ਮਾਂ ਨੂੰ ਉਡੀਕਦਿਆਂ 18 ਸਾਲ ਦੇ ਪੁੱਤ ਦੀ ਹੋਈ ਮੌਤ,ਭੁੱਖ ਦੇ ਨਾਲ ਵਿਲਕਦੇ ਛੋਟੇ ਭੈਣ ਭਰਾ ਦੀ ਹਾਲਤ ਵੀ ਤਰਸਯੋਗ ਹੋਈ

  Рет қаралды 389,003

Maluka TV

Maluka TV

11 ай бұрын

ਮਾਂ ਨੂੰ ਉਡੀਕਦਿਆਂ 18 ਸਾਲ ਦੇ ਪੁੱਤ ਦੀ ਹੋਈ ਮੌਤ
ਭੁੱਖ ਦੇ ਨਾਲ ਵਿਲਕਦੇ ਛੋਟੇ ਭੈਣ ਭਰਾ ਦੀ ਹਾਲਤ ਵੀ ਤਰਸਯੋਗ
ਪਿੰਡ ਤੂਤ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਪੱਟੀ
ਨਾਂਮ ਸਤਨਾਮ ਸਿੰਘ ਪਿਤਾ ਦਾ ਨਾਮ ਚਾਨਣ ਸਿੰਘ
ਫੂਨ ਨੰਬਰ 9041107784
#malukatv #jaskarnsinghmaluka #cmbhagwantmaan
#facebook #india #punjabpolitics #instagram #punjabpolice #shortpunjabivideo

Пікірлер: 182
@user-nh4fn5nd5o
@user-nh4fn5nd5o 10 ай бұрын
ਜਮੀਨ ਉਸ ਜਨਾਨੀ ਨਾਲ ਨਾ ਲਵਾਉਣ ਬਚਿਆ ਨਾ ਕਰ ਦਿਉ ਜਨਾਨੀ ਨੂੰ ਜਮੀਨ ਨਾ ਦੇਣੀ ਵਹਿਗੁਰੂ ਭਲੀ ਕਰਨ
@JazyBiman
@JazyBiman Ай бұрын
😢😢😢😢😢🙏🙏🤲🤲🤲🤲
@user-bn2hp2ku5z
@user-bn2hp2ku5z 24 күн бұрын
ਬਹੁਤ. ਮਾੜਾ.ਹੋਇਆ. ਮਾ.ਨਹੀ.ਡੈਨ.ਸੀ😢😢😢ਪੁੱਤ.ਦਾ.ਮਾੜਾ.ਹੋਇਆ 😢😢😢😢
@MakhanSingh-px4bk
@MakhanSingh-px4bk 10 ай бұрын
ਮਾਂ ਡੈਣ ਹੋ ਗਈ ਵਾਹਿਗੁਰੂ ਮੇਹਰ ਕਰੇ
@KhurmiSaab-c3j
@KhurmiSaab-c3j Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੱਚਿਆਂ ਤੇ 😟🙏
@amrjeetkauramarjeet2464
@amrjeetkauramarjeet2464 Ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ 🙏🙏
@virsasingh6859
@virsasingh6859 11 ай бұрын
ਵੀਰ ਦੀ ਜਵਾਨੀ ਸਰੇਆਮ ਗਲਤ ਹੈ ਜਿਸਨੇ ਆਪਣੇ ਬੱਚਿਆਂ ਬਾਰੇ ਨਹੀ ਸੋਚਿਆ
@dharampal7159
@dharampal7159 27 күн бұрын
Wahegrur.ji 🙏🙏
@ultimatebeast8624
@ultimatebeast8624 10 ай бұрын
ਇਹੋ ਜਿਹੀ ਔਰਤ ਆ ਵੀ ਗਈ ਤਾਂ ਵੀ ਘਰ ਹੋਰ ਗ਼ਲਤ ਹੋ ਜਾਣਾ, ਜਿਸ ਮਾਂ ਨੂੰ ਬੱਚਿਆਂ ਦੀ ਮਮਤਾ ਨਹੀਂ, ਉਹ ਕਿਸੇ ਹੋਰ ਨਾਲ਼ ਫ਼ੇਰ ਵੀ ਭੱਜ ਸਕਦੀ ਹੈ।
@tajinderkaur123
@tajinderkaur123 10 ай бұрын
Jnani bachei sambhe te bnda nashei kre te maa te maa per peio peio nhi bacha maa krke gia te baap beksoor jwaan bachha jindgi ton gia ki ekli maa doshi ?
