ਸੱਸ ਮੇਰੀ ਬੇਅਕਲ |sass |new punjabi movie 2022 | Punjabi Natak | Punjabi Short Film |Mansa

  Рет қаралды 674,400

Pendu Virsa

Pendu Virsa

Күн бұрын

Пікірлер: 1 500
@hkaur9379
@hkaur9379 2 жыл бұрын
ਸੁਖਪਾਲ ਇਸ ਮਾਤਾ ਨੂੰ ਦੱਬ ਕੇ ਰੱਖ।। ਬਹੁਤ ਜਿਆਦਾ ਨਜਾਇਜ ਕਰ ਰਹੀ ਆ। ਜਬਾਨ ਦੀ ਕੱਬੀ ਆ।। ਵੈਰੀ ਨਾਇਸ ਵੀਡੀਓ ਆ ਜੀ ।ਸੁਖਪਾਲ ਜੱਸੇ ।ਵੈਰੀ ਨਾਇਸ ਪਰਸਨ ਆ ਤੁਸੀਂ ।।❤️❤️
@SudeshsinghSingh-yc9lj
@SudeshsinghSingh-yc9lj Жыл бұрын
Sudesh singh Amritsar Punjab ❤❤
@sonysonu7655
@sonysonu7655 2 жыл бұрын
ਸੁਖਪਾਲ ਦੀ ਐਕਟਿੰਗ ਬਹੁਤ ਹੀ ਵਧੀਆ👍💯 ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਸੋਨੀ ਜੀ 🙏🙏
@meetokaur6000
@meetokaur6000 2 жыл бұрын
Very nice ਵੀਡੀਉ ਪੁੱਤ ਤੇ ਨੂੰਹ ਆਪਣੇ ਆਪ ਹੀ ਹੁੰਦੇ ਜੇ ਦੂਸਰੇ ਪੁੱਤ ਬਣ ਜਾਨ ਆਪ ਦੀਆ ਨੂੰ ਲੋੜੇ 🌹🙏👌❤
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ
@championgamemap6485
@championgamemap6485 2 жыл бұрын
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@kiranjeetkaur7872
@kiranjeetkaur7872 2 жыл бұрын
ਸਹੀ ਅਾ ਵੀਰੇ ਜੱਸੇ ਅਾਪਦੇ ਪੁੱਤ ਅਾਪਦੇ ਹੀ ਹੁੰਦੇ ਨੇ ਪਰ ਜਿਨਾਂ ਦੇ ਪੁੱਤ ਹੀ ਨਹੀ ਹੁੰਦੇ ੳੁਨਾਂ ਦਾ ਰੱਬ ਰਾਖਾ
@PenduVirsaMansa
@PenduVirsaMansa 2 жыл бұрын
ਧੰਨਵਾਦ ਕਿਰਨਜੀਤ ਜੀ 🙏🙏
@NirmalMonga-vx5yf
@NirmalMonga-vx5yf 5 ай бұрын
​@@PenduVirsaMansaxa hi4d
@ParamjitKaur-ug4wo
@ParamjitKaur-ug4wo Жыл бұрын
ਬਹੁਤ ਵਧੀਆ ਸਿਖਿਆ ਦਿੱਤੀ ਹੈ ਜੀ ਤੁਸੀ ਬਹੁਤ ਵਧੀਆ ਕਹਾਣੀ ਹੈ ਜੀ ਜੱਸੇ ਵੀਰ ਦਾ ਧੰਨਵਾਦ ਜੀ ਪਰਮਜੀਤ ਮੋਗਾ
@HarrySingh-gb4dl
@HarrySingh-gb4dl Жыл бұрын
Ji
@mothasinghkhalsa3275
@mothasinghkhalsa3275 2 жыл бұрын
Very nice ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PenduVirsaMansa
@PenduVirsaMansa 2 жыл бұрын
ਧੰਨਵਾਦ ਖ਼ਾਲਸਾ ਸਾਬ 🙏
@harjeetkaur5777
@harjeetkaur5777 2 жыл бұрын
ਬਹੁਤ ਵਧੀਆ ਵੀਡੀਓ ਹੈ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਅਵਤਾਰ ਸਿੰਘ ਤੇ ਹਰਜੀਤ ਕੌਰ ਫਫੜੇ ਭਾਈ ਕੇ। ਪਟਿਆਲਾ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਜੀਤ ਜੀ 🙏
@kavisherranjitsinghchohla3254
@kavisherranjitsinghchohla3254 Жыл бұрын
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ,, ਰਣਜੀਤ ਸਿੰਘ ਚੋਹਲਾ ਸਾਹਿਬ
@jathedarharnathsinghjalalp7604
@jathedarharnathsinghjalalp7604 2 жыл бұрын
ਬਹੁਤ ਹੀ ਵਧੀਆ ਜੀ, ਪੰਜਾਬੀ ਸਭਿਆਚਾਰ ਦੀ ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ।
@PenduVirsaMansa
@PenduVirsaMansa 2 жыл бұрын
ਧੰਨਵਾਦ ਜਥੇਦਾਰ ਸਾਬ 🙏🙏
@rameshbansal1991
@rameshbansal1991 2 жыл бұрын
ਬਹੁਤ ਸ਼ਾਨਦਾਰ ਸਟੋਰੀ ਅਤੇ ਬਹੁਤ ਵਧੀਆ ਐਕਟਿੰਗ
@PenduVirsaMansa
@PenduVirsaMansa 2 жыл бұрын
ਧੰਨਵਾਦ ਰਮੇਸ਼ ਜੀ 🙏
@surjitsinghsidhu6936
@surjitsinghsidhu6936 2 жыл бұрын
ਬਾਈ ਸਾਰੀ ਟੀਮ ਦੀ ਐਕਟਿੰਗ ਧੰਨ ਆ ਚੱਕੀ ਚੱਲੋ ਕੰਮ ਨੂੰ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ਣ ਸੁਰਜੀਤ ਸਿੰਘ ਸਿੱਧੂ ਭਾਈ ਰੂਪਾ 👌👌👌💯🙏
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਰਜੀਤ ਜੀ 🙏🙏
@sukhrajkaurgrewal3782
@sukhrajkaurgrewal3782 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@deeparmaan3097
@deeparmaan3097 2 жыл бұрын
ਬਾਈ ਜੀ ਤੁਸੀਂ ਬਹੁਤ ਬਦੀਆਂ ਵੀਡੀਓ ਬਣਾਉਦੇ ਹੋ ਬਾਈ ਜੀ ਸਾਨੂੰ ਸਾਰੇ ਪਰਿਵਾਰ ਨੂੰ ਤੁਹਾਡੀਆਂ ਵੀਡੀਓ ਦਾ ਇੰਤਜਾਰ ਰਹਿੰਦਾ ਏ (ਕੁਲਦੀਪ ਰਾਜਵਿੰਦਰ ਪਿੰਡ ਸਫ਼ੀਪੁਰ ਜਲੰਧਰ ਬਹੁਤ ਸਾਰਾ ਪਿਆਰ ਤੁਹਾਡੇ ਇਸ ਚੈਨਲ ਨੂੰ 🙏
@PenduVirsaMansa
@PenduVirsaMansa 2 жыл бұрын
ਧੰਨਵਾਦ ਅਰਮਾਨ ਜੀ 🙏🙏
@babaljitkaurbk6404
@babaljitkaurbk6404 Жыл бұрын
sukhpal ji bhut vadia
@rjvirsingh2703
@rjvirsingh2703 2 жыл бұрын
ਜੱਸੇ ਸ਼ਰੀਕਾਂ ਤੇ ਕਦੇ ਵੀ ਵਿਸ਼ਵਾਸ਼ ਨਾ ਕਰੋ ਸ਼ਰੀਕਾ ਬਹੁਤ ਮਾੜਾ ਹੁੰਦਾ ਸਿਆਣਿਆਂ ਨੇ ਸੱਚ ਕਿਹਾ ਸ਼ਰੀਕ ਤਾਂ ਮਿੱਟੀ ਦਾ ਨੀ ਮਾਣ ਹੁੰਦਾ 👏👏 {ਬੈਂਸ ਦਸੂਹਾ}
@gurpreetsinghsidhu9861
@gurpreetsinghsidhu9861 2 жыл бұрын
ਓ ਭਰਾਵਾ ਚਾਚੇ ਤਾਏ ਸਰੀਕਾ ਨਹੀ ਹੁੰਦਾ
@rjvirsingh2703
@rjvirsingh2703 2 жыл бұрын
ਜੇ ਭਰਾਵਾ ਚਾਚੇ ਤਾਏ ਸ਼ਰੀਕਾ ਨੀ ਹੁੰਦਾ ਤਾ ਹੋਰ ਗੁਆਂਢੀ ਹੁੰਦੇ ਨੇ ਸ਼ਰੀਕਾ ਚਾਚੇ ਤਾਇਆ ਵਿੱਚੋਂ ਹੀ ਨਿਕਲਦਾ
@PenduVirsaMansa
@PenduVirsaMansa 2 жыл бұрын
ਧੰਨਵਾਦ ਰਾਜਵੀਰ ਜੀ 🙏🙏
@rjvirsingh2703
@rjvirsingh2703 2 жыл бұрын
@@gurpreetsinghsidhu9861 ਫਿਰ ਸ਼ਰੀਕਾ ਕੌਣ ਹੁੰਦਾ ਆ ਗੁਆਂਢੀ
@rjvirsingh2703
@rjvirsingh2703 2 жыл бұрын
@@PenduVirsaMansa ok ji 👏👏
@rattanjeetsingh2404
@rattanjeetsingh2404 2 жыл бұрын
ਧੋਖੇ ਬਾਜ਼ ਲੋਕਾਂ ਤੋ ਸਾਵਧਾਨ ਹੋਣ ਦੀ ਗੱਲ ਕੀਤੀ ਹੈ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਰਤਨਜੀਤ ਜੀ 🙏🙏
@malsingh638
@malsingh638 2 жыл бұрын
ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ ਜਸੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਅੱਜ ਦੀ ਵੀਡੀਓ ਵਿੱਚ ਜੋ ਸੁਨੇਹਾ ਦਿੱਤਾ ਹੈ ਜੀ ਬਹੁਤ ਵਧੀਆ ਭਾਈ ਸਾਹਿਬ ਤੁਹਾਡਾ ਆਪਣਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ
@surjeetsinghguliani3601
@surjeetsinghguliani3601 2 жыл бұрын
ਜੱਸੇ ਬਹੁਤ ਵਧੀਆ ਵੀਡੀੳ 👍👍🙏🙏👍👍
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਰਜੀਤ ਜੀ 🙏
@manjitkularvlogs
@manjitkularvlogs 2 жыл бұрын
ਦੀਦੀ ਤੁਹਾਡੀਆਂ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ ਸਾਡੀ ਫੈਮਲੀ ਦਾ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@randhersingh549
@randhersingh549 2 жыл бұрын
ਬਹੁਤ ਵਧੀਆ ਹੈ ਜੀ ❤️🌹♥️👌🥰👍❣️
@PenduVirsaMansa
@PenduVirsaMansa 2 жыл бұрын
ਧੰਨਵਾਦ ਰਣਧੀਰ ਜੀ 🙏🙏
@VeerpalKaur-bo8mh
@VeerpalKaur-bo8mh 2 жыл бұрын
bahut sohni aa hundi as ji video tahodi aa
@PenduVirsaMansa
@PenduVirsaMansa 2 жыл бұрын
Thank you Veerpal ji 🙏
@boharbohar8681
@boharbohar8681 2 жыл бұрын
ਮਨਦੀਪ ਕੌਰ ਪਿੰਡ ਪੱਕਾ ਫਰੀਦਕੋਟ ਤੋਂ
@VeerpalKaur-bo8mh
@VeerpalKaur-bo8mh 2 жыл бұрын
sari faimly bahut vadiaa acting krdi aa
@PenduVirsaMansa
@PenduVirsaMansa 2 жыл бұрын
Thank you Veerpal ji 🙏
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏🙏
@kulwinderknagra3640
@kulwinderknagra3640 2 жыл бұрын
ਜਸੇ ਵੀਰ ਤੁਸੀ ਦੋਵੇ ਜਾਣੇ ਖੁਸ਼ ਰਹੋ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ 🙏
@akashsidhu289
@akashsidhu289 2 жыл бұрын
ਵਧੀਆ ਬਿਡੀਓ 💯👌👌👌👌👍👍👍😍
@PenduVirsaMansa
@PenduVirsaMansa 2 жыл бұрын
ਧੰਨਵਾਦ ਅਕਾਸ਼ ਜੀ 🙏
@satinderkaurtiwana5772
@satinderkaurtiwana5772 Жыл бұрын
Bhut hi vadhiya msg dita.gud team work.
@jaspalkaur4135
@jaspalkaur4135 2 жыл бұрын
ਕਿਸੇ ਦੀਆ ਗੱਲਾਂ ਵਿਚ ਆ ਕੇ ਆਪਣਾ ਘਰ ਨਾ ਬਰਬਾਦ ਕਰੋ ਬਹੁਤ ਵਧੀਆ ਵੀਡੀਓ ਜੀ ਜਸਪਾਲ ਕੌਰ ਮਲੇਰਕੋਟਲਾ
@PenduVirsaMansa
@PenduVirsaMansa 2 жыл бұрын
ਧੰਨਵਾਦ ਜਸਪਾਲ ਜੀ 🙏
@gurmeetkhattra6346
@gurmeetkhattra6346 2 жыл бұрын
ਬੁੜੇ ਬੁੜੀਆ ਉਸਦੇ ਵੱਲ ਹੁੰਦਾ ਨੇ ਜਿਹੜਾ ਛਿੱਤਰ ਲਾਵੇ ਬਹੁਤ ਵਧੀਆ ਵੀਰ ਵੀਡੀਓ ਇਹ ਘਰ ਘਰ ਦੀ ਕਹਾਣੀ ਐ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਮੀਤ ਜੀ 🙏
@ManjinderSinghDeoll
@ManjinderSinghDeoll 2 жыл бұрын
ਇਹ ਗੱਲ ਬਿਲਕੁਲ ਸੱਚ ਕਹੀ ਤੁਸੀਂ ਸਾਡੇ ਘਰ ਅਤੇ ਪਿੰਡ ਵਿੱਚ ਵੀ ਹੁਣ ਤੱਕ ਪੰਜਾਹ % ਮਾਂ ਪਿਓ ਅਜਿਹੇ ਹੀ ਨੇ ਜਿਹੜੇ ਪੁੱਤ ਨੂੰਹ ਚਲਾਕ ਨੇ ਡਰਦੇ ੳਨਾ ਦੀ ਹੀ ਮਦਦ ਕਰਦੇ ਨੇ, ਮਾਂ ਤੇ ਬਾਪ ਚੰਗੇ ਨੂੰ ਕੋਈ ਨੀ ਪੁੱਛਦਾ ਇਥੇ
@jaskaranahluwalia9792
@jaskaranahluwalia9792 2 жыл бұрын
Ttttt
@jaskaranahluwalia9792
@jaskaranahluwalia9792 2 жыл бұрын
N B
@jaskaranahluwalia9792
@jaskaranahluwalia9792 2 жыл бұрын
@@ManjinderSinghDeoll t
@JagsirKumar-w6l
@JagsirKumar-w6l Ай бұрын
ਜੱਸੇ ਵੀਰ ਮੂਰਖ ਨੀ ਮਹਾਮੁਰਖ ਏ ਬੇਬੇ
@manjitkaur8445
@manjitkaur8445 2 жыл бұрын
The very very nice vide❤️❤️🥰🥰
@PenduVirsaMansa
@PenduVirsaMansa 2 жыл бұрын
Thank you Manjit ji 🙏
@sukhpalkaur7527
@sukhpalkaur7527 2 жыл бұрын
ਜਿੱਥੇ ਮੇਰਾ ਵੀਰ ਜੱਸਾ ਤੇ ਸੁਖਪਾਲ ਭੈਣ ਹੋਣ ਉੱਥੇ ਕੋਈ ਗਲਤ ਚੱਲੇ ਇਹ ਨੀ ਹੋ ਸਕਦਾ ਕਿ ਆ ਬਾਤਾ ਖੁਸ ਕਰਤਾਂ
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਪਾਲ ਜੀ 🙏
@Raj-gl6qc
@Raj-gl6qc 2 жыл бұрын
Bohot hi badiya message 👍👍👍👍 sukhvir Singh saila kalan
@PenduVirsaMansa
@PenduVirsaMansa 2 жыл бұрын
Thank you Sukhvir ji
@rinkkamehra6269
@rinkkamehra6269 2 жыл бұрын
Kdo de wait krde a sukhpal bhane.bhut vdya .best of luck
@PenduVirsaMansa
@PenduVirsaMansa 2 жыл бұрын
Thank you Rinkka ji 🙏
@navrojkaur8748
@navrojkaur8748 2 жыл бұрын
ਲਾਲਚ ਬੂਰੀ ਬਲਾਂ ਬਹੁਤ ਹੀ ਸੋਹਣੀ ਆ ਵੀਡੀਓ ਸੋਹਣਾ ਮੈਸਜ਼ ਆ ਬੇਟੇ ਸਦਾ ਖੁਸ਼ ਰਹੋ 👌🏻👌🏻
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@sukhchainsohi2436
@sukhchainsohi2436 2 жыл бұрын
4:14 ਬਿਲਕੁਲ ਸਹੀ ਗੱਲ ਆ ਭੈਣ । ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਨ। ਹਮੇਸ਼ਾ ਖੁਸ਼ ਰਹੋ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਖਚੈਨ ਜੀ 🙏🙏
@Karamjeetkaur-ey2kf
@Karamjeetkaur-ey2kf Жыл бұрын
Karamjeet
@kulwinderknagra3640
@kulwinderknagra3640 2 жыл бұрын
ਬੇਬੇ ਸੁਖਪਾਲ ਦੀ ਤੇ ਜਸੇ ਵੀਰ ਦੀ ਕੋਈ ਵੀ ਰੀਸ ਨਹੀ ਕਰ ਸਕਦਾ ਵੈਰੀ ਨਾਈਸ ਵੀਡੀਓ🙏❤
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ 🙏
@teenamasih7408
@teenamasih7408 2 жыл бұрын
Bahut hi vadiya bahut hi achcha message te very heart touching.
@PenduVirsaMansa
@PenduVirsaMansa 2 жыл бұрын
Thank you Teena ji 🙏
@gurkarantiwana9458
@gurkarantiwana9458 2 жыл бұрын
ਬਹੁਤ ਵਧੀਆ ਹੈ ਭੈਣ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਕਰਨ ਜੀ 🙏
@karamjitkaur6153
@karamjitkaur6153 Жыл бұрын
Bhutt vdiya suhkpal didi ji hr ghr di ahi khani a Rani khosa dal sing
@paramjitdhaliwal5648
@paramjitdhaliwal5648 2 жыл бұрын
ਬਹੁਤ ਗੁੱਡ ਜੀ👌👌👌👌👍ਪਰਮਜੀਤ ਕੌਰ ਧਾਲੀਵਾਲ ਕਨੇਡਾ
@PenduVirsaMansa
@PenduVirsaMansa 2 жыл бұрын
ਧੰਨਵਾਦ ਪਰਮਜੀਤ ਜੀ 🙏
@love__sardarni102
@love__sardarni102 Жыл бұрын
Shri mukstar shib name sukhpal singh chumber video bhut soni bani ha love you maa ❣️❣️❣️❣️❣️❣️❣️❣️❣️🥺🥺🥺🥺🥺🌸🌸🌸
@PenduVirsaMansa
@PenduVirsaMansa Жыл бұрын
Thank you 🙏
@gurdevsingh1847
@gurdevsingh1847 2 жыл бұрын
ਬਹੁਤ ਹੀ ਵਧੀਆ ਸਿੱਖਿਆਦਾਇਕ ਕਹਾਣੀ ਹੈ।
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਦੇਵ ਜੀ 🙏
@SukhdevSingh-io8ke
@SukhdevSingh-io8ke 2 жыл бұрын
ਬਹੁਤ ਵਧੀਆ ਮੂਵੀ ਹੈ ਜੀ ਸੁੱਖਾ ਤੁੰਗਵਾਲੀ
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਦੇਵ ਜੀ 🙏
@rachhpalsingh78466
@rachhpalsingh78466 2 жыл бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@GurjotSingh-us2oj
@GurjotSingh-us2oj 2 жыл бұрын
ਬਹੁਤ ਵਧੀਆ ਮੂਵੀ ਸਰਬਜੀਤ ਕੋਰ ਫਰੀਦਕੋਟ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਜੋਤ ਜੀ 🙏
@harjindersandhu9016
@harjindersandhu9016 2 жыл бұрын
Very nice story God bless u all family members 🙏❤❤❤❤❤👌
@PenduVirsaMansa
@PenduVirsaMansa 2 жыл бұрын
Thank you Harjinder ji 🙏
@jasvirbhangu977
@jasvirbhangu977 2 жыл бұрын
Navu bhangu,, village phi ke pishour very nice video pal sister nu waheguru ji hamesha khush rakhne pal sister nu love 💕💕💕😘😘😘😘
@PenduVirsaMansa
@PenduVirsaMansa 2 жыл бұрын
Thank you Navu ji 🙏
@harleen3757
@harleen3757 2 жыл бұрын
Bhut vadia message for all 👍❤god bless you 🙏
@PenduVirsaMansa
@PenduVirsaMansa 2 жыл бұрын
Thank you Harneet ji 🙏
@tarsemsingh-hq9gr
@tarsemsingh-hq9gr 10 ай бұрын
ਤਰਸੇਮ ਸਿੰਘ ਲਾਈਨ ਮੈਨ ਫਿਰੋਜ਼ਪੁਰ ਤੋਂ ਬਹੁਤ ਵਧੀਆ ਵੀਡੀਓ ਬਣਾ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ
@PenduVirsaMansa
@PenduVirsaMansa 10 ай бұрын
ਧੰਨਵਾਦ ਜੀ🙏
@hardevbhatti9009
@hardevbhatti9009 2 жыл бұрын
Good massage brother and bhanji 🙏🏽
@PenduVirsaMansa
@PenduVirsaMansa 2 жыл бұрын
Thank you Hardev ji 🙏
@parmjitgill4338
@parmjitgill4338 Жыл бұрын
Bot yadeya vedio ver ge thanks 🙏🙏🙏🙏
@rupinderkaur7360
@rupinderkaur7360 2 жыл бұрын
Bohat sohni video ji village mishriwala ferozepur
@PenduVirsaMansa
@PenduVirsaMansa 2 жыл бұрын
Thank you Rupinder ji
@amanjudge8795
@amanjudge8795 Жыл бұрын
ਆ ਸੱਸ ਬਹੁਤ ਲੜਾਕੀ ਆ ਸਕਪਾਲ ਭੈਣ ਨਾਲ ਬਹੁਤ ਲੜਦੀ ਆ
@Kuldeepsingh-xg1zy
@Kuldeepsingh-xg1zy 2 жыл бұрын
ਬਹੁਤ ਹੀ ਮਿਹਨਤ ਨਾਲ ਬਣਾਈ ਟੀਮ ਨੇ ਵੀਡੀਓ ਬਹੁਤ ਬਹੁਤ ਧੰਨਵਾਦ !!!!!!,ਬੱਚ ਗਈ ਬੇਬੇ ਚਾੜ ਤੀ ਸੀ ਗੱਡੀ ?ਆਇਆ ਕੰਮ ਅਸਲੀ ਵਾਰਸ/ ‌‌। ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ,,,ੴੴੴੴੴ>। ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ////
@sinderpalkaur1888
@sinderpalkaur1888 2 жыл бұрын
00
@Kuldeepsingh-xg1zy
@Kuldeepsingh-xg1zy 2 жыл бұрын
Thanks
@Kuldeepsingh-xg1zy
@Kuldeepsingh-xg1zy 2 жыл бұрын
Thanks
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਕੁਲਦੀਪ ਜੀ 🙏
@gurdevkaur1209
@gurdevkaur1209 2 жыл бұрын
ਸੁਖਪਾਲ ਪੁੱਤ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਪੁੱਤ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਬਜੁਰਗਾਂ ਦੇ ਸੁਭਾਅ ਦਾ ਭੇਤ ਪਾਣਾ ਪੈਂਦਾ ਹੈ ਫੇਰ ਹੀ ਟਾਈਮ ਪਾਸ ਹੁੰਦਾ ਹੈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਦੇਵ ਜੀ 🙏🙏
@ManpreetSingh-rt3mp
@ManpreetSingh-rt3mp Жыл бұрын
ਠੀਕ ਹੈ
@sukhwinder888
@sukhwinder888 2 жыл бұрын
Bebe Great and all Characters are Good
@PenduVirsaMansa
@PenduVirsaMansa 2 жыл бұрын
Thank you ji 🙏
@shivparkash8123
@shivparkash8123 2 жыл бұрын
Kya baat hai kya baat hai g bhut vdia story
@PenduVirsaMansa
@PenduVirsaMansa 2 жыл бұрын
Thank you Shiv Prakash ji 🙏
@gurjeetkaurdhaliwal3559
@gurjeetkaurdhaliwal3559 2 жыл бұрын
ਬਾਹੁਤ ਵਧੀਆ ਸਟੋਰੀ ਐ ਬਾਈ ਜੀ ਤੁਹਾਡੀ ਅਤੇ ਸੁਖਪਾਲ ਦੀਦੀ ਦੀ ਐਕਟਿੰਗ ਬਾਹੁਤ ਹੀ ਵਧੀਆ ਐ ਜੀ 👌👌ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍👍💃🏿💃🏿💃🏿💃🏿
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਜੀਤ ਜੀ 🙏🙏
@baljinderkaur2112
@baljinderkaur2112 2 жыл бұрын
ਬਹੁਤ ਹੀ ਵਧੀਆ ਤੇ ਸਿੱਖਿਆ ਦਾਇਕ।
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਜਿੰਦਰ ਜੀ 🙏
@jagseersidhu6226
@jagseersidhu6226 2 жыл бұрын
ਭਾਬੀ ਸੁਖਪਾਲ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਐਂ
@jagtarsekhon3711
@jagtarsekhon3711 2 жыл бұрын
Good
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਸੀਰ ਜੀ 🙏🙏
@ranglapunjab9787
@ranglapunjab9787 2 жыл бұрын
ਬਹੁਤ ਵਧੀਆ ਵੀਰੇ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@kulvirgill5881
@kulvirgill5881 2 жыл бұрын
Very very nice 👌👌👌👍 God bless you
@PenduVirsaMansa
@PenduVirsaMansa 2 жыл бұрын
Thank you Kulvir ji 🙏
@Dhillon2244
@Dhillon2244 2 жыл бұрын
ਬਹੁਤ ਵਧੀਆ ਵੀਡਿਓ ਹੈ ਭਰਾ ਜੀ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@ManjitKaur-nr1og
@ManjitKaur-nr1og 2 жыл бұрын
Very good message , God bless you all
@PenduVirsaMansa
@PenduVirsaMansa 2 жыл бұрын
Thank you Manjit ji 🙏
@BhattiSab-h5u
@BhattiSab-h5u 3 ай бұрын
V.good sukhbhal bhen jasa bhai Allah Rakha Lahore Pakistan
@harvindersingh9448
@harvindersingh9448 2 жыл бұрын
ਜਿੰਨੀ ਸਿਫਤ ਕਰੀਏ ਉਨੀ ਥੋੜੀ ਆ ❤🙏🖤 ਜਿਉਂਦੇ ਵਸਦੇ ਰਵੋ ਜੀ ❤💙💚 ਸਾਰੀ ਟੀਮ ਵਧਾਈ ਦੀ ਪਾਤਰ ਹੋ ❤💙💜 ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ 🖤❤💙🙏
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਹਰਵਿੰਦਰ ਜੀ 🙏🙏
@madhumadaan3732
@madhumadaan3732 2 жыл бұрын
@@PenduVirsaMansa so
@madhumadaan3732
@madhumadaan3732 2 жыл бұрын
@@PenduVirsaMansa I am jappy
@madhumadaan3732
@madhumadaan3732 2 жыл бұрын
Mmadhu
@gurpreetkaurmaan7259
@gurpreetkaurmaan7259 2 жыл бұрын
ਬਾਈ ਜੀ ਤੇ ਭੈਣ ਜੀ ਸੋਡੀਆ ਵੀਡੀਓਜ਼ ਬਹੁਤ ਵਧੀਆਂ ਹੁੰਦਿਆ ਆਸੀ ਦੇਖਦੇ ਹੁੰਦੇ ਆ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਪ੍ਰੀਤ ਜੀ 🙏
@amriksidhu8077
@amriksidhu8077 2 жыл бұрын
Very nice video y ji waheguru ji sda mehr rakhn y ji
@PenduVirsaMansa
@PenduVirsaMansa 2 жыл бұрын
Thank you Amrik ji 🙏
@gurbaxkaur2452
@gurbaxkaur2452 2 жыл бұрын
ਪੂਤ ਕੂਪਤ ਹੋ ਜਾਦੇਮਾਪੇ ਕਮਾਪੇ ਨਹੀ ਹੂਦੇ ਸੂਖਪਾਲ ਪੂਤ ਚੜਦੀ ਕਲਾ ਰਖੇ ਤੂਹਾਨੂ
@studywithgarry6427
@studywithgarry6427 2 жыл бұрын
ਬਹੁਤ ਵਧੀਆ ਵਿਡਿਓ ਵੀਰ ਜੀ ਤੇ ਸੁੱਖਪਾਲ ਦੀਦੀ ਰੱਬ ਤੁਹਾਡੀ ਜੋੜੀ ਨੂੰ ਸਦਾ ਸੁਲਾਮਤ ਰੱਖੇ ਮਨਪ੍ਰੀਤ ਕੌਰ ਮਾਨ ਨਾਭਾ 👌👌
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ 🙏🙏
@BalwantSingh-tk2tg
@BalwantSingh-tk2tg 2 жыл бұрын
@@PenduVirsaMansa no. you. I m.
@japnoor_singh_dhali
@japnoor_singh_dhali Жыл бұрын
Sukhpal acting bohut vadia ❤❤
@beantsingh5023
@beantsingh5023 2 жыл бұрын
ਤਾਰੂਆਣਾ ਵਾਲੇ ਵਲੋਂ ਮੂਬਾਰਕਾ ਜੀ ਸਾਰੀ ਟੀਮ ਨੂੰ
@PenduVirsaMansa
@PenduVirsaMansa 2 жыл бұрын
ਧੰਨਵਾਦ ਬੇਅੰਤ ਜੀ 🙏
@nehamandahd1648
@nehamandahd1648 2 жыл бұрын
Saroj Samana... Boht vdiya bai g... Asi tuhadiya saariya videos dekhde aa... Hr videos ch tusi kuch naa kuch snehaa jroor dinde oo.... Great work 👍👍
@PenduVirsaMansa
@PenduVirsaMansa 2 жыл бұрын
Thank you so much Neha ji 🙏
@sandeeppanjetta7382
@sandeeppanjetta7382 2 жыл бұрын
Very good video ji
@PenduVirsaMansa
@PenduVirsaMansa 2 жыл бұрын
Thank you Sandeep ji 🙏
@kawaljeetgill6191
@kawaljeetgill6191 2 жыл бұрын
Very nice vedio veer g nd Sukhpal dii
@PenduVirsaMansa
@PenduVirsaMansa 2 жыл бұрын
Thank you Kawal ji 🙏
@jasjitkaur3925
@jasjitkaur3925 2 жыл бұрын
ਬਿਨਾਂ ਵੇਖੇ ਹੀ ਕਮੈਟ ਕਰ ਦਿਨੀਂ ਹੈ ਪਤਾ ਹੁੰਦਾ ਸੋਹਣੀ ਵੀਡਿਉ ਹੁੰਦੀ ਹੈ ਤੁਹਾਡੀ 💕
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜਸਜੀਤ ਜੀ 🙏🙏🙏
@KulwinderSingh-tc5xd
@KulwinderSingh-tc5xd 2 жыл бұрын
Very very nice ji 👍👍
@PenduVirsaMansa
@PenduVirsaMansa 2 жыл бұрын
Thank you Kulwinder ji 🙏
@hkaur9379
@hkaur9379 2 жыл бұрын
ਵੈਰੀ ਨਾਇਸ ਵੀਡੀਓ ਆ ।ਜੱਸੇ ।। ਹਰਪਾਲ_ਥਾਂਦੀ ਹੌਲੈਡ ❤️❤️
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਪਾਲ ਜੀ 🙏
@Raisukhjit
@Raisukhjit 2 жыл бұрын
Very nice video God bless u all family members 🙏❤❤❤❤ sukhjit italy
@raijasjit4530
@raijasjit4530 2 жыл бұрын
Very nice video
@PenduVirsaMansa
@PenduVirsaMansa 2 жыл бұрын
Thank you Sukhjit ji 🙏
@amritmehra429
@amritmehra429 2 жыл бұрын
ਸੁਖਪਾਲ ਦੀਦੀ ਤੁਸੀਂ ਬਹੁਤ ਚੰਗੇ ਹੋ ਗੁੱਡ👍💯👍💯👍💯👍💯
@PenduVirsaMansa
@PenduVirsaMansa 2 жыл бұрын
ਧੰਨਵਾਦ ਅੰਮ੍ਰਿਤ ਜੀ 🙏
@Virk-2022
@Virk-2022 2 жыл бұрын
Ghaint story a 👍👍 God bless you 🙏🙏 Sukhpal is very cute
@PenduVirsaMansa
@PenduVirsaMansa 2 жыл бұрын
Thank you Gagan ji 🙏
@BalbirSingh-jc9ti
@BalbirSingh-jc9ti 2 жыл бұрын
ਬਲਵੀਰ ਸਿੰਘ ਜਰਮਨੀ ਗੁਡ ਸ਼ਟੌਰੀ ਬਣਾਈ ਗਈ
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਬੀਰ ਜੀ 🙏
@karanpalsingh2098
@karanpalsingh2098 2 жыл бұрын
Thuada har veesha vadia hunda ,god bless u Jassa nd Sukhpal bhen
@PenduVirsaMansa
@PenduVirsaMansa 2 жыл бұрын
Thank you Karanpal ji 🙏
@balwantsingh-sm6be
@balwantsingh-sm6be 2 жыл бұрын
God Bless team ❤️
@PenduVirsaMansa
@PenduVirsaMansa 2 жыл бұрын
Thank you Balwant ji 🙏
@manjitkaur5642
@manjitkaur5642 Жыл бұрын
Wahe guru ji
@chhinderkaur-bq3pr
@chhinderkaur-bq3pr Жыл бұрын
ਥੋਡੀਆ ਸਾਰੀਆ ਵੀਡੀਓਜ਼ ਬਹੁਤ ਵਧੀਆ ਹੁੰਦੀਆਂ, 🙏
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌💯
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਰਜੀਤ ਜੀ 🙏🙏
@itz_komal_deep7238
@itz_komal_deep7238 2 жыл бұрын
Bhoot vadiya video bani aa😊😊 komal Rampura phul
@hardeepaulakh763
@hardeepaulakh763 2 жыл бұрын
ਅਸੀਂ ਵੀ ਰਾਮਪੁਰੇ ਤੋਂ ਈ ਆ ਜੀ ਰਾਮਪੁਰੇ ਤੁਸੀਂ ਕਿੱਥੇ ਕ ਰਹਿੰਦੇ ੳਂ
@itz_komal_deep7238
@itz_komal_deep7238 2 жыл бұрын
@@hardeepaulakh763 mithu boor ale de nuh aa ji
@hardeepaulakh763
@hardeepaulakh763 2 жыл бұрын
@@itz_komal_deep7238 address ki aa ji tuhada
@inderjitkaur4820
@inderjitkaur4820 2 жыл бұрын
Bahut vadhia story hai 👌👌 very nice 👌👌👍👍
@PenduVirsaMansa
@PenduVirsaMansa 2 жыл бұрын
Thank you Inderjit ji 🙏
@MandeepKaur-es4zp
@MandeepKaur-es4zp 2 жыл бұрын
Very nice vdo ♥️♥️♥️♥️
@PenduVirsaMansa
@PenduVirsaMansa 2 жыл бұрын
Thank you Mandeep ji 🙏
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਵਿੰਦਰ ਜੀ 🙏
@vickymasna102
@vickymasna102 2 жыл бұрын
ਬਾਈ ਬਹੁਤ ਵਧੀਆ video ਵਨਾਈ ਆ ਬਾਈ ਵਾਹਿਗੁਰੂ ਚੜਦੀ ਕਲਾ ਚ ਰੱਖੇ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਵਿੱਕੀ ਜੀ 🙏
@sukhchainsidhu1984
@sukhchainsidhu1984 Жыл бұрын
God bless u all family 💗💗💗
@ManpreetSingh-fc6yr
@ManpreetSingh-fc6yr 2 жыл бұрын
Nice message for people 👌👌👌👌👌👌👌God bless u 🙏🙏🙏❤❤❤
@PenduVirsaMansa
@PenduVirsaMansa 2 жыл бұрын
Thank you Manpreet ji 🙏
@daljeetjeeti383
@daljeetjeeti383 Жыл бұрын
ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ
@amarjitsangha1107
@amarjitsangha1107 2 жыл бұрын
Sukhpal and veerji tusi bouht nice ho lots of patience both of you ❤
@PenduVirsaMansa
@PenduVirsaMansa 2 жыл бұрын
Thank you Amarjit ji 🙏
@jagmeetsingh3283
@jagmeetsingh3283 2 жыл бұрын
Sanu tuhadi videos bahut vadia lagdia ne. Keep the good work up From Jagmeet Pal Singh and family 🇨🇦 CANADA
@PenduVirsaMansa
@PenduVirsaMansa 2 жыл бұрын
Thank you Jagmeet ji 🙏
@sachmankahlon7710
@sachmankahlon7710 Жыл бұрын
nic video
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
ਪੰਜਾਬੀ ਬੋਲੀਆਂ (ਹ) ਅੱਖਰ ਤੇ   punjabi boliyan by jot Tiwana
5:13
Punjabi virsa and Nirvan boutique
Рет қаралды 12 М.
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.