ਪੱਤਰਕਾਰ ਨੇ ਘੇਰ ਲਿਆ MP ਸਰਬਜੀਤ ਖਾਲਸਾ ਨੂੰ, ਕਿਹਾ ਐਨੇ ਦਿਨ ਹੋ ਗਏ ਘਟਨਾ ਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਆਏ

  Рет қаралды 14,713

LOK AWAZ TV

LOK AWAZ TV

Күн бұрын

ਪੱਤਰਕਾਰ ਨੇ ਘੇਰ ਲਿਆ MP ਸਰਬਜੀਤ ਖਾਲਸਾ ਨੂੰ,
ਕਿਹਾ ਐਨੇ ਦਿਨ ਹੋ ਗਏ ਘਟਨਾ ਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਆਏ,
ਸੁਣੋ ਕੀ ਬੋਲੇ MP ਸਰਬਜੀਤ? Chandbhan
Our News Channel presents true news about Punjab’s every event in an unbiased manner. We cover the social, cultural, political and geographical aspects of Punjab.

Пікірлер: 103
@AmritpalSingh-vb7wz
@AmritpalSingh-vb7wz 5 минут бұрын
ਜਿਹੜਾ ਆਇਆ ਸੀ ਬੋਲਣ ਦਾ ਮੌਕਾ ਦਿਣਾ ਚਾਹੀਦਾ ਸੀ❤❤❤❤❤
@Makhan-r1j
@Makhan-r1j 6 сағат бұрын
❤ ਪੱਤਰਕਾਰ ਵੀਰ ਮਨਿੰਦਰ ਸਿੱਧੂ ਵੀਰ ਪਹਿਲੇ ਦਿਨ ਤੋਂ ਧੱਕਾ ਹੋਣ ਵਾਲੀਆਂ ਦੇ ਨਾਲ ਖੜੀਆ ਸਲੂਟ ਹੈ ਸਿੱਧੂ ਵੀਰ ਜੀ ਨੂੰ ❤
@SukhdevVirk-p8m
@SukhdevVirk-p8m 3 сағат бұрын
ਕਮਾਲ ਹੋ ਗਿਆ ਕਲਫ਼ ਉਤਰਨ ਲੱਗ ਗਈ ਐਮ ਪੀ ਦੀ
@GurpreetSingh-x3e9b
@GurpreetSingh-x3e9b 11 сағат бұрын
ਅੱਜ ਦਾੜ੍ਹੀ ਕਾਲ਼ੀ ਨੀਂ ਕਰੀ???? ਕਲਫ਼ ਮੁੱਕੀ ਹੋਈ ਲਗਦੀ ਆ,,,, 🤣🤣🤣🤣🤣🤣🤣🤣🤣🤣
@Bombjatt06
@Bombjatt06 9 сағат бұрын
😂😂😂😂😂
@MrSingh-ii6yl
@MrSingh-ii6yl 4 сағат бұрын
ਸਾਡਾ ਰੱਬ ਵੀ ਸਾਡੇ ਵੱਲੇ ਕੋਈ ਧਿਆਨ ਨਹੀਂ ਦਿੰਦਾ, ਖੌਰੇ ਕਿਹਦੇ ਕੋਲੋਂ ਡਰਦਾ ਕੋਈ ਬਿਆਨ ਨਹੀਂ ਦਿੰਦਾ।। ਬਾਬਾ ਨਜ਼ਮੀ।
@arpan8584
@arpan8584 10 сағат бұрын
ਗਲਤੀ ਨਾਲ ਚੁਣ ਲਿਆ ਅਨਪੜ
@kuldeepsabharwal4417
@kuldeepsabharwal4417 8 сағат бұрын
ਪੱਤਰਕਾਰੀ ਨੂੰ ਸਲਾਮ ਆ
@PB08-Punjab-c2o
@PB08-Punjab-c2o 22 минут бұрын
Good job veer ji 🙏👏👍
@ThakurBaldevSinghChohan
@ThakurBaldevSinghChohan 10 сағат бұрын
