Phillaur ’ਚ ਸਹੁਰਿਆਂ ਨੇ ਕੁੱਟੀ NRI ਮਹਿਲਾ... ਮੌਕੇ ’ਤੇ ਪਹੁੰਚੀ ਪੁਲਿਸ ਤਾਂ ਜਾਣੋ, ਕੀ ਬੋਲੇ ਸੱਸ ਸਹੁਰਾ

  Рет қаралды 151,788

News18 Punjab

News18 Punjab

Күн бұрын

Пікірлер: 172
@MahinderpalSingh-x9s
@MahinderpalSingh-x9s 4 ай бұрын
ਬੜੇ ਹੀ ਸ਼ਰਮ ਦੀ ਗੱਲ ਹੈ ਕਿ ਨੂੰਹਾਂ ਨੂੰ ਆਪਣੀਆਂ ਧੀਆਂ ਵਾਂਙ ਕਿਉਂ ਨ੍ਹੀ ਸਮਝਦੇ, ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇ ਜੀ। ਲੜਕੀ ਨੂੰ ਇਨਸਾਫ ਦਿਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ।
@yadwindersingh3727
@yadwindersingh3727 4 ай бұрын
ਜ਼ਿਆਦਾ ਪੈਸਾ ਵੀ ਬੁੱਧੀ ਖਰਾਬ ਕਰ ਦਿੰਦਾਂ
@gurcharnsingh6959
@gurcharnsingh6959 4 ай бұрын
ਵਾਹਿਗੁਰੂ ਜੀ ਇਹ ਸਭ ਗਲਤ ਹੈ ਇਸ ਤਰਾ ਨਹੀ ਕਰਨਾ ਚਾਹੀਦਾ
@BhawansinghAulakh
@BhawansinghAulakh 4 ай бұрын
ਇਹੋ ਜਿਹਾਂ ਪਰਚਾ ਦਿਉਂ ਜੋ ਇਹਨਾਂ ਦੀ ਹੈਕੜ ਨਿਕਲ ਜਾਵੇ
@surindersyal6575
@surindersyal6575 4 ай бұрын
ਬੇਗਾਨੀ ਧੀ ਉੱਪਰ ਜੁਲਮ ਕਰਨ ਵਾਲੇ ਅਜਿਹੇ ਪਾਪੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
@ManinderjitSingh-d5s
@ManinderjitSingh-d5s 4 ай бұрын
right ji
@kauranikjeet9433
@kauranikjeet9433 4 ай бұрын
ਅੱਜ ਅਸੀਂ 21ਵੀ ਸਦੀ ਵਿਚ ਆ ਗਏ ਪਰ ਧੀ ਅੱਜ ਵੀ ਬਗਾਨੀ ਹੀ ਹੈ.... ਬਹੁਤ ਅਫਸੋਸ ਦੀ ਗੱਲ ਹੈ
@gurmeetsinghgrewal7825
@gurmeetsinghgrewal7825 4 ай бұрын
ਹੋ ਸਕਦਾ 100% ਬਿਗਾਨੀ ਧੀ ਦਾ ਹੀ ਕਸੂਰ ਹੋਵੇ
@nishansinghsandhu442
@nishansinghsandhu442 4 ай бұрын
ਦੂਜੇ ਪੱਖ ਦੀ ਵੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ।
@kuldipkaurkalsi923
@kuldipkaurkalsi923 4 ай бұрын
ਇਹ ਕਿਹੜਾ ਕਨੂੰਨ ਹੇ ਨੁਹਾ ਨੁ ਕੁਟਮਾਰ ਕਰ ਰਹੇ ਹੇ ਮੁੰਡੇ ਕਿਉਂ ਵਿਆਉਦੇ ਪਹਿਲਾ ਕੁਡੋ ਸੱਸ ਨੁ ਜਿੰਨਾ ਤੇਰਾ ਹੁੱਕ ਹੇ ਉਹਨਾਂ ਕੁੜੀ ਦਾ ਹੱਕ ਹੇ ਸਜ਼ਾ ਮਿਲਨੀ ਚਾਹੀਦੀ ਹੇ
@Lokvirsa177
@Lokvirsa177 4 ай бұрын
ਅੱਜ ਦੇ ਸਮੇਂ ਵਿੱਚ ਜ਼ਿਆਦਾ ਘਰ, ਮੁੰਡੇ ਕੁੜੀ ਦੀਆਂ ਮਾਵਾਂ ਭੈਣਾਂ ਈ ਖ਼ਰਾਬ ਕਰ ਰਹੀਆਂ ਨੇ।
@ManojBabukevalog
@ManojBabukevalog 4 ай бұрын
ਦੋਸੀਆਂ ਨੂੰ ਸਖਤ ਕਾਰਵਾਈ ਕੀਤੀ ਜਾਵੇ
@HarwinderSingh-wq1st
@HarwinderSingh-wq1st 4 ай бұрын
ਸਰ ਇਨਸਾਫ਼ ਦਵਾਉ ਜੀ ਇਸ ਚੋਰੇ ਨੂੰ ਸਬਕ ਸਿਆਉਜੀ ਪੰਜਾਬ ਪੁਲੀਸ ਦਾ ਧੰਵਾਦ ਜੀ
@surindersandhu8841
@surindersandhu8841 4 ай бұрын
ਇੰਨਾਂ ਦੀਆਂ ਸ਼ਕਲਾਂ ਹੀ ਦੱਸਦੀਆਂ ਕਿ ਸੱਸ ਸੁਹਰਾ ਸਿਰਾ ਦੇ ਗੁੰਡੇ ਹਨ ਇੰਨਾਂ ਨੂੰ ਤਾਂ ਚੰਗੇ ਤਸੀਹੇ ਦੇਣੇ ਚਾਹੀਦੇ ਹਨ
@paramkaur2940
@paramkaur2940 4 ай бұрын
ਬਹੁਤ ਤੇਜ਼ ਹੈ ਇਹ ਦੋਨੋ।
@HarpalSingh-hk6ti
@HarpalSingh-hk6ti 4 ай бұрын
ਇਹਨਾਂ ਕੰਜਰੀਆਂ ਨੂੰ ਸ਼ਰਮ ਨਹੀ ਆਉਂਦੀ ਤਹਾਨੂੰ ਵੀ ਔਰਤ ਨੇ ਜਨਮ ਦਿੱਤਾ
@prabhjotkaur629
@prabhjotkaur629 4 ай бұрын
@@HarpalSingh-hk6ti ਕੋਈ ਵੀ ਕਮੈਟ ਕਰਨਾ ਵੀਰ ਜੀ ਜੀ ਭਾਸ਼ਾ ਵਿੱਚ ਕਿਉਕਿ ਕੰਜਰ ਕੰਜਰੀਆਂ ਸ਼ਬਦ ਸਮਾਜ ਬੱਚਿਆਂ ਪਰਿਵਰਾਂ ਵਿੱਚ ਹੋਣਾ ਨਹੀ ਦਿੰਦਾ ਸਮਾਜ ਦੇ ਕੁਝ ਲੋਕ ਅੱਗੇ ਹੀ ਵਿਗੜੇ ਪਏ ਨੋ
@HarpreetSingh-w5w
@HarpreetSingh-w5w 4 ай бұрын
ਕੋਈ ਚੰਗਾ ਮੁੰਡਾ ਕਹੇ ਵਿਆਹ ਨੂੰ ਤਾ ਇਹੋ ਜਿਹੇ ਲੋਕੀ ਬੋਲਦੇ ਕੇ ਨਹੀਂ ਜੀ ਅਸੀਂ ਤਾ ਜਾਦਾ ਪੈਲੀ ਵਾਲਾ ਜਾ ਬਾਹਰ ਵਾਲਾ ਡੇਖ ਰਹੇ ਆ ਹੁਣ ਬੁਗਤੋ
@prabhjotkaur629
@prabhjotkaur629 4 ай бұрын
ਬੇਟਾ ਹੋਸਲਾ ਰੱਖੋ ਇਹ ਮੂਰਖ ਲੋਕ ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਦਾ ਬਹੁਤ ਬੇਟੀਆਂ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਔਰਤ ਹੀ ਔਰਤ ਦੀ ਦੁਸ਼ਮਣ ਹੈ ਵੀਰ ਜੀਉ ਤੁਸੀ ਬੈਠ ਕੇ ਦਲੀਲ ਨਾਲ ਗੱਲ ਕਰੋ ਬੱਚਿਉ ਮਾਂ ਪਿਉ ਨਾਲ ਤੁਸੀ ਵੀ ਗਲਤਨਾ ਕਰੋ ਦਲੀਲ ਨਾਲ ਦੇਣ ਲੈਣ ਦੀ ਗੱਲ ਬਾਤ ਬੈਠ ਕੇ ਕਰੋ ਘਰਾਂ ਦੇ ਘਰ ਤਬਾਹ ਹੋ ਰਹੇ ਹਨ 😭😭ਬਹੁਤ ਗੰਦੀ ਮਾੜੀ ਹਰਕਤਾਂ ਹਨ ਪਰਮਾਤਮਾ ਕਿਰਪਾ ਕਰਨ ਸੂਝ ਸਮਝ ਪਰਿਵਾਰਾਂ ਵਿਚ ਸਤਿਕਾਰ ਮਾਣ ਪਿਆਰ ਬਰਕਤਾਂ ਬਖਸ਼ਣ 😭😭
@KakaSingh-w7q
@KakaSingh-w7q 4 ай бұрын
1
@Nupa-bb1xs
@Nupa-bb1xs 4 ай бұрын
Tu es nu awade ghare lai ja Tera "beta ji" hai nale tere warge jhuthe ehna chalak janania nu "Putter ji" v kehnde ne . Tenu pata eh janani USA vich sari property awade naam te lawai baithi hai. Hun es kothi te v kabza karn nu firdi hai, buzurg orat te hath v chukdi hai
@vikasverma_1
@vikasverma_1 4 ай бұрын
​@@Nupa-bb1xs ਕੈਮਰਾ ਤਾਂ ਬੁੱਢੇ ਨੇ ਬੰਦ ਕਿੱਤਾ। ਰਿਪੋਰਟ ਕਉ ਨਿ ਕਿੱਤੀ ਜੇਕਰ ਕੁੜੀ ਕੁੱਟ ਮਾਰ ਕਰਦੀ
@navjeetsinghdhillon5333
@navjeetsinghdhillon5333 4 ай бұрын
ਸਹੁਰਾ ਝੂਠ ਬੋਲ ਰਿਹਾ ਹੈ ਕਹਿੰਦੇ ਕੈਮਰੇ ਅਸੀਂ ਜਾਣਕੇ ਬੰਦ ਕੀਤੇ ਤਾਂ ਕਿ ਕੁੜੀ ਕੁਟਦਿਆ ਦੀ ਫੋਟੋ ਨਾ ਆਵੇ ਇਸ ਚੌਰੇ ਨੂੰ ਪੁੱਠਾ ਟੰਗੋ ਫੇਰ ਸਚ ਬੋਲਣ ਲਗੂ
@Mavykaur0011
@Mavykaur0011 4 ай бұрын
ਫਿਰ ਕੈਮਰੇ ਦਾ ਚਾਲੂ ਰੱਖਦੇ ਜੇ ਤੁਸੀਂ ਸਹੀ ਉਹ ,,,, ਮੈਨੂੰ ਤਾ ਸੱਸ ਤੇਜ਼ ਲੱਗਦੀ ਆ
@loverajaulakh9067
@loverajaulakh9067 4 ай бұрын
ਚਿੱੜੀ ਏ ਬਹੁਤ ਸੌਹਣੀ ਏ ਤੂੰ❤
@Mavykaur0011
@Mavykaur0011 4 ай бұрын
@@loverajaulakh9067 ,🤭🤭
@SukhjitSingh-l4u
@SukhjitSingh-l4u 4 ай бұрын
OK sai gall a
@SukhjitSingh-l4u
@SukhjitSingh-l4u 4 ай бұрын
Ok
@PrinceKumar-cf7ek
@PrinceKumar-cf7ek 4 ай бұрын
God bless🙏 💐💐💐💐🙏🏻
@vikasverma_1
@vikasverma_1 4 ай бұрын
ਪੈਸੇ ਪਿੱਛੇ ਜੱਟਾ ਦਾ ਬੇੜਾ ਗ਼ਰਕ ਹੋਇਆ। ਨਾ ਚਿੱਟੀ ਦਾੜ੍ਹੀ ਦੀ ਸ਼ਰਮ ਨਾ ਪੱਗ ਦਾ ਲਿਹਾਜ।
@jerry18741
@jerry18741 4 ай бұрын
Hai baman de thalle asi verme Baman sada baap
@vikasverma_1
@vikasverma_1 4 ай бұрын
@@jerry18741 ਮਾੜਾ ਬੋਲਣ ਨਾਲ ਤੁ ਚੰਗਾ ਨਿ ਹੋ ਜਾਣਾ। ਜੇਕਰ ਬਾਹਮਣਾ ਨਾਲ ਤੁਲਨਾ ਕਰਨੀ ਐ ਤਾਂ ਆਪ ਨੂੰ ਅਲਗ ਕੌਮ ਕਹਨਾ ਬੰਦ ਕਰਦੇ।
@jerry18741
@jerry18741 4 ай бұрын
@@vikasverma_1 tere andar zeher a sikhi baare
@vikasverma_1
@vikasverma_1 4 ай бұрын
@@jerry18741 ਉਹ ਨਹੀਂ ਵੀਰ ਭੁਲੇਖਾ ਤੈਨੂੰ। ਮੈ ਤਾਂ ਸਿਖਾ ਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਸਿੱਖ ਹਿੰਦੂਆਂ ਨੂੰ
@mukhtiarsingh6532
@mukhtiarsingh6532 4 ай бұрын
ਸਾਰੀਆਂ ਨੂੰਹਾਂ ਵੀ ਸਹੀ ਨਹੀਂ ਹੁੰਦੀਆਂ
@RajpalSingh-jz3dj
@RajpalSingh-jz3dj 4 ай бұрын
Waheguru waheguru waheguru waheguru waheguru waheguru ji
@gurmeetsinghgrewal7825
@gurmeetsinghgrewal7825 4 ай бұрын
ਸੱਭ ਪੈਸੇ ਦੇ ਚੱਕਰ ਹੈ ਸੱਸ ਸੌਹਰਾ ਕੁੱਟਣ ਵਾਲੇ ਲੱਗਦੇ ਨਹੀ ਪੁਲਿਸ ਵਾਲੇ ਵੀਰਾ ਨੂੰ ਬੇਨਤੀ ਹੈ ਇਨਸਾਫ ਕਰਿਉ ਕਿਸੇ ਦਾ ਪੱਖ ਨਾ ਕਰਿਉ
@JaspreetKaur-uj3xs
@JaspreetKaur-uj3xs 4 ай бұрын
Dhan dhan baba deep singh ji 🙏
@ਗੁਰਭੇਜਸਿੰਘ
@ਗੁਰਭੇਜਸਿੰਘ 4 ай бұрын
ਹੋ ਸਕਦਾ ਅਾੲੀਲੈਟਸ ਕੇਸ ਹੋਵੇ
@n_hr18
@n_hr18 4 ай бұрын
Eh budda buddi zhooth bolde.. cctv band karte dasso safety kaahdi kehnde? Besharam log
@jaswantkaur9875
@jaswantkaur9875 4 ай бұрын
ਬਾਬਾ ਜੀ ਉਂਨੇ ਹੀਂ ਪੈਸੇ ਦਿਉਂ ਜਿਨੇਂ ਨਾਲ ਢਿੱਡ ਭਰ ਜਾਵੇ ਬਹੁਤ ਪੈਸਾ ਵੀ ਦਿਮਾਗ ਖਰਾਬ ਕਰ ਦਿੰਦਾ ਆ
@KuldeepKaur-pd7lm
@KuldeepKaur-pd7lm 4 ай бұрын
ਸੱਸ ਸਹੋਰੇ ਦਾ ਕਸੂਰ ਏ ਇਹਨਾ ਨੇ ਕੈਮਰੇ ਕਿਉ ਬੰਦ ਕੀਤੇ ਕੈਮਰੇ ਬੰਦ ਕੇ ਕੁੱੜੀ ਨੁੰ ਕੁੱਟਿਆ ਏ ਇਹਨਾ ਨੇ
@JaswinderSingh-lt6gp
@JaswinderSingh-lt6gp 4 ай бұрын
Eho jahe maamley vich fast track court chahidey
@narinderpalsingh5349
@narinderpalsingh5349 4 ай бұрын
ਝੂਠ ਰਿਸ਼ਤਿਆਂ ਨੂੰ ਤਬਾਹ ਕਰ ਰਿਹਾ ਹੈ 😢😢😢😢😢
@muridpursaab5692
@muridpursaab5692 4 ай бұрын
ਨੂੰਹ ਬਹੁਤ ਤੇਜ਼ ਆ ਸਾਰਾਂ ਰੋਲਾ ਪ੍ਰੋਪਟੀ ਦਾ ਆ ਜਦੋਂ ਕੰਧਾਂ ਟੱਪੀਆਂ ਉਦੋਂ ਦਰਦ ਨਾਂ ਹੋਈ
@vikasverma_1
@vikasverma_1 4 ай бұрын
ਤੇਰੀ ਭੈਣ ਹੁੰਦੀ ਫੇਰ ਵਿ ਐਦਾ ਬੋਲਣਾ ਸੀ?
@narrinderjhawar3891
@narrinderjhawar3891 4 ай бұрын
There's definitely more than meets the eye. The daughter-in -law is not innocent. In fact her parents could be part of the same team.
@vikasverma_1
@vikasverma_1 4 ай бұрын
@@narrinderjhawar3891 ਸਹੀ ਗੱਲ ਐ , innocent ਤਾਂ ਪ੍ਰੈਗਨੈਟ ਨੂੰਹ ਦੇ ਢਿੱਡ ਚ ਲੱਤ ਮਾਰਨ ਵਾਲੇ ਨੇ। ਓਹ ਵਿ ਕੈਮਰਾ ਬੰਦ ਕਰਕੇ।
@vikasverma_1
@vikasverma_1 4 ай бұрын
@@narrinderjhawar3891 ਸਹੀ ਗੱਲ ਐ innocent ਤਾਂ ਕੈਮਰਾ ਬੰਦ ਕਰਕੇ , ਪ੍ਰਗ'ਨੈਟ ਨੂੰ'ਹ ਦੇ ਢਿਡ ਲ'ਤ ਮਾ'ਰਨ ਵਾਲੇ ਨੇ।
@navjeetsinghdhillon5333
@navjeetsinghdhillon5333 4 ай бұрын
ਤੂੰ ਕੰਧਾ ਟਪਦੀ ਦੇਖੀ ਹੈ ਸਹੁਰਾ ਕੰਜ਼ਰ ਝੂਠ ਬੋਲ ਰਿਹਾ ਉਸ ਨੇ ਕੈਮਰੇ ਜਾਣ ਬੁੱਝ ਕੇ ਬੰਦ ਕੀਤੇ ਹੈ ਕਹਿੰਦੇ ਸਾਡੀ ਪ੍ਰਾਪਰਟੀ ਹੈ ਅਸੀਂ ਤਾਂ ਕੈਮਰੇ ਬੰਦ ਕਰਾਂਗੇ
@AmanpreetKaur-tr8yu
@AmanpreetKaur-tr8yu 4 ай бұрын
Camera kiyu band keetey budheya
@AmanpreetKaur-tr8yu
@AmanpreetKaur-tr8yu 4 ай бұрын
Budha wese bhola lagda budhi chalak lagdi
@AmanpreetKaur-tr8yu
@AmanpreetKaur-tr8yu 4 ай бұрын
😁
@jeetsingh1869
@jeetsingh1869 4 ай бұрын
ਸਹੁਰਾ ਝੂਠ ਬੋਲ ਰਿਹਾ ਸੱਸ ਫੱਫੇਕੁੱਟਨੀ ਹੈ ਇਹਨਾਂ ਨੇ ਜਾਣ ਬੁਝ ਕੇ ਕੈਮਰੇ ਬੰਦ ਕੀਤੇ ਹਨ ਸਾਡੀ ਗੰਦੀ ਕਰਤੂਤ ਕੈਮਰੇ ਚ ਨਾ ਆ ਜਾਵੇ ਇਸ ਚੌਰੇ ਨੂੰ ਪੁੱਠਾ ਟੰਗੋ। ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਤਾਂ ਕਿ ਕੋਈ ਹੋਰ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਸੋ ਬਾਰੇ ਸੋਚੇ।
@malrajaulakh1113
@malrajaulakh1113 4 ай бұрын
Gal Ida 3 kudia pehlo , 4thi fer hon wali a Eh kehnde hone a sfaai krade agli mani nahi Kam bahrle mulkh ch vi aukha desia da NRI 😂
@Jaswinderkhalsa-j8h
@Jaswinderkhalsa-j8h 4 ай бұрын
Sass saora kuj juth bolde lagde a keu ke camera koi nai band krda kis nu khtra hoe je eina nu khtra c feer keu band kitte camera jarur sunwai hoe bahut Galt lagda sadde v nuh hai pr eis tra ta kdi nai hoea
@Harpreetkaur-p4m
@Harpreetkaur-p4m 4 ай бұрын
Mata pita nu v insaaf milna chahida .puri search karni chaidi
@gurpreetkaur-zl2ie
@gurpreetkaur-zl2ie 4 ай бұрын
Vaise eh sach hona ki ehna ne dhake naal property aapne naam lawa lai howe te ohna nu gharo kadh ditta howe pr nunh di kuttmaar karni bahut galat hai
@kirandeepkaur5182
@kirandeepkaur5182 4 ай бұрын
V sad
@jaswinderkaur4152
@jaswinderkaur4152 4 ай бұрын
Waheguruji ja ta chnga hoee munda nhi kudiya nu kuwariyan rehn do please 🙏🏼
@surinderbrar4249
@surinderbrar4249 4 ай бұрын
Sas te sauhra zhoot bol rahe, camere band keete tan ke pata na lage.
@kashbassey9149
@kashbassey9149 4 ай бұрын
The mother in law is a nasty ... Beating their pregnant daughter in law..shame on you people Hope the baby is okay..if not charge them for this... Bet this family begged the girl to bring their son abroad,now they have got everything..ego got too big!!...Also tell us which village these horrible family is from!!
@KirpalSingh-ez5ot
@KirpalSingh-ez5ot 4 ай бұрын
😊
@Nupa-bb1xs
@Nupa-bb1xs 4 ай бұрын
Eh janani awade sas sohre te hath chukdi hai, USA vich sari property awade naam te lwa gi te hun eithe kothi te kabza v karn nu firdi hai. Dekh le magar much de hanju.
@Gurcharanjitkaur-db2vx
@Gurcharanjitkaur-db2vx 4 ай бұрын
ਸਸ ਸੋਹਰਾ ਇਕ ਦਿਨ ਪਹਿਲਾਂ ਆਏ ਆਪਣੇ ਘਰ ਸਮਾਂਨ ਰੱਖ ਕੇ ਰਾਤ ਕਿਸੇ ਰਿਸ਼ਤੇਦਾਰ ਦੇ ਘਰ ਗਏ ਅਗਲੇ ਦਿਨ ਘਰ ਆਏ ਲੜਕੀ ਕੋਲ ਘਰ ਦੀ ਚਾਬੀ ਨਹੀ ਸੀ ਇਸ ਲਈ ਕੰਧ ਟੱਪ ਕੇ ਆਈ ਉਹ ਬੀ ਸਫਾਈ ਕਰਵਾਉਣ ਲਈ ?? ਸੱਸ ਸੋਹਰੇ ਦਾ ਘਰ ਉਹ ਕਰਾਉਣ ਨਾ ਕਰਵਾਉਣ ਓਹਨਾ ਦੀ ਸੀਰ ਦਰਦੀ ਸੀ ਲੜਕੀ ਨੇ ਕਿਉ ਜਾਣਾ ਸੀ ਜਦ ਡਿਸਪਿਊਟ ਚਲਦਾ ਹੈ ਨਹੀ ਸੋਹਰਾ ਪਰਿਵਾਰ ਚੰਗਾ ਤਾਂ ਤਲਾਕ ਲੈ ਲਵੇ ਬਸ ਸੱਸ ਸੋਹਰੇ ਅਤੇ ਉਹਨਾਂ ਦਾ ਪਰਿਵਾਰ ਮਾੜਾ ਪਰ ਉਹਨਾਂ ਦੀ ਜਾਇਦਾਦ ਕਿਸ ਤਰ੍ਹਾਂ ਚੰਗੀ ਲੱਗ ਸਕਦੀ ਹੈ ਉਸ ਵਿੱਚੋਂ ਹਿੱਸਾ ਕਿਸ ਕਰਕੇ ਲੈਣਾ ਕੋਈ ਕੇਸ ਨਹੀ ਬਣਨਾ ਸਸ ਸੋਹਰਾ ਨੇ ਨੂੰਹ ਦੇ ਘਰ ਵਿੱਚ ਜਾਕੇ ਕੁੱਟ ਮਾਰ ਨਹੀ ਕੀਤੀ ਨੂੰਹ ਆਪ ਆਈ ਸੀ
@vikasverma_1
@vikasverma_1 4 ай бұрын
ਫੇਰ ਕੈਮਰਾ ਕਉ ਬੰਦ ਕਿੱਤਾ? 3 ਜੁਆਕ ਕਰਕੇ ਕਹਿੰਦੇ ਪ੍ਰਾਪਰਟੀ ਤੋਂ ਕਿ ਲੈਣਾ? ਉਹਦਾ ਹੱਕ ਨਿ?
@Gurcharanjitkaur-db2vx
@Gurcharanjitkaur-db2vx 4 ай бұрын
@@vikasverma_1 ਅਗਲੇ ਦੀ ਮਰਜ਼ੀ ਕੈਮਰੇ ਬੰਦ ਕਰਨ ਜਾਂ ਨਾ ਕਰਨ ਮਾਲਕ ਆ ਅਗਲਾ ਉਹ ਤਾਂ ਨਹੀਂ ਇਸ ਲੜਕੀ ਦੇ ਘਰ ਗਏ ਹੱਦ ਹੋ ਗਈ ਇਹੀ ਇਕੱਲੀ ਉਹਨਾ ਦੀ ਨੂੰਹ ਹੈ ਹੋਰ ਬੱਚੇ ਨਹੀਂ ਉਹਨਾਂ ਦੇ ਉਹਨਾਂ ਨੂੰ ਵੀ ਪ੍ਰੋਪਰਟੀ ਦੇਣੀ ਹੈ ਅੱਛਾ ਸਸ ਸੁਹਰਾ ਅਤੇ ਘਰ ਵਾਲਾ ਉਹ ਮਾੜੇ ਅਤੇ ਉਹਨਾਂ ਦੀਆਂ ਪ੍ਰਾਪਰਟੀਆਂ ਕਿਸ ਤਰਾਂ ਚੰਗੀਆਂ ਹੋ ਗਈਆਂ ਲੜਕੇ ਦੇ ਮਾਂ-ਬਾਪ ਨੂੰ ਚਾਹੀਦਾ ਹੈ ਲੜਕੇ ਨੂੰ ਜਾਇਦਾਤ ਤੋਂ ਬੇਦਖਲ ਕਰ ਦੇਣ ਫੇਰ ਦੇਖਦੇ ਹਾਂ ਇਹ ਲੜਕੀ ਕਿਸ ਤਰ੍ਹਾਂ ਪ੍ਰਾਪਰਟੀਆਂ ਵਿੱਚੋਂ ਹਿੱਸਾ ਮੰਗਦੀ ਹੈ ਲੜਕੇ ਨੂੰ ਚਾਹੀਦਾ ਹੈ ਸਾਰੇ ਪੈਸੇ ਆਪਣੇ ਮਾਂ-ਬਾਪ ਦੇ ਨਾਮ ਕਰਵਾ ਦੇਵੇ ਫੇਰ ਦੇਖਦੇ ਹਾਂ ਕਿਸ ਤਰ੍ਹਾਂ ਲੜਕੇ ਕੋਲੋਂ ਪੈਸੇ ਜਾਂ ਪ੍ਰਾਪਰਟੀਆਂ ਮੰਗਦੀ ਹੈ ਪਿਆਰ ਨਾਲ ਸਭ ਕੁਝ ਮਿਲ ਜਾਂਦਾ ਹੈ ਪਰ ਜੁੱਤੀਆਂ ਮਾਰ ਕੇ ਬੇਜ਼ਤੀ ਕਰਕੇ ਕੁਝ ਹਾਂਸਲ ਨਹੀਂ ਹੁੰਦਾ
@vikasverma_1
@vikasverma_1 4 ай бұрын
@@Gurcharanjitkaur-db2vx ਕੈਮਰਾ ਬੰਦ ਕਰਨਾ ਮਰਜੀ ਦੀ ਨਹੀਂ , ਗ਼ਲਤ ਕੰਮ ਲਕੋਨ ਦੀ ਨਿਸ਼ਾਨੀ ਐ। ਨੂੰਹ ਦਾ ਘਰ ਨਿ ਹੁੰਦਾ? 3 ਬੱਚੇ ਨੂੰਹ ਨੇ ਕੱਲੀ ਨੇ ਜੰਮਤੇ? ਨੂੰਹ ਦੀ ਕੁੱਖ ਤੇ ਲੱਤ ਮਾਰਨ ਵਾਲੇ ਹੈਵਾਨ ਨਾਲ਼ ਕੋਈ ਕਿਵੇਂ ਖੜਾ ਹੋ ਸਕਦਾ। ਸੱਟਾ ਲਗਿਆ ਪੁਲਸ ਮੇ ਮੰਨਿਆ।
@Mavykaur0011
@Mavykaur0011 4 ай бұрын
Gurcharanjit ਤੁਹਾਡੇ ਰਿਸ਼ਤੇਦਾਰ ਆ ਮੈਨੂੰ ਲਗਦਾ 😂😂
@Gurcharanjitkaur-db2vx
@Gurcharanjitkaur-db2vx 4 ай бұрын
@@vikasverma_1 ha ha ha...Asi apne bcheya nu apne anusar nhi chla sakde fer asi kise nu kis tra keh sakde haan tusi is tra kio kita ? Is tra nhi os tra Krna chahida ... Rhi GL sta lagn di ta ohna ne Larki de ghar ja ke hi mar ditiya Larki aap keh rhi Hain video vich ki apne parents de ghar hain te uthe swere sfai krwaun lei gei c Apni statement to fas gei Ithe Time barbaad na kro court vich apna pakh dasna dekh lena fer order Mein apna alag comment krke GL kiti Na ki kise de comment te reply kita ki tuhano kis tra Krna chahida kis tra nhi Apni GL alag kro bs
@JaswinderSingh-lt6gp
@JaswinderSingh-lt6gp 4 ай бұрын
Gal koi v hove decide such cases very fast
@Harpreetkaur-ho8lo
@Harpreetkaur-ho8lo 4 ай бұрын
bahi hun dian nuha da bera grk ho gea
@BaljinderSingh-qw6dd
@BaljinderSingh-qw6dd 4 ай бұрын
ਨੂੰਹਾ ਘੱਟ ਨੀ ਖਾਦੀਆਂ ਪੀਦੀਆ ਮੋਤ ਠੂੰ ਛੜਾ ਮਾਰਦੀਆ
@anandvir9970
@anandvir9970 4 ай бұрын
Reporter sahab kion swad lai rahe ho je madad nahin kar sakde tan
@harrygoraya9870
@harrygoraya9870 4 ай бұрын
Burra hall e Nanak DUKHIA sab SANSAR
@lakhwindersinghsingh6409
@lakhwindersinghsingh6409 4 ай бұрын
Telling lie
@HarpreetKaur-wr2yx
@HarpreetKaur-wr2yx 4 ай бұрын
Meri sis in law nl ve eda hndi us husband us nu btt kutt da hun Sadi kudi Sade kol ayi hoi fr btt kutt asi ve malpur ch police report kiti c pr una ne bs smja ke prone chad dita
@JaswinderSingh-lt6gp
@JaswinderSingh-lt6gp 4 ай бұрын
Asal vich kurian v bahut galat ney
@kaurR8
@kaurR8 4 ай бұрын
Cctv kyu kite band koi ta chori hai
@ParamjitVerma-zt2mb
@ParamjitVerma-zt2mb 4 ай бұрын
Loko ansaf karo sahe te
@SimranKaur-hj3um
@SimranKaur-hj3um 4 ай бұрын
Bjurga nu maar k ke meljuga frr ohna ne apne defence lae v mariya..oh shi a ohna de ghrr kida ja k hathe pae .eh glt a eh sanskaar a ehde nri de...je oh chan ta hi hak a property te .😢😢
@RamandeepRamanglaut
@RamandeepRamanglaut 4 ай бұрын
Jatta ta hun pese te jameena de bhukhe rehge ehna palle kuj ni riha
@rrr.r3333
@rrr.r3333 4 ай бұрын
Sakht karwi honi chahiye Jo Apradhi hai kadi se kadi Saja honi chahiye aaj kal Jab Pesa Ho Jata kuchh log Rab Nu Rab nahi Kehte
@DS-li8cb
@DS-li8cb 4 ай бұрын
Kiny garky loki nein shrm kro .....j tudi kuri nal koi eda kre ..requst a punjab police nu chngi tera shter lavo ...ena dy ....
@KuldeepKaur-ur3xw
@KuldeepKaur-ur3xw 4 ай бұрын
Nooh nu v izzat krni chidi jhooth boldi kuri te ohdi.maa kyo k paissa jyda munde di faimly tu kothi vaddi aa
@SurinderKaur-in5se
@SurinderKaur-in5se 4 ай бұрын
Pehla budi kehndi mere kolo uth nahi hund fir aa v gai uth k
@kaurkaur7841
@kaurkaur7841 4 ай бұрын
Nooh glt a
@SatnamSingh-zk4ce
@SatnamSingh-zk4ce 4 ай бұрын
Beta hosla rakho jamira mar giya ena loka diya ji
@KulwinderKaur-sf5hu
@KulwinderKaur-sf5hu 4 ай бұрын
Sas v taj a kary kadey appna hasband ko bol rey cop karo tosey ny ana nal gal karny
@AshaRani-wb2er
@AshaRani-wb2er 4 ай бұрын
🥱🤭🤭🤭🤭🤭🤔
@Nupa-bb1xs
@Nupa-bb1xs 4 ай бұрын
Bhut sare lok lagge ne sas sohre nu Kasoor war bnon , sara property da chakkar hai, es janani ne , es jnani ne sab kuch hadap lia USA vich , ithe janane kothi te kabza karn nu firdi hai.
@ParamjitGill-j9f
@ParamjitGill-j9f 4 ай бұрын
Sharm kare
@SimranKaur-hj3um
@SimranKaur-hj3um 4 ай бұрын
Suno bjurga de gl..ki khnde a v sade property kho le ..suno..eh apne aap nu hun kida khnde a beksuur a mai....
@Luna.cupcake
@Luna.cupcake 4 ай бұрын
Jhoot bol di eh dramabazi a ess di
@jaismeenrao550
@jaismeenrao550 4 ай бұрын
Budi badi tej aa
@harpreetbatth3461
@harpreetbatth3461 4 ай бұрын
3 betiaa wichari diaa ehna sasa nu munde chahide hunde aa ta eh koj karondiaa bandea to
@lakhwindersinghsingh6409
@lakhwindersinghsingh6409 4 ай бұрын
Banda Galat hai
@kanwalijitkaur9860
@kanwalijitkaur9860 4 ай бұрын
Bujurg kive hatti ghati nu maar sakde as. Huh jhuth boldi aaa. Eh ki karan gai a..,vichare kine bujurg ne ,.
@YourDreamVideo
@YourDreamVideo 4 ай бұрын
Sas sohra lie, they removed cameras
@ManjitKaur-iq6bq
@ManjitKaur-iq6bq 4 ай бұрын
I kudi v glt ho skdi
@JaswinderSingh-lt6gp
@JaswinderSingh-lt6gp 4 ай бұрын
Big problem is nasha
@surjitsingh-ob8jl
@surjitsingh-ob8jl 4 ай бұрын
This girl is very greedy
@PravitGrewal-p1l
@PravitGrewal-p1l 4 ай бұрын
Aha kudi galat aa lalchi drame krdi aa jaanch huni chahidi yeh eh galt nikli ehda tabbar te v karwayi kreyo
@JaswinderSingh-lt6gp
@JaswinderSingh-lt6gp 4 ай бұрын
Ik hubby 10 boy friend eh chez v hai
@suihvinderdhaliwal3595
@suihvinderdhaliwal3595 4 ай бұрын
Bout galt a
@ashukarnania9995
@ashukarnania9995 4 ай бұрын
Camere band kite kyuki eh jothe ne ehna ne kutapa kita
@gurmukhsingh8868
@gurmukhsingh8868 4 ай бұрын
Pelan galti dekho kihna dian
@maninderkaur5717
@maninderkaur5717 4 ай бұрын
Eh dove jhooth bolde ne budhi kini chalak aa
@AjaypalSingh-w7j
@AjaypalSingh-w7j 4 ай бұрын
Salla.boda.tanu.da.aga.rab.na.saga.dati..mar.chawal.bada.
@hoshiarsingh752
@hoshiarsingh752 4 ай бұрын
Landu Banda na FIR karo ji
@MalkeetSingh-zs8uh
@MalkeetSingh-zs8uh 4 ай бұрын
Kudi sahi lagdi a
@balbirgrewal8852
@balbirgrewal8852 4 ай бұрын
Where is her husband
@lovejitdhaliwal812
@lovejitdhaliwal812 4 ай бұрын
Ehna kanjra te 307 da parcha hona chahida hai
@amrikatwal2841
@amrikatwal2841 4 ай бұрын
This old man his wife jalm luche baeman jlad insan han lady nu kutna koi changa come nahi ho sakda kuri ve Galt hove but no win in fight
@iqbalsingh4431
@iqbalsingh4431 4 ай бұрын
Pagal mat bano Larki , galat ho sakti hai
It works #beatbox #tiktok
00:34
BeatboxJCOP
Рет қаралды 41 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
To Brawl AND BEYOND!
00:51
Brawl Stars
Рет қаралды 17 МЛН
It works #beatbox #tiktok
00:34
BeatboxJCOP
Рет қаралды 41 МЛН