@ultimatebeast8624
@ultimatebeast8624 10 ай бұрын
@@tajinderkaur123 maape dono hi galt han unbhol baccheyan di zindagi naal khilwad karde paye...ki kariye?????
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 27 күн бұрын
ਵਾਹਿਗੁਰੂ ਜੀ ਮੇਹਰ ਕਰੋ
@simrankaur8946
@simrankaur8946 11 ай бұрын
ਜੇਕਰ ਜ਼ਮੀਨ ਓਸ ਜਨਨੀ ਦੇ ਵਸੀਅਤ ਕਰ ਦਿੱਤੀ ਬਚਿਆ ਦਾ ਬਾਪ ਕਿੱਥੇ ਜਾਓ ਬੁੱਢਾ ਬੁੱਢੀ ਕਿੱਥੇ ਜਾਣਗੇ ਅਗਲੀ ਜ਼ਮੀਨ ਲੈਕੇ ਭਜ ਜਾਣਾ ਇਸ ਕਰਕੇ ਗਈ ਰਹਿਣ ਦਿਓ ਜੀ
@aagampreetsinghkhalsa1933
@aagampreetsinghkhalsa1933 22 күн бұрын
ਉਹ ਮਾਂ ਦੇ ਨਾਂ ਤੇ ਕਲੰਕ ਹੈ ਜਨਾਨੀ
@balkarjattana8064
@balkarjattana8064 26 күн бұрын
Waheguru ji 🙏🤲🤲🤲😭😭😭😭😭😭😭😭
@BaljeetKaur-uz6eq
@BaljeetKaur-uz6eq 10 ай бұрын
Ro na veer tu 😢😢 apde bcheya lyi jeena te asi sare tere nal ea te thnxxx paterkar veer veer di hlp karn lyi te thnxxx pind vale veera te bhenna da
@luckylucky4791
@luckylucky4791 11 ай бұрын
ਜੇੜੀ ਜਨਾਨੀ ਨੇ ਆਪਣੇ ਬੱਚੇ ਛਂਡ ਨੇ ਉਹ ਕਦੇ ਸੁੱਖ ਨੀ ਪਾਉਦੀ
@ranjitbrar2449
@ranjitbrar2449 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹੋ ਜਿਹੀ ਮਾਂ ਨੂੰ ਆਪਾ ਮਾ ਨਹੀ ਕਹਿ ਸਕਦੇ ਬਹੁਤ ਮਾੜਾ ਹੋਇਆ ਇਸ ਇਨਸਾਨ ਨਾਲ ਉਸ ਔਰਤ ਨੂੰ ਸ਼ਰਮ ਨਹੀਂ
@dildiyasadran2582
@dildiyasadran2582 11 ай бұрын
ਬੱਚਿਆਂ ਨੂੰ ਕੋਈ ਕੰਮ ਕਾਜ ਸਿਖਾਉ ਬੱਚੇ ਵੱਡੇ ਹੋ ਗਏ ਹਨ ਜੀ
@JaswinderSingh-lc4vv
@JaswinderSingh-lc4vv 10 ай бұрын
ਵਾਹਿਗੁਰੂ ਜੀ , ਪਰਿਵਾਰ ਬਰਬਾਦ ਹੋਣ ਦੇ ਕਿਨਾਰੇ ਖੜ੍ਹਾ , ਬਚਾ ਲਵੋ ਇਸ ਪਰਿਵਾਰ ਨੂੰ । ਸੱਚੇ ਪਾਤਸ਼ਾਹ ਜੀ ਆਪਣੀ ਮਿਹਰ ਕਰੋ ਜੀ। 🙏🙏😭😭
@KamaljitKaur-kj7fv
@KamaljitKaur-kj7fv 10 ай бұрын
ਜਿਹੜੀ ਥਾਂ ਥਾਂ ਦਾ ਸਵਾਦ ਲੈ ਰਹੀ ਹੈ ਉਸਦੀ ਅੱਗ ਨਹੀਂ bujdi ਰਬ ਦੀ ਲਾਠੀ ਪਏਗੀ ਤਾਂ ਹੀ ਪਤਾ ਲੱਗੇਗਾ
@user-ys7bl5jn8o
@user-ys7bl5jn8o 10 ай бұрын
Mera ta bappu ji nu dekh ke rona aagya
@KhurmiSaab-c3j
@KhurmiSaab-c3j Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੱਚਿਆਂ ਤੇ ਬਾਪੂ ਜੀ ਤੇ 🥺🙏
@paramjeetkaurpramdeol7353
@paramjeetkaurpramdeol7353 10 ай бұрын
ਬਾਪੂ ਤੇ ਬਹੁਤ ਤਰਸ ਆਉਦਾ
@paramjitkaurparamjitkaur4775
@paramjitkaurparamjitkaur4775 10 ай бұрын
ਵਾਹਿਗੁਰੂ ਜੀ ਭਲੀ ਕਰਨ।
@SukhwinderSingh-qn4rj
@SukhwinderSingh-qn4rj 11 ай бұрын
Waheguru ji mehar karo ji sab te
@HarmeetKaur-yr3zt
@HarmeetKaur-yr3zt Ай бұрын
Satnam waheguru ji Maher Karen es family members t 🙏🙏🙏🙏🙏❤️
@goldysingh5950
@goldysingh5950 11 ай бұрын
