ਪਿੰਡ ਵਾਲੇ ਕਰਦੇ ਸੀ ਕੁੜੀਆਂ ਨੂੰ ਟਿੱਚਰਾਂ, "ਗੋਹਾ ਪੱਥਣ ਵਾਲੇ ਹੱਥ ਲਿਆਉਣਗੇ ਇਨਕਲਾਬ?" | Akhar

  Рет қаралды 78,074

Mitti ਮਿੱਟੀ

Mitti ਮਿੱਟੀ

Күн бұрын

Пікірлер: 236
@rangzindagide1494
@rangzindagide1494 3 жыл бұрын
ਸਲੂਟ ਪੰਜਾਬ ਬਾਪੂ ਦੀਆਂ ਧੀਆਂ ਨੂੰ,,,
@makeitcount5022
@makeitcount5022 3 жыл бұрын
Very very Thanks sisters
@kawaljitsingh8916
@kawaljitsingh8916 3 жыл бұрын
ਚੜ੍ਹਦੀ ਕਲਾ ਵਿੱਚ ਰਹੋ ਮੇਰੀਆਂ ਭੈਣਾਂ।🙏🙏 ਗੁਰੂ ਜੀ ਦੀ ਕਿਰਪਾ ਬਣਾਈ ਰੱਖਣ।
@KuldeepSingh-uw6be
@KuldeepSingh-uw6be 3 жыл бұрын
ਏਕਾ ਤੇ ਸਬਰ ਜਿਤਾਂਉਦਾ ਮਿਤਰੋ ਬਾਈ ਜੰਗਾ ਨੂੰ
@iwashere2365
@iwashere2365 3 жыл бұрын
ਹਸਦਿਆਂ ਵਸਦੀਆਂ ਰਹੋ ਭੈਣੋ । ਤੁਹਾਨੂੰ ਦੇਖ ਕੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ ।
@gillgill8529
@gillgill8529 3 жыл бұрын
Ààààaaaaaàaaaaàa
@AvtarSingh-ev7kh
@AvtarSingh-ev7kh 3 жыл бұрын
Very nice waheguru ji mehar Karen
@Kartoon260
@Kartoon260 3 жыл бұрын
ਦਿਲੋਂ ਸਾਲੂਟ ਆ ਭੈਣੋਂ ਜੁੱਗ ਜੁੱਗ ਜੀਓ,,, ਸਾਡਾ ਬਠਿੰਡੇ ਜਿਲੇ ਦਾ ਮਾਨ ਹੋ ਤੁਸੀ, ਤੁਹਾਡੇ ਮਾਪਿਆਂ ਨੂੰ ,ਵੀ ਸਾਲੂਟ ਕਰਦਾਂ,ਅਤੇ ਜਿਹੜੇ ਮੈਡਮ ਤੁਹਾਨੂੰ ਕਮਾਂਡ ਕਰਕੇ ਦਿੱਲੀ ਲੈ ਕੇ ਆਏ, ਮੇਰਾ ਕੋਟਿ ਕੋਟਿ,, ਪ੍ਨਾਮ ਆ ਜੀ, ਬਹੁਤ ਵਧੀਆ ਲੱਗਦਾ, ਤੁਹਾਡੇ ਹੌਸਲੇ ਵੇਖ ਕੇ,, ਹੋਰ ਵੀ ਹੋਸਲੇ ਬੁਲੰਦ ਹੋਣਗੇ,,,ਬਲਬੀਰ ਸਰਪੰਚ ਢੱਡੇ,
@craftwithmehakpreetkaur2387
@craftwithmehakpreetkaur2387 3 жыл бұрын
ਵੀਰ ਜੀ ਮੇਰੇ ਪਾਪਾ ਜੀ duty ਤੇ ਜਾਂਦੇ ਹਨ ਇਸ ਲਈ ਅਸੀਂ ਕਿਸਾਨਾਂ ਨੂੰ ਸਪੋਰਟ ਕਰਦੇ ਹਾਂ ਤੇ ਤੁਸੀਂ ਵੀ ਕਿਸਾਨਾਂ ਦੇ ਹੌਸਲੇ ਘੱਟ ਨਾ ਹੋਣ ਦਿਓ । ਇਸ ਕਰਕੇ ਤੁਸੀਂ 26 January ਦੀ ਪਰੇ੍ਡ ਨੂੰ Live ਦਿਖਾਇਓ ਜੀ please Live ਦਿਖਾਇਓ ਜੀ
@sartajmarok49
@sartajmarok49 3 жыл бұрын
ਜਿਉਦੀਆ ਰਹੋ ਧੀਏ
@iwashere2365
@iwashere2365 3 жыл бұрын
ਬਾਈ ਤੁਹਾਡੀ ਹਰ video ਸੋਚਣ ਲਈ ਮਜਬੂਰ ਕਰਦੀ ਹੈ ਅਤੇ emotional ਕਰਦੀ ਹੈ ।
@Jaswindersingh-nk3ln
@Jaswindersingh-nk3ln 3 жыл бұрын
🚩🚩🚩🚩🚩🚩ਵਾਹਿਗੁਰੂ ਇਹਨਾਂ ਧੀਆਂ ਤੇ ਦੀ ਚਰਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਕਿਰਪਾ ਕਰੇ ਜੀ🚩📣🚩🚩🚩🚩🚩
@KingHunter3597
@KingHunter3597 3 жыл бұрын
ਸ਼ਾਬਾਸ਼ ਮੇਰੀਆਂ Sister’s , Very-good💥 🚜🌾🐆🌾🚜🌾🐆🌾🚜🌾🐆🌾🚜🌾
@rampalsingh5046
@rampalsingh5046 3 жыл бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ 🙏🙏🙏🙏🙏
@MandeepSingh-xc9hc
@MandeepSingh-xc9hc 3 жыл бұрын
ੴ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏
@manjitsingh6186
@manjitsingh6186 3 жыл бұрын
ਜਿਉਦੀਆ ਰਹੋ ਬੱਚੀਉ
@harivanshpaji9794
@harivanshpaji9794 3 жыл бұрын
ਸਲੂਟ ਕਰਦਿਆ ਭੈਣਾਂ ਹੌਸਲੇ ਨੂੰ ਭੈਣ ਮੇਰੀਏ ਅੱਪਾ ਜਰੂਰ ਜਿੱਤਾਂਗੇ ਵੀਰੋ ਜੋ ਘਰੇ ਵੀਰ ਘਰੇ ਬੈਠੇ ਨੇ ਉਹ ਜਾਗੋ ਤੇ 26 ਦੀ ਪਰੇਟ ਚ ਹਿੱਸਾ ਜਰੂਰ ਲਵੋ ਭੈਣਾ ਦੇ ਜਾਵੇ ਨੇ ਸਲੂਟ🖒🖒🖒🖒🖒
@surjitsingh6142
@surjitsingh6142 3 жыл бұрын
ਭੈਣਾਂ ਦੇ ਜ਼ਜ਼ਬੇ ਨੂੰ ਸਲਾਮ 🙏🙏
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 3 жыл бұрын
ਜਿੱਤ ਕਿਸਾਨੀ ਦੀ ਹੀ ਹੋਣੀ ਐ 💪💪💪
@kuldipsinghgill6711
@kuldipsinghgill6711 3 жыл бұрын
Salute a biba ji thonu, God bless you, kisan majdour ekta zindabad,,🙏🙏🌷⚘🌸👍👍👍Gill Italia
@lakhvindersinghmaan6141
@lakhvindersinghmaan6141 3 жыл бұрын
ਮਾਣ ਪੰਜਾਬ ਦਾ ਇਹ ਸਾਡੀਆਂ ਧੀਆਂ ਭੈਣਾਂ ਸਤਿਕਾਰ ਯੋਗ ਆ ਸਾਡੇ ਲਈ ਇੱਕ ਬਹੁਤ ਵੱਡਾ ਹੌਸਲਾ ਆ ਇਹ ਸਾਡੇ ਲਈ ਧੰਨਵਾਦ ਜੀ 🙏 ਜੋ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਆਏ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏🙏
@maninderkohli1449
@maninderkohli1449 3 жыл бұрын
Proud to be you beta jee 👍
@gurpreetdhaliwal8581
@gurpreetdhaliwal8581 3 жыл бұрын
ਸ਼ੇਰ ਬੱਚੀਆਂ ਸਲੂਟ ਤੁਹਾਡੀ ਸੋਚ ਨੂੰ ਜੇ ਇਹੋ ਜਿਹੀਆਂ ਬੱਚੀਆਂ ਨੂੰ ਲੋਕ ਬੋਲਦੇ ਨੇ ਪਰਮਾਤਮਾ ਬਖ਼ਸ਼ੇ ਓਹਨਾ ਨੂੰ
@YG22G
@YG22G 3 жыл бұрын
ਇਹ ਏ ਹੈ ਮਾਈ ਭਾਗੋ ਅਸਲੀ ਜਥਾ।ਬੁਹਤ ਵਧੀਆ ਹੈ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@sandeepsinghsingh9302
@sandeepsinghsingh9302 3 жыл бұрын
ਸਲੂਟ ਆ ਭੈਣੋ ਤੁਹਾਡੇ ਜੰਜਬੇ ਨੂੰ ਜਿੰਗਰੇ। ਪੰਜਾਬ ਦੀ ਧੀ ਨੂੰ ਸਲੂਟ ਆ ਸਿਰ ਝੁੱਕਦਾ
@BaldevSingh-vr3un
@BaldevSingh-vr3un 3 жыл бұрын
ਜਿਉਂਦੇ ਮੇਰੀ ਬੇਟੀਉ ਭੈਣ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਪਰ ਜਦੋਂ ਮਾਤਾ ਗੁੱਜਰ ਕੌਰ ਜੀ ਤੇ ਮਾਤਾ ਭਾਗੋ ਦੀਆਂ ਵਾਰਿਸ ਆ ਗੲੀਅਾਂ ਇਹ ਮੋਰਚਾ ਜ਼ਰੂਰ ਫਤਿਹ ਹੋਵੇਗਾ ਵਾਹਿਗੁਰੂ ਜੀ ਜ਼ਰੂਰ ਮੇਹਰ ਕਰਨ ਗੇ ਉਸ ਉੱਤੇ ਵਿਸ਼ਵਾਸ ਭਰੋਸਾ ਰੱਖੋ ਉਹ ਜ਼ਰੂਰ ਅਰਦਾਸ ਮਨਜ਼ੂਰ ਕਰਨ ਗੇ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਧੂਆਂ ਕੱਢ ਦਿਉ ਦਿੱਲੀ ਦਾ ਮੋਦੀ ਦਾ ਸਾਹ ਦਾ
@JR-yc5yo
@JR-yc5yo 3 жыл бұрын
ਸਾਨੂੰ ਮਾਨ ਹੈ ਆਪਣੇ ਰਾਮਪੁਰੇ ਦੀਆਂ ਧੀਆ ਤੇ!! ਸਾਰੇ ਤੁਹਾਡੇ ਆਪਣੇ ਬਾਹਰ ਬੈਠਿਆ ਦੀਆ ਅਰਦਾਸਾ ਤੁਹਾਡੇ ਨਾਲ ਹਨ!!
@sharanjeetsingh5236
@sharanjeetsingh5236 3 жыл бұрын
Paji mai kirsana de lay apni gaddi te punjab de har pind ਜਾਗਰੂਕਤਾ ਮੁਹਿੰਮ ਸ਼ੁਰੂ ਕਰਨੀ ਚਾਹੁੰਦਾ ਹਾਂ ਪਰ ਮੈਂ ਇਕ ਗਰੀਬ ਪਰਿਵਾਰ ਤੋ ਹਾਂ ਇਸ ਲਈ ਮੈਂ ਕਰ ਨੀ ਪਾ ਰਿਹਾ je tusi meri koy ਹੈਲਪ kar sakde je te palace karo ta jo mai jo 26 to ਪਹਿਲਾਂ
@jasvirtiwana2295
@jasvirtiwana2295 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹ ਭੈਣਾਂ ਨੂੰ ਅਤੇ ਇਹਨਾਂ ਦੇ ਮਨ ਦੀ ਰੀਝ ਛੇਤੀ ਪੂਰੀ ਕਰੇ ਵਾਹਿਗੁਰੂ ਸਲਾਮ ਕਰਦਾ ਹਾਂ ਇਹਨਾਂ ਭੈਣਾਂ ਨੂੰ
@kirpalsingh1989
@kirpalsingh1989 3 жыл бұрын
ਇਹਨਾਂ ਧੀਆਂ ਨੂੰ ਸਲਾਮ
@gurjotsingh2374
@gurjotsingh2374 3 жыл бұрын
Wahaguru ji
@sandeepsarao3119
@sandeepsarao3119 3 жыл бұрын
Oh bachiaan SDA Khush Rahin 22 g
@hardeephapey9287
@hardeephapey9287 3 жыл бұрын
Good ਬਹੁਤ ਵਧੀਆ ਭੈਣੋ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਧੀਆਂ ਹਨ ਇਹ.
@dilmaansinghdilnaamsingh817
@dilmaansinghdilnaamsingh817 3 жыл бұрын
ਬਹੁਤ ਵਧੀਆ ਭੈਣੇ ਪ੍ਰਮਾਤਮਾ ਤੁਹਾਡੀ ੳਮਰ ਲੰਬੀ ਕਰੇ🙏
@suvinderkaurdhillon1417
@suvinderkaurdhillon1417 3 жыл бұрын
ਸਲੂਟ ਕਰਦੇ ਹਾਂ ਬੱਚਿਓ ਤੁਹਾਨੂੰ ਤੁਹਾਡੇ ਜਜ਼ਬੇ ਨੂੰ ਉੱਠਾ ਗੇ ਤਾਂ ਪਹੁੰਚਾ ਗੇ ਪਹੁੰਚਾ ਗੇ ਤਾਂ ਜਿਤਾ ਗੇ
@sukhpalsinghsandhu8727
@sukhpalsinghsandhu8727 3 жыл бұрын
ਬਹੁਤ ਵਧੀਆ ਵਿਚਾਰ ਭੈਣਾਂ ਦੀ ਸੋਚ ਤੇ
@gursahibsingh1952
@gursahibsingh1952 3 жыл бұрын
ਵਾਹਿਗੁਰੂ ਕਿਰਪਾ ਕਰੇ।
@GurjitDhiman
@GurjitDhiman 3 жыл бұрын
Our sisters prouded 🙏
@sukhmaansaab1963
@sukhmaansaab1963 3 жыл бұрын
Waheguru mehar kre tuhade te bhene ,,, kisan majdur ekta zindabad
@jagsirsingh6263
@jagsirsingh6263 3 жыл бұрын
Nice girl kisan ekta jidabaad
@Davindersingh-jq4op
@Davindersingh-jq4op 3 жыл бұрын
Waheguru ji chardi kalaa vich rakhe bhena nu
@Baljit_Roomi
@Baljit_Roomi 3 жыл бұрын
Great girls✅✅✅💕💕💕🙏🏻🙏🏻✌🏻✌🏻🤞🏼🤞🏼🤞🏼
@zeeshanakram3718
@zeeshanakram3718 3 жыл бұрын
Sikh veer zindabad sistars zindabad ya Allah in ki madad farma ameen kisan veer zindabad poora Punjab zindabad
@gurlalsingh5199
@gurlalsingh5199 3 жыл бұрын
ਧੰਨਵਾਦ ਭੈਣ ਜੀ
@sumsohal787
@sumsohal787 3 жыл бұрын
Sister APA jit k javage.waheguru chaddi Kala ch rakhe..
@indersingh9960
@indersingh9960 3 жыл бұрын
Salute aa bibi ji God bless you
@kuljeetsingh6693
@kuljeetsingh6693 3 жыл бұрын
Very nice great job salute ji
@Baljit_Roomi
@Baljit_Roomi 3 жыл бұрын
Revolutionary girls
@baljindersingh9818
@baljindersingh9818 3 жыл бұрын
Very good
@parkashhans861
@parkashhans861 3 жыл бұрын
ਵਾਹਿਗੁਰੂ ਜੀ
@AvtarSingh-ev7kh
@AvtarSingh-ev7kh 3 жыл бұрын
Very nice waheguru ji mehar Karen
@panthrandhawa5444
@panthrandhawa5444 3 жыл бұрын
Wahaguru g kirpa karoo apnee Punjab t 🙏🙏
@simarjit782
@simarjit782 3 жыл бұрын
ਵਾਹਿਗੁਰੂ ਕਿਰਪਾ ਕਰਨ 🙏 ਭੈਣਾਂ ਤੇ
@gurcharansinghgurcharansin2147
@gurcharansinghgurcharansin2147 3 жыл бұрын
ਵਾਹਿਗੁਰੂ ਮੇਹਰ ਕਰੇ
@malkiatathwal2466
@malkiatathwal2466 3 жыл бұрын
Hello girls you are great you a brave may God bless you all the best in your future Good luck from Canada Girls great girls I am 75 and I salute you.
@AvtarSingh-lk8dz
@AvtarSingh-lk8dz 3 жыл бұрын
ਵਾਹਿਗੁਰੂ ਜੀ ਮਿਹਰ ਕਰੋ
@balwinderbrar3739
@balwinderbrar3739 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਚ ਰੱਖਣ 🙏
@princeghuman986
@princeghuman986 3 жыл бұрын
Waheguru ji waheguru ji waheguru ji
@mindasingh8179
@mindasingh8179 3 жыл бұрын
Salute ji 🙏
@prabhthind1502
@prabhthind1502 3 жыл бұрын
✌Keep it up navreet bro👍bahut vadia interview veer g.eda hi saath dinde rho kisana da💪waheguru g chardikala ch rakhan sisters nu.kisan ekta jindabad.
@pradhangopika352
@pradhangopika352 3 жыл бұрын
Good job ..
@MandeepSingh-rr6hu
@MandeepSingh-rr6hu 3 жыл бұрын
ਜਿਉਂਦੇ ਰਹੋ ਭੈਣਾਂ
@davindersinghbhangal7298
@davindersinghbhangal7298 3 жыл бұрын
Waheguru bless you 🙏
@neshibawa
@neshibawa 3 жыл бұрын
Khush rho merio bachio selut aa 🙏🙏
@ranjitaujla9770
@ranjitaujla9770 3 жыл бұрын
God bless you betas waheguru ji mehar Karan kisan mazdoor ekta jinadbad
@baljinderbuby6298
@baljinderbuby6298 3 жыл бұрын
God bless you beta
@lakhbirsingh7815
@lakhbirsingh7815 3 жыл бұрын
Good thinking all sister
@rupindersinghgill2299
@rupindersinghgill2299 3 жыл бұрын
Sab bhena nu satkar nal Sat Sri Akal
@kapildhawan6999
@kapildhawan6999 3 жыл бұрын
Hatsoff of to sisters
@GurdeepSingh-fb7zz
@GurdeepSingh-fb7zz 3 жыл бұрын
ਕੁੜੀਓ ਤਕੜੀਆਂ ਰਹੋ ਤੁਸੀਂ ਕੁੜੀਆਂ ਹੀ ਨਹੀਂ ਸ਼ੇਰਨੀਆਂ ਹੋ ਵਾਹਿਗੁਰੂ ਜੀ ਭਲੀ ਕਰਨਗੇ ਕਿਸਾਨ ਏਕਤਾ ਜਿੰਦਾਬਾਦ (ਗੋਗੀ ਬਰਾੜ ਬੰਬੇ)
@subhegmann2313
@subhegmann2313 3 жыл бұрын
Waheguru g
@gurkamalmangat9782
@gurkamalmangat9782 3 жыл бұрын
Jay kisan and keep the unity
@manseertsandhu6527
@manseertsandhu6527 3 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਜੀ
@AmarjeetKaur-dc4ns
@AmarjeetKaur-dc4ns 3 жыл бұрын
Bahut vadia Kisan morcha zindabad
@Kartoon260
@Kartoon260 3 жыл бұрын
ਕਿਸਾਨ ਏਕਤਾ ਜਿੰਦਾਬਾਦ🚩🚩🚩🚩
@GurdeepSingh-jw6ie
@GurdeepSingh-jw6ie 3 жыл бұрын
ਬਹੁਤ ਵਧੀਆ ਭੈਣ
@amandeepkaur659
@amandeepkaur659 3 жыл бұрын
Good job
@kaurg3295
@kaurg3295 3 жыл бұрын
God bless you my dear sis
@baljeetkaurminhas7030
@baljeetkaurminhas7030 3 жыл бұрын
Waheguruji kesana tay Maher keroji 🙏🙏🙏🙏🙏
@gurveerkaur1807
@gurveerkaur1807 3 жыл бұрын
Very good girls 💯💯👌👌🙏🙏💯💯
@mvirdi2333
@mvirdi2333 3 жыл бұрын
God bless her
@JagjeetSingh-ud8hc
@JagjeetSingh-ud8hc 3 жыл бұрын
Good sister's
@princeghuman986
@princeghuman986 3 жыл бұрын
God bless all of you
@manjitpunjab2457
@manjitpunjab2457 3 жыл бұрын
Waheguru ji 🙏
@kuljeetsingh6693
@kuljeetsingh6693 3 жыл бұрын
Salute ji
@SatnamSingh-pn7ob
@SatnamSingh-pn7ob 3 жыл бұрын
Cute, loved it.
@baljitbaljit9898
@baljitbaljit9898 3 жыл бұрын
Very good sister's
@adevgun4113
@adevgun4113 3 жыл бұрын
WMK 🙏Mere Punjab Te
@gurdeepchahal4479
@gurdeepchahal4479 3 жыл бұрын
God bless you sister ji 🙏
@baljitchahal7313
@baljitchahal7313 3 жыл бұрын
Bahut Vadia ji
@kawaldeepsingh2951
@kawaldeepsingh2951 3 жыл бұрын
Buhat wadiya bhen ji
@ravindersingh45
@ravindersingh45 3 жыл бұрын
Good. Sister. Ji
@sukhdevnoorie7302
@sukhdevnoorie7302 3 жыл бұрын
Ji kisan jindabad
@jinder6966
@jinder6966 3 жыл бұрын
Jang jeeta ge jarur jang jari rakhao Waheguru ji chardikala vich rakhe ji kissan majdur ekta zindabad
@jiwansharma671
@jiwansharma671 3 жыл бұрын
Good sisters God bless u Tere vr naal OK
@daljitsingh2647
@daljitsingh2647 3 жыл бұрын
Very nice ji waheguru ji mehar karan ji
@chamkaursingh812
@chamkaursingh812 3 жыл бұрын
Very nice 👍god bless you all🙏
@arjansingh2798
@arjansingh2798 3 жыл бұрын
Waheguru ji chardikla wich rakhna punjab diya brave sherania nu kissan majdoor ekta jindabad
@takflamefair2339
@takflamefair2339 3 жыл бұрын
Waheguru ji mehar kary
@princeghuman986
@princeghuman986 3 жыл бұрын
Very good message to all people 👌🙏
@chamkaursingh5284
@chamkaursingh5284 3 жыл бұрын
Very good job ji
@parjindersingh2391
@parjindersingh2391 3 жыл бұрын
V good sister's
@amarjitsingh3286
@amarjitsingh3286 3 жыл бұрын
ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਣ
@gurmitdhaliwal1483
@gurmitdhaliwal1483 3 жыл бұрын
We r very proud of them
Accompanying my daughter to practice dance is so annoying #funny #cute#comedy
00:17
Funny daughter's daily life
Рет қаралды 20 МЛН
Муж внезапно вернулся домой @Oscar_elteacher
00:43
История одного вокалиста
Рет қаралды 7 МЛН
I thought one thing and the truth is something else 😂
00:34
عائلة ابو رعد Abo Raad family
Рет қаралды 9 МЛН
Incredible Process Of Making Pressure Cooker  From Soda Canes Recycling
17:41
große Fähigkeiten
Рет қаралды 4,2 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 20 МЛН