No video

Partap Bajwa ਦੀ ਭੱਵਿਖਬਾਣੀ, ਕਿਹੜੀ ਸੀਟ ਤੇ Congress ਦਾ ਕਿਸ ਨਾਲ ਮੁਕਾਬਲਾ ? | Newsroom Kathera

  Рет қаралды 136,213

News18 Punjab/Haryana/Himachal

News18 Punjab/Haryana/Himachal

3 ай бұрын

Partap Bajwa ਦੀ ਭੱਵਿਖਬਾਣੀ, ਕਿਹੜੀ ਸੀਟ ਤੇ Congress ਦਾ ਕਿਸ ਨਾਲ ਮੁਕਾਬਲਾ ? | Newsroom Kathera | Elections 2024
newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Partap Singh Bajwa | Partap Singh Bajwa news | Partap Singh Bajwa interview | newsroom katehra | Partap Singh Bajwa on news18 | Partap Singh Bajwa news18 interview | congress | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 113
@kanwaljitsingh5734
@kanwaljitsingh5734 3 ай бұрын
ਗੁਰਦਾਸਪੁਰ ਵਿੱਚ ਮੁਕਾਬਲਾ ਆਪ ਤੇ ਕਾਂਗਰਸ ਵਿੱਚ ਹੈ।।
@jaggaghaint6539
@jaggaghaint6539 3 ай бұрын
ਬਾਜਵਾ ਇੱਕ ਨੰਬਰ ਦਾ ਖੱਚ ਸਿਰਫ ਹਲਕਾ ਲੇਵਲ ਦਾ ਲੀਡਰ ਐ ਇਹ ਕਦੇ ਮੰਤਰੀ ਨੀ ਬਣ ਸਕਦਾ ਸੁਪਨੇ ਸੀਐੱਮ ਦੇ ਲੈਂਦਾ ਐ
@fitnesshub366
@fitnesshub366 3 ай бұрын
Absolutely right.. ek number da hankari banda
@vanindersinghhundal9495
@vanindersinghhundal9495 3 ай бұрын
Bhraa do vaar mantri reha...Captain te Beant Singh sarkaar..
@Hardeepsingh-es1bk
@Hardeepsingh-es1bk 3 ай бұрын
Sahi kiha
@jaggaghaint6539
@jaggaghaint6539 3 ай бұрын
@@vanindersinghhundal9495 pata menu veere par me agge ton kiha k kade vi mantri nahi ban sakda
@user-gx5se9yv4e
@user-gx5se9yv4e 3 ай бұрын
ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਣਗੇ।
@user-dl1js4sp6g
@user-dl1js4sp6g 3 ай бұрын
ਤੁਸੀ ਫਰੀਦਕੋਟ ਤੋ ਏ ਵੀਰੇ
@amarbirsingh7986
@amarbirsingh7986 3 ай бұрын
ਜੇਲ ਵਿੱਚ ਇਸ ਬਾਜਵੇ ਦਾਅ ਪਿਉ ਬੈਠਾ ਉਸ ਦਾਅ ਇਹ ਨਾਮ ਨਹੀ ਲੈਣਾ ਚਾਹੁੰਦਾ।
@arshdeepkaur290
@arshdeepkaur290 2 ай бұрын
Ttttttttttgttttyyyyyyyygyyyyttttggttttttttttyyyyyyyyyyyyyyyyyyyyyyyyyyyttttyttttt
@singhkhalsa581
@singhkhalsa581 3 ай бұрын
Bhai amritpal singh❤️
@MalkeetSingh-pk6sf
@MalkeetSingh-pk6sf 3 ай бұрын
ਫ਼ਰੀਦਕੋਟ ਚ ਮੁਕਬਲਾ ਆਪ ਤੇ ਕਾਂਗਰਸ
@dhainchand1643
@dhainchand1643 3 ай бұрын
ਵੋਟਾਂ ਪੈਣੀਆਂ , ਜਿੱਤ ਹਾਰ ਹੋ ਜਾਣੀੱ। ਤੁਸੀਂ‌ ਐਵੇਂ ਮਗਜਮਾਰੀ ਕਰੀ ਜਾ ਰਹੇ ਓ। ਵਿਹਲੜ ਲਾਣਾ।
@Noor_gill94
@Noor_gill94 3 ай бұрын
ਬਿਲਕੁਲ ਸਹੀ ਬਾਈ
@pallidhot4770
@pallidhot4770 3 ай бұрын
Aap zindabad
@gurmelkaur6635
@gurmelkaur6635 3 ай бұрын
ਨਾ ਲੈਣ ਤੋ ਵੀ ਡਰ ਰਹੇ ਹਨ
@singhkalasinghnarmal2951
@singhkalasinghnarmal2951 3 ай бұрын
Aap
@MalkeetSingh-pk6sf
@MalkeetSingh-pk6sf 3 ай бұрын
ਸੌ ਹੱਥ ਰੱਸਾ ਸਿਰੇ ਤੇ ਗੰਢ ਸਾਰੇ ਪੰਜਾਬ ਵਿੱਚ ਆਪ ਨਾਲ ਮੁਕਾਬਲਾ ਹੈ ਹਰ ਇਕ ਸੀਟ ਤੇ ਵੱਖ ਵੱਖ ਪਾਰਟੀਆਂ ਦਾ ਆਪ ਨੂੰ ਸਾਰੇ ਪੰਜਾਬ ਵਿੱਚ ਇੱਕੋ ਜਿਹਾ ਸਮਰ 5:12
@JaswinderSingh-ls2zv
@JaswinderSingh-ls2zv 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਾਮ ਲੈਣ ਤੋਂ ਵੀ ਡਰ ਲੱਗਦਾ ਏਨਾ ਕਤੀੜਾ ਨੂੰ
@jattdhaliwal9379
@jattdhaliwal9379 3 ай бұрын
ਦੁਨਿਆ ਦਾ ਸਭਤੋਂ ਬੇਕਾਰ ਬੰਦਾ
@JagjeetSingh-bf2dp
@JagjeetSingh-bf2dp 3 ай бұрын
ਅਮ੍ਰਿਤ ਪਾਲ ਪਹਿਲੇ ਨੰਬਰ ਤੇ ਆਉਗਾ।
@ruplalsehgal1117
@ruplalsehgal1117 3 ай бұрын
JALANDHAR SEAT CM CHANNI JI JITANGE
@kamgill-xk7or
@kamgill-xk7or 2 ай бұрын
Bajawa ji App Party all the way
@JaswinderSingh-ql7ho
@JaswinderSingh-ql7ho 3 ай бұрын
ਪੰਜਾਬੀ ਚੈਨਲ ਦਾ ਵਡੇਰਾ ਪਤਰਕਾਰ ਤੇ ਲਿਖ ਰਿਹਾ ਅੰਗਰੇਜ਼ੀ ਚ।। ਇਹ ਤ੍ਰਾਸਦੀ ਹੈ ਪੰਜਾਬ ਦੀ।।
@santokhsinghbajwa3390
@santokhsinghbajwa3390 3 ай бұрын
ਆਪਣੇ ਪਿਓ ਦਾ ਨਾਂ ਲੈਣ ਲਗਿਆ ਸ਼ਰਮ ਆ ਰਹੀ ਹੈ ਖੱਚ ਨੂੰ
@jaswantraj1615
@jaswantraj1615 3 ай бұрын
Bajwa da supna hi reh jana pm banan da bhai Amritpal singh ji jindabad Raj karega Khalsa
@user-bo5rs8lx7y
@user-bo5rs8lx7y 3 ай бұрын
Right
@user-er5rj2mf6y
@user-er5rj2mf6y 2 ай бұрын
Congress.8.set.only
@harpreetsingh5620
@harpreetsingh5620 2 ай бұрын
Bajwa shaib zindabad
@user-gx5se9yv4e
@user-gx5se9yv4e 3 ай бұрын
ਬਠਿੰਡੇ ਮੁਕਾਬਲਾ ਜਥੇਦਾਰ ਖੁੱਡੀਆਂ ਤੇ ਬਾਦਲ ਪਰਿਵਾਰ ਵਿਚਕਾਰ ਹੈ।
@anmolkamboj322
@anmolkamboj322 3 ай бұрын
Bhai amritpal Singh zindabad
@JaspalSingh-wh5cz
@JaspalSingh-wh5cz 3 ай бұрын
Dr Raj kumar Chabewal jindawad
@KulwantSingh-cf5nw
@KulwantSingh-cf5nw 3 ай бұрын
ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ all party ਤੋ ਭਰੋਸਾ ਉੱਠ ਜਾਣਾ
@user-dr2dh2xl6v
@user-dr2dh2xl6v 3 ай бұрын
ਜੇਕਰ ਕੰਮ ਕਰਦੇ ਕਾਂਗਰਸ ਸਰਕਾਰ ਵਾਲੇ ਤਾਂ ਹੋਰ ਭਵਿੱਖਵਾਣੀਆਂ ਕਰਨ ਦੀ ਲੋੜ ਨਹੀਂ ਪੈਂਦੀ ਸੀ
@user-zs1vd3wf9k
@user-zs1vd3wf9k 3 ай бұрын
BSP zindabad
@pawitarbajwa6303
@pawitarbajwa6303 2 ай бұрын
Gurdaspur app te Congress ch mukabla
@hrpit
@hrpit 3 ай бұрын
ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਲਾਹਨਤ ਹੈ ਤੁਹਾਡੀ ਪੱਤਰਕਾਰਿਤਾ ਉੱਤੇ ਤੁਸੀਂ ਪੱਤਰਕਾਰ ਤੱਗੜ ਦੇ ਹੱਕ ਵਿਚ ਆਵਾਜ਼ ਚੁੱਕੀ ਜੋ ਪ੍ਰਦੇਫਾਸ਼ ਕਰ ਰਿਹਾ ਏ , ਬਸ ਇਹ ਫਾਲਤੂ ਤਾਂ ਕੰਮ ਬਚਿਆ ਏ ਤੁਹਾਡੇ ਕੋਲ ਲੀਡਰਾਂ ਦੇ ਤਲਵੇ ਚੱਟਣ ਦਾ .
@vinodbagifaridkot158
@vinodbagifaridkot158 3 ай бұрын
Very good Bajwa ji
@user-rh9uf8vw2d
@user-rh9uf8vw2d 2 ай бұрын
Congress only3seat
@kamgill-xk7or
@kamgill-xk7or 2 ай бұрын
Bajawa ji go Join App
@SartajJammu
@SartajJammu 3 ай бұрын
ਕਾਂਗਰਸ ਪਾਰਟੀ ਜ਼ਿੰਦਾਬਾਦ ❤❤❤❤
@MukeshKumar-ou5ey
@MukeshKumar-ou5ey 2 ай бұрын
Rahul Ghandhi next PM ❤❤❤❤❤❤
@narindersingh2387
@narindersingh2387 3 ай бұрын
ਜੇਲ ਚ ਬੈਠਾ ਨਹੀਂ ਤੁਸੀਂ ਬਿਠਾਇਆ
@bogabassissss8603
@bogabassissss8603 3 ай бұрын
ਬਾਜਵਾ।ਤੋ। ਸਾਨੂੰ ਕੋਈ।ਡਾਰ। ਨਹੀਂ।ਪਰ। ਅਸੀਂ।ਇਸ। ਨੂੰ। ਕੋਈ। ਵੋਟ। ਨਹੀਂ। ਪਾਉਂਦਾ
@DarshanSingh-xx2rg
@DarshanSingh-xx2rg 3 ай бұрын
ਪਟਿਆਲਾ ਆਮ ਆਦਮੀ ਪਾਰਟੀ ਪੱਕਾ
@ramandeepkaur-vu4uu
@ramandeepkaur-vu4uu 3 ай бұрын
Sharm aouni ਚਾਹੀਦੀ aa...ਭਾਈ ਅੰਮ੍ਰਿਤਪਾਲ ਸਿੰਘ ਆ ਉਹਨਾਂ ਦਾ...ਡਰ ਕਿਸ ਗੱਲ ਦਾ c kehn ch
@kulwindergrewalkulwindergr9958
@kulwindergrewalkulwindergr9958 3 ай бұрын
Bhatinda = Akali (b) vs AAP
@GursahibSingh-by3fp
@GursahibSingh-by3fp 3 ай бұрын
ਭਾਜੀ ਇਹ ਵੀ ਪੁਛੋ ਜਦੋਂ ਤੁਸੀਂ ਪ੍ਰਧਾਨ ਸੀ ਕਿਉਂ ਹਾਰੇ ਸੀ ਗੁਰਦਾਸਪੁਰ ਤੋਂ ਇਹਨਾਂ ਨੂੰ ਹਰਾਇਆ ਸੀ ਸੁਖਜਿੰਦਰ ਸਿੰਘ ਰੰਧਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਫਤਹ ਜੰਗ ਸਿੰਘ ਬਾਜਵਾ । ਹਮੇ ਤੋ ਅਪਨੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ .…..... ਪ੍ਰਧਾਨਗੀ ਗਈ ਸੀ ਕੈਪਟਨ ਸਾਹਬ ਕੋਲ ਇਹ ਪੰਜ ਸਾਲ ਕੈਪਟਨ ਸਾਹਿਬ ਨੂੰ ਲੈਟਰ ਹੀ ਲਿਖਦਾ ਰਿਹਾ ਐਤਕੀ ਇਨੇ ਸਾਰੇ ਮੁਰਗੇ ਜਾਲ ਚ ਫਸਾਏ ਨੇ 😅😅😅😅
