ਪਿੰਡ ਆਲੇ ਕਹਿੰਦੇ ਖਲਪਾੜ ਖਿੱਚਾ ਗੇ ਜੇਹੜਾ ਵੋਟਾਂ ਮੰਗਣ ਆਉ 🤣🤣।। lastest punjabi comedy videos 2022

  Рет қаралды 289,409

jatt sauda

jatt sauda

Күн бұрын

team member - Lovely - 7710771508
-Sandeep ( ਸੇਰਾ) - 8283918717
instagram page nu follow kro - ...
Facebook Page - / jatt-sauda-47137251993...
#jattsauda #jattsauda new video

Пікірлер: 659
@sukhimaan6280
@sukhimaan6280 2 жыл бұрын
Bai jo v bhagwant maan nu chaunde a cm dakhna o like kro baki bai hun tak apa na akali or congress nu dakhde 50tu 60sal ho gye hun ek mauka dana chaide ja nhi bhagwant maan nu dso ji
@vanusharma0786
@vanusharma0786 4 ай бұрын
Dekhlea mauka deke bhagwant nu?
@gurpreetdhandli8389
@gurpreetdhandli8389 2 жыл бұрын
ਪੰਜਾਬ ਵਿੱਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ
@gurimann5031
@gurimann5031 Жыл бұрын
Nasha tah aap peda karde o
@GurpreetSingh-wv5kn
@GurpreetSingh-wv5kn 2 жыл бұрын
ਪ੍ਰਧਾਨ ਆ ਹਾ ਹਾ ਹਾਂ...... ਘੈਂਟ ਸੀ 😂😂😂😂
@daljeetbutter888
@daljeetbutter888 2 жыл бұрын
ਵਧੀਆ👍💯 ਗੱਲ ਆ ਜੀ ਇਥੇ ਰੁਜਗਾਰ ਦਉ ਬੱਚਾ ਆਵਦੇ ਮਾਤਾ ਪਿਤਾ ਜੀ ਕੋਲ ਰਹੇ ਦੂਰੀਆਂ ਨਾ ਪੈਣ
@gurjeetsingh5877
@gurjeetsingh5877 2 жыл бұрын
ਵਾਹ ਓਏ ਬਾਈ ਕਰਮਜੀਤ, ਬੀਨੂੰ, ਭੱਲੇ ਨੂੰ ਪੂਰੀ ਟੱਕਰ ਦਿੰਦੇ ਓ,,,,,,
@jaspindergilluboke5010
@jaspindergilluboke5010 2 жыл бұрын
ਐਕਟਿੰਗ ਅਤੇ ਕਹਾਣੀ ਲਾਜਵਾਬ ਹੈ ਸਾਰੇ ਕਲਾਕਾਰ ਜਿਊਂਦੇ ਵਸਦੇ ਰਹਿਣ ਚੜ੍ਹਦੀ ਕਲਾ ਹੋਵੇ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ
@MalkitSingh-rm3xy
@MalkitSingh-rm3xy 2 жыл бұрын
ਸਿਰਾ ਲਾਉਦਾ ਹਰਜਿੰਦਰ ਵੀਰੇ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ
@sukhpalbhullar2085
@sukhpalbhullar2085 2 жыл бұрын
Kudi di acting siraa 👌👌👌
@manjindersinghbhullar8221
@manjindersinghbhullar8221 2 жыл бұрын
ਜੱਟ ਸੋਦਾ ਵਾਲ਼ੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻🙏🏻 ਜਿੰਦਰ ਬਾਈ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻👍🏻👍🏻
@SsSs-ww4je
@SsSs-ww4je 2 жыл бұрын
Bhai ji app ji da program bahut he acha hunda he sardara vargi koi kom nahi ho sakdi eh sub wahegure sahib ji de kirpa he Satnam singh gk wala
