ਪੁਆਧੀ ਅਖਾੜਾ (ਹਾਸ ਵਿਅੰਗ)

  Рет қаралды 256,628

punjabi Lokdhara

punjabi Lokdhara

Күн бұрын

Пікірлер: 159
@onkarsingh9642
@onkarsingh9642 4 жыл бұрын
ਬਹੁਤ ਤਹਿ ਦਿਲੋਂ ਧੰਨਵਾਦ ਬਾਈ ਜੀ ,, ਮੈਂ ਪਹਿਲੀ ਵਾਰ ਪੁਆਧੀ ਰੰਗ ਦਾ ਖਾੜਾ ਦੇਖਿਆ , ਜੋ ਕਿਸੇ ਸਮੇਂ ਇਲਾਕੇ ਦੀ ਰੌਣਕ ਹੁੰਦਾ ਹੋਣਾ I ਸਾਰੰਗੀ ਨਾਲ ਢੋਲਕੀ ਦੀ ਪੇਸ਼ਕਾਰੀ ਵੀ ਕਮਾਲ ਈ ਆ I
@PunjabiLokdhara
@PunjabiLokdhara 4 жыл бұрын
ਧੰਨਵਾਦ ਸਿੱਧੂ ਬਾਈ ਜੀ
@bhagwantsinghu.6147
@bhagwantsinghu.6147 2 жыл бұрын
@@PunjabiLokdhara 074
@RamSingh-xq2zn
@RamSingh-xq2zn 2 жыл бұрын
@@PunjabiLokdhara me to get them done to the hospital to
@RamSingh-xq2zn
@RamSingh-xq2zn 2 жыл бұрын
@@PunjabiLokdhara you want it or does we just have a little one to
@RamSingh-xq2zn
@RamSingh-xq2zn 2 жыл бұрын
@@PunjabiLokdhara a good night at the
@SatpalSingh-ms3hq
@SatpalSingh-ms3hq 4 жыл бұрын
ਕਮਾਲ ਐ ਪੁਆਧੀ ਅਖਾੜਾ, ਭਗਤਾਂ ਨੇ ਕਮਾਲ ਕਰਤੀ,ਬਹੁਤ ਵਧੀਆ ਪੇਸਕਾਰੀ👍👍👌👌👌💐💐💐👍👌
@sukhdevdhillon7908
@sukhdevdhillon7908 Жыл бұрын
ਬਹੁਤ ਵਧੀਆ ਲੱਗਾ ਅਖਾੜਾ, ਅੱਜ ਦੇ ਕਲਾਕਾਰਾਂ ਨਾਲੋ ਵਧੀਆ ਹੈ
@sirajdeen9165
@sirajdeen9165 10 ай бұрын
ਕਿਆ ਬਾਤ ਹੈ ਸਾਂਝੇ ਪੰਜਾਬ ਦੇ ਪੁਰਾਣੇ ਸਭਿਆਚਾਰ ਨੂੰ ਸੰਭਾਲਣ ਅਤੇ ਪੇਸ਼ਕਾਰੀ ਕਰਨ ਪੁਆਂਦੀ ਰੰਗ ਵਿਚ ਮਨ ਨੂੰ ਬਹੁਤ ਵਧੀਆ ਲੱਗਿਆ। ਅੱਜ ਕੱਲ ਦੇ ਟੁੱਕਟੇਰ ਫੁਕਰੇਪੰਥੀ ਕਲਾਕਾਰਾਂ ਨਾਲੋਂ ਸੋਅ ਦਰਜੇ ਵਧੀਆ ਤੇ ਮਨ ਨੂੰ ਸਕੂਨ ਦੇਣ ਵਾਲੀ। ਖੁਦਾ ਆਪ ਨੂੰ ਸਲਾਮਤੀ ਬਖਸੇ।
@jaswantsingh-kv8ep
@jaswantsingh-kv8ep Жыл бұрын
ਵਾਹ ਬਹੁਤ ਵਧੀਆਂ ਜੀ ਆਖਾੜਾ ਬਾਬਾ ਆਸਾ ਰਾਮ ਬੈਦਵਾਨ ਜੀ ਕੁੰਭੜਾ ਸੁਹਾਣਾ ਵਾਲੈ ਦੇ ਸਹਿਜਾਦੇ ਸਲੂਟ ਜੀ
@gursewaksingh5821
@gursewaksingh5821 4 жыл бұрын
ਬਾਈ ਨਹੀਂ ਰੀਸਾਂ ਤੁਹਾਡੀਆਂ ਮਜਾ ਆ ਗਿਆ ਵਾਹ ਬਾਈ ਵਾਹ
@PunjabiLokdhara
@PunjabiLokdhara 4 жыл бұрын
ਧੰਨਵਾਦ ਜੀ
@lakhbirsingh3908
@lakhbirsingh3908 4 жыл бұрын
@@PunjabiLokdharaवा
@J13-z1m
@J13-z1m 4 жыл бұрын
ਬਹੁਤ ਖੂਬ ! ਡਾੰਸਰ, ਢੋਲਕੀ ਅਤੇ ਸਾਰੰਗੀ ਦਾ ਮੇਲ ਬਹੁਤ ਅੱਛਾ ਹੈ !
@malkinderbawa6981
@malkinderbawa6981 3 жыл бұрын
Good rhythm +dance faintly
@officialphangdalovernewcha1483
@officialphangdalovernewcha1483 3 жыл бұрын
@@malkinderbawa6981 ,
@jarnailkular7508
@jarnailkular7508 Жыл бұрын
@@malkinderbawa6981 0o009!
@jarnailkular7508
@jarnailkular7508 Жыл бұрын
0
@J13-z1m
@J13-z1m Жыл бұрын
@@jarnailkular7508 Be positive!
@balbirpalesher8079
@balbirpalesher8079 3 жыл бұрын
Wah bai ji Kaya baataa jioundhe bushde rahi sohane waliyo chaki Chalo poadh boli noo dowara sonnaun layi 🙏🙏🙏🌺👍🌹👍🌹🌷🌷
@JaswantSingh-lj1dk
@JaswantSingh-lj1dk 4 жыл бұрын
ਕਿਆ ਬਾਤਾਂ ਜਿਉਂ ਜਿਉਂ ਸੁਹਾਣੈ ਵਾਲੇ ਓ
@PunjabiLokdhara
@PunjabiLokdhara 4 жыл бұрын
ਧੰਨਵਾਦ ਜੀ
@palsingh3137
@palsingh3137 8 ай бұрын
❤❤​@@PunjabiLokdhara
@malkitsinghgill8070
@malkitsinghgill8070 Жыл бұрын
ਸੰਗੀਤ , ਨਾਚ, ਆਵਾਜ਼ ਦਾ ਖੂਬਸੂਰਤ ਮੇਲ । ਨਾਚਾਰ ਇਸ ਅਖਾੜੇ ਦੀ ਜਿੰਦ ਜਾਨ ਲਗਦਾ ਹੈ । ਸਾਰੰਗੀ ਕਮਾਲ ਦੀ ਹੈ ।
@bsmehra1042
@bsmehra1042 4 жыл бұрын
ਵਾਹ ਜੀ ਵਾਹ ਕਮਾਲ ਕਰਤੀ ਅੱਜ ਦੇ ਗਾਇਕਾਂ ਨਾਲੋਂ ਬਹੁਤ ਬਹੁਤ ਵੱਧੀਆ
@HarvinderSingh-hg5pi
@HarvinderSingh-hg5pi 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ
@balwindersinghbalwindersin4671
@balwindersinghbalwindersin4671 2 жыл бұрын
ਬਹੁਤ ਵਧੀਆ ਲੱਗਿਆ ਪੁਆਧੀ ਅਖਾੜਾ ਮਾਨਸਾ ਤੋਂ
@SurinderSingh-ln3pv
@SurinderSingh-ln3pv 2 жыл бұрын
ਬਾਈ ਸਵਾਦ ਆ ਗਿਆ ਇਹ ਅਖਾੜਾ ਵੇਖਕੇ ਪੁਰਾਣਾ ਸਮਾਂ ਯਾਦ ਕਰਵਾ ਦਿਆ ਦਲਾਨ ਚੱਕੀ ਛਿਕੇ ਨਾਲ ਦੁੱਧ ਟੰਗਦੇ ਹੁੰਦੇ ਤੇ ਚੱਕੀ ਦੀ ਨਿਆਮੀ ਖੁਹ ਤੌ ਪਾਣੀ ਲਿਆਏ ਕਰੇ ਤੇ
@rajindersingh1437
@rajindersingh1437 3 жыл бұрын
ਵਾਹ ਜੀ ਵਾਹ ਨਜ਼ਾਰਾ ਆ ਗਿਆ। ਬਹੁਤ ਬਹੁਤ ਧੰਨਵਾਦ ਜੀ।
@Insanpariwarchandpura
@Insanpariwarchandpura Жыл бұрын
प्यारे भ्राता श्री जी तह दिल से शुक्रिया अदा करता हूँ, सलाम करता हूँ, और अंतरात्मा से आपको धन्यवाद् करता हूँ। मैंने पहले कभी आपके प्रोग्राम नही देखें थे। आत्मा खुश हो गईं हैं जी भ्राता श्री जी। मालिक भगवान् अल्लाह गौड खुदा बाहेगुरू रब्ब प्रभु राम आपको तंदरुस्ती बख्शे और खुशियों से मालामाल रखे जी भ्राता श्री जी।। बावा सिह चांदपुरा हरियाणा से। ।।
@shivanisharma5562
@shivanisharma5562 Жыл бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ
@punjabisinbahrain5736
@punjabisinbahrain5736 3 жыл бұрын
eh boli sun k apne purane yaar d yad aa gyi .. kurali da c bai apna iqbal brar.. bht sohni boli aa.. kurali to manish bai yar apna
@Insanpariwarchandpura
@Insanpariwarchandpura Жыл бұрын
बहुत बहुत आभार व्यक्त करतें है सिमर सम्मी जी के प्रोग्राम को सुनकर आत्मा आंनंदमयी हो गईं हैं जी भ्राता श्री जी। ।।।
@TaleswithRahul
@TaleswithRahul 2 жыл бұрын
ਵਾਹ ਕਿਆ ਬਾਤ ਐ ਨਜਾਰਾ ਲਿਆਣ ਦਿਆ
@amrinderkaur8513
@amrinderkaur8513 3 жыл бұрын
Good ਵੀਰੇ ਅੱਤ ਆ 🙏🙏🙏🙏🙏🙏🙏
@amreeksingh4550
@amreeksingh4550 4 жыл бұрын
ਬੰਨ ਤਿਆਂ ਮੁਸ਼ਕਾਂ 22
@SurjitSingh-tp8im
@SurjitSingh-tp8im Жыл бұрын
ਬਹੁਤ ਵਧੀਆ ਪੁਆਧੀ ਰਗ ਬੰਨੀਆ
@standupcomdychannaljasbirs7384
@standupcomdychannaljasbirs7384 4 жыл бұрын
ਇਹ ਪੰਜਾਬ ਦਾ ਅਸਲੀ ਰੰਗ ਹੈ ਬਾਈ ਜੀ
@PunjabiLokdhara
@PunjabiLokdhara 4 жыл бұрын
ਧੰਨਵਾਦ ਜੀ
@hardeepjassal1333
@hardeepjassal1333 Жыл бұрын
ਵਾ ਜੀ ਵਾ ਧਨ ਹੈ ਬਾਬਾ ਆਸਾ ਰਾਮ ਸੁਹਾਣੇ ਵਾਲੇ ਬਹੁਤ ਰੰਗ ਬੰਨਗੇ ਜਿਨ੍ਹਾਂ ਨੇ ਇਸ ਗਾਉਣ ਤਿਆਰ ਕੀਤਾ ਬਹੁਤ ਵਧੀਆ ਹੈ ਪਰ ਮੈਂ ਉਹਨਾਂ ਦਾ ਬਹੁਤ ਸੁਕਰ ਗੁਜ਼ਾਰ ਹਾਂ
@shivanisharma5562
@shivanisharma5562 Жыл бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@nirmalchoudhary9190
@nirmalchoudhary9190 Жыл бұрын
Ehna di complaint karo anto courapthon no taa ji har jagah lagya hoya tv taa bhi chalda ehh number ji
@nirmalchoudhary9190
@nirmalchoudhary9190 Жыл бұрын
20:45
@SaadiVirasat
@SaadiVirasat 4 жыл бұрын
Very nice 👌👌👌
@पालजी-ण2ज
@पालजी-ण2ज 4 жыл бұрын
ਬਹੁਤ ਵਧੀਆ ਜੀ
@nirmalchoudhary9190
@nirmalchoudhary9190 Жыл бұрын
Bhagat baba assa ram de bag da ekk full sardar sammat singh sammi sahib wah y ji wah ajj de sang padan wale besura kalakaran nalon 💯 darje changa ❤ ehh puadi akhara ji god bless you ji
@beaconsharman7159
@beaconsharman7159 3 жыл бұрын
Thanks God we have recorded. 😁😁😁😁😁😁😁😁😂😂😂😃😃😄😄😄😅😅😅😆
@Lovi.Jassal
@Lovi.Jassal Жыл бұрын
Mai apne nana g k kehne te sunan lgya yo akhada , Schi nzara bnya va poooora👏🏻
@crpheer
@crpheer 4 жыл бұрын
Very nice g God bless u all interesting
@satnamsingh-ep2ei
@satnamsingh-ep2ei 2 жыл бұрын
ਇਕੱਲੇ ਖੁਸਰੇ ਦੇ ਉਤੇ ਕਿਤਨਾ ਵਧੀਆ ਗੌਣ
@hardeepjassal1333
@hardeepjassal1333 Жыл бұрын
22 ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ
@suntiadevi5636
@suntiadevi5636 2 жыл бұрын
Asa ram ji nu koti koti namskar
@harwindersingh9837
@harwindersingh9837 4 жыл бұрын
ਬਹੁਤ ਵਧੀਆ ਪੁਆਧ ਦੇਸ਼
@krishansingh6010
@krishansingh6010 4 жыл бұрын
Very nice ji Please listen suffi song Mere maula by Krishan Malsiani
@prabhjotkamboj8203
@prabhjotkamboj8203 4 жыл бұрын
Wah g Mara desh mare bolie zindabad zirakpur tu
@nirmalchoudhary9190
@nirmalchoudhary9190 Жыл бұрын
Waheguru sahib sare teen nu sade hi chardi kala vich rakhan ji
@AshmeetMathoda-pm4bp
@AshmeetMathoda-pm4bp 5 ай бұрын
ਵਾਹ ਵਾਹ ਭਗਤ ਜੀ
@jaswantsingh-kv8ep
@jaswantsingh-kv8ep Жыл бұрын
ਵਾਹ ਨਾਚਾ ਸਿਰੈ ਪੁਰਾਣੇ ਖਲੀਫੇ ਵਾਪਸ ਆਗੇ ਸੇਰੋ ਗੁੱਡੀ ਹੋਰੀ
@jaswantsinghdhaliwal471
@jaswantsinghdhaliwal471 4 жыл бұрын
Good morning ji
@gagandhiman9456
@gagandhiman9456 4 жыл бұрын
Apa v guli gharh hai (tarkhan) bohat vadhia g 😁😀😆
@amreeksingh3372
@amreeksingh3372 2 жыл бұрын
ਜਮਾਂ ਗੂਣਿਏ ਚ ਬੌਤ ਸੋਣਾ
@malkinderbawa6981
@malkinderbawa6981 3 жыл бұрын
Very nice interesting lovely 💯💕💕💕🙏🙏
@JagdishSingh-sg9pl
@JagdishSingh-sg9pl Жыл бұрын
God bless you 🙏. Ji. Gager wale🎉🎉🎉🎉🎉🎉🎉🎉🎉🎉🎉
@shinda.bhamaddi.7241
@shinda.bhamaddi.7241 6 ай бұрын
waa ji waa gbu ❤❤
@annabaaabvdhdbfjfbc9071
@annabaaabvdhdbfjfbc9071 3 жыл бұрын
apni ma boli ma programme deekh ar sun ka ssad ai gya bai.
@ranjitsinghhundal6939
@ranjitsinghhundal6939 Жыл бұрын
Bahut khoob
@GurdeepSingh-mz3gc
@GurdeepSingh-mz3gc 6 ай бұрын
Better'bhut vadhia
@kiratsingh852
@kiratsingh852 4 жыл бұрын
ਮਾਰਾ ਦੇਸ਼ ਪੁਆਧ
@didarsuri9032
@didarsuri9032 3 жыл бұрын
Wah Bai ji
@harvindersingh-jh5tt
@harvindersingh-jh5tt 4 жыл бұрын
Vry super
@jaswantsinghdhaliwal471
@jaswantsinghdhaliwal471 4 жыл бұрын
Very good sar ji
@harmeshlalkataria1505
@harmeshlalkataria1505 Жыл бұрын
ਕਿਸੇ ਵੀ ਬਰਾਦਰੀ ਦਾ ਮਜ਼ਾਕ ਨਹੀਂ ਉਡਾਈਦਾ
@atmasallan2105
@atmasallan2105 Жыл бұрын
Very nyc ji
@sukhisingh8018
@sukhisingh8018 4 жыл бұрын
Very nice super
@JagtarSingh-mv2ow
@JagtarSingh-mv2ow Жыл бұрын
Khus raho g Waheguru kirpa rakhan
@bhagatsingh8169
@bhagatsingh8169 2 жыл бұрын
Bahut.hi.sohna.
@micronenggworksunlimitedpo827
@micronenggworksunlimitedpo827 Жыл бұрын
Maare Ally taan kmaal krde
@HarvinderSingh-ft8in
@HarvinderSingh-ft8in 4 ай бұрын
Very, good, ji
@avtarsinghsingh9176
@avtarsinghsingh9176 3 жыл бұрын
Thanks j hi boo .
@SultanKhan-co8tl
@SultanKhan-co8tl 3 жыл бұрын
Boht khooob
@AvtarSingh-bu9kc
@AvtarSingh-bu9kc 4 жыл бұрын
Bhut vdia ji, mataur toh
@PunjabiLokdhara
@PunjabiLokdhara 4 жыл бұрын
ਧੰਨਵਾਦ ਬਾਈ
@surindersinghmaan2687
@surindersinghmaan2687 4 жыл бұрын
It is so good. it reminds me of our childhoods house with chakki, chhiku, dalLAN and Jai Ram ਤਖਾਂ n
@PunjabiLokdhara
@PunjabiLokdhara 4 жыл бұрын
ਬਿਲਕੁਲ ਜੀ । ਸਮਰ ਸਿੰਘ ਭਗਤ ਜੀ ਬਹੁਤ ਅੱਛਾ ਕੰਮ ਕਰ ਰਹੇ ਹਨ।
@nirmalsingh-do8qn
@nirmalsingh-do8qn Жыл бұрын
@@PunjabiLokdhara ji
@DilpreetSingh-up9rz
@DilpreetSingh-up9rz 4 жыл бұрын
ਆਨੰਦ ਆ ਜੀ
@jatindersinghdhiman8149
@jatindersinghdhiman8149 3 жыл бұрын
ਬਾਈ ਯੋਹ ਖਾੜਾ ਲਗਾ ਕਿੱਥੇ ਕਿਹੜੀ ਜਗ੍ਹਾ।
@parmjeetsingh961
@parmjeetsingh961 3 жыл бұрын
Very nice
@ravinderbraich7628
@ravinderbraich7628 Жыл бұрын
ਬਹੁਤ ਵਧੀਆ
@gosal7up
@gosal7up 4 жыл бұрын
ਚਰਨਾ ਪੁਆਧੀ ਮੇਰੇ ਪਿੰਡੋਂ ।
@PunjabiLokdhara
@PunjabiLokdhara 4 жыл бұрын
ਵਾਹ ਜੀ
@gagandhiman9456
@gagandhiman9456 4 жыл бұрын
Sarangi mastar kmal hai👍🌷
@PunjabiLokdhara
@PunjabiLokdhara 4 жыл бұрын
ਹਾਂ ਜੀ
@AmanpreetSingh-kk7vz
@AmanpreetSingh-kk7vz 3 жыл бұрын
So beautiful 👌👌👌👌👌 ,💯💯💯💯
@Jasmeetkhattra
@Jasmeetkhattra 2 жыл бұрын
ਅਸਲੀ ਪੰਜਾਬੀ ਵਿਰਸਾ
@gurjantjanta6728
@gurjantjanta6728 Жыл бұрын
Wah ji wah kya baat hai ji
@harpreetmukkar95
@harpreetmukkar95 3 жыл бұрын
Beautiful
@अखंडसनातन1
@अखंडसनातन1 3 жыл бұрын
ਇਸਨੂੰ ਕਵਾ ਅਸਲੀ ਮਾ ਵਿਰਸਾ ਗਰੋ ਜੋਲਾ ਖੁਰਦ
@gurmailsinghfromindiatocan8140
@gurmailsinghfromindiatocan8140 2 жыл бұрын
Wah Bhravo
@preetamloh7827
@preetamloh7827 2 жыл бұрын
Dil kush gya
@singhhundal492
@singhhundal492 4 жыл бұрын
i bhagt asa ram ji ki jai
@nirmalchoudhary9190
@nirmalchoudhary9190 Жыл бұрын
Bai samar singh sammi sahib ji waheguru ji ka khalsa vahiguru ji ki fateh ji veer ji ekk banti aa ji hath jod kaa ji ekk ranjhe da patka bhi jarur payo ji youtube par ji jehde maa ranjha heer nu kaha tain mera khadar kaa patka nae padeya mera dil tod deya far oh dasda kehde kehde bhagtan de hathan maa ta ho kaa patka ranjha ka pas aya yoh jarur gaa kaa payo ji net par ji waheguru ji ka khalsa waheguru ji ki fateh ji
@rajindersinghrajinder6285
@rajindersinghrajinder6285 2 жыл бұрын
All party'good
@preetimadhwan9113
@preetimadhwan9113 3 жыл бұрын
Verry.verry.nice.
@PunjabiLokdhara
@PunjabiLokdhara 3 жыл бұрын
ਧੰਨਵਾਦ ਜੀ
@HarpalSingh-gh7oz
@HarpalSingh-gh7oz 4 жыл бұрын
VvvNice
@krishansingh6010
@krishansingh6010 4 жыл бұрын
Very nice ji Please listen suffi song Mere maula by Krishan Malsiani
@rajindersinghrajinder6285
@rajindersinghrajinder6285 2 жыл бұрын
Very good g
@tarsemsinghkambo2089
@tarsemsinghkambo2089 Жыл бұрын
Very nice 👍
@harmalsingh6091
@harmalsingh6091 4 жыл бұрын
Pure punjabi waar
@harmalsingh6091
@harmalsingh6091 4 жыл бұрын
Kadar kro vero
@parmjitsingh9014
@parmjitsingh9014 3 жыл бұрын
ਵਧੀਆ ਜੀ ਪੇਸ਼ਕਾਰੀ ਕੀ ਲੜਕੀ ਬਿਨਾ ਸਰਦਾ
@PunjabiLokdhara
@PunjabiLokdhara 3 жыл бұрын
ਇਹ ਲੜਕੀ ਨਹੀਂ, ਲੜਕਾ ਹੀ ਹੈ । ਇਹ ਪੁਆਧੀ ਅਖਾੜੇ ਦੀ ਪ੍ਰੰਪਰਾ ਹੈ।
@GurdeepSingh-mz3gc
@GurdeepSingh-mz3gc 6 ай бұрын
Asli rang punjab they swad agia
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@vikramsingh-gj3dh
@vikramsingh-gj3dh 4 жыл бұрын
👍👌
@balwindersingh2855
@balwindersingh2855 3 жыл бұрын
Nice
@kewalsekhon8206
@kewalsekhon8206 Жыл бұрын
🙏🙏
@annabaaabvdhdbfjfbc9071
@annabaaabvdhdbfjfbc9071 3 жыл бұрын
chanel vale veer ji nu benti hai ki chanel ka nou puadhi dhara rkh dyo.
@SurjitSingh-zg5uc
@SurjitSingh-zg5uc Жыл бұрын
Kuljeet mkd pur
@kartarsingh9905
@kartarsingh9905 4 жыл бұрын
Nachar
@JaswantSingh-z7l
@JaswantSingh-z7l 5 ай бұрын
1and
@rajbindergill563
@rajbindergill563 5 ай бұрын
🎉🎉🎉🎉🎉🎉🎉🎉🎉🎉🎉🎉
@micronenggworksunlimitedpo827
@micronenggworksunlimitedpo827 Жыл бұрын
🎉🎉🎉🎉🎉
@amandeep0028
@amandeep0028 10 ай бұрын
🎉
@buntygujjar3368
@buntygujjar3368 4 жыл бұрын
Km
@N-nav097
@N-nav097 Жыл бұрын
ਮਾਰੇ ਪਿੰਡ ਕਿ ਵਿਡੀਓ ਲਗਾ 😅
@gurjindersingh5434
@gurjindersingh5434 2 жыл бұрын
Real Punjab
This Game Is Wild...
00:19
MrBeast
Рет қаралды 130 МЛН
ТЮРЕМЩИК В БОКСЕ! #shorts
00:58
HARD_MMA
Рет қаралды 2,5 МЛН
Amazing remote control#devil  #lilith #funny #shorts
00:30
Devil Lilith
Рет қаралды 16 МЛН
Миллионер | 3 - серия
36:09
Million Show
Рет қаралды 1,9 МЛН
Puadhi Akhaara (Live) | Bhagat Aasa Ram Ji di Prampra | Punjabi | Friday Fun Records
22:24
Harbans Ragi Pind Sanghe Khalsa 2015 Part 2
1:08:31
Balwinder Sangha
Рет қаралды 534 М.
virsa puadh ka, shami ka akhara hallomajra ma, ਸਰਦਾਰ ਮੇਜਰ ਸਿੰਘ ਪੰਜਾਬੀ,9646771776
22:23
Bee media24 ਮਖ਼ਿਆਲੀ ਪੱਤਰਕਾਰੀ
Рет қаралды 232 М.
В океане глаз твоих тону
2:54
Daro - Topic
Рет қаралды 240 М.
Nurbullin - Сен 18-де едің | Official audio
3:42
Nurbullin
Рет қаралды 1,3 МЛН
Рахымжан Жақайым - Махаббатым (audio)
3:12
Rakhymzhan Zhakaiym
Рет қаралды 161 М.
RaiM & Meirambek Besbayev - Ozindeimin
2:47
Meirambek Besbayev
Рет қаралды 598 М.
BABYMONSTER - 'DRIP' M/V
3:07
BABYMONSTER
Рет қаралды 101 МЛН
Xamdam Sobirov - Nazira Xolbo`tayeva (VideoClip)
4:54
Xamdam Sobirov
Рет қаралды 3,7 МЛН