ਪਿੰਡ ਰਾਜੋਮਾਜਰਾ ਵਿੱਚ ਭਗਤ ਚਰਨ ਦਾਸ ਦਾ ਅਖਾੜਾ Puadhi Akhada Bhagat Charan Das Bhagat Ajaib Singh Jebba

  Рет қаралды 83,229

Mandiana Radio

Mandiana Radio

Күн бұрын

#puadhiakhada
#bhagat_charan_das
ਇਹ ਅਖਾੜਾ 25-2-2024 ਨੂੰ ਪਿੰਡ ਰਾਜੋਮਾਜਰਾ ਵਿੱਚ ਭਗਤ ਅਜੈਬ ਸਿੰਘ ਜੈਬਾ ਦੇ ਘਰ ਖੁਸ਼ੀ ਵਿੱਚ ਲਗਵਾਇਆ
ਕੈਮਰਾ-ਕਰਮ ਪਾਲ ਸ਼ਰਮਾ
Presented By-Mandiana Radio

Пікірлер: 45
@kuldeepsingh-nj2pc
@kuldeepsingh-nj2pc 4 ай бұрын
ਬਹੁਤ ਵਧੀਆ ਜੀ ਅਪਣੇ ਵਿਰਸੇ ਨਾਲ ਜੁੜੇ ਹੋਏ ਨੇ ਲੋਕ
@mandianaradio316
@mandianaradio316 4 ай бұрын
ਧੰਨਵਾਦ ਜੀ
@tarsemsingh810
@tarsemsingh810 7 ай бұрын
ਜਿਉਂਦੇ ਵਸਦੇ ਰਹੋ ਜੀ। ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ
@mandianaradio316
@mandianaradio316 7 ай бұрын
ਧੰਨਵਾਦ ਜੀ
@ranjodhsingh7174
@ranjodhsingh7174 7 ай бұрын
ਆਨੰਦਿਤ ਕਥਾ ਬਹੁਤ ਹੀ ਅਨੰਦ ਆਇਆ ਜੀ
@mandianaradio316
@mandianaradio316 7 ай бұрын
ਧੰਨਵਾਦ ਜੀ
@naibsingh_1235
@naibsingh_1235 7 ай бұрын
ਵਧੀਆ ਪ੍ਰੋਗਰਾਮ ਹੈ ਜੀ। ਚਰਨ ਦਾਸ ਦਾ ਧੰਨਵਾਦ ਕਰਦੇ ਹਾਂ।
@mandianaradio316
@mandianaradio316 7 ай бұрын
ਧੰਨਵਾਦ ਜੀ
@JarnailSingh-n7m
@JarnailSingh-n7m 2 ай бұрын
ਭਗਤ ਆਸਾ ਰਾਮ ਜੀ ਦਾ ਗੌਣ ਭਗਤ ਚਰਨ ਦਾਸ ਲੱਗਿਆ ਸੁਣੌਣ ਆਸਾ ਰਾਮ ਜੀ ਦੀ ਰੀਤ ਨੂੰ ਰਹੇ ਅੱਗੇ ਤੋਰ ਜੀ ਇਹਦੇ ਜਿਹਾ ਨਾ ਜੱਗ ਵਿੱਚ ਕੋਈ ਗੌਣ ਹੋਰ ਜੀ ਤਿੰਨਾ ਯੁੱਗਾਂ ਦੀ ਕਹਾਣੀ ਸੰਤਾਂ ਭਗਤਾਂ ਦੀ ਬਾਣੀ ਸੁਣਾਉਂਦੇ ਪੂਰਾ ਲਾਕੇ ਜੋਰ ਜੀ ਇਹਦੇ ਜਿਹਾ ਨਾ ਜਗਤ ਵਿੱਚ ਕੋਈ ਗੌਣ ਹੋਰ ਜੀ।
@mandianaradio316
@mandianaradio316 2 ай бұрын
ਧੰਨਵਾਦ ਜੀ
@guggumand9249
@guggumand9249 7 ай бұрын
Tooooo good...
@mandianaradio316
@mandianaradio316 7 ай бұрын
Thanks ji
@jaswant5395
@jaswant5395 Ай бұрын
ਚੱੜਦੀ ਕਲਾ ਤੇ ਰਹੋ ਜੀ
@mandianaradio316
@mandianaradio316 Ай бұрын
🙏
@bigdad3559
@bigdad3559 7 ай бұрын
Rooh khus ho gaye
@mandianaradio316
@mandianaradio316 7 ай бұрын
Thanks ji
@KuldeepSingh-l9h6g
@KuldeepSingh-l9h6g 7 ай бұрын
Very good g
@mandianaradio316
@mandianaradio316 7 ай бұрын
Thanks
@djthiara3744
@djthiara3744 7 ай бұрын
Great performances by all punjabi
@mandianaradio316
@mandianaradio316 7 ай бұрын
Thanks ji
@drgssidhumaur5870
@drgssidhumaur5870 7 ай бұрын
ਲੱਚਰਤਾ ਤੋਂ ਬਗੈਰ ਵੀ ਮੰਨੋਰੰਜ਼ਨ ਹੋ ਸਕਦਾ ਹੈ,, ਇਸ ਪ੍ਰੋਗਰਾਮ ਨੇ ਸਿੱਧ ਕਰ ਦਿੱਤਾ ਹੈ
@mandianaradio316
@mandianaradio316 7 ай бұрын
ਧੰਨਵਾਦ ਜੀ
@KaramjeetKaur-hm5lv
@KaramjeetKaur-hm5lv 2 ай бұрын
😊😊😊​😅😅.😂s4😢p0😅@@mandianaradio316
@SukhwinderKaurBhatti-p6y
@SukhwinderKaurBhatti-p6y 7 ай бұрын
ਕੁੜੀਆਂ ਨੇ ਸੋਹਣਾ ਨਾਚ ਨੱਚਿਆ ਸੁਰਤਾਲ ਦੇ ਨਾਲ 👌👌🙏🙏🌹🌹
@mandianaradio316
@mandianaradio316 7 ай бұрын
Thanks
@KuldeepSingh-hc3xk
@KuldeepSingh-hc3xk 7 ай бұрын
Nice Program
@mandianaradio316
@mandianaradio316 7 ай бұрын
ਧੰਨਵਾਦ ਜੀ
@GunnoMajriye
@GunnoMajriye 7 ай бұрын
Nyc Waheguru chardi klaa ch rkhe (Bhag Singh Guno Majra)
@mandianaradio316
@mandianaradio316 7 ай бұрын
thanks ji 🙏
@DilpreetSingh-up9rz
@DilpreetSingh-up9rz 7 ай бұрын
ਵਾਹਿਗੁਰੂ ਜੀ ਚਰਨ ਦਾਸ ਦਾ ਨਵਾਂ ਅਖਾੜਾ
@mandianaradio316
@mandianaradio316 7 ай бұрын
ਹਾਂਜੀ ਹਾਂ ਧੰਨਵਾਦ ਜੀ
@ManjitSingh-hq5wn
@ManjitSingh-hq5wn 7 ай бұрын
ਚਿੱਟੀਆਂ ਦਾਹੜੀਆਂ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਧੀਆਂ ਭੈਣਾਂ ਮਾਵਾਂ ਬਚੀਆਂ ਬੱਚੇ ਬਜ਼ੁਰਗਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਔਰਤਾਂ ਦੇ ਨਾਚ ਗਾਣੇ ਸ਼ੋਭਾ ਨਹੀਂ ਦਿੰਦਾ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇ ਘਰ ਵੀ ਖੁਸ਼ੀ ਦਾ ਸਮਾਂ ਆਇਆ ਸੀ ਪਰ ਉਹ ਸਦਾ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਭਜਨ ਬੰਦਗੀ ਦੁਆ ਇਬਾਦਤ ਕਰਦੇ ਤੇ ਸੁਣਦੇ ਸਨ ਇਸ ਲਈ ਆਪਣੇ ਧਰਮ ਮੁਤਾਬਿਕ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਸਦਾ ਲਈ ਛੱਡ ਦਿਓ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮਾਂ ਪਿਓ ਨਾਲ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ
@budhsingh8522
@budhsingh8522 7 ай бұрын
Very nice
@mandianaradio316
@mandianaradio316 7 ай бұрын
Thanks ji
@TarsemSingh-b4t
@TarsemSingh-b4t 7 ай бұрын
🙏🙏🙏🙏🙏🙏🙏
@mandianaradio316
@mandianaradio316 7 ай бұрын
🙏
@jassisandhu3125
@jassisandhu3125 7 ай бұрын
👌👌👌
@mandianaradio316
@mandianaradio316 7 ай бұрын
🙏
@MohanLal-xu7wh
@MohanLal-xu7wh 7 ай бұрын
Very good performance.please share the contract number of the party.
@mandianaradio316
@mandianaradio316 7 ай бұрын
7837852100
@sukhmohansingh7260
@sukhmohansingh7260 11 күн бұрын
Set sound
@mandianaradio316
@mandianaradio316 11 күн бұрын
@@sukhmohansingh7260 🙏
@Gameshlal-j4x
@Gameshlal-j4x 7 ай бұрын
🙏WaheGuru ji ⚔️ 👍NAIC. kalchrs. Panjab RngRete Guru'ke Bete ,,,,,,,,,,,,🗡️🏂 MJBi Sikh , Valmik 💪😔
@mandianaradio316
@mandianaradio316 7 ай бұрын
🙏
Кәсіпқой бокс | Жәнібек Әлімханұлы - Андрей Михайлович
48:57
Un coup venu de l’espace 😂😂😂
00:19
Nicocapone
Рет қаралды 9 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН
ਪੁਆਧੀ ਅਖਾੜਾ (ਹਾਸ ਵਿਅੰਗ)
20:46
Punjabi Lokdhara
Рет қаралды 253 М.
Кәсіпқой бокс | Жәнібек Әлімханұлы - Андрей Михайлович
48:57