ਦੇਖੋ 20 ਮੁੰਡੇ ਟੈਂਟ ਚ ਰਹਿ ਰਹੇ ਨੇ malton 🇨🇦। ਕਿਸ ਤਰਾ ਇਹ ਹਾਲਾਤ ਬਣੇ ਸੁਣੋ ।।

  Рет қаралды 364,733

PENDU CANADIAN ਪੇਂਡੂ ਕਨੇਡੀਅਨ

PENDU CANADIAN ਪੇਂਡੂ ਕਨੇਡੀਅਨ

Күн бұрын

Пікірлер: 650
@Karmjitkaur-gk1xq
@Karmjitkaur-gk1xq Жыл бұрын
ਪੰਜਾਬੀ ਹੀ ਪੰਜਾਬੀ ਨੂੰ ਬਚਾ ਸਕਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🙏
@KaurSharanjeet-gi3lx
@KaurSharanjeet-gi3lx 2 ай бұрын
ਨਹੀਂ ਬਚਾਉਣਾ ਨੀ ਏਨਾ ਬਸ ਭੰਡਣ ਕਨੇਡਾ ਨੂੰ
@JagdishSingh-mv7og
@JagdishSingh-mv7og Жыл бұрын
ਇਹ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲਾ ਵੀਡੀਓ ਹੈ। ਪੰਜਾਬੀ ਨੇ ਆਪਣੀ ਸਾਰੀ ਬੱਚਤ ਇਨ੍ਹਾਂ ਬੱਚਿਆਂ 'ਤੇ ਖਰਚ ਕਰ ਦਿੱਤੀ ਤਾਂ ਜੋ ਉਹ ਬਿਹਤਰ ਸਿੱਖਿਆ ਪ੍ਰਾਪਤ ਕਰ ਸਕਣ, ਪਰ ਇੱਥੇ ਨਤੀਜੇ ਹਨ. ਕੀਰਤ ਕਰੋ ਆਪਣੇ ਦੇਸ਼ ਵਿੱਚ ਰਹੋ।
@PindtoCanada
@PindtoCanada 2 ай бұрын
Es video ton waad 10 mundea nu ma bapp mil chukke ne ❤dhanwaad video nu share krn lyi
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਸਰਬੱਤ ਦਾ ਭਲਾ ❤
@simransingh2061
@simransingh2061 Жыл бұрын
Ki kita phalish makhma na bno
@HarjitSingh-by5gr
@HarjitSingh-by5gr Жыл бұрын
ਬਹੁਤ ਹੀ ਵਧੀਆ ਉਪਰਾਲਾ ਬਾਈ। ਇਹ ਬੱਚੇ ਆਪਣੀ ਗਲਤੀ ਮੰਨ ਕੇ। ਦੁਬਾਰਾ। ਆਪਣੀ ਵਧੀਆ ਜਿੰਦਗੀ। ਜੀ ਸਕਣ।
@gurmukhsingh9717
@gurmukhsingh9717 4 ай бұрын
ਜਿਹੜੇ ਵੀਰ ਸੇਵਾ ਕਰਦੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਇੰਦਾ ਹੀ ਸੇਵਾ ਕਰਦੇ ਰਹਿਣ ਜਿਹੜੇ ਵੀਰ ਬਹਾਰ ਲੇ ਦੈਸਾ ਵਿਚ ਜਾਂ ਕੇ ਨਸ਼ਿਆਂ ਤੇ ਲੱਗ ਗਏ ਇੰਨਾਂ ਵੀਰਾਂ ਦਾਂ ਇਲਾਜ ਕਰਵਾ ਕੇ ਫਿਰ ਇਹ ਆਪਣਾਂ ਕੰਮ ਕਰਨ ਵੀਰ ਜੀ ਤੁਸੀਂ ਆਪਣੇ ਕੰਮ ਛੱਡ ਕੇ ਸੇਵਾ ਕਰਦੇ ਧੰਨਵਾਦ ਕਰਦੇ ਹਾਂ ਤੁਹਾਡਾ
@phootphath4851
@phootphath4851 Жыл бұрын
ਗੱਡੀਆਂ ਤੋਂ ਸੜਕਾਂ ਤੇ ਆਗੇ, ਕੈਨੇਡਾ ਜਾਂ ਕਿਸੇ ਹੋਰ ਦੇਸ਼ ਨੂੰ ਦੋਸ ਨਾਂ ਦਿਉ, ਨਸਾ ਕਰਨਾ ਜਾਂ ਨਾਂ ਕਰਨਾ ਇਹ ਸਾਡੀ ਮਰਜ਼ੀ ਹੈ, ਅਪਣੇ ਵਾਰੇ ਤੇ ਪਰਿਵਾਰ ਵਾਰੇ ਸੋਚਣ ਵਾਲ਼ੇ ਕਦੇ ਵੀ ਗ਼ਲਤ ਕੰਮ ਨੀਂ ਕਰਦੇ,🙏🙏
@hardeepkaur-gm6nl
@hardeepkaur-gm6nl Жыл бұрын
Bilkul shi gl aa ehna nu india bhej dao, begane muluk ja k v apne mulak d ijat vadaun dhe aa
@bullgrand
@bullgrand Жыл бұрын
Bhai don't preach, they have fallen from there path
@arashdeepsingh516
@arashdeepsingh516 Жыл бұрын
⁠@@hardeepkaur-gm6nlਭੈਣ ਏਦਾ ਨਾ ਕਹੋ ਇਹਨਾ ਦਾ ਜੀ ਨੀ ਕਰਦਾ ਨਸ਼ਾ ਕਰਨ ਦਾ ਭੈਣੇ ਮੇਰੇ ਕੰਟੈਕਟ ਦੇ ਵਿਚ ਵੀ ਇਕ ਮੁੰਡਾ ਹੈਗਾ ਉਹ ਪੰਜਾਬ ਤੋ ਬਹੁਤ ਗਰੀਬ ਘਰ ਤੋਂ ਸੀ ਉਹਨੇ ਇਥੇ ਆਕੇ ਸਟਰੱਗਲ ਕਰਕੇ ਵਿਚਾਰੇ ਨੇ ਆਪਣੀ ਸਟੱਡੀ ਪੂਰੀ ਕਰਕੇ ਟਰੱਕ ਦਾ ਲਾਇਸੈਂਸ ਲਿਆ। ਤੁਸੀਂ ਮੰਨੋਗੇ ਭੈਣੇ ਉਹਨੂੰ ਮੁੰਡੇ ਨੂੰ ਦੋ ਸਾਲ ਕਿੱਤੋ ਤਨਖ਼ਾਹ ਨੀ ਮਿਲੀ ਵਿਚਾਰੇ ਨੂੰ ਹਰ ਇਕ ਐਮਪਲੋਏਰ ਮਹੀਨਾਂ ਕੰਮ ਕਰਾ ਕੇ ਬਾਅਦ ਵਿਚ ਫ਼ੋਨ ਨੀ ਚੱਕਦੇ ਓਸ ਵੀਰ ਨੇ ਆਪਣੇ ਯਾਰਾ ਦੋਸਤਾਂ ਤੋ ਫੜ੍ਹ ਕੇ ਪੈਸਾਆਪਣਾ ਕੰਮ ਚਲਾਇਆ ਫਿਰ ਓਸ ਵੀਰ ਦੇ ਘਰ ਦੇ ਵੀ ਉਹਨੂੰ ਪੈਸਿਆ ਦਾ ਕਹਿੰਦੇ ਸੀ ਉਹਦੀ ਮਾਤਾ ਜੀ ਨੂੰ ਦਿਲ ਦੀ ਬਿਮਾਰੀ ਸੀ ਨਾ ਵਿਚਾਰਾ ਡਰਦਾ ਘਰੇ ਦਸ ਸਕਦਾ ਵੀ ਮੇਰੇ ਨਾਲ ਅਹ ਕੁੱਛ ਹੋ ਗਿਆ । ਜਦੋ ਹੁਣ ਉਹਦੇ ਦੋਸਤ ਸੀ ਜਿਹੜੇ ਓਹਨਾ ਕੋਲ ਵੀ ਇੰਨੇ ਪੈਸਾ ਨਾ ਰਹੇ ਵ ਉਹਦੀ ਹੈਲਪ ਕਰ ਸਕਣ ਉਹ ਵਿਚਾਰਾ ਘਰੋ ਗਿਆ ਬਾਹਰ ਉਹਨੂੰ ਇਕ ਮੁੰਡਾ ਮਿਲਿਆ ਉਹ ਕਹਿੰਦਾ ਬਈ ਅਹ ਕਰਕੇ ਦੇਖੋ ਫ਼ਿਕਰ ਬੰਦਾ ਸਬ ਭੁੱਲ ਜਾਂਦਾ ਉਹ ਐਸਾ ਨਸ਼ਾ ਤੇ ਲੱਗਿਆ ਭੈਣੇ ਅਸੀ ਤਿੰਨ ਵਾਰ ਨਸ਼ਾ ਛਡਾ ਤਾ ਫਿਰ ਲੱਗ ਜਾਂਦਾ ਆ
