MLA Keetu ਪ੍ਰਧਾਨ ਆਪਣੇ ਸਕੇ ਭਤੀਜਿਆਂ ਹੱਥੋਂ ਕਿਵੇਂ ਹੋਇਆ ਸੀ ਮੌ ਤ ਦਾ ਸ਼ਿਕਾਰ | Arbide World | Devinder Pal |

  Рет қаралды 515,560

Arbide World

Arbide World

Күн бұрын

Пікірлер: 974
@desitechnologybysukhveerja8832
@desitechnologybysukhveerja8832 16 күн бұрын
ਜਦੋਂ 29 ਅਕਤੂਬਰ 2012 ਦੇ ਉਸ ਦਿਨ ਸਵੇਰੇ ਮੇਰੀ ਬਰਾਤ ਤੁਰਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤਾਂ ਇਹ ਖਬਰ ਚਰਚਾ ਬਣੀ ਸੀ ਕਿ ਰਾਤ ਉਸਦੇ ਭਤੀਜਿਆਂ ਨੇ ਕੀਤੂ ਮਾਰਤਾ, ਮਾਰ ਇਕ ਗੱਲ ਦੀ ਉਤਸੁਕਤਾ ਸੀ ਕਿ ਆਏੰ ਕਿਉਂ ਮਾਰਤਾ ਵਿਚਾਰਾ ਦਰਵੇਸ਼ ਕਿਉਂਕਿ ਆਵਦੇ ਏਰੀਏ ਦਾ ਹੋਣ ਕਰਕ ਅਕਸਰ ਹੀ ਉਸਦੇ ਕਿਸੇ ਲੋਕਾਂ ਤੋਂ ਸੁਦੇਸ਼ ਹੁੰਦੇ ਸੀ ਕਿ ਉਹ ਜਿਹੜੇ ਰਸਤਿਉੰ ਇਕ ਵਾਰ ਲੰਘਦਾ ਸੀ ਤੇ ਵਾਪਸ ਕਿਸੇ ਹੋਰ ਰਸਤਿਉੰ ਆਉਂਦਾ ਸੀ। ਪਰ ਇਸ ਵੀਡਿਓ ਨੇ ਉਹ ਸਾਰਾ ਕੁਛ ਐਨ ਅੱਖਾਂ ਮੂਹਰੇ ਲਿਆਕੇ ਰੱਖ ਦਿੱਤਾ 🙏
@pendupeopleunity2059
@pendupeopleunity2059 Ай бұрын
ਜ਼ਿੰਦਗੀ ਦੀ ਪਹਿਲੀ ਇੰਟਰਵਿਊ ਆ ਸਰ। ਜੋ ਪੂਰੀ ਸੁਣੀ।ਐਸ ਪੀ ਸਾਬ ਦਾ ਲਹਿਜ਼ਾ ਬਹੁਤ ਹੀ ਵਧੀਆ।ਜੈ ਹਿੰਦ ਜੀ
@surjitgill6411
@surjitgill6411 2 ай бұрын
ਅੱਜ ਦੀ ਪੌਡਕਾਸਟ ਮੇਰੇ ਹਿਸਾਬ ਨਾਲ ਸਭ ਤੋਂ ਹਿੱਟ ਹੋਵੇਗੀ। ਜਿਵੇਂ ਸਰਦਾਰ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਸ੍ਰ ਮਲਕੀਤ ਸਿੰਘ ਕੀਤੂ ਜੀ ਬਾਰੇ ਉਸ ਨੂੰ ਸੁਣਕੇ ਬੜੀ ਹੈਰਾਨੀ ਹੁੰਦੀ ਹੈ ਵੇਖੋ ਅੱਜ ਕੱਲ੍ਹ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਜਾਂ ਕੋਈ ਵਿਧਾਇਕ ਜਾਂ ਕੋਈ ਵੀ ਬੰਦਾ ਆਪਣੇ ਪਰਿਵਾਰਾਂ ਦਾ ਢਿੱਡ ਭਰਦੇ ਆ ਉਨ੍ਹਾਂ ਲਈ ਪੁੱਠੇ ਸਿੱਧੇ ਕੰਮ ਕਰਦੇ ਨੇ ਪਰ ਇਸ ਸ਼ਖਸ ਦੀ ਕਹਾਣੀ ਹੀ ਵੱਖਰੀ ਹੈ। ਕੀਤੂ ਬਹੁਤ ਵੱਡਾ ਸਮਾਜ ਸੇਵੀ ਹੈ । ਉਹ ਆਪਣੀ ਕਮਾਈ ਲੋਕਾਂ ਚ ਵੰਡ ਦਿੰਦੇ ਨੇ। ਦੂਜੇ ਪਾਸੇ ਆਪਣੇ ਪਰਿਵਾਰ ਚ ਜਾਇਦਾਦ ਪਿੱਛੇ ਝਗੜਾ ਚੱਲ ਰਿਹਾ ਹੈ ਪਰ ਵਿਚਲੀ ਗੱਲ ਭਾਵੇਂ ਹੋਰ ਹੋਵੇ ਵਾਹਿਗੁਰੂ ਜਾਣਦਾ। ਮੈਨੂੰ ਲੱਗਦਾ ਕੀਤੂ ਵਰਗੇ ਮਨੁੱਖ ਦੁਨੀਆਂ ਚ ਕਦੇ ਕਦੇ ਆਉਂਦੇ ਨੇ।।
@harindersinghdeep6971
@harindersinghdeep6971 2 ай бұрын
ਹੋਰ ਗੱਲਾਂ ਸੁਣਨ ਨੂੰ ਦਿਲ ਕਰਦਾ ਸੀ ਬਾਈ ਜੀ ਤੁਹਾਡੀ ਵੀਡੀਓ ਦੇਖਕੇ ਅਨੰਦ ਆ ਜਾਂਦਾ ਗੱਲਾਂ ਸੁਣਕੇ
@gurpreetbhathal-dt7dx
@gurpreetbhathal-dt7dx Ай бұрын
🎉
@BhupinderSingh-ik2dh
@BhupinderSingh-ik2dh 2 ай бұрын
ਬਾਈ ਜੀ ਇਹ ਮਲਕੀਤ ਸਿੰਘ ਕੀਤੂ ਦੀ ਗੱਲ ਸੁਣ ਕੇ ਬਹੁਤ ਵੱਡੀ ਸਿੱਖਿਆ ਮਿਲਦੀ ਹੈ
@bschahal9453
@bschahal9453 Ай бұрын
❤❤ ਤੁਹਾਡੀ ਦੋਵਾਂ ਭਰਾਵਾਂ ਦੀ ਜਾਣਕਾਰੀ, ਗੱਲ ਕਰਨ ਦਾ ਲਹਿਜਾ,ਲਫਜ਼ਾਂ ਦਾ ਉਚਾਰਣ ਸਿਰਾ ਬਾਈ ਜੀ ❤❤
@jassasohi2363
@jassasohi2363 Ай бұрын
Tatto ਇਸ ਨੂੰ ਅੱਪਣੇ ਅਫਸਰ ਦਾ ਨਾਮ ਵੀ ਸਯਦ ਕਹਿ ਰਿਹਾ ਬਾਕੀ ਸਬ ਇਸ ਨੂੰ ਪਤਾ
@tejindergill2585
@tejindergill2585 Ай бұрын
ਮਲਕੀਤ ਕੀਤੂ ਬਾਰੇ ਮੈਨੂੰ ਕੁਝ ਨੀ ਪਤਾ ਸੀ ਪਰ ਅਜ ਇੰਟਰਵਿਊ ਸੁਣੀ.... ਮੈਂ ਮੁਰੀਦ ਹੋਗਿਆ ਕਿਤੂ ਸਾਬ ਦਾ ਏਨਾ Humble ਲੋਕਾਂ ਲਈ... ਪਰਿਵਾਰ ਦੇ ਮਸਲੇ ਨੂੰ ਇਕ ਪਾਸੇ ਰੱਖ ਕੇ ਵੇਖੀਏ ਮਲਕੀਤ ਸਿੰਘ ਕਿਤੂ is grt man 🏹
@punjab4374
@punjab4374 22 сағат бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਮਲਕੀਤ ਸਿੰਘ ਕੀਤੂ ਬਾਰੇ ਮੈ ਪਿੰਡ ਖੁੱਡੀ ਕਲਾਂ ਪੜਦਾ ਸੀ ਸਾਨੂੰ ਸਕੂਲ ਚ ਕਾਪੀਆ ਦੇਣ ਆਇਆ ਸੀ
@KirpalSingh-tt3hy
@KirpalSingh-tt3hy 2 ай бұрын
SP sahib ਬਹੁਤ ਅਛੇ ਅਤੇ ਇਮਾਨਦਾਰ ਅਫਸਰ ਹਨ।ਮੇਰੀ ਪਹਿਲ ਮੁਲਾਕਾਤ ਮੇਰੇ ਦਫ਼ਤਰ ਵਿੱਚ ਹੋਈ ਸੀ।SP sahib ਉਸ ਸਮੇ ਆਨ ਡਿਉਟੀ ਹੁੰਦੇ ਹੋਏ ਸਿਵਲ ਵਰਦੀ ਵਿੱਚ ਬਿਨਾ ਗੰਨਮੈਨਾਂ ਤੋਂ ਬਹੁਤ ਹੀ ਨਿਮਰਤਾ ਅਤੇ ਪਿਆਰ ਨਾਲ ਸਾਨੂੰ ਮਿਲੇ ਸਨ ।ਜਿਸ ਨੂੰ ਵੇਖ ਕੇ ਅਸੀਂ ਸਾਰੇ ਬਹੁਤ ਪ੍ਰਭਾਵਿਤ ਹੋਏ। ਸਵ MLA ਕੀਤੂ ਜੀ ਦੇ ਬਾਕਮਾਲ ਸੇਵਾ ਵਾਲੇ ਜੀਵਨ ਬਾਰੇ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ।ਸ਼ਾਇਦ ਅੱਜ ਵੀ ਕੋਈ MLA ਉਨ੍ਹਾ ਦਾ ਸਾਨੀ ਨਹੀ ਹੈ।
@khushian4x4
@khushian4x4 2 ай бұрын
Legend
@ramanahuja4176
@ramanahuja4176 2 ай бұрын
😂
@SurinderKumar-dn1nk
@SurinderKumar-dn1nk 2 ай бұрын
Sir Aaj kal sp sab retired honge?
