ਪਿੰਡ ਮਾਨਸਾ ਕਲਾਂ... ਅੜੀ ਵਿਚ ਝੋਨਾ ਲਵਾਈ ਰੇਟ ਦੇ 2 ਵਿਰੋਧੀ ਮਤੇ ਪੈਣ ਦੀ ਪੜਤਾਲ ਕੈਮਰੇ ਸਾਹਮਣੇ...

  Рет қаралды 291,731

Live Sach TV

Live Sach TV

2 жыл бұрын

#live #livesachtv
ਪਿੰਡ ਮਾਨਸਾ ਕਲਾਂ... ਅੜੀ ਵਿਚ ਝੋਨਾ ਲਵਾਈ ਰੇਟ ਦੇ 2 ਵਿਰੋਧੀ ਮਤੇ ਪੈਣ ਦੀ ਪੜਤਾਲ ਕੈਮਰੇ ਸਾਹਮਣੇ... ਦੋਨਾਂ ਧਿਰਾਂ ਨੂੰ ਇਕੱਠ ਵਿੱਚ ਤਿੱਖੇ ਸਵਾਲ ਜਵਾਬ.. ਚੈਨਲ ਤੇ ਪੱਤਰਕਾਰ ਪਹੁੰਚੇ ਪਿੰਡ
Live Sach TV
Live

Пікірлер: 878
@HarvinderPPL
@HarvinderPPL Жыл бұрын
ਠੇਕੇ ਤੇ ਜ਼ਮੀਨ ਲੈਣ ਦਾ ਮਤਾ ਕਿਉਂ ਨਹੀਂ ਪਾ ਲੈਂਦੇ ਕਿ ਕੋਈ ਵੀ ਕਿਸਾਨ 35000 ਤੋਂ ਵੱਧ ਜ਼ਮੀਨ ਠੇਕੇ ਤੇ ਨਹੀਂ ਲਵੇਗਾ?
@navigillgill3619
@navigillgill3619 2 жыл бұрын
ਏਨਾ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਤੋ ਦਿਹਾੜੀ ਮਗ ਲਈ ਸੀ ਬਾਈ
@JagdeepSingh-xu3ff
@JagdeepSingh-xu3ff 2 жыл бұрын
ਪੱਤਰਕਾਰ ਵੀਰ ਜੀ ਸਲਾਮ ਤੁਹਾਡੀ ਸੋਚ ਨੂੰ ਜੱਟ ਹੋਗੇ ਤੁਸੀ ਵੀਰ ਸਾਝੀ ਗੱਲ ਕੀਤੀ ਤੁਹਾਡੇ ਵਰਗੇ ਇਮਾਨਦਾਰ ਕਿਤੇ ਹੀ ਮਿਲਦੇ ਨੇ ਵਾਹ ਵੀਰ ਜੀ ਵਾਹ ਤੁਹਾਡੇ ਨਾਲ ਗੱਲ ਹੋ ਸਕਦੀ ਵੀਰ
@arsh3446
@arsh3446 2 жыл бұрын
ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਨੂੰ
@jagtarkhaira0006
@jagtarkhaira0006 2 жыл бұрын
ਇੱਕ ਵਾਰ ਕਣਕ ਅਤੇ ਝੋਨੇ ਨੂੰ ਮੁੱਖ ਰੱਖ ਕੇ ਦਿਹਾੜੀ ਬੰਨ੍ਹ ਲਵੋ ਫਿਰ ਜਿਸ ਤਰ੍ਹਾਂ ਰੇਟ ਵੱਧੇਗਾ ਉਸੇ ਤਰ੍ਹਾਂ ਦਿਹਾੜੀ ਵਧਾਈ ਜਾਵੋ ਮਸਲਾ ਹੱਲ ਹੋ ਜਾਵੇਗਾ
@gagandeepsinghgill3525
@gagandeepsinghgill3525 2 жыл бұрын
ਮੈਂ ਵੀ ਜੱਟ ਸਿੱਖ ਹਾਂ ਤੇ ਕਿਸਾਨ ਵੀ ਹਾਂ। ਮੈਂ ਮਜ਼ਦੂਰ ਵੀਰਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਮਜ਼ਦੂਰ ਦੀ ਦਿਹਾੜੀ ਘੱਟ ਤੋਂ ਘੱਟ 400-450 ਰੁਪਏ ਹੋਣੀ ਚਾਹੀਦੀ ਕਿਉਂਕਿ ਮਹਿੰਗਾਈ ਹੋਣ ਕਰਕੇ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋਇਆ ਪਿਆ। ਗਰੀਬ ਦਾ ਹੱਕ ਨਾ ਰੱਖੋ
@KulwinderSingh-hw6tx
@KulwinderSingh-hw6tx Ай бұрын
ਕਿਸਾਨਾਂ। ਨੂੰ।ਤਾ। ਖੇਤਾਂ। ਵਾਲੀ।ਲੇਟ। ਪਾਣੀ।ਫਰੀ।ਐ। ਝੋਨੇ।ਦੀ।ਲਵਾਈ।6000ਹਜਾਰ।ਰਪ।ਏ। ਚਾਹੀਦਾ।ਐ। ਪੱਤਰਕਾਰ।ਦੀ।ਸੌਚ। ਗੁੱਡ।❤❤🎉❤❤🎉🎉🎉🎉
@kaursinghjhunir9393
@kaursinghjhunir9393 2 жыл бұрын
ਵੀਰ ਜੀ 🙏 24ਮਈ। ਨੂੰ ਮਾਨਸਾ ਜਿਲੇ ਵਿਚ ਧਰਨਾ ਦੇਣਾ ਸਾਰੇ ਮਜ਼ਦੂਰ ਵੀਰ ਜ਼ਰੂਰ ਆਉਜੀ
@rampywalia7415
@rampywalia7415 2 жыл бұрын
Dharna kehda jaga veeri eh v das do
@gauravphotoarts3118
@gauravphotoarts3118 2 жыл бұрын
ਠੇਕੇ ਤੇ ਜ਼ਮੀਨ ਐਨੀਆਂ ਮਿਹਗੀਆ ਨਾਂ ਚੁੱਕਣ ਗਰੀਬਾਂ ਦੀ ਹਾਅ ਲੱਗਣੀ ਐਨਾਂ ਨੂੰ
@harmailsingh6472
@harmailsingh6472 2 жыл бұрын
ਤੂੰ ਕਿੰਨੀ ਮਦਦ ਕਰਦਾ
@gavvy9255
@gavvy9255 2 жыл бұрын
Bhai dzire gaddi aa 18 model .rate 2 lakh 10 hzar .clr white 🙄🙄
@indermehra8147
@indermehra8147 2 жыл бұрын
Choro .mudhar da kha k kitho jamo ge thano fasla de mul pura maangh de ho
@sandhuprabh553
@sandhuprabh553 2 жыл бұрын
Hnji baai g saari haae kissan nu lagnni.veer mere nsha vechnn wallyeaa nu haae Kyu ni lagdi greeb di Jo sadde put maari jaande kissan ne jhona lva baith thodi janna.din raat mehnat krke fasal paldi 🙏🙏
@pargatmasih6870
@pargatmasih6870 2 жыл бұрын
ਪੱਤਰਕਾਰ ਦੀ ਸੋਚ ਨੂੰ ਸਲੂਟ ਬਹੁਤ ਚੰਗੀਆਂ ਗੱਲਾਂ ਕੀਤੀਆਂ
@darshanmasihladder7733
@darshanmasihladder7733 2 жыл бұрын
ਗਰੀਬ ਨੂੰ ਹਰ ਕੋਈ ਦਬਾਉਣ ਲਈ ਲੱਗਿਆ ਹੋਇਆ ਹੈ ਢਾਈ ਤਿੰਨ ਸੋ ਨਾਲ ਕੀ ਬਣਦਾ ਹੈ ਸਰਕਾਰ ਗਰੀਬ ਬਾਰੇ ਕੋਈ ਨਹੀਂ ਸੋਚਦੀ ਨਾਹੀਂ ਕਿਸਾਨ ਦਾ ਗੁਜ਼ਾਰਾ ਮਜ਼ਦੂਰ ਬਿਨਾਂ ਹੈਤੇ ਨਾ ਮਜ਼ਦੂਰ ਦਾ ਕਿਸਾਨ ਬਿਨਾਂ
@gauravphotoarts3118
@gauravphotoarts3118 2 жыл бұрын
ਇਹ ਸਾਰੇ ਮਜ਼ਦੂਰ ਬੜੇ ਸੂਝਵਾਨ ਨੇ
@Lalsingh-gz9rx
@Lalsingh-gz9rx 2 жыл бұрын
Bhawanigarh ch labour 400 te mistri 700 pehla hi chandi hai
@kernailsingh9656
@kernailsingh9656 2 жыл бұрын
ਮੋਦੀ ਮਤਾਂ ਪਾਉਂਦਾ ਹੈ ਫਿਰ ਰੋਂਦੇ ਸੀ ਕਿਸਾਨ
@pamamall8274
@pamamall8274 2 жыл бұрын
ਗਾਡ ਫਾੜ ਤੀ ਕਿਸਾਨਾਂ ਨੇ
@amanjass4881
@amanjass4881 2 жыл бұрын
Modi ne sahi kita c
@dilpreetbhatti6586
@dilpreetbhatti6586 2 жыл бұрын
😂😂👍
@surjitsingh.5194
@surjitsingh.5194 2 жыл бұрын
@@pamamall8274 bs kr yr kisaan kithe c uthe 70%majdoor beatha c uthe kisaan tan jaa ke BJP vich mil gye jaa ke pr greeb jaggi varge aapni dastaar da kapra saamb de rehge kush srm kro
@rajpallitt8365
@rajpallitt8365 2 жыл бұрын
ਜੇ ਮੋਦੀ ਨੇ ਮਤਾ ਪਾਇਆ ਸੀ ਬੁਡ ਵੀ ਉਹਨੇ ਪੜਾਈ ਆ
@SukhwinderSingh-ko8hs
@SukhwinderSingh-ko8hs 2 жыл бұрын
ਦਿੱਲੀ ਵਾਲਾ ਸਮਾ ਭੁਲ ਗੲਏ ਇਹ ਲੋਕ
@bittudhaliwal582
@bittudhaliwal582 2 жыл бұрын
ਨਾ ਆਪ ਮਰਨ ਨਾ ਸਾਨੂੰ ਮਾਰਨ ਦੋਵੇਂ ਧਿਰਾਂ ਬੈਠ ਕੇ ਹੱਲ ਕਰਨ। ਮਾਤਾ ਨੇ ਬਹੁਤ ਵਧੀਆ ਗੱਲ ਕੀਤੀ।
@ravinderkamiana316
@ravinderkamiana316 2 жыл бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਏਨਾ ਦਾ ਕੋਈ ਮੋਬਾਇਲ ਨੰਬਰ ਦੇ ਸਕਦਾ
@jasmeetsingh2808
@jasmeetsingh2808 2 жыл бұрын
Nice ansr bro
@jasmeetsingh2808
@jasmeetsingh2808 2 жыл бұрын
Mani a mai
@gurisidhu9896
@gurisidhu9896 2 жыл бұрын
@@jasmeetsingh2808 mai soch teri ok
@BantSingh-sl5pe
@BantSingh-sl5pe 17 күн бұрын
ਅਜਾਦ। ਪੱਤਰਕਾਰ। ਸਹੀ। ਅਜਾਦ। ਹੈ। ਸਭ। ਦੀਅਆ। ਸਾਝੀਅਆ। ਗਂਲਾ। ਤੇ। ਸਵਾਲ। ਕਰ। ਰਿਹਾ। ਹੈ। ਸਾਬਾਸ਼। ਪਂਤਰਕਾਰ
@mandeepmalwavlog4743
@mandeepmalwavlog4743 2 жыл бұрын
ਬਾਈ ਜੀ ਠੇਕਾ ਵੀ ਕਿਸਾਨਾਂ ਨੇ ਵਧਾਇਆ
@gurisidhu9896
@gurisidhu9896 2 жыл бұрын
Tusi kro na kheti fr fasle month do mazdhoor kisan mar gye kheti krde dso os da ki kehna a pind moge dharmkot kol pind mojgarh kol
@kulwinderatwal7721
@kulwinderatwal7721 Ай бұрын
ਆਜ਼ਾਦ ਪੱਤਰਕਾਰ ਜ਼ਿੰਦਾਬਾਦ
@mangatsingh670
@mangatsingh670 2 жыл бұрын
ਭਾਈਚਾਰਾ ਕਾਇਮ ਰੱਖੋ ਰੇਟ ਥੋੜਾਂ ਵੱਧ ਘੱਟ ਸਹਿਮਤੀ ਨਾਲ ਹੋ ਜਾਵੇਗਾ ਕੋਈ ਫ਼ਰਕ ਨਹੀਂ ਪੈਂਦਾ ਪਰ ਇਹਨਾਂ ਚੈਨਲਾਂ ਵਾਲਿਆਂ ਨੇ ਟਿਕਣ ਨਹੀਂ ਦੇਣਾ ਕਿਉਂਕਿ ਇਹਨਾਂ ਨੂੰ ਵਿਊ ਮਿਲਦੇ ਹਨ
@itssampla8021
@itssampla8021 2 жыл бұрын
Nhi bhai eh oh surme aa jo griba da sath den vale koi koi hi uth da hunda
@itsfouji4775
@itsfouji4775 2 жыл бұрын
Eh ਗਰੀਬਾ ਦੇ ਹੱਕ ਵਿਚ ਗਲ਼ ਕਰਨ ਵਾਲੇ a ਗ਼ਰੀਬਆ ch sc ਵੀ a jnde a te genrel ਵੀ ਆ ਜੰਦੇ a veer 25 present lok genral ne jo ਗਰੀਬਾ ਚ a jndea
@jagrooplakha1641
@jagrooplakha1641 2 жыл бұрын
ਧੰਨਵਾਦ ਚੈਨਲ ਵਾਲੇ ਦਾ ਜਿਸਨੇ ਮਜ਼ਦੂਰਾਂ ਦੀ ਗੱਲ ਕੀਤੀ
@baljiderkaur147
@baljiderkaur147 2 жыл бұрын
ਇਹ ਰੇਟ ਸਰਕਾਰਾ ਨੂੰ ਬੰਨਣੇ ਚਾਹੀਦੇ ਆ ਜੇ ਲੋਕ ਬੰਨਣ ਗੇ ਤਾ ਨਤੀਜਾ ਮਾੜਾ ਨਿਕਲੇਗਾ 🤬
@SarabjieetSinghh
@SarabjieetSinghh Ай бұрын
ਗਰੀਬ ਨੂੰ ਹਰ ਕੋਈ ਦਬਾਉਣਾ ਚਾਹੁੰਦਾ ਹੈ
@gurmindersingh9777
@gurmindersingh9777 2 жыл бұрын
ਬਹੁਤ ਵਧੀਆ ਚੈਨਲ ਜੀ।ਇਹ ਪਰੋਬਲਮ ਸੰਗਰੂਰ, ਬਠਿੰਡਾ, ਮਾਣਸਾ ਦੇ ਵਿੱਚ ਸਭ ਤੋਂ ਜਿਆਦਾ ਹੈ। ਇਨ੍ਹਾਂ ਲੋਕਾਂ ਨੂੰ ਹੀ ਬੋਟ ਪਾਉਣੀ ਨਹੀਂ ਆਈ।
@GurpreetSingh-kf4ig
@GurpreetSingh-kf4ig 2 жыл бұрын
300 ਸੋ ਤੇ ਮੇਰੇ ਆਜੇ ਜ਼ਿਮੀਂਦਾਰ
@user-kt2jp5cw8f
@user-kt2jp5cw8f 2 жыл бұрын
ਜੀਓ
@rajsahni2
@rajsahni2 2 жыл бұрын
ਇੱਕ ਪਾਸੇ ਮਜ਼ਦੂਰਾਂ ਦਾ ਇਕੱਠ ਦੇਖ ਕੇ ਰੂਹ ਖੁਸ਼ ਹੋ ਗਈ ਇਦਾਂ ਹੀ ਇਕੱਠੇ ਹੋ ਕੇ ਆਪਣੇ ਮਜ਼ਦੂਰ ਭਾਈਚਾਰੇ ਨੂੰ ਵੋਟਾਂ ਪਾਕੇ ਅੱਗੇ ਲਿਆਉ
@birsbhansingh9691
@birsbhansingh9691 2 жыл бұрын
ਪਿਁਡ ਦਾ ਸਰਪਁਚ ਉਸ ਬਂਂਦੇ ਚੁਣੋ ਜਿਸ ਬਂਦੇ ਵਿਚ ਸਹਿਣ ਸੀਲਤਾ ਹੋਵੇ ਇਹੋ ਬਁਦੇ ਮਜਦੂਰਾ ਗਁਲ ਨਹੀ ਕਰਦੇ ਸਮਂਝਦਾਰ ਇਨਸਾਨ ਮਜਦੂਰਾ ਨਾਲ ਗਁਲ ਬਾਤ ਹੀ ਫੈਸਲਾ ਲੈਦਾ
@punjabimoda742
@punjabimoda742 2 жыл бұрын
ਬਾਈ ਜੀ ਸਾਰੇ ਰਲ ਮਿਲ ਕੇ ਚੱਲੋ ਅਸੀ ਵੀ ਕਿਸਾਨ ਦੇ ਪੁੱਤ ਆ
@dheeramuktsaria482
@dheeramuktsaria482 Ай бұрын
Aah gall sahi kitia aa
@user-qw7cw9we5w
@user-qw7cw9we5w Ай бұрын
ਮੇਰੀ ਬੇਨਤੀ ਹੈ ਗਰੀਬਾਂ ਨੂੰ ਹੁਣ ਤਾਂ ਚੁੱਪ ਕਰਜੋ ਦੋ ਸਾਲ ਵਿੱਚ ਵੋਟਾਂ ਨੇ ਸਰਕਾਰ ਨੂੰ ਮਤਾਂ ਪਾਈਆਂ ਜਾਵੇ ਜਦੋਂ ਗਰੀਬ ਇਕ ਹੋ ਗੲਏ ਤਾ ਸਰਕਾਰ ਦੀ ਹਿੰਮਤ ਨਹੀਂ ਹੈ ਕੇ ਸਾਡੀਆਂ ਗੱਲਾਂ ਨਾ ਪੁਰੀਆਂ ਕਰਨ ਇਸ ਕਰਕੇ ਜਦੋਂ ਕੋਈ ਵੋਟਾਂ ਪਾਉਣ ਲੀ ਕਹੇ ਤਾ ਉਸ ਟੇਮ ਦਸ ਦੇਣਾ ਕੇ ਮੱਤਾ ਹੋਰ ਪਾਲੋ ਹੁਣ ਕਿਸੇ ਗਰੀਬ ਕੋਲ ਕੋਈ ਗਾ ਜਾ ਮੇਸ ਹੈ ਨਹੀਂ ਹੈ ਕਿਸ ਨੇ ਜਾਨਾਂ ਹੈ ਖੇਤ ਵਿਚ ਸੋਡੇ ਦੋ ਚਾਰ ਸਾਲਾਂ ਦੀ ਗੱਲ ਹੈ ਸਾਰੀਆਂ ਨੂੰ ਹੀ ਦਿਹਾੜੀ ਤੇ ਜਾਣਾ ਪੁਉ ਗਾਂ ਜੀ
@reetandmanpreet
@reetandmanpreet Ай бұрын
ਸਰਪੰਚ ਨੂੰ ਤੇ ਨੰਬਰਦਾਰ ਨੂੰ ਕਿਹਨੇ ਅਧਿਕਾਰ ਦਿੱਤਾ ਦਿਹਾੜੀ ਵਧਾਉਣ ਦਾ ਜਾਂ ਘਟਾਉਣ ਦਾ
@darshanmasihladder7733
@darshanmasihladder7733 2 жыл бұрын
ਪਤਰਕਾਰ ਵੀਰਜੀ ਬਹੁਤ ਵਧੀਆ ਲੱਗਾ ਕਰ ਰਿਹਾ ਹੈ
@ashokathwal3833
@ashokathwal3833 2 жыл бұрын
ਜਾਗੋ ਜਾਗੋ ਮਜਦੂਰੋ।ਜਾਗੋ
@gurpreetsandhu1747
@gurpreetsandhu1747 2 жыл бұрын
Bilkul sahi
@SonaSingh-fl6si
@SonaSingh-fl6si 20 күн бұрын
3:46
@GotaSingh-gj7dq
@GotaSingh-gj7dq Ай бұрын
ਏਥੇ ਹੀ ਰਹਿ ਜੂਗਾ ਹੰਕਾਰ ਮਾੜਾ ਹੁੰਦਾ ਸੱਠ ਕੁ ਸਾਲ ਵਿੱਚ ਜ਼ਮੀਨ ਤਿੰਨ ਚਾਰ ਆਦਮੀਆਂ ਦੇ ਨਾਂਮ ਚੜ ਜਾਦੀ ਹੈ
@ohisaab8874
@ohisaab8874 2 жыл бұрын
ਮੇਰੇ ਮਜਦੂਰ ਵੀਰੋ ਤੁਸੀਂ ਵੀ ਥੋੜਾ ਜਾਗੋ ਏਕਾ ਕਰੋ ਨਾ ਤੇ ਇਹਨਾਂ ਦੀ ਦਾਹੜੀ ਜਾਉ ਨਾ ਝੋਨਾ ਲਾਉ ਨਾ ਇਹਨਾਂ ਦੀ ਆ ਵਾਟਾ ਤੇ ਚਾੜੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਰੋਟੀ ਦੇ ਹੀ ਸੋਣ ਦੇਵੇਗਾ
@AngrejSingh-xl3xc
@AngrejSingh-xl3xc 2 жыл бұрын
ਮਿਹਗਾਈ ਦੇ ਹਿਸਾਬ ਨਾਲ ਗਲਬਾਤ ਹੋਣੀ ਚਾਹੀਦੀ ਹੈ
@narinderkaur2798
@narinderkaur2798 2 жыл бұрын
ਸਾਡੇ ਮਿਸਤਰੀ 800ਰੁਪਏ ਦਿਹਾੜੀ ਲੈਂਦੇ ਮਜ਼ਦੂਰ 500ਰੁਪਏ
@Gurpreetsingh-br6ve
@Gurpreetsingh-br6ve 2 жыл бұрын
Sahi gal a ji
@swaransingh6306
@swaransingh6306 2 жыл бұрын
ਇਹ ਜਿਮੀਦਾਰਾ ਨੂੰ ਪਂਛੋ ਵੀ ਇਹ 300 ਰੁਪਏ ਤੇ ਦਿਹਾੜੀ ਤੁਰਨਗੇ ਅਸੀ ਲੈਕੇ ਜਾਵਾਗੇ
@user-tx9hm8ei7w
@user-tx9hm8ei7w 2 жыл бұрын
ਇਹ ਵਾਹਿਗੁਰੂ ਨੂੰ ਜਾ ਤੇਰੇ ਜੰਮਣਵਾਲੇ ਆ ਨੂੰ ਪੁੱਛਣਾ ਕਿ ਸਾਨੂੰ ਕਿਉਨੀ ਦਿੱਤੀ ਇਹ ਜ਼ਮੀਨ ਤੇਰੇ ਜੰਮਣ ਵਾਲੇ ਵੀ ਤੇਰੇ ਵਾਂਗ ਵਿਹਲੇ ਰਹਿੰਦੇ ਹੋਣਗੇ
@surjitsingh.5194
@surjitsingh.5194 2 жыл бұрын
@@user-tx9hm8ei7w o kaka inna ni hakaari da o sb jmeera vale aa 100rupye piche biken vale ni tohade vaang ona di history dekh te aapni dekh ajj tohade kol paise aa pr yaad rakh ona nu guru saab aapne seene nal layia
@harrysiyan5990
@harrysiyan5990 2 жыл бұрын
Right
@harbanssinghgohal690
@harbanssinghgohal690 2 жыл бұрын
ਡੀ ਸੀ ਰੇਟ ਤੇ ਮਜਦੂਰੀ ਮਿਲਣੀ ਚਾਹੀਦੀ ਹੈ ਸਰਕਾਰ ਦਾ ਕੰਮ ਹੈ ਮਜ਼ਦੂਰੀ ਫਿਕਸ ਕਰਨੀ ,ਸਬਰ ਕਰੋ ਰੱਬ ਤੇ ਭਰੋਸਾ ਕਰੋ।
@user-wz5ty6jp2i
@user-wz5ty6jp2i 2 жыл бұрын
ਜਟਵਾਦ ਸਾਰੇ ਹੀ ਮਾੜੇ ਆ ਇਕ ਦਿਨ ਆਉ ਇਹਨਾਂ ਦੀਆਂ ਜਮੀਨਾ ਸਾਂਭਣ ਵਾਲੇ ਕੋਈ ਨਹੀਂ ਰਹਿਣਾ
@KuldeepSingh-vv6dm
@KuldeepSingh-vv6dm Ай бұрын
ਜੇਕਰ ਫ਼ਸਲ ਦੇ ਹਿਸਾਬ ਨਾਲ ਦਿਹਾੜੀ‌ ਜ਼ਰੂਰ ਵਧਾਉਣੀ ਚਾਹੀਦੀ ਹੈ ਫਸਲ ਵੱਧ ਤੋਂ ਵੱਧ ਵੀਹ ਰੁਪਏ ਵਧਦੀ ਹੈ ਦਿਹਾੜੀ ਤਾ ਬਾਈ ਜੀ ਪੰਜ ਦਸ ਰੁਪਏ ਹੀ ਵਧੇਗੀ ਇਹ ਕੰਮ ਸਰਕਾਰ ਦਾ ਹੈ ਜ਼ਿਮੀਂਦਾਰਾਂ ਦਾ ਕੋਈ ਕਸੂਰ ਨਹੀਂ ਬੈਠ ਕੇ ਸੋਚੋ ਜੱਟ ਨੂੰ ਕੀ ਬਚਦਾ ਫ਼ਸਲ ਵਿੱਚੋ
@VinodSingh-dy2xh
@VinodSingh-dy2xh 2 жыл бұрын
500 shi Vir ji
@Funnybaby214
@Funnybaby214 2 жыл бұрын
ਗਰੀਬ ਕਿਸਾਨ 4500 ਤੇ ਅਮੀਰ ਕਿਸਾਨ 6000 ਰੇਟ ਸਹੀ ਹੈ
@BalwinderBalwinder-qu8fw
@BalwinderBalwinder-qu8fw Ай бұрын
ਲੱਖ ਲਾਹਨਤ ਇਹਨਾਂ ਜੱਟਾਂ ਦੇ। ਪੱਤਰਕਾਰ ਵੀਰ ਨੂੰ ਸਲੂਟ ਆ ਜੀ। ਮਜ਼ਦੂਰ ਜਾਗ ਪਿਆ ਹੁਣ। ਗਰੀਬ ਲੋਕਾਂ ਵਿੱਚੋਂ ਜੇ ਕੋਈ ਲੀਡਰ ਬਣਦਾ ਹੈ ਤਾਂ ਜੱਟ ਕਹਿੰਦੇ ਇਹੋ ਬੰਦਾ ਤੁਹਾਨੂੰ ਖਰਾਬ ਕਰ ਰਿਹਾ। ਵੇਖੋ ਚਾਲ ਜੱਟਾਂ ਦੀ।
@mandarsingh5363
@mandarsingh5363 2 жыл бұрын
ਪੱਤਰਕਾਰ ਜੀ ਦਿਲੌਂ ਸਲਾਂਮ
@kavisharhardeepsinghvairon5841
@kavisharhardeepsinghvairon5841 2 жыл бұрын
3500 ਰੁਪਏ ਘੱਟ ਹੈ 6000 ਵੱਧ ਹੈ ਸਹੀ ਰੇਟ ਝੋਨੇ ਦੀ ਲਵਾਈ 4500 ਰੁਪਏ। ਮਜਦੂਰ ਦੀ ਦਿਹਾੜੀ 400 ਰੁਪਏ ਸਹੀ ਹੈ।
@saiboutique7869
@saiboutique7869 2 жыл бұрын
ਮਜਦੂਰਾਂ ਦੀ ਏਕਤਾ ਜਿੰਦਾਬਾਦ full support
@naibsingh6674
@naibsingh6674 2 жыл бұрын
Mazduro very good.Well Done 👍
@swarnjeetkaurmattu1315
@swarnjeetkaurmattu1315 Ай бұрын
ਮਜ਼ਦੂਰ ਵੀਰ ਆਪਣੇ ਬੰਦੇ ਨੂੰ ਵੋਟ ਪਾਇਆ ਕਰੋਂ ਸਭ ਤੋਂ ਵੱਧ ਵੋਟ ਆ ਆਪਣੀ ਸਰਕਾਰ ਬਣਾਉ ਜਾਗੋ ਜਾਗੋ।
@GURJEETSINGH-ky1je
@GURJEETSINGH-ky1je Ай бұрын
ਸਰਬਜੀਤ ਸਿੰਘ ਖਾਲਸਾ ਵੀ ਮਜ਼ਦੂਰ ਪਰਿਵਾਰਾਂ ਦਾ ਨੌਜਵਾਨ ਸੀ, ਉਸਨੂੰ ਇਹ ਵੇਖਕੇ ਥੋੜਾਂ ਵੋਟਾਂ ਪਾਈਆ।
@ਸਰਬਜੀਤ
@ਸਰਬਜੀਤ Ай бұрын
ਬਹੁਤ ਵਧੀਆ ਮਤਾ ਐਸੇ ਤਰਾਂ ਸਾਰੇ ਪਿੰਡਾਂ ਚ ਹੋਣਾ ਚਾਹੀਦਾ
@punjabimoda742
@punjabimoda742 2 жыл бұрын
ਬਾਈ ਜੀ ਇਹ ਪੱਤਰਕਾਰ ਕੋਈ ਕਿਸਾਨ ਨਹੀ
@JagdeepSingh-xu3ff
@JagdeepSingh-xu3ff 2 жыл бұрын
ਵੱਧ ਤੋ ਵੱਧ ਕਸੂਰ ਵਾਰ ਜਟ ਹੁੰਦੇ ਨੇ ਸੌਕ ਪੂਰੇ ਇਹ ਕਰਨ ਵਜਨ ਮਜਦੂਰਾ ਤੇ ਪਵੇ
@gurisidhu9896
@gurisidhu9896 2 жыл бұрын
Tusi kro sok pore ki Gala krda tu
@avneetsekhon7997
@avneetsekhon7997 2 жыл бұрын
Bijli thadi free hoba bol asi jatt daia kank asi pada karia ta mufat thanu dava sarkar sachoola ch thada bacha mufat padan ta feeca sada bacha dann teachers de selary sada palio jandi ha a Dhaka nahi dhikda Sarkara nu
@ਡੀਮਨਮੁੰਡਾ
@ਡੀਮਨਮੁੰਡਾ 2 жыл бұрын
@@gurisidhu9896 ਮਾਮਾ ਪਹਿਲਾਂ ਕਰਜੇ ਲਈ ਜਾਦੇ ੳ ਸਰਕਾਰਾ ਤੋ ਗੱਡੀਆਂ ਲੀਲਾ ਬੁਲਟ ਲੀਲਾ ਫਿਰ ਜਦੋਂ ਕਰਜਾ ਲੱਥਦਾ ਨਈ ਫਿਰ ਧਰਨੇ ਲੋਨੇ ਜਾਂ ਫਾਹੇ ਲੈਨੇ ਜਾਂ ਮਜ਼ਦੂਰਾਂ ਤੇ ਵਜਨ ਪਾਉਣਾ wow!👏😄
@gurisidhu9896
@gurisidhu9896 2 жыл бұрын
@@ਡੀਮਨਮੁੰਡਾ karje te sare chak de putt ki Gala krde tusi tax vi parde hai jdo gaddi koi vi Leda hai ta 18% tax parde hai chak kr lei itr pare hai 5 lakh tu is da tax lagda a and cow cess vi Dede hai
@gurisidhu9896
@gurisidhu9896 2 жыл бұрын
@@ਡੀਮਨਮੁੰਡਾ mazdor jdo Marda koi share nhi krda 2021da data chak kr video vi ayia aona di gunti vad gi sarkar kisan tu pasise bane ne
@davindersingh7353
@davindersingh7353 2 жыл бұрын
ਜਿਨਾ ਕਿਸਾਨਾਂ ਦੀ ਕਣਕ ਤੀਹ ਚਾਲੀ ਵਿਘੇ ਚੋਂ ਟੈਂਕ ਨੀ ਭਰਿਆ ਨਾਂ ਖਾਣ ਨੂੰ ਕਣਕ ਬਚੀਆ ਨਾ ਬੀਜ ਨੂੰ ਵੇਚਣ ਨੂੰ ਬਚਣਾ ਕੀ ਸੀ ਉਸ ਤੇ ਵੀ ਬੋਲੋ ਇੱਕ ਗੱਲ ਸਾਫ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਰੱਖੋ ਅਲੱਗ ਅਲੱਗ ਹੋ ਗੲਏ ਭੁੱਖੇ ਮਰੋਗੇ ਚਾਹੇ ਜ਼ਿਮੀਂਦਾਰ ਆ ਚਾਹੇ ਦਿਹਾੜੀਆਂ ਏਕਤਾ ਰੱਖੋ ਨਹੀਂ ਪਿੰਡਾਂ ਚ ਪਾਰਟੀਆਂ ਬਾਜ਼ੀਆਂ ਸ਼ੁਰੂ ਹੋ ਜਾਣ ਗੲਇਆ ਦੂਜੀ ਗੱਲ ਮੈਂ ਜੱਟ ਦਾ ਪੁੱਤ ਆ ਜੇ ਮੈਂ ਕਿਸੇ ਨੂੰ ਕਿਹੂ ਵੀ ਮਜ਼ਦੂਰ ਮੇਰੇ ਖੇਤ ਨਾ ਆੳਣ ਮੇਰੀ ਵੱਟ ਤੇ ਨਾ ਚੜਾ ਕਿੳ ਠੀਕ ਆ ਮੈਂ ਹੁਣ ਮਾਲਕ ਆ ਜਮੀਨ ਦਾ ਪਰ ਮੇਰੇ ਤੋਂ ਪਹਿਲਾਂ ਪਤਾ ਨੀ ਕਿੰਨੇ ਕੁ ਮਾਲਕ ਆਕੇ ਚਲੇ ਗਏ ਜਾਂ ਕਿੰਨੇ ਆ ਨੇ ਜਾਣਾ ਜ਼ਮੀਨਾਂ ਇਥੇ ਰਹਿ ਜਾਣੀਆ ਨੇ ਬਸ ਇਨਸਾਨ ਨੇ ਨੀ ਰਹਿਣਾ
@darsansingh1114
@darsansingh1114 2 жыл бұрын
Dhake te jmen lan baste be kisan nu dehadi de hisab nal rakhna chahinda
@davindersingh7353
@davindersingh7353 2 жыл бұрын
@@darsansingh1114 ਠੇਕੇ ਵਧਾੳਣ ਵਾਲਾ ਹੋਰ ਲੈਣ ਵਾਲੇ ਹੋਰ ਲਾਲਚ ਵੀ ਕਿਸੇ ਨੇ ਛੱਡਿਆ ਬਾਈ ਜੀ ਜੇ ਤੁਸੀਂ ਗਿਆਰਾਂ ਹਜ਼ਾਰ ਨੂੰ ਠੇਕੇ ਤੇ ਦੇਵੋਗੇ ਤਾਂ ਮੈਂ ਬਾਰਾਂ ਨੂੰ ਦਿੳ ਜਦੋਂ ਝਾੜ ਘੱਟ ਨਿਕਲ ਦਾ ਤਾਂ ਮੇਰੇ ਵਰਗੇ ਫਾਹਾ ਲੈ ਲੈਂਦਾ ਆਪਣੇ ਬਾਪ ਦਾਦੇ ਕੰਮ ਕਰਦੇ ਸੀ ਬਚਚ ਹੁੰਦੀ ਸੀ ਅੱਜ ਦੀ ਪੀੜ੍ਹੀ ਕੰਮ ਕਰਨਾ ਨੀ ਟਰੈਕਟਰ ਨੂੰ ਹੱਥ ਪਾਉਣਾ ਜੋਡੀਅਰ ਨੂੰ ਫਿਰ ਕੋਠੀ ਪਾੳਣ ਲਈ ਕਰਜ਼ਾ ਫਿਰ ਕੋਠੀ ਤਿਆਰ ਕਰਨ ਲਈ ਕਰਜ਼ਾ ਹੁਣ ਕੋਠੀ ਚ ਪੁਰਾਣੇ ਸੰਦ ਤੇ ਸਾਧਨ ਖੜੇ ਨੀ ਲੱਗਦੇ ਉਹਨਾਂ ਨੂੰ ਮਿੱਟੀ ਦੇ ਭਾਅ ਕੱਢਕੇ ਫਿਰ ਕਰਜ਼ਾ ਲੈਕੇ ਨਵੇਂ ਲੈਣਾ ਪੈਸਾ ਉਹੀ ਛੇ ਮਹੀਨੇ ਬਾਅਦ ਫਸਲ ਦਾ ਆੳਣਾ ਗਲਤੀਆਂ ਆਪਣੇ ਚ ਨੇ ਦੋਸ਼ ਸਰਕਾਰ ਤੇ ਲੋਕਾਂ ਨੂੰ ਇੱਕ ਵਾਰ ਆਪਣੇ ਅੰਦਰ ਝਾਤੀ ਮਾਰੋ ਹੁਣ ਬਹੁਤ ਕਹਿਣਗੇ ਤੈਨੂੰ ਕੀ ਪਤਾ ਤੂੰ ਖੇਤੀ ਕਰਦਾ ਹਾਂ ਮੈਂ ਜੱਟ ਦਾ ਪੁੱਤ ਆ ਸ਼ਾਮ ਸਵੇਰੇ ਸਾਇਕਲ ਤੇ ਖੇਤ ਜਾਨਾਂ ਬਿਨਾਂ ਮਤਲਬ ਖਰਚ ਨੀ ਕਰਦਾ ਮੇਰੇ ਆਲੇ ਦੁਆਲੇ ਕੋਠੀਆਂ ਨੇ ਮੈਂ ਸਿੰਪਲ ਘਰ ਚ ਰਹਿਣਾ ਰੱਬ ਦਾ ਦਿੱਤਾ ਸਭ ਕੁਝ ਆ ਪਰ ਔਕਾਤ ਚ ਰਹਿਕੇ ਉਹਦੇ ਤੋਂ ਡਰਕੇ ਚੱਲੀ ਦਾ ਮੈਂ ਹਰ ਸਾਲ ਬਾਸਮਤੀ ਜੀਰੀ ਬੀਜਦਾ ਜਿੰਨਾ ਘਰ ਤੂੜੀ ਨੀ ਹੁੰਦੀ ਉਸ ਵੱਢਕੇ ਝਾੜਕੇ ਲੈਣ ਜਾਦੇ ਆਪਾਂ ਟਰਾਲੀ ਪਾਕੇ ਫਸਲ ਘਰ ਲੈ ਆੳਣੇ ਆ ਅਗਲਾ ਅਸੀਸ ਹੀ ਦੇਕੇ ਜਾਂਦਾ ਉਹਨਾਂ ਨੂੰ ਸ਼ੋਕ ਨੀ ਆਪਣੀ ਆ ਵੱਟਾਂ ਤੇ ਚੜਦਾ ਮਜਬੂਰੀਆ ਇਹਦਾ ਫਾਇਦਾ ਨਾ ਚੁੱਕੋ ਰਲ ਮਿਲ ਕੇ ਰਹੋ
@nishansidhu4938
@nishansidhu4938 2 жыл бұрын
ਬਾਈ ਜੀ ਇੱਕ ਤਾਂ ਤੁਹਾਡੇ ਪਤਰਕਾਰਾਂ ਦੀ ਇਹ ਗੱਲ ਹੈ ਕਿ ਅਗਲੇ ਬੰਦੇ ਦੀ ਗੱਲ ਪੂਰੀ ਸੁਣਨ ਦੀ ਬਜਾਏ ਆਪਣੀ ਗੱਲ ਕਹਿਣ ਲੱਗ ਜਾਂਦੇ ਨੇ
@brakingnew420
@brakingnew420 2 жыл бұрын
ਜਾਟਾ ਨੂੰ ਬੇਨਤੀ ਹੈ ਕਿ ਤੁਸੀਂ ਪੈਲੀ 1 ਅੈਸੀ ਮਜ਼ਬੀ ਸਿੰਘ ਨੂੰ ਦਿਉ ਫਿਰ ਪਤਾ ਲੱਗੂ ਕਿਸਾਨ ਆਗੂਆਂ ਨੂੰ
@jatindersingh1643
@jatindersingh1643 2 жыл бұрын
ਇਕਠੇ ਰੇਹੋ ਕੁਸ਼ ਨੀ ਹੁੰਦਾ ਵੀਰ ਸਾਰੇ ਆਪਣੇ ਨੇ ਜੈ ਇਕ ਦੂਸਰੇ ਬਾਰੇ ਨਹੀਂ ਸੋਚਾ ਗੇ ਫਿਰ ਕਿ ਬਣੋ ਹੱਦ ਹੋਗੀ ਯਾਰ
@bs.damana4517
@bs.damana4517 2 жыл бұрын
ਕਿਸਾਨਾਂ ਨੂੰ ਕਹੋ ਮੈਂ ਠੇਕੇ ਤੇ ਜ਼ਮੀਨ ਲਈ ਹੈ 6500 ਦੇਉ ਆਪਣੇ ਬੱਚਿਆਂ ਨਾਲ ਲੈ ਕੇ ਮੇਰੇ ਜੀਰੀ ਲਾਈ ਫਿਰ ਪਤਾ ਲੱਗੂ ਕਿ ਮਜ਼ਦੂਰੀ ਕਿ ਹੁੰਦੀ ਹੈ
@harmailsingh6472
@harmailsingh6472 2 жыл бұрын
ਆਪਣਾ ਐਡਰੈਸ ਦੱਸਿਆ
@Singhgarmentsmansa123
@Singhgarmentsmansa123 2 жыл бұрын
Press Wala Veer bilkul sahi gal kar riha hai
@mahindersinghraipehowa9743
@mahindersinghraipehowa9743 2 жыл бұрын
ਸਾਨੂੰ ਜਮੀਨਾ ਦੇੳੁਨ ਵਾਲੇ ਮਜਦੂਰ ਦਾ ਅਹਮ ਰੋਲ ਹੈ ਜਦੋਂ ਸਾਨੂੰ ਭੀੜ ਬਨੀ ਤਾ ਸਾਡਾ ਮਜਦੂਰਾਂ ਨੇ ਸਾਥ ਦਿਤਾ ਅਸੀਂ ੲਿਹਨਾੰ ਦਾ ਦੇਣ ਨਹੀਂ ਦੇ ਸਕਦੇ ਜਿਸ ਤਰਾਂ ਹੁਣ ਮੋਦੀ ਦਾ ਕਾਨੂੰਨ ਸੀ ਗਾ ਮਜਦੂਰਾਂ ਨੇ ਸਾਡਾ ਦਿਲੋਂ ਹੋ ਕੇ ਸਾਥ ਦਿਤਾ ਅਸੀ ੲਿਨਾੰ ਨਾਲ ਧਕਾ ਨਹੀਂ ਕਰ ਸਕਦੇ ਜੀ ਸਹਮਤੀ ਬਨਾੳੁ ਦੋਨਾੰ ਧਿਰਾਂ ਦੀ ਸਲਾਹਾ ਦੇ ਨਾਲ ਵਿਚਾਰਿਆ ਜਾਵੇ ਜੀ ਵਾਹਿਗੁਰੂ ਜੀ ਨੂੰ ਹਾਜਰ ਸਮਝਕੇ ਫੈਸਲਾ ਲੀਤਾ ਜਾਵੇ
@sukhmasih4134
@sukhmasih4134 2 жыл бұрын
Aasi majdura de nal ha saare majdur ekta jidabad
@skishanpura
@skishanpura 2 жыл бұрын
ਬਹੁਤ ਦੁੱਖ ਭਰੀ ਗੱਲ ਡਾਕਟਰ ਅਜ਼ਾਦ ਸਾਹਿਬ ਜੀ ਸਹੀ ਮਸਲਾ ਚੱਕਿਆ ਹੈ ਡਾ, ਸਾਹਿਬ ਜੀ ਇਹ ਲੋਕ ਮਸੰਦ ਨੇ ਇਹ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕਿ ਦੇ ਆਏ ਸੀ ਇਹਨਾ ਕੋਲ ਕਿਹੜਾ ਲੇਬਰ ਕਮਿਸ਼ਨ ਦਾ ਕਾਨੂੰਨ ਹੈ ਫੁੱਦੂ ਲੋਕ ਆਪਣੇ ਆਪ ਬਹੁਤ ਵੱਡੇ ਲੋਕ ਅਖਵਾਉਂਦੇ ਨੇ ਇਹ ਤਾ ਧਰਨੇ ਲਾਉਣ ਜਾਣਦੇ ਨੇ ਬਹੁਤ ਵੱਡੇ ਦਾਨੀ ਬਣਦੇ ਕਿਥੇ ਗਿਆ ਮਜਦੂਰ ਕਿਸਾਨ ਨਾਅਰਾ
@BalwinderBalwinder-qu8fw
@BalwinderBalwinder-qu8fw Ай бұрын
ਸਾਰੇ ਜੱਟ ਮਾੜੇ ਨਹੀਂ। ਬੜੇ ਰੱਬ ਰੂਪ ਬੰਦੇ ਬੈਠੇ ਹਨ ਸਮਾਜ ਵਿੱਚ।
@randeepmaan5004
@randeepmaan5004 2 жыл бұрын
ਭਾਈਚਾਰੇ ਵਿੱਚ ਏਕਤਾ ਰੱਖੋ ਨਾ ਤਾਂ ਛੋਡੇ ਬਿਨਾਂ ਜ਼ਿਮੀਂਦਾਰ ਨੂੰ ਸਰੇ ਨਾ ਸਾਡੇ ਬਿਨਾਂ ਸਾਨੂੰ ਗਰੀਬਾਂ ਨੂੰ ਇਹ ਮੀਡੀਆ ਵਾਲੇ ਨੇ
@RajKumar-nz1ed
@RajKumar-nz1ed 2 жыл бұрын
ਸ਼ਰਮ ਕਰੋ
@avtarkarda7482
@avtarkarda7482 2 жыл бұрын
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਮੁੜਕੇ ਆ ਜਾਓ, ਤੁਹਾਡੀ ਬਾਣੀ ਨੂੰ ਸੁਣਨ ਵਾਲੇ ਗਰੀਬਾਂ ਨਾਲ ਧੱਕਾ ਕਰ ਰਹੇ ਨੇ। ਕਿੱਥੇ ਗਏ ਤੁਹਾਡੇ ਬੋਲ ( ਏਕ ਪਿਤਾ ਏਕਸ ਕਿ ਹਮ ਬਾਰਿਕ)। ਤੁਹਾਡੇ ਬੋਲਾਂ ਤੇ ਕੋਈ ਨਹੀਂ ਉੱਤਰ ਰਿਹਾ। ਦਸਮੇਸ਼ ਪਿਤਾ ਨੇ ਕਿਹਾ ਸੀ, (ਇਨਕੀ ਕਿਰਪਾ ਸੇ ਸਜੇ ਹਮ ਹੈ) ਪਰ ਇਨ੍ਹਾਂ ਨਾਲ ਹੀ ਮੁਗ਼ਲਾਂ ਵਾਲੇ ਹਾਲ ਹੋ ਰਹੇ ਨੇ। 🙏🙏🙏🙏🙏👏👏👏👏👏
@user-mj3ww3oi1d
@user-mj3ww3oi1d 2 жыл бұрын
ਲੋਕਡੋਣ ਤੋਂ ਪਹਿਲਾਂ ਝੋਨੇ ਦੀ ਲਵਾਈ 1800ਤੋਂ 2000ਸੀ
@RajuDass-yi3rw
@RajuDass-yi3rw Ай бұрын
Bahut dhanwad ese chaynl da
@skishanpura
@skishanpura 2 жыл бұрын
ਡੀ ਸੀ ਰੇਟ ਲਾਗੂ ਹੋਣ ਜਮੀਨ ਦਾ ਸਰਕਾਰ ਨਿੱਜੀਕਰਨ ਹੇਵੇ
@BaldevSingh-lc6wk
@BaldevSingh-lc6wk 2 жыл бұрын
ਪਿਛਲੇ। ਸਾਲ। ਨਾਲੋ। ਇਹ। ਦੁਗਨਾ। ਰੇਟ। ਮੰਗਦੇ। ਆ। ਪੱਤਰਕਾਰ।। ਕੀ। ਪਿਛਲੇ। ਸਾਲ। ਤੋ। ਝੋਨੇ। ਤੇ। ਕਣਕ। ਦਾ। ਰੇਟ। ਦੁਗਨਾ। ਹੋ। ਗਿਆ। ਏ। ਕਿਸਾਨ ਖੁਦਕੁਸ਼ੀ ਆ।। ਕਰਨ। ਲੱਗੇ। ਨੇ। ਪੱਤਰਕਾਰ। ਕਿਸਾਨੀ। ਬਾਰੇ। ਜਾਣਦਾ। ਨਹੀਁ। ਕਿਸਾਨ। ਦੀ। ਆਮਦਨੀ। ਹੋਊਗੀ। ਤਾ। ਕਿਸੇਨੂੰ। ਕੁੱਝ। ਦੇਊਗਾ।
@sukhmandersingh3618
@sukhmandersingh3618 2 жыл бұрын
ਖੁਦਕੁਸ਼ੀਆਂ ਆਪਣੀ ਕਰਤੂਤਾਂ ਕਾਰਨ ਕਰਦੇ ਲਿਮਟਾ ਚੱਕ ਕੇ ਕੋਠੀਆਂ ਪਾ ਲੈਦੇ ਫਿਰ ਫਾਹੇ ਲੈਦੇ ਤੇ ਮੁਆਵਜਾ ਮੰਗਦੇ ਠੇਕੇ ਕਿਸਾਨ ਆਪ ਵਧਾਉਂਦੇ ਦੋਸ ਦਿੰਦੇ ਸਰਕਾਰਾਂ ਨੂੰ ਸਰਕਾਰਾਂ ਨਹੀਂ ਕਹਿੰਦਿਆਂ 70 ਹਜਾਰ ਨੂੰ ਕਿੱਲਾ ਲਵੋ
@surjitsingh.5194
@surjitsingh.5194 2 жыл бұрын
Tusy ni rajna
@harbanssinghgohal690
@harbanssinghgohal690 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਬਿਜਲੀ ਮਾਫ, ਕਰਜ਼ੇ ਮੁਆਫ਼, ਗੁਲਾਬੀ ਸੁੰਡੀ ਦੇ ਪੈਸੇ, ਮੋਦੀ ਸਰਕਾਰ ਵੱਲੋਂ 6000/- ਸਲਾਨਾ ,2 ਰੂਪੈ ਵਾਲੀ ਕਣਕ 10/10 ਕਿਲਿਆਂ ਵਾਲਿਆਂ ਨੂੰ ਦਬਾ ਪਾਉਣ ਲਈ ਸੜਕਾਂ ਤੇ ਟਰਾਲੀਆਂ ਲਾਕੇ ਧਰਨੇ,ਗਰੀਬਾਂ ਤੇ ਰਹਿਮ ਕਰੋ।
@gurisidhu9896
@gurisidhu9896 2 жыл бұрын
Bhai tu janda hi bol gya tanu lagda kesa nu pora maff a fe te mere nal gal kr lena no send kro plz
@swarnjeetkaurmattu1315
@swarnjeetkaurmattu1315 Ай бұрын
ਸਾਡੇ ਪਿੰਡ 500 ਦਿਹਾੜੀ ਮਜ਼ਦੂਰ ਦੀ। 300। ਜ਼ਨਾਨੀ ਦੀ
@gurdeepsekhon909
@gurdeepsekhon909 2 жыл бұрын
Reporter veer ji tusi bahut badiya speech diti aa gareeb di full spot kr rahe god bless you bro tusi sade naal khad rahe ho 👍👍good
@harleenkaur7370
@harleenkaur7370 2 жыл бұрын
Ah Jattbad. Hankari Gya
@user-kt2jp5cw8f
@user-kt2jp5cw8f 2 жыл бұрын
ਸਹੀ ਕਿਹਾ ਸਿਸਟਰ ,ਅਸੀਂ ਦੋਆਬੇ ਤੋਂ ਆਂ ,ਸਾਡੇ ਇਹ ਕੰਮ ਨੀ ਹੈ ।ਇਹ ਜੱਟ ਹੰਕਾਰ ਗਏ ,ਜਦੋਂ ਮੋਦੀ ਮਤਾ ਪਾਉਂਦਾ ਫੇਰ ਕਹਿੰਦੇ ਕਿਸਾਨ ਮਜ਼ਦੂਰ ੲੇਕਤਾ ਜਿੰਦਾਬਾਦ।
@avtarsingh7721
@avtarsingh7721 2 жыл бұрын
ਬਾਈ, ਸਰਮ ਕਰੋ,ਕਿਸਾਨ, ਕਣਕ ਦੇ, ਰੇਟ,ਵਾਧੇ ਤੂੜੀ ਦੇ, ਰੇਟ,ਤੇ,ਮੂੰਗੀ, ਦੇ,ਰੇਟ ਵਧੇ,ਹਨ,,ਮਜਦੂਰ,ਦੀ,ਮਿਹਨਤ, ਤੇ,,ਕੋਈ, ਵਾਧੇ ਨਹੀਂ,ਪਰਮਾਤਮਾ, ਸਭ,ਪੇਟ,ਭਰਦਾ,ਬਾਈ, ਪੰਜਾਬ, ਦਾ,ਮਹੌਲ, ਖਰਾਬ, ਨਾ,ਕਰੋ,
@RABB-DA-BANDA
@RABB-DA-BANDA 2 жыл бұрын
ਗਰੀਬਾ ਦਾ ਹੱਕ ਮਾਰ ਕੇ ਸੁੱਖ ਨੀ ਪਾ ਸਕਦੇ
@prabh7009
@prabh7009 2 жыл бұрын
South stata vich dihari 600-700 hai
@deepsinghsingh6262
@deepsinghsingh6262 2 жыл бұрын
Pushpa ne 1000 layi si
@sandhugurwinder418
@sandhugurwinder418 2 жыл бұрын
ਚੈਨਲ ਵਾਲਾ ਆਪਣੇ ਵਿਊ ਲੈਣ ਲਈ ਲੋਕਾਂ ਨੂੰ ਉਗਲ ਦੇਵੇਗੀ ਜਾਦਾ ਬਾਕੀ ਬਈ ਪਿੰਡਾਂ ਦੇ ਮਸਲੇ ਆਪਸ ਵਿੱਚ ਸਲਝਾਉ ਲੋੜ ਪੈਣ ਤੇ ਪਿੰਡ ਨੇ ਹੀ ਕੰਮ ਆਉਣਾ ਚੈਨਲ ਵਾਲੇ ਤਾ ਪਿੱਛੇ ਮਾਈਕ ਹੀ ਦੇ ਸਕਦੇ ਵਾ
@user-hr5nm6cb9c
@user-hr5nm6cb9c 2 жыл бұрын
ਤੂ ਲੜਾ ਏਨਾ ਨੂ ਡਾਗਾਂ ਦੇ ਦੇ ਏਨਾ ਨੂ ਬੜ੍ਹਾ ਪੱਤਰਕਾਰ ਨਾਲੇ ਤੂ ਕਿਸਾਨ ਨੀ ਹੈਗਾ
@JasvirSingh-hw1ku
@JasvirSingh-hw1ku 2 жыл бұрын
ਮਜਦੂਰਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਹਨ।
@user-ve2wo9vu6j
@user-ve2wo9vu6j Ай бұрын
ਵੀਰ ਜੀ ਮੈਂ ਡਾਕਟਰ ਅਮਰਜੀਤ ਸਿੰਘ ਸੈਦੋ ਕੇ ਸਾਡੇ ਨਗਰ ਦੇ ਵਿਚ ਝੋਨੇ ਦੀ ਲਵਾਈ ਪੰਜ ਹਜ਼ਾਰ ਅਤੇ ਬੰਦੇ ਦੀ ਦੀਹਾੜੀ ਪੰਜ ਸੌ ਰੁਪਏ ਹੈ ਅਤੇ ਜਨਾਨੀ ਦੀ ਦਿਹਾੜੀ ਸਾਢੇ ਤਿੰਨ ਸੌ ਹੈ
@AjitSingh-ct7cy
@AjitSingh-ct7cy 9 күн бұрын
ਕਿਸਾਨਾ ਨੂੰ ਹਿ ਸਂਬਕੁਛ ਹੀ ਦੇ ਦਿਓ ਮਜਦੂਰਾ ਨੂੰ ਜੇਹਰ ਦੇ ਦਿਓ
@ranjeetsinghsingh7434
@ranjeetsinghsingh7434 2 жыл бұрын
जहां नु मामजा बी चाहिदा फसल दा बी दुगना चाहिदा बीजली बी फ्री चाहिदीआ मजदुरां दी दहाड़ी ते ऐना दे मिरचां लगगदीयां ऐना नु डिपु बाली कनक बी चाहिदीआ
@CharanSingh-xq9ep
@CharanSingh-xq9ep 2 жыл бұрын
Waheguru ji MEHR kare
@jagdevsingh5570
@jagdevsingh5570 27 күн бұрын
ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ
@JagjitSingh-ch3qt
@JagjitSingh-ch3qt 2 жыл бұрын
ਜੇਕਰ ਕੁਝ ਨਹੀਂ ਬਚਦਾ। ਮੋਦੀ ਦੀ ਗਲ ਕਿਉਂ ਨਾ ਮੁਨੀ
@jaishiv2310
@jaishiv2310 2 жыл бұрын
ਐਮ ਐਲ ਏ ਕਿਥੇ ਹੈ ੳਸ ਨੂੰ ਸੁਣਦਾ ਨਹੀਂ ਜਾ ਦਿਸਦਾ ਨਹੀਂ ਅੰਨੇ ਹੋ ਗਏ ਜਾ ਬੋਲੇ ਹੋ ਗਏ
@deepsinghsingh6262
@deepsinghsingh6262 2 жыл бұрын
Sahi gall video Dekh ke patarkar hi poch skde ne
@GURJEETSINGH-ky1je
@GURJEETSINGH-ky1je Ай бұрын
ਸਰਕਾਰ ਸਾਲ ਵਿੱਚ ਹਰ 31ਮਾਰਚ ਤੇ 30 ਸਤੰਬਰ ਨੂੰ ਦਿਹਾੜੀ,ਹੋਰ ਆਦਾਰੀਆ ਦੇ ਰੇਟ ਫਿਕਸ ਕਰਦੀ ਏ।
@amarjitkaur499
@amarjitkaur499 2 жыл бұрын
Good job paterkar ji
@Dhalieal
@Dhalieal 14 күн бұрын
ਰੱਬ ਤੋਂ ਡਰੋਂ ਗਰੀਬ ਲੋਕਾਂ ਦੀ ਦਿਹਾੜੀ ਸਾਲ ਵਿੱਚ ਦੋ ਮਹੀਨੇ ਲੱਗ ਜਾਵੇ ਤਾਂ ਉਸ ਦਾ ਰੇਟ ਬਹੁਤ ਘੱਟ ਕੀਤਾ ਲੱਖ ਲਾਹਣਤ ਜੇਕਰ ਤੁਸੀਂ ਝੰਡਾ ਚੁੱਕ ਕੇ ਲੋਕਾਂ ਦੁੱਖ ਦਿੱਤਾ ਤਾਂ ਕਾਰਵਾਈ ਕੀਤੀ ਜਾਵੇ ਤੁਸੀਂ ਹਰ ਰੋਜ਼ ਪੈਸੇ ਕਮਾਉਣ ਲਈ ਮਜਬੂਰ ਲੋਕਾਂ ਨਿਸ਼ਾਨਾ ਬਣਾਇਆ ਗਰੀਬ ਲੋਕਾਂ ਨੇ ਗੋਲੀ ਨਹੀਂ ਮਾਰਨੀ ਗਰੀਬ ਲੋਕਾਂ ਦਾ ਚੁੱਪ ਕਰ ਕੇ ਬੈਠ ਜਾਣਾ ਮਾਰ ਦੇਵੇਗਾ
@sukhwantsingh181
@sukhwantsingh181 2 жыл бұрын
ਬਾਈ ਜੀ ਕਿਸਾਨਾਂ ਨੇ ਵੀ ਬਾਹਣ 60 ਤੋਂ 65*ਹਜ਼ਾਰ ਰੁਪਏ ਪ੍ਰਤੀ ਏਕੜ ਹੈ ਕਿਸਾਨਾਂ ਦੀ ਵੀ ਨਾਂ ਹੋਈ ਪਈ ਹੈ ਪਰ ਗਰੀਬ ਬੀ ਬੇਚਾਰੇ ਕਿਥੇ ਜਾਂਣ ਗੇ ਗਰਿਬ ਬੀ ਬੇਚਾਰੇ ਕਿਸਾਨਾਂ ਦੀ ਸੁੱਖ ਮੰਗਦੇ ਨੇ ਗ਼ਰੀਬਾਂ ਨੂੰ ਏਹੀ ਹੋਂਦਾ ਜੇ ਕਿਸਾਨ ਦੇ ਖੇਤ ਵਿੱਚ ਫੱਸਲ ਹੋਓ ਤਾਹੀਂ ਤਾਂ ਕੁਝ ਮਿਲੁ ਗਾਂ ਬਿਰ੍ਹੋਂ ਕਿਸਾਨ ਤੇ ਮਜ਼ਦੂਰ ਦਾ ਨੋ ਮਾਸ ਦਾ ਰਿਸ਼ਤਾ ਹੈ ਬਿਰ੍ਹੋਂ ਸਰਕਾਰਾਂ ਨੇ ਕੁਝ ਨੀਂ ਕਰਨਾ ਜੀ ਇਸ ਕਰਕੇ ਕਿਸਾਨ ਤੇ ਮਜ਼ਦੂਰ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਰਹਿਣ ਜੇ ਆਪਸ ਵਿੱਚ ਲੱੜੀ ਜਾਉਗੇ ਤਾਂ ਬਿਰੋ ਪੰਜਾਬ ਦਾ ਬੇੜਾ ਗ਼ਰਕ ਹੋ ਜਾਣਾ ਇਸ ਕਰਕੇ ਬਿਰ੍ਹੋਂ ਰਲ਼ ਮਿਲ਼ ਕੇ ਪੰਜਾਬ ਨੂੰ ਉਜੜਨ ਤੋਂ ਬੱਚਾ ਲੋ ਬਾਈ ਜੀ ਜੇ ਕੁਝ ਗੱਲ਼ਤ ਲਿਖਿਆਂ ਗਿਆ ਹੋਵੇ ਤਾਂ ਮਾਫ਼ ਕਰਨਾ 🙏🇳🇪 ਵਾਹਿਗੁਰੂ ਮੇਹਰ ਕਰੀ ਮੇਰੇ ਸੋਹਣੇ ਪੰਜਾਬ ਤੇ ਅਤੇ ਮੇਹਰ ਕਰੀ ਮੇਰੇ ਸੋਹਣੇ ਦੇਸ਼ ਤੇ 🇳🇪🙏
@user-nk3nh5ue1u
@user-nk3nh5ue1u Ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਨਾਅਰਾ ਹੁਣ ਕਿੱਥੇ
@ABIkumar-iz4sy
@ABIkumar-iz4sy 2 жыл бұрын
ਕਿਉ ਜਾਂਦੇ ਨੇ ਦਿਹਾੜੀ ਤੇ ਹੋਰ ਬਹੁਤ ਕੰਮ ਨੇ ਰੁਜ਼ਗਾਰ ਦੇ 🙏🏽 ਇਕ ਸਾਲ ਵਿਚ ਜ਼ਮੀਨਾਂ ਬੰਜਰ ਹੋ ਜਾਵੇਗੀ ਆਪੇ ਟਿੱਕ ਕੇ ਬੈਠ ਜਾਣਗੇ 🙏🏽 ਸਰਪੰਚ ਵਾਸਤੇ ਗ਼ਲਤ ਸੋਚ ਹੈ ਏਸ ਦਾਂ ਬਾਈਕਾਟ ਕੀਤਾ ਜਾਵੇ ਜੋਂ ਧਮਕੀਆ ਦੇ ਰਿਹਾ 🙏🏽 ਕਰਦੋ ਸਿੱਧਾ ਸਾਰੇ ਗ਼ਰੀਬ ਰਲ ਕੇ ਏਕਾ ਕਰੋ ਗ਼ਰੀਬ ਵੀਰ ਸਾਰੇ 🙏🏽
@sukhwindersinghrandhawa4810
@sukhwindersinghrandhawa4810 2 жыл бұрын
ਨਫ਼ਰਤ ਤੇ ਮੀਡੀਆ ਵਾਲਿਆਂ ਤੋਂ ਪਾ ਰਿਹਾ ਹੈ।
@prabh7009
@prabh7009 2 жыл бұрын
Majdoor sahi hai, kisana nu mata eh pouna chahida hai k ,jo theke te jamin ohda rate ghat hove,
@jassbains7981
@jassbains7981 2 жыл бұрын
Majdoor Ekta Jindabad, Majdoor Ekta Bna ke rakho Kisana tho tusi uppar ho kisan kuch ni majdoora samne
@JaspalSingh-ct7fe
@JaspalSingh-ct7fe 2 жыл бұрын
ਬਾਈ ਜੀ ਇਸ ਮਸਲੇ ਨੂੰ ਦੋਨੋ ਧੀਰਾ ਬੈਠ ਕੇ ਹੱਲ ਕਰਨਾ ਚਾਹੀਦਾ। ਝੌਨੇ ਦੀ ਲਵਾਈ 5000 ਅਤੇ ਦਿਹਾੜੀ 500 ਰੁਪਏ ਕਰ ਲੈਣੀ ਚਾਹੀਦੀ ਹੈ।
@Antarsingh2007
@Antarsingh2007 Ай бұрын
75 ਸਾਲ ਹੋ ਗਏ ਦੇਸ ਅਜਾਦ ਹੋਇਆ ਮਜਦੂਰਾਂ ਨੂੰ ਜਮੀਨਾ ਕਿਉਂ ਨਹੀਂ ਦਿਤੀਆਂ ਸਰਕਾਰ ਨੇ
@SukhwinderSingh-qn4rj
@SukhwinderSingh-qn4rj Ай бұрын
Very good job paterkar saab
@sidhuboysingh265
@sidhuboysingh265 2 жыл бұрын
Veer good job👍👍💯
@gorasingh2642
@gorasingh2642 2 жыл бұрын
ਸਾਡੇ ਪਿੰਡ ਵਿੱਚ ਰਹਿੰਦੇ ਨੇ ਤੇਰਾ ਪਿੰਡ ਕਿਵੇਂ ਤੇ ਇਹ ਕਿਥੋਂ ਆਇ ਨੇ
@SukhwinderSingh-ko8hs
@SukhwinderSingh-ko8hs 2 жыл бұрын
ਦਿੱ ਲੀ ਵਾਲਾ ਸ਼ਮਾ ਭੁਲ ਗਏ ਇਹ ਲੋਕ
@user-shama88
@user-shama88 Ай бұрын
ਰਲਕੇ ਰਹੋ ਬਾਈ ਜੀ
@SukhdevSingh-eq8jc
@SukhdevSingh-eq8jc 2 жыл бұрын
ਇਸ ਬਾਬੇ ਨੂੰ ਪੁੱਛਿਆ ਜਾਵੇ 300 ਰੁਪਏ ਨਾਲ ਇਸ ਦਾ ਘਰ ਚਲਦਾ
路飞被小孩吓到了#海贼王#路飞
00:41
路飞与唐舞桐
Рет қаралды 83 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 31 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4,1 МЛН
路飞被小孩吓到了#海贼王#路飞
00:41
路飞与唐舞桐
Рет қаралды 83 МЛН