@arashdeepsingh516
@arashdeepsingh516 Жыл бұрын
@@hardeepkaur-gm6nlਮੈਂ ਭੈਣੇ ਇਹ ਨੀ ਕਹਿੰਦਾ ਵੀ ਜੋ ਇਹਨਾ ਨੇ ਕੀਤਾ ਉਹਦੇ ਚ ਇਹਨਾ ਦੀ ਕੋਈ ਗਲਤੀ ਨੀ ਮੈਂ ਤੁਹਾਨੂੰ ਇਹ ਦੱਸਦਾ ਵੀ ਭੈਣੇ ਕਈ ਵਾਰ ਸਿਚੁਏਸ਼ਨ ਏਦਾਂ ਦੀ ਬਣ ਜਾਂਦੀ ਬੰਦੇ ਦੀ ਬੰਦੇ ਨੂੰ ਕੁਝ ਹੋਰ ਨੀ ਸੁਝਦਾ । ਹੁਣ ਇਹ ਵੀਰ ਇਹਨਾ ਹਾਲਾਤਾਂ ਤੇ ਤਾਂ ਆਏ ਨੇ ਕਿਉ ਕਿ ਇਹਨਾ ਨੇ ਨਸ਼ਾ ਕਰਨਾ ਸ਼ੁਰੂ ਕਰਤਾ ਕਾਰ ਦੀ ਪੇਮੈਂਟ ਨੀ ਦਿੱਤੀ ਕੰਮ ਤੇ ਨੀ ਗਏ ਘਰੇ ਬੈਠੇ ਨਸ਼ਾ ਕਾਰੀ ਗਏ ਸਿਰਫ ਇਹ ਆਪਣੇ ਦੇ ਇਹ ਦਿਨ ਆਪ ਲੈਕੇ ਆਏ ਆ। ਮੈਂ ਇਹੋ ਨਸ਼ਾ ਪਿਛਲੇ ਬਾਰਾਂ ਸਾਲਾਂ ਤੋ ਕਰ ਰਿਹਾ ਮੇਰੇ ਤੇ ਕਦੇ ਇਦਾ ਦੇ ਹਾਲਾਤ ਨੀ ਆਏ ਕਿਉ ਕਿ ਮੈਂ ਨਸ਼ਾ ਆਪਣੇ ਦਿਮਾਗ਼ ਤੇ ਭਾਰੂ ਨੀ ਹੋਣ ਦਿੱਤਾ । ਮੈਂ ਨਸ਼ਾ ਕੀਤਾ ਪਰ ਮੈਨੂੰ ਇਹ ਵੀ ਪਤਾ ਸੀ ਵੀ ਨਸ਼ਾ ਬਾਹਲਾ ਟਾਈਮ ਨੀ ਹੋਣਾ ਜੇ ਕੰਮ ਨਾ ਕੀਤਾ। ਹੁਣ ਵੀਰ ਨੇ ਵੀਡੀਓ ਵਿਚ ਕਿਹਾ ਤੁਹਾਨੂੰ ਪਤਾ ਭਾਜੀ ਜੇ ਗੱਡੀ ਹੈ ਨੀ ਤੇ ਕੰਮ ਨੀ ਹੁੰਦਾ ਬੰਦੇ ਕੋਲੋ ਦੱਸੋ ਕਿਉ ਨੀ ਹੋ ਸਕਦਾ ਜਦੋ ਨਵੇ ਆਉਣੇ ਆ ਓਦੋ ਆਉਂਦੇ ਸਾਰ ਤੇ ਗੱਡੀ ਨੀ ਲੈਂਦੇ ਬੱਸ ਤੇ ਕੰਮ ਜਾਈਦਾ ਬਸ ਇਹ ਵੀਰ ਤਾ ਇਹਨਾ ਹਲਾਤਾ ਤਹਿ ਆਗੇ ਕਿਉ ਕਿ ਇਹਨਾ ਸੋਚਿਆ ਨੀ ਸੀ ਵੀ ਬਿਨਾ ਕੰਮ ਕੀਤਾ ਇਸ ਕੰਟਰੀ ਵਿਚ ਬੰਦਾ ਵੀਕ ਸਰਵਾਈਵ ਨੀ ਕਰ ਸਕਦਾ ।
@phootphath4851
@phootphath4851 Жыл бұрын
ਵੀਰ ਅਸੀਂ ਤੁਹਾਡੀ ਸੇਵਾ ਤੇ ਮਿਹਨਤ ਨੂੰ ਸਲਾਮ ਕਰਦੇ ਹਾਂ, ਪਰ ਇਹਨਾਂ ਦੀ ਹਾਲਤ ਦੇ ਜਿੰਮੇਵਾਰ ਜ਼ਿਆਦਾ ਇਹ ਖ਼ੁਦ ਨੇਂ ਕੈਨੇਡਾ ਏਨਾ ਜਿੰਮੇਵਾਰ ਨੀਂ ਹੈ, ਇਹ ਅਮੀਰ ਘਰਾਂ ਦੇ ਬੱਚੇ ਨੇਂ, ਇੰਡੀਆ ਵਿੱਚ ਵੀ ਇਹਨਾਂ ਨੇਂ ਇਹੀ ਕੁੱਝ ਕਰਨਾਂ ਸੀ, ਇਹ ਇੰਡੀਆ ਵਾਪਿਸ ਆ ਜਾਣ, ਇਹਨਾਂ ਦੇ ਘਰਦਿਆਂ ਨੂੰ ਦੱਸੋ, ਜਿਨ੍ਹਾਂ ਨੇਂ 20/25 ਲੱਖ਼ ਤੋਰਨ ਤੇ ਲਾਇਆ ਸੀ ਉਹ 1ਜਾਂ 2 ਲੱਖ਼ ਟਿਕਟਾਂ ਵਾਸਤੇ ਵੀ ਭੇਜ ਦੇਣ ਗੇ, ਮਾਂ ਬਾਪ ਦੀ ਅਸਲੀ ਜਾਇਦਾਦ ਬੱਚੇ ਹੀ ਹੁੰਦੇ ਨੇਂ,🙏🙏
@AmanDeep.8188
@AmanDeep.8188 Жыл бұрын
​@@SatalSodha ਦੂਜੇ ਦਾ ਗੂੰਹ ਸਾਫ ਕਰਕੇ ਸੋਨੇ ਦੀ ਪਲੇਟ ਚ ਰੋਟੀ ਖਾਣ ਨੂੰ ਸਰਦਾਰੀ ਨੂੰ ਸਮਜਿਦਾ ਵੀਰ
@phootphath4851
@phootphath4851 Жыл бұрын
@@SatalSodha ਵੀਰ ਜੀ ਅਪਣੀ ਅਪਣੀ ਸਮਜ ਤੇ ਸੋਚ ਹੈ, ਮੈਂਨੂੰ ਮੇਰੇ ਦੇਸ਼ ਤੋ ਪਿਆਰਾ ਕੋਈ ਦੇਸ਼ ਨੀਂ 🇮🇳🇮🇳🌹🌹🙏🙏
@kainth0056
@kainth0056 Жыл бұрын
​@@SatalSodhasme sme di gal a veer ... Thoda kadla time 5 7 saal ehi Canada maada lagn jana jeedi air saaf dsda tu
@simarbahia4566
@simarbahia4566 Жыл бұрын
Kihri te kahdi seva nsha koi mooh ch nhi dhakda
@kartarsingh7308
@kartarsingh7308 Жыл бұрын
ਚਿੱਟਾ ਇਹਨਾਂ ਨੂੰ ਮੁਫਤ. ਮਿਲਦਾ ਹੈ
@basantkaur3196
@basantkaur3196 Жыл бұрын
ਵੀਰ ਜ਼ੋ। ਤੁਸੀਂ ਵਿਖਾ ਰਹੇ ਹੋ ਇਹ ਸੱਚ ਹੈ ਜਿਨ੍ਹਾਂ ਬੱਚਿਆਂ ੍ਰਨੇ ਇਧਰ ਕੰਮ ਨੂੰ ਹੱਥ ਨਹੀਂ ਲਾਇਆ ਉਹਨਾਂ ਨੇ ਆਪਣੀ ਜ਼ਿੰਦਗੀ ਤਾਂ ਬਰਬਾਦ ਕਰਨੀ ਹੈ ਨਾਲ ਹੋਰਾਂ ਨੂੰ ਵੀ ਲੈ ਡੁੱਬਦੇ ਨੇ ਪੁਤਰ ਇਨ੍ਹਾਂ ਦੀ ਮਦਦ ਕਰੋ ਤੇ ਸਿੱਧੇ ਰਾਹ ਤੇ ਆ ਸਕਣ ਬੋਲਣ ਵਾਲਿਆਂ ਦੀ ਪ੍ਰਵਾਹ ਨਾ ਕਰੋ
@pcheekupadda
@pcheekupadda Жыл бұрын
ਪਾਇਆ ਕਰੋ ਵੀਰੇ ਵੀਡੀਓ ਕਨੇਡਾ ਆਉਣ ਤੋਂ ਪੰਜਾਬੀ ਹੱਟਣ ਆਪਣੀ ਜਿੰਦਗੀ ਖਰਾਬ ਨਾਂ ਕਰਨ
@jobangill7443
@jobangill7443 Жыл бұрын
ਸਹੀ ਗੱਲ ਆ
@KaurSharanjeet-gi3lx
@KaurSharanjeet-gi3lx 2 ай бұрын
ਪਹਿਲਾਂ ਵੀਰੇ ਨੂੰ ਤਾਂ ਬੁਲਾ ਲਵੋ ਏਥੇ
@pamma2733
@pamma2733 2 ай бұрын
Pehla veerA aap ta a jawe example set kar uthe ਕੁਝ ਨੀ ਰੱਖਿਆ
@mandeepsinghbrar734
@mandeepsinghbrar734 Жыл бұрын
Dhan Dhan Guru Ramdas ji 🙏
@surindergill7417
@surindergill7417 Жыл бұрын
Thanks putter ji help for community
@apnapunjab2023
@apnapunjab2023 Жыл бұрын
ਨਸ਼ਾ ਤੁਹਾਡੇ ਮੂੰਹ ਤੇ ਕੋਈ ਜਬਰਦਸਤੀ ਇਹ ਨਹੀਂ ਤੁਨ ਦਾ❤ ਆਪਣੇ ਮਜ਼ੇ ਵਾਸਤੇ ਕਰ ਦਿਓ
@wayon7272
@wayon7272 Жыл бұрын
👍👍
@BalwinderSingh-qx4lj
@BalwinderSingh-qx4lj Жыл бұрын
ਤੁਸੀਂ ਬਿਲਕੁਲ ਠੀਕ ਕਿਹਾ,ਇਹ ਇੰਡੀਆ ਵਿੱਚ ਨਸ਼ੇ ਵੀ ਕਰਦੇ ਵੇਚਦੇ ਵੀ, ਦੂਜੇ ਚੰਗੇ ਮੁੰਡਿਆਂ ਨੂੰ ਵੀ ਨਸ਼ੇ ਤੇ ਲਗਾਉਂਦੇ ਹਨ। ਇਹ ਕੈਨੇਡਾ ਹੀ ਚੰਗੇ ਹਨ। ਟਰੂਡੋ ਦਾ ਧਨਵਾਦ ਜੋਂ ਇਨਾਂ ਨੂੰ ਇੰਡੀਆ ਤੋਂ ਇੰਪੋਰਟ ਕਰ ਰਿਹਾ ਹੈ।
@wayon7272
@wayon7272 Жыл бұрын
@@BalwinderSingh-qx4lj hlo ... Jede tuc duje change mundya di gall kiti hai una bare hi @apnapunjab2023 kenda pya aa .. k mundya nu koi jor jabardsti krk nahi nashe lgvauda ... Una nu app sojhi honi chahidi hai ....
@positivethoughts8461
@positivethoughts8461 Жыл бұрын
ਸਹੀ ਗੱਲ ਕੋਈ ਮੂੰਹ ਵਿੱਚ ਤੁੰਨ ਦਾ ਨਸ਼ੇ। ਜ਼ਹਿਰ ਕਿਉਂ ਨੀ ਕੋਈ ਖਾ ਲੈਂਦਾ ਪਤਾ ਕਿ ਮੌਤ ਹੀ ਆਉਗੀ । ਇਵੇਂ ਹੀ ਨਸ਼ਿਆਂ ਬਾਰੇ ਸੱਭ ਨੂੰ ਪਤਾ ਹੈ ਕਿ ਨਸ਼ਾ ਲੈਣ ਦਾ ਮਤਲਬ ਹਰ ਤਰ੍ਹਾਂ ਦੀ ਬੁਰਾਈ ਨੂੰ ਗਲੇ ਲਗਾਉਣਾ।
@Ambarsaria--pb
@Ambarsaria--pb Жыл бұрын
ਨਸ਼ਾ ਹਰ ਜਗ੍ਹਾ ਹੈ ਇੱਥੇ ਲੋਕ ਭਗਵੰਤ ਮਾਨ ਨੂੰ ਰੋ ਰੋਈ ਜਾਂਦੇ ਨਾ ਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਕਰ ਸਕਦਾ ਨਾ ਤੇ ਪੰਜਾਬ ਦਾ ਮੁੱਖ ਮੰਤਰੀ
@karamjitkaur7398
@karamjitkaur7398 Жыл бұрын
ਵਾਹਿਗੁਰੂ ਜੀ ਸਾਰਿਆਂ ਨੂੰ ਸਦਬੁੱਧੀ ਬਖਸ਼ਣ ਇਹਨਾ ਦੇ ਮਾਪੇ ਕਿੰਨੇ ਦੁਖੀ ਹੋਣਗੇ ਕੋਈ ਅੰਦਾਜਾ ਵੀ ਨੀ ਲਗਾ ਸਕਦਾ
@Rajdeep-gw4gz
@Rajdeep-gw4gz Жыл бұрын
यार आ वी ता गोरियां दे चितड़ चटण गए सी ओथे
@happybnl1722
@happybnl1722 Жыл бұрын
fer v nhi hatde bhaine bhejno canada ethe v bahut kam ne je bande ne karna howe
@apnapunjab2023
@apnapunjab2023 Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚਾਵਲਾਂ ਭੋਗਦੀਆਂ ਰਹਿੰਦੀਆਂ ਨੇ
@shivdevsingh3626
@shivdevsingh3626 Жыл бұрын
ਜਿੰਨਾ ਮਰਜੀ ਜੋੜ ਲਗਾ ਲਵੋ, ਜਿੰਨਾ ਚਿਰ ਇਹ ਆਪਣਾ ਮੰਨ ਪੱਕਾ ਨਹੀਂ ਕਰਦੇ, ਨਸ਼ਾ ਨਹੀਂ ਛੱਡ ਸਕਦੇ |
@ajaibsingh6044
@ajaibsingh6044 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੇ ਤਾਂ ਭੌਕੀ ਜਾਣਾ ਇੰਨਾ ਦੀ ਪ੍ਰਵਾਹ ਨਾ ਕਰੋ ਇੰਨਾ ਦੀ ਮਦਦ ਕਰੋ
@pushwindersingh4009
@pushwindersingh4009 Жыл бұрын
ਕਰ ਲਵੋ ਮਦਦ ਇਹਨਾ ਨਸ਼ੇਇਆ ਦੀ ਨੇ ਚਿੱਟਾ ਹੀ ਪੀਣਾ ਪੰਜਾਬੀ ਬਦਨਾਮ ਕਰ ਦਿੱਤੇ ਇਹਨਾ ਚਿੱਟਾ ਪੀਣ ਵਾਲਿਆਂ ਨੇ
@1236......
