ਪਤੰਦਰ ਨੇ ਕਿਸੇ ਪਿੱਛੇ ਲੱਗਕੇ ਅਵਦੀ ਜਨਾਨੀ ਕੁੱਟ ਤੀ 😅 l latest comedy video 2023

  Рет қаралды 242,356

jatt sauda

jatt sauda

Күн бұрын

Пікірлер: 423
@simrandhillon7928
@simrandhillon7928 Жыл бұрын
ਬੰਤ ਪੀਤੋ ਜਿੰਦਰ ਬਹੁਤ ਵਧੀਆ ਲੱਗਦੇ ਆ
@gamdoorsingh1397
@gamdoorsingh1397 Жыл бұрын
ਜਿੰਦਰ ਬਾਈ ਕਮਾਲ ਕਰਤੀ ਬਹੁਤ ਵਧੀਆਵੀਡੳ ਵਧਾਈਆਂ ਸਾਰੀ ਟੀਮ ਨੂੰ
@Itz_shining_tripti
@Itz_shining_tripti Жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਮੈਨੂੰ ਆਪਣੇ ਪਿੰਡਾਂ ਦੀ ਬੋਲੀ ਯਾਦ ਆ ਜਾਂਦੀ ਆ ਆਪਣੇ ਪਿੰਡ ਯਾਦ ਆ ਜਾਂਦੀ ਆ ਧੰਨਵਾਦ
@jagasidhu2547
@jagasidhu2547 Жыл бұрын
Asa ji
@BALBIRSINGH-dj1hb
@BALBIRSINGH-dj1hb 6 ай бұрын
P PPP.j8😅😅7UB. )pp
@Karnailjatt
@Karnailjatt Жыл бұрын
ਭਾਈ ਵਿਡੀਓ ਨੂੰ ਸੇਅਰ ਕਰਦਿਆ ਕਰੋ ਸਾਰੇ 🙏🏻❤️
@harkiratdatewas
@harkiratdatewas Жыл бұрын
Bai tu bahla sira..... Lub u bro
@dilpreetkaur357
@dilpreetkaur357 Жыл бұрын
Main tuhanu sunam dekhya c vere white tshirt payi c ਰੇਹ ਆਲੀ ਬੋਰੀ ਲਈ ਜਾਂਦੇ c tu c bike te
@Karnailjatt
@Karnailjatt Жыл бұрын
@@dilpreetkaur357 nhi ji koi hor hona me ta kal kite bhar gyia hoyia c😅
@Karnailjatt
@Karnailjatt Жыл бұрын
@@harkiratdatewas ❤
@dilpreetkaur357
@dilpreetkaur357 Жыл бұрын
@@Karnailjatt ਕਲ ਨੀ vere bhut din hoge os din
@goramann376
@goramann376 Жыл бұрын
Very nice video bro tusi beautiful video banody ho ji parmatama tahnu tarky bakhy ji sat shri akl ji ਅਜ ਤਾਂ ਵੀਡੀਓ ਵਿਚ ਤੂਸੀਂ ਸਿਰਾਂ ਲਾਤਾ ਜੀ ਜੂਗ ਜੂਗ ਜਿਉਂਦਾ ਰਹਿ ਵੀਰੇ ਵਹਿਗੂਰ ਮੇਹਰ ਕਰੇ ਜੀ ਮੇਰੀਆਂ ਦੂਆਵਾ ਤੇਰੇ ਨਾਲ ਵੀਰ ਜੀ ਕੋਈ ਸਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ 👋🙏🏻💯💯💯🤣
@Sippy855
@Sippy855 Жыл бұрын
ਸ਼ੇਅਰ ਕਰਿਉ ਬਾਈ ਵੱਧ ਤੋਂ ਵੱਧ🙏
@RajeshKumar-ty6tq
@RajeshKumar-ty6tq Жыл бұрын
Ok.ok
@ManjeetKaur-qf1lu
@ManjeetKaur-qf1lu Жыл бұрын
ਸ਼ੇਰੇ ਵੀਰ ਜੀ ਤੁਹਾਡੀ ਐਕਟੀਗ ਤੇ ਤੁਹਾਡੇ ਬੋਲਣ ਦਾ ਅੰਦਾਜ਼ਾ ਬਹੁਤ ਹੀ ਵਧੀਆ ਲੱਗਦਾ ਬਾਕੀ ਵੀਡੀਓ ਬਹੁਤਤਤਤਤਤਤਤਤਤਤਤਤਤ ਹੀ ਜਿਆਦਾ ਵਧੀਆ ਲੱਗੀ ਧੰਨਵਾਦ ਵੀਰ ਜੀ 👍👍👍🌹🌹🌹🌹🌹🙏🙏🙏🙏😎😎👌👌👌👌
@harwindernamberdar4502
@harwindernamberdar4502 Жыл бұрын
Ke hall a jatta
@gurmailbhullar8167
@gurmailbhullar8167 Жыл бұрын
Nice ji video Veeer ji
@IqbalSingh-hw8hb
@IqbalSingh-hw8hb Жыл бұрын
👍🏻👍🏻👍🏻👌👌
@porandhaliwal4330
@porandhaliwal4330 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ
@Itz_shining_tripti
@Itz_shining_tripti Жыл бұрын
ਸਭ ਤੋਂ ਵਧੀਆ ਕੋਮੇਡੀ ਬੰਤ ,ਕਰਨੈਲ ਦੀ ਹੁੰਦੀ ਹੈ
@sandeepaujla7525
@sandeepaujla7525 Жыл бұрын
ਜੱਟਾ ਸੌਦਾ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵਿਡੀਉ ਹੈ।ਬੰਤ ਡੌਨ ਦਾ ਕੀ ਹਾਲ ਏ ਜੀ ਬਹੁਤ ਵਧੀਆ ਚਿੰਗਿਆੜ ਜਹੀ ਮਾਰ ਬੰਤ ਸਰਵਿਸ ਰੋਜ ਹੁੰਦੀ ਏ ਡੌਨ।ਸਾਹਿਬ ਦੀ ਬਾਕੀ ਜਿੰਦਰ ਵੀਰੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਕਰੋ ਜੀ ਸਾਡੀ ਔਜਲਾ ਫੈਮਿਲੀ ਵਲੋ ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ ਸਾਰੀ ਟੀਮ ਨੂੰ
@Ramajattsauda874
@Ramajattsauda874 Жыл бұрын
❤❤
@Harjitsidhu3000
@Harjitsidhu3000 Жыл бұрын
ਜਿੰਦਰ ਸਿੱਧੂ ਤਾਂ ਸਦਾ ਹੀ ਨੰਬਰ ਇੱਕ ਐ ਤੇ ਲਾਡੀ (ਕੈਲੀ ਨਮੋਲ ਆਲ਼ਾ)ਵੀ ਘੈਂਟ ਐ ਬੰਤ ਦੀ ਚੀਕ ਬੜੀ ਘੈਂਟ ਐ
@jaskaransingh7760
@jaskaransingh7760 Жыл бұрын
ਬਿੱਲਾ ਕਿਹੜੇ ਬਲੂੰਗੜੇ ਦਿੰਦਾ ਹੁੰਦਾ ਹੁਣ........ ਜਿੰਦਰ 😂😂😂😂😂😂😂❤️❤️
@hskharoud6475
@hskharoud6475 Жыл бұрын
ਕਿਆ ਗੱਲ ਕਰਤੀ ਯਾਰ ਸਿਰਾਂ ਲਾਤਾ
@preetsheronpb13wala37
@preetsheronpb13wala37 Жыл бұрын
ਬੰਤ ਬਹੁਤ ਵਧੀਆ ਜੀ 👌👌👌👌👌
@balvirkaur9609
@balvirkaur9609 Жыл бұрын
In v
@gurjeetsingh5877
@gurjeetsingh5877 Жыл бұрын
ਬਹੁਤ ਵਧੀਆ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਰ ਜੀ 👌👌👌🔥🔥
@Gurpreet_Sarao
@Gurpreet_Sarao Жыл бұрын
ਬਹੁਤ ਖੂਬ
@mann062
@mann062 Жыл бұрын
ਅਜ ਆਈ ਆ ਵਿਡਿਉ ਕਈ ਦਿਨਾ ਤੋ ਬਾਅਦ ਬੰਤ ਕਾਲੀ ਦੁਨਿਆ ਦੇ ਪਰਧਾਨ ਦੀ
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈਁ👍👍👍👌👌👌👍👍
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia video karnel g all team good acting very salute g 🙏🥀❤️🥀 👌 Yamuna Nagar
@vikramsomalsomal5480
@vikramsomalsomal5480 Жыл бұрын
