ਫੌਜੀ ਦੀ ਦੇਹ ਨਾਲ ਅਜਿਹੀ ਬੇਕਦਰੀ ਦੇਖ ਪਰਿਵਾਰ ਦੇ ਨਿਕਲੇ ਅੱਥਰੂ...ਰੌਂਦੇ ਪਿਓ ਦੀਆਂ ਗੱਲਾ ਸੀਨਾ ਚੀਰ ਦੇਣਗੀਆਂ

  Рет қаралды 62,396

Rangla tv

Rangla tv

Күн бұрын

Пікірлер: 54
@germanpaddagermanpadda8283
@germanpaddagermanpadda8283 2 жыл бұрын
ਪੂਰੇ ਗੁਰਦਾਸ ਪੁਰ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ 🙏🙏🙏🙏🙏🙏🙏🙏🙏🙏
@LaviMaan-lf3px
@LaviMaan-lf3px 4 ай бұрын
ਵਾਹਿਗੁਰੂ ਜੀ ਮਾੜੀ ਗੱਲ ਹੋਈ ਵਾਹਿਗੁਰੂ ਜੀ ਇਸ ਬੱਚੇ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੀ 😭😭🙏🙏🙏🙏🙏
@ਜਗਰੂਪਸਿੰਘ-ਹ2ਡ
@ਜਗਰੂਪਸਿੰਘ-ਹ2ਡ Жыл бұрын
ਵਾਹਿਗੁਰੂ❤❤
@MandeepSingh-gg2we
@MandeepSingh-gg2we 2 жыл бұрын
Waheguru g
@sukhdeepsecurity1921
@sukhdeepsecurity1921 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru
@ਪੰਜਾਬੀਗੱਬਰੂ
@ਪੰਜਾਬੀਗੱਬਰੂ 2 жыл бұрын
ਬਹੁਤ ਮਾੜੀ ਗੱਲ ਹੋਈ 😭😭😭😭
@AvtarSingh-ob8cu
@AvtarSingh-ob8cu 23 күн бұрын
❤. Wahieguru. Ji. Wahieguru. Ji
@gurpreetkaur-oe8li
@gurpreetkaur-oe8li 2 жыл бұрын
ਆਰਮੀ ਅਫਸਰ ਦੀ ਗਲਤੀ ਹੈ ਕਿ ਉਹ ਆਪਣੇ ਆਰਮੀ ਜਵਾਨ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਕੀ ਇਹ ਅਫਸਰ ਸਾਡੇ ਜਵਾਨਾਂ ਨੂੰ ਭਰਤੀ ਕਰਦੇ ਨੇ ਇਹ ਸਾਰੀ ਚਾਲ ਹੈ
@anmolbrar3391
@anmolbrar3391 2 жыл бұрын
ਪਤਾ ਨਹੀ ਕਿਉ ਬਾਰਡਰ ਏਰੀਆ ਵਿਚ ਕੇਵਲ ਸਿੱਖ ਰੈਜੀਮੈਂਟ ਦੀਆਂ ਹੀ ਡਿਊਟੀ ਲਗਾਈ ਜਾਂਦੀ ਹੈ।ਪਰ ਅਫਸੋਸ ਹੈ ਕਿ ਇਹਨਾਂ ਹੀ ਸ਼ਹੀਦਾਂ ਦੇ ਬਹੁਤ ਬਿਰਧ ਬਜ਼ੁਰਗਾਂ ਨੂੰ ਕੇਂਦਰ ਸਰਕਾਰ ਵੱਲੋ ਹੀ ਆਪਣੀਆ ਜਮੀਨਾਂ ਬਚਾਉਣ ਲਈ ਇਕ ਸਾਲ ਤੱਕ ਦਿੱਲੀ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ ਸੀ।ਧੰਨਵਾਦ ਜੀਉ।
@amarsinghdhaliwal1940
@amarsinghdhaliwal1940 3 ай бұрын
1
@gms546
@gms546 2 жыл бұрын
Army Lai bahut jeyada shrm di gal hai.......
@gurjeetkaur7157
@gurjeetkaur7157 2 жыл бұрын
hosla rakho bapu g
@KashmirKaur-k3l
@KashmirKaur-k3l 5 ай бұрын
ਕਿਉਂ ਫ਼ੌਜ ਵਿੱਚ ਭਰਤੀ ਹੁੰਦੇ ਸਿੱਖ ਜਦ ਕਦਰ ਨਹੀਂ ਸਰਕਾਰਾਂ ਸਿੱਖਾਂ ਦੀਆਂ ਵੈਰੀ ਬਣ ਗਇਆਂ
@user-og4in5yx2i
@user-og4in5yx2i 2 жыл бұрын
ਇਸ ਤਿਰੰਗੇ ਨੇ ਖ਼ਬਰੇ ਕਿੰਨੇ ਕੁ ਪੁੱਤ ਖਾਣੇ ਆ ਸਿੱਖਾਂ ਦੇ,ਸੱਚੇ ਪਾਤਸ਼ਾਹ ਸਾਨੂੰ ਸਾਡਾ ਮੁਲਕ ਬਖਸ਼ ਦੇ
@gurpreetkaur-zl2ie
@gurpreetkaur-zl2ie Ай бұрын
Sahi kiha
@sukhchainsingh5083
@sukhchainsingh5083 2 жыл бұрын
Waheguru ji Waheguru ji
@harjitsingsonu8099
@harjitsingsonu8099 2 жыл бұрын
waheguru g ..
@AmrinderSingh-dw4fp
@AmrinderSingh-dw4fp 2 жыл бұрын
ਇੱਕ ਫੌਜੀ ਜੁਆਨ ਦਾ ਅਪਮਾਨ ਦੂਸਰਾ ਝੂਠ ਬੋਲਿਆਂ ਜਾ ਰਿਹਾ ਇਕ ਫੌਜ ਤੇ ਮਾਣ ਸੀ ਦੇਸ਼ ਨੂੰ ਜੋ ਅੱਜ ਟੁੱਟ ਗਿਆ ਹੈ ਇਸ ਫੌਜੀ ਜੁਆਨ ਦੀ ਦਿਹ ਫ਼ੌਜੀਆਂ ਵਾਂਗੂੰ ਕਿਉ ਨਹੀ ਭੇਜੀ ਗਈ ਇਹ ਗਲਤੀਆਂ ਦੱਸ ਰਹੀਆਂ ਕਿ ਇਹ ਖ਼ੁਦਕੁਸ਼ੀ ਨਹੀਂ ਸੰਬੰਧਤ ਅਫ਼ਸਰ ਪੜਤਾਲ ਕਰਨ ਤੇ ਦੋਸ਼ੀਆਂ ਤੇ ਕਾਰਵਾਈ ਕਰਨ
@malkitsinghgrewal3067
@malkitsinghgrewal3067 2 жыл бұрын
Waheguru’ji
@jasmerpabla3268
@jasmerpabla3268 2 жыл бұрын
Waheguru ji 🙏
@blacksourcegaming6397
@blacksourcegaming6397 2 жыл бұрын
Ohh Rabba meria
@ashoksingh1924
@ashoksingh1924 2 жыл бұрын
ਇਸ ਪਲਟਨ ਦੀ ਬਹੁਤ ਘਟੀਆ ਹਰਕਤ ਕੀਤੀ
@sukhmandarsingh4891
@sukhmandarsingh4891 2 жыл бұрын
Commanding officer hi nakamma
@GurwinderSingh-uk9lr
@GurwinderSingh-uk9lr 2 жыл бұрын
🙏🙏🙏
@gurjeetkaur7157
@gurjeetkaur7157 2 жыл бұрын
Baghwant maan g jayo uthe jwan de maa baap da sath deyo te insaaf davyo j punjabi ho thonu punjab ne cuniya hn kithe o tuc
@jeetsingh2312
@jeetsingh2312 3 ай бұрын
ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜਿਨਾਂ ਮਾਪਿਆਂ ਦਾ ਇੱਕ ਲਾਡਲਾ ਪੁੱਤਰ ਚਲਾ ਗਿਆ ਅਗਰ ਉਸ ਆਦਮੀ ਨੇ ਅਸੀਂ ਸੈਡ ਕੀਤਾ ਹੈ ਤਾਂ ਘਰੋਂ ਤੋਂ ਦੁਖੀ ਨਹੀਂ ਫੌਜ ਦੇ ਕਿਸੇ ਕਾਰਨ ਕਰਕੇ ਹੀ ਤੁਸੀਂ ਹੋਏਗਾ ਜਿਸ ਕਰਕੇ ਉਸਨੂੰ ਸੁਸਾਈਡ ਕੀਤਾ
@germanpaddagermanpadda8283
@germanpaddagermanpadda8283 2 жыл бұрын
Same on army officer 👮‍♀️
@gurandiitasingh893
@gurandiitasingh893 2 жыл бұрын
Co Our SM par karbai honi chahiye
@devinderkaur3283
@devinderkaur3283 3 ай бұрын
veerji bhuat sad news.sanu hun appana children army wich ne he Bharti karuna chiada.hun sada nal insaff ne karda.punjabia nal wadika hu rha ha..kattal ha.
@karktikchodri8188
@karktikchodri8188 2 жыл бұрын
🙏🙏🙏🙏😭😭
@DaljeetSingh-kz9bm
@DaljeetSingh-kz9bm 2 жыл бұрын
So sad
@rajangaming8297
@rajangaming8297 2 жыл бұрын
Bahut Galt.kita.greeb.naal.faujian.ney.
@meditationofficial89
@meditationofficial89 2 жыл бұрын
Raksha mantri hun sutta , ohna Tak gal paunchao
@BaljitBaljit-v9i
@BaljitBaljit-v9i Ай бұрын
Fuji da officers sahi gal ni dasda😂😂😂
@kuldeepkaur7406
@kuldeepkaur7406 2 жыл бұрын
Man sab jvan put shid hoaa koi shoti gal ni
@gurpreetkaur-zl2ie
@gurpreetkaur-zl2ie Ай бұрын
Eh sirf sade punjab de loka nu use karde han te jad ohna di jaan chali jandi hai ta ehna nu shahid da darja den te vi ehna ghatiya loka nu dukh lagda hai sade pind vi ese tra hoyea si bsf officer te attact hoyea pakistan to pr fer vi esnu heart attact sabit kar ditta
@gurpreetkaur-zl2ie
@gurpreetkaur-zl2ie Ай бұрын
Mainu ta lagda punjab wale ta army wich jayea hi na karan
@binderkaurbhullar4559
@binderkaurbhullar4559 Жыл бұрын
Atem hateya kete hae ta fer foj saheed da darja kes tra de devege bake ghatna bahut mande hoe a jekar nal de v apse ladae vitch lad ke mar Jan ta v foj saheede da darja ne dende
@Singhultimate-06
@Singhultimate-06 2 жыл бұрын
veer g agar koi jawan apna app nu goli marla tan usnu ik jawan da samann nai milda g baki pura pata karo ki hoya jawan nu thika fir bolo g
@gurandiitasingh893
@gurandiitasingh893 2 жыл бұрын
Punjab band karo
@kulvirkaurrao8153
@kulvirkaurrao8153 2 жыл бұрын
Foj bich koey ver nal hor gal hoia hova ga nhi foj eda nhi kar sakde
@gurjeetkaur7157
@gurjeetkaur7157 2 жыл бұрын
foz vich v gadaari hon lgg gyi
@gurjeetkaur7157
@gurjeetkaur7157 2 жыл бұрын
bhut gandi sarkaar
@BTSarmyj.p.k
@BTSarmyj.p.k 2 жыл бұрын
Waheguru ji 🙏🙏
@jungsidhu2918
@jungsidhu2918 2 жыл бұрын
Waheguru ji
@satnamsinghdhaliwaldhaliwa5558
@satnamsinghdhaliwaldhaliwa5558 2 жыл бұрын
So sad
@gurdeepsidhu4146
@gurdeepsidhu4146 2 жыл бұрын
Waheguru ji 🙏
@Sukhmaniboutique7
@Sukhmaniboutique7 2 жыл бұрын
Waheguru ji
@renubalasharma544
@renubalasharma544 2 жыл бұрын
So sad
@JagjeetSingh-yz6mb
@JagjeetSingh-yz6mb 3 ай бұрын
Waheguru ji 🙏
Amazing remote control#devil  #lilith #funny #shorts
00:30
Devil Lilith
Рет қаралды 16 МЛН
Players push long pins through a cardboard box attempting to pop the balloon!
00:31
Из какого города смотришь? 😃
00:34
МЯТНАЯ ФАНТА
Рет қаралды 2,4 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 555 М.
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 182 М.
Amazing remote control#devil  #lilith #funny #shorts
00:30
Devil Lilith
Рет қаралды 16 МЛН