ਬਸ ਹੁਣ ਨਹੀਂ ਝਾੜੂ ਪਾਰਟੀ ਨੂੰ ਭੁੱਲ ਕੇ ਵੀ ਨਹੀਂ ਵੋਟ ਪਾਉਣੀ
@RamanGill-q7q
@RamanGill-q7q 18 минут бұрын
ਹੁਣ ਨੀ ਜਿੱਤ ਦਾ ਝਾੜੂ
@rajatkapoor7387
@rajatkapoor7387 18 секунд бұрын
ਅੱਠ ਮਹੀਨੇ ਹੋ ਗਏ ਐਂਮ ਪੀ ਬਣੇ ਨੂੰ ਪ੍ਰੰਤੂ ਇਹ ਬੰਦਾ ਧੰਨਵਾਦ ਕਰਨ ਵੀ ਨਹੀਂ ਆਇਆ ਪ੍ਰੰਤੂ ਹੁਣ ਬਲਦੀ ਅੱਗ ਤੇ ਰੋਟੀਆਂ ਸੇਕਣ ਆ ਗਿਆ। ਲਾਹਨਤ ਹੈ ਅਜਿਹੇ ਆਦਮੀ ਨੂੰ।
@jaswantsingh6173
@jaswantsingh6173 7 сағат бұрын
ਇਸ ਨੂੰ ਕਿੰਨੇ ਐਮ ਪੀ ਬਣਾ ਦਿੱਤਾ
@735-65a
@735-65a 11 сағат бұрын
ਸਰਪੰਚ ਦੀ ਇੰਟਰਵਿਊ ਵੀ ਕਰੋ
@pargetsingh5327
@pargetsingh5327 Сағат бұрын
ਗੁੱਡ
@JaswinderKaur-g9s
@JaswinderKaur-g9s 10 сағат бұрын
ਭਾਈ ਸਰਬਜੀਤ ਸਿੰਘ ਖਾਲਸਾ ਵਿਚਾਰੇ ਰੁਲੇ ਖੁਲੇ ਪਲੇ ਨੇ ਲੋਕ ਟਿਚਰਾ ਕਰਦੇ ਰੀਸ ਤਾਂ ਕਰੋ ਇਹਨਾਂ ਦੀ
@BholaSingh-xi7ex
@BholaSingh-xi7ex 10 сағат бұрын
ਅੱਜ ਕੱਲ ਬਾਈ ਜੀ ਉਹ ਸਮਾਂ ਚੱਲ ਪਿਆ ਲੁੱਚਾ ਲੰਡਾ ਚੌਧਰੀ ਗੁੰਡੀ ਰਨ ਪ੍ਰਧਾਨ ਭਲੇਮਾਨਸ ਬੰਦੇ ਨੂੰ ਕੋਈ ਨਹੀਂ ਪੁੱਛਦਾ ਭਾਵੇ ਜਿੱਡੀ ਮਰਜੀ ਕੁਰਬਾਨੀ ਦਿੱਤੀ ਹੋਵੇ ਇਨਾ ਕਾਮਰੇਟ ਲੋਕਾਂ ਨੇ ਹੀ ਪੰਜਾਬ ਦਾ ਮਾਹੌਲ ਖਰਾਬ ਕੀਤਾ
@HarwinderSingh90912
@HarwinderSingh90912 14 минут бұрын
shi gal aa kamreda de nafrat bol de aa
@GurpreetSingh-x3e9b
@GurpreetSingh-x3e9b 11 сағат бұрын
ਓਏ, ਇਹ ਅਮਲੀ ਕਿੱਥੋਂ ਲੱਭ ਕੇ ਲਿਆਂਦਾ???? ਪਤੰਦਰ ਡੱਕਿਆ ਫਿਰਦਾ ਭੁੱਕੀ ਨਾਲ,,,,, 😂😂😂😂🤣🤣🤣🤣🤣🤣🤣🤣🤣🤣 🤣🤣🤣🤣🤣🤣🤣🤣🤣🤣🤣🤣🤣🤣
@Sidhumoosewala-wp2ux
@Sidhumoosewala-wp2ux 10 сағат бұрын
ਤੂੰ ਆਪਣੇ ਬਾਪ ਨੂੰ ਭੁੱਕੀ ਦੇ ਕੇ ਆਂਦਾ ਰਿਹਾ
@GurpreetSingh-x3e9b
@GurpreetSingh-x3e9b 10 сағат бұрын
@Sidhumoosewala-wp2ux ਤੂੰ ਵੀ ਕਾਰਡ ਲਾਉਂਦਾ ਲਗਦਾਂ, ਤਾਂਹੀ ਤੇਰੇ ਮਿਰਚਾਂ ਲੱਗੀਆਂ 😂😂😂😂😂😂😂🤣🤣🤣🤣🤣
@YuvrajSingh-ww3ed
@YuvrajSingh-ww3ed 10 сағат бұрын
ਬਿੱਲਕੁੱਲ ਸਹੀ ਕਿਹਾ ਵੀਰ ਜੀ ਤੁਸੀ