@SarabjeetKaur-sn5wq
@SarabjeetKaur-sn5wq 2 жыл бұрын
@@SsSs-ww4je p0
@gurdeep4324
@gurdeep4324 2 жыл бұрын
Sbzgg🚴‍♀️
@sukhdevbajwa2136
@sukhdevbajwa2136 2 жыл бұрын
ਢੳ8
@punjabistatus7688
@punjabistatus7688 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੰਯੁਕਤ ਕਿਸਾਨ ਜਥੇਬੰਦੀਆਂ ਜਿੰਦਾਬਾਦ
@HarjinderBhullar6076
@HarjinderBhullar6076 2 жыл бұрын
ਇਹ ਤਾਂ ਵੀਡੀਓ ਆ ਅਸਲ ਵਿੱਚ ਜਿੰਦਰ ਝੋਟੇ ਘੈਂਟ ਭਰਾ, ਆਪਣੇ ਪੰਜਾਬ ਦੇ ਵਿਚ ਇਕ ਤਾਂ ਸਿਹਤ ਤੇ ਦੂਜਾ ਸਿੱਖਿਆ ਦੀ ਸਹੂਲਤ ਹੋਵੇ, ਇੱਕ ਕਿਸਾਨਾਂ ਦੇ ਲਈ ਮੰਡੀਕਰਨ ਜ਼ਰੂਰ ਹੋਣਾ ਚਾਹੀਦਾ
@sukhdhillonpb4671
@sukhdhillonpb4671 2 жыл бұрын
ਬਹੁਤ ਵਧੀਆ ਲੱਗੀ ਵੀਡੀਓ ਇਕ ਗੱਲ ਹੋਰ ਵਧੀਆ ਲੱਗੀ ਕਿਸੇ ਇਕ ਪਾਰਟੀ ਨੂੰ ਸਪੋਟ ਨਹੀ ਕੀਤੀ ਕਿਉ ਕੇ ਤੁਹਾਡੇ ਚੈਨਲ ਨਾਲ ਸਭ ਪਾਰਟੀ ਦੇ ਲੋਕ ਜੁੜੇ ਬਾਕੀ ਜਿਥੇ ਕਿਸੇ ਨੂੰ ਚੰਗਾ ਲੱਗਾ ਉਥੇ ਵੋਟ ਪਾਓ ਕਰਨਾ ਕਿਸੇ ਪਾਰਟੀ ਨੇ ਕੁਝ ਨਹੀ ਵੋਟਾ ਲੈ ਕੇ ਫਿਰ ਨਹੀ ਆਉਦੇ 🙏🏻
@nirmaljeetbandibandi5782
@nirmaljeetbandibandi5782 2 жыл бұрын
Bahot sera video bhai puri sera comedy interest video si
@ravinderkaur6135
@ravinderkaur6135 2 жыл бұрын
Puri teem hi good h ji But jinder ji suprub funny 🤣🤣🤣 Pardhan de rol wale v ghaint c te red kurta 👌👌👌🙏🙏
@SUKHDEEPMAAN-kb3mt
@SUKHDEEPMAAN-kb3mt 2 жыл бұрын
Laddi sirra acting ❤️
@mukhtarsingh4091
@mukhtarsingh4091 2 жыл бұрын
Punjab ke party Punjabio kea lea. SSM. SSM. SSM MISSION PUNJAB ZINDABAD. 💪💪💪💪🙏🙏🙏💪💪💪💪
@gurpreetmangi8925
@gurpreetmangi8925 2 жыл бұрын
ਆਮ ਆਦਮੀ ਪਾਰਟੀ ✌🏻✌🏻✌🏻
@vanusharma0786
@vanusharma0786 4 ай бұрын
ਕਿਵੇਂ ਲਗੀ ਆਮ ਆਦਮੀ ਪਾਰਟੀ ?
@deepdhillon685
@deepdhillon685 2 жыл бұрын
Veerpal shergill di acting kri aa patarkar nay NRI TV ali dii sirraaaa laya pgmvcģ
@gurmejsingh6069
@gurmejsingh6069 2 жыл бұрын
ਜਿੰਦਰ ਕਹਿੰਦਾ ਜਦੋ ਗੁਠਾ ਜਿਹਾ ਅੱਗੇ ਕਰ ਜਦੇ ਠੋਕ ਦਿਉ ਜਿੰਦਰ ਸਿਰਾ ਲਾ ਜਾਦਾ ਵੀਡੀਓ ਬਹੁਤ ਵਧੀਆ ਲੱਗੀ ਸਿਰਾ
@overseersinghbhullaroverse9716
@overseersinghbhullaroverse9716 2 жыл бұрын
👌🌹🙏🏼👌🌹 ਦਿਲੋਂ ਸਲੂਟ ਆ ਬਾਈ ਜੀ ਸਾਰੀ ਟੀਮ ਨੂੰ ਜੀ🙏🏼👍👍❤️❤️❤️
@parminderkaur2267
@parminderkaur2267 2 жыл бұрын
Pind pangebaaz wah kya name rakhea. Excellent job to all team members. Carry on guys hsde vsde rho.
@SuperHarmander
@SuperHarmander 2 жыл бұрын
Pdai ne dimag chakta sb ton best c
@gurpreetdhandli8389
@gurpreetdhandli8389 2 жыл бұрын
ਕਿਸਾਨ ਮਜਦੂਰ ਜਿੰਦਾਵਾਦ,,, ਗੋਦੀ ਮੀਡੀਆ ਤਾ ,,ਨੀ, , ਹੈ ਕਿਤੇ 🤣😂🤣😂🤣😂🤣😂🤣😂🤣😂🤣🤣😂🤣😂🤣😂🤣😂🤣😂🤣😂
@GursewakSingh-tk8wd
@GursewakSingh-tk8wd 2 жыл бұрын
All tem vry nice performs. Bahut vadia message dita veer.
@FilmyTadka.
@FilmyTadka. 2 жыл бұрын
Sira hoya peya 😁😂😂😂❤️👍👍👍👍
@gurtejsinghchhaju6783
@gurtejsinghchhaju6783 2 жыл бұрын
ਪੰਜਾਬ ਵਿੱਚ ਪੰਜ ਡਵੀਜ਼ਨ ਹਨ।। ਜੇ 5 ਪੀ ਜੀ ਆਈ ਬਣ ਜਾਣ । ਇਕ ਤਾਂ ਲੋਕਾ ਦੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਤੇ ਘੱਟ ਘੱਟ 1 ਲੱਖ job ਵੀ ਪੈਦਾ ਕੀਤੀ ਜਾ ਸਕਦੀ।।।
@kewalsandhu3112
@kewalsandhu3112 2 жыл бұрын
Good
@randeepdhillon4901
@randeepdhillon4901 2 жыл бұрын
Luv u jatt saude waleo thoda wadda veer dhillon rupaheri distt sangrur
@dandiwal6363
@dandiwal6363 2 жыл бұрын
Very nice videos god bless your team 👍👍
@satwindersingh8507
@satwindersingh8507 2 жыл бұрын
Baeeje.bahot.vadeeaa.vedouo.lagee.wah.jie.wah👍👍👍❣️❣️❣️❣️love.uo
@ranjeetsarao7851
@ranjeetsarao7851 2 жыл бұрын
😂😂😂😂😂🤗🤗🤗 dil Khush ho gya ❤️❤️❤️❤️
@rohitrattu4627
@rohitrattu4627 2 жыл бұрын
ਦਾਰੂ ਪਿੱਛੇ ਬਹੁਤ ਲੋਕ ਨੇ ਜੋਂ ਆਪਣੀਆ ਵੋਟਾਂ ਵੇਚ ਦਿੰਦੇ ਨੇ ਵੋਟਾਂ ਵਾਲੇ ਦਿਨਾਂ ਵਿੱਚ ਹਰ ਇਕ ਨਸ਼ਾ ਆਮ ਹੋ ਜਾਂਦਾ 🤫🤫🤫🤫
@yadvindersandhu9211
@yadvindersandhu9211 2 жыл бұрын
So simple and nice!
