Part 3 ਵੇਖੋ ਕਿਵੇ ?? ਗੁੱਜਰ ਸਾਰਾ ਦਿਨ ਕੰਮ ਕਰਵਾ ਕੇ ਰਾਤ ਨੂੰ ਮਾਰ ਦਿੰਦੇ ਸੀ ਸੰਗਲ ,ਪਿੰਡ ਲੋਹਾਰਾ(ਭੋਗਪੁਰ ,ਜਲੰਧਰ)

  Рет қаралды 53,523

Baba ratan dev sewa society marhana  tarn taran

Baba ratan dev sewa society marhana tarn taran

Күн бұрын

Пікірлер: 151
@KuldeepSingh-vv6dm
@KuldeepSingh-vv6dm 9 ай бұрын
ਪੱਤਰ ਕਾਰ ਵੀਰ ਜੀ ਤੇ ਦੂਜੇ ਸਾਰੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਸੰਸਥਾ ਵਾਲਿਆਂ ਦਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ
@panchamlal8591
@panchamlal8591 9 ай бұрын
Gujjaran te parcha hona chahida c
@lovisingh403
@lovisingh403 9 ай бұрын
Rao saab te kalyan saab ਦਾ bhut bhut ਧੰਨਵਾਦ
@Simar48930
@Simar48930 9 ай бұрын
ਸਿਕੰਦਰ ਵੀਰ ਨੇ ਗੁੱਜਰ ਮੂਰੇ ਲਾ ਲੇ ਕੱਲੇ ਨੇ ਹੀ ਰੱਬ ਤੈਨੂੰ ਲੰਬੀ ਉਮਰ ਵਾਲਾ ਕਰੇ ਵੀਰ❤❤❤❤❤❤❤
@Simar48930
@Simar48930 9 ай бұрын
ਸਿਕੰਦਰ ਵੀਰ ਚੱਕੀ ਚਲ ਫੱਟੇ
@Student_Yard
@Student_Yard 9 ай бұрын
ਕਿਆ ਬਾਤ ਰਾਓ ਸਾਬ ਸੀਰਾ 👏👏👏👏👏
@sewakgursewak7457
@sewakgursewak7457 9 ай бұрын
ਬਹੁਤ ਵਧੀਆ ਸੇਵਾ ਵੀਰ ਜੀ ❤❤
@Student_Yard
@Student_Yard 9 ай бұрын
ਲੋਕਾਂ ਨੇ ਤਾਂ ਬਹੁਤ ਕੁਝ ਬੋਲੀ ਜਾਣਾ ਪਰ ਵਾਹਿਗੁਰੂ ਦੇਖਦਾ ਭਲੀ ਕਰੇ ਬਹੁਤ ਧੰਨਵਾਦ ਕਰਦਿਆਂ ਸਾਰੇ ਵੀਰਾਂ ਦਾ 🙏 ਬਾਬਾ ਜਗਜੀਤ ਸਿੰਘ ਜੀ 🙏 💪👊 ਵੀਰ ਸਿਕੰਦਰ ਸਿੰਘ ਜੀ 💪👊 ❤ ਪ੍ਰਧਾਨ ਰਾਓ ਸਾਬ ਜੀ ❤ ਹੋਰ ਸਾਰੇ ਬਾਲਮੀਕਿ ਜਥੇਬੰਦੀਆਂ ❤ ਜੋ ਇਨਸਾਨੀਅਤ ਨਾਤੇ ਨਾਲ ਖੜ੍ਹੇ ਤੇ ਖੜ੍ਹਨਾ ਵੀ ਚਾਹੀਦਾ ਸੀ ਜ਼ਿਕਰਯੋਗ ਹੈ ❤ ਬਹੁਤ ਧੰਨਵਾਦ ❤ ਦਾਸ ਜਗਰਾਓਂ ਏਰੀਆ
@balkaransingh4917
@balkaransingh4917 9 ай бұрын
ਬਾਈ ਜੀ ਤੁਸੀ ਕਿਸਮਤ ਵਾਲੇ ਹੋ ਜਿਹੜਾ ਵਾਹਿਗੁਰੂ ਨੇ ਸੋਨੂੰ ਸੇਵਾ ਵਾਲੇ ਕੰਮ ਤੇ ਲਾਇਆ ਹੋਇਆ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਸੇਵਾ ਲੈਂਦਾ ਰਹੇ ਬਾਈ ਸਿਕੰਦਰ ਨੇ ਤਾਂ ਇਕੱਲੇ ਹੀ ਗੁਜਰਾ ਦਾ ਗਾਹ ਪਾਤਾ ਜਿਆਦਾ ਨਰਮਾਈ ਨਾਲ ਇਹ ਗੁਜਰ ਕਿਥੇ ਗੱਲ ਸੁਣਦੇਆ ਸਾਰੀ ਟੀਮ ਨੂੰ ਸਲੂਟ ਐ ਮੇਰਾ
@gurpreetsuman503
@gurpreetsuman503 3 ай бұрын
ਸਿਕੰਦਰ ਵੀਰਾ ਬਹੁਤ vdiyan a
@gurmeetsinghbrar3600
@gurmeetsinghbrar3600 9 ай бұрын
ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@sukhdevsingh2930
@sukhdevsingh2930 9 ай бұрын
ਸਭ ਤੋਂ ਵੱਧ ਦਿਆਲੂ ਸਿਕੰਦਰ ਹੈ,
@Addagfa
@Addagfa Ай бұрын
Sikander veer gal krda thok ke boht vdia sewa veer
@GurwinderSingh-ys5ic
@GurwinderSingh-ys5ic 9 ай бұрын
ਬਹੁਤ ਵਧੀਆ ਜੀ ਧੰਨਵਾਦ ਆ ਸਾਰੀ ਟੀਮ ਦਾ ਜਿਹਨਾ ਨੇ ਉਸ ਗਰੀਬ ਬੰਦੇ ਦੀ ਜਾਨ ਛਡਾਈ ਆ ਗੁਜ਼ਰਾ ਤੋ 🙏🙏
@KuldeepSingh-vv6dm
@KuldeepSingh-vv6dm 9 ай бұрын
ਵੀਰ ਜੀ ਤੁਹਾਡੀ ਸਾਰੀ ਟੀਮ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵਹਿਗੁਰੂ ਜੀ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖਣ ਸਦਾ ਲਈ ਵਹਿਗੁਰੂ ਜੀ ਅੰਗ ਸੰਗ ਸਹਾਈ ਹੁੰਦੇ ਰਹਿਓ ਇਹਨਾਂ ਭਰਾਵਾਂ ਦੇ ਵਹਿਗੁਰੂ ਜੀ
@shakushakushaku7445
@shakushakushaku7445 9 ай бұрын
सिंकदर वीर जींदाबाद बहुत वधीया वीर जी राब्ब तोहाडी लंबी उम्र करे
@balbirsinghgill2952
@balbirsinghgill2952 9 ай бұрын
ਬਾਬਾ ਜੀ ਬਹੁਤ ਵਧੀਆ ਕੰਮ ਕੀਤਾ ਜਿਆਦਾ ਮੰਦ ਬੁੱਧੀ ਗੁਜਰਾਂ ਕੋਲ ਹੀ ਨੇ ਵੀਰਜੀ ਪੁਲਿਸ ਨਾਲ ਲੈਕੇ ਜਾਇਆ ਕਰੋ
@satpallawaniwal5738
@satpallawaniwal5738 6 ай бұрын
ਗੁਡ ਸਿਕਿਦਰ ਸਿੰਘ ਜੀ
@harwindergandhara6439
@harwindergandhara6439 9 ай бұрын
Proud of you veer ji very good veer g bahlwan pind to jila sangrur
@AmandeepSingh-y5w
@AmandeepSingh-y5w 4 күн бұрын
Saknder veer ji Kam cak k Rako tank you very much
@ManjeetSingh-sopu
@ManjeetSingh-sopu 7 ай бұрын
Siknder veer ik banda jo thok ke ਰੱਖਦਾ ਗੁਜਰਾ ਨੂੰ ਬਾਬਾ ਜੀ ਜਿਆਦਾ ਨਿਮਰਤਾ ਨਾਲ ਏਹ ਨੀ ਸੂਤ ਆਉਂਦੇ ❤ਵਾਹਿਗੁਰੂ ਜੀ ਖੁੱਸ ਰੱਖਣ ਆਪ ਨੂੰ ਜੀ ❤
@AshwaniKumar-ty6lh
@AshwaniKumar-ty6lh 6 ай бұрын
Jehre veer ne kot la ke ditta usda Vada dhanvad oston pata lagda insanyat haje joindi hai❤❤❤
@samar_editz773
@samar_editz773 9 ай бұрын
ਬਾਈ ਜੀ ਪਹਿਲਾ ਰੱਬ ਕੋਲ ਵੀ ਟਾਇਮ ਹੂਦਾ ਸੀ ਜਿਵੇ ਬੰਦਿਆ ਕੋਲ ਟਾਇਮ ਸੀ ਪਰ ਹੂਣ ਨਾ ਰੱਬ ਕੋਲ ਟਾਇਮ ਆ ਨਾ ਬੰਦਿਆ ਕੋਲ ਸੋ ਇਸ ਕਰਕੇ ਲੇਖਾ ਜੋਖਾ ਰੱਬ ਹੂਣ ਇਥੇ ਹੀ ਕਰਾਉਦਾ ਸੋ ਸਾਰੇ ਇਹ ਗੱਲ ਸਮਙ ਜਾਣ ਕੇ ਲੇਖਾ ਜੋਖਾ ਇਥੇ ਹੀ ਹੂਦਾ ਇਥੇ ਹੀ ਭੂਗਤ ਕੇ ਬੰਦਾ ਹੂਣ ਵਾਹਿਗੁਰੂ ਕੋਲ ਜਾਦਾ ਜੀ
@gurinderkaur490
@gurinderkaur490 9 ай бұрын
Verynice veerji you do a great work Wahaguruji mehar Karan
@GagandeepBrar2777
@GagandeepBrar2777 9 ай бұрын
ਵਾਹਿਗੁਰੂ ਜੀ ਸਤਿਸ਼੍ਰੀ ਅਕਾਲ ਬਾਈ ਜੀ ਇਹ ਜੇ ਰਾਜੂ ਵੀਰ ਏ ਇਹ ਮੇਰੇ ਪਿੰਡ ਕੋਟਭਾਈ ਵੀ ਕਿਸੇ ਦੇ ਘਰ ਕੰਮ ਕਰਦਾ ਹੁੰਦਾ ਸੀ ਅੱਜ ਤੌ 4…5 ਸਾਲ ਪਹਿਲਾਂ ਹੁੰਦਾ ਸੀ ਮੇਰੇ ਪਿੰਡ ਪੀਬੀ -60 ਗਿੱਦੜਬਾਹਾ ਕੋਲ ਪਿੰਡ ਕੋਟਭਾਈ ਏ ਪਰ ਹੁਣ ਮੈਂ ਇਸ ਟਾਈਮ ਕਨੇਡਾ ਰਹਿਣਾ ਬਾਈ ਜੀ ਨਹੀ ਤਾ ਮੈਂ ਤੁਹਾਨੂੰ ਪਤਾ ਕਰਕੇ ਦੱਸ ਦਿੰਦਾ ਵਸੀਏ ਬਹੁਤ ਚੰਗਾ ਹੋਇਆ ਵੀਰ ਦਾ ਘਰ ਮਿਲ ਗਿਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਰੇ ਵੀਰਾ ਦਾ
@Mehtab5183
@Mehtab5183 9 ай бұрын
ਵੀਰ ਜੀ ਪਿੰਡ ਤੋ ਪਤਾ ਕਰ ਦਿਉ
@GagandeepBrar2777
@GagandeepBrar2777 9 ай бұрын
@@Mehtab5183 ਹਣਜੀ ਕਰਦਾ ਪਤਾ ਵੀਰੇ
@HardeepSingh-zx2pw
@HardeepSingh-zx2pw 9 ай бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@abhishekchoudhary-cm4zd
@abhishekchoudhary-cm4zd 9 ай бұрын
Bahot vadiya kaam kr rhe baba ji
@buttakhattran499
@buttakhattran499 2 ай бұрын
Wahagru ji
@SukhvinderSingh-c8o
@SukhvinderSingh-c8o 10 күн бұрын
Sikandar veer very good
@ManjeetSingh-sopu
@ManjeetSingh-sopu 7 ай бұрын
ਇਕ ਲੱਖ ਵੀਹ ਹਜ਼ਾਰ ਰੁਪਏ ਸਾਡੇ ਲੈਂਦੇ ਆ ਬਾਬਾ ਜੀ ਨਾਲੇ ਏਨਾ ਜਿਨਾਂ ਕੰਮ ਨਹੀਂ ਹੁੰਦਾ ❤
@abhishekchoudhary-cm4zd
@abhishekchoudhary-cm4zd 9 ай бұрын
Sikandar bhai kaint banda...... 👍👍👍👍
@rajjoshah1846
@rajjoshah1846 9 ай бұрын
ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍
@gurjeetsingh179
@gurjeetsingh179 9 ай бұрын
Bal mik samaj to jihra beta ayia ohdi baba ji vaddi umar karan bhut sath ditta
@user-teji-gill
@user-teji-gill 9 ай бұрын
ਬਾਈ ਮੇਰੇ ਚਾਰ ਸਾਂਝੀ ਨੇ 3 ਯੂਪੀ ਅਤੇ ਇੱਕ ਬਿਹਾਰ ਦਾ.. 15-15 ਹਜਾਰ ਤੇ … ਮੰਮੀ ਸਹਿਰ ਗਈ ਕਿਸੇ ਨੂੰ ਕਦੇ ਚੱਪਲਾਂ ਕਿਸੇ ਨੂੰ ਤੇ ਕਿਸੇ ਕੋਈ ਕਪੜਾ ਜਰੂਰ ਲੈ ਕੇ ਆਉਦੀ ਏ.. ਹਰ ਸਹੂਲਤ ਦਿੰਦਾ ਹਾਂ ਤੇ ਉਹ ਮੈਨੂੰ ਦੁਗਣੇ ਕਮਾ ਕੇ ਦੇ ਰਹੇ ਨੇ.. ਕਦੇ ਕਹਿਣ ਗੇ ਬਾਈ ਜਮੀਨ ਹੋਰ ਲੈ ਲਾ ਠੇਕੇ ਤੇ ਕਦੇ ਕਹਿਣਗੇ ਆਹ ਮੱਝ ਬਦਲ ਲਾ … ਵੀਰ ਆਪ ਪਿਆਰ ਕਰਾਗੇ ਤਾਂ ਉਹ ਆਪਣਾ ਦੁਗਣਾ ਕਰਨਗੇ.. ਉਹ ਵੀ ਰੋਜੀ ਰੋਟੀ ਲਈ ਆਪਣਾ ਘਰ ਛੱਡ ਕੇ ਆਏ ਨੇ
@babaratandevsewasocietymarhana
@babaratandevsewasocietymarhana 9 ай бұрын
ਸਲੂਟ ਵੀਰ ਤੇਨੂ
@user-teji-gill
@user-teji-gill 9 ай бұрын
@@babaratandevsewasocietymarhana ਬਾਈ ਜੇ ਕਿਸੇ ਦੇ ਘਰ ਮੈ ਕੰਮ ਕਰਨ ਜਾਵਾ ਤੇ ਜੇ ਕੋਈ ਮੇਰੇ ਪੈਸੇ ਰੱਖੇ ਤੇ ਵਧੀਆ ਵਿਵਹਾਰ ਨਾ ਕਰੇ ਤਾਂ ਜਿਵੇ ਦਾ ਮੈਨੂੰ ਦੁੱਖ ਹਉਗਾ , ਉਵੇ ਦਾ ਦੁੱਖ ਉਸ ਨੂੰ ਹਉਗਾ ਜਿਸ ਨਾਲ ਮੈ ਮਾੜਾ ਵਿਵਹਾਰ ਕਰੂਗਾ … ਸੋ ਸਾਝੀ ਨੂੰ ਕਦੇ ਵੀ ਬਿਗਾਨੇ ਤੇ ਕੰਮ ਵਾਲਾ ਨਾ ਸਮਝੋ ਸਗੋ ਉਸ ਨੂੰ ਪਰਿਵਾਰ ਦਾ ਹਿਸਾ ਸਮਝੋ ਤਾਂ ਉਹ ਸਭ ਤੋ ਵਧੀਆ ਕਰੂਗਾ.. ਸੋ ਚੰਗਾ ਕਰਮ ਕਰੋ, ਪ੍ਰਮਾਤਮਾ ਸਭ ਦੇਖਦਾ ਏ
@singhthandi1506
@singhthandi1506 9 ай бұрын
Sakinder veer good
@ManveerOfficialVlogs
@ManveerOfficialVlogs 9 ай бұрын
Wah Rao sab kya baat hai
@harjindersingh5685
@harjindersingh5685 9 ай бұрын
