Part 2 ਮਾਸੂਮ ਨੂੰ ਗੁ'ਲਾਮ ਬਣਾ ਕੇ ਗੋਹਾ ਚਕਵਾਉਣ ਵਾਲੇ ਮਾਸਟਰ ਦੇ ਘਰ ਪਹੁੰਚਿਆ ਮਾਸੂਮ ਦਾ ਪਰਿਵਾਰ

  Рет қаралды 84,614

Baba ratan dev sewa society marhana  tarn taran

Baba ratan dev sewa society marhana tarn taran

Күн бұрын

Пікірлер: 529
@babaratandevsewasocietymarhana
@babaratandevsewasocietymarhana 2 ай бұрын
ਇਸ ਵੀਡੀੳ ਦਾ ਪਹਿਲਾ ਭਾਗ ਮਾਸੂਮ ਨੂੰ ਗੁ'ਲਾਮ ਬਣਾ ਕੇ ਗੋਹਾ ਚਕਵਾਉਣ ਵਾਲੇ ਮਾਸਟਰ ਦੇ ਘਰ ਪਹੁੰਚਿਆ ਮਾਸੂਮ ਦਾ ਪਰਿਵਾਰ kzbin.info/www/bejne/lYexmH-ma8iJopYsi=Bst7yYEuNfURgmXj ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ kzbin.info/www/bejne/i6ukeZShf9Z9qdEsi=BSKJEsCz6yRL2lei Part 2 Part 2 ਵੇਖੋ ਕਿਵੇ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ(ਅਖਰੋਟਾ ਜਿਲਾ ਪਠਾਨਕੋਟ kzbin.info/www/bejne/iKSoiqilic9kpbcsi=_Jx5D_v3H1zHzEsu ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) kzbin.info/www/bejne/g4HYmqx6rZyigrMsi=RCETdFT7Va8nePL3 Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) kzbin.info/www/bejne/oIHSY4mbq85nitEsi=3IJMjlXziA2FBPCM Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ kzbin.info/www/bejne/jn6xnWqZjsyle9Usi=SzSHZaUW8GmajLn6 ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ kzbin.info/www/bejne/r6XWcqesrJ1od6csi=r_mg6hc8ZrQmMke1 ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ kzbin.info/www/bejne/q3mbmKJ_hLqHnKcsi=Q_GvIOy9JQYUt2vK
@guribathinda-wb9mu
@guribathinda-wb9mu 2 ай бұрын
ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ
@talwindersingh463
@talwindersingh463 2 ай бұрын
Jutti. Faro. 🐖🐖Harame. De. Harame. 🐖🐖. Gujara. 🐖🐖. De🐖🥾🦥🥾🦥🥒🦥🥒
@amargurdaspuri616
@amargurdaspuri616 2 ай бұрын
2c pehla hi paise mangan lag painde ho hamesha pariwar nu lai k fir paise d gal krea kro
@amargurdaspuri616
@amargurdaspuri616 2 ай бұрын
Seede thane jaande mai keha c mainu lai k jayeo mai seede kranga per 2c pehla hi na paise man lyea kro
@amargurdaspuri616
@amargurdaspuri616 2 ай бұрын
Baba sara kam tu khrab kita paise man k tuhada kam c ki paise ghrde final krnge 2c aape na paise mani jayea kr tuhanu guzzar seeda nhi krna ayea chuko thane parcha do mulazim hai oh 10 lakh b dena ohne
@NarinderBilla-k1g
@NarinderBilla-k1g 2 ай бұрын
ਪਿੰਡ ਦੀ ਪੰਚਾਇਤ ਨੂੰ ਬੇਨਤੀ ਆ ਕਿ ਇਨਾ ਕੋਲੋਂ ਉਸ ਗਰੀਬ ਦਾ ਪੂਰਾ ਹਿੱਕ ਠੋਕ ਕੇ ਹੱਕ ਲੈਣ 🙏🙏🙏🙏
@JagsirSingh-b2c
@JagsirSingh-b2c 2 ай бұрын
ਜਥੇਦਾਰ ਪਾਲ ਸਿੰਘ ਜੀ ਬਹੁਤ ਵਧਿਆ ਕੰਮ ਕਰ ਰਹੇ ਹੋਂ
@hollywoodmoviesinhindi944
@hollywoodmoviesinhindi944 2 ай бұрын
ਵੀਰ ਜੀ F. I. R ਕਰਵਾਇਆ ਕਰੋ, ਇਕ ਤੇ ਪਰਚਾ ਹੋਣ ਨਾਲ 25 ਪਿੰਡ ਸੁਧਰ ਜਾਣਗੇ ਲਾਗੇ ਦੇ
@Gora_gurusaria
@Gora_gurusaria 2 ай бұрын
ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਗੁੱਜਰਾਂ ਨੂੰ ਪੰਜਾਬ ਵਿੱਚੋ ਬਾਹਰ ਕੱਢਿਆ ਜਾਵੇ ਮਾਸਟਰ ਤੇ ਫੋਜ਼ੀ ਤੇ ਪਰਚਾ ਕਰਵਾਓ
@balkarsingh-nn5le
@balkarsingh-nn5le 2 ай бұрын
ਸਹੀ ਗੱਲ ਆ ਵੀਰ ਜੀ
@shamasposwal1611
@shamasposwal1611 2 ай бұрын
Gujjra nu kddogey tey dudh kehda piyogo
@luckymaan415
@luckymaan415 2 ай бұрын
​@@shamasposwal1611menu lgda tu gujra da pina ,punjab ch lgda pinda ch nhi gya j kite gya huna aa gl na krda ,
@davindersinghsingh6075
@davindersinghsingh6075 2 ай бұрын
​@@luckymaan415eh pinda CH dairya chalunde va te loki sade dudh pinde v ae paunde v
@palimalhi4543
@palimalhi4543 2 ай бұрын
​@@shamasposwal1611gujra da dood Tu peena e pinda loka kolo pee gujrA nu kado bahr Punjab cho ganda na eh hath saf karde ne jadu tuna eh krde ne sahre
@Gora_gurusaria
@Gora_gurusaria 2 ай бұрын
ਆਪਣੇ ਪੰਜਾਬੀ ਸਰਪੰਚ ਬਾਪੂ ਵਧੀਆ
@NirmalSingh-yw4lh
@NirmalSingh-yw4lh 21 күн бұрын
TAre maa de gusi aa
@RSCALIFORNIA
@RSCALIFORNIA 2 ай бұрын
ਜੱਗੀ ਬਾਬਾ ਕੱਡਦਾ ਕੜਿਲਾ ਗੁਜਰਾ ਦੀਆ - ਵਹਿਗੁਰੂ ਚੜਦੀਆ ਕਲਾ ਚ ਰੱਖਣ - 🙏
@Randhawa336
@Randhawa336 2 ай бұрын
ਪਰਚਾ ਦਰਜ਼ ਕਰਵਾਉ ਬਾਬਾ ਜੀ ਇਹਨਾਂ ਤੇ। 🙏🙏🙏
@BalkarSingh-dc1oq
@BalkarSingh-dc1oq 2 ай бұрын
ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ ਫਿਰ ਸੁਧਾਰ ਹੋ ਸਕਦਾ
@manjitthind7999
@manjitthind7999 2 ай бұрын
ਵੀਰ ਇਹਨਾਂ ਤੇ ਬੱਚੇ ਦਾ ਧਰਮ ਬਦਲਣ ਦਾ ਪਰਚਾ ਪਵਾਓ
@defullterdhillon
@defullterdhillon 2 ай бұрын
ਨਹੀ ਬਨਦਾ ਏਹ ਵੀਰ 18 + ਆ ਨਾ ਮਾਨਵ ਅਧਿਕਾਰ ਚ ਆ ਜਾਦਾ ips act ਦੇ ਅਧਾਰ ਤੇ😊
@jassisingh6319
@jassisingh6319 2 ай бұрын
​@@defullterdhillonki manav adhikar ch aa janda 😊 fer j manav adhikar vh aa janda ta hor achi gal aa nale 18 + aa fer ki hoya hai ta mentally upset aa jo khud koi fasla nehi ker sekda iskerk jaberdesti kita gya jo hoya. J ehna nai kita si ta.
