'ਫਿਰ ਦਿੱਲੀ ਆ ਰਹੇ ਕਿਸਾਨ' MP ਬਿੱਟੂ ਨੇ ਕੇਂਦਰ ਦੇ ਕੰਨ 'ਚੋਂ ਕੱਢੀ ਗੱਲ | MP Ravneet Bittu in Lok Sabha |

  Рет қаралды 535,757

News18 Punjab

News18 Punjab

Күн бұрын

Пікірлер: 485
@beantsinghsandhu1224
@beantsinghsandhu1224 11 ай бұрын
ਬੰਦੀ ਸਿੰਘਾਂ ਨੂੰ ਰਿਹਾਅ ਕਰਵਾਓ ਧੰਨਵਾਦ ਗੱਲਤੀ ਮੰਨਣ ਵਾਲਾ ਵੱਡਾ ਹੁੰਦਾ
@nfcvlogs84
@nfcvlogs84 11 ай бұрын
sir ji akali raj vele koi niboleya nale akali tan bjp te rss de bande a te
@bhupendersingh1593
@bhupendersingh1593 11 ай бұрын
ਬਹੁਤ ਵਧੀਆ ਗੱਲ ਕਹੀ ਜੀ ਬਿੱਟੂ ਸਾਬ ਜੀ ਨੇ
@GotaSingh-gj7dq
@GotaSingh-gj7dq 11 ай бұрын
ਪਾੜਨਾ ਸਾਰੇ ਲੋਕ ਚਾਉਂਦੇ ਨੇ ਪੰਜਾਬ ਨੂੰ ਜੋੜਨ ਦੀ ਗੱਲ ਬਹੁਤ ਸੋਹਣੀ ਬਿੱਟੂ ਜੀ
@RameshKumar-et2ld
@RameshKumar-et2ld 11 ай бұрын
ਈ,ਵੀ,ਐਮ ਹਟਾਓ, ਦੇਸ ਬਚਾਓ। ਇਹਨਾਂ ਮਸ਼ੀਨਾ ਵਾਰੇ ਵੀ ਗੱਲ ਕਿਉ ਨ੍ਹੀ ਕਰਦੇ।
@beantsidhu6743
@beantsidhu6743 11 ай бұрын
ਬਹੁਤ ਵਧੀਆ ਵਿਚਾਰ ਕੀਤੀ ਆ ਵੀਰ ਧੰਨਵਾਦ ਪੰਜਾਬ ਦੇ ਲੋਕ ਮੁੱਦੇ ਚੁੱਕਣ ਲਈ
@parmjotsidhu-u5w
@parmjotsidhu-u5w 11 ай бұрын
ਅੱਜ ਤਾਂ ਬਈ ਬਿਟੂ ਨੇ ਕਮਾਲ। ਕਰ ਛੱਡੀ ਆ ਬਿਲਕੁਲ ਸੱਚ ਕਿਹਾ thankful
@windersingh9211
@windersingh9211 11 ай бұрын
ਚਲੋ ਪੰਜਾਬ ਲਈ ਕਿਸਾਨਾਂ ਲਈ ਕੁਝ ਵਧੀਆ ਬੋਲਿਆ ਧੰਨਵਾਦ ਭਾਈ ਬਿੱਟੂ
@RAMparkashSinghRAMparkashSingh
@RAMparkashSinghRAMparkashSingh 11 ай бұрын
ਰਵਨੀਤ ਸਿੰਘ ਬਿੱਟੂ ਜੀ ਬਹੁਤ ਵਧੀਆ ਸਪੀਚ ਇਸ ਤਰ੍ਹਾਂ ਹੀ ਦੇਸ਼ ਦੀ ਸੇਵਾ ਨਿਭਾਈ ਜਾਓ ਪੰਜਾਬ ਦੀ ਨੌਜਵਾਨ ਪੀੜ੍ਹੀ ਕਿਸਾਨ ਮਜ਼ਦੂਰਾਂ ਮੇਹਨਤ ਕਸ ਲੋਕਾਂ ਦਾ ਦਰਦ ਮੋਦੀ ਸਰਕਾਰ ਦੇ ਕੰਨਾਂ ਵਿੱਚ ਪਾਓਂਦੇ ਜਾਓ । ਨੀਲੀ ਛੱਤ ਵਾਲਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ । ਬੋਲੇ ਸੋ ਨਿਰਭੈ ਸੰਤ ਰਵੀਦਾਸ ਜੀ ਕੀ ਜੈ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ । ਸ਼ਬਦ ਵੱਧ ਘੱਟ ਮੁਆਫ ਕਰਨਾ ਜੀ । ਜੈ ਹਿੰਦ ।