@1236...... 2 ай бұрын
Bhraa eni nafrat nee dil vich rkhi di.. jo v aa rehne ta apne e aa...​@@pushwindersingh4009
@satnamsinghsatta3464
@satnamsinghsatta3464 Жыл бұрын
ਵੀਰੋ ਮੈ 18 ਸਾਲ ਅਫੀਮ ਖਾਦੀ ਹੈ ਜਦੋ ਮੈ ਆਪਣਾ ਟਰੱਕ ਵੇਚਿਆ ਮੈ ਉਸੇ ਟਾਈਮ ਛੱਡ ਦਿਤੀ ਵੀਰੋ ਭੈਣੋ ਤੁਸੀ ਐਨੇ ਸੋਹਣੇ ਦੇਸ਼ ਵਿੱਚ ਰਿਹ ਕੇ ਆਪਣੀ ਜਿੰਦਗੀ ਸੋਹਣੀ ਬਣੋਉ ਗੁਰੂ ਸਾਹਿਬ ਜੀ ਨੇ ਸਾਹਿਬਜਾਦੇਆ ਨੇ ਸਿੰਘ ਸਿੰਘਣੀਆਂ ਛੋਟੇ ਛੋਟੇ ਬੱਚੇਆ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਦਾ ਨਾਮ ਤੇ ਇਜਤ ਬਣਾਈ ਹੈ ਆਪਾ ਕਿਧਰ ਨੂੰ ਤੁਰ ਪਏ ਹਾ 😢❤
@satnamsinghsatta3464
@satnamsinghsatta3464 Жыл бұрын
@@princebhullar5660 ਤੂੰ ਹੈ ਮੇਰਾ ਸਿੱਖ ਭਰਾ ਹੈ ਨਹੀ ਤੇਰੀ ਐਸੀ ਸੀਪ ਲਾਉਣੀ ਸੀ ਹੱਥ ਲਾ ਲਾ ਕੇ ਦੇਖਣਾ ਸੀ
@satwantsingh2632
@satwantsingh2632 Жыл бұрын
ਗੱਲਾਂ ਨਾਲ ਤਾਂ ਮੈਂ ਵੀ ਕਿੰਨੇ ਵਾਰ ਛੱਡੀ ਆ
@GurdeepDhillon1984
@GurdeepDhillon1984 Жыл бұрын
ਵੀਰੋਂ ਬੈਹਸ ਕਿਓ ਕਰਦੇ ਹੋ ਆਪਾਂ ਇੱਕ ਦੁੱਜੇ ਤੋਂ ਕਿੰਨੀਂ ਦੂਰੀ ਤੇ ਹੈ ਕੋਈ ਪਤਾ ਬਾਕੀ ਛੱਡਣ ਵਾਲੇ ਛੱਡ ਦੇਂਦੇ ਨੇ ਝੁਰੜਖੇੜੇ ਜਾ ਕੇ ਪਤਾ ਕਰ ਲਵੋ ਕਦੇ ਤੋਲਿਆ ਵਿੱਚ ਨਹੀਂ ਸੀ ਲਿਆਓਦਾ ਇੱਕ ਦਿਨ ਸਮਾਣ ਦੀ ਛੋਟ ਆਗੀ ੧੨੦੦੦ ਰੁਪਏ ਕਾਰ ਵਿੱਚ ਲੈਣ ਤੁਰ ਪਿਆ ਸੰਗਰੀਆ ਹਨੂੰਮਾਨਗੜ੍ਹ ਸੂਰਤਗੜ੍ਹ ਗ੍ਹੰਗਾ ਨਗਰ ਵਾਪਸ ਅਬੋਹਰ ਆਗੇ ਕੈਂਹਦਾ ਨਾ ਮਿਲਿਆ ਸ਼ਾਮ ਨੂੰ ਦੋ ਚੱਮਚੇ ਖਾ ਲਏ ਤਾਂ ਉਲਟੀ ਆਗੀ ਬੰਦਾਂ ਜਹਾਨੋ ਰੁਖ਼ਸਤ ਹੋ ਗਿਆ ਉਸ ਜੀਭ ਤੇ ਨਹੀਂ ਰਖੀ ਕੋਈ ਚੀਜ਼ ਪਰ ਹੈ ਬਹੁਤ ਔਖੀ ਕੁਮੈਂਟ ਵਿੱਚ ਮਾੜਾਂ ਨਾ ਲਿਖਿਆ ਕਰੋ ਆਪਾਂ ਸਾਰੇ ਭਰਾ ਹਾਂ ਗੁਰੂ ਸਾਹਿਬ ਨੇ ਵੀ ਭਾਈ ਦਾ ਦਰਜਾ ਦਿੱਤਾ ਹੈ
@GurpreetSingh-ui7vq
@GurpreetSingh-ui7vq Жыл бұрын
ਵਾਹਿਗੁਰੂ ਜੀ ਨੇ ਤੇਰੇ ਉਪਰ ਕਿਰਪਾ ਕੀਤੀ ਹੈ ਸ਼ੁਕਰਾਨਾ ਕਰੋਂ ਵੀਰ
@GurpreetSingh-ui7vq
@GurpreetSingh-ui7vq Жыл бұрын
​@@princebhullar5660ਇਸ ਤਰ੍ਹਾਂ ਨਹੀਂ ਕਹੀਂ ਦਾ ਕੀ ਪਤਾ ਪ੍ਰਮਾਤਮਾ ਦੀ ਕਿੰਨੀ ਕਿਰਪਾ ਹੋਈ ਹੋਵੇਗੀ ਉਸ ਵੀਰ ਤੇ
@gujral0786
@gujral0786 Жыл бұрын
Please add English subtitles so that people from other communities can also understand and help
@amarjotsinghgrewal5123
@amarjotsinghgrewal5123 Жыл бұрын
ਜਿਹੜੇ ਵੀ ਵੀਰ ਰਲ ਮਿਲਕੇ ਫੰਡ ਇੱਕਠਾ ਕਰਕੇ ਕੋਈ ਜ੍ਹਗਾ ਦਾ ਹੱਲ ਕਰਕੇ ਇੰਨਾਂ ਦਾ ਇਲਾਜ ਕਰਵਾਓ ਇਹ ਬਹੁਤ ਵੱਡਾ ਪੁੰਨ ਦਾ ਕੰਮ ਆ ਕਿਸੇ ਦੀ ਜਿੰਦਗੀ ਨੂੰ ਬਚਾਉਣੀ ਆ
@bablasekhon1044
@bablasekhon1044 Жыл бұрын
