Part 2 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ

  Рет қаралды 93,725

Baba ratan dev sewa society marhana  tarn taran

Baba ratan dev sewa society marhana tarn taran

Күн бұрын

Part 2 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ

Пікірлер: 301
@babaratandevsewasocietymarhana
@babaratandevsewasocietymarhana 5 ай бұрын
ਇਸ ਵੀਡੀੳ ਦਾ ਪਹਿਲਾ ਭਾਗ ਵੇਖਣ ਕਈ ਇਸ ਲਿੰਕ ਨੂੰ ਖੋਲੋ kzbin.info/www/bejne/p52olYCNarGSntEsi=bXW9yKi7UszGVxCX
@BegumSinghTyagi
@BegumSinghTyagi 3 ай бұрын
O0
@user-vi8vh9sk4s
@user-vi8vh9sk4s 5 ай бұрын
ਸਿਕੰਦਰ ਵੀਰ ਬਹੁਤ ਵਧੀਆ ਗਾਲ ਹੈ ਬਹੁਤ ਵਧੀਆ ਵੀਰ ਖਿੱਚੀ ਰੱਖੋ ਕਾਮ
@MalkeetSingh-bp9lm
@MalkeetSingh-bp9lm 5 ай бұрын
ਬਾਬਾ ਜੀ ਤੁਸੀਂ ਆਜ ਮਨ ਖੁਸ਼ ਕੀਤਾ ਸਕਾਂਦਰ ਵੀਰ ਜੀ ਤੇਰਾ ਵੀਂ ਧੰਨਬਾਦ ਆਜ ਪੈਹਲੀ ਵਾਰ ਤੁਸੀਂ ਕਾਰਵਾਈ ਕੀਤੀ ਹੈ
@Simar48930
@Simar48930 5 ай бұрын
ਸਿਕੰਦਰ ਵੀਰ ਜੀ ਤੁਸੀਂ ਘੈਂਟ ਬੰਦੇ ਓ ਪੂਰੇ।। ਬਾਬਾ ਤਰੱਕੀਆ ਬਕਸ਼ੇ।।😊
@MalkeetSingh-bp9lm
@MalkeetSingh-bp9lm 5 ай бұрын
ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਇਹੀਨਾ ਨੂੰ ਸਿਰਫ ਤੇ ਸਿਰਫ ਜੇਲ ਹੋਣੀ ਚਾਹੀ ਦੀ ਹੈ ਇਹਨਾਂ ਨੇ ਰੱਬਰੂਪੀ ਬੰਦਿਆਂ ਨੂੰ ਦੱਸ ਸਾਲ ਜੇਲ ਦੀ ਤਰਾਂ ਰੱਖੇਆ ਇਹੀਨਾ ਨੂੰ ਵੀਂ ਘਟੋਘੱਟ ਦੱਸ ਸਾਲ ਜੇਲ ਹੋਣੀ ਚਾਹੀ ਦੀਆ
@HarmanRiar-ci7qf
@HarmanRiar-ci7qf 5 ай бұрын
ਸਿਕੰਦਰ ਵੀਰ ਜੀ ਦਾ ਪਰਚਾ ਕਰਵਾਉਣ ਵਿਚ ਬਹੁਤ ਹੱਥ ਹੈ good job ਸਿਕੰਦਰ ਵੀਰ
@sapinderrakkar4588
@sapinderrakkar4588 5 ай бұрын
ਬੁਹਤ ਵਧੀਆ ਕੀਤਾ ਵੀਰੇ ਤੁਸੀ ਪੁਲਸ ਰਿਪੋਰਟ ਕਰਵਾਕੇ ਇਸ ਨਾਲ ਹੋਰ ਵੀ ਜਿਹੜੇ ਏਵੇਂ ਦੇ ਮੰਦਬੁੱਧੀ ਨੂੰ ਰੱਖ ਕੇ ਓਸ ਤੋਂ ਕੰਮ ਕਰਵੋਂਦੇ ਨੇ ਉਹਨੂੰ ਦੇ ਦਿਲ ਚ ਡਰ ਪਉਗਾ ਬੁਹਤ ਵਧੀਆ ਕੰਮ ਕਰ ਰਹੇ ਓ ਵੀਰੇ ਤੁਸੀ ਵੀ ਬੁਹਤ ਧੰਨਵਾਦ ਤੁਹਾਡਾ ਜੀ ਤੁਸੀ ਏਵੇਂ ਦੇ ਗਰੀਬ ਮੰਦਬੁੱਧੀ ਲੋਕਾਂ ਦੇ ਹੱਕ ਲਈ ਲੜ ਰਹੇ ਓ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਵੀਰ ਜੀ
@JasbirSingh-rw4ds
@JasbirSingh-rw4ds 5 ай бұрын
ਸਿਕੰਦਰ ਦਾ ਸੁਭਾਅ ਗਰਮ ਨਹੀਂ ਹੈ ਸਿਕੰਦਰ ਅਮੋਸ਼ਨਲ ਹੋ ਜਾਂਦਾ ਹੈ ਮਨੁੱਖਤਾ ਦਾ ਘਾਣ ਦੇਖ ਕੇ ਇਨਾਂ ਜ਼ੁਲਮ ਕਰਦੇ ਹਨ ਇਹ ਲੋਕ ਮੰਦ ਬੁੱਧੀਆਂ ਤੇ ਸੋਸਾਇਟੀ ਵਧੀਆ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਕਾਰਵਾਈ ਕੀਤੀ
@shaddafullpunjabimoviedilj5370
@shaddafullpunjabimoviedilj5370 28 күн бұрын
Sahi
@honeymultanivlogs994
@honeymultanivlogs994 21 күн бұрын
ਇੱਕ ਗੱਲ ਕਹਾਂ ਵੀਰੇ। ਸਿਕੰਦਰ ਵਰਗਾ ਬੰਦਾ ਹੋਣਾ ਚਾਹੀਦਾ ਹੈ। ਸੰਸਥਾ ਦਾ ਮੁਖੀ ਜੋ ਪੂਰੀ ਦਲੇਰੀ ਨਾਲ ਗੱਲ ਕਰੇ। ਗੁਜਰਾਂ ਨਾਲ ਵੀ ਤੇ ਪੁਲਿਸ ਨਾਲ ਵੀ। ਸਿਕੰਦਰਾ ਤੂੰ ਵਾਕੇ ਸਿਕੰਦਰ ਹੈ। ਆ ਬਾਬਾ ਕਹਿੰਦਾ ਸਿਕੰਦਰ ਇਮੋਸ਼ਨਲ ਹੋ ਜਾਂਦਾ ਹੈ ਜਲਦੀ ਤੇ ਇਸ ਗੱਲਾਂ ਨੂੰ ਟਰਿਮ ਕਰ ਦੋ। ਬਈ ਕਿਉਂ ਟਰਿਮ ਕਰ ਦੋ। ਬਾਬਾ ਤੂੰ ਆਪ ਤੇ ਡਰਦਾ ਬੋਲਦਾ ਨਹੀਂ। ਜਿਹੜਾ ਦਲੇਰੀ ਨਾਲ ਗੱਲ ਕਰ ਰਿਹਾ ਹੈ ਉਹਨੂੰ ਤਾਂ ਗੱਲ ਕਰਨ ਦੇ। ਤੈਨੂੰ ਇੱਕੋ ਹੀ ਗੱਲਬਾਤ ਆਉਂਦੀ ਹੈ ਚੰਗੇ ਨਹੀਂ ਲੱਗੀਦਾ ਚੰਗੇ ਨਹੀਂ ਲੱਗੀਦਾ ਹੋਰ ਵੀ ਗੱਲ ਕਰ ਲਿਆ ਕਰ। ਬਾਬਾ ਤੂੰ ਕਦੀ ਦਲੇਰੀ ਨਾਲ ਗੱਲ ਕੀਤੀ ਹੈ। ਜਿੰਨੀਆਂ ਵੀ ਤੇਰੀਆ ਵੀਡੀਓ ਦੇਖੀਆ। ਹਮੇਸ਼ਾ ਤੂੰ ਡਰਦੇ ਨੇ ਗੱਲ ਕੀਤੀ ਹੈ। ਜਦੋਂ ਵੀ ਸਿਕੰਦਰ ਵੀਡੀਓ ਵਿੱਚ ਆਉਂਦਾ। ਪੂਰੀ ਦਲੇਰੀ ਨਾਲ ਗੱਲ ਕਰਦਾ। ਤੇ ਤੂੰ ਉਹਨੂੰ ਰੋਕ ਦੇਣਾ ਵਿੱਚ। ਸਾਰੇ ਵੀਰ ਕਮੈਂਟ ਪੜ ਕੇ ਸੱਚ ਦੱਸਿਓ। ਦਿਲ ਤੇ ਹੱਥ ਰੱਖ ਕੇ ਮੈਂ ਕੋਈ ਗਲਤ ਗੱਲ ਕਹੀ। ਸੰਗਤ ਜੀ ਸੰਸਥਾ ਦਾ ਮੁਖੀ ਹੋਣਾ ਹੀ ਦਲੇਰ ਚਾਹੀਦਾ ਹੈ। ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਜੋ ਮੇਨ ਮੁਖੀ ਹੈ। ਉਹ ਕਿੰਨੇ ਦਲੇਰ ਹ ਪੂਰੀ ਹਿੱਕ ਠੋਕ ਕੇ ਗੱਲ ਕਰਦੇ ਆ। ਜਿੱਦਾਂ ਸਿਕੰਦਰ ਵੀਰ ਕਰਦਾ। ਨਾ ਕਿ ਆਹ ਬਾਬੇ ਵਾਂਗੂੰ ਡਰਦਾ ਡਰਦਾ ਗੱਲ ਕਰਦਾ। ਬਸ ਇੱਕੋ ਹੀ ਗੱਲ ਚੰਗੇ ਨਹੀਂ ਲੱਗੀਦਾ ਗੁਰੂਆ। ਚੰਗੇ ਨਹੀਂ ਲੱਗੀਦਾ ਗੁਰੂਆ। ਆਹ ਕਿਹੜੀ ਗੱਲ ਹੋਈ। ਹਿੱਕ ਠੋਕ ਗੱਲ ਕਰੋ ਜਿਹੜੀ ਕਰਨੀ। ਜਿਸ ਕਦਰ ਸਿਕੰਦਰ ਵੀਰਾ ਕਰ ਰਿਹਾ ਹੈ। ਤਾਂ ਉਸ ਨੂੰ ਕਰਨ ਦੋ ਜੇ ਤੁਸੀਂ ਨਹੀਂ ਕਰ ਸਕਦੇ। ਉਤੋਂ ਤੁਸੀਂ ਕਹਿੰਦੇ ਹੋ ਕਿ ਆਹ ਗੱਲ ਨੂੰ ਟਰਿਮ ਕਰਦੋ। ਜੋ ਸਿਕੰਦਰ ਵੀਰਾ ਜਜ਼ਬਾਤੀ ਹੋ ਕੇ ਕਹਿ ਰਿਹਾ ਸੀ। ਤੁਸੀਂ ਕਿਹਾ ਸੀ ਨਾ ਵੀਡੀਓ ਵਿਚ ਇਸ ਗੱਲ ਨੂੰ ਟਰਿਮ ਕਰਦਾਂਗੇ। ਸਿਕੰਦਰ ਵੀਰੇ ਨੂੰ ਪਤਾ ਹੈ। ਚੋਰ ਉਹ ਵੇ ਅਸੀਂ ਨਹੀਂ। ਇਸ ਕਰਕੇ ਹੀ ਹਿੱਕ ਠੋਕ ਕੇ ਗੱਲ ਕਰਦਾ ਸਿਕੰਦਰ ਵੀਰ। ਸਾਰੀ ਸੰਗਤ ਜੀ ਤੁਸੀਂ ਸਾਰੇ ਜਣੇ ਰਿਪਲਾਈ ਜਰੂਰ ਕਰਿਓ। ਕਿ ਮੈਂ ਜਜ਼ਬਾਤ ਵਿੱਚ ਆ ਕੇ ਗਲਤ ਕਿਹਾ। ਜਾਂ ਸਹੀ ਕਿਹਾ। ਜੇ ਤੁਹਾਨੂੰ ਗਲਤ ਲੱਗਿਆ। ਤਾਂ ਜਰੂਰ ਰਿਪਲਾਈ ਫਿਰ ਵੀ ਕਰਿਓ। ਜੇ ਤੁਹਾਨੂੰ ਸਹੀ ਲੱਗਿਆ। ਤੇ ਤਾਂ ਵੀ ਰਿਪਲਾਈ ਕਰਿਓ। ਕਿਉਂਕਿ ਸੰਗਤ ਜੀ।ਮੈਂ ਵੀ ਇੱਕ ਜਜ਼ਬਾਤੀ ਬੰਦਾ ਹਾਂ। ਮੇਰਾ ਵੀ ਖੂਨ ਖੋਲ ਉੱਠਦਾ ਵੇ ਸਿਕੰਦਰ ਵੀਰ ਵਾਂਗੂੰ। ਸੰਗਤ ਜੀ ਜੇ ਕੁਝ ਗਲਤ ਬੋਲਿਆ ਗਿਆ ਹੋਵੇ। ਤਾਂ ਮੈਨੂੰ ਸਾਰੀ ਸੰਗਤ ਮਾਫ ਕਰਿਓ। ⚔️🪯 ਵਾਹਿਗੁਰੂ ਜੀ ਕਾ ਖਾਲਸਾ🪯⚔️ ⚔️🪯 ਵਾਹਿਗੁਰੂ ਜੀ ਕੀ ਫਤਿਹ 🪯⚔️🪯⚔️🪯⚔️🪯⚔️🪯⚔️🪯⚔️
@jashanpreet-db2by
@jashanpreet-db2by 5 ай бұрын
Sikander bai kaint zindabad
@user-iv8zs1os5h
@user-iv8zs1os5h 5 ай бұрын
ਪਰਮਾਤਮਾ ਚੜਦੀ ਕਲਾ ਚ ਰੱਖਿਆ ਤੁਹਾਡੇ ਟੀਮ ਨੂੰ
@Simar48930
@Simar48930 5 ай бұрын
ਰੱਬ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।।❤😊
@user-np3bm9yc3w
@user-np3bm9yc3w 5 ай бұрын
ਖਿੱਚ ਕੇ ਰੱਖ ਸਿਕੰਦਰ ਸਿਆਂ ਗੱਲ ਤੂੰ ਹੀ ਕਰਦਾ ਆ ਠੋਕ ਕੇ
@kisankaur4459
@kisankaur4459 5 ай бұрын
Punjab Needs People Like, VEER SIKNDER SINGH JI!!!
@tarsemmannp5499
@tarsemmannp5499 5 ай бұрын
ਸਕੰਦਰ ਞੀਰ ਜੀ ਦਾ ਸੁਭਾਅ ਬਹੁਤ ਗਰਮ ਆ ਇਹ ਗੂਜਰ ਇੰਨੀ ਬਿਨਾ ਲੌਟ ਞੀ ਨਈ ਆਉਦੇ ❤❤❤❤❤❤❤❤❤❤
@jassgrewal386
@jassgrewal386 5 ай бұрын
schii gl a
@singga5679
@singga5679 5 ай бұрын
🙏🏻🙏🏻🙏🏻
@manpreetthind986
@manpreetthind986 4 ай бұрын
Sahi gall aa ji
@amandeepkaurdhillon4971
@amandeepkaurdhillon4971 Ай бұрын
ਸਿਕੰਦਰ ਬਾਈ ਵਧੀਆ ਇਨਸਾਨ ਏ
@GaganSharma-n5t
@GaganSharma-n5t 22 күн бұрын
Sarah ramji sarah jutna bharya kapoor na for kijiye dudha vidya kames
@user-xp1bw5kx7t
@user-xp1bw5kx7t 5 ай бұрын
Sikander vr slute aa tnu..dil jeet liya tu
@rattandhaliwal
@rattandhaliwal 5 ай бұрын
ਬਾਕੀ ਇਹਨਾਂ ਮਦਦ ਕਰਨ ਵਾਲੇ ਵੀਰਾਂ ਦੀ ਰੱਬ ਲੰਮੀ ਉਮਰ ਕਰੇ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਨਿਮਰਤਾ ਸਹਿਤ ਅਮਰੀਕਾ ਤੋਂ।
@user-xp1bw5kx7t
@user-xp1bw5kx7t 5 ай бұрын
Sikander kaint bnda....good sikander bro
@malkitsingh2145
@malkitsingh2145 5 ай бұрын
Very good my bro sikander singh g 🙏🏻🙏🏻🙏🏻🙏🏻
@user-hb8jv4px1v
@user-hb8jv4px1v 5 ай бұрын
Pal kharod ji bhot bhadia ji jankari diti ji
@sapinderrakkar4588
@sapinderrakkar4588 5 ай бұрын
ਵੀਰੇ ਤੁਸੀ ਬੁਹਤ ਵਧੀਆ ਕੰਮ ਕਰ ਰਹੇ o ਇਹਨਾਂ ਨੂੰ ਛਡਵਾ ਕੇ ਜਲਾਦਾ ਕੋਲੋ ਮੰਦਬੁੱਧੀ ਇੰਨਸਾਨ ਜਿਹੜਾ ਪਹਿਲਾਂ ਹੀ ਕੁਦਰਤ ਨੇ ਮਾਰਿਆ ਹੋਇਆ ਉਹਨਾਂ ਨਾਲ ਇਹ ਜਿਹੜੇ ਜੱਲਾਦ ਲੋਕ ਏਵੇਂ ਧੱਕਾ ਕਰਦੇ ਨੇ ਬੰਦੀ ਬਣਾ ਕੇ ਰੱਖ ਦੇ ਨੇ ਓਹਨਾ ਨੂੰ ਆਪਣੇ ਲਾਲਚ ਦੀ ਖਾਤਿਰ ਜਾਨਵਰ ਦੀ ਤਰ੍ਹਾਂ ਕੰਮ ਕਰਵਾਉਂਦੇ ਨੇ ਉਹਨਾਂ ਵੇਚਾਰਿਆ ਤੋਂ ਧੰਨਵਾਦ ਤੁਹਾਡਾ ਵੀਰ ਜੀ
@user-vh4gs2ts1h
@user-vh4gs2ts1h 2 ай бұрын
Sikandar Bai nu dilo salute
@user-np3bm9yc3w
@user-np3bm9yc3w 5 ай бұрын
Good Sikandar good job
@harmeshpal9717
@harmeshpal9717 5 ай бұрын
ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਤੇ ਬਣਦੀ ਧਾਰਾ ਲਗਾ ਕੇ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਲੋਕ ਇਹ ਗੁਨਾਹ ਕਰਨ ਤੋਂ ਡਰਨ
@JagdishKumar-og3gq
@JagdishKumar-og3gq 3 ай бұрын
सिकंदर पाजी बहुत बहुत बढ़िया काम आपका मेरे दिल से सलूट पंजाब का शेर दिल सरदार जी
@GaganDeep-dv4bb
@GaganDeep-dv4bb 5 ай бұрын
ਸਜਾ ਦਿੱਤੀ ਜਾਵੇ ਕੋਈ ਮਾਫੀ ਨੀ ਨਹੀ ਤਾ ਕੱਲ ਨੂੰ ਕਿਸੇ ਨੂੰ ਹੋਰ ਫੜ ਕੇ ਗੁਲਾਮ ਬਣਾ ਲੈਣਗੇ ਪਰਚਾ ਦਰਜ ਕੀਤਾ ਜਾਵੇ ਏਨਾ ਤੇ
@narindernanua9870
@narindernanua9870 2 ай бұрын
ਬੇਟਾ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਵਾਹਿਗੁਰੂ ਜੀ ਤੈਹਨੂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@gurpreetsingh-gf7md
@gurpreetsingh-gf7md 5 ай бұрын
ਬਹੁਤ ਵੱਡੀ ਸੇਵਾ ਬਾਬਾ ਜੀ, ਸੰਸਥਾ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ,🙏🙏🙏🙏🙏🙏🙏
@user-rt7xz7hy6l
@user-rt7xz7hy6l 5 ай бұрын
ਸਿਕੰਦਰ ਵੀਰ ਬਹੁਤ ਹੀ ਵਧੀਆ ਤੇ ਸਚਾ ਇਨਸਾਨ ਆ ਜੀ ਜੀ ਓ ਸ਼ੇਰਾ
@samar_editz773
@samar_editz773 5 ай бұрын
ਬਾਬਾ ਜੀ ਤੇ ਘੈਟ ਬਾਈ ਸਿਕੰਦਰ ਵੀਰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵੀਰੋ ਦਿਲੋ ਦੁਆਵਾ ਵੀਰ ਜੀ ਵਧੀਆ ਕੀਤਾ ਤੁਸੀਂ ਅੱਜ ਵੀਰ ਤਾ ਹੀ ਨੱਥ ਪਾਉ ਵੀਰੇ ਜਾਲਮਾ ਤੇ
@kisankaur4459
@kisankaur4459 5 ай бұрын
Well Done SIKNDERJI!!! 👍🙏
@thomasaulakh8727
@thomasaulakh8727 Ай бұрын
ਜਗਜੀਤ ਵੀਰ ਜੀ ਸਿਕੰਦਰ ਵੀਰ ਨੂੰ ਬੋਲਣ ਦਿਆ ਕਰੋ ਇਹ ਜਾਲਮ ਲੋਕ ਫੇਰ ਹੀ ਸੂਤ ਆਉਂਦੇ ਨੇ ਪੁਲੀਸ ਕਾਰਵਾਈ ਕਰਾਇਆ ਕਰੋ ਹਰ ਇੱਕ ਤੇ ਕੋਈ ਲਿਹਾਜ਼ ਨਹੀਂ ਇਨਾਂ ਬੇਰਹਿਮਾ ਤੇ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
@BathRajoana
@BathRajoana 13 күн бұрын
ਬਾਬਾ ਜੀ ਤੁਹਾਨੂੰ ਰੱਬ ਨੇ ਸੇਵਾ ਕਰਨ ਲਈ ਭੇਜਿਆ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ
@SukhwinderSingh-qn4rj
@SukhwinderSingh-qn4rj 5 ай бұрын
Waheguru ji ka khalsa waheguru ji ke fateh Baba ji very good job
@HAPPYHappy-eg3xv
@HAPPYHappy-eg3xv 5 ай бұрын
Good veer ji , Uttar Pradesh
@barinderkaurhundal9856
@barinderkaurhundal9856 5 ай бұрын
ਸਿਕੰਦਰ ਵੀਰ ਨੇ ਵਧੀਆ ਕਿਹਾ ਜ਼ਨਾਨੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਸਿਕੰਦਰ ਵੀਰ ਨਾ ਹੋਵੇ ਤਾਂ ਤੁਹਾਡੇ ਕੋਲੋਂ ਨੀ ਕੁੱਝ ਵੀ ਹੋਣਾ ਸਿਕੰਦਰ ਵੀਰ ਕਰਕੇ ਦੁਜਾ ਬੰਦੇ ਦਾ ਪਤਾ ਲੱਗਾ ਤੂਹਾਨੂੰ ਨੀ ਪਤਾ ਲੱਗਣਾ ਸੀ ਜ਼ਨਾਨੀਆਂ ਨਾਲ ਘੱਟ ਗੱਲ ਕਰਿਆ ਕਰੋ ਇਝ ਜ਼ਨਾਨੀਆਂ ਨੂੰ ਮੋਹਰੇ ਕਰਦੇਆ
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g mhar karna 🙏
@mazhariqbalislamicvideos4828
@mazhariqbalislamicvideos4828 5 ай бұрын
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han ❤❤❤❤❤
@rovikunerrovi1788
@rovikunerrovi1788 5 ай бұрын
ਬਾਬਾ ਜੀ ਸਿਕੰਦਰ ਬਿਲਕੁਲ ਸਹੀ ਆ ਤੁਸੀ ਥੋੜਾ ਜਾ ਸਹੀ ਰਹੋ ਤੁਸੀ ਸਿਕੰਦਰ ਨੂੰ ਹੀ ਚੁੱਪ ਕਰਾਂ ਦੇ ਹੋ ਬੋਹਤ ਗਲਤ ਗੱਲ ਐ ਜੀ ਥੋੜਾ ਗਰਮ ਹੋਜੋ ਬਾਬਾ ਜੀ ਸਿਕੰਦਰ ਮੇਹਨਤ ਬੋਹਤੇ ਕਰਦਾ
@harmeetbuttar3679
@harmeetbuttar3679 5 ай бұрын
ਸਿੰਕਦਰ ਵੀਰ ਟੀਮ ਦਾ ਬਹੁਤ ਮਜਬੂਤ ਥੰਮ ਆ
@amanjeetsingh9368
@amanjeetsingh9368 5 ай бұрын
Sikander 22pura kaint banda 👌👌👌
@RakeshKumar-dy1fs
@RakeshKumar-dy1fs 5 ай бұрын
sikanadr bhaji love you 😊👍
@preetpalsingh1557
@preetpalsingh1557 5 ай бұрын
ਸਿੰਕਦਰ ਵੀਰ ਠੋਕਕੇ ਗੱਲ ਕਰਦਾ
@priyankanayyer4659
@priyankanayyer4659 5 ай бұрын
Sikander bhaji salute aa tuhade te ❤❤❤❤❤❤❤
@balwinderSingh-lh3yd
@balwinderSingh-lh3yd 5 ай бұрын
ਕੋਈ ਨਾ ਵੀਰ ਜਿਹੜਾ ਇਨਸਾਨ ਦਿਲ ਤੋਂ ਇਨਸਾਨੀਅਤ ਨਾਲ ਜੁੜਾ ਹੁੰਦਾ ਉਸ ਦਾ ਜਜਵਾਤੀ ਹੋਣਾ ਵੀ ਜਰੂਰੀ ਹੈ ਵਾਹਿਗੁਰੂ ਤੁਹਾਡੇ ਤੇ ਤੁਹਾਡੀ ਟੀਮ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ
@nihalguraya925
@nihalguraya925 5 ай бұрын
Baba jaldi dig janda sikender good men
@SatnamSingh-bp7tp
@SatnamSingh-bp7tp 5 ай бұрын
Waheguru tahanu chardika vich rakhe veer ♥️
@rohitaggarwal9065
@rohitaggarwal9065 3 ай бұрын
Sikandar bai tere naal ae veere dillo tere naal aan, mai tera bohat vadda fan va mere veer wmk🙏
@tarsemsinghtarsam1731
@tarsemsinghtarsam1731 5 ай бұрын
ਵਾਹਿਗੁਰੂ ਮੇਹਰ ਕਰੇ ਵੀਰਾ ਤੇ ਜੋ ਵਿਛੜੀਆ ਰੂਹਾ ਨੂੰ ਮਲਾਆ ਰਹੇ ਨੇ ਧੰਨਵਾਦ
@SahilKhan-gt3zt
@SahilKhan-gt3zt 5 ай бұрын
Good work
@prem.ksingh4103
@prem.ksingh4103 Ай бұрын
Job well done Punjabi police 🙏
@ranjeetsinghsandhu8635
@ranjeetsinghsandhu8635 5 ай бұрын
ਸਿਕੰਦਰ ਬਾਈ ਜ਼ਿੰਦਾਬਾਦ ❤❤❤❤
@balkarsingh-nn5le
@balkarsingh-nn5le 5 ай бұрын
ਬਹੁਤ ਵਧੀਆ ਕੀਤਾ ਗਿਆ ਕਾਰਵਾਈ ਹੋਣੀ ਵੀ ਜ਼ਰੂਰੀ ਸੀ ਬਾਕੀ ਸਿਕੰਦਰ ਵੀਰ ਟੈਨਸ਼ਨ ਨਾ ਲਿਆ ਕਰੋ ਆਈਨੀ ਲੋਕਾਂ ਦੀ ਬੋਲੀ ਜਾਣ ਦਿਓ ਗੁਰੂ ਰਾਮਦਾਸ ਜੀ ਆਪ ਜਾਣੀ ਜਾਣ ਹੈ ਜੀ ❤❤❤❤❤❤
@rajeshbirjesh9733
@rajeshbirjesh9733 5 ай бұрын
ਬਾਈ ਜੀ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ
@user-dt5vi1wf7j
@user-dt5vi1wf7j 5 ай бұрын
ਸਿਕੰਦਰ ਸਿੰਘ ਵੀਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਇਹਨਾਂ ਗਰਮ ਹੋਏ ਬਿਨਾ ਤਾ ਇਹ ਗੁਜ਼ਰ ਲੋਕ ਠੀਕ ਵੀ ਨਹੀਂ ਆਉਦੇ ਹਨ ਬਹੁਤ ਘੈਟ ਸਿਕੰਦਰ ਵੀਰ👍 ਜੀ ਬਹੁਤ ਬਹੁਤ ਧੰਨਵਾਦ ਜੀ🙏
@jagrajbhullar-ny5mu
@jagrajbhullar-ny5mu 5 ай бұрын
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਪਰਚਾ ਦਰਜ ਕਰਾ ਕੇ ਇਸ ਨੂੰ ਪੁਲੀਸ ਇਮਾਨਦਾਰੀ ਨਾਲ ਕੰਮ ਕਰੇ ਵੀਰ ਜੀ ਤੁਸੀਂ ਬਹੁਤ ਸਹੀ ਕੰਮ ਕਰ ਰਹੇ ਹੋ ਜੀ
@codsharryyt
@codsharryyt 5 ай бұрын
Baba g khich k rakho kamm ... Eho jhe loka chh insaniyat jra v nhi a.... Hun ehhh tarle kad rhe aa eehh pehla e dss dinde k sade kol 2bande a .... Eho jheaa te hard *ACTION* hona chahida..... Baba g mai tuhadiyan sariyan videos vekhda...... *WAHEGURU TUHADE SIR TE MEHAR BHARYA HATH RAKHE* ....... ❤❤❤ muchhh love from *AJNALA* city (AMRITSAR) .... ❤
@user-xp1bw5kx7t
@user-xp1bw5kx7t 5 ай бұрын
Hira bnda sikander
@SandeepkaurSandeep-pg3uk
@SandeepkaurSandeep-pg3uk 5 ай бұрын
Vir g...tusi 10-15 members nl le k jaea kro ji....ta Jo apni v safety ho jave..jis tarah ho bande bhaja dinde ne...pehla hi fadd lae jn ..🙏🙏 thanks bro
@buttakhattran499
@buttakhattran499 5 ай бұрын
Sakinder singh veer garet ho ji wahagru mahar karn ji tuhda ta ji🙏🙏
@ManyGill-jy9zi
@ManyGill-jy9zi 5 ай бұрын
Very good sikander veer
@user-yu5zv7zp8i
@user-yu5zv7zp8i 3 ай бұрын
ਸਿਕੰਦਰ bhai good job baba ji nu lod aa tuhade ਵਰਗੇ ਸੇਵਾਦਾਰਾ ਦੀ
@prem.ksingh4103
@prem.ksingh4103 Ай бұрын
Good job sikandar paa ji 🙏👍. Keep up 🙏
@BhupindersinghPannu-ei4vs
@BhupindersinghPannu-ei4vs 5 ай бұрын
Good ver ji🙏🏻
@user-xt1sx9pm5s
@user-xt1sx9pm5s 17 күн бұрын
ਬਾਬਾ ਜੀ ਬਹੁਤ ਵਧੀਆ ਕਰਦਿਉ
@deepsimar451
@deepsimar451 5 ай бұрын
Sikander veere rabb chardiya kala bakshe☺
@ManishKumar-x1d2r
@ManishKumar-x1d2r 22 күн бұрын
Bhai ji Baba Pal ji awaaj sunke wakya h sakoon milya g Dil khush ho gya
@EkamdeepSingh-ci2pq
@EkamdeepSingh-ci2pq 5 ай бұрын
ਬਹੁਤ ਵਧੀਆ ਬਾਬਾ ਜੀ ਸਕੰਦਰ ਵੀਰ ਵੀ ਸਿਰਾ ਕਰ ਦਿੰਦਾ ਦਲੇਰ ਤੇ ਇਮਾਨਦਾਰ ਲੋਕ ਬਹੁਤ ਘੱਟ ਮਿਲਦੇ 🎉
@MAAN_13
@MAAN_13 5 ай бұрын
Sikandr 👌🏻🖤🖤
@user-wv6xq3mu5w
@user-wv6xq3mu5w Ай бұрын
ਮੁਆਫ਼ੀ ਚਹੁੰਨਾ ਬਾਬਾ ਜੀ , ਸਿਕੰਦਰ ਸਿੰਘ ਨੂੰ ਥੋਹੜਾ ਠੰਡਾ ਰਹਿਣ ਦੀ ਲੋੜ ਆ ਨਹੀਂ ਤਾਂ ਕਿਸੇ ਦਿਨ ਸਿਰ ਪੜਵਾਉ 🙏🙏
@preetikumar3514
@preetikumar3514 3 ай бұрын
Baba ji or sikander ver dilon respect
@goldydeol270
@goldydeol270 5 ай бұрын
Bai sikander no salute hai yr puri sira galbat a sikander veer Khich k rakh rabb traki baksha
@user-xf7jx5wv8n
@user-xf7jx5wv8n 5 ай бұрын
ਦਿਲ ਤੋਂ ਸਲੂਕ ਪੂਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਰਖਣ ਏ ਅਰਦਾਸ ਕਰਦੇ ਹਾਂ 🙏🙏🙏
@janakraj2818
@janakraj2818 5 ай бұрын
sakander ਵੀਰ ਜੀ ਤੇਰਾ ਰੋਲ ਬਹੁਤ ਵਧੀਆ Thankas
@gurpreetsuman503
@gurpreetsuman503 Ай бұрын
Waheguru jiii sikander veere bhut vdiya ne ❤🙏
@bogabassissss8603
@bogabassissss8603 3 ай бұрын
ਸਕੰਦਰ ਵੀਰ। ਜੀ । ਇਨ੍ਹਾਂ। ਜੁੱਤੀ। ਚੱਲੇ। ਫੇਰ। ਤਾਹੀਂ। ਠੀਕ। ਹੋਣਾ
@buntybhagat5976
@buntybhagat5976 4 ай бұрын
Baba ji sat Shri kal🙏 me Jammu se hu me apki aur pal khroud bhai pind lachkani Wale baba ji ki sari video dekhta hu waheguru toanu sare mera bhaiya nu chaddikla ch rkha. Jb kbi bi me Punjab aya to me apko aur palkroud bhai ko jaroor Milne aunga 🙏🙏
@bablasekhon1044
@bablasekhon1044 5 ай бұрын
ਸਕੰਦਰ ਵੀਰ ਘੈਟ ਵੀਰ ਹੇ
@vishalvishal-nu7cl
@vishalvishal-nu7cl Ай бұрын
Sikander sir Good Job
@BaldevSinghBal-dg9fh
@BaldevSinghBal-dg9fh 5 ай бұрын
Baba ji nal sikhandr veer di dalari te himat sarirkh furati actieveeti nu dilo❤salam salut waheguru ese tra himat bakhse❤❤🎉🎉🎉🎉🎉
@possiblegamming
@possiblegamming 24 күн бұрын
Sikandar veera vari good
@JAGDEEPSINGH-zg2nq
@JAGDEEPSINGH-zg2nq 5 ай бұрын
Good job sakindar paji yr proud off you
@BhupindersinghPannu-ei4vs
@BhupindersinghPannu-ei4vs 5 ай бұрын
Good ver jil🙏🏻
@AmanRachan-yj2pi
@AmanRachan-yj2pi 5 ай бұрын
Aj ta swad aa gaya bot vadiya km kita compelent kra ke ...jionde vasde rho baba g te poori ream
@JaipeeradiJi
@JaipeeradiJi 2 ай бұрын
Sikander 22 vry good waheguru ji 🙏 tuhanu Hamesha chardikala vich rakhe baba ji 🙏 tuc bolday nhi ho sikander vr thik bol reha
@buntybhagat5976
@buntybhagat5976 4 ай бұрын
Apki poori team ko meri taraf se sat Shri kal🙏🙏
@BalrajSingh-sr6fv
@BalrajSingh-sr6fv 5 ай бұрын
ਵਾਹਿਗੁਰੂ ਜੀ 🙏🙏🙏🙏👍👍👍
@user-wf8ck4fc2m
@user-wf8ck4fc2m 5 ай бұрын
🥀🪯Sri Waheguru Ji 🪯🥀 Sikandar & Baba Ji doing absolutely fantastic work salute to PP officer.🇨🇦
@user-id1qi3dz4s
@user-id1qi3dz4s 5 ай бұрын
ਪੰਜਾਬ ਪੁਲਿਸ 🙏🏻🇺🇸
@Yaar13foji.
@Yaar13foji. 5 ай бұрын
Salute veeraa nyu
@jashanentertainment8666
@jashanentertainment8666 5 ай бұрын
Sikander veer da subah ehna loka karka garam hunda pr oda veer bhut vdia aa ta subah ve vdia he aa halat bnde nu majboor kar denda aa bs sikander veer bhut vdia kaam kar raha ho tuc love u Veera ❤
@gurjantrai9270
@gurjantrai9270 4 ай бұрын
Sakander veer god bless you
@ManishKumar-x1d2r
@ManishKumar-x1d2r 22 күн бұрын
Sikander Bhai ji ❤ da v sikander aa baba ji
@user-kh8er1dl8q
@user-kh8er1dl8q 5 ай бұрын
Sikander veer jinda wad
@vishalvishal-nu7cl
@vishalvishal-nu7cl Ай бұрын
Babà ji Good job ji
@sangha4236
@sangha4236 5 ай бұрын
ਕਾਰਵਾਈ ਹੀ ਅਸਲੀ ਇਨਸ਼ਾਫ ਆ🙏🙏🙏🙏🙏🙏🙏
@ramankamboj3142
@ramankamboj3142 Ай бұрын
Sakander veer criteria is vare good
@ManpeetManpeet-qt6rj
@ManpeetManpeet-qt6rj 5 ай бұрын
Waheguru ji es veer da parivar esnu jaldi mila devo
@vickysharma6353
@vickysharma6353 5 ай бұрын
Pal bhaiya bi bahut acha kam kr rahe or ap log bi
@user-gw3rp7mc6v
@user-gw3rp7mc6v 4 ай бұрын
Sikander 22bhout vadiya banda aa 22
@gurtejsingh9710
@gurtejsingh9710 5 ай бұрын
धन।गुरु।रामदासजी
@AvtarSingh-mc8en
@AvtarSingh-mc8en 5 ай бұрын
Bhut vadhia ji tuhada kirdar police staff jalam loka te karvai karn
@GurjetsinghGurjet
@GurjetsinghGurjet Ай бұрын
Dhan Dhan guru ramdaas ji
Фейковый воришка 😂
00:51
КАРЕНА МАКАРЕНА
Рет қаралды 6 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 43 МЛН
What will he say ? 😱 #smarthome #cleaning #homecleaning #gadgets
01:00
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 48 МЛН
Фейковый воришка 😂
00:51
КАРЕНА МАКАРЕНА
Рет қаралды 6 МЛН