ਬੰਤ ਦਾ ਰੋਲ ਵਾ ਕਮਾਲ ਹੈ ਕਾਲੀ ਦੁਨੀਆਂ ਦੇ ਪ੍ਰਧਾਨ
@ਕੰਜਰਦਾਜੀਜਾ
@ਕੰਜਰਦਾਜੀਜਾ Жыл бұрын
ਬਹੁਤ ਵਧੀਆ ਭਰਾ
@Turbanator54
@Turbanator54 Жыл бұрын
ਪਰੀਤੋ ਤੇ ਬੰਤ ਦੀ ਜੌੜੀ ਨੰ ਇੱਕ👍 1⃣
@thuglife9470
@thuglife9470 Жыл бұрын
Ram sat bhuti ta lagi very nice bideo
@Khabri_radio
@Khabri_radio Жыл бұрын
ਮਾਣੋ ❤️❤️❤️ ਪਾਪਾ ਜੀ ਤੋਂ ਪੀਣਗੇ😂😂😂😂😂
@HarjeetSingh-jw9jv
@HarjeetSingh-jw9jv Жыл бұрын
14:53 ਤੇ ਰਾਮਾਂ 😂😂😂
@AmandeepSingh-ul9mz
@AmandeepSingh-ul9mz Жыл бұрын
ਜਿੰਦਰ ਜਿੰਦਰ ਏ
@gurdeepgill1361
@gurdeepgill1361 Жыл бұрын
ਬੱਲੇ ਬੱਲੇ ਹੋਈ ਪਈਆ 👍👍
@lakhvirsinghdulamsar3
@lakhvirsinghdulamsar3 Жыл бұрын
ਕਰਨੈਲ ਜਵਾਕ ਲਿਜਾ ਰਿਹਾ ਮੈਨੂੰ,, ਬਹੁਤ ਵਧੀਆ ਲੱਗਿਆ ਡਾਈ ਲੋਗ
@billosingh1985
@billosingh1985 Жыл бұрын
ਬਹੁਤ ਵਧੀਆ ਵੀਡੀਓ ਧਨਵਾਦ
@rajabrar7879
@rajabrar7879 Жыл бұрын
ਬਹੁਤ ਵਧੀਆ ਵੀ ਡੀ ਉ ਬੰਤ ਤੇ ਜਿੰਦਰ ਸਿਰਾ ਲਾਈ ਜਾਦੇਆ
@honeygrewal2381
@honeygrewal2381 Жыл бұрын
Hahaha kaim bai ... Bant in power 🤣🤣🤣😃
@bobbymaan3541
@bobbymaan3541 Жыл бұрын
bant y sirra actingg❤
@santasingh9062
@santasingh9062 Жыл бұрын
Sandeep veer ji end vala seen jama sirra c love you veer ji
@sukhdevsingh2930
@sukhdevsingh2930 Жыл бұрын
Bant is grate , ਬੰਤ ਤਾਂ ਫ਼ਿਰ ਐਂ ਈ ਲੇਲੜੀਆਂ ਕਢਾਉਂਦਾ ਹੁੰਦਾ ਵੈਰੀ ਦੀਆਂ।
@ManpreetSingh-vt7lm
@ManpreetSingh-vt7lm Жыл бұрын
Nyc
@HarjinderBhullar6076
@HarjinderBhullar6076 Жыл бұрын
ਸੰਦੀਪ ਬੇਟੇ ਚੰਗਾ ਕੀਤਾ,ਰਾਮੇ ਦੇ ਚਿੱਤੜਾਂ ਤੇ ਲੱਤਾਂ ਲਾਈਆ, ਸਾਰੇ ਪੁਆੜੇ ਦੀ ਜੜ੍ਹ ਆ ਰਾਮਾ
@ਤਾਰੀਝੱਬਰ
@ਤਾਰੀਝੱਬਰ Жыл бұрын
👍 ਧੰਨਵਾਦ ਕੀਤਾ ❤️😀❤️❤️👍 ਧੰਨਵਾਦ 👍👌
@jasnsingh6380
@jasnsingh6380 Жыл бұрын
Aajj tha swad aa gaya sandeep ne kamal kar thi🤣
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@sukhveersingh7541
@sukhveersingh7541 Жыл бұрын
Siraaaa galbaat aa bai 😂😅
@palkhehra3850
@palkhehra3850 Жыл бұрын
Very nice vedio ਰਾਮਾ ਬਾਈ weldone
@ArshChahal47
@ArshChahal47 Жыл бұрын
25:30 “ਪਾਪਾ ਜੀ ਡਰਿੰਕ” 😂
@HarjeetSingh-jw9jv