@bhullar7489
@bhullar7489 3 ай бұрын
ਨਾਮ ਲੈਣ ਲੱਗੇ ਸ਼ਰਮ ਮੰਨਦਾ
@satkaransinghkahlon5741
@satkaransinghkahlon5741 3 ай бұрын
Darda a
@lifeline5690
@lifeline5690 3 ай бұрын
Sher Singh win foz
@sandeepkhera6830
@sandeepkhera6830 3 ай бұрын
Gurdaspur bjp
@gurnoorkalyan709
@gurnoorkalyan709 3 ай бұрын
Jalandhar to Kay Pee jituga
@user-bg4dr2ou8w
@user-bg4dr2ou8w 3 ай бұрын
Bajwa apni constituency vicho haar reha
@fitnesshub366
@fitnesshub366 3 ай бұрын
Bathinda tu GS khudiyan jitte paye han.. harsimrat kaur ne kisaana nal dhokha kita c
@harbhajansingh2755
@harbhajansingh2755 3 ай бұрын
Aimritpal sigh jindabad paka mp
@faridkotPb.1356
@faridkotPb.1356 3 ай бұрын
ਭਾਜਪਾ ਮੁਰਦਾਬਾਦ ਬੀਜੇਪੀ ਮੁਰਦਾਬਾਦ ਆਰਐਸਐਸ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਮੋਦੀ ਸਰਕਾਰ ਮੁਰਦਬਾਦ
@user-wq4gf2kf4j
@user-wq4gf2kf4j 3 ай бұрын
Parta😂Da virodhi cm face kon hovega evi enu pta hona va
@rajuarora3163
@rajuarora3163 3 ай бұрын
Congress jindabad ❤
@SukhwinderSingh-wq5ip
@SukhwinderSingh-wq5ip 3 ай бұрын
ਆਪ4 ਕਾਂਗਰਸ 5 ਅਕਾਲੀ 2 ਭਾਜਪਾ 2
@user-dl1js4sp6g
@user-dl1js4sp6g 3 ай бұрын
ਅੱਛਾ ਜੀ ਨੰਬਰ ਵੀ ਦੇ ਬਾਈ ਆਪਣਾ ਫੇਰ ਮੁਬਾਰਕਾ ਵੀ ਦੇਵਾਂਗੇ ਤੈਨੂੰ
@hrpit
@hrpit 3 ай бұрын
ਲਾਹਨਤੀਯੋ ਤੁਹਾਡੇ ਵਿਚ ਇੰਨੀ ਹਿੰਮਤ ਨਹੀਂ ਆਪਣੇ ਭਾਇਚਾਰੇ ਨਾਲ ਵੀ ਖੜ ਸਕੋਂ
@bogabassissss8603
@bogabassissss8603 3 ай бұрын
ਬਾਜਵਾ। ਨੂੰ ਕੋਈ। ਵੋਟ। ਨਹੀ ਪਾਉਂਦਾ। ਇਹ ਗ਼ਰੀਬ। ਨੂੰ। ਬੰਦਾ। ਨਹੀਂ। ਛਮਆਜਦ
@RanjitSingh-zx5dx
@RanjitSingh-zx5dx 3 ай бұрын
Bajba sahib jindabad jindabad Good Comment and job
@kirtibhardwaj9894
@kirtibhardwaj9894 3 ай бұрын
Bjp 4 congress 0
@Amriksingh-cn5oh
@Amriksingh-cn5oh 3 ай бұрын
Bajwa nira jhut bol riha gurdas pur to cong aap hai amritsar to aap cong sangoor to simranjit Singh maan te aap hai
@fitnesshub366
@fitnesshub366 3 ай бұрын
Bajwa ek number da hankari banda hai, ehda Cm da supna kde pura nhi hona, congress da aapsi kalesh hi es nu kha jaoga.
@user-mi8rh4wu2j
@user-mi8rh4wu2j 3 ай бұрын
BAJWA..SHAB...SUCH..BOL..DHAN..DHAN..GURU..RAM..DAS..G..KIRPA..KARAN...AAP..JAND..BAD...B.S.GSP
@AvtarSingh-gs1si
@AvtarSingh-gs1si 3 ай бұрын
ਪ੍ਰਤਾਪ ਬਾਜਵਾ ਦਸੇ ਗਰੀਬ ਮਜਦੂਰਾਂ ਨੂ ਕਚਰੇ ਕਿਊ ਅਖਿਆ। ਕਾਂਗਰਸ ਸਰਕਾਰ ਸੀ ਪਿਆਜ 90 ਰੁਪਏ ਦਾ ਇਕ ਕਿਲੋ ਵਿਕ ਜਾਦਾ ਸੀ ਪਤਾ ਕਿ ਭੁਲ ਗਏ ਬਿਜਲੀ ਬਿੱਲ ਸਭ ਨੂ ਆਊਦੇ ਸੀਕਾਂਗਰਸ ਸਰਕਾਰ ਵੇਲੇ ਜੇ ਝੁਠ ਹੋਵੇ ਪੰਜ ਸਾਲ ਦਾ ਡਾਟਾ ਬਿਜਲੀ ਘਰਾ ਵਿਚੋ ਕਢਵਾ ਲਵੋ ਜੇ ਗਲਤ ਹੋਇਆ ਤਾ ਸੌ ਜੁਤੀਆ ਮਾਰਿਓ ਮੇ ਸਿਰ ਨੀਵਾ ਕਰ ਲਵਾਗਾ ਸੌ ਪਰਸਿਟ ਸਚ ਹੈ ਲੋਕ ਪਤਾ ਨਹੀ ਕਿਵੇ ਕਾਗਰਸ ਦੇ ਮਗਰ ਲੱਗ ਜਾਦੇ ਆ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਉਹ ਵੀ ਕਾਂਗਰਸ ਸਰਕਾਰ ਵੇਲੇ ਭੁਲ ਗਏ ਜਾ ਕਾਗਰਸੀ ਹੋ
@MalkeetSingh-pk6sf
@MalkeetSingh-pk6sf 3 ай бұрын
ਜਦੋਂ ਰਿਸ਼ਤੇ ਦਾਰੀ ਚੋਂ ਫੋਨ ਆਉਂਦਾ ਹੈ ਤਾਂ ਆਪ ਨੂੰ ਵੋਟ ਪਾਉਣ ਨੂੰ ਕਹਿੰਦੇ ਹਨ
@jschahal9889
@jschahal9889 3 ай бұрын
Congress mukt Punjab. NIL seat in 2024. He is an irritating character.
@MohinderBhinda
@MohinderBhinda 2 ай бұрын
Hi
@JasvirSingh-nh5qp
@JasvirSingh-nh5qp 2 ай бұрын
Bajwa. Ji. Are you. Don’t. Know. The. Name. Who. Is. In. Jail. Candidate. From. Khadoor. Sahib. Very sorry You r. Senior. Leader. Why. So. Alergy. To. Say. Bhai. Amritpal. Singh Can. U. Clear Pl do. So Thanks
@HarpreetSingh-tf9jk
@HarpreetSingh-tf9jk 2 ай бұрын
Mae ehnu bewkoof samjhda
@harbansbadesha
@harbansbadesha 3 ай бұрын
ਬਾਜਵਾ ਵਧੀਆ ਆਦਮੀ ਹੈ
@AvtarSingh-gs1si
@AvtarSingh-gs1si 3 ай бұрын
ਤੂਸੀ ਅਮੀਰ ਹੋਵੋਗੇ ਬਾਜਵਾ ਨੂ ਵਧੀਆ ਕਹਿਣ ਵਾਲੇ। ਗਰੀਬ ਵਰਗ ਨੂ ਬਾਜਵਾ ਕਚਰੇ ਮਟੀਰੀਅਲ ਕਹਿੰਦਾ ਵੀਡੀਓ ਦੇਖ ਲਵੋ ਜਲੰਧਰ ਵਾਲੀ
@ruplalsehgal1117
@ruplalsehgal1117 3 ай бұрын
CONGRESS WINNING
@JasPinder-gx3xs
@JasPinder-gx3xs 3 ай бұрын
CONGROS,PARTY,PUNJAB,CHO,OMEED,HAI,EAGHT,TO,NINE,SEATS,
@RamSingh-ss1yp
@RamSingh-ss1yp 3 ай бұрын
Sardar maan 13+1 Chandigarh =14 jitega
@user-iw3iv7xj4h
@user-iw3iv7xj4h 3 ай бұрын
AAP Barnala tu
@NavjotSingh-qu1ys
@NavjotSingh-qu1ys 3 ай бұрын
Pta esnu v aa k AAP ne 10 ton vadh seata jitnia
@sunnymakkar2685
@sunnymakkar2685 3 ай бұрын
Amritpal da name len to ve darr de aa
@JujharSingh-qu1be
@JujharSingh-qu1be 3 ай бұрын
Ih kehnda arbe hours gadde nilo ve thalle appne brother nu pussea ker gadda jakachher te sadi mother kehre
@harmandersinghcheema6102
@harmandersinghcheema6102 3 ай бұрын
Amritpal ta. Jitega faridkot seat te sarbjit nu. Jitao jis priwar ne apna ap var ke sikha the pag sikha the sir te rkhi
@GurnavSingh-uo6rq
@GurnavSingh-uo6rq 3 ай бұрын
Bhennnnn dea yaara Bhai amritpal Singh hai onha da name...
@GurpreetSingh-zk1ks
@GurpreetSingh-zk1ks 3 ай бұрын
Jail ch tuhade PAPA baitha a sida bolo kyo Dr lgda
@BaabuRam-xr8xg
@BaabuRam-xr8xg 3 ай бұрын
O pagl ki pusn lag gea anu ta ap de gar bare ne pata a ki desu na
@JasbirSingh-pw1yo
@JasbirSingh-pw1yo 3 ай бұрын
Chawal Banda
@AvisidhuSingh-up3rk
@AvisidhuSingh-up3rk 3 ай бұрын
Punjab te sikha de dusman
@user-wq4gf2kf4j
@user-wq4gf2kf4j 3 ай бұрын
Enu sab ptaa va
@user-ep5yu1cf7i
@user-ep5yu1cf7i 3 ай бұрын
Bhai amrtpal singh a jel vich [ o jhra jel Betha] na ni le skda tu 4 nambr te a
@tarsemtarsem7556
@tarsemtarsem7556 3 ай бұрын
Mohinder KP winner Jalandhar
@RamSingh-ss1yp
@RamSingh-ss1yp 3 ай бұрын
No chance
@user-lr4ys3nx7c
@user-lr4ys3nx7c 3 ай бұрын
ਓਏ ਫੁਦੁਓ ਸਬ ਪਤਾ ਅੰਮ੍ਰਿਤ ਪਾਲ 1 ਨੰਬਰ ਤੇ ਹੈ ਅਤੇ jitega
@RanjitSingh-tv8us
@RanjitSingh-tv8us 3 ай бұрын
Amritpal da name lain lagiyan maut paindi c boojwa
@user-wz2gt3tq9s
@user-wz2gt3tq9s 3 ай бұрын
Kulbeer jera kaduur shab jetega
@sukhmanaujla7617
@sukhmanaujla7617 3 ай бұрын
😂😂
@ShivrajSingh-tq6kn
@ShivrajSingh-tq6kn 3 ай бұрын
ਭਾਈ ਅਮ੍ਰਿਤਪਾਲ ਸਿੰਘ ਜਿੱਤਣਗੇ
@harpreetsingh5620
@harpreetsingh5620 2 ай бұрын
Aap zindabad
@nirvailsinghnirvailsingh4698
@nirvailsinghnirvailsingh4698 3 ай бұрын
Aap
'Newsroom Katehra' 'ਚ Partap Singh Bajwa | Punjab Congress | News18 Punjab
43:23
News18 Punjab/Haryana/Himachal
Рет қаралды 8 М.
ПОМОГЛА НАЗЫВАЕТСЯ😂
00:20
Chapitosiki
Рет қаралды 27 МЛН
Smart Sigma Kid #funny #sigma #memes
00:26
CRAZY GREAPA
Рет қаралды 19 МЛН
Ouch.. 🤕
00:30
Celine & Michiel
Рет қаралды 41 МЛН