@YuvrajSingh-ww3ed
@YuvrajSingh-ww3ed 9 сағат бұрын
​@@Sidhumoosewala-wp2uxਭੁੱਕੀ ਨੀ ਤਨਖਾਹਾਂ ਦੀਨੇਆ ਠੀਕ ਆ ਭਰਾ
@Sidhuvlogs55
@Sidhuvlogs55 Сағат бұрын
ਕੋਮਰੇਡ ਨੇ ਹੈ ਜੋ ਬੋਲ ਰਹੇ ਇਹਨਾਂ ਦਾ ਇਹ ਕੰਮ ਬਸ ਨਾਰੇ ਲੀਓਣੇ ਅਗ ਪਿਓਨੀ
@PremKumar-nc4rj
@PremKumar-nc4rj 7 сағат бұрын
👍👍👍👍👍👍
@beantsingh966
@beantsingh966 18 минут бұрын
MP Sarabjit Khalsa jindabad
@amannahar8242
@amannahar8242 8 сағат бұрын
LOK AWAZ TV veer maninder da bhut bhut dhanyavaad jine din raat ek krti , insaaf dyon ch❤
@jaswantsingh6173
@jaswantsingh6173 8 сағат бұрын
ਦਸ ਪਾਸ ਐਮ ਪੀ
@School_of_Engineers
@School_of_Engineers 10 сағат бұрын
ਪਰ ਪੱਤਰਕਾਰ ਦੀ ਭਗਵੰਤ ਮਾਨ ਨੂੰ ਘੇਰਨ ਦੀ ਹਿੰਮਤ ਨਹੀਂ, ਪਤਾ ਅਗਲੇ ਚੱਢੇ ਪੜਵਾ ਦੇਣਗੇ ਸਰਦਾਰ ਭਾਈ ਬੇਅੰਤ ਸਿੰਘ ਜ਼ਿੰਦਾਬਾਦ 🙏 ਕਾਮਰੇਡ ਪੱਤਰਕਾਰ ਮੁਰਦਾਬਾਦ
@harj5371
@harj5371 9 сағат бұрын
ਸੱਚਾ ਤੇ ਦਲੇਰ ਪੱਤਰ ਕਾਰ ਵੀਰ ਸਰਬਜੀਤ ਸਿੰਘ ਖਾਲਸਾ ਇਹ ਕੁਝ ਬੋਲ ਹੀ ਨਹੀਂ ਸਕਦਾ ਗਰੀਬਾਂ ਦੀ ਸੀਟ ਤੋਂ ਜਿੱਤ ਗਰੀਬਾਂ ਨਾਲ ਨਹੀਂ ਖੜ ਸਕਦਾ
@bhupindersingh-gj7mv
@bhupindersingh-gj7mv 8 сағат бұрын
ਪਬਲਿਕ ਜਿਦੋ ਬੌਂਡ ਪੜ੍ਹਨ ਤੇ ਆ ਜਾਵੇ ਚਾਹੇ pm hove ਚਾਹੇ cm ਹੋਵੇ ਗੋਡੇ ਲੱਗਾ ਦਿੰਦੀ ਹੁੰਦੀ ਮੰਤਰੀ ਵੀ ਇਹਨਾ ਨੇ ਬਣਾਇਆ ਆਪਣੇ ਆਪ ਨਹੀ ਬਣਿਆ
@mukeshkumarwadhwan
@mukeshkumarwadhwan 6 минут бұрын
ਸਾਥੋਂ ਬਹੁਤ ਵੱਡੀ ਗ਼ਲਤੀ ਹੋ ਗਈ ਜਿਹੜੀਆਂ ਇਸਨੂੰ ਵੋਟਾਂ ਪਾਈਆ
@chardapanjab5911
@chardapanjab5911 9 сағат бұрын
ਆਪਣੇ ਬੰਦੇ ਦੀ ਬੇਜਤੀ ਕਰਨੀ ਲਾਹਣਤ ਥੋਡੇ ਤੇ ਧਰਨੇ ਵਾਲਿਓ ਇਹਨਾ ਲੋਕਾ ਤੇ
@bhupindersingh-gj7mv
@bhupindersingh-gj7mv 8 сағат бұрын
ਸੱਭ ਜਿਆਦਾ ਲਾਨ ਤਾਂ ਤੇਰੇ ਜਮਨ ਬਾਲਿਆ ਦੇ ਤੇਰੇ ਜੁੱਤੀਆਂ ਪਈਆ ਹੁੰਦੀਆ ਤੁ ਵੀ ਇਹਨਾ ਵਿੱਚ ਹੁਣਾ ਕ
@DharminderSingh-sf3kg