@ratoulvlogs
@ratoulvlogs 2 жыл бұрын
kzbin.infouiU6LJ3i7yM?feature=share
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@karmveersingh1686
@karmveersingh1686 2 жыл бұрын
ਜਿੰਦਰ, ਲਾਡੀ, ਸ਼ੇਰਾਂ 👍 good movie good acting
@rachhpalsingh78466
@rachhpalsingh78466 2 ай бұрын
ਸਿਰਾ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@mohansingh3992
@mohansingh3992 Жыл бұрын
Pesle aaro. The pani ala ke. Gohe patheaa. No ❤️🙏❤️😂😂😂❤️bedio deraa ji
@desipenduvirsa
@desipenduvirsa 2 жыл бұрын
ਸਿਰਾ ਈ ਲਾ ਤਾ ਜਿੰਦਰ ਵਾਈ
@Sandeeptoor
@Sandeeptoor 2 жыл бұрын
🤣🤣👌❤️
@jagroopdhillon4870
@jagroopdhillon4870 2 жыл бұрын
😂😂😂😂😂😂😂 nasa bad vali gal sahi aa
@daljitsingh1922
@daljitsingh1922 2 жыл бұрын
Luv from shamsher motors sliet road longowal
@amanwaris4744
@amanwaris4744 2 жыл бұрын
Bahut badia video veer ji
@pargatsinghshergill7468
@pargatsinghshergill7468 2 жыл бұрын
ਬਹੁਤ ਵਧੀਆ ਵੀਡੀਓ ਵੀਰ ਜਿੰਦਰਾ 👌👍👌 ਸਹੀ ਕਿਹਾ ਬਾਈ ਜੀ ਸਾਲੇ ਠੇਕੇ ਖੋਲ੍ਹੇ ਨੇ ਸਕੂਲ ਬੰਦ ਨੇ
@mangalsingh2493
@mangalsingh2493 2 жыл бұрын
Sade vote Jagtar singh Jagtar Singh hawara bai nu dil to pyar karde ha ❤️❤️❤️❤️❤️
@sransandohewala9832
@sransandohewala9832 2 жыл бұрын
App ਹੀ ਹੱਲ ਪੰਜਾਬੀਓ ਦੇਖ ਕਿਉ ਆਪਣੇ ਬੱਚਿਆ ਦਾ ਸੋਚੋ 🙏
@harwindersingh5028
@harwindersingh5028 2 жыл бұрын
ਜਿੰਦਰ ਬਿੰਰ‌‌ ਸਕੂਲ ਬਾਰੇ ਕੇਟ ਗਲ ਕਹਿਆ ਕਿਉਂ ਕਿ ਬੱਚਿਆਂ ਦੇ ਨਾਲ ਸਕੂਲ ਵਿੰਚ ਸਾਡੇ ਬਰਗੇ ਡਰੈਵਰ ਵਿ ਕਮ ਕਰਦੇ ਹਾਂ ਜਿਸ ਨਾਲ ਬੋਹਤ ਬਿਰਾ ਦਾ ਰੁਜਗਾਰ ਚਲਦਾ ਜਿੰਦਰ ਬਿੰਰ ਤੇਰੀ ਸਾਰੀ ਟਿੰਮ ਦਾ ਬੋਹਤ ਧੰਨਵਾਦ ਪੰਧੇਰ ਵੱਲੋਂ ਬਹੁਤ ਧੰਨਵਾਦ
@hakamsingh8114
@hakamsingh8114 2 жыл бұрын
ਬਹੁਤ ਵਧੀਆਂ ਮੇਸਜ ਦਿੱਤਾ ਹੈ । ਸਾਰੀ ਟੀਮ ਦਾ ਧੰਨਵਾਦ ਜੀ ।
@balwinderSingh-pb9jr
@balwinderSingh-pb9jr 2 жыл бұрын
Siraa jindar video y ji
@palkhehra3850
@palkhehra3850 2 жыл бұрын
Jharu jindabad
@preetkaur4532
@preetkaur4532 2 жыл бұрын
Bhut vdiya ji✨😇
@navtejsandhusandhu3030
@navtejsandhusandhu3030 2 жыл бұрын
Jihri a gal bhar jan vali kiti a ta bilkul sach a ji j apne punjab ch rujgar mile ta sanu bhar na jana pbe asi ta aap pardesi a ji baki video bhut sohni a ji god bless u
@sarbjeetbatth1814
@sarbjeetbatth1814 2 жыл бұрын
Bahut vadiya video Bai jami aat aa
@ManinderSingh-pd1xj
@ManinderSingh-pd1xj 2 жыл бұрын
Wah y jo jindera delhi yaad rkhi
@ManinderSingh-pd1xj
@ManinderSingh-pd1xj 2 жыл бұрын
Aapne naal ki hoya
@GaganDeep-sh7mh
@GaganDeep-sh7mh 2 жыл бұрын
deep msg 😇😇in a random vdo
@sharansingh291
@sharansingh291 2 жыл бұрын
ਕੁੜੀ ਸੋਹਣੀ ਬਹੁਤ ਅਾ ਹੋਰ ਗੱਲਾਂ ਦੀਅਾ ਗੱਲਾਂ
@Jatt695
@Jatt695 2 жыл бұрын
I watching because jinder veer good acting baki all team good but jinder veer nu all England love
@sukhjinderdhillon2589
@sukhjinderdhillon2589 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 👍👍👍
@BalkarBrarJi
@BalkarBrarJi 2 жыл бұрын
Jinder bai siraaa krwa dina har video ch 💓🤣
@gillsaab9966
@gillsaab9966 2 жыл бұрын
Sebo di speech bahut vadiya e good
@nirvairsingh8598
@nirvairsingh8598 2 жыл бұрын
Nice👌🏻👌🏻👌🏻👌🏻👌🏻👌🏻
@mehekpreet9671
@mehekpreet9671 2 жыл бұрын
siraa video 22 g jinder bro siraaa yrrr baki sari team de acting mind bowling aaaa gg
@deepunehal982
@deepunehal982 2 жыл бұрын
Excellent thanks you mam 🙋🙋 good
@Turbanator54
@Turbanator54 Жыл бұрын
ਪੱਤਰਕਾਰ ਨੀ 👌 ਤਾਂ ਅੱਤ ਹੀ ਕਰ ਤੀ ਸਾਰੀ ਟੀਮ ਬਹੁਤ👍 ਚੰਗਾ ਕੰਮ ਕੀਤਾ good
@Deepchahal5298
@Deepchahal5298 2 жыл бұрын
Nice video bai ji👍🏽👍🏽
@gursewaksekhon99
@gursewaksekhon99 2 жыл бұрын
Bahut vdia topic te bnayi video ...👌👌👌 Carry on gbu all team
@gursewakinstitute1312
@gursewakinstitute1312 2 жыл бұрын
Very nice 👍👍👍👍👍👍👍👍👍👍👍👍👍👍
@gursewakinstitute1312
@gursewakinstitute1312 2 жыл бұрын
Very nice 👍👍👍👍👍👍👍👍👍👍👍👍👍👍👍👍👍👍
@fryftddn9747
@fryftddn9747 2 жыл бұрын
Very true and good msg is included in the video in the very good way with the help of comedy...........
@gurpreetsinghvideo8185
@gurpreetsinghvideo8185 2 жыл бұрын
Bahut badhiya video bhai ji
@harcharansingh1737
@harcharansingh1737 2 жыл бұрын
ਬਿਲਕੁਲ ਬਾਈ ਖਸ ਖਸ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ
@JaspreetSingh-mi4fb
@JaspreetSingh-mi4fb 2 жыл бұрын
Jma shi gal aa
@nazamkhan713
@nazamkhan713 2 жыл бұрын
ਬਹੁਤ ਵਧੀਆ ਵੀਡੀਓ 😄😄😄😄😄🥰🥰👍👍👍👍👍👍
@gillsaab9966
@gillsaab9966 2 жыл бұрын
Bahut badhiya Jatt sauda walio
@iqbalsekhon54
@iqbalsekhon54 2 жыл бұрын
Laddi sirraaa acting y wmk 🙏🙏🙏
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@LovepreetSingh-oq9el
@LovepreetSingh-oq9el 2 жыл бұрын
So nyc vedio reality of today 👍👍👍👍
@Jatt695
@Jatt695 2 жыл бұрын
Jinder veer all-over best Good
@jagdeepsinghchahal1381
@jagdeepsinghchahal1381 2 жыл бұрын
So nice 👌 Best of luck all team 👍
@parminderkaur2267
@parminderkaur2267 2 жыл бұрын
Bebe ji di acting always superrrrrrrrrrrrrr hundi.
@amandeepkaur8439
@amandeepkaur8439 2 жыл бұрын
Vry nic video
@Jatt695
@Jatt695 2 жыл бұрын
Jinder veer good thanks
@NirmalSingh-sj4el
@NirmalSingh-sj4el 2 жыл бұрын
ਸਹੀ ਗੱਲਆ ਬੀਬਾ ਜੀ ਜੇਕਰ ਅਫੀਮ ਭੁੱਕੀ ਮਿਲੇ ਤਾਂ ਬੰਦਾ ਫੁੱਦੀ ਵੀ ਰਾਤ ਨੂੰ 2-3 ਵਾਰੀ ਲਊ ਤਲਾਕ ਹੋਣੋ ਹਟ ਗਾਉਣਗੇ ਨਾਲੇ ਪੇਸ਼ਾ ਵਾਧੂ
@rsbrar3067
@rsbrar3067 2 жыл бұрын
Nais a
@maingalsingh3589
@maingalsingh3589 2 жыл бұрын
Bahut vadia message dita ji
@beerasingh7821
@beerasingh7821 2 жыл бұрын
Ok👌👌👍👍🙏🙏❤️❤️😂😂
@jaskarangill988
@jaskarangill988 2 жыл бұрын
ਗੱਲਬਾਤ ਜਿੰਦਰਾ ਤੇ ਸਾਰੀ ਟੀਮ ਦੀ। ਬਹੁਤ ਹੀ ਚੰਗੀਆਂ videos te eh wali specially .... Keep the Spirit Up Guys 🔥🔥🔥🔥 ਫੱਟੇ ਚੱਕਦੋ ਚੋਬਰੋ।
@ParminderSingh-nj7cy
@ParminderSingh-nj7cy 2 жыл бұрын
Veer Ji very nice video. Nice massage hai
@jashan3765
@jashan3765 2 жыл бұрын
Siraaaaa video y ji god bless y
@prabhdeepsingh7456
@prabhdeepsingh7456 2 жыл бұрын
Very nice 👍👍
@Jatt695
@Jatt695 2 жыл бұрын
Jinder veer good best perfumer
@kumbherwalproduction2781
@kumbherwalproduction2781 2 жыл бұрын
Nice g
@sukhjitsinghsukhjitsingh5671
@sukhjitsinghsukhjitsingh5671 2 жыл бұрын
Bhoot hi jyda vadiya ji 🙏 movie a Jinder bai ji
@mohanjitsingh2409
@mohanjitsingh2409 2 жыл бұрын
Very very nice vedo y g AAP zindabad
@ranjeetsarao7851
@ranjeetsarao7851 2 жыл бұрын
😂😂😂😂😂😂😂 att kara te ❤️❤️❤️😂😘😘😘😘
@jassalikhari5034
@jassalikhari5034 2 жыл бұрын
ਬਹੁਤ ਖੂਬ ਵੀਰ ਜੀ
@deep1990
@deep1990 2 жыл бұрын
Good time
@harmanjotsahu9108
@harmanjotsahu9108 2 жыл бұрын
ਬਹੁਤ ਵਧੀਆ ਵੀਡਿਓ👌👌
@mohdfarooq154
@mohdfarooq154 2 жыл бұрын
Jinder.y.i.love.you❤️❤️❤️👍👍🙏🙏🙏
@JaspreetSingh-wo4xr
@JaspreetSingh-wo4xr 2 жыл бұрын
ਬਹੁਤ ਵਦੀਆਂ ਮੰਗਾਂ ਬਾਈ ਜੀ
@Jatt695
@Jatt695 2 жыл бұрын
Jinder veer good 👍burraaaa
@primearmygolu8511
@primearmygolu8511 2 жыл бұрын
ਬਹੁਤ ਵਿਧੀਅਾ ਜੀ
@nimratt4410
@nimratt4410 2 жыл бұрын
Siraaaaa 22 ji
when you have plan B 😂
00:11
Andrey Grechka
Рет қаралды 43 МЛН
POV: Your kids ask to play the claw machine
00:20
Hungry FAM
Рет қаралды 10 МЛН
when you have plan B 😂
00:11
Andrey Grechka
Рет қаралды 43 МЛН