waheguru ji🙏🏻🙏🏻🙏🏻🙏🏻
@RamjeetSingh-mr8ys
@RamjeetSingh-mr8ys 10 ай бұрын
ਇਹੋ ਜਿਹੀ ਜਨਾਨੀ ਦਾ ਕਿ ਬਣ ਸਕਦਾ ਜੋ ਆਪਣੇ ਬੱਚਿਆਂ ਦੀ ਨਹੀਂ ਬਣੀ । ਮਾਲਕ ਦੇ ਭਾਣਾ ਹੈ
@AvtarSingh-pw7fv
@AvtarSingh-pw7fv 11 ай бұрын
ਆਦਮੀ ਤੀਵੀਂ ਵਿੱਚ ਕਈ ਵਾਰ ਮਨ ਮੁਟਾਵ ਹੋ ਜਾਂਦਾ ਹੈ ਜਿਸ ਵਿਚ ਦੋਹਾਂ ਵਿੱਚੋ ਕਿਸੇ ਇਕ ਦਾ ਜਾਂ ਦੋਨਾਂ ਦਾ ਕਸੂਰ ਹੋ ਸਕਦਾ ਹੈ ਪਰ ਇਸ ਵਿਚ ਬੱਚਿਆਂ ਦਾ ਕੀ ਕਸੂਰ ਹੈ ?
@user-yo1hp3wq6x
@user-yo1hp3wq6x 2 ай бұрын
ਜਦੋ ਇਹ ਜਨਾਨੀ ਇਹਦੀ ਨਹੀਂ ਹੋਈ ਹੋਰ ਕੀਦੀ ਹੋਵੇਗੀ ਜਦੋ ਪਿਉ ਦੀ ਨਹੀਂ ਹੋਈ ਹੋਰ ਕੀਸੇ ਕੀ ਹੋਉ
@msgaming825
@msgaming825 11 ай бұрын
ਬਾਪੂ ਤੇ ਤਰਸ ਆਉਂਦਾ ਏ 😢
@tajindersingh7235
@tajindersingh7235 10 ай бұрын
😢😢
@lauleenbhalla9773
@lauleenbhalla9773 Ай бұрын
God bless you ❤️
@user-ct3nm9qz2p
@user-ct3nm9qz2p 11 ай бұрын
ਇਹੋ ਜਿਹੀਆਂ ਜ਼ਨਾਨੀਆਂ ਨੂੰ ਕਿਤੇ ਹੋਰ ਥਾਂ ਵੀ ਸੁਖੀ ਨਹੀਂ ਰਹਿੰਦੀ
@jaspalsingh9068
@jaspalsingh9068 11 ай бұрын
ਜਿਹੜੀ ਛੱਡ ਕੇ ਚੱਲੇ ਗਈ ਉਸ ਨੂੰ ਉਡੀਕਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਤੁਸੀਂ ਬੱਚਿਆਂ ਨੂੰ ਕੁਛ ਸਿਖਾਇਆ ਕਰੋ
@JaswinderSingh-lq6zj
@JaswinderSingh-lq6zj 11 ай бұрын
Waheguru ji Mehar kario family te ji 🙏
@KamaljitKaur-kj7fv
@KamaljitKaur-kj7fv 10 ай бұрын
ਬੁਢਾਪੇ ਵਿਚ ਸੁਰਤ ਆਏਗੀ ਬਦਮਾਸ਼ ਨੂੰ ਜਦੋਂ ਕੋਈ ਲੱਗੇ ਨਾਂ ਲਗਾ ਤਾਂ
@user-zv2mw3re1g
@user-zv2mw3re1g 10 ай бұрын
ਡੈਮ ਮ। ਛੱਡਣ ਖਹਿੜ।
@journeytime1470
@journeytime1470 10 ай бұрын
ਜੇਹੜੀ ਜਨਾਨੀ ਬੇਸ਼ਰਮ ਹੋ ਜਾਏ ਉਹਨੂੰ ਸਮਝਾਉਣਾ ਔਖਾ।।
@littamohali7162
@littamohali7162 11 ай бұрын
Bachian nu dekh ke rona aa gia 😢
@msgaming825
@msgaming825 11 ай бұрын
ਵੀਰੇ ਜਿਹੜੀ ਤੇਰੀ ਨਹੀ ਹੋਈ ਉਸਦੇ ਪਿਛੇ ਰੋਣਾ ਕਿਉ😭😭😭🙏
@paramjeetpannu4412
@paramjeetpannu4412 11 ай бұрын
😊😊😊😊😊😊😊😊😊
@ydgiihgigi8301
@ydgiihgigi8301 11 ай бұрын
​😅😅❤😅to 😅to 8 7:31 7:32 ❤and @@paramjeetpannu441264❤❤😮t
@sumankohli242
@sumankohli242 11 ай бұрын
Waheguru ji mehar karna
@billasohal2671
@billasohal2671 10 ай бұрын
Waheguru ji waheguru ji mehar karo ACA bahha ta
@paramjeetkor
@paramjeetkor 10 ай бұрын
Kinni papan jnani aa aapne baccheya da v tars na kita rabb tenu kade na maaf kare maa taan aapne bacheya lyi sare dukh sehan kar lendi aa tera taan putt kenda c k main kamm krn joga ho geya aape dekh laun maa tenu 😢hor ki cahida c papne 😢
@virsasingh6859
@virsasingh6859 11 ай бұрын
ਜਨਾਨੀ ਪਾਪਣ ਹੈ
@msgaming825
@msgaming825 11 ай бұрын
ਮਾਸੀ ਦੇ ਜੁੱਤੀਆਂ ਮਰੇ
@tejasvigureja2636
@tejasvigureja2636 10 ай бұрын
Masi di kudi naal viah kive ho gaya. Oh v sagi masi. Eh muslaman ta nahi he
@narinderkaur6295
@narinderkaur6295 20 күн бұрын
Waheguru ji🙏🙏❤😢😢😢
@BalwinderKaur-py8jt
@BalwinderKaur-py8jt 10 ай бұрын
ਇਹ ਭੇਡ ਗੰਦ ਖਾਣੀ ਜਨਾਨੀ ਨੂੰ ਦਫਾ ਕਰੋ ਇਨ੍ਹਾਂ ਗੰਦ ਖਣੀਆ ਲਈ ਕੋਈ ਕਾਨੂੰਨ ਨਹੀਂ
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 27 күн бұрын
ਕੀੜੇ ਪੈਣ‌ ਇਹੋ ਜਿਹੀ ਜਨਾਨੀ ਨੂੰ,,
@JaswinderKaur-lf6gw
@JaswinderKaur-lf6gw 10 ай бұрын
ਵਹਿਗੁਰੂ ਮੇਹਰ ਕਰੀ ਪਰਿਵਾਰ
@SushmaKarwal-hw6xr
@SushmaKarwal-hw6xr 11 ай бұрын
Waheguru ji🙏
@pardeepgill5607
@pardeepgill5607 24 күн бұрын
So sad g 😔
@A.A.D384
@A.A.D384 11 ай бұрын
Rona aagya dekh ke bachi kive apne papa nu chup kra rhi 😢😢
@BinderSaggu-dw9dq
@BinderSaggu-dw9dq 24 күн бұрын
Waheguru
@jaswantkaur777
@jaswantkaur777 11 ай бұрын
Waheguru JI
@GurdeepSingh-bn3eq
@GurdeepSingh-bn3eq 11 ай бұрын
Wahaguru ji 🙏🏻
@AvtarSingh-mc8en
@AvtarSingh-mc8en 11 ай бұрын
Jo v hoya ji bhut dukh di gall ji chote bache ji bhut emotional ji dukh bhut buran ji
@amrit_brar
@amrit_brar 10 ай бұрын
Waheguru waheguru waheguru waheguru waheguru 😢😢😢😢😢😢😢😢😢😢😢😢😢
@RanjitKaur-wb4jx
@RanjitKaur-wb4jx 11 ай бұрын
🙏🙏🙏🙏🙏
@user-mi4zj8oi1z
@user-mi4zj8oi1z 10 ай бұрын
Haye😢
@shakutalasharma4258
@shakutalasharma4258 10 ай бұрын
Bhut hi dukh di gall h ourat nu sharm nhi ma apne bacho vaste sab sahan karti h
@dcsaab5606
@dcsaab5606 10 ай бұрын
Veer g maluka patrkar
@JaswinderKaur-qw1zs
@JaswinderKaur-qw1zs 11 ай бұрын
Waheguru ji mehar karo g pariwar te
@pritpalsingh5257
@pritpalsingh5257 11 ай бұрын
Veer gusa na krna jihte nasa pta hove o ghar barbad hi hoda koi kise pahk to vi ho jave
@dcsaab5606
@dcsaab5606 10 ай бұрын
3:59
@paramjeetkaur5429
@paramjeetkaur5429 9 ай бұрын
Wheguru ji
@ParamjeetKaur-zy3km
@ParamjeetKaur-zy3km 10 ай бұрын
पत्रकार veer बहुत वदिया मुद्दे uthaunde ne.
@user-zv2mw3re1g
@user-zv2mw3re1g 10 ай бұрын
Waheguru ji
@kashbilan8924
@kashbilan8924 7 ай бұрын
Bache line sound aa Waheguru mehar karo
@RanjitKaur-wb4jx
@RanjitKaur-wb4jx 11 ай бұрын
😢😢😢😢😢
@BaljeetKaur-uz6eq