@sukhikharoud9224
@sukhikharoud9224 2 ай бұрын
ਇਹੋ ਜਿਹਾ ਦਿਲ ਕਰਦਾ ਜੀ ਕੇ ਇਹ ਗੱਲਾਂ ਵਾਰ ਵਾਰ ਸੁਣੀਏ, ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਜੀ
@jatindervirk2824
@jatindervirk2824 2 ай бұрын
ਮੈਂ ਪਹਿਲੀ ਵਾਰ ਇੰਟਰਵਿਊ ਦੇਖੀਂ ਪੁਲਿਸ ਅਫਸਰ ਨੇ ਇਕ ਇਕ ਲਫ਼ਜ਼ ਸਹੀ ਤਰੀਕੇ ਨਾਲ ਬੜੀ ਇਮਾਨਦਾਰੀ ਨਾਲ ਦੱਸੇਂ ਸਹੀ ਨੂੰ ਸਹੀ ਕਿਹਾ ਗ਼ਲਤ ਨੂੰ ਗ਼ਲਤ ਕਿਹਾ ਸਲੂਟ ਆ ਸਰ ਜੀ ਤੁਹਾਨੂੰ
@RupinderSingh-rb1xl
@RupinderSingh-rb1xl 2 ай бұрын
ਬੁਹਤ ਹੀ ਦਿਲਚਸਪੀ ਨਾਲ ਸੁਣਿਆਂ ਤੇ ਵਧੀਆ ਲੱਗਿਆ, ਧੰਨਵਾਦ ਜੀ।
@jaswantsingh-li5lf
@jaswantsingh-li5lf 2 ай бұрын
ਬਾਈ ਜੀ ਕੀਤੂ ਤੋਂ ਬਿਨਾਂ ਸਾਡੀ ਟਰੱਕ ਯੁਨੀਅਨ ਦਾ ਬੂਰਾ ਹਾਲ ਹੋ ਗਿਆ ਹੈ ਕੀਤੂ ਜੀ ਜਦੋਂ ਸਾਡੇ ਟਰੱਕ ਯੁਨੀਅਨ ਦੇ ਪ੍ਧਾਨ ਸਨ ਸਾਡੇ ਟਰੱਕ ਯੁਨੀਅਨ ਕੋਲ ਕੰਮ ਬਹੁਤ ਸੀ ਟਰਾਈਡੈਂਟ ਫੇਕਟਰੀ ਦੇ ਮਾਲਕ ਨਾਲ ਕੀਤੁ ਦੇ ਬਹੁਤ ਵਧੀਆ ਸਬੰਧ ਸਨ ਇਸ ਕਰਕੇ ਟਰੱਕ ਯੁਨੀਅਨ ਕੋਲ ਕੰਮ ਦੀ ਕੋਈ ਵੀ ਘਾਟ ਨਹੀਂ ਸੀ ਹੁਣ ਬਹੁਤ ਮੰਦਾ ਹਾਲ ਹੈ ਕੋਈ ਵੀ ਸਾਨੂੰ ਪੁੱਛਣ ਵਾਲਾ ਨਹੀਂ ਨਾ ਹੀ ਜੀਰੀ ਕਣਕ ਦੇ ਰੇਟ ਮਿਲ ਰਹੇ ਹਨ ਇਸ ਲਈ ਅੱਜ ਵੀ ਟਰੱਕ ਉਪਰੇਟਰਾਂ ਦੇ ਮਨ ਵਿੱਚ ਕੀਤੂ ਬਸਿਆ ਹੋਇਆ ਹੈ
@dsdhillonsingh7832
@dsdhillonsingh7832 2 ай бұрын
ਘਰ ਘਰ ਗੱਲਾਂ ਹੁੰਦੀਆਂ ਸੀ ਕੀਤੂ ਪ੍ਰਧਾਨ ਦੀਆਂ
@ashjkf
@ashjkf 2 ай бұрын
ਬਹੁਤ ਵਧੀਆ ਪੋਡਕਾਸਟ ..ਤੁਹਾਡਾ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਜੀ ..🙏🙏
@balrajsingh7502
@balrajsingh7502 2 ай бұрын
ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ
@bootasingh4964
@bootasingh4964 20 күн бұрын
ਸ੍ਰ ਜੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਕੀਤੂ ਸਾਬ ਦੀ ਫਿਲਮ ਦੇਖ ਰਿਹਾ ਹੋਵਾਂ ਕਾਸ਼ ਕਿਤੇ ਸਾਰੇ ਨੇਤਾ ਇਸ ਤਰ੍ਹਾਂ ਬਣ ਜਾਣ ਧੰਨਵਾਦ ਜੀ
@gobindsingh4530
@gobindsingh4530 Күн бұрын
ਦਵਿੰਦਰਪਾਲ ਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਸੱਚ ਅਤੇ ਨਿੱਡਰ ਹੰਦੀ ਹੈ।
@gurjantsingh7964
@gurjantsingh7964 2 ай бұрын
ਸੁਣਦੇ ਹੁੰਦੇ ਸੀ ਸ੍ਰ: ਮਲਕੀਤ ਸਿੰਘ ਕੀਤੂ ਬਾਰੇ,ਪਰ ਅੱਜ ਇੰਟਰਵਿਊ ਸੁਣ ਕੇ ਪਤਾ ਲੱਗਿਆ ਬਈ ਬਹੁਤ ਵਧੀਆ ਇਨਸਾਨ ਤੇ ਸਮਾਜਸੇਵੀ ਸੀ।
@ButaSarpanch-u9f
@ButaSarpanch-u9f Ай бұрын
ਬਾਈ ਬਹੁਤ ਹੀ ਵਧੀਆ ਬੰਦਾ ਸੀ ਜੀ ਮੇਰਾ ਹਲਕਾ ਹੈ ਜੀ ਬਰਨਾਲਾ
@btown.7117
@btown.7117 2 ай бұрын
ਬਹੁਤ ਵਧੀਆ ਤਰੀਕੇ ਗੱਲਬਾਤ ਕੀਤੀ 🙏
@RanaRana-de6gd
@RanaRana-de6gd 2 ай бұрын
ਅਨੇਕ ਦਿਲ ਇਨਸਾਨ ਸਨ ਸਰਦਾਰ ਮਲਕੀਤ ਸਿੰਘ ਕੀਤੂ ਗਰੀਬਾਂ ਦੇ ਦਿਲਾਂ ਦੀ ਧੜਕਨ ਸਨ ਸਰਦਾਰ ਮਲਕੀਤ ਸਿੰਘ ਕੀਤੂ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਸਰਦਾਰ ਮਲਕੀਤ ਸਿੰਘ ਕੀਤੂ
@gurwindersinghsaran2501
@gurwindersinghsaran2501 2 ай бұрын
ਮਲਕੀਤ ਸਿੰਘ ਕੀਤੂ ਆਪਣੇ ਲਾਮ ਲਸ਼ਕਰ ਨਾਲ਼ ਸੰਤ ਬਾਬਾ ਮਹੇਸ਼ ਮੁਨੀ ਜੀ ਬੋਰਿਆ ਵਾਲਿਆਂ ਦੇ ਦਰਸ਼ਨ ਕਰਨ ਗਿਆ ਇਹਨਾਂ ਕੋਲ ਬਹੁਤ ਜ਼ਿਆਦਾ ਅਸਲਾ ਦੇਖ ਕੇ ਸੰਤਾ ਸਹਿਜ ਸੁਭਾਅ ਹੀ ਆਖਣ ਲੱਗੇ ਕਿ ਤੈਨੂੰ ਮਾਰਨ ਵਾਲੇ ਤੇਰੇ ਖੂਨ ਚੋ ਹੀ ਨੇ ਬਾਹਰੋਂ ਨੀ
@KuldeepSingh-l9h6g
@KuldeepSingh-l9h6g 2 ай бұрын
Dhan Dhan Baba g Shiri Muhesh Muni g Bore Wale ❤
@AjmerSingh-er1kl
@AjmerSingh-er1kl 2 ай бұрын
ਇਸ ਵਿਚ ਕੈਈ ਸੱਚ ਨਹੀ ਆਸੀ ਜਾਣਦੇ ਆ ਐਵੇ ਕੋਈ ਕਿਸੇ ਦਾ ਭਵਿਖ ਨਹੀ ਜਾਣ ਸਕਦਾ ਇਹ ਬੇ ਫਜੂਲ ਗੱਲਾ
@AjmerSingh-er1kl
@AjmerSingh-er1kl 2 ай бұрын
ਇਵੇ ਕਿਸੇ ਨੂ ਕੋਈ ਜਆਣਕਆਰੀ ਨਹੀ ਉੰਦੀ
@AjmerSingh-er1kl
@AjmerSingh-er1kl 2 ай бұрын
ਬੋਰੇ ਵਾਲੇ ਸਾਧ ਨੂ ਆਪਣੇ ਵਾਰੇ ਤਾ ਪਤਾ ਨੀ ਲੱਗਿਆ
@khushisekhon7991
@khushisekhon7991 2 ай бұрын
ਵੀਰ ਜੀ ਗੁਰਬਾਣੀ ਚ ਵੀ ਲਿਖਿਆ ਹੁੰਦਾ ਸਾਧੂ ਬੋਲੇ ਸੇ ਸਵਾਹ ਸਾਧੂ ਦਾ ਆਖਿਆ ਬਿਰਥਾ ਨਾ ਜਾ
@palpatrewala
@palpatrewala Ай бұрын
ਬਹੁਤ ਰਚਨਾਤਮਕ ਕਹਾਣੀ ਆ ਜੀ,ਸਮੇਂ ਦੀ ਨਜਾਕਤ ਕਰਕੇ ਲਗਦਾ ਬਹੁਤ ਹੋਰ ਪਹਿਲੂ ਵੀ ਅਣਛੋਹੇ ਰਹਿ ਗਏ ਹੋਣੇ,ਪਰ ਜਿੰਨਾਂ ਕੁਝ ਵੀ ਬਿਆਨ ਕੀਤਾ ਕੀਤੂ ਜੀ ਦੀ ਜਿੰਦਗੀ ਬਾਬਤ ਬਾ ਕਮਾਲ ਪਰ ਅਖੀਰ ਚ ਵੀ ਬਹੁਤ ਵਧੀਆ ਗਲ ਕੀਤੀ ਕਿ ਬੰਦੇ ਨੂੰ ਜਿੰਨੀ ਮਰਜੀ ਸ਼ੌਹਰਤ ਮਿਲ ਜਾਵੇ ਆਪਣਾ ਆਲਾ ਦੁਆਲਾ ਸਕੇ ਸਬੰਧੀਆਂ ਨਾਲ ਵੀ ਵਿਹਾਰ ਸੁਖਾਵੇ ਰੱਖਣੇ ਜਰੂਰੀ ਨੇ,ਆਪਣੇ ਖੂਨ ਨਾਲ ਰਲ ਮਿਲ ਕੇ ਰਹਿਣ ਨਾਲ ਸਰਦਾਰੀਆਂ ਚ ਹੋਰ ਵੀ ਚੰਗੇਰੇ ਪਰਭਾਵ ਮਿਲਦੇ ਨੇ,ਪਰ ਕਹਾਣੀ ਕਿਸੇ ਫਿਲਮ ਵਧੀਆ ਫਿਲਮ ਤੋਂ ਘੱਟ ਨਈਂ,
@sishannosingh3003
@sishannosingh3003 Ай бұрын
ਮਲਕੀਤ ਸਿੰਘ ਕੀਤੂ ਵਰਗਾ ਲਿਡਰ ਪੁਰੇ ਇੰਡੀਆ ਵਿੱਚ ਕੋਈ ਨਹੀਂ ਬਣ ਸਕਦਾ
@AmarinderSinghDhaliwal
@AmarinderSinghDhaliwal 2 ай бұрын
ਦਵਿੰਦਰ ਪਾਲ ਜੀ ਆਨੰਦ ਆ ਗਿਆ ਗੱਲਬਾਤ ਸੁਣ ਕੇ। ਤੁਹਾਡਾ ਸਵਾਲ ਪੁੱਛਣ ਦਾ ਤਰੀਕਾ ਤੇ ਸੰਧੂ ਸਾਹਿਬ ਦਾ ਜਵਾਬ ਦੇਣ ਦਾ ਢੰਗ ਤੇ ਗੱਲਬਾਤ ਦਾ ਅੰਦਾਜ਼ ਨਿਵੇਕਲਾ ਹੀ ਹੈ ਜੀ ਜੀਅ ਕਰਦਾ ਕਿ ਵਾਰ ਵਾਰ ਸੁਣੀ ਹੀ ਜਾਈਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਵਾਂ ਦਾ ਸਵ. ਕੀਤੂ ਜੀ ਦੇ ਜੀਵਨ ਤੇ ਨਿਰਪੱਖ ਤੌਰ ਤੇ ਚਾਨਣਾ ਪਾਉਣ ਲਈ
@harindersinghdeep6971
@harindersinghdeep6971 2 ай бұрын
ਦਵਿੰਦਰ ਪਾਲ ਵੀਰ ਜੀ ਬਹੁਤ ਵਧੀਆ ਪੇਸ਼ਕਾਰੀਆਂ ਲੈਕੇ ਆਉਂਦੇ ਓ, ਜਦੋਂ ਦੇਖਣ ਲੱਗ ਜਾਈਏ ਪੂਰਾ ਦੇਖਕੇ ਈ ਸਾਹ ਲਈਦਾ ਐਨੇ ਦਿਲਚਸਪ ਹੁੰਦੇ ਨੇ ਤੁਹਾਡੇ ਅਪਰਾਧ ਜਗਤ ਦੇ ਕਿੱਸੇ, ਜਿਓਂਦੇ ਵਸਦੇ ਰਹੋ ਜੀ 🙏🙏
@international7581
@international7581 2 ай бұрын
ਕੀਤੂ ਚੱਪਲਾਂ ਪਾਇਆਂ ਵਿੱਚ ਕਈ ਵਾਰੀ ਐਸ ਡੀ ਕਾਲਜ ਵੀ ਆ ਜਾਂਦਾ ਸੀ, ਦਵਿੰਦਰਪਾਲ ਬਾਈ ਜੀ ਮੈਂ ਤੁਹਾਡੇ ਨਾਲ ਨਾਲ ਬਰਨਾਲੇ ਆਪਣੇ ਕਾਲਜ ਸਮੇ ਦੀ ਸੈਰ ਕਰ ਆਇਆ, ਬਹੁਤ ਹੀ ਨੇਕ ਬੰਦਾ ਸੀ ਯਾਰਾਂ ਦਾ ਯਾਰ, ਉਸ ਸਮੇ 97 ਵਿਚ ਘਮੰਉਣ ਲਈ ਬਹੁਤ ਧੰਨਵਾਦ ਵੱਡੇ ਵੀਰ ji
@arbide_world
@arbide_world 2 ай бұрын
🙏🙏🙏🙏
@HarjinderSingh-b4i
@HarjinderSingh-b4i 2 ай бұрын
ਸ ਮਲਕੀਤ ਸਿੰਘ ਕੀਤੂ ਜੀ ਬਹੁਤ ਚੰਗੇ ਇਨਸਾਨ ਸਨ
@ManinderkumarSharma
@ManinderkumarSharma Ай бұрын
ਹਰਪ੍ਰੀਤ ਸਰ ਜੀ ਤੁਹਾਡਾ ਬੋਲਣ ਦਾ ਤਰੀਕਾ ਬਹੁਤ ਹੀ ਮਿੱਠਾ ਤੇ ਪਿਆਰਾ ਹੈ ਤੇ ਪੱਤਰਕਾਰ ਸਾਬ ਦਾ ਵੀ ਤਰੀਕਾ ਬੋਲਣ ਦਾ ਬਹੁਤ ਮਿੱਠਾ ਹੈ ਐਮ ਐਲ ਏ ਸਾਬ ਮਲਕੀਤ ਸਿੰਘ ਕੀਤੂ ਜੀ ਵਰਗਾ ਇਨਸਾਨ ਇਸ ਧਰਤੀ ਤੇ ਹੋਰ ਨੀ ਹੋ ਸਕਦਾ ਇਹੋ ਜਿਹੇ ਲੋਕ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ
@sarinasandhu411
@sarinasandhu411 Ай бұрын
ਕਾਸ ਅੱਜ ਵੀ ਕੀਤੂ ਵਰਗੇ ਲੋਕ ਹੋਣ very rear I'm very impressed when i heard Kitu story He must be very blessed person
@GurnekSingh-l6c
@GurnekSingh-l6c 2 ай бұрын
ਬਹੁਤ ਮਾੜਾ ਹੋਇਆ ਸੀ ਜੀ ਸਰਦਾਰ ਮਲਕੀਅਤ ਸਿੰਘ ਕੀਤੂ ਸਾਬਕਾ ਟਰੱਕ ਯੂਨੀਅਨ ਦਾ ਪਰਦਾਨ ਤੇ ਦੋ ਵਾਰ ਦਾ ਐਮ ਐਲ ਏ। ਬਹੁਤ ਹੀ ਨੇਕ ਰੂਹ ਸੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏👏
@GogiSangha-w7b
@GogiSangha-w7b 2 ай бұрын
😂
@KuldeepSandhu-hz4fz
@KuldeepSandhu-hz4fz 2 ай бұрын
😅
@bajwafamily4709
@bajwafamily4709 2 ай бұрын
ਮਰਦ ਬੰਦੇ ਹੀ ਮਰਦਾਂ ਦੀ ਪਛਾਣ ਕਰਦੇ ਆ ਕੀਤੂ ਨੀ ਬਣ ਜਾਣਾ ਕਿਸੇ ਨੇ 🙏
@rakeshranakumar73
@rakeshranakumar73 2 ай бұрын
Jahali sharab vechda si kitu eh gul 💯 Sach Hai dhanaula truck Union vich election Doran goli chalai si
@BaljeetSingh-fj2jj
@BaljeetSingh-fj2jj 13 күн бұрын
ਮੇਰੇ ਭਰਾ ਦੀ ਜੀਵਨ ਕਥਾ ਪੂਰੀ ਸੱਚ ਆ ਉਹ ਤਾਂ ਇੱਕ ਫਰਿਸ਼ਤਾ ਸੀ ਜਾਰਾ ਦਾ ਜਾਰ ਗਰੀਬਾ ਦੇ ਮੁਸਿਹਾ, ਆਪਣੀ ਮਾਤਾ ਜੀ ਦੇ ਨਾਮ ਉਪਰ ਇੱਕ ਟਰੱਸਟ ਬਣਾ ਕੇ ਸਾਰੇ ਸਕੂਲਾਂ ਵਿੱਚ ਪਿੰਨ ਕਾਪੀਆ ਕਿਤਾਬਾ ਅਤੇ ਲੋੜ ਬੰਦ ਪਰਵਰਾ ਨੂੰ ਸੂਟ,ਆਟਾ,ਰਾਸਣ ਸਮੇਤ ਦਿੱਤਾ ਜਾਦਾ ਸੀ ਬਾਹਰੋ ਤਾਂ ਬਚਾਅ ਕੀਤਾ ਜਾ ਸਕਦਾ ਪਰ ਅਪਣਿਆ ਤੋਂ ਬਚਣਾ ਬੁੱਕਲ ਦੇ ਸੱਪਾਂ ਤੋ ਬਚਣਾ ਬਹੁਤ ਔਖਾ ਹੁੰਦਾ ਹੈ ਅਜਿਹਾ ਹੀ ਹੋਇਆ ਬੱਸ ਅਪਣਿਆ ਹੱਥੋਂ ਜਿੰਦਗੀ ਦੀ ਬਾਜ਼ੀ ਹਾਰ ਗਿਆ।। ਅਲਵਿਦਾ ਪ੍ਰਧਾਨ ਸਾਬ।।
@jassidhaliwal7615
@jassidhaliwal7615 2 ай бұрын
ਮੈਂ ਓਦੋ 14-15 ਸਾਲ ਦਾ ਸੀ ਕੀਤੂ ਕੀਤੂ ਹੀ ਹੁੰਦੀ ਸੀ ਹਰ ਪਾਸੇ ਮੇਰੇ ਨੇੜੇ ਦੇ ਪਿੰਡ ਦਾ ਹੀ ਸੀ ਬਾਈ ਟਰੱਕ ਯੂਨੀਅਨ ਵਿਚ ਵਾਵਾਂ ਹੀ ਦੱਬ ਦਬਾ ਰਿਹਾ
@simmibhullar1702
@simmibhullar1702 Ай бұрын
Wawa ki puraa full e jatt daa
@sahilsingh-ze5sm
@sahilsingh-ze5sm Ай бұрын
ਆਖਿਰ ਚ ਦਿੱਤੀ ਸਿੱਖਿਆ ਬਹੁਤ ਵਧੀਆ ਲੱਗੀ, ਜੋਕਿ ਬਹੁਤ ਹੀ ਅੱਛੇ ਤਰੀਕੇ ਨਾਲ ਸਾਂਝੀ ਕੀਤੀ ਗਈ👌👍
@kamalpreetsingh7316
@kamalpreetsingh7316 2 ай бұрын
Thanks ji. ਰਬ ਸਬਨੂੰ ਸੁਖੀ ਰਖੇ।
@darshans8147
@darshans8147 2 ай бұрын
MS Keetu ji bare kahaniya sunaoun vale sir ne ene vadhia dhang nal sunai hai k suaaad e aa gia, regards both of you ji
@kakabrar8029
@kakabrar8029 2 ай бұрын
ਐਸਐਸਪੀ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਮਾਜ ਸੇਵੀ ਮਲਕੀਅਤ ਸਿੰਘ ਕੀਤੂ ਬਾਰੇ,ਇਕ ਭਰਾ ਦੇ ਵਾਂਗ ਕੀਤੂ ਬਾਰੇ ਜਾਣਕਾਰੀ ਦਿੱਤੀ ਸਾਹਿਬ 🌹 ਜੀ ਨੇ
@BhupinderDhillon-bk8xh
@BhupinderDhillon-bk8xh 2 ай бұрын
ਸਰਦਾਰ ਹਰਪ੍ਰੀਤ ਸਿੰਘ ਸੰਧੂ ਸਾਹਿਬ ਅਤੇ ਸ਼੍ਰੀ ਦਵਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@VikasGupta-zc8kf
@VikasGupta-zc8kf Ай бұрын
ਲੋਕਾਂ ਲਈ ਅਸਲੀ ਸੇਵਾਦਾਰ ਤਾਂ ਸਾਡੇ ਪ੍ਰਧਾਨ ਮਲਕੀਤ ਸਿੰਘ ਕੀਤੂ ਜੀ ਵਰਗਾ ਹੋਰ ਕੋਈ ਨੀ ਆਇਆ ਅਜੇ ਤੱਕ ਸਾਡੇ ਬਰਨਾਲਾ ਜਿਲ੍ਹੇ ਵਿੱਚ ...❤❤❤😊😊😊
@rajeshmehta1529
@rajeshmehta1529 2 ай бұрын
It was very knowledgeable, and thanks for your awareness of situation...I Know SP Sir is a Great Personality .🙏
@ranjitbrar2449
@ranjitbrar2449 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮਲਕੀਤ ਸਿੰਘ ਕੀਤੂ ਦਾ ਜਦੀ ਪਿੰਡ ਬਿਲਾਸਪੁਰ ਹੈ ਸਮਾਜ ਸੇਵਾ ਕਰਦਾ ਰਹਿੰਦਾ ਸੀ ਪਰ ਜੋ ਬਚੇ ਹੱਥੀ ਪਾਲੇ ਹੋਇਆਂ ਨੇ ਮਾਰਿਆ ਇਹ ਸਚ ਹੈ
@frankyjatt186
@frankyjatt186 Ай бұрын
ਦਵਿੰਦਰਪਾਲ ਜੀ ਤੁਹਾਡਾ ਗ਼ੱਲ਼ਬਾਤ ਕਰਨ ਦਾ ਸਲੀਕਾ ਤੇ ਸੂਝਵਾਨ ਤਰੀਕੇ ਨਾਲ ਸਵਾਲ ਜਵਾਬ ਬਾਕਮਾਲ ਹੁੰਦੇ ਨੇ ਜੀ ਦਿਲੋ❤ਰਿਸਪੈਕਟ ਅਤੇ ਧੰਨਵਾਦ ਜੀ🙏
@hardevsran5583
@hardevsran5583 2 ай бұрын
ਮਲਕੀਤ ਸਿੰਘ ਕੀਤੂ ਬਾਰੇ ਪਹਿਲਾਂ ਵੀ ਸੁਣਿਆ ਸੀ ਜੋ ਵੀ ਸਾਡਾ ਰਿਸ਼ਤੇਦਾਰ ਕੁਲਵੰਤ ਸਿੰਘ ਉਨਾਂ ਨੇ ਇਹਦੇ ਬਾਰੇ ਬਹੁਤ ਵਧੀਆ ਦੱਸਿਆ ਸੀ
@Ranjit_._Singh
@Ranjit_._Singh 2 ай бұрын
ਤੁਹਾਡੇ ਰਿਸ਼ਤੇਦਾਰ ਏਹ ਨਹੀਂ dsseya ਕੇ ਉਸਨੇ 1986 ਵਿਚ ਦਰਬਾਰ ਸਾਹਿਬ ਤੇ ਬਰਨਾਲੇ ਦੇ ਮੁੰਡੇ ਨਾਲ ਮਿਲ ਕੇ ਗੋਲੀ ਚਲਾਈ ਸੀ ਏਸੇ ਕਰਕੇ ਉਹ ਖਾੜਕੂ ਆ ਦੀ ਹਿੱਟ ਲਿਸਟ ਤੇ ਰਿਹਾ ਸੀ
@BalwinderSingh-mq6xq
@BalwinderSingh-mq6xq 2 ай бұрын
ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ
@tarsemsingh5529
@tarsemsingh5529 Ай бұрын
ਮੇਰਾ ਪਿੰਡ ਢੁੱਡੀਕੇ ਆ।ਦੀਵਾਨੇ ਪਿੰਡ ਮੇਰੀ ਭੈਣ ਵਿਆਹੀ ਹੋਣ ਕਰਕੇ ਮੈਂ ਉਸ ਇਕ ਵਾਰ ਮਿਲਿਆ ਸੀ।ਗਲ ਯਾਦ ਆਸਤ ਬੜੀ ਤਕੜੀ ਸੀ।ਪੰਜ ਬਾਅਦ ਠੀਕਰੀਵਾਲਾ ਪਿੰਡ ਦਾਣਾ ਮੰਡੀ ਵਿੱਚ ਆਪ ਜਿੱਤਣ ਦੀ ਖੁਸ਼ੀ ਵਿੱਚ ਵੰਡ ਰਿਹਾ ਸੀ ਮੇਰਾ ਨਾ ਲੈਕੇ ਬੁਲਾਇਆ ਤੇ ਲੱਡੂ ਖੁਆਏ ।ਵਧੀਆ ਇਨਸਾਨ ਸੀ।ਤੋਤਾ ਸਿੰਘ mlaਦੀ ਕੋਠੀ ਮਿਲਿਆ ਸੀ ।ਸਾਡੇ ਨਾਲ ਬੈਠ ਕੇ ਤਾਸੀਰ ਖੇਡਣ ਲੱਗ ਪਿਆ ।
@malkitsinghghumaan5107
@malkitsinghghumaan5107 Ай бұрын
Valuable information with important lessons of life. Well presented by both personalities. Both host and Guest/ SP sab shared their experiences with MLA sab.
@lovnishsharma3224
@lovnishsharma3224 2 ай бұрын
ਮੈਂ ਬਹੁਤ ਛੋਟਾ ਸੀ ਉਸ ਟਾਇਮ ਪਰ ਬਾਈ ਜੀ ਪ੍ਰਧਾਨ ਅੱਜ ਦਿਲਾਂ ਵਸਦਾ ਬਰਨਾਲੇ ਦੇ ਲੋਕਾਂ ਦੇ ।
@hardeepgill3105
@hardeepgill3105 Ай бұрын
SP ਸਾਹਿਬ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ M l a ਕਿੱਤੁ ਜੀ ਵਾਰੇ ਜਾਣਕਾਰੀ ਦਿੱਤੀ ਸਾਰੀ ਟੀਮ ਦਾ ਬਹੁਤ ਹੀ ਧੰਨਵਾਦ ਜੀ
@RandhisinghGill
@RandhisinghGill 2 ай бұрын
ਇੱਕਵਾਰ ਕ੍ਰਿਕਟਟੂਰਨਾਮੈਂਟ ਤੇ ਜਦੋ ਮੇਨ ਬੁਲਾਏ ਲੀਡਰ ਨਾ ਆਏ ਤਾ ਅਸੀ ਕੀਤੂ ਕੋਲ ਗਏ। ਬੰਦਾ ਹੱਸ ਕੇ ਸਾਡੇ ਨਾਲ ਤੁਰ ਪਿਆ ਖੁਦ ਟਾਟਾ ਸੋਮੂ ਚਲਾ ਕੇ ਪੰਜ ਹਜਾਰ ਵੀ ਦੇ ਕੇ ਗਿਆ। ਕੀਤੂ ਜਮੀਨ ਨਾਲ ਜੁੜਿਆ ਇਨਸਾਨ ਸੀ।
@harrydhaliwal2176
@harrydhaliwal2176 Ай бұрын
ਸਾਡੇ ਪਿੰਡ ਵੀ ਆਇਆ ਸੀ ਬਾਈ ਕਬੱਡੀ ਟੂਰਨਾਮੈਂਟ ਤੇ,, ਕੱਲਾ ਹੀ ਸੀ ਟਾਟਾ ਸੂਮੋ ਗੱਡੀ ਤੇ
@sarbjitsandhu2531
@sarbjitsandhu2531 Ай бұрын
Bahut achi jankari। ਸੰਧੂ ਸਾਹਿਬ ਵੀ ਬਹੂਤ ਵਧੀਆ ਨੇਚਰ ਦੇ ਇਨਸਾਨ ਲੱਗਦੇ ਹਨ।
@happymodgill4042
@happymodgill4042 2 ай бұрын
ਵਧੀਆ ਪੇਸਕਸ ਇਮਾਨਦਾਰ ਅਫਸਹ ਵਲੋ ਧੰਨਵਾਦ ਜੀ
@Eastwestpunjabicooking
@Eastwestpunjabicooking 2 ай бұрын
ਬਹੁਤ ਹੀ ਸੋਹਣੀ ਸਾਫ ਸੁਖਰੀ ਗਲਬਾਤ ਦੇਵਿੰਦਰ ਪਾਲ ਜੀ ਤੇ ਸੰਧੂ ਸਾਹਿਬ ਬਹੁਤ ਹੀ ਵਧੀਆ ਗਲਬਾਤ🙏🏻
@harpreetsandhusp9171
@harpreetsandhusp9171 2 ай бұрын
Thanks g thank you very much g 🙏
@lakhminderjakhar7567
@lakhminderjakhar7567 2 ай бұрын
ਮਲਕੀਅਤ ਸਿੰਘ ਕਿੱਟੂ ਸਬ ਜੇਲ੍ਹ ਬਰਨਾਲਾ ਵਿੱਚ ਬੰਦ ਸੀ। ਅਤੇ ਮੈਂ ਉਸ ਸਮੇਂ ਜੇਲ੍ਹ ਬਰਨਾਲਾ ਦਾ ਸੁਪਰਡੈਂਟ ਸੀ। ਉਹ ਆਪਣੇ ਖਾਲੀ ਸਮੇਂ ਵਿੱਚ ਸਾਰੇ ਕੈਦੀਆਂ ਨਾਲ ਗੱਲ ਕਰਦਾ ਸੀ ਅਤੇ ਵਾਲੀਬਾਲ ਖੇਡਦਾ ਸੀ। ਉਸ ਦੀ ਰਿਹਾਈ ਵਾਲੇ ਦਿਨ ਮੈਂ ਉਸ ਨੂੰ ਪੁੱਛਿਆ ਕਿ ਉਹ ਜੇਲ੍ਹ ਵਿਚ ਕਿਵੇਂ ਰਿਹਾ? ਉਨ੍ਹਾਂ ਦਾ ਜਵਾਬ ਸੀ, "ਸਾਹਿਬ ਮੈਂ ਜੇਲ੍ਹ ਵਿੱਚ 5-10 ਹਜ਼ਾਰ ਦੇ ਕਰੀਬ ਵੋਟਾਂ ਸਫ਼ਲਤਾਪੂਰਵਕ ਇਕੱਠਾ ਕਰ ਲਿਆ ਹੈ। ਕੈਦੀਆਂ ਦੇ ਸਾਰੇ ਪਰਿਵਾਰ ਮੈਨੂੰ ਵੋਟ ਪਾਉਣਗੇ ਕਿਉਂਕਿ ਮੈਂ ਜੇਲ੍ਹ ਵਿੱਚ ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕੀਤੇ ਹਨ।"
@varindersharmavarinderchan5172
@varindersharmavarinderchan5172 2 ай бұрын
L.S jakhar saab sat sri akal ji ....❤❤
@BeantSingh-kb6iw
@BeantSingh-kb6iw 2 ай бұрын
@lakhminderjakhar7567 ਕੀਤੂ ਨੇ ਆਪਣੇ ਭਰਾ ਤੇ ਝੂਠਾ ਕੇਸ ਪਵਾਕੇ ਤੁਹਾਡੀ ਜੇਲ੍ਹ ਵਿਚ ਭੇਜਿਆ ਸੀ । ਬਾਅਦ ਵਿੱਚ ਤੁਸੀਂ ਰਾਜ਼ੀਨਾਮਾ ਵੀ ਕਰਵਾਇਆ ਸੀ
@penguin3121
@penguin3121 2 ай бұрын
ਸਤਿ ਸ੍ਰੀ ਅਕਾਲ ਸੁਪਰਡੈਂਟ ਸਾਹਿਬ ਜੀ ਮੈਂ ਵੀ ਜੇਲ੍ਹ ਵਿਚ ਵਾਰਡਰ ਹਾਂ ਜੀ ...ਇਕ ਅਫਸਰ ਦਾ ਇਸ ਤਰ੍ਹਾਂ ਕਮੈਂਟ ਦੇਖਕੇ ਮੈਨੂੰ ਹੋਂਸਲਾ ਮਿਲਿਆ ਜੀ ਬਹੁਤ ਬਹੁਤ ਧੰਨਵਾਦ ਜੀ
@bajwafamily4709
@bajwafamily4709 2 ай бұрын
ਬਹੁਤ ਵਧੀਆ ਇਨਸਾਨ ਸੀ ਕੀਤੂ ਜੀ ਬਹੁਤ ਕੁੜੀਆ ਦੇ ਘਰ ਵਸਾਏ 🙏
@NirmalSingh-bz3si
@NirmalSingh-bz3si 2 ай бұрын
ਟਰੱਕ ਡਰਾਈਵਰ ਤੋਂ ਇਕ ਐਮ ਐਲ ਏ ਬਣ ਜਾਣਾ ਬਹੁਤ ਵੱਡੀ ਗੱਲ ਆ ,,ਗਰੀਬਾਂ ਦੀ ਮਦਦ ਕਰਦਾ ਸੀ ਕੀਤੂ ,,,
@gurmeetsingh7081
@gurmeetsingh7081 2 ай бұрын
Thanks for providing
@ranjitsinghdhaliwal2294
@ranjitsinghdhaliwal2294 2 ай бұрын
2:32 hello
@ranjitsinghdhaliwal2294
@ranjitsinghdhaliwal2294 2 ай бұрын
Bai ji tuci kiha oh sab di help krda c pr us ne Sadi hi jga Sade hi name te boldi c pr us insan ne Sade te hi prcha krva dita.bhai saab oh ek Gunda c .
@subedarmadhosingharmy4065
@subedarmadhosingharmy4065 2 ай бұрын
ਵਾਕਿਆ ਹੀ ਕੀਤੂ ਬਹੁਤ ਦਿਮਾਗ ਵਾਲਾ ਬੰਦਾ ਸੀ। ਬੰਦਿਆਂ ਦੀ ਸੇਵਾ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ
@gursewaksandhu2651
@gursewaksandhu2651 2 ай бұрын
ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ
@sukhpalsinghbamrah9521
@sukhpalsinghbamrah9521 2 ай бұрын
ਅੱਜ ਦੇ ਸਮੇ ਚ ਤਾ ਕੀਤੂ ਪਰਧਾਨ ਵਰਗਾ ਕਿਸੇ ਲਈ ਬਣ ਜਾਣਾ ਬਹੁਤ ਹੀ ਮੁਸ਼ਕਿਲ ਹੈੈ
@BalwantSingh-eb4be
@BalwantSingh-eb4be Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਗੁਡ
@Malkeetdhillon151
@Malkeetdhillon151 2 ай бұрын
ਤੁਹਾਡੇ ਇੰਟਰਵਿਊ ਨੇ ਮਲਕੀਤ ਸਿੰਘ ਕੀਤੂ ਸਾਡੇ ਨਵੇਂ ਸਿਰ ਦਿਲਾਂ ਚ ਵਸਾ ਤਾ ਅਸੀਂ ਉਹਨਾਂ ਨਾਲ ਟਾਈਮ ਕੱਢਿਆ ਬਹੁਤ ਨੇਕ ਸੁਭਾ ਦਾ ਬੰਦਾ ਸੀ
@mandeepsingh-ur8bz
@mandeepsingh-ur8bz Ай бұрын
ਪੰਜਾਬੀ ਫਿਲਮ ਬਣ ਸਕਦੀ ਹੈ ਏਸ ਕਹਾਣੀ ਨੂੰ ਲੈ ਕੇ।
@GurdevSingh-wn7iw
@GurdevSingh-wn7iw 2 ай бұрын
ਕੀੰਤੂ ਦੇ ਭਤੀਜਿਆਂ ਨੇ 2 ਕਿਲ਼ੇ ਜ਼ਮੀਨ ਲਈ ਸੀ ਕੀੰਤੂ ਉਹਨਾਂ ਨੂੰ ਪੁਛਦਾ ਸੀ ਸੋਡੇ ਕੋਲ਼ ਪੇਸ਼ੇ ਕਿਥੋਂ ਆਏ ਤਾਂ ਦੁਸ਼ਮਣੀ ਬਦੀ ਸੀ ਕੀੰਤੂ ਨੇ ਉਹਨਾਂ ਉਪਰ ਬਹੁਤ ਪਰਚੇ ਦਰਜ ਕਰਵਾਏ ਸੀ
@PritpalKahlon
@PritpalKahlon Ай бұрын
Podcast ehna wdia lagia mai 3 vaar sun hteya bahut motivation kardi eh eh interview
@satpalsinghaulakh7229
@satpalsinghaulakh7229 2 ай бұрын
ਜੀ ਕਰਦਾ ਸੀ ਕਿ ਇੰਟਰਵਿਊ ਮੁਕੇ ਹੀ ਨਾ, SP,, ਸਾਹਿਬ ਜੀ ਵੀ ਬਹੁਤ ਸੋਹਣਾ ਤੇ ਸਲੀਕੇ ਨਾਲ ਬੋਲਦੇ ਨੇ ਰੰਗ ਹੀ ਬੰਨਤਾ ਹਰਪ੍ਰੀਤ ਸਿੰਘ ਸੰਧੂ ਸਾਬ ਨੇ, ਦਵਿੰਦਰਪਾਲ ਸਿੰਘ ਜੀ ਨੇ ਵੀ ਬਾਖੂਬੀ ਭੂਮਿਕਾ ਨਿਭਾਈ, ਇੰਟਰਵਿਊ ਨੂੰ ਵਾਰ ਵਾਰ ਸੁਣਨ ਨੂੰ ਜੀ ਕਰਦਾ,❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@DaljitSingh-t1f
@DaljitSingh-t1f Ай бұрын
@bootasinghchakar1959
@bootasinghchakar1959 Ай бұрын
ਵਧੀਆ ਇੰਟਰਵਿਊ ਹੈ ਜੀ,
@sukhchainsingh6749
@sukhchainsingh6749 Ай бұрын
ਘਰਾਂ ਵਿੱਚ ਬਹੁਤ ਤਰਾਂ ਦੇ ਗਿਲੇ ਸ਼ਿਕਵੇ ਹੋ ਜਾਂਦੇ ਹਨ ਪਰ ਆਮ ਇਨਸਾਨ ਲਈ ਮਲਕੀਤ ਸਿੰਘ ਕੀਤੂ ਬਹੁਤ ਵਧੀਆ ਇਨਸਾਨ ਸੀ ਬਹੁਤ ਮਾੜਾ ਕੀਤਾ
@khushian4x4
@khushian4x4 9 күн бұрын
SP Saab imandaar te suljhe how ne. Te devinder bai de program sira hunde aa
@GurmeetSingh-w2m
@GurmeetSingh-w2m Ай бұрын
ਚਲੋ ਬਾਈ ਜੀ ਕੀਤੂ ਬਾਈ ਬਾਰੇ ਤਾਂ ਬਹੁਤ ਸੁਣਿਆਂ ਬੜੇ ਦਾਨੀ ਸੀ ਲੋਕਾਂ ਨੂੰ ਕਦੇ ਨਹੀਂ ਭੁੱਲਣਾ ਪਰ s p ਸਾਹਿਬ ਤੁਹਾਡਾ ਗੱਲ ਕਰਨ ਦਾ ਅੰਦਾਜ਼ ਅਤੇ ਤੁਹਾਡੀ ਨਿਮਰਤਾ ਜਾਣੀ ਵਾਰ ਵਾਰ ਸੁਣੀ ਜਾਈਏ
@mintukhurmihimmatpura
@mintukhurmihimmatpura 2 ай бұрын
ਕੇਰਾਂ ਮੈਨੂੰ ਕੰਮ ਮੈਂ ਪੁੱਛਦਾ ਪੁੱਛਦਾ ਪ੍ਰਧਾਨ ਜੀ ਦੇ ਚੁਬਾਰੇ ਚ ਗਿਆ ਤਾਂ, ਠੰਡ ਵਿੱਚ ਬਾਹਰ ਇੱਟ ਤੇ ਬੰਦਾ ਬੈਠਾ, ਮੈ ਉਸ ਨੂੰ ਪੁੱਛਿਆ ਵੀ ਪ੍ਰਧਾਨ ਜੀ ਨੂੰ ਮਿਲਣਾ, ਉਸ ਬੰਦੇ ਨੇ ਮੈਨੂੰ ਚਾਹ ਬਣਾ ਕੇ ਪਿਆਈ, ਅਖੀਰ ਕਹਿੰਦਾ ਗੱਲ ਦੱਸ ਪੁੱਤ ਮੈ ਈ ਕੀਤੂ ਆ, ਮੈਨੂੰ ਬੜਾ ਵਧੀਆ ਸੁਭਾਅ ਲੱਗਿਆ ਸੀ
@hardipkumarsharma1322
@hardipkumarsharma1322 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ
@gvsingh8785
@gvsingh8785 2 ай бұрын
Devinder Pal ji,I started watching your channel just a month ago. Your choice of criminal cases with credible interviews with well meaning police officers is to be appreciated and lauded. Please have such more interviews of criminal cases with credible police officers.
@punjabilokgeet71
@punjabilokgeet71 2 ай бұрын
ਬਹੁਤ ਵਧੀਆ ਗੱਲਬਾਤ ਜੀ
@punjjaabdesh8659
@punjjaabdesh8659 2 ай бұрын
ਬਾਈ ਜੀ, ਤੁਸੀਂ ਤਾਂ ਮੇਰੇ ਵਰਗੇ ਤੋਂ ਕਿਤੇ ਵੱਧ ਤਜਰਬੇਕਾਰ ਤੇ ਸਿਆਣੇ ਓਂ। ਪਰ ਇੱਕ ਗੱਲ ਆ ਜਿਹੜੇ ਰੁੱਖ ਦੀਆਂ ਟਾਹਣੀਆਂ, ਦੂਰ ਤੱਕ ਫੈਲੀਆਂ ਹੋਣ, ਉਹ ਰੁੱਖ ਧਰਤੀ ਦੇ ਹੇਠਾਂ ਕਈ ਬੂਟਿਆਂ ਰੁੱਖਾਂ ਚ ਤਣੇ ਉਲਝਾਈ ਬੈਠਾ ਹੁੰਦਾ। ਬੱਸ ਕੀਤੂ ਵੀ ਐਵੇਂ ਈ ਸੀ। ਮੇਰੇ ਬਜ਼ੁਰਗਾਂ ਨਾਲ ਕੀਤੂ ਦਾ ਬਹੁਤ ਵਾਹ ਵਾਸਤਾ ਸੀ, ਸਾਡਾ ਵੀ ਓਦੋਂ ਟਰੱਕਾਂ ਦਾ ਕੰਮ ਹੁੰਦਾ ਸੀ ਤਾਂ ਕਰਕੇ।
@surjeetsighsonu7896
@surjeetsighsonu7896 Ай бұрын
ਬਹੁਤ ਵਧੀਆ ਕਹਾਣੀ ਸੁਣਾਈ ਵੀਰ ਜੀ ਸਵਾਦ ਆ ਗਿਆ
@dharamveersingh7627
@dharamveersingh7627 2 ай бұрын
ਗਗਨਜੀਤ ਸਿੰਘ ਬਰਨਾਲਾ ਦੇ ਨਾਲ ਜਾ ਦਰਬਾਰ ਸਾਹਿਬ ਕੰਪਲੈਕਸ ਚ ਗੋਲੀਆਂ ਚਲਾਈਆਂ….ਬਾਰੇ ਚੁੱਪ.,.(ਕਾਹਦੀ ਪੱਤਰਕਾਰੀ….ਅਫਸਰੀ)🔴
@Bawarecordsofficial
@Bawarecordsofficial Ай бұрын
ਸੁਣੀਆਂ ਤਾਂ ਪਹਿਲਾਂ ਵੀ ਸੀ ਪਰ ਮਲਕੀਤ ਸਿੰਘ ਕੀਤੂ ਬਾਰੇ ਆਹ ਗੱਲਾਂ ਤਾਂ ਕਮਾਲ ਆ ਏਹੋ ਜਿਹੇ ਬੰਦੇ ਤਾਂ ਦੁਨੀਆ ਤੇ ਬਹੁਤ ਵਿਰਲੇ ਈ ਆਉਂਦੇ ਨੇ
@pargatdhaliwal3198
@pargatdhaliwal3198 2 ай бұрын
1986 ਜਦੋਂ ਦੁਬਾਰਾ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਉਸ ਟਾਈਮ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਬਰਨਾਲਾ ਦੇ ਪੁੱਤਰ ਗਗਨਦੀਪ ਬਰਨਾਲਾ ਆਪਣੇ ਸਾਥੀਆਂ ਨਾਲ ਜਿਸ ਵਿੱਚ ਕੀਤੂ ਪ੍ਰਧਾਨ ਵੀ ਆਪਣੇ ਸਾਥੀਆਂ ਨਾਲ ਅਮ੍ਰਿੰਤਸਰ ਸਾਹਿਬ ਹਮਲੇ ਵਿੱਚ ਸ਼ਾਮਲ ਹੋਇਆ ਸੀ
@AnmolGagan-z2d
@AnmolGagan-z2d 2 ай бұрын
ਮੈਂ ਵੀ ਸੁਣੀਂ ਹੈ ਇਹ ਗੱਲ
@Ranjit_._Singh
@Ranjit_._Singh 2 ай бұрын
ਤਾਂ ਹੀ ਪੁਲਸ ਉਸ ਦੀਆ ਸਿਫਤਾਂ ਕਰ ਰਹੀ ਹੈ ਏਸ ਨੇ ਖੁਦ ਵੀ ਪਤਾ ਨਹੀਂ ਉਸ ਸਮੇਂ ਨੋਜਵਾਨ ਮਾਰੇ ਹੋਣੇ ਨੇ 😢ਏਹ ਤਾਂ ਉਸ ਸਮੇਂ ਦੇ ਹਰ ਟਾਊਟ ਨੂ ਸਮਾਜ ਸੇਵੀ ਹੀ ਦੱਸਦੇ ਨੇ ਤੇ ਬੇਗੁਨਾਹ ਨੋਜਵਾਨਾਂ ਨੂ ਅੱਤਵਾਦੀ 😢
@GaganDhaliwal-en7qm
@GaganDhaliwal-en7qm Ай бұрын
ਬਹੁਤ ਵਧੀਆ ਬੰਦਾ ਸੀ ਸ੍ਰ ਮਲਕੀਤ ਸਿੰਘ ਕੀਤੂ ❤
@varindersharmavarinderchan5172
@varindersharmavarinderchan5172 2 ай бұрын
ਜੇ ਮੁਸੇਵਾਲਾ ਝੋਟਾ ਜਿਉਦਾਾ ਰਹਿੰਦਾ ਤਾਂ ਮਲਕੀਤ ਸਿੰਘ ਕਿੱਤੁ ਦਾ ਕਿਸੇ ਨਾ ਕਿਸੇ ਗਾਣੇ ਵਿੱਚ ਜਿਕਰ ਜਰੂਰ ਕਰਦਾ ....
@NavdeepSingh-yd9uh
@NavdeepSingh-yd9uh 2 ай бұрын
Bilkul sahi
@TvaliKaran
@TvaliKaran 2 ай бұрын
Tera peo keetu 1984 da attack to badh jutti paka darbar sahib gya c
@singhsaab5732
@singhsaab5732 2 ай бұрын
Ki chawal khindeyati shale moosewale de ohda avda time si bhed di bhed hi rehna bas
@NavdeepSingh-yd9uh
@NavdeepSingh-yd9uh 2 ай бұрын
@@singhsaab5732 ਤੂੰ ਕੀ ਆ
@varindersharmavarinderchan5172
@varindersharmavarinderchan5172 2 ай бұрын
@@singhsaab5732 ਪਹਿਲਾਂ ਲਿਖਣਾ ਸਿੱਖ, ਅਨਪੜ ਲੱਗਦਾ ਤੇ ਮੰਦ ਬੁੱਧੀ ਵੀ ...ਗੱਲ ਤੇਰੇ ਪੱਲੇ ਨੀ ਪਈ
@ajmehr47106
@ajmehr47106 21 күн бұрын
ਦੋਹਾਂ ਭਾਈ ਸਾਬ ਦਾ ਗੱਲ ਕਰਨ ਦਾ treeka ਲਹਿਜਾ ਬਹੁਤ ਸੋਹਣਾ ਸੀ
@jaswantsingh-li5lf
@jaswantsingh-li5lf 2 ай бұрын
ਦਾਣਾ ਮੰਡੀ ਵਿੱਚ ਬਾਜਪਾਈ ਜੀ ਨੇ ਬੋਲਿਆ ਸੀ ਕਿ ਬਰਨਾਲਾ ਵਿੱਚ ਇੱਕ ਟਰੱਕ ਡਰਾਇਵਰ ਚੋਣ ਲੜ ਰਿਹਾ ਹੈ ਮੈਂ ਮੰਡੀ ਵਿੱਚ ਬਾਜਪਾਈ ਜੀ ਨੂੰ ਆਪਣੇ ਮੂੰਹ ਵਿੱਚੋਂ ਬੋਲਦੇ ਨੂੰ ਸੁਣਕੇ ਆਇਆ ਸੀ। ਪਰ ਪ੍ਰਧਾਨ ਜੀ ਦੀ ਚਾਰੇ ਪਾਸੇ ਬੱਲੇ ਬੱਲੇ ਹੋਈ ਪਈ ਸੀ ਕਿਉਂ ਕਿ ਕੀਤੂ ਜੀ ਨੂੰ ਟਰੱਕ ਉਪਰੇਟਰ ਬਹੁਤ ਪਿਆਰ ਕਰਦੇ ਸਨ ਹਿੰਦ ਮੋਟਰ ਵਾਲੀ ਬੀਬੀ ਨੂੰ ਟਰੱਕ ਯੁਨੀਅਨ ਵਾਲੇ ਪਿਆਰ ਨਹੀਂ ਸਨ ਕਰਦੇ ਇਸ ਕਰਕੇ ਹੀ ਪ੍ਧਾਨ ਜੀ ਵੱਡੇ ਹੌਸਲੇ ਨਾਲ ਜਿੱਤ ਵੱਲ ਵਧ ਰਹੇ ਸਨ
@JagpalKhan
@JagpalKhan Ай бұрын
ਸੰਗਰੂਰ+ਬਰਨਾਲਾ ਜ਼ਿਲ੍ਹੇ ਦੀ ਸ਼ਾਨ ਅਤੇ ਪਹਿਚਾਣ ਸਨ 🙏 ਸਵ: ਸਤਿਕਾਰਯੋਗ ਸਰਦਾਰ ਮਲਕੀਤ ਸਿੰਘ ਕੀਤੂ ਉਰਫ਼ ਪ੍ਰਧਾਨ ਜੀ 🙏
@rattandeepkaur9746
@rattandeepkaur9746 Ай бұрын
ਬਦਨਾਮੀ ਕੀਤੀ ਸੀ ਕੀਤੂ ਦੀ ਤੇ ਮੇਰੇ ਦਿਲ ਵਿੱਚ ਇੱਜਤ ਨਹੀ ਸੀ ਪਰ ਅੱਜ ਸੁਣਕੇ ਮਨ ਖੁਸ ਹੋ ਗਿੱਆਂ ਕੇ ਕੀਤੂ ਕਿਹੋ ਜਿਹਾਂ ਦਂਆਲੂ ਬੰਦਾਂ ਸੀ, ❤ਕੁਲਦੀਪ ਸ਼ਿੰਘ ਤੁੱੜ, ਤਰਨ ਤਾਰਨ ਅਮਰਿੰਤਸ਼ਰ❤❤
@sidhusaab6632
@sidhusaab6632 Ай бұрын
ਬਾਈ ਜੀ ਦਾਸ ਨੇ ਕੀਤੂ ਦੀਆ ਗੱਲਾ ਬੱਤਾ ਸੁਣ ਦਾ ਮੋਕਾ ਮਿਲਿਆ ਕੀਤੂ ਦੇ ਭਤੀਜਿਆ ਨਾਲ ਸਾਡੇ ਭਦੋੜ ਠੇਕੇ ਸੀ ਉਸ ਕਰਕੇ ਸਾਨੂੰ ਬਿਲਾਸਪੁਰ ਆਉਣਾ ਜਾਣਾ ਬਣਿਆ ਸੀ ਪਰ ਮੇਰੀ ਉਮਰ 18 ਸਾਲਾ ਦੀ ਸੀ ਗੱਲ ਦੀ ਸਮਝ ਘੱਟ ਹੀ ਆਉਦੀ ਸੀ ਕੀਤੂ ਦੀਆ ਬੋਲੀਆ ਗੱਲਾ ਹੁਣ ਸਮਝ ਆਉਦੀਆ ਨੇ ਇੱਕ ਬਾਰ ਪ੍ਰਧਾਨ ਨੇ ਸਾਡੇ ਖੜ੍ਹੇ ਇਹ ਗੱਲ ਬੋਲੀ ਸੀ ਜੇ ਮੈ ਦੂਸਰੀ ਪਾਰਟੀ ਵਾਲੀਆ ਨੂੰ ਟਰੱਕ ਖੰਡ ਦਾ ਲੈ ਕਿ ਦੇ ਦਿੱਤਾ ਉਹਨਾ ਤੋ ਇਹ ਵੱਡਿਆ ਨੀ ਜਾਣਾ ਮੈ ਉਸ ਗੱਲ ਨੂੰ ਸਮਝ ਨੀ ਸਕਿਆ ਪਰ ਹੁਣ ਸਮਝ ਆ ਗਈ ਚੀਜਾ ਦਿਲ ਤੋ ਵਗੈਰ ਨੀ ਵੱਡੀਆ ਜਾਦੀਆ ਕੀਤੂ ਦਾ ਦਿਲ ਬਹੁਤ ਵੱਡਾ ਸੀ ਕੀਤੂ ਦੇ ਘਰੋ ਕੋਈ ਗਰੀਬ ਖਾਲੀ ਨੀ ਗਿਆ
@navdeepnippy1445
@navdeepnippy1445 2 ай бұрын
ਗਰੀਬਾਂ ਦਾ ਮਸੀਹਾ ਤੇ ਯਾਰਾਂ ਦਾ ਯਾਰ ਸੀ ਮਲਕੀਤ ਸਿੰਘ ਕੀਤੂ ਪ੍ਰਧਾਨ ਜੀ
@SukhwinderSingh-fm7xh
@SukhwinderSingh-fm7xh Күн бұрын
ਮੇਰਾ ਸ਼ਹਿਰ ਤਾਂ ਬਟਾਲਾ ਪਰ ਉਹਨਾਂ ਦਿੰਨਾ ਵਿੱਚ ਮਲਵਈ ਹੜੰਬਾ ਲੈਕੇ ਸਾਡੇ ਇਲਾਕੇ ਵਿੱਚ ਆਉਂਦੇ ਸੀ ਮੈਂ ਵੀ ਮਾਲਵੇ ਗਿਆ ਸੀ ਸਾਰੇ ਥਾਂ ਕੀਤੂ ਕੀਤੂ ਹੁੰਦੀ ਸੀ
@canada7230
@canada7230 2 ай бұрын
ਕੋਈ ਸੱਕ ਨਹੀ ਕੀਤੂ ਗਰੀਬਾ ਦਾ ਮਸੀਹਾ ਸੀ ! ਪਰ ਚੋਣਾ ਲੜਣ ਤੋ ਪਹਿਲਾ ਕੀਤੂ ਕੋਲ ਏਨਾ ਪੈਸੇ ਕਿਥੋ ਆਇਆ ਤੇ ਏਨੇ ਪਰਚੇ ਕੀਤੂ ਤੇ ਕਿਉ ਸੀ ! ਕੋਈ ਦੱਸ ਸਕਦਾ
@jagdevsinghbrar8347
@jagdevsinghbrar8347 13 күн бұрын
ਇਸ ਤੇ ਫ਼ਿਲਮ ਬਣਾਉਣੀ ਚਾਹੀਦੀ
@lashkarram8417
@lashkarram8417 2 ай бұрын
VEER JI VERY VERY THANKS FOR THIS TRUE COVERSATION
@palasinghsandhujatsikh9929
@palasinghsandhujatsikh9929 Ай бұрын
ਤੁਸੀ ਤਾਂ ਕੀਤੋ ਬਾਰੇ ਬਹੁਤ ਘੈਂਟ ਗੱਲਾਂ ਦੱਸੀਆਂ, ਕਮਾਲ ਕਰ ਦਿੱਤੀ।
@paramjeetsidhu6548
@paramjeetsidhu6548 2 ай бұрын
ਸਾਡੇ ਪਿੰਡ ਕਿਸੇ ਦੇ ਪ੍ਰੋਗਰਾਮ ਤੇ ਆਏ ਸਨ ਪ੍ਰਧਾਨ ਜੀ, ਉਸ ਸਮੇਂ ਮੋਬਾਇਲ ਫੋਨ ਦੀ ਰੇਂਜ ਬਹੁਤ ਘੱਟ ਹੁੰਦੀ ਸੀ ਖਾਸ ਕਰਕੇ ਪਿੰਡਾਂ, ਪ੍ਰਧਾਨ ਜੀ ਨੂੰ ਕਿਸੇ ਦਾ ਫੋਨ ਆਇਆ ਤੇ ਰੇਂਜ ਨਾ ਹੋਣ ਕਾਰਨ ਪ੍ਰਧਾਨ ਜੀ ਕੋਲ ਲੱਗੀ ਰੂੜੀ ਦੇ ਉੱਪਰ ਚੜ੍ਹ ਕੇ ਗੱਲ ਕਰ ਕੀਤੀ ਸੀ.
@MD-gi6li
@MD-gi6li 14 күн бұрын
ਕੀਤੂ ਬਹੁਤ ਹੀ ਵਧੀਆ ਇਨਸਾਨ ਸੀ
@gurmeetrandhawa8785
@gurmeetrandhawa8785 2 ай бұрын
ਜੋ ਕੋਠੀ ਸੇਖਾ ਰੋਡ ਕੀਤੂ ਰਹਿੰਦਾ ਸੀ ਉਹ ਇੱਕ ਬਜ਼ੁਰਗ ਵਿਧਵਾ ਮਾਤਾ ਦੀ ਸੀ ਜਿਸ ਦਾ ਕਬਜਾ ਇੱਕ DSP ਨੇ 1990 ਵਿੱਚ ਇਸ ਤੋਂ ਛੁਡਾ ਕੇ ਮਾਤਾ ਨੂੰ ਵਾਪਸ ਕਰਾਇਆ ਸੀ 2. ਓਸੇ ਸਮੇਂ ਕੀਤੂ ਦੀ ਪ੍ਰਧਾਨਗੀ ਹਟੀ ਤੇ ਟਰੱਕ ਯੂਨੀਅਨ ਦਾ ਕੰਮ ਚਲਾਉਣ ਲਈ 7 ਮੈਂਬਰੀ ਕਮੇਟੀ ਲੱਖਾਂ ਦਾ ਘੁਟਾਲਾ ਨੰਗਾ ਹੋਇਆ ਤੇ ਟਰੱਕਾਂ ਵਾਲਿਆਂ ਨੂੰ ਕੁੱਝ ਰਾਹਤ ਮਿਲੀ l 3. ਜੋ ਪੈਸਾ ਇਹ ਆਪਣੇ ਮੁਫ਼ਾਦ ਲਈ ਵਰਤਦਾ ਸੀ ਉਹ ਗਰੀਬ ਟਰੱਕ ਓਪਰੇਟਰ ਦਾ ਹੁੰਦਾ ਸੀ ਉਸ ਲੁੱਟ ਵਿੱਚ ਕੁੱਝ ਪੁਲੀਸ ਅਫਸਰਾਂ ਦਾ ਵੀ ਹਿੱਸਾ ਹੁੰਦਾ ਜੋ ਗਰੀਬ ਟਰੱਕਾ ਵਾਲਿਆਂ ਨੂੰ ਦਬਾ ਕੇ ਰੱਖਣ ਲਈ ਕੀਤੂ ਦੇ ਮਦਦਗਾਰ ਹੁੰਦੇ ਸਨ ਉਹ ਪੁਲੀਸ ਵਾਲੇ ਕੀਤੂ ਨੂੰ ਸਮਾਜ ਸੇਵੀ ਹੋਣ ਦੇ ਸੋਹਲੇ ਵੀ ਪੜਦੇ , ਜਿਨ੍ਹਾਂ ਨੇ ਦਮਤੇ ਉਸ ਦੀ ਬਦਮਾਸ਼ੀ ਚਲਦੀ ਸੀ l 4. ਕੀਤੂ ਤੇ ਸ਼ਰਾਬ ਵੇਚਣ ਤੋਂ ਇਲਾਵਾ ਫੌਜਦਾਰੀ ਦੇ ਕਿੰਨੇ ਪਰਚੇ ਦਰਜ ਸਨ ਤੇ ਉਸ ਕਿੰਨੇ ਲੋਕਾਂ ਨਾਲ ਧੱਕੇ ਕੀਤੇ ਵਧੀਆਂ ਕੀਤੀਆਂ ਕਿੰਨਾ ਚੰਗਾ ਹੁੰਦਾ ਜੇ ਇਹ ਵੀ ਦੱਸ ਦਿੱਤਾ ਜਾਂਦਾ l 5.ਇਸ ਦੇ ਘਰ ਵਾਲੇ ਤੇ ਰਿਸ਼ਤੇਦਾਰ ਇਸ ਦੀ ਦੋਗਲੀ ਪਾਲਿਸੀ ਤੋਂ ਜਾਣੂ ਸਨ ਤਾਂ ਉਹ ਦੁੱਖੀ ਸਨ l ਸਤਿਕਾਰਯੋਗ ਭਾਈ ਸਾਹਿਬ ਬੇਨਤੀ ਹੈ ਕੇ ਥੋੜਾ ਕਸ਼ਟ ਕਰੋ ਤੇ ਕੀਤੂ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਹੋਰ ਅਗੇ ਵੱਧੋ ਜੀ ਧੰਨਵਾਦ ਜੀ l🙏🏻🙏🏻🙏🏻
@balwindersinghjattana5770
@balwindersinghjattana5770 2 ай бұрын
ਵੀਰ ਜੀ ਇਹ ਪੁਲਸੀਏ ਸਿਰਫ ਢਿੱਡ ਦੇ ਸਕੇ ਹੁੰਦੇ ਆ ਜਿੱਥੇ ਖਾਣ ਨੂੰ ਹੱਡ ਆ ਉਹਦੇ ਸੋਹਲੇ ਗਾਉਦੇ ਆ
@sakattarsingh7114
@sakattarsingh7114 2 ай бұрын
Good one by
@tajinderkaur123
@tajinderkaur123 2 ай бұрын
mejbaan & mehmaan glbaat da lehja very good.
@gurpreetsinghsandhu474
@gurpreetsinghsandhu474 Ай бұрын
ਬਾਈ ਜੀ ਟਰੱਕ ਅਪਰੇਟਰਾਂ ਜਦੋਂ ਉਸ ਵੇਲੇ ਵੀ ਕੰਮ ਕਰਦੇ ਸੀ ਤੇ ਅੱਜ ਵੀ ਟਰੱਕ ਅਪਰੇਟਰਾਂ ਨੂੰ ਸਭ ਤੋਂ ਵੱਧ ਕੰਮ ਤੇ ਸਭ ਤੋਂ ਵਾਜਿਬ ਰੇਟ ਕੀਤੂ ਵੇਲੇ ਹੀ ਮਿਲਦਾ ਸੀ , ਕੀਤੂ ਦੇ ਜਾਣ ਤੋਂ ਬਾਅਦ ਬਰਨਾਲਾ ਦੇ ਟਰੱਕ ਅਪਰੇਟਰਾਂ ਦਾ ਕੰਮ ਬਹੁਤ ਜ਼ਿਆਦਾ ਘਾਟੇ ਚ ਗਿਆ। ਬਾਕੀ ਸ਼ਰਾਬ ਤੇ ਭੁੱਕੀ ਦਾ ਕੰਮ ਇੱਥੇ ਸਦੀਆਂ ਤੋਂ ਚੱਲਦਾ ਆਇਆ ਤੇ ਚੱਲਦਾ ਹੀ ਰਹਿਣਾ ਜਿੰਨਾ ਚਿਰ ਖਾਣ ਵਾਲੇ ਬੰਦੇ ਰਹਿਣਗੇ , ਲੋੜ ਚਿੱਟੇ ਵਰਗੇ ਮਾਰੂ ਨਸ਼ਿਆਂ ਨੂੰ ਖਤਮ ਕਰਨ ਦੀ ਹੈ , ਭੁੱਕੀ ਜਾ ਸ਼ਰਾਬ ਨਾਲ ਬੰਦਾ ਮਰਦਾਂ ਨਹੀਂ ।
@JaspalVirk-kk4uo
@JaspalVirk-kk4uo Ай бұрын
Sp ਸਾਹਬ ਕਿਂਊ ਆਟੇ ਦੇ ਦਿਵੇ ਬਾਲਦੇ ਉ,ਜਿਣਾ ਦਾ ਸਦਾ ਡਰ ਬਣਿਆ ਰਹਿੰਦਾ, ਬਣੇ ਰਖੋ ਕਾਂ ਲੈ ਜਾਂਦਾ ,ਅੰਦਰ ਰੱਖੋ ਚੁਹਾ ਖਾ ਜਾਂਦਾ, ਸਾਡੇ ਖਿਲਾਫ ਜਾਨ ਬੁੱਝ ਕੇ ਪਰਚਾ ਦਰਜ ਕਿਤਾ, ਸਾਰੀ ਸਚਾਈ ਪਤਾ ਹੁੰਦਿਆ, ਲਾਹਨਤ ਹੈ ਤੇਰੇ ਸਚ ਤੇ
@HarjitSingh-xs8qt
@HarjitSingh-xs8qt 14 күн бұрын
very good talk malkiat singh keetu real insan without any greed
@uk5388
@uk5388 Ай бұрын
ਫਿਲਮ ਬਣਾਉਣ ਲਈ ਕੰਮ ਕਰਨਾ ਚਾਹੀਦਾ ਇੱਕ ਨੇਕ ਬੰਦੇ ਦੀ ਸਟੋਰੀ ਹੈ
@dimpybuttar7831
@dimpybuttar7831 Ай бұрын
ਬਿਲਕੁਲ ਸਹੀ ਜਾਣਕਾਰੀ ਦਿਤੀ ਸੱਚ ch ਕੀਤੂ ਇਕ ਚੰਗਾ ਇਨਸਾਨ ਸੀ
@GurpreetSingh-mj6vy
@GurpreetSingh-mj6vy 2 ай бұрын
ਅੰਗਹੀਣਾ ਨਾਲ ਬਹੁਤ ਪਿਆਰ ਕਰਦਾ ਸੀ ਕੀਤੂ ਬਾਈ ਜੀ
@SSDeol
@SSDeol 2 ай бұрын
Very nice ji is ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ film chal rahi hovy, bahut vadiya ਪ੍ਰੋਗਰਾਮ ਜੀ 🙏🙏
@amarpalsingh3271
@amarpalsingh3271 2 ай бұрын
Taut c police da khnde te shrab vechda c
@Goldenpunjab2024
@Goldenpunjab2024 2 ай бұрын
ਕੀਤੂ ਪ੍ਰਧਾਨ ਤਾਇਆ ਜੀ ਨੂੰ ਮੈਂ ਟਰੱਕ ਚਲਾਉਂਦੇ ਵੀ ਦੇਖਿਆ ਤੇ ਜਿੱਦੀ ਮੋਟਰਸਾਈਕਲ ਚਲਾਉਂਦੇ ਵੀ,ਜਦ ਮੈ ਬੱਚਾ ਸੀ 1975-76 ਵਿੱਚ। ਉਸ ਤੋਂ ਪਹਿਲਾਂ ਕੀਤੂ ਪ੍ਰਧਾਨ ਤਾਇਆ ਜੀ ਮੇਰੇ ਬਾਪੂ ਜੀ ਨਾਲ ਫਿਰੋਜਪੁਰ ਜੇਲ ਵਿੱਚ ਰਹੇ ਸੀ,ਮੈਂ ਛੋਟਾ ਹੁੰਦਾ ਵੀ ਬਾਪੂ ਜੀ ਨਾਲ ਕੀਤੂ ਪ੍ਰਧਾਨ ਜੀ ਦੇ ਪਿੰਡ ਬਿਲਾਸਪੁਰ ਘਰੇ ਵੀ ਜਾਂਦਾ ਰਿਹਾ ਹਾਂ। ਸਾਡੇ ਕੋਲ ਵੀ 1976 ਵਿੱਚ ਨਵਾਂ ਟਰੱਕ ਹੁੰਦਾ ਸੀ,ਜੋ ਕਿ ਗੁਹਾਟੀ ਨੂੰ ਜਾਂਦਾ ਹੁੰਦਾ ਸੀ।
@deepsidhu3954
@deepsidhu3954 Ай бұрын
ਮੇਰੇ ਦਾਦਾ ਸਰਦਾਰ ਗੁਰਚਰਨ ਸਿੰਘ ਜੀ ਜੋ ਉਸ ਟਾਈਮ 20 ਸਾਲ ਸਰਪੰਚ ਰਹੇ ਓਦੋਂ ਕੀਤੂ ਸਾਡੇ ਪਿੰਡ ਉਂਦਾ ਸੀ ਦਾਦਾ ਜੀ ਕੋਲ ਬਹੁਤ respect ਕਰਦਾ ਸੀ ਦਾਦਾ ਜੀ ਦੀ
@NavdeepSingh-yd9uh
@NavdeepSingh-yd9uh 2 ай бұрын
ਵਾਲਾ ਵੱਡਾ ਦਿਲ ਸੀ ਮਲਕੀਤ ਸਿੰਘ ਕੀਤੂ ਜੀ ਦਾ ਹੀਰਾ ਸੀ ਕੋਹਿਨੂਰ
ЛУЧШИЙ ФОКУС + секрет! #shorts
00:12
Роман Magic
Рет қаралды 20 МЛН
MY HEIGHT vs MrBEAST CREW 🙈📏
00:22
Celine Dept
Рет қаралды 101 МЛН
MAGIC TIME ​⁠@Whoispelagheya
00:28
MasomkaMagic
Рет қаралды 35 МЛН
ЛУЧШИЙ ФОКУС + секрет! #shorts
00:12
Роман Magic
Рет қаралды 20 МЛН