ਬਿਲਕੁੱਲ ਿੲਹਨਾ ਦਾ ਿੲਲਾਜ ਹੋਨਾ ਚਹਿਦਾ
@SukhdevSingh-gg7mh
@SukhdevSingh-gg7mh Жыл бұрын
Waheguru sumat bakhshi ahna bachian nu
@unit-ms6sr
@unit-ms6sr Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ
@ManjeetSingh-ye1km
@ManjeetSingh-ye1km Жыл бұрын
Virji ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਜੋਗਿੰਦਰ ਬਸੀ ਬਦਨਾਮ ਕਰਦਾ ਹੈ। ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਹੈ ਕਿ ਤੁਸੀਂ ਆਪਣੇ ਪੰਜਾਬ ਦੇ ਯੂਥ ਦਾ ਭਲਾ ਕਰ ਰਹੇ ਹੋ। ਜੇ ਇਹ ਸਾਰੇ ਯੂਥ ਇਸ ਦਲਦਲ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਤਾਂ ਉਨ੍ਹਾਂ ਦੀ ਜਿੰਦਗੀ ਬਚ ਸਕਦਾ ਹੈ
@sukhwinderasi473
@sukhwinderasi473 Жыл бұрын
ਜਿਹੜੇ ਵੀ student ਵੀਜ਼ੇ ਤੇ ਆਉਂਦੇ ਹਨ ਆਉਣ ਤੋ ਪਹਿਲਾਂ ਉਹਨਾ ਨੂੰ ਇਥੋ ਦੇ ਹਾਲਾਤ ਵਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ।ਸਭ ਤੋਂ ਵੱਡੀ problem ਇਹਨਾਂ ਦੀ ਇਹ ਹੈ ਕਿ ਮਿਹਨਤ ਨਹੀ ਕਰਨੀ ਚਾਹੁੰਦੇ । ਨਸ਼ੇ ਲਈ ਪੈਸੇ ਕਿਥੋ ਆਉਦੇ ਹਨ, ਆਪਣੇ ਪੰਜਾਬੀਆਂ ਦੀ ਬਣੀ ਬਣਾਈ ਸ਼ਾਨ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ ਇਹਨਾਂ ਨੇ।
@hermindersingh7008
@hermindersingh7008 Жыл бұрын
ਹੋ ਸਕੇ ਤਾ ਇਨਾਂ ਨੂੰ ਪੰਜਾਬ ਭੇਜ ਦਿਉ ਘੱਟੋ ਘੱਟ ਆਪਣੇ ਮਾਪਿਆ ਕੋਲ ਤਾ ਰਹਿਣਗੇ ਜਿੰਦਗੀ ਵਧੀਆਂ ਜੀਣਗੇ
@SanataniSIKH14
@SanataniSIKH14 Жыл бұрын
Nahi veer ess tara nahi j iss halat ch bhej tey ehna nu loka ney tanny mehne maar maar k maar Dena ehna da ilaj honna chahida pehla
@hermindersingh7008
@hermindersingh7008 Жыл бұрын
@@SanataniSIKH14 ਵੀਰ ਜੀ ਆਪਣੇ ਮਾਪਿਆ ਤੋ ਬਿਨਾ ਕੋਈ ਦੇਖਭਾਲ ਨਹੀ ਕਰਦਾ ਬਾਕੀ ਜੋ ਤੁਸੀ ਲੋਕਾ ਦੇ ਤਾਹਨਿਆ ਬਾਰੇ ਕਿਹਾ ਵੀਰ ਜੀ ਲੋਕਾ ਦਾ ਕੰਮ ਹੀ ਇਹੋ ਆ ਜੇ ਹੁਣ ਇਨਾ ਬੱਚਿਆ ਨੂੰ ਮੱਦਦ ਦੀ ਲੋੜ ਹੈ ਮਾਪੇ ਹੀ ਚੰਗੀ ਤਰਾ ਉਨਾ ਨੂੰ ਸੰਭਾਲ ਸਕਦੇ ਹਨ
@arshdeepkaur-li4xo
@arshdeepkaur-li4xo Жыл бұрын
Hmm
@balbirsinghsandhu5151
@balbirsinghsandhu5151 2 ай бұрын
Good job 👍...your work is appreciated
@jeetkaur5558
@jeetkaur5558 Жыл бұрын
ਨਸ਼ਾ ਛੁਡਵਾਉਣ ਵਾਲੇ ਹਸਪਤਾਲ ਕੈਨੇਡਾ ਵਿੱਚ ਵੀ ਹਨ ਇਹਨਾ ਨੂੰ ਹਸਪਤਾਲ ਲਿਜਾਇਆ ਜਾਵੇ ਜਿੰਨਾ ਜਲਦੀ ਹੋ ਸਕੇ ਵਾਹਿਗੁਰੂ ਸਮੱਤ ਬਖਸ਼ੇ ਬੱਚਿਆ ਨੂੰ
@bobbiecheema4833
@bobbiecheema4833 Жыл бұрын
Salute to you for try helping these youths.
@harpalsinghhandahanda9798
@harpalsinghhandahanda9798 Жыл бұрын
ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਸੱਚ ਲੋਕਾਂ ਸਾਹਮਣੇ ਪੇਸ਼ ਕਰਨ ਲਈ ਪਰ ਲੋਕਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਲੋਕਾਂ ਦੇ ਸਿਰ ਬਾਹਰ ਦਾ ਭੂਤ ਸਵਾਰ ਹੋ ਗਿਐ
@user-gurdeepsingh
@user-gurdeepsingh Жыл бұрын
ਉਹ ਰੱਬਾ ਕਿਸੇ ਵੀ ਮਾਂ ਦੇ ਪੁੱਤ ਨੂੰ ਇਹ ਕੋਹੜ ਨਸ਼ੇ ਦਾ ਨਾ ਲਗੇ ਹੀਰੇਆ ਵਰਗੇ ਆ ਇਹ ਘਰ ਦੇ ਵੱਖਰੇ ਰੋਣ ਦੇ ਹੋਣੇ ਵੀਰ ਜੀ ਤੁਹਾਡਾ ਧੰਨਵਾਦ ਆ 🙏🙏
@SatwantGill-lu5jk
@SatwantGill-lu5jk Жыл бұрын
Well done brother, waheguru aap nu chardi kla ch rakhey
@GurdeepDhillon1984
@GurdeepDhillon1984 Жыл бұрын
ਵੀਰੋ ਏਥੇ ਪੰਜਾਬ ਆ ਕੇ ਮੇਲੇਆ ਤੇ ਟਰੈਕਟਰਾ ਦੀਆ ਖੇਡਾਂ ਤੇ ਪੈਸਾ ਉਜਾੜਨ ਦੀ ਥਾ ਏਨਾ ਬੱਚੇਆ ਦੀ ਮੱਦਦ ਕਰੋ ਇਲਾਜ ਕਰਾਂ ਦਿਓ ਮਾਪੇ ਰੁਲ ਰਹੇ ਨੇ ਸਾਡੇ ਪਿੰਡ ਦਾ ਬੱਚਾ ਵੀ ਏਸ ਰਾਹੇ ਪੈ ਗਿਆ ਮਾਪੇ ਦਿਨ ਰਾਤ ਰੋਂਦੇ ਵੀਰੋ ਬਚਾ ਲਵੋ ਬੱਚਿਆਂ ਨੂੰ ਵੀ ਦਿਲ ਤਕੜਾ ਕਰੋਂਗੇ ਤਾ ਹੀ ਨਸ਼ਾ ਛੁੱਟਨਾ ਏ
@BalwinderSingh-qx4lj
@BalwinderSingh-qx4lj Жыл бұрын
ਇਨ੍ਹਾਂ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਪਹਿਲਾਂ ਆਪਣਾ ਨਸ਼ਾ ਸਮੱਗਲਿੰਗ ਦਾ ਪੈਸਾ ਇੰਡੀਆ ਵਿੱਚ ਖੇਡ ਮੇਲਿਆਂ ਵਿੱਚ ਮੁੰਡਿਆਂ ਨੂੰ ਨਸ਼ੇ ਤੇ ਲਾਕੇ ਟੂਰਨਾਮੈਂਟ ਖਿਡਾਏ, ਕਈਅਮਲੀਆਂ ਨੂੰ ਪੈਸੇ ਵੀ ਵੰਡਦੇ ਰਹੇ। ਅੱਜ ਇਨ੍ਹਾਂ ਅਤੇ ਇਥੋਂ ਦੇ ਅਫਸਰਾਂ ਮਨਿਸਟਰਾਂ ਦੀ ਬਦੌਲਤ ਸਾਰਾ ਪੰਜਾਬ ਨਸ਼ਈ ਬਣਿਆ ਪਿਆ। ਹੁਣ ਤਾਂ ਰੱਬ ਹੀ ਰਾਖਾ ਹੈ। ਸਾਨੂੰ ਤਾਂ ਇਥੇ ਆਪਣੀ ਔਲਾਦ ਬਚਾਉਣੀ ਔਖੀ ਹੈ।
@dilveersingh2547
@dilveersingh2547 Жыл бұрын
ਵੀਰ ਜੀ ਮੈਂ ਤੁਹਾਡੀ ਹਰੇਕ ਵੀਡੀਓ ਦੇਖਦੀ ਹਾਂ ਬਹੁਤ ਨੇਕੀ ਦਾ ਕੰਮ ਕਰ ਰਹੇ ਹੋ ਤੁਸੀਂ 👌👌👌
@SukhRaj-uu5ee
@SukhRaj-uu5ee 4 ай бұрын
Sach kadwa Huda bahi ji Hajm karna okha a 20 mudia nal ki kardia ne kudia ❤❤❤❤❤❤
@simran-xr4js
@simran-xr4js Жыл бұрын
Jaskaran bro is really sensible and I can see he really cares about the community . Good job guys
@happychauhan9460
@happychauhan9460 Жыл бұрын
You people are doing very good job I appreciate you work to bring the storey
@realthing00
@realthing00 Жыл бұрын
Bro please don't worry about negative people you're doing a great job keep it up.
@GurdeepDhillon1984
@GurdeepDhillon1984 Жыл бұрын
ਵੀਰ ਤੇਰੀ ਮੇਹਨਤ ਨੂੰ ਸਲੂਟ ਏ ਜੋ ਏਨਾਂ ਬੱਚਿਆਂ ਦੀ ਮਦਦ ਕਰੋ ਏਨਾਂ ਦੇ ਕੇਸ ਲਵਾਓ ਕੋਟ ਵਿੱਚ ਤੇ ਕੰਮ ਦਵਾ ਦਿਓ
@SukhRaj-uu5ee
@SukhRaj-uu5ee 4 ай бұрын
Sach hamesha Atal Huda wa ❤❤❤❤
@tarloksingh8465
@tarloksingh8465 3 ай бұрын
So nice of you, help them pl.provide them shelter near by public place where there they can live without any obejection or trouble because winter season is too much crushal for human beings.
@inderjitkaur3019
@inderjitkaur3019 Жыл бұрын
ਵਾਹਿਗੁਰੂ ਜੀ ਮੇਹਰ ਕਰਨ ਬੱਚਿਆ ਤੇ।🙏🙏
@namatazan
@namatazan Жыл бұрын
good job v v v Nice video bahi from Pakistan Lahore to Canada love u❤❤❤❤
@parminderkaur7813
@parminderkaur7813 Жыл бұрын
Veer ji. Tusi apna sikhi e raah te turde raho te karam karde raho. Jo kuch karde nahi ohi bolde ne.... Waheguru ap nu hor himmat deve......
@gulzarsinghgharyala9974
@gulzarsinghgharyala9974 Жыл бұрын
ਮਾੜੀ ਸੰਗਤ ਬੈੜਾਗਰਕ ਕਰਦੀਆਂ। ਸਤਿ ਸੰਗਤ ਕਰੋ ਗੁਰਸਿੱਖਾਂ ਦੀ ਸੰਗਤ ਕਰੋ ਐਸੇ ਗੁਰਸਿੱਖਾਂ ਸੰਗਤ ਕਰੋ ਜਿਦਾ ਤੁਹਡੇ ਕੋਲ ਸਿੰਘ ਆਇਆ ਹੈ ਵਾਹਿਗੁਰੂ ਕਿਰਪਾ ਕਰੇ
@grewalagriculturemechinica1313
@grewalagriculturemechinica1313 Жыл бұрын
ਮੁਲਕ ਨੂੰ ਮਾੜਾ ਨਾ ਕਹੋ ,ਬੰਦੇ ਮਾੜੇ ਕੰਮ ਪੈ ਗਏ , ਔਲਾਦ ਨੂੰ ਮਾੜਿਆਂ ਦੀ ਸੰਗਤ ਤੋ ਦੂਰ ਰੱਖੋ …. ਕਨੇਡਾ ਕਿਰਤੀਆ ਦਾ ਮੁਲਕ ਆ
@GurdeepSingh-su5ev
@GurdeepSingh-su5ev Жыл бұрын
ਬਹੁਤ ਵਧੀਆ ਕੰਮ ਕਰ ਰਹੇ ਨੇ ਸੰਸਥਾ ਵਾਲੇ ਲੋਕਾ ਨੇ ਤਾ ਕੁੱਤੇ ਦੀ ਭੌਕਣਾ ਇੰਨਾ ਨੇ ਤਾਂ ਭੌਕੀ ਜਾਣਾ ਕੋਈ ਬਿਨਾ ਵਜਾਹ ਤੋ ਨਸ਼ਾ ਨਹੀ ਕਰਦਾ ਕੋਈ ਵਜਾਹ ਜਰੂਰ ਹੁੰਦੀ ਹੈ
@BhupinderSingh-o9l
@BhupinderSingh-o9l Жыл бұрын
ਵੀਰ ਜੀ ਸੱਚ ਇੰਨੇ ਮਾੜੇ ਹਲਾਤ ਆ ਵਾਹਿਗੁਰੂ ਇਹਨਾ ਨੂੰ ਸਮਾਤ ਬਾਕਸ਼ੈ ਬਾਈ ਸਲੂਟ ਆ ਤੁਹਾਨੂੰ ਇਹਨਾ ਦਾ ਹਾਲ ਚਾਲ ਦੱਸਣ ਦਾ ਧੰਨਵਾਦਾਂ ਵਾਹਿਗੁਰੂ ਚੱੜਦੀ ਕਲਾ ਰੱਖੇ
@kirankaur2286
@kirankaur2286 Жыл бұрын
You are doing very good work
@amarsaini135
@amarsaini135 Жыл бұрын
ਬਹੁਤ ਮਾੜਾ ਹਾਲ ਐ ਵੀਰ ਜੀਓ ਸਾਡਾ ਇੱਕ ਬਹੁਤ ਪਿਆਰਾ ਦੋਸਤ ਓਥੇ ਜਾਕੇ ਕੰਮ ਛੁੱਟਣ ਕਰਕੇ ਬਹੁਤ ਪ੍ਰੇਸ਼ਾਨ ਰਹਿਣ ਲੱਗਾ ਘਰ ਵਾਲਿਆਂ ਨੂੰ ਦੱਸਿਆ ਨਹੀਂ ਕਿ ਕੰਮ ਛੁੱਟ ਗਿਆ ਐ ਇਸ ਲਈ ਓਹ ਪੈਸੇ ਮੰਗਦੇ ਰਹਿੰਦੇ .. ਓਹ ਵੀਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਫਿਰ ਕੁਝ ਦੋਸਤ ਬਣੇਂ ਜ਼ੋ ਪਹਿਲਾਂ ਤੋਂ ਹੀ ਓਸੇ ਤਰ੍ਹਾਂ ਦੀ ਹਾਲਤ ਵਿੱਚ ਸੀ ਸਾਰੇ ਮਿਲ ਕੇ ਨਸ਼ੇ ਕਰਦੇ, ਗੱਡੀਆਂ ਲੁੱਟਦੇ, ਚੋਰੀ ਅਤੇ ਕਿਡਨੈਪਿੰਗ ਕਰਦੇ.. ਜੰਗਲ ਵਿੱਚ ਟੈਂਟ ਲਗਾ ਕੇ ਰਹਿੰਦੇ.. ਅਸੀਂ ਆਪਣੇ ਦੋਸਤ ਨੂੰ ਬਹੁਤ ਸਮਝਾਇਆ ਕਿ ਇਸਦਾ ਅੰਤ ਸਿਰਫ ਜੇਲ ਐ ਇਹ ਕੰਮ ਨਾਂ ਕਰ ਇਸ ਨਾਲ ਪੰਜਾਬੀਆਂ, ਇੰਡੀਅਨ ਦੀ ਵੀ ਬੇਜ਼ਤੀ ਹੁੰਦੀ ਐ ਪਰ ਓਹ ਸਾਡੀ ਗੱਲ ਵੀ ਨਹੀਂ ਮੰਨਿਆ ਬਲਕਿ ਮੇਰਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ.. ਪਿਛਲੇ ਕਰੀਬ ਢਾਈ ਤਿੰਨ ਮਹੀਨੇ ਤੋਂ ਉਸਦਾ ਮੁਬਾਇਲ ਬੰਦ ਆ ਰਿਹਾ ਸੀ ਹੁਣ ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਓਹ ਜੇਲ ਵਿੱਚ ਐ.. ਬਹੁਤ ਦੁੱਖ ਲੱਗਦਾ ਇਹ ਦੇਖ ਇੱਕ ਮੇਹਨਤਕਸ਼ ਤੇ ਸਾਊ ਸੁਭਾਅ ਵਾਲਾ ਕਿਵੇਂ ਕ੍ਰਿਮਿਨਲ ਬਣ ਗਿਆ।।
@surindersyal6575
@surindersyal6575 4 ай бұрын
Now there is a demand for only specialist medical professionals, highly skilled engineers, distinguished scientists and highly talented finance experts.
@ManpreetKaur-we8nm
@ManpreetKaur-we8nm 6 ай бұрын
Wahegure ji your great parson
@ameetsharma7269
@ameetsharma7269 8 ай бұрын
You are doing a great job in bringing this concern out to the community. So sad but hopefully they can get help.
@jogindersinghjs3081
@jogindersinghjs3081 Жыл бұрын
ਪੁੱਤਰੋ ਜਿਊਦੇ ਵਸਦੇ ਰਹੋ ਮੁੰਡੇ ਕੁੱੜੀਆ ਦੀ ਵੀਡਓ ਬਣਾਕੇ ਉਹਨਾ ਮਾ ਬਾਪ ਦੀਆ ਅੱਖਾ ਖੋਲਦੇ ਹੋ ਪਰਮਾਤਮਾ ਪੁੱਤਰੋ ਤੁਹਾਡੀ ਲੰਬੀ ਉਮਰ ਕਰੇ
@sikanderjitdhaliwal2078
@sikanderjitdhaliwal2078 Жыл бұрын
ਵੀਰ ਤਕਰੀਬਨ ਵੀਹ ਪੱਚੀ ਸਾਲ ਪਹਿਲਾਂ ਵੀ ਮਾਲਟਿਨ ਬੈਸਟਬੁੱਡ ਮਾਲ ਦੇ ਪਿੱਛੇ ਝਾੜੀਆਂ ਵਿੱਚ ਰਹਿੰਦੇ ਵੇਖੇ ਹਨ। ਨਸ਼ਾ ਹੀ ਕਾਰਨ ਹੈ ਨਸ਼ੇ ਤੋਂ ਬੱਚਿਆ ਜਾਵੇ।
@jssingh-xf7qt
@jssingh-xf7qt Жыл бұрын
Great video veer g❤it's true help for our community ❤
@jagatkamboj9975
@jagatkamboj9975 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@1973sheki
@1973sheki Жыл бұрын
Allah ki marzi ha sab
@AjitRattu-i1e
@AjitRattu-i1e Жыл бұрын
Great Initiative veer , Baba jii tuhanoo tandrusti te power dave inz de Lok Bhlaii de kama lyee,, Stay bless and healthy always , Sat shri Akal
@pardeepsingh-iv6pu
@pardeepsingh-iv6pu Жыл бұрын
Waheguru Ji Mehar Kareo Sab Te Ji 🙏
@randeepwarraich9363
@randeepwarraich9363 Жыл бұрын
Waheguru waheguru waheguru waheguru waheguru waheguru waheguru waheguru ji . Waheguru bless all of us
@HarjinderSingh-ce2be
@HarjinderSingh-ce2be Жыл бұрын
Good job bro keep it up 👍❤❤❤
@tajwrsingh5990
@tajwrsingh5990 Жыл бұрын
ਇੰਡੀਆ ਵਾਪਿਸ ਆਜੋ ਬਾਈ ਜੀ 🙏 ਇਹਨਾਂ ਦੇ ਮਾਪਿਆਂ ਨੂੰ ਦੱਸੋ ਜੀ 🙏
@BinduMavi-rq8zh
@BinduMavi-rq8zh 2 ай бұрын
ਟੈਟ ਤਾ ਸਗੋ ਵਧਿਆ ਨਾ ਕੋਈ ਕਿਰਾਇਆ ਨਾ ਟੈਕਸ, ਟਰੈਕਿੰਗ ਵਾਲੇ ਤਾ ਟੈਟ ਲਗਾਓਦੇ ਹਨ, ਮੇਹਨਤੀ ਹਨ ਪੰਜਾਬੀ ਨੋਜਵਾਨ, ਸਖਤ ਮੇਹਨਤ ਕਰਦੇ ਹਨ,
@manvi-786
@manvi-786 4 ай бұрын
Good sardar ji satnamji'. Guru. Ramdash. Ji. Maharaj
@guljarsingh1758
@guljarsingh1758 Жыл бұрын
Address le ke ghar hi tor dena chahinda he bhai ji app ji da bhut bhut thank you
@harjitkaur6155
@harjitkaur6155 Жыл бұрын
God bless you 🙏 I have
@gurbakshsingh7858
@gurbakshsingh7858 4 ай бұрын
Very good work Bai ji
@rithulkapila3909
@rithulkapila3909 Жыл бұрын
Love u pazi.God bless you pazi u & your family
@paramjitsinghbrar1034
@paramjitsinghbrar1034 Жыл бұрын
Good job Shote veer, Waheguru app nu chardi kala bakshan 🙏
@Yashkiran-d9n
@Yashkiran-d9n Жыл бұрын
Your work speaks
@truckerlife2384
@truckerlife2384 7 ай бұрын
good job bro plzz help these guys bro
@gurpreetkaurgrewal4428
@gurpreetkaurgrewal4428 Жыл бұрын
Good job putt I proud of you.
@GurpreetSingh-km8do
@GurpreetSingh-km8do 4 ай бұрын
Baba ikk mike hor Le lenda asi sunana c uss di awaz nahi aa rehi c
@Technicalharjit
@Technicalharjit Жыл бұрын
Waheguru g thode te mher bhrea hth rkhn veer g bht vdiha km kre o tusi 🙏🏻🙏🏻🙏🏻
@kulwantsinghchahal412
@kulwantsinghchahal412 11 ай бұрын
You are doing exilent job
@pritimittal1240
@pritimittal1240 Жыл бұрын
Please ena di help kro. Bachche a nu ena de ma bap nal mil vao .bhatinda de bhut sare bachche missing ne. Hor bachche a di avaj sonao please help me
@newgenerationnewgeneration6761
@newgenerationnewgeneration6761 Жыл бұрын
Keep it good work 👏
@Onshanti-b4u
@Onshanti-b4u 10 ай бұрын
ਮੇਰੇ ਇਕ known ਦੇ relative Quebec ਵਿੱਚ ਆ ਉਹ ਉਸ ਨੂੰ polythene bag ਵਿੱਚ ਨਸ਼ਾ ਪਾ ਕੇ ਪੂਰਾ pack ਕਰਕੇ ਫੜਾ ਦਿੰਦਾ ਸੀ ਤੇ ਕਹਿੰਦੇ ਸੀ ਫਲਾਣਾ ਬੰਦਾ ਆਵੇਗਾ ਤੇ ਪੈਸੇ ਲੈ ਲੀ ਤੇ bag ਫੜਾ ਦੀ be aware everyone be safe
@WorldSikhUpdates
@WorldSikhUpdates Жыл бұрын
Mintoo Veer kuchh lok idda de hee hunde ne, aap kuchh karna nahi te dujja kare te lattaa khichniya, tussi Jo kar rahe ho ih insaniyat di ikk vaddi misaal hai... Dhanwaad tuhada te naal de baaki Veera da 🙏
@allcolourofmylife
@allcolourofmylife Жыл бұрын
ਏਨਾ ਨੂੰ ਵਾਪਸ ਭੇਜਣ ਦਾ ਪਰਬੰਧ ਕਰੋ
@SinghZaed
@SinghZaed Жыл бұрын
Respect bro Appreciate
@singhamarjit6234
@singhamarjit6234 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@1236......
@1236...... 2 ай бұрын
Bhaji tuhade te aapde warge hor veera di eho jehiya canada de marrhe halaat waliya video dekh ke hee mere ser upro Canada da bhoot utareya a... Change time bach gya...
@JaswinderKaur-c3p
@JaswinderKaur-c3p Жыл бұрын
Veer km mil jNda plz tuc koshish te kro
@MaanSingh-y8s
@MaanSingh-y8s Жыл бұрын
Pehla ta sla choad choad ch la lenda a nsha fer sla khi jande a sadi help krdo
@sonumbaeng
@sonumbaeng Жыл бұрын
Tusin community lai bahut vadia kam kar rahey hon. Har fuddu bandey nun jawab den di lod nahin.
@ਸਤਿਨਾਵਾਹਿਗੁਰੂ
@ਸਤਿਨਾਵਾਹਿਗੁਰੂ Жыл бұрын
ਜਿੰਨਾ ਲੋਕਾਂ ਦਾ ਦੇਸ਼ ਨਹੀਂ ਹੁੰਦਾ ਉਹ ਲੋਕ ਏਦ੍ਹਾ ਰੁਲਦੇ ਫਿਰਦੇ ਹਨ ਉਹ ਲੋਕ ਸਿੱਖ ਹਨ
@ashwanijoshi4577
@ashwanijoshi4577 Жыл бұрын
Ethey desh da sawaal kithon aa gaya, jithey tussi rehnde ho oh hi tuhada desh hunda hai jeykar tuhadey kam hi mandey ne ta koi bhi desh ki kar sakda hai, Canada wich main stream community bhi bahut sari drug de addicted hai ki eh uhna da desh nahi hai
@ShamsherSingh-ff5jg
@ShamsherSingh-ff5jg 9 ай бұрын
ਬਿਲਕੁਲ ਸਹੀ ਕਿਹਾ ਤੁਸੀਂ ​@@ashwanijoshi4577
@kashmirsingh1859
@kashmirsingh1859 Жыл бұрын
Good. Songh
@JagjitSingh-co5zc
@JagjitSingh-co5zc Жыл бұрын
V nice Veer ji
@kevalkrishan8413
@kevalkrishan8413 4 ай бұрын
Very good👍👍👍👍
@gurmeet3684
@gurmeet3684 Жыл бұрын
Waheguru ji Mehar krn sariya te
@ajdeepkaur9819
@ajdeepkaur9819 Жыл бұрын
Veer g.....Canada kise nu letter ni painda.....aun lyi
@Palwindernaturelover
@Palwindernaturelover Жыл бұрын
Veere eda da haal Canada da sab nu show krawa deo kro videos rahi ta ke loka pta lge ke ethe kamayi de naal nsha b krde punjabi bache
@Palwindernaturelover
@Palwindernaturelover Жыл бұрын
Rehavecanter le jao ohna nu Please
@JasvantSingh-f9o
@JasvantSingh-f9o Жыл бұрын
Brother tuse great ho. Sahe Kam karda oo
@rajdularsingh4614
@rajdularsingh4614 4 ай бұрын
ਭਾਈ ਜੀ ਇਕ ਹੈ ਇਕ ਬਾਤ ਹੈ ਫਲੈਕਸ ਵਾਲਾ
@bickasajawalpuri3552
@bickasajawalpuri3552 2 ай бұрын
Thanks brother
@prabhsingh7462
@prabhsingh7462 Жыл бұрын
WaHeGuRu g
@bhojpuriya9878
@bhojpuriya9878 Ай бұрын
😢😢😢😢😢😢😢दुःख hua भाई जी जैसा भी हो इन्हें अपने देश लेकर आओ इंडिया पंजाब या कहीं के भी है लेकिन😢😢😢😢😢 पहले बात तो लड़कियों को भेजना नहीं चाहिए😢😢😢😢😢😢 क्यों हमारे हिंदुस्तान की है दुख लगता है दिल में दर्द उठाता है😢😢😢😢😢 बेशक पंजाबी भाई लोग बोलते हैं भैया भागो पंजाब बचाओ वह हमारे अपने हैं ऐसी कोई बात नहीं😢😢😢😢 लेकिन यह टेंट हमें देखकर बहुत ठेस पहुंची है😢😢😢 कसम खाकर कह रहा हूं कि उनकी मदद किया जाए मेरे दोस्त मेरे भाई आपसे है आपके चरणों में विनती करता हूं कि नहीं वापस इंडिया लाया जाए वाहेगुरु बक्शीश करें और इन्हें मेहर करें
@Ke875
@Ke875 Жыл бұрын
Go to gurthwara tample they will help you !
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Какой я клей? | CLEX #shorts
0:59
CLEX
Рет қаралды 1,9 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН