ਸੁਪਨੇ ਲੈਣੇ ਵੀ ਚਾਹੀਦੇ ਆ ਤੇ ਵੰਡਣੇ ਵੀ ਚਾਹੀਦੇ ਆ,, ਅਮਰੀਕਾ ਵਾਲੇ ਬਾਈ ਦਾ ਮਹਿਲ ਦੇਖਕੇ ਸੁਪਨਾ ਚੰਗਾ ਜਰੂਰ ਆਊ

  Рет қаралды 153,781

Shonki Sardar

Shonki Sardar

Күн бұрын

#sukhjinder_lopon

Пікірлер: 135
@sagguharjit88
@sagguharjit88 2 ай бұрын
ਬਾਈ ਇਹ ਤੇਰੀ ਗੱਲ ਬਿਲਕੁਲ ਸੱਚ ਹੈ ਕਿ ਹਰ ਇਕ ਕਿਰਤੀ ਦਾ ਕਾਰੋਬਾਰ ਐਨਆਰਆਈ ਦੇ ਸਿਰ ਤੇ ਹੀ ਚਲਦਾ ਹੈ ਐਨਆਰਆਈ ਆਉਂਦੇ ਹਨ ਕੰਮ ਕਰਵਾਉਂਦੇ ਹਨ ਤਾਂ ਹਰ ਕਿਰਤੀ ਦੀਆਂ ਪੌਬਾਰਾਂ ਹੋ ਜਾਂਦੀਆਂ ਹਨ
@sevenriversrummi5763
@sevenriversrummi5763 2 ай бұрын
100% SURE
@PBwalegs
@PBwalegs 2 ай бұрын
ਬਹੁ ਵਡੀਆ ਸੋਚ ਬਾਈ ਜੀ ਦੀ ਪੁਤਰ ਪੰਜਾਬ ਸਿਆ ਤੇਰੇ ਵਾਪਿਸ ਪਿੰਡ ਆਂਗੇ
@gurpindersingh5700
@gurpindersingh5700 2 ай бұрын
ਮੇ ਤਕਰੀਬਨ ਅਜੀਹੀਆ ਵੀਡੀਓ ਨਹੀ ਦੇਖਦਾ ਕਿਉ ਕੇ ਫਿਰ ਮਨ ਉਤਲੀਆਂ ਸੋਚਾਂ ਵਿੱਚ ਉੱਡਣ ਲੱਗ ਜਾਂਦਾ ਆ ਤੇ ਦੁਖੀ ਹੁੰਦਾ ਆ ਫਿਰ ਮਨ ਨੂੰ ਇਹ ਸਮਜਾਈਦਾ ਆ ਕੇ ਇਸ ਧਰਤੀ ਤੇ ਤੇਰਾ ਅਸਲ ਟਿਕਾਣਾ ਨਹੀ ਤੂੰ ਉਸ ਦਰਗਾਹ ਦਾ ਨਿਵਾਸੀ ਆ ਉਥੇ ਮਹਿਲ ਬਣਾਈ ਏ
@gurvindersinghsekhon
@gurvindersinghsekhon 2 ай бұрын
ਇੱਕ ਗੱਲ ਹੋਰ ਵੀ ਵਧੀਆ ਲੱਗੀ ਕਿ ਸੰਧੂ ਵੀਰ ਨੇ ਕੰਮ ਕਰਨ ਵਾਲੇ ਵੀਰਾਂ ਦੇ ਕੰਮ ਨੂੰ ਪ੍ਰਮੋਟ ਕੀਤਾ ਵਾਹਿਗੁਰੂ ਹੋਰ ਵੀ ਕਿਰਤ ਕਮਾਈ ਵਿੱਚ ਬਰਕਤ ਪਾਵੇ
@Kitchengarden134
@Kitchengarden134 2 ай бұрын
ਵੇਖੋ ਵੀਰੋ ਇੱਕ ਖੌਫ ਹੁੰਦਾ ਹ ਬੰਦੇ ਨੂੰ ਕਿ ਪਰਲੇ ਦੇਸ ਗਏ ਕਿਤੇ ਉਥੇ ਹੀ ਨਾ ਰਹਿ ਜਾਣ ਤੇ ਇਹ ਮੋਹ ਹੀ ਹੈ ਇਹ ਦਰਦ ਹੈ ਜੋ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦਾ ਹੈ ਨਹੀਂ ਤਾਂ ਵਿਛੜੇ ਹੋਏ ਕਦੇ ਦੁਬਾਰਾ ਜਿੰਦਗੀ ਚ ਮਿਲਦੇ ਨਹੀਂ ਤੇ ਇਹ ਅੱਜ ਦੀ ਮਾਡਰਨ ਟਕਨੀਕ ਨਾਲ ਹੀ ਚਾਹੇ ਜੁੜੇ ਹਨ ਪਰ ਬਹੁਤ ਵਧੀਆ ਲੱਗਿਆ ਵੀਰੋ ਵੀਡੀਓ ਦੇਖ ਕੇ ਕਿ ਪਰਿਵਾਰ ਪਰਿਵਾਰ ਨਾਲ ਜੋੜ ਰਿਹਾ ਹੈ ਚਾਹੇ ਉਹ ਬਾਹਰ ਹੈ ਤੇ ਚਾਹੇ ਉਹ ਪੰਜਾਬ ਵਿੱਚ ਹੈ ਕਦੀ ਆਪਣਿਆਂ ਤੋਂ ਆਪਣਿਆਂ ਨੂੰ ਦੂਰ ਨਾ ਕਰੋ ਵੀਰੋ
@allpunjabistatus8670
@allpunjabistatus8670 2 ай бұрын
ਸਾਡੀਆਂ ਵੱਡੀਆਂ ਖਵਾਇਸ਼ਾਂ, ਲੋੜਾਂ ਨੇ, ਕੁਦਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਏ, ਕੁਦਰਤ ਇਸ ਦਾ ਬਦਲਾ ਇੱਕ ਦਿਨ ਜ਼ਰੂਰ ਲਵੇਗੀ, ਜਿਵੇਂ ਏਸੀ, ਇਨ੍ਹਾਂ ਫਰਨੀਚਰ, ਪਾਣੀ ਅੰਨੇਵਾਹ ਵਹਾਉਣਾ, ਆਦਿ
@punjabsingh2040
@punjabsingh2040 2 ай бұрын
Bilkul sahi ha g, brra fzool kharcha asi kari jande a,
@Sukhvirkaur-hz9lf
@Sukhvirkaur-hz9lf 2 ай бұрын
ਦੋਆਬੇ ਚ ਹੈਂ ਇਹ, ਦੋਆਬੇ ਵਾਲੇ ਅੱਤ ਹੀ ਕਰਵਾਉਂਦੇ, ਰੱਜੇ ਲੋਕ ਨੇ
@baniaala6938
@baniaala6938 2 ай бұрын
Rab chardikla vich rhkee 22 de saare privar NU ❤❤🙏🏻🙏🏻
@hardeepbuttarbharowal7037
@hardeepbuttarbharowal7037 2 ай бұрын
Teri kothi nalo teri soch kite waddi a bai Salute a bhra Waheguru hor trakki bakshe ❤❤
@sidhuadesh4604
@sidhuadesh4604 2 ай бұрын
ਬਹੁਤ ਸੋਹਣਾ ਮਹਿਲ ਏ ਖਰਚਾ ਕਿੰਨਾ ਆਇਆ ਬਾਈ ਜੀ
@pardumansingh7460
@pardumansingh7460 2 ай бұрын
ਮੈਂ ਵੀ ਲਾਟਰੀ ਪਾ ਕੇ ਆਉਂਗਾ ਕੀ ਪਤਾ ਸੁਪਨੇ ਪੂਰੇ ਹੋ ਜਾਣ😂
@preetpb32wala53
@preetpb32wala53 2 ай бұрын
😂😂😅
@RAJWINDERSINGH-gp7md
@RAJWINDERSINGH-gp7md 2 ай бұрын
Boht sohna mehal tyaar kita veer ne🎉 🎉🎉🎉 te sab to vaddi gal V apne maa baap da supna pura kita
@SonuSingh-mx2dy
@SonuSingh-mx2dy Ай бұрын
ਜਿਹੜੇ ਬਾਈ ਦੀ ਕੋਠੀ ਆ ਨੇਚਰ ਬਹੁਤ ਚੰਗਾ ਮੁੰਡੇ ਦਾ ਲੱਗਾ ਵਧੀਆ ਗੱਲਬਾਤ ਸ਼ਾਂਤ ਚੰਗੇ ਸੁਭਾਅ ਦਾ ਮਾਲਕ ਨਹੀਂ ਤੇ ਅਸੀਂ ਵੀ ਅਮਰੀਕਾ ਵਿੱਚ ਰਹਿੰਦੇ ਇੱਥੇ ਤਾਂ ਬੰਦੇ ਦੀ ਉਦਾਂ ਹੀ ਨਹੀਂ ਹਵਾ ਮਾਣ ਚਾਰ ਪੈਸੇ ਆ ਜਾਣ ਬੰਦੇ ਨੂੰ ਬੋਲਣਾ ਹੀ ਭੁੱਲ ਜਾਂਦਾ ਜੀਓ ਵੀਰੇ ਜੀਓ
@daljitsingh-ob7fb
@daljitsingh-ob7fb 2 ай бұрын
kamaal karti jatta bahut sohna ghar te sohne veer, sukhar waheguru ji da
@Thecandleking1313
@Thecandleking1313 2 ай бұрын
22 ne msg bhut vdya dita full apne felling share kite bhut vdya lgaa sun k dekh k
@gurjeetdhillon4285
@gurjeetdhillon4285 2 ай бұрын
ਬਾਈ ਜੀ ਤੁਸੀਂ ਬਹੁਤ ਹੀ ਵਧੀਆ ਵੀਡੀਓ ਲੈ ਕਰ ਆਏ। ਇੱਕ ਤੁਹਾਨੂੰ ਬੇਨਤੀ ਆ ਕਿ ਤੁਸੀਂ ਜਰੂਰ ਇਲੈਕਟਰੀਸ਼ਨ ਦਾ ਫੋਨ ਨੰਬਰ ਜਰੂਰ ਪਾ ਦਿਓ। ਮੈਂ ਵੀ ਇਸ ਭਰਾ ਤੋਂ ਬਿਜਲੀ ਦੀ ਸਲਾਹ ਲੈਣੀ ਹੈ। ਜੋ ਇਹਨਾਂ ਨੇ ਫੋਨ ਤੇ ਲਾਈਟਾਂ ਬੰਦ ਜਾਂ ਜਗਣ ਦਾ ਕੰਮ ਕੀਤਾ ਹੈ ਬਹੁਤ ਵਧੀਆ ਲੱਗਾ। ਧੰਨਵਾਦ
@JassSingh-ff6ub
@JassSingh-ff6ub Ай бұрын
ਵਾਹ ਸੰਨਧੂ ਸਾਬ
@174yearsold
@174yearsold 2 ай бұрын
Drawinh Room ਪੰਜਾਬੀਆਂ ਦੀ ਬੈਠਕ
@SurjitSingh-vr6kr
@SurjitSingh-vr6kr 12 күн бұрын
Waheguru Ji di mehar nal mevi ik din apna supna jrur pura krugi
@ravinderkaur5512
@ravinderkaur5512 2 ай бұрын
Bahut Sona Ghar Waheguru charde kala vich Rekhey. Bai ji kiney passey lege ji.🙏👏
@KulbirSingh-cb2oh
@KulbirSingh-cb2oh 2 ай бұрын
ਬਹੁਤ ਵਧੀਆ ਜਾਨਕਾਰੀ ਦਿਤੀ ਜੀ ਬਾਈ ਇਹ ਕੋਠੀ ਕਿਥੇ ਹੈ
@lakhwinderkaur2753
@lakhwinderkaur2753 2 ай бұрын
ਏਨਾ ਪੇਸ਼ਾ ਬਰਬਾਦ ਕੀਤਾ ਕਿਸੈ ਨੇ ਏਵੈ ਈ ਸਾਂਭ ਲੈਣਾ ਜਿਥੇ ਰਹਿਣਾ ਉਥੇ ਈ ਪੈਸਾ ਲਾਇਆ ਜਾਵੇ ਤੇ ਬੇਤਰ ਆ
@sukhjindersingh-zn7ky
@sukhjindersingh-zn7ky 2 ай бұрын
jehde log cmnt ch galat bol rahe aaa sad rahe aa raab aaise logan toh bachaye
@BaljinderKaur-t9z
@BaljinderKaur-t9z Ай бұрын
Very nice thinking ❤❤down to earth ❤❤❤❤
@GagandeepSingh-hh4ft
@GagandeepSingh-hh4ft 2 ай бұрын
Paji eh video dekh k bahut jada motivation milli aa aj😊❤
@JagjeetDhillon-b9f
@JagjeetDhillon-b9f Ай бұрын
ATT 💞 BTO
@JaggaNumberdaar
@JaggaNumberdaar 2 ай бұрын
ਬਾਤ ਸੋਹਣੀ ਕੋਠੀ ਹੈ,,,👍👍👍
@sukhwindersingh9905
@sukhwindersingh9905 Ай бұрын
ਹੋ ਸਕਦਾ ਬਾਈ ਦੇ ਮੁੰਡੇ ਨੂੰ ਟੱਟੀ ਬਲੈਕ ਰੰਗ ਦੇਖ ਕੇ ਆਉਂਦੀ ਹੋਵੇ
@harry_singh777
@harry_singh777 2 ай бұрын
ਜਿਹੜੇ ਅੰਦਰ ਰਹਿੰਦੇ ਨੇ ਉਹ ਕਿਹੜਾ ਨੰਗੇ ਰਹਿੰਦੇ ਨੇ
@NarinderSingh-dn8dg
@NarinderSingh-dn8dg 2 ай бұрын
Sira style bolan da...bolda 22 bohot sohona lagda ha....njara leya denda...Zabardast vedio ha
@rajinderkaur9095
@rajinderkaur9095 2 ай бұрын
ਰਹਿੰਦਾ ਵੀ ਆ ਕੋਈ ਕਿ ਸੁਪਨਾ ਿਸਰਫ ਸੁਪਨਾ ਹੀ
@Feelalive1009
@Feelalive1009 2 ай бұрын
Bhai g bahut he sunder mehal Banya hai Bhagwan aapko aur jayda khushiyen de 🎉❤❤
@kulwansingh366
@kulwansingh366 Ай бұрын
Waheguru ji baba ji mehr kario sareya baba ji
@SarbjitKaur-tb6xw
@SarbjitKaur-tb6xw 2 ай бұрын
ਫੁਕਰਾਪਨ ਜਿਆਦਾ ਬਾਈ ਨੇ 113 ਵਾਰ ਤਾ ਬਿਲਕੁਲ ਹੀ ਕਿਹਾ. ਕੋਠੀ ਦੇ ਮਾਲਕ ਨੂੰ ਤਾ ਬਿਲਕੁਲ ਤੋ ਬਿਨਾ ਕੋਈ ਹੋਰ ਗੱਲ ਨੀ ਆਉਦੀ
@shukhnoor4742
@shukhnoor4742 2 ай бұрын
Bahut badiya.rabb karmi bhagi kre.baki tandrusti sb to baddi cheeze hai .vaki cheeza nalo
@Gagan4035-g8w
@Gagan4035-g8w Ай бұрын
Bahut vadia soch e America wale Veer teri
@jasbirtoor7025
@jasbirtoor7025 2 ай бұрын
Sir tusi Ghar apne lyi banya bahot Khushi di gal hai eh loka ne ta vedio pa ke like Lena par Mahol de hisab nal chalo tusi hard work keeta USA ja ke punjab vich pessa show kroge ta Luttere thode to pehla ponch jan ge parmatma mehar kre
@Gully802
@Gully802 Ай бұрын
दौड़ लगी रहनी चाहिदी मतलब की मन नू टिक्कन नहीं देना। ऐना महिल्लां विच खुशी नहीं लाभनी।
@gurpreetbrar7138
@gurpreetbrar7138 2 ай бұрын
Boht sohna mehal tyaar kita veer ji 🙏
@Gagan4035-g8w
@Gagan4035-g8w Ай бұрын
Gud work sukhjinder lopon veer❤
@SurinderSingh-ye2ud
@SurinderSingh-ye2ud 2 ай бұрын
ਸੁਖਜਿੰਦਰ ਸ਼ੇਰਾ ਇੱਕ ਗੱਲ ਕਿ ਤੂੰ ਇਹ ਨਹੀਂ ਦੱਸਿਆ ਕਿ ਇਹ ਕੋਠੀ ਹੈ ਕਿੱਥੇ?
@pkd1305
@pkd1305 2 ай бұрын
ਬਾਈ ਜੀ ਪਹਿਲਾ ਪਿੰਡ ਦੱਸ ਦਿਆ ਕਰੌ
@navdeepkaur9499
@navdeepkaur9499 2 ай бұрын
Ghar bht sohna veer Waheguru g Har ik da supna pora kare
@IFF401
@IFF401 2 ай бұрын
ਪਿੰਡ ਵੀ ਪੁੱਛ ਲਈ ਦਾ ਹੁੰਦਾ?
@newworldsfounder4528
@newworldsfounder4528 2 ай бұрын
Pind mundh aa Nakoder kol
@MrSingh-hq5zd
@MrSingh-hq5zd 2 ай бұрын
Adhi aduri jankari hé lainda hunda aa eh
@jaspalkaur4655
@jaspalkaur4655 Ай бұрын
Very nice house. Thanks for showing this video
@GURU33G
@GURU33G 2 ай бұрын
Sirra kr ta Sandhu Saab
@luckygrewal4421
@luckygrewal4421 2 ай бұрын
Wah ji wah
@MrSingh-hq5zd
@MrSingh-hq5zd 2 ай бұрын
Ristey dar tey yaar dost tanh Bahut machdey aa aaj kalh doojey de taraki vekh k.
@shukhnoor4742
@shukhnoor4742 2 ай бұрын
Menu lgda kise hor maksad naal banaya lgda ghar ' like business purpose naal .films waleya nu v de skde aa rent te .ek tra model tyar kita business purpose naal
@PreetLove-u3p
@PreetLove-u3p Ай бұрын
Mainu ta sab jyaada khusi ena de 🐕 dog nu dekh ke hoyi vichara band si pinjre ch jive ohnu shadya ohdi khusi dekho😊
@sanDhu1993wmk
@sanDhu1993wmk Ай бұрын
Wow
@NoorSidhu-y4b
@NoorSidhu-y4b Ай бұрын
ਜਿਤੋ ਜਾਈ ਦਾ ਊਹ ਕੈ ਦਿਦੇ ਨੇ ਵਾਰ ਕਿਆ ਇਕ ਜਾਣਾ ਤਾ ਵਾਰ ਹੋਵੇ
@Easyindiancooking555
@Easyindiancooking555 2 ай бұрын
Wow beautiful house 🎉🙏❤️❤️❤️❤️
@jasbirdooluka5470
@jasbirdooluka5470 2 ай бұрын
Whe guru ki kirpa 🙏
@gurbazsinghaulakh6078
@gurbazsinghaulakh6078 Ай бұрын
Nice
@gurpreetsinghguridhillon6736
@gurpreetsinghguridhillon6736 2 ай бұрын
Boht vedhia g eh mehnet nal kmona okha
@Harry1430-iv2hc
@Harry1430-iv2hc 2 ай бұрын
Bohat vadia kothi hai ji ❤ ❤❤❤❤❤
@prianshujund4055
@prianshujund4055 2 ай бұрын
Ghr kini jagah ch ha Marle ch dso, sirf kothi dseo veer kine marle ch ha chataayi kothi di
@sanDhu1993wmk
@sanDhu1993wmk Ай бұрын
Beautiful 🏡 Home
@DavinderSingh-t8q
@DavinderSingh-t8q 2 ай бұрын
Bhut sohna ready kita house
@amankaler6518
@amankaler6518 2 ай бұрын
Bohatttt sohna ghar a god bless you ❤❤bro
@veenagupta636
@veenagupta636 2 ай бұрын
Bhut Sohna hai mehal Verga hai
@parminder93singhweeeeeee67
@parminder93singhweeeeeee67 2 ай бұрын
D form download nyi ho rea eh link toh dubara upload krdo g
@jashanpreet5637
@jashanpreet5637 2 ай бұрын
Jee o jatta❤
@ravipal-of4ps
@ravipal-of4ps 2 ай бұрын
Bhai lai ke kuch nai Jana dunia to par supne v jarori pure karne chahede aa
@avtarsingh4870
@avtarsingh4870 2 ай бұрын
Bhut khoooob.
@sukhpalsingh9863
@sukhpalsingh9863 2 ай бұрын
Good Bhai g mehnat karo te dreem bi jaruri hai...❤🎉
@jeevannigah895
@jeevannigah895 2 ай бұрын
Nice bro 👍❤
@ravipal-of4ps
@ravipal-of4ps 2 ай бұрын
Veer eh koti jis arkitakat da no. Deo plz
@gurjeetkaur790
@gurjeetkaur790 Ай бұрын
Good job
@Thecandleking1313
@Thecandleking1313 2 ай бұрын
bhut bhut sohna
@Tojhes
@Tojhes Ай бұрын
Nice ❤
@Babbuarmy361
@Babbuarmy361 2 ай бұрын
Y ehhe sab Ithe reh janaa khaas ehnaa piyesa kise gareeb di Jaan Bachaon te laea hundaa .. baki Apni apni Soch aa veer .. Khali ae aa Khali janaa
@BaljinderKaur-qv3qg
@BaljinderKaur-qv3qg 2 ай бұрын
Punjab siha lagda hun ta ti hasya kru
@ਸਰਹੱਦਾਂ
@ਸਰਹੱਦਾਂ 2 ай бұрын
❤❤❤❤
@Gagandeep.dhillon
@Gagandeep.dhillon 2 ай бұрын
Sirra lata jatta
@SukhjinderSingh-kb5fr
@SukhjinderSingh-kb5fr 2 ай бұрын
DOABA AREA AA EH 💕
@harpreetkhakh8974
@harpreetkhakh8974 2 ай бұрын
Good Veer ji🙏👍👍
@amanhundal4619
@amanhundal4619 2 ай бұрын
👌👌👌
@SANDEEPSINGHBADESHA
@SANDEEPSINGHBADESHA 2 ай бұрын
ਮਿਹਨਤ ਦਾ ਮੁੱਲ
@mohansingh3290
@mohansingh3290 2 ай бұрын
V beautiful
@bhindersingh_sidhu
@bhindersingh_sidhu 2 ай бұрын
beautiful
@Gully802
@Gully802 Ай бұрын
बहुत बड़े महल में रहकर ही अंदर की गरीबी और दरिद्रता का पता चलता हैं।
@gurwindersingh1279
@gurwindersingh1279 2 ай бұрын
Sirra Bai ji ❤
@MandeepKaur-nq3rl
@MandeepKaur-nq3rl 2 ай бұрын
Price ki ha esda
@newworldsfounder4528
@newworldsfounder4528 2 ай бұрын
6cr
@HardevSingh-s4n
@HardevSingh-s4n 26 күн бұрын
Bai kum ki karda eh foreign country vich, jameen kine vachi hai poora truth dasiya karo
@ManjeetKaur-e8y3e
@ManjeetKaur-e8y3e 2 ай бұрын
Pind da name v dso
@akshat2926
@akshat2926 2 ай бұрын
Veer g jado NRI apne dollar Punjab aake mehal banande ne tahi ta hun bachhe India ch rehna n chahunde
@KamalpreetkaurKular
@KamalpreetkaurKular 2 ай бұрын
Adres das the Kari beer kothi nice ae
@SurjitKaur-qy8pv
@SurjitKaur-qy8pv 2 ай бұрын
Bai kon sa pind a Punjab da
@rajwinderkaur1594
@rajwinderkaur1594 2 ай бұрын
Paji kinne ch ready hoea a ghar.
@KeshavPabbi
@KeshavPabbi 2 ай бұрын
Which area?
@sukhwinderkaur5446
@sukhwinderkaur5446 2 ай бұрын
Very nice kothi ji
@helloworld-by3lv
@helloworld-by3lv 2 ай бұрын
Waheguru da naam japan vaste koi room hega
@sukhsandhu4747
@sukhsandhu4747 2 ай бұрын
❤🎉
@preetpb32wala53
@preetpb32wala53 2 ай бұрын
Lopo waliya kise di jmeen vikauga yr tu talja
@Gully802
@Gully802 Ай бұрын
भाई कोई पूजा पाठ या बंदगी करने के लिए 4 फीट की जगह नहीं बची। हद्द की गरीबी दिखती है की गुरु की बंदगी के लिए जगह नहीं। 😢😢😢
@tarandeeplubanatara6225
@tarandeeplubanatara6225 2 ай бұрын
Veer nikki jehi naukri kar ke thoda bana sakde eda da ghar tu awe na sada dil sariya kar veer
@ManjeetKaur-e8y3e
@ManjeetKaur-e8y3e 2 ай бұрын
Daddy di photo lga ti Mumy di launi c
@Sukhvirkaur-hz9lf
@Sukhvirkaur-hz9lf 2 ай бұрын
ਪੰਜਾਬੀ ਚ ਬੈਠਕ ਵਾਲਾ ਕਮਰਾ ਬੋਲਦੇ
@hardeepkaurkaur6235
@hardeepkaurkaur6235 2 ай бұрын
Ki fayida kothi da jdo ethe rehna hi ni
Я сделала самое маленькое в мире мороженое!
00:43
Кушать Хочу
Рет қаралды 4,2 МЛН
Сюрприз для Златы на день рождения
00:10
Victoria Portfolio
Рет қаралды 1,5 МЛН