@HarjeetSingh-jw9jv Жыл бұрын
😂😂😂
@AmandeepKaur-eh5tt
@AmandeepKaur-eh5tt Жыл бұрын
Ram di ta bant di acting bahut badhy 👍👍👍👍👍
@Ramajattsauda874
@Ramajattsauda874 Жыл бұрын
❤🙏
@RajKaur-fw3mf
@RajKaur-fw3mf Жыл бұрын
Vry nyce g
@pritpalkaur8820
@pritpalkaur8820 Жыл бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ
@lakhvirsinghdulamsar3
@lakhvirsinghdulamsar3 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਮੁਬਾਰਕਾਂ ਸਾਰੀ ਟੀਮ ਨੂੰ ਮੈਂ ਤੁਹਾਡੇ ਸਾਰੇ ਭਾਂਗ ਦੇਖੇਂ ਹਨ, ਪਰ ਹਾਸਾ ਤੁਹਾਡੇ ਇਸ ਭਾਗ ਵਿੱਚ ਬਹੁਤ ਆਇਆਂ ਸੱਚ ਨਾਲ
@ਬਹਾਦਰਸਿੰਘ-ਧ8ਠ
@ਬਹਾਦਰਸਿੰਘ-ਧ8ਠ Жыл бұрын
Yb TV
@Harpal7653
@Harpal7653 Жыл бұрын
Bhut hi vdiya vedio 😂🤣🤣🤣🤣👍
@virpalkaur6883
@virpalkaur6883 Жыл бұрын
Ghaint siraaaaaa vdeo full enjoy
@Khabri_radio
@Khabri_radio Жыл бұрын
ਬੰਤ❤️
@amritpaldhanoa6391
@amritpaldhanoa6391 Жыл бұрын
Very very nice vedio🌹🌹🌹 God bless you all family members ❤❤❤❤❤❤❤❤❤
@gagankaler730
@gagankaler730 Жыл бұрын
ਵਾਈ ਪਾਰਟ 57 ਬਣਾਉ ਵਾਈ ਜੀ ਵੀਡੀਓ ਘੈਂਟ ਹੁੰਦੀਆ
@ramandhaliwal3567
@ramandhaliwal3567 Жыл бұрын
ਬਹੁਤ ਵਧੀਆ ਵੀਰੇ ਧੰਨਵਾਦ
@maniveera9768
@maniveera9768 Жыл бұрын
Khabri nu 350 dena kabaad becheya😂😂😂😂😂😂
@championgamemap6485
@championgamemap6485 Жыл бұрын
ਮੁਬਾਰਕਾਂ ਵਾਈ ਜੀ
@sukhasandhu4492
@sukhasandhu4492 Жыл бұрын
Very nice g
@gopycheema3251
@gopycheema3251 Жыл бұрын
Bht vdiya supar ghaint story
@SeemaRani-xm9td
@SeemaRani-xm9td 6 ай бұрын
ਬੰਤ ਦੀ ਰੋਣ ਦੀ ਐਕਟਿੰਗ ਬਹੁਤ ਘੈਂਟ ਆ
@arminderkaur9030
@arminderkaur9030 Жыл бұрын
Omg your all team members are so funny I watch all your videos x
@GurpreetSingh-sm2yf
@GurpreetSingh-sm2yf Жыл бұрын
55ਨੰਬਰ ਸੀਰੀਅਲ ਬਾਈ ਤੁਸੀਂ ਦੁਵਾਰਾ ਲਾ ਦਿੱਤਾ ਹੈ
@boghadhillon12
@boghadhillon12 Жыл бұрын
ਵਧੀਆਂ ਵੀਡੀਓ ਆ ਬਾਈ ਜੀ 🙏
@sarvansinghgill4702
@sarvansinghgill4702 Жыл бұрын
Bhut bhut vadia episode a 22 good work
@ricky5272
@ricky5272 Жыл бұрын
You guys are awesome….keep it up Ricky Brar Hong Kong
@maingalsingh3589
@maingalsingh3589 Жыл бұрын
Bahut vadia episode bai ji
@kalanamol9379
@kalanamol9379 Жыл бұрын
ਬਹੁਤ ਵਧੀਆ👍💯
@gamdoorsingh1397
@gamdoorsingh1397 Жыл бұрын
Excellent. The best FUNNY video
@harwindersingh8308
@harwindersingh8308 Жыл бұрын
😂😂😂😂😂😂😂😂
@khuspreet5451
@khuspreet5451 Жыл бұрын
Ram khnda dll bdlu good dailoge ram sheti bdlo dll agle episode ch
@shivgoyal4198
@shivgoyal4198 Жыл бұрын
Super duper video love you too all team members GBU Waheguru ji koi madi najar na lagey sari team members nu love you Jatt souda no 1
@Ramajattsauda874
@Ramajattsauda874 Жыл бұрын
@mamtarani6694
@mamtarani6694 Жыл бұрын
Bahut badiya hai video g.b.u.
@kmljeet918
@kmljeet918 Жыл бұрын
Very nice video g God bless you
@harwindersingh8308
@harwindersingh8308 Жыл бұрын
😂😂😂😂😂😂😂😂😂😂
@mandeepkhaira6567
@mandeepkhaira6567 Жыл бұрын
Kant video sira galbaat
@AmandeepSingh-ul9mz
@AmandeepSingh-ul9mz Жыл бұрын
👌👌👌👌👌
@SurendraSingh-dj4mf
@SurendraSingh-dj4mf Жыл бұрын
ਬੁਹਤ ਵਧੀਆ ਵੀਡੀਓ ਵੀਰ ਜੀ
@facts4088
@facts4088 Жыл бұрын
Very nice 👌👌👌 video
@SUKHDEEPMAAN-kb3mt
@SUKHDEEPMAAN-kb3mt Жыл бұрын
ਕਰਨੈਲ ਤਾਂ ਕਰਨੈਲ ਹੀ ਆ ❤️
@manjindersinghbhullar8221
@manjindersinghbhullar8221 Жыл бұрын
ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻
@smartphonedoctor1242
@smartphonedoctor1242 Жыл бұрын
Bant vely da rol sirra
@sonychahal4441
@sonychahal4441 Жыл бұрын
Sira acting rame di
@Baskargangash2009
@Baskargangash2009 Жыл бұрын
😂😂😂😂🤣🤣🤣💓💓💓💓💓💓💓
@Globalkabbadiupdates
@Globalkabbadiupdates Жыл бұрын
ਪਹਿਲਾਂ ਦਾਸ ਨੂੰ ਵੀਡੀਓ ਚੰਗੀਆਂ ਨਹੀਂ ਲੱਗਦੀਆਂ ਸੀ, ਪਰ ਹੁਣ ਜਦੋਂ ਜਦੋਂ ਮੁੱਕਣ ਦੇ ਨੇੜੇ ਜਾਂਦੀ ਹੈ ਤਾਂ ਵਾਰ ਵਾਰ ਚੈਕ ਕਰਦਾ ਹਾਂ ਕਿ ਮੁੱਕ ਨਾਂ ਜਾਵੇ, -45- ਮਿੰਟ ਟਾਇਮ ਤਾਂ ਰੱਖੋ, ਮੇਰੇ ਪਿੰਡ ਵੀ ਬਣਾਉਂਦੇ ਹਨ ਪਰ ਉਹ ਕੱਚੇ ਪਲੇਅਰ ਹਨ
@JagjeetSingh-bq4og
@JagjeetSingh-bq4og Жыл бұрын
ਕੀਆ ਬਾਤ ਹੈ ਸਿਰਾ ਹੋ ਗਿਆ ਬਾਬਿਉ
@khushiduggandirba2197
@khushiduggandirba2197 Жыл бұрын
Aa part bhut vadiya ci pehla dekh leya si
@surendersheoran1696
@surendersheoran1696 Жыл бұрын
Surender sheoran kheowali sirsa nice video
@dharmpreetchahal5683
@dharmpreetchahal5683 Жыл бұрын
Very nice video Bhai ji
@sukhbitkaursukhbitkaur4113
@sukhbitkaursukhbitkaur4113 Жыл бұрын
Hahaha bhut vadhia video ji
@jsa-bb2mf
@jsa-bb2mf Жыл бұрын
Vary nice video Jass Sidhu
@khetawale
@khetawale Жыл бұрын
@khuskhus1080
@khuskhus1080 Жыл бұрын
Bahut sohni video gi all team member very good god bless u
@simrandhillon7928
@simrandhillon7928 Жыл бұрын
Bhut nyc video hundia..God bless both off you
@varindersinghbagga8559
@varindersinghbagga8559 Жыл бұрын
Bahut vadya y
@jagrajbrar2681
@jagrajbrar2681 Жыл бұрын
ਜੋਗਰਾਜ ਸਿੰਘ ਬਰਾੜ ਪਿੰਡ ਤਿੰਨਕੌਣੀ
@preetsandhupreetsandhu4099
@preetsandhupreetsandhu4099 Жыл бұрын
Veer jj bot vdia viedo jjj
@gurlalgrewal2228
@gurlalgrewal2228 Жыл бұрын
😅🤣🤣🤣
@soniakumari3986
@soniakumari3986 Жыл бұрын
Bht wadia ji
@BhagSinghMandeir
@BhagSinghMandeir Жыл бұрын
Very Nice 👍👍 ji God Bless You
@iqbalsekhon54
@iqbalsekhon54 Жыл бұрын
Bant y sirraa acting a wmk 🙏🙏🙏
@balkarsingh-nn5le
@balkarsingh-nn5le Жыл бұрын
Bhut hi vadiya story hai Veerji 👌👍,😜😜🤪🤪🤪
@talwinder2935
@talwinder2935 Жыл бұрын
Sirraa comedy video series a eha....👍
@angrejsinghboparai123
@angrejsinghboparai123 Жыл бұрын
Very nice😊
@rupinderdhillon2374
@rupinderdhillon2374 Жыл бұрын
ਕਮਾਲ ਕਰੀ ਪਈ ਆ
How to whistle ?? 😱😱
00:31
Tibo InShape
Рет қаралды 23 МЛН
Каха и лужа  #непосредственнокаха
00:15
chacha bishna || pardanh || funny sikt 2024
4:14
TAKA TAK
Рет қаралды 7 М.
How to whistle ?? 😱😱
00:31
Tibo InShape
Рет қаралды 23 МЛН