@BaljeetKaur-uz6eq 10 ай бұрын
Haye rabba
@ramansohpaul4907
@ramansohpaul4907 22 күн бұрын
Parmeshwar tuhade nl a oh kida di maa aa jehnu apne bachian te tars na aiya prabu sab thik kruge vishwash rakho
@Amzik-ds5bo
@Amzik-ds5bo 11 ай бұрын
ਧੀ,ਤੇ,ਵੀ,ਤਰਸ, ਨਹੀ,ਅਆਇਆ
@ravinderpalravinderpal522
@ravinderpalravinderpal522 11 ай бұрын
Bae ji eho jahea cavla lae koe bache nahe
@karanveer330
@karanveer330 11 ай бұрын
😭😭
@BaljeetKaur-uz6eq
@BaljeetKaur-uz6eq 10 ай бұрын
Daso kini kmeeni aaurt ea jo apde bachya nu Dhokha De k gyi
@rupindetkaurrupinder9532
@rupindetkaurrupinder9532 11 ай бұрын
😢😢😢😢😢😢😢
@asharani6758
@asharani6758 15 күн бұрын
Mu da parda cc smjdar c bahr v jan nu ready c.fr v ayi ni peo shrabi huna pase di tangi huni aa ta e gai.pr munda syana c lagda unu smja k.rkhde shyd bach jnda munda chote bhen bhra nu dekhda hun ki krnge bache ena nu koi kuch v kr skda ena nal.peo sidda lagda
@RanjitKaur-wb4jx
@RanjitKaur-wb4jx 11 ай бұрын
😭😭😭😭😭
@YuvrajSingh-zv1hq
@YuvrajSingh-zv1hq 10 ай бұрын
🙏🙏
@RamandeepKaur-rl3iw
@RamandeepKaur-rl3iw Ай бұрын
Rart vere
@lachhmandass9840
@lachhmandass9840 10 ай бұрын
Jai shree ram jai durga mata ge
@manjitnijjar9236
@manjitnijjar9236 2 ай бұрын
Bapu Bebe bahut dukhi jameen na deo jo aapnee ulad di nahi
@dcsaab5606
@dcsaab5606 10 ай бұрын
Jithe karvi krni vee g uthe kro jinha kol bacha nu kmm te lya c jitho las lyadi gy bache nu ohna marya kmm krva naise de ke ess krn uhdi mot hoi
@gursewaksingh-ls4rm
@gursewaksingh-ls4rm 19 күн бұрын
ਨੌਂਜਵਾਨ ਪੁੱਤ ਗੁਆ ਲਿਆ, ਹੁਣ ਤਾਂ ਬੇ-ਹਯਾ ਬੇ-ਰਹਿਮ ਨੂੰ ਸ਼ਰਮ ਔਣੀਂ ਚਾਹੀਦੀ ਹੈ, ਆ ਕੇ ਆਪਣੇਂ ਬੱਚੇ ਸਾਂਬ੍ਹੇ।
@dcsaab5606
@dcsaab5606 10 ай бұрын
3:59 3:59
@sk4114
@sk4114 10 ай бұрын
Eho jaihee orat dai shiter phairo so sorry for kids wahay guruji bachia tai meher karna
@meenu7137
@meenu7137 Ай бұрын
😢😢 😢😢
@sukhwinderrehill9590
@sukhwinderrehill9590 11 ай бұрын
Esi jnaani noo jmeen basiat krke galti kronge bcchian de naam krio ji
@SurinderKour-ku5sl
@SurinderKour-ku5sl 14 күн бұрын