@DharminderSingh-sf3kg 10 сағат бұрын
ਸਰਪੰਚ ਭਾਈ ਨਿਰਦੋਸ਼ ਹੈ।
@shivr2925
@shivr2925 7 сағат бұрын
Bhukki khaaa ke aa gaya Session ch tu kehda bolna Bhukki khana
@GurjeetSingh-hn8jn
@GurjeetSingh-hn8jn 8 сағат бұрын
Good payar kar
@HarjinderSingh-s4w
@HarjinderSingh-s4w 9 сағат бұрын
ਦਾੜੀ ਦੀ ਮਾਂ ਦੀ ਲੰਡ ਦੇਈਏ apa ਕੀ ਕਰਨਾ ਬੋਲ ਕੇ
@japanbara7192
@japanbara7192 9 сағат бұрын
ਮਨਿੰਦਰ ਸਿੱਧੂ ਬਾਈ ਦਾ ਧੰਨਵਾਦ ਘੈਟ ਪੱਤਰਕਾਰੀ ਕਰਦਾ
@Kala-political
@Kala-political 9 сағат бұрын
😂😂
@KarmjeetGill-i1o
@KarmjeetGill-i1o 10 сағат бұрын
✊✊👍👍💪💪🎉
@KarmjeetGill-i1o
@KarmjeetGill-i1o 10 сағат бұрын
❤❤❤❤
@PAWANKUMAR-hq5qd
@PAWANKUMAR-hq5qd 7 сағат бұрын
MP hi glt chunea, Dharam di politics Punjab nu khatam krdu ik din,
@Happy-b9l
@Happy-b9l 8 сағат бұрын
Bai eh nu vi lakh lahnta
@jaggabrar6319
@jaggabrar6319 10 сағат бұрын
😂😂😂😂😂😂😂😂😂
@ArshdeepSingh-tc2zh
@ArshdeepSingh-tc2zh 11 сағат бұрын
MP TUTUDA
@HarjinderSingh-s4w
@HarjinderSingh-s4w 9 сағат бұрын
ਅਗਲ bagal ਵੀ ਸਾਰੇ ਦਾੜੀ ਕਾਲੀਆਂ ਕਰਨ ਵਾਲੇ
@JujharSingh-qu1be
@JujharSingh-qu1be 6 сағат бұрын
Inu bugger nu gel neh kernnr e aunde 2 3 kardo hor marle galla sukhi jandda
@DharminderSingh-sf3kg
@DharminderSingh-sf3kg 10 сағат бұрын
Theek hai bhai ji
@GurdevsinghBajwa-b8p
@GurdevsinghBajwa-b8p 54 минут бұрын
Sirre da amli
@sukhnangal9082
@sukhnangal9082 11 сағат бұрын
MP tatha bole hi nahin Jana
@LadySink-q4d
@LadySink-q4d 5 сағат бұрын
Ja Oh Ek Shar Peo Di marre Di miti Rol te Tu... Lak Di Lannat tare ta....
@LakhwinderSingh-nr1yu
@LakhwinderSingh-nr1yu 9 сағат бұрын
Sarbjit Singh Khalsa apnia rotia sekh da
@jungsinghzoravar5219
@jungsinghzoravar5219 10 сағат бұрын
Nashe ch lag the m.p
@sukhnangal9082
@sukhnangal9082 11 сағат бұрын
Bhai ji ne apni Surat
@RavinderKaur-w5u
@RavinderKaur-w5u 9 сағат бұрын
ਲੋਕ ਕੀ ਸੋਚ ਕੇ ਵੋਟਾਂ ਪਾ ਦਿੰਦੇ ਨੇ । ਇਹ ਨੂੰ ਸੁਵਾ ਪਤਾ ਅਮਲੀ ਨੂੰ ।
@sukhbhullar1984
@sukhbhullar1984 6 сағат бұрын
Saleo oh ghr ni baitha c os time tuci v ajj ay o te oh v agia dujea ne thodi bund ni mari sale shitra de yar
@pastorjasvirjaito1473
@pastorjasvirjaito1473 10 сағат бұрын
Good job
@HarpalSingh-il9om
@HarpalSingh-il9om 7 сағат бұрын
Sarbjetmysan❤❤
@raji1621
@raji1621 8 сағат бұрын
Eh ni khad da kist gareeb naal
@LashmanSingh-t5z
@LashmanSingh-t5z 5 сағат бұрын
Esnu Garib Loka Lai Bolan Lai koe sabad
@GagandeepSingh-v5v
@GagandeepSingh-v5v 10 сағат бұрын
MP DI CHANGI BEZTI A 😂😂😂
@blessing9986
@blessing9986 10 сағат бұрын
Ehnu Khalsa na kho Khalsa tan addi raat vi khra ho janda eh tan ohi niklia
@arunrichakwt1010
@arunrichakwt1010 10 сағат бұрын
Jahrdu nay punjab daa bura hall karta koi justice nahi mill reha 5 din thon pura punjab or desh dehk reha
@RinkuKumar-m7s7d
@RinkuKumar-m7s7d 10 сағат бұрын
Punjab vich sudhaar koi leader nhi kar sakda sirf es nu bhai jagtaar singh hawara kar sakde hun
@surinderpadda3972
@surinderpadda3972 7 сағат бұрын
He is telling lie mantri
@ਨੈਬਸਿੰਘਸਿੰਘ
@ਨੈਬਸਿੰਘਸਿੰਘ 10 сағат бұрын
ਮਜਦੂਰ ਯੂਨੀਅਨ ਜਿੰਦਾਬਾਦ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਮਰ ਰਹੇ ਅਮਰ ਰਹੇ
@AngrejSingh-v7r
@AngrejSingh-v7r 9 сағат бұрын
Mp 😮😮😮😮😮😮😮😮
@vikrammalik7499
@vikrammalik7499 10 сағат бұрын
Eh Amli kuch v pta nhi 😂😂😂
@MandeepKaur-zb4ve
@MandeepKaur-zb4ve 9 сағат бұрын
Jharhu bhul javo
@satgurkotra2543
@satgurkotra2543 10 сағат бұрын
ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@blessing9986
@blessing9986 10 сағат бұрын
Kehnda menu Kam ci eh Kam ni jina ne kursi diti ona da saath Chad ke koi hor Kam jaroori ci ehnu
@wanSingh-t
@wanSingh-t 11 сағат бұрын
Khad ke gall kare turya kio janda
@sukhjitsingh6668
@sukhjitsingh6668 10 сағат бұрын
Chalo fer vi shukar kro aa tan gay
@sukhjitsingh6668
@sukhjitsingh6668 10 сағат бұрын
Kaamred lokan nu bhadka vi rhe ne par jehra banda kokan lai kharda he uhdi eni vi bezti nan kro
@Pinder-w3d
@Pinder-w3d 10 сағат бұрын
Bahi griba di koi ni sunda
@ManinderSidhu-b8x
@ManinderSidhu-b8x 10 сағат бұрын
ਏ ਸਟੇਜ ਕਾਮਰੇਡਾਂ ਦੇ ਕਬਜ਼ੇ ਹੇਠਾ ਹੈ ਐਮੀ ਦਾ ਕੀ ਕਸੂਰ ਹੈ???
