100 ਕਿੱਲਿਆਂ ਵਾਲੇ ਵੀ ਰੀਸ ਨਹੀਂ ਕਰ ਸਕਦੇ ਸਵਾ 9 ਕਨਾਲਾਂ ਵਾਲੇ ਇਸ ਰਾਜੇ ਕਿਸਾਨ ਦੀ

  Рет қаралды 68,845

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

Пікірлер: 104
@jagsirsran7403
@jagsirsran7403 Жыл бұрын
ਸਤਿ ਸ੍ਰੀ ਆਕਾਲ ਜੀ 🙏, ਸਾਰਿਆਂ ਨੂੰ ਇਸ ਵੀਰ ਤੋਂ ਸਿੱਖਣ ਦੀ ਲੋੜ ਹੈ ਜੀ,ਇਸ ਤਰ੍ਹਾਂ ਦੀ ਸੋਚ ਰੱਖਣੀ ਚਾਹੀਦੀ ਹੈ ਜੀ, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ,
@gurlalsinghaulakhgurlalsin9374
@gurlalsinghaulakhgurlalsin9374 Жыл бұрын
ਬਾਈ ਜੀ ਸਾਬਤ ਸੂਰਤ ਦੀ ਗੱਲ ਨੀਂ ਗੱਲ ਬਾਈ ਦੀ ਸੋਚ ਦੀ ਐ ਜਿਹੜੀ ਕਿ ਬਹੁਤ ਵਧੀਆ ਸੋਚ ਦੇ ਮਾਲਕ ਹਨ ਇਸ ਬਾਈ ਦੀ ਸੋਚ ਨੂੰ ਸਲੂਟ ਕਰਦਾ ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ ਧੰਨਵਾਦ
@JagsirSingh-ph5tg
@JagsirSingh-ph5tg Жыл бұрын
ਧੰਨ -ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ! ਇਸ ਵੀਰ ਤੇ ਆਪਣੀ ਕਿਰਪਾ ਬਣਾਈ ਰੱਖਣਾ ਤਾਂ ਜੋ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦਾ ਜਾਗ ਲੱਗ ਜਾਵੇ,ਮੇਰਾ 30ਸਾਲ ਪਹਿਲਾਂ ਵਾਲਾ ਪੰਜਾਬ ਮੁੜ ਕੇ ਆ ਜਾਵੇ।
@gurindersingh1031
@gurindersingh1031 Жыл бұрын
ਵੀਰ ਦਾ ਬਹੁਤ।ਸੋਹਣਾ ਘਰ।ਬਹੁਤ ਸੋਹਣਾ ਪਰਿਵਾਰ ਬਹੁਤ ਸੋਹਣੀ ਸੋਚ ਜਿਉਂਦਾ।ਰੈਹ
@ਅਜੈਬ965ਬਠਿੰਡਾ
@ਅਜੈਬ965ਬਠਿੰਡਾ Жыл бұрын
ਸਾਰੇ ਨਹੀਂ ਮਰਿਆ ਕੀੜੇ,ਪੱਛੀ, ਆਵਰਾਂ ਕੁੱਤੇ, ਆਵਰਾਂ ਗਾਉਂ। ਗਰੀਬ ਪਰਿਵਾਰਾਂ। ਅਸੀਂ ਆਪਣੀ ਭਾਵਨਾਵਾਂ ਰੱਖਦੇ ਹਾਂ।❤ ਮੈਂ ਨਿਮਾਣਾ ਖਾਲੀ ਹੱਥ ਆਏ ਹਾਂ ਖਾਲੀ ਹੱਥ ਮੁੜ ਜਾਣਾ । ਬਾਬਾ ਈਸ਼ਰ ਦਾਸ ਸ਼ੁਕਰ ਸ਼ੁਕਰੀਆ ਜੀ 🙏
@charnjitsingh7871
@charnjitsingh7871 Жыл бұрын
ਤੁਹਾਨੂੰ ਦੋਵੇਂ ਭਰਾਵਾਂ ਨੂੰ ਦਿਲੋਂ ਸਲਾਮ
@rawal000
@rawal000 Жыл бұрын
गुरप्रीत भाई आज की वीडियो दिल को छू गई। जोरावर वीर जी की सोच को नमन।
@manjitpathania8441
@manjitpathania8441 Жыл бұрын
ਇਹ ਬਾਈ ਪਰਮਾਤਮਾ ਨਾਲ ਜਰੂਰ ਜੁੜਿਆ ਹੋਇਆ, ਤਾਂ ਹੀ ਇੱਦਾ ਦੀ ਸੋਚ ਆ ਸਕਦੀ ਹੈ। ਪਰਮਾਤਮਾ ਖੁਸ਼ ਰੱਖੇ
@Amarjitsidhu-qd3em
@Amarjitsidhu-qd3em Жыл бұрын
ਭਾਈ ਗੁਰਪ੍ਰੀਤ ਸਿੰਘ ਵੀ ਭਾਵੁਕ ਹੋ ਗਿਆ ਵੀਰ ਦੀਆਂ ਗੱਲਾਂ ਹੀ ਭਾਵਕ ਗਿਆਨ ਵਾਲੀਆਂ
@sarbjeetsingh4415
@sarbjeetsingh4415 Жыл бұрын
Very nice
