Ik umeed ashram ਵੀਹ ਸਾਲ ਪਹਿਲਾਂ ਗੋਹਾ ਕੂੜਾ ਚਕਾਉਣ ਲਈ ਕਿਸੇ ਦਾ ਪੁੱਤ ਚੱਕ ਲਿਆਏ ਸੀ-spmediapunjab

  Рет қаралды 579,136

PiTiC Live - SP Media Punjab

PiTiC Live - SP Media Punjab

Күн бұрын

Ik umeed ashram ਵੀਹ ਸਾਲ ਪਹਿਲਾਂ ਗੋਹਾ ਕੂੜਾ ਚਕਾਉਣ ਲਈ ਕਿਸੇ ਦਾ ਪੁੱਤ ਚੱਕ ਲਿਆਏ ਸੀ-spmediapunjab
Source.. ik umeed ashram daulatpur moga
#piticlive #spmediapunjab #manukhtadisewa #ikumeedashram #gurinderbath

Пікірлер: 1 100
@BittuSingh-ll9uw
@BittuSingh-ll9uw 3 ай бұрын
ਇਨਸਾਫ਼ ਮਿਲਣਾ ਚਾਹੀਦਾ ਵੀਰ ਨੂੰ 🙏🙏🙏
@pksharmapardeepambala6064
@pksharmapardeepambala6064 Ай бұрын
Bai iski sallry banti hai 18 saal ji 2160000 rupye 10000 mahine ke hisaab se
@desasingh7038
@desasingh7038 3 ай бұрын
ਬਹੁਤ ਵਧੀਆ ਗੱਲ ਹੈ ਕਿਸੇ ਦਾ ਧੀ ਪੁੱਤਰ ਬਚਾ ਲਿਆ ਤੁਹਾਡੀ ਸੰਸਥਾ ਨੂੰ ਸਲੂਟ ਆ
@simranjeetsingh705
@simranjeetsingh705 3 ай бұрын
ਬਲੈ ਸ਼ੇਰਾਂ ਮਾਲਕ ਤੇਨੂੰ ਲੰਬੀ ਉਮਰ ਬਕਸ਼ੇ ਤੇ ਖੁਸ਼ਿਆਂ ਮਾਣੋਂ ਸੇਵਾ ਕਰਨ ਦਾ ਬਹੁਤ ਵੱਡਾ ਯੋਗਦਾਨ ਹੈ ਵੀਰ ਜੀ ਧੰਨਵਾਦ ਜੀ ❤❤❤
@luckymaan9928
@luckymaan9928 3 ай бұрын
ਬਹੁਤ ਵਧੀਆਂ ਗੁਰਵਿੰਦਰ ਪੁੱਤ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏
@palwindersingh3731
@palwindersingh3731 3 ай бұрын
EH MAATA NU TE BHENN NU NASL LEE JAWO FREE VICH KAMM KARWAO EHNA KANJRAA TO.
@GurnamMehra-uy8nk
@GurnamMehra-uy8nk 3 ай бұрын
ਏਨਾ ਤੋ 20 ਸਲਾ ਦਾ ਬਣਦੇ ਪੈਸੇ ਲੋਅ ਤੇ ਏਨਾ ਤੇ ਕੇਸ ਪਾਊ
@SukhvinderSingh-z8j
@SukhvinderSingh-z8j Ай бұрын
😂Ii,
@BalkarSingh-dc1oq
@BalkarSingh-dc1oq 3 ай бұрын
ਇਸ ਪਰਿਵਾਰ ਤੇ ਪਰਚਾ ਦਰਜ ਕੀਤਾ ਜਾਵੇ
@desasingh7038
@desasingh7038 3 ай бұрын
ਗੁਰਵਿੰਦਰ ਸਮਾਜ ਸੇਵੀ ਦੀ ਲੰਬੀ ਉਮਰ ਕਰੇ ਪਰਮਾਤਮਾ ਤੰਦਰੁਸਤ ਰਹਿਣ
@tarsemmannp5499
@tarsemmannp5499 3 ай бұрын
ਇਹ ਲੋਕ ਯਾਰ ਰੱਬ ਤੌ ਕਿਉ ਨਈ ਡਰਦੇ ਕਿਸੇ ਦਾ ਜੁਆਕ ਗੂਲਾਮ ਬਣਾਕੇ ਰਖਿਆ ❤❤❤❤❤ਕੀੜੇ ਪੇਣ ਗਏ ਸਾਲਿਉ ਸੌਡੇ❤
@fhulandevi6839
@fhulandevi6839 3 ай бұрын
Esko bolatye h bañdhuaa mjdur rkha h enko bolo kek bacha apna bhi de do enki himat nhi hoaygi😂😂😂😂😂
@Short-Story-Talk
@Short-Story-Talk 3 ай бұрын
Rab da darr ehna saleya nu ki, per waheguru eda deya di pirhi he khtm kr dinda time nal
@GurmitKaur-z1r
@GurmitKaur-z1r 3 ай бұрын
Hi.rabba.kine.gande.lok.oper.vale.to.v.nhi.dardhde.kissi.the.put.no.gulam.baniye
@JarnailSingh-hy5et
@JarnailSingh-hy5et 2 ай бұрын
K❤o9kli7yr9bc0987⁶3 Khz😢 Hkb😊🎉 ❤​@@GurmitKaur-z1r
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ, ਛਿੱਤਰ ਪਰੇਡ ਕੀਤੀ ਜਾਵੇ ਇਹਨਾਂ ਦੀ
@ranjitmalhi1773
@ranjitmalhi1773 3 ай бұрын
ਜਲਾਦ ਲੋਕ, ਅਗਵਾ ਕਰਨ ਵਾਲੇ ਤੇ ਕਿਡਨੈਪ ਦਾ ਪਰਚਾ ਦਰਜ ਕਰਾੳ, ਕੋਰਟ ਕੇਸ ਕਰਕੇ 20 ਸਾਲ ਦੀ ਮਿਹਨਤ ਦਵਾਈ ਜਾਵੇ,
@balvirkaurbatth9655
@balvirkaurbatth9655 3 ай бұрын
ਬਿਲਕੁਲ ਸਹੀ ਲਿਖਿਆ ਪੁੱਤਰ ਇਹ ਪਰਿਵਾਰ ਨੇ ਬੰਦੇ ਦੀ ਜਵਾਨੀ ਖਤਮ ਕਰ ਦਿੱਤੀ ਸਿਰ ਤੇ ਵਾਲ ਨਹੀਂ ਛੱਡੇ ਇਹ ਪਰਿਵਾਰ ਮੰਨਣ ਵਿੱਚ ਨਹੀਂ ਆਉਂਦਾ ਕਿ ਅਸੀਂ ਗਲਤੀ ਕੀਤੀਆਂ ਇਹਨਾਂ ਦਾ ਭਰਕੇ ਬੇੜਾ ਗਰਕ ਹੋਣਾ ਜਿਵੇਂ ਮਾਂ ਦਾ ਪੁੱਤਰ ਪਰਿਵਾਰ ਨਾਲੋਂ ਵਿਛੋੜਿਆਂ ਪਰਿਵਾਰ ਤੇ ਪਰਚਾ ਦਰਜ ਕਰਵਾਉ ਤੇ ਬਣਦੀ ਮਿਹਨਤ ਮਜਦੂਰੀ ਦਿਵਾਈ ਜਾਵੇ ਇਹੋ ਜਿਹੀਆਂ ਵੀਡੀਓ ਦੇਖ ਕੇ ਬਹੁਤ ਮਨ ਨੂੰ ਦੁੱਖ ਹੁੰਦਾ ਕਿਵੇਂ ਪੰਜਾਬ ਵਿੱਚ ਲੋਕ ਕਸਾਈ ਦਾ ਰੂਪ ਲਈ ਬੈਠੇ ਨੇ ਕੀ ਪਤਾ ਬੱਚੇ ਬਿਨਾ ਦੀ ਮਾਂ ਤੜਫਦੀ ਹੋਵੇਗੀ ਮਾਂ ਦੀਆਂ ਬਦੂਆਵਾ ਨੇ ਪਰਿਵਾਰ ਨੂੰ ਲੈ ਬੈਠਣਾ ਕਿਸੇ ਦਿਨ ਇਹਨਾਂ ਦਾ ਬੇੜਾ ਗਰਕ ਹੋਣਾ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ😢😢😢😢😢
@AmarjitKaur-et4yn
@AmarjitKaur-et4yn 3 ай бұрын
Right
@JatinderJatt-wn4jx
@JatinderJatt-wn4jx 3 ай бұрын
​@@AmarjitKaur-et4yn Ur right
@balff3105
@balff3105 3 ай бұрын
​@@balvirkaurbatth9655Bhain ji gal 1ae ..yaa ty bhaji char gyi ya utar gyi...
@SukhdevSingh-e4t
@SukhdevSingh-e4t 3 ай бұрын
Bai parcha ktaa k fer aye
@bhagwandas62
@bhagwandas62 3 ай бұрын
ਨਾਲੇ ਚੋਰ ਨਾਲੇ ਚਤਰਾਈਆਂ,ਵਾਹਿਗੁਰੂ ਜੀ ਜਰੂਰ ਨਿਆਂ ਕਰਨਗੇ।
@gurisandhu8516
@gurisandhu8516 3 ай бұрын
ਸਾਡੇ ਪਿੰਡਾਂ ਦੇ ਲੱਗੇ ਇਹ ਪਿੰਡ, ਸ਼ਰਮ ਦੀ ਗੱਲ, ਏਨਾਂ ਸਾਡੇ ਏਰੀਏ ਦਾ ਨਾਂਮ ਬਦਨਾਮ ਕਰਤਾ
@BittuSingh-ll9uw
@BittuSingh-ll9uw 3 ай бұрын
ਮਿਹਨਤ ਮਜ਼ਦੂਰੀ ਮਿਲਣੀ ਚਾਹੀਦੀ ਹੈ 🙏🙏🙏
@BittuDhand
@BittuDhand 3 ай бұрын
ਇੰਨਾ ਦਾ ਪੁੱਤ ਵੀ ਪਾਗ਼ਲ ਹੀ ਹਊਗਾ ਕਿਸੇ ਗਰੀਬ ਨਾਲ ਇੰਨਾ ਧੱਕਾ ਹੋਇਆ ਰੱਬ ਜਰੂਰ ਸਜ਼ਾ ਦੇਵੇਗਾ
@gurpreetsingh-eq9yt
@gurpreetsingh-eq9yt 3 ай бұрын
ਬਾਈ ਜੀ ਤੇਰੇ ਤੇ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ਜੀ
@balwantsingh6251
@balwantsingh6251 3 ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਰੱਖਣ
@amarjitkaur3694
@amarjitkaur3694 3 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਪੁਤ ਤੁਹਾਡਾ ਭਲਾ ਹੋਵੇ
@DalwinderKaur-n2d
@DalwinderKaur-n2d 3 ай бұрын
ਜਲਾਦਾ ਲੋਕਾ ਨੂੰ ਰੱਬ ਹੀ ਨਿਬੇੜਾ ਕਰੇ ਵਾਹਿਗੁਰੂ ਜੀ Dalwinder Kaur USA🙏🙏🙏🙏🙏🙏🙏🙏
@narindernanua9870
@narindernanua9870 3 ай бұрын
ਬਹੁਤ ਵਧੀਆ ਕੰਮ ਕਰ ਰਹੇ ਵੀਰ ਜੀ ਵਾਹਿਗੁਰੂ ਜੀ ਤੈਹਨੂ ਚੜ੍ਹਦੀ ਕਲਾ ਵਿਚ ਰੱਖੇ ❤
@ManpreetSingh-qq5de
@ManpreetSingh-qq5de 3 ай бұрын
ਵਾਹਿਗੁਰੂ ਬਾਕਸਰ ਵੀਰਾਂ ਦੇ ਵੀ ਰੱਬ ਸੋਟੀਆਂ ਉਮਰਾਂ ਲੰਮੀਆਂ ਕਰੇ ਵੀਰ ਬਖਸ ਸਰ ਵੀਰੋ
@comredgsbutala1120
@comredgsbutala1120 3 ай бұрын
ਵੀਰ ਜੀ ਮੈ ਬੋਲਣਾ ਤੇ ਨਹੀ ਚਾਹੁੰਦਾ ਪਰ ਇਹ ਔਰਤ ਚਵਲ ਬਹੁਤ ਹੈ ਇਹਨਾ ਸਾਰੇ ਪਰਿਵਾਰ ਤੇ ਸੱਖਤ ਕਾਨੂੰਨੀ ਕਾਰਵਾਈ ਕਰਵਾਉ ਇਹਨਾ ਚਵਲਾ ਨੇ ਮਿਲ ਕੇ ਬੱਚੇ ਦੀ ਜਿੰਦਗੀ ਬਰਬਾਦ ਕਰ ਦਿੱਤੀ।
@jassysingh830
@jassysingh830 3 ай бұрын
ਕਿੱਥੇ ਲੇਖਾਂ ਦੇਣਾ ਤੁਸੀਂ ਦੁਸ਼ਟ ਲੋਕੋ ਕਿੱਥੇ ਸੁਖ ਪਾਉਣਾ ਤੁਹਾਡੇ ਬੱਚਿਆਂ ਨੇ
@swarnjeetkaurmattu1315
@swarnjeetkaurmattu1315 3 ай бұрын
ਰੱਬ ਅੱਗੇ ਅਰਦਾਸ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਪਾਪੀਆ ਦਾ ਸਾਰਾ ਪਰਿਵਾਰ ਪਾਗ਼ਲ ਹੋ ਜਾਵੇ ਘਰ ਉੱਜੜ ਜਾਵੇ ਪਾਪੀਆ ਨੂੰ ਰੱਬ ਹੀ ਸਜ਼ਾ ਦੇ ਸਕਦਾ
@tarsemlal9356
@tarsemlal9356 3 ай бұрын
Jarur by Rabb dekh rha pagl houga pura tabber mruga pagl ho ke
@gurmailsingh5701
@gurmailsingh5701 3 ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
@Rajkumar10101
@Rajkumar10101 3 ай бұрын
ਏਹ ਵੀਰਾ ਨੂੰ ਸਲਾਮ ਪੰਜਾਬ ਵਿਚ ਇਹਨੇ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਰੱਬ ਹਰ ਜਨਮ ਵਿਚ ਪੰਜਾਬ ਵਿਚ ਇਹੋ ਜਿਹੇ ਸ਼ੇਰਾ ਨੂੰ ਜਨਮ ਦੇਣ 🙏🇮🇳
@bhagwandas62
@bhagwandas62 3 ай бұрын
ਇਹਨਾਂ ਕੰਜਰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ,ਲੱਖ ਲੱਖ ਲਾਹਨਤਾਂ,ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੂੰਹ ਕਰਕੇ ਮਾਤਾ ਕੁਫਰ ਤੋਲੀ ਜਾਂਦੀ ਹੈ
@tarsemlal9356
@tarsemlal9356 3 ай бұрын
Inna da prouna be mar gya jin ma da put chak ke leyanda beda gark je
@HarindersinghDhaliwal-ku4ft
@HarindersinghDhaliwal-ku4ft 3 ай бұрын
ਕਿਹੋ ਜਿਹੇ ਲੋਕ ਰਹਿੰਦੇ ਹਨ ਵੀਰ ਪੰਜਾਬ ਵਿੱਚ ਵੜੇ ਜ਼ਾਲਮ ਲੋਕ ਹਨ ਪਿਛੋਂ ਪਰਿਵਾਰ ਉਡੀਕ ਦਾ ਰਹਿੰਦਾ ਇਹਨਾਂ ਦਾ ਬਣਦਾ ਮਿਹਨਤ ਦਾ ਮੁੱਲ ਜ਼ਰੂਰ ਦਿਵਾਓ ਵੀਰਾਂ
@tarsemmannp5499
@tarsemmannp5499 3 ай бұрын
ਞੀਰ ਇਸ ਗਾਰੀਬ ਦਾ ਪੂਰਾ ਹੱਕ ਦਿਞਾਈ ❤
@HarpalSingh-tk4wh
@HarpalSingh-tk4wh 3 ай бұрын
ਜਿਹੜਾ ਕਹਿੰਦਾ ਇਸ ਦਾ ਦਿਲ ਨਹੀਂ ਲੱਗਣਾ ਵੀਰ ਜੀ ਇਸ ਨੂੰ ਨਾਲ ਚੁੱਕੇ ਲੳਉ
@jpvlogs2315
@jpvlogs2315 3 ай бұрын
ਸਹੀ ਗੱਲ ਇਸ ਨਾਲ ਦਿਲ ਲੱਗਿਆ ਰਹੁ
@mandeeprajkumar7857
@mandeeprajkumar7857 2 ай бұрын
Ji nai Lagna ehnu sale nu v 20 saal km karao dalle nu
@sanjogtarani3997
@sanjogtarani3997 3 ай бұрын
ਲੱਖ ਲਾਹਨਤ ਇਸ ਮਾਤਾ ਦੀ ਇਸ ਕਰਕੇ ਤੇਰਾ ਜਵਾਈ ਮਰ ਗਿਆ ਹੈ
@kindasingh6235
@kindasingh6235 3 ай бұрын
ਇਸ ਪਰਿਵਾਰ ਦਾ ਮਰਜੇ ਜ਼ਬਾਨ ਪੁੱਤ ਰੱਬ ਕਰੇ ਇਹੀ ਅਰਦਾਸ ਆ ਜਿੰਨਾ ਨੇ ਮਾਂ ਤੋਂ ਇੱਕ ਬੱਚਾ ਵਿਛੋੜ ਕੇ ਰੱਖਿਆ
@rajivmakkar5186
@rajivmakkar5186 2 ай бұрын
jo karan ge so bharan ge .ena wadda shabd na bool yaar paji
@chamkurthind7765
@chamkurthind7765 3 ай бұрын
ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਪਰਮਾਤਮਾ। ਤੰਦਰੁਸਤੀ ਦੇਵੇ।
@GurmeetSingh-ng1ey
@GurmeetSingh-ng1ey Ай бұрын
ਇਹੋ ਜਿਹੀਆਂ ਰੱਬੀ ਰੂਹਾਂ ਦੀ ਸੇਵਾ ਇਹੋ ਜਿਹੇ ਦਰਿਂਦਿਆਂ ਲੋਕਾਂ ਤੋ ਕਿਤੇ ਆਸ ਰੱਖੀ ਜਾ ਸਕਦੀ ਹੈ ਵਾਹਿਗੁਰੂ ਜੀ ਇਸ ਸੇਵਾ ਅਤੇ ਸੰਸਥਾ ਨੂੰ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤
@chanan.singh12
@chanan.singh12 3 ай бұрын
ਪਰਚਾ ਦਰਜ ਕਰਾਉ
@brownmundepb03wale5
@brownmundepb03wale5 3 ай бұрын
ਇਹਨਾਂ ਦੇ ਜਵਾਕਾਂ ਨੇ ਵੀ ਭੁਗਤਣਾ ਹੀ ਹੈ ਬਾਈ
@bhagwandas62
@bhagwandas62 3 ай бұрын
ਜਾ ਓ ਲਾਹਨਤੀਓ ਤੁਹਾਡਾ ਕੱਖ ਨਾ ਰਹੇ।
@surindersyal6575
@surindersyal6575 3 ай бұрын
ਇਨਸਾਨੀਅਤ ਉੱਪਰ ਇਹੋ ਜਿਹਾ ਜੁਲਮ ਕਰਨ ਵਾਲੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਅਜਿਹੇ ਕੇਸਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਸਬੰਧਤ ਮਹਿਕਮੇ ਨੂੰ ਲੋੜੀਦੀ ਕਾਰਵਾਈ ਕਰਨੀ ਚਾਹੀਦੀ ਹੈ।
@SatnamSingh-cb6mv
@SatnamSingh-cb6mv 3 ай бұрын
ਜੇ ਅਪਣਾ ਭਰਾ ਬਣਾਂ ਕੇ ਰਖਿਆ ਤਾਂ ਆਪਣੇ ਭਰਾ ਨੂ ਜ਼ਮੀਨ ਦਾ ਹੀਸਾ ਵੀ ਦੇ
@ShubhdeepSingh-t3y
@ShubhdeepSingh-t3y 3 ай бұрын
Sahi gll 22g 😂😂😮😮
@bhindervilasra6011
@bhindervilasra6011 Ай бұрын
😂😅​@@ShubhdeepSingh-t3y
@bhupinderbhankhar7913
@bhupinderbhankhar7913 3 ай бұрын
ਬਹੁਤ ਧੰਨਵਾਦ ਬਾਈ ਜੀ ਪਰਮਾਤਮਾ ਲੱਮੀਆ ਉਮਰਾਂ ਬਕਸੇ
@majorsingh4297
@majorsingh4297 3 ай бұрын
ਪੁਲਿਸ ਕੇਸ ਜ਼ਰੂਰ ਪਾਓ ਅਤੇ ਮਾਇਆ ਜੋ ਮਿਹਨਤ ਇਸਦੀ ਬਣਦੀ ਆ ਜਾਰੂਰ ਦਿਵਾਓ ਵੀਰ ਜੀਓ
@HimmatSingh-n1h
@HimmatSingh-n1h 3 ай бұрын
ਵਾਹ ਜੀ ਵਾਹ ਬਹੁਤ ਖੂਬ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਇਹਨਾਂ ਵੀਰਾਂ ਨੂੰ
@DeepnaharDeep-vf1lo
@DeepnaharDeep-vf1lo 3 ай бұрын
ਬਹੁਤ ਵਧੀਆ ਕੰਮ ਬਾਈ ਦਾ ਪਰਮਾਤਮਾ ਮਿਹਰ ਬਣਾਈਂ ਰੱਖੇ ਬਾਈ ਤੇ
@inderjeetjoshan1563
@inderjeetjoshan1563 3 ай бұрын
ਵਾਹੇਗੁਰੂ ਜੀ , ਸਮੱਤ ਬਖਸ਼ਣਾ ਇਹੋ ਜਿਹੇ ਜਾਲਮ ਲੋਕਾਂ ਨੂੰ
@GurnamMehra-uy8nk
@GurnamMehra-uy8nk 3 ай бұрын
ਏਨਾ ਗੁਜਰਾ ਪਰ ਡਾਂਗ ਫੇਰੋ
@RajbirRandhawa-kh8dv
@RajbirRandhawa-kh8dv 3 ай бұрын
ਜਿਹੜੇ ਘਰ ਵਿੱਚੋ ਬੰਦਾ ਲੱਬ ਜਾਂਦਾ ਘਰ ਵਾਲੇ ਇਹੋ ਕਹਿੰਦੇ ਅਸੀ ਪੁੱਤਾਂ ਵਾਂਗ ਰੱਖਿਆ
@Rajwinder-s3i
@Rajwinder-s3i 3 ай бұрын
ਗੁਰਵਿੰਦਰ ਬਚਿਆ ਵਾਹਿਗੁਰੂ ਜੀ ਭਲਾ ਕਰਨ ਤੁਹਾਡਾ ਮੇਰੇ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਜੁੱਗ ਜੁੱਗ ਜੁੱਗ ਜੀਵੇ ਗੁਰਵਿੰਦਰ ਪੁੱਤਰ
@RandhirSingh-zq2qs
@RandhirSingh-zq2qs 3 ай бұрын
ਬਾਈ ਜਦੋਂ ਲਿਆਂਦਾ ਛੋਟਾਂ ਬੱਚਾ ਉਹ ਨੂੰ ਚੁੱਲ੍ਹਾ ਚੋਕਾਂ ਕੀ। ਘੱਟੋਂ ਘੱਟ ਜੇ ਇਹ ਬਾਈ ਪੈਸੇ ਗਿਣਦਾਂ 15ਲੱਖ ਬਣ ਜੂ ਕਿਉਂ ਬਾਈ ਬੇਸ ਦਾ ਇੱਕ ਚੋਰ ਦੂਜੀ ਚਤੁਰਾਈ ਕਰਦਾ ਲੱਖ ਲਾਹਨਤ ਇਹੋ ਜਿਹੇ ਲੋਕਾਂ ਤੇ
@Karan-d9u5p
@Karan-d9u5p 3 ай бұрын
ਪਰਚਾਂ ਕਰਾਉ ਇਹਨਾਂ ਉਤੇ ਚਾਵਲਾਂ ਤੇ ਬੁਢ ਤੇ ਜਦੋ ਛਿੱਤਰ ਪਰੇਡ ਹੋਈ ਫਿਰ ਦੇਖਿਓ ਮੰਨਦੇ ਸਭ ਕੁਝ,,,
@HarryAulakh-sv5dt
@HarryAulakh-sv5dt 3 ай бұрын
ਵੀ ਰ ਜੀ ਧੰਨ ਹੈ ਤੁਹਾਡੀ ਕਮਾਈ l
@diyalharjindersinghjohal9157
@diyalharjindersinghjohal9157 3 ай бұрын
ਬਾਈ ਜੀ ਜੋ ਵੀ ਕੋਈ ਮਾਂ ਪੁੱਤ ਮਿਲਦਾ ਪਰ ਘਰ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਗੇ ਵਾਸਤੇ ਕੋਈ ਲੈਕੇ ਨਾਂ ਆਵੇ
@SandeepSandeep-tl7fu
@SandeepSandeep-tl7fu 3 ай бұрын
ਧੰਨਵਾਦ ਜੀ
@FREE-FIRE300
@FREE-FIRE300 3 ай бұрын
ਭਰਾ ਦੀ ਤਰ੍ਹਾਂ ਰੱਖਿਆ ਤਾਂ ਅੱਧਾ ਘਰ ਜ਼ਮੀਨ ਦੇ ਭਰਾ ਨੂੰ ਇਹ ਤਾਂ ਆਪੇ ਤੁਸੀਂ ਤਾਂ ਆਪੇ ਕੀਤੇ ਜਾਂਦੇ ਨੀ 🙏🏻
@majorsingh4297
@majorsingh4297 3 ай бұрын
ਕੁੜੀ ਦਾ ਵਿਆਹ ਵੀ ਕਰ ਦਿਓ ਘਰ ਜਵਾਈ ਬਣਾ ਕੇ ਰੱਖ ਲਵੋ ਮੁੰਡੇ ਨੂੰ,ਲੱਖ ਦੀ ਲਾਹਨਤ ਇਨ੍ਹਾਂ ਲੋਕਾਂ ਤੇ ਮਰਜੋ ਕੰਜਰੋ ਸ਼ਰਮ ਨਾਲ, ਤੁਹਾਨੂੰ ਕੀੜੇ ਪੈਣਗੇ ਸਮੇਤ ਪ੍ਰੀਵਾਰ ਦੇ
@sanjogtarani3997
@sanjogtarani3997 3 ай бұрын
ਇਹ ਜਵਾਈ ਬਣ ਕੇ ਬਦਲਾ ਲਵੇਗਾ ਸਾਡੇ ਵਹਿਗੁਰੂ ਜੀ ਦੀ ਲਾਠੀ 24ਘੰਟੇ ਚਾਰਜ ਰਹਿੰਦੀ ਹੈ
@navdeep8562
@navdeep8562 3 ай бұрын
Right 💯
@mazhariqbalislamicvideos4828
@mazhariqbalislamicvideos4828 3 ай бұрын
Ap Sab teem waloon se apeel ha please Is bahia g ko is ki mehnat Mazdoori Jarur milni chahiye Jaroor
@BaljitSingh-he6zb
@BaljitSingh-he6zb 3 ай бұрын
ਗੁਰੂਆਂ ਦੀ ‌ਧਰਤੀ ਨੂੰ ਕਲੰਕਿਤ ਕਰਤਾ ਮਾਝੇ ਦੇ ਲੋਕਾਂ ਨੇ
@HarpalSingh-fn6bi
@HarpalSingh-fn6bi 3 ай бұрын
ਸਹੀ ਗੱਲ ਨਹੀ ਤਾਂ ਬੰਦਾ ਬਹਾਦੁਰ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜਦੋਂ ਮਾਝੇ ਦੇ ਬੰਦੇ ਆ ਜਾਣ ਗੇ ਫਿਰ ਦੁਸ਼ਮਣ ਤੇ ਹਮਲਾ ਕਰੀਂ ਼ ਦੁਜੇ ਜਿਲਿਆਂ ਦੇ ਲੋਕ ਤਾਂ ਜਨਾਨੀਆ ਨੇ
@NirmalSingh-fs3us
@NirmalSingh-fs3us 3 ай бұрын
ਜੇਕਰ ਅਸੀ ਗੁਰੂ ਫਲਸਫੇ ਤੇ ਕਾਇਮ ਹਾਂ ਤਾਂ ਅਸੀ ਸਿੱਖ ਹਾਂ​।ਕੋਈ ਵੀ ਵਿਅਕਤੀ ਭਾਵੇਂ ਮਾਝੇ, ਮਾਲਵੇ ਜਾਂ ਦੁਆਬੇ ਦਾ ਹੋਵੇ। ਜੇਕਰ ਉਹ ਹੁਣ ਗੁਰੂ ਫਲਸਫੇ ਦਾ ਧਾਰਨੀ ਨਹੀ ਤਾਂ ਸਿੱਖ ਕਹਾਉਣ ਦਾ ਹੱਕਦਾਰ ਨਹੀ।@@HarpalSingh-fn6bi
@kuldipkaurkalsi923
@kuldipkaurkalsi923 3 ай бұрын
ਇਹਨਾਂ ਨਾਲ ਵੀ ਰੱਬ ਨੇ ਇਹੀ ਹਾਲ ਕਰਣਾ ਏਨੇ ਪਾਪੀ ਲੋਕ ਕੀ ਹਾਲ ਕੀਤਾ ਵਾਹਿਗੁਰੂ ਤੁਹਾਨੁ ਚੜਦੀ ਕੱਲਾ ਰੱਖੇ ਕਿਸੇ ਮਾ ਦਾ ਪੁੱਤ ਲੱਭ ਕਿ ਦਿੱਤਾ
@gurbaxcheema9899
@gurbaxcheema9899 3 ай бұрын
ਇਹ ਕਹਿੜਾ ਏਰੀਆ ਜਿੱਥੇ ਦੇ ਲੋਕ ਗਲਤ ਨੂੰ ਗਲਤ ਨਹੀ ਕਹਿੰਦੇ ਇਹਨਾ ਬਾਕੀਆ ਦੇ ਘਰਾਂ ਦੀ ਤਲਾਸ਼ੀ ਲਉ ਉਹਨਾ ਦੇ ਘਰਾਂ ਵਿੱਚ ਵੀ ਇਹੋ ਜਿਹੇਲੋਕਾ ਦੇ ਬੱਚੇ ਰੱਖੇ ਹੋਣੇ ਆ
@satroopsheokandinsha1313
@satroopsheokandinsha1313 2 ай бұрын
Very nice bhai ji bless you with all the happiness
@MakhanSingh-px4bk
@MakhanSingh-px4bk 3 ай бұрын
ਕਨੂੰਨ ਕਿਓਂ ਨਹੀਂ ਜਾਗਦਾ ਸਰਕਾਰ ਕਿਓਂ ਨਹੀਂ ਜਾਗਦੀ ਕਨੂੰਨ ਜਗਾਓ ਦੇਸ਼ ਬਚਾਓ
@harpalsinghbal3861
@harpalsinghbal3861 3 ай бұрын
ਭਰਾ ਭਰਾ ਕਹੀ ਜਾਂਦਾ ਵੰਡੇ ਆਉਂਦੀ ਜਮੀਨ ਵੀ ਦਿਉ
@SKaur_multani
@SKaur_multani 3 ай бұрын
ਇਹੋ ਜਿਹੇ ਲੋਕਾਂ ਕੋਲੋਂ ਰੱਬ ਇਹਨਾਂ ਦੇ ਪੁੱਤਰ ਖੋਹ ਲਵੇ ਤਾਂ ਪਤਾ ਲਗੇ
@MakhanSingh-xr9ow
@MakhanSingh-xr9ow 3 ай бұрын
ਜੇਕਰ ਦੋਸ਼ੀ ਪੁਲਿਸ ਹਵਾਲੇ ਨਾ ਕੀਤੇ ਗਏ ਇਨਸਾਫ਼ ਵਾਲੀ ਗੱਲ ਨਹੀਂ,, ਹੋਵੇਗੀ
@Eastwestpunjabicooking
@Eastwestpunjabicooking 3 ай бұрын
14-15ਲਖ ਘੱਟ ਤੋ ਘੱਟ ਬਣਦਾ। ਇੱਕੋ ਗੱਲ ਚੁਲੇ ਰੋਟੀ ਖਾਂਦਾ, ਮੇਲੇ ਜਾਂਦਾ। ਪੁਲਿਸ ਰਾਹੀਂ ਪੈਸੇ ਜ਼ਰੂਰ ਲਵੋ।
@bajindersharma6873
@bajindersharma6873 5 сағат бұрын
Bhai g salute h tuhanu ❤baba nanak g de guru govind singh g de sache sikh sipahi
@sukhmandersingh8034
@sukhmandersingh8034 3 ай бұрын
ਚਗਲ ਤੀਵੀਂ ਨੂੰ ਸ਼ਰਮ ਨਹੀਂ ਆਉਂਦੀ ਗਲਾ ਕਰਦੀ ਹੈ ਮੂੰਹ ਕੱਢ ਕੇ
@HarbhajanSingh-ep1ne
@HarbhajanSingh-ep1ne 3 ай бұрын
ਧੰਨਵਾਦ ਗੁਰਿੰਦਰ ਪੁੱਤ
@gurpreetsuman503
@gurpreetsuman503 3 ай бұрын
Eda de ਕੰਜ਼ਰ ਲੋਕ ਵੀਰ ਜੀ ਇਹਨਾਂ ਤੇ ਪਰਚਾ ਕਰਵਾਓ
@harmeetkaur9971
@harmeetkaur9971 3 ай бұрын
ਜੇ ਭਰਾਵਾਂ ਵਾਂਗੂ ਰੱਖਿਆ ਤਾਂ ਜ਼ਮੀਨ ਦਾ ਹਿੱਸਾ ਦੇ ਫੇਰ
@palwindersingh3731
@palwindersingh3731 3 ай бұрын
JE EHNA DA BACHA CHUKK KE LEE JAWO. FIR PATTA LAGHO KUTIA NU
@swaransingh2213-ye4vh
@swaransingh2213-ye4vh 3 ай бұрын
ਬਿਲਕੁਲ ਸਹੀ ਕਿਹਾ ਜੀ
@ManiSingh-gb7wd
@ManiSingh-gb7wd 3 ай бұрын
ਏਸ ਬਾਈ ਨੇ ਬਹੁਤ ਬਹੁਤ ਚੰਗਾ ਕੰਮ ਕੀਤਾ ਹੈ ਹੁਣ ਏਸ ਤੇ ਵੀ ਉਂਗਲ ਚੁੱਕ ਦਿਓ ਕੇ ਏਸ ਨੇ ਬਾਊਂਸਰ ਰੱਖੇ ਆ ਏਹ ਪੈਸੇ ਖਾਂਦਾ ਬੋਲਣ ਵਾਲੇ ਬੋਲਣ ਗੇ ਇਹੋ ਜਿਹੇ ਸ਼ੇਰ ਚਾਹੀਦੇ ਆ ਪੰਜਾਬ ਨੂੰ
@Rajwinder-s3i
@Rajwinder-s3i 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਵਿੰਦਰ ਪੁੱਤਰ ਪੁੱਤਰ ਜੀ ਨੂੰ ਲੰਮੀਆਂ ਉਮਰਾਂ ਬਖਸ਼ੋ ਉੱਚੇ ਅਹੁਦੇ ਬਖਸ਼ੋ ਧੰਨਵਾਦ ਵਾਹਿਗੁਰੂ
@sukhdeepdhindsa6157
@sukhdeepdhindsa6157 3 ай бұрын
ਮਿਹਨਤ ਦੇ ਨਾਲ ਨਾਲ ਕੁੜੀ ਦਾ ਰਿਸ਼ਤਾ ਵੀ ਦਵਾਉ ਵਿਚਾਰੇ ਨੂੰ 😂😂😂😊
@sarvjitdeol9622
@sarvjitdeol9622 3 ай бұрын
ਸ਼ਾਬਾਸ਼ੇ ਨੌਜਵਾਨਾਂ
@HardeepSingh-el9ci
@HardeepSingh-el9ci 3 ай бұрын
Good job brother Good brother God bless you brother Happy ❤❤❤❤❤❤❤❤❤
@ParladhSingh-g8f
@ParladhSingh-g8f 3 ай бұрын
ਇਹ ਕਹਿੰਦਾ ਕੇ ਭਰਾ ਆ ਮੇਰਾ ਫਿਰ ਪੈਲੀ ਚੋਂ ਦੇ ਹਿੱਸਾ ਦੇਵੇਗਾ 👍👍
@HarpreetSingh-d2f7r
@HarpreetSingh-d2f7r 2 ай бұрын
ਬਾਈ ਜੀ,ਇਹ, ਰੱਬ ਦਾ ਰੂਪ ਏ
@renukaahuja664
@renukaahuja664 3 ай бұрын
ਸਜ਼ਾ ਦੇ ਪਾਤਰ ਹਨ ਸਾਰੇ ਪਰਿਵਾਰ ਦੇ ਮੈਂਬਰ
@Abhijotsingh-r7h
@Abhijotsingh-r7h 3 ай бұрын
ਚੰਗਾ ਹੋਇਆ ਮੱਖੂ ਵਾਲਾ ਪ੍ਰਾਉਣਾ ਮਰ ਗਿਆ ਨਹੀਂ ਤਾਂ ਹੁਣ ਲਾਹਨਤਾਂ ਪਾ ਪਾ ਕੇ ਮਾਰਨਾ ਸੀ
@gurvinderkaur807
@gurvinderkaur807 2 ай бұрын
Makhu wala prahuna te mre te v lahnta le riha is toh mari kismat hor ki hovegi
@sukhjinderathwal357
@sukhjinderathwal357 3 ай бұрын
Good bro ji God bless you
@simarjeetsingh206
@simarjeetsingh206 3 ай бұрын
Good 👍👍👍👍 ਬਾਈ ਜੀ
@gurbaxcheema9899
@gurbaxcheema9899 3 ай бұрын
ਜਿੰਨਾ ਚਿਰ ਏਦਾਂ ਦੇ ਲੋਕਾ ਤੇ ਪਰਚਾ ਨਹੀ ਹੋਣਾ ਉਨਾ ਚਿਰ ਇਹਨਾ ਲੋਕਾ ਨੇ ਸਹੀ ਨਹੀ ਹੋਣਾ
@onkarsinghpurewal990
@onkarsinghpurewal990 3 ай бұрын
ਵਾਹਿਗੁਰੂ ਮੇਹਰ ਕਰਨ ॥ ਤੁਹਡੀ ਮੇਰਰ ਤੁਹਾਡੀ ਸੇਵਾ ਨੂੰ ਭਾਗ ਲਗਾਉਣ ॥॥
@SangatSingh-g2c
@SangatSingh-g2c 3 ай бұрын
ਕੋਈ ਪੁਲਿਸ ਕੇਸ ਪਾਉਣ ਦੀ ਕੋਸ਼ਿਸ਼ ਕਰੋ ਇਸ ਨੂੰ ਮੇਲਿਆਂ ਵਾਰੇ ਕੀ ਪਤਾ ਹੈ
@RanakhalsaRuba678
@RanakhalsaRuba678 3 ай бұрын
♥️🌹🌿♥️🌹🌿Love you bhai ji tusi bahut achcha kam kar raha hu 🌹🌹🌹🌿♥️♥️♥️🌹
@tarsemsinghtarsam1731
@tarsemsinghtarsam1731 3 ай бұрын
ਜੇ ਪਰੋਣਾ ਨੀ ਰਿਹਾ ਤਾ ਰਹਿਣਾ ਕਿਸੇ ਨਹੀ ਵੀਰ ਪਰ ਮੇਹਣਤ ਬਣਦੀ ਏ 20 ਸਾਲ ਦੀ 500ਰੁਪਏ ਦਿਹਾੜੀ ਦੇ ਨਾਲ ਲਵੋ ਇਕ ਸਾਲ ਦਾ 1 ਲੱਖ 80 ਹਜਾਰ ਬਣਦਾ
@ranjitpossi
@ranjitpossi 2 ай бұрын
ਸੰਸਥਾ ਦੇ ਕਾਰਜਾਂ ਨੂੰ ਸਲਾਮ🫡🫡🫡 ਇਹਨਾਂ ਬੇਸ਼ਰਮਾਂ ਨੂੰ ਦੱਸੋ ਕਿ ਤੁਹਾਡੀਆਂ ਕਰਤੂਤਾਂ ਸਾਰੀ ਦੁਨੀਆਂ ਦੇਖ ਰਹੀ ਹੈ ।
@BathRajoana
@BathRajoana 3 ай бұрын
ਬਾਬਾ ਜੀ ਇਹਨਾਂ ਦਾ ਚੰਗੀ ਤਰ੍ਹਾਂ ਜਲੂਸ ਕੱਢੋ ਫਿਰ ਹਟਣਗੇ ਲੋਕ
@DharmpalSuman-b6c
@DharmpalSuman-b6c 3 ай бұрын
ਇਹਨਾਂ ਲੋਕਾਂ ਦੇ ਉੱਪਰ ਖਰਚਾ ਪਾਇਆ ਕਰੋ ਵੀਰ ਜੀ ਵਾਹਿਗੁਰੂ ਜੀ
@gurbaxcheema9899
@gurbaxcheema9899 3 ай бұрын
ਏਦਾਂ ਦੇ ਲੋਕਾ ਦੇ ਬੱਚੇ ਮਰਨ ਪਰਮਾਤਮਾ ਪਾਪੀਆਂ ਦੇ ਕੱਖ ਨਾ ਰਵੇ ਏਦਾਂ ਦੇ ਲੋਕਾ ਦਾ
@sanjogtarani3997
@sanjogtarani3997 3 ай бұрын
ਇਹਨਾਂ ਦੇ ਬੱਚੇ ਭੁਗਤਣਗੇ ਬਾਹਰ ਜਾ ਕੇ ਬਿਮਾਰੀਆਂ ਦੇ ਸ਼ਿਕਾਰ ਹੋਣਗੇ
@AmarjeetKaurSandhu174
@AmarjeetKaurSandhu174 3 ай бұрын
ਸਾਡੇ ਇਥੇ ਲਾਗੇ ਘਰ ਆ ਉਹਨਾਂ ਦਾ ਗਾਵਾਂ ਦਾ ਬਹੁਤ ਕੰਮ ਹੈ ਉਹਨਾਂ ਬਈਆ ਦੇ ਨਿਆਣੇ ਵੀ ਪੜਨ ਲਾਏ ਨੇ ਅੰਕਲ ਆਪ ਵੀ ਛੱਡਣ ਜਾਂਦੇ ਨੇ ਕੁੜੀ ਕਾਲਜ ਪੜਨ ਲਾਈ ਕੰਮ ਵੀ ਉਹ ਪੂਰਾ ਵਧੀਆ ਕਰਦੇ ਨੇ ਇਥੇ ਆਪਦੇ ਪੰਜਾਬੀ ਪੰਜਾਬੀਆਂ ਦੇ ਦੁਸ਼ਮਣ ਬਣੇ ਹੋਏ ਨੇ
@GurmeetSingh-ud1dv
@GurmeetSingh-ud1dv 3 ай бұрын
ਤੁਹਾਡੇ ਕੀੜੇ ਪੈ ਜਾਣ ਦਾੜੀ ਕੇਸਾਂ ਦਾ ਕੀ ਫਾਇਦਾ ਬਾਪੂ ਚਤੁਰ ਤੀਵੀਂ।। ਸ਼ਾਬਾਸ਼ ਵੀਰੋ ਧੰਨ ਜਣੇਦੀ ਮਾਉ
@DeepSingh-si4fi
@DeepSingh-si4fi 3 ай бұрын
ਸੰਸਥਾ ਬਸ ਗੁਰਪ੍ਰੀਤ ਬਾਈ ਦੀ ਵਧੀਆ ਬਾਕੀ ਹਿਸਾਬ ਐਵੇਂ ਆ
@milkhjitsingh952
@milkhjitsingh952 3 ай бұрын
ਵਾਹਿਗੁਰੂ ਜੀ
@user-nk4tv2st7f
@user-nk4tv2st7f 3 ай бұрын
RP Gurwinder Singh ji I salute you for this act of kindness because it is very good task. I wish you best of luck.O.K
@Lite_white444
@Lite_white444 3 ай бұрын
ਵੀਡੀਓ ਦੇਖ ਕੇ ਬਹੁਤ ਸ਼ਰਮ ਆਈ, ਚੋਰਾਂ ਦੀ ਟੋਲੀ ਇੱਕੋ ਬੋਲੀ, ਰਾਜੂ ਵਿਚਾਰਾਂ ਇਕੱਲਾ ਬਾਕੀ ਕਿੱਦਾਂ ਇਕੱਠੇ ਹੋ ਕੇ ਕਾਂ ਕਾਂ ਕਰਨ ਲੱਗੇ,
@kabalkhan2472
@kabalkhan2472 3 күн бұрын
ਅੱਲ੍ਹਾ ਤੇਰੀ ਲੰਬੀ ਉਮਰ ਕਰੇ ਵੀਰ ਜੀ ਬਹੁਤ ਵਧੀਆ ਕੰਮ ਕਰ ਦੇ ਹੌ ਜੀ
@Hindustanpunjab5
@Hindustanpunjab5 3 ай бұрын
ਜਿਹੜਾ ਕਹਿੰਦਾ ਭਰਾ ਭਰਾ ਹੈਗੇ ਆਂ, ਫਿਰ ਜ਼ਮੀਨ ਤੇ ਘਰ ਚੋਂ ਅੱਧ ਦਵਾਉ
@sandeepkt7668
@sandeepkt7668 2 ай бұрын
ਬਹੁਤ ਵਧੀਆ ਕੰਮ ਕੀਤਾ ਭਾਜੀ
@desasingh7038
@desasingh7038 3 ай бұрын
ਇਸ ਪਰਿਵਾਰ ਘਟੀਆ ਨੂੰ 10 ਲਖ ਰੁਪਏ ਜੁਰਮਾਨਾ ਲਗਾਇਆ ਜਾਵੇ ਫਰੀ ਵਿੱਚ ਰਾਜੀ ਨਾਮਾ ਨਾ ਕਰੋ
@BalkarSingh-dc1oq
@BalkarSingh-dc1oq 3 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ
@shamsingh275
@shamsingh275 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@NarinderPal-ul8id
@NarinderPal-ul8id 3 ай бұрын
ਬਾਈ ਗ਼ਰੀਬ ਨਾ ਕਰਾਵਾਉ 20 ਸਾਲਾਂ ਦੀ ਮੇਹਨਤ ਘੱਟੋ ਘੱਟ 25 ਲੱਖ ਬਣਦੀ ਇਨ੍ਹਾਂ ਦੇ ਡਾਂਗ ਦੇਕੇ ਇਹ ਗ਼ਰੀਬ ਭਰਾ ਨੂੰ ਦਿਵਾਓ
@MahinderSingh-mj8kg
@MahinderSingh-mj8kg 3 ай бұрын
ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ ਤੇ
@ikbaljeetkaurkaur5138
@ikbaljeetkaurkaur5138 3 ай бұрын
ਇਸ ਦੀ ਪੂਰੀ ਮਿਹਨਤ ਦਬਾਉ ਇਨਸਾਫ਼ ਦਬਾਉ ਜ਼ਰੂਰ
We Attempted The Impossible 😱
00:54
Topper Guild
Рет қаралды 56 МЛН
99.9% IMPOSSIBLE
00:24
STORROR
Рет қаралды 31 МЛН
We Attempted The Impossible 😱
00:54
Topper Guild
Рет қаралды 56 МЛН