ਫਾਹੇ ਦੀ ਪੀਂਘ।।Fahe di peengh.Matt sheron wala,Dhillon Bathinde Aala latest punjabi movie 2021

  Рет қаралды 186,201

Dhillon Bathinde aala

Dhillon Bathinde aala

Күн бұрын

Пікірлер: 1 500
@gurdas_sandhu
@gurdas_sandhu 3 жыл бұрын
ਵਾਹ ਬਾਈ ਵਾਹ !! ਬਹੁਤ ਸੰਜੀਦਾ ਉਪਰਾਲਾ ਕੀਤਾ ਵੱਡੇ ਭਰਾਵਾਂ ਨੇ 😍
@bhagwantsingh7302
@bhagwantsingh7302 3 жыл бұрын
Very nice 👍 vr
@rajveerkhialakhiala5327
@rajveerkhialakhiala5327 3 жыл бұрын
ਮੈਂ ਤਾਂ Dislike ਕਰਨ ਵਾਲਿਆਂ ਨੂੰ ਪੁਛਣਾ ਚਾਹੁੰਦਾ ਵੀ ਇਸ ਤੋਂ ਸੋਹਣੀ ਵਿਡੀਓ ਕੀ ਹੋਣੀਆਂ। ਇਸ ਤੋਂ ਸੋਹਣਾ ਸੁਨੇਹਾ ਕਿਸੇ ਨੇ ਨੀ ਦੇਣਾ।
@anmolkhan196
@anmolkhan196 3 жыл бұрын
ਦਿਲ ਨੂੰ ਖੁਸ਼ੀ ਮਿਲੀ ਵੀਰ ਤੂੰ ਫਾਹਾ ਨੀ ਲਿਆ ਅਗਰ ਤੂੰ ਫਾਹਾ ਲੈ ਲੈਂਦਾ ਤਾਂ ਮੈਂ ਤੇਰੀਆਂ ਵੀਡੀਓ ਕਦੇ ਨੀ ਦੇਖਣੀਆਂ ਸੀ 🙏🙏🙏
@amarmaan7994
@amarmaan7994 3 жыл бұрын
Good massage g
@jaspreetchatha5808
@jaspreetchatha5808 3 жыл бұрын
ਮੈਨੂੰ ਨੀ ਲਗਦਾ ਵੀ ਕੋਈ ਵੀਡੀਓ ਵੇਖਕੇ ਨਾ ਰੋਇਆ ਹੋਵੇ, ਬਹੁਤ ਵਧੀਆ 🙏🙏🙏🙏🙏
@sandeepsingh849
@sandeepsingh849 3 жыл бұрын
ਸਹੀ ਗੱਲ ਆ ਫਾਹੇ ਨਾਲ ਕੱਲਾ ਜੱਟ ਹੀ ਨਹੀਂ ਸਗੋਂ ਘਰ ਪਰਿਵਾਰ ਦੇ ਨਾਲ ਨਾਲ ਸੀਰੀ ਵੀ ਮਰਨ ਦੇ ਬਰਾਬਰ ਹੋ ਜਾਂਦਾ ਹੈ। ਬਹੁਤ ਸੋਹਣੀ ਵੀਡੀਓ ਆ
@RavinderSingh0813
@RavinderSingh0813 3 жыл бұрын
ਬਹੁਤ ਵਧੀਆ ਮੈਸਜ ਦਿੱਤਾ ਵੀਰੇ ਜਿਉਂਦੇ ਵਸਦੇ ਰਹੋ
@garrykalyan7686
@garrykalyan7686 3 жыл бұрын
ਰੋਣ ਲਾਤਾ ਓਏ ਭਰਾਵਾ .... ਪਰ ਵੀਡਿਓ ਤਾਂ ਐਂਡ ਬਹੁਤ ਸੋਹਣਾ ਤੇ ਆਸ਼ਾਵਾਦੀ ਕੀਤਾ...!!! 🙏🙏🙏🙏🙏
@ramandeepkarmgarh4292
@ramandeepkarmgarh4292 3 жыл бұрын
ਬਹੁਤ ਵਧੀਆ ਹੈ ਢਿਲੋਂ22 ਜੀ
@babbusidhu3383
@babbusidhu3383 3 жыл бұрын
Nice ge
@deepjit7964
@deepjit7964 3 жыл бұрын
Subscribe please Share
@rsbhullar320
@rsbhullar320 3 жыл бұрын
ਢਿੱਲੋਂ ਬਠਿੰਡੇ ਆਲੇ ਤੇ ਬਾਈ ਮੱਟ ਸ਼ੇਰੋ ਵਾਲਿਆਂ ਏ ਇੱਕ ਵੀਡੀਓ ਹੀ ਨਹੀਂ ਬਲਕਿ ਇਹ ਉਹ ਹਕੀਕਤ ਆ ਜੋ ਅੱਜ ਕੱਲ੍ਹ ਸਰਕਾਰਾਂ ਅੱਖੋਂ ਓਹਲੇ ਕਰ ਰਹੀਆਂ ਨੇ। ਬਹੁਤ ਹੀ ਜ਼ਿਆਦਾ ਸੋਹਣੀ ਫਿਲਮ ਬਣੀ ਆ,ਸੱਚੀ ਬਾਈ ਰੋਣਾ ਆ ਗਿਆ ਵੀਡੀਓ ਦੇਖ ਕੇ।
@mithusingh4401
@mithusingh4401 3 жыл бұрын
ਢਿਲੋਂ ਤੇ ਮੱਟ ਵੀਰੇ ਯਾਰ ਸੱਚ ਮੁੱਚ ਹੀ ਰੋਣਾ😭 ਆ ਗਿਆ ਬਹੁਤ ਹੀ ਵਧੀਆ ਫਿਲਮ ਤੇ ਸਦੇਸ਼ ਦਿੱਤਾ ਹੈ ਅਤੇ ਜਿਹੜਾ ਤੁਸੀਂ ਇਹ ਵਿਡੀਓ ਨੂੰ ਲੱਚਰਤਾ ਤੋਂ ਦੂਰ ਰੱਖਿਆ ਹੈ ਸਭ ਤੋਂ ਵਧੀਆ ਗੱਲ ਤਾਂ ਉਹ ਲੱਗੀ ਜਿਊਦੇ ਰਹੋ ਭਰਾਵੋ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ
@jagpalsingh640
@jagpalsingh640 3 жыл бұрын
ਬਹੁਤ ਵਧੀਆ ਸਮਝਾਇਆ ਗਿਆ ਜੀ। ਕਾਸ਼ ਪੰਜਾਬ ਦੇ ਹਰ ਇੱਕ ਪਿੰਡ ਦੇ ਸ਼ੀਰੀਂ ਤੇ ਜੱਟ ਦੀ ਇਸ ਤਰ੍ਹਾਂ ਦੀ ਸਾਂਝ ਹੋਵੇ।
@manpreetkaurmann9969
@manpreetkaurmann9969 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾 ਬਹੁਤ ਵਧੀਆ ਲਿਖਤ ਆ ਤੇ ਅਦਾਕਾਰੀ ਵੀ 👌 ਜੱਟਾਂ ਦੀ ਹੱਡਬੀਤੀ ਦਾਸਤਾਨ ਹੈ 🙏🏻
@indreshkumar6743
@indreshkumar6743 3 жыл бұрын
ਬਾਈ ਜੀ ਬਹੁਤ ਵਧੀਆ ਸੁਨੇਹਾ ਅਜੋਕੇ ਸਮਾਜ ਲਈ ਸਲਾਮ ਐ ਆਪ ਜੀ ਦੀ ਸੋਚ ਨੂੰ good job 👏👏
@Sandeeptoor
@Sandeeptoor 3 жыл бұрын
gud message brother ❣️❣️❣️
@studycarepunjab
@studycarepunjab 3 жыл бұрын
nice
@geettattla9790
@geettattla9790 3 жыл бұрын
👌👌
@garrymann5746
@garrymann5746 3 жыл бұрын
kzbin.info/www/bejne/gGKqY6mHpZuXjK8
@EntertainersandSufisWorldESW
@EntertainersandSufisWorldESW 3 жыл бұрын
ਬਾਈ ਯਾਰ ਰੋਣ ਹੀ ਲਾ ਦਿੱਤਾ 😥😥 ਸਲਾਮ ਆ 🙏🙏👌👌
@gurjapsandhu1355
@gurjapsandhu1355 3 жыл бұрын
ਸ਼ਬਦਾਂ ਵਿੱਚ ਤਾਰੀਫ਼ ਨਹੀਂ ਹੋਣੀ ਇਸ ਵੀਡੀਓ ਦੀ ਕਈ ਕਿਸਾਨ ਪਰਿਵਾਰਾਂ ਦੀ ਹੱਡਬੀਤੀ ਹੈ । ਧੰਨਵਾਦ ਢਿੱਲੋਂ ਬਠਿੰਡੇ ਵਾਲਿਆਂ ਦਾ ਅਤੇ ਮੱਟ ਸ਼ੇਰੋਂ ਵਾਲੇ ਭਾਈ ਦਾ 🙏🙏
@DJPINDAWALE
@DJPINDAWALE 3 жыл бұрын
ਵਾ ਬਾਈ ਵਾ, ਬੋਤ ਸੋਹਣਾ ਸੁਨੇਹਾ। Dhillon ਬਾਈ ਐਕਟਿੰਗ ਨੇ ਤਾਂ ਰਵਾ ਤਾ ਸਾਨੂੰ। Matt ਸ਼ੇਰੋਂ ਵਾਲਾ ਵੀ ਐਕਟਿੰਗ ਚ ਬੱਸ ਕਰਾ ਗਿਆ
@raj44sabharwal
@raj44sabharwal 3 жыл бұрын
ਕਹਾਣੀ ਨਹੀਂ ਤੁਸੀਂ ਹਕੀਕਤ ਬਿਆਨ ਕੀਤੀ ਹੈ" ਮੱਟ ਭਾਜੀ ਦਾ ਸੇਅਰ ਬਾਅ ਕਮਾਲ 👍👍
@PunjabiParistoOfficial
@PunjabiParistoOfficial 3 жыл бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜਰੂਰ ਦੇਖੋ ਤੇ ਸੇਅਰ ਜਰੂਰ ਕਰਿਉ 👌🙏
@pinderbhullar7914
@pinderbhullar7914 3 жыл бұрын
ਢਿੱਲੋਂ ਬਾੲੀ ਅੱਜ ਪੰਜਾਬ ਦੀ ਹਾਲਤ ਦੱਸ ਗਿਆ । ੲਿਹ ਕਹਾਣੀ ਮੇਰੇ ਹਲਾਤ ਬਿਆਨ ਕਰਗੀ ਮੈਂ ਬਹੁਤ ਰੋੲਿਆ।
@jotonlinegyan3581
@jotonlinegyan3581 3 жыл бұрын
ਢਿੱਲੋਂ ਬਾਈ ਤੁਹਾਨੂੰ ਰੌਂਦੇ ਦੇਖ ਕੇ ਅੱਖਾਂ ਭਰ ਆਈਆਂ ਬਹੁਤ ਵਧੀਆ ਐਕਟਿੰਗ ਕੀਤੀ ਬਾਈ
@AvtarSingh-fo6ky
@AvtarSingh-fo6ky 3 жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਆ । ਇਹ ਇੱਕ ਸੱਚੀਂ ਕਹਾਣੀ ਆ। ਕਿਉਂ ਕੀ ਜੱਟ ਦੀ ਜੂਨ ਬੁਰੀ ਆ। ਅੱਖਾਂ ਵਿੱਚ ਹੰਜੂ ਆ ਗੇ ਵੀਡੀਓ ਦੇਖ ਕੇ। ਆਪਣੇ ਨਾਲ ਹੋਈ ਯਾਦ ਆ ਗਈ।
@beantdhaliwal8637
@beantdhaliwal8637 3 жыл бұрын
Bahut sohni video veer GBU hart touching video akha ch pani aagya veer video vekhde vekhde m te meri sari family ne ikhthe baithke vekhi tuhadi video GBU😍
@bilvindersingh1715
@bilvindersingh1715 3 жыл бұрын
ਵਾਈ ਮੈਂ ਵੀ ਤੇਰੇ ਵਾਲਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸ਼ਾਇਦ ਹੁਣ ਮਨ ਬਦਲ ਜਾਵੇ ਧੰਨ ਵਾਦ
@sukhjindermaan84
@sukhjindermaan84 3 жыл бұрын
ਨਾ ਵੀਰ ਇਹ ਗਲਤੀ ਨਾ ਕਰੀਂ ..ਸਾਡੇ ਗੁਰੂਆਂ ਸਾਨੂੰ ਲੜਨਾ ਸਿਖਾਇਆ ..ਜਿੰਦਗੀ ਜੰਗ ਆ ਲੜਨਾ ਪਵੇਗਾ
@harjeetsran1855
@harjeetsran1855 3 жыл бұрын
@@sukhjindermaan84 gurbani kehndi aa aatmgahti mhapapi
@amanchahal1186
@amanchahal1186 3 жыл бұрын
Na y
@jotonlinegyan3581
@jotonlinegyan3581 3 жыл бұрын
ਮੱਟ ਬਾਈ ਤੇ ਦੂਜ਼ਾ ਦੀ ਵੀ ਐਕਟਿੰਗ ਬਹੁਤ ਬਹੁਤ ਘੈਂਟ ਸੀ ਲੱਗੇ ਰਹੋ ਬਾਈ ਜੀ ਵਾਹਿਗੁਰੂ ਤੁਹਾਨੂੰ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖੇ ਜੀ
@harrykamal5631
@harrykamal5631 3 жыл бұрын
ਸਬਦ ਨੀ ਵੀਰ ਕੋੲੀ .ਬਾਬਾ ਨਾਨਕ ਤੁਹਾਡੇ ਤੇ ਮੇਹਰ ਕਰੇ 🙏🙏
@rajusaddowalia6128
@rajusaddowalia6128 3 жыл бұрын
Very nice veer ji
@jasdeeppannu7997
@jasdeeppannu7997 3 жыл бұрын
Bht sonna msg ditta veer. ਵਾਹਿਗੁਰੂ ਤਰੱਕੀਆਂ ਬਾਕਛੇ 😇🙏
@ਪੰਜਾਬ-ਲ7ਢ
@ਪੰਜਾਬ-ਲ7ਢ 3 жыл бұрын
ਤੇ ਹਾਂ..... ਸਾਰੇ ਮੁਲਕ ਦਾ ਢਿੱਡ ਭਰਨ ਵਾਲਾ, ਸੱਚੀਂ ਕਦੇ ਚੋਰ ਨਹੀਂ ਹੋ ਸਕਦਾ। 👍👍
@PardeepSingh-rr2lk
@PardeepSingh-rr2lk 3 жыл бұрын
ਇੱਕ ਫ਼ਿਲਮ ਆ ਜਿਹੜੇ ਲੋਕ ਦਰੱਖਤ ਬੱਡੀ ਜਾਂਦੇ ਨੇ ਇਹਨਾਂ ਤੇ ਵੀ ਬਣਾਉ ਬਾਈ ਜੀ
@ਨਿਰਭੈਧੌਲਾ
@ਨਿਰਭੈਧੌਲਾ 3 жыл бұрын
ਵਾਹ ਵੀਰੇ❤️❤️❤️ ਰੋਣ ਲਾਤਾ ਯਰ❤️❤️
@lavi9136
@lavi9136 3 жыл бұрын
ਬਿਲਕੁਲ ਸਹੀ ਬਾਈ ਜੀ ਬਹੁਤ ਵਧੀਆ ਸਨੇਹਾ ਦਿਤਾ ਇਕ ਆਮ ਕਿਸਾਨ ਮਜ਼ਦੂਰ ਲਈ😢😢🙏🙏🙏🙏🌾🌾🌾🌾🚜🚜🚜🚜🚜
@dilbagsingh3784
@dilbagsingh3784 3 жыл бұрын
22 ਜੀ ਤੁਸੀ ਪਹਿਲਾਂ ਕਿੱਥੇ ਸੀ ਹੁਣ ਤੱਕ ਹੋ ਸਕਦਾ ਕਈ ਜਾਨਾ ਬਚ ਜਾਂਦੀਆ ਸਿਰਾ ਲਤਾ ਵੀਰ ਜੀ ਬਹੁਤ ਖੂਬ
@ਪੰਜਾਬ-ਲ7ਢ
@ਪੰਜਾਬ-ਲ7ਢ 3 жыл бұрын
ਸੱਚੀਂ ਸਾਰੀਆਂ ਸਰਦਾਰਨੀਆਂ ਦੇ ਸਰਦਾਰ ਹਮੇਸ਼ਾ ਰਾਜ਼ੀ ਖੁਸ਼ੀ ਰਹਿਣ। ਕੋਈ ਸਰਦਾਰਨੀ ਆਪਣੇ ਮਨ ਦੇ ਚਾਅ ਨਾ ਦੱਬੇ।
@SarpanchKomal
@SarpanchKomal 3 жыл бұрын
ਬਹੁਤ ਵਧੀਆ ਵੀਡੀਓ ਬਣਾਈ ਆ 22 ਰੋਣਾ ਆ ਗਿਆ ਦੇਖ ਕੇ
@kuldeeproyal619
@kuldeeproyal619 3 жыл бұрын
ਬਹੁਤ ਦਰਦ ਭਰੀ ਕਹਾਣੀ ਹੈ ਅੱਖਾਂ ਨਮ ਹੋ ਗਈਆਂ
@ammyjeeda3099
@ammyjeeda3099 3 жыл бұрын
ਐਕਟਿੰਗ ਲਾਜਵਾਬ..... ਸੁਨੇਹਾ ਅਤਿਸੁੰਦਰ... ਜੀਓ ਹੀਰਿਓ...... ਮੱਟ ਸ਼ੇਰੋਂ ਬਾਈ ਤੂੰ ਵੀ ਬਹੁਤ ਕੋਸ਼ਿਸ਼ ਕਰ ਰਿਹਾਂ ਦੁਨੀਆਂ ਵਿਚ ਕੁੱਜ ਚੰਗਾ ਕਰਨ ਲਈ.... ਭੇਡ ਚਾਲ ਤੋਂ ਦੂਰ ਰਹਿਣ ਲਈ ਸ਼ੁਕਰੀਆ
@pindwalatv
@pindwalatv 3 жыл бұрын
ਵਾਹਿਗੁਰੂ ਜੀ ਮਿਹਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ ਕਿਸਾਨਾਂ ਨੂੰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚜🌾🤗🙏
@tiwanasgroup1925
@tiwanasgroup1925 3 жыл бұрын
Bai sachi ankha cho hanju aa ge ..bhut vdhia msg ditta bai
@Gagan1677
@Gagan1677 3 жыл бұрын
ਦਿਲ ਨੂੰ ਛੂਹ ਲਿਆ ❤️
@punjabi_wibes_07
@punjabi_wibes_07 3 жыл бұрын
ਬਹੁਤ ਸੋਹਣਾ ਉਪਰਾਲਾ ਮੱਟ ਵੀਰੇ ਤੇ ਢਿੱਲੋਂ ਬਠਿੰਡੇ ਆਲੇ ਸਾਰੇ ਬਾਈ...... ਦਿਲ ਨੂੰ ਖੁਸ਼ੀ ਹੋਈ ਅੰਤ ਵਾਲੀ ਕਲਿਪ ਦੇਖ ਕੇ ....ਮਰਨਾ ਬਹਾਦਰੀ ਨੀ ਹੁੰਦੀ ਜਿਉਣਾ ਬਹਾਦਰੀ ਤੁਸੀ ਅੱਜ ਸਾਬਤ ਕਰਤਾ .....ਸ਼ੁਕਰ ਆ ਵੀਰੇ ਤੁਸੀਂ ਸਾਰੀ ਵੀਡੀਉ ਚ postive ਪੱਖ ਪੇਸ਼ ਕੀਤਾ 🙏🙏🙏🙏🙏🙏
@iqbalsinghrai7885
@iqbalsinghrai7885 3 жыл бұрын
ਬਾਈ ਜੀ ਤੁਸੀਂ ਤਾ ਸ਼ਾਨੂ ਰੋਵਾਤਾ 👌l you veer ਬਹੁਤ ਸੋਹਣੀ ਲੱਗੀ ਵੀਡੀਓ
@gursewaksinghsewak1538
@gursewaksinghsewak1538 3 жыл бұрын
ਬਾਈ ਜੀ ਤੁਸੀਂ ਤਾਂ ਸਾਨੂੰ ਰੋਵਾਂਤਾ I love you veer ਬਹੁਤ ਸੋਹਣੀ ਵੀਡਿਓ ਆ
@malkeetdandiwal5485
@malkeetdandiwal5485 3 жыл бұрын
ਲਿਖ਼ਣ ਦੇ ਲਈ ਬਾਈ ਸ਼ਬਦ ਹੀ ਨਹੀਂ ਆ❤️❤️
@jagsirsingh7921
@jagsirsingh7921 3 жыл бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਬਾਈ
@tiwanafarmvlogs8165
@tiwanafarmvlogs8165 3 жыл бұрын
101% ਸੱਚਾਈ ਕਿਸਾਨ ਦੀ ਜਿੰਦਗੀ ਦੀ👍👍👍
@unitedcolors2920
@unitedcolors2920 3 жыл бұрын
ਅੱਖਾਂ ਵਿੱਚ ਪਾਣੀ ਆ ਗਿਆ, ਇਹ ਹੀ ਹਾਲ ਜਿਮੀਦਾਰ ਦਾ, ਰੱਬ ਵੀ ਵੈਰੀ ਬਣ ਜਾਂਦਾ
@avtargill2663
@avtargill2663 3 жыл бұрын
ਚੰਗਾ ਓੁਪਰਾਲਾ ਜੀ ਹਲੂਣਾ ਦੇਣ ਲਈ 🙏🏼
@singhsabh5243
@singhsabh5243 3 жыл бұрын
ਸੱਚੀ ਰੋਣਾ ਆ ਗੀਆ ਬਾਈ ਜੀ
@kulweersingh3279
@kulweersingh3279 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ ਮਰਨਾ ਜ਼ਿੰਦਗੀ ਦਾ ਹਲ ਨੀ ਤੁਹਾਡੀ ਵਿਡਿੳ ਦੇਖ ਕੇ ਮੈਨੂੰ ਜ਼ਿੰਦਗੀ ਚ ਪਹਿਲੀ ਵਾਰ ਰੋਣਾ ਆਇਆ
@rajveerkhialakhiala5327
@rajveerkhialakhiala5327 3 жыл бұрын
ਸਬਦ ਨਹੀ ਜੀ ਦੱਸਣ ਲਈ ਬਹੁਤ ਸੋਹਣਾ ਸੁਨੇਹਾ ਦਿੱਤਾ ਸੱਚੀ ਅੱਖਾ ਭਰ ਆਈਆਂ।। ਢਿੱਲੋਂ ਬਾਈ ਬਹੁਤ ਸੋਹਣੀ ਐਕਟਿੰਗ ਕੀਤੀ ਆ।
@khabriyoutuber8824
@khabriyoutuber8824 3 жыл бұрын
Sahi kiha bhai 👍
@sukhveersingh3371
@sukhveersingh3371 3 жыл бұрын
😢😢😢😭😭😭
@gurdeepsinghjohal6385
@gurdeepsinghjohal6385 3 жыл бұрын
bilkul ji🙏🙏🙏🙏🙏
@ਫਰੀਦਕੋਟੀਏ04ਆਲੇ
@ਫਰੀਦਕੋਟੀਏ04ਆਲੇ 3 жыл бұрын
ਢਿੱਲੋਂ ਵੀਰ ਬਹੁਤ ਵਧੀਆ ਵੀਡੀਓ ਹੈ ਬਿਲਕੁਲ ਸੱਚ ਅੱਖਾਂ ਭਰ ਆਈਆਂ ਯਰ ਨਾਲ ਹੀ ਗੁਰਵਿੰਦਰ ਬਰਾੜ ਦਾ ਗੀਤ ਯਾਦ ਆ ਗਿਆ ਜੋਤ ਜਿਸ ਦੇ ਬੋਲ ਹਨ ਭੈਣੋਂ ਵੀਰੋ ਦੋਸਤੋ ਹਾੜਾ ਇੰਝ ਕਦੇ ਨਾਂ ਕਰਿਓ ਰੱਬ ਬੇਸ਼ੱਕ ਦੀ ਲੈਜੇ ਹਾੜਾ ਅਪਣੇ ਆਪ ਨਾਂ ਮਰਿਓ
@inderbrar550
@inderbrar550 3 жыл бұрын
ਬਹੁਤ ਵਧੀਆ ਫਿਲਮ , ਕਹਾਣੀ, ਅਦਾਕਾਰੀ 👍👍👍
@vickysinghvicky2618
@vickysinghvicky2618 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਮੱਟ ਸ਼ੇਰੋਂ ਵਾਲੇ ਬਾਈ ਨੇ
@balwindersinghwoodworking2928
@balwindersinghwoodworking2928 3 жыл бұрын
ਰੋਣਾ ਆ ਗਿਆ ਵੀਰ ❤️❤️❤️❤️👍👍👍👍🙏🙏🙏🙏🙏
@official_Jaggi_Dhindsa_13
@official_Jaggi_Dhindsa_13 3 жыл бұрын
ਮੱਟ ਸਾਹਬ ਦਿਲੋਂ ਸਲੂਟ ਜੀ , ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
@gurdeepkhanna9943
@gurdeepkhanna9943 3 жыл бұрын
ਬਹੁਤ ਵਧੀਆ ਵੀਡੀਓ ਵੀਰ ਮੱਟ ਸ਼ੇਰੋਂ ਵਾਲਿਆ। ਵਧੀਆ ਸੁਨੇਹਾ ਵੀ ਦਿੱਤਾ ਕਿ ਖੁਦਕੁਸ਼ੀ ਕਰਨ ਨਾਲ ਮਸਲੇ ਹੱਲ ਨੀ ਹੋਇਆ ਕਰਦੇ।👍
@preetsandu6487
@preetsandu6487 3 жыл бұрын
Very nice waheguruji waheguruji 😭😭😭😭😭
@preetsandu6487
@preetsandu6487 3 жыл бұрын
USA
@ajubsidhu3196
@ajubsidhu3196 3 жыл бұрын
ਬਹੂਤ ਹੀ ਵਧੀਆ ਸੂਨੇਹਾ ਮੱਟ ਸੇਰੋਂ ਅਤੇ ਢਿੱਲੋਂ ਸਾਹਬ ਜੀ ਕਿਸਾਨਾ ਨੂੰ ਜਗਾਊਣ ਲਈ
@pindandejaaye4183
@pindandejaaye4183 3 жыл бұрын
ਮੱਟ ਬਾਈ ਮੇਰੇ ਕੋਲ ਸ਼ਬਦ ਨਹੀਂ ਕੁਝ ਕਹਿਣ ਨੂੰ ਜਿਆਦਾ। ਪਰ ਏਨਾ ਜ਼ਰੂਰ ਆ ਜਿਹੜੇ ਲੋਕ ਕਿਸਾਨ ਅੰਦੋਲਨ ਨੂੰ ਬੇਵਜਾਹ ਅਤੇ ਸਿਰਫ ਕੁਝ ਕੁ ਲੋਕਾਂ ਦਾ ਇਕੱਠ ਮੰਨਦੇ ਆ ਓਹਨਾ ਤਕ msg ਜ਼ਰੂਰ ਜਾਉ
@PardeepSingh-rr2lk
@PardeepSingh-rr2lk 3 жыл бұрын
ਬਹੁੱਤ ਹੀ ਸੋਹਣਾ ਸਨੇਹਾ ਦਿਤਾ ਬਾਈ ਰੋਣਾ ਆ ਗਿਆ ਦੇਖ ਕੇ ਬਾਈ
@topmcqpunjab
@topmcqpunjab 3 жыл бұрын
ਬਹੁਤ ਸੋਹਣੀ ਵੀਡਿਓ ਬਾਈ ਜੀ ❤️
@dimplephotography5883
@dimplephotography5883 3 жыл бұрын
ਦਿਲ ਨੂੰ ਛੂਹ ਜਾਣਾ ਵਾਲੀ ਇਕ ਸੱਚ ਕਿਸਾਨ ਦਾ ਸਾਰੇ ਵੀਰ ਜਰੂਰ ਦੇਖਣ
@lastnumber0996
@lastnumber0996 3 жыл бұрын
Rwa e dite tusi bro. Masterpiece
@zimidarrecord9046
@zimidarrecord9046 3 жыл бұрын
ਬਾਈ ਯਰ ਕੋਈ ਸਬਦ ਨਹੀ ਕਹਿਣ ਨੂੰ ,,,ਸੱਚੀ ਮੈਨੂੰ ਨੀ ਲਗਦਾ ਅੱਜ ਜਿਨਾਂ ਕਦੇ ਰੋਇਆ ਹੋਣਾ ਬਾਈ ,,,, ਬਹੁਤ ਵਧੀਆ ਕੰਮ ਲੱਗਿਆ ਬਾਈ ਜੇ ਥੋਡੀ ਆ ਫਿਲਮ ਦੇਖ ਕੇ ਇਕ ਕਿਸਾਨ ਵੀ ਖੁਦਕੁਸ਼ੀ ਕਰਨ ਤੋ ਟਲ ਗਿਆ ਤੁਹਾਡਾ ਜੀਵਨ ਸਫਲ ,,,, ਮੱਟ ਸਿਆਂ ਮਾਣ ਤੇਰੇ ਕੇ ਆਪਾਂ ਗੁਆਂਢੀ ਪਿੰਡਾਂ ਦੇ ਆ ,,,, ਮਨਦੀਪ ,,ਅਮਰੀਕ ਵੀਰ ਕਿਆ ਬਾਤਾਂ👌🙏🙏🙏🙏😭😭😭
@GURPREETSINGH-vt5nu
@GURPREETSINGH-vt5nu 3 жыл бұрын
ਬਾਈ ਜੀ ਰਵਾਂ ਤਾਂ ਤੁਸੀਂ ਅੱਜ ਮੇਰੇ ਕੋਲ ਜ਼ਮੀਨ ਨਹੀਂ ਹੈਂਗੀ ਵੀਰੇ ਪਰ ਜਦੋਂ ਕਿਸੇ ਕਿਸਾਨ ਵੀਰ ਨਾਲ਼ ਗਲਤ ਹੁੰਦਾ ਦਿਲ ਬਹੁਤ ਰੋਂਦਾ ਮੇਰਾ ਵੀ ਆਪਣਾ ਛੋਟਾ ਜਿਹਾ ਕੰਮ ਆ ਪਰ ਲੋਕਡਾਊਨ ਨੇ ਸੱਭ ਠੱਪ ਕਰਤਾ ਕੲੀ ਵਾਰ ਮੇਰਾ ਵੀ ਮਨ ਕੀਤਾ ਸੁਸਾਇਡ ਦਾ ਪਰ ਹਿੰਮਤ ਨਹੀਂ ਪਈ ਸੋਚਦਾ ਪਿੱਛੋਂ ਪਰਿਵਾਰ ਦਾ ਕੀ ਬਣੂ ਮੇਰੀ ਮਾਂ ਤਾਂ ਜਿਉਂਦੇ ਜੀਅ ਹੀ ਮਰ ਜੂ
@royalksd
@royalksd 3 жыл бұрын
Veer Rab ik rah band krda h ta 4 raste kholda vi h Jaroorat hindi himmat rakhan di te khulle raste dekhan di 🙏
@ਗਿੰਦਾਲਾਂਡਰਾਂ
@ਗਿੰਦਾਲਾਂਡਰਾਂ 3 жыл бұрын
ਮੱਟ ਬਾਈ ਅੱਖਾਂ ਚੋਂ ਹੰਝੂ ਆ ਗਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@harpreetgill1409
@harpreetgill1409 3 жыл бұрын
ਵਾਹ ਵੀਰਿਆਂ ‌ਬਹੁਤ ਵਧੀਆ ਸੁਨੇਹਾ ਦਿੱਤਾ ਜਿਉਂਦੇ ਰਹੋ ਲਵ ਯੂ ਆ🙏🙏🙏🙏🙏🙏🙏🙏🙏🙏
@gurmeetchahal8345
@gurmeetchahal8345 3 жыл бұрын
ਇੱਕ ਕਿਸਾਨ ਤੇ ਮਜ਼ਦੂਰ ਦੀ ਅਸਲ ਜ਼ਿੰਦਗੀ ਦੀ ਜਮਾਂ ਹਕੀਕਤ ਕਹਾਣੀ ਬਿਆਨ ਕੀਤੀ ਐ ਬਾਈ। ਏ ਸਭ ਸਮੇਂ ਦੀਆਂ ਘਟੀਆ ਤੇ ਜ਼ਾਲਮ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਕਾਰਨ ਹੀ ਵਾਪਰ ਰਿਹਾ ਐ।
@studycarepunjab
@studycarepunjab 3 жыл бұрын
good massage and ending very nice ਗਰੀਬੀ ਦੀ ਹਿੱਕ ਤੇ ਬਹਿ ਕੇ ਬਹੁਤੇ ਮਿਹਨਤ ਨਾਲ ਉੱਠ ਦੇ ਵੇਖੇ ਆ ਸੋ ਵੀਰੋ ਲੋੜ ਆ ਅੱਜ ਦੇ ਸਮੇਂ ਖੁਦਕੁਸ਼ੀਆਂ ਨੂੰ ਛੱਡ ਕੇ ਮਿਹਨਤ ਨਾਲ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਜਿਊਣ ਦੀ।
@singhsingh3129
@singhsingh3129 3 жыл бұрын
Gud mcj Matt veer
@AjeetSingh-ne1pm
@AjeetSingh-ne1pm 3 жыл бұрын
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸਨੇਹਾ
@babylaughterhouse6755
@babylaughterhouse6755 3 жыл бұрын
I have no words for this meaningful story, 🙏🙏🙏🙏
@jagjitsingh-wl9bg
@jagjitsingh-wl9bg 3 жыл бұрын
ਸ਼ਾਬਾਸੇ ਢਿੱਲੋਂ ਬਾਈ ! ਬਹੁਤ ਵਧੀਆ ਵੀਡੀਓ ਹੈ। ਮਜਦੂਰ ਕਿਸਾਨ ਦਅ ਅਸਲ ਪਿਆਰ ਕਿਵੇਂ ਉੱਛਲਦਾ ਹੈ। ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬਣਦਾ ਹੈ । ਵੀਡੀਓ ਨੂੰ ਦੇਖਣ ਵਾਲਾ ਬੰਦਾ ਕਦੇ ਵੀ ਖੁਦਕਸ਼ੀ ਨਹੀਂ ਕਰੇਗਾ ।
@Kari..009
@Kari..009 3 жыл бұрын
Dhillon bai di acting ekdam end aa. Love you both. God bless your whole team.
@Navneetkaur-sb4me
@Navneetkaur-sb4me 3 жыл бұрын
ਕੋਈ ਸ਼ਬਦ ਨਹੀ ਢਿੱਲੋ ਬਾਈ, ਬਹੁਤ ਸੋਹਣਾ ਸੁਨੇਹਾ ਬਾਈ ਜੀ
@JagmeetGardenAndFarmingChannel
@JagmeetGardenAndFarmingChannel 3 жыл бұрын
😭ਗਰੀਬ ਨੂੰ ਤਾਂ ਹਉਂਕੇ ਹੀ ਮਾਰ ਜਾਂਦੇ ਨੇ, ਪੱਲੇ ਰਹਿ ਜਾਂਦੇ ਸਿਰਫ ਹੰਝੂ ਜਿੰਨ੍ਹਾਂ 'ਤੇ ਚੰਦਰਾ ਮਾੜਾ ਸਿਸਟਮ ਤਰਸ ਨਹੀਂ ਕਰਦਾ।
@manmohanbrar194
@manmohanbrar194 3 жыл бұрын
Bhut e vadia message veer.. Bhut bhut badhayian puri team nu.. Jeonde rho bai
@RavinderSingh-jy1rk
@RavinderSingh-jy1rk 3 жыл бұрын
Good work very nice.. ਵੀਡੀਓ ਦੇਖੀ ਨੀ ਹਜੇ ਕੰਮ ਤੇ ਸੀ ਘਰ ਜਾ ਦੇਖੂਗਾ.. ਬਿਲਕੁਲ ਫਰੀ ਹੋ ਕੇ ।। ਪਰ ਆਪਾਂ ਨੂੰ ਮਾਣ ਆ ਥੋਡੇ ਤੇ ਕਿ ਤੁਸੀਂ ਵਧੀਆ ਸੁਨੇਹਾ ਹੀ ਦਿੱਤਾ ਹੋਣਾਂ ਜਿਓਦੇਂ ਵਸਦੇ ਰਹੋ।।।।
@sukhmanderpunni381
@sukhmanderpunni381 3 жыл бұрын
ਬਹੁਤ ਵਧੀਆ ਸਿਖਰ .... ਛੋਟੀ ਅਰਦਾਸ ਮੂਵੀ
@lakhmirgill6186
@lakhmirgill6186 3 жыл бұрын
ਕਾਸ਼ ਪੰਜਾਬ ਦੇ ਲੋਕ ਇਹ ਸੁਨੇਹਾ ਸਮਝ ਸਕਣ।
@harmanbirsingh5956
@harmanbirsingh5956 3 жыл бұрын
ਜਿਓੰਦੇ ਰਹੋ ਬਾਈ। 🙏 ਸਲਾਮ
@RAAZMUSAFIR
@RAAZMUSAFIR 3 жыл бұрын
22 ਜੀ ਸੱਚੀ ਗੱਲ, ਬਹੁਤ ਸੋਹਣੀ ਵੀਡਿਓ ਬਣਾਈ ਆ
@BaljinderSingh-jt2mn
@BaljinderSingh-jt2mn 3 жыл бұрын
ਬੋਹਤ ਸੋਹਣਾ ਸੁਨੇਹਾ ਸਭ ਲੲੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰ‌ੱਖਣ ਜੀ
@satpalmaan1737
@satpalmaan1737 3 жыл бұрын
veer tuhadi aah video dekh k bhut vichaar aunde aaa man vich,,❤️❤️❤️❤️ , ਬਾਪੂ ਤੇਰੇ ਪੁੱਤਾ ਸਿਰ ਝੁਕ ਜਾਂਦਾ ,,, ਜ਼ਦ ਲੋਕ ਕਹਿੰਦੇ ਆ ਏਸ ਦੀ ਭੈਣ ਵਿਉਣ ਆਲੀ ਹੋ ਗਈ,,, ਹੁਣ ਤਾਂ ਖੁੰਡਾਂ ਤੇ ਵੀ ਹੋਨ ਲੱਗ ਪਈ ਚਰਚਾ ਉਏ,,,, ਇਕ ਛੋਟੀ ਭੈਣ ਵਿਉਣੀ ਸੀ ,,,,, ਹੁਣ ਤੱਕ ਜੁੜਿਆ ਨਾ ਖ਼ਰਚਾ ਉਏ,,, ਜਖ਼ਮ ਛੇੜ ਕੇ ਲੋਕ ਵੀ ਕਿਥੇ ਰਜ਼ਦੇ ਆ,, ਦਿਲ ਵੀ ਰੋਂਦਾ ਜਦ ਮਾਂ ਨੂੰ ਤਾਹਨੇ ਵੱਜਦੇ ਆ,, ਲੋਕਾਂ ਦੀਆਂ ਗੱਲਾਂ ਕਿਨੀਆਂ ਕੁ ਸਹਾਰ ਲਵਾਂ,,, ਕਦੇ-ਕਦੇ ਮੇਰਾ ਦਿਲ ਕਰਦਾ , ਆਪਣੇ ਆਪ ਨੂੰ ਮਾਰ ਲਵਾਂ,,, ਮੈਂ ਕਿਨੇਂਆ ਕੁ ਤੇ ਦਰਜ ਕਰਾਵਾਂ ਪਰਚਾ ਉਏ,,, ਛੋਟੀ ਭੈਣ ਵਿਉਣੀ ਸੀ, ਹੁਣ ਤੱਕ ਜੁੜਿਆ ਨਾ ਖ਼ਰਚਾ ਉਏ,,, ਆੜਤਿਏ ਕੋਲ ਜੱਦ ਜਾਨਾ, ਉ ਵੀ ਖਾਲੀ ਹੱਥੀਂ ਮੋੜ ਦਿੰਦਾ,,, ਜੇ ਥੋੜੇ ਨਾਲ ਵੀ ਸਰਦਾ,, ਤਾਂ ਵੇਚ ਮੈਂ ਆਪਣਾ ਫੋੜ ਦਿੰਦਾ,,, ਲੋਕ ਜਿਉਣ ਨੀਂ ਦਿੰਦੇ,, ਘਰ ਵੱਲ ਵੇਖ ਮਰਿਆ ਨਈ ਜਾਂਦਾ,,, ਆ ਲੋਕਾਂ ਤੋਂ ਮਾਂ ਤੇਰਾ ਪੁੱਤ ਵੀ ਜਿਉਂਦਾ ਜ਼ਰਿਆ ਨਈਂ ਜਾਂਦਾ,,, ਮਾਂ ਤੇਰੀ ਇਕ ਗੱਲ ਯਾਦ ਆਉਂਦੀ ਆ,, ਕਹਿੰਦੀ ਸੀ ਲੋਕਾਂ ਪਿੱਛੇ ਲੱਗ ਕਿਉਂ ਜ਼ਿੰਦਗੀ ਗੁਆਉਣੀ ਆ,,, ਹਲੇ ਤਾਂ ਤੂੰ ਆਪਣੀ ਛੋਟੀ ਭੈਣ ਵਿਉਣੀ ਆ,,, ਤੇਰੀਆਂ ਉ ਗੱਲਾਂ ਮੈਨੂੰ ਬੜਾ ਸਤਾਉਂਦੀਆਂ,,,, ਇਕ ਇਕ ਲਫ਼ਜ਼ ਮੇਰੇ ਦਿਲ ਚ ਵੱਜਦਾ,,, ਵੱਜਦਾ ਵਾਂਗ ਸਰੋਂ ਦਾ ਕਰਚਾ ਉਏ,,, ਛੋਟੀ ਭੈਣ ਵਿਉਣੀ ਸੀ , ਹੁਣ ਤੱਕ ਜੁੜਿਆ ਨਾਂ ਖਰਚਾ ਉਏ,,, ਸਤਪਾਲ ਮਾਨ✍️
@ਪੱਤਰਕਾਰਜਗਮੀਤਬਰਾੜ
@ਪੱਤਰਕਾਰਜਗਮੀਤਬਰਾੜ 3 жыл бұрын
ਜਾ ਓਏ ਪਤੰਦਰੋ ਰਵਾ ਈ ਦਿੱਤਾ😭😭😭😭😭😭 ਪੱਤਰਕਾਰ ਜਗਮੀਤ ਸੁੱਖਣਵਾਲਾ
@SurjeetSingh-nd5jz
@SurjeetSingh-nd5jz 3 жыл бұрын
Very emotional and Real situation the farmers 😢💔😪.
@bachitarsadhu9283
@bachitarsadhu9283 3 жыл бұрын
ਬਹੁਤ ਵਧੀਆ ਮੈਸੇਜ ਦਿੱਤਾ
@FilmyMehkma
@FilmyMehkma 3 жыл бұрын
Sachi story aa bai ji 👍 #JassiHaryau
@GurpreetSingh-yv1js
@GurpreetSingh-yv1js 3 жыл бұрын
Baut sohni video aa bai ron nikkal gea dekhde aa Baut kuz sikkan nu millea thodi sari team da baut baut dhanvad rabb kree din dugni raat chougni traki kare thodi porri team Tuhada chota very gurpyar Aulakh ❤👌✌🙏🙏
@deepmaan4689
@deepmaan4689 3 жыл бұрын
Great matt shb 🙏🏻🙏🏻
@JassBrarVlogs1112
@JassBrarVlogs1112 3 жыл бұрын
ਬਹੁਤ ਸੋਹਣਾ ਸੁਨੇਹਾ ਦਿੱਤਾ
@h.s.gill.4341
@h.s.gill.4341 3 жыл бұрын
Heart touching story
@deepsarpanch8763
@deepsarpanch8763 3 жыл бұрын
ਬਹੁਤ ਵਧੀਆ ਵੀਡੀਓ ਸੀ ਇੱਕ ਚੰਗਾ ਸੰਦੇਸ਼ ਦਿੱਤਾ ਬਾਈ ਸੱਚ ਹੈ ਦੇਖ ਕੇ ਰੌਣਾ ਬਹੁਤ ਆਇਆ
@davindesingh6549
@davindesingh6549 3 жыл бұрын
ਮੱਟ ਦੇਅਾ ਬੋਲਾ ਨੇ ਅੱਖਾ ਵਿੱਚੋ ਪਾਣੀ ਬਾਹਰ ਕੱਢ ਤਾ ਵਾੲੀ,
@mahijindbaragudha3721
@mahijindbaragudha3721 3 жыл бұрын
Bhut Sohna work ae bai
@manpreetdhillon3851
@manpreetdhillon3851 3 жыл бұрын
ਵੀਰ ਜੀ ਸੱਚੀ ਰੋਣਾ ਆ ਗਿਆ ਵੀਡੀਓ ਦੇਖ ਕੇ ਆ ਅਸਲ ਜੱਟ ਦੀ ਸਚਾਈ ਪੇਸ਼ ਕੀਤੀ ਹੈ ਅੱਜ ਕੱਲ੍ਹ ਦੇ ਗਾਇਕਾਂ ਨੇ ਜੱਟ ਫਾਈਰ ਕਰਦਾ ਜਾ ਜੱਟੀਆਂ ਦੇ ਲੱਕ ਤੇ ਅੱਖ ਬਾਰੇ ਗੀਤ ਗਾਏ ਜਾਂਦੇ ਨੇ ਪਰ ਢਿੱਲੋਂ ਵੀਰ ਅਸਲ ਸਚਾਈ ਪੇਸ਼ ਕੀਤੀ ਹੈ ਤੁਸੀਂ ਅੱਖਾਂ ਵਿੱਚੋਂ ਪਾਣੀ ਆਪਣੇ ਆਪ ਨਿਕਲਣ ਲੱਗ ਪਿਆ ਵੀਡੀਓ ਦੇਖ ਕੇ 🙏
@PargatSingh-ce6io
@PargatSingh-ce6io 3 жыл бұрын
Rab chardikala ch rakhe ver sab nu ehuje din tan kade kese te na aun love uuuu a bro sare team nu....
@anmolkhan196
@anmolkhan196 3 жыл бұрын
ਬਹੁਤ ਸੋਹਣੀ ਵੀਡੀਓ ਬਣਾਈਏ ਵੀਰ 🙏🙏
@simarjitmann4986
@simarjitmann4986 3 жыл бұрын
ਵੀਰ ਜੀ ਬਹੁਤ ਸੋਹਣੀ ਮੂਵੀ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਇਸ ਮੂਵੀ ਵਿੱਚ
@sunnygsalhotra9307
@sunnygsalhotra9307 3 жыл бұрын
22 ਬਹੁਤ ਵਧੀਆ ਵੀਡਿਓ ਬਣਾਈ ਆ ਤੁਸੀ ਵੀਰ।। Suicide ਕਰਨ ਨਾਲ ਕੋਈ ਮਸਲੇ ਹੱਲ ਨਹੀ ਹੁੰਦੇ ਹਿੰਮਤ ਵੀ ਜ਼ਰੂਰੀ ਆ
@pammaalamgiriya1713
@pammaalamgiriya1713 3 жыл бұрын
ਬਹੁਤ ਵਧੀਆ ਵਿਡੀਉ ਜੀ ਉਤੋਂ ਮੱਟ ਸ਼ੇਰੋਂ ਵਾਲਾ
@ramandeepkaur9795
@ramandeepkaur9795 3 жыл бұрын
very emotional 😢
@balwindersinghaulakh3584
@balwindersinghaulakh3584 3 жыл бұрын
Sirrrraaaaa 22
@kewalsingh1090
@kewalsingh1090 3 жыл бұрын
Heart tuch 🙏🙏🙏
@baazmusic01
@baazmusic01 3 жыл бұрын
ਸੁੱਖੀ ਰੋਟੀ ਤੇ ਕੱਸੀ ਦਾ ਪਾਣੀ ਜੱਟਾ ਤੇਰੀ ਜੂਨ ਬੁਰੀ। ਵੀਰ ਜੀ ਜੱਟ ਦੀ ਅਸਲ ਕਹਾਣੀ ਤਾ ਇਹ ਹੈ ਬਹੁਤ ਵਧੀਆ ਲੱਗੀ ਕਹਾਣੀ ਵੀਡੀਓ ਦੇਖ ਕੇ ਵੀਰ ਜੀ ਦਿਲ ਅੱਡ ਰੋਂਦਾ ਸੀ ਤੇ ਅੱਖਾਂ ਅੱਡ ਰੋਂਦੀਆਂ ਸੀ
99.9% IMPOSSIBLE
00:24
STORROR
Рет қаралды 31 МЛН
Правильный подход к детям
00:18
Beatrise
Рет қаралды 11 МЛН
dhillon bathinde aale de privaar naal mulakaat....
20:51
Matt Sheron Wala
Рет қаралды 32 М.
नकली सीआईडी || Kkgf || Episode 83 || Haryanvi  web series
21:16
Kalu Ki Galat Family (KKGF)
Рет қаралды 1,3 МЛН