@saini5509
@saini5509 2 ай бұрын
@@defullterdhillonbro ohh mandh budhi aa ohde ch dimaag ni ban jnda aa case ehna te
@rakeshmp7174
@rakeshmp7174 Ай бұрын
Bilkul
@NirmalSingh-yw4lh
@NirmalSingh-yw4lh 21 күн бұрын
Tanu salea pata he nahi ke ho rea ha tu soo ja bài
@JagsirSingh-b2c
@JagsirSingh-b2c 2 ай бұрын
ਬਜ਼ੁਰਗ ਸਿੰਘ ਸਰਪੰਚ ਬਹੁਤ ਵਧਿਆ ਬੰਦਾ 🌹🙏🌹
@guribathinda-wb9mu
@guribathinda-wb9mu 2 ай бұрын
ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ
@jotsandhu9238
@jotsandhu9238 2 ай бұрын
😂😂
@user-manoj-bhattoa
@user-manoj-bhattoa 2 ай бұрын
ਉਹ ਤੂੰ ਇੱਥੇ ਆਪਣੀ ਹੀ ਸਬਜ਼ੀ ਵੇਚੀ ਜਾਹ 🤣
@Arsh_Sandhu377
@Arsh_Sandhu377 2 ай бұрын
​@@user-manoj-bhattoa ਹਾਹਾਹਾ ਹਾਹਾਹਾਹਾ ਹਾਹਾਹਾਹਾ ਸਿਰਾ ਕਰਤਾ ਭਾਜੀ 😂😂😂😂😂😂😂😂
@ਹਰਪਾਲ7653
@ਹਰਪਾਲ7653 2 ай бұрын
​@@user-manoj-bhattoa ਮੈਨੂੰ ਲਗਦਾ ਇਹਨਾਂ ਨੇ ਹੁਣ ਨਾਮ ਬਦਲ ਲਿਆ ਤੇ ਕਮੇਂਟ ਲਿਖਣ ਦਾ ਤਰੀਕਾ ਪਰ ਭਾਵਨਾ ਓਹੀ ਆ
@MinalBanth
@MinalBanth 2 ай бұрын
Yr kya bande bathe KZbin te kisse di life di gal hi rhi a apni lassi vichya rehya😂😂
@ਲਵਜੋਤ_ਗਿੱਲ
@ਲਵਜੋਤ_ਗਿੱਲ 2 ай бұрын
ਬਾਬਾ ਜੀ 13 ਸਾਲ ਹੜ ਤੜਵਾਏ ਆ ਇਹਨਾਂ ਜ਼ਾਲਮਾਂ ਦਾ ਗੋਹਾ ਕੂੜਾ ਤੇ 50000 ਬਹੁਤ ਜਿਆਦਾ ਘੱਟ ਆ 137 ਰੂਪੇਏ ਪੈਸੇ ਬਣਦੇ ਆ ਇੱਕ ਮਹੀਨੇ ਦੇ ਤੁਸੀ ਆਪ ਦੇਖੋ ਜੀ , ਬਾਬਾ ਜੀ ਘਟੋ ਘਾਟ 3-4 ਲੱਖ ਮੇਹਨਤ ਬਣਦੀ ਆ ਜੀ ਵੀਰ ਨੂੰ ਇਨਸਾਫ ਦਵਾਓ ਤੇ ਪੂਰੀ ਮਿਹਨਤ ਦਵਾਓ ਜੀ
@Gora_gurusaria
@Gora_gurusaria 2 ай бұрын
ਮੇਰਾ ਨਾਮ ਗੋਰਾ ਸਿੰਘ ਪਿੰਡ ਗੁਰੂਸਰ ਜਗ੍ਹਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸਾਡੇ ਪਿੰਡ ਇੱਕ ਸਾਲ ਦਾ ਠੈਕਾ ਇੱਕ ਪੱਚੀ ਚੱਲਦਾ ਰਾਤ ਦੀ ਦਿਹਾੜੀ ਪੰਜ ਸੋ ਰੁਪਏ
@ThomasSohta-sm9um
@ThomasSohta-sm9um 2 ай бұрын
ਬਾਬਾ ਜੀ ਸਰਪੰਚ ਤੈ ਪਰਚਾ ਦਰਜ ਕਰਵਾਇਆ ਜਾਵੈ
@RameshKumar-fr1vz
@RameshKumar-fr1vz 2 ай бұрын
ਘੂਸਾ ਸਰਪੰਚ ਦੋਵਾਂ ਨੂੰ ਪਰਚੇ ਚ ਨਾਲ ਪਾਓ ਗਜ਼ਾਂ ਜਾ ਵੀ ਲੱਛਣ ਬਹੁਤ ਕਰਦਾ ਹੈ ਆਪਣੇ ਸਿੰਘ ਸਰਪੰਚ ਸਾਹਿਬ ਜੀ ਨੂੰ ਸੈਲੂਟ ਹੈ ਹਿੱਕ ਤਾਣ ਕੇ ਖੜ੍ਹੀਆਂ ਨਾਲ ਪੂਰਾ ਪਿੰਡ ਸੰਸਥਾ ਦੇ ਹੱਕ ਚ ਹੈ ਧਨਵਾਦ ਸ਼ੁਕਰਿਆ ਪੰਜਾਬੀਓ ਸ੍ਰੀ ਗੰਗਾਨਗਰ ਰਾਜਸਥਾਨ 🙏🙏
@rambostory
@rambostory 2 ай бұрын
