ਪਿੰਡ ਵਾਲੇ ਜੱਟੂ ਬੰਦਿਆਂ ਖੋਲਿਆ ਢਾਬਾ ਘਰ ਦੇ ਦੁੱਧ ਨਾਲ ਦੀ ਬਣਾਈ ਜਾਂਦੇ ਸਮਾਨ ,ਮੱਖਣ ਲੱਸੀ ਫ੍ਰੀ punjabi dhaba

  Рет қаралды 96,338

Shonki Sardar

Shonki Sardar

7 ай бұрын

#sukhjinder_lopon

Пікірлер: 66
@user-nd2st2zt7q
@user-nd2st2zt7q 6 ай бұрын
ਸਾਰੇ ਪੰਜਾਬੀਆਂ ਨੂੰ ਕੰਮ ਤੇ ਲਗਾਓ ਪੁੱਤ ਬਹੁਤ ਵਧੀਆ ਕੀਤਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ. 👌👍❤️
@aashmsidhu7217
@aashmsidhu7217 6 ай бұрын
ਵੇਖ ਕੇ ਬੜੀ ਖੁਸੀ ਹੋਈ ਬੇਟਾ ਜੀ ਬਹੁਤ ਵਧੀਆ ਸੋਚ ਬੱਚਿਆ ਦੀ ਸਾਡੇ ਪੁਰਾਨੇ ਸਹਿਰ ਵਿਚ ਵੀ ਰੰਗ ਲੱਗ ਗੇ ਜਿਸ ਦਿਨ ਤਪੇ ਵੱਲ ਆਏ ਜਰੂਰ ਖਾਣਾ ਖਾ ਕੇ ਜਾਵਾ ਗੇ
@Kissan_Ekta_Morcha
@Kissan_Ekta_Morcha 6 ай бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ
@karamjitkaur2785
@karamjitkaur2785 6 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਨੂੰ. ਕਿਸੇ ਲੀਡਰਾਂ ਦੀ ਨਜ਼ਰ ਨਾ ਲੱਗੇ.
@msrayat6409
@msrayat6409 6 ай бұрын
ਰੋਜ਼ਗਾਰ ਵੱਧ ਕ੍ਰਾਇਮ ਘੱਟ ਪੰਜਾਬ ਖੁਸ਼ਹਾਲ ਹੋਵੇਗਾ 👍🙏
@mr.mandeepsingh2338
@mr.mandeepsingh2338 7 ай бұрын
ਵਧੀਆ ਬੰਦੇ ਆ ,ਪਬ19 ਵਾਲੇ ਦੋਨੋ ਭਰਾ,,❤
@msrayat6409
@msrayat6409 6 ай бұрын
ਆਓ ਆਪਾਂ ਸਾਰੇ ਰਲ ਮਿਲ ਕੇ,ਫਲ ਫੁੱਲ ਰੁੱਖ ਨਾਲ ਵਾਤਾਵਰਣ ਦੀ ਸੰਭਾਲ ਕਰਕੇ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣੇ 👍🌿🌻🌳💐🌴🌾🌱🙏🏼🙏🏼
@harbansbhangoo
@harbansbhangoo 6 ай бұрын
ਚੜਦੀ ਕਲਾ ਬਖਸਣ ਪ੍ਰਮਾਤਮਾ ਜੀ ਸਾਡੇ ਵੀਰ ਨੇ ਕੰਮ ਕੀਤਾ🎉🎉
@gurcharnsingh6959
@gurcharnsingh6959 6 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣਾ ਕੰਮ ਵਿੱਚ ਬਰਕਤ ਪਾਉਣੀ
@PBwalegs
@PBwalegs 7 ай бұрын
Bhut bhut vadia ji waheguru ji mehar karn veeran te asi moge to ji
@Sukhvir_kaur120
@Sukhvir_kaur120 6 ай бұрын
Bahut vadhia veera wahaguru ji Mehar krio 🙏🏻
@harneksinghdhoot5849
@harneksinghdhoot5849 6 ай бұрын
Very good
@sukhbirkaur4173
@sukhbirkaur4173 7 ай бұрын
Bahut vadhia veerio Waheguru chardi kala ch rakhhe
@daljitgrewal8686
@daljitgrewal8686 6 ай бұрын
Very nice Brother good Luck God bless you ❤😂🎉🎉😅
@JasvirKaur-fi7ov
@JasvirKaur-fi7ov 6 ай бұрын
Very good Congratulations ji 🙏🏼 wmk 🙏🏻😍🌹
@user-ub4yg3fc8e
@user-ub4yg3fc8e 7 ай бұрын
Very good Bro g ❤🎉K Moge Wala ❤🎉
@randhirsingh2337
@randhirsingh2337 7 ай бұрын
ਬਹੁਤ ਵਧੀਆ ਜੀ
@rajsekhon9
@rajsekhon9 6 ай бұрын
Congratulations
@HarbhajanSingh-co9zw
@HarbhajanSingh-co9zw 6 ай бұрын
Vy nice,sir ji,Punjabi punjab vich rehne chahide hai❤
@msrayat6409
@msrayat6409 6 ай бұрын
Vvvvvvvvvvv Nice 🎉❤
@giiljagmohansinghgill2194
@giiljagmohansinghgill2194 6 ай бұрын
Waheguru ji
@manjitatwal1984
@manjitatwal1984 6 ай бұрын
Very nice we need this in Punjab congratulations
@santoshkumari1969
@santoshkumari1969 6 ай бұрын
Nice
@sukhdeepsinghclass-7broll-442
@sukhdeepsinghclass-7broll-442 5 ай бұрын
Very nice ji
@pbproperty783
@pbproperty783 7 ай бұрын
*ਕਹਿਣ ਨੂੰ ਕੀ ਕਹਿਣਾ ਆਪਣੀ ਪੰਜਾਬੀ ਬੋਲੀ ਵਿੱਚੋਂ ਸ਼ਹਿਦ ਚੋਅ ਚੋਅ ਪੈਂਦਾਂ.* 😍 *00:26** ਪੂਰੀਆਂ ਫੈਮਲੀਆਂ ਫੂਮਲੀਆਂ.* 😂 *ਅਕਾਲ ਪੁਰਖ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ.* 🙏
@msrayat6409
@msrayat6409 6 ай бұрын
ਵਾਹਿਗੁਰੂ ਜੀ ਮੇਹਰ ਰੱਖਣ ❤❤🎉
@aarif_abdal
@aarif_abdal 7 ай бұрын
Good job ❤❤
@santoshkumari1969
@santoshkumari1969 6 ай бұрын
Good
@GurmeetSingh-ou8tk
@GurmeetSingh-ou8tk 7 ай бұрын
Very nice 👍👍
@sarbjeetkaur2816
@sarbjeetkaur2816 6 ай бұрын
👍👍
@gurdeepdhillon8500
@gurdeepdhillon8500 7 ай бұрын
Nice 👍👍👍👍
@Drlally
@Drlally 6 ай бұрын
👍💯💯👍
@Nirmalsinghaujla720
@Nirmalsinghaujla720 7 ай бұрын
ਬਾਈ ਬਹੁਤ ਵਧੀਆ ਬੰਦੇ PB 19 ਢਾਬੇ ਵਾਲੇ , ਜਾਇਜ਼ ਰੇਟ ਘਰ ਵਰਗਾ ਮਹੌਲ ਸਾਫ਼ ਸਫ਼ਾਈ ਵਾਲਾ ਜੱਟੂ ਕੰਮ
@soniiii7214
@soniiii7214 6 ай бұрын
Kis jagah te hai
@Nirmalsinghaujla720
@Nirmalsinghaujla720 6 ай бұрын
@@soniiii7214 nh7 tapa mandi
@Dhilwan_Wale
@Dhilwan_Wale 7 ай бұрын
Mere pind Di shaan jatt Bhai kala
@msrayat6409
@msrayat6409 6 ай бұрын
I will visit
@Dhillon839
@Dhillon839 6 ай бұрын
Sraaa km aa y da apne pind kol hi aa tape too
@surjitroopra2730
@surjitroopra2730 6 ай бұрын
Wear this place
@gurdeepdhillon8500
@gurdeepdhillon8500 7 ай бұрын
❤️❤️❤️❤️❤️❤️
@mangjitsingh4606
@mangjitsingh4606 6 ай бұрын
❤❤🎉✌️🚩
@sadhsingh2036
@sadhsingh2036 6 ай бұрын
ਬਾਕੀ ਹੋਰ ਸਭ ਵਧੀਆ ,,ਵਧਾਈਆ ਸਭ ਨੁੰ,,ਪਰ ਲੋਕਾ ਦੀ ਛਿੱਲ ਨਾ ਉਧੇੜਿਉ ਰੀਲ ਪਾਉਣ ਤੋ ਬਾਦ ਜੇਭਾ ਨਾ ਕੱਟਿਉ ਵੀਰ ਬੇਨਤੀ,,ਟਰੱਕ ਡਰਾਇਵਰ ਲੲਈ ਵੀ ਸਪੈਸਲ ਬਣਾਉ ਇਹ ਹਰ ਵਕਤ ਰੱਬ ਦਾ ਨਾ ਲੈਦੇ ਹਨ ਖੜਦੇ ਤੁਰਦੇ,,,ਘੱਟ ਰੇਟ ਤੇ ਸਪੈਸਲ ਰੋਟੀ ਦੀ ਡਰਾਇਵਰ ਸੇਵਾ ਵੀ ਕਰੋ
@user-gb3pt1tp6l
@user-gb3pt1tp6l 6 ай бұрын
Bai main canada tou video dekh riha. Jado bhi main india aau ga ta pucca visit karuga
@SahibjotSingh-jc1yy
@SahibjotSingh-jc1yy 6 ай бұрын
Dhilwan pind aa ena mundiya da tapa mandi kol
@ManpreetSingh-vl7ty
@ManpreetSingh-vl7ty 6 ай бұрын
ਫੇਰ ਕਿਹ ਦੀ ਢਾਬ ਵਾਲੇ ਫੁਕਰੇ ਵੀ ਬਹੁਤ ਆ ਇਹ ਸ
@user-Sunny2023UK
@user-Sunny2023UK 6 ай бұрын
Nice place, but one advice plz mention room for rent as well on the board..........sunny 🇬🇧
@gurdhirsingh8377
@gurdhirsingh8377 7 ай бұрын
😢
@174yearsold
@174yearsold 7 ай бұрын
ਬਾਈ ਜੀ ਦੀਪਕ ਢਾਬੇ ਨਾਲੋਂ ਸਸਤੇ ਆ ਕਿ ਮਹਿੰਗੇ?
@vinayrally5934
@vinayrally5934 6 ай бұрын
Location please..🎉🎉
@jogindersinghbrar5186
@jogindersinghbrar5186 6 ай бұрын
Address of the dhaba PB19
@AmeenpathanPathan-dx7ig
@AmeenpathanPathan-dx7ig 7 ай бұрын
ਬੱਸ ਏਦਾ ਚੱਲ ਗਿਆ 😂
@Panjab471
@Panjab471 7 ай бұрын
Bai ji pointer dog farm ta video lay ayo
@user-Sunny2023UK
@user-Sunny2023UK 6 ай бұрын
Plz contact a local vegetable vendor for organic products
@amarjitsethi6435
@amarjitsethi6435 7 ай бұрын
Koie bhaya nokar na rakhna pls
@jassingh6253
@jassingh6253 7 ай бұрын
Wa ji wa
@thepunjabtimes29
@thepunjabtimes29 6 ай бұрын
Edaan de aavde aavde Pindaan de Sabjiyaan Dudh aataa daalaan de fruits de store v kholo harek pind waale
@santoshkumari1969
@santoshkumari1969 6 ай бұрын
Good 👍
@user-em6mw4ky8z
@user-em6mw4ky8z 6 ай бұрын
Free de k paise pure kiwe karnge baki Paisa chahida jidha margi hotel kholaa
@hardialsinghkang7807
@hardialsinghkang7807 6 ай бұрын
Bhaeeaa loka nu rsoiee vich na rukho tumbaku mooh vicho kudh ke khilar dinde huth v nahi dhondey
@baldevdhaliwal8865
@baldevdhaliwal8865 7 ай бұрын
Please stay in punjab. Don't come out.
@goldyk80
@goldyk80 6 ай бұрын
Exercise koi ni karda lassi desi gher de parathe khwa khwa fer kehnde Punjab ch nawyaa nawyaa bimari loka nu lagg rahi
@AmeenpathanPathan-dx7ig
@AmeenpathanPathan-dx7ig 7 ай бұрын
75 ਲੱਖ ਤਾਂ ਲੱਗਿਆ ਨੀ ਜਦੋਂ ਕਿਆ ਲੋਪੋਂ ਵਾਲੇ ਨੇ ਹੋਟਲ ਵਾਲੇ ਦਾ ਮੂੰਹ ਦੇਖਣ ਵਾਲਾ ਸੀ ਤੇ ਲੋਪੋਂ ਵਾਲਾ ਵੀ ਕੀਮੇ ਬੱਕਲੀਆਂ ਜਿਆ ਚੱਬਦਾ ਸੀ 😂 ਕਈ ਵਾਰ ਦੇਖਿਆ ਲੋਪੋਂ ਵਾਲਾ ਬਿਨਾਂ ਗੇਰਾ ਤੋਂ ਬਹੁਤ ਚੱਲਦਾ ਏ ਨੂੰ ਖੁੱਦ ਨੂੰ ਵੀ ਪਤਾ ਲੱਗਦਾ ਕੇ ਕੀ ਬੋਲ ਰਿਹਾ ਏ😂 ਏ ਬਾਦ ਚ ਸੁਣਦਾ ਆਪਣੀ ਈ ਗੱਲ ਵੀ ਮੈਂ ਕੀ ਬੋਲਿਆ 😂
@gurjitmaan9517
@gurjitmaan9517 6 ай бұрын
ਬਹੁਤ ਵਧੀਆ ਜੀ
@kumar2610
@kumar2610 6 ай бұрын
Good
@sukhdeepbrarsukhdeepbrar1145
@sukhdeepbrarsukhdeepbrar1145 7 ай бұрын
Nice
Iron Chin ✅ Isaih made this look too easy
00:13
Power Slap
Рет қаралды 36 МЛН
Little girl's dream of a giant teddy bear is about to come true #shorts
00:32
Iron Chin ✅ Isaih made this look too easy
00:13
Power Slap
Рет қаралды 36 МЛН