ਭਰਾਵਾਂ ਵਰਗਾ ਜੀਜਾ ep 255| New Punjabi Short movie | Punjabi Natak | Sukhpal Video |

  Рет қаралды 22,609

Pendu Virsa

Pendu Virsa

Күн бұрын

ਭਰਾਵਾਂ ਵਰਗਾ ਜੀਜਾ ep 255| New punjabi Short movie | Punjabi Natak | Sukhpal Video |‪@PenduVirsaMansa‬
#penduvirsa #penduvirsavlogs #punjabivirsa #newpunjabishortmovie #punjabishortfilm #punjabinatak #punjabifilm #sukhpal #webserie
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕ ਨੂੰਹ ਫੁਕਰੀ ਸੱਸ-
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ-
• ਮਾੜੀਆਂ ਨੂੰਹਾਂ ep 142 |...
ਰਿਸ਼ਤੇ ਕੱਚੇ ਧਾਗੇ ਦੇ -
• ਚੋਰ ਦੀ ਧੀ (ਭਾਗ-1) ep 7...
ਤਿੰਨੇ ਭੈਣਾ ਆਲਸੀ-
• ਤਿੰਨੇ ਭੈਣਾ ਆਲਸੀ ep 153...
ਨਕਲੀ ਪਰਾਉਣਾ -
• ਨਕਲੀ ਪਰਾਉਣਾ ep 151 | n...
ਧੀ ਨਾਲੋਂ ਪੁੱਤ ਪਿਆਰਾ -
• ਧੀ ਨਾਲੋਂ ਪੁੱਤ ਪਿਆਰਾ ep...
ਭੈਣ ਕਲਯੁਗੀ ਦੀ -
• ਭੈਣ ਕਲਯੁਗੀ ਦੀ ep 148 |...
ਨੂੰਹ ਦੇ ਕਾਰਨਾਮੇ -
• ਨੂੰਹ ਦੇ ਕਾਰਨਾਮੇ ep 147...
ਅਨਪੜ ਨੂੰਹ ਦਾ ਟੈਸਟ -
• ਅਨਪੜ ਨੂੰਹ ਦਾ ਟੈਸਟ ep 1...
ਚਲਾਕ ਨੂੰਹ ਫੁਕਰੀ ਸੱਸ -
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ -
• ਮਾੜੀਆਂ ਨੂੰਹਾਂ ep 142 |...
ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
• ਸਾਢੂਆਂ ਦਾ ਭੇੜ, ਸਾਲੇ ਦੀ...
ਮੇਰਾ ਬਾਪੂ -
• ਮੇਰਾ ਬਾਪੂ ep 139 | new...
ਤੋਤਲੀ ਵਹੁਟੀ -
• ਤੋਤਲੀ ਵਹੁਟੀ ep 138 | n...
ਨੂੰਹ ਲਾਈਲੱਗ ਪੁੱਤ ਸਕੀਮੀ -
• ਨੂੰਹ ਲਾਈਲੱਗ ਪੁੱਤ ਸਕੀਮੀ...
ਦਰਾਣੀ ਚੋਰਨੀ ਜਠਾਣੀ ਠੱਗਣੀ -
• ਦਰਾਣੀ ਚੋਰਨੀ ਜਠਾਣੀ ਠੱਗਣ...
ਨੂੰਹ ਕਹਿੰਦੀ ਸ਼ਹਿਰ ਵੱਸਣਾ -
• ਨੂੰਹ ਕਹਿੰਦੀ ਸ਼ਹਿਰ ਵੱਸਣਾ...
ਜਵਾਈ ਦੀ ਮਾੜੀ ਨੀਅਤ -
• ਜਵਾਈ ਦੀ ਮਾੜੀ ਨੀਅਤ ep 1...
ਚੋਰਾਂ ਨੂੰ ਮੋਰ -
• ਚੋਰਾਂ ਨੂੰ ਮੋਰ ep126 | ...
ਲੋਹਾ ਚੁਗਣੇ ਸ਼ਰਾਬੀ -
• ਲੋਹਾ ਚੁਗਣੇ ਸ਼ਰਾਬੀ ep 12...
ਪੈਸਾ ਪਿਆਰਾ ਜਾਂ ਰਿਸ਼ਤੇ -
• ਪੈਸਾ ਪਿਆਰਾ ਜਾਂ ਰਿਸ਼ਤੇ |...
ਕੁੱਤੇ ਤੇ ਪਰਚਾ -
• ਕੁੱਤੇ ਤੇ ਪਰਚਾ | Ep -12...
ਬੇਅਕਲ ਬੰਦਾ -
• ਬੇਅਕਲ ਬੰਦਾ ep 120 | Ne...
ਜੱਸੇ ਦੇ ਕਾਰਨਾਮੇ
• ਜੱਸੇ ਦੇ ਕਾਰਨਾਮੇ ep 119...
ਪਰਮਾਤਮਾ ਦੀਆਂ ਚਾਲਾਂ -
• ਪਰਮਾਤਮਾ ਦੀਆਂ ਚਾਲਾਂ ep ...
ਬੋਲਾ ਪੁੱਤ ਭੁਲੱਕੜ ਨੂੰਹ -
• ਬੋਲਾ ਪੁੱਤ ਭੁਲੱਕੜ ਨੂੰਹ ...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
punjabi short natak
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#mansa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Пікірлер: 221
@AmandeepKaurJask
@AmandeepKaurJask 2 сағат бұрын
ਬਹੁਤ ਸੋਹਣੀ ਤੇ ਬਹੁਤ ਸਾਰਾ ਕਮੈਂਟ ਵੱਲੋੰ ਜਸਕੀਰਤ ਸਿੰਘ ਕਿੰਗਰਾ ਗਿਦੜਬਾਹਾ
@Gojo_321-u3c
@Gojo_321-u3c 2 сағат бұрын
@pavandeepdandiwal7323
@pavandeepdandiwal7323 2 сағат бұрын
ਵਾਹਿਗੁਰੂ ਜੀ 🙏 ਸਦਾ ਚੜਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਵਧੀਆ ਜਿੰਦਗੀ ਦੇ ਮਾਲਕ ਹੋ ਸਭ ਵੀਡੀਉ ਵਧੀਆ ਹੁੰਦੀ ਆ ਹਨ ਰਾਜਾ ਸਿੰਘ ਦੰਦੀਵਾਲ ਲਾਲੇਆਣਾ
@SukhvinderDhillon-tv7rf
@SukhvinderDhillon-tv7rf 2 сағат бұрын
Sukhvinder Kaur ਬਹੁਤ ਵਧੀਆ ਵਿਡੀਉ
@NavdeepSingh-kw8tw
@NavdeepSingh-kw8tw 2 сағат бұрын
ਯੂਟਿਊਬ 'ਤੇ ਬਹੁਤ ਸਾਰੇ ਚੈਨਲ ਹਨ, ਪਰ pendu virsa ਸਭ ਤੋਂ ਵਧੀਆ ਚੈਨਲ ਹੈ
@charnjeetkaur8688
@charnjeetkaur8688 Сағат бұрын
Very nice ji
@allrounder833
@allrounder833 Сағат бұрын
ਬਹੁਤ ਸੋਹਣੀ ਸੋਹਣੀ ਸੋਹਣੀ ਵਿਡੀਓ ਵੀਰ ਸਦਾ ਖੁਸ ਰਹੋ ਸਾਰੀਆ ਪਰਮਾਤਮਾ ਥੋਡੀ ਤਰੱਕੀ ਕਰੇ 🎉
@ManjeetKaur-o6e
@ManjeetKaur-o6e Сағат бұрын
ਸੁਖਪਾਲ ਭੈਰੇ ਸੋਡੀ ਬਹੁਤ ਜ਼ਿਆਦਾ ਸੋਹਣੀਆਂ ਵੀਡੀਓ ਹੁੰਦੀਆਂ ਹੈ❤❤
@SatteSatte-iz4fy
@SatteSatte-iz4fy 2 сағат бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,❤🎉
@daljeetjeeti383
@daljeetjeeti383 2 сағат бұрын
ਵੀਡੀਓ ਬਹੁਤ ਸੋਹਣੀ ਲੱਗੀ ਹੈ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@karmitakaur3390
@karmitakaur3390 2 сағат бұрын
Miss you Sidhu moose wala 😭😭😭😭
@sukhrajkaurgrewal3782
@sukhrajkaurgrewal3782 2 сағат бұрын
ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਭੈਣ ਅਤੇ ਜਂਸੇ ਵੀਰ ਦੀਆਂ ਵੀਡੀਓ ਵਧੀਆ ਹੁੰਦੀਆਂ ਹੱਨ ਸੁਖਰਾਜ ਕੋਰ ਗਰੇਵਾਲ
@parmindersingh5165
@parmindersingh5165 2 сағат бұрын
ਜੈਸੇ ਬਾਈ ਇਹ ਵੀਡੀਓ ਵੀ ਦੂਸਰੀਆਂ ਦੀ ਤਰ੍ਹਾਂ ਬਹੁਤ ਵਧੀਆ ਹੈ। ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ ਤੰਦਰੁਸਤੀ ਬਖ਼ਸ਼ੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ
@premmittal7111
@premmittal7111 Сағат бұрын
🎉🎉 ਭਰਾਵਾਂ ਵਰਗਾ ਜੀਜਾ🎉🎉 ਐਪੀਸੋਡ 255🎉🎉 ਵਧੀਆ ਕਹਾਣੀ ਨਾਂ ਜਾਨੇ ਭਗਵਾਨ ਕਿਸ ਭੇਸ ਵਿੱਚ ਆ ਜਾਵੇ ਸੋ ਇਨਸਾਨ ਦੀ ਕਦਰ ਕਰੋ 🎉🎉 ਵਧਾਈ ਪੋਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫ਼ਤਰ ਮਾਨਸਾ 🎉🎉 🎉🎉😅😅
@Gurlal-o3o
@Gurlal-o3o 2 сағат бұрын
ਬਹੁਤ ਵਧੀਆ ਵਿਡੀਉ ਜੱਸੇ ਵੀਰ ਤੇ ਸੁਖਪਾਲ ਭੈਣ ਜੀ ਅਤੇ ਪੇਡੂ ਵਿਰਸਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਤਰੱਕੀਆ ਤੇ ਖੁਸੀਆ ਬਖਸੇ ਸਾਰੇ ਜਿਨੇ ਵੀ ਐਪੀਸੋਡ ਆਉਦੇ ਹਨ ਸਾਰੇਆ ਨਾਲੋ ਪੇਡੂ ਵਿਰਸਾ ਦੀਆ ਵਿਡੀਉ ਵਧੀਆ ਹੁੰਦੀਆ ਹਨ ਗੁਰਲਾਲ ਸਿੰਘ ਪਿੰਡ ਫੁੱਲੋਖਾਰੀ ਨੇੜੇ ਤਲਵੰਡੀ ਸਾਬੋ ਜਿਲਾ ਬਠਿੰਡਾ❤❤❤❤❤❤❤❤❤❤❤🎉🎉🎉🎉🎉🎉🎉🎉
@BaljitKaur-l6r
@BaljitKaur-l6r 2 сағат бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯❤❤❤
@SimranSingh-zx4wj
@SimranSingh-zx4wj 2 сағат бұрын
ਵਾਹਿਗੁਰੂ ਜੀ ਦੀਆਂ ਲਿਖੀਆਂ ਨੂੰ ਕੋਈ ਨਹੀਂ ਰੋਕ ਸਕਦਾ 😢😢 ਸਹੀ ਕਿਹਾ ਜੱਸਾ ਭਰਾ 😢😢
@ਪੇਡੂ855
@ਪੇਡੂ855 Сағат бұрын
ਸਤਿ ਸ੍ਰੀ ਅਕਾਲ ਜੀ। ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਧੰਨਵਾਦ ਜੀ ਸਾਨੂੰ ਇੱਕ ਤੋਂ ਇੱਕ ਵਧੀਆ ਵੀਡੀਓ ਦੇਣ ਲਈ 🙏🙏🙏
@ManjeetKaur-o6e
@ManjeetKaur-o6e Сағат бұрын
ਸੁਖਪਾਲ ਭੈਣ ਜੀ ਤੁਹਾਡੀਆਂ ਬਹੁਤ ਜਿਆਦਾ ਸੋਹਣੀਆਂ ਵੀਡੀਓ ਆਉਂਦੀਆਂ ਨੇ ਮਨਜੀਤ ਕੌਰ ਰਾਮਪੁਰਾ ਫੂਲ❤❤
@twosidereverse9508
@twosidereverse9508 2 сағат бұрын
Ripjeet singh kotla ❤❤pls pendu virsa❤❤
@kuldeepkaur8151
@kuldeepkaur8151 2 сағат бұрын
ਬਿੰਦਰ.ਭੇਣ.ਮਾਣੂਕੇ🎉🎉🎉
@RavinderKaur-bb4vi
@RavinderKaur-bb4vi 2 сағат бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🙏🙏🙏👌👌
@KulwinderKaur-f3t
@KulwinderKaur-f3t 2 сағат бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🍎🥦🍎🥦🍎🥦🍎🥦🍎🥦🍎🥦🍎🥦
@Sidhuxbot
@Sidhuxbot 2 сағат бұрын
ਬਹੁਤ ਵਧੀਆ ਵੀਡੀਓ ਨਾਮ ਸੁਮਨਪਰੀਤ ਪਿੰਡ ਨੰਗਲ ਕਲਾਂ
@SimranSingh-zx4wj
@SimranSingh-zx4wj 2 сағат бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ
@MakhanSingh-c3d
@MakhanSingh-c3d 2 сағат бұрын
ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਵੀਡਿਓ
@AmandeepKaur-w4b
@AmandeepKaur-w4b 2 сағат бұрын
ਪ੍ਰਮਾਤਮਾ ਮੇਹਰ ਕਰਨ ਦਿਲਪ੍ਰੀਤ ਕੌਰ ਰਾਮਪੁਰਾ ਫੂਲ (ਬਠਿੰਡਾ)
@JassiKaur-w3d
@JassiKaur-w3d 2 сағат бұрын
Very nice video God bless you Jassi kaur rangi bathinda ❤❤❤❤❤❤🎉🎉🎉🎉🎉
@GaganDeep-kf6kv
@GaganDeep-kf6kv 2 сағат бұрын
ਗਗਨਦੀਪ ਸਿੰਘ ਕਰਮਜੀਤ ਕੌਰ ਦਿਉਣ ਬਠਿੰਡਾ
@SarbjitKaur-n7p
@SarbjitKaur-n7p 2 сағат бұрын
ਬਹੁਤ ਵਧੀਆ ਵੀਡੀਓ ਆ 🎉🎉❤❤ਭੈਣ ਸੁਖਪਾਲ ਅਤੇ ਜੱਸਾ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ ਕੰਮ ਕਰਦੇ ਹਨ 🎉🎉🎉❤❤❤ਸਰਬਜੀਤ ਕੌਰ ਡਾਂਗੋ ਲੁਧਿਆਣਾ ❤❤❤🎉ਸਰਬਜੀਤ ਕੌਰ
@manjeetsinghsukhanand2473
@manjeetsinghsukhanand2473 2 сағат бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੇ ਘਿਓ ਸਿਧੀ ਉਂਗਲੀ ਨਾਲ ਨਾਂ ਨਿਕਲੇ ਤਾਂ ਉਂਗਲੀ ਟੇਡੀ ਕਰਨੀ ਚਾਹੀਦੀ ਆ ਲਾਲਚ ਬੁਰੀ ਬਲਾ ਹੈ ਇਸ ਤੋਂ ਦੂਰ ਰਹਿਣਾ ਚਾਹੀਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️❤️❤️❤️❤️❤️❤️❤️❤️❤️❤️❤️
@SSEditzcar
@SSEditzcar 2 сағат бұрын
ਸੱਚਦੀਪ ਸਿੰਘ ਧਾਲੀਵਾਲ ਸੂਰਤਗੜ੍ਹ
@NavdeepSingh-kw8tw
@NavdeepSingh-kw8tw 2 сағат бұрын
ਤੁਸੀਂ ਹਰ ਵੀਡੀਓ ਵਿੱਚ ਆਪਣੇ ਕੁਝ ਚੁਣੇ ਹੋਏ ਦਰਸ਼ਕ ਦੇ ਨਾਮ ਦਾ ਵਾਰ-ਵਾਰ ਐਲਾਨ ਕਰਦੇ ਹੋ, ਤੁਸੀਂ ਕਦੇ ਵੀ ਹੋਰ ਦਰਸ਼ਕ ਦਾ ਨਾਮ ਨਹੀਂ ਲੈਂਦੇ, ਇਹ ਸਾਨੂੰ ਦੁਖੀ ਕਰਦਾ ਹੈ
@Maninder_brar
@Maninder_brar 2 сағат бұрын
ਬਹੁਤ ਵਧੀਆ topic ਵਿਡੀਉ ਦਾ ,,ਇਕ ਗੱਲ ਆ ਗਗਨ ਤੇ ਬੂਟੇ ਦਾ ਵਿਆਹ ਹਰੇਕ ਵੀਡਿਓ ਚ ਹੀ ਹੋ ਜਾਂਦਾ😅😅ਸੁਖਪਾਲ ਜੀ ਸਾਡਾ ਨਾ ਵੀ ਬੋਲ ਦਿਆ ਕਰੋ ਕਦੇ,,,,ਹਰੇਕ ਵੀਡਿਓ ਲਈ ਕਮੇਂਟ ਕਰਦੇ ਆ ਅਸੀ ਵੀ
@HarpreetDhaliwal-tb6qe
@HarpreetDhaliwal-tb6qe 2 сағат бұрын
ਬਹੁਤ ਵਧੀਆ ਵੀਡੀਓ ਹਰਪੀਤ ਸੈਦੋਕੇ ਜ਼ਿਲਾ ਮੋਗਾ
@gurcharnsingh3552
@gurcharnsingh3552 2 сағат бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@Simarjitkaur-i5k
@Simarjitkaur-i5k Сағат бұрын
ਪੰਮੀ ਭੈਣ ਦੀ ਮਾੜੀ ਗੱਲ ਵੰਕਤ ਦਾ ਕੀ ਪਤਾ ਹੁੰਦਾ ❤❤ਸਿਮਰਜੀਤ ਪਿਲਛੀਅ
@parwaaz8431
@parwaaz8431 2 сағат бұрын
ਪਰਵਾਜ਼ ਬੱਛੋਆਣਾ ਬਹੁਤ ਵਧੀਆ ਹੈ ਅਸੀਂ ਤੁਹਾਡੀ ਵੀਡੀਓ ਤੇ ਹਰ ਵਾਰ ਕਮੇਂਟ ਕਰਦੇ ਹਾਂ ਪਰ ਤੁਸੀਂ ਸਾਡਾ ਨਾਮ ਨਹੀਂ ਬੋਲਦੇ ❤😮
@KaranveerSinghbhullar-bt2bp
@KaranveerSinghbhullar-bt2bp 2 сағат бұрын
ਸਤਿ ਸ਼੍ਰੀ ਅਕਾਲ ਜੀ ਬਹੁੱਤ ਸੋਹਣੀ ਵੀਡੀਓ ਜੀ 🎉❤❤❤❤❤
@M___10____KING514
@M___10____KING514 2 сағат бұрын
ਬਹੁਤ ਵਧੀਆ। ਜੀਜਾ ਬਹੁਤ ਵਧੀਆ ਰਿਸ਼ਤਾ ਹੁੰਦਾ ਹੈ। ਕੲੀ ਜੀਜੇ ਤਾਂ ਘਰ ਖਾਣ ਨੂੰ ਹੀ ਹੁੰਦੇ ਹਨ। ਤੁਸੀਂ ਬਹੁਤ ਵਧੀਆ ਸਮਝਾਉਂਦੇ ਹੋ। ਵੀਡੀਓ ਰਾਹੀਂ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤🎉🎉🎉
@sandeepkaur1648
@sandeepkaur1648 2 сағат бұрын
ਸਾਰਿਆਂ ਨੂੰ 🙏ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ❣️ਹਰ ਵਾਰ ਦੀ ਤਰਹਾਂ ਬਹੁਤ ਸੋਹਣੀ ਵੀਡੀਓ ਬਹੁਤ ਸੋਹਣਾ concept 🫶🏻ਵਾਹਿਗੁਰੂ ਜੀ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖਣ 🙏ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਮੈਂ ਸੰਦੀਪ ਕੌਰ ਕੈਨੇਡਾ 🇨🇦ਤੋਂ ,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@sehbazkhan7728
@sehbazkhan7728 2 сағат бұрын
❤❤❤
@NavdeepSingh-kw8tw
@NavdeepSingh-kw8tw 2 сағат бұрын
Video ayi nu tah 9 minute hoye aa tusi kithy dekhli Puri video jehda concept pasand agya😂😂
@sandeepkaur1648
@sandeepkaur1648 2 сағат бұрын
@@NavdeepSingh-kw8tw first you have to know the proper meaning of concept dear 😊 I am not talking about the whole video and still we are watching, and what about the other comments you see , and really I am wondering like how you guys judge other people 🙏🙏
@waheedawakeel6574
@waheedawakeel6574 Сағат бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@MIST-PLAYZz69
@MIST-PLAYZz69 Сағат бұрын
Very nice video god bless jaskaran singh mehlan ❤❤❤❤❤🎉🎉🎉
@BoharDhillon-hw3uc
@BoharDhillon-hw3uc Сағат бұрын
Very Very nice video ji 👍👍👍👍👍 👌👌👌👌👌
@Officalnirmal_singhbrar
@Officalnirmal_singhbrar 2 сағат бұрын
ਬਹੁਤ ਵਧੀਆ 👌
@GurcharnSingh-i2c
@GurcharnSingh-i2c Сағат бұрын
ਬਹੁਤਬਦਿਆਜੀਗੁਰਚਰਨਸਿਘਜਗਲਾਣ
@premmittal7111
@premmittal7111 Сағат бұрын
🎉🎉i am very happy my favourite friend raju inter pendu virsa team bappiana 🙏🙏🙏🌹🌹🌹 congretulatin 255 movie 🎉🎉🎉🎉 Prem Singh Mittal jj enterprisd link road mansa🎉😅😅😅
@ArtGamerx
@ArtGamerx 2 сағат бұрын
Gurmeet Singh bathinda ❤️❤️ pendu virsa ❤️❤️
@SukhnoorkaurJhajj
@SukhnoorkaurJhajj 2 сағат бұрын
ਬਹੁਤ ਵਧੀਆ ਵੀਡੀਓ ❤
@navjotnavjot1088
@navjotnavjot1088 2 сағат бұрын
ਨਵਜੋਤ ਸਿੰਘ ਧਾਲੀਵਾਲ ਗੋਬਿੰਦਪੁਰਾ ਮਾਨਸਾ
@Officalnirmal_singhbrar
@Officalnirmal_singhbrar 2 сағат бұрын
ਜੱਸੇ ਵੀਰ ਬਹੁਤ ਵਧੀਆ 👌
@gurpreetsinghgill2100
@gurpreetsinghgill2100 2 сағат бұрын
ਪ੍ਰਮਾਤਮਾ ਮੇਹਰ ਕਰਨ ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ (ਬਠਿੰਡਾ)
@gbsingh-xv7oc
@gbsingh-xv7oc Сағат бұрын
ਬਹੁਤ ਸੋਹਣੀ ਕਹਾਣੀ ਹੇ ਜੀ ਬੀ ਸਿੰਘ ਬਠਿੰਡਾ
@NavdeepSingh-kw8tw
@NavdeepSingh-kw8tw 2 сағат бұрын
ਤੁਸੀਂ ਜੱਸਾ ਅਤੇ ਸੁਖਪਾਲ ਨੂੰ ਮੁੱਖ ਭੂਮਿਕਾ ਦਿੰਦੇ ਹੋ, ਕਦੇ ਕਦੇ ਰਾਣੀ ਅਤੇ ਪੰਮੀ ਨੂੰ ਮੁੱਖ ਭੂਮਿਕਾ ਦੇਣ ਦੀ ਕੋਸ਼ਿਸ਼ ਕਰੋ
@JhirmalSingh-xb1sj
@JhirmalSingh-xb1sj 2 сағат бұрын
Amarjit Kaur pind kot sadar khan very nice video 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@jagdevbrar9973
@jagdevbrar9973 2 сағат бұрын
ਜਗਦੇਵ ਬਰਾੜ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
@gurdeepshokar9665
@gurdeepshokar9665 2 сағат бұрын
ਬਹੁਤ ਵਧੀਆ ਵੀਡੀਓ
@SimranSingh-zx4wj
@SimranSingh-zx4wj 2 сағат бұрын
ਮੇਰੇ ਡੈਡੀ ਬਿਮਾਰ ਰਹਿੰਦੇ ਸੀ ਤੇ ਕੋਈ ਕੰਮ ਨਹੀਂ ਸੀ ਕਰਦੇ ਮੇਰੇ ਚਾਚਾ ਜੀ ਨੇ ਆਪਣਾ ਵਿਆਹ ਨਹੀਂ ਕਰਵਾਇਆ ਸਭ ਤੋਂ ਪਹਿਲਾਂ ਮੇਰਾ ਵਿਆਹ ਕੀਤਾ ਫਿਰ ਉਸ ਤੋਂ ਬਾਅਦ ਮੇਰੀ ਛੋਟੀ ਭੈਣ ਦਾ ਵਿਆਹ ਕੀਤਾ ਫਿਰ ਉਸ ਤੋਂ ਬਾਅਦ ਉਸਨੇ ਆਪਣਾ ਵਿਆਹ ਕਰਵਾਇਆ ਫਿਰ ਮੇਰੇ ਭਰਾ ਦਾ ਵਿਆਹ ਕੀਤਾ ਜੇਕਰ ਮੇਰੇ ਚਾਚਾ ਜੀ ਸਾਡੇ ਸਿਰ ਤੇ ਨਾ ਹੁੰਦੇ ਤਾਂ ਪਤਾ ਨਹੀਂ ਸਾਡਾ ਕੀ ਹੋਣਾ ਸੀ ਜਦੋਂ ਮੇਰਾ ਭਰਾ ਇਸ ਦੁਨੀਆਂ ਵਿੱਚੋਂ ਚਲਾ ਗਿਆ ਤਾਂ ਮੇਰੇ ਚਾਚਾ ਜੀ ਨੇ ਸਾਡੇ ਪੂਰੇ ਪਰਿਵਾਰ ਦਾ ਬਹੁਤ ਖਿਆਲ ਰੱਖਿਆ ਅੱਜ ਵੀ ਉਨਾ ਹੀ ਖਿਆਲ ਰੱਖਦਾ ਹੈ ਉਨਾ ਹੀ ਪਿਆਰ ਕਰਦਾ ਹੈ ਮੇਰੇ ਚਾਚਾ ਜੀ ਵਰਕਾ ਚਾਚਾ ਰੱਬ ਹਰੇਕ ਨੂੰ ਦਵੇ
@Mandeep.maan21
@Mandeep.maan21 22 минут бұрын
ur so lucky sister ❤
@harjitkaur8357
@harjitkaur8357 2 сағат бұрын
ਬਹੁਤ ਵਧੀਆ ਵੀਡੀਓ ❤ ਉਹੀ ਕਹਾਣੀ ਹਰਜੀਤ ਕੌਰ ਲੁਧਿਆਣਾ ਦੀ
@jaskiratsingh4393
@jaskiratsingh4393 2 сағат бұрын
ਬਹੁਤ ਵਧੀਆ ਹੈ ❤❤❤❤
@Sukhwindersekhon-k7
@Sukhwindersekhon-k7 Сағат бұрын
ਬਹੁਤ ਵਧੀਆ ਵੀਡੀਓ ਆ।ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਸਾਨੂੰ ਨਵੀਆਂ ਨਵੀਆਂ ਵੀਡੀਓ ਦਿਖਾਉਣ ਵਾਸਤੇ❤❤❤❤
@UkFarming-x8t
@UkFarming-x8t 30 минут бұрын
ਬਹੁਤ ਵਧੀਆ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ
@gauravsaudhe2965
@gauravsaudhe2965 2 сағат бұрын
OJAL Suneet Ludhiana Prayanka SUNEET Ludhiana Gora SUNEET Ludhiana
@Sad-u4r
@Sad-u4r 2 сағат бұрын
Nazia Pakistan verygood❤
@a_s2801
@a_s2801 Сағат бұрын
Bahut vadie video sat sari aakal all team members
@manpreetkaur393
@manpreetkaur393 2 сағат бұрын
Bht sohni video g... sukhpal bhabi g tuhadi ta end glbaat bht sohni acting.. God bless you always with lots of happiness all Pendu virsa family..love from gehri butter Bathinda.. Manpreet Kaur
@BeantSingh-ih1sn
@BeantSingh-ih1sn 37 минут бұрын
ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ
@jatinderkaur4685
@jatinderkaur4685 2 сағат бұрын
Very nice good video thanks Verji ❤
@sunnySukhwinder
@sunnySukhwinder 2 сағат бұрын
