ਫਜੂਲ ਖਰਚਾ|fajool kharcha |new punjabi movies2024|punjabi short videos

  Рет қаралды 83,397

Gharparivarvlogs

Gharparivarvlogs

Күн бұрын

#gharparivar #funny #punjabientertainment #comedyvideos #comedy #punjabidrama #punjabicinema #punjabisong #punjabifilms #love #husbandwifecomedy #maa #mother #servants #sarpanchni

Пікірлер: 196
@Maninder_brar
@Maninder_brar 2 ай бұрын
ਲੱਛੀ ਵੀਰ ਕੁਝ ਜਿਆਦਾ ਹੀ ਖਰਚਾ ਕਰਦਾ ਜਿੱਡੀ ਚਾਦਰ ਹੋਵੇ ਓਨੇ ਹੀ ਪੈਰ ਪਸਾਰੋ,,,ਮਗਰੋਂ ਪਛਤੋਣਾ ਪੈਂਦਾ,,,ਬਹੁਤ ਵਧੀਆ ਵੀਡਿਓ ❤❤❤❤❤ ਮਨਿੰਦਰ ਬਰਾੜ
@amardeepkaur5729
@amardeepkaur5729 Ай бұрын
❤❤❤😂😂❤😂
@harveersinghsingh1239
@harveersinghsingh1239 2 ай бұрын
🎉🎉kamal saggu sangrur
@zimmysandhu
@zimmysandhu 2 ай бұрын
ਸਤਿ ਸ਼੍ਰੀ ਆਕਾਲ ਜੀ। Bhaut vdiya vedio bnae ਐ G Zimmy babarpur nabha।
@gurmatsinghkhangura5693
@gurmatsinghkhangura5693 Ай бұрын
VERY Nice Gurmatt Si ngh Village Ghanour Jattan Tehsil Sunam
@Gulabkaur-h2z
@Gulabkaur-h2z 2 ай бұрын
ਹਰ ਵੀਡਿਓ ਬਹੁਤ ਵਧੀਆ ਹੁੰਦੀ ਐ ਬੇਬੇ ਜੀ ਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 ਗੁਲਾਬ ਢਿਲੋਂ ਬਠਿੰਡਾ ਤੋਂ ਜਸਤਾਜ ਸਿੰਘ ਢਿੱਲੋਂ ਬਠਿੰਡਾ ਤੋਂ 🙏
@harpreetsharma4125
@harpreetsharma4125 2 ай бұрын
ਬਹੁਤ ਹੀ ਵਧੀਆ ਵੀਡੀਓ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ
@jagdevsingh8335
@jagdevsingh8335 2 ай бұрын
ਬੇਬੇ ਦਲਜੀਤ ਕੌਰ ਜੀ ਇੱਕ ਬੇਨਤੀ ਹੈ ਕਿ ਤੁਹਾਡੀ ਵੀਡੀਓ ਵਿੱਚ ਬੇਬੇ ਪਰਮਜੀਤ ਕੌਰ ਕਿਉਂ ਨਹੀਂ ਆਉਂਦੇ ਉਂਝ ਉਹਨਾਂ ਦੀ ਸਿਹਤ ਠੀਕ ਹੈ ਕਿਤੇ ਗਰਮੀ ਤਾਂ ਨਹੀਂ ਲੱਗ ਗਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੁਸੀਂ ਸਾਰੇ ਆਪਣੀ ਸਿਹਤ ਦਾ ਖਿਆਲ ਰੱਖਿਓ ਗਰਮੀ ਤੋਂ ਬਚ ਕੇ ਰਹਿਣਾ ਗੁਲੂਕੋਜ਼ ਪਾਣੀ ਵਿੱਚ ਮਿਲਾ ਕੇ ਪੀਆ ਕਰੋ ਤਾਂਕਿ ਗਰਮੀ ਤੋਂ ਬਚ ਸਕੀਏ ਵੀਡੀਓ ਕਾਫੀ ਸ਼ਲਾਘਾਯੋਗ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@ArpanBawa
@ArpanBawa 2 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਹੀ ਵਧੀਆ ਵੀਡੀਉ ਬੇਬੇ ਜੀ ਸਿਰਾ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐
@satinderkaur7687
@satinderkaur7687 2 ай бұрын
ਛੋਟੀ ਬੇਬੇ ਜੀ ਬਿਨਾ ਵੀਡੀਓ ਅਧੂਰੀ ਹੈ। ਅਗਲੇ ਭਾਗ ਵਿੱਚ ਜਰੂਰ ਉਨ੍ਹਾ ਦਾ ਰੋਲ ਲੈ ਕੇ ਆਉਣਾ ।
@harpreetsharma4125
@harpreetsharma4125 2 ай бұрын
ਫਜ਼ੂਲ ਖਰਚੇ ਬਿਲਕੁਲ ਨਹੀਂ ਕਰਨੇ ਚਾਹੀਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਵੀਡੀਓ ਬਹੁਤ ਵਧੀਆ ਹੈ
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਵੀਡੀਓ ਏ
@BeantSingh-ih1sn
@BeantSingh-ih1sn 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਪਹਿਲਾਂ ਬੇਬੇ ਜੀ ਨੂੰ ਸਕੂਟਰੀ ਤੇ ਝੂਟਾ ਦੇਣਾ ਸੀ। ਤਾਂ ਜੋ ਬੁਜ਼ੁਰਗਾਂ ਦਾ ਸਤਿਕਾਰ ਹੋ ਸਕੇ। ਮਾਂ ਹੁੰਦੀ ਓਏ ਮਾਂ ਦੁਨੀਆਂ ਵਾਲਿਓ।
@madhusabharwal3449
@madhusabharwal3449 2 ай бұрын
ਵਾਹਿਗੁਰੂ ਜੀ ਵੀਰਪਾਲ ਵੀਡੀਓ ਰਾਹੀ ਜੋ ਤੁਸੀਂ ਸੁਨੇਹਾ ਦਿੱਤਾ ਬਹੁਤ ਹੀ ਵਧੀਆ ਤੇ ਲਾਜਵਾਬ ਵੀਡੀਓ ਸੀ ਬੈਬੇ ਜੀ ਦਾ ਰੋਲ ਬਹੁਤ ਹੀ ਵਧੀਆ ਤੇ ਸਾਫ ਸੁਥਰਾ ਹੁੰਦਾ ਹੈ❤❤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏🍀🍀🍀🍀🍀 🧿👏👏🌷🌷🌹🌹🌷🌷🌹❣️❣️❣️❣️❣️💝💝💝💝💐💐💐💐💞💕🔥☺✌ਵੀਰਪਾਲ ਅਗਲੇ ਐਪੀਸੋਡ ਵਿੱਚ ਮੱਧੂ ਸਭਰਵਾਲ ਅਬੋਹਰ ਤੋ ਜਰੂਰ ਬੋਲਣਾ ਧੰਨਵਾਦ😘💕😘💕
@rajsingh2776
@rajsingh2776 2 ай бұрын
ਨਾਈਸ ਸਟੋਰੀ ਧੰਨਵਾਦ ਆਲ ਟੀਮ ਮੈਂਮਬਰਸ ਰਾਜ ਸਮਮੁੰਦਗੜ
@mohinderkaur8911
@mohinderkaur8911 2 ай бұрын
Very nice video 🎉🎉🎉🎉🎉
@JasbirSingh-w4n
@JasbirSingh-w4n 2 ай бұрын
ਬਹੁਤ ਵਧੀਆ ਵੀਡੀਓ ਵvidia sunaha
@rupinderjeetsingh9879
@rupinderjeetsingh9879 2 ай бұрын
Sat shri akal ji❤❤❤❤❤❤kulbir kaur sandhu daulat pura moga🌹🌹🌹👌🏼
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤
@ArpanBawa
@ArpanBawa 2 ай бұрын
ਧੰਨਵਾਦ ਜੀ ਮੇਰੇ ਬੇਟੇ ਦਾ ਨਾਮ ਲਿਆ ਅਰਪਨ ਬਾਵਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
@santdhaliwal6224
@santdhaliwal6224 2 ай бұрын
ਬਹੁਤ ਵਧੀਆ ਵੀਡੀਓ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ
@Paramjit_kaur_chahal
@Paramjit_kaur_chahal 2 ай бұрын
ਬਹੁਤ ਵਧੀਆ ਵੀਡੀਓ 👌👌
@Harjitkaur9074
@Harjitkaur9074 2 ай бұрын
ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ
@sarabjeetkaur3569
@sarabjeetkaur3569 2 ай бұрын
Awesome video sarbjit patran to
@RupinderShergill-tn9yf
@RupinderShergill-tn9yf 2 ай бұрын
Nice video🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@MakhanSingh-c3d
@MakhanSingh-c3d 2 ай бұрын
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@_sewak
@_sewak 2 ай бұрын
ਤੁਹਾਡੀ ਦੂਜੀ ਬੂਹ ਕਿਥੇ ਏ ਉਹ ਕਿਉਂ ਆਉਂਦੀ ਉਹ ਬਹੁਤ ਵਧੀਆ ਰੋਲ ਕਰਦੀ ਏ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ ਦੇ ਬਹੁਤ ਵਧੀਆ ਵਡਿਉ ਬਣਾਂਦੇ ਨੇ ਤੁਸੀਂ 😊😊
@GurpreetSingh-fg2kv
@GurpreetSingh-fg2kv 2 ай бұрын
ਬਹੁਤ ਵਧੀਆ ਵੀਡੀਓ
@manjitkaur-wy1tg
@manjitkaur-wy1tg 2 ай бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👍👍
@khusikhas36
@khusikhas36 2 ай бұрын
Very nice
@kanshiramsharma2403
@kanshiramsharma2403 2 ай бұрын
Very nice video Kanshi Ram Sharma Kasauli Himachal Pradesh India waah waah kya baat hai
@AbcKaur-y1u
@AbcKaur-y1u 2 ай бұрын
Daljit kaur usa shaina Very very very very Very good nice video
@cnfghvgvjfgcf7571
@cnfghvgvjfgcf7571 2 ай бұрын
ਬਹੁਤ ਹੀ ਸੋਹਣੀ ਕਹਾਣੀ ਆ ਕਮਲਜੀਤ ਢੈਪਈ
@jaswinderkaur-qp7qo
@jaswinderkaur-qp7qo 2 ай бұрын
ਬਹੁਤ ਸੋਹਣੀ ਵੀਡੀਓ
@Paramjit_kaur_chahal
@Paramjit_kaur_chahal 2 ай бұрын
ਜਦੋਂ ਕਿਸ਼ਤਾਂ ਆਈਆਂ ਫੇਰ ਪਤਾ ਲੱਗੂ ਲੱਛੀ ਬਾਈ ਨੂੰ
@MandeepKaur-nc5dm
@MandeepKaur-nc5dm 2 ай бұрын
Bahut Vidya video aa g all family members are good acting God bless you parmatma Tarki bakshe Mandeep Kaur Gill Patiala ❤❤❤❤❤
@harjeetkaur5777
@harjeetkaur5777 2 ай бұрын
Parmjit bhain nu dekh k bahut vadhia laga
@GSINGH447
@GSINGH447 2 ай бұрын
Very nice video
@jaspalkaur4135
@jaspalkaur4135 2 ай бұрын
ਓਨੇ ਹੀ ਪੈਰ ਪਸਾਰੋ ਜਿੰਨੀ ਚਾਦਰ ਹੋਵੇ ਜਸਪਾਲ ਕੌਰ ਮਲੇਰਕੋਟਲਾ
@tanveergrewal4630
@tanveergrewal4630 2 ай бұрын
Lachi😂diyan gallan sunn k hassa ee aunda Inne joga hai ni jinnia gallan krda 😂😂😂😂
@randeepmunjal2636
@randeepmunjal2636 2 ай бұрын
Great job to
@bhupinderkaur1938
@bhupinderkaur1938 2 ай бұрын
Nice video italy canada
@pirtpalsmagh3440
@pirtpalsmagh3440 2 ай бұрын
Bhut Sohni Video 👍
@ranjeetsekhon765
@ranjeetsekhon765 2 ай бұрын
Ranjit kaur kaunke kalan Very nice video❤❤❤
@Sypgirl777
@Sypgirl777 2 ай бұрын
ਪਰਮਜੀਤ ਸਿੰਘ ਚੰਡੀਗੜ੍ਹ C.T.U ਬਹੁਤ ਵੱਧੀਆ video..
@harmindersingh5679
@harmindersingh5679 2 ай бұрын
ਦਮਨਦੀਪ ♥️
@hamirsinghsingh8102
@hamirsinghsingh8102 2 ай бұрын
Very very nice video Hamir Singh New Delhi
@bindersinghbv4742
@bindersinghbv4742 2 ай бұрын
Babe Aman or parmjeet Babe video mai kiyo nahi aate 🤗🤗🤗
@Preet_1989
@Preet_1989 2 ай бұрын
Very nice video hai
@kamaldhaliwal6340
@kamaldhaliwal6340 2 ай бұрын
Nice video ❤❤❤❤👌👌😍
@amtabsingh8523
@amtabsingh8523 2 ай бұрын
❤❤❤❤❤❤
@TarsemSingh-ts7uc
@TarsemSingh-ts7uc 2 ай бұрын
ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ
@kisaanunion4833
@kisaanunion4833 2 ай бұрын
। ।।।।।।,ੑਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬ,।।।।।੍।੍।੍੍੍੍੍੍
@kisaanunion4833
@kisaanunion4833 2 ай бұрын
। ।।।।।।,ੑਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬਬ,।।।।।੍।੍।੍੍੍੍੍੍
@GurpreetSingh-f5t4w
@GurpreetSingh-f5t4w 2 ай бұрын
Bahut badhiya video ji 👍👍❤❤🎉🎉
@PreetSydney56
@PreetSydney56 2 ай бұрын
Many many congratulations all Bappiana team. Keep it up guys
@KuldipSingh-om2ym
@KuldipSingh-om2ym 2 ай бұрын
Very good natural and real stories good role. Kuldip Grewal. Narinder. Baddowal
@NaVi_770
@NaVi_770 2 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ
@Jaggichhabra431
@Jaggichhabra431 2 ай бұрын
ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤
@RukmaniDevi-vl4nn
@RukmaniDevi-vl4nn 2 ай бұрын
Nice vedio
@BintRai-o5p
@BintRai-o5p 2 ай бұрын
Very Nice je 👍
@SatnamKaur-w9k
@SatnamKaur-w9k 2 ай бұрын
Very nice 💯
@inderjitkaur4820
@inderjitkaur4820 2 ай бұрын
Very very nice story hai ji 👌👌👌👌 good ecting 👍👍👍👍 inderjit kaur bathinda o phaphre bhai ke
@BoharDhillon-hw3uc
@BoharDhillon-hw3uc 2 ай бұрын
Very Very nice ji 👍👍👍👍👍 👌👌👌👌👌
@JagseerSidhu-fz6bu
@JagseerSidhu-fz6bu Ай бұрын
Very good
@DarshanGrewal-w8k
@DarshanGrewal-w8k 2 ай бұрын
Very.good.vidio
@naziasheikh8393
@naziasheikh8393 2 ай бұрын
Bebe parmjit nu dekh k skoon aw gya❤❤❤
@harjinderkaurbalian280
@harjinderkaurbalian280 2 ай бұрын
, ਬਹੁਤ 👍💯ਵੀਡੀਓ
@jaggishing4923
@jaggishing4923 2 ай бұрын
Veri nice Jagjit Singh Barnala
@rupinderkour9698
@rupinderkour9698 2 ай бұрын
❤❤❤
@Parmjeet_kaur_
@Parmjeet_kaur_ 2 ай бұрын
Vaise taan tohadiyan videos bohat sohniyan hundiyan par tuc Aman nu kyo nhi lende
@ArpanBawa
@ArpanBawa 2 ай бұрын
ਬਹੁਤ ਬਹੁਤ ਹੀ ਵਧੀਆ ਵੀਡੀਉ ਬਾਪੂ ਜੀ ਵੀ ਬਹੁਤ ਵਧੀਆ ਰੋਲ ਨਿਭਾਉਂਦੇ ਨੇ ਸਾਰੀ ਟੀਮ ਸਿਰਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐
@CharnjeetKaur-e9c
@CharnjeetKaur-e9c 2 ай бұрын
❤❤❤ charanjeet Kaur
@CharnjeetKaur-e9c
@CharnjeetKaur-e9c 2 ай бұрын
@BeantSingh-ih1sn
@BeantSingh-ih1sn 2 ай бұрын
ਬੇਬੇ ਪਰਮਜੀਤ ਕੌਰ ਨੂੰ ਜ਼ਰੂਰ ਅਗਲੇ ਭਾਗ ਵਿਚ ਲੈ ਕੇ ਆਓ ਜੀ।
@SatveerkaurRani
@SatveerkaurRani 2 ай бұрын
ਬਹੁਤ ਵਧੀਆ ਰਾਜ ਨੂਰ ਜਪ ਕਾਲੇ ਕੇ ਮੋਗ਼ਾ
@sumanjay2417
@sumanjay2417 2 ай бұрын
🎉🎉👍👌👌👌👌
@happy_harman9725
@happy_harman9725 2 ай бұрын
Nice video 🎉🎉🎉❤❤❤❤❤👌👌👌👌👌👍👍👍👍👍
@rajinderkaurkaur4100
@rajinderkaurkaur4100 2 ай бұрын
ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਤੁਸੀਂ ਹਮੇਸ਼ਾ ਖੁਸ਼,ਰਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਰਾਜਿੰਦਰ ਕੌਰ ਕਪੂਰੇ ਮੋਗਾ
@RajvirKaur-l4l
@RajvirKaur-l4l 2 ай бұрын
Eas ka next part kab aui ga app ki videos bth achi hoti ha
@nimran8787
@nimran8787 2 ай бұрын
Sadhu Singh Saroop sanitary Store Mandi Gobind Garh toh Bahut badia ne ji sariya video
@vijayghai7929
@vijayghai7929 2 ай бұрын
Vijay kuparthala nic moves
@jagtarsonu9367
@jagtarsonu9367 2 ай бұрын
NYC video aa bebe Ji Aman kiyu ni aundi video chat Plzz ode bare v DS so
@dspdhanveer2937
@dspdhanveer2937 2 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ
@NavrajSingh-b4m
@NavrajSingh-b4m 2 ай бұрын
❤🎉
@bhajankaur8289
@bhajankaur8289 2 ай бұрын
Bhut vdhia vidio h ❤❤❤❤❤ bhajan kaur jirkpur Chandigarh 🎉🎉🎉🎉🎉
@deepdhaliwal7854
@deepdhaliwal7854 2 ай бұрын
nyc video❤❤❤❤❤❤❤❤❤❤❤❤❤Deep italy
@jashandhaliwal4456
@jashandhaliwal4456 2 ай бұрын
ਇਸ ਵਕਤ ਟੌਪ ਤੇ ਚਲ ਰਹੇ ਹਨ ਟੀਮ ਘਰ-ਪਰਿਵਾਰ ਦੂਜੇ ਨੰਬਰ ਤੇ ਪੇਂਡੂ ਵਿਰਸਾ ।ਪੇਂਡੂ ਫੈਮਲੀ ਵਾਲਿਆ ਨੇ ਤਾਂ ਕੁਮੈਟ ਹੀ ਬੰਦ ਕਰ ਲਏ ਹਨ ਪਤਾ ਵੀ ਜਨਤਾ ਸ਼ਾਬਾਸ਼ ਦੇਣਗੇ
@1008Gurugyan
@1008Gurugyan 2 ай бұрын
V good.... लडदे रहवो.. . खाडा नही छडना
@desihomemadefood
@desihomemadefood 2 ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਨੇ ਜੀ ❤❤❤
@rupinderbal1114
@rupinderbal1114 2 ай бұрын
Video jaldi he muk jandi he dil kerda dekhi he jaeea
@manjitkaur-uh1mi
@manjitkaur-uh1mi 2 ай бұрын
Very nice video ❤❤❤❤❤❤
@renubala4307
@renubala4307 2 ай бұрын
Aman kethe ghe g
@BobySingh-p5u
@BobySingh-p5u 2 ай бұрын
ਬਹੁਤ ਵਧੀਆ ਵੀਡੀਓ ਬਣਾਈ ਐ ਜੀ ਅਗਲਾ ਭਾਗ ਜਲਦੀ ਲੈਣ ਕੇ ਆਉ। ਬਹੁਤ ਉਡੀਕ ਰਹਿੰਦੀ ਐ ਤੁਹਾਡੀ ਵਿਡੀਉ ਦੇਖਣ ਦੀ ਕਿਉਂਕਿ ਹਰ ਵਿਡੀਉ ਵਿੱਚ ਕੋਈ ਨਾ ਕੋਈ ਨਵੀਂ ਸਿੱਖਿਆ ਮਿਲਦੀ ਐ ਜੀ।
@satwantgill9144
@satwantgill9144 2 ай бұрын
Gill moga
@HarpalKaur-z7v
@HarpalKaur-z7v 2 ай бұрын
ਬੇਬੇ ਦਾ ਭਰਾ ਤਾ ਬੋਲਿਆ ਨੀ ਬੇਬੇ ਨਾਲ
@Satnambrar7116
@Satnambrar7116 2 ай бұрын
Parmjeet ਬੇਬੇ ji te aman ji nu vedio ch leke ayea kro ohna ਬਿਨਾਂ vedio chngi ni lgdi ਅਗਲੇ ਭਾਗ ch ohna nu leke ayeo
@SukhvirKaur-y1x
@SukhvirKaur-y1x 2 ай бұрын
Nice video ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
@husanpreet9665
@husanpreet9665 2 ай бұрын
Bohot badhiya hai ji video 🎉🎉🎉🎉🎉🎉❤❤❤❤
@balvirsingh-il3eb
@balvirsingh-il3eb 2 ай бұрын
ਸਤਸੀ੍ਅਕਾਲ ਭੈਣ ਜੀ ਫਜ਼ੂਲ ਖਰਚੇ ਵਾਕਿਆ ਹੀ ਬਹੁਤ ਲੋਕ ਕਰਦੇ ਹਨ ਅਤੇ ਬਹੁਤ ਕੰਜੂਸ ਵੀ ਹਨ ਸਿਆਣਪ ਨਾਲ ਚਲਦੇ ਹਨ ਇਕ ਲੜਕੀ ਨੂੰ ਭਤੀਜਾ ਦੇ ਗਿਆ ਗਿਫ਼ਟ ਐਲਸੀਡੀ ਤੇ ਗੁਆਂਢਣ ਨੇ ਬਿਨਾਂ ਲੋੜ ਤੋਂ ਕਿਸ਼ਤਾਂ ਤੇ ਵੱਡੀ ਐਲਸੀਡੀ ਲਿਆਂਦੀ ਸੋ ਸਾਡੇ ਸਮਾਜ ਵਿਚ ਹਰ ਤਰ੍ਹਾਂ ਦੇ ਲੋਕ ਹਨ ਜੋ ਦੂਜੇ ਦੀ ਪੈੜ ਚ ਪੈੜ ਰੱਖਦੇ ਹਨ ਫੋਨ ਗੱਡੀ ਟਰੈਕਟਰ ਕੋਠੀ ਮੋਟਰਸਾਈਕਲ ਕੱਪੜੇ ਫੱਟੇ ਚੱਕੀ ਜਾਂਦੇ ਹਨ ਸਿਆਣੇ ਵੀ ਹਨ ਪਰ ਘੱਟ ਧੰਨਵਾਦ ਵਲੋਂ ਬਲਵੀਰ ਦਹਿਲੀਜ਼
@armaansingh1468
@armaansingh1468 2 ай бұрын
Daljit. Kaur. USA. Shaina Very. Very. Very. Very. Very. Good. Nice. Video
@RajinderKaur-gk9gi
@RajinderKaur-gk9gi 2 ай бұрын
Very nice Rajinder Kaur Village ghudani khurd
@PreetSydney56
@PreetSydney56 2 ай бұрын
Very nice work guys keep it up
@Armanveer_sidhu
@Armanveer_sidhu 2 ай бұрын
ਬਹੁਤ ਸੋਨੀ ਵੀਡੀਓ ਦੀ ਡਿਜੀਏ
@karamjitkaurbhatti4002
@karamjitkaurbhatti4002 2 ай бұрын
Very nice g 👌 👏 👍
Сюрприз для Златы на день рождения
00:10
Victoria Portfolio
Рет қаралды 1,4 МЛН
Watermelon magic box! #shorts by Leisi Crazy
00:20
Leisi Crazy
Рет қаралды 110 МЛН
Mom had to stand up for the whole family!❤️😍😁
00:39
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
Gog Bike wash
27:39
Albela TV
Рет қаралды 211 М.
Сюрприз для Златы на день рождения
00:10
Victoria Portfolio
Рет қаралды 1,4 МЛН