ਭੂਆ ਤੋਂ ਬਦਲਾ | bhua | new punjabi movie 2022 | Punjabi Natak | Punjabi Short Film |Mansa

  Рет қаралды 618,967

Pendu Virsa

Pendu Virsa

Күн бұрын

Пікірлер: 1 400
@ajmersinghuppal1614
@ajmersinghuppal1614 Жыл бұрын
ਬਹੁਤ ਬਦੀਅਾ ਸੰਦੇਸ਼ ਜੱਸੇ ਵੀਰ ਰੱਬ ਪਿੰਡੂ ਵਿਰਸਾ ਟੀਮ ਨੂੰ ਤਰੱਕੀਆਂ ਦੇਵੇ ਅਜਮੇਰ ਸਿੰਘ ਬਿਸੰਨਗੜ ਜਿਲਾ ਮਲੇਰਕੋਟਲਾ
@rachhpalsingh78466
@rachhpalsingh78466 2 жыл бұрын
ਬਹੁਤ ਹੀ ਵਧੀਆ ਲੱਗੀ ਇਹ ਵੀਡੀਓ
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ 🙏
@rajeshsethi-9362
@rajeshsethi-9362 Жыл бұрын
Priyanka insa sethi bahut vadia video h ji goluwala
@championgamemap6485
@championgamemap6485 2 жыл бұрын
ਬਹੁਤ ਵਾਦੀਆ ਵੀਡੀਓ ਆ ਵਾਈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@Pankaj-rf5ve
@Pankaj-rf5ve Жыл бұрын
Superb case😂 superb waqalt ji👨‍⚖️👩‍⚖️👩‍🏫👨‍🏫 motivational story ji 🙏🙏👌👌
@PenduVirsaMansa
@PenduVirsaMansa Жыл бұрын
ਧੰਨਵਾਦ ਜੀ 🙏
@HerjinderKaur-f3c
@HerjinderKaur-f3c 11 ай бұрын
Harjinder kaur manan❤❤
@gurpreetsinghsidhu9861
@gurpreetsinghsidhu9861 2 жыл бұрын
ਬਹੁਤ ਹੀ ਵਧੀਆ ਸਮਝਾਏਆ ਵੀਡੀਓ ਵਿੱਚ ਇੱਸ ਤਰਾ ਨਹੀ ਕਰਨਾ ਚਾਹੀਦਾ
@PenduVirsaMansa
@PenduVirsaMansa 2 жыл бұрын
ਧੰਨਵਾਦ ਸਿੱਧੂ ਸਾਬ 🙏🙏
@rjvirsingh2703
@rjvirsingh2703 2 жыл бұрын
ਬਹੁਤ ਵਧੀਆ ਅੱਜ ਦੇ ਯੁੱਗ ਦੀ ਅਸਲ ਕਹਾਣੀ 👏👏 {ਬੈਂਸ ਦਸੂਹਾ}
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@gavykala7705
@gavykala7705 2 жыл бұрын
Me surider kaur ਤੁਹਾਡੀ ਵੀਡੀਓ ਭੂਆ ਭਤੀਜਾ ਬਹੁਤ ਸੁੰਦਰ ਸੀ ਮੈ ਮਾਨਸਾ ਤੋ ਹਾ
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਰਿੰਦਰ ਜੀ 🙏
@Kuldeepsingh-xg1zy
@Kuldeepsingh-xg1zy 2 жыл бұрын
ਬਹੁਤ ਹੀ ਵਧੀਆ ਵੀਡੀਓ ਹੁੰਦੀ ਹੈ ਲੋਕ ਇਸ ਤੋ ਸਿਖਿਆ ਲੈਣ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਦੀਪ ਜੀ 🙏
@Kuldeepsingh-xg1zy
@Kuldeepsingh-xg1zy 2 жыл бұрын
ਧੰਨਵਾਦ ਜੀ
@rachhpalsingh78466
@rachhpalsingh78466 2 жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ। ਮੈਂ ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ 🙏
@kulwinderknagra3640
@kulwinderknagra3640 2 жыл бұрын
ਬਹੁਤ ਮਾੜੀ ਕੀਤੀ ਭੂਆ ਨੇ ਜਸੇ ਨਾਲ ਸਹੀ ਗਲ ਹੈ ਜੀ ਭੈਣ ਡੈਣ ਹੈ
@LovepreetSingh-cj9wb
@LovepreetSingh-cj9wb Жыл бұрын
@gurmailsinghsangha2501
@gurmailsinghsangha2501 2 жыл бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਹੀ ਵਧੀਆ ਵੀਰ ਜੱਸੇ ਵੀਡੀਓ ਬਹੁਤ ਵਧੀਆ ਸੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਮੇਲ ਜੀ 🙏
@gurdipsinghgillkhalsaludhi8988
@gurdipsinghgillkhalsaludhi8988 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਜੀ 🙏🙏 (ਗੁਰਦੀਪ ਸਿੰਘ ਗਿੱਲ ਲੁਧਿਆਣਾ)
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਦੀਪ ਜੀ 🙏
@xbhav1314
@xbhav1314 2 жыл бұрын
ਬਹੁਤ ਸਹੋਣੀ ਵੀਡੀਓ ਬਣਾ ਰਹੇ ਹੋ ਪਰਮਾਤਮਾ ਤੁਹਾਨੂੰ ਤਰਕੀ ਦੇਵੇ ਜਸਵੀਰ ਕੌਰ ਟਿਵਾਣਾ
@zone442
@zone442 2 жыл бұрын
@zone442
@zone442 2 жыл бұрын
Sohni sikhia
@surinderkaur7272
@surinderkaur7272 Жыл бұрын
​@@zone442 qqq
@HarpreetKaur-js1vq
@HarpreetKaur-js1vq Жыл бұрын
ਇਸ ਦਾ ਇੰਡ ਬਹੁਤ ਵਧੀਆ
@harleen3757
@harleen3757 2 жыл бұрын
Bhut hi vadia story hai ❤👍nice message to all 🙏❤
@PenduVirsaMansa
@PenduVirsaMansa 2 жыл бұрын
Thank you Harneet ji 🙏
@jaggasingh7540
@jaggasingh7540 2 жыл бұрын
ਬਹੁਤ ਵਧੀਆ ਵਿਡੀਊ
@PenduVirsaMansa
@PenduVirsaMansa 2 жыл бұрын
ਧੰਨਵਾਦ ਜੱਗਾ ਜੀ 🙏
@balwindersinghbhullar9415
@balwindersinghbhullar9415 2 жыл бұрын
ਬਿਲਕੁਲ ਸੱਚਾਈ ਸਾਹਮਣੇ ਲਿਆਂਦੀ ਹੈ ਅੱਜ ਦੇ ਸਮੇਂ ਚ ਇਸ ਤਰਾਂ ਹੀ ਹੋ ਰਿਹਾ ਬਹੁਤ ਵਧੀਆ ਪੇਸ਼ਕਾਰੀ
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਵਿੰਦਰ ਜੀ 🙏
@surjeetsinghguliani3601
@surjeetsinghguliani3601 2 жыл бұрын
ਜੱਸੇ ਬਹੁਤ ਵਧੀਆ ਵੀਡੀੳ ਜੱਸੇ ਗਰੀਬੀ ਬਹੁਤ ਕੁਝ ਕਰਵਾ ਦਿੰਦੀ ਹੈ।ਗਰੀਬੀ ਵਿੱਚ ਕੋਈ ਕਿਸੇ ਦਾ ਨਹੀਂ।
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਰਜੀਤ ਜੀ 🙏
@angrejsandhuangrejsandhu3081
@angrejsandhuangrejsandhu3081 2 жыл бұрын
ਹੋਈ ਤਾਂ ਏਸੇ ਤਰ੍ਹਾਂ ਹੀ ਜੱਸਿਆ ਉਹ ਗੱਲ ਵੱਖਰੀ ਆ ਕਿ ਆਪਾ ਡਾਕਟਰੀ ਦੇ ਸਿਰੋ ਬਹੁਤ ਤਕੜਾ ਤਾਮ ਜਾਮ ਖੜ੍ਹਾ ਕਰਤਾ। ਬਹੁਤ ਕੁਝ ਯਾਦ ਕਰਵਾ ਗਈ ਇਹ ਵੀਡੀਓ
@kiranverma960
@kiranverma960 6 ай бұрын
Zoom FX😊
@kiranverma960
@kiranverma960 6 ай бұрын
😅❤😊😅😮😢🎉😂 un 5th 6th UC 😮😢🎉😂
@sagarlamba2416
@sagarlamba2416 Жыл бұрын
Bahut vadiya vidio waheguruji
@rachhpalsingh78466
@rachhpalsingh78466 2 жыл бұрын
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ 🙏
@Kuldeepsingh-xg1zy
@Kuldeepsingh-xg1zy 2 жыл бұрын
ਬਹੁਤ ਹੀ ਵਧੀਆ ਵੀਡੀਓ
@Amandeepsingh-nz7ot
@Amandeepsingh-nz7ot 2 жыл бұрын
ਜਁਸਾ।ਬਹੁਤ ਵਧੀਆ।ਫਿਲਮ।ਹੈ। ਅਮਨਾ।ਸਂਦੋਹਾ
@sukhpalkaur2206
@sukhpalkaur2206 2 жыл бұрын
Very good video🙏
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਨ ਜੀ 🙏
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@gurpeetgill5518
@gurpeetgill5518 2 жыл бұрын
ਜੱਸੇ ਵਿਰ ਬਹੁਤ ਹੀ ਵਧੀਆ ਵਿਡੀਉ ਹੈ ਇਕ ਇਕ ਗੱਲ ਸਹੀ ਹੈ ਵਿਡੀਉ ਬਣੋਦੇ ਤਾਂ ਬਹੁਤ ਨੇ ਪਰ ਅਸਲ ਵਿੱਚ ਸਹੀ ਕੋਕੇ ਜੜ ਦਿੱਤਾ ਜੀ ਵਾਹਿਗੁਰੂ ਭਲੀ ਕਰੇ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਮੇਰੇ ਕੋਲ ਤਾਂ ਸ਼ਬਦ ਵੀ ਨਹੀਂ ਹਨ ਤੁਹਾਡੀ ਸਾਰੀ ਟੀਮ ਦੀ ਸਿਵਤ ਕਰਨ ਜੋਗੇ ਜੀ ਨਾਮ ਗੁਰਪ੍ਰੀਤ ਸਿੰਘ ਗਿੱਲ ਝਿੱਲੀ ਪਿੰਡ ਬੇਰ ਕਲਾਂ ਜ਼ਿਲ੍ਹਾ ਲੁਧਿਆਣਾ ਪਿਤਾ ਅਵਤਾਰ ਸਿੰਘ ਗਿੱਲ ਝਿੱਲੀ ਪਿੰਡ ਬੇਰ ਕਲਾਂ ਜ਼ਿਲ੍ਹਾ ਲੁਧਿਆਣਾ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗਿੱਲ ਸਾਬ 🙏🙏🙏
@GurpreetSinghKhangura-lm6gf
@GurpreetSinghKhangura-lm6gf 3 ай бұрын
Good job ji ki Jai Ho Jai waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉❤❤❤❤❤❤❤❤
@ramansidhu2245
@ramansidhu2245 Жыл бұрын
ਬਹੁਤ ਵਧੀਆ ਵੀਡੀਓ ਬਾਪੂ ਜੀ ਨੂੰ ਦੇਖ ਕੇ ਰੋਣ ਆ ਗਿਆ ਵਾਹਿਗੁਰੂ ਮਿਹਰ ਰੱਖਣਾ 🙏🙏 ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@gurbaxkaur2452
@gurbaxkaur2452 2 жыл бұрын
ਸਰਕਾਰਾ ਨੇ ਵੀ ਇਹ ਗਲਤ ਫੈਸਲਾ ਕੀਤਾ ਜਿਹੜੇ ਧੀਆ ਦੇ ਹਿਸੇ ਦੀ ਗਲ ਕੀਤੀ ਆਜਿਹਨੀ ਧੀਆ ਨੇ ਹੀਸੇ ਲੈਣੇ ਫਿਰ ਭਰਾਮਾਁ ਦੀ ਆਸ ਨਾ ਰਖਣ ਪਰ ਅਸੀ ਤਾ ਕੋਈ ਹਿਸਾ ਵੀ ਨਹੀ ਲਿਆ ਭਰਜਾਈ ਫਿਰ ਵੀ ਪਿਛੇ ਹਟ ਗਈ ਚਲੋ ਓਹਨਾ ਦੀ ਮਰਜੀ
@partikbanghar4514
@partikbanghar4514 2 жыл бұрын
Aa le chkk pendu virsa aa gya😍
@rameshbansal1991
@rameshbansal1991 2 жыл бұрын
ਬਹੁਤ ਸ਼ਾਨਦਾਰ ਵੀਡਿਉ
@PenduVirsaMansa
@PenduVirsaMansa 2 жыл бұрын
ਧੰਨਵਾਦ ਰਮੇਸ਼ ਜੀ 🙏
@narinderpalsingh6582
@narinderpalsingh6582 2 жыл бұрын
ਜੱਸੇ ਵੀਰ ਮੈਂ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇੱਕ ਇੱਕ ਮੰਨਦਾ । ਵੀਰ ਤੁਹਾਡੀ ਵੀਡੀਓ ਵੇਖ ਕੇ ਇੱਕ ਵੀ ਘਰ ਸੂਧਰ੍ਹ ਗਿਆ ਤਾਂ ਵੀ ਵਾਹਿਗੁਰੂ ਜੀ ਦਾ ਸ਼ੁਕਰ ਹੈ 👍👍🙏🙏
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਨਰਿੰਦਰਪਾਲ ਜੀ 🙏
@amarjeetjeeda5565
@amarjeetjeeda5565 2 жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸੇ ਵੀਰ
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਰਜੀਤ ਜੀ 🙏
@kulwinderknagra3640
@kulwinderknagra3640 2 жыл бұрын
ਸਹੀ ਗਲ ਹੈ ਜੀ ਆਪਣੇ ਆਪਣੇ ਹੀ ਹੁੰਦੇ ਹਨ🙏ਸਾਡੀ ਸੁਖਪਾਲ ਭੈਣ ਜੀ ਦੀ ਕੋਈ ਵੀ ਰੀਸ ਨਹੀ ਕਰ ਸਕਦਾ🙏❤
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ🙏
@ranikaur7284
@ranikaur7284 2 жыл бұрын
गांव बींझवायला
@beantjwanda2186
@beantjwanda2186 2 жыл бұрын
ਬਹੁਤ ਵਧੀਆ ਵੀਡੀਓ ਵਧੀਆ ਮੈਸਜ ਦਿੱਤਾ ਵੀਰ ਜੀ ਲੋਕਾਂ ਨੂੰ
@PenduVirsaMansa
@PenduVirsaMansa 2 жыл бұрын
ਧੰਨਵਾਦ ਬੇਅੰਤ ਜੀ 🙏
@SatnamSingh-lw3bc
@SatnamSingh-lw3bc 2 жыл бұрын
ਜੱਸੇ ਬਾਈ ਭੂਆ ਨੂੰ 25 ਸਾਲ ਬਾਅਦ ਅਕਲ ਤਾਂ ਆਈ ਤੇਰੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਬਰਨਾਲਾ।
@PenduVirsaMansa
@PenduVirsaMansa 2 жыл бұрын
ਧੰਨਵਾਦ ਸਤਨਾਮ ਜੀ 🙏
@avtarpandher1663
@avtarpandher1663 2 жыл бұрын
ਬਹੁਤ ਵਧੀਆ ਜੀ 👍 ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@Shotcircuit-d1j
@Shotcircuit-d1j Жыл бұрын
ਬਹੁਤ ਸੋਹਣੀ ਵੀਡੀਓ ਆ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।। ਮਨਜੋਤ ਸਿੰਘ ਮੇਦੈਵਾਸ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SharanpreetMatharu
@SharanpreetMatharu 8 ай бұрын
ਬਹੁਤ ਸ਼ਾਨ ਦਾਰ ਵੀਡੀਓ🎥
@kaursukhidhillon9272
@kaursukhidhillon9272 2 жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 🥰🥰🥰❤❤❤
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖੀ ਜੀ 🙏
@KaramjitKaur-d7v
@KaramjitKaur-d7v Жыл бұрын
ਜੱਸਾ 22 ਭੋਤ ਬਦੀਆ video thanks❤
@gagandeepkaur6620
@gagandeepkaur6620 2 жыл бұрын
bhut hi motivate and emotional movie .. gagandeep from London
@PenduVirsaMansa
@PenduVirsaMansa 2 жыл бұрын
Thank you Gagan ji 🙏
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ 2 жыл бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਲੀਨ ਜੀ 🙏🙏
@harvindersingh9448
@harvindersingh9448 2 жыл бұрын
ਇਕ ਤੋ ਇਕ ਵੀਡੀਓ ਹਿੱਟ ਤੁਹਾਡੀਆ ਹੋ ਰਹੀਆ ਨੇ❤💚 ਇਹ ਤੁਹਾਡੇ ਕਿਰਦਾਰ ਨਿਭਾਉਣ ਵਾਲਿਆ ਦੀ ਮਿਹਨਤ ਦਾ ਨਤੀਜਾ 💚❤ਆ ਵਧਾਈ ਦੇ ਪਾਤਰ ਹੋ ਤੁਸੀ ਸਾਰੇ ਵੀਰ ਭੈਣਾ❤💚❤ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ ❤🙏💚
@HarpreetkaurPreet-op3bb
@HarpreetkaurPreet-op3bb Жыл бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤
@balwantsinghkhalsa3941
@balwantsinghkhalsa3941 2 жыл бұрын
ਵਾਹਿਗੁਰੂ ਮੇਹਰ ਕਰੇ ਮੇਹਰ ਭਰਿਆ ਹੱਥ ਰੱਖ ਆਪ ਜੀ ਦੀ ਟੀਮ ਤੇ ਬਹੁਤ ਬਹੁਤ ਪਿਆਰ ਆਪ ਜੀ ਸਾਰਿਆਂ ਨੂੰ 🌹🌹🌹 ਬਲਵੰਤ ਸਿੰਘ ਭਿੰਡਰਾਂਵਾਲੇ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਬਲਵੰਤ ਜੀ 🙏🙏
@bhupinderkaur6224
@bhupinderkaur6224 Жыл бұрын
​@@PenduVirsaMansa ❤AND Y
@kuldeepkaur2465
@kuldeepkaur2465 2 жыл бұрын
ਸੁਖਪਾਲ ਭੈਣ ਰੱਬ ਤੇਰੀ ਲੰਮੀ ਉਮਰ ਕਰੇ ਜੋ ਸੇਧ ਤੁਸੀਂ ਸਮਾਜ਼ ਨੂੰ ਦੇ ਰਹੇ ਹੋ ਹੋਰ ਕੋਈ ਨਹੀਂ ਦੇ ਸਕਦਾ ਲਵ ਯੂ ਭੈਣ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਦੀਪ ਜੀ 🙏
@ashmeetrandhawa3880
@ashmeetrandhawa3880 2 жыл бұрын
Bht vdia story c 👍God bless you always all family members 🙏🙏
@PenduVirsaMansa
@PenduVirsaMansa 2 жыл бұрын
Thank you Ashmeet ji 🙏
@neelammodgill8813
@neelammodgill8813 2 жыл бұрын
ਬਹੁਤ। ਵਧੀਆ। ਵਡੀਓ।ਹਦੀਆ
@PenduVirsaMansa
@PenduVirsaMansa 2 жыл бұрын
ਧੰਨਵਾਦ ਨੀਲਮ ਜੀ 🙏
@iqbalsran7866
@iqbalsran7866 2 жыл бұрын
Very Very nice video. Jo karangae so bharngae Sukhpal di party hogie punj kilae jameen aggie. God bless you all teams love you so much ❤
@PenduVirsaMansa
@PenduVirsaMansa 2 жыл бұрын
Thank you so much Iqbal ji 🙏
@happy_harman9725
@happy_harman9725 2 жыл бұрын
ਬਹੁਤ ਸੋਹਣੀ ਵੀਡੀਓ 👍👍👍👍
@PenduVirsaMansa
@PenduVirsaMansa 2 жыл бұрын
ਧੰਨਵਾਦ ਹੈਪੀ ਜੀ 🙏
@manpreetbhullar8949
@manpreetbhullar8949 2 жыл бұрын
ਬਹੁਤ ਵਧੀਆ ਵੀਡੀਓ ਸੀ ਸੁਖਪਾਲ ਭਾਬੀ ਅਤੇ ਜੱਸੇ ਵੀਰੇ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਦੇਵੇ ਜਸਵੀਰ ਕੌਰ ਗੁਰੂਸਰ
@sharmji2759
@sharmji2759 2 жыл бұрын
Ķ
@khushpreetkaur3447
@khushpreetkaur3447 2 жыл бұрын
ਬਹੁਤ ਵਧੀਆ ਵੀਡੀਓ ...
@PenduVirsaMansa
@PenduVirsaMansa 2 жыл бұрын
ਧੰਨਵਾਦ ਖੁਸ਼ਪ੍ਰੀਤ ਜੀ 🙏🙏
@KamaljeetKaur-kh8jw
@KamaljeetKaur-kh8jw 2 жыл бұрын
ਬਹੁਤ ਵਧੀਆ ਸਟੋਰੀ ਸੀ ਵਾਹਿਗੁਰੂ ਮੇਹਰ ਕਰੇ
@PenduVirsaMansa
@PenduVirsaMansa 2 жыл бұрын
ਧੰਨਵਾਦ ਕਮਲ ਜੀ 🙏
@baljeetkaur2072
@baljeetkaur2072 2 жыл бұрын
Bahut khoob ji shukria ji
@PenduVirsaMansa
@PenduVirsaMansa 2 жыл бұрын
Thank you Baljeet ji 🙏
@kirandosanjh2163
@kirandosanjh2163 2 жыл бұрын
Very nice video sukhpal sister 👌 god bless you all family
@PenduVirsaMansa
@PenduVirsaMansa 2 жыл бұрын
Thank you Kiran ji 🙏
@jattcrazykidsxyz
@jattcrazykidsxyz 2 жыл бұрын
Your movie is the best
@PenduVirsaMansa
@PenduVirsaMansa 2 жыл бұрын
Thank you ji 🙏
@porandhaliwal4330
@porandhaliwal4330 2 жыл бұрын
ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ
@gurusabhib588
@gurusabhib588 2 жыл бұрын
\
@sudesh508
@sudesh508 2 жыл бұрын
Bahut vadia ha
@PenduVirsaMansa
@PenduVirsaMansa 2 жыл бұрын
ਧੰਨਵਾਦ ਧਾਲੀਵਾਲ ਸਾਬ 🙏
@harpreetsinghsidhu841
@harpreetsinghsidhu841 2 жыл бұрын
@@sudesh508 6
@paramjeetbrar1800
@paramjeetbrar1800 2 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@harpalkaur3615
@harpalkaur3615 2 жыл бұрын
ਬਹੁਤ ਵਧੀਆ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਪਾਲ ਜੀ 🙏
@SushilSharma-ee6sj
@SushilSharma-ee6sj 2 жыл бұрын
Very good & Very Nice Video. It is better truth regarding land no one sees any relation. Good message 👍
@PenduVirsaMansa
@PenduVirsaMansa 2 жыл бұрын
Thank you so much Sushil ji 🙏
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
@lakhveerjassal692
@lakhveerjassal692 2 жыл бұрын
ਵਧੀਆ ਜੀ ਜੀ ❤️👍
@jagsirmaanjagsirmaan554
@jagsirmaanjagsirmaan554 2 жыл бұрын
🙏🙏🙏🙏
@PenduVirsaMansa
@PenduVirsaMansa 2 жыл бұрын
ਧੰਨਵਾਦ ਲਖਵੀਰ ਜੀ 🙏
@akashsidhu289
@akashsidhu289 2 жыл бұрын
ਸਾਡੀ ਭੁਆ ਵੀ ਅੇਹੋ ਜੀ ਅੇ😨👌👌👌👌
@ghumansimerjit7487
@ghumansimerjit7487 2 жыл бұрын
Bahut vadia story veer g,congrats 🎉🎉
@PenduVirsaMansa
@PenduVirsaMansa 2 жыл бұрын
Thank you Simerjit ji 🙏
@harmandahiya2314
@harmandahiya2314 2 жыл бұрын
ਬਹੁਤ ਵਧੀਆ ਵੀਡੀਓ ਏ ਬਾਈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਮਨ ਜੀ 🙏
@jathedarharnathsinghjalalp7604
@jathedarharnathsinghjalalp7604 2 жыл бұрын
ਤੁਹਾਡੀਆਂ ਵਿਡੀਓਜ ਵਿੱਚ ਸਾਡੇ ਸਮਾਜ ਲਈ ਕੋਈ ਨਾ ਕੋਈ ਅਜਿਹਾ ਸੰਦੇਸ਼ ਜ਼ਰੂਰ ਹੁੰਦਾ ਹੈ ਜਿਸ ਨਾਲ ਅਸੀਂ ਆਪਣੀਆਂ ਕਰੁਤੀਆਂ ਦੂਰ ਕਰਕੇ ਸੋਹਣਾ ਸਮਾਜ ਸਿਰਜ ਸਕਦੇ ਹਾਂ।
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਨਾਥ ਜੀ 🙏
@GurpreetSingh-xh9lu
@GurpreetSingh-xh9lu 2 жыл бұрын
ਬਹੁਤ ਵਧੀਆ ਵਿਡੀਉ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਪ੍ਰੀਤ ਜੀ ⚡
@nirmalattri6572
@nirmalattri6572 2 жыл бұрын
Good message to all brother &sister 🙏
@PenduVirsaMansa
@PenduVirsaMansa 2 жыл бұрын
Thank you Nirmal ji 🙏🙏
@Wite495
@Wite495 2 жыл бұрын
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@manpreetkaurbrarbrar1264
@manpreetkaurbrarbrar1264 2 жыл бұрын
Very nice video a sis ji 🙏🙏🙏🌹🌹🌹 god bless you 🙏🙏🙏🙏
@PenduVirsaMansa
@PenduVirsaMansa 2 жыл бұрын
Thank you Manpreet ji 🙏
@neetugold6136
@neetugold6136 2 жыл бұрын
ਸਾਡੀ ਭੂਆ ਨੇ ਵੀ ਸਾਡੇ ਨਾਲ ਇਸਤਰਾਂ ਹੀ ਕੀਤਾ ਸੀ।ਭੁਗਤਿਆ ਉਹਦੀ ਔਲਾਦ ਨੇ।
@gurcharansingh9139
@gurcharansingh9139 2 жыл бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੱਸੇ ਬਾਈ ਤੇ ਸੁਖਪਾਲ ਭੈਣ ਜੀ ਬਹੁਤ ਵਧੀਆ ਵੀਡੀਓ 🙏🙏
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਚਰਨ ਜੀ 🙏
@randhersingh549
@randhersingh549 2 жыл бұрын
ਸਤਿ ਸ੍ਰੀ ਆਕਾਲ ਜੀ ਜੱਸੇ ਵੀਰ ਜੀ ਅਤੇ ਸੁਖਪਾਲ ਦੀਦੀ ਅਤੇ ਬੇਬੇ ਜੀ ਬਹੁਤ ਵਧੀਆ ਹੈ ਜੀ ❤️♥️♥️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@PenduVirsaMansa
@PenduVirsaMansa 2 жыл бұрын
ਧੰਨਵਾਦ ਰਣਧੀਰ ਜੀ 🙏🙏
@jasschatha1933
@jasschatha1933 2 жыл бұрын
Both vadya story hundi a bai ji Sodiai sareia vadio vadidy hundya ne very nic,,👍👍👍👍👍👍👍👍Jass chatha Nehera
@gurpreetSingh-jy7fj
@gurpreetSingh-jy7fj 2 жыл бұрын
ਜੱਸੇ ਵੀਰ ਵੀਡੀਓ ਬਹੁਤ ਵਧੀਆ ਆ ਤੁਹਾਡੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਪ੍ਰੀਤ ਜੀ 🙏🙏
@ranglapunjabgangsar4859
@ranglapunjabgangsar4859 2 жыл бұрын
ਜੱਸੇ ਵੀਰ ਸਾਡੀ ਭੂਆਂ ਨੇ ਵੀ ਸਾਡੇ ਨਾਲ ਵੀ ਏਵੇਂ ਹੀ ਕੀਤੀ ਸੀ 😭😭
@jaspreet8332
@jaspreet8332 Жыл бұрын
Saira bhua ehjia hi hundia 😅 sadi v ehi kahani aa
@AmandeepSingh-ul9mz
@AmandeepSingh-ul9mz 2 жыл бұрын
ਬਹੁਤ ਵਧੀਆ ਵੀਡੀਆ
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਨ ਜੀ 🙏
@azraaltaf7304
@azraaltaf7304 2 жыл бұрын
A really good video well done!
@PenduVirsaMansa
@PenduVirsaMansa 2 жыл бұрын
Thank you Azra ji
@JohnCena-fy5pb
@JohnCena-fy5pb 2 жыл бұрын
ਬਹੁਤ ਵਧੀਆ ਵੀਡਿਉ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@amriksidhu8077
@amriksidhu8077 2 жыл бұрын
Very nice video y ji.waheguru ji mere y nu sda khus rakhe
@PenduVirsaMansa
@PenduVirsaMansa 2 жыл бұрын
Thank you Amrik ji 🙏
@jatantoor3643
@jatantoor3643 2 жыл бұрын
bhai ji bahut badhiya parivarik movie banody ho dhanyvad Sukhpal ji or Jassha 22ji very nice movie 🌹👌👌👌👌🌹
@PenduVirsaMansa
@PenduVirsaMansa 2 жыл бұрын
Thank you Jatan ji 🙏🙏
@dhaliwal_family_09
@dhaliwal_family_09 2 жыл бұрын
ਬਹੁਤ ਵਧੀਆ ਵੀਡੀਓ ਸੀ ਵੀਰੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ 🙏🏻🙏🏻
@PenduVirsaMansa
@PenduVirsaMansa 2 жыл бұрын
ਧੰਨਵਾਦ ਧਾਲੀਵਾਲ ਸਾਬ 🙏
@anitamadhok4342
@anitamadhok4342 2 жыл бұрын
Bahut achi story aap sab ka story dikhane ka tarika bahut acha he🤝🤝🤝
@PenduVirsaMansa
@PenduVirsaMansa 2 жыл бұрын
Thank you Anita ji 🙏
@sukhjitsingh6084
@sukhjitsingh6084 2 жыл бұрын
Good story good messages to all families and sister brother and son 😊
@PenduVirsaMansa
@PenduVirsaMansa 2 жыл бұрын
Thank you Sukhjit ji 🙏
@harpreet_aulakh9
@harpreet_aulakh9 Жыл бұрын
Good massage Sikhn nu bhut kuch milda he sikhna ohve We are with you।
@mangigill6639
@mangigill6639 2 жыл бұрын
Yes yes guys another fantastic storyline and a very very big message in there as well you are always making videos and stories for all the family to watch together so keep it up lots and lots of love going go to you all hi from the UK loving loving of loving you all God bless and keep on making these good videos much appreciated it
@akhtarali455
@akhtarali455 2 жыл бұрын
Mashaallah buhat wadhia video bn di a.
@PenduVirsaMansa
@PenduVirsaMansa 2 жыл бұрын
Thank you Akhtar Ali ji 🙏
@deepgarcha6354
@deepgarcha6354 2 жыл бұрын
ਸਤਿ ਸ੍ਰੀ ਆਕਾਲ ਜੀ❤️❤️❤️
@MohinderSingh-xn2cd
@MohinderSingh-xn2cd 2 жыл бұрын
Very nice video ji Rajinder Gill Barnala
@meharsinghsandhu4567
@meharsinghsandhu4567 2 жыл бұрын
ਬਹੁਤ ਵਧੀਆ ਕੰਮ ਏ, ਅੱਜ ਕੱਲ ਇੰਦਾ ਹੀ ਹੋ ਰਿਹਾ ਹੈ।
@PenduVirsaMansa
@PenduVirsaMansa 2 жыл бұрын
ਧੰਨਵਾਦ ਮਿਹਰ ਜੀ 🙏
@mandeepkaur8340
@mandeepkaur8340 2 жыл бұрын
ਸਤਿ ਸ੍ਰੀ ਅਕਾਲ ਭੈਣੇ ਮੈਨੂੰ ਬਹੁਤ ਇੰਤਜ਼ਾਰ ਸੀ ਤੁਹਾਡੀ ਵੀਡੀਓ ਦਾ ਲਵ😍💞 ਯੂ ਭੈਣੇ ਰੱਬ ਸਾਨੂੰ ਚੜਦੀਕਲਾ ਵਿੱਚ ਰੱਖੇ👍
@rachhpalsingh9374
@rachhpalsingh9374 2 жыл бұрын
If
@mandeepkaur8340
@mandeepkaur8340 2 жыл бұрын
@@rachhpalsingh9374 ਧੰਨਵਾਦ
@talwindersingh463
@talwindersingh463 2 жыл бұрын
🙏👍
@mandeepkaur8340
@mandeepkaur8340 2 жыл бұрын
@@talwindersingh463 🙏
@RajeshKumar-ud9ct
@RajeshKumar-ud9ct 2 жыл бұрын
Rajveer pateaala very nice
@NarinderKaur-qu3ng
@NarinderKaur-qu3ng 2 жыл бұрын
ਜੱਸੇ ਵੀਰੇ ਬਹੁਤ ਵਧੀਆ ਵੀਡੀਉ ਨੇ ਥੋੜੀਆ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਨਰਿੰਦਰ ਜੀ 🙏
@davinderdhillon7116
@davinderdhillon7116 2 жыл бұрын
I really cried my real mother did that to my late elder brother. She made my false attorney and given to my younger brother.
@deepmansa9819
@deepmansa9819 2 жыл бұрын
ਬਹੁਤ ਵਧੀਆ ਵੀਡਿਓ ਬਾਈ ਜੀ ਖਾਸ ਗੱਲ ਇਹ ਐ ਕਿ ਪੂਰਾ ਪਰਿਵਾਰ ਇੱਕਠੇ ਬੈਠ ਕੇ ਵੀਡਿਓ ਦੇਖ ਸਕਦੇ ਆ ਬਹੁਤ ਵਧੀਆ ਸਬਦਾਵਲੀ ਵਰਤਦੇ ਔ
@PenduVirsaMansa
@PenduVirsaMansa 2 жыл бұрын
ਧੰਨਵਾਦ ਦੀਪ ਜੀ 🙏
@prabhjot6766
@prabhjot6766 2 жыл бұрын
Bhoot vadia message dita veer ji and sister 👌👌
@PenduVirsaMansa
@PenduVirsaMansa 2 жыл бұрын
Thank you Prabhjot ji 🙏
@JagdeepSingh-iq5er
@JagdeepSingh-iq5er 2 жыл бұрын
Boht ਸੋਹਣੀ ਵੀਡਿਉ ਬਣਾਈ ਐ ਲਵ ਯੂ ਸਾਰਿਆ ਨੂੰ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਦੀਪ ਜੀ 🙏
@AbdullahKhan-rq6bn
@AbdullahKhan-rq6bn 2 жыл бұрын
جیوشہزادہ ویرجی حیاتی ہوآپ کی زندگی کی دعا کرتے ہیں ہمیشہ
@jeetsinghnagra
@jeetsinghnagra Жыл бұрын
Jeet Singh nagra pind magowali . Bahut vadia video aur vary good story hai bahut achha massage diya hai .. .vary good work all members god bless you
@sukhdevsinghkalersaab1984
@sukhdevsinghkalersaab1984 Жыл бұрын
Bhut vadia film si
@ManjinderSinghDeoll
@ManjinderSinghDeoll 2 жыл бұрын
ਬਹੁਤ ਵਧੀਆ ਵੀਰ
@PenduVirsaMansa
@PenduVirsaMansa 2 жыл бұрын
ਧੰਨਵਾਦ ਮਨਜਿੰਦਰ ਜੀ 🙏
REAL or FAKE? #beatbox #tiktok
01:03
BeatboxJCOP
Рет қаралды 18 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Une nouvelle voiture pour Noël 🥹
00:28
Nicocapone
Рет қаралды 9 МЛН
ਪੰਜਾਬੀ ਬੋਲੀਆਂ (ਹ) ਅੱਖਰ ਤੇ   punjabi boliyan by jot Tiwana
5:13
Punjabi virsa and Nirvan boutique
Рет қаралды 12 М.
REAL or FAKE? #beatbox #tiktok
01:03
BeatboxJCOP
Рет қаралды 18 МЛН