Hr kisi di life vich rho jihe time aanda hay mgr maa hmesha bacheya lyi mrdi hay ek janwer mother bord mother dekho chote bacheyalyi mrde dekhe hn eh kaisi maa nhi hovegi may es nu ehna vdda maa da naam nhi de skdi jisda bacha us lyi etni dur chla gya jitho kdi vi nhi aa skda. Sorry .😢😢😢😢
@user-nk4tv2st7f
@user-nk4tv2st7f 2 ай бұрын
RP Maluka Sahib this lady is a dyne.That lady who didn't come at her child s funeral. She is characterless.Her husband should take courage. O.K.
@asharani6758
@asharani6758 15 күн бұрын
Kine sohne bache aa koda dia janania jehria chd jndia eda.hor kite ja k v ki sukh milu.bache rull jnde mgr.
@asharani6758
@asharani6758 15 күн бұрын
Nal leke.aunda jd gea c len unu bache a da ni fikr c.ude ghrde kida rkio gye.bache ki sochde hon ge mmy chd gai eda e
@herdevsungh8510
@herdevsungh8510 10 ай бұрын
J Eddie janani aapne pati te bacheya Di nahi hoe o kisedi ki hoju bagvan G bacheya te Kirpa KARNA
@kularsaab9132
@kularsaab9132 11 ай бұрын
Ohde na jameen na kario oh apne bache di ni saki hor kise di kive hou
@ntt7957
@ntt7957 11 ай бұрын
Babu g property na de😅vo onu o sara kuj lai k chli jaoo
@SinghSingh-fj2bg
@SinghSingh-fj2bg 10 ай бұрын
VEER JEE THUSI ENG KARO JITHE JA K BATTHE HAI UTTHE JA K ENNA BACCHHIA DE KHATTER UTTHE JA K BATH JAO KE ES NU VAPIS BHAJ DEIO
@asharani6758
@asharani6758 15 күн бұрын
Bache bhua tkh lave ja chacha taya koi roti ni de skda bache school ta jan ghr kyo bethe aa.peo nu km.ktna chaida kam wli tkh len
@gursahibsingh3918
@gursahibsingh3918 11 ай бұрын
Veere jehdi tenu te heere warge bacheaa nu chad k turgi ohne hor kise di v nhi ho sakdi tenu bhut sukh dena rab ne thoda tym aa but is janaani ta bura vaqt shuru hon wala ae🙏🙏 tension na lai mera veer🙏🙏
@user-bh2rd8tk4t
@user-bh2rd8tk4t Ай бұрын
Maa putt nu khaa gi bahut bura kriya.banda sharef a bechara bachiya da ki hal hoya pya..jannani kinni mari honi 😢😢
@jassiinsan8008
@jassiinsan8008 11 ай бұрын
Wheguru mher kro
@RanjitKaur-wb4jx
@RanjitKaur-wb4jx 11 ай бұрын
🤔🤔🤔🤔🤔
@TejpalSingh-fl7mz
@TejpalSingh-fl7mz 11 ай бұрын
😮 😢 😢😅😅😅😅😅😮😢
لااا! هذه البرتقالة مزعجة جدًا #قصير
00:15
One More Arabic
Рет қаралды 13 МЛН
Son ❤️ #shorts by Leisi Show
00:41
Leisi Show
Рет қаралды 7 МЛН