Patiala News: ਸਾਇਬਰ ਠੱਗ ਦੀ ਪੱਤਰਕਾਰ ਨੂੰ ਆਈ ਕਾਲ, ਫੱਸ ਗਏ ਕੁੰਢੀਆਂ ਦੇ ਸਿੰਙ... ਜਾਣੋ, ਪੂਰਾ ਮਾਮਲਾ |

  Рет қаралды 519,787

News18 Punjab

News18 Punjab

Күн бұрын

ਸਾਇਬਰ ਠੱਗ ਦੀ ਪੱਤਰਕਾਰ ਨੂੰ ਆ ਗਈ ਕਾਲ, ਭਰਾ ਨੂੰ ਥਾਣੇ ’ਚੋਂ ਛੁਡਵਾਉਣ ਲਈ ਮੰਗੇ 20 ਹਜ਼ਾਰ... ਜਾਣੋ, ਪੂਰਾ ਮਾਮਲਾ
#patialanews #cybercrime #punjabpolice #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 228
@kakabrar8029
@kakabrar8029 2 ай бұрын
ਧੰਨਵਾਦ 🌹 ਜੀ ਪੱਤਰਕਾਰ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਅਸੀ ਵੀ ਅੱਗੇ ਤੋਂ ਚੁਕੰਨੇ ਰਹਾਂਗੇ
@rameshbansal1991
@rameshbansal1991 5 ай бұрын
ਵਧੀਆ ਜਾਣਕਾਰੀ ਦਿੱਤੀ ਗਈ ਹੈ।
@kuldeepdhaliwal4145
@kuldeepdhaliwal4145 6 ай бұрын
ਇਹਨਾ ਲੋਕਾ ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
@SukhwinderSingh-wv1rx
@SukhwinderSingh-wv1rx 5 ай бұрын
ਪਹਿਲੀ ਗੱਲ ਪੰਜਾਬ ਪੁਲਿਸ ਵਾਂਗ ਬੋਲ ਚਾਲ ਦੀ ਬੁਹਤ ਫ਼ਰਕ ਆ ਤੇ ਬਾਈ ਜੀ ਕਿਹ ਕੇ ਬਲੋਣਾ ਸਟਾਇਲ ਨਹੀ ਐ ਰੋਹਬ ਨਹੀ ਸੀ
@rbrar3859
@rbrar3859 7 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ।
@deepkang5081
@deepkang5081 7 ай бұрын
ਧੰਨਵਾਦ ਵੀ ਰ ਜੀ
@sukhchainsingh9449
@sukhchainsingh9449 7 ай бұрын
100% ਪਾਕਿਸਤਾਨੀ ਹੈ ਇਹ ਬੰਦਾ।
@sarvjitsingh1880
@sarvjitsingh1880 7 ай бұрын
ਅਪਣੇ ਆਪ ਨੂ ਮਿਸਟਰ ਜਾਂ ਸਰਦਾਰ ਸਾਹਿਬ ਕੌਣ ਲਿਖਦਾ ਪਾਕਿਸਤਾਨੀ ਠੱਗ ਹੈ
@WaheguruWaheguru-b3c
@WaheguruWaheguru-b3c 7 ай бұрын
ਵੀਰ ਜੀ ਬਹੁਤ ਵਧੀਆ ਜਾਣ ਕਾਰੀ ਦੇਣ ਲਈ ਦੁਨੀਆ ਦਾ ਬੈੜਾ ਗੜਕ ਹੋ ਗਿਆ ਪੈਸੇ ਦੀ ਖਾਤਰ ਕੀ ਕੁਝ ਕਰ ਰਹੇ ਨੇ
@Kmnbir023
@Kmnbir023 7 ай бұрын
ਵੀਰ ਜੀ ਮੈਨੂੰ ਵੀ ਦੋ ਬਾਰ ਮੈਨੂੰ ਵੀ ਠੱਗਾਂ ਦਾ ਫੋਨ ਆ ਚੁਕਿੱਆ
@jassbrar477
@jassbrar477 7 ай бұрын
ਬਹੁਤ ਵਧੀਆ ਕੰਮ ਕੀਤਾ yg
@nippybindra5020
@nippybindra5020 7 ай бұрын
ਸਾਫ ਪਤਾ ਲਗਦਾ ਪਾਕਿਸਤਾਨੀ ਪੰਜਾਬੀ ਬੋਲਦਾ, ਲਹਿਜਾ ਪਾਕਿਸਤਾਨੀ ਪੰਜਾਬੀ,,, ਗੱਲ ਕਰਨ ਦਾ ਤਰੀਕਾ v ਨਹੀਂ ਆਂਦਾ ਪੁਲਸ ਵਾਂਗ ਗੱਲ ਵੀ ਨਹੀਂ ਆਂਦੀ ,,,
@suchasingh2663
@suchasingh2663 7 ай бұрын
Good information for us
@randhawa8096
@randhawa8096 5 ай бұрын
Very Good
@rupindersingh9252
@rupindersingh9252 7 ай бұрын
ਬਾਈ ਫੋਨ ਕੱਟਣਾ ਨੀ ਸੀ ਹੋਰ ਦੇਖਦਾ ਕੀ ਬੋਲਦੇ ਨੇ
@prabhjitsingh6689
@prabhjitsingh6689 7 ай бұрын
Good msg👍
@charanjitabv5361
@charanjitabv5361 7 ай бұрын
thanks
@somasingh997
@somasingh997 5 ай бұрын
Thank,you,by,ji
@KaramjeetSingh-xz1oi
@KaramjeetSingh-xz1oi 29 күн бұрын
Mohinder singh, very, nice
@kulvinderhappy8671
@kulvinderhappy8671 7 ай бұрын
ਭਾਉ ਲ਼ੋਕ ਸਿਆਣੇ ਜੇ ਪੰਜਾਬ ਦੇ 😅 ਦੁਜੇ ਕੰਮਰੇ ਦਾ ਦਰਵਾਜ਼ਾ ਤਾਂ ਬੰਦ ਕਰ ਲੇਂਦਾ ਅਵਾਜ਼ ਪਤੰਦਰ ਦੀ ਬਾਹਰ ਸੁੱਟ ਰਹੀ 😅
@RVC08
@RVC08 6 ай бұрын
ਬਹੁਤੇ ਸਿਆਣਾ ਵੀ ਨਹੀਂ ਬਣੀ ਦਾ ਹੁੰਦਾ ਭਰਾਵਾ ਤੈਨੂੰ ਹੀ ਸੁਣ ਗਈ ਹੋਰਾਂ ਨੂੰ ਤਾਂ ਸੁਣੀਂ ਨਹੀਂ ਦੂਜੇ ਕਮਰੇ ਚੋਂ ਆਉਂਦੀ ਅਵਾਜ 😂😂
@gurveerkaur1807
@gurveerkaur1807 7 ай бұрын
Very nice 👍👍👍 veer ji😅😅😅
@ddkaur1608
@ddkaur1608 Ай бұрын
Very good. Everybody should know about these tricks in
@SameerSharma-h8o
@SameerSharma-h8o 29 күн бұрын
Bahut Vadiya keeta janab
@HARJEETSINGH-yv1np
@HARJEETSINGH-yv1np 5 ай бұрын
ਹੁਣ ਦੁਨੀਆਂ ਬਹੁਤ ਸਿਆਣੀ ਹੋ ਗਈ, ਹੁਣ ਠੱਗਾਂ ਦੀ ਖੈਰ ਨਹੀਂ
@bhagtabnbxnx3294
@bhagtabnbxnx3294 6 ай бұрын
Very good sir ji
@Aashish.....
@Aashish..... 7 ай бұрын
His language proofs that his country ..
@manngurcharan4060
@manngurcharan4060 7 ай бұрын
Very good Mama ji.
