Paddy Cultivation On Ridges ¦¦ ਵੱਟਾਂ ਵਾਲਾ ਝੋਨਾ ਵੱਧ ਝਾੜ ਦੀ ਗਾਰੰਟੀ ¦¦ It Yields More Than Others

  Рет қаралды 22,061

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

Пікірлер: 130
@jodhasinghsingh5149
@jodhasinghsingh5149 2 жыл бұрын
ਬੋਹੱਤ ਵੜਿਆ ਜਾਣਕਾਰੀ ਦੇਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਜੀ
@jodhasinghsingh5149
@jodhasinghsingh5149 2 жыл бұрын
ਐੱਸ ਵਾਰ ਆਂਸੀ ਵੀ ਲਾਂਵਾਗੇ ਬਾਈ ਆਪ ਜਾਣਕਾਰੀ ਦੇਂਦੇ ਰਹਿਣਾ
@balrajsingh3392
@balrajsingh3392 4 жыл бұрын
Bht vadiya jankari veer ji dhanbad
@randhawapreet5832
@randhawapreet5832 4 жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ ਅਸੀਂ ਵੀ ਲਗਾ ਰਹੇ ਆ ਇਸ ਵਾਰ
@Dharmahimsaa_thadaivacha
@Dharmahimsaa_thadaivacha 2 жыл бұрын
What is the yield per acre?? I hope you reply 🙏🙏
@hardeepsingh1225
@hardeepsingh1225 4 жыл бұрын
Bhut vadia jankari y ji
@motivationguru2783
@motivationguru2783 4 жыл бұрын
Pug boht sohni bani a vir
@sukhvirsingh9371
@sukhvirsingh9371 4 жыл бұрын
Very useful information
@ShaukatAli-wd3ne
@ShaukatAli-wd3ne 3 жыл бұрын
Useful information, thanks brother
@amritpaldhaliwal7989
@amritpaldhaliwal7989 4 жыл бұрын
Nice sir ji good work thanks
@happybehl7953
@happybehl7953 4 жыл бұрын
Most awaited video.thanku paji
@kuldeepaulakhsingh690
@kuldeepaulakhsingh690 4 жыл бұрын
Gud information bhaji
@vjorganicfarming1113
@vjorganicfarming1113 4 жыл бұрын
Bhaji bohat bohat dhanwaad g thuada .
@billapurewal8706
@billapurewal8706 4 жыл бұрын
ਭਾਜੀ ਵੱਟਾਂ ਵਾਲਾ ਹਰ ਤਰ੍ਹਾਂ ਦੀ ਜ਼ਮੀਨ ਹੋ ਸਕਦਾ ਆਪਣੇ ਰਿਸ਼ਤੇਦਾਰਾਂ ਦੀ ਜ਼ਮੀਨ ਬੰਗਾ ਏਰੀਆ ਆ
@NaturalfarmingKK
@NaturalfarmingKK 4 жыл бұрын
ਜਿੱਥੇ ਵੀ ਕੱਦੂ ਵਾਲਾ ਝੋਨਾ ਹੁੰਦਾ ਓਥੇ ਵੱਟਾਂ ਵਾਲਾ ਹੋ ਸਕਦਾ ਏ ਭਾ ਜੀ
@billapurewal8706
@billapurewal8706 4 жыл бұрын
@@NaturalfarmingKK thanks ji
@RajbirSingh-yb4tl
@RajbirSingh-yb4tl 4 жыл бұрын
@@NaturalfarmingKK baai ji sat shri akal ji .je jhona pakkan time kissi kaarn digg jave ki is nu combine thallon chuk lu gi ? Lebur ta sadde mildi ni.fer ki kariye
@inderdhillon8061
@inderdhillon8061 4 жыл бұрын
Lot of thanks veer g
@manbirsingh4490
@manbirsingh4490 4 жыл бұрын
ਲਾਹਣਤਾ PAU
@g.p.sdhillon-forestrynr9271
@g.p.sdhillon-forestrynr9271 4 жыл бұрын
ਸਿਰਫ ਵੀਡੀਓ ਦੇਖ ਕੇ ਫੈਸਲਾ ਨਾ ਸੁਣਾਓ। ਯੂਨੀਵਰਸਿਟੀ ਕਿਸੇ ਨੂੰ ਵੱਟਾਂ ਤੇ ਝੋਨਾ ਲਾਉਣ ਤੋਂ ਰੋਕਦੀ ਨਹੀਂ। ਦੇ ਕਿਸੇ ਤਕਨੀਕ ਚ ਕੋਈ ਨੁਕਸ ਹੈ, ਉਸ ਦੀ ਸਿਫ਼ਾਰਸ਼ ਵੀ ਨਹੀਂ ਕਰਦੀ।
@karanbirsingh4650
@karanbirsingh4650 4 жыл бұрын
Bahut vdia ji ish di wait sii
@chshamshad8494
@chshamshad8494 3 жыл бұрын
Veer G asie Kalie barya hmary Pakistan me be ha jo aam kisan ka khoon taq joos gya ha ma nya ap ke watoo wala chona wale vedo dekh kar paka irada bna lia ha Allah pak ap ko sehat wale lambe zindge ata farmya Ameen
@meetbrar9492
@meetbrar9492 4 жыл бұрын
good info brother
@KK-px4hh
@KK-px4hh 2 жыл бұрын
Pani kitna down howay tay pani lana ay?
@SukhjinderSingh-ip4uv
@SukhjinderSingh-ip4uv 3 жыл бұрын
Bai g khaati lassi te pathiya de pani di spray milake kar sakde aa
@stratmanone490
@stratmanone490 4 жыл бұрын
Very informative and exhaustive video. Thks. Pag pa ke hi public samne aao. Better lagda hai..!🙏🏻
@balwidersingh2517
@balwidersingh2517 4 жыл бұрын
God ji
@kabirsareen7545
@kabirsareen7545 4 жыл бұрын
Bhaji 3 acre laya es wari wattan te.. 1 pusa 44 te 2 PR 121 ... growth ta bht acchi aa.. par pichle 10 ku din ton purane/ niche wale patte jangaale jhe ho rhe dona varieties ch ee... Urea te zinc pa chukke aan... Eh mausam da asar aa ya koi hor gal aa... Kirpa kr k guide kro
@HardeepSingh-mu3ue
@HardeepSingh-mu3ue 4 жыл бұрын
Very nice
@nishansinghoringefarm4702
@nishansinghoringefarm4702 4 жыл бұрын
And information
@ਗੁਰਬਾਗਸਿੰਘ
@ਗੁਰਬਾਗਸਿੰਘ 4 жыл бұрын
ਵੀਰ ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜਾਣਕਾਰੀ ਹੈ। ਆਪਾਂ ਲਗਾਉਣਾ ਹੈ ਐਤਕੀਂ ਵੱਟਾ ਵਾਲਾ ਝੋਨਾ। ਯੂਨੀਵਰਸਿਟੀ ਨੇ 20 ਸਾਲ ਇਹ ਤਕਨੀਕ ਦਬਾਈ ਰੱਖੀ, ਲਾਹਣਤ ਹੈ ਇਹਨਾਂ ਨੂੰ। ਇਕ ਤੁਸੀਂ ਪਨੀਰੀ ਕਿਨੇ ਦਿਨ ਦੀ ਲਗਾਉਣੀ ਹੈ ਉਹ ਵੀ ਕਿਰਪਾ ਕਰਕੇ ਐਡ ਕਰ ਦਿਓ
@jagmohansaini6207
@jagmohansaini6207 4 жыл бұрын
15 to 17 din tk di
@arshdeepsinghgill9556
@arshdeepsinghgill9556 3 жыл бұрын
Veer Ji zero ground water ki hunda hai ji
@karancheema1865
@karancheema1865 4 жыл бұрын
Mai v bai ji ekti sw4 kile laye ne
@RajinderSingh-ym7jr
@RajinderSingh-ym7jr 4 жыл бұрын
ਕੋਈ ਰੋਪੜ ਜਿਲੇ ਦੀ ਵੀ ਵੀਡਿਓ ਬਣਾਓ। ਤਹਿਸੀਲ ਮੋਰਿੰਡਾ। ਦੀ।
@jaggadeep
@jaggadeep 4 жыл бұрын
Veer ji matar te makki wali machine nal v wattan pa skde aa??
@nishansinghoringefarm4702
@nishansinghoringefarm4702 4 жыл бұрын
Nice video
@bishamberlal7948
@bishamberlal7948 4 жыл бұрын
I /5 acer laya
@gurnandsingh945
@gurnandsingh945 4 жыл бұрын
Lahnat a ji bahut
@gillz8140
@gillz8140 3 жыл бұрын
22 g retali jmin and jithe syonk jaada aw othe kamyaab ho skda ja nhi j ho skda ta kiwe.....??
@gurleen637
@gurleen637 4 жыл бұрын
ਮੈਂ ਪਟਿਆਲਾ ਜ਼ਿਲ੍ਹੇ ਤੋਂ ਹਾਂ ਇਸ ਵਾਰ ਮੈਂ ਤਿੰਨ ਏਕੜ ਵੱਟਾਂ ਵਾਲਾ ਝੋਨਾ ਲਾਇਆ ਹੈ ਪਹਿਲੀ ਵਾਰ
@Dharmahimsaa_thadaivacha
@Dharmahimsaa_thadaivacha 2 жыл бұрын
What is the yield per acre?? I hope you reply 🙏🙏
@rasajatt8943
@rasajatt8943 4 жыл бұрын
ਵੈਰੀ ਗੂਡ
@Randhawa1339
@Randhawa1339 4 жыл бұрын
1 killa laya brother asse, 1 killa 1509 luani ajje10 july de asspass, bahut wadiya growth ho rahi
@pinderdhillon8046
@pinderdhillon8046 2 жыл бұрын
ਬਾਈ ਜੀ ਕਿਵੇਂ ਰਿਹਾ ਚਾੜ ਜਰੂਰ ਦੱਸੋ ਏਸ ਬਾਰ ਮੇਰੀ v ਸਲਾਹ loun di
@pinderdhillon8046
@pinderdhillon8046 2 жыл бұрын
Nadeen ਕਿੰਨੇ k hundy ne
@thefable9787
@thefable9787 4 жыл бұрын
Beer ji asi1509 lavage adi duri kini rkhiea lakhveer Chahal from pilibangan Raj sthan
@RamandeepSingh-ib2kf
@RamandeepSingh-ib2kf 4 жыл бұрын
Gurpreet bai mai 4 kile laye aa first time......hope ਸਭ ਵਧੀਆ ਹੋਉ
@parmtiwana5507
@parmtiwana5507 4 жыл бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਣ ਬਾਈ ਦੇਖ ਭਾਲ ਜ਼ਰੂਰੀ ਆ
@NaturalfarmingKK
@NaturalfarmingKK 4 жыл бұрын
ਬਿਲਕੁਲ ਵੱਧੀਆ ਹੋਊ ਭਾ ਜੀ
@satnawaheguru1912
@satnawaheguru1912 4 жыл бұрын
Gurpreet g ..14 acre lagaia vill Jalal Usman Distt Amritsar......M S Mann
@amritpalsingh9225
@amritpalsingh9225 4 жыл бұрын
Organic basmati bina kadu to kive lagai jave.. reply please
@NaturalfarmingKK
@NaturalfarmingKK 4 жыл бұрын
ਵੱਟਾਂ 'ਤੇ ਲਾ ਦਿਉ ਭਾ ਜੀ
@amritpalsingh9225
@amritpalsingh9225 4 жыл бұрын
Tusi keha asambhav a nadeena di roktham
@ParamjitSingh-gu7tb
@ParamjitSingh-gu7tb 4 жыл бұрын
ਭਾਜੀ ਪਹਿਲਾਂ ਕੋਈ ਗੋਡੀ ਵਾਲਾ ਜੁਗਾੜ ਬਣਾਓ ਫੇਰ ਕਰ ਸਕਦੇ ਹਾਂ ਵੱਟਾਂ ਜਾਂ dsr ਵਾਲਾ
@avtarbajwa1611
@avtarbajwa1611 3 жыл бұрын
Jiio
@jagdevsingh4821
@jagdevsingh4821 2 жыл бұрын
ਭਾਈ ਜੀ ਮੈਂ ਜੰਮੂ ਤੁ ਹਾਂ ਸਾਡੇ ਏਰੀਆ ਵਿਚ ਬਟਾ ਬਨਉਣ ਦਾ ਕੋਈ ਸੰਦ ਨਹੀਂ ਹੈ ਬੱਟਾ ਕਿਦਾਂ ਪਾਈਐ ਸਾਨੂ ਗਾਈਡ ਕਰੋ
@deep_lalli
@deep_lalli 4 жыл бұрын
ਕੀ 1121 . ਲਗਾ ਸਕਦੇ ਹਾਂ ? ਜੇ ਲਗਾ ਸਕਦੇ ਹਾਂ ਤਾਂ ਇਹਦੀ ਖਾਦ ਕਿੰਨੇ ਦਿਨਾਂ ਚ ਪੂਰੀ ਕਰਨੀਂ ਹੈ ।
@samarsingh1200
@samarsingh1200 4 жыл бұрын
Bai ji🙏 herbicide spray da clear karo plz...pendamethalin 30 ec kariye jaan butachlor...because butachlor full paani ch kamm kardi sunaya...vattan upar taun nangiyaan hongiyaan...dono herbicide da same result miloo Pendimethalin das rhe saade taan vadiya rahoo vattan wale ch..plz rply
@sangatsingh9240
@sangatsingh9240 4 жыл бұрын
Please clear it, Gurpreet Singh ji
@dafpnp
@dafpnp 3 жыл бұрын
Pathiyaan da pani matlab?
@gurwindersandhu5715
@gurwindersandhu5715 4 жыл бұрын
Fungicide lod nahi ??
@kamalnarwal2218
@kamalnarwal2218 4 жыл бұрын
Vatta nikale vale ek kille the ki rate lete h bhai ji
@narendersinghbabbar517
@narendersinghbabbar517 4 жыл бұрын
ਅਗਲੇ ਸਾਲ ਸਾਡਾ ਵੀ ਲਵਾ ਦਿਓ ਜੀ।
@sarwansingh4799
@sarwansingh4799 4 жыл бұрын
1509 134 kini tarek Tak bij sakde as vatta te
@ArmaanDairyfarmPBX
@ArmaanDairyfarmPBX 4 жыл бұрын
20 kille laya g apa vatta vala
@sammarbhullar
@sammarbhullar 4 жыл бұрын
Veer g assi iss var 12 kille launa a
@gurshaanaujla1366
@gurshaanaujla1366 4 жыл бұрын
I try this method on one hectare, I planted it on 14 june
@Dharmahimsaa_thadaivacha
@Dharmahimsaa_thadaivacha 2 жыл бұрын
What is the yield per acre?? I hope you reply 🙏🙏
@HardeepSingh-mt9vb
@HardeepSingh-mt9vb 4 жыл бұрын
Bina jahar tho kara ga is war bina uria padan
@harpritsinghdhaliwal3331
@harpritsinghdhaliwal3331 4 жыл бұрын
ਵੀਰ ਜੀ ਵੱਟਾਂ ਵਾਲੇ ਝੋਨੇ ਤੇ ਮਲਚਿੱਗ ਵਾਲੀ ਕਣਕ ਬੀਜੀ ਜਾ ਸਕਦੀ ਹੈ ਕਿ ਨਹੀਂ ?
@NaturalfarmingKK
@NaturalfarmingKK 4 жыл бұрын
ਚੜਿੱਕ ਪਿੰਡ ਦੇ ਇਕ ਕਿਸਾਨ ਦਾ ਦਾਅਵਾ ਹੈ ਕਿ ਉਸਨੇ ਵੱਟਾਂ ਵਾਲੇ ਝੋਨੇ ਵਾਲੇ ਖੇਤ ਚ ਮਲਚਿੰਗ ਵਾਲੀ ਕਣਕ ਬੀਜੀ ਸੀ ਤੇ ਉਹ ਦੂਜੀ ਨਾਲੋਂ ਵੱਧ ਕਾਮਯਾਬ ਰਹੀ। ਉਸ ਵੀਰ ਨੂੰ ਮਿਲਕੇ ਦਾਅਵੇ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਾਂਗਾ।
@Bhupinder-ow3qo
@Bhupinder-ow3qo 4 жыл бұрын
👍👍
@chnajamulhassanchadhar3537
@chnajamulhassanchadhar3537 3 жыл бұрын
Sir me from Pakistan...marri ridges ta fe Kanal average 6.5 man aii han ...jo ka fe accr 52 man bandii hn
@Dharmahimsaa_thadaivacha
@Dharmahimsaa_thadaivacha 2 жыл бұрын
Iam from India. Please Tell me your yield per acre in quintals 👍
@chnajamulhassanchadhar3537
@chnajamulhassanchadhar3537 2 жыл бұрын
@@Dharmahimsaa_thadaivacha 21 quantal
@sangatsingh9240
@sangatsingh9240 4 жыл бұрын
Today l m going to planting
@NaturalfarmingKK
@NaturalfarmingKK 4 жыл бұрын
Good
@LakhwinderSingh-ws5ry
@LakhwinderSingh-ws5ry 4 жыл бұрын
ਮੈਂ ਇਸ ਵਾਰ 2 ਕਿਲੇ ਵੱਟਾਂ ਤੇ ਝੋਨਾ ਲਾਇਆ
@baliharsingh3641
@baliharsingh3641 2 жыл бұрын
ਫੋਨ ਨੰਬਰ ਦੇਣਾ ਜੀ
@jagjitsingh-vc3nz
@jagjitsingh-vc3nz 4 жыл бұрын
Ik gal note kiti hai pehla sare sardara de sira te sohniya pgga sun👍
@gpmour6944
@gpmour6944 4 жыл бұрын
Hor Chnga hunda bai ji.... Jekr tuc apne app nu ght dikhao video vich.... Jo glbat hondi hai... Osnal smbandat hi koi photos. Ya videos dikhai jandi..... Te tudi gl nl nl jari rehndi.... Ta hor vadhiya dhng nl samjh aouna c..... ... Thnx
@DeepSingh-jk8ur
@DeepSingh-jk8ur 4 жыл бұрын
ਬਾਈ ਜੀ ਮੇਰੇ ਝੋਨੇ ਵਿੱਚ ਜਾਲਾ (ਕਾਈ) ਪੈਗਆ ।ਇਹਦਾ ਕੋਈ ਇਲਾਜ ਹੈਗਾ ਵੀਰ ਕੋਈ ਦਸੋ ਬੜੀ ਮਿਹਬਾਨੀ ਹੋਵੇਗੀ ।4 ਦਿਨਾਂ ਦਾ ਝੋਨਾ ਹੈ ।
@lovepreetgill7223
@lovepreetgill7223 4 жыл бұрын
👌👍🖒❤💘
@prabhjotsinghsandhu8003
@prabhjotsinghsandhu8003 4 жыл бұрын
Paneerii kine dinaa di lagunii aa..
@NaturalfarmingKK
@NaturalfarmingKK 4 жыл бұрын
15-20 ਦਿਨਾਂ ਦੀ
@AngrejSinghASBhola
@AngrejSinghASBhola 4 жыл бұрын
Ram Ram ji
@ParamjitSingh-gu7tb
@ParamjitSingh-gu7tb 4 жыл бұрын
ਭਾਜੀ pendimethaline 37% ਕਰ sakde ਹਾਂ ਵੱਟਾਂ ਤੇ?
@NaturalfarmingKK
@NaturalfarmingKK 4 жыл бұрын
30 ਕਰੋ
@Punjabify_
@Punjabify_ 4 жыл бұрын
Gurpreet brother 30 di jagh j 38.7 kriye o zyada vadiya rahu. Kyu k 30 sukhe khet ch zyada kamyab a . Gille ch 38.7 jive k daler singh ji b kehnde a. Baki tuhanu zyada knowledge a sade nalo. But I think 38.7
@TheGurpyar
@TheGurpyar 4 жыл бұрын
@@Punjabify_ ਵੀਰ ਤੁਸੀ ਗਲਤ ੳ 30 %ਸਹੀ ਆ
@chshamshad8494
@chshamshad8494 3 жыл бұрын
Veer G 1509 ka poda 6inch par lgya ya 8inch par
@abhayrana471
@abhayrana471 4 жыл бұрын
Mai 2 kile la te ji pr 121
@amanbraramanbrar5099
@amanbraramanbrar5099 4 жыл бұрын
ਮਾੜ੍ਹੇ ਪਾਨੀ ਵਿੱਚ ਹੋ ਜਾਵੇਗਾ
@karanmaankaransingh3167
@karanmaankaransingh3167 4 жыл бұрын
ਆਠਾਰਾ ਝੋਨਾ ਕਿਨੇ ਇੰਚ ਤੇ ਲੋਣਾ
@NaturalfarmingKK
@NaturalfarmingKK 4 жыл бұрын
10 inch
@harpreetsinghharpreetsingh8330
@harpreetsinghharpreetsingh8330 4 жыл бұрын
ਵੱਟਾਂ ਪਾਉਣ ਲਈ ਆਲੂਆਂ ਵਾਲ਼ੀ ਮਸ਼ੀਨ ਵਰਤ ਸਕਦੇ ਆ ਜਾਂ ਕੋਈ ਹੋਰ ਮਸ਼ੀਨ ਹੈ
@parmtiwana5507
@parmtiwana5507 4 жыл бұрын
ਆਲੂਆ ਵਾਲੀ ਨਾਲ ਸਹੀ ਆ
@jagteshwarsingh2216
@jagteshwarsingh2216 4 жыл бұрын
Veer ji main 5ekar laga chuka
@NaturalfarmingKK
@NaturalfarmingKK 4 жыл бұрын
ਮੁਬਰਕਾਂ ਭਾ ਜੀ
@jagteshwarsingh2216
@jagteshwarsingh2216 4 жыл бұрын
Well come bro
@jagteshwarsingh2216
@jagteshwarsingh2216 4 жыл бұрын
Veer ehh sab tohadi prerna sadka
@TheGurpyar
@TheGurpyar 4 жыл бұрын
ਸਿਰੇ ਤੋ ਕਿਨੇ ਇਚ ਛਡਣਾ ਵੀਰ ਜੀ।ਬੁਟਾਕਲੋਰ ਸਪਰੇ ਤਾ ਨਹੀ ਹੋਣੀ ਸਿਟਾ ਦੇਣਾ ਹੋਣਾ ਜੀ।
@NaturalfarmingKK
@NaturalfarmingKK 4 жыл бұрын
ਘੋਲ ਬਣਾ ਕੇ ਸਪਰੇਹ ਹੀ ਕੀਤੀ ਜਾਂਦੀ ਹੈ। ਕੰਨੀਆਂ 'ਤੇ ਲਾਉਣਾ ਹੈ ਜਿਵੇਂ ਵੀਡੀਓ ਚ ਦਿਖਾਇਆ ਗਿਆ ਹੈ।
@parvindergill2883
@parvindergill2883 4 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ।। ਸਾਡੇ ਮੋਥਾ ਬਹੁਤ ਹੁੰਦਾ ਜੀ। ਕੱਦੁ ਕਰਨ ਤੋਂ ਬਾਅਦ ਤਾਂ ਨਹੀਂ ਹੁੰਦਾ ਪਰ ਕਿ ਵੱਟਾਂ ਉਪਰ ਸਪ੍ਰੇ ਨਾਲ ਇਸ ਦੀ ਰੋਕਥਾਮ ਹੋ ਜਾਵੇਗੀ। ਨਾਲੇ ਪੂਸ਼ਾ 44. 25 ਦਿਨਾਂ ਦੀ ਲਗਾ ਸਕਦੇ ਹਾਂ ਜੀ। ਧੰਨਵਾਦ
@NaturalfarmingKK
@NaturalfarmingKK 4 жыл бұрын
ਬੁਟਾਕਲੋਰ ਨਾਲ ਸਾਥੀ ਮੋਥੇ ਤੋਂ ਹੀ ਪਾਈ ਜਾਂਦੀ ਹੈ, ਭਾ ਜੀ।
@parvindergill2883
@parvindergill2883 4 жыл бұрын
ਧੰਨਵਾਦ ਜੀ ।
@HARMEETSINGH-qq9ot
@HARMEETSINGH-qq9ot 4 жыл бұрын
ਵੀਰ ਕਿੰਨੇ ਇੰਚ ਦੀ ਪਨੀਰੀ ਘੱਟੋ-ਘੱਟ ਲਗਾ ਸਕਦੇ ਹਾਂ ਵੱਟਾ ਤੇ. ਮੇਰੀ ਪਨੀਰੀ 5-6 ਇੰਚ ਹੈ
@NaturalfarmingKK
@NaturalfarmingKK 4 жыл бұрын
ਲਾ ਦਿਉ ਕੋਈ ਸਮੱਸਿਆ ਨਹੀਂ ਭਾ ਜੀ
@singhpreet1710
@singhpreet1710 4 жыл бұрын
Paji hibrid kini inch te lge ga
@NaturalfarmingKK
@NaturalfarmingKK 4 жыл бұрын
10 inch 'ਤੇ
@AmitSharma-zh9vy
@AmitSharma-zh9vy 4 жыл бұрын
ਭਾਜੀ ਝੌਨਾ ਲਗਾਉਂਦੇ ਹੋਏ ਵਿਡੀਉ ਬਣਾਉਣ ਦੀ ਕ੍ਰਿਪਾ ਕਰੋ
@harjitsidhu3529
@harjitsidhu3529 4 жыл бұрын
Hlo
@GurdevSingh-wb3qh
@GurdevSingh-wb3qh 4 жыл бұрын
1121 ਲਗ ਜਾਉਗੀ ਵੱਟਾਂ ਉੱਤੇ
@NaturalfarmingKK
@NaturalfarmingKK 4 жыл бұрын
ਜੀ ਭਾ ਜੀ
@realfacts8658
@realfacts8658 4 жыл бұрын
ਸਿੱਧੀ ਬਿਜਾਈ ਤੋਂ ਬਾਅਦ ਅਗਲੇ ਦਿਨ ਬਹੁਤ ਮੀਂਹ ਪੈ ਗਯਾ ਵੀਰ , ਪਾਣੀ ਤਾ ਕੱਢ ਦਿੱਤਾ | ਹੁਣ ਝੋਨਾ ਨਿਕਲੂ ਬਾਹਰ ਜਾ ਦੁਬਾਰਾ ਬੀਜਣਾ ਪਊ ਵੀਰੇ ?
@NaturalfarmingKK
@NaturalfarmingKK 4 жыл бұрын
ਪਾਪੜੀ ਨਾ ਬਣਨ ਦੇਣਾ, ਝੋਨਾ ਨਿਕਲ ਆਏਗਾ, ਭਾ ਜੀ
@realfacts8658
@realfacts8658 4 жыл бұрын
Naturalfarming ਕੁਦਰਤੀ ਖੇਤੀ ਪਾਣੀ ਲਗਾ ਦੇਈਏ ਵੱਡੇ ਵੀਰ ?
@aseensen9287
@aseensen9287 4 жыл бұрын
Juttiaan mmaarro ihnaa De...university waaliaan de
@brardoda6063
@brardoda6063 4 жыл бұрын
Main bhi vatan wala Jo Na laya hai time time to help karo veer ji you are phone number please
@NaturalfarmingKK
@NaturalfarmingKK 4 жыл бұрын
8837741682
@arshdeepsinghgill9556
@arshdeepsinghgill9556 3 жыл бұрын
Kali bheed na kaho veer Ji, juban sambhal ke
@NaturalfarmingKK
@NaturalfarmingKK 3 жыл бұрын
ਸੱਚ ਹਮੇਸ਼ਾ ਕੌੜਾ ਹੁੰਦੈ ਜੀ
@RajSharma-dh8cj
@RajSharma-dh8cj 4 жыл бұрын
Aap ke whatsaap par kuchh massage bhee hai kripya dekhe.
@AmarjitSingh-lz3gv
@AmarjitSingh-lz3gv 4 жыл бұрын
Nice video
Dsr on beds technique explanation by Dr Daler Singh
16:09
Crops Information
Рет қаралды 13 М.
Support each other🤝
00:31
ISSEI / いっせい
Рет қаралды 81 МЛН
Une nouvelle voiture pour Noël 🥹
00:28
Nicocapone
Рет қаралды 9 МЛН
27 November 2024
5:11
Plant info by Onkar singh
Рет қаралды 1,8 М.
Support each other🤝
00:31
ISSEI / いっせい
Рет қаралды 81 МЛН