No video

ਲਾਲਚੀ ਧੀ ਜਵਾਈ | lalchi dhee jawai | maa nu dhakke | new punjabi movie 2021 || Mansa

  Рет қаралды 1,413,212

Pendu Virsa

Pendu Virsa

Күн бұрын

ਲਾਲਚੀ ਧੀ ਜਵਾਈ | lalchi dhee jawai | maa nu dhakke | new punjabi movie 2021 || Mansa @Pendu Virsa
facebook - / penduvirsa25
instagram - / pendu4virsa
Starring -
Vir Singh Parmar as Jassa
Sukhpal Kaur as Pal
Lucky Sidhu as Lucky
Manpreet Kaur as Mani
Shinder Kaur as Bebe
ਮਾਂ ਬਿਨਾਂ ਧੀ ਦੇ ਦੁੱਖੜੇ-
• ਮਾਂ ਬਿਨਾਂ ਧੀ ਦੇ ਦੁੱਖੜੇ...
ਬਾਪੂ ਨੇ ਲਗਵਾਇਆ ਸਾਰੇ ਟੱਬਰ ਤੋਂ ਝੋਨਾ-
• ਬਾਪੂ ਨੇ ਲਗਵਾਇਆ ਸਾਰੇ ਟੱ...
ਸੱਸ ਲਾਲਚੀ ਸਹੁਰੇ ਦੀ ਪੁੱਗੇ ਨਾ -
• ਸੱਸ ਲਾਲਚੀ ਸਹੁਰੇ ਦੀ ਪੁੱ...
ਮਾਂ ਦਾ ਘਰ ਹੁਣ ਕਿਹੜਾ 40 ਸਾਲ ਕੰਮ ਕਰਨ ਤੋਂ ਬਾਅਦ -
• ਮਾਂ ਦਾ ਘਰ ਹੁਣ ਕਿਹੜਾ 40...
ਸ਼ੱਕੀ ਭਾਬੀ ਨੇ ਫਰੋਲੇ ਨਣਦ ਦੇ ਝੋਲੇ-
• ਸ਼ੱਕੀ ਭਾਬੀ ਨੇ ਫਰੋਲੇ ਨਣਦ...
ਮਤਰੇਈ ਮਾਂ ਦੀ ਮੁਖਤਿਆਰੀ-
• ਮਤਰੇਈ ਮਾਂ ਦੀ ਮੁਖਤਿਆਰੀ ...
ਨੂੰਹ ਵਿੱਚ ਭੂਤ-
• ਨੂੰਹ ਵਿੱਚ ਭੂਤ || Nooh ...
Story writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#maa
lalchi dhee
#punjabivirsa

Пікірлер: 2 100
@janabganger8379
@janabganger8379 2 жыл бұрын
ਟਿਕ ਟੋਕ ਨਾਲੋਂ ਅਗਰ ਲੋਕੀ ਇਹ ਚੈਨਲ ਦੇਖਣ ਤਾਂ ਕੁਜ ਸਿੱਖ ਸਕਦੇ ਆ ਵੀਰ ਜੀ. ਅੱਜ ਦੇ ਜਮਾਨੇ ਚ ਇੰਨਾ ਨਿਰੋਲ ਚੈਨਲ ਵੀਰ ਜੀ ਤੁਸੀਂ ਤੇ ਪੂਰੀ ਪੇਂਡੂ ਵਿਰਸਾ ਟੀਮ ਵਧਾਈ ਦੀ ਪਾਤਰ ਹੈ. ਵੀਰ ਜੀ ਅੱਜ ਕਲ ਤਾਂ ਪਿੰਡਾਂ ਆਲੇ ਵੀ ਇੰਨੇ ਨਿਰੋਲ ਨੀ ਜਿਨ੍ਹਾਂ ਨਿਰੋਲ ਤੁਹਾਡਾ ਚੈਨਲ ਹੈ. ਬਾਕਮਾਲ ਆਰਟਿਸਟ ਬਾਕਮਾਲ ਅਦਾਕਾਰੀ ਬਾਕਮਾਲ ਟਾਈਟਲ. ਵੀਰ ਜੀ ਰੱਬ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ 👍
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@sundeshkumari6315
@sundeshkumari6315 2 жыл бұрын
S
@karanbhullar2174
@karanbhullar2174 2 жыл бұрын
@@sundeshkumari6315 by
@JasbirSingh-ud3ju
@JasbirSingh-ud3ju 2 жыл бұрын
@@PenduVirsaMansa 00😂1
@sivamkasyap9392
@sivamkasyap9392 2 жыл бұрын
@@sundeshkumari6315 p
@bikramjeetsinghrandhawa4115
@bikramjeetsinghrandhawa4115 3 жыл бұрын
ਗਲਤੀ ਤਾਂ ਮਾਂ ਦੀ ਵੀ ਹੈ ਪਰ ਧੀ ਜਵਾੲੀ ਬਹੁਤ ਜ਼ਿਆਦਾ ਲਾਲਚੀ ਨੇ ਆਪਣਾਂ ਮਤਲਬ ਕੱਢਦੇ ਨੇ ਪਤਾ ਲੱਗ ਜਾਵੇ ਗਾ ਮਾ ਨੂੰ ਵੀ ਜਲਦੀ ਹੀ ਆਖ਼ਰ ਨਹੂੰਆਂ ਪੁੱਤਰਾਂ ਨੇ ਹੀ ਕੰਮ ਆਉਣਾ ਹੈ
@ajaibsingh6044
@ajaibsingh6044 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ, ਲਾਲਚ ਵਿੱਚ ਆਕੇ ਆਪਣੇ ਰਿਸਤੇ ਨਹੀ ਤੋੜਨੇ ਚਾਹੀਦੇ
@bikramjeetsinghrandhawa4115
@bikramjeetsinghrandhawa4115 3 жыл бұрын
ਕਿਸੇ ਦੀ ਵੀ ਗੱਲ ਵਿਚ ਆ ਕੇ ਆਪਣੇ ਰਿਸ਼ਤੇ ਨਹੀਂ ਖ਼ਰਾਬ ਕਰਨੇ ਨਹੀਂ ਚਾਹੀਦੇ ਏਹੀ ਗੱਲ ਸਿੱਖਣ ਨੂੰ ਮਿਲਦੀ ਹੈ 🙏🙏
@PenduVirsaMansa
@PenduVirsaMansa 3 жыл бұрын
ਬਿਲਕੁਲ ਸਹੀ ਕਿਹਾ ਰੰਧਾਵਾ ਸਾਬ🙏
@renuahuja0905
@renuahuja0905 11 ай бұрын
Aj video dekh k bebe nu khadi dekh k bht hassa aaya..sukhpaal bhenji ne bahut excellent role nibhaya...m big fan of u sukhpal bhenji.....tuhanu milan nu man krda h bahut
@gurtejkhokher4318
@gurtejkhokher4318 3 жыл бұрын
ਸੋਡੀ ਬੂੜੀ ਵਰਗੀ ਇੱਕ ਸਾਡੇ ਵੀ ਹੈ
@BESTMOVEMENT874
@BESTMOVEMENT874 3 жыл бұрын
😂😂😂😂😂
@PenduVirsaMansa
@PenduVirsaMansa 3 жыл бұрын
ਦੁਨੀਆ ਭਰੀ ਪਈ ਹੈ ਇਹੋ ਜਿਹੀਆਂ ਨਾਲ ਗੁਰਤੇਜ ਜੀ🙏😅
@user-pe3nv4vi9o
@user-pe3nv4vi9o 2 ай бұрын
Shi gl a ji Sade v a
@davinderkaur6000
@davinderkaur6000 3 жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਕਸੂਰ ਵਾਰ ਧੀ ਜਵਾਈ ਤੇ ਮਾਂ ਸਾਰੇ ਹਨ। ਨੂੰਹ ਪੁੱਤ ਦਾ ਰੋਲ ਵਧੀਆ ਹੈ।
@PenduVirsaMansa
@PenduVirsaMansa 3 жыл бұрын
ਧੰਨਵਾਦ ਦਵਿੰਦਰ ਜੀ🙏
@pritpalsidhu9044
@pritpalsidhu9044 3 жыл бұрын
Really appreciate this wonderful skit. Waheguru Dhan dhan Sri Guru Gobind Singh ji Parivar nu khushali bakshe .
@PenduVirsaMansa
@PenduVirsaMansa 3 жыл бұрын
thank you so much for your wishes Sidhu saab🙏
@reetasingh8604
@reetasingh8604 3 жыл бұрын
Aise bahu beta sabko de rab.itni gangi maa beti kisi ko na de.very nice video
@PenduVirsaMansa
@PenduVirsaMansa 3 жыл бұрын
thank you so much Reeta ji🙏🙏
@ParamjitKaur-vf3vz
@ParamjitKaur-vf3vz 3 жыл бұрын
Daughter in law nu beti tra piar dena chahiye. Nice video👌👌
@PenduVirsaMansa
@PenduVirsaMansa 3 жыл бұрын
thank you Paramjit ji🙏
@LakhvirSingh-le2uc
@LakhvirSingh-le2uc 3 жыл бұрын
Jassa bai di acting very nice ☺️☺️🙏🙏💖
@PenduVirsaMansa
@PenduVirsaMansa 3 жыл бұрын
thank you Lakhvir ji🙏🙏
@crazyfunnyvideo4177
@crazyfunnyvideo4177 3 жыл бұрын
ਮੇਰਾ ਸਹੋਰਾ ਵੀ ਆਪਣੀ ਧੀ ਦਾ ਘਰ ਭਰੀ ਜਾਂਦਾ ਪਿੱਛੇ 2 ਪੁੱਤਾ ਦਾ ਗਲਾ ਘੁੱਟ ਕੇ
@PenduVirsaMansa
@PenduVirsaMansa 3 жыл бұрын
ਬਹੁਤ ਮਾੜੀ ਗੱਲ ਹੈ ਜੀ ਉਹਨਾਂ ਦੀ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ🙏
@ShamsherSingh-bz5rh
@ShamsherSingh-bz5rh 3 жыл бұрын
ਵੀਰ ਜੀ ਵੀਡੀਓ ਬਹੁਤ ਵਧੀਆ੍ ਸੀ ਹੋ ਸਕਦਾ ਇਹ ਵੇਖ ਕੇ ਕਿਸੇ ਨੂੰ ਅਕਲ ਆ ਜਾਵੇ ਨਹੀਂ ਤਾਂ ਵੀਡੀਓ ਵਿਚ ਤਾਂ ਧੀ ਨੇ ਮਾ ਨਾਲ ਮਿਲਕੇ ਭਰਾ ਦਾ ਭੱਠਾ ਬਠਾ ਦਿੱਤਾ ਸੀ ਇਹੋ ਜਿਹਾ ਕੰਮ ਹਕੀਕਤ ਵਿੱਚ ਵੀ ਹੋ ਰਿਹਾ ਹੈਂ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਜੀ🙏
@satnamsingh-tu6ww
@satnamsingh-tu6ww 3 жыл бұрын
@@PenduVirsaMansa 1
@surjitkaur9587
@surjitkaur9587 2 жыл бұрын
Sahi kha veer ji 🙏
@jashanpreet2186
@jashanpreet2186 2 жыл бұрын
Hji blkol Shi gil a
@lovelydhaliwal4566
@lovelydhaliwal4566 2 жыл бұрын
sadde nall hoya app veer... same story...
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@PenduVirsaMansa
@PenduVirsaMansa 2 жыл бұрын
ਧੰਨਵਾਦ ਬੋਹਰ ਜੀ🙏
@jaipalshrma899
@jaipalshrma899 2 жыл бұрын
Very nice 👍😊
@MandeepKaur-xs4ko
@MandeepKaur-xs4ko Жыл бұрын
ਸਲੂਟ ਸਾਰੇ ਪਰਿਵਾਰ ਨੂੰ ਬਹੁਤ ਵਦਿਆ ਹੈ ਇਹ ਵੀਡੀਓ
@PenduVirsaMansa
@PenduVirsaMansa Жыл бұрын
ਧੰਨਵਾਦ ਜੀ
@BalwinderSingh-jw5ws
@BalwinderSingh-jw5ws 2 жыл бұрын
ਬਹੁਤ ਵਧੀਆ ਸਿੱਖਿਆ ਮਿਲਦੀ ਹੈ ਇਸ ਵੀਡੀਓ ਨੂੰ ਦੇਖ ਕੇ
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਵਿੰਦਰ ਜੀ🙏
@gurigrewal3891
@gurigrewal3891 3 жыл бұрын
ਤੁਸੀਂ, ਦੁਨੀਆਂ, ਦੀਆਂ, ਅੱਖਾਂ,ਖੋਲਦੇ, ਹੋ, ਧੰਨਵਾਦ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਬ🙏
@harmandhillon4221
@harmandhillon4221 3 жыл бұрын
Bhut sohna serial aa y sare h apna vadya role navonde oo te paal bhain ta vali kaint aa paal bhain bhut pyar thnuo sade sare parivar valo God bless you all family members
@PenduVirsaMansa
@PenduVirsaMansa 3 жыл бұрын
thank you so much Dhillon saab🙏🙏🙏🙏🙏 God bless you
@hartegsingh7167
@hartegsingh7167 3 жыл бұрын
ਲਾਲਚੀ ਕੁੜੀਆਂ ਹੋਰ ਕੁੜੀਆਂ ਦੀ ਇਮੇਜ ਵੀ ਖਰਾਬ ਕਰਦੀਆਂ ਨੇ
@PenduVirsaMansa
@PenduVirsaMansa 3 жыл бұрын
Hnji harteg Ji
@balvirbappianvi3752
@balvirbappianvi3752 3 жыл бұрын
ਸਾਰੀ ਟੀਮ ਦਾ ਬਹੁਤ ਵਧੀਆ ਯੋਗਦਾਨ ਹਰ ਇੱਕ ਪਾਤਰ ਆਪਣੀ ਥਾਂ ਤੇ ਵਧੀਆ ਨਿਭਿਆ ਬਾਈ ਵੀਰ ਸਿੰਘ ਮਾਲਕ ਤਰੱਕੀਆਂ ਬਖਸ਼ੇ
@lotuscoachingcentremuktsar560
@lotuscoachingcentremuktsar560 3 жыл бұрын
Good
@EKAM114.
@EKAM114. 3 жыл бұрын
Hnjii ooooooo plzzzzzzzzzz plzzzzzzzzzz plzzzzzzzzzz uhhhh tuc kon ummm plzzzzzzzzzz pp
@balvirbappianvi3752
@balvirbappianvi3752 3 жыл бұрын
balvir bappianvi
@lovelykumar8430
@lovelykumar8430 3 жыл бұрын
@@EKAM114.......
@parmjitsaini6506
@parmjitsaini6506 3 жыл бұрын
👍
@parkashsinghparkashsingh8079
@parkashsinghparkashsingh8079 3 жыл бұрын
ਥੈਕ ਯੂ ਬਹੁਤ ਵਧੀਆ ਜੀ ਵਿਡਿਓ ਦੇਖਕੇ ਰੂਹ ਖੁਸ਼ ਹੋਗੲਈ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਪਰਦੀਪ ਜੀ🙏
@gurmukhsingh3457
@gurmukhsingh3457 3 жыл бұрын
Nice motivation.Reconciliation at any stage is welcome.It is never too late to mend ourselves.
@PenduVirsaMansa
@PenduVirsaMansa 3 жыл бұрын
thank you so much Gurmukh ji🙏🙏🙏
@prabhasharma8907
@prabhasharma8907 3 жыл бұрын
Prabha surat girh
@prabhasharma8907
@prabhasharma8907 3 жыл бұрын
Nice video
@SinghBrothersAC
@SinghBrothersAC 3 жыл бұрын
Very good message, everyone did good role play
@PenduVirsaMansa
@PenduVirsaMansa 3 жыл бұрын
thank you Singh Brothers 🙏
@PardeepKumar-sr1ds
@PardeepKumar-sr1ds Жыл бұрын
Jasse by ji tuhadi team ne bahut hi vdia acting kiti hai,
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਜੀ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਵਿੰਦਰ ਜੀ 🙏🙏
@NarinderKaur-wj5tt
@NarinderKaur-wj5tt 3 жыл бұрын
Excellent message fantastic acting 🙏🙏❤️❤️❤️❤️❤️🇨🇦
@PenduVirsaMansa
@PenduVirsaMansa 3 жыл бұрын
thank you so much Narinder ji🙏
@KulwinderSingh-bf2fz
@KulwinderSingh-bf2fz 3 жыл бұрын
ਬੋਹਤਾ ਬਦੀਆਂ ਮੈਂਸੀਜ
@PenduVirsaMansa
@PenduVirsaMansa 3 жыл бұрын
ਧੰਨਵਾਦ ਕੁਲਵਿੰਦਰ ਜੀ🙏
@reetkaur9967
@reetkaur9967 3 жыл бұрын
ਵਾਲੀ ਸਿਆਣੀ ਔਰਤ ਹੈ
@PenduVirsaMansa
@PenduVirsaMansa 3 жыл бұрын
ਧੰਨਵਾਦ ਰੀਤ ਜੀ🙏
@parasdeepkaur4753
@parasdeepkaur4753 2 жыл бұрын
Vry nyc sukhpal didi jii. ❤️❤️❤️❤️
@PenduVirsaMansa
@PenduVirsaMansa 2 жыл бұрын
Thank you Paras ji 🙏
@harkewalsandhu1815
@harkewalsandhu1815 2 жыл бұрын
ਧੀ ਤੇ ਜਵਾਈ ਬਹੁਤ ਲਾਲਚੀ ਹਨ !
@sehajteji2497
@sehajteji2497 3 жыл бұрын
Maa da bht jada kasoor a bai
@PenduVirsaMansa
@PenduVirsaMansa 3 жыл бұрын
thanks for watching Sehaj ji 🙏
@sehajteji2497
@sehajteji2497 3 жыл бұрын
@@PenduVirsaMansa thx Jasse bai
@balivinderkaur8883
@balivinderkaur8883 3 жыл бұрын
Very nice video ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏
@PenduVirsaMansa
@PenduVirsaMansa 3 жыл бұрын
thank you so much Balivinder ji🙏🙏
@Jassl819
@Jassl819 3 жыл бұрын
ਇਸ ਵੀਡੀਓ ਵਿੱਚ ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ। ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਵਧੀਆ ਯੋਗਦਾਨ ਹੈ। ਤੁਹਾਡੇ ਦੁਆਰਾ ਬਣਾਈ ਜਾਂਦੀ ਹਰ ਵੀਡੀਓ ਬਹੁਤ ਵਧੀਆ ਅਤੇ ਸਿੱਖਿਆ ਦੇਣ ਵਾਲੀ ਹੁੰਦੀ ਹੈ ਜੀ। 👍👍👍👍
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਚਹਿਲ ਸਾਬ🙏
@navrojkaur8748
@navrojkaur8748 3 жыл бұрын
ਚੰਗਾ ਪਿਆਰ ਵਿਖਾਇਆ ਦੀ ਜਵਾਈ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਬੇਟੇ ਬਹੁਤ ਸੋਹਣੀ ਸੀ ਵੀਡੀਉ ਜਿਉਂਦੇ ਰਹੋ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਨਾਵਰੋਜ ਜੀ 🙏
@gurbaxkaur2452
@gurbaxkaur2452 2 жыл бұрын
ਅਖੀਰ ਆਣਕੇ ਮਁਨ ਬਹੂਤ ਖਰਾਬ ਹੋਇਆ ਪਰਮਾਤਾ ਤਹਾਡੀ ਟੀਮ ਨੂ ਚੜਦੀ ਕਲਿ ਰਖੇ
@sidhwankalan6397
@sidhwankalan6397 3 жыл бұрын
ਬਹੁਤ ਹੀ ਵਧੀਆ ਮੈਸਿਜ ਹੈ ਵੀਰ ਜੀ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਗੁਰਮੰਦਰ ਜੀ🙏
@shersingh5277
@shersingh5277 3 жыл бұрын
Very nice post I like it and good msg spl thanks to pendu virsa👍
@PenduVirsaMansa
@PenduVirsaMansa 3 жыл бұрын
thank you so much Sher ji 🙏
@rajabuttar4233
@rajabuttar4233 3 жыл бұрын
Bahut vadia video 22ji..👍dilo salute aa tuhanu puri family nu ji🙏🙏🙏🙏
@PenduVirsaMansa
@PenduVirsaMansa 3 жыл бұрын
thank you so much Buttar saab🙏🙏🙏🙏
@DilpreetGill-pw6ks
@DilpreetGill-pw6ks 10 ай бұрын
Very beautiful story 👌👌👌👌
@gurarpansingh3475
@gurarpansingh3475 3 жыл бұрын
ਬਹੁਤ ਵਧੀਆ ਕਿਹਾ ਜੀ ਲਾਲਚ ਦੇ ਵਸ ਪੈ ਕੇ ਰਿਸ਼ਤੇ ਨਹੀਂ ਤੋੜਨੇ ਚਾਹੀਦੇ
@mandeepkaurgill8723
@mandeepkaurgill8723 3 жыл бұрын
So good👍👍👍👍👍👌👌👌👌👌👌👌👌
@PenduVirsaMansa
@PenduVirsaMansa 3 жыл бұрын
Thank you so much Mandeep ji 😀
@jasvirjasvir5365
@jasvirjasvir5365 3 жыл бұрын
So good
@nehakaur7
@nehakaur7 3 жыл бұрын
Very nice 👍🙂 All the best. ਵਾਹਿਗੁਰੂ ਜੀ ਮਿਹਰ ਕਰਨ ਅਤੇ ਥੋਡਾ ਚੈਨਲ ਹੋਰ ਅੱਗੇ ਵਧੇ 🤗
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਗੁਰਜੰਟ ਜੀ🙏
@baldevsinghbrar8437
@baldevsinghbrar8437 3 жыл бұрын
ਬਹੁਤ ਵਧੀਆਂ 👌🏻
@PenduVirsaMansa
@PenduVirsaMansa 3 жыл бұрын
ਧੰਨਵਾਦ ਬਲਦੇਵ ਜੀ🙏
@gurmeharguru9845
@gurmeharguru9845 3 жыл бұрын
ਬਹੁਤ ਵਧੀਆ ਵੀਡੀਓ ਜੱਸੇ ਵੀਰ ਰਾਜਗੜ੍ ਕੁੱਬੇ ਪਿੰਡ
@PenduVirsaMansa
@PenduVirsaMansa 3 жыл бұрын
ਧੰਨਵਾਦ ਗੁਰਮਹਿਰ ਜੀ🙏
@paraselectrical8519
@paraselectrical8519 2 жыл бұрын
Very good massages 🙏👌🌹
@PenduVirsaMansa
@PenduVirsaMansa 2 жыл бұрын
Thank you 🙏🏼
@nehakakkarchannel6687
@nehakakkarchannel6687 3 жыл бұрын
Very good😍😍
@KingHunter3597
@KingHunter3597 3 жыл бұрын
ਤੁਸੀਂ ਗੁਰੂ ਦੀ ਫੋਟੋ ਲਾਈ ਜੀ , ਇਸ ਕਰਕੇ ਤੁਹਾਡਾ ਕੋਮਿੰਟ ਲਾਇਕ ਕੀਤਾ 👍🏻
@PenduVirsaMansa
@PenduVirsaMansa 3 жыл бұрын
thank you Sandhu saab🙏
@palwinderkaur4342
@palwinderkaur4342 3 жыл бұрын
Vadia veido
@PenduVirsaMansa
@PenduVirsaMansa 2 жыл бұрын
thank you Palwinder ji🙏🙏🙏
@AmritpalSingh-vs6jl
@AmritpalSingh-vs6jl 3 жыл бұрын
Bahut sohni video c bro from Canada 🇨🇦
@PenduVirsaMansa
@PenduVirsaMansa 3 жыл бұрын
thank you so much Amrit ji 🙏
@harjeetsingh2623
@harjeetsingh2623 2 жыл бұрын
ਬਹੁਤ ਵਧੀਆ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@JasvirKaur-ge8xk
@JasvirKaur-ge8xk Жыл бұрын
Jiada ksoor maa da hain os nu kuch sochna chahida c aapne putt da hi nuksaan kr dita bhut hi vdiya suchi story c ❤ jassa vir or sukhpal sister ji 🙏 i love you ji
@sukhjitsingh7842
@sukhjitsingh7842 3 жыл бұрын
Very nice 👍👍👍
@PenduVirsaMansa
@PenduVirsaMansa 3 жыл бұрын
thank you Sukhjit ji🙏
@sukhivlogsbloks9159
@sukhivlogsbloks9159 3 жыл бұрын
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa 3 жыл бұрын
thank you Sukhi 🙏
@paoiarasingh8741
@paoiarasingh8741 3 жыл бұрын
Very Nice
@amardeepsingh516
@amardeepsingh516 3 жыл бұрын
ਵਧੀਆ ਪ੍ਰਦਰਸ਼ਨ ਜੀ, ਅਮਰਦੀਪ ਸਿੰਘ, ਪਟਿਆਲਾ
@PenduVirsaMansa
@PenduVirsaMansa 3 жыл бұрын
ਧੰਨਵਾਦ ਅਮਰਦੀਪ ਜੀ🙏
@rachhpalsingh78466
@rachhpalsingh78466 20 күн бұрын
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@PenduVirsaMansa
@PenduVirsaMansa 17 күн бұрын
ਧੰਨਵਾਦ ਜੀ🙏
@kamleshsaini3380
@kamleshsaini3380 3 жыл бұрын
Bóhat badiéa védeo jawai kabhee appney ñhee húñdey lalach buri bala huñdi he
@PenduVirsaMansa
@PenduVirsaMansa 3 жыл бұрын
thanks for watching Kamlesh ji 🙏
@SukhdevSingh-cw3gm
@SukhdevSingh-cw3gm 3 жыл бұрын
ਬਹੁਤ ਵਧੀਆ ਵੀਰ ਜੀ 👍👍
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਸੁਖਦੇਵ ਜੀ🙏
@SarbjitSingh-kp3tj
@SarbjitSingh-kp3tj 3 жыл бұрын
Nice veadio ji Khattra family Chamkaur sahib to
@PenduVirsaMansa
@PenduVirsaMansa 3 жыл бұрын
thank you Sarbjit ji🙏
@ushasharma8359
@ushasharma8359 2 жыл бұрын
बहुत सुंदर बहुत अच्छा नाटक
@PenduVirsaMansa
@PenduVirsaMansa 2 жыл бұрын
Thank you so much Usha ji 🙏
@sukhdevsinghladhar5521
@sukhdevsinghladhar5521 3 жыл бұрын
SUKHDEV singh Nakodar. Bahut hi vadhy video hei.pryvarik video hei.
@PenduVirsaMansa
@PenduVirsaMansa 3 жыл бұрын
thank you Sukhdev ji🙏
@Satish_kumar_
@Satish_kumar_ 3 жыл бұрын
Very Nice performance of the your a short Punjbi movie And Good message 🌹👍🙏
@PenduVirsaMansa
@PenduVirsaMansa 3 жыл бұрын
Thank you so much Satish ji🙏🙏🙏
@subhashsoi7759
@subhashsoi7759 3 жыл бұрын
👍👍🙏🙏
@jaspalsingh4806
@jaspalsingh4806 3 жыл бұрын
Your vedios allwais good I like pandu vot
@PenduVirsaMansa
@PenduVirsaMansa 3 жыл бұрын
thank you so much Jaspal ji🙏
@kamleshrani2722
@kamleshrani2722 3 жыл бұрын
Dheeya ta kde ena lalchi nhi ho skdiya
@KingHunter3597
@KingHunter3597 3 жыл бұрын
ਸਾਡੇ ਜੱਟਾਂ ਦੇ ਕਈ ਵਾਰੀ ਹੁੰਦੀਆਂ ਹਨ ਜੀ🙂
@babneetkaurbindu1161
@babneetkaurbindu1161 3 жыл бұрын
Bahut vdiya video lgi mere mother nu u
@PenduVirsaMansa
@PenduVirsaMansa 3 жыл бұрын
thank you so much Bindu ji and aunti ji🙏🙏
@rameshbansal9
@rameshbansal9 2 жыл бұрын
ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 2 жыл бұрын
Thank You Ramesh Ji 🙏
@kukoosingh7285
@kukoosingh7285 3 жыл бұрын
Heart touching 🌷
@PenduVirsaMansa
@PenduVirsaMansa 3 жыл бұрын
thank you Kukoo ji🙏
@kukoosingh7285
@kukoosingh7285 3 жыл бұрын
@@PenduVirsaMansa thank you ji
@JagmeetGardenAndFarmingChannel
@JagmeetGardenAndFarmingChannel 3 жыл бұрын
ਬਹੁਤ ਸੋਹਣੀ ਵੀਡੀਓ
@amritabk608
@amritabk608 3 жыл бұрын
Halo. Tuc kitho. Belong. Krde. G
@PenduVirsaMansa
@PenduVirsaMansa 3 жыл бұрын
hello Amrit ji 🙏 asi Mansa to aa
@amarjitbajwa2242
@amarjitbajwa2242 3 жыл бұрын
ਬਹੁਤ ਚੰਗੀ ਫਿਲਮ ਜਾਪਦਾ ਘਰ ਵਿਚ ਹੀ ਸਭ ਕੁਝ ਹੋ ਰਿਹਾ
@PenduVirsaMansa
@PenduVirsaMansa 3 жыл бұрын
thank you so much Bajwa saab🙏🙏🙏🙏🙏
@sampurangrewal5740
@sampurangrewal5740 2 жыл бұрын
ਬਹੁਤ ਵਧੀਆ ਰੋਲ ਸਭ ਦਾ,ਖ਼ਾਸ ਕਰ ਨੂੰਹ ਅਤੇ ਸੱਸ ਦਾ ਪਰ ਇਸ ਮਾਈ ਪਹਿਲਾਂ ਵੀ ਦੋ ਕਿੱਲੇ ਜਮੀਨ ਪੇਕਿਆਂ ਤੋਂ ਲੈਣ ਦੀ ਮੂਵੀ ਦੇਖੀ ਹੈ,ਇਸ ਵਿਚਾਰੀ ਦੇ ਲੇਖਾਂ ਵਿੱਚ ਬਦਨਾਮੀ ਵਾਲੇ ਰੋਲ ਹੀ ਲਿਖੇ ਨੇ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਬ🙏 ਕੁਝ ਵੀਡੀਓ ਚੰਗਾ ਰੋਲ ਵੀ ਹੈ ਜੀ ਸ਼ਰੀਕ ਲਾਵੇ ਲੀਕ , ਕੱਬਾ ਘਰਵਾਲਾ🙏🙏
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਆ ਵੀਰ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👌👌🌴ਕਰਮਗੜ ਜਿ਼਼ਬਰਨਾਲਾ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਗਗਨ ਜੀ🙏
@gurbindersingh7687
@gurbindersingh7687 3 жыл бұрын
very nice
@yuviyuvraj2504
@yuviyuvraj2504 3 жыл бұрын
Mai pehli vaar tuhadi vidio dekhi boht vadia lagi ji
@PenduVirsaMansa
@PenduVirsaMansa 3 жыл бұрын
thank you so much Yuvraj ji eda hi sade nal jude raho🙏
@ManpreetKaur-xr3wo
@ManpreetKaur-xr3wo 3 жыл бұрын
Nice g
@PenduVirsaMansa
@PenduVirsaMansa 3 жыл бұрын
thank you Manpreet ji🙏🙏
@SatpalSingh-hf2ww
@SatpalSingh-hf2ww 3 жыл бұрын
ਵਾਹ ਵੀਰ ਜੀ ਇਹ ਅੱਖਾਂ ਖੋਲਣ ਵਾਲੀ ਆ ਜਿਹੜੀਆਂ ਔਰਤਾਂ ਆਪਣੀਆਂ ਨੂੰਹਾਂ ਨੂੰ ਧੀਆਂ ਨਹੀਂ ਸਮਝਦੀਆਂ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਸਤਪਾਲ ਜੀ🙏
@gurarpansingh3475
@gurarpansingh3475 3 жыл бұрын
ਸਹੀ ਗੱਲ ਕਹੀ ਐ ਲਾਲਚ ਦੇ ਵਸ ਪੈ ਕੇ ਰਿਸ਼ਤੇ ਨਹੀਂ ਤੋੜਨੇ ਚਾਹੀਦੇ
@PenduVirsaMansa
@PenduVirsaMansa 3 жыл бұрын
ਪਰ ਅੱਜ ਦੀ ਦੁਨੀਆ ਵਿੱਚ ਕਿਸੇ ਨੂੰ ਰਿਸ਼ਤਿਆਂ ਦੀ ਪਰਵਾਹ ਹੀ ਨਹੀਂ ਗੁਰਅਰਪਨ ਜੀ🙏
@jassagill6752
@jassagill6752 3 жыл бұрын
ਇਹੋਂ ਜਿਹੀਆਂ ਚਗਲਾਂ ਕੁੜੀਆਂ ਨਾਂ ਚੰਗੀ ਧੀ ਬਣਦੀਆਂ ਨਾਂ ਚੰਗੀ ਭੈਣ ਸਗੋਂ ਭੈਣਾਂ ਤਾਂ ਵੀਰਾਂ ਦੀ ਸੁੱਖ ਮੰਗਦੀਆਂ ਹਿੱਸਾਂ ਨਹੀ ਬਾਕੀ ਬਾਈ ਜੀ ਵੀਡੀਓ ਬਹੁਤ ਸਿਰਾਂ ਸੀ ਜੱਸਾਂ ਗਿੱਲ ਘੋਲਿਆਂ
@jassagill6752
@jassagill6752 3 жыл бұрын
ਬਾਈ ਜੀ ਮੇਰੇ ਕਮੈਂਟ ਕਿਵੇਂ ਲੱਗੇ ਜੱਸਾਂ ਗਿੱਲ ਘੋਲਿਆਂ
@PenduVirsaMansa
@PenduVirsaMansa 3 жыл бұрын
ਬਿਲਕੁਲ ਸਹੀ ਕਿਹਾ ਗਿੱਲ ਸਾਬ🙏
@PenduVirsaMansa
@PenduVirsaMansa 3 жыл бұрын
ਬਹੁਤ ਵਧੀਆ ਜੀ👍
@jassagill6752
@jassagill6752 3 жыл бұрын
@@PenduVirsaMansa ਬਾਈ ਜੀ ਥੋਡਾਂ ਗੋਤ ਕੀ ਹੈ ਰਪਲਾਈ ਵਿੱਚ ਜਰੂਰ ਦੱਸੋਂ
@PenduVirsaMansa
@PenduVirsaMansa 3 жыл бұрын
@@jassagill6752 ਪਰਮਾਰ ਐ ‌ਜੀ
@guradittasingh6934
@guradittasingh6934 3 жыл бұрын
Nice punjabi story and best story
@PenduVirsaMansa
@PenduVirsaMansa 3 жыл бұрын
thank you Guranditta ji🙏
@supreetsinghgill8572
@supreetsinghgill8572 3 жыл бұрын
Ji bohat changi laggi vedio
@mathsclickbygurpreetsir9600
@mathsclickbygurpreetsir9600 2 жыл бұрын
ਬਹੁਤ ਵਧੀਆ
@singhraminderjit544
@singhraminderjit544 3 жыл бұрын
Bhut vadiya ji god bless you
@PenduVirsaMansa
@PenduVirsaMansa 3 жыл бұрын
thank you Raminder ji🙏🙏
@crescendoclub
@crescendoclub 3 жыл бұрын
Beautiful
@PenduVirsaMansa
@PenduVirsaMansa 3 жыл бұрын
thank you Manpreet ji🙏
@palkjotkaur9750
@palkjotkaur9750 3 жыл бұрын
Bohot vadia video g 👌👌
@PenduVirsaMansa
@PenduVirsaMansa 3 жыл бұрын
thank you Amrit ji🙏
@jeetkour2296
@jeetkour2296 3 жыл бұрын
Nice video
@KingHunter3597
@KingHunter3597 3 жыл бұрын
ਅਵਤਾਰ ਸਿੰਘ ਭੰਗੂ ਮੱਲਵਾਲਾ ਬਹੁਤ ਵਧੀਆ ਸੁਪਰ ਐਕਟਿੰਗ ਸਾਰੀਆਂ ਦੀ , ਜਵਾਈ ਦਾ ਰੋਲ ਕਰਨ ਵਾਲੇ ਭਰਾ ਜੀ ਨੂੰ ਥੋੜਾ ਹੋਰ ਮਿਹਨਤ ਦੀ ਲੋੜ ਹੈ , ਇੱਕ ਉਹ ਸੀਨ ਬੇਬੇ ਜਦੋ ਵਾਪਿਸ ਆਉਂਦੀ ਆ ਤਾਂ ਬੇਬੇ ਨੇ ਝੋਲਾ ਸਿੱਟ ਕੇ ਦੂਰੋਂ ਰੋਣ ਲੱਗ ਜਾਣਾ ਸੀ ਵੇ ਪੁੱਤ ਮੈਨੂੰ ਮੁਆਫ਼ ਕਰਦੇ... ਤਾਂ ਹੋਰ ਵੀ ਵਧੀਆ ਇਮੋਸ਼ਨਲ ਸੀਨ ਬਣਦਾ ਜੀ, 🙏🏻 ਬਾਕੀ ਤੁਹਾਡੀ ਵੀਡਿਓ ਬਹੁਤ ਵਧੀਆ ਮੈਸੇਜ ਦੇਣ ਵਾਲੀ ਹੈ ਜੀ ( ਸਾਡੇ ਲੋਕਾਂ ਨੂੰ ਸਿੱਖਿਆ ਦੇਣ ਵਾਲੀ ਹੈ ) , ਧੰਨਵਾਦ 🙏🏻
@PenduVirsaMansa
@PenduVirsaMansa 3 жыл бұрын
Thanks for watching Avtar Ji🙏
@gurbaxkaur2452
@gurbaxkaur2452 2 жыл бұрын
ਬਹੂਤ ਸਹੋਣਮੈਸਜ ਮੈ ਤਾ ਉਡੀਦੀ ਰਹਿਦੀ ਆ ਸੂਖਪਾਲ ਤੂਹਾਡੀ ਐਕੀਟਨ ਮਁਨ ਨੂ ਮੋਹਣ ਵਾਲੀ ਆgurbax kaur ਨਿਓਯੌਰਕ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਬਖਸ ਜੀ 🙏🙏
@Gurmansingh0928
@Gurmansingh0928 3 жыл бұрын
👍🏻👍🏻👍🏻👍🏻👍🏻👍🏻👍🏻
@PenduVirsaMansa
@PenduVirsaMansa 3 жыл бұрын
Thank you Gurman ji 🙏
@user-hx5vt5uc7k
@user-hx5vt5uc7k 3 жыл бұрын
Nice work y God bless you
@PenduVirsaMansa
@PenduVirsaMansa 3 жыл бұрын
thank you Sekhon saab🙏
@randhirlopon1288
@randhirlopon1288 3 жыл бұрын
ਬਹੁਤ ਖ਼ੂਬ ਮੂਵੀ ਵਾਹਿਗੁਰੂ ਮਾਂਵਾਂ ਸੁਮੱਤ ਬਖ਼ਸ਼ੇ
@PenduVirsaMansa
@PenduVirsaMansa 3 жыл бұрын
thank you Randhir ji🙏🙏
@harvindervirk61
@harvindervirk61 3 жыл бұрын
Bhut vadia massage dita h
@PenduVirsaMansa
@PenduVirsaMansa 3 жыл бұрын
thank you Virk saab🙏
@hargungeiminiggaining6926
@hargungeiminiggaining6926 Жыл бұрын
God bless 🙏🙏
@PenduVirsaMansa
@PenduVirsaMansa Жыл бұрын
Thank you ji 🙏
@gurpreetsidhu5293
@gurpreetsidhu5293 3 жыл бұрын
Bhut vdiaa video all team gud acting👌👌👍👍
@PenduVirsaMansa
@PenduVirsaMansa 3 жыл бұрын
thank you so much Sidhu saab🙏
@AmandeepKaur-kh6fk
@AmandeepKaur-kh6fk 3 жыл бұрын
ਬਹੁਤ ਵਧੀਆ ਵੀਡੀਓ ਜੀ ਬੇਅੰਤ ਕੋਰ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਬੇਅੰਤ ਜੀ🙏
@Gagukaur-er6ed
@Gagukaur-er6ed 3 жыл бұрын
Dheeaaa nu es tra ni Karn chahidaaa 🙏🏽🙏🏽🙏🏽🙏🏽
@PenduVirsaMansa
@PenduVirsaMansa 3 жыл бұрын
💯💯🙏
@randhirkaur5356
@randhirkaur5356 3 жыл бұрын
ਰਜਿਸਟਰੀ ਕੈਂਸਲ ਕਰਵਾਈ ਜਾ ਸਕਦੀ ਹੈ ਜੇ ਕੁਝ ਕਾਨੂੰਨੀ ਕਾਰਵਾਈ ਵੀ ਸ਼ਾਮਲ ਕੀਤੀ ਜਾਵੇ ਤਾਂ ਸਮਾਜ ਨੂੰ ਸਹੀ ਸੇਧ ਮਿਲ ਜਾਵੇ ਕੁੜੀਆਂ ਨੂੰ ਪੇਕੇ ਘਰ ਵਿੱਚ ਜ਼ਿਆਦਾ ਦਖ਼ਲ ਨਹੀਂ ਦੇਣਾ ਚਾਹੀਦਾ ਬਰਕਤ ਤਾਂ ਸੌਹਰੇ ਘਰ ਦੀ ਕਮਾਈ ਵਿੱਚ ਹੁੰਦੀ ਹੈ ਪਰ ਸਾਰੀਆਂ ਧੀਆਂ ਭੈਣਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਕੁਝ ਘਟੀਆ ਸੋਚ ਵਾਲੀਆਂ ਲਾਲਚੀ ਹੁੰਦੀਆਂ ਹਨ
@paramjitkaur4103
@paramjitkaur4103 3 жыл бұрын
Mere ghardi same story h rab hi bchave eda dia loka to
@anjugogna1045
@anjugogna1045 3 жыл бұрын
Right
@ramnkaur7586
@ramnkaur7586 3 жыл бұрын
eho jhe putt nooh rabb har kise nu de..
@PenduVirsaMansa
@PenduVirsaMansa 3 жыл бұрын
eho jehe ta ajj kal ghat hi milde aa Gill saab🙏
@ramnkaur7586
@ramnkaur7586 3 жыл бұрын
hnji. bilkul...kismat waleya nu milde ne 😒
@mangigill6639
@mangigill6639 3 жыл бұрын
Hi very very good story line and a very very big big message in there as well keep on making these good family related storylines well done God if you all are you from the UK
@PenduVirsaMansa
@PenduVirsaMansa 3 жыл бұрын
Thank you so much Gill saab🙏
@DarshanSingh-np1yc
@DarshanSingh-np1yc 3 жыл бұрын
Parents should observe inner greedy intentions of even married girls Good lesson
@PenduVirsaMansa
@PenduVirsaMansa 3 жыл бұрын
exactly !!! thanks for watching Darshan ji🙏
@sukhwinder007singh2
@sukhwinder007singh2 3 жыл бұрын
ਬਹੁਤ ਵਧੀਆ ਸੰਦੇਸ਼
@PenduVirsaMansa
@PenduVirsaMansa 3 жыл бұрын
ਧੰਨਵਾਦ ਸੁਖਵਿੰਦਰ ਜੀ🙏
@SingerKiranGill
@SingerKiranGill 2 жыл бұрын
👌👌
@PenduVirsaMansa
@PenduVirsaMansa 2 жыл бұрын
Thank you
managed to catch #tiktok
00:16
Анастасия Тарасова
Рет қаралды 55 МЛН
Happy old age of an elderly couple in a mountain village in winter far from civilization
1:02:27
#best saag recipe village style saag recipe
5:54
Food secret recipes with Anaya
Рет қаралды 33 М.