@gurnoorpadda7304
@gurnoorpadda7304 10 сағат бұрын
Es nu pta ee nhi k ki kehna
@blessing9986
@blessing9986 10 сағат бұрын
Ehnu gal Karan da hi pta ni
@gsdakha3763
@gsdakha3763 10 сағат бұрын
ਪਾਰਲੀਮੈਂਟ ਵਿੱਚ ਬੋਲੇ ਕੁਝ ਤੁਸੀਂ
@billuteacher5768
@billuteacher5768 9 сағат бұрын
V good bai ਮਨਿਦਰ ਜੀ
@goldygoldychahal2723
@goldygoldychahal2723 10 сағат бұрын
Amli band salA
@sand305
@sand305 10 сағат бұрын
Bhai sarbjeet khalsa jindabad ena de parivar de bahut vaddi kurbani ah hor kon ahia sarbjeet khalsa to bina oh ah ta giya
@SWARANSINGH-h4y
@SWARANSINGH-h4y 10 сағат бұрын
Bhagwant maan sharabi he is afhimi
@jugrajsingh2971
@jugrajsingh2971 10 сағат бұрын
ਮੋਦੀ ਸਰਕਾਰ। ਜ਼ਿੰਦਾਬਾਦ। ਮੋਦੀ।ਜੀ। ਜੋਗੀ ਜੀ।ਜੁਗ ਜੁਗ। ਜਿਉਂਦੇ ਰਹਿਣ ਗੇ
@jugrajsingh2971
@jugrajsingh2971 10 сағат бұрын
ਮੋਦੀ।ਜੀ। ਜੋਗੀ ਜੀ ਨੂੰ। ਪੰਜਾਬ। ਵਿੱਚ।ਲ਼ੈ।ਆਉ। ਭਾਈ। ਫਿਰ। ਪੰਜਾਬ।ਵਿੱਚ। ਸਕਦਾ ਹੈ
@Harwindersingh-ep5xm
@Harwindersingh-ep5xm 9 сағат бұрын
Jadu eh dahrna lahde aa anna maa chdu
@LifenotEasy-zc3pp
@LifenotEasy-zc3pp 7 сағат бұрын
Tuc lun fdn Aaye ithe , system nu pho kro , ona nu daanda charooo
@Jassmajra
@Jassmajra 11 сағат бұрын
Delhi ene darhi colour kroni c te mal lena c othe time lag gya sarbjit khalsa nu
@STANDWITHTRUTH-c2z
@STANDWITHTRUTH-c2z 11 сағат бұрын
Us din bhull geya kiwen bhajda c vatteyan agge us din Tera saah nhi ralda c
@darshansinghmaan6443
@darshansinghmaan6443 11 сағат бұрын
ਤੂੰ ਦਿੱਲੀ ਸਾਕ ਕਰਦਾ ਸੀ ਤੇਰਾ ਕੀ ਕੰਮ ਸੀ ਵੋਟਾਂ ਤਾ ਆਮ ਪਾਰਟੀ ਦੀਆਂ ਸੀ😂😂
@gurbajsingh3171
@gurbajsingh3171 10 сағат бұрын
Sarabjit MP pukki dode fem nal rajya hoya ha ha ha ha ❤❤😅😅😢😢😂😂
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Don’t Choose The Wrong Box 😱
00:41
Topper Guild
Рет қаралды 62 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Seizure of Russian tankers / Strategic defeat
12:05
NEXTA Live
Рет қаралды 474 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН