ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ | sas nu maa na samjho new punjabi movie @Pendu virsa

  Рет қаралды 993,497

Pendu Virsa

Pendu Virsa

3 жыл бұрын

ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ || new punjabi movie 2021|| sas nu maa na samjho || Mansa @Pendu virsa
facebook - / penduvirsa25
instagram - / pendu4virsa
ਭੂਆ ਵੇਚਗੀ ਜ਼ਮੀਨ -
• ਭੂਆ ਵੇਚਗੀ ਜ਼ਮੀਨ || Bhua...
ਦਰਾਣੀ ਦੇ ਕਾਰਨਾਮੇ -
• ਦਰਾਣੀ ਦੇ ਕਾਰਨਾਮੇ || dr...
ਨੂੰਹਾਂ ਲੜਾਈ ਦਾ ਗੱਡਾ -
• ਨੂੰਹਾਂ ਲੜਾਈ ਦਾ ਗੱਡਾ ||...
ਨੂੰਹ ਬਾਂਗਰ ਦੀ ਸੱਸ ਮੰਨੇ ਸ਼ਰਮ -
• ਨੂੰਹ ਬਾਂਗਰ ਦੀ ਸੱਸ ਮੰਨੇ...
Starring -
Veer Singh Parmar
Sukhpal Kaur
Lucky Sidhu
Manpreet Mani
Krishna Kaur
Shinder Kaur
Harkirat Sidhu
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ

Пікірлер: 1 500
@baldevsinghmankoo3774
@baldevsinghmankoo3774 2 жыл бұрын
ਸਹੀ ਗॅਲ ਹੈ िਜਹੜੀ ਲੜਕੀ ਆਪਣੀ ਮਾਂ ਦੀ ਗॅਲ ਤੇ ਅਸਰ ਕਰਦੀ ਹੈ ਉਸ ਦਾ ਸਹੁਰੇ ਘਰ ਬਸੇਬਾ ਮੁਸिਕਲ ਹੈ
@PenduVirsaMansa
@PenduVirsaMansa 2 жыл бұрын
ਬਿਲਕੁਲ ਸਹੀ ਕਿਹਾ ਬਲਦੇਵ ਜੀ🙏
@zariazad5057
@zariazad5057 Жыл бұрын
. ❤️ Masha🕋Allah❤️ Beautiful Lessonable Story of Video 📸.
@singhmalkit3620
@singhmalkit3620 2 жыл бұрын
ਬੇਟੇ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਜੇ ਕੋਈ ਅਸਰ ਕਰੇ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਮਾਵਾਂ ਬਹੁਤ ਖ਼ਰਾਬ ਕਰਦੀਆਂ ਨੇ ਮਾਵਾਂ ਕੁਝ ਸ਼ਰਮ ਕਰਨ ਧੀਆਂ ਨੂੰ ਸੋਹਰੇ ਵਸਣ ਦੇਣ
@ashvan101
@ashvan101 Жыл бұрын
.
@pkbhatti2727
@pkbhatti2727 2 жыл бұрын
ਬਿਲਕੁਲ ਠੀਕ ਹੈ ਵੀਰ ਜੀ
@gurmailsingh6601
@gurmailsingh6601 3 жыл бұрын
ਵੇਰੀ ਗੁਡ ਵੀਰੇ ਤੇਰੇ ਮੇਸੇਜ ਤੂ ਚੰਗੀਆਂ ਗਲਾ ਸਸਾ ੍ਬਾਰੇ ਕੀਤੀਆਂ ਮੈਂ ਹਾਂ ਯੁ ਐਸੇ ਤੂ ਅਮਰਜੀਤ ਕੌਰ
@PenduVirsaMansa
@PenduVirsaMansa 3 жыл бұрын
thank you Amarjeet ji🙏
@RamLal-pn9re
@RamLal-pn9re 3 жыл бұрын
ਬੋਹਤ ਹੀ nice message ghar ghar de kahani ਥੋੜੇ ਟਾਇਮ ਚ ਬੜਾ message v good
@PenduVirsaMansa
@PenduVirsaMansa 3 жыл бұрын
Thank you Ram lal ji 🙏🙏
@JaswinderSingh-bf5di
@JaswinderSingh-bf5di Жыл бұрын
Bhut vadhia massage
@surinderkaurbrar63
@surinderkaurbrar63 Жыл бұрын
Very nice,jasse bai ne bade sohne tarike nal samjaya
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍👍👍👍👍
@PenduVirsaMansa
@PenduVirsaMansa 3 жыл бұрын
Thank you so much Sukhwinder Ji 🙏🙏
@pkbhatti2727
@pkbhatti2727 2 жыл бұрын
ਕੋਈ ਵੀ ਸੱਸ ਮਾਂ ਤੇ ਕੋਈ ਨੂੰਹ ਧੀ ਨਹੀਂ ਬਣ ਸਕਦੀ ਇਹ ਤਾਂ ਕਹਿਣ ਦੀਆਂ ਗੱਲਾਂ ਹਨ
@sunitasethi717
@sunitasethi717 Жыл бұрын
Priyanka insa sethi bahut vadia video h ji goluwala
@anitamadhok4342
@anitamadhok4342 Жыл бұрын
Mene ye aaaj dekha bahut sai baat samjahai aapne
@anmoldeepsingh1899
@anmoldeepsingh1899 3 жыл бұрын
ਬਹੁਤ ਵਧੀਆ ਸਨੇਹਾ ਵੀਰ ਜੀ ਧੰਨਵਾਦ ਤੁਹਾਡਾ 🙏🏻🙏🏻
@PenduVirsaMansa
@PenduVirsaMansa 3 жыл бұрын
Thanks Anmol ji 🙏
@harpreetsinghchahal9548
@harpreetsinghchahal9548 3 жыл бұрын
Vaa ji vaa kya baat a bahut vdia and good msg 😘😘😍😍
@PenduVirsaMansa
@PenduVirsaMansa 3 жыл бұрын
Thank you so much Harpreet ji 🙏
@meetokaur6000
@meetokaur6000 Жыл бұрын
ਜੈਸੇ ਇਹ ਗੱਲ ਬਿਲਕੁਲ ਸਹੀ ਸੱਸ ਦੀ ਇੱਜਤ ਕਰਨੀ ਚਾਹੀਦਾਂ ਨਹੁੰ ਨੂੰ ਵੀ ਸੱਸ ਦੀ ਇੱਜਤ ਕਰਨਾ ਕਰਨੀ ਚਾਹੀਦੀ nice ਵੀਡੀਉ uk
@harkewalsandhu1815
@harkewalsandhu1815 2 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਕੇਵਲ ਜੀ 🙏🙏
@gurparam364
@gurparam364 2 жыл бұрын
ਮੈਂ ਤਾਂ ਜਿੰਨਾ ਮਰਜੀ ਕਰ ਲਵਾ ਆਪਣੀ ਸੱਸ ਦਾ ਪਰ ਉਹਨਾਂ ਕਦੇ ਨਹੀਂ ਕਿਹਾ ਕਿ ਮੇਰੀ ਨੂੰਹ ਚੰਗੀ ਐ ।। ਸੋਹਰੇ ਘਰ ਆ ਕੇ ਚੁੱਪ ਹੀ ਚੰਗੀ ਆ ਜਦੋਂ ਥੋੜਾ ਜਿਆ ਕੁਛ ਕਹਿ ਦੋ ਤਾਂ ਬਹੁਤ ਜਲਦੀ ਪੇਕੇ ਬੁਲਾ ਲੈਂਦੇ ਨੇ 😔 ਇੱਕ ਚੁੱਪ ਸੋ ਸੁਖ 🙏🙏
@PenduVirsaMansa
@PenduVirsaMansa 2 жыл бұрын
ਹੁੰਦਾ ਜੀ ਇਸ ਤਰਾ ਵੀ ਬਹੁਤ ਸਾਰਿਆ ਨਾਲ 🙏🏼
@gurmeetdhillon4297
@gurmeetdhillon4297 2 жыл бұрын
Shi gl aa bhaine,,,,kina mrji chnga bnju,,,,nooh ta marri ee rehndi aaa,,,,,oh chngii ni hu skdi ,,,,,kyu ki oste nooh da tag ju lg janda
@rachna7683
@rachna7683 3 жыл бұрын
Eh gal bilkul sahi aa koi vi sass maa nahi bandi noh teeh dila vich fark jaroor rehda aa
@PenduVirsaMansa
@PenduVirsaMansa 3 жыл бұрын
thanks for watching Rachna ji 🙏
@HarpreetkaurPreet-op3bb
@HarpreetkaurPreet-op3bb 9 ай бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤
@rajunotta2816
@rajunotta2816 Жыл бұрын
ਬੋਹਤ ਵਧੀਆ ਵੀਡੀਓ ਬਣਾਈ ਹਰ ਘਰ ਦੀ ਕਹਾਣੀ ਹੈ ਨੂੰਹ ਤਾਂ ਧੀ ਬਣ ਜਾਂਦੀ ਹੈ ਪਰ ਸੱਸ ਕਦੇ ਵੀ ਨੂੰਹ ਨੂੰ ਧੀ ਨਹੀਂ ਮੰਨਦੀ ਕਈ ਵਾਰ ਤਾਂ ਏਦਾਂ ਦੀਆਂ ਗੱਲ੍ਹਾਂ ਕਹਿ ਦਿੰਦੇ ਨੇ ਹੁਣ ਦਿਲ ਕਰਦਾ ਕਿ ਘਰ ਛੱਡ ਕੇ ਚਲੇ ਜਾਓ ਗੱਲ ਗੱਲ ਤੇ ਕਹਿ ਦਿੱਤਾ ਜਾਦਾ ਇੱਕ ਬਗਾਨੀ ਆਹ ਇਹ ਕਰਦੇ ਕੀ ਲੱਗਦੀ ਐ ਸੱਸ ਹਮੇਸ਼ਾ ਨੂੰਹ ਨੂੰ ਕੜਛੀ ਦੱਸਦੀ ਆਹ ਬੀਕਰ ਸੀ ਹਥ ਸੜਨ ਤੋਂ ਵੱਧ ਤੋਂ ਬਚਾਉਣ ਲਈ ਲਿਆਂਦੀ ਜਾਂਦੀ ਹੈ ਤੇ 9 ਘਰ ਵਿਚ ਕੰਮ ਕਰਨ ਵਾਸਤੇ ਧਰਤੀ ਮਾਂ ਬਾਪ ਦੀ ਇੱਜ਼ਤ ਲਈ ਚੁੱਪ ਕਰਕੇ ਸੁਣਨ ਪੈਂਦਾ ਹੈ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਤਕਰੀਬਨ ਸਾਰੇ ਹੀ ਹੁੰਦਾ ਹੈ
@lakhwindersingh-fe8by
@lakhwindersingh-fe8by 3 жыл бұрын
Lucky tha best actor 💪💪 and nic parn
@sidhwankalan6397
@sidhwankalan6397 3 жыл бұрын
ਬਹੁਤ ਹੀ ਵਧੀਆ ਵੀਡਿਓ ਹੈ ਤੇ ਇਸ ਨੂੰ ਸਮਝਣ ਦੀ ਲੋੜ ਹੈ ਰੱਬ ਤੁਹਾਨੂੰ ਤਰੱਕੀ ਬਕਛੇ
@PenduVirsaMansa
@PenduVirsaMansa 3 жыл бұрын
ਧੰਨਵਾਦ ਗੁਰਮੰਦਰ ਜੀ🙏
@rahulpb2034
@rahulpb2034 Жыл бұрын
🙏🙏👍👌👌👌👌👌
@udayrana2743
@udayrana2743 Жыл бұрын
Baa-kamaal bir g
@user-vo6je9jg1f
@user-vo6je9jg1f 5 ай бұрын
ਬਹੁਤ ਵਧੀਆ ਸਟੋਰੀ ਆ ਜੀ ਬਹੁਤ ਵਧੀਆ ਮੈਸਜ ਦਿੱਤਾ ਸੱਸ ਕਦੇ ਵੀ ਮਾਂ ਨੀ ਬਣ ਸਕਦੀ🎉🎉🎉🎉❤❤❤❤❤❤❤❤❤❤❤❤❤❤❤ਨਾਮ ਜੋਤੀ ਪਿੰਡ ਸਹਿਣਾ 🎉🎉🎉❤❤❤ਜੱਸੇ ਵੀਰੇ ਥੋਡੇ ਪੱਗ ਬੰਨ੍ਹੀ ਬਹੁਤ ਵਧੀਆ ਲਗਦੀਆਂ ❤❤❤❤🎉🎉🎉🎉🎉
@PenduVirsaMansa
@PenduVirsaMansa 5 ай бұрын
ਧੰਨਵਾਦ ਜੀ 🙏
@sandeepmaan7509
@sandeepmaan7509 3 жыл бұрын
Sira story👍🥰
@surinderrandhawa4841
@surinderrandhawa4841 3 жыл бұрын
Beta you give great true msg. . Perfect thx.
@PenduVirsaMansa
@PenduVirsaMansa 3 жыл бұрын
You're most welcome ji 🙏
@ashokkashyap7326
@ashokkashyap7326 2 жыл бұрын
Good ji
@jogindersingh8401
@jogindersingh8401 2 жыл бұрын
Bahut wadia sikhia
@PenduVirsaMansa
@PenduVirsaMansa 2 жыл бұрын
Thank you Joginder ji 🙏
@surjitkaur9663
@surjitkaur9663 Жыл бұрын
Bilkul sahi message ditta tusi😊😊😊
@kuldeepkaurdeol4419
@kuldeepkaurdeol4419 3 жыл бұрын
ਬਹੁਤ ਵਧੀਆ ਮੈਸੇਜ ਵੀਰ 👌👌✌✌
@PenduVirsaMansa
@PenduVirsaMansa 3 жыл бұрын
Thanks Kuldeep ji 🙏
@sharryndammu3589
@sharryndammu3589 3 жыл бұрын
Vry vry vry vry nice vdeo veer ji bs es tra duniyaa nu samjhode rho ❤️👌🙏
@PenduVirsaMansa
@PenduVirsaMansa 3 жыл бұрын
Thank you so much for your support Rinku ji 🙏
@bangafamily
@bangafamily Жыл бұрын
Bilkul shi 👍
@bhoopinderkaur6171
@bhoopinderkaur6171 9 ай бұрын
Basically, a mother in law deserves respect as she has brought up a nice and good mannered son ,God bless ❤
@rajnidua8034
@rajnidua8034 3 жыл бұрын
Nice nd true msg 👍
@PenduVirsaMansa
@PenduVirsaMansa 3 жыл бұрын
Thanks Rajni ji 😊
@RupinderKaur-cv9nh
@RupinderKaur-cv9nh 3 жыл бұрын
Really good concept and team work very nice
@PenduVirsaMansa
@PenduVirsaMansa 3 жыл бұрын
Thanks Maninder ji
@anmolkitchenwithbalwi2961
@anmolkitchenwithbalwi2961 3 жыл бұрын
Very good massage
@PenduVirsaMansa
@PenduVirsaMansa 3 жыл бұрын
thank you ji🙏
@savisantramsetiaji8513
@savisantramsetiaji8513 3 жыл бұрын
Bhut badhia massage h
@PenduVirsaMansa
@PenduVirsaMansa 3 жыл бұрын
thanks Savi santram ji 🙏
@jsaulakh2063
@jsaulakh2063 3 жыл бұрын
Good massage by whole team 🙏🙏🙏
@gurikanjla1249
@gurikanjla1249 3 жыл бұрын
Good ji
@PenduVirsaMansa
@PenduVirsaMansa 3 жыл бұрын
Thanks Aulakh ji 🙏
@harmanpreet3133
@harmanpreet3133 2 жыл бұрын
ਗਾਗਟ ਬਲਦੇਵ ਸਿੰਘ ਬਹੁਤ ਵਧੀਆ ਵਿੜਿਉ
@surinderkaur4955
@surinderkaur4955 3 жыл бұрын
ਮੇਰੇ ਵਿਆਹ ਨੂੰ ਪੱਚੀ ਸਾਲ ਹੋ ਗਏ। ਮੈਂ ਵੀ ਆਪਣੀ ਮਾਂ ਨੂੰ ਦੱਸਿਆ ਸੀ। ਸੱਸ ਦੇ ਦੁਖ। ਅਗੇ ਮਾਂ ਬੋਲੀ। ਹੋਰ ਸੱਸਾਂ ਕੀ ਕਰਦੀਆਂ ਹੁੰਦੀਆਂ। ਮੇਰੀ ਬੋਲਤੀ ਬੰਦ ਹੋ ਗਈ ਸੀ।
@mkaur5501
@mkaur5501 3 жыл бұрын
Mere ta mom v nhi aa jina dsa 😭dad sunde e ni
@surinderkaur4955
@surinderkaur4955 3 жыл бұрын
Sister' chup hi Changi. Aa
@surinderkaur4955
@surinderkaur4955 3 жыл бұрын
ਜੇ ਸੱਸਾਂ ਚੰਗੀ ਆ ਹੋਣ। ਪੇਕਿਆਂ ਦੀ ਯਾਦ ਵੀ ਨ ਆਵੇ
@mkaur5501
@mkaur5501 3 жыл бұрын
@@surinderkaur4955 hnji
@PenduVirsaMansa
@PenduVirsaMansa 3 жыл бұрын
ਪੰਜਾਬ ਦੇ ਜਾਦਾਤਰ ਘਰਾਂ ਵਿਚ ਇਹੀ ਹੋ ਰਹਿਆ ਸੁਰਿੰਦਰ ਜੀ 🙏🙏
@jaspalkaur9030
@jaspalkaur9030 2 жыл бұрын
Good massage Very nice
@PenduVirsaMansa
@PenduVirsaMansa 2 жыл бұрын
Thank you so much Jaspal ji 🙏
@nehaadlakha
@nehaadlakha Жыл бұрын
Wah Bhaji kamaal kar ti..tusi bilkul sahi kiha...
@birsingh2041
@birsingh2041 3 жыл бұрын
Great job nice message veerji
@PenduVirsaMansa
@PenduVirsaMansa 3 жыл бұрын
Thanks Birjot ji 🙏
@kantadevi1839
@kantadevi1839 3 жыл бұрын
@@PenduVirsaMansa 6 .
@shashithakur6456
@shashithakur6456 3 жыл бұрын
Hierdie artikel is 'n weesbladsy. Subash @@PenduVirsaMansa r
@jashank6010
@jashank6010 3 жыл бұрын
ਇਹ ਸਟੋਰੀ ਬਹੁਤ ਹੀ ਵਧੀਆ ਮੈਸੇਜ ਦੇ ਰਹੀ ਆ ਸਾਰਿਆ ਨੂੰ , ਬਹੁਤ ਲੋਕ ਇਹ ਵੀਡਿਓ ਦੇਖ ਕੇ ਜਾਗਰੂਕ ਹੋਣ ਗੇ .... ਸਾਨੂੰ ਇਹ ਸਟੋਰੀ ਬਹੁਤ ਹੀ ਵਧੀਆ ਲੱਗੀ...great job...👍🏻👍🏻👍🏻😊😊
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਅਰਸ਼ ਜੀ 🙏🙏
@kuldishkaur6314
@kuldishkaur6314 2 жыл бұрын
👌
@hardeepsinghaulakh84
@hardeepsinghaulakh84 Жыл бұрын
ਬੁਹਤ ਸੋਹਣੀ ਵੀਡੀਓ ਹੈ👍👍👍👍🌹
@PenduVirsaMansa
@PenduVirsaMansa Жыл бұрын
ਧੰਨਵਾਦ ਹਰਦੀਪ ਜੀ 🙏
@krishnalealh3347
@krishnalealh3347 11 ай бұрын
Bohot he Badhiya gal kahi
@prabhpreetsingh55
@prabhpreetsingh55 3 жыл бұрын
But vdia msg aa veere
@PenduVirsaMansa
@PenduVirsaMansa 3 жыл бұрын
Thank you Prabh ji 🙏
@PammiBindervlogs
@PammiBindervlogs 3 жыл бұрын
Great job 👍 good massage 🙏🙏🙏🙏
@anamikasharma4974
@anamikasharma4974 Жыл бұрын
Super se bhi upar
@sweetysweety03543
@sweetysweety03543 3 жыл бұрын
Bahut changa samjhaya phaji Its true SAS maa nahi ban sakdi te nu thi nahi ban sakdi
@PenduVirsaMansa
@PenduVirsaMansa 3 жыл бұрын
Thank you Gurlal ji 🙏
@simransidhu4011
@simransidhu4011 3 жыл бұрын
Very nice good message 🙏
@PenduVirsaMansa
@PenduVirsaMansa 3 жыл бұрын
thanks for watching Simran ji 🙏
@GurpreetSingh-xv5ev
@GurpreetSingh-xv5ev 2 жыл бұрын
Good g bahut vadiya video a
@gurjotsinghmaan8168
@gurjotsinghmaan8168 3 жыл бұрын
ਬਹੁਤ ਵਧੀਆ ਵੀਰ ਜੀ
@PenduVirsaMansa
@PenduVirsaMansa 3 жыл бұрын
Thank you Gurjot ji 🙏
@Vivekkamboj270
@Vivekkamboj270 10 ай бұрын
Bhot vadiya story hai g
@haroonrashid6601
@haroonrashid6601 6 ай бұрын
Mashallah Jassa Bhai looking smart good subject wah
@PenduVirsaMansa
@PenduVirsaMansa 6 ай бұрын
ਧੰਨਵਾਦ ਜੀ🙏
@bushanlongowal1412
@bushanlongowal1412 3 жыл бұрын
❤️❤️❤️❤️👍👍👍🙏🙏🙏 ਬਹੁਤ ਵਧੀਆ ਵੀਰ ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 3 жыл бұрын
thanks Bushan ji 🙏🙏
@ramangill2600
@ramangill2600 3 жыл бұрын
Bht vdya g motivation video...god bless you
@PenduVirsaMansa
@PenduVirsaMansa 3 жыл бұрын
Thank you Raman ji 🙏🙏🙏
@keematsingh9443
@keematsingh9443 2 жыл бұрын
ਨੂੰਹ ਸੱਸ ਦੀ ਕਹਾਣੀ ਸੀ ਵਿਡੀਉ ਦੇਖਣ ਚ ਬਹੁਤ ਵਧੀਆ ਸੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜਸਵਿੰਦਰ ਜੀ 🙏🙏
@shamshersingh8827
@shamshersingh8827 3 жыл бұрын
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ🙏🙏 💯/💯✌ਫਰੀਦਕੋਟ
@PenduVirsaMansa
@PenduVirsaMansa 3 жыл бұрын
Thanks Shamsher ji 🙏
@karanaujla4457
@karanaujla4457 3 жыл бұрын
ਬਹੁਤ ਵਧੀਆ ਕਿਹਾ ਵੀਰ ਨੇ ਬਹੁਤ ਸੋਹਣਾ ਮੈਸੇਜ
@PenduVirsaMansa
@PenduVirsaMansa 3 жыл бұрын
Thanks Aulja ji 🙏
@thilakraj6701
@thilakraj6701 2 жыл бұрын
Sahi ji
@PenduVirsaMansa
@PenduVirsaMansa 2 жыл бұрын
thanks Thilak raj ji🙏🙏
@Marketingdheerajj
@Marketingdheerajj Жыл бұрын
Bhut badiya ji
@amandeepkauraman8809
@amandeepkauraman8809 3 жыл бұрын
ਬਹੁਤ ਵਧੀਆ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ 👍👍👍👍👍🙏
@PenduVirsaMansa
@PenduVirsaMansa 3 жыл бұрын
ਧੰਨਵਾਦ ਅਮਨ ਜੀ 🙏
@ManjeetKaur-hf9ud
@ManjeetKaur-hf9ud 3 жыл бұрын
@@PenduVirsaMansa à
@subhan4264
@subhan4264 2 жыл бұрын
T
@subhan4264
@subhan4264 2 жыл бұрын
..mm@@PenduVirsaMansa
@harmeshlalkataria1505
@harmeshlalkataria1505 3 жыл бұрын
ਜਿੰਨੀ ਤਾਰੀਫ ਕਰ ਲਈਏ ਉਨੀ ਥੋੜ੍ਹੀ ਹਰਮੇਸ਼ ਲਾਲ ਕਟਾਰੀਆ ਧੰਨਵਾਦੀ ਹਾਂ ਜੀ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਹਰਮੇਸ਼ ਜੀ 🙏
@gurbaxkaur2452
@gurbaxkaur2452 2 жыл бұрын
ਬਹੂਤ ਵਦੀਆ ਮੈਸਜ ਪਰਮਤਮਾ ਤੂਹਾਨੂ ਤਦਰੋਸਤੀ ਰਖੇ ਗੂਰਬਖਸ਼ ਕੌਰ ਨਿਓਯੌਰਕ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਬਖਸ ਜੀ 🙏
@ramanjeetramanjeetkaur2339
@ramanjeetramanjeetkaur2339 Жыл бұрын
Boht sohni vidio a ji
@jagjitmangat5869
@jagjitmangat5869 3 жыл бұрын
Bahut e sohni h God bless all of u
@PenduVirsaMansa
@PenduVirsaMansa 3 жыл бұрын
Thanks Mangat ji 🙏
@surinderrandhawa4841
@surinderrandhawa4841 3 жыл бұрын
Your vedio always have good msg. Not like Punjabi vlogger total. Personal stuff , personal food no msg. Nothing to gain. Thx.
@PenduVirsaMansa
@PenduVirsaMansa 3 жыл бұрын
So nice of you Randhawa Saab 🙏
@harpalgrewal9489
@harpalgrewal9489 2 жыл бұрын
Bhut vadia
@PenduVirsaMansa
@PenduVirsaMansa 2 жыл бұрын
Thank you grewal saab 🙏🏼
@khushisandhu5856
@khushisandhu5856 Жыл бұрын
bhutt vadia ji veri nice 👍👍👍godd 😘😘😘😘😘😘
@PenduVirsaMansa
@PenduVirsaMansa Жыл бұрын
ਧੰਨਵਾਦ ਖੁਸ਼ੀ ਜੀ🙏
@mandeepgill9510
@mandeepgill9510 3 жыл бұрын
Nice veere bhut sohna msg dita tuc sareya nu 👌👌
@PenduVirsaMansa
@PenduVirsaMansa 3 жыл бұрын
Thank you so much Mandeep ji 🙏🙏
@virpaltatlavirpalkaur8477
@virpaltatlavirpalkaur8477 3 жыл бұрын
Good msg veer g
@jasjitkaur3925
@jasjitkaur3925 Жыл бұрын
ਮੇਰੇ ਸੱਸ ਨਹੀਂ ਹੈ ਪਰ ਮੇਰੇ ਆਉਣ ਤੋਂ ਪਹਿਲਾਂ ਹੀ ਮੇਰੀ ਸੱਸ ਸਹੋਰਾ ਸਾਹਿਬ ਨਹੀਂ ਸੀ ਪਰ ਜ਼ਿੰਦਗੀ ਵਿਚ ਦੇਖਦੇ ਜੇ ਨੂੰਹ ਚੰਗੀ ਸਮਝਦਾਰ ਹੋਵੇ ਉਹਦੀ ਸੱਸ ਅੜ੍ਹਬ ਮਿਲਦੀ ਹੈ,ਜੇ ਸੱਸ ਚੰਗੀ ਮਿਲਜੇ ਤਾਂ ਨੂੰਹ ਜਲੂਸ ਕੱਢ ਦਿੰਦੀ ਹੈ ਪਰਿਵਾਰ ਦਾ ਕੋਈ ਇਕ ਅੱਧਾ ਪ੍ਰਤੀਸ਼ਤ ਦੋਵਾਂ ਦਾ ਸਹੀ ਸੁਭਾਅ ਮਿਲਦਾ ਹੁੰਦਾ ਹੈ,
@kirtirani6762
@kirtirani6762 Жыл бұрын
Right
@neelamkhanna1640
@neelamkhanna1640 3 жыл бұрын
Very nice massage it's reality that beti beti hoti nd nao nao
@PenduVirsaMansa
@PenduVirsaMansa 3 жыл бұрын
thanks for watching Neelam ji 🙏
@komalsidhu6088
@komalsidhu6088 3 жыл бұрын
Great work of your team keep it up 👍👍👍👍
@PenduVirsaMansa
@PenduVirsaMansa 3 жыл бұрын
Thanks Sidhu ji 🙏
@RupinderKaur-cv9nh
@RupinderKaur-cv9nh 3 жыл бұрын
Really appreciate your team work
@PenduVirsaMansa
@PenduVirsaMansa 3 жыл бұрын
Thank you ji 🙏
@GurmeetKaur-jm7gq
@GurmeetKaur-jm7gq 3 жыл бұрын
ਬਹਵਧੀਆ
@paramjitram4208
@paramjitram4208 2 жыл бұрын
Very good and much lettuces video from Paramjit JASSAL CANADA I’m Wach your every video
@kuldeepsinghchatha
@kuldeepsinghchatha 2 жыл бұрын
ਭਾਵੇਂ ਵੀਡੀਓ ਹੀ ਐ ਅਜ ਕੱਲ੍ਹ ਦੇ ਹਾਲਾਤਾਂ ਨਾਲ ਮੈਚ ਕਰਦੀ ਐਂ।ਮੈਂ ਤਾਂ ਸੋਚਦਾ ਸੀ ਸਾਡੇ ਹੀ ਹੀ ਇਹ ਹਾਲ ਐ ਪਰ ਇਹ ਤਾਂ ਘੋੜੇ ਵਾਲਾ ਹੈ ਫਿਰਿਆ ਪਿਐ।ਬੰਦਿਆਂ ਦਾ ਕਿਤੇ ਰੌਲਾ ਨਹੀਂ।ਨੂੰਹ ਤੇ ਸੱਸ ਹੀ ਲੜਦੀਐਂ।ਕਿਤੇ ਇਹ ਵਿਹਲ ਤੇ ਈਗੋ ਹੀ ਐ।ਪਰ ਹੈ ਵਧੀਆ
@PenduVirsaMansa
@PenduVirsaMansa 2 жыл бұрын
ਬਿਲਕਲ ਸਹੀ ਕਿਹਾ ਤੁਸੀਂ ਕੁਲਦੀਪ ਸਿੰਘ ਜੀ 🙏🏼
@kuldipkaur7219
@kuldipkaur7219 3 жыл бұрын
Respect
@jsaulakh2063
@jsaulakh2063 3 жыл бұрын
Great work whole team and genius role mani 🙏🙏
@SonuBarpagga
@SonuBarpagga 22 күн бұрын
ਬਹੁਤ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ
@PenduVirsaMansa
@PenduVirsaMansa 21 күн бұрын
ਧੰਨਵਾਦ ਜੀ🙏
@AminaKahli-sd1ct
@AminaKahli-sd1ct Жыл бұрын
Bt vadhia
@simratbatth7666
@simratbatth7666 3 жыл бұрын
Good work
@PenduVirsaMansa
@PenduVirsaMansa 3 жыл бұрын
Thank you so much Simrat ji 😀
@ParamjeetSingh-bz2uq
@ParamjeetSingh-bz2uq 3 жыл бұрын
Bahut vadia message g & nice team work.....
@sanisthsingla7484
@sanisthsingla7484 3 жыл бұрын
Bi b
@PenduVirsaMansa
@PenduVirsaMansa 3 жыл бұрын
Thanks Parmjeet ji 🙏🙏
@latiefbhat3986
@latiefbhat3986 3 жыл бұрын
Bhout.bharya video.es.m.bhai.karole.super.hai
@PenduVirsaMansa
@PenduVirsaMansa 3 жыл бұрын
thank you Latief ji 🙏🙏
@user-ou3jf4ot2w
@user-ou3jf4ot2w 8 ай бұрын
Very nice message🥰🥰
@mannarwal6238
@mannarwal6238 3 жыл бұрын
Bhot vdia vedio bnai aa tuc ,,,hor vedio bnao dbb k rkho kmm 🥳🥳 god bless uhhh all family members ❤️❤️❤️🎉🎉🎉
@PenduVirsaMansa
@PenduVirsaMansa 3 жыл бұрын
thank you Mann Saab 🙏
@PenduVirsaMansa
@PenduVirsaMansa 3 жыл бұрын
God bless you 🙏🙏
@mannarwal6238
@mannarwal6238 3 жыл бұрын
@@PenduVirsaMansa most wlc ji🙏
@ritalabana2823
@ritalabana2823 3 жыл бұрын
@@PenduVirsaMansa lou
@sukhdarshansingh9291
@sukhdarshansingh9291 3 жыл бұрын
@@PenduVirsaMansa pp
@tarsemlal2070
@tarsemlal2070 2 жыл бұрын
Wah Kya baat h o balle vr jasse
@PenduVirsaMansa
@PenduVirsaMansa 2 жыл бұрын
Thank you Tarsem ji 🙏
@HarbansSingh-wu2on
@HarbansSingh-wu2on Жыл бұрын
Bhuat wadiya ji
@PenduVirsaMansa
@PenduVirsaMansa Жыл бұрын
Thank you so much Harbans ji 🙏
@paramjit5762
@paramjit5762 Жыл бұрын
Nice.g.
@singhmalkit3620
@singhmalkit3620 2 жыл бұрын
ਮੇਸਜ ਵਧੀਆ ਦਿਤਾ ਏ ਸਾਰੀਆਂ ਮਾਵਾਂ ਗੋਰ ਕਰਨ
@PenduVirsaMansa
@PenduVirsaMansa 2 жыл бұрын
ਧੰਨਵਾਦ ਮਲਕੀਤ ਜੀ🙏
@AmandeepKaur-vo2gn
@AmandeepKaur-vo2gn Жыл бұрын
Jasse veer g ne Shai keha bhut vdia video a g very nyc
@PenduVirsaMansa
@PenduVirsaMansa Жыл бұрын
Thank you Aman ji 🙏
@parmjitsingh174
@parmjitsingh174 3 жыл бұрын
ਿਜਹਰਿਆ ਧੀਆ ਚੰਗੀਆ ਹੁੰਦੀਆ ਉਹ ਸਸਾ ਨੂੰ। ਮਾਂ ਵਾ ਬਣਾ ਲੈਂਦੀਆਂ
@PenduVirsaMansa
@PenduVirsaMansa 3 жыл бұрын
ਪਰਮਜੀਤ ਜੀ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ
@manjeetkaurwarval5501
@manjeetkaurwarval5501 3 жыл бұрын
Saas maa kbi nhi bnn skti ...khuad ki beti or nuh me frkk rkhti he h ...chaihe jo mrzi krlo ...
@AmanDeep-fh9tn
@AmanDeep-fh9tn 2 жыл бұрын
Bhot vadeya true belkol 👍 amritsar
@PenduVirsaMansa
@PenduVirsaMansa 2 жыл бұрын
thank you Amandeep ji🙏🙏
@SandeepKaur-jw4cy
@SandeepKaur-jw4cy 2 жыл бұрын
very nice video good message
@PenduVirsaMansa
@PenduVirsaMansa 2 жыл бұрын
thank you Sandeep ji🙏🙏
@sairasyed8963
@sairasyed8963 2 жыл бұрын
Nice shearing g 😍 Watch From Switzerland
@PenduVirsaMansa
@PenduVirsaMansa 2 жыл бұрын
Thank you Saira ji 🙏
@kulwantkaur7505
@kulwantkaur7505 Жыл бұрын
Very good 👌💕 message g
@PenduVirsaMansa
@PenduVirsaMansa Жыл бұрын
Thank you Kulwant ji 🙏
@jamnadevi8748
@jamnadevi8748 Жыл бұрын
Good msg in story
@harpreet_aulakh9
@harpreet_aulakh9 8 ай бұрын
Good concept otherthan bhut kuch sikhn nu mila e video ch te bhut ghar bch jn ge stay blessings 🙏🏻🙏🏻
@virinderjitkaur2243
@virinderjitkaur2243 7 ай бұрын
Bilkul sahi baat hai.
@hussanqueen7ismyluckynumbe66
@hussanqueen7ismyluckynumbe66 2 жыл бұрын
Very nice veare
@PenduVirsaMansa
@PenduVirsaMansa 2 жыл бұрын
Thank you ji 🙏
@AmandeepKaur-qo2jy
@AmandeepKaur-qo2jy 10 ай бұрын
Very nyc story ji 🙏🙏🙏🙏
@kamaljitpurewal350
@kamaljitpurewal350 3 жыл бұрын
Really Really very good video 1001%shi gall kite
@PenduVirsaMansa
@PenduVirsaMansa 3 жыл бұрын
thank you Kamaljit ji🙏🙏
That's how money comes into our family
00:14
Mamasoboliha
Рет қаралды 8 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 34 МЛН
КАКОЙ ЛОГОТИП ЛУЧШЕ? #Shorts #Глент
0:32
ГЛЕНТ
Рет қаралды 3,1 МЛН
Многие думали что Фёдору конец!
1:00
МИНУС БАЛЛ
Рет қаралды 2,2 МЛН
🤣МАЛО КУПИТЬ ЛОШАДЬ
0:18
Бутылочка
Рет қаралды 2,8 МЛН
Спровоцировала учителя из-за футболки 😳 #фильмы #сериалы
1:00
DixyFilms - Фильмы и сериалы
Рет қаралды 4,9 МЛН