ਲੰਗੜੀ ਭੂਆ-6 | langdi bhua-6 | new punjabi movies 2024 | ghar parivar

  Рет қаралды 94,317

Gharparivarvlogs

Gharparivarvlogs

Күн бұрын

Пікірлер: 181
@ArpanBawa
@ArpanBawa 6 ай бұрын
ਵੀਰਪਾਲ ਭੈਣੇ ਅਮਨ ਨੂੰ ਬਲਾਉ ਨਾਲੇ ਭੂਆ ਨੂੰ ਸਹਾਮਣੇ ਬਿਠਾ ਕੇ ਗੱਲ ਕੀਤੀ ਜਾਵੇ ਫੇਰ ਬਹੁਤ ਹੀ ਮਜ਼ਾ ਆਉਗਾ ਛੇਤੀ ਹੀ ਐਂਡ ਕਰੋ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐
@jujharsingh9451
@jujharsingh9451 6 ай бұрын
ਸਹੀ ਗੱਲ ਆ ਦਲਜੀਤ ਕੌਰ ਖੋਖਰ ਸਮਾਧ ਭਾਈ
@Sharan-g1n
@Sharan-g1n 6 ай бұрын
Ssa g tusi v dekhde ena de vedio dullat famly de v dekhde o thuhade msj dekhdi huni a main wdia ne ena de vlog vedio 😎😎🤗👍
@KlinderJeji
@KlinderJeji 5 ай бұрын
ਘ੍ਹਡ੍ਰਇ ਫ੍ਰਢਫ੍ਰਡ੍ਹਢਘ੍ਹ ਘੁੰਗਰੂ ਡ੍ਹਗ੍ਰਘ੍ਹਈੰੀ 🎉❤ੈਘ੍ਹਢਗ੍ਹਡ੍ਹਫ੍ਰ❤ਅ​@@Sharan-g1n
@jujharsingh9451
@jujharsingh9451 6 ай бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬੇਬੋ ਜੀ ❤❤❤❤
@inderjitkaur4820
@inderjitkaur4820 6 ай бұрын
Bahut hi vadhia ecting hai ji sab di 👌👌👌👌 god bless you inderjit kaur bathinda
@ArpanBawa
@ArpanBawa 6 ай бұрын
ਅਮਨ ਬਿਨਾਂ ਵੀਡੀਉ ਅਧੂਰੀ ਜਿਹੀ ਲੱਗੀ ਵੀਰਪਾਲ ਨੂੰ ਤਾਂ ਪਤਾ ਲੱਗ ਗਿਆ ਅਮਨ ਨੂੰ ਤਾਂ ਪਤਾ ਲੱਗਿਆ ਨਹੀਂ ਭੂਆ ਨੂੰ ਕੁੱਝ ਕਿਹਾ ਨਹੀਂ ਭੂਆ ਨਾਲ ਜ਼ਬਰਦਸਤ ਟੱਕਰ ਲੈਣੀ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐
@Maninder_brar
@Maninder_brar 6 ай бұрын
ਭੂਆ ਨੇ ਤਾਂ ਬਹੁਤ ਕਾਂਡ ਕੀਤੇ ਆ ਚੰਗਾ ਹੋਇਆ ਵੀਰਪਾਲ ਤੇ ਲੱਛੀ ਨੂੰ ਬੇਬੇ ਜੀ ਨੇ ਦਾਸ ਦਿੱਤੇ ਹੁਣ ਅਮਨ ਨੂੰ ਘਰੇ ਲਿਆਓ ਤੇ ਸਭ ਸੱਚ ਦੱਸੋ,,,ਬਹੁਤ ਵਧੀਆ ਵੀਡਿਓ ❤❤❤❤
@renukaur817
@renukaur817 6 ай бұрын
Miss u aman di..aman come back come back come back come back in ghar parivar
@RukmaniDevi-vl4nn
@RukmaniDevi-vl4nn 6 ай бұрын
Bahut sundar acting Bebe da bhed khul gya pr tusi Aman de samne Bebe da poll kholna si nice vedio 👌👌 hp parwanoo to manjinder kaur
@Londonukk
@Londonukk 6 ай бұрын
Aman come back aman nu v pata lagna chaida c bhua di gal baat❤ story bohot vadiya ❤❤
@BalwinderSingh-rp5pf
@BalwinderSingh-rp5pf 6 ай бұрын
Very. Nice. Video. Dee. I'm. Italy🎉🎉
@ParmjitKaur-pr5yl
@ParmjitKaur-pr5yl 4 ай бұрын
Very nice 👍🏼 video
@channiverma176
@channiverma176 6 ай бұрын
Vdo voht sohni h ...
@BaljeetSingh-yl3sp
@BaljeetSingh-yl3sp 6 ай бұрын
ਤੁਹਾਡੀ ਹਰੇਕ ਕਹਾਣੀ ਬਹੁਤ ਸੋਹਣੀ ਹੁੰਦੀ ਹੈ, ਬਹੁਤੇ ਚੈੱਨਲ ਸੱਸ ਨੂੰਹ ਦੀਆਂ ਕਹਾਣੀਆਂ ਵਿਚ ਹੀ ਉਲਝੇ ਰਹਿੰਦੇ ਹਨ ਪਰ ਤੁਹਾਡੀ ਹਰੇਕ ਕਹਾਣੀ ਵੱਖਰੀ ਹੁੰਦੀ ਹੈ ਤੇ ਐਕਟਿੰਗ ਤਾਂ ਤੁਹਾਡੀ ਜਬਰਦਸਤ ਹੈ ਹੀ ❤️❤️ ਬਲਜੀਤ ਫਰੀਦਕੋਟ
@desiswag5921
@desiswag5921 6 ай бұрын
Arshnoor alisher ❤❤❤ love from alisher and sangrur
@harrysingh4703
@harrysingh4703 5 ай бұрын
Baljinder Singh from pishour
@jujharsingh9451
@jujharsingh9451 6 ай бұрын
ਅਮਨ ਭੈਣ ਨੂੰ ਜਲਦੀ ਲੈ ਕੋ ਆਓ ਜੀ ❤❤❤❤😊😊😊
@enchkrench1310
@enchkrench1310 6 ай бұрын
Parminder kaur from canada very nice video.
@karamjeetkaur997
@karamjeetkaur997 6 ай бұрын
Very nice family beba good job bebe g bahut sohni veadio a bebe g ❤❤❤❤❤❤❤❤ karmjeet shubhneet dharampura ❤❤❤❤❤❤❤❤❤❤❤❤❤❤❤❤
@GurpinderKaur-kx1vg
@GurpinderKaur-kx1vg 6 ай бұрын
Bahut vadiya video ji👍♥️♥️♥️
@JaswinderSeikhon
@JaswinderSeikhon 6 ай бұрын
Very good story bhua acting like real ❤love you all from Canada 🇨🇦
@sunnybhai18060
@sunnybhai18060 6 ай бұрын
Nihalveer Singh USA Very nice video Very funny fantastic actors May u get million subscribers
@KuldipSingh-om2ym
@KuldipSingh-om2ym 6 ай бұрын
V v loving Vedios all the parts of this vedios are enjoying and familiar. Love you all. Narinder and Kuldip Grewal. Baddowal
@daljeetsidhu-10
@daljeetsidhu-10 6 ай бұрын
ਮੈਂ ਤਾਂ ਇਹੋ ਕਹਿੰਦੀ ਹਾਂ ਕੇ ਭੂਆ ਲਘੜੀ ਨੂੰ ਕਦੇ ਵੀ ਨਾ ਸਿਰੀਸ ਦੇ ਵਿੱਚ ਲੈਕੇ ਆਇਉਂ, ਬਹੁਤ ਹੀ ਨਫ਼ਰਤ ਹੋ ਗਈ ਉਸ ਤੇ। ਦਲਜੀਤ
@CharanjeetKaur-sr3uo
@CharanjeetKaur-sr3uo 6 ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@sukhpalhunjan8353
@sukhpalhunjan8353 6 ай бұрын
Very good video l love all team members new boy de acting great both bebe superb ❤❤
@bhajankaur8289
@bhajankaur8289 6 ай бұрын
Menu tuhadia videos di bhut wait rehndi h ❤❤❤❤❤ bhajan kaur jirkpur Chandigarh 🎉🎉🎉🎉
@Gulabkaur-h2z
@Gulabkaur-h2z 6 ай бұрын
ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏🌹🌺🌹🌹💐🌺 ਗੁਲਾਬ ਢਿਲੋਂ ਬਠਿੰਡਾ ਤੋਂ 🙏
@Tarsamਭੰਗੂ
@Tarsamਭੰਗੂ 6 ай бұрын
ਬਹੁਤ ਬਦੀਆ ਟੀਮ ਏ
@Raghav.09135
@Raghav.09135 6 ай бұрын
Your videos are very nice and meaningful ❤
@HerjinderKaur-f3c
@HerjinderKaur-f3c 6 ай бұрын
😂😂😂😂😂❤❤❤❤❤❤❤❤❤very nice vedio ji hargender Balwinder🙏🙏🙏🙏🙏
@bazzitech6003
@bazzitech6003 6 ай бұрын
Very nice verre ❤❤ Balraj phaphre
@user-wj2nl9ml9s
@user-wj2nl9ml9s 5 ай бұрын
Good 👍
@rajindersaini780
@rajindersaini780 6 ай бұрын
❤Nice video 🙏🏻❤️Rajinder Saini ❤️🙏🏻Chandigarh
@MandeepkaurGill-jm9im
@MandeepkaurGill-jm9im 6 ай бұрын
Bahut vdiya video ji..bebe Huna di acting ta Bahu vdiya lgdi e
@GurmeetKaur-h4r
@GurmeetKaur-h4r 6 ай бұрын
Mata ji very nice great acting God bless you new Delhi gurmeet kaur duggal❤❤❤❤❤
@husanpreet9665
@husanpreet9665 6 ай бұрын
Your videos very nice thanks ji ❤❤❤❤❤❤❤🎉🎉🎉🎉🎉🎉
@deepdhaliwal7854
@deepdhaliwal7854 6 ай бұрын
bahut sohni video c g .....❤❤ Aman sis kithe aa ohhh kyu ni aa rahe??❤❤❤❤❤❤❤Deep italy
@sidhu4385
@sidhu4385 6 ай бұрын
Bhut hi sohni series c sari ❤❤❤❤ jaspreet sidhu canada
@ManiBawa-z7g
@ManiBawa-z7g 6 ай бұрын
Amazing video ❤❤❤
@sunitarani471
@sunitarani471 6 ай бұрын
Bua ta vot vdia lgdi
@sarabjeetkaur3569
@sarabjeetkaur3569 6 ай бұрын
Bahut sohna msg ji sarbjit patran
@Karanaujlafan142
@Karanaujlafan142 6 ай бұрын
Very nice ji video God bless you dear friend s very good
@happyjoshi5426
@happyjoshi5426 6 ай бұрын
Bahut vadhià story sari team di acting bahut vadhià
@ManjeetKaur-pm7nb
@ManjeetKaur-pm7nb 6 ай бұрын
ਬਹੁਤ ਵਧੀਆ ਵੀਡਿਓ ਬਣਾਈਆ ਵਾਹਿਗੁਰੂ ਚੜਦੀ ਕਲਾ ਰੱਖੇ ਮਨਜੀਤ ਕੋਰ ਫੁੁੱਲੂਵਾਲਾ ਡੋਡ
@amarjeetkaurreeta
@amarjeetkaurreeta 6 ай бұрын
ਬਹੁਤ ਵਧੀਆ ਵੀਡੀਓ ਸੀ ਜੀ ਸਾਰਿਆਂ ਦਾ ਰੋਲ ਬਹੁਤ ਵਧੀਆ ਹੈ।
@KulwantSidhu-m1i
@KulwantSidhu-m1i 6 ай бұрын
Very Very nice video veerpal beta kulwant Kaur raunta
@pirtpalsmagh3440
@pirtpalsmagh3440 6 ай бұрын
ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆ 👍👍
@SharanjitKaur-xs2wz
@SharanjitKaur-xs2wz 6 ай бұрын
ਬਹੁਤ ਵਧੀਆ ਵੀਡੀਓ ਵੈਰੀ ਨੈਸ਼ 🎉🎉🎉🎉
@MandeepKaur-c1g
@MandeepKaur-c1g 6 ай бұрын
Bebe ji best acting 🎉🎉🎉
@gurmeetkaur9773
@gurmeetkaur9773 6 ай бұрын
Very nice video ji 🙏 👍
@ranjeetsekhon765
@ranjeetsekhon765 6 ай бұрын
Very nice ji god bless u❤❤❤
@_sewak
@_sewak 6 ай бұрын
ਤੁਹਾਡੀ ਵਡਿਉ ਬਹੁਤ ਵਧੀਆ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ ਆਬਲਾ
@HargunGill-k1f
@HargunGill-k1f 6 ай бұрын
Very nice 🎉🎉❤❤❤
@jagdevsingh8335
@jagdevsingh8335 6 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਮੈਂ ਤੁਹਾਨੂੰ ਇਸ ਵੀਡੀਓ ਸਬੰਧੀ ਕੁਮੈਟ ਲਿਖਿਆ ਸੀ ਉਹ ਵਿੱਚੋਂ ਕੱਟ ਦਿੱਤਾ ਕੀ ਮੇਰੇ ਕੁਮੈਟ ਵਿੱਚ ਕੁਝ ਗਲਤ ਲਿਖਿਆ ਗਿਆ ਸੀ ਜੇਕਰ ਕੋਈ ਗ਼ਲਤੀ ਹੋ ਗਈ ਤਾਂ ਮੈਨੂੰ ਮੁਆਫ ਕਰ ਦੇਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏
@GurwinderMaan-nw2or
@GurwinderMaan-nw2or 6 ай бұрын
ਬਹੁਤ ਵਧੀਆ ਵੀਡੀਓ ਭੈਣ ਜੀ❤
@gurjotkaur8945
@gurjotkaur8945 6 ай бұрын
ਤੁਹਾਡੀਆਂ ਸਾਰੀਆਂ ਕਹਾਣੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ ❤❤
@monakhanna4073
@monakhanna4073 6 ай бұрын
Bohat motivation vedio ha
@SherSingh-df4ui
@SherSingh-df4ui 6 ай бұрын
ਵੀਰ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਬੀਰਬਲ ਅਤੇ ਭੈਣ ਅਮਨ ਤੇ ਬੇਬੈ ਲਗੜੀ ਭੂਆ ਫਲੈਟ ਕੁਟਨੀ ਨੂੰ ਤਾ ਘਰ-ਤੋ ਦੂਰ ਰਖੇ ਤੁਹਾਡਾ ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ
@daljitpandher9096
@daljitpandher9096 6 ай бұрын
Daljit. Kaur. Usa. Very. Very. Good. Very. Very. Nice. Video
@Uljantania
@Uljantania 5 ай бұрын
y south movie naalo vi gaint aa tuhada episode Langdi bhoua
@ashajassal4935
@ashajassal4935 6 ай бұрын
End da pta hi ni chlya. J Aman hundi tan majja aana c.Aman.nu.le k aao
@gurbaxkaur2452
@gurbaxkaur2452 6 ай бұрын
🎉ਆ ਗਈ ਪੂਆੜੇ ਪੌਣੀ ਭੂਆ ਅਮਨ ਬੀਨਾ ਅਧੂਰੀ ਆਸਟੋਰੀਕਿਸੇ ਦੇ ਮਗਰ ਲਗ ਕੇ ਕਦੇ ਵੀ ਆਪਣਾਂ ਘਰ ਨਾਂ ਖਰਾਬ ਕਰੋ ਗੂਰਬਖਸ਼ ਕੌਰ ਨਿਓਯੌਰਕ
@abhiverma9526
@abhiverma9526 6 ай бұрын
Very nice video beta swarnjit kaur dhuri
@anurag_saddi
@anurag_saddi 6 ай бұрын
Nice video Sanjeev Sharma Moga
@RajwinderKaur-hz4bo
@RajwinderKaur-hz4bo 6 ай бұрын
Very nice acting bro❤
@Akash-y4g9o
@Akash-y4g9o 6 ай бұрын
Very very very nice g waheguru ji 🙏❤❤❤❤❤❤❤❤❤
@parvinderkaurgrewal3861
@parvinderkaurgrewal3861 6 ай бұрын
Bhua pakki chaalbaaz aa, faffekutani bhus 😂😂😂😂😂😂😂😂😂
@ArpanBawa
@ArpanBawa 6 ай бұрын
ਸ਼ੋਰੀ ਗੁੱਸਾ ਨਹੀਂ ਕਰਨਾ ਜੀ ਬਾਕੀ ਬਲੋਗ ਬਹੁਤ ਬਹੁਤ ਹੀ ਵਧੀਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐
@jatinderbajwa9600
@jatinderbajwa9600 6 ай бұрын
ਬਹੁਤ ਵਧੀਆ ਵੀਡੀਓ ਹੇ/ਜੀ❤❤❤❤
@AbhishekSharma-uj3ie
@AbhishekSharma-uj3ie 6 ай бұрын
Very very nice story and very good acting. From Patiala
@SukhwinderSingh-nk4wn
@SukhwinderSingh-nk4wn 6 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ
@inderjeet3625
@inderjeet3625 6 ай бұрын
Supeb ❤❤❤❤😊
@sukhdialtakhar7948
@sukhdialtakhar7948 6 ай бұрын
Very good very nice very meaningful I love it ♥️ 😂
@anhadmaan3746
@anhadmaan3746 6 ай бұрын
ਬੋਹਤ ਹੀ ਵਧੀਆ ਸਟੋਰੀ ਹੰਦੀ ਆ ਹਰ ਤੁਹਾਡੀ ❤❤❤ ਗੁਰਜੀਤ ਕੌਰ ਫਰੀਦਕੋਟ
@PappisharmaSharma
@PappisharmaSharma 6 ай бұрын
❤❤❤❤❤taran sharma
@abhiverma9526
@abhiverma9526 6 ай бұрын
Mera na boln da bhut thanks beta
@HappySingh-pw9qd
@HappySingh-pw9qd 6 ай бұрын
Hello Baby Ji bahut Soni video Banai bhaiya Sacchi kar le bahut badhiya kar
@kaurkaur7163
@kaurkaur7163 6 ай бұрын
ਬਹੁਤ ਵਧੀਆ👍💯
@HardeepKaur-xe1wp
@HardeepKaur-xe1wp 6 ай бұрын
Nice video Hardeep kaur Burj hari singh ludhiana ❤❤❤❤
@BoharDhillon-hw3uc
@BoharDhillon-hw3uc 6 ай бұрын
Very Very nice ji 👍👍👍👍👍
@HarnekSingh-oz6bw
@HarnekSingh-oz6bw 6 ай бұрын
ਅਗਲਾ ਭਾਗ ਛੇਤੀਂ ਲੈ ਕੇ ਆਊਂ ਜੀ ਅਮਨ ਨੂੰ ਵੀ ਸੰਚਾਈ ਦਿਖਾਉ
@tarnveerkuthala8762
@tarnveerkuthala8762 6 ай бұрын
Very nice ji❤❤
@manpreetdhaliwal6765
@manpreetdhaliwal6765 6 ай бұрын
Aman nu lsi ayo jarur part finish krdo Manpreet jagatpura( uggoke)
@Sharan-g1n
@Sharan-g1n 6 ай бұрын
Hlo ssa g sarya no bhot wdia b vedio sascribe dullat sardarni bteek ,dulat famaly bteek bhot nice famly ik war jror dekho
@chamkaur4729
@chamkaur4729 6 ай бұрын
Nice video ji ❤❤❤❤
@HarprabhBhullar-ht6lq
@HarprabhBhullar-ht6lq 6 ай бұрын
V nice
@MK-lm8ro
@MK-lm8ro 6 ай бұрын
Nice video ❤ Aman didi kyu ni aunde video vich
@GurtejBrar-z6h
@GurtejBrar-z6h 6 ай бұрын
ਨਾਇਸ ਵੀਡੀਓ
@chanpreetshergill6875
@chanpreetshergill6875 6 ай бұрын
Good knowledge
@binderdhumi1232
@binderdhumi1232 6 ай бұрын
ਬਹੁਤ ਵਧੀਆ ਜੀ❤❤❤❤❤❤
@ManjitKaur-nl9le
@ManjitKaur-nl9le 6 ай бұрын
Aman nu bhua di sachai dikhao fr mza ayu ga aje adhoori lagi video
@rajsingh2776
@rajsingh2776 6 ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਭੂਆ ਤਾਂ ਨਿੱਕਲ ਗਈ ਹੁਣ ਅਮਨ ਨੂੰ ਲੈਆਉ ਉਹਨੂੰ ਭੂਆ ਦੀ ਸਚਾਈ ਤੋਂ ਜਾਣੂ ਕਰਵਾਉਣ ਲਈ ਭੂਆ ਦੇ ਸਾਹਮਣੇ ਲੈਕੇ ਜਾਉ ਫੇਰ ਬੱਚਤ ਹੋਊ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਬੇ ਦਾ ਰੋਲ ਸਿਰਾ ਘੈਂਟ ਸੁਪਰ ਡੁਪਰ ਵੱਲੋਂ ਰਾਜ ਖੀਵਾ ਮਾਨਸਾ
@tarsemsinghtarsam1731
@tarsemsinghtarsam1731 6 ай бұрын
ਬਹੁਤ ਵਧੀਆ ਲੱਗਾ ਨਾਟਕ ਦੇਖਕੇ ਅਵਾਜ਼ ਐਤਕੀ ਵਧੀਆ ਆਈ ਏ ਭੂਆ ਦੀ ਆਵਾਜ਼ ਦਾ ਖਿਆਲ ਕਰੋ ਪਿਛਲੀ ਵਾਰ ਅਵਾਜ਼ ਨੀ ਆਉਦੀ ਸੀ
@PARMJITKAUR-ge5ld
@PARMJITKAUR-ge5ld 6 ай бұрын
Parmjit kaur sangrur
@GulabSran-b2z
@GulabSran-b2z 6 ай бұрын
Aman video vich kyu nhi aaundi g
@ManpreetKaur-b5e6u
@ManpreetKaur-b5e6u 6 ай бұрын
Bhut sohni video aa
@ArpanBawa
@ArpanBawa 6 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਅੱਜ ਤਾ ਗੱਲਾਂ ਗੱਲਾਂ ਚ ਟੈਮ ਕੱਢ ਦਿੱਤਾ ਅਮਨ ਨੇ ਆਉਣਾ ਸੀ ਅਮਨ ਤੇ ਵੀਰਪਾਲ ਨੇ ਇੱਕਠੀਆਂ ਨੇ ਲੱਛੀ ਦੇ ਸਾਹਮਣੇ ਸਚਾਈ ਲੈਕੇ ਆਉਣੀ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐 💐💐💐💐
@ReshamSingh-nb2ic
@ReshamSingh-nb2ic 6 ай бұрын
Very nice video ji
@daljeetjeeti383
@daljeetjeeti383 6 ай бұрын
ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 15 / 6
@AminaKahli-sd1ct
@AminaKahli-sd1ct 6 ай бұрын
Vvnice vedio
@tarnpreetsingh8334
@tarnpreetsingh8334 6 ай бұрын
❤❤❤❤❤😀😀😀😀😀
@AmanDeepkaur-uc3jt
@AmanDeepkaur-uc3jt 6 ай бұрын
ਤੁਸੀ ਆਪਣੇ real relationship ਬਾਰੇ ਦੱਸੋ ਕੋਣ ਕਿਸ ਦਾ ਕੀ ਲੱਗਦਾ ਹੈ
The Lost World: Living Room Edition
0:46
Daniel LaBelle
Рет қаралды 27 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
EH TA MERE DADDY NE || SHORT MOVIE || KIRPAL SINGH PALI
1:49:17
Kirpalsingh Pali Chhokran wale
Рет қаралды 845
Сборник Эксклюзивов 2024 - Уральские Пельмени
1:33:24
Уральские Пельмени
Рет қаралды 706 М.
The Lost World: Living Room Edition
0:46
Daniel LaBelle
Рет қаралды 27 МЛН