ਪਿੰਡ ਸਭਰਾ ਦੇ ਵਿੱਚ ਕਿਸਾਨ ਵੀਰ ਤੇ ਮਜਦੂਰ ਵੀਰ ਹੋਏ ਇਕੱਠੇ ਦਿਹਾੜੀਦਾਰ ਵੀਰ ਇਕੱਠੇ ਕਿਲਾ ਸਾਹਬ

  Рет қаралды 73,444

dilbag Randhawa uatam kisaan

dilbag Randhawa uatam kisaan

Күн бұрын

Пікірлер: 33
@shemshersingh7543
@shemshersingh7543 2 жыл бұрын
ਪੰਜਾਬ ਦੇ ਜੱਟ ਕਦੇ ਵੀ ਪੰਜਾਬ ਦੇ ਮਜਦੂਰਾਂ ਦੀ ਗੱਲ ਨਹੀਂ ਕਰਨ ਗੇ
@Brarz970
@Brarz970 2 жыл бұрын
ਮਾਝੇ ਦੇ ਪਿੰਡਾਂ ਚ ਸਿੱਖੀ ਦਾ ਵੱਖਰਾ ਸਰੂਪ ਆ ਸੇਵਾ ਦੀ ਭਾਵਨਾ ਬੜੇ ਅਦਬ ਤੇ ਸ਼ਰਧਾ ਨਾਲ ਨਿਭਾਈ ਜਾਂਦੀ ਸਾਰੇ ਸਿਰਾਂ ਉੱਪਰ ਦਸਤਾਰਾਂ ਸ਼ੋਭ ਰਹੀਆਂ ਵਾਹਿਗੁਰੂ ਧੰਨ ਨੇ ਇਹ ਲੋਕ । ਮਿਲ ਜੁਲ ਕੇ ਪੰਚਾਇਤ ਫੈਸਲਾ ਕਰੇ ਦੋਵਾਂ ਧਿਰਾਂ ਦੀ ਸਹਿਮਤੀ ਬਣਦੇ ਹੱਕ ਦਿੱਤੇ ਜਾਣ ਨਾਲੇ ਸਮਾਜਿਕ ਪਿਆਰ ਬਣਿਆ ਰਹੇ
@Dilshansingh478
@Dilshansingh478 3 ай бұрын
ਬੲਈ ਜੀ ਬਹੁਤ ਹੀ ਵੱਧੀਆ ਲੱਗਾ ਪਿਆਰ ਤੇ ਸੱਤਿਕਾਰ ਕੰਮ ਹੋਂਦੇ ਉਸੇ ਨਾਲ ਦੀ ਰੀਸ ਨਹੀਂ
@balvirsingh8142
@balvirsingh8142 2 жыл бұрын
ਪੰਜਾਬ ਦਾ ਪਾਣੀ ਕਿਸਾਨ ਖਤਮ ਕਰ ਰਿਹਾ, ਪੰਜਾਬ ਚੋ ਪਲੂਸ਼ਨ ਕਿਸਾਨ ਫਲਾ ਰਿਹਾ, ਸਬਸਿਡੀਆ ਕਿਸਾਨ ਲੈ ਰਿਹਾ, ਫਸਲ ਮਰਨ ਤੇ ਮੁਆਵਜਾ ਕਿਸਾਨ ਲੈ ਰਿਹਾ ਮਜਦੂਰ ਨੂੰ ਕੀ ਮਿਲ ਰਿਹਾ ਆਮ ਲੋਕਾ ਦੀ ਰੈਅ ਲਈ ਜਾਵੇ, ਕਿਸੇ ਧਰਮ ਦੇ ਖਿਲਾਫ ਬੋਲਣ ਦਾ ਹੱਕ ਕਿਸ ਨੇ ਦਿਤਾ, ਟਾਈਮ ਦੇਣ ਲਈ ਬੇਨਤੀ ਕਰਨੀ ਪੈਦੀ ਹੈ ਮਜਦੂਰਾ ਨੂੰ,
@kuldeepkaur9593
@kuldeepkaur9593 2 жыл бұрын
ਮਜ਼ਦੂਰ ਨੂੰ ਦਿਹਾੜੀ 700 ਪ੍ਰਤੀ ਦਿਨ ਚਾਹੀਦੀ ਹੈ
@gurmeetsingh7314
@gurmeetsingh7314 2 жыл бұрын
ਪੌਦ ਪੱਟ ਕੇ 5,6 ਬੰਦੇ ਇੱਕ ਕਿੱਲਾ ਝੋਨਾ ਹੀ ਦਿੰਦੇ ਨੇ। 600,700 ਤੱਕ ਦਿਹਾੜੀ ਜਰੂਰ ਪੈਣੀ ਚਾਹੀਦੀਆਂ ਆ । ਮਤਲਬ 4000ਤੋਂ 4500ਤੱਕ ।
@amarjitpandherpandher4803
@amarjitpandherpandher4803 2 жыл бұрын
ਕਿਸੇ ਵੀ ਧਰਮ ਨਾਲ ਨਾਲ ਜੋੜੋ, ਧਰਮ ਕਦੇ ਵੀ ਨਫ਼ਰਤ ਨਹੀਂ ਸਿਖਾਉਂਦਾ, ਪਿਆਰ ਸਿਖਾਉਂਦਾ । ਸਾਰੇ ਭਾਈ ਚਾਹੇ ਮਜ਼ਦੂਰ ਹੈ, ਚਾਹੇ ਕਿਸਾਨ ਹੈ , ਪਿਆਰ ਨਾਲ ਰਹੋ ।
@sarwangill4277
@sarwangill4277 2 жыл бұрын
Good
@GursewakSingh-bv7uj
@GursewakSingh-bv7uj 2 жыл бұрын
ਛੇ ਲਖ ਬਿਈਆ ਆ ਗਿਆ ਸਾਰੇ ਮਿਲ ਕਮ ਕਰੋ ਵਹੀਗੁਰੂ
@darshansingh6719
@darshansingh6719 2 жыл бұрын
Vary good Khalsa ji
@virsasingh187
@virsasingh187 2 жыл бұрын
Vry good
@avtarchahal5904
@avtarchahal5904 2 жыл бұрын
ਧਰਮਾਂ ਨਾਲ ਕਿਉਂ ਜੋੜਦੇ ਓ
@yass131
@yass131 2 жыл бұрын
ਕੱਖ ਕੱਢਣ ਬੇਲੇ ਸਾਲੇ ਮਿਨਤਾਂ ਕੱਢਦੇ ਹੁੰਦੇਆਂ ਬਾਈ ਦਿਹਾੜੀ 50 ਵੱਧ ਲੈ ਲਾ ਅੱਜ ਦਾ ਦਿਨ
@GursewakSingh-bv7uj
@GursewakSingh-bv7uj 2 жыл бұрын
ਮੁਸਲਮਾਨ ਬੀ ਬਂਦੇ ਨੇ ਭਾਈ ਕਝ ਸਮਝ ਨਾਲ ਬੋਲ
@Amandeepkaur-bs1qu
@Amandeepkaur-bs1qu 2 жыл бұрын
Saab.ji..je.lok.mansak.golami.vich. Dabey.ne.majdor.jina.nu.nahi.pata Sarkar.da.majdor.da.ret.8.hors. Ghente.kam.368r.he.4.5.sal.to. Pahila.da.ret.aa.jado.torhi.1500.r. Trali.si.te.aaj.torhi.di.trali..4500.r.diya.te.diharhi.vi.vadnhi. Chahi.a. 500.r.ho
@shahdevsingh7951
@shahdevsingh7951 2 жыл бұрын
Waheguru Waheguru Waheguru ji
@Sandeepsingh11641
@Sandeepsingh11641 2 жыл бұрын
Waheguru ji
@yass131
@yass131 2 жыл бұрын
ਲਵਾਦੇ
@ramkishan2535
@ramkishan2535 2 жыл бұрын
Jadon mazdoor kisan ekathe hogaye taan sarkar apni marji d ban sakdi aa
@kulveersandhu7937
@kulveersandhu7937 2 жыл бұрын
ਲੰਗਰ ਲਾਉਂਦੇ ਨੇ ਬੜੇ ਮਜਦੂਰ ਦੀ ਦਿਹਾੜੀ ਵੇਲ਼ੇ ਦੇਖ ਲਵੋ ਕਿ ਕਹਿੰਦੇ ਨੇ ਸਰਮ ਕਰਲੋ ਆਪਣੀਆ ਨੂੰ ਭੇਜ ਕੇ ਦੇਖੋ ਖੇਤ ਫਿਰ ਗੱਲਾਂ ਕਰਨਾ
@gurdevkaurgurdevkaur3888
@gurdevkaurgurdevkaur3888 2 жыл бұрын
ਮੁਸਲਮਾਨ ਬੰਦੇ ਨੀ ਚਾਵਲਾ
@jaspalraja4085
@jaspalraja4085 2 жыл бұрын
Kisan nhi soch da majdoor bara
@ankitabhi7730
@ankitabhi7730 2 жыл бұрын
Mitra jadon Delhi chala see kihri panchiat kiti see
@komaldeepsallan7003
@komaldeepsallan7003 2 жыл бұрын
Majdur de dehari 700 rupees time 8 gante J B J B
@sadhuram9970
@sadhuram9970 2 жыл бұрын
1aà
@darshansingh2806
@darshansingh2806 2 жыл бұрын
Ke Muslman Banda ne Hunda ke Ohana de Dehari Alage ha kew Sekhe nu badnam kardoa o
@LakhwinderSingh-wb4fw
@LakhwinderSingh-wb4fw Жыл бұрын
Jatt kute di push aa A Sidi ni honi
@harmanhmmu
@harmanhmmu 2 жыл бұрын
Jatta tu janda kei kamna nhi
@sonugill7314
@sonugill7314 2 жыл бұрын
Good
@kirtansandhu6257
@kirtansandhu6257 2 жыл бұрын
Good
Офицер, я всё объясню
01:00
История одного вокалиста
Рет қаралды 6 МЛН
Help Me Celebrate! 😍🙏
00:35
Alan Chikin Chow
Рет қаралды 69 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
How do Cats Eat Watermelon? 🍉
00:21
One More
Рет қаралды 12 МЛН
Офицер, я всё объясню
01:00
История одного вокалиста
Рет қаралды 6 МЛН