ਪੌਣੇ ਦੋ ਕਰੋੜ ਦਾ ਪੀ ਗਿਆ ਚਿੱਟਾ, ਗੁਰਬਾਣੀ ਨੇ ਬਦਲ ਦਿੱਤੀ ਸੋਚ, ਕਈ ਮਾਵਾਂ ਦੇ ਪੁੱਤ ਬਚਾ ਸਕਦੀ ਹੈ ਇਹ ਵੀਡਿਓ

  Рет қаралды 417,797

Global Punjab TV

Global Punjab TV

Күн бұрын

Watch 24X7 live streaming only on:
www.GlobalPunjabTV.com
Subscribe to our KZbin Channel
/ globalpunjabtv
Like us on Facebook
GlobalPunjabTV
Follow us on twitter.
GlobalPunjabTV
Follow us on Instagram
globalpunjabtv
© Global Punjab TV 2018

Пікірлер: 460
@MANPREETSINGH-ej1bb
@MANPREETSINGH-ej1bb 6 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਬਹੁਤ ਵਧੀਆ ਵੀਰ ਜੀ। ਮਨ ਮੋਹ ਲਿਆ ਤੁਸੀਂ ਮੇਰਾ । ਹੁਣ ਬਣੇ ਹੋ ਅਸਲ ਪੰਜਾਬ ਦਾ ਸਰੂਪ । ਮਨ ਕਰਦਾ ਘੁੱਟ ਕੇ ਜੱਫੀ 'ਚ ਲਵਾਂ ਮੇਰੇ ਵੀਰ ਨੂੰ। Love you so much ਵੀਰੇ। ਸਰਦਾਰ ਜੀ big salute to you. ਸਤਿਗੁਰੂ ਜੀ ਸਦਾ ਹੀ ਮਿਹਰ ਰੱਖਣ ਮੇਰੇ ਵੀਰ 'ਤੇ ।
@kamalbeesla5733
@kamalbeesla5733 6 жыл бұрын
ਬਾਣੀ ਵਿੱਚ ਬਹੁਤ ਸ਼ਕਤੀ ਏ ਜੇਕਰ ਇਨਸਾਨ ਸੱਚੇ ਮਨ ਨਾਲ ਜਾਪ ਕਰੇ ਬਾਣੀ ਦਾ
@gurpreetsingh-pu6tb
@gurpreetsingh-pu6tb 6 жыл бұрын
Kamaljit Singh thonu jaap kr k dekhya
@gurpreetsingh-pu6tb
@gurpreetsingh-pu6tb 5 жыл бұрын
@@sanjukhajuria294 net te search kro, koi singh lbo jo hore nashe chadvanda,
@gurpreetsingh-pu6tb
@gurpreetsingh-pu6tb 5 жыл бұрын
@@sanjukhajuria294 kzbin.info/www/bejne/b6mZaqpqa8mImqc
@VikramSingh-pv4fz
@VikramSingh-pv4fz 5 жыл бұрын
22kisse da putt nashe ta nah lage waheguru
@VikramSingh-pv4fz
@VikramSingh-pv4fz 5 жыл бұрын
22nzaz parcha v police karde nasha kive chad de kisse da put
@guri5741
@guri5741 6 жыл бұрын
ਬਹੁਤ ਖੁਸ਼ੀ ਦੀ ਗੱਲ ਆ ਵੀਰ ਨਸ਼ਾ ਛੱਡ ਕੇ ਸਿੰਘ ਸਜਿਆ ਬਹੁਤ ਵਧੀਆ ਗੱਲ ਆ ੴ
@VSingh590
@VSingh590 6 жыл бұрын
ਸਭ ਨਸਿਆ ਵਾਲੇ ਸੁੱਁਧਰ ਜਾਣ ਰੱਬ ਜੀ ਜਿੱਦਾ ਏ ਵੀਰ ਸੁੱਧਰਿਆ ਹੈ👍
@rohitmalhotra905
@rohitmalhotra905 6 жыл бұрын
Never seen someone speaking truth about himself. God blessed him and saved him. Waheguru Jee.
