Patiala ਦਾ ਨਵਾਂ Bus Stand ਲੋਕਾਂ ਨੂੰ ਨਹੀਂ ਆਇਆ ਰਾਸ ! ਦੇਖੋ ਹੁਣ ਕਿਹੜੀ ਨਵੀਂ ਮੁਸੀਬਤ ਪਈ ਲੋਕਾਂ ਦੇ ਪੱਲੇ

  Рет қаралды 47,549

PTC NEWS

PTC NEWS

Күн бұрын

ਪਟਿਆਲਾ ਦਾ ਨਵਾਂ ਬੱਸ ਅੱਡਾ ਲੋਕਾਂ ਨੂੰ ਨਹੀਂ ਆ ਰਿਹਾ ਰਾਸ,ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹਨਾਂ ਦੀਆਂ ਮੁਸੀਬਤਾਂ ‘ਚ ਵਾਧਾ ਹੋਇਆ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਉਣ ਜਾਣ ‘ਚ ਬਹੁਤ ਮੁਸ਼ਿਕਲ ਆ ਰਹੀ ਹੈ ਤੇ ਟਰੈਫਿਕ ਵੀ ਬਹੁਤ ਜਿਆਦਾ ਹੋ ਗਿਆ ਹੈ
#patiala #patialabusstand #PatialaNews #punjabnews #PunjabiNews #PTCNews

Пікірлер: 91
@money69832
@money69832 Жыл бұрын
ਸਰਕਾਰ ਲੋਕਾਂ ਲਈ ਜਿੰਨਾ ਮਰਜ਼ੀ ਵਧੀਆ ਕੰਮ ਕਰ ਲਏ ਪਰ PTC ਵਾਲਿਆਂ ਨੂੰ ਤਾ ਬਾਦਲਾਂ ਦਾ ਜੰਗਲਾਤ ਮਹਿਕਮੇਂ ਦੀ ਜ਼ਮੀਨ ਤੇ ਬਣਾਇਆ ਹੋਇਆ ਸੁੱਖ ਵਿਲਾਸ ਹੋਟਲ ਹੀ ਵਧੀਆ ਲੱਗਦਾ।
@sukhchainsingh6289
@sukhchainsingh6289 Жыл бұрын
Urban estate da rate up krn lyi
@sahilgothwal4963
@sahilgothwal4963 Жыл бұрын
​@@sukhchainsingh6289 fer ki dikkat
@AkAk-yd9qf
@AkAk-yd9qf Жыл бұрын
P T C ਚੈਨਲ ਤਾਂ ਬਾਦਲਾਂ ਦਾ ਹੈ ਇਸ ਨੂੰ ਆਪ ਵਾਲਿਆਂ ਨੂੰ ਨਿੰਦਣ ਦੀ ਜ਼ਿਮੇਵਾਰੀ ਸਮਾਈ ਹੈ ਕੁਛ ਵੀ ਹੋਵੇ ਬੱਸ ਤਵਾ ਲਾਉਣਾ ਤੁਸੀਂ
@PunjabTV66-yz3px
@PunjabTV66-yz3px Жыл бұрын
Bilkul sahi Kiya paji yah to yah log Desh ki tarah ki nahin chahte
@bantasingh2059
@bantasingh2059 Жыл бұрын
ਭਾਈ ਸਾਹਿਬ ਪੁਰਾਣੇ ਬੱਸ ਅੱਡੇ ਨੂੰ ਚਾਲੂ ਰਖੋ ਖਰਚਾ ਵਧ ਗਿਆ ਹੈ ਕਿਨੇਂ ਗਰੀਬਾਂ ਦਾ ਨੁਕਸਾਨ ਹੋਇਆ ਹੈ ਕਮਾਈ ਬੰਦ ਹੋ ਗਈ ਬਸਾਂ ਪੁਰਾਣੇ ਰੂਟਾਂ ਉਤੇ ਹੀ ਚਲਾਵੋ ਗਰੀਬਾਂ ਤੇ ਬੋਝ ਨਾ ਪਾਵੋ
@yarribeforenarri2594
@yarribeforenarri2594 Жыл бұрын
Sehmat a y ji thode nl 👍 middle class lok kitho leke Aaun ge double triple khrcha
@RajeshSharma-fn9vv
@RajeshSharma-fn9vv Жыл бұрын
ਨਵਾਂ ਬੱਸ ਸਟੈਂਡ ਪਟਿਆਲਾ ਬਾਰੇ ਕੁਝ ਖਾਸ ਗੱਲਾਂ ਜਿਨ੍ਹਾਂ ਨੂੰ ਧਿਆਨ ਨਾਲ ਪੜੋ ਤੇ ਸਮਝੋ। ਸਭ ਤੋਂ ਨੰਬਰ 1 ਦੇ ਸਿੱਖਿਆ ਅਦਾਰੇ ਵਿੱਚ ਵਿਦਿਆਰਥੀ ਖੇਤਰ ਨਾਲ ਬਹੁਤ ਲੁੱਟ ਹੋਵੇਗੀ ਕਿਉ ਕਿ ਪੁਰਾਣੇ ਬੱਸ ਸਟੈਂਡ ਤੋਂ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਨੇੜੇ ਹਨ ਤੁਸੀ ਖ਼ੁਦ ਹੀ ਵੇਖ਼ ਲਓ ਮਲਟੀ ਸਕੂਲ ਸਿਵਲ ਲਾਈਨ ਸਕੂਲ਼ ਬੀ ਐਨ ਖ਼ਾਲਸਾ ਸਕੂਲ਼ ਫੀਲਖਾਨਾ ਸਕੂਲ਼ ਖਾਲਸਾ ਕਾਲਜ ਮੋਦੀ ਕਾਲਜ ਮਹਿੰਦਰਾ ਕਾਲਜ ਮੁੱਖ ਸਾਡੀ ਧੀਆ ਭੈਣਾ ਲਈ ਸਰਕਰੀ ਕਾਲਜ ਲੜਕੀਆਂ ਵਿਕਰਮ ਕਾਲਜ ਫਿਜੀਕਲ ਕਾਲਜ NIS ਤੇ ਮੈਡੀਕਲ ਕਾਲਜ ਲੜਕੀਆਂ ਦੀ ਆਈ ਟੀ ਆਈ ਤੇ ਨਾਲ ਹੀ ਬਰਾਦਰੀ ਤੇ ਲੀਲਾ ਭਵਨ ਵਿੱਚ ਕੋਚਿੰਗ ਦੇਣ ਵਾਲੇ ਸੇਂਟਰ ਨਵੇਂ ਬੱਸ ਸਟੈਂਡ ਤੋਂ ਦੇ ਕਾਰਣ ਤੇ ਨਾਲ ਹੀ ਵਿੱਦਿਅਕ ਸੰਸਥਾਵਾਂ ਦੀ ਦੂਰੀ ਤੈਅ ਕਰਨ ਵਿੱਚ ਦੇਰੀ ਨਾਲ ਅਤੇ ਸਮੇਂ ਦੀ ਘਾਟ ਦੀ ਵੀ ਪੜਾਈ ਨੂੰ ਵੀ ਬਹੁਤ ਪ੍ਰਭਾਵਿਤ ਕਰੇਗੀ ਵਿਦਿਆਰਥੀ ਵਰਗ ਨੂੰ ਇਸ ਦਾ ਆਰਥਿਕ ਤੌਰ ਤੇ ਵੀ ਘਾਟਾ ਪੈਣਾ ਹੈ। 2. ਮਰੀਜਾਂ ਲਈ ਤਾਂ ਇਹ ਦੂਜਾ ਸਰਾਪ ਸਿੱਧ ਹੋਵੇਗਾ ਨਵਾਂ ਬੱਸ ਸਟੈਂਡ ਕਿਉ ਕਿ ਪੁਰਾਣੇ ਬੱਸ ਸਟੈਂਡ ਤੋਂ ਤਾਂ ਸਾਰੇ ਸਰਕਾਰੀ ਹਸਪਤਾਲ ਤਾਂ ਨਾਲ ਹੀ ਲਗਦੇ ਹਨ ਮਾਤਾ ਕੁਸ਼ਲਿਆ ਹਸਪਤਾਲ ਟੀ . ਬੀ ਹਸਪਤਾਲ ਰਜਿੰਦਰਾ ਹਸਪਤਾਲ ਵੀ ਨੇੜੇ ਹੈ ਜਿੱਥੇ ਸਾਰਾ ਪਟਿਆਲੇ ਜਿਲੇ ਤੋਂ ਡੇਲੀ ਮਰੀਜ਼ ਆਉਂਦੇ ਹਨ ਤੇ ਬਾਕੀ ਦੇ ਪ੍ਰਾਈਵੇਟ ਹਸਪਤਾਲ ਵੀ ਪੁਰਾਣੇ ਬੱਸ ਸਟੈਂਡ ਤੋਂ ਹੀ ਨੇੜੇ ਹਨ 3. ਬਾਕੀ ਮੁੱਖ ਸਰਕਾਰੀ ਅਦਾਰੇ ਵੀ ਪੁਰਾਣੇ ਬੱਸ ਸਟੈਂਡ ਤੋਂ ਹੀ ਨੇੜੇ ਹਨ ਜ਼ਿਲਾ ਕਹਿਚਰੀਆ ਜਿੱਥੇ ਅੱਧਾ ਪੰਜਾਬ ਰੋਜ਼ਾਨਾ ਆਣ ਜਾਣ ਕਰਦਾ ਬਰਾਦਰੀ ਵਿੱਚ ਕੋਪਰੇਟੀਵ ਬੈਂਕ sbi bank ਪੰਜਾਬ ਦਾ ਬਿਜਲੀ ਬੋਰਡ ਦਾ ਮੁੱਖ ਦਫ਼ਤਰ ਇਨਕਮ ਟੈਕਸ ਦਫ਼ਤਰ RTO ਦਫ਼ਤਰ ਪ੍ਰਦੂਸ਼ਣ ਬੋਰਡ ਮੁੱਖ ਦਫ਼ਤਰ ਜਲ ਸਪਲਾਈ ਮੁੱਖ ਦਫ਼ਤਰ ਮਿੰਨੀ ਸਕੱਤਰੇਤ ਰੇਲਵੇ ਸਟੇਸ਼ਨ ਵੱਡਾ ਡਾਕਖਾਨਾ ਬੀ ਐਸ ਐਨ ਐਲ ਦਫਤਰ ਤੇ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੇ ਪ੍ਰਾਚੀਨ ਕਾਲੀ ਮਾਤਾ ਮੰਦਰ ਜਿੱਥੇ ਹਜ਼ਾਰਾ ਸ਼ਰਧਾਲੂ ਰੋਜ਼ਾਨਾ ਨਤਮਤਸਕ ਹੁੰਦੇ ਹਨ ਪਰ ਜੇਕਰ ਸਰਕਾਰ ਵੱਲੋਂ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਨਾ ਕੀਤਾ ਤਾਂ ਆਮ ਜੰਨਤਾਂ ਨੂੰ ਖ਼ਜਲ ਖ਼ੁਆਰ ਮਾਨਸਿਕ ਤੌਰ ਤੇ ਪ੍ਰੇਸਨੀ ਦੇ ਨਾਲ ਨਾਲ ਗ਼ਰੀਬ ਲੋਕਾਂ ਦੀ ਜੇਬ ਤੇ ਡਾਕਾ ਹੋਵੇਗਾ ਜਿਸਦਾ ਖਮਿਆਜਾ ਸਰਕਾਰ ਨੂੰ ਆਉਣ ਵਾਲੇ ਸਮੇਂ ਤੇ ਭੁਗਤਣਾ ਪਵੇਗਾ ਆਓ ਸਾਰੇ ਰਲ ਮਿਲ ਇਸ ਸੁਨੇਹੇ ਨੂੰ ਸਰਕਾਰ ਤੱਕ ਪਹੁੰਚਾਈਏ ਸਰਕਾਰ ਚਾਹੇ ਤਾਂ ਪਹਿਲਾਂ ਵਾਂਗ ਪੁਰਾਣੇ ਬੱਸ ਸਟੈਂਡ ਨੂੰ ਪਹਿਲਾਂ ਵਾਂਗ ਹੀ ਸੁਰੂ ਕਰ ਦੇਵੇ ਬਾਅਦ ਵਿੱਚ ਉਹੀ ਬੱਸ ਨਵੇਂ ਬੱਸ ਅੱਡੇ ਤੇ ਚਲੀ ਜਾਵੇ
@gurwindersingh4430
@gurwindersingh4430 Жыл бұрын
Yes absolutely right. Govt should focus on every field
@jassarmyyt
@jassarmyyt Жыл бұрын
👆💯
@GurpreetSingh-qk6fl
@GurpreetSingh-qk6fl Жыл бұрын
Bhai dunia nu ta rab vii nyi samaj paiya😂😂😂
@kawalkaur2938
@kawalkaur2938 Жыл бұрын
Duniya ch tu vi anda tu koi asmano utreyan
@GurpreetSingh-qk6fl
@GurpreetSingh-qk6fl Жыл бұрын
​@@kawalkaur2938 tuhadi gal da koi matlab ta hai nyi 😂😂😂
@robikumer1543
@robikumer1543 Жыл бұрын
😂😂😂 ਸਹੀ ਕਿਹਾ ਤੂੰ ਸੀ
@bhupindersinghsofat6635
@bhupindersinghsofat6635 Жыл бұрын
Yes. Engineering department has not planned it properly. Overbridge is dangerous, exit is not planned properly, slip roads are required, space for food courts, rehri market and shed system at the counters ate most essential. Old bus stand should continue. Passangers are harrassed. Local free shuttles are required
@NarinderSingh-zk4dq
@NarinderSingh-zk4dq Жыл бұрын
Bohat jada galat khulea ehe bus stand ji.....purana bus stand bohat sahi jagah te c....jis de nede Sara kuch c... Gurudawara Dukhniwaran Sahib, Kali Mata Mandir, Patiala Dist Courts, Rajindra dentel College and Rajindra Hospital , Modi college, Mahindra College , women College, Khalsa College....and also Patiala city......hun loka nu pata kinni pareshani jhalni pai Rahi aa...
@jskaler78
@jskaler78 Жыл бұрын
Bilkul shi , vhot jayda galat kam kita . New bus tnd wla
@deep_2113
@deep_2113 Жыл бұрын
PTC news nu koi ve Kam Sahi nahi lgega 😂😂😂
@deepaksingla943
@deepaksingla943 Жыл бұрын
Kyoki ptc akalia da apda channel hai
@nitinmehrok1760
@nitinmehrok1760 Жыл бұрын
Badalaan da chamcha ta hega fr
@Sunildutt-jf2cp
@Sunildutt-jf2cp Жыл бұрын
Maan government great work punjab cm hard-working honest ptc news ko tarraki 0k nahi lagdi
@sujaljoshi4036
@sujaljoshi4036 Жыл бұрын
ਭਗਵੰਤ ਮਾਨ ਨੇ ਉਦਘਾਟਨ ਸਮੇ ਕਿਹਾ ਸੀ। ਕਿ ਦੋਨੋ ਬਸ ਸਟੇਡ ਚਲਨ ਗੇ। ਪਰੰਤੂ ਇਕ ਦਿਨ ਬਾਅਦ ਹੀ ਬੰਦ ਕਰ ਦਿੱਤਾ। ਗਲਤ ਗੱਲ ਹੈ ਸਰਕਾਰ ਦੀ।
@PunjabTV66-yz3px
@PunjabTV66-yz3px Жыл бұрын
😂😂
@PunjabTV66-yz3px
@PunjabTV66-yz3px Жыл бұрын
Aap Jaise log India ki tarah ki nahin dekh sakte profit to banaa hai life mein pollution Kitna mukt Ho Gaya traffic jaam ki samasya theek ho gai
@GurmeetSingh-hs4xs
@GurmeetSingh-hs4xs Жыл бұрын
ਪਟਿਆਲਾ ਜਾਣ ਵਾਲਿਆਂ ਲਈ ਬਣਿਆਂ ਮੁਸੀਬਤ ਡਬਲ ਖਰਚਾ ਪੈ ਰਿਹਾ ਲੋਕਾਂ ਨੂੰ
@royalepunjabi1059
@royalepunjabi1059 Жыл бұрын
Hor kii
@jashanmobile1593
@jashanmobile1593 Жыл бұрын
ਪੁਰਾਣੇ ਬਸ ਸਟੈਡ ਵਾਲੀ ਸਾਰੀ ਮਾਰਕੀਟ ਭਾਵ 10 ਤੋ 20 ਹਜਾਰ ਲੋਕਾ ਦੇ ਢਿਡ ਤੇ ਲੱਤ ਮਾਰੀ ਸਰਕਾਰ ਨੇ ਸਾਰੇ ਬੇਰੋਜਗਾਰ ਕਰਤੇ ਕਾਹਦੀ ਤਰੱਕੀ
@sahilgothwal4963
@sahilgothwal4963 Жыл бұрын
Chup hoja kalan 😂. Patiala da naash .ar ke rakya c Hun saare patiale de ander traffic khat hou Jo bus ne aisi tesi kiti
@jashanmobile1593
@jashanmobile1593 Жыл бұрын
@@sahilgothwal4963 kehri trefic ghat hogi a ke dekh lai
@harrrymaster
@harrrymaster Жыл бұрын
ਜਿਸਨੇ ਵੀ ਦੁੱਖਨਿਵਾਰਨ ਸਾਹਿਬ, ਪੁਰਾਣੇ ਬੱਸ ਸਟੈਡ ਨੇੜੇ ਕਿਤੇ ਵੀ ਜਾਣਾ ਉਹ ਨਾਭਾ ਮਾਲੇਰਕੋਟਲੇ ਵਾਲੀ ਬੱਸ ਲੈਣ ਜੋ ਦੁਖਨਿਵਾਰਨ ਉਤਾਰੇਗੀ ਤੇ ਪੈਸੇ ਵੀ ਦੱਸ ਰੁਪਾਏ ਲੈਣਗੈ
@ManpreetKaur-vi5od
@ManpreetKaur-vi5od Жыл бұрын
P T C ਬਾਦਲਾਂ ਦਾ‌ ਚੈਨਲ ਆ ਉਹ ਤਾਂ ਮਾੜਾ ਈ ਕਹੂ
@talwindersingh463
@talwindersingh463 Жыл бұрын
Badala. Da. Lan. La. Lo. Far. 🥒Pagal. Lok. 🐖
@farmerlife4008
@farmerlife4008 Жыл бұрын
Maan saab ne bhut vadia kita
@JarnailSingh-ly8xf
@JarnailSingh-ly8xf Жыл бұрын
PTC valeo tusi bna do ek hor nvi jagah sare khus ho jaige
@devindersingh4714
@devindersingh4714 Жыл бұрын
PTC vale sirf badla di boli bolde ne
@kuldeepkaur4791
@kuldeepkaur4791 Жыл бұрын
Good Maan shab ji ❤️❤️❤️❤️❤️❤️
@Atwal.VijayK
@Atwal.VijayK Жыл бұрын
PTC Walia ne hamesha sarkarde ult hi khaber dekhaun hundi
@SukhwinderSinghRataul
@SukhwinderSinghRataul Жыл бұрын
ਪਟਿਆਲੇ ਦੇ ਪਹਿਲੇ ਬੱਸ ਅੱਡੇ ਤੋਂ ਰੇਲਵੇ ਸਟੇਸ਼ਨ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਕਾਲੀ ਮਾਤਾ ਮੰਦਰ, ਮਾਤਾ ਕੌਸ਼ਲਿਆ ਹਸਪਤਾਲ, ਪੈਦਲ ਵਾਟ ਤੇ ਸਨ, ਟ੍ਰੈਫਿਕ ਜਾਮ ਵੀ ਕਦੀ ਬਹੁਤਾ ਨਹੀਂ ਲਗਦਾ ਸੀ, ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਕੈਪਟਨ ਨੂੰ ਬੱਸ ਅੱਡੇ ਵਾਲੀ ਥਾਂ ਦੇਣੀ ਹੋਣ ਕਰਕੇ ਇਹ ਸਭ ਕੁਝ ਕੀਤਾ
@AvneetKaur-sw9zn
@AvneetKaur-sw9zn Жыл бұрын
Ah new bys stand kitha ha g plz koi reply kro g main patiala jana ha
@harryz9880
@harryz9880 Жыл бұрын
PTC waleyan ne AAP Government da koi kam praise vi Kita kade
@yarribeforenarri2594
@yarribeforenarri2594 Жыл бұрын
Students di scholarships hje tk ni payia ki kriye dsso
@JotPb31
@JotPb31 Жыл бұрын
ਮਾਨ ਸਰਕਾਰ ਨੇ ਵਧੀਆ ਕੀਤਾ ਜੋ ਪੁਰਾਣੇ ਕੰਮ ਵੀ ਕਰ ਰਿਹਾਂ ਨਹੀ ਇਹ ਕਿਸੇ ਕੰਮ ਨੀ ਆਉਣਾ ਸੀ ,ਪਹਿਲਾਂ ਓਥੇ ਵੀ ਪ੍ਰੇਸ਼ਾਨੀ ਸੀ ਨਵਾ ਅੱਡਾ ਦੀ ਮੰਗ ਇਹੋ ਲੋਕ ਕਰਦੇ ਸੀ ਕਿਉਕਿ ਜਦੋ ਰਾਜਪੁਰਾ ਜਾਦੇ ਤਾ ਪੁਲ ਉਤਰਦੇ ਉਥੇ ਵੀ ਲਾਲ ਬੱਤੀ ਸੀ ਜਾਮ ਉਥੇ ਵੀ ਲੱਗਦਾ ਸੀ ,ਨਵਾ ਨਵਾਂ ਤਾ ਮੁਸ਼ਕਿਲ ਆ ,ਵਧੀਆ ਬਾਹਰ ਬਣ ਗਿਆ ਹੋਲੀ ਦੁਕਾਨ ਵੀ ਬਣ ਜਾਣੀਆ ਹੋਲੀ ਹੋਲੀ ਸਮਾਂ ਨਾਲ ,ਸਰਕਾਰ ਨੇ ਸਹਿਰ ਵਿਚ ਜਾਮ ਕਰਕੇ ਬਣਾਇਆ ਕੋਲ ਯੂਨੀਵਰਸਿਟੀ ਆ ਬੱਚਿਆ ਨੂੰ ਵੀ ਸੋਖ ਹੋਈ ਆ, ਪੁਰਾਣਾ ਵੀ ਚਲਾਈ ਰੱਖਣ ਜਦੋ ਸਭ ਸੈਟ ਹੋ ਗਿਆ ਤਾ ਫਿਰ ਨਵੇ ਵੱਲ ਹੀ ਆਉਣਗੇ ਸਭ , ਫੁੱਲ ਨਾਲ ਕੰਢੇ ਹੁੰਦੇ ਹੀ ਆ ਆਦਤ ਪੈ ਜਾਣੀ ਆ ।
@renuji350
@renuji350 Жыл бұрын
Jab purana Hota tha to bhi problem thi ab naya hai to bhi problem hai yah problem Kabhi khatm Nahin Hogi Agar Sarkar Kuchh karti hai to bhi galat hi nahin karti hai to bhi galat hai
@sahilgothwal4963
@sahilgothwal4963 Жыл бұрын
PTC ☕
@jagirsingh7369
@jagirsingh7369 Жыл бұрын
ਕਈ ਸਰਕਾਰੀ ਹਸਪਤਾਲ ਵੀ ਸ਼ਹਿਰ ਵਿੱਚੋਂ ਕੱਢ ਕੇ ਪ੍ਰਾਈਵੇਟ ਵਾਲਿਆਂ ਨੂੰ ਫਾਇਦਾ ਹੁੰਦਾ ਹੈ ।
@sahilgothwal4963
@sahilgothwal4963 Жыл бұрын
plz ban diesal auto also
@summergill1972
@summergill1972 Жыл бұрын
Sab apne fidy le bol rahy ny par eh ne dekhy dy Patiala ch vikas hoy
@amritchoudhary9602
@amritchoudhary9602 Жыл бұрын
Ehna ਲੋਕਾਂ ਲਈ ਅਕਾਲੀ congress sarkaar sahi c eho jehaan nu
@vehle9904
@vehle9904 Жыл бұрын
Loka ne kde khush nhi hona jo mrji kri chalo ,city ch kini traffic kat hougi,,wdiya gall hai,,
@avtarsingh-lt2eo
@avtarsingh-lt2eo Жыл бұрын
ਪਹਿਲਾਂ ਪਹਿਲਾਂ ਹਰ ਚੀਜ਼ ਹੀ ਓਪਰੀ ਲਗਦੀ
@kitabiduniyapunjabknowledg7976
@kitabiduniyapunjabknowledg7976 Жыл бұрын
Holi holi sabh set hoju . Awe ghusiyan na bhoria kro
@RABB-DA-BANDA
@RABB-DA-BANDA Жыл бұрын
ਫੇਰ ਕੀ ਹੋਗਿਅਾ ਕੁਝ ਚੰਗਾ ਕੰਮ ਹੀ ਕੀਤਾ
@ssconstructionwork2483
@ssconstructionwork2483 Жыл бұрын
Maan saab jindabad❤❤❤❤😂
@tarlochansingh5841
@tarlochansingh5841 Жыл бұрын
Moorakh banda bhagwanta
@Vis-10
@Vis-10 Жыл бұрын
Janta da aukha aaa ....eh taan us raje wali gal hoi ik war us raje no marasan pasand aa gai us ne kar kra ke us nal viaa kraa leaa ...us noo vadia kaprey vadia jewellery sab kuch vadiaa de dita soun noo vadia makhmali bed ....par marasan noo need naa awey o udas rehan lagi .. raja badda pareshan ..us ne ik samjdar banday nal salah kiti ki kraa ...us banday ne keha raja g tusi bi ik marasan jihri roz 10 ghar guman wali te dari waley manjey te soun wali noo ik dum sab kuch de ditaa ....pehli gal raja g is noo aaj kaho ki do char ghar ghum ke awey ...us toon baad is noo aaj dari waley manje te soun deoo ...raje ne bilkul us tra hi kitaa ....raje ne marasan no keha aaj toon thoda ghum aaa ..jado eh gal suni uda chehra khushi nal khil geaa ...o chali gai ghumdi rehi sham noo ghar aai ..te raje ne manje utey dari bichai hoi si te us utey paa gay ...raje ne dekheaa ki marasan huni taan guook sutey pay....😊😊 Conclusion adataan ni badaldiaa hundiaa ....eh lok jidaa di mentality ch grow up hoye uthey hi rehna pasand krday hn ...mehla wich rehna inaa de bus di gal nhi ....
@SALMAN_KHANasli
@SALMAN_KHANasli Жыл бұрын
Ptc 😁😁
@ramandhiman451
@ramandhiman451 Жыл бұрын
Hun loka to traki v jari ni jndi fer khnge kita kia appp nei jy agla kr rha ta vadia ni lg rha
@Shubhsangam11115th
@Shubhsangam11115th Жыл бұрын
Ba ehnu sazayi chll dulhan vangu 😂😂😂😂😂😂😂😂hor bus stand v khtm kro punjab de oh kaun kruga tuhada bhapa 😂😂😂
@renuji350
@renuji350 Жыл бұрын
Lo Ab ke bad Rahe ne parina De Soch Ni
@NirmalSingh-op6rb
@NirmalSingh-op6rb Жыл бұрын
Jis na bus da sfar karna ous da karcha bad gai
@jatinderkamboj8296
@jatinderkamboj8296 Жыл бұрын
P t c da kam ap sarkar nu bhandna
@HappySingh-di1vh
@HappySingh-di1vh Жыл бұрын
😭😭😡😡
@Armaan.7860
@Armaan.7860 Жыл бұрын
Ptc 😂😂😂
@manikaire1037
@manikaire1037 Жыл бұрын
Peena ala Pani salya na washrooms ch la ta 😂
@gurtejsingh6417
@gurtejsingh6417 Жыл бұрын
Eh loka ne khush nai hona traffic he bhot hai
@renuji350
@renuji350 Жыл бұрын
Lukka Dada kam hai pahle Congress Sarkar Nu galat boli Si Aam aadami Party new lokada samajh Nahin Aata ki Banega
@banty2710
@banty2710 Жыл бұрын
Hun lokan nu vi chahida abadi te control karan layi bacche Ghat paida karn 1-2 te jehre lokan de jawak 20-25 saal de ne unna da viah 30-35 saal di Umar vich karan kise de maran naal koi nuksaan nahi hunda vade vade sikander aa ke chale Gaye aaj de lokan di tan aukat hi ki aa😂😂😂😂😂
@rohitkumar-qv6zh
@rohitkumar-qv6zh Жыл бұрын
Ptc badal de chamche
@sandhy_Usa22
@sandhy_Usa22 Жыл бұрын
Ek godhi media bkwas aa te eh ptc badalan da chamcha 😂😂
@jaggabrar6319
@jaggabrar6319 Жыл бұрын
😂😂😂😂
@hifipunjabi
@hifipunjabi Жыл бұрын
,😂😂
@fromVenusblueboys
@fromVenusblueboys Жыл бұрын
Sistam vadiya loka nu raas nahi aunda .loka ne gandgi vich hi rahena
@guravtarsingh2650
@guravtarsingh2650 Жыл бұрын
P.t.c no good
@easr1233
@easr1233 Жыл бұрын
Sale lok kadi nahi rajde
@doubledozenboys2082
@doubledozenboys2082 Жыл бұрын
Sukhe Gappi da channel😂
@gmhsaini
@gmhsaini Жыл бұрын
Kon fuddu si salakar
@amandeepKaur-gh6bi
@amandeepKaur-gh6bi Жыл бұрын
Lok tain kush hundy hi ni .
@punjabrailupdaterailfan8823
@punjabrailupdaterailfan8823 Жыл бұрын
Chori da adda
@FIROZKHAN_2525
@FIROZKHAN_2525 Жыл бұрын
bohat acha hogea bus stand ithe aun nal .......bus auto band kare sarkar
@manpreet9706
@manpreet9706 Жыл бұрын
Auto waleya da rozgar khatm hoju g
@sahilgothwal4963
@sahilgothwal4963 Жыл бұрын
​@@manpreet9706 ✋ gand pa auto Aaliya ne po po po krde rehnde ne. Bike wangu ride krde ne 😊 Traffic to chudkara milu Patiala badiya te khushaal hoju
@guravtarsingh2650
@guravtarsingh2650 Жыл бұрын
P.t.c🤜🤜🤜👎👎👎
@hssingh5387
@hssingh5387 Жыл бұрын
PTC Fudu hai
@bantasingh2059
@bantasingh2059 Жыл бұрын
ਵੀਰ ਜੀ ਆਪ ਆਪਣਾਂ ਮੋਬਾਈਲ ਨੰਬਰ ਜਰੂਰ ਦਸਿਆ ਜੇ ਤਾਂ ਕਿ ਅਸੀਂ ਆਪਣੀ ਗੱਲ ਦਸ ਸਕੀਏ ਬੜੀ ਮਿਹਰਬਾਨੀ ਹੋਵੇਗੀ
@KangDeepMusic
@KangDeepMusic Жыл бұрын
ਖੰਡਰ ਆਹ ਬੱਸ ਸਟੈਂਡ ਉੱਲੂ ਕਬੂਤਰ ਤੇ ਬੇਟਣ ਗੇ 😁
Electric Flying Bird with Hanging Wire Automatic for Ceiling Parrot
00:15
WILL IT BURST?
00:31
Natan por Aí
Рет қаралды 43 МЛН
나랑 아빠가 아이스크림 먹을 때
00:15
진영민yeongmin
Рет қаралды 15 МЛН