Bilkul ek parcha kidnapung da duja labour court ch paun te teeja gulam karan da paun master di kothhi vik Jani aa duja oh Mona ja sarpanch jma sirre da chawal c ohde te v pao parcha
@defullterdhillon
@defullterdhillon 2 ай бұрын
ਖੱਟੇ ਚਿੱਟੇ ਨੀਲੇ ਪਰਨੇ ਵਾਲੇ ਵੀਰਾ ਦਾ ਧੰਨਵਾਦ😊
@Pb_Guri
@Pb_Guri 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ... ਬਾਬਾ ਜੀ ਹੱਥ ਜੋੜ ਕੇ ਬੇਨਤੀ ਆ ਕੇ.ਇਹਨਾਂ ਤੇ ਪਰਚਾ ਕਰਵਾਊ.. ਤੇ ਨਾਲ਼ ਸਰਪੰਚ ਦਾ ਵੀ ਨਾਮ ਰੱਖੋ.. ਗ਼ਰੀਬ ਪਰਿਵਾਰ ਆ ਪੂਰਾ ਹੱਕ ਮਿਲਣਾਂ ਚਾਹੀਦਾ ਇਹਨਾਂ ਨੂੰ.. ਪੰਚਾਇਤ ਨੂੰ ਬੇਨਤੀ ਆ ਨਾਲ ਸਾਥ ਦਵੋ ਬਾਬਾ ਜੀ ਹੁਣਾ ਦਾ......😢😢😢..
@supriyathapa8674
@supriyathapa8674 2 ай бұрын
ਭਾਈ ਜੀ 24 hours ਕੰਮ ਕਰਦਾ ਸੀ ਜਦ ਓਨਾ ਦੇ ਘਰ ਚ ਰਹੰਦਾ ਸੀ 13 ਸਾਲ ਤੋਂ ਕੰਮ ਕਰਦਾ ਵੀਰਾ ਇਨੁ ਪੂਰਾ ਹੱਕ ਮਿਲਣਾ ਚਾਹੀਦਾ ਵੀਰ ਜੀ
@sultansingh7138
@sultansingh7138 2 ай бұрын
ਬਹੁਤ ਵਧਿਆ ਖਾਲਸਾ ਜੀ 👍🙏❤️
@BaljinderSingh-jn7rc
@BaljinderSingh-jn7rc 2 ай бұрын
ਬਾਈ ਜੀ ਤੁਸੀਂ ਬੰਦਿਆਂ ਦਾ ਨਾਂ ਕਿਉਂ ਲੈਨੇ ਉਸ ਕਿ ਇਸ ਵੀਰ ਨੇ ਦੱਸਿਆ ਪਿੰਡ ਦਾ ਕੰਮ ਆ ਬਾਦ ਵਿੱਚ ਦੁਸ਼ਮਣੀ ਬਣਦੀਆਂ ਨਾਮ ਗੁਪਤ ਰੱਖਿਆ ਕਰੋ
@ShamsherSingh-cb1mn
@ShamsherSingh-cb1mn 2 ай бұрын
ਅਹਿ ਟੌਪੀ ਵਾਲਾ ਗੁੱਜਰ ਬਹੁਤ ਬਕਵਾਸ ਕਰਦਾ ਇਹਦੀ ਜ਼ਿਆਦਾ ਲਾਲ ਕਰਨੀ ਚਾਹੀਦੀ
@GusavkSidhu-d9h
@GusavkSidhu-d9h Ай бұрын
ਪੰਜਾਬੀ ਸਰਪੰਚ ਬਹੁਤ ਹੀ ਚੰਗਾ ਬੰਦਾ 🙏🙏
@GurnamSingh-nd5yt
@GurnamSingh-nd5yt 2 ай бұрын
ਜੈਕਾਰਿਆਂ ਕਦੋ ਲਗਦੇ ਕਦੇ ਸੋਚਿਆ ਜੈ ਹਰ ਗੱਲ ਤੇ ਬੋਲੇ ਸੋ ਓ ਨਿਹਾਲ ਸਤਿ ਸ੍ਰੀ ਆਕਾਲ ਜੈਕਾਰਾ ਲੋਨ ਦੇ ਪਹਿਲਾ ਸੋਚੋ ਮੇਰੀ ਗਲਤੀ ਹੋਵੇ ਮਾਫ਼ ਕਰਨਾ ਸੱਚ ਬੋਲੋ ਜੀ
@Shakyajiraj563
@Shakyajiraj563 2 ай бұрын
13x365=4745 ਦਿਨ 4745x500=2372500 ਰੁਪਏ ਬਣਦੇ ਹਨ । ਤੇਈ ਲੱਖ ਬਹੱਤਰ ਹਜ਼ਾਰ ਦਾ ਕੇਸ ਪਾਓ ।। ਮੱਤ ਆ ਜਾਵੇਗੀ ਇਹਨਾਂ ਨੂੰ ।। ਜਿਆਦਾ ਨਹੀਂ ਤਾਂ 10 ਲੱਖ ਦੇਕੇ ਛੁੱਟਣ ਗੇ ।। ਬੰਧੂਆ ਮਜਦੂਰੀ ਦਾ ਕੇਸ ਬਹੁਤ ਸ਼ਖਤ ਹੈ ।।। ਐਵੇਂ ਤਰਲੇ ਕਰਨ ਦੀ ਲੋੜ ਨਹੀਂ ਹੈ ਜੀ ।।।
@narindersingh-de1no
@narindersingh-de1no 2 ай бұрын
ਬਾਬਾ ਜੀ ਇਹਨਾਂ ਤੇ ਪਰਚਾ ਕਰਵਾੳ
@GurmeetSingh-yt6ff
@GurmeetSingh-yt6ff 2 ай бұрын
ਗਲੋਲਾ ਬੰਦਾ ਸਰਪੰਚ ਹੈ ਰੱਬ ਇਹਨੋ ਨਰਕਾਂ ਵਿੱਚ ਸੁੱਟੇ
@GurmejSingh-ly6hj
@GurmejSingh-ly6hj 2 ай бұрын
ਬਾਬਾ ਜੀ ਧਰਨਾ ਲਾਉਣ ਬਾਰੇ ਸਵੇਰੇ ਅੱਠ ਵਜੇ ਵੀਡੀਓ ਜਰੂਰ ਪਾਉਣੀ ਅਸੀਂ ਵੀ ਪਹੁੰਚਾ ਗੇ
@pawansandhu9494
@pawansandhu9494 2 ай бұрын
Jaggi veer ina gujjera to hun pura huq le k deo us gareeb parivaar nu baki love you jaggi 22 tuci bht vadiya sewa nibha rahe ho, waheguru tuhanu hamesha chardi kla vich rakhe❤
@tsimar204
@tsimar204 2 ай бұрын
ਵਾਹਿਗੁਰੂ ਜੀ 🙏🙏🙏
@amarpreetsohal8408
@amarpreetsohal8408 2 ай бұрын
ਸਾਰਿਆਂ ਨੂੰ ਬੇਨਤੀ ਇਹਨਾਂ ਨੂੰ ਰਹਿਣ ਨੂੰ ਥਾਂ ਨਾ ਦਿਆ ਕਰੋ ਗੁਜ਼ਾਰਾ ਨੇ ਬੰਦੇ ਗੁਲਾਮ ਬਣਾ ਕੇ ਰੱਖੇ ਨੇ ਤੇ ਇਹਨਾਂ ਦੀਆਂ ਮੱਝਾਂ ਨੇ ਸੜਕਾਂ ਇਹਨਾਂ ਨੇ ਮੱਝਾਂ ਦੇ ਬੀਮੇ ਕੀਤੇ ਹੁੰਦੇ ਸੜਕ ਤੇ ਮੱਝ ਮਰ ਜੇ ਤਾ ਸਰਕਾਰ ₹₹ ਦੇਦੀ ਏ,
@LaliSidhu-lj4xc
@LaliSidhu-lj4xc 2 ай бұрын
ਇਸ ਪਿੰਡ ਦਾ ਸਰਪੰਚ ਇਸਨੇ ਬਣਾ ਦਿੱਤਾ ਇਸ ਨੂੰ ਇਹ ਤਾਂ ਵੋਟਾਂ ਦਾ ਯਾਰ ਹੈ ਸਿਰਫ ਫੁੱਟਾਂ ਨਾਮ ਮਤਲਬ ਜਾਂ ਪੈਸੇ ਕਮਾਉਣ
@mangatrai2640
@mangatrai2640 2 ай бұрын
ਜੱਗੀ ਵੀਰ ਡਰਦਾ ਕਿਉ ਆ,, ਪਰਚਾ ਦਰਜ਼ ਕਰਾ, ਜੇ ਤੂਹਾਨੂੰ ਕੋਈ ਹੱਥ ਪਾਜੋ ਘਰ ਫੂਕ ਦੂਗੇ ਇਹਨਾਂ ਦਾ
@bikramgill5035
@bikramgill5035 2 ай бұрын
ਬਾਬਾਜੀ ਪੂਰੀ ਮਿਹਨਤ ਲਈ ਜਾਵੇ ਇਹਨਾਂ ਗੁਜਰਾ,, ਸਰਪੰਚ ਤੇ ਪਰਚਾ ਕਰਵਾਉ
@daljitsingh8044
@daljitsingh8044 13 күн бұрын
ਗੱਲ ਪੈਸੇ ਦੀ ਨਹੀਂ ਅਸਲ ਵਿੱਚ ਅਗਵਾਕਾਰ ਜਾਂ ਬੰਦੂਆ ਮਜਦੂਰਾਂ ਰੱਖਣ ਵਾਲਿਆਂ ਨੂੰ ਯੋਗ ਸਜਾ ਦਆਉਣੀ ਚਾਹੀਦੀ ਹੈ।
@SukhwinderSingh-qn4rj
@SukhwinderSingh-qn4rj 2 ай бұрын
Very good job sarpanch Saab
@balkarsingh-nn5le
@balkarsingh-nn5le 2 ай бұрын
ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕੰਮ ਕਰਾਉਣ ਵਾਸਤੇ ਠੀਕ ਆ ਤੇ ਜੇ ਅੱਗਲਿਆਂ ਨੇ ਮਿਹਨਤ ਮੰਗੀ ਆ ਤੇ ਵੜੀ ਇਹਨਾਂ ਸਾਰਿਆਂ ਨੂੰ ਤਕਲੀਫ ਹੋਣ ਡੱਠੀ ਆ ਛਿੱਤਰ ਪਰੇਡ ਕਰੋ ਇਹਨਾਂ 🦮🦮 ਦੀ 😡😡😡😡😡
@amarjitkaur3694
@amarjitkaur3694 2 ай бұрын
ਮਖੌਲ ਬਣਾਇਆ ਸੀ ਹੁਣ ਪਤਾ ਲਗੂ ਗੁਜਰ ਮਾਸਟਰ ਤੇ ਸਰਪੰਚ ਨੂੰ ਹੁਣ ਸਰਪੰਚ ਦੀਆ ਅੱਖਾਂ ਖੁੱਲ੍ਹ ਜਾਣਗੀਆ ਕਿਵੇ ਵੋਟਾਂ ਤੇ ਸਿਆਸਤ ਹੁੰਦੀ ਏ ਅਆਪ ਮਾਸਟਰ ਭਜ ਗਿਆ ਸਸਪੈਂਡ
@BarinderkaurHundal
@BarinderkaurHundal 2 ай бұрын
ਵੀਰ ਜੀਇੱਕ ਤਾ ਤੁਸੀ ਫੈਸਲਾ ਬਹੁਤ ਛੇਤੀ ਕਰ ਲੈਦੇ ਆ ਇਹ ਤੂਹਾਨੂੰ ਪਿਆਰ ਨਾਲ ਗੱਲਾ ਵਿਚ ਲੇ ਲੈਦੇ ਆ ਤੁਸੀ ਵੀ ਬਹੁਤ ਛੇਤੀ ਗੱਲਾ ਵਿਚ ਆ ਜਾਦੇ ਹੁਣ ਅੱਗੇ ਤੋ ਧਿਆਨ ਰੱਖਿਉ ਇਹ ਇਹਨਾ ਨੇ ਰੋਲ ਦਿਤਾ ਇਹ ਬੜੀ ਕੁਤੀ ਜਾਤ ਆ ਹੁਣ ਬੱਚੇ ਨੂੰ ਇਨਸਾਫ ਦੁਆਉ ਪੰਜਾਹ ਹਜਾਰ ਤਾ ਕੁੱਝ ਵੀ ਨਹੀ
@ParamjitkaurBal-z1p
@ParamjitkaurBal-z1p 2 ай бұрын
ਜੱਗੀ ਵੀਰ ਜੀ ਇਸ ਫੈਸ਼ਲੇ ਦੀ ਅਗਲ਼ੀ ਵਡਿਉ ਨੈਟ ਤੇ ਜਰੂਰ ਪਾਇਉ
@roshangrover144
@roshangrover144 2 ай бұрын
Waheguru Ji
@JagsirSingh-b2c
@JagsirSingh-b2c 2 ай бұрын
ਘੱਟ ਤੋਂ ਘੱਟ 60000 ਹਜਾਰ ਇੱਕ ਸਾਲ ਦਾ ਪਾਇਓ ਅੱਗੇ ਤੋਂ ਪਤਾ ਲੱਗੇ ਪਾਪ ਕਰਨ ਵਾਲਿਆਂ ਨੂੰ ਮਾਸਟਰ ਨੂੰ 18 ਮਹੀਨੇ ਦੀ ਤਨਖਾਹ ਪਾਇਓ 1800000 ਬਣੂਗਾ 🙏🙏
@sukhmandersingh890
@sukhmandersingh890 2 ай бұрын
ਬਾਬਾ। ਜੀ ਤੁਸੀਂ ਕਮਿਟ ਪੜ੍ਹ ਕੇ ਫੈਸਲਾ ਲਿਆ ਕਰੋ ਸਗਤ ਦੀ ਗੱਲ਼ ਮਨਿਆ ਕਰੌ
@babaratandevsewasocietymarhana
@babaratandevsewasocietymarhana 2 ай бұрын
ਜਰੂਰ ਵੀਰੇ
@Dharmpreetfanpage
@Dharmpreetfanpage 2 ай бұрын
ਬਾਬਾ ਜੀ ਪਰਚਾ ਕਰਾਉ ਇਹਨਾ ਤੇ
@roopsingh5441
@roopsingh5441 2 ай бұрын
ਵਾਹ ਬਾਬਾ ਜੀ ਵਾਹ ਮਿੱਲ ਹੀ ਗਿਆ ਬਿਹਾਰੀ ਆਪ ਧਨ ਹੋ ਮਹਾਨ ‌ਹੋਜਿਨਾ ਨੈ ਪੰਜਾਬ ਦਾ ਭਵਿੱਖ ਬਚਾਆ
@JatinderSingh-sb5jv
@JatinderSingh-sb5jv 2 ай бұрын
Eho jihe burag har ik pind wich chaide aa sachi gal karan waleee
@Mannu_man0776
@Mannu_man0776 2 ай бұрын
ਵਾਹਿਗੁਰੂ ਚੜਦੀ ਕਲਾ ਰੱਖਣ ਪੰਜਾਬ ਉਤੇ
@harmanjeetsingh1659
@harmanjeetsingh1659 2 ай бұрын
Bapu sarpanch ne dil jitt lya jaggi veere💪💪
@avtarlakha497
@avtarlakha497 Ай бұрын
Baba g aa Kam vadiya kita.
@humanityfirst65
@humanityfirst65 2 ай бұрын
Waheguru ji khalsa waheguru ji ki Fateh....baba ki Mainu eh video dhekh k bahut dhukh lagga...eh sadde local area dhi video aa..mera Pindd ethon 20 kilometre aa..jadhon Agli vaar iss msle vich auna hoyeya plz mainu jaroor dhassna...ja fir tussin aun ton pahelaan ikk video paa dheyo ki assin aun lagge haan...Assin v ehna naal kanuni tareeke naal gll krna chahundhe haan.... please j sadde area ch dhovara aye te please inform kr dheyo... request aa tuhannu bahut jeyadha...dhanvaadh..
@aulakh231
@aulakh231 2 ай бұрын
ਜੱਗੀ ਵੀਰ ਅੱਗੇ ਤੋ ਧਿਆਨ ਰੱਖਣਾ ਪੈਸੇ ਲੈਣ ਦੀ stump ਲੈ ਲਿਆ ਕਰੋ ਪਰ ਧਿਆਨ ਰੱਖਿਆ ਕਰੋ ਕੇ ਜਿੰਨੇ ਵੀ ਪੈਸੇ ਬਨਣ ਗੇ ਆਪੇ ਪਰਿਵਾਰ ਲਉ ਗਾ
@Onetwo-s2e7t
@Onetwo-s2e7t 2 ай бұрын
ਬੇੜਾ ਤਾ ਸਾਡਾ ਪੰਜਾਬੀਆਂ ਦਾ ਗਰਕਿਆ ਜਿਹੜੇ ਗੁਜਰਾਂ ਨੂੰ ਥਾਂ ਦਿੰਦੇ ਨੇ ਉਹ ਵੀ ਸਿਰਫ ਗੋਹੇ ਦੀ ਖਾਤਰ ਹੁਣ ਤਾ ਗੁਜਰਾਂ ਨੇ ਮੁੱਲ ਲੈ ਕੇ ਪੱਕੇ ਟਿਕਾਣੇ ਬਣਾ ਲਏ ਹਨ ਕੁੱਝ ਸਮਾਂ ਪਹਿਲਾਂ ਮਜੀਠਾ ਨੇੜੇ ਪਿੰਡ ਆਨਾਇਤਪੁਰਾ ਵਿੱਚੋ ਗੁਜਰਾਂ ਨੇ ਸਾਰਾ ਸਿੱਖ ਭਾਈਚਾਰਾ ਪਿੰਡੋ ਭਜਾ ਦਿੱਤਾ ਸੀ ਅਜੇ ਵੀ ਪੰਜਾਬੀਓ ਅਕਲ ਨੂੰ ਹੱਥ ਮਾਰੋ ਤੇ ਗੁਜਰਾਂ ਦਾ ਪੂਰਨ ਤੋਰ ਤੇ ਬਾਈਕਾਟ ਕਰੋ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਨਾ ਦਿਓ ਤੁਹਾਡਾ ਅੱਜ ਦਾ ਲਾਲਚ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਕੱਲ ਤੇ ਭਾਰਾ ਪੈਣਾ ਅਜੇ ਇਨ੍ਹਾਂ ਦੀ ਗਿਣਤੀ ਘੱਟ ਹੈ ਤਾ ਵੀ ਏਨੀ ਆਕੜ ਦਿਖਾ ਰਹੇ ਨੇ ਗਿਣਤੀ ਵਧਣ ਤੇ ਕੀ ਕਰਨਗੇ ਸੋਚ ਲਿਓ..... ਪਿੰਡ ਆਨਾਇਤਪੁਰ ਦਾ ਲੜਾਈ ਤੋਂ ਬਾਅਦ ਦੇ ਹਾਲਾਤ kzbin.info/www/bejne/eWS4gHZrm9Nqgqssi=0m_mBTmJ3MU0mjiz
@GurnamSingh-pj4pv
@GurnamSingh-pj4pv 2 ай бұрын
ਸ ਜਗਜੀਤ ਸਿੰਘ ਜੀ ,ਤੁਹਾਡਾ ਦੇਣ ਨਹੀਂ ਦਿਤਾ ਜਾ ਸਕਦਾ ਜੀ।। ਤੁਹਾਡੀ ਬਹੁਤ ਤਕੜੀ ਕੁਰਬਾਨੀ ਐ।। ਇਹ ਮੁੰਡਾ ਅਗਲੇ ਜਨਮ ਵੀ ਨਹੀਂ ਸੀ ਪਰਿਵਾਰ ਨੂੰ ਮਿਲਣਾ।। ਗੁਰਨਾਮ ਤਖਰ ਬੁਢਾਕੋਟ ਗੁਰਦਾਸਪੁਰ
@Gagguਭੜਾਣਾkabaddi
@Gagguਭੜਾਣਾkabaddi 2 ай бұрын
ਬਾਬਾ ਜੀ ਜਦੋਂ ਫਿਰੋਜ਼ਪੁਰ ਆਏ ਉਦੋ ਤੁਸੀਂ ਵੀ ਜਾਣਾ please 🙏
@GurdialSingh-u7s
@GurdialSingh-u7s 2 ай бұрын
ਵਹਿਗੁਰੂਜੀ ਵਹਿਗੁਰੂਜੀ
@punjabidecenthulk784
@punjabidecenthulk784 2 ай бұрын
ਸਾਡੇ ਲੋਕ ਬਾਹਰ ਦੌੜ ਗਏ, ਸਾਡੇ ਕੰਮ ਭਈਆ ਗੁਜਰਾ ਨੇ ਸਾਂਭ ਲਏ, ਪੰਜਾਬ ਦੀ ਦੁੱਧ ਇੰਡਟਰੀਜ਼ ਇਹਨਾ ਗੁਜਰਾ ਤੇ ਨਿਰਭਰ ਹੈ, ਅਸੀ ਚਾਹ ਕੇ ਬੀ ਇਹਨਾ ਨੂੰ ਕੱਢ ਨਿ ਸਕਦੇ।।।😢 ਜਦੋਂ ਤਕ ਸਾਡੇ ਲੋਕ ਆਪ ਇਹ ਕੰਮ ਨਹੀ ਸਾਂਭਦੇ।।।
@amarjitkaur3694
@amarjitkaur3694 2 ай бұрын
ਸਰਪੰਚ ਅਪਣੇ ਕੋਲੋ ਦੇ ਦੇਵੇ ਵੋਟ ਵੀ ਲੈਣੀਆਂ ਹਨ
@amarpreetsohal8408
@amarpreetsohal8408 2 ай бұрын
ਗੁਜਰਾ ਦਾ ਸਰਪੰਚ ਰਲਿਆ??? ਕਹਾਵਤ ਕੀਤੀ ਚੋਰਾਂ ਨਾਲ ਰਲੀ😅😅😅😅😅😅
@DavinderSingh1634.wx4km
@DavinderSingh1634.wx4km 2 ай бұрын
ਵਾਹਿਗੁਰੂ ਜੀ 💖🙏
@jagmailsidhu7534
@jagmailsidhu7534 2 ай бұрын
Baba ji good
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@GurpreetSingh-w6d
@GurpreetSingh-w6d 2 ай бұрын
Waheguruji waheguruji waheguruji waheguruji waheguruji 🇺🇲🇺🇲🇺🇲🇺🇲🇺🇲
@supriyathapa8674
@supriyathapa8674 2 ай бұрын
ਸਰਪੰਚ ਵੀ ਓਨਾ ਦੇ ਨਾਲ ਹੀ ਹੈਗਾ ਏਨਾ ਦੇ ਉਪਰ ਕਰ ਬਈ ਚੰਗੀ ਹੋਣੀ ਚਾਹੀਦੀ ਆ ਮੁਲੇ ਕਦੀ ਆਪਣੇ ਨੀ ਹੁੰਦੇ
@mohsinsardar7235
@mohsinsardar7235 2 ай бұрын
Veer ji buht wadiya kam kar rahy jy tusi Allah aap ji nu apni hifazat vich rakhy. Mohsin Sardar from Pakistan punjab gujranwala
@Alonegaming12573
@Alonegaming12573 2 ай бұрын
Waheguru ji waheguru ji
@baljindersingh4504
@baljindersingh4504 2 ай бұрын
ਵਾिਹਗੁਰੂ ਜੀ
@JaswinderGill-l8u
@JaswinderGill-l8u 2 ай бұрын
Good job
@GSSS-l8l
@GSSS-l8l Ай бұрын
ਚਿੱਟੇ ਪਰਨੇ ਵਾਲਾ ਸਿਖ,ਕਾਲੇ ਪਰਨੇ ਵਾਲਾ ਦੋਵਾ ਨੇ ਲਾਸਟ ਵਿੱਚ ਯੋਧਿਆਂ ਵਾਲੀ ਠੋਕ ਕੇ ਗਲ਼ ਕੀਤੀ ਚਾਹੇ ਉਸੇ ਪਿੰਡ ਦੇ ਰਹਿਣ ਵਾਲੇ ਪ੍ਰਵਾਹ ਨਹੀਂ ਕੀਤੀ,ਬਹੁਤ ਧੰਨਵਾਦ ਵੀਰਾ ਦਾ
@djbains900
@djbains900 2 ай бұрын
ਵੀਰ ਦੇ ਪਰਿਵਾਰ ਤੇ ਭਰਾ ਬੂਹਤ ਹਲੀਮੀ ਤੇ ਠੰਡੇ ਮਤੇ ਦੇ ਨੇ
@SandeepSingh-ic1jo
@SandeepSingh-ic1jo 2 ай бұрын
Chak dee baba g pura punjab thuda naal hai
@LaliSidhu-lj4xc
@LaliSidhu-lj4xc 2 ай бұрын
ਜਿਹੜਾ ਬਾਪੂ ਬੋਲ ਰਿਹਾ ਤੁਹਾਨੂੰ ਤੁਹਾਡਾ ਬੱਚਾ ਮਿਲ ਗਿਆ ਤੈਨੂੰ ਖੁਸ਼ੀ ਹੋਣੀ ਚਾਹੀਦੀ ਹੈ ਉਸ ਨੂੰ ਸਾਡੇ ਕੋਲ ਭੇਜੋ ਅਸੀਂ ਮਹੀਨੇ ਰਾਧਾ ਹਜ਼ਾਰ ਰੁਪ ਦੇਵਾਂਗੇ ਤੇ ਰੋਟੀ ਪਾਣੀ ਵੀ ਵਧੀਆ ਦਵਾਂਗੇ ਤੇ ਏਸੀ ਵਾਲੇ ਕਮਰੇ ਚ ਲੰਮੇ ਪਾਵਾਂਗੇ
@KiranjeetKaur-yn8vu
@KiranjeetKaur-yn8vu 2 ай бұрын
ਸਰਪੰਚ ਤੇ ਵੀ ਪਰਚਾ ਕਰਵਾੳ
@GamdoorSingh-q6s
@GamdoorSingh-q6s 2 ай бұрын
ਇੰਨਾ ਨੇ ਗੁਨਾਹ ਬਹੁਤ ਵੱਡਾ ਕੀਤਾ
@randialawala7532
@randialawala7532 2 ай бұрын
ਸਰਪੰਚ ਤੇਵੀ ਪਰਚਾ ਦਰਜ਼ ਹੋਣਾ ਚਾਹੀਦਾ ਹੈ
@Nirmalkumar-iu4yw
@Nirmalkumar-iu4yw 2 ай бұрын
Good👍👍
@LoveDeep-f1h
@LoveDeep-f1h 20 сағат бұрын
👏👏
@SurjitKumar-nm4re
@SurjitKumar-nm4re 11 күн бұрын
All the best
@rupinderpalsingh369
@rupinderpalsingh369 2 ай бұрын
ਘੱਲ ਖੁਰਦ ਆਲਿਓ ਸਹੀ ਫੈਸਲਾ ਤੁਹਾਡਾ ਕਾਨੂੰਨੀ ਕਾਰਵਾਈ ਕਰਵਾਉਣ ਦਾ, ਪਰਚਾ ਬਣਦਾ ਅਗਵਾ ਕਰਕੇ ਰੱਖਣ ਦਾ ਤੇ ਦੂਜਾ ਮੰਦਬੁੱਧੀ ਤੋਂ ਦਿਨ ਅਤੇ ਰਾਤ ਮਜ਼ਦੂਰੀ ਕਰਵਾਉਣ ਦਾ ਤੇ ਤੀਜਾ ਫ਼ੌਜੀ ਤੇ ਬਣਦਾ unidentified ਬੰਦੇ ਘਰੇ ਰੱਖ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰੇ ਵਿੱਚ ਪਾਉਣ ਦਾ, ਬਾਕੀ ਧਾਰਾਵਾਂ ਨਾਲ ਸ਼ਹਿ ਦੇਣ ਵਾਲੇ ਪਿੰਡ ਦੇ ਸਰਪੰਚ ਤੇ ਓਸ ਮੁੱਲੇ ਤੇ ਵੀ ਕਰਾਓ। ਤਕੜੇ ਹੋ ਜੋ ਪਿੰਡ ਆਲਿਓ ਸੱਜਣੋ।
@diljithansdiljithansDjhans
@diljithansdiljithansDjhans 2 ай бұрын
Waheguruji 🙏🙏
@remambersourich9337
@remambersourich9337 2 ай бұрын
Bapu sikh Ankhee hai. Salute hai Babu nu.
@swarnjeetkaurmattu1315
@swarnjeetkaurmattu1315 2 ай бұрын
ਜਦੋ ਧਰਨਾ ਲਾਉਣਾ ਸਾਨੂੰ ਜਰੂਰ ਦੱਸੋ ‌ਅਸੀ ਵੀ ਆਵਾਂਗੇ। ‌‌ ਜੁੱਤੀ ਨਾਲ ਮਸਲਾ ਹੱਲ ਹੋਣਾਂ
@gamechanger6438
@gamechanger6438 2 ай бұрын
Is piche ne pal khroud te mintu pishe jao ek is ne phla shdayia uthe phn ayia 4000 hajar ch nabeed k agia 3 saal kam kita c hus ne
@davidmattu8676
@davidmattu8676 2 ай бұрын
Sikandar veer nu naal la ayo baba ji fr fasla hona aa hun 50000 hjaar te kus v nhi aa
@BalwinderSingh-gd6ub
@BalwinderSingh-gd6ub 2 ай бұрын
BaBa Ratan Singh ji very good man baba ji good job brother 👏👍👌👍
@JaspalSingh-fo9hh
@JaspalSingh-fo9hh 2 ай бұрын
Waheguru ji kripa Karo 🙏🙏🌹🌹
@KrishanKumar-vo9uf
@KrishanKumar-vo9uf 2 ай бұрын
Waheguru ji 🙏🙏
@lovelystark3853
@lovelystark3853 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji ❤
@ਹਰਪਾਲ7653
@ਹਰਪਾਲ7653 2 ай бұрын
ਆਹ ਚਿੱਟੇ ਪਰਨੇ ਆਲਾ ਕਹਿੰਦਾ ਤੁਹਾਡਾ ਬੱਚਾ ਮਿਲ ਗਿਆ ਪੈਸੇ ਛੱਡੋ ਸਾਰੇ ਸਿਆਣੇ ਏਸ ਪਿੰਡ ਚ ਈ ਜੰਮੇ ਲਗਦੇ ਆ ਹੱਦ ਆ ਬੇਸ਼ਰਮੀ ਦੀ ਇਹਦੀ
@pavitarsingh389
@pavitarsingh389 2 ай бұрын
💖🙏SATNAAM SHRI WAHEGURU JI🙏💖
@Sehajpal__singh.01
@Sehajpal__singh.01 2 ай бұрын
ਵੀਰ ਜੀ ਪਰਚਾ ਕਰਿਆ ਕਰੋ🙏
@singh8650
@singh8650 2 ай бұрын
Sare jane asi milke garib privar di madad krdene aa bss tuc parcha krao ihna te
@bilkulhogajobhesocho6740
@bilkulhogajobhesocho6740 2 ай бұрын
J saare gujar iko jahe nahi tan aap age aa k insaaf di gal kare koi gujra di sanstha aage aawe aap kare insaaf
@varindersingh4140
@varindersingh4140 2 ай бұрын
ਇਹੋ ਜਿਹੇ ਮਨੁਖਤਾ ਵਿਰੋਧੀ ਲੋਕਾਂ ਨੂੰ ਕਿਸੇ ਵੀ ਕੀਮਤ ਉਪਰ ਛੱਡਣਾ ਨਹੀਂ ਚਾਹੀਦਾ। ਅੱਜ ਇਸ ਗੁਲਾਮ ਨੂੰ ਛੱਡ ਦਿੱਤਾ,ਕੱਲ੍ਹ ਕੋਈ ਹੋਰ ਲੈ ਆਉਣਗੇ। ਜਿੰਨਾ ਮਰਜੀ ਅਸੀ ਕਹੀ ਜਾਈਏ ਕਿ ਅੱਜ ਮਨੁੱਖ ਅਜਾਦ ਹੈ ਪਰ ਗਰੀਬ ਅੱਜ ਵੀ ਗੁਲਾਮ ਹੀ ਹੈ। ਥਾਰਡਰ ਦੇ ਪਿੰਡਾਂ ਵਿੱਚ ਬਹੁਤ ਲੋਕਾਂ ਨੇ ਬੰਧੂਆ ਮਜਦੂਰ/ਗੁਲਾਮ ਰੱਖੇ ਹੋਏ ਹਨ।
@sukhdavsingh1947
@sukhdavsingh1947 2 ай бұрын
Waheguru waheguru ji
@mramanpannu345
@mramanpannu345 2 ай бұрын
ਬਾਬਾ ਤੂੰ ਗੁੱਸਾ ਨਾ ਕਰੀ ਥੋੜੀ ਜੂਰਤ ਨਾਲ ਗੱਲ ਕਾਰੀਆ ਕਰ ਜਿਵੇਂ ਪਾਲ ਵੀਰਾ ਕਰਦਾ ,
@Flop.youtuber.indian
@Flop.youtuber.indian 2 ай бұрын
Parcha krao veere ehna te Sare time di mehant deni paogi Jado 2 3 var auna peya 200 km appi rajinama krn ge fe tuc na 2 3 saal to ghteyo Ghto ght 3 4 lakh rupee dwao vichare greeb nu Koi ohnu samb tan lao ga agge life ch
@baljindervirk6087
@baljindervirk6087 Ай бұрын
ਬਾਬਾ ਗੱਲਾਂ ਵੱਡਿਆਂ ਵੱਡਿਆਂ ਕਰਦਾ ਬਾਅਦ ਚ mok ਮਾਰ ਜਾਂਦਾ kehn ਨੂੰ ji ਨਹੀ ਕਰਦਾ ਇਹ ਗੱਲਾਂ ਪਰ ਗ਼ਲਤ ਫੈਸਲਾ ਕਰਦਾ ਬਾਬਾ ਜੀ
@MirayaAngural
@MirayaAngural 2 ай бұрын
Good job veer ji
@VijayKumar-uk1zg
@VijayKumar-uk1zg 2 ай бұрын
Waheguru tuhanu chardi kala ch rakhe
@FREE-FIRE300
@FREE-FIRE300 Ай бұрын
ਇਹ ਗੁੱਜਰ ਨੇ ਇੱਕ ਦਿਨ ਐਸਾ ਆਊਗਾ ਆਪ ਤਾਂ ਜੇਲ੍ਹ ਜਾਣਾ ਤੇ ਸਾਥ ਸਰਪੰਚ ਨੂੰ ਵੀ ਲੈਕੇ ਜਾਊ ਸਰਪੰਚ ੲ ਇਹਨਾਂ ਸਾਥ ਦਿੰਦਾ ਕਿ ਬੰਦਾ ਚੁੱਕ ਲਿਆ ਕੇ ਖੂਨ ਪੀਂਦੇ ਨੇ ਤੇ ਸਰਪੰਚ ਛੇ ਮਹੀਨਿਆਂ ਕਿਹ ਦਿੰਦਾ ਦੇ ਦੇਓ ਸਰਪੰਚ ਵੀ ਸਜ਼ਾ ਦਾ ਹੱਕਦਾਰ ਹੈ ਜੇ ਸਰਪੰਚ ਚੰਗਾ ਹੋਵੇ ਤਾਂ ਇਹ ਕੰਮ ਤੇ ਪੈਸੇ ਦੇ ਰੱਖਣ
@SatpalSingh-p4x3o
@SatpalSingh-p4x3o 2 ай бұрын
Aage to sari jankari lekar hi faisla kiya karo babaji Sahab
Não sabe esconder Comida
00:20
DUDU e CAROL
Рет қаралды 62 МЛН
Wait for the last one 🤣🤣 #shorts #minecraft
00:28
Cosmo Guy
Рет қаралды 23 МЛН
Миллионер | 2 - серия
16:04
Million Show
Рет қаралды 1,9 МЛН
Não sabe esconder Comida
00:20
DUDU e CAROL
Рет қаралды 62 МЛН