ਰੇਹੜੀ ਤੇ ਫ਼ਸਲ ਵੇਚਣ ਵਾਲਾ ਕਿਸਾਨ। ਕਹਿੰਦਾ ਜੱਟਪੁਣੇ ਆਲਾ ਕਿੱਲਾ ਨ੍ਹੀਂ ਰੱਖਿਆ ਧੌਣ ਚ। ਰੋਜ਼ ਕਮਾਉਂਦਾ ਹਜ਼ਾਰਾਂ ਰੁਪਏ

  Рет қаралды 67,312

RMB Television

RMB Television

Күн бұрын

#RMBTelevision #JawandhaKudartiKheti #OrganicFarming
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 74
@ReshamSingh-fe5wp
@ReshamSingh-fe5wp 11 ай бұрын
ਸ.ਹਰਵਿੰਦਰ ਸਿੰਘ ਜੀ ਸਤਿ ਸੀ੍ ਅਕਾਲ ਜੀ .ਵੀਰੇ ਮੈਂ ਹੁਸ਼ਿਆਰਪੁਰ ਤੋਂ ਇੰਨੋਵੇਟਿਵ ਫਾਰਮਰਜ ਐਸੋਸੀਏਸ਼ਨ ਦਾ ਸੈਕਟਰੀ ,,(ਟਰੇਨਿੰਗ) ਰੇਸ਼ਮ ਸਿੰੰਘ ਬੇਨਤੀ ਕਰ ਰਿਹਾ ਹਾਂ ਆਪ ਜੀ ਦੀ ਇੰਟਰਵਿਊ ਸੁਣੀ ਤੁਸੀਂ ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਤੇ ਕਿਸਾਨ ਵੀਰਾਂ ਨੂੰ ਸਹੀ ਜਾਣਕਾਰੀ ਦੇ ਕੇ ਕੁਦਰਤੀ ਖੇਤੀ ਵਲ੍ ਆਉਣ ਲਈ ਪ੍ਰਰੇਰਿਤ ਕੀਤਾ ਼ਬਹੁਤ ਧੰਨਵਾਦ. ਼
@shivdevsingh3626
@shivdevsingh3626 Жыл бұрын
ਬਾਬੇ ਨਾਨਕ ਦੇ ਫਲਸਫੇ ਕਿਰਤ ਕਰਨ 'ਤੇ ਚੱਲ ਕੇ ਸਮਾਜ ਨੂੰ ਸ਼ੁੱਧ ਵਸਤੂਆਂ ਦੇ ਰਹੇ ਹਨ | ਬਹੁਤ ਚੰਗਾ ਲਗਿਐ |
@pavittarsingh739
@pavittarsingh739 Жыл бұрын
ਬਹੁਤ ਵਧੀਆ ਜੀ। ਖੇਤੀਬਾੜੀ ਨੂੰ ਦਫਤਰੀ ਡਿਉਟੀ ਸਮਝ ਕੇ ਸਹੀ ਤੇ ਫਿਕਸ ਸਮੇਂ ਤੇ ਖੇਤ ਆਉਣਾ-ਜਾਣਾ ਹੀ ਇਸ ਦੀ ਸਫਲਤਾ ਲਈ ਜਰੂਰੀ ਏ।
@JaswinderSingh-io7uo
@JaswinderSingh-io7uo 6 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਬਾਕੀ ਕਿੱਲੇ ਵਾਲ਼ੀ ਗੱਲ ਹੈ ❤❤❤ ਅਸੀਂ ਬਾਨੀਏ ਆਰਤੀ ਕੋਲ ਜਾ ਕੇ ਵੇਚਦੇ ਹਾਂ ❤❤❤ ਆਪਣਾ ਕੰਮ ਕਰ ਲੈਣਾ ਚਾਹੀਦਾ ਹੈ ❤❤❤ ਸ਼ਰਮ ਨਹੀਂ ਕਰਨੀ ਚਾਹੀਦੀ ❤❤❤
@deeprataindia1170
@deeprataindia1170 Жыл бұрын
ਸਿੰਘ ਸਾਹਿਬ ਜੀ ਬਹੁਤ ਵਧੀਆ ਵਿਚਾਰ ਲੱਗੇ ਆਪਜੀ ਵਲੋ ਕੁਦਰਤੀ ਖੇਤੀ ਕੀਤੀ ਜਾਂਦੀ ਹੈ ਸ਼ੁਕਰੀਆ ਆਪਜੀ ਦਾ ਬਹੁਤ ਵਧੀਆ ਉਪਰਾਲਾ। ,, Ballu ਰਟੈਂਡਾ,,
@jagrooprandhawa809
@jagrooprandhawa809 Жыл бұрын
ਬਹੁਤ ਵਧਿਆਂ ਜੀ ਕੁਦਰਤੀ ਖੇਤੀਂ
@KuldipSingh-zc2xg
@KuldipSingh-zc2xg Жыл бұрын
Organic agriculture develops self confidence .
@omchoudhary9189
@omchoudhary9189 Жыл бұрын
भाई साहब आपका बहुत बहुत धन्यवाद बहुत शानदार वीडियो बनाया है देख कर दिल खुश हो गया है। भाई साहब दी गल्ला बड़ी ज्ञानवर्धक है ।
@drsarvjeetbrarkundal2858
@drsarvjeetbrarkundal2858 Жыл бұрын
ਚੜਦੀ ਕਲਾ
@jarnailbalamgarh4449
@jarnailbalamgarh4449 6 ай бұрын
ਬਹੁਤ ਵਧੀਆ ਵੀਰ ਜੀ ਸੌਂਫ ਤੁਹਾਨੂੰ ਵੱਢਣ ਦੀ ਵੀ ਲੋੜ ਨਹੀਂ ਇਹ ਦੁਬਾਰਾ ਫਿਰ ਨਵੇਂ ਸਿਰਿਓਂ ਫੁੱਟ ਕੇ ਸੌਂਫ ਲੱਗੂ ਈ ਲੱਗੂ
@organicfarmingsocietysangr2216
@organicfarmingsocietysangr2216 Жыл бұрын
ਬਹੁਤ ਵਧੀਆ ਸਲਾਘਾਯੋਗ ਉਦਮ, ਕਮਾਲ ਕਰਤੀ ਬਡਬਰ ਵਾਲਿਉ।
@jagjeetsharmajagu6658
@jagjeetsharmajagu6658 Жыл бұрын
ਵਾਹ ਜੀ ਦਿਲ ਖੁਸ ਹੋ ਗਿਅਾ
@pavittarsingh739
@pavittarsingh739 Жыл бұрын
ਬਾਈ ਜੀ ਅਪਣੇ ਬੱਚਿਆਂ ਨੂੰ ਬੀ. ਐੱਸ. ਸੀ., ਐਮ. ਐਸ. ਸੀ. ਐਗਰੀਕਲਚਰ ਕਰਵਾਓ । ਜੇ ਕਿਸਾਨਾਂ ਦੇ ਪੁੱਤਰ ਖੇਤੀਬਾੜੀ ਦੀ ਪੜਾਈ ਕਰਨਗੇ ਤੇ ਨਾਲੇ ਅਪਣੇ ਖੇਤਾਂ ਵਿੱਚ ਤਜ਼ਰਬੇ ਕਰਨਗੇ, ਉਹ ਕਿਸਾਨ ਪੱਖੀ ਕੁਦਰਤੀ ਤਕਨੀਕ ਵਿਕਸਤ ਕਰਨਗੇ ਨਾ ਕਿ ਕਾਰਪੋਰੇਟ ਪੱਖੀ ਧੜਾਧੜ ਕੈਮਿਕਲ ਵੇਚਣ ਵਾਲੀ। ਅੱਜ-ਕੱਲ੍ਹ ਬਹੁਤੇ ਉਹ ਵਿਦਿਆਰਥੀ ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਹਨ ਜਿਹਨਾਂ ਦਾ ਖੇਤੀਬਾੜੀ ਨਾਲ਼ ਦੂਰ ਦਾ ਵੀ ਵਾਸਤਾ ਨਹੀਂ ਹੈ ਅਤੇ ਨਾ ਹੀ ਉਹਨਾਂ ਕੋਲ ਜ਼ਮੀਨ ਹੈ ਜਿਸ ਤੇ ਉਹ ਪੜ੍ਹਾਈ ਦੇ ਨਾਲ-ਨਾਲ ਕੋਈ ਤਜ਼ਰਬਾ ਵੀ ਕਰ ਸਕਣ। 85 % ਸੀਟਾਂ ਕਿਸਾਨਾਂ ਦੇ ਬੱਚਿਆਂ ਲਈ ਰਿਜਰਵ ਹੋਈਆਂ ਚਾਹੀਦੀਆਂ ਨੇ। ਇਸ ਲਈ ਸੰਘਰਸ਼ ਕਰਨਾ ਚਾਹੀਦਾ ਹੈ।
@sonysonysony2013
@sonysonysony2013 Жыл бұрын
ਵੀਰੇ ਤਕਨੀਕ ਨਾਲ ਹੀ ਸਾਰਾ ਕੂਝ ਨਹੀ ਹੁਦਾ ਉਤੇ ਤਾ ਦਿਲੀ ਵਾਲੇ ਦੀ ਹੀ ਚਲਣੀ ਹੈ ਅਜ ਤੱਕ ਕਿਸਾਨ ਆਪਣੇ ਤਜਰਬੇ ਕਾਰਨ ਫਸਲਾ ਦਾ ਝਾੜ ਲੈ ਰੱਹੇ ਹਨ ਜੇ ਤਕਨੀਕ ਦੇ ਨਾਲ ਚਲਣਾ ਹੋਵੇ ਕੁੰਡਾ ਹੈ ਜਾਉ 20/30% ਫਸਲ ਝਿੜ ਘੱਟ ਦਿੰਦੀ ਹੈ ਕੱਦੇ ਤੁਸੀ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਬ ਨਾਲ ਖੇਤੀ ਕਰਕੇ ਵੇਖਣੀ 1 ਮਹੀਨੇ ਬਾਦ ਖੇਤ ਜਾਣ ਨੂੰ ਦਿਲ ਨੀ ਕਰਨਾ ਫਸਲ ਦੇ ਹਲਿਤ ਵੇਖਕੇ ਤੁਸੀ ਤਕਨੀਕ ਦੀ ਗਲ ਕਰਦੇ ਹੋ ਸਾਡੇ ਪਿਡ ਦਾ ਬੰਦਾ ਪੀ ਏ ਯੂ ਵਿਚ ਖੇਤੀਬਾੜੀ ਵਿਭਾਗ ਵਿਚ ਨੋਕਰੀ ਕਰਦਾ ਓ ਆਪ ਆਪਣੇ ਤਜ਼ਰਬੇ ਦੇ ਨਾਲ ਚਲਦਾ ਭਾਰਤ ਵਿਚ ਖੇਤੀਬਾੜੀ ਫਸਲ ਵਿਚ ਤਜਰਬਾ ਕਾਮਯਾਬ ਹੈ ਤਕਨੀਕ ਨਹੀ ਚਲਦੀ ਤਕਨੀਕ ਸਿਰਫ ਟਰੈਕਟਰ ਰੋਟਾਟ ਵੈਟਰ ਖੇਤੀਬਾੜੀ ਸੰਦਾ ਵਿਚ ਚਲਦੀ ਹੈ ਫਸਲਾ ਵਿਚ ਤਕਨੀਕੀ 0% ਹੈ ਭਾਰਤ ਵਿਚ ਹਰ ਸਾਲ ਯੁਨੀਵਰਸਿਟੀ ਮੇਲੇ ਤੇ ਮੀਹ ਪੈਦਾ ਇਕ ਦਿਨ ਪੈਹਲਾ ਇਹੋ ਤਕਨੀਕ ਮੋਸਮ ਸਾਫ ਦੱਸਦੇ ਹੁੰਦੇ ਹਨ ਭਾਰਤ ਵਿਚ ਅੱਜ ਤੱਕ ਸਹੀ ਤਕਨੀਕ ਨਹੀ ਆਈ
@pavittarsingh739
@pavittarsingh739 Жыл бұрын
@@sonysonysony2013 ਬਿਲਕੁਲ ਜੀ। ਕਿਸਾਨ ਨਾਲੋਂ ਕਾਰਪੋਰੇਟ ਦਾ ਧਿਆਨ ਜਿਆਦਾ ਰੱਖਿਆ ਜਾਂਦਾ। ਪ੍ਰੋਡਕਸ਼ਨ ਦੇ ਨਾਲ-ਨਾਲ ਮਾਰਕਟਿੰਗ ਵੀ ਕਿਸਾਨਾਂ ਨੂੰ ਮਾਰਦੀ ਹੈ। ਮਿਡਲ ਮੈਨ ਹੀ ਸਾਰਾ ਮੁਨਾਫਾ ਖਾ ਜਾਂਦੇ ਹਨ। ਐਂਡ User ਨੂੰ ਜਿਣਸ ਹੀ ਕਿਸਾਨ de ਪੱਲੇ ਕੁੱਝ ਪੈ ਸਕਦਾ ਹੈ।
@TarsemSingh-zz3wh
@TarsemSingh-zz3wh Жыл бұрын
ਬਿਲਕੁੱਲ ਸਹੀ ਜੀ। ਇਸਦੇ ਨਾਲ ਨਾਲ ਮੈਟਰਿਕ ਅਤੇ ਸੀਨੀਅਰ ਸੈਕੰਡਰੀ ਵਿੱਚ ਖੇਤੀਬਾੜੀ ਵਿ਼ਸ਼ਾ ਖਾਸ ਤੌਰ ਤੇ ਪੇਂਡੂ ਸਕੂਲਾਂ ਵਿੱਚ ਜਰੂਰੀ ਹੋਣਾ ਚਾਹੀਦਾ ਹੈ ਜਿਸਨੂੰ ਪਾਸ ਕਰਨਾ ਭੀ ਓਨਾ ਹੀ ਜ਼ਰੂਰੀ ਹੋਣਾ ਚਾਹੀਦਾ ਹੈ ਜਿੰਨਾਂ ਕਿਸੇ ਹੋਰ ਜ਼ਰੂਰੀ ਵਿਸ਼ੇ ਨੂੰ।
@pavittarsingh739
@pavittarsingh739 Жыл бұрын
@@TarsemSingh-zz3wh ਬਿਲਕੁਲ ਸਹੀ ਜੀ
@mohindersingh7838
@mohindersingh7838 6 ай бұрын
Bahot wadhia Vichaar han khalsa ji Aap de....Waheguru ji charrdi Kala bakhshe App sab noo ji....God bless you...WELDON Welgood Welsaid beta ji....M.S.H.kong .....
@sukhwindersingh7343
@sukhwindersingh7343 Жыл бұрын
ਬਹੁਤ ਵਧੀਆ ਉਤਸਾਹਿਤ ਮੁਲਾਕਾਤ ਆ ਬਾਈ
@gurjotsingh799
@gurjotsingh799 Жыл бұрын
ਵੈਰੀ। ਗੁਡ। ਵੀਰ। ਜੀ। 👌👌👌👌👌👌
@jashansidhu9450
@jashansidhu9450 Жыл бұрын
ਹਰਵਿੰਦਰ ਸਿੰਘ ਜੀ ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ ਕੁਦਰਤੀ ਖੇਤੀ
@omchoudhary9189
@omchoudhary9189 Жыл бұрын
जी करदा है भाई हरमिंदर कहदां रहवै असा सुनदें रहे वीडियो कदै खत्म ना होवे
@jagdish952
@jagdish952 Жыл бұрын
Good initiative. Motivating
@rajinderbarnala8778
@rajinderbarnala8778 Жыл бұрын
Good veer ji WMK God bless you man kush ho gia
@GurpreetSingh-hf1dv
@GurpreetSingh-hf1dv Жыл бұрын
ਬਹੁਤ ਵਧੀਆ ਜੀ 🙏
@ramniwasrao3422
@ramniwasrao3422 8 ай бұрын
Good job jankari bohut badiya lagi
@sonugill6716
@sonugill6716 Жыл бұрын
Bahut vadia veere .... waheguru ji hamesha chardi kalla kare ji
@amarjitduggal9689
@amarjitduggal9689 Жыл бұрын
ਉਹ ਭਾਈ , ਸ਼ੁਰੂਆਤ ਇੱਥੋਂ ਕਰੋ ਕਿ ਬੰਦਾ ਕੁਲ ਕਿੰਨੇ ਰਕਬੇ ਤੇ ਖੇਤੀ ਕਰਦਾ ।
@palwindersingh9958
@palwindersingh9958 3 ай бұрын
Bahut wadia kar rahe ho ji
@AmarjitSingh-qv1cc
@AmarjitSingh-qv1cc Жыл бұрын
Very good veer g, other farmers should also follow your footprints
@pb33aulakh
@pb33aulakh Жыл бұрын
ਕਿ ਯਾਰ ਜੱਟ ਜੱਟ ਇਕੋ ਗਲ਼ ਸਾਬ੍ਹ ਨੂੰ ਔਨ੍ਦੀ ਵੀ ਕਿ ਹੁਣ ਆਪਣੇ ਜੱਟ ਲਿਖਣੋ ਹਟ ਗਿਆ ਤੇ ਬਹੁਤ ਤਰੱਕੀ ਹੋਗੀ ਸਾਰੇ ਲੋਕ ਜੱਟ ਮਗਰ ਪੈ ਗਏ ਵੀ ਕਿਉ ਨਾਮ ਲੈਦੇ ਬਾਕੀ ਬਾਈ ਦਾ ਕਮ ਸੋਨਾ ਹੈ ਪਰ ਜੱਟ ਪੁਣਾ ਕੁਜ ਨਹੀਂ ਹੂੰਦਾ ਐਵੇਂ ਜੱਟ ਨੂੰ ਬਦਨਾਮ ਨਾ ਕਰੋ ਕਿ ਹੋਗਿਆ ਜੇ ਜੱਟ ਕਹ ਲਿਆ
@bshukmawali1103
@bshukmawali1103 10 ай бұрын
ਜੱਟ ਏਥੇ ਜਾਤੀਗਤ ਸ਼ਬਦ ਨਹੀਂ। ਜੱਟ ਦਾ ਮਤਲਬ ਕਿਸਾਨ (ਓਹ ਚਾਹੇ ਕਿਸੇ ਜਾਤ ਦਾ ਹੋਵੇ,ਜੋਂ ਖੇਤੀ ਕਰਦੇ,ਓਹ ਜੱਟ ਹੀ ਹੈ।) ਜਾਤੀਗਤ ,ਜੱਟ ,ਸ਼ਬਦ ਧੌਣ ਚੌ ਕਡਣਾ ਪਉ।
@kulwindersangha7085
@kulwindersangha7085 Жыл бұрын
Bai jass bohat wadiya program pesh karde ho thanks
@BinduMavi-rq8zh
@BinduMavi-rq8zh Жыл бұрын
ਨੰਬਰ 1 ਪੰਜਾਬੀ
@malkirsingh5550
@malkirsingh5550 Жыл бұрын
Bahut badia veer g
@Bhupinder-singh
@Bhupinder-singh Жыл бұрын
ਬਾਈ ਜੀ ਬਹੁਤ ਵਧੀਆ
@dhanasingh4699
@dhanasingh4699 10 ай бұрын
ਵਧੀਆ❤
@gurnamsingh747
@gurnamsingh747 Жыл бұрын
Good job somal Germany
@rajangandiwindiya6595
@rajangandiwindiya6595 Жыл бұрын
Good job wmk🙏
@BinduMavi-rq8zh
@BinduMavi-rq8zh Жыл бұрын
RMB channel great Punjab make again
@bhushanshing9
@bhushanshing9 Жыл бұрын
RMB TV 🙏🙏🙏🙏🙏🙏🙏
@jaggijagseersingh7693
@jaggijagseersingh7693 Жыл бұрын
Good work
@amritgrewal2044
@amritgrewal2044 Жыл бұрын
Good work 🎉
@bhindersinghbhindersingh2211
@bhindersinghbhindersingh2211 21 күн бұрын
Good
@baljinderdhaliwal5681
@baljinderdhaliwal5681 Жыл бұрын
Very nice 🙏🙏🙏👍
@yadwindersingh1578
@yadwindersingh1578 Жыл бұрын
Very good 👍
@JagseerSingh-gu6uz
@JagseerSingh-gu6uz Жыл бұрын
Best vidio best information thank you
@rameshwadhwa7174
@rameshwadhwa7174 Жыл бұрын
Good job jass grewal and rmb television
@SimranDhillon-cf2ed
@SimranDhillon-cf2ed Жыл бұрын
Good veer ji
@tejinder7
@tejinder7 Жыл бұрын
Waah ji waah..slaam bai ji thodi soch nu ni tn aj kall jatt bss free diyaan bhaalde ne..
@SurprisedForestTrees-ij3vz
@SurprisedForestTrees-ij3vz 5 ай бұрын
❤❤❤❤
@satbachansingh4002
@satbachansingh4002 Жыл бұрын
Well done ....packing .....pickle....salad....
@rajsinghtanda7272
@rajsinghtanda7272 Жыл бұрын
Hrek pind ch. Erik kissan. Eh kre. Sara. Pind. Bach. Ju. Best. Model. 🐐🇮🇳👍🏿💞🇨🇦🇺🇸🕊👍🏿
@pawanvashisht8184
@pawanvashisht8184 Жыл бұрын
Punjab vich bhut kuj he je mihnat karie Punjab sona he bepkuf bahar mulka nu jade ne akl wale is tra de kisan ne, guru wale jo kudrti kheti wale hi kewal asli kisan ah ne jis nu kisan devta kehde ke, jamin vich jehar khad wale insaniat de dusman
@YMoney-
@YMoney- Жыл бұрын
Very nice ji her I’m veer noo Koch Sikh a chahida hey
@RakaY-j3u
@RakaY-j3u Жыл бұрын
Love u from 🇬🇧
@amardeepnijjar7341
@amardeepnijjar7341 Жыл бұрын
Where in Sangrur market , is it all year around .
@rajsinghtanda7272
@rajsinghtanda7272 Жыл бұрын
Free range. Desi. Chicken 🐔 Bhi. Rakho. Kede Kha jan gay. Jivanu amrit bnao. Keetnashik bnao. 👍🏿🇮🇳💞🇨🇦🇺🇸🕊👍🏿
@LsGhoman-fi4cl
@LsGhoman-fi4cl 6 ай бұрын
Jehde kol. Trika. Us. di ethe Amrika
@rajsinghtanda7272
@rajsinghtanda7272 Жыл бұрын
Honey bees 🐝. Bhi rakho. Honey 🍯. Plus. pollination. 🐝🇮🇳👍🏿
@kuldeepbatth3054
@kuldeepbatth3054 Жыл бұрын
Baee da pind v daso g
@LsGhoman-fi4cl
@LsGhoman-fi4cl 6 ай бұрын
Jis time. Thon. Vicho kila nikal. Gia. Us. Time Aadmi. Bakre. to. Enshan. Bn. Jada nhi. ta. Bakre. Vang boli. Bolda me............ Han. Shai. Gul
@prolegiongaming5868
@prolegiongaming5868 Жыл бұрын
Dharna laun wale kissan nu sharam auni chidi
@brownsingh8725
@brownsingh8725 Жыл бұрын
Har Punjabi eda hi kam kare up bihari har kam te kabza Kari ja rahe aa Hale v time aa jaag jao Punjab de Loko kam karo kam karan vich koy shram ni nashe band karke kam karo
@charanjitkaur7186
@charanjitkaur7186 Жыл бұрын
Hankare bande
@KuldipSingh-zc2xg
@KuldipSingh-zc2xg Жыл бұрын
How?
@preetgill5916
@preetgill5916 Жыл бұрын
🙏🏼☝🏼💪🏼🌺❤️
@harvindersinghdeol7487
@harvindersinghdeol7487 Жыл бұрын
Good
@jarnailsingh218
@jarnailsingh218 Жыл бұрын
Good job 👍
@isinghkalertari6559
@isinghkalertari6559 Жыл бұрын
👍👍
@gurlalsinghpb19
@gurlalsinghpb19 Жыл бұрын
Good
@NARINDERSINGH-cw4uk
@NARINDERSINGH-cw4uk Жыл бұрын
Good
@sidhugoatfarm3928
@sidhugoatfarm3928 Жыл бұрын
👍👍
Life hack 😂 Watermelon magic box! #shorts by Leisi Crazy
00:17
Leisi Crazy
Рет қаралды 61 МЛН
Good teacher wows kids with practical examples #shorts
00:32
I migliori trucchetti di Fabiosa
Рет қаралды 7 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 61 МЛН