@amritpalsingh7731
@amritpalsingh7731 11 ай бұрын
ਬਹੁਤ ਵਧਿਆ ਬਿਟੂ ਜੀ
@ranibaath8002
@ranibaath8002 11 ай бұрын
ਵੈਰੀ ਗੁੱਡ ਵੀਰ ਜੀ ਸੱਚ ਬੋਲਣ ਲਈ
@punjabiculturalwisdom
@punjabiculturalwisdom 11 ай бұрын
ਪਹਿਲਾਂ ਵੀ ਮਨਮੋਹਨ ਸਿੰਘ ਕੀਤਾ ਸੀ. ਪਰ ਰਸਤੇ ਵਿੱਚ ਕਰਮਚਾਰੀ ਹੀ ਖਾ ਗਏ॥
@harindergrewal535
@harindergrewal535 11 ай бұрын
*ਧੰਨਵਾਦ ਬਿੱਟੂ ਜੀ!*
@JagjeetSingh-j4t
@JagjeetSingh-j4t 11 ай бұрын
ਬਹੁਤ ਵਧੀਆ ਵੀਚਾਰ ਚਰਚਾ ਕੀਤੀ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਪੰਜਾਬ ਦੀ ਦੇਸ਼ ਦੀ ਸੇਵਾ ਕਰਨ ਦਾ ਬਲ ਬਖਸ਼ਣ ਅਤੇ ਚੜ੍ਹਦੀ ਕਲਾ ਬਖਸ਼ਣ ਅਤੇ ਲੰਮੀਆਂ ਉਮਰਾਂ ਬਖਸ਼ਣ ਜਗਜੀਤ ਸਿੰਘ ਲਿਬੜਾ
@SarbSanjiGurbani
@SarbSanjiGurbani 11 ай бұрын
ਵਾਹਿਗੁਰੂ ਜੀ 🙏 ਮੇਹਰ ਕਰਨ
@Sraavlogs
@Sraavlogs 11 ай бұрын
ਬਹੂਤ ਹੀ ਵਧੀਆ ਐਮ ਪੀ ਸਾਹਬ।ਮੈਂ ਪਈਲਾਂ ਵੀ ਤੁਆਨੂੰ ਅਕਸਰ ਸੂੰਣਦਾ ਹਾਂ।ਜੋ ਵੀ ਬੋਲਦੇ ਹੋ ਦਿਲੋਂ ਬੋਲਦੇ ਹੋ।ਲੋਕਾਂ ਦੇ ਦਿਲਾਂ ਚ ਉਤਰਣ ਲਈ ਇਹ ਕਦਮ ਸਲਾਘਾ ਯੋਗ ਹੈ।
@HarpalSingh-ml1he
@HarpalSingh-ml1he 11 ай бұрын
ਵਾਹ ਜੀ ਵਾਹ ਧੰਨ ਧੰਨ ਜੀ ਅੱਜ਼ ਤਾਂ ਐਮ ਪੀ ਬਿੱਟੂ ਜੀਨੇ ਪਹਿਲੀ ਵਾਰ ਪੰਜਾਬ ਦਾਂ ਨਾਵ ਉਚਾ ਕੀਤਾ ਗੂਰਦੁਆਰਾ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਲਈ ਬਾਦਲਾ ਨੇ ਕਦੇ ਨਹੀਂ ਮੁੱਦਾ ਚੁੱਕਿਆ ਵਧਾਈ ਪਾਤਰ ਬਿੱਟੂ ਜੀ
@khushdhillon3511
@khushdhillon3511 11 ай бұрын
ਭਾਈ ਹਰਪਾਲ ਸਿੰਘ ਜੀ ਇੱਕ ਗੱਲ ਦੱਸੋ ਬਾਬਰ ਦੇ ਟਾਈਮ ਕਿਹੜੇ ਗੁਰਦੁਆਰੇ ਸਨ ਦੂਜ਼ੀ ਗੱਲ ਵੋਟਾਂ ਆ ਗਈਆਂ ਨੇ ਬੇਅੰਤੇ ਬੁੱਚੜ ਦੇ ਪੋਤਰੇ ਨੇ ਚੋਣ ਵੀ ਲੜਨੀ ਏ ਪਹਿਲਾਂ ਕਿੱਥੇ ਮਰਗਿਆ ਸੀ ਆਹੀ ਬੰਦਾ ਸਾਨੂੰ 2021 ਵਿੱਚ ਸੜਕਾਂ ਉੱਤੇ ਬੈਠਿਆਂ ਨੂੰ ਖ਼ਾਲਿਸਤਾਨੀ ਕਹਿੰਦਾ ਸੀ ਅੱਜ ਇਸਨੂੰ ਕਿਸਾਨਾਂ ਨਾਲ ਐਹਨਾਂ ਪਿਆਰ ਵਾਹ ਜੀ ਵਾਹ
@NirmalSingh-z8o
@NirmalSingh-z8o 11 ай бұрын
​Right bro
@Mararsaab
@Mararsaab 11 ай бұрын
ਬਹੁਤ ਵਧੀਆ ਬੋਲਿਆ ਭਾਈ ਰਵਨੀਤ ਬਿੱਟੂ ਧੰਨਵਾਦ
@mandybains7166
@mandybains7166 11 ай бұрын
Bhai. 😅😅
@BhagSINGH-u8b
@BhagSINGH-u8b 11 ай бұрын
ਬਹੁਤ ਵਧੀਆ ਪੰਜਾਬ ਬਾਰੇ ਬੋਲਿਆ ਜੇ ਤੁਸੀਂ ਸਾਰੇ MP ਸਾਰੀਆਂ ਪਾਰਟੀਆਂ ਦੇ ਇਕੱਠੇ ਹੋਕੇ ਪ੍ਰਧਾਨ ਮੰਤਰੀ ਜੀ ਨਾਲ ਪੰਜਾਬ ਦੇ ਮਸਲਿਆਂ ਬਾਰੇ ਗੱਲਬਾਤ ਕਰਨ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ।ਬਿਟੂ ਜੀ ਤੁਸੀਂ ਹਿੰਮਤ ਕਰੋ ਤੁਹਾਡੇ ਵਿਚ ਜਜ਼ਬਾ ਹੈ। ਸਾਰਿਆਂ ਨੂੰ ਇਕੱਠੇ ਕਰੋ
@khushdhillon3511
@khushdhillon3511 11 ай бұрын
ਭਾਈ ਸਾਬ ਜੀ ਇੱਕ ਗੱਲ ਦੱਸੋਗੇ ਬਾਬਰ ਦੇ ਟਾਈਮ ਕਿਹੜੇ ਗੁਰਦੁਆਰੇ ਸਨ
@khushdhillon3511
@khushdhillon3511 11 ай бұрын
ਵੋਟਾਂ ਆ ਗਈਆਂ 2024 ਦੀਆਂ ਚੋਣ ਵੀ ਲੜਨੀ ਏ ਬੇਅੰਤੇ ਬੁੱਚੜ ਦੇ ਪੋਤਰੇ ਨੇ ਇਸ ਲਈ ਪੰਜਾਬ ਦੇ ਮੁੱਦੇ ਉਠਾ ਰਿਹਾ ਏ ਪਹਿਲਾਂ ਕਿੱਥੇ ਮਰਗਿਆ ਸੀ
@Dhillonclothes
@Dhillonclothes 11 ай бұрын
ਇਹੀ ਭੀਖ ਬੁੱਚੜ ਮਾਨ ਤੋਂ ਮੰਗਦੇ ਸੀ ਲੋਕ ਤੇ ਇਹ ਤਾ ਹੈ ਹੀ ਬੁੱਚੜ ਦੀ ਔਲਾਦ ਪੰਜਾਬ ਦੇ ਦੁਸ਼ਮਣ ਇਹ ਕਦੇ ਵੀ ਪੰਜਾਬ ਦੇ ਨੀ ਬਣ ਸਕਦੇ ਜਦ ਹਰਜਾਦਾ ਬੁੱਚੜ ਮਾਨ ਨੀ ਬਣਿਆ ਉਸ ਦਾ ਤਾ ਕੋਈ ਪਹਿਲਾ ਪਾਲਿਟਿਕ੍ਸ ਚ ਸੀ ਵੀ ਨੀ ਨਾ ਉਮੀਦ ਰੱਖੋ ਕਿਸੇ ਵੀ ਦਲੈ ਤੋਂ ਆਪ ਹੀ ਕੁਛ ਕਰਨਾ ਪੈਣਾ ਪੰਜਾਬ ਨੂੰ ਏਕਾ ਕਰ ਕੇ
@HariSingh-ir5yt
@HariSingh-ir5yt 11 ай бұрын
@HarjinderSingh-s4w
@HarjinderSingh-s4w 11 ай бұрын
Pahli war kite bitu ne sahi gal kiti
@satpalsingh8770
@satpalsingh8770 11 ай бұрын
ਬਿੱਟੂ ਸ਼ਾਬ ਬਹੁਤ ਵਧੀਆ ਵਿਚਾਰ ਹਨ ਜਿਦਾਬਾਦ
@raghvirsingh9608
@raghvirsingh9608 11 ай бұрын
ਵੈਰੀ ਗੁੱਡ ਸਰ ਜੀ
@palwindersingh3731
@palwindersingh3731 11 ай бұрын
THANKS BITTU. SARRA KUJ MANGO EHNA TO PUNJAB DA HAKK HAI. KOI BHEEKH NAHI MANGDE.
@jaswantsingh1555
@jaswantsingh1555 11 ай бұрын
ਅੱਜ ਤਾਂ ਵਧੀਆ ਸਪੀਚ ਕੀਤੀ
@jorasingh4996
@jorasingh4996 11 ай бұрын
ਬਾਅ ਜੀ ਬਾਅ ਵੀਰ ਰਵਨੀਤ ਸਿੰਘ ਬਿੱਟੂ ਜੀ ਬਹੁਤ ਸੁੰਦਰ ਵਿਚਾਰ ਕੀਤੀ ਪੰਜਾਬ ਲਈ ਵਾਕਿਆ ਹੀ ਅੱਜ ਵਧਾਈ ਦੇ ਪਾਤਰ ਹੋ ਤੁਸੀਂ। ।। ਜੋਰਾ ਸਿੰਘ ਜਰਗ।।
@baljitsingh3382
@baljitsingh3382 11 ай бұрын
੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏 ਬਹੁਤ ਵਧੀਆ ਕੇਹਾ ਜੀ
@JasbirSingh-uy1yq
@JasbirSingh-uy1yq 11 ай бұрын
ਬਹੁਤ ਵਧੀਆ ਮੁੱਦੇ ਚੁੱਕੇ ਵੀਰ ਐਮ ਪੀ ਜੀ ਨੇ। ਗੁਡ
@BaljinderSingh-hs1mt
@BaljinderSingh-hs1mt 11 ай бұрын
ਵਾਹ ਜੀ ਵਾਹ ਬਿੱਟੂ ਜੀ ਅੱਜ ਅੱਜ ਤੁਹਾਡੇ ਤੇ ਫਕਰ ਹੋ ਰਿਹਾ ਬਿੱਟੂ ਜੀ
@harpreetkaur6337
@harpreetkaur6337 11 ай бұрын
kise tym ehde dade te bhii fakar hunda howna hai ... jidhon sade sikh dibrugarh diyaan jailaan vich kaidh karwae gye odhon bhii fakar mehsoos hunda howna hai jidhon bandi sikhaan di rihayi de maslean te eh bnda zehar glash da hai odhon bhii maan hunda howna hai ... eh nhii bol de eh 2024 MP elections bolde ne sbh jaan de ne logh but phir bhii pta nhii kyu enhan de gungaan gaun kyu lgh jande ne
@HarmeetKaur-rb2cm
@HarmeetKaur-rb2cm 11 ай бұрын
ਵਾਹਿਗੁਰੂ ਜੀ ਸੁਮੱਤ ਬਖਸ਼ੋ
@gurmailsinghsandhawalia5427
@gurmailsinghsandhawalia5427 11 ай бұрын
ਬੁਹਤ ਵਧੀਆ ਗੱਲ ਕੀਤੀ ਹੈ ਬਿੱਟੂ ਜੀ ਧੰਨਵਾਦ ਜੀ
@SatnamSinghShergill-e3b
@SatnamSinghShergill-e3b 11 ай бұрын
Kisan majdoor Ekta Zindabaad
@GurdeepSingh-su5ev
@GurdeepSingh-su5ev 11 ай бұрын
ਬਹੁਤ ਹੀ ਸੋਹਣੀ ਸਪੀਚ ਦਿੱਤੀ ਬਿੱਟੂ ਜੀ ਨੇ ਜੋ ਗਲਤ ਹੋਇਆ ਉਸ ਨੂੰ ਗਲਤ ਕਹੋ ਸਹੀ ਨੂੰ ਸਹੀ ਮੰਨਣਾ ਸਾਡਾ ਫਰਜ ਵੀ ਤਾ ਹੈ
@amarjitsingh4091
@amarjitsingh4091 11 ай бұрын
ਬਹੁਤ ਵਧੀਆ ਵਿਚਾਰ, ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ।
@manjeetgillgill1515
@manjeetgillgill1515 11 ай бұрын
ਬਹੁਤ ਵਧੀਆ
@SukhwinderSingh-ty8yt
@SukhwinderSingh-ty8yt 11 ай бұрын
ਬਿੱਟੂ ਸਾਬ ਨੇ ਵਿਚਾਰ ਬਹੁਤ ਵਧੀਆ ਰੱਖੇ ਸਾਫ਼ ਸਾਫ਼ ਨਜ਼ਰ ਆ ਰਿਹਾ ( ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪ ਏਹ ਸਾਰੇ ਇਕੱਠੇ ਆ )ਪਿੰਡਾਂ ਚ ਅਜੇ ਤਕ ਲੋਕਾ ਦੀ ਸੁਲਾਹ ਸਫਾਈ ਨਹੀਂ ਹੋਈ ਦੋ ਸਾਲ ਹੋ ਗਏ ਵੋਟਾਂ ਪਈਆਂ ਨੂੰ
@amanjotsingh4377
@amanjotsingh4377 11 ай бұрын
O
@komalpreetsingh7640
@komalpreetsingh7640 11 ай бұрын
Respect for Ravneet Bittu ji..
@MohinderGill-m4y
@MohinderGill-m4y 11 ай бұрын
Realy very good vir ji-ਤੁਸੀਂ ਬਿੱਲਕੁੱਲ ਸਾਹੀ ਕਿਹਾ ਹੈ।
@kaurmaninderjit6366
@kaurmaninderjit6366 11 ай бұрын
ਮੋਦੀ ਕੰਜਰਾਂ ਅੱਜ ਤਾਂ ਰਵਨੀਤ ਬਿੱਟੂ ਵੀ ਵਧੀਆ ਬਿਆਨ ਦੇ ਗਿਆ ਤੂੰ ਕਿਉਂ ਨਹੀਂ ਸਮਝਦਾ
@manjitkaur-ht8fq
@manjitkaur-ht8fq 11 ай бұрын
ਬਹੁਤ ਵਧੀਆ ਬਿੱਟੂ ਪੁੱਤਰ ਸਾਵਸ
@miss_sikander_kaur
@miss_sikander_kaur 11 ай бұрын
Good fst tm vdiyah gl kiti aa Salam 👏👏
@Pargatsingh-nq4id
@Pargatsingh-nq4id 11 ай бұрын
ਬਹੁਤ ਵਧੀਆ ਗੱਲ ਕੀਤੀ ਵੀਰ ਤੁਸੀਂ ਤੇ ਬਿਲਕੁਲ ਸਹੀ ਕੀਤੀ
@Punjabi440
@Punjabi440 11 ай бұрын
ਰਵਨੀਤ ਬਿੱਟੂ ਨੇ ਬਹੁਤ ਵਧੀਆ ਗੱਲ ਕੀਤੀ
@DeepDeep-s2q
@DeepDeep-s2q 11 ай бұрын
Very good speech 22 g
@MalkeetMomi-k1b
@MalkeetMomi-k1b 11 ай бұрын
ਕੋਈ ਤਾਂ ਗਲ ਚੰਗੀ ਕੀਤੀ ਆ
@SohanSingh-ym8fj
@SohanSingh-ym8fj 11 ай бұрын
ਕਰਜ਼ਾ ਨਾਹੀਂ ਮਾਫ਼ ਕਰਨਾ ਚਾਹੀਦਾ ਕਿਸਾਨਾਂ ਦਾ
@malkiatsingh7612
@malkiatsingh7612 11 ай бұрын
Very Nice ❤️❤️❤️🙏
@ਅਜੈਬ965ਬਠਿੰਡਾ
@ਅਜੈਬ965ਬਠਿੰਡਾ 11 ай бұрын
ਅੱਜ ਬਾਈ ਜੀ ਸੋਚ ਉੱਚੀ ਹੈ। ਵਾਹਿਗੁਰੂ ਮੇਹਰ ਕਰੇ 🙏
@JaspalSingh-ih6xd
@JaspalSingh-ih6xd 11 ай бұрын
ਬੁਹਤ ਹੀ ਵਧੀਆ ਵਿਚਾਰ ਲੱਗੇ ਬਿਟੂ ਜੀ ਧੰਨਵਾਦ ਸਰ ਜੀ
@RaviKumar-dg3sw
@RaviKumar-dg3sw 11 ай бұрын
Punjab ke liye Ajay hi Soch bahut jaruri hai thank you sir Ravneet Bittu ji
@DikshaThakur-rv1gm
@DikshaThakur-rv1gm 11 ай бұрын
Bhut Khushi hoyi ha sun ka ❤ punjabi jandabad Punjab jindabad
@SukhwinderSingh-vi8qe
@SukhwinderSingh-vi8qe 11 ай бұрын
ਅੱਜ ਪਹਿਲੀ ਵਾਰ ਸਹੀ ਬੋਲਿਆ ਬਿੱਟੂ ਨੇ ❤
@harwinder2601
@harwinder2601 11 ай бұрын
MSP ਦੀ ਗੱਲ ਕਿਉਂ ਨਹੀਂ ਕੀਤੀ ਗਈ
@PB31mansawale
@PB31mansawale 11 ай бұрын
Msp bolea he pura sunea
@balwinderbhullar7027
@balwinderbhullar7027 11 ай бұрын
saari gal vich karti osne takkan
@baljitsinghsibia5744
@baljitsinghsibia5744 11 ай бұрын
Very good speech Bittu ji
@KangDeepMusic
@KangDeepMusic 11 ай бұрын
ਵੋਟਾਂ ਨੇੜੇ ਨੇ ਹੁਣ ਗਿਰਗਿਟ ਰੰਗ ਬਦਲਣ ਗੇ ਬਿੱਟੂ ਬਰਗੇ
@satnaamsingh1234
@satnaamsingh1234 11 ай бұрын
Badal nu v keh do rang badl laey
@GuravatarSingh
@GuravatarSingh 11 ай бұрын
ਬਹੁਤ ਵਧੀਆ ਗੱਲ ਹੈ
@JagjeetSingh-j4t
@JagjeetSingh-j4t 11 ай бұрын
ਸਾਰੀਆਂ ਪਾਰਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਜਿਵੇਂ ਬਿੱਟੂ ਸਾਹਿਬ ਜੀ ਨੇ ਮੁੱਦੇ ਉਠਾਏ ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਪੰਜਾਬ ਲਈ ਦੇਸ਼ ਦੇ ਕਿਰਸਾਨਾ ਅਤੇ ਮਜ਼ਦੂਰਾਂ ਛੋਟੇ ਵਪਾਰੀਆਂ ਲਈ ਕੰਮ ਕਰਦੇ ਰਹਿਣ ਜਗਜੀਤ ਸਿੰਘ ਲਿਬੜਾ
@pheerpb1010
@pheerpb1010 11 ай бұрын
Waa waa waa ji 👍❓
@RavinderSing-jn7rn
@RavinderSing-jn7rn 11 ай бұрын
Very well veer ji
@kamalmehara1752
@kamalmehara1752 11 ай бұрын
Veri good Bittu sahab ji
@kiratsingh8044
@kiratsingh8044 11 ай бұрын
ਬਹੁਤ ਹੀ ਵਧੀਆ ਗੱਲ ਕੀਤੀ ਹੈ ਜੀ ❤
@__Official__Deep__Warring9487
@__Official__Deep__Warring9487 11 ай бұрын
Very good sir
@MajorSingh-rf1dn
@MajorSingh-rf1dn 11 ай бұрын
ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਵੀ ਕਹਿਣਾ ਚਾਹੀਦਾ ਸੀ।🐃🐏🚜🚜🚜🚜🚜🇮🇳🇷🇴🇮🇳🌺💀🌺🌺🌹💮🌼🥀🦓🌻💐🌲🌿🌼🌺🇷🇴
@iampdskahlon
@iampdskahlon 11 ай бұрын
Bilkul shi Bittu sir
@jassaprofessor7104
@jassaprofessor7104 11 ай бұрын
Pehli vaar bittu ji tu c te tuhaade vichaar changee lageee❤❤❤
@manmohansingh7437
@manmohansingh7437 11 ай бұрын
Bhut vadiya Bittu ji
@amrikkaurbrar
@amrikkaurbrar 11 ай бұрын
Bohat vadia bolia Bittu ji-Thanks
@Baljinderkaur-g5q
@Baljinderkaur-g5q 11 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️❤️❤️❤️❤️🫶🫶🫶🫶🫶🫶❤️❤️❤️
@dalbirsinghsingh8144
@dalbirsinghsingh8144 11 ай бұрын
ਬਹੁਤ ਵਧੀਆ ਪੰਜਾਬ ਦੇ ਹੱਕਾ ਦੀ ਖਾਤਰ ਖੜੇ ਹੋਣਾ ਚਾਹੀਦਾ ਹੈ
@kulvindersingh1324
@kulvindersingh1324 11 ай бұрын
Good Bittu ji
@GurbhejSingh-ru7lg
@GurbhejSingh-ru7lg 11 ай бұрын
ਵਾਹਿਗੁਰੂ ਜੀ
@deepakarora7359
@deepakarora7359 11 ай бұрын
Right Sir
@jugveersingh4162
@jugveersingh4162 11 ай бұрын
Bai g bohat sahi kiti gall ❤
@balrajsinghkhalsa7302
@balrajsinghkhalsa7302 11 ай бұрын
Very good ravneet bitu Veer ji
@Akamjot-nj1pg
@Akamjot-nj1pg 11 ай бұрын
Very good speech bittu
@Sandeepkaur72533
@Sandeepkaur72533 11 ай бұрын
ਬਹੁਤ ਧੰਨਵਾਦ। ਬਿੱਟੂ। ਜੀ
@kuldeepsinghgill9851
@kuldeepsinghgill9851 11 ай бұрын
Bahut wadhia mudde uthaye Bittu ji.
@balwantdhillon9449
@balwantdhillon9449 11 ай бұрын
Election ਨਜਦੀਕ ਹੈ, ਡੱਡੂ ਰੰਗ ਬਦਲਣਗੇ, ਮੀਂਹ ਦੇਖਕੇ ਜਿਸ ਤਰ੍ਹਾਂ ਹੁੰਦਾ, ਜਿਹੜਾ ਅਤਿਆਚਾਰ ਕੀਤਾ ਨਹੀ ਭੁੱਲਦੇ ਪੰਜਾਬੀ,,
@Iambadyourdad-e9o
@Iambadyourdad-e9o 11 ай бұрын
Your are write bro
@chamkaursingh9173
@chamkaursingh9173 11 ай бұрын
😂 ਸਹੀ ਗੱਲ ਏ
@kiranpreet697
@kiranpreet697 11 ай бұрын
ਬਹੁਤ ਵਧੀਆ ਗੱਲ ਕੀਤੀ ।।। ਰਾਮ ਮੰਦਰ ਬਨੋਨ ਸਮੇਂ ਜੋ ਇਸ ਸਰਕਾਰ ਨੇ ਲੋਕਾਂ ਦੇ ਘਰ ਢਾਏ ਆ ਓ ਕੰਮ ਬਹੁਤ ਮਾੜਾ ਕੀਤਾ ਆ
@manjindersingh9063
@manjindersingh9063 11 ай бұрын
Good Bitu sir🙏🌷🌷🌷🌷🌷
@SurjitSingh-qw7ok
@SurjitSingh-qw7ok 11 ай бұрын
Bahut Vadiya Vir Ji
@parmodchopra4243
@parmodchopra4243 11 ай бұрын
Very good Bro 👍 ❤
@GurvinderSingh-cg6cg
@GurvinderSingh-cg6cg 11 ай бұрын
ਸਾਰੇ ਵੇਹਲੜਾਂ ਨੂੰ ਪੇਸੇ ਦੇਓ ਏਹ ਬੇਨ੍ਤੀ ਸੇਂਟਰ ਸਰਕਾਰ ਨੂੰ
@sulakhandhaliwal6456
@sulakhandhaliwal6456 11 ай бұрын
Bahut hi vadhiya vichar states lai students lai.
@kulwindersingh-9998
@kulwindersingh-9998 11 ай бұрын
ਵਾਹਿਗੁਰੂ ਸਾਹਿਬ ਜੀ
@vickysingh8071
@vickysingh8071 11 ай бұрын
Veer ਬਿੱਟੂ ਜੀ ਅੱਜ ਤੁਸੀ ਕਮਾਲ ਕਰੀ ਹੈ ਵਧਾਈ ਦੇ ਹੱਕਦਾਰ ਹੋ good Very good bitu ਜੀ
@LovepreetSingh-bz2st
@LovepreetSingh-bz2st 11 ай бұрын
ਅਸੀਂ ਕਿੰਨੀ ਛੇਤੀ ਆਪਣੇ ਵਿਚਾਰ ਬਦਲ ਲੈਂਦੇ ਹਾਂ
@PritamSingh-gw1iq
@PritamSingh-gw1iq 11 ай бұрын
ਕਿਸਨੋ ਕੇ ਉਪਰ ਸਰਕਾਰ ਬੋਹਤ ਜੁਲਮ ਕਰ ਰਹੀ ਹੈ
@PS-oz1ly
@PS-oz1ly 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@balveersingh1721
@balveersingh1721 11 ай бұрын
❤ very nice 👍 very good 💯
@HarjinderBhullar6076
@HarjinderBhullar6076 11 ай бұрын
ਬਿੱਟੂ ਬਾਈ ਬਹੁਤ ਵਧੀਆ ਕਿਹਾ ਪੀ ਐਮ ਨੂੰ ਕਰਜ਼ੇ ਮੁਆਫ਼ ਕਰਨ ਲਈ ਕਿਹਾ,ਜੇ ਮੋਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇ ਕਦੇ ਨੀ ਹਾਰ ਸਕਦਾ,ਐਮ ਐਸ ਪੀ, ਕਨੂੰਨ ਲਾਗੂ ਕਰੇ ਸਾਰੇ ਕਿਸਾਨ ਵੋਟਾਂ ਪਾਉਣਗੇ
@JapmeetSingh-s1o
@JapmeetSingh-s1o 11 ай бұрын
Good ❤❤❤❤
@HarbhajanSingh-z6l
@HarbhajanSingh-z6l 11 ай бұрын
Ranjeet Singh Bittu has presented the caSe of farmers and Sikh Gurdwaras in a very nice way. All Punjabis and Sikhs should appreciate.
@Rjay..85
@Rjay..85 11 ай бұрын
Ravneet not ranjeet
@kapoorsinghsingh3623
@kapoorsinghsingh3623 11 ай бұрын
Mp Ravnit Singh bitu sahib ji
@chhibasingh8950
@chhibasingh8950 11 ай бұрын
ਕਿਸਾਨਾਂ ਤੋਂ ਦੂਸਰੇ ਲੋਕ ਗਰੀਬ ਵੀ ਿੲਸੇ ਦੇਸ਼ ਵਿੱਚ ਰਹਿੰਦੇ ਨੇ
@kuldeepsinghgill9851
@kuldeepsinghgill9851 11 ай бұрын
Panthak mamlya te RavneetSingh ji sachaayi bian karn te tahdilo dhanwad ji.
@ਸੁੱਖਾਕੈਂਪੁਰ
@ਸੁੱਖਾਕੈਂਪੁਰ 11 ай бұрын
ਵੈਸੇ ਤੇਰੇ ਵਿਰੋਧੀ ਆ ਸੱਜਣਾ ਅੱਜ ਧੰਨਵਾਦ ਤੇਰਾ ਸਿੱਖ ਕੌਮ ਦੀ ਗਲ ਕੀਤੀ ਆ
@JagdishSingh-cw3du
@JagdishSingh-cw3du 11 ай бұрын
ਪੀ ਐੱਮ ਸਾਹਿਬ ਨੇ ਤੇ ਦਿਲ ਬਾੜਾ ਕੀਤਾ ਤਿਨ੍ਹਾਂ ਬਿਲ ਵਾਪਸ ਲੈਹ ਹੁਣ ਬ੍ਹਟੂ ਭਾਜੀ ਤੁਸੀਂ ਵੀ ਦਿਲ ਵੱਡਾ ਕਰੋ ਬੰਦੀ ਸਿੰਘਾਂ ਦੀ ਕਰਵਾਏ ਫਿਰ ਆਸੀ ਸਾਰੀ ਕੌਮ ਨੰਗੇ ਪੈਰੀਂ ਚੱਲ ਆਪ ਜੀ ਦਾ ਧਨਵਾਦ ਕਰਨ ਆਵੇ ਗੈ
@mohindersharmamohindershar8558
@mohindersharmamohindershar8558 11 ай бұрын
Good bittu Saab ajj Dil kush kita
@Gurtej321
@Gurtej321 11 ай бұрын
ਬਿੱਟੂ ਜੀ ਏਹ ਕਹਿਣਾ ਚਾਹੀਦਾ ਜੋ ਗੁਰਦੁਆਰਾ ਸਾਹਿਬ 84 ਚ ਕਾਂਗਰਸ ਪਾਰਟੀ ਨੇ ਅੱਗ ਦੀ ਭੇਟ ਕੀਤੇ ਉਹਨਾਂ ਨੂੰ ਬਣਾਉਣ ਲਈ ਕਹਿਣਾ ਚਾਹੀਦਾ ਹੈ ਦੋਗਲੇ ਲੋਕ
@gurbindersingh3070
@gurbindersingh3070 11 ай бұрын
Very good ramneet ji.thanks
@rajindersingh2098
@rajindersingh2098 11 ай бұрын
🎉very nice Ravneet Singh Bittu ji
@BalrajSingh-ci4zu
@BalrajSingh-ci4zu 11 ай бұрын
Veery good mp shab
@AngrejsinghAngrej-kn4ob
@AngrejsinghAngrej-kn4ob 11 ай бұрын
ਸਿੰਘਾ ਦੀ ਰਿਹਾਈ ਵੀ ਕਰੋ ਜੋ ਜੇਲ੍ਹ ਵਿੱਚ ਬੰਦ ਹਨ
VIP ACCESS
00:47
Natan por Aí
Рет қаралды 30 МЛН
To Brawl AND BEYOND!
00:51
Brawl Stars
Рет қаралды 17 МЛН
Beat Ronaldo, Win $1,000,000
22:45
MrBeast
Рет қаралды 158 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
VIP ACCESS
00:47
Natan por Aí
Рет қаралды 30 МЛН