Sukhwinder Singh panesar Ludhiana pendu virsa ❤❤🎉🎉🎉🎉🎉🎉🎉👏👏👏👏👏👏👏👏👏👏👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏🙏
@NavdeepSingh-kw8tw
@NavdeepSingh-kw8tw 2 сағат бұрын
ਮੈਂ ਸੁਖਪਾਲ ਕੌਰ ਪਰਮਾਰ ਅਤੇ ਵੀਰ ਸਿੰਘ ਪਰਮਾਰ ਦਾ ਇਸ ਵੀਡੀਓ ਨੂੰ ਪੋਸਟ ਕਰਨ ਅਤੇ ਸਮਾਜ ਨੂੰ ਸੰਦੇਸ਼ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
@SherSingh-df4ui
@SherSingh-df4ui 4 минут бұрын
❤❤❤❤ਭੈਣ ਸੁਖਪਾਲ ਕੌਰ ਅਤੇ ਵੀਰ ਜੱਸਾ ਵੀਰ ਬਹੁਤ ਵਧਾਈ ਵੀਡੀਓ ਅ ਹਰ ਵੀਡੀਓ ਵੇਖਦੇ ਹਾਂ।ਸੇਰ ਸਿੰਘ ਤੂਰ ਮੂਣਕ ❤❤❤❤❤🎉🎉🎉🎉🎉😊😊😊😊😊
@kuldeepsamra9905
@kuldeepsamra9905 2 сағат бұрын
Very nice video Kuldeep wazidke
@parmsandhu880
@parmsandhu880 2 сағат бұрын
Hr teje din gagan😂da ਵਿਆਹ kr dene ho kadi sukhpal da v kro🥳🥳🥳🥳🥳
@LakhvirSingh-sz7gv
@LakhvirSingh-sz7gv 2 сағат бұрын
Waheguru ji 🙏🙏🙏🙏
@RamSidhu-o1h
@RamSidhu-o1h Сағат бұрын
Vv vv nice video g Rama sidhu pind dhinger Rampura phul ❤❤❤❤
@SidhumonuSidhumonu-kn3bc
@SidhumonuSidhumonu-kn3bc Сағат бұрын
ਜੱਸੇ ਵੀਰ Good morning g, ਬਹੁਤ ਸੋਹਣੀ ਵੀਡੀਓ ਏ ਜਿਊਦੇ ਰੱਵੋ, monu ਦਿਲਾ ਰਾਮ ਤੋ ❤❤
@arshnoorsingh4873
@arshnoorsingh4873 2 сағат бұрын
ਜੋਗਾ🙏
@DelightfulBassGuitar-fe7sc
@DelightfulBassGuitar-fe7sc 2 сағат бұрын
Very nice video 🎉❤keerat Kaur mansa
@NamtejSingh-ek4fd
@NamtejSingh-ek4fd Сағат бұрын
ਬਹੁਤ ਸੋਹਣੀ ਵਿਡਿੳ ਵੀਰ ਜੀ
@SimranKaur-xp8xy
@SimranKaur-xp8xy 34 минут бұрын
very nice god bless you team members 🙏🙏🌹🌹❤❤👌🏻👌🏻💖
@KhushSingh-he6vo
@KhushSingh-he6vo 2 сағат бұрын
Khushpreet sooch ahemdpur nyc ji
@daljitcheema838
@daljitcheema838 Сағат бұрын
ਸ਼ਾਬਾਸ਼ ਪੁੱਤਰੋ। ਥੋਡੀਆਂ ਸਾਰੀਆਂ ਵੀਡੀਓ ਸਮਾਜ-ਸੁਧਾਰਕ ਹੁੰਦੀਆਂ ਨੇ। (ਦਲਜੀਤ ਸਿੰਘ ਨੰਬਰਦਾਰ ਪਿੰਡ ਕਾਲ਼ਖ ਜਿਲਾ ਲੁਧਿਆਣਾ)।
@KamalSran-t5c
@KamalSran-t5c 2 сағат бұрын
Kml sarb sran jalalabad boht sohniya video ❤❤
@HarpreetRao-j1p
@HarpreetRao-j1p Сағат бұрын
Bhut vdia video c👌👌👍👍🙏🙏
@KalaSandhu-q2p
@KalaSandhu-q2p 2 сағат бұрын
Very Nice Video Happy Mudki Ferozpur
@DavinderSingh-z9y
@DavinderSingh-z9y 2 сағат бұрын
Abhijot singh balo ji sono bhot peare Haji waheguru ji tohano bahut kushe rahu
@JasveerGill-m9q
@JasveerGill-m9q 2 сағат бұрын
Name =Jasveer Kaur Gill, Village =Chauke Bhut sohni video a... Weldone all team.. Tusi sara bhut sohna bolde o.....❤❤❤❤❤❤
@HarwinderSingh-jl6lb
@HarwinderSingh-jl6lb 44 минут бұрын
ਬਾਈ ਜੱਸੇ ਤੁਸੀ ਵੀ ਗਲਤ ਕੀਤਾ ਜਦੋ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਬੂਟਾ ਰਾਜੂ ਦੇ ਸਰਟੀਫਿਕੇਟਾਂ ਤੇ ਨੌਕਰੀ ਲੱਗਿਆ ਫਿਰ ਤੁਸੀ ਕਾਰਵਾਈ ਕਿਓ ਨਾ ਕਰਵਾਈ ਤੁਸੀ ਵੀ ਅਪਣੀ ਲੜਕੀ ਲਈ ਝੂਠ ਦਾ ਸਾਥ ਦਿਤਾ ਬਹੁਤ ਗਲਤ ਕੀਤੈ ਤੁਸੀ ਤੁਸੀ ਵੀ ਸਰਕਾਰ ਵਿਰੋਧੀ ਸਾਜਸ਼ ਚ ਸਾਮਲ ਹੋਂ
@SatnamSingh-wl7fn
@SatnamSingh-wl7fn 2 сағат бұрын
ਪਿੰਡ ਕੋਟਲੀ ਕਲਾਂ ਜਿਲਾ ਮਾਨਸਾ ਸਤਨਾਮ ਸਿੰਘ ਪਹਿਲਾਂ ਤੋਂ ਵੀਡੀਓ ਦੇਖਦੇ ਆਂ ਜਦੋਂ ਤੁਸੀਂ ਇੱਕ ਵਾਰੀ ਹੜਾ ਦੀ ਵੀ ਬਣਾਈ ਤੀ ਉਥਾ ਕਿੰਨੀਆਂ
@Kuldeepkaur-h9b
@Kuldeepkaur-h9b 2 сағат бұрын
Good kuldeep kaur Ghungrana asha warkar
@rajjKour-u4d
@rajjKour-u4d 2 сағат бұрын
But vadia choh aa ji
@balwinderjindal4360
@balwinderjindal4360 2 сағат бұрын
Very good morning sir ji Sonu jindal Rattia
@KiranjotKaur-b2g
@KiranjotKaur-b2g 2 сағат бұрын
Very very nice video 👍👍
@sukhjeetkaur4511
@sukhjeetkaur4511 2 сағат бұрын
Very nice video 📹 👍 👌
@ManjeetKaur-pm7nb
@ManjeetKaur-pm7nb 3 минут бұрын
ਬਹੂਤ ਵਧੀੌੈਆ ਵੀਡਿਓ ਐ ਪਰਿਵਾਰ ਵਿੱਚ ਬੈਠ ਕੇ ਦੇਖ ਕੇ ਮਨ ਖੁਸ ਹੋ ਜਾਦਾ ਮਨਜੂੀਤ ਕੋਰ ਫੱਲ ਵਾਲਾ ਡੋਡ
@RiyazDeen-q7m
@RiyazDeen-q7m 2 сағат бұрын
❤❤ very nice Murti Burj Hari ka
@MehakSandhu-tg4nh
@MehakSandhu-tg4nh 2 сағат бұрын
Very nice video 🎉🎉🎉 mehak Raipur
@hamirsinghsingh8102
@hamirsinghsingh8102 2 сағат бұрын
Very very nice video Hamir Singh New Delhi
@rajkumarsaini3099
@rajkumarsaini3099 2 сағат бұрын
Very nice video
@SINGHBalkarna-tz7cp
@SINGHBalkarna-tz7cp 2 сағат бұрын
Very nice video veer ji ❤❤❤❤
@SatpalSharma-y5q
@SatpalSharma-y5q 2 сағат бұрын
Very nice👍👍👍👍👍
@AnsarKhan-zp3zp
@AnsarKhan-zp3zp 2 сағат бұрын
Nice video ha ansaar fatehgarh chhanna barnala
@Mohdeepsinghgarcha-r2u
@Mohdeepsinghgarcha-r2u 59 минут бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਜੀ
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН
Inside Out 2: BABY JOY VS SHIN SONIC 3
00:19
AnythingAlexia
Рет қаралды 6 МЛН
punjabi lok boliyan ! Best punjabi gida ! nanke te dadke !
8:17
sidhu studio tapa mandi
Рет қаралды 97
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН