ਪਿੰਡ ਬਾਦਲ ਦੇ ਲੋਕਾਂ ਦੇ ਮੂੰਹੋਂ ਸੁਣੋ ਬਠਿੰਡੇ ਤੋਂ ਕੌਣ ਜਿੱਤੇਗਾ Survey Bathinda Village Badal | Judge Singh

  Рет қаралды 42,959

The Punjab TV

The Punjab TV

Күн бұрын

Пікірлер: 122
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 7 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਗੁਰਮੀਤ ਸਿੰਘ ਖੁਡੀਆਂ ਸਾਬ ਜ਼ਿੰਦਾਬਾਦ
@darshansingh7798
@darshansingh7798 7 ай бұрын
AAP OK G 💯
@GursewakSingh-c4z
@GursewakSingh-c4z 7 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@jagdevsandhu6186
@jagdevsandhu6186 7 ай бұрын
Party of Dictators Murdabad
@Surinderkaur-1313
@Surinderkaur-1313 7 ай бұрын
Shromni akali dal zindabad zindabad zindabad ⚖️
@SandeepSingh-vu2gk
@SandeepSingh-vu2gk 7 ай бұрын
ਬਰਗਾੜੀ ਕਾਂਡ ਭੁੱਲ ਗਏ ਇਹ ਲੰਬੀ ਵਾਲੇ ਗੁਰੂ ਗਲੀਆ ਵਿੱਚ ਰੋਲਤਾ ਇਹਨਾਂ ਨੇ
@balvirsingh4544
@balvirsingh4544 7 ай бұрын
ਬਾਦਲ ਪਰਿਵਾਰ ਹਾਰਨਾਂ ਚਾਹੀਦਾ
@HARDEEPSINGH-me6hl
@HARDEEPSINGH-me6hl 7 ай бұрын
ਭਾਈ ਸਾਹਿਬ ਜੀ ਅੰਮ੍ਰਿਤਧਾਰੀ ਹੋ ਕੇ ਭੁੱਲ ਗਿਆ ਬਰਗਾੜੀ ਨੂੰ ਗੁਰੂ ਦਾ ਸਿੱਖ ਹੋ ਕੇ ਗੁਰੂ ਨਾਲ ਧੋਖਾ, ਵਾਹ ਉਏ ਸ਼ੇਰ ਬਗਿਆ।
@kuljitbal7176
@kuljitbal7176 7 ай бұрын
ਆਪ
@BalwinderSingh-yn5zf
@BalwinderSingh-yn5zf 7 ай бұрын
C m man zindabaad
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 7 ай бұрын
ਬੜਗਾੜੀ ਯਾਦ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ
@Officialpink_sohal
@Officialpink_sohal 7 ай бұрын
1984 yad a tenu
@JashanSandhu-l4m
@JashanSandhu-l4m 7 ай бұрын
AAP jandabad
@bikkarsingh7109
@bikkarsingh7109 7 ай бұрын
Aap Aap ਆਊਗੀ ਦੱਸ ਤਾ ਮਾਨ ਸਾਬ ਜਿਦਾਵਾਦ ❤
@jassigill8803
@jassigill8803 7 ай бұрын
ਬਾਈ ਜੀ ਹਰਸਿਮਤ ਕੌਰ ਬਾਦਲ ਬਹੁਤ ਹੀ ਵਧੀਆ ਬਠਿੰਡੇ ਵਾਲਿਓ ਬਾਦ ਚ ਪਛਤਾਉਗੇ ਬੀਬਾ ਨੂੰ ਬਣਾ ਦੋ ਕੰਮ ਹੋਣਗੇ ਵਾਜ ਮਾਰ ਸਕਦੇ ਆਂ ਸਦ ਸਕਦੇ ਆਂ ਖੇਤਰੀ ਪਾਰਟੀ ਕਿਸਾਨਾਂ ਦੀ ਪੁਰਾਣੀ ਪਾਰਟੀ ਹੈ ਕਿੰਨਾ ਵਧੀਆ ਵਿਕਾਸ ਕੀਤਾ ਪੁਰਾਣਾ
@harbhajansingh4281
@harbhajansingh4281 7 ай бұрын
Bibi badal kuj v nahi kar sakdi hai. Es var mission te Modi htayo desh bchayo.
@sajjansingh7602
@sajjansingh7602 7 ай бұрын
ਲੱਖਾ ਸਿਧਾਣਾ ਨੂੰ ਹੀ ਵੋਟ ਦੇਣ ਬਠਿੰਡਾ ਦੇ ਲੋਕ ਬਾਦਲ ਪਰਿਵਾਰ ਗ਼ੱਦਾਰ ਪਰਿਵਾਰ ਹੈ ਬੇਜੇਪੀ,ਕਾਂਗਰਸ,ਆਮ ਆਦਮੀ ਪਾਰਟੀ ਨੂੰ ਛੱਡ ਕੇ ਲੱਖੇ ਸਿਧਾਨੇ ਨੂੰ ਵੋਟ ਦਿਉ
@jaggasidhus123
@jaggasidhus123 7 ай бұрын
ਇਹਨਾਂ ਨੂੰ ਪੁੱਛੋ ਗਲੀਆਂ ਨਾਲੀਆਂ ਚੱਟਣੀਆਂ ਨੌਕਰੀਆਂ ਕਿੰਨੀਆਂ ਮਿਲੀਆਂ ਬਾਦਲ ਲਾਣਾ ਅਮੀਰ ਹੋਈ ਜਾਂਦਾ ਤੇ ਲੋਕ ਕੰਮ ਕਰਨ ਵਾਲੇ ਗਰੀਬ ਹੁੰਦੇ ਜਾ ਰਹੇ ਨੇ
@HarjitSingh-fo6xf
@HarjitSingh-fo6xf 7 ай бұрын
Aap
@soulofgod1721
@soulofgod1721 7 ай бұрын
Lakha sidhana jindabad jindabad
@yuvi8010
@yuvi8010 7 ай бұрын
ਸ਼੍ਰੋਮਨੀਅਕਾਲੀ 🙏🙏
@BaljitSingh-tx5cn
@BaljitSingh-tx5cn 7 ай бұрын
Akale dal interview la rha
@JashanSandhu-l4m
@JashanSandhu-l4m 7 ай бұрын
S gurmeet Singh khudia a jandabad
@BikramjitSingh-h8u
@BikramjitSingh-h8u 7 ай бұрын
Sad👍👍👍👍👍💐💐💐💐💐💐
@satnamsingh-re4hr
@satnamsingh-re4hr 7 ай бұрын
ਪੰਜਾਬੀਓ ਪੰਜਾਬ ਨੂੰ ਬਚਾਅ ਲੳ ਸੱਚੇ ਤੇ ਪੰਜਾਬ ਲੲੀ ਅੱਸਲ ਦਰਦ ਰੱਖਣੇ ਵਾਲੇ ਸਰਦਾਰ ਲੱਖੇ ਸਿਧਾਣੇ ਨੂੰ ਬਟਿੰਡੇ ਵਾਲਿਓ ਵੋਟਾਂ ਪਾ ਕੇ ਕਾਮਯਾਬ ਬਣਾਓ।
@gs77
@gs77 7 ай бұрын
ਪੰਜਾਬ ਵਾਲੇ ਤਾਂ ਕਨੇਡਾ ਭੱਜੀ ਜਾਂਦੇ ਆ ਕਿਸ ਨੂੰ ਬਚਾਉਣਾ ਕਨੇਡਾ ਜਾਂ ਪੰਜਾਬ???
@charanjitbasra4543
@charanjitbasra4543 7 ай бұрын
ਬਠਿਡਾ ਞਾਲਿਓ ਞੋਟ ਪਾਉਣ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਬੇਆਦਞੀ ਞਾਰੇ ਸੋਚ ਸਿਓ ਖੁਟੀਆਂ ਸਾਹਿਬ ਇਮਾਨਦਾਰ ਹਨ ਉਨੀ ਪਾਗਲਾਂ ਨੂੰ ਕੁਛ ਪਤਾ ਨਹੀਂ 3 ਸਾਲ ਬਾਕੀ ਆ ਇਹ ਲੌਕ ਪਾਗਲ ਬਾਦਲ ਨੇ ਪੰਜਾਬ ਖਾਲ਼ਿਆ
@AvtarSingh-pw7fv
@AvtarSingh-pw7fv 7 ай бұрын
ਦੋ ਸਾਲ ਤੋਂ ਬੇਅਦਬੀ ਮਸਲੇ ਤੇ ਇਨਸਾਫ ਨਾ ਦੇਣ ਵਾਲ਼ਿਆਂ ਨੂੰ ਕੋਈ ਵੋਟ ਨਹੀਂ ਮਿਲਣੀ
@sukhpalbaath5758
@sukhpalbaath5758 7 ай бұрын
ਆਕਾਲੀ ਦਲ ਜਿੰਦਾਬਾਦ ਬਾਦਲਾਂ ਨੂੰ ਜਤਾਉ ਜਿਸ ਨਾਲ ਪੰਜਾਬ ਦਾਭਲਾ ਹੋਵੇਗਾ
@harbhajansingh4281
@harbhajansingh4281 7 ай бұрын
Badala ne pichhle 30 saala ch kuj nahi keeta hun ki karnge. Ehna sirf luttiya hi hai.
@RAJNIKumari-tq9bz
@RAJNIKumari-tq9bz 7 ай бұрын
App
@SukhwinderSingh-yy4wl
@SukhwinderSingh-yy4wl 7 ай бұрын
ਲਖੇ ਸਿਦਨੇ ਨਉ ਵੋਟ ਕਰੋ
@davinderrandhawa4391
@davinderrandhawa4391 7 ай бұрын
ਅਕਾਲੀ ਦਲ
@JashanSandhu-l4m
@JashanSandhu-l4m 7 ай бұрын
Gurmeet Singh jandabad raoga
@romanticactioncomendysport7276
@romanticactioncomendysport7276 7 ай бұрын
ਇੰਟਰਵਿਊ ਈ ਬਾਦਲ ਪ੍ਰੇਮੀਆਂ ਤੋਂ ਲਈ
@BhagwanSingh-ky8ep
@BhagwanSingh-ky8ep 7 ай бұрын
VICH THOHRE JE KANJAR DE KiTHON AA GE
@Kiranveersingh-sb2kn
@Kiranveersingh-sb2kn 7 ай бұрын
ਅਕਾਲੀ ਦਲ ਜਿੰਦਾਬਾਦ❤❤🎉🎉🎉🎉
@Harjinderbrar-j2e
@Harjinderbrar-j2e 7 ай бұрын
ਸਾਡੀ ਇਸ ਸੀਟ ਉਪਰ ਤਾਂ ਹੁਣ ਚੌਥੀ ਵਾਰ ਫਿਰ ਵੀ ਬੀਬਾ ਹਰਸਿਮਰਤ ਕੌਰ ਬਾਦਲ ਜਰੂਰ ਜਿੱਤ ਹਾਸਲ ਕਰੇਗੀ।ਧੰਨਵਾਦ ਜੀਉ।
@GurditSidhu-ft7fl
@GurditSidhu-ft7fl 7 ай бұрын
Biba badal jitu bathinda
@GursewakSingh-c4z
@GursewakSingh-c4z 7 ай бұрын
ਪਹਿਲਾਂ 10 ਸਾਲਾਂ ਚ ਕੀ ਵਿਕਾਸ ਕੀਤਾ ਦੱਸ ਤਾਂ ਦਿਓ ਬਾਦਲ ਪਿੰਡ ਦੇ ਵਿੱਚ ਸੜਕ ਛੋਟੀ ਕਿਉਂ ਹੋ ਜਾਂਦੀ ਹੈ
@varinderbhardwaj7559
@varinderbhardwaj7559 6 ай бұрын
Aap only
@SurindersinghSurindersin-qh3gc
@SurindersinghSurindersin-qh3gc 7 ай бұрын
ਇੱਕ ਪੱਤਰਕਾਰ ਖੁਡੀਆਂ ਪਿੰਡ ਦੇ ਵਿੱਚ ਗਿਆ ਸੀ ਖੁਡੀਆਂ ਪਿੰਡ ਦੇ ਲੋਕਾਂ ਨੇ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਪਿੰਡ ਦੇ ਲੋਕਾਂ ਨੇ ਖੁਡੀਆਂ ਸਾਹਿਬ ਜੀ ਨੂੰ ਆਪਣੇ ਪਿੰਡ ਦੇ ਵਿੱਚੋਂ ਜ਼ੀਰੋ ਕ਼ਰਾਰ ਕਿਹਾ ਹੈ ਜੀ ਦੂਜੇ ਪਾਸੇ ਇਹ ਪੱਤਰਕਾਰ ਬਾਈ ਬਾਦਲ ਪਿੰਡ ਦੇ ਵਿੱਚ ਗਿਆ ਹੈ ਸਾਰੇ ਹੀ ਪਿੰਡ ਦੇ ਲੋਕਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਆਸ਼ੀਰਵਾਦ ਦਿੱਤਾ ਹੈ ਕਿ ਬੀਬਾ ਜੀ ਜਿੱਤ ਪ੍ਰਾਪਤ ਕਰਨ ਗੇ
@HardeepSingh-py6ve
@HardeepSingh-py6ve 7 ай бұрын
Akalidal jitu
@PReet1322-GS
@PReet1322-GS 7 ай бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 0:07 gggyyyyyy 0:09 0:11 0:12
@chamkoursingh-vy6lb
@chamkoursingh-vy6lb 7 ай бұрын
ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ
@harbhajansingh4281
@harbhajansingh4281 7 ай бұрын
Bibi nu jita ke Bathinda da beda. Gark kar devo.
@kamalsingh3973
@kamalsingh3973 7 ай бұрын
Badal saab jindabad
@BalkarSingh-gw9bn
@BalkarSingh-gw9bn 7 ай бұрын
Akali dal
@AvtarSingh-pw7fv
@AvtarSingh-pw7fv 7 ай бұрын
ਤੁਹਾਡੇ ਆਲੀ ਦੇ ਘੂਸੇ ਵਿੱਚ ਨਾ ਵੜ ਜਾਣ
@harbhajansingh4281
@harbhajansingh4281 7 ай бұрын
Murdabad. Guru di beadvi bhull gayi.
@avtarsingh2531
@avtarsingh2531 7 ай бұрын
ਹਲਕਾ ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਸਿਰਫ ਤੇ ਸਿਰਫ ਲੱਖਾ ਸਿਧਾਣਾ ਹੈ ਵਿਕਾਊ ਲੀਡਰ ਨਹੀਂ, ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@ranjitsinghbal1630
@ranjitsinghbal1630 7 ай бұрын
ਚਿਮਚਿਆ ਦਾ ਜਮਾਵੜਾ
@freefiregaming-jh7uu
@freefiregaming-jh7uu 7 ай бұрын
ਆਪਣੀ ਖੇਤਰੀ ਪਾਰਟੀ ਨੂੰ ਵੋਟ ਪਾਓ।ਸ੍ਰੋਮਣੀ ਅਕਾਲੀ ਦਲ ਨੂੰ। ਐਵੇਂ ਦਿੱਲੀ ਤੋਂ ਚਲਦੀਆਂ ਪਾਰਟੀਆ ਨੂੰ ਨਾ ਮੂੰਹ ਲਓ
@harbhajansingh4281
@harbhajansingh4281 7 ай бұрын
Badal ne kuj nahi keeta awein na ohdia sifta kari jayo. Ehna ne kewal lutt hi keeti hai.
@iqbalsingh4431
@iqbalsingh4431 7 ай бұрын
Agar modi sarkar badli karni hai toh Vote Congress party ko dalna chahiye vees ji samjho
@RajPal-oc4vv
@RajPal-oc4vv 7 ай бұрын
ਕਾਂਗਰਸ ਪਾਰਟੀ ਜ਼ਿੰਦਾਬਾਦ।
@Officialpink_sohal
@Officialpink_sohal 7 ай бұрын
Akali dal ❤❤
@dalbirsingh5890
@dalbirsingh5890 7 ай бұрын
ਕਾਲੀ ਦਲ ਦੇ ਖ਼ਾਸ ਨਿਕਰਾਂ ਵਾਲਿਆਂ ਨੂੰ ਮੂੰਹ ਨਾ ਹੀ ਲਾਓ ਪੰਜਾਬ ਬਚ ਜਾਵੇਗਾ
@YounasBabehali
@YounasBabehali 7 ай бұрын
Akali. Jindabad
@beantsinghbeantsingh3994
@beantsinghbeantsingh3994 7 ай бұрын
ਲੱਖਾ ਜਿੱਤੂਗਾ
@balvirsingh3076
@balvirsingh3076 7 ай бұрын
ਲੱਖ ਲਾਹਨਤ ਹੈ ਤੁਹਾਡੀਆਂ ਸ਼ਕਲਾਂ ਦੇ, ਸਿੱਖ ਹੋਣ ਦੇ ਲੱਖ ਲਾਹਨਤ ਹੈ ਜੇ ਤੁਸੀਂ ਗੁਰੂ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੀ ਜੁੰਡਲੀ ਨੂੰ ਇੱਕ ਵੋਟ ਪੌਣ ਦੀ ਗਲਤੀ ਕਰੋਂ।ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਗੁਰੂ ਸਾਹਿਬ ਜੀ ਮਹਾਰਾਜ ਜੀ ਨਾਲ ਕੋਈ ਵਾਸਤਾ ਨਹੀਂ।ਮੁੱਲ ਵਿਕਣ ਵਾਲਿਓ ਏਦੂੰ ਮਰ ਜੋ
@BalwinderSingh-sc1bc
@BalwinderSingh-sc1bc 7 ай бұрын
kutte siri guru granth sahib da wasta pa pa ke bhonk rahe ne keyo ki akali dal. votra di speech sun ke ena di fatt gayi
@harbhajansingh4281
@harbhajansingh4281 7 ай бұрын
Akali party te bahut vaddi gunahgaar hai. Es layi vote sirf AAP nu payo.
@jagdevsandhu6186
@jagdevsandhu6186 7 ай бұрын
Khudian is a good person but AAP believes in Dictatorship and Ministers are powerless and life of the party is short
@GurmukhSingh-bc6mn
@GurmukhSingh-bc6mn 7 ай бұрын
ਕਿਸੇ ਨੇਂ ਵੀ ਚੱਜ ਦਾ ਜੁਆਬ ਨਹੀਂ ਦਿੱਤਾ ਫੂੱਦੂ ਲਾਂਣਾ
@yuvi8010
@yuvi8010 7 ай бұрын
SAD👍
@freefiregaming-jh7uu
@freefiregaming-jh7uu 7 ай бұрын
ਜਿੱਤੂ ਤਾਂ ਬੀਬੀ ਹਰਸਿਮਰਤ ਕੌਰ ਹੀ।ਲੰਬੀ ਵਾਲਿਓ ਲਹਮਬਾ ਲਹ ਦਿਓ 2022 ਵਾਲਾ ਬਾਦਲ ਸਾਹਿਬ ਵਾਲਾ ਇਸ ਬਾਰ ਜਿਤਾ ਦਿਓ ਬੀਬੀ ਬਦਲ ਨੂੰ ਤੁਹਾਡੇ ਤੇ ਮਾਣ ਹੈ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ।ਕਰਾ ਦਿਓ ਬਾਦਲ ਬਾਦਲ ਫਿਰ ਤੋਂ
@Sajawat-j4b
@Sajawat-j4b 7 ай бұрын
ਬੀਬੀ ਬਾਦਲ ਦੇ ਕੁੱਸਾ ਚ ਵੜਜੋ
@AvtarSingh-pw7fv
@AvtarSingh-pw7fv 7 ай бұрын
ਤੁਹਾਡੇ ਆਲੀ ਦੇ ਘੁੱਸੇ ਵਿੱਚ ਨਾ ਵੜ ਜਾਣ
@baldevsingh3568
@baldevsingh3568 7 ай бұрын
Bibi Badal ne 15 saal vich ki kujh kita hun bibi nahi jitdi har war theka nahi lia
@jinderpalsingh7501
@jinderpalsingh7501 7 ай бұрын
Sad❤
@JaswinderSingh-gg3dd
@JaswinderSingh-gg3dd 7 ай бұрын
ਕਾਂਗਰਸ ਨੇ 1984 ਅਕਾਲੀ ਦਲ ਨੇ ਬਰਗਾੜੀ ਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਭਗਵੰਤ ਮਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਭੇਜਿਆ ਵੋਟ ਪਾਈਏ ਤਾਂ ਕੀਹਨੂੰ
@harbhajansingh4281
@harbhajansingh4281 7 ай бұрын
Vote for AAP.
@sukhmindersalh4685
@sukhmindersalh4685 7 ай бұрын
ਮਾਨ ਸਰਕਾਰ ਦੇ ਕੰਮ ਘੱਟ ਡਰਾਮੇ ਜਿਆਦਾ
@harbhajansingh4281
@harbhajansingh4281 7 ай бұрын
Maan sarkar de kam bolde han.
@bittukhiva885
@bittukhiva885 7 ай бұрын
aap good
@BabluNarr
@BabluNarr 7 ай бұрын
ਇਹ ਸਾਰਸੇ ਵਾਲੇ ਦੇ ਚਿਲੇ
@GohakhaniMootpenijat
@GohakhaniMootpenijat 7 ай бұрын
ਕਿਹੜੀ ਤੁਹਾਨੂੰ ਬਾਦਲ ਨੇ ਬੁਡ ਦੇ ਦਿੱਤੀ ਆਂ
@BaldevSingh-ln4hc
@BaldevSingh-ln4hc 7 ай бұрын
Sad jindabad
@pargatchahal1733
@pargatchahal1733 7 ай бұрын
SAD
@RajPal-oc4vv
@RajPal-oc4vv 7 ай бұрын
ਬਾਦਲ ਦਾ ਚੈਨਲ ਲਗਦਾ ਹੈ ਜੀ
@satnamsingh-re4hr
@satnamsingh-re4hr 7 ай бұрын
ਬਠਿੰਡੇ ਵਾਲਿਓ ੲਿਸ ਵਾਰ ਮੌਕਾ ਸੰਭਾਲ ਲੳ ਤੇ ਸਰਦਾਰ ਲੱਖੇ ਸਿਧਾਣੇ ਸੱਚੇ ਬੰਦੇ ਦਾ ਸਾਥ ਦਿਓ
@sukhmindersalh4685
@sukhmindersalh4685 7 ай бұрын
Sad❤❤
@jagtarsharma3296
@jagtarsharma3296 7 ай бұрын
Sad
@jaggasidhus123
@jaggasidhus123 7 ай бұрын
aap jindabad jindabad jindabad jindabad cm mann good
@Sajawat-j4b
@Sajawat-j4b 7 ай бұрын
ਚਸ਼ਮੇ ਵਾਲਾ ਸ਼ਰਮ ਕਰ
@Taranali-c3l
@Taranali-c3l 7 ай бұрын
ਕਾਂਗਰਸ ਦੀ ਜਿੱਤ ਪੱਕੀ
@gs77
@gs77 7 ай бұрын
ਜਜ ਸਹਿਬ ਸਭ ਵਰਗਾੰ ਨੂੰ ਸੁਆਲ ਕਰੋ
@soulofgod1721
@soulofgod1721 7 ай бұрын
Badal BJP RSS congras App party's murdabad murdabad
@charanjitbasra4543
@charanjitbasra4543 7 ай бұрын
ਕੰਮੀ ਨੂੰ ਞੌਟ ਪਾਓ ਹਰਸਿਮਰਤ ਦਾ ਇਸ ਨਾ ਨੀ ਲਿਖਿਆ
@gagandeep520
@gagandeep520 7 ай бұрын
Badal will win. Akali party is good party
@sukhbirsinghatwal6131
@sukhbirsinghatwal6131 7 ай бұрын
Khufia zindabad
@sukhbirsinghatwal6131
@sukhbirsinghatwal6131 7 ай бұрын
Khudia zindabad
@SandeepKaur-v6w
@SandeepKaur-v6w 7 ай бұрын
Lakhe nu vote kro bahi kiu fr ohna nu hi vote pauni jina ne guru granth sahib di beadbi kiti rabb to daro
@BhagwanSingh-ky8ep
@BhagwanSingh-ky8ep 7 ай бұрын
SAD JINDABAAD
@narindersingh2387
@narindersingh2387 7 ай бұрын
ਲੋਕਾਂ ਨੇ ਬਦਲਾਅ ਦੇਖ ਲਿਆ ਤੇਰੇ ਪਿਛੇ ਤਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਉਹ ਨਹੀਂ ਦਿਖਦੇ ਕਿਸੇ ਸਾਫ ਜਗ੍ਹਾ ਤਾ ਵੀਡੀਓ ਬਣਾਉਂਦੇ
@mandeepkumar7742
@mandeepkumar7742 7 ай бұрын
ਕੋਈ ਮਰਜੀ ਜਿਤ ਜੇ ਸਾਰੇ ਭੈਣ ਦੀ ਲੱਨ ਲੈਣੇ ਆ
@Sajawat-j4b
@Sajawat-j4b 7 ай бұрын
ਚਸ਼ਮੇ ਵਾਲੇ ਸੁੱਖੇ ਦਾ ਲਨ ਵੈਸੇ ਹੀ ਫੜ੍ਹੀ ਜਾਂਦਾ
@varinderbhardwaj7559
@varinderbhardwaj7559 6 ай бұрын
Gurugranth sahib di beadwi sab bhul gay
@rupindersingh4971
@rupindersingh4971 7 ай бұрын
Biba harsimrat kaur badal ji
@BalwinderSingh-sc1bc
@BalwinderSingh-sc1bc 7 ай бұрын
veero..akaali dal harsimrat kour nu vote payo .panjab da..vikas .karwayo aajj tak jina vi. vikas hoya akali sarkar di den .he
@vermapb61vala
@vermapb61vala 7 ай бұрын
Rty
@kulvirmultani2401
@kulvirmultani2401 7 ай бұрын
Very bad badal company
@Davindersingh-m4u8h
@Davindersingh-m4u8h 7 ай бұрын
Biba,g,jittu,,jina kam,,badal sahab,,ne,,kitta,,onna,,koi ,ni,,kar,,sakda,,bhave koi,,duja,,janam,,lai. Aawe, khudian,,ta khudian,,wich wad j,,jaan,,bacha ,k
@harmandersinghcheema6102
@harmandersinghcheema6102 7 ай бұрын
Sarpanch badal ch akalian tha hai dsso congress tha sa😊rpsnch hai badal ch
@satpalbhunder-iu9cn
@satpalbhunder-iu9cn 7 ай бұрын
ਭਾਰਤੀਯ ਜਨਤਾ ਪਾਰਟੀ ਨੂੰ ਵੋਟ ਪਾਉ ਜੀ, ਜਿਸ ਪਾਰਟੀ ਦੀ ਸਰਕਾਰ ਕੇਂਦਰ ਵਿਚ ਆ ਰਹੀ ਹੈ
@SatnamsinghSran-fc9ny
@SatnamsinghSran-fc9ny 7 ай бұрын
Apne hi pind de badal botany Pande
@HardeepSingh-ix1nu
@HardeepSingh-ix1nu 7 ай бұрын
Veadvi.karvaonh.wale.tole.nu.vot.na.devo.sikh.sangat.nu.venty.hea.hath.jor.ke.
@harwindersmagh9478
@harwindersmagh9478 7 ай бұрын
🐕‍🦺
@RajinderNobby
@RajinderNobby 7 ай бұрын
Sab harmi na
@harmandersinghcheema6102
@harmandersinghcheema6102 7 ай бұрын
Tere pio ne blue star krvaia lok sara jande hai
@BalwinderSingh-sc1bc
@BalwinderSingh-sc1bc 7 ай бұрын
tere .baap..jaande ne ta sare akali. dal di spot kar rahe ne.. teri sun ke fatt rahi he
@nikhilkansra9841
@nikhilkansra9841 7 ай бұрын
Bhajpa
@AmrikSingh-de1dc
@AmrikSingh-de1dc 7 ай бұрын
Badal. Paremi. Banda
@gurbachensinghlohat9912
@gurbachensinghlohat9912 7 ай бұрын
@jagroopsingh8198
@jagroopsingh8198 7 ай бұрын
SAD
小丑教训坏蛋 #小丑 #天使 #shorts
00:49
好人小丑
Рет қаралды 54 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН
It works #beatbox #tiktok
00:34
BeatboxJCOP
Рет қаралды 41 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН