Chajj Da Vichar (1867) || ਗੁਰਦਾਸ ਮਾਨ ਨੇ ਕਿਉਂ ਲਿਆ ਮੁੰਡਾ ਗੋਦ-ਲਾਭ ਜੰਜੂਆ ਦੇ ਪੁੱਤ ਵੱਲੋਂ ਖੁਲਾਸੇ

  Рет қаралды 821,645

Prime Asia TV

Prime Asia TV

10 ай бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 690
@jagroopsingh5686
@jagroopsingh5686 9 ай бұрын
ਚੜਦੇ ਸੂਰਜ ਢਲਦੇ ਦੇਖੇ,ਡੁਬਦੇ ਪੱਥਰ ਤਰਦੇ ਦੇਖੇ,ਤੂੰ ਤਾ ਕਹਿਨਾ ਦਾਲ ਨੀ ਗਲਦੀ ਮੈ ਤਾ ਪੱਥਰ ਗਲ ਦੇ ਦੇਖੇ, ਜਿੰਨਾ ਦਾ ਜੱਗ ਤੇ ਨਾ ਕੋੲੀ ਓਹ ਵੀ ਪੁੱਤਰ ਪਲਦੇ ਦੇਖੇ.
@Seerat1213
@Seerat1213 9 ай бұрын
ਸਹੀ ਵੀਰ ਜੀ
@harpreetkaur5022
@harpreetkaur5022 9 ай бұрын
Absolutely right 👍
@swaranhoonjan1824
@swaranhoonjan1824 9 ай бұрын
🥲🙏🙏
@bhupindersingh9044
@bhupindersingh9044 9 ай бұрын
​@@swaranhoonjan18240⁰
@arshsaggu5055
@arshsaggu5055 9 ай бұрын
60th
@FatehSingh-hl8cp
@FatehSingh-hl8cp 9 ай бұрын
ਹੌਂਸਲਾ ਰੱਖੀ ਪੁੱਤਰਾ ਸਮਾਂ ਬਹੁਤ ਬਲਵਾਨ ਹੁੰਦਾ ਮੇਰੇ ਪਿਤਾ ਜੀ 1971 ਵਿੱਚ ਸ਼ਹੀਦ ਹੋ ਗਏ ਸੀ ਉਦੋਂ ਮੈਂ ਇੱਕ ਸਾਲ ਦਾ ਸੀ ਸਮਾਂ ਬਦਲਿਆ ਅੱਜ ਅਪਣੇ ਪਿੰਡ ਦਾ ਸਰਪੰਚ ਹਾਂ ਦਿਨ ਜ਼ਰੂਰ ਬਦਲਣ ਗੇ
@KirpalSingh-sq8gf
@KirpalSingh-sq8gf 9 ай бұрын
ਸਹੀ ਕਿਹਾ ਵੀਰ ਜੀ ਹਿੰਮਤ ਵੱਡੇ ਵੱਡੇ ਕਿਲੇ ਫਹਿਤ ਕਰ ਦਿੰਦੀ
@HarbansSehmbi
@HarbansSehmbi 2 ай бұрын
​@@KirpalSingh-sq8gf.q)))))))))))))))))))))))))))))))))))))))))))
@SukhwinderSinghSukhwinde-tj6ij
@SukhwinderSinghSukhwinde-tj6ij 9 ай бұрын
ਗੁਰਦਾਸ ਮਾਨ ਜੀ ਜਤੀਮ ਬੱਚੇ ਦਾ ਸਾਥ ਦੇਣ ਲਈ ਕੋਟਨ ਕੋਟ ਧੰਨਵਾਦ ਜੀ ❤ 🙏🙏 ਟਹਿਣਾ ਸਾਬ ਜੀ ਧੰਨਵਾਦ ਜੀ 🙏🙏
@PinderpalSingh-jl7js
@PinderpalSingh-jl7js 9 ай бұрын
ਟਹਿਣਾ ਸਾਹਬ ਮਾਈਕ ਚੈਕ ਕਰਾਉਣ, ਤੇ ਤੁਸੀਂ ਵੀ ਆਪਣੇ ਕੰਨ ਚੈੱਕ ਜ਼ਰੂਰ ਕਰਵਾਓ
@jassalkaur3548
@jassalkaur3548 9 ай бұрын
🙏🙏🙏🙏🙏🙏🙏
@J_s_Sidhu
@J_s_Sidhu 9 ай бұрын
🙏🙏🙏
@ghugianampcs2808
@ghugianampcs2808 9 ай бұрын
ਟਹਿਣਾ ਸਾਬ ਜੀ ਧਨਵਾਦ ਜੀ
@ghugianampcs2808
@ghugianampcs2808 9 ай бұрын
🙏🙏🙏🙏💐
@rajinderaustria7819
@rajinderaustria7819 9 ай бұрын
ਲਾਭ ਜੰਜੂਆ ਜੀ ਦੇ ਗਾਣੇ ਯੂਰਪ ਦੇ ਮੁਲਕਾਂ ਦੇ ਵਿੱਚ ਮੈਂ ਆਪ ਟੈਲੀਫੋਨ ਬੂਥਾਂ ਵਿੱਚ ਵੱਜਦੇ ਸੁਣੇ। ਵਾਹਿਗੁਰੂ ਸੱਚੇਪਾਤਸ਼ਾਹ ਇਸ ਬੱਚੇ ਨੂੰ ਸਹਿਣਸ਼ੀਲਤਾ , ਤੰਦਰੁਸਤੀ ਅਤੇ ਤਰੱਕੀ ਬਖਸ਼ੇ। RAJINDER SINGH AUSTRIA (VIENNA)
@renukaahuja664
@renukaahuja664 9 ай бұрын
ਬੜਾ ਦੁੱਖ ਹੋਇਆ ਬੱਚੇ ਵੱਲ ਦੇਖ ਕੇ, ਕਿਸੇ ਦੇ ਮਾਪੇ ਰੱਬ ਨਾ ਖੋਹੇ, ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਕਰਨ 🙏🙏❤❤ ਧੰਨਵਾਦ ਟਹਿਣਾ ਸਾਹਿਬ, ਹਰਮਨ ਜੀ ਜਾਣੂ ਕਰਵਾਉਣ ਲਈ 🙏🙏
@JagjitSingh_
@JagjitSingh_ 9 ай бұрын
ਟਹਿਣਾ ਸਾਹਿਬ ਤੇ ਬੀਬੀ ਹਰਮਨ ਥਿੰਦ ਜੀ ਸਲਾਮ ਹੈ ਕਿਸੇ ਲੋੜਵੰਦ ਬੱਚੇ ਦੀ ਇੰਟਰਵਿਊ ਕੀਤੀ ਬੇਟੀ ਥਿੰਦ ਜੀ ਤੁਹਾਡੀ ਮਮਤਾ ਨੂੰ ਵੀ ਦੁਬਾਰਾ ਸਲਾਮ ਹੈ ਧੰਨ ਹੈ ਗਰਦਾਸ ਮਾਨ ਜੋ ਲੋੜਵੰਦ ਬੱਚੇ ਦੀ ਮਦਦ ਕੀਤੀ ਟਹਿਣਾ ਸਾਹਿਬ ਤੁਸੀਂ ਵਾਰੀ ਵਾਰੀ ਗਰਦਾਸ ਮਾਨ ਨਾਮ ਲਿਆ ਇਸ ਨਾਲ ਵਧੀਆ ਪਰੇਰਨਾ ਮਿਲਦੀ ਹੈ
@rameshjaanu8578
@rameshjaanu8578 9 ай бұрын
ਤੁਹਾਡੇ ਲਫ਼ਜ਼ਾਂ ਨੂੰ, ਤੁਹਾਡੇ ਕੰਮ ਨੂੰ,ਤੁਹਾਡੀ ਟੀਮ ਨੂੰ ਸਲਾਮ ਹੈ। ਬਹੁਤ ਹੀ ਭਾਵੁਕ ਗੱਲਬਾਤ ਕੀਤੀ। ਸ੍ਰੀ ਵਾਹਿਗੁਰੂ ਜੀ।
@GianSingh-ew4co
@GianSingh-ew4co 9 ай бұрын
ਸਾਰੀ interview ਵਿੱਚ ਅੱਖਾਂ ਭਰੀਆਂ ਰਹੀਆਂ ਮੇਰੀਆਂ ਟਹਿਣਾ ਸਾਬ੍ਹ। ਇਸ ਬੱਚੇ ਵੱਲ ਵੇਖ ਕੇ ਦੁੱਖ ਬਹੁਤ ਲੱਗਦਾ ਹੈ। ਜ਼ਿਕਰ ਕਰਨਾ ਬਹੁਤ ਸੌਖਾ ਹੈ। ਪਰ ਫ਼ਿਕਰ ਕਰਨਾ ਬਹੁਤ ਔਖਾ ਹੈ।🙏🙏
@TusharBhullar
@TusharBhullar 9 ай бұрын
ਬਹੁਤ ਬਹੁਤ ਧੰਨਵਾਦ Prime Asia TV ਦੀ ਸਾਰੀ ਟੀਮ ਦਾ ਇਸ ਬੱਚੇ ਦਾ ਦੁੱਖ ਵੰਡਾਉਣ ਲਈ 🙏🙏🙏🙏🙏🙏🙏
@phgravikumar9441
@phgravikumar9441 9 ай бұрын
🙏🙏
@gurujisingh584
@gurujisingh584 9 ай бұрын
ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਵਰਗਵਾਸੀ ਲਾਭ ਜੰਜੂਆ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਦਲਜੀਤ ਕੌਰ ਦੇ ਹੋਣਹਾਰ ਬੇਟੇ ਦੁੱਖ ਨੂੰ ਵੰਡਾਉਣ ਲਈ ਅਤੇ ਲਾਭ ਜੰਜੂਆ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਜਾਣਕਾਰੀ ਦੇਣ ਲਈ ਲਾਭ ਜੰਜੂਆ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਬੇਟੇ ਬਲਜਿੰਦਰ ਨੂੰ ਹੌਸਲਾ ਦੇਣ ਲਈ ਗੲਏ ਬਹੁਤ ਬਹੁਤ ਧੰਨਵਾਦ ਧੰਨਵਾਦ ਗੁਰਦਾਸ ਮਾਨ ਜੀ ਦਾ ਜਿੰਨਾ ਨੇ ਬੇਟੇ ਬਲਜਿੰਦਰ ਦੀ ਬਾਂਹ ਫੜੀ ਅਤੇ ਸਿਰ ਤੇ ਹੱਥ ਰੱਖ ਕੇ ਉਸ ਦੀ ਮਦਦ ਕੀਤੀ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਕਿਸੇ ਮਾਸੂਮ ਬੱਚਿਆਂ ਦਾ ਮਾਂ ਬਾਪ ਨਾ ਖੋਹੇ ਹਰਮਨ ਥਿੰਦ ਜੀ ਬਹੁਤ ਭਾਵੁਕ ਸਨ ਵੀਡੀਓ ਦੇਖ ਕੇ ਹਰ ਇਨਸਾਨ ਹੀ ਭਾਵੁਕ ਹੋ ਜਾਂਦਾ ਹੈ ਮਾਸੂਮ ਬੱਚੇ ਨੂੰ ਦੇਖ ਕੇ ਮੇਰੀ ਬੇਟੇ ਬਲਜਿੰਦਰ ਨੂੰ ਅਪੀਲ ਹੈ ਕਿ ਬੇਟੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਡਟ ਕੇ ਪੜ੍ਹਨਾ ਹੈ ਗੁਰੂ ਸਾਹਿਬ ਦਾ ਭਾਣਾ ਮੰਨ ਕੇ ਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨੀ ਹੈ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਮੇਹਰ ਭਰਿਆ ਹੱਥ ਸਦਾ ਤੇਰੇ ਸਿਰ ਤੇ ਰਹੇ ਮੇਰੀ ਇਹ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਸਵੀਰ ਸਿੰਘ ਮੱਤਾ
@ranjotbawa8626
@ranjotbawa8626 9 ай бұрын
ਬਹੁਤ ਧੰਨਵਾਦ ਜੀ ਮਾਨ ਸਾਹਿਬ ਜੀ ਤੁਸੀਂ ਦਿਲ ਦੇ ਰਾਜੇ ਹੋ❤❤
@Safarlife_world
@Safarlife_world 9 ай бұрын
ਹਲਾਤ ਬੰਦੇ ਨੂੰ ਬਹੁਤ ਸਿਆਣਾ ਕਰ ਦਿੰਦਾ । ਇਹ ਬੱਚਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ । ਵਾਹਿਗੁਰੂ ਜੀ ਹਮੇਸ਼ਾ ਸਾਥ ਦੇਣਗੇ ਤੇਰਾ ਬੇਟਾ। 🙏🙏
@SukhwinderSingh-wq5ip
@SukhwinderSingh-wq5ip 9 ай бұрын
ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gursharnsingh1180
@gursharnsingh1180 9 ай бұрын
ਅੱਖਾਂ ਭਰ ਆਈਆਂ ਕਿਸੇ ਦਾ ਮਾਂ ਪਿਓ ਸਮੇ ਤੋਂ ਪਹਿਲਾਂ ਦੁਨੀਆਂ ਤੋਂ ਨਾ ਜਾਏ
@DharamSingh-zz7pw
@DharamSingh-zz7pw 2 ай бұрын
❤❤❤😢
@balvirdhaliwal1041
@balvirdhaliwal1041 9 ай бұрын
ਪ੍ਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣੀ । 🙏
@sukhmindersingh2661
@sukhmindersingh2661 9 ай бұрын
ਪਰਮਾਤਮਾ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਮਤਾ ਪਿਤਾ ਨੂੰ ਆਪਣੇ ਚਰਨਾਂ ਵਿਚ ਨਿਵਾਜ਼ ਬਖਸ਼ੇ
@harjinderkaur3869
@harjinderkaur3869 9 ай бұрын
ਸੱਚੇ ਪਾਤਸ਼ਾਹ ਇਸ ਬੱਚੇ ਨੂੰ ਹਿੰਮਤ ਤੇ ਹੌਂਸਲਾ ਬਖਸ਼ੋ.
@harpreetgrewal9177
@harpreetgrewal9177 9 ай бұрын
ਬੜੀ ਹਿੰਮਤ ਵਾਲੈ ਮੁੰਡਾ ਰੱਬ ਮਿਹਰ ਭਰਿਆ ਹੱਥ ਰੱਖੇ ਇਸ ਬੱਚੇ ਤੇ 🙏🏻
@virsasingh6859
@virsasingh6859 9 ай бұрын
ਇਸ ਤਰ੍ਹਾਂ ਕਿਸੇ ਨਾਲ ਨਾ ਹੋਵੇ ਗੁਰੂ ਸਭ ਦਾ ਭਲਾ ਕਰੇ 🙏🙏
@Bawarecordsofficial
@Bawarecordsofficial 9 ай бұрын
ਬਹੁਤ ਹੀ ਦੁਖਦਾਈ ਹੋਇਆ ਜੋ ਹੋਇਆ | ਪ੍ਰਮਾਤਮਾ ਇਸ ਬੱਚੇ ਨੂੰ ਹਿੰਮਤ ਹੌਂਸਲਾ ਚੜ੍ਹਦੀ ਕਲਾ ਬਖਸ਼ੇ | ਮਹਿਮੀ ਸਾਹਬ ਤੇ ਅਲਫਾਜ਼ ਬਾਈ ਤੇ ਬਾਕੀ ਦੋਸਤੋ ਜਿੰਨੇ ਜੋਗੇ ਵੀ ਹੈਗੇ ਜੇ ਬੱਚੇ ਦਾ ਸਾਥ ਦਿਉ | ਟਹਿਣਾ ਸਾਹਬ ਤੇ ਹਰਮਨ ਭੈਣੇ ਤੁਹਾਡਾ ਧੰਨਵਾਦ |
@user-yf4vl4kc6e
@user-yf4vl4kc6e 9 ай бұрын
ਟਹਿਣਾ ਜੀ ਮੁਲਾਕਾਤ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ ਬਹੁਤ ਭਾਵੁਕ ਕੀਤਾ ਬੱਚੇ ਦੀਆਂ ਗੱਲਾਂ ਨ ਤੁਹਾਨੂੰ ਵੀ ਸਲਾਮ ਹੈ ਕਿ ਤੁਸੀਂ ਜਾ ਕੇ ਦੁੱਖ ਸਾਂਝਾ ਕੀਤਾ ਗੁਰਮੁੱਖ ਸਿੰਘ ਕਾਉਂਕੇ ਕਲਾਂ
@jesse_g555
@jesse_g555 9 ай бұрын
ਰਲ਼ ਮਿਲ਼ ਦੁੱਖ ਸੁੱਖ ਸਾਂਝੇ ਕਰਲੋ, ਕੁੱਝ ਨਹੀਂ ਨਾਲ ਲਿਜਾਣਾ 🙏 ਉਸਤਾਦ ਕੁਲਵਿੰਦਰ ਢਿੱਲੋਂ ਜੀ, ਧਰਮਪ੍ਰੀਤ,ਲਾਭ ਜੰਜੂਆ ਜੀ ਅਨੇਕਾਂ ਸਿਤਾਰਿਆਂ ਦੀ ਉਦਾਹਰਣ ਆਪਣੇ ਸਾਹਮਣੇ ਹੈ 🙏
@gurdevsinghaulakh7810
@gurdevsinghaulakh7810 9 ай бұрын
ਟਹਿਣਾ ਸਾਹਿਬ ਤੇ ਹਰਮਨ ਜੀ ਬਹੁਤ ਵਧੀਆ ਤੁਹਾਡਾ ਉਪਰਾਲਾ ਚੰਗੇ ਇਨਸਾਨਾਂ ਨੂੰ ਸਲਾਮ❤
@Seerat1213
@Seerat1213 9 ай бұрын
ਬਹੁਤ ਮਨ ਦੁੱਖੀ ਹੋਇਆ ਬੱਚੇ ਦੀਆ ਭਾਵੁੱਕ ਕਰਨ ਵਾਲੀਆ ਗੱਲਾ ਸੁੱਣਕੇ ਵਾਹਿਗੁਰੂ ਜੀ ਬੱਚੇ ਦੇ ਅੰਗ ਸੰਗ ਰਹਿਣਾ ਖੁਸ਼ੀਆ ਬੰਖਸ਼ਣੀਆਂ😭😭
@SAPERAART-yg3fn
@SAPERAART-yg3fn 9 ай бұрын
ਲਾਭ ਜੰਜੂਆ ਪੰਜਾਬ ਦਾ ਹੀਰਾ ਗਾਇਕ ਸੀ ਜਿਹਨੇ ਆਪਦੇ ਗੀਤਾਂ ਨਾਲ ਸਾਰਾ ਬਾਲੀਵੁੱਡ ਨੱਚਣ ਲਾਤਾ ਸੀ ਪਰ ਲਾਭ ਜੰਜੂਆ ਜੀ ਦੀ ਧਰਮਪਤਨੀ ਵੀ ਆਪਣੇ ਪੁੱਤਰ ਨੂੰ ਛੱਡ ਕੇ ਚਲੇ ਗਏ ਦੇਖੋ ਸਮੇਂ ਦੇ ਰੰਗ 😢😢ਟਹਿਣਾ ਸਾਬ ਦਾ ਬਹੁਤ ਧੰਨਵਾਦ
@inderjeetkaur3224
@inderjeetkaur3224 9 ай бұрын
ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਿਓ ਬਹੁਤ ਦੁੱਖ ਹੋਇਆ ਸੁਣਕੇ 🙏🙏😭😭
@gurdeepgill2485
@gurdeepgill2485 9 ай бұрын
ਅਕਾਲਪੁਰਖ ਵਾਹਿਗੁਰੂ ਜੀ ਦੀ ਇਹ ਕਿਹੜੀ ਨਿਆਰੀ ਖੇਡ ਐ ਵੀਰ ਜੀ ਇਹ ਬੱਚਾ ਚਾਹੁੰਦਾ ਐ ਕਿ ਮੇਰੀ ਮਾਂ ਦਾ ਹੱਥ ਦੁਬਾਰਾ ਮੇਰੇ ਸਿਰ ਤੇ ਆ ਜਾਵੇ ਤੇ ਮੈਂ ਚਾਹੁੰਦੀ ਹਾਂ ਕਿ ਮੇਰਾ ਇਸ ਦੁਨੀਆਂ ਤੋਂ ਦੂਰ ਜਾ ਚੁੱਕਾ ਬੱਚਾ ਜਿਸ ਤੋਂ ਬਿਨਾਂ ਮੈਂ ਬੇਔਲਾਦ ਅਖਵਾ ਰਹੀ ਆਂ ਮੇਰੀ ਗੋਦੀ ਵਿੱਚ ਵਾਪਸ ਆ ਜਾਵੇ 😢
@raghbirsingh627
@raghbirsingh627 9 ай бұрын
ਖੰਨਾ ਏਰੀਏ ਕਲਾ ਦਾ ਸ਼ਹਿਰ ਆ। ਮਹਾਨ ਕਲਾਕਾਰ ਦੇ ਪਰਿਵਾਰ ਦੇ ਇਸ ਤਰ੍ਹਾਂ ਦੇ ਹਲਾਤਾਂ 😢😢😢
@ranakaler7604
@ranakaler7604 9 ай бұрын
ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਬੱਚੇ ਦੀ ਇੰਟਰਵਿਊ ਕੀਤੀ ਹੈ, ਵਾਹਿਗੁਰੂ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੇ ਜੀ,
@sureshthakur-wi2zs
@sureshthakur-wi2zs 9 ай бұрын
Salute The Legend Gurdas Maan ਹੌਸਲਾ ਰਖੋ ਪੁੱਤਰ Also Great Thanks Team Prime Asia TV
@KaramvirSingh-st3ux
@KaramvirSingh-st3ux 9 ай бұрын
ਮਾਨ ਸਾਹਿਬ ਜੀ ਦਾ ਧੰਨਵਾਦ ❤ਕਰਦੇ ਹੋਏ
@rachsaysvainday9872
@rachsaysvainday9872 9 ай бұрын
ਬਹੁਤ ਹੀ ਦੁੱਖ ਹੋਇਆ ।ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ।ਚੜ੍ਹਦੀ ਕਲਾ ਬਖਸ਼ਣ । ਜਸਵੀਰ ਕੌਰ NZ
@amarjitsinghrayat9816
@amarjitsinghrayat9816 9 ай бұрын
ਦਿਲ ਤੋਂ ਧੰਨਵਾਦ ਟਹਿਣਾ ਜੀ ਅਤੇ ਥਿੰਦ ਜੀ❤❤
@shamsherkaur9322
@shamsherkaur9322 9 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਸਿਧੇ ਰਾਹ ਪਾਈ ਰੱਖਿਓ
@harjindersingh-sg4cv
@harjindersingh-sg4cv 9 ай бұрын
ਸ਼ਾਬਾਸ਼ ਪੁੱਤਰਾ ਵਾਹਿਗੁਰੂ ਤੈਨੂੰ ਜਰੂਰ ਚੜ੍ਹਦੀ ਕਲਾ ਬਖਸ਼ਣਗੇ ਤਰੱਕੀਆਂ ਕਰੋਗੇ
@jagdeepsodhi8876
@jagdeepsodhi8876 9 ай бұрын
Waheguru ji ਇੰਨੇ ਐਕਟਰ ਇਹਨਾਂ ਦੇ ਪਿਤਾ ਜੀ ਦੇ ਗੀਤਾਂ ਨਾਲ ਮਸ਼ਹੂਰ ਹੋਏ ਐ, ਉਹਨਾਂ ਦਾ ਵੀ ਫਰਜ਼ ਬਣਦਾ ਬੱਚੇ ਦੀ ਸਾਰ ਲੈਣ 😢❤
@sukhwinderkaur2070
@sukhwinderkaur2070 9 ай бұрын
Bilkul sahi ha
@sukhmandersingh4429
@sukhmandersingh4429 9 ай бұрын
😮😮😢😢
@J_s_Sidhu
@J_s_Sidhu 9 ай бұрын
😢😢
@user-ql5re1uc8b
@user-ql5re1uc8b 9 ай бұрын
Hnji ਉਨ੍ਹਾ ਨੂੰ v chida
@J_s_Sidhu
@J_s_Sidhu 9 ай бұрын
@@user-ql5re1uc8b Lazmi, ohna da haq Banda a eh bache di help karan
@officialalfaazkhan3409
@officialalfaazkhan3409 9 ай бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪੂਰੀ ਟੀਮ ਦਾ ਔਰ ਪ੍ਰਾਈਮ ਏਸ਼ੀਆ TV ਦਾ ਜਿੰਨਾ ਨੇ ਇਸ ਬੱਚੇ ਦੀ ਅਵਾਜ਼ ਸੁਣੀ ਮੈਂ ਤੁਹਾਡਾ ਅਪਣਾ ਅਲਫ਼ਾਜ਼ ਖਾਂ 😢🙏🙏🙏
@DarshanSingh-fh5rs
@DarshanSingh-fh5rs 9 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਹੋਸਲਾ ਬਖਸਣ ❤❤
@navneetkalra3772
@navneetkalra3772 9 ай бұрын
ਸਤਿਕਾਰਯੋਗ ਸਵਰਣ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ, ਜ਼ਿੰਦਗੀ ਵਿੱਚ ਤਿੰਨ ਚੀਜ਼ਾਂ ਸਿਰਫ਼ ਇੱਕ ਵਾਰ ਮਿਲਦੀਆਂ ਹਨ: ਮਾਪੇ, ਹੁਸਨ ਅਤੇ ਜਵਾਨੀ। ਕਈ ਵਾਰ ਸਾਨੂੰ ਜ਼ਿੰਦਗੀ ਇਸ ਤਰ੍ਹਾਂ ਦੇ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ ਕਿ ਸਾਨੂੰ ਅੱਗੇ ਕੋਈ ਵੀ ਰਸਤਾ ਨਹੀਂ ਵਿਖਾਈ ਦਿੰਦਾ। ਇੱਕ ਪੰਜਾਬੀ ਗੀਤ ਦੇ ਮੁਤਾਬਕ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। RIP.
@preetramana7050
@preetramana7050 9 ай бұрын
ਪਤਾ ਨਹੀਂ ਕੀ ਰਿਸ਼ਤਾ ਹੈ ਮੇਰਾ ਦੁਖੀ ਲੋਕਾਂ ਨਾਲ ਹਰ ਬਾਰ ਰੋਣ ਲਗ ਜਾਣਾ ਹਾਂ,ਸਾਇਦ ਇਸਨੂੰ ਹੀ ਇਨਸਾਨੀਅਤ ਕਹਿੰਦੇ ਆ
@bantybaaz1313
@bantybaaz1313 9 ай бұрын
ਟਹਿਣਾ ਸਾਬ ,,ਤੁਸੀਂ ਬਹੁਤ ਵਧੀਆ ਉਪਰਾਲਾ ਕਰਿਆ ,,
@farmer4456
@farmer4456 9 ай бұрын
ਲਾਭ ਜੰਜੂਆ ਬਹੁਤ ਵੱਡਾ ਨਾਮ ਸੀ ਵਾਹਿਗੁਰੂ ਬੱਚੇ ਨੂੰ ਉਸ ਤੋਂ ਵੀ ਵੱਡਾ ਸਟਾਰ ਬਣਾਏ
@ranjitbrar2449
@ranjitbrar2449 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਬੱਚੇ ਦੇ ਸਿਰ ਉੱਪਰ ਮੇਹਰ ਭਰਿਆ ਹਥ ਰਖਿਉ ਧੰਨਵਾਦ
@ManjitSingh-mn9qu
@ManjitSingh-mn9qu 9 ай бұрын
ਗੁਰਦਾਸ ਮਾਨ ਇਲਾਹੀ ਸੰਤ । ਮੈਨੂੰ ਸੁਫਨੇ ਚ ਸੰਤ ਦੇ ਰੂਪ ਵਿੱਚ ਮਿਲਿਆ।❤❤❤❤❤
@harjeet_maan_
@harjeet_maan_ 9 ай бұрын
ਬਹੁਤ ਵਧੀਆ ਕੰਮ ਕਰ ਰਹੇ ਗੁਰਦਾਸ ਮਾਨ ਦੇ ਹਰੇਕ ਇਨਸਾਨ ਪੈਸੇ ਵਾਲਾ ਇਹੋ ਜੀ ਸੋਚ ਰੱਖਣ ਤਾਂ ਯਤੀਮ ਬੱਚੇ ਨਾ ਰੁਲਣ ਕੲਈ ਲੋਕਾਂ ਨੇ ਸੋਚਿਆ ਅਸੀਂ ਕੲਈ ਪੀੜੀਆਂ ਦਾ ਪੈਸਾ ਇਕੱਠਾ ਕਰਨਾ ਪਰ ਸੋਚੋ ਲੋਕੋ ਧੰਨਵਾਦ ਕਹਿਣਾ ਸਹਿਬ ਜੀ ਇਹੋ ਵੀਡੀਓ ਲਾਉਂਦੇ ਆ
@satishkumar-ij7zw
@satishkumar-ij7zw 9 ай бұрын
ਇਸ ਵੀਡੀਓ ਨੂੰ ਕਵਰ ਕਰਨ ਲਈ ਤਹਿਨਾ ਸਾਹਿਬ ਦਾ ਧੰਨਵਾਦ। ਇਸ ਬੱਚੇ ਦੀ ਸਮੇਂ ਸਿਰ ਮਦਦ ਕਰਨ ਲਈ ਗੁਰਦਾਸ ਮਾਨ ਦਾ ਧੰਨਵਾਦ।
@lovelykankarwal8028
@lovelykankarwal8028 9 ай бұрын
haye rabbaa . ਮੈਨੂੰ ਲੱਗਦਾ ਹੈ ਕਿ ਮਾਨ ਸਾਬ ਅਤੇ ਚਰਨ ਲਿਖਾਰੀ ਇਸ ਬੱਚੇ ਲਈ ਚੰਗੇ ਗੁਰੂ ਹੋ ਸਕਦੇ ਹਨ, ਬਾਕੀ ਬੇਟਾ, ਬਹੁਤ ਸਾਰੀਆਂ ਅਸੀਸਾਂ, ਪ੍ਰਮਾਤਮਾ ਤੁਹਾਨੂੰ ਚੰਗੀ ਜ਼ਿੰਦਗੀ ਦੇਵੇ। god bless you , all of with you,
@mukhtiarsingh6532
@mukhtiarsingh6532 9 ай бұрын
ਟਹਿਣਾ ਸਾਹਬ ਤੇ ਬੀਬਾ ਥਿੰਦ ਦੋਨਾਂ ਨੂੰ ਦਿਲੋਂ ਸਲੂਟ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ਜੀ ਤੁਹਾਨੂੰ
@surjitseet797
@surjitseet797 9 ай бұрын
ਬੜਾ ਦਰਦ ਹੈ ਵੀਰੋ। ਕੁਦਰਤ ਕਿੱਥੇ ਲੈ ਗਈ ਇਸ ਹਸਦੇ ਵਸਦੇ ਪਰਿਵਾਰ ਨੂੰ । ਲਾਭ ਬੜਾ ਹੀਰਾ ਇਨਸਾਨ ਸੀ। ਖੈਰ ਹੁਣ ਬੀਤ ਗਿਆ ਹੁਣ ਹੱਥ ਨੀ ਆਉਂਣਾ। ਜੋ ਵੀ ਲੋਕ ਇਸ ਬੱਚੇ ਦੀ ਬਾਂਹ ਫੜ ਰਹੇ ਨੇ ਸਤਿਕਾਰ ਯੋਗ ਨੇ ਤੇ ਕੋਸ਼ਿਸ਼ ਕਰਿਓ ਵੀਰੋ ਦਿਲੋਂ ਕਰਿਓ ਇਸ ਦੀ ਜਿੰਨੀ ਵੀ ਸਹਾਇਤਾ ਹੋ ਸਕੇ।
@SatnamSingh-bc5zm
@SatnamSingh-bc5zm 9 ай бұрын
ਡਿੱਗਦੇ ਢਹਿੰਦੇ ਉੱਠਦੇ ਬਹਿੰਦੇ ਪੁੱਤਰਾ ਐਵੇਂ ਢੇਰੀ ਨਾ ਢਾਹ ਦੇਣਾ ਹਿੰਮਤ ਸਾਹਸ ਦੇ ਤਕੜੇ ਖੰਭਾਂ ਨੇ ਤੈਨੂੰ ਇੱਕ ਦਿਨ ਜ਼ਰੂਰ ਉਡਾਰ ਬਣਾ ਦੇਣਾ
@ravithind5005
@ravithind5005 9 ай бұрын
ਬਹੁੱਤ ਵਧੀਆ ਸਤਿਨਾਮ ਵੀਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
@SatnamSingh-bc5zm
@SatnamSingh-bc5zm 9 ай бұрын
@@ravithind5005 🙏🙏🙏
@swaranhoonjan1824
@swaranhoonjan1824 9 ай бұрын
ਸਤ ਸ੍ਰੀ ਅਕਾਲ ਸਭ ਨੂੰ 🙏🙏.ਸੁਣਨ ਤੇ ਦੇਖਣ ਵਿੱਚ ਬਹੁਤ ਫਰਕ ਹੁੰਦਾ.ਸ੍ਹਾਮਣੇ ਦੇਖ ਕੇ ਸੱਚ ਹੀ ਮਨ ਭਾਵਕ ਹੋ ਗਿਆ. ਵਹਿਗੁਰੂ ਬੱਚੇ ਦੇ ਸਿਰ ਮਿਹਰ ਭਰਿਆ ਹਥੱ ਰੱਖਣ . ਟੈਹਣਾ ਜੀ ਤੇ ਹਰਮਨ ਜੀ ਬਹੁਤ ਧੰਨਵਾਦ 🙏🙏❤️
@harjindermall5129
@harjindermall5129 9 ай бұрын
ਬਹੁਤ ਵਧੀਆ ਕੰਮ ਸਵਰਨ ਟਹਿਣਾ,ਹਰਮਨ ਥਿੰਦ ਜੀ😊😊😊😊
@kiransingh596
@kiransingh596 9 ай бұрын
ਦੋਸਤੋ ਇਹ ਸਿਆਣੇ ਦੀ ਕਹਾਵਤ ਹੈ ਕੋਲ ਫੁਲ ਕੋਲ ਫੁਲ ਕੋਲ ਦਾ ਹਜ਼ਾਰਾ ਮੁੱਲ ਕਿਸੇ ਦੇ ਅੱਧਾ ਕਿਸੇ ਦੇ ਸਾਰਾ ਕਿਸੇ ਹੈ ਨਹੀਂ ਵਿਚਾਰਾ । ।।ਵਾਈ ਜੀ ਬੱਚੇ ਵੱਲ ਦੇਖ ਕੇ ਮਣ ਬਹੁਤ ਹੀ ਭਾਵੁਕ ਹੋਏ ਆ,
@avtarsingh2531
@avtarsingh2531 9 ай бұрын
ਬਹੁਤ ਹੀ ਵਧੀਆ ਇਨਸਾਨ ਸਨ ਲਾਭ ਜੰਜੂਆ ਸਾਬ੍ਹ
@malsingh638
@malsingh638 9 ай бұрын
ਅੱਜ ਦੀ ਦੁਖਦਾਈ ਗੱਲ ਬਾਤ ਸੁਣ ਮਨ ਬਹੁਤ ਦੁਖੀ ਹੋਇਆ ਵਾਹਿਗੁਰੂ ਅਜਿਹਾ ਕਿਸੇ ਨਾਲ ਨਾ ਕਰਨ ਬੱਚੇ ਨਾਲ ਦਿਲੋ ਦੁੱਖ ਸਾਂਝਾ ਕਰਦਾ ਹਾਂ ਆਸ ਕਰਦਾ ਬੱਚੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਮੱਲ ਸਿੰਘ ਬੀਰੋ ਕੇ ਕਲਾਂ
@gurpreetgiana1206
@gurpreetgiana1206 9 ай бұрын
ਇਹ ਵਿਚਾਰਾਂ ਵਾਲਾ ਬੰਦਾ ਗੁਰਦਾਸ ਮਾਨ ਜੀ ਨੂੰ ਆਪਣੇ ਪਰੋਗਰਾਮ ਵਿੱਚ ਬਹੁਤ ਜ਼ਿਆਦਾ ਨਿੰਦਿਆ ਕਰ ਚੁੱਕਿਆ ਹੈ ਪੰਜਾਬ ਦਾ ਮਾਨ 🙏ਗੁਰਦਾਸ ਮਾਨ
@kirandeepkaur4858
@kirandeepkaur4858 9 ай бұрын
ਉਸ ਵਕਤ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਨਾਲ ਸਾਂਭਣ ਦੀ ਥਾਂ ਤੇ ਹੋਰ ਬੋਲੀ ਦੀ ਚੜ੍ਹਤ ਵਿੱਚ ਮਸ਼ਰੂਫ ਸੀ।ਜਿਸ ਬੋਲੀ ਪੰਜਾਬੀ ਕਾਰਣ ਉਹਦੀ ਐਨੀ ਚੜ੍ਹਤ ਹੋਈ ਉਹ ਉਹਦਾ ਹੀ ਸਾਥ ਛੱਡ ਗਿਆ। ਮੈਂ ਵੀ ਉਹਦੇ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸਮਰਪਿਤ ਗੀਤਾਂ ਨੂੰ ਬੜੀ ਰੀਝ ਨਾਲ਼ ਸੁਣਦੀ ਹੁੰਦੀ ਸੀ ਪਰ ਹੁਣ ਨਹੀਂ....
@sushmasharma61
@sushmasharma61 4 ай бұрын
Right...time is great..
@chamkaursingh6080
@chamkaursingh6080 9 ай бұрын
ਜਿਸ ਦਾ ਕੋਈ ਨੀ ਹੁੰਦਾ ਉਸ ਦਾ ਪ੍ਰਮਾਤਮਾ ਹੁੰਦਾ
@balkaran637
@balkaran637 9 ай бұрын
ਵਾਹਿਗੁਰੂ ਜੀ ਬੱਚੇ ਨੂੰ ਹੌਸਲਾ ਦੇਣਾ ਸਲੂਟ ਹੈ ਤੁਹਾਨੂੰ ਅਤੇ ਤੁਹਾਡੀ ਸੋਚ ਨੂੰ ਤੁਸੀ ਬੱਚੇ ਨੂੰ ਰੁਲਣ ਤੋਂ ਬਚਾਅ ਲਿਆ
@mediafast2620
@mediafast2620 9 ай бұрын
टेना सब पहले तो आपका बहुत बहुत शुक्रिया क्या आपने कवरेज किया दूसरा सुनकर बहुत दुख लगा इस बच्चे के बारे में और गुरदास मान साहब की तो बात ही अलग है उनका भी बहुत बहुत धन्यवाद टेना साहब बड़ी अफसोस की बात है इजी स्टेट का मुख्यमंत्री खुद कलाकार रहा हो और वह बच्चे की बाजू नहीं पकड़ रहे चलो छोड़ो सारी बातों को इस बच्चे को गुरदास मान जी के पास से ही म्यूजिक की शिक्षा दी जाए और दूसरा शमशेर संधू साहब से मिलकर इस बच्चे के बारे में बात की जाए क्योंकि म्यूजिक इंडस्ट्री के बहुत पुराने हैं वह इस बच्चे के भविष्य के बारे में बहुत अच्छे से कोई ना कोई रास्ता निकाल सकते हैं वह बाकी बच्चों के मम्मी पापा के लिए हम दुआ करते हैं कि मलिक उनको अपने चरणों में स्थान दे ओम शांति शांति शांति 💐🙏🙏
@kulwinderbrar2537
@kulwinderbrar2537 9 ай бұрын
ਗੁਰਦਾਸ ਮਾਨ ਦਾ ਦਿਲ ਬਹੁਤ ਵਡਾ ❤❤
@J_s_Sidhu
@J_s_Sidhu 9 ай бұрын
❤driya
@jajsabasingh5210
@jajsabasingh5210 9 ай бұрын
​@@J_s_Sidhuਨੂੰ ਨੂੰ ਨੂੰ ਵਾ ਜੀ3
@singhbindi9806
@singhbindi9806 9 ай бұрын
❤🙏🙏🙏🙏🙏🙏
@gindobal9208
@gindobal9208 9 ай бұрын
​k😊k😊😊
@gindobal9208
@gindobal9208 9 ай бұрын
@ajjsje6493
@ajjsje6493 9 ай бұрын
ਵਾਹਿਗੁਰੂ ਵਾਹਿਗੁਰੂ ਜੀ ਇਸ ਬੱਚੇ ਮੇਹਰ ਰੱਖੀ
@labhBrarsantybrar
@labhBrarsantybrar 9 ай бұрын
ਜਿਵੇਂ ਈਸ ਬੱਚੇ ਨਾਲ ਹੋਇਆ ਵੇਖਕੇ ਦੂੱਖ ਆਉਂਦਾ ਹੈ 😢😢😢 ਵਾਹਿਗੁਰੂ ਜੀ ਸਿਰ ਤੇ ਹੱਥ ਰੱਖਣ ਮੇਰੇ ਨਾਲ ਇਵੇਂ ਈ ਹੋਈ ਹੈ
@NirmalSingh-gz4il
@NirmalSingh-gz4il 8 ай бұрын
9:11 9:13
@harjeetkullar9834
@harjeetkullar9834 9 ай бұрын
ਵਾਹਿਗੁਰੂ ਜੀ ਮਿਹਰ ਕਰਨ ਬੱਚੇ ਤੇ
@Seerat1213
@Seerat1213 9 ай бұрын
ਨਾਨਕ ਦੁੱਖੀਆਂ ਸਭ ਸੰਸਾਰ ਸੋ ਸੁੱਖੀਆ ਜਿਨ ਨਾਮ ਆਧਾਰ
@speechofpunjab5699
@speechofpunjab5699 9 ай бұрын
ਰੱਬ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਲੰਬੀ ਉਮਰ ਦੇਵੇ ਪਰਮਾਤਮਾ ਇਸ ਬੱਚੇ ਨੂੰ ਰੱਬ ਇਸ ਦੀ ਮਿਹਨਤ ਨੂੰ ਫ਼ੱਲ ਲੱਗਾਵੇ ਇਸ ਨੂੰ ਕਲਾਕਾਰ ਇੰਡਸਟਰੀ ਦੇ ਸੁਪਰਸਟਾਰ ਬਣਾ ਵੇ ਜਿਵੇਂ ਕੀ ਕਰਨ ਉਜਲਾ ਵੀ ਬਹੁਤ ਜ਼ਿਆਦਾ ਛੋਟੀ ਉਮਰ ਦੇ ਬੱਚਾ ਸੀ ਜਦੋਂ ਉਸ ਦੇ ਮਾਪਿਆਂ ਦੀ ਵੀ ਮੌਤ ਹੋਗਾਈ ਸੀ ਉਹ ਤਾਂ ਉਸ ਅੱਠ ਦੱਸ ਸਾਲਾਂ ਦਾ ਹੀ ਸੀ ਪਰ ਆਪਣੀ ਮਿਹਨਤ ਨਾਲ ਕਲਾਕਾਰ ਇੰਡਸਟਰੀ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਤੇ ਹੁਣ ਦੇ ਸਮੇਂ ਦੇ ਨਮੇਂ ਕਲਾਕਾਰ ਵਿਚੋਂ ਨੰਬਰ ਇੱਕ ਉਪਰ ਉਦਾਂ ਹੈ ਮੈਂ ਇਹ ਗੱਲ ਆਖਦਾ ਹਾਂ ਇਸ ਬੱਚੇ ਨੂੰ ਕਰਨ ਉਜਲੇ ਨੂੰ ਜਾਂਦਾ ਰੱਖਣੇ ਚਾਹੀਦੇ ਹੈ ਵੀ ਉਹ ਦੇ ਵੀ ਮਾਤਾ ਪਿਤਾ ਜੀ ਉਸ ਨੂੰ ਛੋਟੀ ਉਮਰ ਵਿੱਚ ਸਾਡੇ ਕੇ ਚੱਲੇ ਗਏ ਸੀ ਪਰ ਫਿਰ ਵੀ ਕਰਨ ਉਜਲੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਕਲਾਕਾਰ ਇੰਡਸਟਰੀ ਵਿੱਚ ਛੋਟੀ ਉਮਰ ਵਿੱਚ ਹੀ ਬਹੁਤ ਜ਼ਿਆਦਾ ਵੱਡਾ ਮੁਕਾਵੇ ਬਣਾ ਹੈ ਉਸ ਤਰਾਂ ਹੀ ਇਸ ਬੱਚੇ ਨੂੰ ਆਪਣੇ ਮਾਪਿਆਂ ਦੀ ਮੌਤ ਨੂੰ ਰੱਬ ਦਾ ਭਾਣਾ ਮੰਨ ਕੇ ਅੱਗੇ ਵਧਣ ਚਹਿਦਾ ਹੈ ਕਰਨ ਉਜਲੇ ਦੇ ਵਾਂਗ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਕਲਾਕਾਰ ਇੰਡਸਟਰੀ ਵਿੱਚ ਵੱਡਾ ਨਾਮ ਬਣਾਉਣ ਚਾਹੀਦਾ ਹੈ ਜੇਕਰ ਕੀਤੀ ਵੀ ਮਨ ਡੋਲਣ ਲੱਗਦੇ ਹੈ ਤਾਂ ਕਰਨ ਉਜਲੇ ਨੂੰ ਜਾਂਦੇ ਕਰ ਲੈਣ ਚਹੀਦਾ ਹੈ ਵੀ ਉਸ ਦੇ ਵੀ ਮਾਪਿਆਂ ਨਹੀਂ ਹਨ ਪਰ ਫਿਰ ਵੀ ਮਿਹਨਤ ਨਾਲ ਕੰਮ ਕਰ ਕੇ ਆਪਣੇ ਨਾਮ ਬਣਾ ਹੈ ਕਰਨ ਉਜਲੇ ਨੇ ਨਾਲ ਜਿਹੜੇ ਵੀ ਕਿਸੇ ਬੱਚੇ ਦੇ ਵੀ ਮਾਪਿਆਂ ਉਨਾਂ ਨੂੰ ਕੱਲੇ ਸਾਡੇ ਕੇ ਇਸ ਦੁਨੀਆਂ ਉੱਤੇ ਚੱਲੇ ਗਏ ਉਹਨਾਂ ਲਈ ਕਰਨ ਉਜਲਾ ਇੱਕ ਵੱਡੀ example ਹੈ ਉਨਾਂ ਨੂੰ ਇੱਕ ਹੋਂਸਲਾ ਦੇਣ ਵਾਲੇ ਨਾਮ ਹੈ ਕਰਨ ਉਜਲਾ ਇਸ ਲਈ ਇਸ ਬੱਚੇ ਨੂੰ ਰੱਬ ਦਾ ਭਾਣਾ ਮੰਨ ਕੇ ਬੱਸ ਆਪਣੀ ਮਿਹਨਤ ਕਰਨ ਵਿਚ ਧਾਣੇ ਦੇਣਾ ਚਾਹੀਦਾ ਹੈ ਤੇ ਹੌਸਲਾ ਰੱਖਣਾ ਚਾਹੀਦਾ ਹੈ ਦੂਜੀ ਗੱਲ ਤੁਸੀਂ ਲੋਕੀ ਇਹ ਗੱਲ ਨਾ ਆਪਣੇ ਦਿਮਾਗ ਵਿੱਚ ਸੋਚਣਾ ਵੀ ਇਸ ਬੱਚੇ ਦੀ ਪੜ੍ਹਾਈ ਦੀ ਫੀਸ ਜਾਂ ਹੋਰ ਕੰਮ ਲਈ ਪੈਸੇ ਦੀ ਮੱਦਦ ਹੈ ਉਹ ਗੁਰਦਾਸ ਮਾਨ ਸਾਹਿਬ ਕਰਦੇ ਹਨ ਪਰ ਨਹੀਂ ਉਹ ਨਹੀਂ ਕਰਦੇ ਇਹ ਸੋਡੀ ਗੱਲਤ ਫੈਮੀ ਹੈ ਕਿਉਂਕਿ ਇਸ ਵਿੱਚ ਨੇ ਇਹ ਗੱਲ ਆਖੀ ਹੈ ਵੀ ਇਸ ਨੂੰ ਪੜਾਈ ਲਈ ਹੋਸਟਲ ਵਿਚ ਰਹਿਣਾ ਲਈ ਤੇ ਉਸ ਦਾ ਖਰਚਾ ਚੁੱਕਣ ਲਈ ਫੋਨ ਗੁਰਦਾਸ ਮਾਨ ਸਾਹਿਬ ਦਾ ਨੀ ਆਇਆ ਜਦਕਿ ਉਹ ਫੋਨ ਗੁਰਦਾਸ ਮਾਨ ਸਾਹਿਬ ਦੀ bf ਜਾਣੀ ਕੇ ਉਹਨਾਂ ਦੀ ਪਤਨੀ ਮਨਜੀਤ ਕੌਰ ਮਾਨ ਦਾ ਆਏ ਹੈ ਜਾਦ ਕੀ ਉਹ ਗੁਰਦਾਸ ਮਾਨ ਤੋਂ ਅਲੱਗ ਰਹਿੰਦੇ ਹਨ ਉਹ ਇਕੱਠੇ ਨਹੀਂ ਰਹਿੰਦੇ ਨਹੀਂ ਕਿਉਂਕਿ ਗੁਰਦਾਸ ਮਾਨ ਦੀ ਆਪਣੀ ਪਤਨੀ ਨਾਲ ਬਣਦੀ ਨਹੀ ਇਹ ਸੱਚਾਈ ਹੈ ਇਸ ਤੋਂ ਪਤਾ ਲੱਗਦਾ ਹੈ ਇਸ ਬੱਚੇ ਦੀ ਮਦਦ ਗੁਰਦਾਸ ਮਾਨ ਨਹੀਂ ਉਹਨਾਂ ਦੀ ਪਤਨੀ ਮਨਜੀਤ ਕੌਰ ਮਾਨ ਕਰਦੀ ਹੈ
@Gillsaab550
@Gillsaab550 9 ай бұрын
ਮੈ ਤਾ ਟਹਿਣਾ ਸਾਬ ਜਿੰਨਾ ਚਿਰ ਗੱਲ ਬਾਤ ਬੱਚੇ ਨਾਲ ਹੋਈ ੳਹਨਾ ਚਿਰ ਹੀ ਰੋਦਾ ਰਿਹਾ ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@bhattalbrothers9573
@bhattalbrothers9573 9 ай бұрын
ਵਾਹਿਗੁਰੂ ਜੀ ਬੱਚੇ ਤੰਦਰੁਸਤ ਰੱਖਣਾ
@ranakaler7604
@ranakaler7604 9 ай бұрын
ਰੱਬਾ ਕਿਸੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਤੋਂ ਦੂਰ ਨਾਂ ਕਰੀਂ ,ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਬਖਸ਼ੇ, ਐਕਟਰਾਂ ਦਾ ਵੀ ਫਰਜ ਬਣਦਾ ਹੈ ਇਸ ਬੱਚੇ ਦੀ ਮੱਦਦ ਕੀਤੀ ਜਾਵੇ,
@gurwinderkaur5006
@gurwinderkaur5006 9 ай бұрын
😅
@starkabaddidea5226
@starkabaddidea5226 9 ай бұрын
ਵਾਹਿਗੁਰੂ ਜੀ ਮਹੇਰ ਕਰਨਗੇ।ਪਰ ਇਹ ਬੱਚਾ ਬਹੁਤ ਹਿੰਮਤੀ ਲੱਗਦਾ ਹੈ ।ਇੱਕ ਨਾ ਇੱਕ ਦਿਨ ਜਰੂਰ ਤਰੱਕੀ ਕਰੂੰਗਾ ।ਹੋਸਲੈ ਵਾਲਾ ਬੱਚਾ ਹੈ ।ਆਪਣੇ ਪਿਤਾ ਵਾਗੂੰ ਆਪਣਾ ਤੇ ਆਪਣੇ ਪਿਤਾ ਦਾ ਨਾਮ ਜਰੂਰ ਰੋਸਨ ਕਰੂੰਗਾ ।ਪੱਕਾ ਇਹ ਕੁਮੈਟ ਸੇਵ ਕਰ ਲੳਊ।ਕਿਊਕਿ ਇਸ ਦੀ ਦਿੱਖ ਹੀ ਹਿਮਤੀ ਲੱਗਦੀ ਐ।ਸਭ ਮੁਸਿਬਤਾ ਨੂੰ ਪਾਰ ਕਰੂੰਗਾ ਇਹ ਬੱਚਾ
@cbrar8876
@cbrar8876 9 ай бұрын
ਯਾਦ ਕਰਾ ਤਾ ਬਾਪੂ ਜੀ ਨੂੰ ਕਈ ਸਾਲ ਹੋ ਗਏ ਓਹਨਾ ਦੇ ਅਕਾਲ ਚਲਾਣੇ ਨੂੰ ਪਰ ਅੱਖਾਂ ਅੱਜ ਵੀ ਰਾਉਦਿਆਂ
@GurnaibGill
@GurnaibGill 9 ай бұрын
ਇਸ ਹੀਰੇ ਵਰਗੇ ਬੱਚੇ ਨੂੰ ਵਾਹਿਗੁਰੂ ਜੀ ਸ਼ਕਤੀ ਬਖਸ਼ਣ ਅਤੇ ਲੰਬੀ ਉਮਰ ਬਖਸ਼ਣ, ਉਸ ਮਹਾਨ ਸ਼ਖ਼ਸੀਅਤ ਨੂੰ ਦਿਲੋਂ ਸ਼ਰਧਾਂਜਲੀ ਹੈ, ਵੈਸੇ ਇਹ ਨਵਾਂ ਮਾਮਲਾ ਨਹੀਂ, ਪੰਜਾਬ ਦੀ ਫ਼ਿਲਮ ਇੰਡਸਟਰੀ ਅਤੇ ਨਾਮਵਰ ਬਹੁਤ ਕਲਾਕਾਰ ਏਦਾਂ ਦੇ ਹਲਾਤਾਂ ਵਿੱਚ ਗੁਜਰੇ ਹੈ ਕਿ ਉਨ੍ਹਾਂ ਦੀ ਪਿਛਲੀ ਜ਼ਿੰਦਗੀ ਤੰਗੀ ਵਿੱਚ ਰਹੀ ਹੈ,
@AvtarSingh-vp8pk
@AvtarSingh-vp8pk 9 ай бұрын
ਇੱਕ ਜਤੀਮ ਬੱਚੇ ਦੀ ਬਾਂਹ ਫੜੀ ਗੁਰਦਾਸ ਮਾਨ ਜੀ ਨੇ , ਇਹ ਨੇਕ ਕੰਮ ਹਰੇਕ ਬੰਦਾ ਨਹੀ ਕਰ ਸਕਦਾ , ਵਾਹਿਗੁਰੂ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ ਤੇ ਤਰੱਕੀਆਂ ਬੱਕਸ਼ਣ ।
@amritpalkaur1822
@amritpalkaur1822 9 ай бұрын
ਬਹੁਤ ਦੁੱਖ ਲੱਗਾ ਟਹਿਣਾ ਵੀਰ ਜੀ ਬੱਚਾ ਬਹਾਦਰ ਬਾਪਾ ਦਾ ਪੁੱਤ ਬਹੁਤ ਸਟਰੋਗ ਹੈ ਵੀਰ ਜੀ ਸਾਡੇ ਤੇ ਇਹ ਵਕਤ ਪਿਆ ਕਿਸੇ ਨੇ ਸਾਥ ਨਹੀਂ ਦਿੱਤਾ ਟਹਿਣਾ ਵੀਰ ਜੀ ਇੱਕ ਬੇਨਤੀ ਹੈ ਕਿ ਤਸੀਂ ਵੀ ਬਹੁਤ ਅਔਖਾ ਦੇਖੀਆ ਨੇ ਪਰ ਤੁਸੀਂ ਬੱਚੇ ਦੇ ਟੱਚ ਚ ਰਹਿਓ ਤੁਹਾਨੂੰ ਪਤਾ ਹੈਂ ਬਹੁਤ ਲੋਕ ਪਿਛੇ ਖਿੱਚਣ ਵਾਲੇ ਹੁੰਦੇ ਨੇ ਪਲੀਜ 🙏 😭😭😭😭ਬਹੁਤ ਪਿਆਰਾ ਬੱਚਾ ਸਮਝਦਾਰ ਵੀ ਹੈਂ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ ਬੱਚੇ ਨੂੰ 🙏
@EntertainmentHub-td4cn
@EntertainmentHub-td4cn 9 ай бұрын
ਸਿਰ ਝੁਕਦਾ ਟਹਿਣੇ ਵੀਰ ਤੁਹਾਡੇ ਅੱਗੇ।ਇਸ ਪਰਿਵਾਰ ਦੀ ਸਾਰ ਲਈ।
@VINODKUMAR-tn6ki
@VINODKUMAR-tn6ki 9 ай бұрын
ਗੁਰਦਾਸ ਮਾਨ ਸਾਬ ਦਾ ਦਿਲੋ ਧੰਨਵਾਦ ਜੀ
@lklk1034
@lklk1034 9 ай бұрын
ਵੀਰ ਲਾਭ ਜੰਜੂਆ ਜੀ ਪਿਛਲੇ ਕੁਝ ਕੁ ਸਾਲਾਂ ਤੋਂ ਸਾਡੇ ਕੋਲੋ ਰੁਖ਼ਸਤ ਹੋ ਗਏ ਸਨ ਔਰ ਕੁਝ ਮਹੀਨਿਆਂ ਤੋਂ ਸਤਿਕਾਰ ਯੋਗ ਉਹਨਾਂ ਦੀ ਧਰਮ ਪਤਨੀ ਵੀ ਆਪਣਾ ਇੱਕ ਪਿਆਰਾ ਪਿਆਰਾ ਲਾਡਲਾ ਜਿਹਾ ਬੇਟਾ ਛੱਡਕੇ ਇਸ ਦੁਨੀਆਂ ਤੋਂ ਅਲਵਿਦਾ ਆਖ ਗਏ । ਇੱਕ ਛੋਟੀ ਉਮਰੇ ਬੱਚੇ ਦੇ ਸਿਰ ਤੋਂ ਮਾ ਬਾਪ ਦਾ ਸ਼ਾਇਾਆ ਚਲਿਆ ਜਾਵੇ ਇਸ ਤੋਂ ਵੱਡੀ ਦੁੱਖ ਦੀ ਘੜੀ ਕੋਈ ਹੋਰ ਨਹੀਂ ਹੋ ਸਕਦੀ। ਮੈ ਮਾਨ ਸਾਹਬ ਜੀ ਦਾ ਧੰਨਵਾਦ ਕਰਦਾ ਹਾਂ ਕਿ ਜੋ ਭਾਵੇਂ ਉਹ ਇਸ ਬੱਚੇ ਲਈ ਬਾਪ ਔਰ ਮਾਂ ਦੀ ਜਗਾ ਤਾਂ ਨਹੀ ਲੈ ਸਕਦੇ ਪਰ ਅੱਜ ਜੋ ਮਾਨ ਇਸ ਬੱਚੇ ਨੂੰ ਅਪਣੇ ਬੱਚਿਆਂ ਵਾਗ ਪੈਸੇ ਖਰਚ ਕਰ ਕੇ ਇਹਦੀ ਜਿੰਦਗੀ ਸੁਆਰਨ ਵਾਸਤੇ ਸਹਾਰਾ ਬਣਿਆ ਹੈ ਦਿਲ ਤੋਂ ਧੰਨਵਾਦ ਆ ਜੀ ਮੈ ਆਪਣੇ ਵੱਲੋਂ ਸਮੁੱਚੇ ਸੰਗੀਤ ਜਗਤ ਨੂੰ ਬੇਨਤੀ ਕਰਦਾ ਹਾਂ ਕਿ ਬਿਨਾ ਕਿਸੇ ਸੁਆਰਥ ਦੇ ਇਸ ਜੰਜੂਆ ਜੀ ਦੇ ਬੇਟੇ ਦੀ ਜਿੰਦਗੀ ਲਈ ਦਿਲ ਖੋਲ੍ਹਕੇ ਮੱਦਦ ਕਰੋ ਜੀ। ਧੰਨਵਾਦ ਜੀ
@SunilKumar-lu4ou
@SunilKumar-lu4ou 9 ай бұрын
ਗੁਰਦਾਸ ਮਾਨ ਜੀ ਇਸ ਬੱਚੇ ਦਾ ਧਿਆਨ ਰੱਖਣਾ ਜੀ
@ramkrishan9386
@ramkrishan9386 8 ай бұрын
ਪੁੱਤਰ ਜੀ ਬਹੁਤ ਹੀ ਦੁੱਖ ਲੱਗਾ ਕਿ ਤੁਸੀਂ ਮਾਤਾ ਪਿਤਾ ਦਾ ਵਿਛੋੜਾ ਝੱਲ ਰਹੇ ਹੋ।ਮਾਲਕ ਬਹੁਤ ਹੀ ਵੱਡਾ ਅਤੇ ਮਜ਼ਬੂਤ ਹੈ ਜੋ ਸਭ ਜੀਵਾਂ ਵਿਚ ਮੌਜੂਦ ਹੈ ਹਰ ਤਕਲੀਫ਼ ਨੂੰ ਜਾਣਦਾ ਹੈ । ਇਸ ਕਰਕੇ ਤੁਸੀਂ ਮਾਲਕ ਨੂੰ ਯਾਦ ਕਰਦਿਆਂ ਰਹਿਣਾ ਹੈ ਰੱਬ ਰਾਖਾ ਹੈ।
@Dhaliwalmanilegendfan
@Dhaliwalmanilegendfan 9 ай бұрын
ਪਿਉ ਦਾ ਦੁੱਖ ਮੈ ਜਾਣਦਾ ਮੇਰਾ ਪਿਉ ਪਿਛਲੇ ਦਸ ਦਿਨਾਂ ਤੋ icu ਪਿਆ ਲੀਵਰ ਫੇਲ ਹੋਣ ਕਰਕੇ ਤੇ ਮੈ ਜਾਣਦਾ ਕਿਵੇ ਮੈਨੂੰ ਅੱਜ ਮਹਿਸੂਸ ਹੋ ਰਿਹਾ ਪਿਉ ਬਿਨਾ ਪੁੱਤ ਦਾ ਕੋਈ ਵਾਲੀਵਾਰਿਸ ਨਹੀ ਰੱਬਾ ਕਿਸੇ ਦੇ ਮਾ ਪਿਉ ਨਾਖੋਹੀ ਤੇ ਬਾਬਾ ਰਾਮਦਾਸ ਜੀ ਮੇਰੇ ਪਿਤਾ ਜੀ ਨੂੰ ਵੀ ਠੀਕ ਕਰਕੇ ਘਰ ਭੇਜਦੇ ਤੇ ਇਸ ਬੱਚੇ ਨੂੰ ਤਕਤ ਦੇਵੀ
@harinderjitsingh9281
@harinderjitsingh9281 9 ай бұрын
Waheguru Ji Kirpa Thade Papa Te .Nale Bache Te 🙏🏻👍✌️💪❤️
@BhupinderSingh-vx9su
@BhupinderSingh-vx9su 8 ай бұрын
Waheguru kirpa kre y
@baldevsingh9391
@baldevsingh9391 9 ай бұрын
ਵਾਹਿਗੁਰੂ ਜੀ ਤਤੀ ਹਵਾ ਨਾ ਲੱਗੇ ਬੱਚੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@ekamdeep7218
@ekamdeep7218 9 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਤੰਦਰੁਸਤੀ ਬਖਸ਼ਣੀ
@kuldeeprana6218
@kuldeeprana6218 9 ай бұрын
ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ ਜਿ਼ੰਦਗੀ ਚ ਤਰੱਕੀਆਂ ਬਖਸ਼ਣਾ
@sukhbhullarfzk3012
@sukhbhullarfzk3012 3 ай бұрын
ਟਹਿਣਾ ਸਾਹਿਬ ਕਿਸੇ ਨੂੰ ਕੋਈ ਕੁਛ ਨਹੀਂ ਉਹ ਦਿੰਦਾ ਪਰਮਾਤਮਾ ਦਿੰਦਾ ਤੇ ਪਰਮਾਤਮਾ ਹੀ ਦਿੰਦਾ ਰਹੇਗਾ
@tirathsingh6539
@tirathsingh6539 9 ай бұрын
ਸੱਚੀ ਦਿਲ ਕੁਰਲਾ ਉੱਠਿਆ 😭
@rakeshsethi9130
@rakeshsethi9130 9 ай бұрын
ਗੁਰਦਾਸ ਮਾਨ ਵਰਗੇ ਫਰਾਕ ਦਿਲ ਇੰਨਸਾਨ ਨੇ GOD BLESS MANN SAB
@techtipsbyfateh4992
@techtipsbyfateh4992 9 ай бұрын
ਵਾਹਿਗੁਰੂ ਤੇਰੇ ਸਦਾ ਅੰਗ ਸੰਗ ਹੈ ਬੱਚੇ।ਹੌਸਲੇ 'ਚ ਰਹਿਣਾ ਹਮੇਸ਼ਾ।ਰੱਬ ਦੀ ਮਰਜ਼ੀ ਅੱਗੇ ਕਿਸੇ ਦਾ ਜ਼ੋਰ ਨਹੀਂ ਪੁੱਤਰਾ।
@user-fz1qw8ie5s
@user-fz1qw8ie5s 9 ай бұрын
ਪਰਮਾਤਮਾ ਇਸ ਬੱਚੇ ਨੂੰ ਹਿੰਮਤ ਦੇਵੇ ਅਪਣੇ ਆਪ ਨੂੰ ਤੇ ਆਪਣੇ ਪਿਤਾ ਪਿੰਡ ਦਾ ਵਧੀਆ ਨਾਮ ਚਮਕਾਵੇ।ਬਾਕੀ ਟੈਣਾਜੀ।ਤੁਸੀਂ ਵੀ ਜਲਦੀ ਤੋਂ ਜਲਦੀ ਇਸ ਬੱਚੇ ਨੂੰ ਵੇਖਦੇ ਰਿਹਾ ਕਰਨਾ ਬੇਨਤੀ ਹੈ ਧੰਨਵਾਦ ਭਾਜੀ
@desraaj3560
@desraaj3560 8 ай бұрын
ਗਾਇਕੀ ਦਾ ਬਾਬਾ ਬੋਹੜ ਗੁਰਦਾਸ ਮਾਨ ਦਾ ਬਹੁਤ ਧੰਨਵਾਦ ਗੋਦ ਲੈਣ ਲਈ ❤❤🙏🙏
@AmritPalSingh-el4mq
@AmritPalSingh-el4mq 9 ай бұрын
ਟਹਿਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਬੱਚੇ ਬਾਰੇ ਗਹਿਰਾਈ ਨਾਲ ਪੇਸ਼ ਕੀਤਾ ਹੈ ਜੀ ❤❤🎉🎉
@armaansingh7509
@armaansingh7509 9 ай бұрын
Punjabia da Dil bot vdda ji ,beta tenu v himmat di lod aa,God bless you 💕
@jogasingh5655
@jogasingh5655 9 ай бұрын
ੴਵਹਿਗੁਰੂ ਜੀ ਮੇਹਰ ਕਰਨ🙏
@chahal-pbmte
@chahal-pbmte 9 ай бұрын
ਬਹੁਤ ਭਾਵਕਤਾ ਵਾਲ਼ੀ ਮੁਲਾਕਾਤ। ਇਕੱਲੇ ਆਏ ਤੇ ਇਕੱਲਿਆਂ ਹੀ ਜਾਣਾ ਕਹਿੰਦਾ ਹੈ ਜ਼ਮਾਨਾ ਬੇਸ਼ੱਕ, ਪਰ ਦੋਵਾਂ ਦੇ ਵਿਚਕਾਰ ਦਾ ਰਸਤਾ ਭਾਲਦਾ ਜ਼ਰੂਰ ਹੈ ਕੋਈ ਸਾਥ।
@ManjitKaur-xt9cy
@ManjitKaur-xt9cy 9 ай бұрын
Waheguru ji mehar karn bache te
@balveermeelu-lc1kq
@balveermeelu-lc1kq 9 ай бұрын
Waheguru ji waheguru ji waheguru ji
@lovelyrani6628
@lovelyrani6628 9 ай бұрын
Waheguru ji 🙏
@bhajanbhangu4766
@bhajanbhangu4766 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harmindersinghbrar4396
@harmindersinghbrar4396 9 ай бұрын
ਵਾਹਿਗੁਰੂ ਜੀ
@lakhveerchahal23
@lakhveerchahal23 9 ай бұрын
ਵਾਹਿਗੁਰੂ ਜੀ ਮੇਹਰ ਕਰਨ
@J_s_Sidhu
@J_s_Sidhu 9 ай бұрын
Hats of living legend gurdas maan saab ji nu 🙏❤
@khushbrar828
@khushbrar828 9 ай бұрын
ਬਹੁਤ ਵਧੀਆ ਕੀਤਾ ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਬੱਚੇ ਨੂੰ ਸਾਹਮਣੇ ਲਿਆਂਦਾ
I CAN’T BELIEVE I LOST 😱
00:46
Topper Guild
Рет қаралды 85 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
Anjum Saroya de Daira te Machiwara sugar mill de Malik ne Laai Mehfil | ਲੁਧਿਆਣੇ ਦਾ ਰੌਇਲ ਗਰੇਵਾਲ
14:07
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 76 М.