Sikander good man
@GaganDeep-p4o
@GaganDeep-p4o 7 ай бұрын
Mehnat bandi baba g
@DavinderDavinder-kl1nw
@DavinderDavinder-kl1nw 9 ай бұрын
ਪੈਹਟ ਹਜਾਰ ਬਹੁਤ ਘਟ ਵੀਰ ਜੀ ਮੇਰਾ ਕੋਈ ਕਮੈਟ ਕਰਨ ਨੂੰ ਮਨ ਨੀ ਕਰਦਾ
@surindersyal6575
@surindersyal6575 Ай бұрын
ਅਜਿਹੇ ਲੋਕ ਮਾਸੂਮ ਇਨਸਾਨਾਂ ਤੇ ਬਹੁਤ ਅੱਤਿਆਚਾਰ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
@Simar48930
@Simar48930 9 ай бұрын
Sikandar veer Puri att krati 👌👌👌👌👌👌👌👌👌
@parmjitkaur9851
@parmjitkaur9851 9 ай бұрын
ਇਹ ਕਾਹਦੇ ਪਰਵਾਸੀ ਮਜ਼ਦੂਰ ਆਂ ਪੱਕੇ ਮਕਾਨ ਬਣਾ ਕੇ ਬੈਠੇ ਆ ਪੰਜਾਬ ਵਿੱਚ …
@gurtejsingh9710
@gurtejsingh9710 9 ай бұрын
वाहेगुरुजी।रब।सबनु।समत।बकसे
@BalrajSingh-sr6fv
@BalrajSingh-sr6fv 9 ай бұрын
ਵਾਹਿਗੁਰੂ ਜੀ 🙏🙏🙏👍👍👍
@gurbazsinghaulakh6078
@gurbazsinghaulakh6078 9 ай бұрын
Satnam waheguru ji
@JagdeepSingh-b5t
@JagdeepSingh-b5t 2 ай бұрын
Siknder veer love you yr❤
@pavitarsingh389
@pavitarsingh389 2 ай бұрын
💖🙏SATNAAM SHRI WAHEGURU JI🙏💖
@RaghbirsinghDhaliwal
@RaghbirsinghDhaliwal 9 ай бұрын
ਵੀਰ ਜੀ ਕੰਮ ਤੁਸੀ ਬਹੁਤ ਵਧਿਆ ਕਰ ਰਹੇ ਹੋ ਪਰ ਇੱਕ ਤੁਹਾਡੇ ਵਿਚ ਕਮੀ ਹੈ,ਜਿਹੜਾ ਉਸ ਗਰੀਬ ਬੰਦੀ ਦੀ ਮਿਹਨਤ ਦੇ ਵਿਚੋ ਪੈਸੇ ਘਟਾ ਦਿੱਤੇ ਹਨ,ਉਹ ਨੇ ਕਿਹੜਾ ਵਪਾਰ ਕੀਤਾ ਹੈ ਯਾਰ,
@babaratandevsewasocietymarhana
@babaratandevsewasocietymarhana 9 ай бұрын
ਇਕ ਵਾਰ ਮਰਹਾਣੇ ਆਸ਼ਰਮ ਚ ਆ ਕੇ ਵੇਖਿੳ ਕਿ ਕਿਨੇ ਖਾਣੇ ਵਾ
@harmanbajwaharmanbajwa2440
@harmanbajwaharmanbajwa2440 8 ай бұрын
Sahi gal a
@Lalli_Deol_Music
@Lalli_Deol_Music 7 ай бұрын
​@@JaswinderKaur-qe1tlਭੈਣ ਮੇਰੀਏ ਬਿਨਾਂ ਦੇਖੇ ਸਮਝੇ ਕਿਸੇ ਨੂੰ ਐਵੇ ਬੋਲੀ ਦਾ ਨੀ ਹੁੰਦਾ ਜੇ ਥੋਨੂੰ ਲਗਦਾ ਸੰਸਥਾ ਵਾਲੇ ਪੈਸੇ ਖਾਂਦੇ ਤਾ ਆਪ ਮੂਹਰੇ ਹੋਕੇ ਬੋਲਣ ਦੀ ਕਰਨ ਦੀ ਹਿੰਮਤ ਰੱਖੋ ਵਾਹਿਗੁਰੂ ਥੋਨੂੰ ਅਕਲ ਬਖਸ਼ੇ
@Kang_dulla.
@Kang_dulla. 7 ай бұрын
ਇੱਕ ਗੱਲ ਆ ਗੁਰਪ੍ਰੀਤ ਤੋ ਪਹਿਲਾਂ ਕੋਈ ਸਮਾਜ ਸੇਵਾ। ਨਹੀ ਸੀ ।। ਜਾਂਦਾ ਪਿੱਛੇ ਜਹੇ IELTS da ਹੱੜ ਆਇਆ ਸੀ ਸਾਰੇ। ਕਰਕੇ ਕਨੈਡਾ ਇੰਗਲੈਂਡ ਆ ਗਏ।.. ਉਸ ਤਰਾ ਇਹੀ ਸਮਾਜ ਸੇਵਾ ਵਾਲਿਆਂ ਦਾ ਹੋਇਆ ।.. ਅਬੰਰਸਰ ਚ ਹੀ ਤਿੰਨ ਚਾਰ ਹੋ ਗਏ ।.. ਇੱਦਾਂ ਹੀ ਅਨਮੋਲ ਕਵਾਤਰਾ ਨਾਲ ਮੁੰਡਾ ਬਾਠ ਹੁੰਦਾ ਸੀ ।. ਪਹਿਲਾ ਬਹੁਤ ਸੇਵਾ ਕੀਤੀ ਜਦੋ ਪਤਾ ਲੱਗਾ ਆ ਸੇਵਾ ਠੀਕ ਆ ।. ਤੇ ਅਨਮੋਲ ਨੂੰ ਛੱਡ ਕੇ ਆਪਣੀ ਬਣਾ ਲਈ ।.. ਉਹ ਵੀ ਪਿੰਡ ਜਾਕੇ ਜੱਟਾਂ ਦੇ ਘਰ ਰੇਡ ਮਾਰਦੇ ।.. ਹੁਣ ਹੋ ਹੀ ਜਦੇ ਗਏ ।। ਪਤਾ ਨਹੀ ਸਹੀ ਕੋਣ ਗਲਤ ਕੋਣ ।..
@ManjeetSingh-sopu
@ManjeetSingh-sopu 7 ай бұрын
ਤੁਸੀਂ ਆਪ ਵੀ ਕੁਛ ਕਰ ਲਓ ਜੀ ਹਰ ਕਿਸੇ ਨੂੰ ਬਦਨਾਮ ਨੀ ਕਰੀ ਦਾ ਹੁੰਦਾ ਜੀ ❤​@@JaswinderKaur-qe1tl
@rajanpurkhowalia7223
@rajanpurkhowalia7223 9 ай бұрын
Bot vdiya kita veere mazha v laa l janiya c saliya nu akal fir ani
@barinderkaurhundal9856
@barinderkaurhundal9856 9 ай бұрын
ਇਹ ਗੁੱਜਰਾ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਤੋ ਪੂਰੀ ਮਿਹਨਤ ਲਵੋ ਇਸ ਵਿਚਾਰੇ ਗ਼ਰੀਬ ਦਾ ਖੂਨ ਚੂਸਿਆ ਆ ਇਹਨਾਂ ਜ਼ਾਲਮਾਂ ਨੇ ਇਹ ਗੁੱਜਰ ਨੀ ਟਲਦੇ ਇਹ ਪੰਜਾਬ ਵਿੱਚ ਆ ਕੇ ਹੁਕਮ ਚਲਾਉਦੇ ਆ
@KostasKostas-mb2zw
@KostasKostas-mb2zw 5 ай бұрын
Skander bai slam
@MS-yx1rg
@MS-yx1rg 9 ай бұрын
Good job Baba ji
@Jaspalsingh-l4b
@Jaspalsingh-l4b 9 ай бұрын
Good baba g
@ranjeetsinghsandhu8635
@ranjeetsinghsandhu8635 9 ай бұрын
ਬਹੁਤ ਵਧੀਆ ਬਾਬਾ ਜੀ ❤❤❤❤
@Alonegaming12573
@Alonegaming12573 9 ай бұрын
Waheguru ji mehar karan❤❤
@Nimra.hafeeznimra.hafeez
@Nimra.hafeeznimra.hafeez 2 ай бұрын
❤❤❤❤
@amansandhu4864
@amansandhu4864 9 ай бұрын
Waheguru Ji 🙏
@DavinderDavinder-kl1nw
@DavinderDavinder-kl1nw 9 ай бұрын
😢ਵੀਰ ਜੀ ਏਨਾ ਨੂੰ ਪੂਰੇ ਪੈਸੇ ਪਾਉ ਗਰੀਬ ਤੋ ਕਮ ਕਰਾਇਆ ਏਨਾ ਨੇ ਪਰਚਾ ਕਰਾਉ ਏਨਾ ਤੇ ਪੂਰੇ ਪੈਸੇ ਪਾਉ ਪਚਾਸੀ ਹਜਾਰ ਘਟ ਆ
@harswindersingh1159
@harswindersingh1159 9 ай бұрын
95 banda c 17x5 but ehna nu hisaab ni aaunda
@SejalPopli-gl6jg
@SejalPopli-gl6jg 9 ай бұрын
🌹 Sat Naam Shri Wahe Guru Ji 🌹 🌹. Shri Wahe Guru Ji Ka Khalsa 🌹 🌹 Shri Wahe Guru Ji Ki Fatah 🌹 🌹 Wahe Guru Ji Sbna Te 🌹 🙏🌹 Meher Karna 🌹🙏 ❤️💛💚💜🤎🤍🧡💙❤️💛💚 🙏🌹 Sawas Sawas 🌹🙏 🙏🌹 Dhan Guru Ji 🌹🙏 🙏🌹 Shri Ram Dass 🌹🙏 💜💚💛❤️💙🧡🤍🤎💜💚💛 🌹🌹🌹🌹🌹🌹🌹🌹🌹🌹🌹 ✴️✴️✴️✴️✴️✴️✴️✴️✴️✴️✴️ 📿📿📿📿📿📿📿📿📿📿📿 ☀️☀️☀️☀️☀️☀️☀️☀️☀️☀️☀️ 🌈🌈🌈🌈🌈🌈🌈🌈🌈🌈🌈 ⚔️⚔️⚔️⚔️⚔️⚔️⚔️⚔️⚔️⚔️⚔️ 🌊🌊🌊🌊🌊🌊🌊🌊🌊🌊🌊 🪐🪐🪐🪐🪐🪐🪐🪐🪐🪐🪐 💐💐💐💐💐💐💐💐💐💐💐 🎍🎍🎍🎍🎍🎍🎍🎍🎍🎍🎍 🎊🎊🎊🎊🎊🎊🎊🎊🎊🎊🎊 🤲🤲🤲🤲🤲🤲🤲🤲🤲🤲🤲 ✨✨✨✨✨✨✨✨✨✨✨ ❤️❤️❤️❤️❤️❤️❤️❤️❤️❤️❤️ 🌜🌜🌜🌜🌜🌜🌜🌜🌜🌜🌜 🌺🌺🌺🌺🌺🌺🌺🌺🌺🌺🌺 🌛🌛🌛🌛🌛🌛🌛🌛🌛🌛🌛 🥀🥀🥀🥀🥀🥀🥀🥀🥀🥀🥀 🗡️🗡️🗡️🗡️🗡️🗡️🗡️🗡️🗡️🗡️🗡️ 🌻🌻🌻🌻🌻🌻🌻🌻🌻🌻🌻 🌀🌀🌀🌀🌀🌀🌀🌀🌀🌀🌀 💫💫💫💫💫💫💫💫💫💫💫 🙌🙌🙌🙌🙌🙌🙌🙌🙌🙌🙌 🌟🌟🌟🌟🌟🌟🌟🌟🌟🌟🌟 ❣️❣️❣️❣️❣️❣️❣️❣️❣️❣️❣️ ⭐⭐⭐⭐⭐⭐⭐⭐⭐⭐⭐ 🙏🙏🙏🙏🙏🙏🙏🙏🙏🙏🙏 💜💛❤️🧡🤍🤎🧡💙❤️💚💛 👳 And Veere 😘 Sat Shri Akaal Ji 🙏❣️🙏❣️🙏❣️🙏❣️🙏 💜❤️🤎🧡💛💚❤️💙💜🤍🤎
@Kuldeepkaur26528
@Kuldeepkaur26528 7 ай бұрын
Waheguru Ji
@aewadhnn7723
@aewadhnn7723 9 ай бұрын
Eh jgujer jnani age kr dinde ay
@amrikatwal2841
@amrikatwal2841 9 ай бұрын
Baba ji never make any deal with criminals just live by the law if they can't afford his wages take his 3 Buffalo away and sell on fare price collect his labour money and on the end sikander 22 jindabad amrik from Canada.
@GurpreetSingh-w6d
@GurpreetSingh-w6d 9 ай бұрын
Waheguruji waheguruji waheguruji waheguruji waheguruji 🇺🇲🇺🇲
@dalbirsinghrandhawa6754
@dalbirsinghrandhawa6754 9 ай бұрын
ਵੀਰ ਜੀ ਪੈਸੇ ਵਾਸਤੇ ਸਬ ਖੁਸ਼
@lavishkamboj886
@lavishkamboj886 23 күн бұрын
Ustad g jine coat dite sira banda aa ahda de bande baba g nal rakho apne
@gurbazsinghaulakh6078
@gurbazsinghaulakh6078 9 ай бұрын
Wmk 🙏🙏
@BhupinderSingh-sy3vt
@BhupinderSingh-sy3vt 9 ай бұрын
Jaggi baba yr mare bhra thuce vot Vadiya kam krde a g
@PremChand-ro8lz
@PremChand-ro8lz 9 ай бұрын
Paise. Bahut. Ghat. Lita. Bhai. Sahib. G.
@Pankujji
@Pankujji 9 ай бұрын
ਕਪੜੇ ਉਤੇ ਮਾਰਨ ਨੂੰ ਪੁਲਸ ਵਲੇ ਕੰਬਲ ਪਰੇਡ ਕੇਹਂਦੇ ਨੇ ।
@lovejeetsarai6382
@lovejeetsarai6382 9 ай бұрын
SIKANDAR. BRO. TUHADE SONG. SUNEA. THIK HIGH BOHAT SOHNA GONDE HO. TUSI. FROM. ITALY
@SoniMundi-c2r
@SoniMundi-c2r 9 ай бұрын
Dang fero gujra de..kali pag wala good aa bnda
@kawaljitkaur3807
@kawaljitkaur3807 9 ай бұрын
Waheguru ji waheguru ji
@Bapla.baldevBapla.baldev
@Bapla.baldevBapla.baldev 9 ай бұрын
❤❤❤❤❤❤❤❤
@HarpreetKaur-kc7sk
@HarpreetKaur-kc7sk 9 ай бұрын
Waheguru ji coat de vale veer nu bala den 🙏
@Kataria.vlogs0786
@Kataria.vlogs0786 9 ай бұрын
Starting te jehda veer das reha MANUKHTA di SEWA WALE AYE C OH GAL SACH HAI TR EHNA NE OHNA NU BHAJA DITA C
@DavinderDavinder-kl1nw
@DavinderDavinder-kl1nw 9 ай бұрын
ਵੀਰ ਜੀ ਪੂਰੇ ਪੈਸੇ ਪਾਉ ਏਨਾ ਨੂੰ ਤੁਹੀ ਹਰ ਕਿਸੇ ਤੇ ਤਰਸ ਕਰ ਲੇਦੇ
@rehrasssinghthindcanada-oi2th
@rehrasssinghthindcanada-oi2th 9 ай бұрын
Tracter nu kive bhaj bhaj k piande
@singhthandi1506
@singhthandi1506 9 ай бұрын
Comment krna sokha ground te aa k eh km krke dekhao
@singhthandi1506
@singhthandi1506 9 ай бұрын
Sakinder veer vdia thok k rakho ehna nu fr set rehna ehna
@BeantSingh-xh1tu
@BeantSingh-xh1tu 9 ай бұрын
🙏🙏🙏
@rehrasssinghthindcanada-oi2th
@rehrasssinghthindcanada-oi2th 9 ай бұрын
Babe jagge de jia hove....
@DavinderDavinder-kl1nw
@DavinderDavinder-kl1nw 9 ай бұрын
ਏ ਜਹਿੜੀਆ ਜਨਾਨੀਆ ਬਕਬਾਸ ਕਰਦੀਆ ਏਨਾ ਨੂੰ ਵੀ ਲੇਡੀਜ ਪੁਲਿਸ ਤੋ ਚਟਾਕੇ ਲਗਾਉ ਤੁਹੀ ਨਾ ਬਹਿਸੋ ਏਨਾ ਨਾਲ
@Shakyajiraj563
@Shakyajiraj563 9 ай бұрын
ਜਗਜੀਤ ਵੀਰ ਜੀ ਜੇਕਰ ਮੇਰੀ ਕੋਈ ਵੀ ਗੱਲ ਮਾੜੀ ਲੱਗੇ ਤਾਂ ਮੈਂ ਪਹਿਲਾਂ ਹੀ ਉਸਦੀ ਮਾਫੀ ਮੰਗਦਾ ਹਾਂ ।। ਮੈਂ ਤੁਹਾਡੇ ਨਾਲ ਸਿਕੰਦਰ ਬਾਈ ਬਾਰੇ ਗੱਲ ਕਰਨ ਲੱਗਾ ਸਿਕੰਦਰ ਬਾਈ ਦੀ ਐਡੀ ਵਧੀਆ ਪਰਸਨੈਲਿਟੀ ਹੈ ਤੁਹਾਡੇ ਨਾਲੋਂ ਵੀ ਜਿਆਦਾ ਰੋਬ ਪੈਂਦਾ ਹੈ । ਉਹ ਹਰ ਗੱਲ ਦਾ ਨਿਬੇੜਾ ਕਰ ਸਕਦੇ ਹਨ ਅਤੇ ਉਹਨਾਂ ਦੀ ਗੱਲ ਦਾ ਪ੍ਰਭਾਵ ਵੀ ਵਧੀਆ ਪੈ ਸਕਦਾ ਹੈ ਪਰ ਉਹਨਾਂ ਦਾ ਜਿਹੜਾ ਵਤੀਰਾ ਹੈ ਬਹੁਤ ਜਿਆਦਾ ਗਲਤ ਹੋ ਜਾਂਦਾ ਹੈ ਜਿਵੇਂ ਬੇਲੋੜੀਆਂ ਗੱਲਾਂ ਜਿਆਦਾ ਹੋ ਜਾਂਦੀਆਂ ਹਨ । ਗੱਲ ਬਣਨ ਦੀ ਬਜਾਏ ਮਾਹੌਲ ਵਿਗੜ ਜਾਂਦਾ ਹੈ । ਤਰਕ ਦੇ ਅਧਾਰ ਤੇ ਗੱਲ ਕੀਤੀ ਜਾਵੇ ਠੀਕ ਤੇ ਲੜਾਈ ਤੋਂ ਪਰਹੇਜ ਕੀਤਾ ਜਾਵੇ । 🙏🏻🙏🏻 ਇਸ ਵੀਡੀਓ ਵਿੱਚ ਜਿਹੜੇ ਵੀਰ ਜੀ ਆਏ ਸੀ ਮੰਨਾ ਭਾਜੀ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਮੈਂ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਤੋਂ ਅਤੇ ਸਹੀ ਗੱਲ ਕਰਕੇ ਗਈ ਹਨ । ਜਗਜੀਤ ਵੀਰ ਜੀ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇੱਕ ਵੀਡੀਓ ਦੇ ਵਿੱਚ ਸਿਰਫ ਇਕ ਪਰਸਨ ਹੀ ਗੱਲ ਕਰਿਆ ਕਰੇ ਜਿਹਦੇ ਨਾਲ ਜਿਆਦਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਗੁਰਪ੍ਰੀਤ ਬਾਈ ਹੋਗੇ ਪਾਲ ਖਰੋੜ ਜੀ ਅਤੇ ਮਨਜੋਤ ਸਿੰਘ ਵੀਰ ਜੀ ਇਹ ਸਾਰਿਆਂ ਨੂੰ ਵੇਖੋ ਕਿ ਉਹਨਾਂ ਦੀ ਟੀਮ ਵੀ ਕਾਫੀ ਵੱਡੀ ਹੈ ਪਰ ਫਿਰ ਵੀ ਇਹਨਾਂ ਦਾ ਇੱਕ ਲੀਡਰ ਹੁੰਦਾ ਹੈ ਸਿਰਫ ਉਹੀ ਗੱਲ ਕਰਦਾ ਹੈ ।। ਇਸ ਲਈ ਬੇਨਤੀ ਹੈ ਕਿ ਵੀਡੀਓ ਵਿੱਚ ਸਿਰਫ ਤੁਸੀਂ ਹੀ ਗੱਲ ਕੀਤਾ ਕਰੋ ਅਤੇ ਗੱਲ ਉਨੀ ਹੀ ਕੀਤੀ ਜਾਵੇ ਜਿੰਨੀ ਲੋੜੀਦੀ ਹੈ ਅਤੇ ਜਿਹੜੀ ਗੱਲ ਤੇ ਸਟੈਂਡ ਲੈ ਲਿਆ ਉਸ ਸਟੈਂਡ ਤੇ ਪੱਕਾ ਰਿਹਾ ਜਾਵੇ ਜੋ ਗੱਲ ਕਹਿ ਤੀ ਉਹ ਕਰਕੇ ਵਿਖਾਓ ਤਾਂ ਜੋ ਅਗਲੇ ਨੂੰ ਵੀ ਸੇਕ ਲੱਗੇ ਕੁਜ । ਬੇਲੋੜੀਆਂ ਗੱਲਾਂ ਨਾਲ ਮਾਹੌਲ ਖਰਾਬ ਹੁੰਦਾ ਹੈ ਅਤੇ ਜੇਕਰ ਤੁਸੀਂ ਆਪਣਾ ਬਾਣਾ ਬਦਲ ਲਓ ਤਾਂ ਹੋਰ ਵੀ ਬਹੁਤ ਜਿਆਦਾ ਪ੍ਰਭਾਵ ਪਵੇਗਾ ਜੋ ਤੁਸੀਂ ਆਪ ਵੇਖੋਗੇ ਧੰਨਵਾਦ ।।
@rajbirkaur7070
@rajbirkaur7070 9 ай бұрын
Bro sraa kush thik kita tusi bs pasa aa ghat nai karna c bro na ahna aa pasa aa nalo tan bouth Jada mehnat kiti c
@aewadhnn7723
@aewadhnn7723 9 ай бұрын
Eh gujar aonde kitho ay punjab vich eh te pata kro
@rehrasssinghthindcanada-oi2th
@rehrasssinghthindcanada-oi2th 9 ай бұрын
Jagge babe de jave verna shookde.. Gujra de dere nu
@harswindersingh1159
@harswindersingh1159 9 ай бұрын
17×95
@GulfarazahmedChaudhry
@GulfarazahmedChaudhry 8 ай бұрын
Tawadi bene da trektar
@RSB143
@RSB143 9 ай бұрын
15 month daa 500 Rs. Daily 365+91 days = > 456 days => 456 X 500 = 2,28,000 Rs. Daily kharcha 200 Rs. Maan lo fer bhi 456 X 300 = 1,36,800 Rs. Deyo esde .??.... Ehde bacche kede saadh hon ge ke ..... 😡😡😡
@RSB143
@RSB143 9 ай бұрын
Fine bhi laayo ehde ....
@jessiahuja1487
@jessiahuja1487 9 ай бұрын
ਵੀਰੇ ਜ਼ਨਾਨੀਆਂ ਨਾਲ ਗੱਲ ਨਾ ਕਰਿਆ ਕਰੋ ਆਦਮੀਆਂ ਨਾਲ ਗੱਲ ਕਰੋ
@rehrasssinghthindcanada-oi2th
@rehrasssinghthindcanada-oi2th 9 ай бұрын
Siknder.. Tracter nu bhaj bhaj k pianda
@Pankujji
@Pankujji 9 ай бұрын
ਸਰਦਾਰ ਜੀ ਨੂੰ ਟਰੈਕਟਰ ਲੈਜਾਣ ਦੀ ਅਥੋਰਟੀ ਕਿੰਨੇ ਦਿੱਤੀ ਹੈ । ਪੈਸੇ ਘਟਣ ਵਾਸਤੇ ਮੁਜਦੂਰ ਦੀ ਸਲਾਹ ਲੈਣੀ ਚਾਹੀਦੀ।।
@barinderkang4513
@barinderkang4513 9 ай бұрын
mundeya ne sath bhut dita pind deya ne
@Nirmalkumar-iu4yw
@Nirmalkumar-iu4yw 9 ай бұрын
Waheguru ji❤❤❤
@kuldipdhak7972
@kuldipdhak7972 9 ай бұрын
Ih gal government noo kyon akal ch andi jaker Punjab de loke jmin himachl lan ta no yes for gujar this is bull shit ina kisan he punjab Cho bahar kad sakde aa socho garage out gujar and bhaia
@rehrasssinghthindcanada-oi2th
@rehrasssinghthindcanada-oi2th 9 ай бұрын
Jagge Babe is piase da kon haqdar aa
@Vicky-g7k8g
@Vicky-g7k8g 9 ай бұрын
Hlo
@sukhjindersingh791
@sukhjindersingh791 9 ай бұрын
enu nal lai ke jao te es to goha satao pata lag jao gi
@rehrasssinghthindcanada-oi2th
@rehrasssinghthindcanada-oi2th 9 ай бұрын
Siknder nu do katte de deo😅
@singhthandi1506
@singhthandi1506 9 ай бұрын
Tenu chahida jhota
@Swagcriket20
@Swagcriket20 9 ай бұрын
Pakhdi lok aurt nu Eda nhi bolna Chahiye Da
@Pankujji
@Pankujji 9 ай бұрын
18 ਸਾਲ ਦੀ ਮਜ਼ਦੂਰੀ 90 ਹਜਾਰ ਤੂੰ 65 ਹਜਾਰ ਗਿਣੀ ਜਾਂਦੇ ਹੋ । Next time pocket calculator le ke ਆਨਾ ਜੀ ।।
@dimplesuri9509
@dimplesuri9509 9 ай бұрын
Lao ji gujjar daku film part 3 vi aa gya!! Wah baba part te part kdi jana tu!! Ek gal hor samaan chukan di teri adat purani hai!! Jado da socail media chalya hai Ek ta NGO boht ho gayia ne te ek mandbidhiyan naal pyar boht pai gya hai!! Veer mere aj de time ch bina matlab ton koi kise da nahi banda aj de time ch bnda pehla apna sochda hai baad ch kise da!! Kite 21000 hajar mangya 4000/ mil gya kiye lakh mangya 50000 hajar mil gya!! Ithe 1lakh 26hajar mangya hai vekho kini dihari paindi hai baki mandbhudhui de palle kuj nahi paina ode paise tere kam aoune ne!! Short cut tenu dssa NGO matlab ek bussiness bna lya tusi loka ne
@humanityfirst65
@humanityfirst65 9 ай бұрын
Chal oo Prava..tu jeyadha seyaana na Bn....tu kr k dhass business eho jeya...Tere varge lokkan nu gallan hi aundhiyaan ne ..mainu te lagdha tere kol v koi mandhbudhi bandha haiga...jediyaan tainu mircha lagg rhiyaan ne
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
When mom gets home, but you're in rollerblades.
00:40
Daniel LaBelle
Рет қаралды 129 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 13 МЛН
The daughter of Haryana was sold to the house of Arabia for money #recue #savegirl #haryana #sister
47:05
Baba ratan dev sewa society marhana tarn taran
Рет қаралды 176 М.
2 February 2024
5:14
ਰਾਜ ਕੋਰ ਪਿੰਡ ਅੱਮਰੀਕਾ ਤੇ ਤਰਨਤਾਰਨ ਹਰੀਕੇ ਪੱਤਣ #1
Рет қаралды 15 М.
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН