KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਖੜਕਾਤਾ ਖੰਡਾ ਜਥੇਦਾਰ ਨੇ! ਖ਼ਤਮ ਸੁਖਬੀਰ ਬਾਦਲ? ਖੋਲ੍ਹਤਾ ਚਿੱਠਾ... ਟਕਰਾਅ ਤਖ਼ਤ ਨਾਲ! Jathedar | Badal | SGPC
34:16
Sarabjit Singh Khalsa: ਸਿੱਖਾਂ ਨਾਲ ਹਰ ਸਰਕਾਰ ਨੇ ਧੱਕਾ ਕੀਤਾ ਹੈ |Rahul Gandhi Statement on Sikhs|News18
5:43
ЛУЧШИЙ ФОКУС + секрет! #shorts
00:12
Players vs Pitch 🤯
00:26
MY HEIGHT vs MrBEAST CREW 🙈📏
00:22
Human vs Jet Engine
00:19
Rahul Gandhi ਦੇ ਸਿੱਖਾਂ ਦੇ ਪ੍ਰਸੰਗ 'ਚ ਦਿੱਤੇ ਬਿਆਨ ਨਾਲ BJP ਦੇ ਲੀਡਰਾਂ ਨੂੰ ਕਿਉਂ ਲੱਗੀਆਂ ਮਿਰਚਾਂ ?
Рет қаралды 101,899
Facebook
Twitter
Жүктеу
1
Жазылу 290 М.
ABC Punjab
Күн бұрын
Пікірлер: 700
@anandchaudhary8317
Ай бұрын
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ ਹੈ ।
@BrotherCollection-w1s
Ай бұрын
ਬਿਲਕੁਲ ਠੀਕ ਜੀ ਮਨਜੀਤ ਸਿੰਘ ਜੀ
@harkewalsandhu1815
Ай бұрын
❤ਰਾਹੁਲ ਦਾ ਬਿਆਨ ਬਿਲਕੁਲ ਸਹੀ ਹੈ,ਪੱਗੜੀ ਧਾਰੀ ਭਾਜਪਾਈ ਸਿੱਖ ਕੌਮ ਦੇ ਦੁਸ਼ਮਣ ਹਨ ❤
@navpreetanand1606
Ай бұрын
Bhaji congress ne 84 kiya ohde baare ki khayal hai
@Bajwasaab758
Ай бұрын
@@navpreetanand1606 ਇੰਦਰਾ ਗਾਂਧੀ ਨੂੰ ਉਕਸਾਉਣ ਵਾਲੀ ਬੀਜੇਪੀ ਹੀ ਸੀ ਜਿਸਨੇ ਪਿੱਛੇ ਬੈਠ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ
@GanpatiBappa-j5c
Ай бұрын
@@navpreetanand1606we are talking about the current issue! You are trying to justify with congress deeds! Mr. Navpreet they did wrong, now it's other party..... Do you want to live in constant fear!
@jagdevsingh3958
Ай бұрын
ਮਨਜੀਤ ਸਿੰਘ ਜੀ ਬਹੁਤ ਵਧੀਆ ਵਿਚਾਰਾਂ ਹੈ ਜੀ ਰਾਹੁਲ ਗਾਂਧੀ ਨੇ ਬਹੁਤ ਵਧੀਆ ਗੱਲ ਕਿਤੀਆਂ ਹਾਨ ਜੀ
@GurpreetSingh-mk1dn
Ай бұрын
ਮਨਜੀਤ ਸਿੰਘ ਬਹੁਤ ਵਧੀਆ ਵਿਚਾਰ
@gursewak22pro93
Ай бұрын
ਰਾਹੁਲ ਗਾਂਧੀ ਬਹੁਤ ਵਧੀਆ ਇਨਸਾਨ ਹੈ ਜੀ ਅੱਜ ਉਸਦੀ ਸੋਚ ਉਪਰ ਮਾਣ ਕਰਨਾ ਚਾਹੀਦਾ ਹੈ ਜੀ ਭਾਜਪਾ ਦੀ ਸੋਚ ਸਹੀ ਨਹੀ
@amarjitarora642
Ай бұрын
Professor sahib has communist ideology and he always speaks against BJP so this time again he is on the same track
@santokhtumber640
Ай бұрын
ਅਸਲੀਅਤ ਦੇ ਤੱਥ ਪੇਸ਼ ਕੀਤੇਂ ਪ੍ਰੋਫੈਸਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@SodhirakhraSodhirakhra
Ай бұрын
ਦੇਰ ਆਏ ਦਰੁਸਤ ਆਏ ਅਜ ਪ੍ਰੋ ਸਾਹਿਬ ਜੀ ਖੁੱਲ ਕੇ ਬੋਲੇ ਹਨ ਸਹੀ ਗਲ ਕੀਤੀ ਹੈ
@ਪੰਜਾਬਗੁਰੂਆਂਦੀਧਰਤੀ
Ай бұрын
ਹਾਂਜੀ ਪ੍ਰੋਫੈਸਰ ਸਾਹਿਬ ਨੇ ਵਾਹਵਾ ਚਿਰ ਬਾਅਦ ਚੱਜ ਦੀ ਗੱਲ ਕੀਤੀ ਹੈ 😂
@AjaibSingh-z6n
Ай бұрын
ਬਹੁਤ ਵਧੀਆ, ਸ਼ਾਬਾਸ਼ ਪ੍ਰੋ ਮਨਜੀਤ ਸਿੰਘ ਜੀ।
@niranjansinghsandhu1520
Ай бұрын
ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ
@paulmahal8812
Ай бұрын
ਰਾਹੁਲ ਗਾਂਧੀ ਨੇ ਬਿਲਕੁਲ ਸੱਚ ਬੋਲਿਆ।
@KulwantSingh-of7so
Ай бұрын
❤
@amrikpitho
Ай бұрын
@@KulwantSingh-of7sop0plllllllllllllllllllllllllllllllllllllllllllllllllllllllllllllllllllllllllllllllplpp00pppppppppppp0ppp0p0ppp0p0ppplllll
@BalveerBhullar-cf6gg
Ай бұрын
@@amrikpitho00 LL,ppl Aq❤❤p
@HarvinderShendley
Ай бұрын
ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ
@KulwinderSingh-vj7jd
Ай бұрын
ਬਹੁਤ ਵਧੀਆ ਵਿਚਾਰ ਰੱਖੇ ਨੇ ਪ੍ਰੋਫੈਸਰ ਸਾਬ ਨੇ
@bhagwandass1070
Ай бұрын
Professor sahib ,mera tuhanoo parnam te sat siri Akal
@narinjansingh1552
Ай бұрын
ਸੀ੍ ਮਾਨ ਜੀ, ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾ ਦਿੱਤਾ, ਧੰਨਵਾਦ ਜੀ
@KawaljitkaurKahlon-i8v
Ай бұрын
ਪ੍ਰੋ ਮਨਜੀਤ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ 🙏🙏
@bhupindersingh4084
Ай бұрын
ਵੈਰੀ।ਨਾਈਸ।ਮਨਜੀਤ।ਜੀ
@salwindersingh6106
Ай бұрын
❤❤ਬਹੁਤ ਵਧੀਆ ਗੱਲਾਂ ਸੱਚ ਹਨ ਧੰਨਵਾਦ ਜੀ
@gamingjohn1925
Ай бұрын
ਬਹੁਤ ਵਧੀਆ ਵਿਚਾਰ ਹਨ
@bakhshisinghsidhu8350
Ай бұрын
ਬਹੁਤ ਵਧੀਆ
@kamaljitkaur5771
Ай бұрын
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਬੋਲਿਆ ਹੈ
@chandershekhar4177
Ай бұрын
ਰਾਹੁਲ ਗਾਂਧੀ ਜੀ ਨੇ ਸੱਚ ਬੋਲਿਆ ਹੈ ਜੀ ਸਤਿਕਾਰਯੋਗ ਮਾਨਯੋਗ ਮੈਡਮ ਜੀ 🙏❤
@ਸ਼ਮਸ਼ੇਰਸਿੰਘਸ਼ਮਸ਼ੇਰਸ਼ਮਸ਼ੇਰ
Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@BrotherCollection-w1s
Ай бұрын
ਪੁਰੀ ਸਿਰਸਾ ਨੂੰ ਸਿੱਖ ਕੌਮ ਦਾ ਪਤਾ ਨਹੀਂ ਕੲਈ ਵਿਦਿਆਰਥੀਆਂ ਦੇ ਕੜੇ ਤੇ ਸਿਰੀ ਸਾਹਿਬ ਲਾਹ ਕੇ ਪੇਪਰ ਦੇਣ ਲਈ ਕਿਹਾ ਜਾ ਰਿਹਾ ਹੈ
@JagjeetSingh-bf2dp
Ай бұрын
ਇਹਨਾਂ ਨੂੰ ਸਭ ਪਤਾ ਹੈ, ਇਹਨਾਂ ਦਾ ਭਗਵਾਂਕਰਨ ਹੋ ਚੁੱਕਿਆ ਹੈ, ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ।
@BalwinderSingh-kd4qz
Ай бұрын
ਸਿੱਖ ਲੀਡਰ ਜੋਂ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਆਪਣੀ ਜ਼ਮੀਰ ਨਹੀਂ ਮਾਰਨੀ ਚਾਹੀਦੀ। ਸੱਚ ਬੋਲਣ ਦੀ ਜੁਰਅਤ ਰੱਖਣ। ਭਾਜਪਾ ਦੀਆਂ ਕਮੀਆਂ ਵਿਚ ਸੁਧਾਰ ਕਰਾਉਣ। ਨਹੀਂ ਤਾਂ ਆਪਣੇ ਆਪ ਨੂੰ ਸੈਕੂਲਰਿਸਟ ਨਾਂ ਅਖਵਾਉਣ।
@NavkaranDhillon420
Ай бұрын
ਬੀਜੇਪੀ ਵਿੱਚ ਜੋ ਵੀ ਜਾਂਦਾ ਓਹਨੂੰ ਆਪਣੀ ਜ਼ਮੀਨ ਕਿੱਲੀ ਤੇ ਟੰਗ ਕੇ ਜਾਣਾ ਪੈਂਦਾ@@BalwinderSingh-kd4qz
@josanpvc
Ай бұрын
ਬਿਲਕੁਲ ਠੀਕ ਕਿਹਾ ਜੀ ਪ੍ਰੋਫੈਸਰ ਸਾਬ ਨੇ
@gurmailfoji4236
Ай бұрын
ਮਨਜੀਤ ਸਿੰਘ ਸੱਚੇ ਸੁੱਚੇ ਵਿਚਾਰਧਾਰਕ ਕਿਰਦਾਰ ਵਾਲੇ ਦਲੇਰ ਇਨਸਾਨ ਹਨ
@ManjitSingh-cl6qy
Ай бұрын
ਬਿਲਕੁਲ ਸਹੀ ਕਿਹਾ ਹੈ ਮਨਜੀਤ ਸਿੰਘ ਜੀ ਨੇ
@jasjitsinghgill5804
Ай бұрын
ਬੇਸ਼ੱਕ ਸਾਡੀ ਕਾਂਗਰਸ ਨਾਲ ਨਹੀਂ ਬਣਦੀ ਕਿਉਕੇ ਇਸ ਦੀ ਦਾਦੀ ਇੰਦਰਾ ਗਾਂਧੀ ਨੇ ਸਾਨੂੰ ਬਹੁਤ ਜ਼ਖ਼ਮ ਦਿੱਤੇ ਪਰ ਰਾਹੁਲ ਗਾਂਧੀ ਦੇ ਇਸ ਬਿਆਨ ਨਾਲ ਸਹਿਮਤ ਹਾਂ ਇਹ ਚੰਗੀ ਸੋਚ ਹੈ । ਸਿੱਖਾਂ ਨੇ ਕਾਗਰਸ ਨੂੰ ਪੱਕਾ ਦੁਸ਼ਮਣ ਸਮਝ ਕੇ ਬੀਜੇਪੀ ਨੂੰ ਹਮਾਇਤ ਦੇਕੇ ਰਾਜ ਤੇ ਬਿਠਾਇਆ ਪਰ ਬੀਜੇਪੀ ਕਈ ਗੁਣਾ ਕਾਂਗਰਸ ਤੋ ਵੱਧ ਸਿੱਖ ਸੰਸਥਾਵਾ ਵਿੱਚ ਦਖਲ ਦੇ ਕੇ ਧੱਕਾ ਕਰ ਰਹੀ ਕਾਂਗਰਸ ਅੱਜ ਘੱਟ ਗਿਣਤੀ ਲੋਕਾਂ ਵਿੱਚ ਆਪਣਾ ਅਧਾਰ ਪੈਦਾ ਕਰ ਰਹੀ ਹੈ।ਜਿਸ ਕਰਕੇ ਰਾਹੁਲ ਦਾ ਅੱਜ ਸਨਮਾਨ ਹੋ ਰਿਹਾ। ਹੁਣ ਉਸਨੂੰ ਪੱਪੂ ਕਹਿਣ ਵਾਲੇ ਚੁੱਪ ਹਨ।
@sadhusinghbhullar7339
Ай бұрын
ਸੋਹਣੀ ਪਰਖ
@nirmalramgarhia5417
Ай бұрын
ਵੀਰ ਉਸ ਵੀਚ ਬੀ ਜੇ ਪੀ ਦਾ ਬਹੁਤ ਵੱਡਾ ਯੋਗਦਾਨ ਸੀ ਸਿਖ ਕੌਮ ਨੂੰ ਕਤਲ ਕਰਵਾਉਣ ਵਿੱਚ
@manrajsingh6482
Ай бұрын
Your right ✅ 👌
@SantokhBains-c4x
Ай бұрын
I agree with your comments he didn't said anything objectionable against the Sikhs
@tejreetkaur2068
Ай бұрын
ਮਨਜੀਤ ਸਿੰਘ ਮੰਨ ਗੱਦ ਗੱਦ ਹੋ ਗਿਆ ਰੂਹ ਖੁਸ਼ ਕਰ ਦਿੱਤੀ
@KarmjeetSingh-nb1tu
Ай бұрын
ਜਦੋ 84 ਵਰਤੀ ਸੀ ਉਦੋਂ ਰਹੁਲ ਬੱਚਾ ਸੀ ।ਇਸ ਲਾਈ ਰਹੁਲ ਦੇ ਅਮਿਰਕਾ ਵਿੱਚ ਦਿੱਤੇ ਬਿਆਨ ਠੀਕ ਹਨ। ਅਕਾਲ ਤਖ਼ਤ ਤੇ ਰਹੁਲ ਨੂ ਸਨਮਾਨਕਰਨਾ ਚਾਹੀਦਾਹੈ
@charanjeetkaur2581
Ай бұрын
Madam tusi galat kehi. Vichar theek hun per sanman nahi kita eh theek hai. Darbar Sahib koi bhi AA ke sewa kr sakda hai
@rajnigorey9076
Ай бұрын
ਬਿਲਕੁਲ, ਸਹੀ ਕਿਹਾ,ਰੁਹਿਲ, ਗਾਂਧੀ, ਨੇ, ਕੋਈ,ਗੱਲਤ,ਨਹੀਂ, ਕਿ ਹਾਂ, ਸੁਰਜੀਤ ਸਿੰਘ, ਮੁਕੇਰੀਆਂ
@pashorasingh3251
Ай бұрын
Bilkul Right ji
@ਸ਼ਮਸ਼ੇਰਸਿੰਘਸ਼ਮਸ਼ੇਰਸ਼ਮਸ਼ੇਰ
Ай бұрын
ਸਹੀ ਗੱਲ ਕਹੀ ਹ ਰਾਹੁਲ ਗਾਂਧੀ ਨੇ ਜਿਹਨਾਂ ਨੂੰ ਚੁਭੀ ਅਸਲ ਵਿੱਚ ਔਹੋ ਲੋਕ ਸਿੱਖ ਨਹੀਂ ਹੋ ਸਕਦੇ ਦੱਸੋ ਰੋਕਦੇ ਕਿੱਥੇ ਨਹੀਂ ਹਨ ਸਹੀ ਗੱਲ ਨੂੰ ਸਹੀ ਕਹਨਾ ਸਿੱਖੋ ਜਿਥੇ ਗਲਤ ਹੋਵੇ ਉਥੇ ਬੋਲਿਆ ਕਰੋ ਜੀ
@sandhugamer1067
Ай бұрын
ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਹਿ ਰਹੇ ਹਨ ਤੇ ਬਿਜੇਪੀ ਨੂੰ ਭਾਜੜਾਂ ਪੈ ਰਹੀਆਂ ਹਨ ਮੌਜੂਦਾ ਸਰਕਾਰ ਦੀਆਂ ਨੀਤੀਆਂ ਸਿੱਖ ਵਿਰੋਧੀ ਹਨ ਦੁਜਾ ਜੋ ਹਿੰਦੂ ਆਪਣੇ ਆਪ ਨੂੰ ਹਿੰਦੂਸਤਾਨ ਨੂੰ ਆਪਣਾ ਤੇ ਆਪਣੇ ਬਾਪ ਦਾ ਮਨਦੇ ਨੇ ਓਹ ਅਗਰ ਅੱਜ ਹਿੰਦੂ ਹਨ ਤਾ ਸਿਰਫ਼ ਪਜਾਬਿਅਤ ਅਤੇ ਪੰਜਾਬੀਆਂ ਕਰ ਕੇ ਹਿੰਦੂ ਹਨ ਨਹੀਂ ਤਾਂ ਅੱਜ ਸਾਰੇ ਹਿੰਦੂ ਨਹੀਂ ਮੁਸਲਮਾਨ ਹੋਣੇ ਸੀ ਸਿੱਖ ਗੁਰੂ ਸਾਹਿਬਾਨ ਦਿਆਂ ਕੁਰਬਾਨੀਆਂ ਕਰਕੇ ਅੱਜ ਹਿੰਦੂ ਅਜ ਹੌਂਦ ਵਿਚ ਹਨ
@ssss4705
Ай бұрын
ਪ੍ਰੋਫੈਸਰ ਸਾਹਿਬ ਬੀਜੇਪੀ ਅੰਦਰੋਂ ਰਾਹੁਲ ਗਾਂਧੀ ਤੋਂ ਬੁਰੀ ਤਰ੍ਹਾਂ ਡਰੀ ਪੲਈ ਹੈ
@PremSing-k7p
Ай бұрын
ਸਹੀ ਗੱਲ ਆ ਜੀ ❤
@jogasingh4329
Ай бұрын
Very very nice vichar of professor sahib.
@sekhonsaab2589
Ай бұрын
ਰਾਹੁਲ ਗਾਧੀ ਬਹੁਤ ਹੀ ਵਧੀਆ ਇਨਸਾਨ ਹਨ 🎉❤
@1_Not_2B_Known....
Ай бұрын
ਸ਼ਾਬਾਸ਼ ਵੀਰ ਜੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਸ਼ਾਬਾਸ਼
@maninderchandi4420
Ай бұрын
ਭੇਖੀ ਸਿੱਖਾਂ ਨੂੰ ਚਲਦਾ ਕਰੋ, ਸਿੱਖ ਧਰਮ ਚੋ.❤❤❤😄😃😃😀😀❤❤
@jaimalsingh36
Ай бұрын
ਪ੍ਰੋਫੈਸਰ ਸਾਹਿਬ ਜੀ ਆਪ ਨੇ ਬਹੁਤ ਹੀ ਸਹੀ ਤਰੀਕੇ ਨਾਲ ਰਾਹੁਲ ਗਾਂਧੀ ਦੇ ਬਿਆਨ ਬਾਰੇ ਵਿਆਖਿਆ ਕੀਤੀ ਹੈ ।
@SukhwinderSingh-wq5ip
Ай бұрын
ਬਹੁਤ ਵਧੀਆ ਜੀ ❤
@KuldeepSingh-qq9ds
Ай бұрын
बिल्कुल ठीक कहा प्रोफेसर साब 💯💯👍
@Gurbindersinghdeol-m9j
Ай бұрын
ਰਾਹੁਲ ਗਾਂਧੀ ਜੀ ਨੇਂ ਬਿਲਕੁੱਲ ਸਹੀ ਕਿਹਾ
@hardeepsinghsandhu8321
Ай бұрын
ਰਾਹੁਲ ਗਾਂਧੀ ਇਕ educated ਯੰਗ ਸੂਲ ਜਿਆ ਹੋਇਆ ਇਨਸਾਨ ਰਾਹੁਲ ਇਕ ਵਧੀਆ pm ਹੋਣ ਦਾ ਦਮ ਰੱਖਦਾ
@ManjitSingh-nm3qj
Ай бұрын
Right sir
@sadhusinghbhullar7339
Ай бұрын
ਰਾਹੁਲ ਗਾਂਧੀ ਨੇ ਸਮੇ ਮੁਤਾਬਕ ਹਾਲਤ ਮੁਤਾਬਕ ਸਿੱਖੀ ਦੇ ਹੱਕ ਵਿੱਚ ਬੋਲਿਆ ਸਿੱਖਾਂ ਦੇ ਭਲੇ ਵਿੱਚ ਬਿਆਨ ਸਿੱਖਾ ਦੇ ਵਾਰੇ ਗੱਲਤ ਸੋਚ ਤੇ ਸੱਖਤ ਟਿੱਪਣੀ ਧੰਨਵਾਦ ਰਾਹੁਲ ਗਾਧੀ ਜੀ,,,,,,ਸਾਡੀ ਸਰੋਮਣੀ ਕਮੇਟੀ ਬੀ ਜੇ ਪੀ ਦੇ ਹੱਕ ਵਿਚ (ਬਾਦਲ ਕਿਆਂ ਦੇ ਬੇਲੀਆਂ ਦੇ ਹੱਕ ਬੋਲ ਗਏ)ਲਾਹਨਤ ਹੈ ਐਸੇ ਪਿਆਰ ਦੇ
@gurmeetkaur-ho1hm
Ай бұрын
ਮੈਂ ਵੀ ਹਨੂੰਮਾਨਗੜ੍ਹ ਪੇਪਰ ਦੇਣ ਗਿਆ ਸੀ ਤਾਂ ਇੱਕ ਸਿਪਾਹੀ ਨੇ ਮੈਨੂੰ ਕਿਰਪਾਨ ਤੇ ਕੜੇ ਲਾਹੁਣ ਨੂੰ ਕਿਹਾ ਤਾਂ ਅਸੀਂ ਉਸ ਦਾ ਵਿਰੌਧ ਕੀਤਾ ਤਾਂ ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਨੂੰ ਸੱਦਿਆ ਦਾ ਉਸਨੇ ਤਹਿਸੀਲਦਾਰ ਨੂੰ ਸੱਦ ਲਿਆ ਤਾਂ ਉਸ ਨੇ ਆਉਂਦੀਆ ਹੀ ਕਿਹਾ ਕਿ ਇਨ੍ਹਾਂ ਬਚਿਆ ਨੂੰ ਅੰਦਰ ਜਾਣ ਦਿਓ ਕੜਾ ਕ੍ਰਿਪਾਨ ਪਾ ਕੇ ਪੇਪਰ ਦੇ ਸਕਦੇ ਹਨ.....ਸਾਰੇ ਮਾੜੇ ਨੀ ਹੁੰਦੇ ਪਰ ਕੁਝ ਹੀ ਦਲੇ ਹਨ ਜਿਹੜੇ ਜਾਣਬੁੱਝ ਕੇ ਪੰਗੇ ਲੈਂਦੇ ਹਨ
@Harjinderkaur-o2u
Ай бұрын
ਭਾਈ, ਮੰਨਜੀਤ, ਸਿੰਗ, ਜੀ, ਸੱਚਕੇਹ, ਰੱਹੇਨੇ🙏🙏🙏🙏👌
@GurjeetSingh-lm4yi
Ай бұрын
ਸਭੂ ਬਾਡਰ ਤੇ ਤਾਰਾਂ ਕੀਦੇ ਲਈ ਲਾਈਆ ਨੇ ਬੀ ਜੀ ਪੀ ਦੇ ਲੀਡਰਾਂ ਦੇ ਸਾਹਮਣੇ ਮੈਇਕ ਕਰਕੇ ਪੁੱਛਿਆ ਜਾਣਾ ਚਾਹੀਦਾ ਹੈ
@JagjeetSingh-bf2dp
Ай бұрын
ਸਿੱਖ ਕਿਸਾਨਾਂ ਨੂੰ ਰੋਕਣ ਵਾਸਤੇ ਲਾਈਆਂ ਨੇ ਜਿਹਨਾਂ ਨੂੰ ਇਹ ਖਾਲਿਸਤਾਨੀ ਵੀ ਕਹਿੰਦੇ ਨੇ।
@gurbhindersinghchatha8535
Ай бұрын
ਹਰਦੀਪ ਪੁਰੀ ਸਾਹਿਬ ਜੀ , ਹਰ ਕੀ ਪੌੜੀ ਹਰਿਦੁਆਰ ਵਿਖੇ ਗਿਆਨ ਗੋਦੜੀ ਗੁਰੂਦਵਾਰਾ ਸਾਹਿਬ ਬਣਾਉਣ ਦੀ ਖੇਚਲ਼ ਕਰ ਦਿਓ ਜੀ।
@maninderchandi4420
Ай бұрын
ਪੁਰੀ ਸਾਹਿਨਹੀ, ਪੁਰੀ ਚਦੰ ਦ ਕਹੋ.❤😂😂❤❤😂❤😂
@SurjitSingh-ep8qy
Ай бұрын
ਇੰਨਾ ਆਰ ਐਸ ਐਸ ਦੇ ਦੱਲਿਆ ਦੇ ਨਾਮ ਨਾਲ ਸਿੰਘ ਅਤੇ ਸਾਹਿਬ ਕਦੀ ਨਹੀ ਲਾਉਣਾ ਚਾਹੀਦਾ
@SurinderSurinder-p7s
Ай бұрын
ਸਬ ਠੀਕ ਸੀ ਚੰਗੀ ਗੱਲ ਕੀਤੀ । ਜਾਂਦੇ ਦੱਸ ਗੲੇ ਕਿਸੇ ਹੋਰ ਪਾਰਟੀ ਦਾ ਕੀੜਾ ਹੈ ।
@kanwerdawinder8888
Ай бұрын
ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਅਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਤੁਸੀਂ ਬਹੁਤ ਹੀ ਵਿਆਖਿਆ ਸਹਿਤ ਸ਼੍ਰੀ ਰਾਹੁਲ ਗਾਂਧੀ ਜੀ ਦੀ ਵਿਦੇਸ਼ ਫੇਰੀ ਬਾਰੇ ਤੇ ਉੱਥੇ ਉਹਨਾਂ ਨੇ ਦਿੱਤੇ ਭਾਸ਼ਾ ਬਾਰੇ ਜਨਤਾ ਨੂੰ ਸਮਝਾ ਰਹੇ ਹੋ ਅਤੇ ਜਨਤਾ ਤੋਂ ਹੀ ਪੁੱਛ ਰਹੇ ਹੋ ਕਿ ਉਨਾਂ ਨੇ ਉੱਥੇ ਕੀ ਭਾਸ਼ਨ ਦਿੱਤਾ ਅਤੇ ਉਸ ਵਿੱਚ ਕੀ ਗਲਤ ਸੀ ਅਤੇ ਫਿਰ ਤੁਸੀਂ ਦੱਸ ਰਹੇ ਹੋ ਕਿ ਭਾਰਤੀ ਜਨਤਾ ਦੇ ਸਿੱਖ ਲੀਡਰਾਂ ਨੇ ਉਹਨਾਂ ਦੇ ਭਾਸ਼ਣ ਨੂੰ ਗਲਤ ਦੱਸਿਆ ਭਾਰਤੀ ਜਨਤਾ ਪਾਰਟੀ ਵਿੱਚ ਜੋ ਵੀ ਸਿੱਖ ਲੀਡਰ ਹਨ ਇਹਨਾਂ ਵਿੱਚੋਂ ਜਿਆਦੇ ਸ਼ਹਿਰੀ ਸਿੱਖ ਲੀਡਰ ਹਨ ਦਿਹਾਤੀ ਸਿੱਖ ਲੀਡਰ ਬਹੁਤ ਘੱਟ ਹਨ ਪਰ ਫਿਰ ਵੀ ਸਾਨੂੰ ਇਸ ਬਾਰੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਅਲਰਟ ਰਹਿਣਾ ਚਾਹੀਦਾ ਹੈ ਕਿ ਜੇਕਰ ਕੋਈ ਬਗਿਆੜ ਲੇਲੇ ਦੇ ਭੇਸ ਵਿੱਚ ਇੱਜੜ ਵਿੱਚ ਵੜ ਜਾਵੇ ਤਾਂ ਫਿਰ ਇੱਜੜ ਦਾ ਸੁਰਕਸ਼ਿਤ ਰਹਿਣਾ ਬਹੁਤ ਮੁਸ਼ਕਿਲ ਹੋ ਜਾਵੇਗਾ ਬਾਕੀ ਤੁਸੀਂ ਵਿਆਖਿਆ ਸਹਿਤ ਲੋਕਾਂ ਨੂੰ ਸਮਝਾ ਰਹੇ ਹੋ ਤੁਹਾਡੀ ਬਹੁਤ ਮਿਹਰਬਾਨੀ
@sekhonsaab2589
Ай бұрын
ਬਿਲਕੁਲ ਠੀਕ ਹੈ ਮਨਜੀਤ ਸਿੰਘ ਜੀ ਬੀ ਜੇਪੀ ਦੇ ਸਿੱਖ ਆਗੂ ਹੈਗੇ ਨੇ ਜੋ ਖੁਦ ਨੂੰ ਸਿਖ ਕਹਿਲਾਉਦੇ ਨੇ ਲੇਕਿਨ ਸਿਖਾ ਦੇ ਖਿਲਾਫ ਅੱਦਰੋ ਸੋ ਰਾਹੁਲ ਗਾਧੀ ਸਹੀ ਕਹਿ ਰਿਹਾ ਹੈ ਬੀ ਜੇ ਪੀ ਲਿਡਰ ਸਾਨੂੰ ਰੋਕਦੇ ਹਨ ਉਹਨਾ ਨੂੰ ਪੰਗ ਕਿਰਪਾਨ ਕਡਾ ਬਹੁਤ ਚੁੱਬਦੇ ਹਨ
@ParamjitKaur-l1g
Ай бұрын
Very good
@gurcharankulana
Ай бұрын
ਰਾਜਸਥਾਨ ਵਿਚ ਕੁੜੀ ਨੂੰ ਰੋਕਿਆ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@KuldeepSingh-zq8zn
Ай бұрын
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਤੇ ਸੱਚ ਕਿਹਾ
@kamikarpandher4865
Ай бұрын
GOOD ANSWERS PROF. SAHIB VERY TRUE SAID 👍👌RAHUL GANDHI SPEAKS VERY NECESSARY AND IMPRESSIVE WORDS IN U SA
@navrajsingh2656
Ай бұрын
ਪ੍ ਮਨਜੀਤ ਸਿੰਘ ਨੇ ਪੁਰੀ ਅਤੇ ਸਿਰਸਾ ਦੀ ਚੁੰਗੀ ਖੁੰਬ ਠੱੱਪੀ
@sahibsingh6893
Ай бұрын
ਸੁਆਦ ਲਿਆ ਤਾ ਵੀਰ ਜੀ ਰੱਬ ਭੱਲਾ ਕਰੇ
@nandsingh7771
Ай бұрын
😮 ਸਮਾ ਅਤੇ ਸਿਥਤੀ ਬਦਲਾਅ ਨਾਲ ਇਨਸਾਨ ਦੀ ਸੋਚ ਤੇ ਗਹਿਰਾ ਅਸਰ ਪੈਂਦਾ ਹੈ। ਰਾਹੁਲ ਗਾਂਧੀ ਜੀ ਨੇ ਇਕ ਸਿੱਖ ਵੀਰ ਨੂੰ ਸਵਾਲ ਦਾ ਜਵਾਬ ਦਿੱਤਾ ਉਹ ਅਜ ਦੇ ਮੁਹਾਲ ਵਿੱਚ ਬਿਲਕੁਲ ਠੀਕ ਹੈ। ਪੜ੍ਹੇ ਲਿਖੇ ਨੋਕਰ ਸ਼ਾਹ ਜਿਹ ਕੜੇ ਅਤੇ ਸ਼ੀਰੀਂ ਸਾਹਿਬ ਤੇ ਬੈਨ ਲਾਂਦੇ ਹਨ ਜ਼ਾਹਰ ਹੈ ਕਿ ਇਹ ਸਰਕਾਰੀ ਹੁਕਮ ਤੋਂ ਬਗੈਰ ਮੁਮਕਿਨ ਨਹੀਂ ਹੈ। ਫਿਰ ਸੰਵਿਧਾਨ ਨੂੰ ਤਾਂ ਇਕ ਪਾਸੇ ਕਰ ਦਿੱਤਾ। ਰਾਹੁਲ ਗਾਂਧੀ ਜੀ ਨੇ ਇਸ ਮਾਨਸਿਕਤਾ ਦਾ ਵਿਰੋਧ ਕੀਤਾ ਹੈ। ਉਹ ਨਾਂ ਨੇ ਫਿਰ ਗਲਤ ਕਿਹ ਕਿਹਾ। ਰਾਹੁਲ ਗਾਂਧੀ ਜੀ ਫੈਡਰਲ ਸਟਰੱਕਚਰ ਦੇ ਹਿਮਾਇਤੀ ਹਨ।
@GurnamSingh-hu5fq
Ай бұрын
ਲੋਕਾਂ ਨੂੰ ਸਚ ਸਮਝ ਆ ਗਿਆ ਜੀ ਰਹੁਲ good ਲੀਡਰ ਨੇ ਮਨਜੀਤ ਸਿੰਘ ਦੇ ਬੀਚਾਰ ਬਹੁਤ ਵਧਆ ਸਨ ਧਨਵਾਦ ਜੀ
@SavinderSingh-iu8kz
Ай бұрын
ਇਨ੍ਹਾਂ ਸਹੀ ਗੱਲ ਆਖੀ ਹੈ ਸਿੱਖਾਂ ਪੈਰਾਂ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ
@shindas4282
Ай бұрын
ਮਨਜੀਤ ਸਿੰਘ ਬਿਲਕੁਲ ਸੱਚ ਹੀ ਕਿਹਾ
@SimranjitSingh-wl7lx
Ай бұрын
Professional Manjit Singh Ji..... very nice ❤
@ਬਲਜੀਤਸਿੰਘਸ਼ਿਕਾਰਮਾਛੀਆਂ
Ай бұрын
ਰਾਹੁਲ ਗਾਂਧੀ ਨੇ ਠੀਕ ਬਿਆਨ ਦਿੱਤਾ ਹੈ।
@DarshanSingh-fh5rs
Ай бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਜਿਹੜੇ ਬੀਜੇਪੀ ਦੇ ਵਿੱਚ ਪੱਗਾ ਵਾਲੇ ਹਨ ਉਹ ਸਿੱਖ ਨਹੀ ਹੈ ਇਹ ਸਿੱਖੀ ਦੇ ਦੁਸ਼ਮਣ ਹਨ ਖਾਸ ਕਰਕੇ ਪੁਰੀ ਸਿਰਸਾ ਤੇ ਹੋਰ ਵੀ ਕਈ ਹਨ
@hsdjmu5997
Ай бұрын
ਬਹੁਤ ਹੀ ਵਧੀਆ ਵਿਚਾਰ ਹਨ ਹਰਦੀਪ ਪੁਰੀ ਸਿਰਸਾ ਅਤੇ ਬਾਕੀ ਜੀਣੇ ਸਿੱਖ ਨਹੀਂ ਹੰਨ ਏਹੇ ਸਭ ਚੋਲ਼ੀ ਚੁਕ ਹੰਨ
@billurai4717
Ай бұрын
VERY GOOD Prof. MANJIT SINGH JI
@jatindersingh1809
Ай бұрын
ਰੋਕਦੇ ਕਿਹੁ ਨਹੀਂ ਭਾਈ ਮੈਂ ਪੰਜਾਬ ਪੁਲਸ ਦਾ ਪੇਪਰ ਦੇਣ ਗਿਆ ਸੀ ਚੰਡੀਗੜ ਓਥੇ ਮੈਨੂੰ ਖਾ ਕੜਾ ਉਤਾਰ ਪਰ ਮੈਂ ਨਹੀਂ ਉਤਾਰਾ
@bahadarsingh4425
Ай бұрын
Whaaaaa. Kitna. Sach. Bolte. ho Prof. Saab. Ji,
@sukhbirkaur2695
Ай бұрын
Super 🔥🔥👌😍 ਬਹੁਤ ਵਧੀਆ ਜੀ 🙏🙏
@ArvindKumar-ht9fv
Ай бұрын
Good answer
@RAMSINGH-fh8kl
Ай бұрын
Sir St Shri akal ji very nice ji
@dalersinghsandhu6498
Ай бұрын
ਬਹੁਤ ਵਧੀਆ ਵਿਚਾਰ
@jaswinderkaurdhillon6832
Ай бұрын
ਸਤਿ ਸ੍ਰੀ ਅਕਾਲ ਧੰਨਵਾਦ
@ajitkaur3107
Ай бұрын
Excellent s.Manjeet singh ji.proud of you singh sahib.👍🙏🙏
@GurwinderSingh-uv9kr
Ай бұрын
Bilkul sahi gal pro sab salute aa tuhnu sahi rayye rakhna lyi👍👍
@JasbirSingh-j2v
Ай бұрын
ਰਾਜਸਥਾਨ ਵਿੱਚ ਸਿੱਖ ਉੱਪਰ ਪਰਚਾ ਦਰਜ ਹੋਇਆ ਬੀ ਜੇ ਪੀ ਦਾ ਕੋਈ ਸਿੱਖ ਲੀਡਰ ਇੱਕ ਅੱਧ ਨੁੰ ਛੱਡ ਕੇ ਬੋਲਿਆ ਕਿ ਪਰਚਾ ਗਲਤ ਦਰਜ ਹੋਇਆ
@GurcharnSingh-k2l
Ай бұрын
ਪੁਰੀ ਼਼਼ਸਿਰਸਾ ਼਼਼ਤੇ ਕਾਫੀ ਹੋਰ ਜੋ ਬੀਜੇਪੀ ਦੇ ਦਲਾਲੀ ਕਰਨ ਵਾਲੇ ਹਨ। ਜਦੋ ਸਾਡੇ ਬੱਚੇਆਂ ਨੂੰ ਪੇਪਰ ਦੇਣ ਲਈ ਕਕਾਰਾ ਨੂੰ ਉਤਾਰਨ ਲਈ ਮਜਬੂਰ ਕੀਤਾ ਜਾਂਦਾ। ਉਹ ਬੀਜੇਪੀ ਦੇ ਦੱਲੇਆਂ ਨੂੰ ਦਿਖਦਾ ਨਹੀਂ ਹੈ।
@vickyfaman1965
Ай бұрын
हिन्दू सिख एकता जिंदाबाद हैं थी और रहेगी
@aulakhts3177
Ай бұрын
Badiya baat hai bhai bt sach ko sach aur galat ko galat bolo
@satnamsingh5187
Ай бұрын
ਰਹੁਲ ਜੀ ਜ਼ਿੰਦਾਬਾਦ 🙏ਪੁਰੀ ਜਾ ਇੱਕਾਂ ਦੁੱਕਾ ਉਹ ਚਮਚੇ ਨਹੀ ਇਹ ਹਨ ਕੜਛੀਆਂ .ਇਨਾ ਨੂੰ ਬੰਦੇ ਨਹੀ ਇਹ ਤਾਂ ਬੀ ਜੇ ਪੀ ਦੇ ਲੋਕ ਨੇ.👎👎👎👎.
@malkitsinghdandiwal7253
Ай бұрын
Bhut vadia ji
@DavindersinghMahal-n5z
Ай бұрын
Very nice ji
@babydhupar8978
Ай бұрын
ਕੋਈ ਗਲਤ ਗੱਲ ਨਹੀ ਕੀਤੀ ਇਹਨਾਂ ਆਰ ਐਸ ਐਸ ਵਾਲਿਆ ਨੂੰ ਅੱਗ ਲੱਗ ਗਈ
@onkarsinghpurewal990
Ай бұрын
ਬਾਹੁਤ ਵਾਧੀਆ ਵਿਚਾਰ ਹਨ ਸਰਦਾਰ ਸਾਹਿਬ ॥ ਕੁਝ ਬੀਜੇਪੀ ਝੌਲੀ ਚੁਕ ਹਾਲਾ ਕਰ ਰਹੇ ਹਨ ॥ ਇਨਹਾ ਦਾ ਸਿੱਖੀ ਨਾਲ ਕੋਈ ਲੇਣਾ ਦੇਣਾ ਨਹੀ ॥
@JasvirSingh-cq1qq
Ай бұрын
Sahi bol rhe ho Sir g.
@AmarjitSingh-gx3fy
Ай бұрын
ਬਹੁਤ ਵਧੀਆਸ਼ੁਕਰੀਆ
@joginderSingh-t2x
Ай бұрын
ਰਾਹੁਲ ਗਾਂਧੀ ਇਕ ਮਹਾਨ ਨੇਤਾ ਹੈ ਜਿਸ ਨੇ ਬਿਲਕੁਲ ਠੀਕ ਬਿਆਨ ਦਿੱਤਾ hai
@jatindersingh1809
Ай бұрын
ਏਸ ਵਾਰ ਰਾਹੁਲ ਨੂੰ ਮੌਕਾ ਦੇਣਾ ਚਾਹੀਦਾ pm ਦਾ
@kamaljitsingh7493
Ай бұрын
Nice
@daljitkaur2043
Ай бұрын
Very good Manjeet bhaji
@GurmukhSingh-ub4kd
Ай бұрын
Right 👍
@JogaSingh-e1n
Ай бұрын
We sport to view of gandhi &prof. Manjit singh as his explanation
@pashminderkaur9947
Ай бұрын
ਮੋਕ ਲਗੀ ਹੋਈ ਹੈ ਆਰ ਐੱਸ ਐੱਸ ਔਰ ਬੀਜੇਪੀ ਲੀਡਰਾਂ ਨੂੰ।
@Sukhmandersingh-n9
Ай бұрын
ਬਹੁਤ ਵਧੀਆ ਸਹੀ ਜਾਣਕਾਰੀ ਦਿੱਤੀ ਆ ਸਰਦਾਰ ਮਨਜੀਤ ਸਿੰਘ ਜੀ ਅਕਾਲੀ ਦਲ ਨੂੰ ਪੁੱਛ ਲਓ ਹਜੇ ਵੀ ਮੀਂਹ ਭਾਜਪਾ ਨੂੰ ਨਹੀਂ ਨਿੰਦਦੀ ਰਾਹੁਲ ਗਾਂਧੀ ਨਹੀਂ ਜਾਂਦਾ
@SOMAL-c9v
Ай бұрын
Rahul Gandhi very goodman
@SurjitSingh-ep8qy
Ай бұрын
ਅਗਲਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਤਹਿ ਹੈ
@RajinderSingh-b9h
Ай бұрын
Bahut vadhia jankari he ji
@subasingh9859
Ай бұрын
Very true .prof Manjit Singh ji .,, Dr.Suba Singh
@sabi-mansa
Ай бұрын
ਭਾਈ ਅੰਮ੍ਰਿਤਪਾਲ ਖਾਲਸਾ 2027🦅, ਬੁੱਚੜ ਮਸੰਦ ਭੰਡ ਸਾਰੇ ਦਿੱਲੀ ਦੇ ਪਾਲਤੂ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲਿਓ 🙏
@singhkarnail3953
Ай бұрын
ABSOLUTELY RIGHT 👍👍👍👍
34:16
ਖੜਕਾਤਾ ਖੰਡਾ ਜਥੇਦਾਰ ਨੇ! ਖ਼ਤਮ ਸੁਖਬੀਰ ਬਾਦਲ? ਖੋਲ੍ਹਤਾ ਚਿੱਠਾ... ਟਕਰਾਅ ਤਖ਼ਤ ਨਾਲ! Jathedar | Badal | SGPC
Takhat Panjab ਤਖ਼ਤ ਪੰਜਾਬ
Рет қаралды 4 М.
5:43
Sarabjit Singh Khalsa: ਸਿੱਖਾਂ ਨਾਲ ਹਰ ਸਰਕਾਰ ਨੇ ਧੱਕਾ ਕੀਤਾ ਹੈ |Rahul Gandhi Statement on Sikhs|News18
News18 Punjab
Рет қаралды 15 М.
00:12
ЛУЧШИЙ ФОКУС + секрет! #shorts
Роман Magic
Рет қаралды 22 МЛН
00:26
Players vs Pitch 🤯
LE FOOT EN VIDÉO
Рет қаралды 14 МЛН
00:22
MY HEIGHT vs MrBEAST CREW 🙈📏
Celine Dept
Рет қаралды 105 МЛН
00:19
Human vs Jet Engine
MrBeast
Рет қаралды 182 МЛН
15:05
Seeman Angry Speech | பாஜக மதவாதம் என்றால் காங்கிரஸ் மிதவாதமா? - சீமான் அதிரடி பேச்சு
News18 Tamil Nadu
Рет қаралды 3,5 М.
24:33
"ਮਾਲੀ ਖਿਲਾਫ਼ ਹੋਏ 'ਝੂਠੇ ਪਰਚੇ' ਤੋਂ ਰਾਹਤ ਲਈ ਅਸੀਂ ਨਹੀਂ ਦਿੱਤੀ ਜ਼ਮਾਨਤ ਅਰਜੀ"
ABC Punjab
Рет қаралды 740
18:16
ਗੱਡੀ 'ਚ ਕੀ ਏ ! ਅੱਧੀ ਰਾਤ MLA ਨਰਿੰਦਰ ਕੌਰ ਭਰਾਜ ਨੇ BDPO ਦਫ਼ਤਰ 'ਚ ਮਾਰ 'ਤੀ RAID, ਮੌਕੇ 'ਤੇ ਸੱਦ ਲਈ ਪੁਲਸ
Jagbani
Рет қаралды 198 М.
27:27
Kahani Kursi Ki: राहुल के 'खटाखट' वादों की पोल खुली! PM Modi On Congress | Rahul Gandhi |Kharge
IndiaTV
Рет қаралды 171 М.
17:21
நடிகர் விஜயை தாக்கிய சீமான் | SEEMAN VS VIJAY TROLL | kp troll | #seemantroll #vijay #kptroll #tvk
KP TROLL
Рет қаралды 58 М.
5:21
US Sanctions Indian Companies for Selling Tech to Russia | Vantage with Palki Sharma
Firstpost
Рет қаралды 243 М.
6:43
Russia fines Google $20,000,000,000,000,000,000,000,000,000,000,000 | Vantage with Palki Sharma
Firstpost
Рет қаралды 613 М.
16:02
Manpreet Badal ਨੂੰ ਘੇਰਨ ਪਹੁੰਚੇ ਉਗਰਾਹਾਂ ਵਾਲੇ | ਅੱਗੋਂ BJP ਲਈ ਖੜ ਗਿਆ ਉਗਰਾਹਾਂ ਦਾ ਪੁਰਾਣਾ ਆਗੂ
RMB Television
Рет қаралды 58 М.
28:07
ਇਹ ਦਿਨ ਕਦੇਂ ਵੀ ਭੁੱਲਣਾ ਨਹੀਂ | ਅਮਰੀਕਾ ਦੇ ਸਿੱਖ ਵੀ ਨਿਸ਼ਾਨੇ ਤੇ | Ranjit Singh Kuki Gill। Bold Voice |
Pno Media Group
Рет қаралды 32 М.
28:47
"ਜੇਲ੍ਹ ਅੰਦਰ ਕੈਦੀ ਪੁਲੀਸ ਅਫ਼ਸਰ ਵੱਧ ਪਾਠ ਕਰਦੇ ਨੇ" ਮਾਲੀ ਨੇ ਝੂਠੇ ਪਰਚੇ ਬਾਰੇ ਸਾਰੇ ਚੁੱਕੇ ਪਰਦੇ
ABC Punjab
Рет қаралды 7 М.
00:12
ЛУЧШИЙ ФОКУС + секрет! #shorts
Роман Magic
Рет қаралды 22 МЛН