@davidmasihmachhiwara7092
@davidmasihmachhiwara7092 Ай бұрын
Ok bro thanks
@ramanmaan5317
@ramanmaan5317 Ай бұрын
ਮੈਨੂੰ ਵੀੱਂ ਕਾਲ ਆਈਂ ਸੀ ਕੱਲ੍ਹ ਕੇ ਬੇਟੇ ਨੇ ਗਲਤ ਬੱਚਿਆਂ ਨਾਲ ਮਿਲ ਕੇ ਕੁੜੀਆਂ ਨੂੰ ਗ਼ਲਤ ਕਿਹਾ ਕੁੱਝ ਇੱਕ ਲੱਖ ਰੁਪਏ ਏਟੀਐਮ ਕਰੋ
@DEEPSHOTA149
@DEEPSHOTA149 5 ай бұрын
ਮੈਨੂੰ ਪੰਜਾਬੀ ਵੀਰਾ ਦੀ ਸੁਪੋਰਟ ਦੀ ਬਹੁਤ ਲੋੜ eh
@SukhwinderSingh-fm7xh
@SukhwinderSingh-fm7xh 5 ай бұрын
Good information thanks 👍👍👍👍👍
@AvtarSingh-or1we
@AvtarSingh-or1we 24 күн бұрын
Vare nice
@BajWa-d9l
@BajWa-d9l 29 күн бұрын
Verry good ji waheguru ji 🙏
@manjindersinghsidhu1275
@manjindersinghsidhu1275 7 ай бұрын
+62 ਤੋਂ ਵੀ ਆਉਂਦੇ ਆ
@rajasamra8990
@rajasamra8990 7 ай бұрын
Bhai jaan to pta lagga eh call kitho aayi aa
@JaymadanmataLadoRaniji
@JaymadanmataLadoRaniji 4 ай бұрын
Good bro 👍👍👍
@gurdevkaur4691
@gurdevkaur4691 7 ай бұрын
Very good patrkar bhai
@bssohi8726
@bssohi8726 Ай бұрын
Right
@darbarasingh637
@darbarasingh637 23 күн бұрын
ਆ ਪਕਸਤਾਨ ਤੋਂ ਆ ਜੀ ਕਾਲ
@ArshSingh-w6i
@ArshSingh-w6i 7 ай бұрын
ਇਹਨੂੰ ਗਾਲਾਂ ਕੱਢਣੀਆਂ ਸੀ ਵੀਰ
@nonu2210
@nonu2210 7 ай бұрын
ਪੱਤਰਕਾਰ ਵੀਰ ਨੂੰ ਵੀ ਚੱਜ ਨਾਲ ਗੱਲ ਕਰਨੀ ਨਹੀਂ ਆਈ।ਪੱਤਰਕਾਰ ਬੰਦਾ ਤਾਂ ਬੰਦੇ ਦੀ ਉੰਝ ਹੀ ਭੂਤਨੀ ਭੁਲਾ ਕੇ ਰੱਖ ਦਿੰਦਾ।
@jaiparkash8907
@jaiparkash8907 7 ай бұрын
Very nice sir jai hind
@YuviSingh-ji3li
@YuviSingh-ji3li 7 ай бұрын
Nice 22 ji
@baljindervirk6087
@baljindervirk6087 7 ай бұрын
ਮੈਂਨੂੰ v bhot phone aaye
@paramjitsingh1276
@paramjitsingh1276 7 ай бұрын
Thanks sir lnfer maion den de lhi
@gurbindersran9702
@gurbindersran9702 Ай бұрын
Bhaji eh pehle lafag to pehchane jande a. Namashkar bhai jaan😅😅😅
@HappySinghKalsi
@HappySinghKalsi 2 ай бұрын
Ade neke da nam pics
@KulwinderSingh-c7n
@KulwinderSingh-c7n 3 ай бұрын
Good job veer ji❤ loka nu jagon waste
@HarrySehaj-qz8fu
@HarrySehaj-qz8fu 7 ай бұрын
ਬਾਈ ਨਾਈਸ ਜਾਣਕਾਰੀ ਦੇਣ ਲਈ ਪਰ ਮੈਨੂੰ ਵਿਡੀਉ ਫੇਂਕ ਲੱਗਦੀ ਹੈ
@SinghDeep-m9w
@SinghDeep-m9w 7 ай бұрын
Mainu v kai call I but shitar bahut khade one😂😂
@punjabilivekustihub
@punjabilivekustihub 7 ай бұрын
Good💯💯💯💯💯💯💯 pl s
@VirSingh-nj3dc
@VirSingh-nj3dc 2 ай бұрын
ਚੰਗੀ ਕੁੱਤੇ ਖਾਣੀ ਕੀਤੀ ।ਬਹੁਤ ਵਧੀਆ ਕੀਤਾ ।
@MASHUP_SONGS479
@MASHUP_SONGS479 7 ай бұрын
😂Ida mnu v ਆਈ c call😂
@happyjeans2902
@happyjeans2902 2 ай бұрын
@jagdishbansal8402
@jagdishbansal8402 7 ай бұрын
Very good reporter Sahab
@vicky-3240
@vicky-3240 7 ай бұрын
paksatani buat 420 ha
@sonighotra1251
@sonighotra1251 6 ай бұрын
Got the same call
@shivanisharma5562
@shivanisharma5562 Ай бұрын
ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਨੂੰ ਗੋਲਡੀ ਨੂੰ ਕੋਣ ਨੰਥ ਪਾਵੈਗਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@kakabrar8029
@kakabrar8029 2 ай бұрын
ਪੱਤਰਕਾਰ ਵੀਰ ਚੰਗੀ ਤਰ੍ਹਾਂ ਖੁੰਭ ਠੱਪਣੀ ਸੀ ਠੱਗ ਦੀ ਹਯਾ ਲਾਹ ਕੇ 🤣🤣 ਪੁੱਠਾ ਪਾਕਿਸਤਾਨ ਭੇਜਣਾ ਸੀ
@SarwansinghSarwan-ik6og
@SarwansinghSarwan-ik6og 5 ай бұрын
Very good job brother g great miss g god bless you im pb 7 hs saini g❤❤
@balveersingh884
@balveersingh884 6 ай бұрын
Sada ghr v ayi c veer call
@harshdhir6395
@harshdhir6395 7 ай бұрын
❤❤❤❤❤❤❤❤❤
@karmjeetsinghtoor4540
@karmjeetsinghtoor4540 7 ай бұрын
Masla masel bai jan pakistani
@surindersingh757
@surindersingh757 25 күн бұрын
ਇਹ ਚਗਲ ਪਾਕਿਸਤਾਨ ਦੀ ਹੈ
@guriguri267
@guriguri267 7 ай бұрын
Bahi manu v bahut call aundi wa ida di
@SurinderKaur-n6b
@SurinderKaur-n6b 7 ай бұрын
Veer ji mainu 4 baar pH a chukya.
@HarmanpreetSingh-d3h
@HarmanpreetSingh-d3h 7 ай бұрын
Oh vehla ki krda 😂
@JasmeetSekhon-i2t
@JasmeetSekhon-i2t 6 ай бұрын
ਪਾਕਿਸਤਾਨੀ ਬਹੁਤ ਪ੍ਰੇਸ਼ਾਨ ਕਰਦੇ ਨੇ ਵੀਰ ਜੀ ਇਹ ਸੱਚੀ ਇਸ ਤਰ੍ਹਾਂ ਕਾਲ ਕਰਦੇ ਹਨ
@sandhujatt1362
@sandhujatt1362 7 ай бұрын
ਪੰਜਾਬ ਚੌ ਨਹੀ ੲਿਹ ਪਾਕਿਸਤਾਨ ਤੌ ਬੌਲ ਰਿਹਾ
@Topvideos1-v2p
@Topvideos1-v2p Ай бұрын
Menu v call aai se bro mere papa nu
@balwinderpadda2311
@balwinderpadda2311 7 ай бұрын
ਇਹ ਲੋਕ ਬਹੁਤ ਪ੍ਰੇਸ਼ਾਨ ਕਰਦੇ ਹਨ
@jaswant5395
@jaswant5395 3 ай бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹੈ
@Ebiotorium548
@Ebiotorium548 22 күн бұрын
Hi
@jaibharat122
@jaibharat122 7 ай бұрын
Policewala haal chal puch rea 😂
@malkeetkhiala2963
@malkeetkhiala2963 6 ай бұрын
Manu vi aye aa Si phone yr
@DavinderSingh-kf6sx
@DavinderSingh-kf6sx 5 ай бұрын
Same call mera papa g nu v aai c oh hor gl krda c ohna 25000 thaga dita ohna papa kolo
@gurisingh9928
@gurisingh9928 22 күн бұрын
Manoj sir ka number chaiye
@gurbachansingh4729
@gurbachansingh4729 7 ай бұрын
ਪਾਕਿਸਤਾਨ ਵਿੱਚ ਬਹੁਤ ਗਰੀਬੀ ਹੈ ਇਸ ਕਰਕੇ ਇਹ ਠੱਗੀ ਆ ਮਾਰਨ ਦੇ ਕੰਮ ਕਰਦੇ ਹਨ
@pawandipsingh3039
@pawandipsingh3039 7 ай бұрын
Ji
@ManpreetSingh-sony22
@ManpreetSingh-sony22 7 ай бұрын
DPO ਪਾਕਿਸਤਾਨ ਵਿੱਚਜਿਲੇ ਦਾ ਸੱਭ ਤੋਂ ਵੱਡਾ ਪੁਲੀਸ ਅਫਸਰ ਆ😂😂
@rajkamalsingh2807
@rajkamalsingh2807 4 ай бұрын
Bhaji Truecaller toh pata lag janda hai ji
@Nreshkumar-f7o
@Nreshkumar-f7o 7 ай бұрын
Pakisatn da number aa
@dr.rameshsingh2321
@dr.rameshsingh2321 5 ай бұрын
Saiber Thag
@sainath7842
@sainath7842 6 ай бұрын
Mainu bhi 2-3 baar aayi call Aida diya
@lfitnesspower
@lfitnesspower 7 ай бұрын
Same call menu vi ayiee c 😂😂😂
@bikramsingh8523
@bikramsingh8523 7 ай бұрын
Its PAK opr call
@RSAtwal
@RSAtwal 3 ай бұрын
Don’t answer to anonymous people
@Jj12368
@Jj12368 4 ай бұрын
Police kde haal chal nai puchdi 😂
@JaspalSingh-t3z
@JaspalSingh-t3z Ай бұрын
Verg,,, tinku
@LallySandhu-xh6uv
@LallySandhu-xh6uv 7 ай бұрын
PATTARKAR NE AAP PHONE KATTIA TE KEHNDA OHNE PHONE CUT GYA .SAAF DIKHDA
@Sultan_rider07
@Sultan_rider07 7 ай бұрын
Mainu v thode din phela call ayi c khenda main bhana sidhu bolda mainu paise chahide aa main bahar aouna paise pawo mainu
@RajinderSingh-xv7gf
@RajinderSingh-xv7gf 5 ай бұрын
No sho of Punjab Police will ask how are you so many times.
@Politics-Situation
@Politics-Situation 7 ай бұрын
Police wla bnn Ke kehnda 50000 nhi M tn Ghtaa Dittaa 20000 krata aape tarle Karke!!😂😂😂
@allinone659
@allinone659 7 ай бұрын
y ji mnu smj lg rhi k ehe bnde pakistan de ne boli to pta lgda hor v kyi bnde dekhe mai ho skda ehe apne phn aa di location dekh k gl krde hon. k bnda ghr ni hega ja out of city a ehna da sikhar bht lok bnde pr sarkar fdd rhi bhane sidhu vrge aa nu
@SK-pv5ch
@SK-pv5ch 7 ай бұрын
Veer ji mere papa nu call aayi ki Maine kisi ko paise Google pay kiye the 20.000 rupees par vo galti se apke account main daal diye or massage bhi aaya fir papa ko apna g pay number de Diya papa ne 20000 dalne Lage vo field ho gya fir 5000 Dale vo chale Gaye tab Tak main aa gaya fir jab mujhe pata chala to maine balance chek Kiya to koi paise nhi aaye the 😢😢😢 par 15000 Bach gya nahi to voh bhi chale jate 😢😢😢😢 ye apke rishtedar ya freind ka nam lekar baat karta hai please save your money 💰💰
@arshkainth119
@arshkainth119 6 ай бұрын
2:17 assi befkoof koi ni 😂😂
@Deollivegaming
@Deollivegaming 7 ай бұрын
Mainu vi cbi da inspector jasbir singh banke sardar police officer di DP photo la ke hi Pakistan to pho kar reha c
@bahadursingh9718
@bahadursingh9718 7 ай бұрын
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਠੱਗ ਪਾਕਿਸਤਾਨੀ ਹੈ ਇਹ ਵੱਡੀ ਵੱਡੀ ਠੱਗੀ ਮਾਰਦੇ ਹਨ ਇਹ ਨੇਂ ਤਾਂ ਕ਼ਈਂ ਬੰਦਿਆਂ ਨੂੰ ਬੇਕੂਫ ਬਣਾ ਕੇ ਠੱਗੀ ਮਾਰੀ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@charanjitsingh-pq5tq
@charanjitsingh-pq5tq 15 күн бұрын
Punjab poliice ch koi DPO di koi post nahi hundi pKistan ch hundi a
@tonysingh-ft9ki
@tonysingh-ft9ki 7 ай бұрын
Very good Very bad crazy mad people
@vijaybhullamusic7634
@vijaybhullamusic7634 7 ай бұрын
ਇਹਨਾ ਪਾਕਸਤਾਨੀ ਬੇਵਕੂਫ਼ ਨੁ ਇਹ ਵੀ ਨਹੀਂ ਪਤਾ ਕੇ ਲੋਕ ਕੰਟਰੀ ਕੋਡ ਲੋਕ ਵੇਖ ਲੈਂਦੇ ਨੇ ,ਫਿਰ ਵੀ,,,,,,,,
Running With Bigger And Bigger Lunchlys
00:18
MrBeast
Рет қаралды 122 МЛН
Do you choose Inside Out 2 or The Amazing World of Gumball? 🤔
00:19
From Small To Giant Pop Corn #katebrush #funny #shorts
00:17
Kate Brush
Рет қаралды 72 МЛН