@bhinderdhillon4799
@bhinderdhillon4799 6 жыл бұрын
ਬਹੁਤ ਬਹੁਤ ਧੰਨਵਾਦ ਮਨਵੀਰ ਤੇਰਾ ਨਸ਼ਾ ਛੱਡ ਦਿੱਤਾ
@rafikrafik6223
@rafikrafik6223 6 жыл бұрын
Bhinder Dhillon vire sachi gal aa ji rab di mehar bi ta hundi je banda aa bi kosish kare vire ne bhut badiya kita ji man muar leya gand to bhut hi ghatiya chij aaa salam aa vire jo nase da muh bhanta ta jehre kahnde shad nahi hunda oh mundeya layi badiya video aa ki koi bi kam namumkin nahi hunda
@rafikrafik6223
@rafikrafik6223 6 жыл бұрын
sahi keha vir ji rab sade punjab nu bachabe nàse to dil khus ho janda jado koi eda di video dekhi di aa ji hal bi bhut hi jàda mara a garib amir sab galat raste te tur paye a ho sakda eh video dekh ke kise vir da maň badal jave
@ManveerSingh-ii3uh
@ManveerSingh-ii3uh 5 жыл бұрын
ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ 🙏🏽
@jagrajsandhu8421
@jagrajsandhu8421 6 жыл бұрын
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਈ ਵੀਰ ਮਨਬੀਰ ਸਿੰਘ ਜੀ ,ਵੈਰੀ ਨਾਈਸ,
@mintasingh827
@mintasingh827 6 жыл бұрын
￰￰ਮੈਂ ਆਪ ਚਿੱਟੇ ਦਾ ਨਸ਼ਾ ਕਰਦਾ ਸੀ ਮੇਰੇ ਹਾਲਾਤ ਬਹੁਤ ਮਾੜੇ ਹੋ ਗਏ ਸੀ ਨਸ਼ਾ ਕਾਰਨ ਮੈਨੂੰ ਮੇਰੇ ਘਰ ਦਿਆਂ ਨੇ 28 ਮਾਰਚ 2017 ਵਿਚ ਖੰਨੇ ਸੈਂਟਰ ਚਕਵਾ ਤਾ ਸੀ ਸੈਂਟਰ ਵਿਚ ਮੈਂ 7ਮੰਥ ਰਿਹਾ ਪਰ ਜਦੋ ਮੈਨੂੰ ਓਥੇ 4 month ￰ਤੱਕ ਹੋਗੇ ਸੀ ਮੈਨੂੰ ਬਹੁਤ ਗੁੱਸਾ ਅਯੋਦਾ ਸੀ ਤੇ ਸੋਚਦਾ ਸੀ ਘਰ ਜਾ ਕੇ ਹੋਰ ਜ਼ਿਆਦਾ ਨਸ਼ਾ ਕਰਾ ਗਾ ਪਰ ਉਸ ਸੈਂਟਰ ਵਿਚ ਗੁਰਬਾਣੀ ਚਲਦੀ ਸੀ ਸਾਰਾ ਦਿਨ ਬਸ ਵਾਹਿਗੁਰੂ ਜੀ ਦੀ ਐਸੀ ਕਿਰਪਾ ਹੋਇ ਗੁਰਬਾਣੀ ਵਿਚ ਮਨ ਲੱਗਣ ਲੱਗ ਗਿਆ ਬਸ ਜਿਵੇ ਜਿਵੇ ਗੁਰਬਾਣੀ ਵਾਲ ਮਨ ਹੋ ਗਯਾ ਤਾ ਦਿਮਾਗ vicho ਘਰ waleya ਵਾਸਤੇ ਜੋ ਗੁੱਸਾ ਸਬ ਖਤਮ ਹੋ ਗਯਾ ਤੇ ਮੈਨੂੰ ਲਗਨ ਲੱਗ ਗਯਾ ਕੇ ਘਰ dian ਨੇ ਠੀਕ ਕੀਤਾ ਸੋ ਉਸ ਤੂੰ ਬਾਦ ਮੇਰੇ ਮਨ ਬਿਲਕੁਲ ਬਦਲ ਗਯਾ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ . ਸੈਂਟਰ ਤੂੰ ਐਨ ਕੇ ਅੰਮ੍ਰਿਤ ਦੀ ਦਾਤ ਮਿਲੀ ਤੇ ਗੁਰੂ ਦੇ ਚਰਨਾਂ ਨਾਲ judh ਗਏ ਆ es layi waheguru g saab gurbani nal judho ..... Waheguru ji ka khalsa waheguru g ki fateh ..... 7009164294
@fivestarmusiccom.3176
@fivestarmusiccom.3176 6 жыл бұрын
ਮਨਵੀਰ िਸੰਘ ਖਾਲਸਾ ਜੀ ਤੁਹਾਢੀ ਕਹਾਣੀ ਸੁਣਕੇ ਸਾਇਦ ਕਈਅਾ ਦੀ िਜੰਦਗੀ ਬਦਲ ਜਾਵੇ ਤੁਸੀ ਅਾਪਣੇ िਵਚਾਰ ਰੱਖੇ ਧੰਨਵਾਦ
@karamjitkaur2459
@karamjitkaur2459 5 жыл бұрын
ਬਾਣੀ ਵਿੱਚ ਬਹੁਤ ਸਕਤੀ ਹੈ। ਬਹੁਤ ਵਧੀਆ ਕੀਤਾ ਜੋ ਕੈਮਰੇ ਸਾਹਮਣੇ ਆ ਕੇ ਦੱਸਿਆ ਵੀਰ ਜੀ, ਇਸ ਨਾਲ ਹੋਰਾਂ ਦਾ ਫਾਇਦਾ ਹੋਵੇਗਾ। ਧੰਨਵਾਦ ਜੀ
@beingn2073
@beingn2073 6 жыл бұрын
ਵਾਹਿਗੁਰੂ ਮੇਹਰ ਕਰੇ ਸੋਹਣੇ ਦੇਸ਼ ਪੰਜਾਬ ਤੇ।
@subhmahla3411
@subhmahla3411 5 жыл бұрын
RT
@AmrikSingh-zg3ed
@AmrikSingh-zg3ed 5 жыл бұрын
gurbani ne badal diti c Meri v soch same story vr ji wmk
@gaganbuttar4048
@gaganbuttar4048 6 жыл бұрын
ਵਾਹਿਗੁਰੂ ਜੀ
@singhsurjit3979
@singhsurjit3979 6 жыл бұрын
ਬਹੁਤ ਵਧੀਅਾ
@amritpalkaur7499
@amritpalkaur7499 6 жыл бұрын
please share above video... shayad kisse da bhala ho je
@purepunjabi4104
@purepunjabi4104 6 жыл бұрын
Bahut vadia gall y
@ssguru9353
@ssguru9353 6 жыл бұрын
Waheguru g
@VinodKumarKumar-xk1iw
@VinodKumarKumar-xk1iw 6 жыл бұрын
veer ne poori imandari nal jwaab dita such veera tuhadia saria galan isa taran hunda ha. baba Ji Sub ta kirpa karan jis taran tuhada ta kiri Ha. sub da paara pisha mera v nasha shadwon. .
@mrsingh2147
@mrsingh2147 5 жыл бұрын
v good sabi veer god bless you
@sharanjithgill9252
@sharanjithgill9252 6 жыл бұрын
Very nice khalsa ji waheguru ji ka kalsha waheguru ji ki fateh
@gurjantsingh2484
@gurjantsingh2484 5 жыл бұрын
ਵੀਰ ਜੀ ਨਸਾ ਤੁਸੀ ਛੱਡਿਆ ਪਰ ਖੁਸੀ ਮੈਨੂੰ ਹੋਈ
@navleenchahal1578
@navleenchahal1578 5 жыл бұрын
Wahguru ji
@gillsabb9287
@gillsabb9287 5 жыл бұрын
Waheguru
@gurwindermander6093
@gurwindermander6093 5 жыл бұрын
Good A bro tu yr waheguru ji ne kirpa krti tuhade te
@jujharsingh513
@jujharsingh513 5 жыл бұрын
ਦੁਖੀਆਂ ਦੇ ਦੁਖੜੇ ਦੂਰ ਕਰੇ, ਗੁਰੂ ਨਾਨਕ ਤੇਰੀ ਬਾਂਣੀ
@amrinderboparai1966
@amrinderboparai1966 6 жыл бұрын
Waheguru ji. Good massage beer good
@jindmalwa90
@jindmalwa90 6 жыл бұрын
waheguru Mehar Kre
@radhakousik8440
@radhakousik8440 6 жыл бұрын
Veere lokan di v help karo nsha chhdan li pls
@satinder3970
@satinder3970 6 жыл бұрын
Waheguru 👏🏻👏🏻
@HarmitSingh86
@HarmitSingh86 6 жыл бұрын
25 nasha taskar's disliked the video
@Soni-Khangura-JATT
@Soni-Khangura-JATT 6 жыл бұрын
Harmit singh you’re right brother really Subscribe my channel brother
@parmjeetsinghthind8626
@parmjeetsinghthind8626 6 жыл бұрын
Haha sahi gal aa
@puneetpangotra4260
@puneetpangotra4260 6 жыл бұрын
Harmit singh hun 145 ho gye ne nasha taskar
@HardeepSingh-ow9km
@HardeepSingh-ow9km 6 жыл бұрын
haha Sahi keha Veer
@jagmeetsingh4683
@jagmeetsingh4683 5 жыл бұрын
Harmit singh veere hun 238 nasha taskar ho gye ne ..a kise nu sudrya hoya nhi vekh sakde
@bobyvirk9796
@bobyvirk9796 6 жыл бұрын
Good vr ji
@JatinderSingh-xy6hd
@JatinderSingh-xy6hd 6 жыл бұрын
waheguru ji
@navmultani9821
@navmultani9821 6 жыл бұрын
dhan dhan guru ramdas ji
@RamanKumar-dv7rm
@RamanKumar-dv7rm 5 жыл бұрын
Sahi gl aa paji
@IqbalSingh-kx5ju
@IqbalSingh-kx5ju 5 жыл бұрын
Waheguru g mehar karyo
@jeetasinghjeetasingh738
@jeetasinghjeetasingh738 6 жыл бұрын
Waheguru Waheguru
@akashdeepsinghjawanda634
@akashdeepsinghjawanda634 6 жыл бұрын
Waheguru ji kirpa krn ji
@harwinderbrar8002
@harwinderbrar8002 6 жыл бұрын
Waheguru ji sab te kirpa kro ji
@jeevay_panjab8687
@jeevay_panjab8687 6 жыл бұрын
🙏ਵਾਹਿਗੁਰੂ ਦੀ ਮੇਹਰ ਹੇਵੋ ਤਾ ਕੀ ਨਹੀ ਹੋ ਸਕਦਾ🙏
@officialgarry3329
@officialgarry3329 6 жыл бұрын
ਹੱਸੀਆਂ ਖੇਡੀਆਂ add l
@kaurkhalsa1204
@kaurkhalsa1204 3 жыл бұрын
ਸਹੀ ਗੱਲ ਹੈ ਵੀਰੇ 🙏
@HarpalSingh-Aj-Ay
@HarpalSingh-Aj-Ay 3 жыл бұрын
ਇਹ ਗੱਲ ਬਿਲਕੁਲ ਮੈ ਆਪ ਵੀਰ ਕੲਈ ਲੱਖਾ ਦੀ ਹੈਰੋ ਇਨ ਪੀ ਗਿਆ ਪਰ ਅੱਜ ਸਾਰੇ ਪਰਵਾਰ ਦੀਆ ਅਰਦਾਸ ਸਦਕਾ ਅੱਜ ਗਰੰਥੀ ਆ
@sahilvlogs407
@sahilvlogs407 3 жыл бұрын
Veer ji kida chdya tuci nasha
@armaanheir8623
@armaanheir8623 5 жыл бұрын
ਵੀਰ ਜੀ ਇਸ ਨਸ਼ਾ ਮੁਕਤੀ ਸੈਂਟਰ ਦਾ ਪਤਾ ਦੱਸੋ
@sonampreetkaur8588
@sonampreetkaur8588 5 жыл бұрын
Eh cntr da pta dss sakda koi
@sonampreetkaur8588
@sonampreetkaur8588 5 жыл бұрын
Eh veer ne jitho nasha shadea aa....j kise nu pta aa tan plzzzz ds deo....
@HarjinderSingh-on4mh
@HarjinderSingh-on4mh 5 жыл бұрын
9855464788
@dilveerchahal7425
@dilveerchahal7425 3 жыл бұрын
@@sonampreetkaur8588 patiala kol aa pedhan pind bhadso road tey othe aa ehh center
@dilveerchahal7425
@dilveerchahal7425 3 жыл бұрын
@@sonampreetkaur8588 m v 3 mnth reh k ayea othe
@davindersekhon8996
@davindersekhon8996 6 жыл бұрын
Waheguru mehar kre
@gurusidhu1709
@gurusidhu1709 5 жыл бұрын
Sahi gal a Vr g ,amlli banda Sirf apne vare sochda
@hardeepsingh6084
@hardeepsingh6084 6 жыл бұрын
Waheguru g ny Kirpa kiti hai Veer g ty God bless you g veer g Iam HAPPY
@nareshmand9232
@nareshmand9232 6 жыл бұрын
Bhut hi vdiaa vir g
@manjeetkaur6483
@manjeetkaur6483 6 жыл бұрын
Waheguru esi tra kirpa rakhan es bhaji upr apni
@manindersinghkhalsa2488
@manindersinghkhalsa2488 6 жыл бұрын
ਸਭ ਤੋਂ ਹੈਰਾਨੀ ਵਾਲੀ ਗੱਲ ਮੈਨੂੰ ਇਹ ਲੱਗੀ ਕਿ ਗੁਰਬਾਣੀ ਦਾ ਪਾਠ ਕਰਨ ਨਾਲ ਇਹ ਸਭ ਮੁਮਕਿਨ ਹੋਇਆ ਨਹੀਂ ਤਾਂ 99% ਵਾਰ ਇਹੀ ਸੁਣਦੇ ਹਾਂ ਕਿ ਫਲਾਣੇ ਬਾਬੇ ਸੰਤ ਬ੍ਰਹਮਗਿਆਨੀ ਨੇ ਕਿਰਪਾ ਕੀਤੀ ਮਿਹਰ ਕੀਤੀ।ਸੋ ਸਭ ਆਪ ਗੁਰਬਾਣੀ ਪੜੋ ਤੇ ਉਸਦੇ ਸਿਧਾਤਾਂ ਤੇ ਅਮਲ ਕਰੋ ਫੇਰ ਹੀ ਪੰਜਾਬ ਦੀ ਅਣਖ ਗੈਰਤ ਤੇ ਸ਼ਾਨ ਵਾਪਸ ਆ ਸਕਦੀ ਹੈ। ਇਹਨਾਂ ਸੰਪਟ ਕੋਤਰੀ ਪਾਠਾਂ ਵਾਲੇ ਬਾਬਿਆਂ ਤਤ ਲੱਚਰ ਗਾਇਕਾਂ ਦੀ ਮਨਘੜਤ ਗੱਪਾਂ ਤੋਂ ਬਚੋ ਤਾਂ ਵਾਹਿਗੁਰੂ ਜੀ ਮਿਹਰ ਕਰਨਗੇ। ਸਿਰਫ ਲਿਖਣ ਨਾਲ ਕਿ ਵਾਹਿਗੁਰੂ ਮਿਹਰ ਕਰੀਂ ਕੁਝ ਨੀ ਹੋਣਾ ਉਸਦੀ ਮਿਹਰ ਪਾਉਣ ਲਈ ਉੱਦਮ ਵੀ ਕਰਨਾ ਪੈਣਾ।
@gagan77100
@gagan77100 6 жыл бұрын
harani kyo hoi bani ch bharosa nahi thohade nu ?
@sodhisingh2948
@sodhisingh2948 6 жыл бұрын
Maninder Singh Khalsa day
@harjindersingh2574
@harjindersingh2574 6 жыл бұрын
Maninder Singh Khalsa yaar tusi hmesha babya piche pe jande o ohna ne ki bura kita ds
@manindersinghkhalsa2488
@manindersinghkhalsa2488 6 жыл бұрын
Harjinder Singh ਬਾਬਿਆਂ ਨੇ ਵੀਰੇ ਚੰਗਾ ਵੀ ਕੀ ਕੀਤਾ?
@manindersinghkhalsa2488
@manindersinghkhalsa2488 6 жыл бұрын
Gagan Singh Gill ਵੀਰੇ ਮੈਂਨੂੰ ਗੁਰਬਾਣੀ ਦੀ ਸ਼ਕਤੀ ਉੱਪਰ ਸ਼ੱਕ ਨਹੀਂ।ਗੁਰਬਾਣੀ ਪੜੋ ਪਰ ਪੜ ਕੇ ਉਸਦੇ ਅਨੁਸਾਰ ਚੱਲੋ ਨਾ ਕਿ ਪਾਖੰਡੀਆਂ ਦੇ ਆਖੇ ਲੱਗ ਕੇ ਪਾਠ ਕਰਵਾਈ ਜਾਓ ਤੇ ਬੁਰੇ ਕੰਮ ਛੱਡੋ ਹੀ ਨਾ।
@MaanSaab-pk8qk
@MaanSaab-pk8qk 6 жыл бұрын
Waheguru ji chardikla bakhshan vir nu
@simratkaur4985
@simratkaur4985 6 жыл бұрын
WAHEGURU G MEHR KARO SAB te
@malikotia
@malikotia Жыл бұрын
ਵਾਹਿਗੁਰੂ ਜੀ।।
@GuruDeSikh_246
@GuruDeSikh_246 6 жыл бұрын
Bhut vadia ji
@Daske.WaleSahi
@Daske.WaleSahi 6 жыл бұрын
ਵਾਹਿਗੁਰੂ ਜੀ ਨੇ ਮੇਹਰ ਕੀਤੀ
@kulwindersinghkulwindersin1086
@kulwindersinghkulwindersin1086 5 жыл бұрын
wahrguru sache patshah sab nu sumat bakse
@HarpreetSingh-nm7pr
@HarpreetSingh-nm7pr 6 жыл бұрын
Shukar ek Bhra. Te bacheya
@jimmyjhawar9572
@jimmyjhawar9572 5 жыл бұрын
God bless you paji.shukar aa parmatma da k rabb ne tuhade mansmatya pyi.main v pehla Tuhade warga c par huni
@balwantsamra1079
@balwantsamra1079 4 жыл бұрын
Waheguru mehar kre 🙏🙏🙏🙏🙏🙏
@gurpreetsandhu2555
@gurpreetsandhu2555 6 жыл бұрын
waheguru g da khalsa waheguru g di fateh
@parmjeetboy5718
@parmjeetboy5718 5 жыл бұрын
Waheguru ji Mehar kari
@GurdeepSingh-jj9sg
@GurdeepSingh-jj9sg 6 жыл бұрын
Very good veer manveer g tuc ta misal kayem kr ditti rabb mehar kry Jo mere veer nsha krdy ne oh v nsha shad den
@baldevsingh2945
@baldevsingh2945 6 жыл бұрын
Vahegru,g
@ramansandhu4922
@ramansandhu4922 6 жыл бұрын
Waheguru ji har ik veer te kirpa kro waheguru ggggg
@AmrikSingh-zg3ed
@AmrikSingh-zg3ed 6 жыл бұрын
good veer Waheguru mehar kre
@MK-et3gj
@MK-et3gj 6 жыл бұрын
Manveer Singh, shabaash!
@ManjeetKaur-dq3yn
@ManjeetKaur-dq3yn 6 жыл бұрын
Very nice veer ji
@jaswinderkaur6492
@jaswinderkaur6492 6 жыл бұрын
So naic 🙏
@pb11happyrecords
@pb11happyrecords 5 жыл бұрын
Ankhaa ch hanju aa Gaye mere GURU Granth sahib Ji Aini shakti aa mere GURU Granth Ji ch Waheguru sab te mehar karan
@JaspreetSingh-gz6hw
@JaspreetSingh-gz6hw 5 жыл бұрын
Satnam Waheguru ji
@amanphotography6675
@amanphotography6675 6 жыл бұрын
waheguru waheguru waheguru waheguru waheguru waheguruwaheguru tera sukhar hai
@nehaarora3824
@nehaarora3824 6 жыл бұрын
ਵਾਹਿਗੁਰੂ ਸਭ ਤੇ ਮੇਹਰ ਕਰੇ
@jassiishu8093
@jassiishu8093 6 жыл бұрын
Really Heart Touching Imontiaonal story bhaji .Waheguru ji mehar karyeo
@karansharma8375
@karansharma8375 5 жыл бұрын
Thanks good
@balysingh44
@balysingh44 6 жыл бұрын
Good vir
@ChannelH
@ChannelH 5 жыл бұрын
Good patarkar
@themirrorspeakstruth1128
@themirrorspeakstruth1128 6 жыл бұрын
Jis Da Sahib Dahda Hoe, Tis Nau Maar Na Skeh Koe... Gurbani Is Jagg Meh Chanan
@simratkaur4298
@simratkaur4298 5 жыл бұрын
Waheguru Ji mehar krn
@harpreetsingh-cz9rq
@harpreetsingh-cz9rq 6 жыл бұрын
Bahut hi vadia Guru Sahib ne Mihar kar diti
@manjeetkaurkhalsa152
@manjeetkaurkhalsa152 6 жыл бұрын
ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਨਸ਼ੇ ਨੂੰ ਗੁੱਡ ਬਾੲੇ ਕਰ ਕੇ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਜੀ ਵਾਹਿਗੁਰੂ ਮਿਹਰ ਕਰਨਗੇ। ਅਾਰ ਅੈਸ ਅੈਸ ਜਾਂ ਬਾਦਲ ਜਾਂ ਕੈਪਟਨ ਤੋਂ ਪੰਜਾਬ ਨੂੰ ਬਚਾੳੁ ਪਲੀਜ਼।
@sahilanand2646
@sahilanand2646 5 жыл бұрын
M also thought to go on good path....nd being sikh....i love guru granth sahib gg....
@HardeepSingh-dm5mb
@HardeepSingh-dm5mb 6 жыл бұрын
Good y
@ShivKumar-gk3ne
@ShivKumar-gk3ne 5 жыл бұрын
Satnam g shri waheguru g
@tarans21
@tarans21 6 жыл бұрын
Waheguru sab the meher Kare /\ share karo vadh ton vadh
@agnostic4806
@agnostic4806 5 жыл бұрын
ਸਾਧ ਸੰਗਤ ਜੀ ਮੈਂ ਵੀ 2.50 crore ਆਪਣੇ ਘਰ ਦਿਆਂ ਦਾ ਖ਼ਰਾਬ ਕਰ ਦਿੱਤਾ ਇਸੇ ਕੁੱਤੇ ਕੰਮ ਵਿੱਚ.....ਸਾਧ ਸੰਗਤ ਦੀ ਅਰਦਾਸ ਵਾਹਿਗੁਰੂ ਜਰੂਰ ਸੁਣਦਾ ਇਹ ਮੈਂ ਸੁਣਿਆ ਹੈ, ਇਸ ਲਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਲਈ ਅਰਦਾਸ ਕਰਨਾ ਸੰਗਤ ਜੀ ਵਾਹਿਗੁਰੂ ਮੈਨੂੰ ਇਸ ਪਾਸੇ ਤੋਂ ਹਟਾ ਕੇ ਮੇਰਾ ਕਾਰਜ ਪੂਰਾ ਕਰ ਦੇਣ ਤਾਂ ਕੇ ਮੈਂ ਆਪਣੇ ਪਰਿਵਾਰ ਦੀ ਜੁਮੇਵਾਰੀ ਚੱਕ ਸਕਾ ਸੰਗਤ ਗੁਰੂ ਰੂਪ ਹੁੰਦੀ ਹੈ ਤੇ ਗੁਰੂ ਦੀ ਵਾਹਿਗੁਰੂ ਸੁਣਦੇ ਆ ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ...
@ramanjotkaur6522
@ramanjotkaur6522 6 жыл бұрын
Bhut vadiya waheguru ji
@kalwindersingh3547
@kalwindersingh3547 6 жыл бұрын
Good bai good
@sukhjinderbega1400
@sukhjinderbega1400 5 жыл бұрын
ਬਹੁਤ ਵਧੀਅਾ ਵੀਰ ਜੀ
@shabby1848
@shabby1848 6 жыл бұрын
Bilkul sahi gal
@preetpalsingh9155
@preetpalsingh9155 6 жыл бұрын
waheguru Waheguru ji
@GurpreetSingh-ce3pq
@GurpreetSingh-ce3pq 5 жыл бұрын
Meri sache paatshah sahib shri guru granth sahib g agge ehi ardaas hai 🙏🙏 ke waheguru g sab nu changi sehat bakhsan te sare naujawan nashe ton door rehan 🙏🙏
@urmilarani2985
@urmilarani2985 5 жыл бұрын
Good veer ji
@harmeetkaur3509
@harmeetkaur3509 6 жыл бұрын
Waheguru tera shukar h
@KulwinderKaur-dp2go
@KulwinderKaur-dp2go 5 жыл бұрын
Harmeet Kaur
@harjotsingh6614
@harjotsingh6614 6 жыл бұрын
Waheguru Jiiiii
@jobanaulakh1508
@jobanaulakh1508 6 жыл бұрын
Sach keha veer ji
@dhendwaldairyfarm
@dhendwaldairyfarm 5 жыл бұрын
बहुत ही अच्छी विडियो है जी
@SandeepSingh-mq2dt
@SandeepSingh-mq2dt 5 жыл бұрын
boht vdia veer ji good...
@GurdevSingh-zk2lz
@GurdevSingh-zk2lz 5 жыл бұрын
Bahut vadiya 22 ji
@AmanpreetSingh-dz3xe
@AmanpreetSingh-dz3xe 5 жыл бұрын
Well done
@ravneetsingh4966
@ravneetsingh4966 6 жыл бұрын
ਸਤਿਗੁਰ ਕੀ ਬਾਣੀ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਅਮਰਿੱਤ ਤੇ ਗੁਰਬਾਣੀ ਵਿੱਚ ਬਹੁਤ ਤਾਕਤ ਹੈ ਜੇ ਕੋਈ ਮਨ ਨਾਲ ਕਰੇ ਤਾ ਸਫਲਤਾ ਜਰੂਰ ਜਰੂਰ ਮਿੱਲਦੀ ਹੈ
@s.dharampreetsingh5066
@s.dharampreetsingh5066 6 жыл бұрын
Ravneet Singh satgur ki sewa safal hai JE ko kre chit lai satgur ki Bani nai
@dimplekashyap3218
@dimplekashyap3218 5 жыл бұрын
Waheguru ji sub te meher karo
@dimplekashyap3218
@dimplekashyap3218 5 жыл бұрын
Veer hun dusriiya nu bachaya jaye
@ssddhot2385
@ssddhot2385 5 жыл бұрын
Dar ae drust ae good veer g
@AggamPurba
@AggamPurba 6 жыл бұрын
Wah Veera Sadda Khush Reh 🙏
@Maniisinghlive
@Maniisinghlive 6 жыл бұрын
Bohttt vdiya ji Waheguru Ji Waheguru
Bend The Impossible Bar Win $1,000
00:57
Stokes Twins
Рет қаралды 44 МЛН
escape in roblox in real life
00:13
Kan Andrey
Рет қаралды 32 МЛН
The CUTEST flower girl on YouTube (2019-2024)
00:10
Hungry FAM
Рет қаралды 43 МЛН
Bend The Impossible Bar Win $1,000
00:57
Stokes Twins
Рет қаралды 44 МЛН