ਪਿੰਡ ਵੱਲੋਂ ਬਾਇਕਾਟ ਤੋਂ ਡਰਦਾ ਕਾਗਜ਼ ਵਾਪਿਸ ਲੈ ਗਿਆ ਦੂਜਾ ਅੰਮ੍ਰਿਤਪਾਲ?ਪਿੰਡ ਵਾਲੇ ਕਹਿੰਦੇ ਦਿਲ ਕਰਦਾ ਚਪੇੜਾਂ ਮਾਰੀਏ

  Рет қаралды 42,640

Punjabi Lok Channel

Punjabi Lok Channel

17 күн бұрын

sri khadoor sahib , amritpal singh , virsa singh valtoha , sgpc , akali dal sukhbir badal , lok sabha 2024, jagdeep singh thali , jodhpur jail , sikhs, sikhism, Fake amritpal

Пікірлер: 148
@preetsidhu5491
@preetsidhu5491 15 күн бұрын
ਫਰੀਦਕੋਟ ਹਲ਼ਕੇ ਦੇ ਵੋਟਰਾਂ ਨੂੰ ਬੇਨਤੀ ਆ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟਾਂ ਪਾਉ
@jattvibeonly4106
@jattvibeonly4106 14 күн бұрын
Paki voat a Bai
@panjabtech751
@panjabtech751 15 күн бұрын
ਵਿਰੋਧੀਆਂ ਦੀ ਦੁੰਬ ਚਕਾਈ ਪਈ ਆ ਭਾਉ ਨੇ ਡਿਬਰੂਗੜ ਜੇਲ ਚਂ ਬੈਠੇ ਨੇ ❤😅😅😅😅
@sabi-mansa
@sabi-mansa 15 күн бұрын
ਜਾਗਦੀ ਜ਼ਮੀਰ ਵਾਲਿਓ ਭੰਡ ਆਪਣੇਂ ਆਪ ਨੂੰ ਓਵਰ ਕਲੇਵਰ ਸਮਝਦਾ, ਇਹਨੂੰ ਬੁੱਚੜ ਨੁ ਸਾਰੇ ਪੰਜਾਬ ਵਿੱਚ ਠੋਕ ਕੇ ਲੂਣ ਦੇਣਾ
@manjeetdhaliwal5113
@manjeetdhaliwal5113 15 күн бұрын
Nsa ਵੀ ਭਗਵੰਤ ਮਾਨ ਨੇ ਹੀ ਲਾਈ ਆ ਬਾਈਕਾਟ ਕਰਨਾ ਚਾਹੀਦਾ ਭੰਡ ਪਾਰਟੀ ਦਾ
@bahadursingh504
@bahadursingh504 15 күн бұрын
ਹੁਣ ਝਾੜੂ ਦਾ ਖਹਿੜਾ ਛੱਡ ਦੇਵੇ ਅਤੇ ਆਪਣੀ ਕੌਮ ਤੋਂ ਮਾਫੀ ਮੰਗ ਲਵੇ।
@SukhwinderSinghSukhwinde-tj6ij
@SukhwinderSinghSukhwinde-tj6ij 15 күн бұрын
ਜਗਦੀਪ ਸਿੰਘ ਥਲੀ ਜੀ ਖਡੂਰ ਸਾਹਿਬ ਹਲਕੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲਈ ਵੱਧ ਤੋਂ ਵੱਧ ਪ੍ਰਚਾਰ ਕਰੋ।🙏🙏
@user-vw4lq6py8s
@user-vw4lq6py8s 15 күн бұрын
ਇਸ ਤਰਾਂ ਕਿਤੇ ਅਕਾਲੀਆ ਨੂੰ ਵੀ ਅਕਲ ਆ ਜਾਵੇ ਬੇਜਤੀ ਤੋ ਬਚ ਜਾਣਗੇ
@bahadursingh504
@bahadursingh504 15 күн бұрын
ਨਹੀਂ ਜੀ ਅਕਾਲੀਆਂ ਨੂੰ ਅਕਲ ਨਹੀਂ ਆਉਣੀ। ਇਨ੍ਹਾਂ ਨੇ ਕੁਰਸੀ ਦੀ ਭੁੱਖ ਪਿੱਛੇ ਬਹੁਤ ਪਾਪ ਕੀਤੇ ਹਨ।
@HardeepkaurChehal
@HardeepkaurChehal 15 күн бұрын
ਆਮ ਆਦਮੀ ਪਾਰਟੀ ਭਜਾਉ ਪੰਜਾਬ ਬਚਾਓ
@rajvinderaujla5191
@rajvinderaujla5191 15 күн бұрын
ਫਰੀਦਕੋਟ ਵਾਲਿਓ ਕ੍ਰਿਪਾ ਕਰਕੇ ਭਾਈ ਬਿਅੰਤ ਸਿੰਘ ਜੀ ਦੇ ਪੁੱਤਰ ਦਾ ਅੱਖਾਂ ਬੰਦ ਕੇ ਸਾਥ ਦਿਓ ਜੀ।
@sukhjitsingh6668
@sukhjitsingh6668 15 күн бұрын
ਬਾਈ ਬਿਲਕੁਲ ਸਹੀ ਗੱਲ ਹੈ ਵੀਰ ਤੁਹਾਡੀ
@sukhgill1270
@sukhgill1270 15 күн бұрын
Bai Mera pind faridkot halke ch aa..Sade sare priwar ne bhai sarbhjeet nu vote pouni aa
@MandeepKaur-wr1uu
@MandeepKaur-wr1uu 15 күн бұрын
👌👌👌
@rajvinderaujla5191
@rajvinderaujla5191 15 күн бұрын
@@sukhgill1270 waheguru bless you 🙏
@sukhjitsingh6668
@sukhjitsingh6668 14 күн бұрын
@@sukhgill1270 ਬਾਈ ਜੀ ਹੋਰ ਵੀ ਵੱਧ ਤੋਂ ਵੱਧ ਮੱਦਦ ਕਰੋ ਵੀਰ ਸਰਬਜੀਤ ਸਿੰਘ ਖਾਲਸਾ ਜੀ ਦੀ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਹੁਣ ਕੌਮ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦੇ ਪਰਿਵਾਰ ਦੀ ਕੀਤੀ ਹੋਈ ਕੁਰਬਾਨੀ ਦਾ ਮੁੱਲ ਮੋੜਨ ਦਾ
@majorsingh1285
@majorsingh1285 14 күн бұрын
ਪਿੰਡ ਵਾਸੀਆਂ ਨੂੰ ਸਲੂਟ ਜਿਨਾਂ ਨੇ ਇਸ ਡੋਗਰੇ ਦਾ ਬਾਈਕਾਟ ਕਰੀਆਂ , ਆਮ ਆਦਮੀ ਪਾਰਟੀ ਭਜਾਉ ਪੰਜਾਬ ਬਚਾਓ , ਦੀਨਾ ਕਾਂਗੜ ਤਾਂ ਇਤਿਹਾਸਕ ਪਿੰਡ ਗੁਰੂ ਸਾਹਿਬ ਦੀ ਧਰਤੀ ਆ
@10thflop
@10thflop 15 күн бұрын
ਬਾਈ ਜਗਦੀਪ ਸਿੰਘ ਥਲੀ ਬਹੁਤ ਵਦੀਆ ਪਤਰਕਾਰ ਨੇ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ।
@SinghBh-mu8wv
@SinghBh-mu8wv 15 күн бұрын
ਚਲੋ ਸਵੇਰ ਦਾ ਭੁੱਲਿਆ ਸ਼ਾਮੀ ਘਰ ਮੁੜਿਆਇਆ ਧੰਨਵਾਦ ਭਰਾਵਾ ਤੇਰਾ ਅੱਗੇ ਤੋਂ ਇਸ ਸਿਆਸੀ ਟੁੱਕੜ ਬੋਚਾਂ ਦੇ ਪਿੱਛੇ ਨਾ ਲੱਗੀ ਆਪਣਾ ਪਰਿਵਾਰ ਘਰ ਬਾਰ ਪਿੰਡ ਵੇਖੀ
@rakeshmp7174
@rakeshmp7174 15 күн бұрын
Bilkul fir be teek rha gya ❤
@ohibande8265
@ohibande8265 15 күн бұрын
Galti Keti Hove Maaf Hunda Veer Gadari Keti Ehte A.A.P Da Banda Nikleya Phir Party Da Naam Badnaam Hunda Peya C Eh Keh Deta Huna Kagaz Vapis La Lo Nhi Eho Jehi Chawal Bande Ketho Piche Hunde Va Jad Khadn Laga Ohdu Pind Waleya Nu Daseya Nhi Khadna Party Walo Aunda Gadaar Va Banda Paisa Shutt Devo Ehda Koi imaan Nhi Va
@bantasingh2059
@bantasingh2059 15 күн бұрын
ਭਰਾ ਫਰੀਦਕੋਟ ਦੀ ਗੱਲ ਕਰੋ ਛੱਡੋ ਆਸੇ ਪਾਸੇ ਦਿਆਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਸਪੋਟ ਕਰੋ ਫਰੀਦਕੋਟ ਵਾਲਿਉ ਵੀਰੋ ਵੋਟਾਂ ਵਾਲੇ ਦਿਨ 31 ਅਕਤੂਬਰ ਨਾਂ ਭੁੱਲ ਜਾਣਾਂ ਉਸ ਦਿਨ ਭਾਈ ਬੇਅੰਤ ਸਿੰਘ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਕੌਮ ਦੇ ਸਿਰ ਤੇ ਬੰਨ ਕੇ ਆਪਣੀ ਸ਼ਹਾਦਤ ਦਿੱਤੀ ਸੀ ਸਰਬਜੀਤ ਸਿੰਘ ਨੂੰ ਵੱਡੀ ਜਿੱਤ ਦਿਵਾਈ ਜਾਵੇ
@AvtarSingh-pw7fv
@AvtarSingh-pw7fv 15 күн бұрын
ਚਲੋ ਖੋਟੇ ਸਿੱਕੇ ਵਾਂਗੂੰ ਆਪੇ ਘਰੇ ਮੁੜ ਆਇਆ ਚੰਗੀ ਗੱਲ ਹੈ ਵਰਨਾ ਸਾਰੀ ਉਮਰ ਲਈ ਕਲੰਕ ਲਗਾ ਲੈਣਾ ਸੀ
@iqbalgrewal3740
@iqbalgrewal3740 15 күн бұрын
ਵੀਰ ਕਲੰਕ ਲੱਗ ਗਿਆ ਦੋਗਲੇ ਨੂੰ
@sabi-mansa
@sabi-mansa 15 күн бұрын
ਕਲੰਕ ਵਾਲਾ ਸੇਹਰਾ ਭੰਡ ਨੁ ਜਾਂਦਾ
@majorsingh1285
@majorsingh1285 14 күн бұрын
ਸਲੂਟ ਆ ਜਿਨਾਂ ਨੋਜਵਾਨ ਆ ਨੇ ਇਸ ਗਦਾਰ ਦੇ ਬਾਈਕਾਟ ਕਰਨ ਦਾ ਸੋਚਿਆ , ਬਾਂਕਿ ਦੀਨਾ ਕਾਂਗੜ ਪਿੰਡ ਵਾਲੇ ਕਿੱਲ ਠੋਕ ਗਾਏ , ਸਵਾਦ ਲਿਆਤਾ ਵੀਰੋ ਪੰਥ ਨਾਲ ਖੜ ਕਿ ਤੁਸੀਂ , ਡੋਗਰੀਆ ਨੂੰ ਮੰਹੂ ਤੋੜਵਾਂ ਜਵਾਬ ਦੈ ਕਿ
@sohansingh5456
@sohansingh5456 15 күн бұрын
ਭਾਈ ਬੇਅੰਤ ਸਿੰਘ ਜੀ ਸ਼ਹੀਦ ਦੀ ਬਹੁਤ ਵੱਡੀ ਕੁਰਬਾਨੀ ਹੈ ਫਰੀਦਕੋਟ ਵਾਸੀਓ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਦਿਉ ਪੰਥ ਦੀ ਲਾਜ ਰਖਿਉ
@GurpreetSingh-mk1dn
@GurpreetSingh-mk1dn 15 күн бұрын
ਪੰਜਾਬੀਓ ਜਾਗ ਜਾਓ ਅੰਮ੍ਰਿਤਪਾਲ ਨੂੰ ਵੋਟਾਂ ਪਾਓ ਨਹੀਂ ਤਾਂ ਰੁਲ ਜਾੳਗੇ
@ishmeetsingh2234
@ishmeetsingh2234 15 күн бұрын
ਵੋਟ ਫਾਰ ਅੰਮ੍ਰਿਤਪਾਲ ਸਿੰਘ
@csdhillon1
@csdhillon1 15 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ
@AmarjitSingh-eq3rl
@AmarjitSingh-eq3rl 15 күн бұрын
ਕੋਹਿਨੂਰ ਹੀਰਾ ਮਿਲਣ ਤੋਂ ਬਾਦ ਸਿੱਖ ਰਾਜ ਖਤਮ ਵਲ ਵਧਣ ਲੱਗਾ ਸੀ
@harpreetdhaliwal246
@harpreetdhaliwal246 15 күн бұрын
ਮਨਜੀਤ ਬਿਲਾਸਪੁਰ ਨੇ ਕਿਸੇ ਪਿੰਡ ਦਾ ਇਕ ਵੀ ਕੰਮ ਨਹੀ ਕੀਤਾ ਠੋਕ ਕੇ ਝਾੜੂ ਦਾ ਬਾਈਕਾਟ ਕਰੋ ਜਾਗਦੀ ਜਮੀਰ ਵਾਲੇ
@HarrySingh-wd4pc
@HarrySingh-wd4pc 15 күн бұрын
Manjeet ta sala kise kam da ne sahuke ne Patti saf karni a adi
@gurmitsingh4004
@gurmitsingh4004 13 күн бұрын
ਠੀਕ ਹੈ ,ਪਰ ਕਾਂਗਰਸ ਨੂੰ ਵੋਟਾਂ ਕਿਉਂ ਓਸਨੇ ਕੀ ਚੰਗਾ ਕੀਤਾ
@amandeepsinghgrewal9035
@amandeepsinghgrewal9035 15 күн бұрын
ਜਾਗਦੀਆਂ ਜਮੀਰਾਂ ਵਾਲੇ🙏
@darasingh3026
@darasingh3026 15 күн бұрын
ਪੰਜਾਬੀਉ ਹੁਣ ਮੌਕਾ ਹੈ ਝਾੜੂ ਵਾਲਿਆ ਦੀਆਂ ਸਾਰੀਆਂ ਸੀਟਾਂ ਉੱਪਰ ਜ਼ਮਾਨਤਾਂ ਜ਼ਬਤ ਕਰਵਾ ਦਿਉ
@gurmitsingh4004
@gurmitsingh4004 13 күн бұрын
ਜੇ ਪੰਥ ਨੂੰ ਜਿਤਾਓ ਤਾ ਠੀਕ ਹੈ। ਪਰ ਕਾਂਗਰਸ ਦੀਆਂ ਕਰਤੂਤਾਂ ਤੇ ਬਦਲਾਂ ਦੀ ਆ ਵੀ ਨਹੀਂ ਭੁੱਲੋ
@guri-jb8yn
@guri-jb8yn 13 күн бұрын
ਇੱਕ ਗੱਲ ਦਾ ਦੁੱਖ ਏ ਮੇਰਾ ਹਲਕਾ ਖਡੂਰ ਸਾਹਿਬ ਨਹੀ ਅਸਲ ਮੌਕਾ ਹੋਣਾ ਸੀ ਆਪਣੀ ਸਿੱਖੀ ਦਾ ਪਰਿਮਾਣ ਦੇਣ ਦਾ ਵਾਹਿਗੁਰੂ ਚੜਦੀ ਕਲਾ ਰੱਖਣ ਜਿੱਤ ਭਾਈ ਅੰਮ੍ਰਿਤਪਾਲ ਦੀ ਪੱਕੀ ਏ ਬਸ ਐਲਾਨ ਹੋਣਾ ਬਾਕੀ ਏ ਇੱਕ ਲੱਖ ਵੋਟ ਦੀ ਲੀਡ ਨਾਲੋ ਜਿੱਤ ਪ੍ਰਾਪਤ ਹੋਵੇਗੀ
@BajSingh-di6pi
@BajSingh-di6pi 15 күн бұрын
ਇਕ ਇਕ ਕਰਕੇ ਗ਼ੱਦਾਰ ਸਾਹਮਣੇ ਆ ਰਹੇ ਨੇ ਕੌਮ ਇਹਨਾਂ ਦੀ ਪਹਿਚਾਣ ਰੱਖੇ
@SandeepKaur-oh6up
@SandeepKaur-oh6up 14 күн бұрын
ਫਰੀਦਕੋਟ ਹਲਕੇ ਦੇ ਵੋਟਰਾਂ ਨੂੰ ਅਪੀਲ ਹੈ ਕਿ ਭਾਈ ਸਾਹਿਬ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟਾਂ ਪਾਓ ਜੀ
@Singhsingh-vh7hw
@Singhsingh-vh7hw 15 күн бұрын
ਲੱਖ ਲਾਹਨਤ ਆਮ ਆਦਮੀ ਪਾਰਟੀ ਦੇ ਭੰਡ ਜਿਹੇ ਭੰਡ ਬੰਦੇ ਦੇ 1 ਚਵਲਾਂ ਅਪਨੇ ਸਿੱਖੀ ਸਰੂਪ ਦੀ ਲਾਜ ਰੱਖ ਲੈਂਦਾਂ
@mpsingh8793
@mpsingh8793 15 күн бұрын
ਸਰਕਾਰ ਦਾ ਪਾਣੀ ਨਿਕਲਿਆ ਪਿਆ
@SubhdeepSingh-cr3ix
@SubhdeepSingh-cr3ix 15 күн бұрын
ਬਹੁਤ ਵਧੀਆ, ਏ ਵੀਰ ਜਾਗਦੀ ਜਮੀਰ ਵਾਲੇ ਨੇ
@gurwindersinghbalu6530
@gurwindersinghbalu6530 15 күн бұрын
ਜਾਗੋ ਜਾਗੋ ਜਾਗੋ ਪੰਜਾਬੀਓ ਜਾਗੋ
@JatinderpalSingh-tc9us
@JatinderpalSingh-tc9us 10 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾਬਾਦ
@sabi-mansa
@sabi-mansa 15 күн бұрын
ਪੰਜਾਬੀਓ ਇਹ ਯਾਅਲੀ ਕੰਪਣੀ ਆ ਆਪ ਕੰਮ ਵੀ ਸਾਰੇ ਯਾਅਲੀ ਬੁੱਚੜ ਦੇ ਹੁਣ ਕੋਈ ਭੁਲੇਖਾ ਨ੍ਹੀ ਰਿਹਾ ਕਿਸੇ ਨੁ,
@sattibains4818
@sattibains4818 15 күн бұрын
Veer Sarabjit Singh nu vote pao Faridkot waleo
@tejvinderpalsingh428
@tejvinderpalsingh428 15 күн бұрын
ਕਲੀਅਰ ਕਰ ਕੇ ਦਸੋ ਜੀਂ ਤਾ ਕੀ ਸੰਗਤ ਵਿਚ ਭੰਲਭੂਸਾ ਨਾ ਪਵੇ
@nirmal1243__
@nirmal1243__ 15 күн бұрын
Vote for Amritpal ji Khalsa panth
@JarmanDhillon-ie2wr
@JarmanDhillon-ie2wr 15 күн бұрын
Bhai Amrit pal Singh ❤
@user-kf1cp1td9z
@user-kf1cp1td9z 15 күн бұрын
Jagdeep Singh thali good mann
@GurdeepSingh-yo4dg
@GurdeepSingh-yo4dg 15 күн бұрын
Raj karega Khalsa
@satpalsingh8770
@satpalsingh8770 15 күн бұрын
ਮਰਾਸੀ ਨੂੰ ਨੂੰ ਕਿਸੇ ਨੈ ਵੋਟ ਨਹੀ ਪਾਉਣੀ
@user-mx7wh5xh2d
@user-mx7wh5xh2d 15 күн бұрын
Saloot. A veer ji thudi soch te Bhai. Amritpal Singh khalsha ji da sath. Den liye. Bhaut 2tx. Veer ji 🙏🙏🙏🙏🙏
@balbirsingh236
@balbirsingh236 15 күн бұрын
ਵਾਹਿਗੁਰੂ ਜੀ
@inderjit4670
@inderjit4670 15 күн бұрын
Sach de Awaz bai jagdeep thali
@gurmeetsingh236
@gurmeetsingh236 15 күн бұрын
bhut vadiya,changi khabar
@rampreetgrewal1138
@rampreetgrewal1138 15 күн бұрын
Good news
@GurdeepSingh-pq9mf
@GurdeepSingh-pq9mf 14 күн бұрын
Jagdeep Singh Thali Amritpal Singh Bare Bahut Wadhia Wichar Pesh Karan Lyi Dhanwad.
@gurmitsingh4004
@gurmitsingh4004 13 күн бұрын
ਸਹੀ ਗੱਲ ਹੈ,,ਪਰ ਕਾਂਗਰਸ ਤੇ ਬਾਦਲਕਿਆਂ ਬਾਰੇ ਕੀ ਵਿਚਾਰ ਹੈ।
@luckygrewal4421
@luckygrewal4421 15 күн бұрын
Bhut vadhyia galbaat..........
@user-mo8kd4tq3s
@user-mo8kd4tq3s 14 күн бұрын
🌹💞💞💞💞❤❤❤🙏Jagdeep singh
@tanusingh5797
@tanusingh5797 15 күн бұрын
Shaabaaash pind waleyo waheguru mehar kre
@user-in2kk8rb3f
@user-in2kk8rb3f 15 күн бұрын
ਪੰਜਾਬੀਓ ਹੁਣ ਨਾਂ ਝਾੜੂ ਵਾਲਿਆ ਦੇ ਚੱਕਰ ਵਿਚ ਫਸ ਜਿਓ ਇਹ Delhi ਤੋ ਚਲਦੀ ਪਾਰਟੀ ਆਰਐਸਐਸ ਦੇ ਵਿਚਾਰ ਧਾਰਾ ਦੇ ਅਧੀਨ ਕੰਮ ਕਰਦੀ ਸਿੱਖਾਂ ਲਈ ਪੰਜਾਬ ਲਈ ਬਹੁਤ ਖ਼ਤਰਨਾਕ ਐ ਪੰਜਾਬੀਓ ਸਮਜ ਜੋ
@Gurmailsingh-nt4jx
@Gurmailsingh-nt4jx 14 күн бұрын
ਪੰਚਾਇਤੀ ਐਕਟ ਦੇ ਜਾਣਕਾਰ ਬਣੋ
@indarjitsingh1228
@indarjitsingh1228 15 күн бұрын
We support amritpal Singh Bhai g in vote Will win 101%in Punjab 👍🌹🙏🙏🥁🥁🥁🙏🙏🌹👍💯💯💯💯💯👍
@kewalsekhon8206
@kewalsekhon8206 15 күн бұрын
Good chanal
@bhau8tq8st9z
@bhau8tq8st9z 15 күн бұрын
Waheguru ji 😔
@kamalsingh-dc1vs
@kamalsingh-dc1vs 15 күн бұрын
ਮੈਂ ਚੰਡੀਗੜ੍ਹ ਵਿੱਚ ਕੰਮ ਕਰਦਾ ਹਾ ਡੇਢ਼ ਸਾਲ ਤੋਂ ਏੱਥੇ ਭਾਈਏ ਅਕਾਲੀ ਦਲ ਤੇ ਬਹੁਤ ਲੱਗਦੇ ਹਨ ਏਥਰੋ ਸਿੱਖ ਕੌਮ ਵੀ ਅਕਾਲੀ ਦਲ ਦੇ ਖਿਲਾਫ ਹੈ ਅਜੇਹਾ ਕਿਓ। ?
@gursewakghuman7775
@gursewakghuman7775 15 күн бұрын
Very Very good Veer ji
@pritpalsingh5150
@pritpalsingh5150 13 күн бұрын
Bhai Sarbjit Singh ji jindabad jindabad jindabad jindabad jindabad
@GurmeetSingh-qc7pb
@GurmeetSingh-qc7pb 15 күн бұрын
Waheguru ji
@BalvirSingh-ig7lx
@BalvirSingh-ig7lx 15 күн бұрын
Good Video
@NarinderSingh-pu6be
@NarinderSingh-pu6be 15 күн бұрын
Amrtpal singh
@GurmeetSingh-yd6zn
@GurmeetSingh-yd6zn 14 күн бұрын
❤❤❤❤❤❤❤❤❤❤❤❤❤❤❤❤❤❤❤❤waheguru ji
@user-oh6fc9io4u
@user-oh6fc9io4u 15 күн бұрын
Pind waleya nu isda bicot karna chaida fake amritpal da
@vikramjeetsingh4651
@vikramjeetsingh4651 15 күн бұрын
Paap party giri hoi party Punjab di
@jotnursaryfarm5254
@jotnursaryfarm5254 15 күн бұрын
ਚਲੋ ਚੰਗਾ ਹੋਇਆ ਲਾਹਨਤਾ ਤੋਂ ਬਚ ਗਿਆ
@rajindersingh5018
@rajindersingh5018 15 күн бұрын
Good.intw
@luckygrewal4421
@luckygrewal4421 15 күн бұрын
Thali saab Geart person
@jagdeepkaur8855
@jagdeepkaur8855 15 күн бұрын
🎉🎉🎉
@ajaypalsingh3473
@ajaypalsingh3473 15 күн бұрын
Bhai Amritpal Singh ❤️
@balwinderbrar2855
@balwinderbrar2855 15 күн бұрын
good
@dalbirsingh6934
@dalbirsingh6934 15 күн бұрын
Jail ch bethe ne poocha chukaiaan paiyan bhai Amritpal ne socho bahar aake ki kru enaa bheda da 😂😂
@kamaljeetkaur687
@kamaljeetkaur687 15 күн бұрын
❤❤
@preetygrewal9825
@preetygrewal9825 15 күн бұрын
Vote for only sarbjit singh ji baki deea Galla chhado surjit singh pgw
@Jass4412
@Jass4412 15 күн бұрын
Full support bhai amritpal Nu
@sukhgill1270
@sukhgill1270 15 күн бұрын
Bhai sarbhjeet khalsa nu faridkot moge area wale vote paao...
@Jass4412
@Jass4412 15 күн бұрын
Shame on aap party
@user-vc6dx9gk3v
@user-vc6dx9gk3v 15 күн бұрын
Blkul thk kita pind valya ne
@rakeshmp7174
@rakeshmp7174 15 күн бұрын
Amritpal Singh Zindabad ❤
@panjab-wh3gd
@panjab-wh3gd 15 күн бұрын
Dibrugarh betha betha kla kla shake krdu 🦁
@GopiSinghBatala
@GopiSinghBatala 15 күн бұрын
Jagdeep thali Bhut Vdia patarkaar aa
@bhau8tq8st9z
@bhau8tq8st9z 15 күн бұрын
Bhai amritpal Singh ji khalsa jindabad ji ❤️🙏
@darasingh3026
@darasingh3026 15 күн бұрын
NSA ਵੀ ਝਾੜੂ ਵਾਲੀ ਪਾਰਟੀ ਨੇ ਹੀ ਲਗਾਇਆ ਹੈ
@jaswinderjaswinder9101
@jaswinderjaswinder9101 14 күн бұрын
🙏🙏❤❤
@nirmaldhiman773
@nirmaldhiman773 15 күн бұрын
Is Nkli Amritpal Nu Sharm Aaouni Chahidi Hai
@daredevil8562
@daredevil8562 15 күн бұрын
Bycot AAP party
@user-zb4gw9vi8q
@user-zb4gw9vi8q 15 күн бұрын
Waheguru ji Maher karn sikh kom ta..
@balvirsinghbrar7142
@balvirsinghbrar7142 14 күн бұрын
Aap
@beantsinghsidhu2389
@beantsinghsidhu2389 15 күн бұрын
Sare shied beant singh de bete sarbjit singh nu jatao g wmk.
@Legends_1984
@Legends_1984 15 күн бұрын
Amritpal jindabad
@nirmaldhiman773
@nirmaldhiman773 15 күн бұрын
Aap Ne Aapne Pair Te Aap Kuharha Maar Lia
@PargatSingh-wf1pk
@PargatSingh-wf1pk 15 күн бұрын
❤🙏🙏❤
@jasbirlahoria770
@jasbirlahoria770 15 күн бұрын
Bhai Amritpal Singh zindabad
@jaideepsingh9027
@jaideepsingh9027 15 күн бұрын
Justice for sidhu moose wala
@rampreetgrewal1138
@rampreetgrewal1138 15 күн бұрын
Amritpal Singh Zindabaad
@Janti838
@Janti838 15 күн бұрын
Lakha Singh Sidhana 1 Moka jarur devo ji from Bhatinda from Deepak Sharma
@mikasinghmika-um1qv
@mikasinghmika-um1qv 15 күн бұрын
ਕੂਚੀ ਪਾਰਟੀ ਹਾਰ ਮੰਨ ਬੈਠੀ
@BALKARGORAYA
@BALKARGORAYA 14 күн бұрын
Faridkot walio kirpa kr ke Bhai Sarbjit Singh nu Sport kro 🙏
@AmarjitSingh-eq3rl
@AmarjitSingh-eq3rl 15 күн бұрын
ਕੁਲ ਸਜਾ ਡੇਢ ਸਾਲ ਹੈ ਪਰ ਬੰਦੀ ਸਿੰਘਾਂ ਦੀ ਸਜਾ ਦੀ ਕੋਈ ਹੱਦ ਨਹੀਂ ਉਸ ਬਾਰੇ ਕਿਉ ਨਹੀ ਬੋਲਦੇ
@Singh12bor
@Singh12bor 15 күн бұрын
😮
@prabhnoorsinghprabh6245
@prabhnoorsinghprabh6245 15 күн бұрын
Bhai amritpal singh khalsa zindabad Sarakar da huni mutt niklya pya Jdo bhar aa gya odo pta ni ki hou😂😂😂
@user-vq2kd7ft6p
@user-vq2kd7ft6p 14 күн бұрын
AAP de government deg sajde ha bahut jald
@daredevil8562
@daredevil8562 15 күн бұрын
AAP party BJP to v buri party hai
@surindersingh-wg9py
@surindersingh-wg9py 15 күн бұрын
ਵਾਹਿਗੁਰੂ ਵਾਹਿਗੁਰੂ ❤️❤️❤️
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 36 МЛН
ONE MORE SUBSCRIBER FOR 6 MILLION!
00:38
Horror Skunx
Рет қаралды 13 МЛН
100❤️
00:19
Nonomen ノノメン
Рет қаралды 38 МЛН
FOOTBALL WITH PLAY BUTTONS ▶️ #roadto100m
00:29
Celine Dept
Рет қаралды 73 МЛН
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 36 МЛН