@cheemaorganicfarm6027
@cheemaorganicfarm6027 Жыл бұрын
🙏 ਵੀਰ ਜੀ ਬਹੁਤ ਵਧੀਆ ਸੋਚ ਦੇ ਮਾਲਕ ਹਨ ਜ਼ੋਰਾਵਰ ਵੀਰ ਜੀ🥇 ਸਾਰੇ ਕਿਸਾਨ ਵੀਰਾਂ ਦੀ ਇਹ ਸੋਚ ਹੋਣੀ ਚਾਹੀਦੀ ਹੈ।
@rajudhindsha9615
@rajudhindsha9615 Жыл бұрын
ਅਸੀਂ ਵੀ ਕੁਝ ਸਿਖਾਂ ਗੇ ਵਾਈ ਤੋਂ ਧੰਨਵਾਦ ਜੀ
@JagroopSingh-fh9dp
@JagroopSingh-fh9dp Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹਰ ਇੱਕ ਕਿਸਾਨ ਨੂੰ ਇਸ ਵੀਰ ਦੀ ਰੀਸ ਕਰਨੀ ਚਾਹੀਦੀ ਹੈ
@jagirsingh5691
@jagirsingh5691 Жыл бұрын
ਵਧੀਆ ਇਨਸਾਨ ਜ਼ੋਰਾਵਰ ਸਿੰਘ ਅਤੇ ਅਤਿ ਵਧੀਆ ਇਨਸਾਨ ਸਰ, ਗੁਰਪ੍ਰੀਤ ਸਿੰਘ । Bravo bravo.
@GurpreetSingh-qz3yw
@GurpreetSingh-qz3yw Жыл бұрын
ਵੀਰ ਤੁਸੀ ਚੰਗਾ ਕੰਮ ਕਰ ਰਹੇ ਹੋ
@sukhjotsidhu8408
@sukhjotsidhu8408 Жыл бұрын
ਬਹੁਤ ਵਧੀਆ ਸੋਚ ਵੀਰ ਦੀ...........🙏🙏🙏
@gurlalsinghjawanda7699
@gurlalsinghjawanda7699 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਜੀ 🙏
@gurtejbrar8283
@gurtejbrar8283 Жыл бұрын
ਸਲਾਮ ਹੈ ਬਾਈ ਨੂੰ
@gursimransingh_3154
@gursimransingh_3154 Жыл бұрын
ਵਧੀਆ ਸੋਚ
@vijaymalhi1610
@vijaymalhi1610 Жыл бұрын
बहुत बढ़िया सोच है भाई इंसान और इंसानियत किसे कहते हैं हम सबको इस भाई से सीखना चाहिए 🙏
@jotsidhu6745
@jotsidhu6745 Жыл бұрын
ਨੇਕ ਰੂਹ ਆ ਬਾਈ
@jagdeepsinghdhaliwal8326
@jagdeepsinghdhaliwal8326 Жыл бұрын
Eh gallan Koi kismat wala ya rabb da pyara ya fer bahut soojh waan banda samaj sakda 🙏👏👍👌 salute hai veer ji nu 🌹🌾
@harjinderkhalsa8851
@harjinderkhalsa8851 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@GURJITSINGH-in9wb
@GURJITSINGH-in9wb Жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਾਤਮਾ ਆਪ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@jiwan2008
@jiwan2008 Жыл бұрын
ਬਹੁਤ ਵਧੀਆ ਵਿਚਾਰ
@fatehdeol400
@fatehdeol400 Жыл бұрын
ਵਧੀਆ ਸੋਚ ਸਤਿਨਾਮ. ਵਾਹਿਗੁਰੂ ਜੀ
@pardeeppassi8385
@pardeeppassi8385 Жыл бұрын
ਬਹੁਤ ਵਧੀਆ ਜੀ .ਇਹਨੂੰ ਹੀ ਹੁਕਮ ਵਿੱਚ ਰਹਿਣਾ ਕਹਿੰਦੇ ਹਨ .
@NirmalSingh-sy2hj
@NirmalSingh-sy2hj Жыл бұрын
ਬਹੁਤ ਵਧੀਆ ਭਰਾਵੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
@GurpreetSingh-nl9eg
@GurpreetSingh-nl9eg Жыл бұрын
ਵਾਹਿਗੁਰੂ ਜੀ । ਸਭ ਨੂੰ ਸਮੱਤ ਅਤੇ ਚੜ੍ਹਦੀ ਕਲਾ ਬਖਸ਼ਣ ਜੀ ।।
@jasmeetsinghsingh4496
@jasmeetsinghsingh4496 Жыл бұрын
ਬਹੁਤ ਵਧੀਆ ਗੱਲ ਆ ਵੱਡੇ ਵੀਰ ਦੀ
@JagtarSingh-qs5mv
@JagtarSingh-qs5mv Жыл бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਇਹ ਇਨਸਾਨ ਤਾ ਰੱਬੀ ਰੂਹ ਹੈ ਪਰਮਾਤਮਾ ਦੇ ਨੇੜੇ ਹੈ
@cricketstarsonfire4321
@cricketstarsonfire4321 Жыл бұрын
Dil di rooh kmba ti 22 g ne
@amangill1995
@amangill1995 Жыл бұрын
Daberi khan and brother joraver je good views far us are delivering thanks far social cause gurnam kaoni muktsar
@meharsekhon2368
@meharsekhon2368 Жыл бұрын
ਸਾਡੇ ਲੀਡਰਾਂ ਵੀ ਦਾਤਾ ਇਹੋ ਜਹੀ ਮਤ ਦੇਵੇ ਉਹ ਏਨਾ ਲੁੱਟ ਕੇ ਵੀ ਰੱਜੇ ਨਹੀਂ ਮਰਨ ਕਿਨਾਰੇ ਨੇ ਪਰ ਕੁਰਸੀਆਂ ਭਾਲਦੇ ਨੇ
@P.S.DHANOAP.S.DHANOA-iv3kd
@P.S.DHANOAP.S.DHANOA-iv3kd Жыл бұрын
EH VEER ASAL WICH KUDRAT NU PIAR KARDA HE.WAHEGURU MEHAR KARE SANU VI SIKHAN DI JARURAT HE.BHUT DHANWAD JI.
@kamaljitsingh6286
@kamaljitsingh6286 Жыл бұрын
ਬਹੁਤ ਵਧੀਆ ਵੀਡਿਓ ਜੀ ਦਬੜੀਖਾਨਾ ਸਾਬ ਸਤਿ ਸ੍ਰੀ ਆਕਾਲ 🙏
@kchada7898
@kchada7898 Жыл бұрын
Veer ji bahut changi gal kare sianp da es taran pata lagda ji
@avtarsinghsidhu2525
@avtarsinghsidhu2525 Жыл бұрын
ਸਤਿ ਸ੍ਰੀ ਅਕਾਲ ਵੀਰ ਜੀ 💐🙏
@lakhvirjosan4966
@lakhvirjosan4966 Жыл бұрын
Bahut vadhiya soch dae malk va bai g 🙏
@paramdeepsingh2797
@paramdeepsingh2797 Жыл бұрын
Bhut chandi soch ha veer ji,ap jasi soch sab Di honi chia
@Jagroopsingh2022
@Jagroopsingh2022 11 ай бұрын
🙏🙏ਜਗਰੂਪ ਸਿੰਘ
@BalwinderSingh-oq6ju
@BalwinderSingh-oq6ju Жыл бұрын
ਇਹ.ਜਿਹੇ.ਵੀਰ.ਤੌਰ.ਕੁਝ.ਸਿੱਖ.ਦੀ.ਦੌੜ.ਕਿਸਾਨੀ.ਨੁ.ਜਦ.ਵੀ.ਆਪਣੇ.ਖੇਤ.ਜਾਇਏ.ਫਰੁਟ.ਖਾਣ.ਨੁ.ਜਰੁਰ.ਮਿਲਣ.ਚਾਹਦਾ
@meharsekhon2368
@meharsekhon2368 Жыл бұрын
ਇਹ ਸੰਤੋਖ ਵਾਲੀ ਭਾਵਨਾ ਸਾਡੇ ਲੀਡਰਾਂ ਵਿੱਚ ਵੀ ਹੋਣੀ ਚਾਹਿਦੀ ਹੁਣ ਤੱਕ ਰੱਜੇ ਨਹੀਂ ਮਰਨ ਕਿਨਾਰੇ ਆ ਕੇ ਵੀ
@amarjitdhillon4636
@amarjitdhillon4636 Жыл бұрын
ਕੁਦਰਤ ਦੇ ਨੇੜੇ ਰਹਿ ਰਹੇ ਇਸ ਇਨਸਾਨ ਦੀ ਦਰਿਆ ਦਿਲੀ ਤੋਂ ਸੱਭ ਨੂੰ ਕੁੱਝ ਸਿੱਖਣ ਦੀ ਲੋੜ ਹੈ
@meharbankaur2696
@meharbankaur2696 Жыл бұрын
Bahut vadhiya te Bahut vaddi soch a bayi ji di
@jaikamal6432
@jaikamal6432 Жыл бұрын
Bhaut uchi Suchi soch hai veer ji de
@lubanasaab2370
@lubanasaab2370 Жыл бұрын
Bohat vadia uprala Gurpreet Bhai tuhada
@gurindersingh1031
@gurindersingh1031 Жыл бұрын
ਇਹ ਹੈ ਯੋਧਾ
@jarnailsingh218
@jarnailsingh218 Жыл бұрын
Very good ji.
@hargobindsingh5406
@hargobindsingh5406 Жыл бұрын
Bhut vadhia lagea God bless ❤️ you
@viodarmy3677
@viodarmy3677 Жыл бұрын
ਸਤਿ ਸੀ ਅਕਾਲ ਬਾਈ ਜੀ ਬਹੁਤ ਬਦੀ ਆ ਸੋਚ ਆ
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ
@balwindersingh-jv3nn
@balwindersingh-jv3nn Жыл бұрын
Satnam waheguru ji satnam waheguru ji satnam waheguru ji satnam waheguru ji satgur kirpa karan ji bahut sundar vichar ji
@satjitjhajj6956
@satjitjhajj6956 Жыл бұрын
ਮੈਂ ਵੀ 100 ਬੂਟੇ ਫਲ਼ਾਂ ਦੇ ਲਗਾਏ ਹੋਏ ਨੇ।
@amardeepdeepi69
@amardeepdeepi69 Жыл бұрын
Good Vir ji
@sarabjit6576
@sarabjit6576 Жыл бұрын
Bhai dil tu salute
@vinodgill1837
@vinodgill1837 Жыл бұрын
Bhut badiya
@santokhsingh5961
@santokhsingh5961 Жыл бұрын
Very, very nice🙏 ji
@mohie0082
@mohie0082 Жыл бұрын
Bohat vdia soch aa ji
@kuldeepnain7362
@kuldeepnain7362 Жыл бұрын
Good work 👍👍
@gurnav4575
@gurnav4575 Жыл бұрын
Good bande
@harjit1122
@harjit1122 Жыл бұрын
Good hai 👌
@palwindersingh8942
@palwindersingh8942 Жыл бұрын
waheguru ji Sab te mehar kari ji
@Gopal10089
@Gopal10089 Жыл бұрын
good verr ji i am ur big fan
@jassisingh8248
@jassisingh8248 Жыл бұрын
Waheguru Ji mehar kare
@jagmohandhaliwal8069
@jagmohandhaliwal8069 Жыл бұрын
Bahoot vadia
@jaskarnsingh5955
@jaskarnsingh5955 Жыл бұрын
Nice byi ji❤❤❤
@AmritpalSingh-iq2dp
@AmritpalSingh-iq2dp Жыл бұрын
Jeonda reh bai ene soch kisse verle kol hunde aa,
@jasvindersingh7911
@jasvindersingh7911 Жыл бұрын
SSAkal ji 🙏 Thanks for this good video ,😊
@GurdevSingh-xy4sd
@GurdevSingh-xy4sd Жыл бұрын
Bai rab da Banda hai punjab da sucha puter
@gorasran3060
@gorasran3060 Жыл бұрын
Bi je good job
@HarjeetSingh-xx6xw
@HarjeetSingh-xx6xw Жыл бұрын
ਵਾਹਿਗੁਰੂ ਜੀ 🙏
@goldysahota8722
@goldysahota8722 Жыл бұрын
ਗੁਰਪ੍ਰੀਤ ਸਿੰਘ ਜੀ ਰੋਟੀ ਤਾਂ ਮੈਂ ਵੀ ਖਵਾਈ ਆ ਆਪ ਜੀ ਨੂੰ। ਦੇਖਦੇ ਆ ਕਦ ਓ ਟਾਇਮ ਆ ਦਾ
@jcbdeep1196
@jcbdeep1196 Жыл бұрын
Rbb bdaaa deve 2naa veera nu bohat Changi videos ne tuhadiya veer
@rajasandhuchatha2201
@rajasandhuchatha2201 Жыл бұрын
Very good
@drsarabjeetdhillon6341
@drsarabjeetdhillon6341 Жыл бұрын
Bhai patterkar ta set e lagda
@mhpsidhana
@mhpsidhana Жыл бұрын
Nirbhaou Nirvair
@-malkeet9610
@-malkeet9610 Жыл бұрын
ਗੁਰਪ੍ਰੀਤ ਜੀ ਅਪਣਾ ਨੰਬਰ ਦੇਣਾ ਜੀ ਕਿਤੇ ਕੋਈ ਸੁਝਾਅ ਲੈਣਾ ਹੋਵੇ ਤਾਂ ਫੋਨ ਕਰ ਲਵਾਂ ਗੇ। ਧੰਨਵਾਦ
@SandeepSingh-wb1vo
@SandeepSingh-wb1vo Жыл бұрын
Waaaaahhh Bai.... Rabbi roooh a Tuc 🙏🙏🙏🙏 kissan pagl hoye a eve poison pa pa k khetan ch
@prabhjotPandher493
@prabhjotPandher493 Жыл бұрын
Good y
@sukhman5238
@sukhman5238 Жыл бұрын
Bai tuci Bhoot Wadia lagde ho pag te kase rakan nal
@darbarsingh1854
@darbarsingh1854 Жыл бұрын
Very nice
@gurkiratsingh2205
@gurkiratsingh2205 Жыл бұрын
🌹🌹🌹🌹🌹🙏🙏🙏🙏
@gursewaksingh4319
@gursewaksingh4319 Жыл бұрын
Good work veer ji da number
@NaturalfarmingKK
@NaturalfarmingKK Жыл бұрын
Video puri dekho, mil javega bayee
@ramanpreetsinghjohal
@ramanpreetsinghjohal Жыл бұрын
Bai me ajj bahut murkhta wala kamm kita tuc keha c ke fasal nu lod te pani lona par me bahut gill te pani la ditta pathe 1gente baad dig gai
@RajinderSingh-nl8tf
@RajinderSingh-nl8tf Жыл бұрын
Very good 👍
@ramanpreetsinghjohal
@ramanpreetsinghjohal Жыл бұрын
@@JatinderSingh-hv6uh 40day
@ramanpreetsinghjohal
@ramanpreetsinghjohal Жыл бұрын
@@RajinderSingh-nl8tf thanks
@ramanpreetsinghjohal
@ramanpreetsinghjohal Жыл бұрын
@@JatinderSingh-hv6uh bai kanak ni javi a
@sehajbawa1169
@sehajbawa1169 Жыл бұрын
🙏
@gorasran3060
@gorasran3060 Жыл бұрын
I live Canada
@simrtejay1914
@simrtejay1914 Жыл бұрын
🙏🙏
@darshansingh6143
@darshansingh6143 Жыл бұрын
Karni chahidi di aa
@gorasran3060
@gorasran3060 Жыл бұрын
Bi je m Kato ne and bird cherr ne food dina Kato chree nan kardi
@amangill1995
@amangill1995 Жыл бұрын
Da
@Gopal10089
@Gopal10089 Жыл бұрын
first view
@GurdevSingh-vd5ie
@GurdevSingh-vd5ie Жыл бұрын
ਬਾਈ ਜੀ ਤੁਸੀਂ। ਸਾਡੇ ਵਰਗੇ ਬਹੁਤ ਘੱਟ ਜ਼ਮੀਨ ਵਾਲੇਆਂ ਨੂੰ ਬੜਾ ਹੌਸਲਾ ਦਿੰਦੇ ਹੋ।ਕਿਲਾ ਕੁ ਜਮੀਨ ਹੈਗੀ।।ਬਸ ਪਿੰਡ ਘਰ ਨਹੀਂ। ਜਦੋਂ ਘਰ ਲੈ ਲਯਾ। ਸਮਝੋ ਮੈਂ ਪਿੰਡ ਸਦਾ ਲਈ ਆ ਗਯਾ।। ਕੰਣਕਂ ਬੀਜੀ ਹੈ ਪਹਿਲੀ ਵਾਰ।ਇਕ ਛਿਟ ਵੀ ਕੋਈ ਡੀ ਏ ਪੀ।ਯਾ ਯੁਰਿਆ ਨਹੀਂ ਪਾਯਾ।। ਕੰਣਕਂ ਅਜ਼ੇ ਤੱਕ ਠੀਕ ਹੈ।ਨਾ ਨਦੀਨਾਂ। ਨਾਂ ਕੋਈ ਗਾਜਰ ਘਾਹ ਔਰ ਨਾਂ ਕੋਈ ਬੀਮਾਰੀ ਲੱਗੀ।ਅਜੇ ਤੱਕ।। ਬਾਕੀ ਝਾੜ ਅਗਲੇ ਮਹੀਨੇ ਪਤਾ ਲੱਗ ਜਾਊ।।ਜੇ ਠੀਕ ਰੇਹਾ ਤਾਂ ਫਿਰ ਹੋਰ ਆਸੇ ਪਾਸੇ ਦੇ ਕਿਸਾਨ ਵੀ ਜਾਗਣ ਗੇ। ਕਯੌਕਿ ਕੈਮਿਕਲਾਂ ਨੇ ਹਰ ਕਿਸਾਨ ਦੀ ਮਤ ਮਾਰੀ ਪਈ।।
@amangill1995
@amangill1995 Жыл бұрын
Cabdrivers
@dullat6887
@dullat6887 Жыл бұрын
Lokan nu fuddu na bnao mulching kank ja koi v fasal normal fasal ton 4 pani vadh lendi a
@GurpreetSingh-ui7vq
@GurpreetSingh-ui7vq Жыл бұрын
ਵੀਰ ਜੀ ਮੈਂ ਪਿਛਲੇ ਸਾਲ ਵੀ ਕਣਕ ਨੂੰ ਬਹੁਤ ਘੱਟ ਯੂਰੀਆ ਖਾਦ ਪਾਈਂ ਐਤਕੀਂ ਵੀ ਸਣੇ ਇੱਕ ਕਿੱਲਾਂ ਕਣਕ ਤੇ ਸਿਰਫ਼ ਅੱਧੀ ਬੋਰੀ ਰੇਅ ਦੀ ਪਾਈਂ ਸੀ ਬਹੁਤ ਵਧੀਆ ਕਣਕ ਡਿੱਗੀ ਵੀ ਕਿਤੇ ਕਿਤੇ ਕਣਕ ਦੂਜ਼ੀ ਕਣਕ ਤੋਂ ਵੱਧ ਝਾੜ ਦਿਉ ਲੱਗਦਾ ਹੈ
@amarjitdhillon4636
@amarjitdhillon4636 Жыл бұрын
ਕੁਦਰਤ ਦੇ ਨੇੜੇ ਰਹਿ ਰਹੇ ਇਸ ਇਨਸਾਨ ਦੀ ਦਰਿਆ ਦਿਲੀ ਤੋਂ ਸੱਭ ਨੂੰ ਕੁੱਝ ਸਿੱਖਣ ਦੀ ਲੋੜ ਹੈ
@Jagroopsingh2022
@Jagroopsingh2022 11 ай бұрын
🙏🙏
Правильный подход к детям
00:18
Beatrise
Рет қаралды 11 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.