ਤੁਹਾਡੀ ਕੁੜੀ ਨੇ easyway ਫੜ੍ਹਿਆ ਆ ਮੇਹਨਤ ਕਦੇ ਕੀਤੀ ਨਹੀ ਨਾ ਉਹੋ ਹੁਣ ਮਿਹਨਤ ਕਰੂੰਗੀ ਹਿਮਾਚਲ ਦੀਆ ਬਹੁਤ ਲੜਕੀਆ ਦੇਖੀਆ vadia ਕੰਮ ਕਰ ਰਹੀਆ । ਕੁਝ ਕ ਗਲਤ ਹੈ ਪਰ ਸਭ ਨਹੀ ਤੁਹਾਡੀ ਕੁੜੀ ਨੂੰ ਮੁਕਦੀ ਗੱਲ ਡਰ ਨਹੀ ਘਰ ਕਿਸੇ ਮਰਦ ਦਾ ਬੱਸ
@tajwrsingh5990
@tajwrsingh5990 5 ай бұрын
Suffi gujjar ਚੈਨਲ ਦੇਖੋ ਸੱਚ ਇਹਦਾ ਬੁੱਢੀ ਦਾ
@seeratsidhu2880
@seeratsidhu2880 5 ай бұрын
❤❤❤❤❤❤
@arshogill
@arshogill 5 ай бұрын
ਪਿਸ਼ਲੀ ਇੰਟਰਵਿਊ ਤੋ ਹੁਣ ਦੀ ਵੀਡੀਓ ਵਿਚ ਬੌਹੁਤ ਕਮਜ਼ੋਰ ਹੋਏ ਨੇ ਨੋਟ ਕੀਤਾ ਤੇ ਦਸਿਓ ਮੈਨੂੰ?????????🤔
@navdeepkaur3077
@navdeepkaur3077 5 ай бұрын
mava de athru jhuthe ni honde🙏🙏aunty da dukh asi smj skde aa🥲🥲🥲or oh interview che khndi maa neri nu depression aa hun dse hun v aunty ne dvara dita interview
@Jammu.karan93
@Jammu.karan93 5 ай бұрын
Hunde ta asi v bhut shreef c trust kitta loyal hogye ik lyi jehdi cheej to hate c k kde glt km nashe kuj ni krna life ch par ki kriye tutt e enne gye k hall ni c hor yaar dost sab saath shad jaan sab nal same story
@gurdipkaurkhera2316
@gurdipkaurkhera2316 5 ай бұрын
No matter my use basically language for me about I know she love a me alot aa
@tajinderkaur0074
@tajinderkaur0074 5 ай бұрын
God thanu khushia dave
@Jammu.karan93
@Jammu.karan93 5 ай бұрын
Socheya kro g sab kudiya maa baap bhut pyar krde hunde aa dhee nu 😢
@BalwinderSingh-mc1lq
@BalwinderSingh-mc1lq 5 ай бұрын
Mata ji bilkul right.
@DilmeetButtar
@DilmeetButtar 5 ай бұрын
Veer eh maara ji da no. Mil skda mai kuj help krna chona veer
@sahibsinghgill455
@sahibsinghgill455 5 ай бұрын
ਵੀਰ ਜੀ ਇੰਟਰਵਿਊ ਬਾਹੂੱਤ ਸੂਣੀਆ ਇਹ ਪ੍ਰਨੀਤ ਕੂੜੀ ਨੇ ਬਦਮਾਸੀ ਵਿੱਚ ਪੈਰ ਰੱਖਿਆ ਹੈ ਬੁਟੀਕ ਵਾਲੀ ਕੂੜੀ ਮੂੰਡੈ ਪਿਛੇ ਕੁਟੀ ਪਾਰਲਰ ਵਿਚ ਜ਼ੀਰਕਪੁਰ
@SurinderMann-i4e
@SurinderMann-i4e 5 ай бұрын
ਕੁਝ ਕੁ ਪਰਸੈਂਟ ਬੱਚੇ ਆਪਣੇ ਬਾਰੇ ਹੀ ਸੋਚਦੇ ਹਨ ਕਿਸੇ ਬਾਰੇ ਨਹੀਂ ਸੋਚਦੇ
@sukhdhaliwal1340
@sukhdhaliwal1340 5 ай бұрын
Pastaugiii ek din.... Jdo nalde vi sathh chdd gye te Maa vi na lbbi kise paseeoo 🥺❤️
24 Часа в БОУЛИНГЕ !
27:03
A4
Рет қаралды 7 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
24 Часа в БОУЛИНГЕ !
27:03
A4
Рет қаралды 7 МЛН